PERL/C2/Hash-in-Perl/Punjabi
From Script | Spoken-Tutorial
Revision as of 17:52, 7 April 2017 by PoojaMoolya (Talk | contribs)
Time | Narration |
00:01 | ਪਰਲ ਵਿੱਚ ਹੈਸ਼ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:05 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ , |
00:09 | ਪਰਲ ਵਿੱਚ ਹੈਸ਼ ਅਤੇ |
00:11 | ਹੈਸ਼ ਦੇ ਐਲੀਮੈਂਟ ਨੂੰ ਐਕਸੈਸ ਕਰਨਾ । |
00:14 | ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ |
00:16 | ਉਬੰਟੁ ਲਿਨਕਸ 12 . 04 ਆਪਰੇਟਿੰਗ ਸਿਸਟਮ |
00:21 | ਪਰਲ 5 . 14 . 2 ਅਤੇ |
00:24 | gedit ਟੈਕਸਟ ਐਡੀਟਰ |
00:26 | ਤੁਸੀ ਆਪਣੇ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋ ਕਰ ਸਕਦੇ ਹੋ । |
00:30 | ਇਸ ਟਿਊਟੋਰਿਅਲ ਦੇ ਅਭਿਆਸ ਦੇ ਲਈ , ਤੁਹਾਨੂੰ ਪਰਲ ਵਿੱਚ ਵੇਰੀਏਬਲਸ ਅਤੇ ਡੇਟਾ ਸਟਰਕਚਰਸ ਦਾ ਗਿਆਨ ਹੋਣਾ ਚਾਹੀਦਾ ਹੈ । |
00:38 | ਕਮੈਂਟਸ , ਲੂਪਸ , ਕੰਡਿਸ਼ਨਲ ਸਟੇਟਮੈਂਟਸ ਅਤੇ ਐਰੇਜ ਦਾ ਗਿਆਨ ਵਧੇਰੇ ਲਾਭਦਾਇਕ ਹੋਵੇਗਾ । |
00:46 | ਕਿਰਪਾ ਕਰਕੇ ਸੰਬੰਧਤ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ । |
00:52 | ਹੈਸ਼ ਡੇਟਾ ਦਾ ਇੱਕ ਕ੍ਰਮ - ਰਹਿਇਤ ਸੰਗ੍ਰਿਹ ਹੈ । |
00:56 | ਇਹ ਇੱਕ ਕੀ / ਵੈਲਿਊ ਪੇਅਰ ਡੇਟਾ ਸਟਰਕਚਰ ਹੈ । |
00:59 | ਹੈਸ਼ ਦੀਆਂ ਕੀਜ ਵਿਸ਼ੇਸ਼ ਹੁੰਦੀਆਂ ਹਨ । |
01:01 | ਹਾਲਾਂਕਿ ਹੈਸ਼ ਕੋਲ ਡੁਪਲੀਕੇਟ ਵੈਲਿਊਜ ਹੋ ਸਕਦੀਆਂ ਹਨ । |
01:05 | ਇਹ ਹੈਸ਼ ਦਾ ਡਿਕਲੈਰੇਸ਼ਨ ਹੈ । |
01:08 | ਵੇਖਦੇ ਹਾਂ ਕਿ , ਹੈਸ਼ ਤੋਂ ਕੀ ( key ) ਦੀ ਵੈਲਿਊ ਕਿਵੇਂ ਪ੍ਰਾਪਤ ਕਰਨੀ ਹੈ । |
01:12 | ਕੀ ( key ) ਦੀ ਵੈਲਿਊ ਐਕਸੈਸ ਕਰਨ ਲਈ ਸਿੰਟੈਕਸ ਹੈ |
01:17 | dollar hashName ਓਪਨ ਕਰਲੀ ਬਰੈਕੇਟ ਸਿੰਗਲ ਕੋਟ keyName ਸਿੰਗਲ ਕੋਟ ਕਲੋਜ ਕਰਲੀ ਬਰੈਕੇਟ । |
01:26 | ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਹੈਸ਼ ਨੂੰ ਸਮਝਦੇ ਹਾਂ । |
01:31 | ਮੈਂ gedit ਵਿੱਚ perlHash dot pl ਫਾਇਲ ਵਿੱਚ ਕੋਡ ਪਹਿਲਾਂ ਹੀ ਟਾਈਪ ਕਰ ਦਿੱਤਾ ਹੈ । |
01:37 | ਕੋਡ ਟਾਈਪ ਕਰੋ ਜਿਵੇਂ ਕਿ ਤੁਹਾਡੀ perlHash dot pl ਫਾਇਲ ਵਿੱਚ ਵਖਾਇਆ ਗਿਆ ਹੈ । |
01:42 | ਪਰਲ ਵਿੱਚ ਹੈਸ਼ percentage ਚਿੰਨ੍ਹ ਦੁਆਰਾ ਘੋਸ਼ਿਤ ਹੁੰਦਾ ਹੈ । |
01:47 | ਇਹ ਹੈਸ਼ ਦੀਆਂ ਕੀਜ ਹਨ । |
01:49 | ਅਤੇ ਇਹ ਹੈਸ਼ ਦੀਆਂ ਵੈਲਿਊਜ ਹਨ । |
01:53 | ਧਿਆਨ ਦਿਓ , ਹੈਸ਼ ਦੀ ਕੀ ( key ) ਨੂੰ ਐਕਸੈਸ ਕਰਨ ਦੇ ਲਈ , ਡਾਲਰ ਚਿੰਨ੍ਹ ਦੀ ਵਰਤੋ ਕੀਤੀ ਜਾਂਦੀ ਹੈ । |
01:59 | ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ । |
02:02 | ਫਿਰ ਟਰਮਿਨਲ ਉੱਤੇ ਜਾਓ ਅਤੇ perl perlHash dot pl ਦੇ ਰੁਪ ਵਿੱਚ |
02:08 | ਪਰਲ ਸਕਰਿਪਟ ਨੂੰ ਚਲਾਓ । |
02:11 | ਅਤੇ ਐਂਟਰ ਦਬਾਓ । |
02:14 | ਆਊਟਪੁਟ ਟਰਮਿਨਲ ਉੱਤੇ ਵਖਾਇਆ ਗਿਆ ਹੈ । |
02:19 | ਹੁਣ , ਹੈਸ਼ ਵਿਚੋਂ ਕੀਜ ਨੂੰ ਜੋੜਨ ਅਤੇ ਹਟਾਉਣ ਬਾਰੇ ਵੇਖਦੇ ਹਾਂ । |
02:24 | ਕੀ ( key ) ਨੂੰ ਜੋੜਨ ਲਈ ਸਿੰਟੈਕਸ ਹੈ |
02:26 | dollar hashName ਓਪਨ ਕਰਲੀ ਬਰੈਕੇਟ |
02:30 | ਸਿੰਗਲ ਕੋਟ KeyName ਸਿੰਗਲ ਕੋਟ |
02:34 | ਕਲੋਜ ਕਰਲੀ ਬਰੈਕੇਟ equal to $ value ਸੈਮੀਕਾਲਨ |
02:40 | ਕੀ ( key ) ਡਿਲੀਟ ਕਰਨ ਲਈ ਹੈ delete dollar hashName ਓਪਨ ਕਰਲੀ ਬਰੈਕੇਟ |
02:46 | ਸਿੰਗਲ ਕੋਟ KeyName ਸਿੰਗਲ ਕੋਟ ਕਲੋਜ ਕਰਲੀ ਬਰੈਕੇਟ ਸੈਮੀਕਾਲਨ |
02:53 | ਹੁਣ , ਇਸਨੂੰ ਇੱਕ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਸਮਝਦੇ ਹਾਂ। |
02:58 | ਮੈਂ hashKeyOperations dot pl ਫਾਇਲ ਵਿੱਚ ਕੋਡ ਪਹਿਲਾਂ ਹੀ ਟਾਈਪ ਕਰ ਦਿੱਤਾ ਹੈ । |
03:05 | ਇਹ ਹੈਸ਼ ਦਾ ਡਿਕਲੈਰੇਸ਼ਨ ਹੈ । |
03:08 | ਅਸੀ ਇਸ ਹੈਸ਼ ਵਿਚੋਂ ਕੀਜ ਜੋੜਾਂਗੇ, ਡਿਲੀਟ ਕਰਾਂਗੇ । |
03:13 | ਇੱਥੇ ਅਸੀ ਪਹਿਲਾਂ ਤੋਂ ਹੀ ਬਣਾਏ ਇੱਕ ਹੈਸ਼ ਵਿੱਚ ਕੀ ( key ) ਜੋੜ ਰਹੇ ਹਾਂ । |
03:18 | ਇਹ ਵੇਰੀਏਬਲ ਵਿੱਚ ਵੈਲਿਊ ਨਿਰਧਾਰਤ ਕਰਨ ਦੇ ਸਮਾਨ ਹੈ । |
03:23 | delete ਕੀਵਰਡ ਕੀ (key ) ਨੂੰ ਡਿਲੀਟ ਕਰਨ ਲਈ ਉਪਯੋਗਿਤ ਹੈ । |
03:27 | ਸਾਨੂੰ ਕੀ(key) ਨੂੰ ਡਿਲੀਟ ਕਰਨ ਲਈ ਕੋਲ ਕਰਨ ਦੀ ਲੋੜ ਹੈ । |
03:31 | ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ । |
03:35 | ਟਰਮਿਨਲ ਉੱਤੇ ਜਾਓ ਅਤੇ perl hashKeyOperations dot pl ਦੇ ਰੁਪ ਵਿੱਚ |
03:40 | ਪਰਲ ਸਕਰਿਪਟ ਚਲਾਓ । |
03:44 | ਅਤੇ ਐਂਟਰ ਦਬਾਓ । |
03:47 | ਆਉਟਪੁਟ ਟਰਮਿਨਲ ਉੱਤੇ ਵਿਖਾਈ ਦੇਵੇਗਾ । |
03:52 | ਹੈਸ਼ ਕੀਜ ਅਤੇ ਵੈਲਿਊਜ ਨੂੰ ਕ੍ਰਮਬੱਧ ਕਰਨ ਬਾਰੇ ਵੇਖਦੇ ਹਾਂ । |
03:57 | ਕੀਜ ਨੂੰ ਕ੍ਰਮਬੱਧ ਕਰਨ ਲਈ ਸਿੰਟੈਕਸ ਹੈ |
04:00 | sort ਓਪਨ ਬਰੈਕੇਟ ਕੀਜ percentage hashName ਕਲੋਜ ਬਰੈਕੇਟ ਸੈਮੀਕਾਲਨ । |
04:07 | ਇਸ ਪ੍ਰਕਾਰ , ਅਸੀ ਹੈਸ਼ ਦੀ ਵੈਲਿਊਜ ਕ੍ਰਮਬੱਧ ਕਰ ਸਕਦੇ ਹਾਂ |
04:11 | sort ਓਪਨ ਬਰੈਕੇਟ ਵੈਲਿਊਜ percentage hashName ਕਲੋਜ ਬਰੈਕੇਟ ਸੈਮੀਕਾਲਨ |
04:18 | ਇੱਕ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਕ੍ਰਮਬੱਧ ਕਰਨ ਦੀ ਪਰਿਕ੍ਰੀਆ ਸਮਝਦੇ ਹਾਂ । |
04:24 | gedit ਵਿੱਚ sortHash dot pl ਉੱਤੇ ਜਾਓ । |
04:30 | ਕੋਡ ਟਾਈਪ ਕਰੋ ਜਿਵੇਂ ਤੁਹਾਡੀ sortHash dot pl ਫਾਇਲ ਵਿੱਚ ਸਕਰੀਨ ਉੱਤੇ ਵਖਾਇਆ ਗਿਆ ਹੈ । |
04:36 | ਇੱਥੇ ਅਸੀਂ ਐਡਰੈਸ ਦਾ ਹੈਸ਼ ਘੋਸ਼ਿਤ ਕੀਤਾ ਹੈ । |
04:41 | ਇੱਥੇ, ਕੀਜ ਨੂੰ ਕ੍ਰਮਬੱਧ ਕਰਨ ਦੇ ਲਈ, ਅਸੀਂ ਕੀਜ ਫਕਸ਼ਨ ਦੇ ਨਾਲ sort ਇਨਬਿਲਟ ਫੰਕਸ਼ਨ ਦੀ ਵਰਤੋ ਕੀਤੀ ਹੈ । |
04:49 | ਇਹ ਹੈਸ਼ ਕੀਜ ਨੂੰ ਵਰਣਾਤਮਕ ਕ੍ਰਮ ਵਿੱਚ ਕ੍ਰਮਬੱਧ ਕਰੇਗਾ । |
04:54 | ਇਸ ਤਰ੍ਹਾਂ ਅਸੀ sort ਫੰਕਸ਼ਨ ਦੀ ਵਰਤੋ ਹੈਸ਼ ਦੀ ਵੈਲਿਊਜ ਉੱਤੇ ਕਰ ਸਕਦੇ ਹਾਂ । |
04:59 | ਕਰਮਬੱਧਤਾ ਸੰਖਿਆਤਮਕ ਕੀਜ ਅਤੇ / ਜਾਂ ਵੈਲਿਊਜ ਉੱਤੇ ਵੀ ਕਰ ਸਕਦੇ ਹਨ । |
05:05 | ਫਾਇਲ ਨੂੰ ਸੇਵ ਕਰੋ ਅਤੇ ਟਰਮਿਨਲ ਉੱਤੇ ਜਾਓ । |
05:09 | perl sortHash dot pl ਟਾਈਪ ਕਰਕੇ ਸਕਰਿਪਟ ਨੂੰ ਚਲਾਓ ਅਤੇ ਐਂਟਰ ਦਬਾਓ । |
05:17 | ਆਉਟਪੁਟ ਟਰਮਿਨਲ ਉੱਤੇ ਵਿਖਾਈ ਦੇਵੇਗਾ । |
05:22 | ਹੁਣ , ਵੇਖਦੇ ਹਾਂ, ਕਿ ਹੈਸ਼ ਦੀਆਂ ਸਾਰੀਆਂ ਕੀਜ ਅਤੇ ਵੈਲਿਊਜ ਨੂੰ ਕਿਵੇਂ ਪ੍ਰਾਪਤ ਕਰਦੇ ਹਨ । |
05:27 | ਪਰਲ ਸਾਰੀਆਂ ਹੈਸ਼ ਕੀਜ ਅਤੇ ਵੈਲਿਊਜ ਨੂੰ ਪ੍ਰਾਪਤ ਕਰਨ ਲਈ ਇਨਬਿਲਟ ਫੰਕਸ਼ਨ ਨੂੰ ਪ੍ਰਦਾਨ ਕਰਦਾ ਹੈ । |
05:34 | keys ਫੰਕਸ਼ਨ ਦੀ ਵਰਤੋ ਹੈਸ਼ ਦੀਆਂ ਸਾਰੀਆਂ ਕੀਜ ਨੂੰ ਫੇਰ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ । |
05:40 | values ਫੰਕਸ਼ਨ ਸਾਰੀਆਂ ਕੀਜ ਦੀ ਵੈਲਿਊਜ ਰਿਟਰਨ ਕਰਦਾ ਹੈ ਜਦੋਂ ਕਿ |
05:46 | each ਫੰਕਸ਼ਨ ਹੈਸ਼ ਉੱਤੇ ਦੁਹਰਾਇਆ ਜਾਂਦਾ ਹੈ ਅਤੇ ਹੈਸ਼ ਵਿਚੋਂ ਕੀ / ਵੈਲਿਊ ( key / value ) ਪੇਅਰ ਰਿਟਰਨ ਕਰਦਾ ਹੈ । |
05:53 | ਇਨ੍ਹਾਂ ਨੂੰ ਇੱਕ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਸਮਝਦੇ ਹਾਂ । |
05:57 | ਇਸਦੇ ਲਈ , ਅਸੀ perlHash dot pl ਸਕਰਿਪਟ ਦੀ ਵਰਤੋ ਕਰਾਂਗੇ, ਜਿਸਨੂੰ ਅਸੀਂ ਪਹਿਲਾਂ ਹੀ ਇਸ ਟਿਊਟੋਰਿਅਲ ਵਿੱਚ ਬਣਾਇਆ ਹੈ । |
06:07 | ਹੇਠਾਂ ਲਿਖੇ ਕੋਡ ਦੇ ਭਾਗ ਨੂੰ ਟਾਈਪ ਕਰੋ , ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ । |
06:12 | ਹੁਣ ਕੋਡ ਨੂੰ ਸਮਝਦੇ ਹਾਂ। |
06:15 | ਹੈਸ਼ ਵਿੱਚ keys ਫੰਕਸ਼ਨ , ਇੱਕ ਐਰੇ ਰਿਟਰਨ ਕਰਦਾ ਹੈ , ਜਿਸ ਵਿੱਚ ਹੈਸ਼ ਦੀ ਸਾਰੇ ਕੀਜ ਸ਼ਾਮਿਲ ਹਨ । |
06:22 | ਹੈਸ਼ ਵਿੱਚ values ਫੰਕਸ਼ਨ , ਹੈਸ਼ ਦੀਆਂ ਸਾਰੀਆਂ ਕੀਜ ਲਈ ਵੈਲਿਊਜ ਦੇ ਐਰੇ ਨੂੰ ਰਿਟਰਨ ਕਰਦਾ ਹੈ । |
06:30 | each ਫੰਕਸ਼ਨ ਕੀ / ਵੈਲਿਊ ਦੇ ਪੇਅਰ ਨੂੰ ਰਿਟਰਨ ਕਰਦਾ ਹੈ । |
06:34 | ਇੱਥੇ , ਅਸੀਂ while ਲੂਪ ਦੀ ਵਰਤੋ ਕੀਤੀ ਹੈ। |
06:36 | ਇਹ ਹੈਸ਼ ਦੀ ਹਰ ਇੱਕ ਕੀ/ ਵੈਲਿਊ ਉੱਤੇ ਦੁਹਰਾਇਆ ਜਾਵੇਗਾ, ਜੋ each ਫੰਕਸ਼ਨ ਦੁਆਰਾ ਰਿਟਰਨ ਹੁੰਦੀ ਹੈ । |
06:43 | ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ । |
06:48 | ਹੁਣ , perl perlHash dot pl ਟਾਈਪ ਕਰਕੇ ਟਰਮਿਨਲ ਉੱਤੇ |
06:53 | ਸਕਰਿਪਟ ਨੂੰ ਚਲਾਓ । |
06:58 | ਅਤੇ ਐਂਟਰ ਦਬਾਓ । |
07:01 | ਹੇਠਾਂ ਦਿੱਤਾ ਆਊਟਪੁਟ ਟਰਮਿਨਲ ਉੱਤੇ ਵਿਖਾਈ ਦੇਵੇਗਾ । |
07:05 | ਹੁਣ ਹੈਸ਼ ਉੱਤੇ ਲੂਪਿੰਗ ਦੇ ਕੁੱਝ ਹੋਰ ਤਰੀਕੇ ਵੇਖਦੇ ਹਾਂ । |
07:10 | ਅਸੀ foreach ਲੂਪ ਦੀ ਵਰਤੋ ਹੈਸ਼ ਦੀ ਹਰ ਇੱਕ ਕੀ (key ) ਨੂੰ ਦੁਹਰਾਉਣ ਲਈ ਕਰ ਸਕਦੇ ਹਾਂ । |
07:15 | ਫਿਰ ਕੀ (key) ਦੀ ਵੈਲਿਊ ਉੱਤੇ ਕਿਰਿਆਵਾਂ ਦੇ ਸੈੱਟ ਨੂੰ ਲਾਗੂ ਕਰਦੇ ਹਾਂ । |
07:20 | ਸਿੰਟੈਕਸ ਸਕਰੀਨ ਉੱਤੇ ਦਿਖਾਇਆ ਹੋਇਆ ਹੈ । |
07:24 | ਇੱਥੇ , foreach ਲੂਪ ਦੀ ਹਰ ਇੱਕ ਪੁਨਰ ਉਕਤੀ , ਹੈਸ਼ ਵਿਚੋਂ $ variable ਨੂੰ key ਨਿਰਧਾਰਿਤ ਕਰੇਗੀ । |
07:32 | ਫਿਰ ਇਹ ਉਸ $ variable ਦੀ ਵਰਤੋ ਵੈਲਿਊ ਨੂੰ ਪ੍ਰਾਪਤ ਕਰਨ ਜਾਂ ਕਰਿਆਵਾਂ ਦੇ ਸੈੱਟ ਨੂੰ ਲਾਗੂ ਕਰਨ ਲਈ ਕਰਦਾ ਹੈ । |
07:40 | ਇਸ ਤਰ੍ਹਾਂ , ਅਸੀ ਹੈਸ਼ ਵੈਲਿਊਜ ਉੱਤੇ ਲੂਪ ਕਰ ਸਕਦੇ ਹਾਂ , ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ । |
07:47 | ਅਸੀ ਇੱਕ ਸੈਂਪਲ ਪ੍ਰੋਗਰਾਮ ਵੇਖਾਂਗੇ । |
07:49 | ਸੋ, gedit ਵਿੱਚ loopingOverHash dot pl ਉੱਤੇ ਜਾਓ । |
07:55 | ਕੋਡ ਦੇ ਹੇਠਾਂ ਦਿੱਤੇ ਭਾਗ ਨੂੰ ਟਾਈਪ ਕਰੋ , ਜਿਵੇਂ ਤੁਹਾਡੇ loopingOverHash dot pl ਉੱਤੇ ਵਖਾਇਆ ਗਿਆ ਹੈ । |
08:02 | ਕੋਡ ਦਾ ਇਹ ਭਾਗ ਹੈਸ਼ ਦੀ ਸਿੰਗਲ ਕੀ ( key ) ਨੂੰ ਰਿਟਰਨ ਕਰਦਾ ਹੈ । |
08:07 | ਇੱਥੇ ਸਾਡੇ ਕੇਸ ਵਿੱਚ . . . |
08:09 | ਪਹਿਲੀ ਵਾਰ ਡਾਲਰ ਕੀ ( $ key ) ਵਿਭਾਗ ਨੂੰ ਕੀ ਦੇ ਰੁਪ ਵਿੱਚ ਸ਼ਾਮਿਲ ਕਰਦਾ ਹੈ । |
08:15 | foreach ਦੀ ਅਗਲੀ ਪੁਨਰ ਉਕਤੀ ਵਿੱਚ , ਨੇਮ ਕੀ ( key ) ਰਿਟਰਨ ਹੁੰਦੀ ਹੈ । |
08:21 | ਧਿਆਨ ਦਿਓ , ਹੈਸ਼ ਡੇਟਾ ਦਾ ਕ੍ਰਮ-ਰਹਿਤ ਸੰਗ੍ਰਿਹ ਹੈ । |
08:26 | ਸੋ ਰਿਟਰਨ ਕੀਤੀਆਂ ਕੀਜ ਹੈਸ਼ ਬਣਾਉਂਦੇ ਸਮੇਂ ਪਰਿਭਾਸ਼ਿਤ ਕ੍ਰਮ ਵਿੱਚ ਨਹੀਂ ਹੋਣਗੀਆਂ । |
08:33 | ਵੈਲਿਊਜ ਉੱਤੇ ਲੂਪ ਸਮਾਨ ਤਰੀਕੇ ਨਾਲ ਕਾਰਜ ਕਰਦਾ ਹੈ । |
08:38 | ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ । |
08:41 | ਫਿਰ ਟਰਮਿਲਨ ਉੱਤੇ ਜਾਓ ਅਤੇ perl loopingOverHash dot pl ਦੇ ਰੁਪ ਵਿੱਚ |
08:46 | ਪਰਲ ਸਕਰਿਪਟ ਨੂੰ ਚਲਾਓ । |
08:50 | ਅਤੇ ਐਂਟਰ ਦਬਾਓ । |
08:53 | ਹੇਠਾਂ ਦਿੱਤਾ ਆਊਟਪੁਟ ਟਰਮਿਨਲ ਉੱਤੇ ਦਿਖਾਇਆ ਹੋਇਆ ਹੈ । |
08:58 | ਚਲੋ ਇਸਦਾ ਸਾਰ ਕਰਦੇ ਹਾਂ , ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ , |
09:01 | ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ , |
09:03 | ਪਰਲ ਵਿੱਚ ਹੈਸ਼ ਅਤੇ |
09:05 | ਹੈਸ਼ ਦੇ ਐਲੀਮੈਂਟਸ ਨੂੰ ਐਕਸੈਸ ਕਰਨਾ । |
09:08 | ਇੱਥੇ ਤੁਹਾਡੇ ਲਈ ਨਿਅਤ ਕਾਰਜ ਹੈ - |
09:11 | ਕੀ ( key ) ਦੇ ਰੁਪ ਵਿੱਚ ਵਿਦਿਆਰਥੀ ਦਾ ਨਾਮ , |
09:15 | ਅਤੇ ਵੈਲਿਊ ਦੇ ਰੁਪ ਵਿੱਚ ਉਸਦਾ / ਉਸਦੀ ਫ਼ੀਸਦੀ ਵਾਲੇ ਹੈਸ਼ ਨੂੰ ਘੋਸ਼ਿਤ ਕਰੋ । |
09:18 | ਕੀਜ , ਵੈਲਿਊਜ ਅਤੇ each ਫੰਕਸ਼ਨ ਦੀ ਵਰਤੋ ਕਰਕੇ ਹੈਸ਼ ਉੱਤੇ ਲੂਪ ਕਰੋ । |
09:24 | ਫਿਰ ਹਰ ਇੱਕ ਵਿਦਿਆਰਥੀ ਦੇ ਫ਼ੀਸਦੀ ਨੂੰ ਪ੍ਰਿੰਟ ਕਰੋ । |
09:29 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । |
09:32 | ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
09:37 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
09:42 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
09:49 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ । |
09:53 | ਜਿਆਦਾ ਜਾਣਕਾਰੀ ਲਈ contact @ spoken - tutorial . org ਉੱਤੇ ਲਿਖੋ । |
10:02 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
10:06 | ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਵਿਵੇਚਿਤ ਹੈ । |
10:15 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ http: / / spoken - tutorial . org / NMEICT - Intro |
10:26 | ਆਸ ਕਰਦਾ ਹਾਂ ਕਿ ਤੁਸੀਂ ਇਸ ਪਰਲ ਦੇ ਟਿਊਟੋਰਿਅਲ ਦਾ ਆਨੰਦ ਲਿਆ ਹੋਵੇਗਾ । |
10:30 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ , ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |
10:33 | ਸਾਡੇ ਨਾਲ ਜੁੜਨ ਲਈ ਧੰਨਵਾਦ |