GChemPaint/C2/Formation-of-molecules/Punjabi
From Script | Spoken-Tutorial
Revision as of 16:57, 3 April 2017 by PoojaMoolya (Talk | contribs)
Time | Narration |
00:01 | ਸਤ ਸ਼੍ਰੀ ਅਕਾਲ, GChemPaint ਵਿੱਚ Formation of molecules ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:08 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ |
00:11 | ਕੰਪਾਊਂਡਸ ਦੇ ਸਟਰਕਚਰ ਨੂੰ ਜੋੜਨਾ ਅਤੇ ਬਦਲਣਾ |
00:14 | ਕਰੰਟ ਐਲੀਮੈਂਟ ਨੂੰ ਬਦਲਣਾ |
00:16 | ਅਲਕਾਇਲ ( Alkyl ) ਸਮੂਹ ਜੋੜਨਾ |
00:18 | ਕਾਰਬਨ ਚੇਨ ਨੂੰ ਜੋੜਨਾ ਅਤੇ ਬਦਲਣਾ |
00:21 | ਇੱਥੇ ਮੈਂ ਵਰਤੋ ਕਰ ਰਿਹਾ ਹਾਂ ਉਬੰਟੁ ਲਿਨਕਸ OS ਵਰਜਨ 12 . 04 ਅਤੇ GChemPaint ਵਰਜਨ 0.12.10 |
00:33 | ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ GChemPaint ਕੈਮੀਕਲ ਸਟਰਕਚਰ ਐਡਿਟਰ ਦਾ ਗਿਆਨ ਹੋਣਾ ਚਾਹੀਦਾ ਹੈ । |
00:41 | ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ । |
00:47 | ਇੱਥੇ ਪ੍ਰੋਪੇਨ , ਬਿਊਟੇਨ ਅਤੇ ਹੈਪਟੇਨ ਦੇ ਸਟਰਕਚਰਸ ਲਈ ਸਲਾਇਡ ਹੈ । |
00:54 | ਮੈਂ ਸਲਾਇਡ ਵਿੱਚ ਦਿਖਾਏ ਹੋਏ ਪ੍ਰੋਪੇਨ ਅਤੇ ਬਿਊਟੇਨ ਦੇ ਸਟਰਕਚਰਸ ਦੇ ਨਾਲ ਇੱਕ ਨਵੀਂ GChemPaint ਐਪਲੀਕੇਸ਼ਨ ਖੋਲੀ ਹੈ । |
01:03 | ਹੁਣ ਬਿਊਟੇਨ ਵਿੱਚ ਟਰਮਿਨਲ ਕਾਰਬਨ atoms ਨੂੰ ਕਲੋਰੀਨ atoms ਨਾਲ ਬਦਲਦੇ ਹਾਂ। |
01:10 | ਇਸਦੇ ਲਈ ਮੈਂ ਪੀਰਿਆਡਿਕ ਟੇਬਲ ਕੌਂਬੋ ( Periodic table combo ) ਬਟਨ ਦੀ ਵਰਤੋ ਕਰਾਂਗਾ । |
01:15 | ਕਰੰਟ ਐਲੀਮੈਂਟ ਡਰਾਪ - ਡਾਉਨ ਐਰੋ ਬਟਨ ਉੱਤੇ ਕਲਿਕ ਕਰੋ । |
01:19 | ਇਸ ਬਟਨ ਨੂੰ ਪੀਰਿਆਡਿਕ ਟੇਬਲ ਕੌਂਬੋ ਬਟਨ ਕਹਿੰਦੇ ਹਨ । |
01:23 | built-in ਮਾਡਰਨ ਪੀਰਿਆਡਿਕ ਟੇਬਲ ਨੂੰ ਵੇਖੋ । |
01:27 | ਟੇਬਲ ਵਿਚੋਂ Cl ਉੱਤੇ ਕਲਿਕ ਕਰੋ । |
01:30 | ਟੂਲ ਬਾਕਸ ਵਿੱਚ Cl ਨੂੰ ਵੇਖੋ । |
01:33 | Add or modify an atom ਟੂਲ ਉੱਤੇ ਕਲਿਕ ਕਰੋ । |
01:37 | ਇਨ੍ਹਾਂ ਨੂੰ ਕਲੋਰੀਨ atoms ਨਾਲ ਬਦਲਣ ਦੇ ਲਈ , ਟਰਮਿਨਲ atoms ਉੱਤੇ ਕਲਿਕ ਕਰੋ । |
01:43 | ਪ੍ਰਾਪਤ ਕੀਤਾ ਗਿਆ ਨਵਾਂ ਸਟਰਕਚਰ 1 , 2 - Dichloroethane ਹੈ । |
01:48 | ਚਲੋ ਸਟਰਕਚਰ ਦੇ ਹੇਠਾਂ ਇਸਦਾ ਨਾਮ ਲਿਖਦੇ ਹਾਂ। |
01:52 | Add or modify a text ਟੂਲ ਉੱਤੇ ਕਲਿਕ ਕਰੋ । |
01:56 | ਟੈਕਸਟ ਟੂਲ ਪ੍ਰਾਪਰਟੀ ਪੇਜ ਖੁਲਦਾ ਹੈ । |
01:59 | ਸਟਰਕਚਰ ਦੇ ਹੇਠਾਂ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
02:03 | ਤੁਸੀ , ਗਰੀਨ ਬਾਕਸ ਵਿੱਚ ਬੰਦ ਬਲਿੰਕਕਿੰਗ ਕਰਸਰ ਵੇਖ ਸਕਦੇ ਹੋ । |
02:08 | ਬਾਕਸ ਵਿੱਚ , 1 , 2 - Dichloroethane ਟਾਈਪ ਕਰੋ । |
02:14 | ਟੈਕਸਟ ਟੂਲ ਪ੍ਰਾਪਰਟੀ ਪੇਜ ਨੂੰ ਬੰਦ ਕਰਨ ਲਈ Select one or more objects ਟੂਲ ਉੱਤੇ ਕਲਿਕ ਕਰੋ । |
02:21 | ਅਗਲਾ ਚਲੋ ਪ੍ਰੋਪੇਨ ਸਟਰਕਚਰ ਵਿੱਚ ਸੈਂਟਰਲ ਕਾਰਬਨ atom ਨੂੰ ਆਕਸੀਜਨ atom ਨਾਲ ਬਦਲਦੇ ਹਾਂ । |
02:28 | ਕਰਸਰ ਨੂੰ ਪ੍ਰੋਪੇਨ ਸਟਰਕਚਰ ਦੇ ਸੈਂਟਰਲ atom ਦੇ ਕੋਲ ਰੱਖੋ । |
02:33 | ਕੈਪਿਟਲ O ਦਬਾਓ । |
02:35 | O ਅਤੇ Os ਦੇ ਨਾਲ ਇੱਕ ਸਬਮੈਨਿਊ ਖੁਲਦਾ ਹੈ । |
02:39 | O ਨੂੰ ਚੁਣੋ। ਕਾਰਬਨ ਅਤੇ ਹਾਇਡਰੋਜਨ atom, ਆਕਸੀਜਨ atom ਨਾਲ ਬਦਲੇ ਜਾਣਗੇ । |
02:46 | ਨਵਾਂ ਸਟਰਕਚਰ ਜੋ ਪ੍ਰਾਪਤ ਹੋਇਆ ਹੈ, ਡਾਈ - ਮਿਥਾਇਲ - ਈਥਰ ( Dimethylether ) ਹੈ । |
02:51 | ਚਲੋ ਹੁਣ , ਸਟਰਕਚਰ ਦੇ ਹੇਠਾਂ ਇਸਦਾ ਨਾਮ ਲਿਖਦੇ ਹਾਂ । |
02:54 | Add or modify a text ਟੂਲ ਉੱਤੇ ਕਲਿਕ ਕਰੋ । |
02:58 | ਸਟਰਕਚਰ ਦੇ ਹੇਠਾਂ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
03:01 | ਬਾਕਸ ਵਿੱਚ ਡਾਈ - ਮਿਥਾਇਲ - ਈਥਰ ਟਾਈਪ ਕਰੋ । |
03:06 | ਹੁਣ ਫਾਇਲ ਸੇਵ ਕਰੋ । |
03:08 | ਟੂਲਬਾਰ ਉੱਤੇ Save the current file ਆਈਕਨ ਉੱਤੇ ਕਲਿਕ ਕਰੋ । |
03:12 | Save as ਡਾਇਲਾਗ ਬਾਕਸ ਖੁਲਦਾ ਹੈ । |
03:15 | ਫਾਇਲ ਦਾ ਨਾਮ ਕਲੋਰੋ - ਈਥੇਨ - ਈਥਰ ( Chloroethane - ether ) ਏੰਟਰ ਕਰੋ । |
03:20 | ਸੇਵ ਬਟਨ ਉੱਤੇ ਕਲਿਕ ਕਰੋ । |
03:23 | ਵਿੰਡੋ ਨੂੰ ਬੰਦ ਕਰਨ ਦੇ ਲਈ , ਕਲੋਜ ਬਟਨ ਉੱਤੇ ਕਲਿਕ ਕਰੋ । |
03:27 | ਇੱਥੇ ਇੱਕ ਅਸਾਇਨਮੈਂਟ ਹੈ |
03:29 | ਈਥੇਨ ਅਤੇ ਪੈਂਟੇਨ ਦੇ ਸਟਰਕਚਰਸ draw ਕਰੋ |
03:32 | ਈਥੇਨ ਦੇ ਇੱਕ ਕਾਰਬਨ atom ਨੂੰ Br ਨਾਲ ਬਦਲੋ । |
03:36 | ਪੈਂਟੇਨ ਦੇ ਟਰਮਿਨਲ ਕਾਰਬਨ atoms ਨੂੰ I ਨਾਲ ਬਦਲੋ। |
03:41 | ਤੁਹਾਡਾ ਪੂਰੀ ਕੀਤੀ ਗਈ ਅਸਾਇਨਮੈਂਟ ਇਸ ਤਰਾਂ ਦੀ ਵਿਖਣੀ ਚਾਹੀਦੀ ਹੈ । |
03:45 | ਹੁਣ ਮੈਂ ਅਲਕਾਇਲ ਸਮੂਹਾਂ ਦੇ ਬਾਰੇ ਵਿੱਚ ਸਮਝਾਵਾਂਗਾ। |
03:49 | ਅਲਕਾਇਲ ਸਮੂਹ , ਐਲਕੇਨ ਦਾ ਇੱਕ ਹਿੱਸਾ ਹੈ । |
03:53 | ਉਦਾਹਰਣ ਦੇ ਲਈ: ਮਿਥਾਇਲ CH3 , ਮਿਥੇਨ CH4 ਦਾ ਹਿੱਸਾ ਹੈ । |
04:00 | ਅਲਕਾਇਲ ਸਮੂਹ ਦੇ ਸਿਲਸਿਲੇਵਾਰ ਮੈਂਬਰ , CH2 ਸਮੂਹ ਦੇ ਨਾਲ ਭਿੰਨ ਹੁੰਦੇ ਹਨ । |
04:06 | ਅਲਕਾਇਲ ਸਮੂਹ ਦੇ ਹੋਮੋਲਾਗਸ (homologues) ਵਿੱਚ ਹੇਠਾਂ ਦਿੱਤੇ ਗਏ ਸ਼ਾਮਿਲ ਹੁੰਦੇ ਹਨ |
04:10 | ਮਿਥਾਇਲ ( Methyl ) CH3 |
04:15 | ਇਥਾਇਲ ( Ethyl ) C2H5 |
04:20 | ਪ੍ਰੋਪਾਇਲ ( Propyl ) C3H7 |
04:23 | ਬਿਊਟਾਇਲ ( Butyl ) C4H9 ਅਤੇ ਇਤਆਦਿ । |
04:29 | ਮੈਂ ਹੈਪਟੇਨ ਸਟਰਕਚਰ ਵਾਲੀ ਇੱਕ ਨਵੀਂ GChemPaint ਐਪਲੀਕੇਸ਼ਨ ਖੋਲੀ ਹੈ । |
04:35 | ਹੁਣ , ਮੈਂ ਦਿਖਾਵਾਂਗਾ ਕਿ ਕਾਰਬਨ ਚੇਨ ਦੇ ਸਥਾਨਾ ਨੂੰ ਕਿਵੇਂ ਨੰਬਰ ਦੇਣੇ ਹਨ। |
04:40 | ਨੰਬਰਿੰਗ , ਚੇਨ ਸਥਾਨਾ ਨੂੰ ਪਛਾਣਨ ਵਿੱਚ ਮਦਦ ਕਰਦੀ ਹੈ । |
04:44 | Add or modify a text ਟੂਲ ਉੱਤੇ ਕਲਿਕ ਕਰੋ । |
04:48 | ਪਹਿਲੇ ਚੇਨ ਸਥਾਨ ਦੇ ਕੋਲ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
04:52 | ਹਰੇ ਬਾਕਸ ਵਿੱਚ 1 ਏੰਟਰ ਕਰੋ । |
04:55 | ਅੱਗੇ , ਦੂਸਰੇ ਚੇਨ ਦੇ ਸਥਾਨ ਦੇ ਕੋਲ ਕਲਿਕ ਕਰੋ । |
04:59 | ਬਾਕਸ ਵਿੱਚ 2 ਐਂਟਰ ਕਰੋ । |
05:02 | ਇਸ ਤਰ੍ਹਾਂ ਮੈਂ ਚੇਨ ਦੇ ਹੋਰ ਸਥਾਨਾ ਨੂੰ ਵੀ ਨੰਬਰ ਦੇਵਾਂਗਾ ਜਿਵੇਂ 3 , 4 , 5 , 6 , ਅਤੇ 7 . |
05:13 | ਚਲੋ ਹੁਣ, ਅਲਕਾਇਲ ਸਮੂਹਾਂ ਦੀ ਵਰਤੋ ਕਰਕੇ ਹੈਪਟੇਨ ਨੂੰ ਵਖ ਵਖ ਸਥਾਨਾ ਉੱਤੇ ਬ੍ਰਾਂਚ ਕਰਦੇ ਹਾਂ । |
05:19 | ਚਲੋ ਹੁਣ , ਤੀਸਰੇ ਸਥਾਨ ਉੱਤੇ ਇੱਕ ਮਿਥਾਇਲ ਸਮੂਹ ਜੋੜਦੇ ਹਾਂ। |
05:24 | Add a bond or change the multiplicity of existing one ਟੂਲ ਉੱਤੇ ਕਲਿਕ ਕਰੋ । |
05:30 | ਸਥਾਨ ਉੱਤੇ ਕਲਿਕ ਕਰੋ । |
05:32 | atoms ਵਿੱਚ ਬਦਲਾਵ ਨੂੰ ਵੇਖੋ । |
05:36 | ਹੁਣ , ਚਲੋ ਪੰਜਵੇਂ ਸਥਾਨ ਉੱਤੇ ਇੱਕ ਇਥਾਇਲ ਸਮੂਹ ਜੋੜਦੇ ਹਾਂ। |
05:40 | Add a chain ਟੂਲ ਉੱਤੇ ਕਲਿਕ ਕਰੋ । |
05:43 | ਸਥਾਨ ਉੱਤੇ ਕਲਿਕ ਕਰੋ । |
05:46 | ਅੱਗੇ , ਮੈਂ atoms ਨੂੰ ਸਾਰੇ ਸਥਾਨਾ ਉੱਤੇ ਦਿਖਾਵਾਂਗਾ। |
05:51 | ਸਥਾਨ ਉੱਤੇ ਰਾਇਟ ਕਲਿਕ ਕਰੋ । |
05:53 | ਇੱਕ ਸਬਮੈਨਿਊ ਖੁਲਦਾ ਹੈ । |
05:55 | ਐਟਮ ( Atom ) ਚੁਣੋ ਅਤੇ ਫਿਰ ਡਿਸਪਲੇ ਸਿੰਬਲ ਉੱਤੇ ਕਲਿਕ ਕਰੋ । |
05:59 | ਇਸ ਤਰ੍ਹਾਂ ਮੈਂ ਬਾਕੀ ਸਥਾਨਾ ਉੱਤੇ atoms ਨੂੰ ਦਿਖਾਵਾਂਗਾ । |
06:06 | ਹੁਣ , ਵੇਖਦੇ ਹਾਂ ਕਿ ਇੱਕ ਸਥਾਨ ਉੱਤੇ ਅਸੀ ਕਿੰਨੀ ਵਾਰ ਸ਼ਾਖਾ ਬਣਾ ਸਕਦੇ ਹਾਂ । |
06:12 | Add a bond or change the multiplicity of existing one ਟੂਲ ਉੱਤੇ ਕਲਿਕ ਕਰੋ । |
06:18 | ਚੌਥੇ ਸਥਾਨ ਉੱਤੇ ਕਲਿਕ ਕਰੋ । |
06:21 | ਦੁਬਾਰਾ ਕਲਿਕ ਕਰੋ । |
06:23 | ਕਾਰਬਨ ਚੇਨ ਵਿੱਚ ਸ਼ਾਖਾ ਬਣਦੀਆਂ ਵੇਖੋ । |
06:27 | ਤੀਜੀ ਵਾਰ ਕਲਿਕ ਕਰਕੇ ਵੇਖੋ । |
06:30 | ਅਸੀ ਸ਼ਾਖਾਵਾਂ ਨਹੀਂ ਵੇਖ ਪਾ ਰਹੇ ਹਾਂ । |
06:33 | ਧਿਆਨ ਦਿਓ ਕਿ ਹਰ ਇੱਕ ਸਥਾਨ ਵਿੱਚ ਸ਼ਾਖਾ ਬਣਾਉਣਾ ਕੇਵਲ ਦੋ ਵਾਰ ਹੀ ਸੰਭਵ ਹੈ । |
06:39 | ਅਜਿਹਾ ਇਸਲਈ ਹੈ ਕਿਉਂਕਿ ਇਹ ਕਾਰਬਨ ਦੀ ਟੈਟਰਾ ਵੈਲੇਂਸੀ (tetra valency) ਨੂੰ ਸੰਤੁਸ਼ਟ ਕਰਦਾ ਹੈ । |
06:43 | ਫਾਇਲ ਸੇਵ ਕਰਨ ਦੇ ਲਈ , CTRL + S ਦਬਾਓ। |
06:47 | Save as ਡਾਇਲਾਗ ਬਾਕਸ ਖੁਲਦਾ ਹੈ । |
06:50 | ਫਾਇਲ ਦਾ ਨਾਮ ਅਲਕਾਇਲ ਗਰੁਪਸ ਐਂਟਰ ਕਰੋ । |
06:53 | ਸੇਵ ਬਟਨ ਉੱਤੇ ਕਲਿਕ ਕਰੋ । |
06:57 | ਚਲੋ ਹੁਣ ਅਸੀਂ ਸਾਰ ਕਰਦੇ ਹਾਂ ਕਿ ਅਸੀਂ ਕੀ ਸਿੱਖਿਆ |
07:00 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ: |
07:03 | ਕੰਪਾਊਂਡਸ ਦੇ ਸਟਰਕਚਰ ਨੂੰ ਜੋੜਨਾ ਅਤੇ ਬਦਲਣਾ |
07:07 | ਕਰੰਟ ਐਲੀਮੈਂਟ ਨੂੰ ਬਦਲਣਾ |
07:09 | ਅਲਕਾਇਲ ਸਮੂਹਾਂ ਨੂੰ ਜੋੜਨਾ |
07:12 | ਕਾਰਬਨ ਚੇਨ ਜੋੜਨਾ ਅਤੇ ਬਦਲਣਾ |
07:15 | ਇੱਕ ਅਸਾਇਨਮੈਂਟ ਦੇ ਲਈ , ਆਕਟੇਨ ਸਟਰਕਚਰ draw ਕਰੋ . |
07:18 | ਚੇਨ ਦੇ ਚੌਥੇ ਅਤੇ ਪੰਜਵੇਂ ਸਥਾਨ ਉੱਤੇ ਪ੍ਰੋਪਾਇਲ ਅਤੇ ਬਿਊਟਾਇਲ ਸਮੂਹਾਂ ਨੂੰ ਜੋੜੋ । |
07:25 | ਤੁਹਾਡੀ ਪੂਰੀ ਕੀਤੀ ਗਈ ਅਸਾਇਨਮੈਂਟ ਇਸ ਤਰਾਂ ਦੀ ਵਿਖਣੀ ਚਾਹੀਦੀ ਹੈ । |
07:29 | ਇਸ URL ਉੱਤੇ ਉਪਲੱਬਧ ਵੀਡੀਓ ਵੇਖੋ । http://spoken-tutorial.org / What_is_a_Spoken_Tutorial |
07:33 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
07:38 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
07:42 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
07:47 | ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
07:51 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ । |
07:57 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
08:02 | ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
08:09 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । http://spoken-tutorial.org / NMEICT-Intro |
08:15 | ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |
08:19 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ । |