GChemPaint/C2/Introduction-to-GChemPaint/Punjabi

From Script | Spoken-Tutorial
Revision as of 16:15, 3 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤ ਸ਼੍ਰੀ ਅਕਾਲ, GChemPaint ਦੀ ਜਾਣ ਪਹਿਚਾਣ ਉਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
00:11 GChem Paint ਦੇ ਬਾਰੇ ਵਿੱਚ
00:13 ਇਸਤੇਮਾਲ ਅਤੇ ਫਾਇਦੇ
00:16 ਸੰਸਥਾਪਨ, ਇੱਕ ਨਵੀਂ ਫਾਇਲ ਖੋਲ੍ਹਣਾ
00:20 ਮੈਨਿਊਬਾਰ ( Menubar ) , ਟੂਲਬਾਰ ( Toolbar ) ਅਤੇ ਸਟੇਟਸ ਬਾਰ ( Status bar )
00:25 ਅਸੀ ਹੇਠਾਂ ਦਿੱਤੇ ਗਿਆਂ ਬਾਰੇ ਵਿੱਚ ਵੀ ਸਿਖਾਂਗੇ
00:28 ਡਿਸਪਲੇ ਏਰਿਆ ( Display area )
00:30 ਡਾਕਿਊਮੈਂਟ ਦੀਆਂ ਵਿਸ਼ੇਸ਼ਤਾਵਾਂ
00:32 ਟੂਲ ਬਾਕਸ ਦੀ ਵਰਤੋ ਕਰਨਾ ਅਤੇ
00:34 ਐਕਸਟੈਂਸ਼ਨ . gchempaint ਦੇ ਨਾਲ ਡਰਾਇੰਗ ਨੂੰ ਸੇਵ ਕਰਨਾ
00:40 ਇੱਥੇ ਮੈਂ ਵਰਤੋ ਕਰ ਰਿਹਾ ਹਾਂ
00:42 ਉਬੰਟੁ ਲਿਨਕਸ OS ਵਰਜਨ 12.04
00:47 GChemPaint ਵਰਜਨ 0 . 12.10
00:53 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ
00:59 VIII ਕਲਾਸ ਤੱਕ ਰਸਾਇਣ ਵਿਗਿਆਨ ਦੇ ਬੇਸਿਕਸ ਦਾ
01:04 ਉਬੰਟੁ ਸਾਫਟਵੇਅਰ ਸੈਂਟਰ ਦੀ ਵਰਤੋ ਕਰਕੇ GChemPaint ਨੂੰ ਬਹੁਤ ਆਸਾਨੀ ਨਾਲ ਸੰਸਥਾਪਿਤ ਕੀਤਾ ਜਾ ਸਕਦਾ ਹੈ ।
01:12 ਉਬੰਟੁ ਸਾਫਟਵੇਅਰ ਸੈਂਟਰ ਦੇ ਬਾਰੇ ਵਿਚ ਜਿਆਦਾ ਜਾਣਕਾਰੀ ਲਈ
01:16 ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਉਬੰਟੁ linux ਟਿਊਟੋਰਿਅਲਸ ਨੂੰ ਵੇਖੋ ।
01:23 GChemPaint ਕੀ ਹੈ  ?
01:26 GChemPaint ਟੂ ਡਾਇਮੈਂਸ਼ਨਲ ਕੈਮੀਕਲ ਸਟਰਕਚਰ ਐਡੀਟਰ ( chemical structure editor ) ਹੈ ।
01:32 ਇਹਦੇ ਕੋਲ ਮਲਟੀਪਲ ਡਾਕਿਊਮੈਂਟ ਇੰਟਰਫੇਸ ( multiple document interface ) ਹੈ ।
01:37 GChemPaint ਤੁਹਾਨੂੰ ਆਗਿਆ ਦਿੰਦਾ ਹੈ ,
01:40 ਟੂ ਡਾਇਮੈਂਸ਼ਨਲ ਕੈਮੀਕਲ ਸਟਰਕਚਰਸ ਨੂੰ ਬਣਾਉਣ ਅਤੇ ਦਿਖਾਉਣ ਦੇ ਲਈ ।
01:46 ਟੈਂਪਲੇਟਸ ਨੂੰ ਡਰੈਗ ਅਤੇ ਡਰਾਪ ਲਈ
01:50 ਬੋਂਡਸ ਦੀ ਚੋੜਾਈ , ਐਂਗਲ ਅਤੇ ਲੰਬਾਈ ਬਦਲਣ ਲਈ
01:55 ਕੈਮੀਕਲ ਕੈਲਕਿਉਲੇਟਰ ਦੀ ਵਰਤੋ ਕਰਕੇ ਕੰਪਾਉਂਡਸ ਦੇ ਮਾਲੀਕਿਊਲਰ ਵੇਟ ( molecular weight ) ਦਾ ਪਤਾ ਕਰਨਾ ।
02:03 GChemPaint ਹੇਠਾਂ ਦਿੱਤੇ ਗਿਆਂ ਵਿਚ ਸਹਾਇਕ ਹੈ
02:05 ਕੈਮੀਕਲ ਸਟਰਕਚਰਸ ਦਾ ਆਸਾਨ ਸਪਸ਼ਟੀਕਰਨ
02:11 ਟੂ ਡਾਇਮੈਂਸ਼ਨਲ ਸਟਰਕਚਰਸ ਨੂੰ ਥਰੀ ਡਾਇਮੈਂਸ਼ਨਲ ਸਟਰਕਚਰਸ ਵਿੱਚ ਬਦਲਣਾ ।
02:17 ਸਟਰਕਚਰਸ ਦਾ ਮੈਗਨੀਫਿਕੇਸ਼ਨ ( Magnification )
02:21 ਐਟਮਸ ਦੀ ਆਟੋਮੈਟਿਕ ਅਤੇ ਮੈਨੁਅਲ ਅਸਾਇਨਮੈਂਟ
02:26 ਸਭ ਤੋਂ ਪਹਿਲਾਂ ਵੇਖਦੇ ਹਾਂ ਕਿ ਨਵੀਂ GChemPaint ਐਪਲੀਕੇਸ਼ਨ ਕਿਵੇਂ ਖੋਲ੍ਹਣੀ ਹੈ ।
02:33 ਡੈਸ਼ ਹੋਮ ( Dash Home ) ਉੱਤੇ ਕਲਿਕ ਕਰੋ >> ਸਰਚ ਬਾਰ ਦਿਖਦਾ ਹੈ >> ਸਰਚ ਬਾਰ ਵਿੱਚ GChemPaint ਟਾਈਪ ਕਰੋ
02:41 GChemPaint ਆਈਕਨ ਉੱਤੇ ਕਲਿਕ ਕਰੋ ।
02:46 ਅਸੀ GChemPaint ਐਪਲੀਕੇਸ਼ਨ ਨੂੰ ਟਰਮਿਨਲ ਵਿਚੋਂ ਵੀ ਖੋਲ ਸਕਦੇ ਹਾਂ ।
02:52 CTRL , ALT ਅਤੇ T ਬਟਨਾ ਨੂੰ ਇੱਕੋ ਸਮੇਂ ਦਬਾਓ ਟਰਮਿਨਲ ਨੂੰ ਖੋਲ੍ਹਣ ਲਈ ।
02:58 GChemPaint ਟਾਈਪ ਕਰੋ ਅਤੇ ਐਂਟਰ ਦਬਾਓ ।
03:04 GChemPaint ਐਪਲੀਕੇਸ਼ਨ ਖੁਲਦੀ ਹੈ ।
03:08 ਇੱਕ ਵਿਸ਼ੇਸ਼ GChemPaint ਵਿੰਡੋ ਇਸ ਪ੍ਰਕਾਰ ਦਿਖਦੀ ਹੈ ।
03:13 ਇਹ ਮੈਨਿਊਬਾਰ ਹੈ ।
03:15 ਹੋਰ ਵਿੰਡੋ ਬੇਸਡ ਐਪਲੀਕੇਸ਼ਨ ਦੀ ਤਰ੍ਹਾਂ ਹੀ , GChemPaint ਕੋਲ ਸਟੈਂਡਰਡ ਮੈਨਿਊਬਾਰ ਹੁੰਦਾ ਹੈ ।
03:22 ਮੈਨਿਊਬਾਰ ਵਿਚ ਆਇਟਮਸ ਜਿਵੇਂ ਫਾਇਲ , ਐਡਿਟ, ਵਿਊ, ਟੂਲਸ, ਵਿੰਡੋਜ , ਅਤੇ ਹੈਲਪ ਆਪਸ਼ੰਸ ਸ਼ਾਮਿਲ ਹੁੰਦੇ ਹਨ ।
03:34 ਟੂਲਬਾਰ ਕੋਲ ਸਭ ਤੋਂ ਜਿਆਦਾ ਵਰਤੋ ਹੋਏ ਕਮਾਂਡਸ ਆਈਕਨ ਦੇ ਰੂਪ ਵਿਚ ਹੁੰਦੇ ਹਨ ।
03:41 ਇੱਥੇ ਇੱਕ ਨਵੀਂ ਫਾਇਲ ਖੋਲ੍ਹਣ ਲਈ ਆਈਕਨਸ ਹਨ ।
03:45 ਮੌਜੂਦਾ ਫਾਇਲ ਖੋਲ੍ਹਣ ਲਈ,
03:48 ਫਾਇਲ ਸੇਵ ਕਰਨ ਲਈ ਅਤੇ ਫਾਇਲ ਪ੍ਰਿੰਟ ਕਰਨ ਲਈ ।
03:53 ਇਹ ਡਿਸਪਲੇ ਏਰਿਆ ਹੈ ।
03:56 ਡਿਸਪਲੇ ਏਰਿਆ ਫਾਇਲ ਦੇ ਸਟਰਕਚਰਸ ਅਤੇ ਕੰਟੈਂਟਸ ਨੂੰ ਦਿਖਾਉਂਦਾ ਹੈ , ਜੋ ਅਸੀ draw ਅਤੇ ਐਡਿਟ ਕਰਦੇ ਹਾਂ।
04:06 ਅਸੀਂ ਟੂਲਬਾਰ ਵਿਚੋਂ ਟੂਲਸ ਨੂੰ ਡਿਸਪਲੇ ਏਰਿਆ ਦੇ ਅੰਦਰ ਡਰੈਗ ਅਤੇ ਡਰਾਪ ਕਰ ਸਕਦੇ ਹਾਂ ।
04:14 ਸਟੇਟਸਬਾਰ , ਮੌਜੂਦਾ GChemPaint ਦੀ ਹਲਚਲ ਦੇ ਬਾਰੇ ਵਿਚ ਜਾਣਕਾਰੀ ਦਿਖਾਉਂਦਾ ਹੈ ।
04:20 ਇਹ ਮੈਨਿਊ ਆਇਟਮਸ ਦੇ ਬਾਰੇ ਵਿਚ ਪ੍ਰਸੰਗਿਕ ਜਾਣਕਾਰੀ ਨੂੰ ਵੀ ਦਿਖਾਉਂਦਾ ਹੈ ।
04:28 ਹੁਣ ਮੈਂ ਡਾਕਿਊਮੈਂਟ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਸਮਝਾਵਾਂਗਾ।
04:33 ਡਾਕਿਊਮੈਂਟ ਪ੍ਰਾਪਰਟੀਜ ਵਿੰਡੋ ਖੋਲ੍ਹਣ ਲਈ
04:37 ਫਾਇਲ ਮੈਨਿਊ ਉੱਤੇ ਕਲਿਕ ਕਰੋ ।
04:39 ਪ੍ਰਾਪਰਟੀਜ ਉੱਤੇ ਜਾਓ ਅਤੇ ਇਸ ਉੱਤੇ ਕਲਿਕ ਕਰੋ ।
04:43 ਡਾਕਿਊਮੈਂਟ ਪ੍ਰਾਪਰਟੀਜ ਵਿੰਡੋ ਖੁਲਦੀ ਹੈ ।
04:47 ਇਸ ਨੂੰ ਵੱਡਾ ਕਰਨ ਲਈ ਮੈਂ ਡਾਕਿਊਮੈਂਟ ਪ੍ਰਾਪਰਟੀਜ ਵਿੰਡੋ ਨੂੰ ਡਰੈਗ ਕਰਾਂਗਾ ।
04:53 ਡਾਕਿਊਮੈਂਟ ਪ੍ਰਾਪਰਟੀਜ ਵਿੰਡੋ ਕੋਲ ਹੇਠਾਂ ਦਿੱਤੇ ਗਏ ਫੀਲਡਸ ਹੁੰਦੇ ਹਨ
04:59 Title - ਚਲੋ ਡਾਕਿਊਮੈਂਟ ਦਾ ਟਾਇਟਲ ਪ੍ਰੋਪੇਨ ( Propane ) ਟਾਈਪ ਕਰਦੇ ਹਾਂ ।
05:06 Authors Name - ਚਲੋ ਆਥਰ ਦਾ ਨਾਮ ਮਾਧੁਰੀ ਟਾਈਪ ਕਰਦੇ ਹਾਂ।
05:14 Email - ਇਸਨੂੰ ਖਾਲੀ ਛੱਡ ਦਿੰਦੇ ਹਾਂ।
05:17 History - ਇਹ ਫੀਲਡ ਡਾਕਿਊਮੈਂਟ ਨੂੰ ਬਣਾਉਣ ਦੀ ਤਾਰੀਖ ( creation date ) ਦਿਖਾਉਂਦਾ ਹੈ।
05:23 ਇਹ ਡਾਕਿਊਮੈਂਟ ਦੀ ਰਿਵੀਜਨ ਡੇਟ ( revision date ) ਵੀ ਦਿਖਾਉਂਦਾ ਹੈ।
05:28 ਇਸਦਾ ਮਤਲੱਬ , ਇਹ ਡਾਕਿਊਮੈਂਟ ਦੀ ਅਗਲੀ ਬਦਲੀ ਗਈ ਡੇਟ ਵੀ ਦਿਖਾਉਂਦਾ ਹੈ।
05:35 Theme - ਚਲੋ ਇਸ ਫੀਲਡ ਨੂੰ GChemPaint ਲਈ ਛੱਡ ਦਿੰਦੇ ਹਾਂ ।
05:39 Comments - ਕਮੈਂਟਸ ਫੀਲਡ ਵਿੱਚ , ਅਸੀ ਡਾਕਿਊਮੈਂਟ ਨਾਲ ਸੰਬੰਧਿਤ ਟੈਕਸਟ ਜੋੜ ਸਕਦੇ ਹਾਂ ।
05:46 ਚਲੋ ਕੰਪਾਉਂਡ ਦਾ ਨਾਮ ਅਤੇ ਇਸਦਾ ਫਾਰਮੂਲਾ ਐਂਟਰ ਕਰਦੇ ਹਾਂ।
05:51 Propane CH3 - CH2 - CH3
06:01 ਵਿੰਡੋ ਬੰਦ ਕਰਨ ਲਈ ਕਲੋਜ ਬਟਨ ਉੱਤੇ ਕਲਿਕ ਕਰਦੇ ਹਾਂ ।
06:05 ਅੱਗੇ, ਟੂਲਬਾਕਸ ਦੇ ਬਾਰੇ ਵਿੱਚ ਸਿਖਦੇ ਹਾਂ ।
06:09 ਟੂਲਬਾਕਸ ਦੇ ਕੋਲ ਵਖ ਵਖ ਟੂਲਸ ਲਈ ਬਟਨਸ ਹਨ ।
06:14 ਟੂਲਬਾਕਸ, ਐਕਟਿਵ ਡਾਕਿਊਮੈਂਟ ਵਿੰਡੋ ਦੇ ਨਾਲ ਦਿਖਾਇਆ ਜਾਂਦਾ ਹੈ ।
06:20 ਹੁਣ ਟੂਲਬਾਕਸ ਬਟਨਾਂ ਦੀ ਵਰਤੋ ਕਰਕੇ ਸਟਰਕਚਰਸ ਬਣਾਉਂਦੇ ਹਾਂ।
06:25 ਸਭ ਤੋਂ ਪਹਿਲਾਂ ਪ੍ਰੋਪੇਨ ਦਾ ਸਟਰਕਚਰ ਬਣਾਉਂਦੇ ਹਾਂ।
06:30 ਪ੍ਰੋਪੇਨ CH3 - CH2 - CH3 ਹੈ
06:36 ਕਾਰਬਨ ਚੇਨ ਬਣਾਉਣ ਲਈ ਟੂਲ ਬਾਕਸ ਵਿਚੋਂ add a chain ਟੂਲ ਦੀ ਵਰਤੋ ਕਰਦੇ ਹਾਂ ।
06:42 Add a chain ਟੂਲ ਉੱਤੇ ਕਲਿਕ ਕਰੋ ,
06:45 ਅਤੇ ਫਿਰ Display area ਉੱਤੇ ਕਲਿਕ ਕਰੋ ।
06:48 Display area ਉੱਤੇ Carbon ਚੇਨ ਬਣੀ ਹੈ ।
06:53 ਚੇਨ ਦੀ ਓਰੀਏੰਟੇਸ਼ਨ ਬਦਲਨ ਦੇ ਲਈ ,
06:57 Add a chain ਟੂਲ ਉੱਤੇ ਕਲਿਕ ਕਰੋ ,
07:00 Display area ਵਿੱਚ , ਚੇਨ ਨੂੰ ਓਰੀਏੰਟ ਕਰਨ ਲਈ ਖੱਬੇ ਮਾਉਸ ਬਟਨ ਨੂੰ ਦਬਾ ਕੇ ਰਖੋ।
07:07 ਖੱਬੇ ਮਾਉਸ ਬਟਨ ਨੂੰ ਤੱਦ ਤੱਕ ਨਾ ਛੱਡੋ ਜਦੋਂ ਤੱਕ ਚੇਨ ਦੀ ਦਿਸ਼ਾ ਨਿਸ਼ਚਿਤ ਨਾ ਹੋ ਜਾਵੇ ।
07:15 ਦਿਸ਼ਾ ਨਿਸ਼ਚਿਤ ਕਰਨ ਦੇ ਬਾਅਦ ਖੱਬੇ ਮਾਉਸ ਬਟਨ ਨੂੰ ਛੱਡ ਦਿਓ ।
07:20 ਅਸੀ ਵੇਖਦੇ ਹਾਂ ਕਿ ਕਾਰਬਨ ਚੇਨ ਬਣ ਗਈ ਹੈ ।
07:24 ਧਿਆਨ ਰਖੋ ਜੇਕਰ ਇਕ ਵਾਰ ਅਸੀ Display area ਉੱਤੇ ਕਲਿਕ ਕਰਦੇ ਹਾਂ , ਤਾਂ ਚੇਨ ਦੀ ਲੰਬਾਈ ਅਤੇ ਓਰੀਏੰਟੇਸ਼ਨ ਨਿਸ਼ਚਿਤ ਹੋ ਜਾਂਦੀ ਹੈ ।
07:33 ਹੁਣ ਚੇਨ ਦੇ ਹਰ ਇੱਕ ਸਥਾਨ ਉੱਤੇ atoms ਨੂੰ ਦਿਖਾਉਂਦੇ ਹਾਂ।
07:39 ਇੱਥੇ ਸਾਡੇ ਕੋਲ atoms ਨੂੰ ਦਿਖਾਉਣ ਲਈ 3 ਸਥਾਨ ਹਨ ।
07:43 ਪਹਿਲੇ ਸਥਾਨ ਉੱਤੇ ਰਾਇਟ ਕਲਿਕ ਕਰੋ ।
07:47 ਇੱਕ Submenu ਖੁਲਦਾ ਹੈ ।
07:49 Atom ਚੁਣੋ ਅਤੇ atoms ਨੂੰ ਉਸ ਸਥਾਨ ਤੇ ਦਿਖਾਉਣ ਲਈ Display symbol ਉੱਤੇ ਕਲਿਕ ਕਰੋ ।
07:59 ਇਸ ਤਰ੍ਹਾਂ, ਸਾਰੇ ਸਥਾਨਾਂ ਉੱਤੇ atoms ਨੂੰ ਦਿਖਾਉਂਦੇ ਹਾਂ।
08:04 ਰਾਇਟ ਕਲਿਕ ਕਰਕੇ Atom ਨੂੰ ਚੁਣੋ ।
08:07 Display symbol ਉੱਤੇ ਕਲਿਕ ਕਰੋ ।
08:12 ਇੱਥੇ Propane ਦਾ ਸਟਰਕਚਰ ਬਣਾਇਆ ਗਿਆ ਹੈ।
08:17 ਅੱਗੇ, ਚਲੋ ਉਸੇ ਵਿੰਡੋ ਉੱਤੇ pentane ਦਾ ਸਟਰਕਚਰ ਬਣਾਉਂਦੇ ਹਾਂ।
08:23 Add a chain ਟੂਲ ਉੱਤੇ ਕਲਿਕ ਕਰੋ ,
08:26 ਫਿਰ Display area ਉੱਤੇ ਕਲਿਕ ਕਰੋ ।
08:29 ਚੇਨ ਦੀ ਲੰਬਾਈ ਵਧਾਉਣ ਦੇ ਲਈ, ਖੱਬੇ ਮਾਉਸ ਬਟਨ ਨੂੰ ਦਬਾ ਕੇ ਰਖੋ ਅਤੇ ਕਰਸਰ ਨੂੰ ਖਿਚੋ ।
08:36 ਓਰੀਏੰਟੇਸ਼ਨ ਨੂੰ ਲੋੜੀਂਦੀ ਦਿਸ਼ਾ ਵਿੱਚ ਬਦਲੋ ਅਤੇ ਖੱਬੇ ਮਾਉਸ ਬਟਨ ਨੂੰ ਛੱਡ ਦਿਓ ।
08:43 ਹੁਣ ਸਾਰੇ ਸਥਾਨਾਂ ਉੱਤੇ atoms ਨੂੰ ਦਿਖਾਉਂਦੇ ਹਾਂ।
08:47 ਇੱਥੇ ਸਾਡੇ ਕੋਲ atoms ਨੂੰ ਦਿਖਾਉਣ ਲਈ 5 ਸਥਾਨ ਹਨ ।
08:52 ਪਹਿਲੇ ਸਥਾਨ ਉੱਤੇ atoms ਨੂੰ ਦਿਖਾਉਣ ਲਈ , ਰਾਇਟ ਕਲਿਕ ਕਰੋ । ਇੱਕ ਸਬਮੈਨਿਊ ਖੁਲਦਾ ਹੈ ।
08:58 Atoms ਨੂੰ ਚੁਣੋ ਅਤੇ ਫਿਰ Display symbol ਉੱਤੇ ਕਲਿਕ ਕਰੋ ।
09:03 ਇਸੇ ਤਰ੍ਹਾਂ ਚਲੋ atoms ਨੂੰ ਸਾਰੇ ਸਥਾਨਾਂ ਉੱਤੇ ਦਿਖਾਉਂਦੇ ਹਾਂ।
09:17 ਇੱਥੇ pentane ਦਾ ਸਟਰਕਚਰ ਬਣਾਇਆ ਗਿਆ ਹੈ ।
09:21 ਹੁਣ ਫਾਇਲ ਨੂੰ ਸੇਵ ਕਰਦੇ ਹਾਂ।
09:24 File ਮੈਨਿਊ ਉੱਤੇ ਕਲਿਕ ਕਰੋ , Save as ਨੂੰ ਚੁਣੋ।
09:27 Save as ਡਾਇਲਾਗ ਬਾਕਸ ਖੁਲਦਾ ਹੈ ।
09:30 File type ਦੇ ਲਈ, ਡਰਾਪ ਡਾਉਨ ਐਰੋ ਉੱਤੇ ਕਲਿਕ ਕਰੋ ।
09:35 ਕਈ ਪ੍ਰਕਾਰ ਦੇ ਸੇਵ ਫਾਰਮੇਟਸ ਦੇਖੇ ਗਏ ਹਨ।
09:39 2D Chemical structure ਨੂੰ ਚੁਣੋ
09:43 ਫਾਇਲ ਦਾ ਨਾਮ propane.gchempaint , ਟਾਈਪ ਕਰੋ ,
09:52 ਅਤੇ ਸੇਵ ਬਟਨ ਉੱਤੇ ਕਲਿਕ ਕਰੋ ।
09:55 .gchempaint ਐਕਸਟੈਂਸ਼ਨ ਦੇ ਨਾਲ ਫਾਇਲ ਸੇਵ ਹੋਈ ਹੈ ।
10:00 ਇਸਦੇ ਨਾਲ , ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
10:04 ਚਲੋ ਇਸਦਾ ਸਾਰ ਕਰਦੇ ਹਾਂ ।
10:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ,
10:09 GChemPaint ਦੇ ਬਾਰੇ ਵਿੱਚ, ਵਰਤੋ ਅਤੇ ਮੁਨਾਫ਼ੇ ਦੇ ਬਾਰੇ ਵਿਚ
10:12 ਸੰਸਥਾਪਨ
10:14 ਇੱਕ ਨਵੀਂ ਫਾਇਲ ਖੋਲ੍ਹਣਾ
10:16 ਮੈਨਿਊਬਾਰ , ਟੂਲਬਾਰ ਅਤੇ ਸਟੇਟਸ ਬਾਰ
10:20 ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਵੀ ਸਿਖਿਆ
10:23 ਡਿਸਪਲੇ ਏਰਿਆ
10:25 ਡਾਕਿਊਮੈਂਟ ਦੀਆਂ ਵਿਸ਼ੇਸ਼ਤਾਵਾਂ, ਟੂਲ ਬਾਕਸ ਦੀ ਵਰਤੋ ਕਰਨਾ ਅਤੇ
10:28 .gchempaint ਐਕਸਟੈਂਸ਼ਨ ਦੇ ਨਾਲ ਡਰਾਇੰਗ ਸੇਵ ਕਰਨਾ
10:33 ਇੱਕ ਅਸਾਇਨਮੈਂਟ ਦੇ ਲਈ , ਮੈਂ ਚਾਹੁੰਦਾ ਹਾਂ ਕੀ ਤੁਸੀਂ
10:36 1. n-hexane ਅਤੇ n-octane ਦੇ ਸਟਰਕਚਰਸ ਬਣਾਓ
10:41 2. ਓਰੀਏੰਟੇਸ਼ਨ ਨੂੰ ਬਦਲੋ
10:43 3. ਹਰ ਇੱਕ ਸਥਾਨ ਉੱਤੇ atoms ਨੂੰ ਦਿਖਾਓ।
10:47 ਅਸਾਇਨਮੈਂਟ ਦੀ ਆਉਟਪੁਟ ਇਸ ਪ੍ਰਕਾਰ ਦੀ ਦਿਖਣੀ ਚਾਹੀਦੀ ਹੈ।
10:53 ਇਸ URL ਉੱਤੇ ਉਪਲੱਬਧ ਵਿਡਿਓ ਵੇਖੋ
10:57 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ।
11:00 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
11:05 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ :
11:07 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
11:10 ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
11:14 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial . org ਨੂੰ ਲਿਖੋ ।
11:21 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
11:26 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
11:34 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।
11:40 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya