GChemPaint/C2/Overview-of-GChemPaint/Punjabi
From Script | Spoken-Tutorial
Revision as of 16:02, 3 April 2017 by PoojaMoolya (Talk | contribs)
Time | Narration |
00:01 | ਸਤ ਸ਼੍ਰੀ ਅਕਾਲ । Overview of GChemPaint ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ , ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ, |
00:10 | GChemPaint ਨੂੰ ਇਸ ਦੀਆਂ ਸਾਰੀਆਂ ਯੂਟਿਲਿਟੀ ਫਾਇਲਸ ਦੇ ਨਾਲ ਸੰਸਥਾਪਿਤ ਕਰਨਾ । |
00:15 | GChemPaint ਦੇ ਮੇਨਿਊ ਬਾਰ ਅਤੇ ਉਸਦੇ ਯੂਟਿਲਿਟੀ ਸਾਫਟਵੇਅਰਸ ਨੂੰ ਵੇਖਣਾ । |
00:20 | GChemPaint ਯੂਜਰ ਮੈਨੁਅਲ ਦੀ ਵਰਤੋ ਕਰਨਾ । |
00:23 | GChemPaint ਦੇ ਭਿੰਨ ਯੂਟਿਲਿਟੀ ਸਾਫਟਵੇਅਰਸ ਦੀ ਵਰਤੋ ਕਰਨਾ । |
00:27 | ਅਸੀ GChemPaint ਅਤੇ Jmol ਐਪਲੀਕੇਸ਼ਨ ਦੇ ਵਿਚਕਾਰ ਦੇ ਸੰਬੰਧ ਨੂੰ ਵੀ ਵੇਖਾਂਗੇ । |
00:33 | GChemPaint ਵਰਤੋ ਕਰਕੇ ਬਣਾਏ ਜਾ ਸਕਦੇ ਵਖ ਵਖ ਸਟਰਕਚਰਸ ਉੱਤੇ ਇੱਕ ਨਜ਼ਰ ਪਾਓ |
00:39 | ਇਸਦੇ ਲਈ ਮੈਂ ਵਰਤੋ ਕਰ ਰਿਹਾ ਹਾਂ: |
00:41 | ਉਬੰਟੁ linux OS ਵਰਜਨ 12.04. |
00:45 | GChemPaint ਵਰਜਨ 0.12.10. |
00:50 | GChemCalc ਵਰਜਨ 0.12.10. |
00:55 | GChem3D ਵਰਜਨ 0.12.10. |
01:00 | GChemTable ਵਰਜਨ 0.12.10. |
01:05 | Jmol ਐਪਲੀਕੇਸ਼ਨ ਵਰਜਨ 12.2.2 |
01:10 | ਇਸ ਟਿਊਟੋਰਿਅਲ ਦੇ ਅਭਿਆਸ ਦੇ ਲਈ , |
01:13 | ਤੁਹਾਨੂੰ ਹਾਈ ਸਕੂਲ ਰਸਾਇਣ ਵਿਗਿਆਨ ਦੇ ਗਿਆਨ ਦੀ ਲੋੜ ਹੋਵੇਗੀ ਅਤੇ |
01:15 | ਤੁਹਾਨੂੰ ਇੰਟਰਨੇਟ ਕਨੈਕਟੀਵਿਟੀ ਦੀ ਲੋੜ ਹੋਵੇਗੀ |
01:19 | ਹੁਣ ਵੇਖਦੇ ਹਾਂ GChemPaint ਕੀ ਹੈ ? |
01:22 | GChemPaint Gnome - 2 ਡੈਸਕਟਾਪ ਦੇ ਲਈ 2D ਕੈਮੀਕਲ ਸਟਰਕਚਰ ਐਡੀਟਰ ਹੈ । |
01:28 | ਇਸ ਵਿੱਚ GChemCalc , GChem3D ਅਤੇ GChemTable ਇਸ ਦੀਆਂ ਯੂਟਿਲਿਟੀ ਵਿਸ਼ੇਸ਼ਤਾਵਾਂ ਦੀ ਤਰ੍ਹਾਂ ਹਨ । |
01:35 | GChemPaint ਸਿਰਫ linux OS ਉੱਤੇ ਉਪਲੱਬਧ ਹੈ । |
01:39 | GChemPaint Gnome Chemistry Utils ਵਿੱਚ ਸ਼ਾਮਿਲ ਕੀਤਾ ਗਿਆ ਹੈ। |
01:44 | GChemPaint ਅਤੇ ਇਸ ਦੀਆਂ ਸਾਰੀਆਂ ਯੂਟਿਲਿਟੀ ਫਾਇਲਸ ਸਿਨੈਪਟਿਕ ਪੈਕੇਜ ਮੈਨੇਜਰ ਦਾ ਪ੍ਰਯੋਗ ਕਰਕੇ ਉਬੰਟੁ ਲਿਨਕਸ OS ਉੱਤੇ ਸੰਸਥਾਪਿਤ ਕੀਤੀਆਂ ਜਾ ਸਕਦੀਆਂ ਹਨ । |
01:53 | ਸਿਨੈਪਟਿਕ ਪੈਕੇਜ ਮੈਨੇਜਰ ਉੱਤੇ ਜਿਆਦਾ ਜਾਣਕਾਰੀ ਦੇ ਲਈ , |
01:56 | ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ linux ਸੀਰੀਜ ਨੂੰ ਵੇਖੋ । |
02:02 | ਕਿਰਪਾ ਕਰਕੇ ਸਿਨੈਪਟਿਕ ਪੈਕੇਜ ਮੈਨੇਜਰ ਵਿੰਡੋ ਵਿੱਚ ਹੇਠਾਂ ਦਿੱਤੀਆਂ ਯੂਟਿਲਿਟੀਜ ਨੂੰ ਜਾਂਚੋ । |
02:07 | gchempaint |
02:09 | libgcu0 |
02:11 | gcu - plugin |
02:13 | libgcu - dbg |
02:16 | gcu - bin |
02:19 | ਹੁਣ ਅਸੀਂ ਯੂਜਰ ਮੈਨੁਅਲ ਉੱਤੇ ਜਾਵਾਂਗੇ । |
02:22 | User Mannual ਸੰਖੇਪ ਵਿੱਚ ਦੱਸਦਾ ਹੈ ਕਿ GChemPaint ਅਤੇ ਇਸ ਦੀਆਂ ਯੂਟਿਲਿਟੀਜ ਦੀ ਵਰਤੋਂ ਕਿਵੇਂ ਕਰਦੇ ਹਨ। |
02:28 | GChemPaint ਇਸ ਲਿੰਕ ਉੱਤੇ ਯੂਜਰ ਮੈਨੁਅਲ ਉਪਲੱਬਧ ਕਰਾਉਂਦਾ ਹੈ । http: / / gchemutils.nongnu.org / paint / manual / index.html |
02:34 | GChemPaint ਦੇ ਮੈਨਿਊਬਾਰਸ ਅਤੇ ਇਸ ਦੀਆਂ ਸਾਰੀਆਂ ਯੂਟਿਲਿਟੀਜ ਉਬੰਟੁ ਡੈਸਕਟਾਪ ਮੈਨਿਊਬਾਰ ਉੱਤੇ ਦਿਖਾਈ ਦੇਣਗੇ । |
02:43 | ਇਹ GChemPaint ਦਾ ਟੂਲ ਬਾਕਸ ਹੈ । |
02:46 | ਵੱਖ-ਵੱਖ ਸਟਰਕਚਰਸ ਬਣਾਉਣ ਲਈ ਅਸੀ ਵੱਖ-ਵੱਖ ਟੂਲਸ ਦੀ ਵਰਤੋਂ ਕਰਾਂਗੇ। |
02:51 | Current element ਨੂੰ ਬਦਲਣ ਲਈ ਟੂਲ ਬਾਕਸ ਵਿੱਚ ਇੱਕ inbuilt ਪੀਰਿਆਡਿਕ ਟੇਬਲ ਹੈ । |
02:57 | ਇੱਥੇ ਟੂਲ ਬਾਕਸ ਵਿੱਚ ਵੱਖ-ਵੱਖ ਟੂਲਸ ਦੀ ਵਰਤੋਂ ਕਰਕੇ ਬਣਾਏ ਗਏ ਵੱਖ-ਵੱਖ ਸਟਰਕਚਰਸ ਹਨ । |
03:03 | ਲੜੀ ਦੇ ਦੌਰਾਨ , ਮੈਂ ਸਮਝਾਵਾਂਗਾ ਕਿ ਇਹਨਾ ਟੂਲਸ ਦੀ ਵਰਤੋਂ ਕਰਕੇ ਵੱਖ-ਵੱਖ ਸਟਰਕਚਰਸ ਕਿਵੇਂ ਬਣਾਏ ਜਾਂਦੇ ਹਨ ? |
03:10 | ਹੁਣ ਮੈਂ GChemPaint ਦੇ utility ਸਾਫਟਵੇਅਰ ਦੇ ਬਾਰੇ ਵਿੱਚ ਚਰਚਾ ਕਰਾਂਗਾ । |
03:15 | ਇਹ chemical calculator ਵਿੰਡੋ ਹੈ । |
03:19 | ਸਰਚ ਬਾਰ ਵਿੱਚ , ਮੈਂ C3H8 ਟਾਈਪ ਕਰਾਂਗਾ ਅਤੇ ਐਂਟਰ ਦਬਾਵਾਂਗਾ । |
03:25 | ਇਹ ਵਿੰਡੋ ਪ੍ਰੋਪੇਨ ਦੀ ਜਾਣਕਾਰੀ ਅਤੇ ਆਇਸੋਟਰੋਪਿਕ ਪੈਟਰਨ ਦਿਖਾਉਂਦੀ ਹੈ । |
03:32 | ਇਹ GChem3D ਵਿੰਡੋ ਹੈ । |
03:35 | ਇਹ GChemPaint ਵਿੱਚ ਬਣੇ 2D ਸਟਰਕਚਰਸ ਦੇ 3D ਮਾਡਲਸ ਦਿਖਾਉਂਦੀ ਹੈ । |
03:41 | GChemPaint ਦੇ ਨਵੇਂ ਵਰਜਨ ਵਿੱਚ molecules ਦੀ ਬਿਹਤਰ 3D ਪੇਸ਼ਕਸ਼ ਹੈ । |
03:47 | ਇਹ GChemTable ਵਿੰਡੋ ਹੈ । |
03:49 | ਇਸ ਵਿੱਚ ਐਲੀਮੈਂਟਸ ਦਾ ਪੀਰਿਆਡਿਕ ਟੇਬਲ ਅਤੇ ਉਨ੍ਹਾਂ ਦਾ ਰੁਝਾਨ ਹੈ । |
03:54 | GChemPaint ਵਿੱਚ ਇੱਕ ਹੋਰ ਅਨੂਠੀ ਵਿਸ਼ੇਸ਼ਤਾ ਹੈ । |
03:58 | GChemPaint ਵਿੱਚ ਬਣਾਏ ਗਏ 2D ਸਟਰਕਚਰਸ Jmol ਐਪਲੀਕੇਸ਼ਨ ਵਿੱਚ 3D ਸਟਰਕਚਰਸ ਦੇ ਰੂਪ ਵਿਚ ਵੇਖੇ ਜਾ ਸਕਦੇ ਹਨ । |
04:06 | ਸਟਰਕਚਰਸ ਨੂੰ 3D ਵਿੱਚ ਦੇਖਣ ਦੇ ਲਈ , GChemPaint ਫਾਇਲਸ .mol ਫਾਰਮੇਟ ਵਿੱਚ ਸੇਵ ਹੋਣੀਆਂ ਚਾਹੀਦੀਆਂ ਹਨ । |
04:21 | Jmol ਐਪਲੀਕੇਸ਼ਨ ਦੀ ਇੱਕ ਸੰਖੇਪ ਜਾਣ ਪਹਿਚਾਣ । |
04:25 | ਇਹ ਫਰੀ ਅਤੇ ਓਪਨ ਸੋਰਸ ਮਾਲਿਕਿਊਲਰ ਵਿਊਅਰ ਹੈ । |
04:29 | ਕੇਮਿਕਲ ਸਟਰਕਚਰਸ ਦੇ 3 ਡਾਇਮੇਂਸ਼ਨਲ ਮਾਡਲਸ ਨੂੰ ਦੇਖਣ ਅਤੇ ਬਣਾਉਣ ਲਈ ਵਰਤਿਆ ਜਾਂਦਾ ਹੈ । |
04:34 | proteins ਅਤੇ macromolecules ਦੇ ਸੈਕੇਂਡਰੀ ਸਟਰਕਚਰਸ ਨੂੰ ਦੇਖਣ ਲਈ ਵਿੱਚ ਵਰਤਿਆ ਜਾਂਦਾ ਹੈ । |
04:40 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ Jmol ਐਪਲੀਕੇਸ਼ਨ ਲੜੀ ਨੂੰ ਵੇਖੋ । |
04:47 | GChemPaint ਲੜੀ ਵਿੱਚ , ਅਸੀ ਰੋਮਾਂਚਕ ਵਿਸ਼ੇਸ਼ਤਾਵਾਂ ਬਾਰੇ ਸਿਖਾਂਗੇ ਜਿਵੇਂ - |
04:52 | ਟੈਂਪਲੇਟਸ ਅਤੇ ਰੈਸਿਡਿਊਜ ਦੀ ਵਰਤੋਂ ਕਰਨਾ । |
04:56 | molecules ਅਤੇ bonds ਨੂੰ ਬਣਾਉਣਾ । |
05:01 | ਐਰੋਮੈਟਿਕ ਮਾਲਿਕਿਊਲਰ ਸਟਰਕਚਰਸ |
05:06 | ਆਰਬਿਟਲ ਓਵਰਲੈਪ |
05:10 | ਰੈਜੋਨੈਂਸ ( resonance ) ਸਟਰਕਚਰਸ |
05:14 | 3D ਸਟਰਕਚਰਸ ਨੂੰ ਵੇਖਣਾ । |
05:18 | ਪੀਰਿਆਡਿਕ ਟੇਬਲ ਦੇ ਰੁਝਾਨ ਵੇਖਣਾ । |
05:23 | ਚਲੋ ਇਸਦਾ ਸਾਰ ਕਰਦੇ ਹਾਂ । |
05:25 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ , |
05:27 | GChemPaint ਨੂੰ ਇਸ ਦੀਆਂ ਸਾਰੀਆਂ ਯੂਟਿਲਿਟੀ ਫਾਇਲਸ ਨਾਲ ਸੰਸਥਾਪਿਤ ਕਰਨਾ । |
05:32 | GChemPaint ਦਾ ਮੇਨਿਊਬਾਰ ਅਤੇ ਇਸਦੇ ਸਾਰੇ ਯੂਟਿਲਿਟੀ ਸਾਫਟਵੇਅਰਸ ਨੂੰ ਵੇਖਣਾ । |
05:36 | GChemPaint ਯੂਜਰ ਮੈਨੁਅਲ ਦੀ ਵਰਤੋਂ ਕਰਨਾ । |
05:39 | GChemPaint ਦੇ ਯੂਟਿਲਿਟੀ ਸਾਫਟਵੇਅਰਸ ਦੀ ਵਰਤੋਂ ਕਰਨਾ । |
05:43 | ਅਤੇ GChemPaint ਅਤੇ Jmol ਐਪਲੀਕੇਸ਼ਨ ਦੇ ਵਿਚਕਾਰ ਸੰਬੰਧ ਦੇ ਬਾਰੇ ਵਿੱਚ । |
05:48 | ਅਸੀਂ ਵਖ-ਵਖ ਸਟਰਕਚਰਸ ਉੱਤੇ ਵੀ ਨਜ਼ਰ ਪਾਈ , ਜੋ GChemPaint ਵਿੱਚ ਬਣਾਏ ਜਾ ਸਕਦੇ ਹਨ । |
05:54 | ਇਹ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ। |
05:59 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
06:03 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। |
06:07 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
06:10 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial.org ਨੂੰ ਲਿਖੋ । |
06:16 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
06:20 | ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ। |
06:26 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial.org / NMEICT - Intro |
06:31 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |