C-and-C++/C4/Function-Call/Punjabi
From Script | Spoken-Tutorial
Revision as of 15:07, 3 April 2017 by PoojaMoolya (Talk | contribs)
Time | Narration |
00:01 | ਸੀ ਅਤੇ ਸੀ++ ਵਿੱਚ ਫੰਕਸ਼ਨ ਕਾਲਸ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ |
00:07 | ਇਸ ਟਯੁਟੋਰਿਅਲ ਵਿਚ ਅਸੀਂ ਫੰਕਸ਼ਨ ਕਾਲਸ ਦੀ ਕਿਸਮ ਸਿਖਾਂਗੇ |
00:13 | ਕਾਲ ਬਾਏ ਵੇਲਯੂ(call by value), ਕਾਲ ਬਾਏ ਰੇਫ਼ਰੇਨ੍ਸ(call by reference.) |
00:16 | ਇਸ ਨੂੰ ਅਸੀਂ ਇੱਕ ਉਧਾਹਰਨ ਨਾਲ ਕਰਾਂਗੇ |
00:19 | ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operatinf system version) 11.10 |
00:26 | ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1 |
00:31 | ਆਓ ਫੰਕਸ਼ਨ ਕਾਲ ਬਾਏ ਵੇਲਯੂ(by value) ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ |
00:35 | ਇਹ ਫੰਕਸ਼ਨ ਨੂੰ ਆਰਗੂਮੇੰਟਸ(arguments) ਪਾਸ ਕਰਨ ਦਾ ਤਰੀਕਾ ਹੈ |
00:40 | ਜਦੋਂ ਅੱਸੀ ਕੋਈ ਵੇਰੀਏਬ੍ਲ ਨੂੰ ਉਸ ਦੀ ਵੇਲਯੂ(value) ਨਾਲ ਪਾਸ ਕਰਦੇ ਹਾਂ ਤਾ ਓਹ ਉਸ ਵੇਰੀਏਬ੍ਲ ਦੀ ਕਾਪੀ ਬਣਾ ਲੈਂਦਾ ਹੈ |
00:45 | ਫੰਕਸ਼ਨ ਵਿਚ ਪਾਸ ਕਰਨ ਤੋ ਪਹਿਲਾਂ |
00:48 | ਫੰਕਸ਼ਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਫੰਕਸ਼ਨ ਦੇ ਅੰਦਰ ਹੀ ਰਹਿਨਗੇ . |
00:54 | ਫੰਕਸ਼ਨ ਦੇ ਬਾਹਰ ਉਸ ਨੂੰ ਕੋਈ ਫਰਕ ਨਹੀਂ ਪਵੇਗਾ |
00:58 | ਆਓ ਫੰਕਸ਼ਨ ਕਾਲ ਬਾਏ ਵੇਲਯੂ ਤੇ ਇੱਕ ਪ੍ਰੋਗ੍ਰਾਮ ਵੇਖੀਏ |
01:02 | ਮੈਂ ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ ਲਿਖਿਆ ਹੈ, ਇਸ ਨੂੰ ਮੈ ਬਸ ਖੋਲਾਂਗਾ |
01:08 | ਨੋਟ ਕਰੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਵੇਲ ਡੌਟ ਸੀ(callbyval.c) |
01:13 | ਇਸ ਪ੍ਰੋਗਰਾਮ ਵਿੱਚ ਅਸੀਂ ਨੰਬਰ ਦਾ ਕਯੂਬ(cube) ਕੈਲਕੁਲੇਟ(calculate) ਕਰਾਂਗੇ . ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ |
01:19 | ਇਹ ਸਾਡੀ ਹੇਡਰ ਫਾਇਲ(header file) ਹੈ |
01:21 | ਇਥੇ ਸਾਡੇ ਕੋਲ ਫੰਕਸ਼ਨ ਕਯੂਬ(cube) ਹੈ ਜਿਸ ਦੀ ਆਰਗੂਮੇੰਟ ਹੈ ਇੰਟ ਏਕਸ(int x) |
01:27 | ਇਸ ਫੰਕਸ਼ਨ ਵਿੱਚ ਅਸੀਂ ਏਕਸ ਦਾ ਕਯੂਬ ਕੈਲਕੁਲੇਟ(calculate) ਕਰਾਂਗੇ ਅਤੇ ਏਕਸ(X) ਦੀ ਵੇਲਯੂ ਰਿਟਰਨ ਕਰਾਂਗੇ |
01:33 | ਇਹ ਸਾਡਾ "ਮੇਨ (main) ਫੰਕਸ਼ਨ" ਹੈ |
01:36 | ਇਥੇ ਅਸੀਂ ਏਨ(n) ਦੀ ਵੇਲਯੂ ਨੂੰ 8 ਦਵਾਂਗੇ . ਏਨ ਇੱਕ ਇੰਟੀਜਰ ਵੇਰੀਏਬ੍ਲ ਹੈ |
01:43 | ਫੇਰ ਅਸੀਂ ਕਯੂਬ ਫੰਕਸ਼ਨ ਨੂੰ ਕਾਲ ਕਰਾਂਗੇ |
01:45 | ਅਤੇ ਏਨ(n) ਤੇ ਏਨ ਦੇ ਕਯੂਬ(n3) ਦੀ ਵੇਲਯੂ ਪ੍ਰਿੰਟ ਕਰਵਾਵਾਂਗੇ |
01:49 | ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ |
01:52 | ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ |
01:54 | ਪਹਿਲਾਂ ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾ ਕੇ ‘ਟਰਮਿਨਲ’(terminal) ਵਿੰਡੋ ਖੋਲੋ |
02:02 | ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘ਕਾਲਬਾਏਵੇਲ ਡੌਟ ਸੀ ਸਪੇਸ ‘-o’ ਸਪੇਸ ‘ val. ‘ਐਂਟਰ ਦਬਾਓ |
02:12 | ਚਲਾਉਨ ਲਈ ਲਿਖੋ ਡੋਟ ਸਲੈਸ਼ ਵਏਲ(dot slash val) ਅਤੇ ‘‘ ਐਂਟਰ ਦਬਾਓ |
02:16 | ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ " ਕਯੂਬ ਓਫ 8 ਇਸ 512"(cube of 8 is 512) |
02:23 | ਹੁਣ ਅਸੀਂ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ(reference) ਦੇਖਾਂਗੇ |
02:26 | ਚਲੋ ਹੁਣ ਆਪਣੀ ਸਲਾਇਡਜ਼ ਤੇ ਵਾਪਿਸ ਆਉਂਦੇ ਹਾ |
02:29 | ਇਹ ਆਰਗੂਮੇੰਟਸ ਨੂੰ ਫੰਕਸ਼ਨ ਵਿਚ ਪਾਸ ਕਰਨ ਦਾ ਇੱਕ ਹੋਰ ਤਰੀਕਾ ਹੈ |
02:33 | ਇਹ ਤਰੀਕਾ ਆਰਗੂਮੇੰਟ ਦੀ ਵਾਲੁਏ(value) ਦੀ ਜਗਾਹ ਉਸ ਦੇ ਅੱਡ੍ਰੇੱਸ(address) ਨੂੰ ਕਾਪੀ ਕਰਦਾ ਹੈ |
02:39 | ਫੰਕਸਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਉਸ ਨੂੰ ਬਾਹਰ ਵੀ ਫਰਕ ਪਾ ਸਕਦੇ ਹਨ |
02:45 | ਇਸ ਵਿਚ ਸਾਨੂੰ ਆਰਗੂਮੇੰਟਸ ਨੂੰ ਪੋਇੰਟਰ ਟਾਈਪ(pointer type) ਦੀ ਤਰਹ ਡਿਕਲੇਯਰ ਕਰਨਾ ਪਏਗਾ |
02:50 | ਆਓ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ ਦੀ ਇੱਕ ਉਧਾਹਰਨ ਵੇਖੀਏ |
02:54 | ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ ਡੌਟ ਸੀ(callbyref.c) |
02:59 | ਇਹ ਸਾਡੀ ਹੇਡਰ ਫਾਇਲ ਹੈ ਏਜ਼ "ਏਸ ਟੀਡੀ ਆਈ ਓ ਡਾਟ ਏਚ"(stdio.h) |
03:03 | ਫੇਰ ਸਾਡੇ ਕੋਲ ਇੱਕ ਫੰਕਸ਼ਨ ਹੈ "ਸਵੈਪ(swap)" |
03:06 | ਇਹ ਫੰਕਸ਼ਨ ਵੇਰੀਏਬ੍ਲਸ ਦੀ ਵੇਲਯੂਜ਼ ਨੂੰ ਆਪਸ ਵਿਚ ਬਦਲ ਦੇਵੇਗਾ |
03:10 | a ਦੀ ਵੇਲਯੂ b ਵਿਚ ਸਟੋਰ ਕੀਤੀ ਜਾਵੇਗੀ ਅਤੇ b ਦੀ a ਵਿਚ |
03:15 | 'ਤੁਸੀਂ ਦੇਖ ਸਕਦੇ ਹੋ ਕੇ ਫੰਕਸ਼ਨ ਵਿਚ ਪਾਸ ਕੀਤੀਆਂ ਆਰਗੂਮੇੰਟਸ "ਪੋਇੰਟਰ ਟਾਈਪ"(pointer type) ਦੀਆਂ ਹਨ |
03:21 | ਇਥੇ ਅਸੀਂ ਇੱਕ ਇੰਟੀਜਰ ਵੇਰਿਏਬ੍ਲ ਡਿਕਲੇਯਰ ਕੀਤਾ ਹੈ |
03:25 | ਪੇਹ੍ਲਾਂ a ਦੀ ਵੇਲਯੂ t ਵਿਚ ਸਟੋਰ ਕੀਤੀ ਗਈ |
03:28 | ਫੇਰ b ਦੀ ਵੇਲਯੂ a ਵਿਚ ਸਟੋਰ ਕੀਤੀ ਗਈ |
03:32 | ਅਤੇ ਫੇਰ t ਦੀ ਵੇਲਯੂ b ਵਿਚ ਸਟੋਰ ਕੀਤੀ ਗਈ |
03:37 | ਇਸ ਤਰਹ ਵੇਲਯੂਜ਼ ਬਦਲੀਆਂ ਗਿਯਾਂ |
03:40 | ਇਹ ਸਾਡਾ "ਮੇਨ (main) ਫੰਕਸ਼ਨ" ਹੈ |
03:42 | ਇਥੇ ਅਸੀਂ i ਅਤੇ j ਦੋ ਇੰਟੀਜਰ ਵੇਰਿਅਬਲ ਡਿਕਲੇਯਰ ਕੀਤੇ ਹਨ |
03:49 | ਫੇਰ ਅਸੀਂ i ਅਤੇ j ਦਿਯਾਂ ਵੇਲਯੂਜ਼ ਨੂੰ ਯੂਜ਼ਰ ਇਨਪੁਟ ਲੈ ਲਿਆ ਹੈ |
03:53 | ਏਮਪਰਸੇਂਡ i ਅਤੇ ਏਮਪਰਸੇਂਡ j i ਅਤੇ j ਦੇ ਮੇਮਰੀ ਏਡਰੇਸ ਦੇਣਗੇ |
03:59 | ਸਵੈਪਿੰਗ(swapping) ਕਰਨ ਤੋ ਪੇਹ੍ਲਾਂ ਅਸੀਂ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ |
04:04 | ਫੇਰ ਅਸੀਂ ਸਵੇਪ(swap) ਫੰਕਸ਼ਨ ਨੂੰ ਕਾਲ ਕਰਾਂਗੇ |
04:06 | ਅਤੇ ਫੇਰ ਅਸੀਂ ਸਵੈਪਿੰਗ ਤੋਂ ਬਾਅਦ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ |
04:10 | ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ(return statement) |
04:13 | ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ |
04:16 | ਟਰਮਿਨਲ ਤੇ ਵਾਪਿਸ ਆ ਜਾਓ |
04:19 | ਕਮਪਾਇਲ(compile) ਕਰਨ ਲਈ ਲਿਖੋ gcc space callbyref dot c space hyphen o space ref. ਏਨਟਰ ਦਬਾਓ |
04:29 | ਹੁਣ ਲਿਖੋ ਡੌਟ ਸਲੈਸ਼ ਰੇਫ਼ ਅਤੇ ਏਨਟਰ ਦਬਾਓ |
04:33 | ਹੁਣ ਅਸੀਂ ਵੇਲਯੂਜ਼ ਏਨਟਰ ਕਰਵਾ ਕੇ ਦੇਖਾਂਗੇ ਮੈਂ 6 ਤੇ 4 ਏਨਟਰ ਕਰਦਾ ਹਾਂ |
04:40 | ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ , ਬਿਫੋਰ ਸਵੈਪਿੰਗ 6 ਏੰਡ 4(before swapping 6 and 4) |
04:44 | ਆਫਟਰ ਸਵੈਪਿੰਗ 4 ਏੰਡ 6 |
04:48 | ਆਓ ਹੁਣ ਅਸੀਂ ਦੇਖੀਏ ਕੇ ਸੇਮ ਪ੍ਰੋਗਰਾਮ ਨੂੰ C++ ਵਿਚ ਕਿਵੇਂ ਚਲਾਇਆ ਜਾਏਗਾ |
04:53 | ਮੇਰੇ ਕੋਲ ਕੋਡ ਹੈ ਚਲੋ ਉਸ ਨੂੰ ਸਮਝਿਏ |
04:57 | ਇਹ ਦੂਸਰਾ ਪ੍ਰੋਗਰਾਮ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ (call by referance) ਹੈ |
05:01 | ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ਼ ਡੌਟ ਸੀਪੀਪੀ('callbyref.cpp') |
05:06 | ਹੁਣ, ਅਸੀਂ ਕੋਡ ਨੂੰ ਸਮਝਦੇ ਹਾਂ |
05:08 | ਇਹ ਸਾਡੀ ਹੇਡਰ ਫਾਇਲ ਹੈ "ਆਯੀ ਓ ਸਟਰੀਮ "( iostream ) |
05:12 | ਇਥੇ ਅਸੀਂ "ਏਸਟੀਡੀ ਨੇਮਸਪੇਸ"( std namespace) ਇਸਤੇਮਾਲ ਕਰ ਰਹੇ ਹਾਂ |
05:16 | C++ ਵਿਚ ਫੰਕਸ਼ਨ ਡੇਕਲਾਰੇਸ਼ਨ(declaration) ਸੇਮ ਹੈ |
05:19 | ਇਸ ਵਿਚ ਅਸੀਂ ਅਰਗੁਮੇੰਟ੍ਸ ਨੂੰ ਏਮਪਰਸੇੰਡ x(&x) ਅਤੇ ਏਮਪਰਸੇੰਡ y ਦੇ ਰੂਪ ਵਿੱਚ ਪਾਸ ਕੀਤਾ ਹੈ |
05:25 | ਇਹ ਸਾਨੂੰ x ਅਤੇ y ਦਾ ਮੇਮਰੀ ਏਡਰੇਸ ਦਵੇਗਾ |
05:29 | ਫੇਰ ਅਸੀਂ ਵੇਲਯੂਜ਼ ਨੂੰ ਸਵੇਪ ਕਰਾਂਗੇ |
05:32 | ਬਾਕੀ ਦਾ ਕੋਡ ਸਾਡੇ C ਦੇ ਕੋਡ ਵਰਗਾ ਹੀ ਹੇ |
05:36 | ਪ੍ਰਿੰਟਏਫ਼ ਸਟੇਟਮੇੰਟ ਸੀਆਉਟ ਨਾਲ ਬਦਲੀ ਜਾਵੇਗੀ ਅਤੇ ਸਕੈਨਏਫ਼ ਸਟੇਟਮੇੰਟ ਸੀਇਨ ਨਾਲ |
05:44 | ਹੁਣ ਅਸੀਂ ਪ੍ਰੋਗ੍ਰਾਮ ਨੂੰ ਚਲਾ ਕੇ ਦੇਖਦੇ ਹਾਂ . ਟਰਮਿਨਲ ਤੇ ਵਾਪਿਸ ਆ ਜਾਓ |
05:48 | ਕਮਪਾਇਲ(compile) ਕਰਨ ਲਈ ਲਿਖੋ 'g++" space callbyref.cpp space hyphen o space ref1,ਏਨਟਰ ਦਬਾਓ |
06:00 | ਹੁਣ dot slash ref1, ਟਾਇਪ ਕਰੋ. ਏਨਟਰ ਦਬਾਓ |
06:05 | ਇਥੇ ਓਹ ਇਸ ਤਰਹ ਡਿਸਪਲੇਅ ਹੋਇਆ ਹੈ |
06:07 | ਐਂਟਰ ਦ ਵੇਲ੍ਯੂ ਆਫ਼ a ਏੰਡ b |
06:10 | ਮੈ 4 ਅਤੇ 3 ਏੰਟਰ ਕਰਾਂਗਾ |
06:13 | ਆਉਟਪੁਟ ਡਿਸਪਲੇ ਹੋਈ ਹੈ |
06:15 | Before swapping a and b 4 and 3 |
06:19 | After swapping a and b 3 and 4 |
06:23 | ਇਹ ਸਾਨੂੰ ਟੁਟੋਰਿਯਲ ਦੇ ਅੰਤ ਤੇ ਲੇ ਆਂਦਾ ਹੈ |
06:26 | ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ |
06:30 | ਸਂਖੇਪ ਵਿੱਚ , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ |
06:32 | ਫੰਕਸ਼ਨ ਕਾਲ ਬਾਏ ਵੇਲਯੂ |
06:34 | ਅਤੇ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ |
06:37 | ਅਸਾਇਨਮੇਂਟ ਦੇ ਤੋਰ ਤੇ, ਇਸ ਨਾਲ ਦਾ ਇੱਕ ਪ੍ਰੋਗ੍ਰਾਮ ਲਿਖੋ ਜੋ ਕਿਸੇ ਨੰਬਰ ਦਾ ਕਯੂਬ ਕੇਲਕੁਲੇਟ ਕਰੇ |
06:42 | C++ ਵਿਚ ਕਾਲ ਬਾਏ ਵੇਲਯੂ ਦੀ ਵਰਤੋਂ ਕਰ ਕੇ |
06:46 | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ |
06:49 | ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇਗਾ |
06:52 | ਅਗਰ ਤੁਹਾਡੇ ਕੋਲ ਪਰਯਾਪਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ |
06:56 | ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ |
06:58 | ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ |
07:01 | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ |
07:05 | ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ |
07:11 | ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ |
07:15 | ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ |
07:23 | ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ |
07:27 | ਇਹ ਸ਼ਿਵ ਗਰਗ ਹੈ |
07:31 | ਦੇਖਣ ਲਈ ਧੰਨਵਾਦ |