C-and-C++/C4/Function-Call/Punjabi
From Script | Spoken-Tutorial
Time | Narration |
00.01 | ਸੀ ਅਤੇ ਸੀ++ ਵਿੱਚ ਫੰਕਸ਼ਨ ਕਾਲਸ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ |
00.07 | ਇਸ ਟਯੁਟੋਰਿਅਲ ਵਿਚ ਅਸੀਂ ਫੰਕਸ਼ਨ ਕਾਲਸ ਦੀ ਕਿਸਮ ਸਿਖਾਂਗੇ |
00.13 | ਕਾਲ ਬਾਏ ਵੇਲਯੂ(call by value) |
00.14 | ਕਾਲ ਬਾਏ ਰੇਫ਼ਰੇਨ੍ਸ(call by reference.) |
00.16 | ਇਸ ਨੂੰ ਅਸੀਂ ਇੱਕ ਉਧਾਹਰਨ ਨਾਲ ਕਰਾਂਗੇ |
00.19 | ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operatinf system version) 11.10 |
00.26 | ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1 |
00.31 | ਆਓ ਫੰਕਸ਼ਨ ਕਾਲ ਬਾਏ ਵੇਲਯੂ(by value) ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ |
00.35 | ਇਹ ਫੰਕਸ਼ਨ ਨੂੰ ਆਰਗੂਮੇੰਟਸ(arguments) ਪਾਸ ਕਰਨ ਦਾ ਤਰੀਕਾ ਹੈ |
00.40 | ਜਦੋਂ ਅੱਸੀ ਕੋਈ ਵੇਰੀਏਬ੍ਲ ਨੂੰ ਉਸ ਦੀ ਵੇਲਯੂ(value) ਨਾਲ ਪਾਸ ਕਰਦੇ ਹਾਂ ਤਾ ਓਹ ਉਸ ਵੇਰੀਏਬ੍ਲ ਦੀ ਕਾਪੀ ਬਣਾ ਲੈਂਦਾ ਹੈ |
00.45 | ਫੰਕਸ਼ਨ ਵਿਚ ਪਾਸ ਕਰਨ ਤੋ ਪਹਿਲਾਂ |
00.48 | ਫੰਕਸ਼ਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਫੰਕਸ਼ਨ ਦੇ ਅੰਦਰ ਹੀ ਰਹਿਨਗੇ . |
00.54 | ਫੰਕਸ਼ਨ ਦੇ ਬਾਹਰ ਉਸ ਨੂੰ ਕੋਈ ਫਰਕ ਨਹੀਂ ਪਵੇਗਾ |
00.58 | ਆਓ ਫੰਕਸ਼ਨ ਕਾਲ ਬਾਏ ਵੇਲਯੂ ਤੇ ਇੱਕ ਪ੍ਰੋਗ੍ਰਾਮ ਵੇਖੀਏ |
01.02 | ਮੈਂ ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ ਲਿਖਿਆ ਹੈ, ਇਸ ਨੂੰ ਮੈ ਬਸ ਖੋਲਾਂਗਾ |
01.08 | ਨੋਟ ਕਰੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਵੇਲ ਡੌਟ ਸੀ(callbyval.c) |
01.13 | ਇਸ ਪ੍ਰੋਗਰਾਮ ਵਿੱਚ ਅਸੀਂ ਨੰਬਰ ਦਾ ਕਯੂਬ(cube) ਕੈਲਕੁਲੇਟ(calculate) ਕਰਾਂਗੇ . ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ |
01.19 | ਇਹ ਸਾਡੀ ਹੇਡਰ ਫਾਇਲ(header file) ਹੈ |
01.21 | ਇਥੇ ਸਾਡੇ ਕੋਲ ਫੰਕਸ਼ਨ ਕਯੂਬ(cube) ਹੈ ਜਿਸ ਦੀ ਆਰਗੂਮੇੰਟ ਹੈ ਇੰਟ ਏਕਸ(int x) |
01.27 | ਇਸ ਫੰਕਸ਼ਨ ਵਿੱਚ ਅਸੀਂ ਏਕਸ ਦਾ ਕਯੂਬ ਕੈਲਕੁਲੇਟ(calculate) ਕਰਾਂਗੇ ਅਤੇ ਏਕਸ(X) ਦੀ ਵੇਲਯੂ ਰਿਟਰਨ ਕਰਾਂਗੇ |
01.33 | ਇਹ ਸਾਡਾ "ਮੇਨ (main) ਫੰਕਸ਼ਨ" ਹੈ |
01.36 | ਇਥੇ ਅਸੀਂ ਏਨ(n) ਦੀ ਵੇਲਯੂ ਨੂੰ 8 ਦਵਾਂਗੇ . ਏਨ ਇੱਕ ਇੰਟੀਜਰ ਵੇਰੀਏਬ੍ਲ ਹੈ |
01.43 | ਫੇਰ ਅਸੀਂ ਕਯੂਬ ਫੰਕਸ਼ਨ ਨੂੰ ਕਾਲ ਕਰਾਂਗੇ |
01.45 | ਅਤੇ ਏਨ(n) ਤੇ ਏਨ ਦੇ ਕਯੂਬ(n3) ਦੀ ਵੇਲਯੂ ਪ੍ਰਿੰਟ ਕਰਵਾਵਾਂਗੇ |
01.49 | ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ |
01.52 | ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ |
01.54 | ਪਹਿਲਾਂ ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾ ਕੇ ‘ਟਰਮਿਨਲ’(terminal) ਵਿੰਡੋ ਖੋਲੋ |
02.02 | ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘ਕਾਲਬਾਏਵੇਲ ਡੌਟ ਸੀ ਸਪੇਸ ‘-o’ ਸਪੇਸ ‘ val. ‘ਐਂਟਰ ਦਬਾਓ |
02.12 | ਚਲਾਉਨ ਲਈ ਲਿਖੋ ਡੋਟ ਸਲੈਸ਼ ਵ ਏ ਏਲ(dot slash val) ਅਤੇ ‘‘ ਐਂਟਰ ਦਬਾਓ |
02.16 | ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ " ਕਯੂਬ ਓਫ 8 ਇਸ 512"(cube of 8 is 512) |
02.23 | ਹੁਣ ਅਸੀਂ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ(reference) ਦੇਖਾਂਗੇ |
02.26 | ਚਲੋ ਹੁਣ ਆਪਣੀ ਸਲਾਇਡਜ਼ ਤੇ ਵਾਪਿਸ ਆਉਂਦੇ ਹਾ |
02.29 | ਇਹ ਆਰਗੂਮੇੰਟਸ ਨੂੰ ਫੰਕਸ਼ਨ ਵਿਚ ਪਾਸ ਕਰਨ ਦਾ ਇੱਕ ਹੋਰ ਤਰੀਕਾ ਹੈ |
02.33 | ਇਹ ਤਰੀਕਾ ਆਰਗੂਮੇੰਟ ਦੀ ਵਾਲੁਏ(value) ਦੀ ਜਗਾਹ ਉਸ ਦੇ ਅੱਡ੍ਰੇੱਸ(address) ਨੂੰ ਕਾਪੀ ਕਰਦਾ ਹੈ |
02.39 | ਫੰਕਸਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਉਸ ਨੂੰ ਬਾਹਰ ਵੀ ਫਰਕ ਪਾ ਸਕਦੇ ਹਨ |
02.45 | ਇਸ ਵਿਚ ਸਾਨੂੰ ਆਰਗੂਮੇੰਟਸ ਨੂੰ ਪੋਇੰਟਰ ਟਾਈਪ(pointer type) ਦੀ ਤਰਹ ਡਿਕਲੇਯਰ ਕਰਨਾ ਪਏਗਾ |
02.50 | ਆਓ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ ਦੀ ਇੱਕ ਉਧਾਹਰਨ ਵੇਖੀਏ |
02.54 | ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ ਡੌਟ ਸੀ(callbyref.c) |
02.59 | ਇਹ ਸਾਡੀ ਹੇਡਰ ਫਾਇਲ ਹੈ ਏਜ਼ "ਏਸ ਟੀਡੀ ਆਈ ਓ ਡਾਟ ਏਚ"(stdio.h)
|
03.03 | ਫੇਰ ਸਾਡੇ ਕੋਲ ਇੱਕ ਫੰਕਸ਼ਨ ਹੈ "ਸਵੈਪ(swap)" |
03.06 | ਇਹ ਫੰਕਸ਼ਨ ਵੇਰੀਏਬ੍ਲਸ ਦੀ ਵੇਲਯੂਜ਼ ਨੂੰ ਆਪਸ ਵਿਚ ਬਦਲ ਦੇਵੇਗਾ |
03.10 | a ਦੀ ਵੇਲਯੂ b ਵਿਚ ਸਟੋਰ ਕੀਤੀ ਜਾਵੇਗੀ ਅਤੇ b ਦੀ a ਵਿਚ |
03.15 | 'ਤੁਸੀਂ ਦੇਖ ਸਕਦੇ ਹੋ ਕੇ ਫੰਕਸ਼ਨ ਵਿਚ ਪਾਸ ਕੀਤੀਆਂ ਆਰਗੂਮੇੰਟਸ "ਪੋਇੰਟਰ ਟਾਈਪ"(pointer type) ਦੀਆਂ ਹਨ |
03.21 | ਇਥੇ ਅਸੀਂ ਇੱਕ ਇੰਟੀਜਰ ਵੇਰਿਏਬ੍ਲ ਡਿਕਲੇਯਰ ਕੀਤਾ ਹੈ |
03.25 | ਪੇਹ੍ਲਾਂ a ਦੀ ਵੇਲਯੂ t ਵਿਚ ਸਟੋਰ ਕੀਤੀ ਗਈ |
03.28 | ਫੇਰ b ਦੀ ਵੇਲਯੂ a ਵਿਚ ਸਟੋਰ ਕੀਤੀ ਗਈ |
03.32 | ਅਤੇ ਫੇਰ t ਦੀ ਵੇਲਯੂ b ਵਿਚ ਸਟੋਰ ਕੀਤੀ ਗਈ |
03.37 | ਇਸ ਤਰਹ ਵੇਲਯੂਜ਼ ਬਦਲੀਆਂ ਗਿਯਾਂ |
03.40 | ਇਹ ਸਾਡਾ "ਮੇਨ (main) ਫੰਕਸ਼ਨ" ਹੈ
|
03.42 | ਇਥੇ ਅਸੀਂ i ਅਤੇ j ਦੋ ਇੰਟੀਜਰ ਵੇਰਿਅਬਲ ਡਿਕਲੇਯਰ ਕੀਤੇ ਹਨ |
03.49 | ਫੇਰ ਅਸੀਂ i ਅਤੇ j ਦਿਯਾਂ ਵੇਲਯੂਜ਼ ਨੂੰ ਯੂਜ਼ਰ ਇਨਪੁਟ ਲੈ ਲਿਆ ਹੈ |
03.53 | ਏਮਪਰਸੇਂਡ i ਅਤੇ ਏਮਪਰਸੇਂਡ j i ਅਤੇ j ਦੇ ਮੇਮਰੀ ਏਡਰੇਸ ਦੇਣਗੇ |
03.59 | ਸਵੈਪਿੰਗ(swapping) ਕਰਨ ਤੋ ਪੇਹ੍ਲਾਂ ਅਸੀਂ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ |
04.04 | ਫੇਰ ਅਸੀਂ ਸਵੇਪ(swap) ਫੰਕਸ਼ਨ ਨੂੰ ਕਾਲ ਕਰਾਂਗੇ |
04.06 | ਅਤੇ ਫੇਰ ਅਸੀਂ ਸਵੈਪਿੰਗ ਤੋਂ ਬਾਅਦ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ |
04.10 | ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ(return statement)
|
04.13 | ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ |
04.16 | ਟਰਮਿਨਲ ਤੇ ਵਾਪਿਸ ਆ ਜਾਓ |
04.19 | ਕਮਪਾਇਲ(compile) ਕਰਨ ਲਈ ਲਿਖੋ gcc space callbyref dot c space hyphen o space ref. ਏਨਟਰ ਦਬਾਓ |
04.29 | ਹੁਣ ਲਿਖੋ ਡੌਟ ਸਲੈਸ਼ ਰੇਫ਼ ਅਤੇ ਏਨਟਰ ਦਬਾਓ |
04.33 | ਹੁਣ ਅਸੀਂ ਵੇਲਯੂਜ਼ ਏਨਟਰ ਕਰਵਾ ਕੇ ਦੇਖਾਂਗੇ ਮੈਂ 6 ਤੇ 4 ਏਨਟਰ ਕਰਦਾ ਹਾਂ
|
04.40 | ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ , ਬਿਫੋਰ ਸਵੈਪਿੰਗ 6 ਏੰਡ 4(before swapping 6 and 4) |
04.44 | ਆਫਟਰ ਸਵੈਪਿੰਗ 4 ਏੰਡ 6 |
04.48 | ਆਓ ਹੁਣ ਅਸੀਂ ਦੇਖੀਏ ਕੇ ਸੇਮ ਪ੍ਰੋਗਰਾਮ ਨੂੰ C++ ਵਿਚ ਕਿਵੇਂ ਚਲਾਇਆ ਜਾਏਗਾ |
04.53 | ਮੇਰੇ ਕੋਲ ਕੋਡ ਹੈ ਚਲੋ ਉਸ ਨੂੰ ਸਮਝਿਏ |
04.57 | ਇਹ ਦੂਸਰਾ ਪ੍ਰੋਗਰਾਮ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ (call by referance) ਹੈ |
05.01 | ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ਼ ਡੌਟ ਸੀਪੀਪੀ('callbyref.cpp') |
05.06 | ਹੁਣ, ਅਸੀਂ ਕੋਡ ਨੂੰ ਸਮਝਦੇ ਹਾਂ |
05.08 | ਇਹ ਸਾਡੀ ਹੇਡਰ ਫਾਇਲ ਹੈ "ਆਯੀ ਓ ਸਟਰੀਮ "( iostream ) |
05.12 | ਇਥੇ ਅਸੀਂ "ਏਸਟੀਡੀ ਨੇਮਸਪੇਸ"( std namespace) ਇਸਤੇਮਾਲ ਕਰ ਰਹੇ ਹਾਂ |
05.16 | C++ ਵਿਚ ਫੰਕਸ਼ਨ ਡੇਕਲਾਰੇਸ਼ਨ(declaration) ਸੇਮ ਹੈ |
05.19 | ਇਸ ਵਿਚ ਅਸੀਂ ਅਰਗੁਮੇੰਟ੍ਸ ਨੂੰ ਏਮਪਰਸੇੰਡ x(&x) ਅਤੇ ਏਮਪਰਸੇੰਡ y ਦੇ ਰੂਪ ਵਿੱਚ ਪਾਸ ਕੀਤਾ ਹੈ |
05.25 | ਇਹ ਸਾਨੂੰ x ਅਤੇ y ਦਾ ਮੇਮਰੀ ਏਡਰੇਸ ਦਵੇਗਾ |
05.29 | ਫੇਰ ਅਸੀਂ ਨੂੰ ਸਵੇਪ ਕਰਾਂਗੇ |
05.32 | ਬਾਕੀ ਦਾ ਕੋਡ ਸਾਡੇ C ਦੇ ਕੋਡ ਵਰਗਾ ਹੀ ਹੇ |
05.36 | ਪ੍ਰਿੰਟਏਫ਼ ਸਟੇਟਮੇੰਟ ਸੀਆਉਟ ਨਾਲ ਬਦਲੀ ਜਾਵੇਗੀ ਅਤੇ ਸਕੈਨਏਫ਼ ਸਟੇਟਮੇੰਟ ਸੀਇਨ ਨਾਲ |
05.44 | ਹੁਣ ਅਸੀਂ ਪ੍ਰੋਗ੍ਰਾਮ ਨੂੰ ਚਲਾ ਕੇ ਦੇਖਦੇ ਹਾਂ . ਟਰਮਿਨਲ ਤੇ ਵਾਪਿਸ ਆ ਜਾਓ |
05.48 | ਕਮਪਾਇਲ(compile) ਕਰਨ ਲਈ ਲਿਖੋ ‘g++"' ਸਪੇਸ ‘ਕਾਲਬਾਏਰੇਫ਼ ਡੌਟ ਸੀ ਸਪੇਸ ‘-o’ ਸਪੇਸ ‘ str ‘ |
06.00 | ਹੁਣ dot slash ref1, ਟਾਇਪ ਕਰੋ. Enter ਦਬਾਓ |
06.05 | ਇਥੇ ਓਹ ਇਸ ਤਰਹ ਡਿਸਪਲੇਅ ਹੋਇਆ ਹੈ |
06.07 | ਐਂਟਰ ਦ ਵੇਲ੍ਯੂ ਆਫ਼ a ਏੰਡ b |
06.10 | ਮੈ 4 ਅਤੇ 3 ਏੰਟਰ ਕਰਾਂਗਾ |
06.13 | ਆਉਟਪੁਟ ਡਿਸਪਲੇ ਹੋਈ ਹੈ |
06.15 | ਬਿਫੋਰ ਸ੍ਵੇਪਿੰਗ a ਏੰਡ ਬ 4 ਏੰਡ 3 |
06.19 | ਆਫਟਰ ਸ੍ਵੇਪਿੰਗ a ਏੰਡ b 3 ਏੰਡ 4 |
06.23 | ਇਹ ਸਾਨੂੰ ਟੁਟੋਰਿਯਲ ਦੇ ਅੰਤ ਤੇ ਲੇ ਆਂਦਾ ਹੈ |
06.26 | ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ |
06.30 | ਸਂਖੇਪ ਵਿੱਚ , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ |
06.32 | ਫੰਕਸ਼ਨ ਕਾਲ ਬਾਏ ਵੇਲਯੂ |
06.34 | ਅਤੇ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ |
06.37 | ਅਸਾਇਨਮੇਂਟ ਦੇ ਤੋਰ ਤੇ |
06.38 | ਇਸ ਨਾਲ ਦਾ ਇੱਕ ਪ੍ਰੋਗ੍ਰਾਮ ਲਿਖੋ ਜੋ ਕਿਸੇ ਨੰਬਰ ਦਾ ਕਯੂਬ ਕੇਲਕੁਲੇਟ ਕਰੇ |
06.42 | C++ ਵਿਚ ਕਾਲ ਬਾਏ ਵੇਲਯੂ ਦੀ ਵਰਤੋਂ ਕਰ ਕੇ |
06.46 | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ |
06.49 | ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇਗਾ |
06.52 | ਅਗਰ ਤੁਹਾਡੇ ਕੋਲ ਪਰਯਾਪਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ |
06.56 | ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ |
06.58 | ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ |
07.01 | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ |
07.05 | ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ |
07.11 | ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ |
07.15 | ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ |
07.23 | ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ |
07.27 | ਇਹ ਸ਼ਿਵ ਗਰਗ ਹੈ |
07.31 | ਦੇਖਣ ਲਈ ਧੰਨਵਾਦ |