C-and-C++/C4/Working-With-Structures/Punjabi

From Script | Spoken-Tutorial
Revision as of 14:50, 3 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸੀ ਅਤੇ ਸੀ++ ਵਿੱਚ ਸਟਰ੍ਕੱਚ੍ਰਰਜ਼ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ
00:06 ਇਸ ਟਯੁਟੋਰਿਅਲ ਵਿਚ ਅਸੀਂ ਸਿਖਾਂਗੇ
00:08 ਸਟਰ੍ਕੱਚ੍ਰਰ ਕੀ ਹੈ
00:10 ਸਟਰ੍ਕੱਚ੍ਰਰ ਨੂੰ ਡਿਕ੍ਲੇਯਰ ਕਰਨਾ
00:13 ਇਸ ਨੂੰ ਅਸੀਂ ਇੱਕ ਉਧਾਹਰਨ ਨਾਲ ਕਰਾਂਗੇ
00:15 ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ
00:18 ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operating system version) 11.10
00:22 ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1
00:28 ਆਓ ਸਟਰ੍ਕੱਚ੍ਰਰ ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ
00:31 ਜਦੋਂ ਇੱਕ ਜਾਂ ਵੱਧ ਵੇਰੀਏਬਲਜ਼ ਨੂੰ ਇੱਕ ਨਾਮ ਅਧੀਨ ਇਕਠਾ ਕੀਤਾ ਜਾਂਦਾ ਹੈ ਉਸ ਨੂੰ " ਸਟਰ੍ਕੱਚ੍ਰਰ " ਕੇਹਾ ਜਾਂਦਾ ਹੈ
00:37 ਸਟਰ੍ਕੱਚ੍ਰਰ ਵੱਖ ਵੱਖ ਡਾਟਾ ਨੂੰ ਇੱਕ ਆਬਜੈਕਟ(object) ਵਿੱਚ ਗਰੁੱਪ ਕਰਨ ਲਈ ਵਰਤਿਆ ਜਾਦਾ ਹੈ.
00:42 ਇਸ ਨੂੰ ਕਮ੍ਪਾਉੰਡ compound data-type (ਕਮ੍ਪਾਉੰਡ ਡਾਟਾ ਟਾਯੀਪ) ਕੇਹਾ ਜਾਂਦਾ ਹੈ
00:45 ਇਹ ਸਬੰਧਤ ਜਾਣਕਾਰੀ ਨੂੰ ਇੱਕਠੇ ਗਰੁੱਪ ਕਰਨ ਲਈ ਵਰਤਿਆ ਗਿਆ ਹੈ
00:49 ਹੁਣ ਅਸੀਂ ਸਟਰ੍ਕੱਚ੍ਰਰ ਨੂੰ ਡਿਕਲੇਅਰ ਕਰਨ ਦਾ ਸਿੰਟੈਕਸ ਵੇਖਦੇ ਹਾਂ
00:52 ਇਥੇ ਕੀਵਰਡ ਸ੍ਤ੍ਤ੍ਰਰ੍ਕੱਟ(struct) ਕੰਪਾਇਲਰ(compiler) ਨੂੰ ਦਸਦਾ ਹੈ ਕੇ ਇੱਕ structure ਡਿਕਲੇਅਰ(declare) ਹੋਯਾ ਹੈ
00:59 strcut_name structure ਦਾ ਨਾਮ ਹੈ
01:02 ਉਦਾਹਰਨ " struct employee;"
01:04 ਤੁਸੀਂ ਕੋਈ ਵੀ ਨਾਮ ਦੇ ਸਕਦੇ ਹੋ
01:07 ਹੁਣ ਅਸੀਂ ਵੇਖਾਂਗੇ ਕਿ ਵੇਰਿਏਬਲ ਨੂੰ ਡਿਕਲੇਅਰ ਕਿਵੇਂ ਕਰਨਾ
01:10 ਇਸ ਲਯੀ ਸਿੰਟੈਕਸ ਹੈ
01:13 struct struct_name and struct_var;
01:17 struct_var struc_name ਦੀ ਕਿਸਮ ਦਾ ਇੱਕ ਵੇਰਿਏਬਲ ਹੈ
01:21 ਉਦਾਹਰਨ struct employee addr;
01:26 " ਏ ਡੀ ਡੀ ਆਰ " " ਇਮਪਲੋਯੀ " ਕਿਸਮ ਦਾ ਇੱਕ ਵੇਰਿਏਬਲ ਹੈ
01:30 ਹੁਣ ਅਸੀਂ ਇਕ ਉਦਾਹਰਨ ਦੇਖਦੇ ਹਾ
01:33 ਮੈਂ ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ ਲਿਖਿਆ ਹੈ, ਇਸ ਨੂੰ ਖੋਲ੍ਹਿਏ
01:37 ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਸਟਰ੍ਕੱਚ੍ਰਰ ਡੌਟ ਸੀ
01:41 ਇਸ ਪ੍ਰੋਗਰਾਮ ਵਿਚ ਅਸੀਂ ਸਟਰ੍ਕੱਚ੍ਰਰ ਦੀ ਵਰਤੋਂ ਕਰ ਕੇ ਤਿੰਨ ਸੁਬ੍ਜੇਕ੍ਟ੍ਸ ਦੇ ਟੋਟਲ ਮਾਰਕਸ ਕੇਲਕੁਲੇਟ ਕਰਾਂਗੇ
01:48 ਹੁਣ ਮੈਨੂੰ ਕੋਡ ਨੂੰ ਸਮਝਾਉਣ ਦਿਉ
01:51 ਇਹ ਸਾਡੀ "ਹੈਡਰ ਫਾਇਲ"ਹੈ
01:53 ਇਥੇ ਅਸੀਂ ਇੱਕ ਸਟੂਡੇੰਟ ਨਾਮ ਦਾ ਸਟਰ੍ਕੱਚ੍ਰਰ ਡਿਕਲੇਅਰ ਕੀਤਾ ਹੈ
01:57 ਫੇਰ ਅਸੀਂ ਤਿੰਨ ਇੰਨੱਟੀਜਰ ਵੇਰਿਏਬਲ ਡਿਕਲੇਅਰ ਕੀਤੇ ਇੰਗਲਿਸ਼(english) ਮੈਥਸ(maths) ਅਤੇ ਸਾਇੰਸ(science)
02:03 ਸਟਰ੍ਕੱਚ੍ਰਰ ਦੇ ਹੇਠਾਂ ਡੀਫਾਇਨ ਕੀਤੇ ਗਏ ਵੇਰਿਏਬਲਸ ਨੂੰ ਸਟਰ੍ਕੱਚ੍ਰਰ ਦੇ ਮੇਮ੍ਬਰ(members) ਕਹਿਦੇ ਹਨ
02:09 ਇਹ ਸਾਡਾ ਮੈਂਨ ਫਨਕਸ਼ਨ(main function) ਹੈ
02:11 ਇਥੇ ਅਸੀਂ ਟੋਟਲ ਨਾਮ ਦਾ ਇੱਕ ਇੰਨੱਟੀਜਰ ਵੇਰਿਏਬਲ ਡਿਕਲੇਅਰ ਕੀਤਾ ਹੈ
02:16 ਹੁਣ ਅਸੀਂ "ਏਸ ਟੀ ਯੂ ਡੀ(stud)" ਨਾਮ ਦਾ ਇੱਕ ਸਟਰ੍ਕੱਚ੍ਰਰ ਵੇਰਿਏਬਲ ਡਿਕਲੇਅਰ ਕੀਤਾ ਹੈ, "ਏਸ ਟੀ ਯੂ ਡੀ" ਸਟੂਡੇੰਟ ਕਿਸਮ ਦਾ ਇੱਕ ਵੇਰਿਏਬਲ ਹੈ , ਇਹ ਸਟਰ੍ਕੱਚ੍ਰਰ ਮੇਮ੍ਬਰਜ਼(structure members) ਨੂੰ ਅਸੇਸ(access) ਤੇ ਮੋਡੀਫਾਯੀ(modify) ਕਰਨ ਦੇ ਕੰਮ ਆਂਦਾ ਹੈ
02:28 ਇਥੇ ਅਸੀਂ ਮੇਮ੍ਬਰਜ਼ ਨੂੰ ਮੋਡੀਫਾਯੀ(modify) ਕੀਤਾ ਹੈ
02:31 ਓਹਨਾ ਨੂੰ 75 , 70 ਅਤੇ 65 ਵੇਲਯੂਜ਼ ਅਸਾਇਨ(asign) ਕਰ ਕੇ
02:37 ਇਥੇ ਅਸੀਂ ਤਿੰਨ ਸੁਬ੍ਜੇਕ੍ਟਸ(subjects) ਦਾ ਕੁਲ ਕੇਲਕੁਲੇਟ ਕਰਾਂਗੇ
02:41 ਫੇਰ ਅਸੀਂ ਰਿਸਲਟ(result) ਪ੍ਰਿੰਟ ਕਰਵਾਵਾਂਗੇ
02:44 ਇਹ ਸਾਡੀ ਰਿਟਰਨ(return) ਸਟੇਟਮੇੰਟ(statement) ਹੈ
02:46 ਹੁਣ ‘’ਸੇਵ ਦਬਾਓ”
02:48 ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
02:50 ਪਹਿਲੇ ‘ਟਰਮਿਨਲ’(terminal) ਵਿੰਡੋ ਖੋਲੋ
02:54 ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾਓ
02:59 ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘structure.c’ ਸਪੇਸ ‘-o’ ਸਪੇਸ ‘ struct ‘ਅਤੇ ‘‘ ਐਂਟਰ ਦਬਾਓ
03:12 ਚਲਾਉਨ ਲਈ ਲਿਖੋ ‘./struct ‘ ਅਤੇ ਐਂਟਰ ਦਬਾਓ
03:17 ਸਕ੍ਰੀਨ ਤੇ ਆਉਟਪੁਟ ਡਿਸਪਲੇ ਹੋਇਆ ਹੈ
03:20 ਕੁਲ ਹੈ 210
03:22 ਹੁਣ ਅਸੀਂ ਇਸੇ ਪ੍ਰੋਗ੍ਰਾਮ ਨੂੰ C++ ਵਿਚ ਚਲਾਂਵਾਗੇ
03:26 ਪ੍ਰੋਗ੍ਰਾਮ ਤੇ ਵਾਪਿਸ ਆਓ
03:28 ਮੈਂ ਇਸੇ ਕੋਡ ਨੂੰ ਹੀ ਬਦਲਾਗਾ
03:30 ਪਹਿਲਾਂ ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾਓ
03:37 ਹੁਣ ਫਾਯੀਲ ਨੂੰ ".cpp" ਏਕ੍ਸਟੇਨਸ਼ਨ(extension) ਨਾਲ ਸੇਵ ਕਰੋ
03:41 ਅਤੇ ਸੇਵ ਦਬਾਓ
03:43 ਅਸੀਂ ਹੇਡਰ ਫਾਈਲ ਨੂੰ "ਆਯੀ ਓ ਸਟਰੀਮ" ਵਿਚ ਬਦਲ ਦੇ ਹਾਂ
03:47 ਹੁਣ "ਯੂਸਿੰਗ" ਸਟੇਟਮੇਂਟ ਨੂੰ ਇਨਕ੍ਲੂਡ ਕਰੋ
03:53 ਅਤੇ ਸੇਵ ਦਬਾਓ
03:56 c++ ਅਤੇ c ਵਿਚ ਸਟਰ੍ਕੱਚ੍ਰਰ ਡਿਕਲੇਅਰੇਸ਼ਨ ਓਸੇ ਤਰਹ ਹੈ
04:01 ਤਾਂ ਸਾਨੂੰ ਕੁਛ ਵੀ ਬਦਲਣ ਦੀ ਲੋੜ ਨਹੀ ਹੈ
04:05 ਅਖੀਰ ਵਿਚ ਅਸੀਂ ਪ੍ਰਿੰਟਏਫ਼ ਸਟੇਟਮੇੰਟ ਨੂੰ ਸੀਆਉਟ ਨਾਲ ਬਦਲ ਦੇਵਾਂਗੇ
04:12 ਫੋਰਮੈਟ ਸਪੇਸੀਫਾਯਰ ਅਤੇ "\n" ਨੂੰ ਡੀਲੀਟ(delete) ਕਰੋ
04:15 ਹੁਣ ਕੋਮਾ ਡਿਲੀਟ(delete) ਕਰੋ
04:17 ਦੋ ਓਪਨਿੰਗ(opening) ਬਰੇਕੇਟ ਟਾਈਪ ਕਰੋ
04:20 ਇਥੇ ਕ੍ਲੋਸਿੰਗ(closing) ਬਰੇਕੇਟ ਡਿਲੀਟ ਕਰੋ
04:22 ਅਤੇ ਦੋ ਓਪਨਿੰਗ ਬਰੇਕੇਟ ਟਾਈਪ ਕਰੋ
04:25 ਅਤੇ ਡਬ੍ਲ ਕੋਟਸ ਵਿਚ \n ਟਾਈਪ ਕਰੋ
04:29 ਹੁਣ ਸੇਵ ਦਬਾਓ
04:31 ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
04:33 ਟਰਮਿਨਲ ਤੇ ਵਾਪਿਸ ਆਓ
04:35 ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘structure.cpp’ ਸਪੇਸ ‘-o’ ਸਪੇਸ ‘ struct1
04:46 ਇਥੇ ਸਾਡੇ ਕੋਲ ਸਟਰ੍ਕੱਟ1 ਹੈ ਕਿਉਕਿ ਅਸੀਂ ਫਾਇਲ ਸਟਰ੍ਕੱਚ੍ਰਰ ਡੌਟ ਸੀ ਲਈ ਸਟਰ੍ਕੱਟ ਦੇ ਆਉਟਪੁੱਟ ਪੈਰਾਮੀਟਰਸ(output perameters) ਨੂੰ ਓਵਰਰਾਯੀਟ(overwrite) ਨਾਈ ਕਰਨਾ ਚਾਹੁੰਦੇ
04:55 ਹੁਣ ਏੰਟਰ ਦਬਾਓ
04:57 ਚਲਾਉਣ ਲਯੀ ਟਾਈਪ ਕਰੋ "ਡੌਟ ਸ੍ਲੇਸ਼ ਸਟਰ੍ਕੱਟ1" ਅਤੇ ਏਨਟਰ ਦਬਾਓ
05:03 ਸਕ੍ਰੀਨ ਤੇ ਡਿਸਪਲੇ ਹੋਇਆ ਹੈ
05:05 ਟੋਟਲ ਇਜ਼ 210
05:08 ਤੁਸੀਂ ਵੇਖ ਸਕਦੇ ਹੋ ਕਿ ਆਉਟਪੁਟ ਸਾਡੇ c ਵਾਲੇ ਕੋਡ ਵਰਗੀ ਹੀ ਹੈ
05:12 ਹੁਣ ਆਪਣੀਆ ਸਲਾਇਡਜ਼(slides) ਤੇ ਵਾਪਿਸ ਆਓ
05:14 ਸਂਖੇਪ ਵਿੱਚ , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ
05:18 ਸਟਰ੍ਕੱਚ੍ਰਰ, ਸਟਰ੍ਕੱਚ੍ਰਰ ਦਾ ਸਿੰਟੇਕ੍ਸ
05:20 ਉਦਾਹਰਨ "ਸਟਰ੍ਕੱਟ ਸਟਰ੍ਕੱਟ_ਨੇਮ "
05:23 ਸਟਰ੍ਕੱਚ੍ਰਰ ਦੇ ਮੇਮ੍ਬਰ ਏਸੇਸ(access) ਕਰਨਾ
05:25 ਉਦਾਹਰਨ "ਏਸ ਟੀ ਯੂ ਡੀ ਡੌਟ ਮੈਥ੍ਸ(stud.maths) = 75"
05:30 ਅਤੇ ਸਟਰ੍ਕੱਚ੍ਰਰ ਵੇਰਿਏਬਲ ਨੂੰ ਜੋੜਨਾ
05:33 ਉਦਾਹਰਣ "ਟੋਟਲ = ਏਸ ਟੀ ਯੂ ਡੀ ਡੌਟ ਇੰਗਲਿਸ਼(stud.english) + ਏਸ ਟੀ ਯੂ ਡੀ ਡੌਟ ਮੈਥ੍ਸ(stud.maths) + ਏਸ ਟੀ ਯੂ ਡੀ ਡੌਟ ਸਾਇੰਸ(stud.science) ; "
05:40 ਅਸਾਇਨਮੇੰਟ ਦੇ ਤੋਰ ਤੇ, ਇਮਪ੍ਲੋਯੀ(employee) ਦੇ ਰਿਕਾਰਡਸ(records) ਨੂੰ ਡਿਸਪਲੇ ਕਰਨ ਲਈ ਪ੍ਰੋਗ੍ਰਾਮ ਲਿਖੋ
05:44 ਜਿਵੇਂ ਨਾਮ, ਪਤਾ, ਅਹੁਦਾ , ਅਤੇ ਤਨਖਾਹ.
05:49 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
05:52 ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇ ਗਾ
05:54 ਅਗਰ ਤੁਹਾਡੇ ਕੋਲ ਪਰਯਾਪ੍ਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ
05:59 ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ
06:01 ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
06:04 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
06:08 ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ
06:15 ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ
06:18 ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ
06:25 ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ
06:29 ਇਹ ਸ਼ਿਵ ਗਰਗ ਹੈ
06:33 ਵੇਖਣ ਲਈ ਧੰਨਵਾਦ

Contributors and Content Editors

Khoslak, PoojaMoolya, Shiv garg