Script | Spoken-Tutorial:About
From Script | Spoken-Tutorial
Time | Narration |
00.01 | ਸੀ ਅਤੇ ਸੀ++ ਵਿੱਚ ਸ੍ਟ੍ਰਿੰਗਜ਼ (strings) ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ |
00.06 | ਇਸ ਟਯੁਟੋਰਿਅਲ ਵਿੱਚ ਅਸੀਂ ਸਿਖਾਂਗੇ |
00.08 | ਸ੍ਟ੍ਰਿੰਗ ਕੀ ਹੁਂਦਾ ਹੈ |
00.10 | ਸ੍ਟ੍ਰਿੰਗ ਨੂ ਡਿਕਲੇਅਰ (Declare) ਕਰਨਾ |
00.13 | ਸ੍ਟ੍ਰਿੰਗ ਨੂੰ ਇਨੀਸ਼ਿਅਲਾਇਜ਼ (Initialize) ਕਰਨਾ |
00.15 | ਸ੍ਟ੍ਰਿੰਗ ਤੇ ਕੁਝ ਉਦਾਹਰਨ |
00.17 | ਅਸੀਂ ਕੁਝ ਆਮ ਗਲਤੀਆਂ (errors) ਅਤੇ ਉਹਨਾ ਦੇ ਹੱਲ ਵੀ ਦੇਖਾਂਗੇ |
00.22 | ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ |
00.25 | "ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operating system version) 11.04 |
00.29 | “ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1 |
00.35 | ਆਓ ਸ੍ਟ੍ਰਿੰਗਜ਼ ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ | |
00.38 | ਸ੍ਟ੍ਰਿੰਗ ਕਰੇਕਟਰਜ਼ (characters) ਦੀ ਲੜੀ ਹੈ ਜਿਸ ਨੂੰ ਇਕ ਡਾਟਾ ਆਇਟਮ (data item) ਦੀ ਤਰਹ ਸਮਝਿਆ ਜਾਂਦਾ ਹੈ |
00.44 | ਜਿਵੇ ਸ੍ਟ੍ਰਿੰਗ ਸਾਇਜ਼(Size)= ਸ੍ਟ੍ਰਿੰਗ ਲੈੰਥ(length) +1 |
00.49 | ਚਲੋ ਮੈ ਤੁਹਾਨੂੰ ਦਸਦਾ ਹਾਂ ਕਿ ਸ੍ਟ੍ਰਿੰਗ ਨੂੰ ਡਿਕਲੇਅਰ (declare) ਕਿਵੇ ਕਰਦੇ ਹਨ |
00.52 | ਇਸ ਦੇ ਲਈ ਸਿੰਟੈਕਸ (syntax) ਇਹ ਹੈ |
00.55 | ’char’(ਕੈਰ), ‘name of string (‘ਨੇਮ ਆਫ ਸ੍ਟ੍ਰਿੰਗ) ਅਤੇ ‘size’(ਸਾਇਜ਼) |
00.59 | "char" ਇਕ ਡਾਟਾ ਟਾਇਪ ਹੈ, name of the ‘string’ ਸ੍ਟ੍ਰਿੰਗ’’ ਦਾ ਨਾਮ ਹੈ ਅਤੇ ਅਸੀਂ ਇਥੇ ਸਾਇਜ਼ ਦੇ ਸਕਦੇ ਹਾ |
01.06 | ਉਦਾਹਰਨ: ਇਥੇ ਅਸੀਂ ਇਕ ਕੈਰੈਕਟਰ ਸ੍ਟ੍ਰਿੰਗ (‘character string) “’name” ਡਿਕਲੇਅਰ ਕੀਤਾ ਹੈ ਜਿਸਦਾ ‘’ਸਾਇਜ਼ 10 ਹੈ । |
01.13 | ਹੁਣ ਅਸੀਂ ਇਕ ਉਦਾਹਰਨ ਦੇਖਦੇ ਹਾ |
01.15 | ਮੈਂ ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ ਲਿਖਿਆ ਹੈ, ਇਸ ਨੂੰ ਖੋਲ੍ਹਿਏ |
01.19 | ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਸ੍ਟ੍ਰਿੰਗ ਡੌਟ ਸੀ ("string.c") |
01.23 | ਇਸ ਪ੍ਰੋਗਰਾਮ ਵਿੱਚ ਅਸੀਂ ‘’ਯੂਜ਼ਰ ਵੱਲੋ ਇਕ ਸ੍ਟ੍ਰਿੰਗ ਇਨਪੁਟ ਲਵਾਂਗੇ ਅਤੇ ਇਸਨੂ ਪ੍ਰਿੰਟ ਕਰਾਂਗੇ |
01.29 | ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ |
01.32 | ਇਹ ਸਾਡੀ "ਹੈਡਰ ਫਾਇਲ"( header file) ਹੈ |
01.34 | ਇਥੇ ਸ੍ਟ੍ਰਿੰਗ ਡੌਟ ਐਚ (‘string.h)’ ਵਿੱਚ ਡੇਕਲੇਰੇਸ਼ਨ, ਫੰਕਸ਼ਨਜ਼ (functions), ਕੌਨਸਟੈਂਟਸ (constants) ਅਤੇ ਸ੍ਟ੍ਰਿੰਗ ਹੈਂਡਲਿੰਗ ਯੁਟਿਲਟੀਜ਼ (‘string’ handling utilities) ਸ਼ਾਮਲ ਹਨ । |
01.43 | ਜਦੋ ਵੀ ਅਸੀਂ ਸ੍ਟ੍ਰਿੰਗ ਫੰਕਸ਼ਨਜ਼ ਨਾਲ ‘’ਕੰਮ ਕਰਦੇ ਹਾ, ਸਾਨੂੰ ਇਹ ਹੈਡਰ ਫਾਇਲ ਲਗਾਨੀ ਪੈਂਦੀ ਹੈ |
01.47 | ਇਹ ਸਾਡਾ "ਮੇਨ (main) ਫੰਕਸ਼ਨ" ਹੈ |
01.49 | ਇਥੇ ਅਸੀਂ ਸਾਇਜ਼ '30' ਦਾ ਇਕ ਸ੍ਟ੍ਰਿੰਗ ‘‘ ਡਿਕਲੇਅਰ ਕਰ ਰਹੇ ਹਾ |
01.55 | ਇਥੇ ਅਸੀਂ ਯੂਜ਼ਰ(user) ਤੋ ਸ੍ਟ੍ਰਿੰਗ ‘’ਲੈ ਰਹੇ ਹਾਂ |
01.58 | ਸ੍ਟ੍ਰਿੰਗ ਨੂ ਪੜ੍ਹਨ ਲਈ ਅਸੀਂ ਫੋਰ੍ਮੇਟ ਸ੍ਪੈਸਿਫਾਇਰ (format specifier) %s ਦੇ ਨਾਲ ਸਕੈਨ ਐਫ ‘(scanf()) ’ਫੰਕਸ਼ਨ ਵਰਤਿਆ ਹੈ |
02.05 | ਅਸੀਂ ਇਥੇ ਕੈਰਟ (^, caret) ਅਤੇ ਸਲੈਸ਼ ਐਨ (\n) ਚਿਨ੍ਹ ਦਾ ਸ੍ਟ੍ਰਿੰਗ ਵਿੱਚ ਸਪੇਸਿਜ਼ ਦੇਣ ਲਈ ਵਰਤ ਰਹੇ ਹਾ |
02.11 | ਫੇਰ ਅਸੀਂ ਸ੍ਟ੍ਰਿੰਗ ਨੂੰ ਪ੍ਰਿੰਟ ਕਰਾਗੇ |
02.13 | ਇਹ ਸਾਡੀ ਰਿਟਰਨ ਸਟੇਟਮੇਂਟ’(return statement) ਹੈ |
02.16 | ਹੁਣ ‘’ਸੇਵ ਦਬਾਓ |
02.18 | ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ |
02.20 | ਪਹਿਲੇ ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾ ਕੇ ‘ਟਰਮਿਨਲ’(terminal) ਵਿੰਡੋ ਖੋਲੋ |
02.30 | ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘string.c’ ਸਪੇਸ ‘-o’ ਸਪੇਸ ‘ str ‘ |
02.37 | ਅਤੇ ‘‘ ਐਂਟਰ ਦਬਾਓ |
02.40 | ਚਲਾਉਨ ਲਈ ਲਿਖੋ ‘./str ‘ (ਡੋਟ ਸਲੈਸ਼ ਐਸ ਟੀ ਆਰ) |
02.43 | ਹੁਣ ‘’ ਐਂਟਰ ਦਬਾਓ |
02.46 | ਸਕ੍ਰੀਨ ਤੇ ਡਿਸਪਲੇ ਹੋਇਆ ਹੈ- ‘Enter the string ‘ |
02.49 | ਮੈ ‘Talk To A Teacher ‘ ਲਿਖਦਾ ਹਾ |
02.56 | ਹੁਣ ਐਂਟਰ ਦਬਾਓ |
02.58 | ਇਸਦੀ ਆਉਟਪੁੱਟ ਵੇਖੋ ’ The string is Talk To A Teacher’ |
03.03 | ਚਲੋ ਹੁਣ ਆਪਣੀ ਸਲਾਇਡਜ਼ ਤੇ ਵਾਪਿਸ ਆਉਂਦੇ ਹਾ |
03.06 | ਹੁਣ ਤਕ ਅਸੀਂ ਸ੍ਟ੍ਰਿੰਗ ਦੇ ਡੇਕਲੇਰੇਸ਼ਨ (declaration) ਬਾਰੇ ਚਰਚਾ ਕੀਤੀ ਹੈ |
03.10 | ਹੁਣ ਅਸੀਂ ਸ੍ਟ੍ਰਿੰਗ ਇਨੀਸ਼ਿਅਲਾਇਜ਼ (initialize) ਕਰਨ ਦੇ ਬਾਰੇ ਜਾਨਾਂ ਗੇ |
03.13 | ਇਸ ਲਈ ਸਿੰਟੈਕਸ ਇਹ ਹੈ |
03.16 | ’char var_name[size] = “string”; ‘ |
03.20 | ਉਦਾਹਰਨ: ਇਥੇ ਅਸੀਂ ਇਕ ਕੈਰੈਕਟਰ ਸ੍ਟ੍ਰਿੰਗ ‘names’ ਡਿਕਲੇਅਰ ਕੀਤਾ ਹੈ ਜਿਸ ਦਾ ਸਾਇਜ਼ 10 ਹੈ, ਅਤੇ ਸ੍ਟ੍ਰਿੰਗ ਹੈ “Priya” |
03.28 | ਇਹ ਕਰਨ ਲਈ ਇਕ ਹੋਰ ਸਿੰਟੈਕਸ ਹੈ |
03.31 | ’char var_name[ ] = {'S', 't', 'r', 'i', 'n', 'g'}’ ਸਿੰਗਲ ਕੋਟਸ (single quotes) ਵਿੱਚ |
03.36 | ਉਦਾਹਰਨ: ‘char names[10] = {'P', 'r', 'i', 'y', 'a'}’ ਸਿੰਗਲ ਕੋਟਸ ਵਿੱਚ |
03.42 | ਮੈ ਤੁਹਾਨੂ ਪਹਿਲੇ ਸਿੰਟੈਕਸ ਦੀ ਵਰਤੋ ਇਕ ਉਦਾਹਰਨ ਨਾਲ ਦਸਦੀ ਹਾ |
03.48 | ਅਸੀਂ ਓਹੀ ਉਦਾਹਰਨ ਵਰਤਾਂ ਗੇ |
03.52 | ਪਹਿਲਾ ਆਪਣੇ ਕੀਬੋਰਡ ਤੇ ‘shift, ctrl ਅਤੇ s ‘ ਬਟਨ ਇਕੱਠੇ ਦਬਾਓ |
03.58 | ਹੁਣ ਫਾਇਲ ਨੂ 'stringinitialize’ ਦੇ ਨਾਮ ਦੇ ਕਰ ਸੇਵ ਕਰੋ |
04.03 | ਹੁਣ ‘’ਸੇਵ ਦਵਾਓ |
04.06 | ਅਸੀਂ ਸ੍ਟ੍ਰਿੰਗ’ ਨੂ ਇਨੀਸ਼ਿਅਲਾਇਜ਼ ਕਰਨ ਲਗੇ ਹਾ |
04.08 | ਤੋ ਪੰਜਵੀ ਲਾਇਨ ਵਿੱਚ ਲਿਖੋ |
04.11 | ਈਕੁਅਲ ਟੂ (=) ਅਤੇ ਡਬਲ ਕੋਟਸ ਵਿੱਚ “Spoken- Tutorial”; |
04.20 | ਹੁਣ ਸੇਵ ਦਬਾਓ |
04.22 | ਹੁਣ ਇਹਨਾ ਦੋ ਲਾਇਨਾਂ ਨੂ ਹਟਾ ਦੇਵੋ ਕਿਓਕੀ ਅਸੀਂ ਸਿਰਫ਼ ਸ੍ਟ੍ਰਿੰਗ ਪ੍ਰਿੰਟ ਕਰਾਗੇ |
04.27 | ਹੁਣ ਸੇਵ ਦਬਾਓ |
04.30 | ਐਗਜ਼ੀਕਯੂਟ (execute) ਕਰੋ |
04.31 | ਆਪਣੇ ‘’ਟਰਮਿਨਲ ਤੇ ਵਾਪਿਸ ਆਓ |
04.33 | ਕੰਪਾਇਲ ਕਰਨ ਲਈ ਲਿਖੋ |
04.35 | gcc ਸਪੇਸ (space) stringinitialize.c ਸਪੇਸ -o ਸਪੇਸ str2 |
04.44 | ਇਥੇ ਸਾਡੇ ਕੋਲ str2 ਹੈ ਕਿਓਕਿ ਅਸੀਂ string.c ਫਾਇਲ ਦੇ ਆਉਟਪੁੱਟ ਪੈਰਾਮੀਟਰ str ਨੂ ਓਵਰਰਾਇਟ (overwrite)ਨਹੀ ਕਰਨਾ ਚਾਹੁੰਦੇ |
04.54 | ਹੁਣ ਐਂਟਰ ਦਬਾਓ |
04.56 | ਚਲਾਉਨ ਲਈ ਲਿਖੋ ਡੌਟ ਸਲੈਸ਼ ਐਸ ਟੀ ਆਰ ਟੂ(./str2) |
05.00 | ਆਉਟਪੁੱਟ ਇਹ ਆਉਂਦੀ ਹੈ - "The string is Spoken-Tutorial". |
05.06 | ਹੁਣ ਅਸੀਂ ਕੁਛ ਆਮ ਗਲਤੀਆਂ (common errors) ਬਾਰੇ ਜਾਨਾਂ ਗੇ |
05.09 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ |
05.11 | ਮੰਨ ਲਓ ਕਿ ਅਸੀਂ ਸ੍ਟ੍ਰਿੰਗ ਦੇ ਸਪੈਲਿੰਗ (spelling)ਐਸ ਟੀ ਆਈ ਐਨ ਜੀ (sting) ਲਿਖ ਦਿਤੇ ਹਨ |
05.16 | ਹੁਣ ਸੇਵ ਦਬਾਓ |
05.18 | ਐਗਜ਼ੀਕਯੂਟ (execute) ਕਰੋ |
05.19 | ਆਪਣੇ ਟਰਮਿਨਲ ਤੇ ਵਾਪਿਸ ਆਓ |
05.21 | ਪਹਿਲੇ ਦੀ ਤਰਹ ਕੰਪਾਇਲ ਕਰੋ |
05.23 | ਅਸੀਂ ਇਕ ਫੇਟੇਲ ਔਰਰ (fatal (ਘਾਤਕ) error) ਦੇਖਦੇ ਹਾ |
05.25 | ਜੋ ਹੈ, ‘sting.h: no such file or directory ‘ |
05.28 | ’compilation terminated‘ |
05.30 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ |
05.32 | ਇਹ ਇਸ ਲਈ ਹੋਇਆ ਕਿਓਕਿ ਕੰਪਾਈਲਰ ਨੂੰ sting.h ਨਾਮ ਦੀ ਕੋਈ ਵੀ ਹੈੱਡਰ ਫਾਇਲ ਨਹੀ ਲੱਭੀ ਹੈ |
05.39 | ਜਿਸ ਕਰਕੇ ਇਹ ਐਰਰ ਦੇ ਰਿਹਾ ਹੈ |
05.41 | ਚਲੋ ਇਸ ਐਰਰ ਨੂੰ ਠੀਕ ਕਰੀਏ |
05.43 | ਇਥੇ r ਲਿਖੋ |
05.45 | ਹੁਣ ਸੇਵ ਦਬਾਓ |
05.46 | ਫੇਰ ਤੋ ਚਲਾਓ |
05.47 | ਆਪਣੇ ਟਰਨਿਮਲ ਤੇ ਵਾਪਿਸ ਆਓ' |
05.50 | ਪਹਿਲੇ ਦੀ ਤਰ੍ਹਾ ਕੰਪਾਇਲ ਕਰੋ ਅਤੇ ਚਲਾਓ |
05.54 | ਹਾਂ ਇਹ ਚਲ ਰਿਹਾ ਹੈ |
05.56 | ਹੁਣ ਇਕ ਹੋਰ ਆਮ ਐਰਰ ਵੇਖਦੇ ਹਾ |
05.59 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ |
06.02 | ਮੰਨ ਲੋ ਕਿ ਇਥੇ ਮੈ char (ਕੈਰ) ਦੀ ਥਾਂ int (ਇੰਟ) ਲਿਖਦੀ ਹਾ |
06.06 | ਹੁਣ ਸੇਵ ਦਬਾਓ |
06.07 | ਦੇਖਿਏ ਕਿ ਹੁੰਦਾ ਹੈ |
06.09 | ਆਪਣੇ ਟਰਮਿਨਲ ਤੇ ਵਾਪਿਸ ਆਓ |
06.11 | ਮੈਨੂ ਪ੍ਰੋਮ੍ਪਟ ਕਲਿਯਰ (clear) ਕਰਨ ਦੇਓ |
06.15 | ਪਹਿਲੇ ਦੀ ਤਰਹ ਕੰਪਾਇਲ ਕਰੋ |
06.17 | ਅਸੀ ਇਕ ਐਰਰ ਦੇਖਦੇ ਹਾ |
06.19 | ’Wide character array initialized from non-wide string ‘ |
06.24 | ਇਸ ਦਾ ਕਾਰਣ ਹੈ- %s ਫਾਰਮੈਟ ਸਪੈਸੀਫਾਯਰ ਕੈਰ (char) ਟਾਇਪ ਆਰਗੂਮਿੰਟ (argument) ਲਈ ਹੁੰਦਾ ਹੈ, ਪਰ ਆਰਗੂਮਿੰਟ 2 ਦੀ ਟਾਇਪ ਇੰਟ ( 'int') ਹੈ |
06.32 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ |
06.36 | ਇਸ ਦੀ ਵਜਹ ਹੈ ਕਿ ਅਸੀਂ ਸ੍ਟ੍ਰਿੰਗ ਲਈ %s ਫਾਰਮੈਟ ਸਪੈਸਿਫਾਯਰ ਦੀ ਵਰਤੋ ਕੀਤੀ ਹੈ । |
06.42 | ਪਰ ਅਸੀਂ ਓਹਨੂ ਇੰਟੀਜਰ ਡਾਟਾ ਟਾਇਪ ਨਾਲ ਇਨੀਸ਼ਅਲਾਇਜ਼ (initialize) ਕਰ ਰਹੇ ਹਾ |
06.47 | ਚਲੋ ਐਰਰ ਨੂੰ ਠੀਕ ਕਰੀਏ |
06.49 | ਇਥੇ char ਲਿਖੋ |
06.51 | ਸੇਵ ਦਬਾਓ |
06.53 | ਚਲੋ ਚਲਾਉਂਦੇ ਹਾ । ਆਪਣੇ ਟਰਮਿਨਲ ਤੇ ਵਾਪਿਸ ਆਓ |
06.56 | ਪਹਿਲੇ ਦੀ ਤਰ੍ਹਾ ਕੰਪਾਇਲ ਕਰੋ ਅਤੇ ਚਲਾਓ |
07.00 | ਹਾਂ ਇਹ ਚਲ ਰਿਹਾ ਹੈ । |
07.03 | ਚਲੋ ਹੁਣ ਦੇਖਦੇ ਹਾ ਕਿ ਇੱਸੇ ਪ੍ਰੋਗਰਾਮ ਨੂੰ ‘C++’ ਵਿੱਚ ਕਿਵੇ ਚਲਾਉਣਾ ਹੈ |
07.08 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ |
07.11 | ਮੈਨੂ ਆਪਣੀ ਸ੍ਟ੍ਰਿੰਗ ਫਾਇਲ ਸ੍ਟ੍ਰਿਗ ਡੌਟ ਸੀ (‘string.c’) ਨੂ ਖੋਲਣ ਦਿਓ |
07.15 | ਇਥੇ ਅਸੀਂ ਕੋਡ ਏਡਿਟ ਕਰਾਂ ਗੇ |
07.18 | ਪਹਿਲਾ ਆਪਣੇ ਕੀਬੋਰਡ ਤੇ ‘shift’, ‘ctrl’ ਅਤੇ ‘s’ ਬਟਨ ਇਕੱਠੇ ਦਬਾਓ |
07.25 | ਹੁਣ ਫਾਇਲ ਨੂ ਡੌਟ ਸੀ ਪੀ ਪੀ (‘.cpp’) ਐਕ੍ਸਟੈਂਸ਼ਨ (extension) ਨਾਲ ਸੇਵ ਕਰੋ |
07.29 | ਅਤੇ ਸੇਵ ਦਬਾਓ |
07.33 | ਹੁਣ ਅਸੀਂ ਹੈਡਰ ਫਾਇਲ ਨੂ iostream ਨਾਲ ਬਦਲਾਂ ਗੇ |
07.38 | ਇਸ ਦੇ ਨਾਲ ਯੂਜ਼ਿੰਗ ਸਟੇਟਮੈਂਟ (‘using statement ‘) ਨੂੰ ਵੀ ਲਿਖੋ |
07.43 | ਹੁਣ ਸੇਵ ਦਬਾਓ |
07.47 | ਹੁਣ ਇਸ ਡੈਕਲੇਰੇਸ਼ਨ ਨੂੰ ਡਿਲੀਟ ਕਰਾਂ ਗੇ |
07.50 | ਇਕ ਸ੍ਟ੍ਰਿਗ ਵੇਰਿਏਬਲ ਡਿਕਲੇਅਰ ਕਰੋ |
07.53 | ਲਿਖੋ string ਸਪੇਸ strname ਅਤੇ ਇਕ semicolon |
07.59 | ਸੇਵ ਦਬਾਓ |
08.02 | printf ਸਟੇਟਮੇਂਟ ਨੂੰ cout ਸਟੇਟਮੇਂਟ ਨਾਲ ਬਦਲੋ |
08.07 | ਇਥੇ ਬੰਦ ਬਰੇਕਟ (closing bracket) ਨੂੰ ਡਿਲੀਟ ਕਰੋ |
08.11 | scanf ਸਟੇਟਮੇਂਟ ਨੂ ਡਿਲੀਟ ਕਰੋ ਅਤੇ ਲਿਖੋ getline ਬਰੈਕਟ ਸ਼ੁਰੂ ਅਤੇ ਬਰੈਕਟ ਬੰਦ । ਬਰੈਕਟ ਵਿੱਚ ਲਿਖੋ (cin, strname) |
08.24 | ਅੰਤ ਵਿੱਚ ਇਕ ਸੈਮਿਕੋਲਨ (;) ਟਾਇਪ ਕਰੋ । |
08.28 | ਹੁਣ printf ਸਟੇਟਮੇਂਟ ਨੂੰ cout ਸਟੇਟਮੇਂਟ ਨਾਲ ਬਦਲੋ |
08.36 | ਫੌਰਮੈਟ ਸਪੈਸਿਫਾਇਰ (format specifier) ਅਤੇ ਸਲੈਸ਼ ਔਨ (\n) ਨੂ ਡਿਲੀਟ ਕਰੋ |
08.40 | ਹੁਣ ਕੌਮਾ(comma) ਡਿਲੀਟ ਕਰੋ |
08.42 | ਦੋ ਖੁੱਲਇਆ ਏੰਗ੍ਲ ਬਰੈਕਟਸ(opening angle brackets) ਲਿਖੋ । ਇਸ ਬਰੇਕਟ ਨੂੰ ਡਿਲੀਟ ਕਰੋ |
08.49 | ਦੋ ਖੁੱਲਇਆ ਏੰਗ੍ਲ ਬਰੇਕਟਸ ਲਿਖੋ ਅਤੇ ਦੋ ਕੌਟਸ ਵਿੱਚ ਸਲੈਸ਼ ਐਨ ( \n ) ਲਿਖੋ |
08.54 | ਅਤੇ ਸੇਵ ਦਬਾਓ |
08.58 | ਇਥੇ ਅਸੀਂ ਇਕ ਸ੍ਟ੍ਰਿੰਗ ਵੇਰਿਏਬਲ strname ਨੂੰ ਡਿਕਲੇਅਰ ਕੀਤਾ ਹੈ |
09.03 | C++ ਵਿੱਚ ਕਿਸੇ ਫੌਰਮੈਟ ਸਪੈਸਿਫਾਇਰ ਦੀ ਵਰਤੋ ਨਹੀ ਹੁੰਦੀ ਹੈ, ਇਸ ਲਈ compiler ਨੂ ਪਤਾ ਹੋਣਾ ਚਾਹੀਦਾ ਹੈ ਕਿ strname ਇਕ ਸ੍ਟ੍ਰਿੰਗ ਵੇਰਿਏਬਲ ਹੈ |
09.13 | ਇਥੇ ‘getline’ (ਗੈਟਲਾਇਨ) ਦੀ ਵਰਤੋ ਇਨਪੁਟ ਲੜੀ ਵਿੱਚੋ ਕਰੇਕਟਰ ਕਢ਼ਣ ਲਈ ਹੋਈ ਹੈ |
09.18 | ਇਹ ਓਹਨਾ ਨੂੰ ਸ੍ਟ੍ਰਿੰਗ ਦੀ ਤਰਹ ਸਟੋਰ ਕਰੇਗਾ |
09.22 | ਹੁਣ ਮੈਨੂੰ ਪ੍ਰੋਗਰਾਮ ਚਲਾਉਨ ਦੇਓ । ਆਪਣੇ ਟਰਮਿਨਲ ਤੇ ਵਾਪਿਸ ਆਓ |
09.27 | ਪ੍ਰੋਮਪੱਟ ਕਲਿਅਰ (clear) ਕਰੋ |
09.30 | ਕਮਪਾਇਲ ਕਰਨ ਲਈ ਲਿਖੋ |
09.32 | g++ ਸਪੇਸ string.cpp ਸਪੋਸ -o ਸਪੇਸ str3 |
09.39 | ਅਤੇ ਐੰਟਰ ਦਬਾਓ |
09.41 | ਚਲਾਉਨ ਲਈ ਲਿਖੋ ਡੌਟ ਸਲੈਸ਼ ਐਸ ਟੀ ਆਰ ਥ੍ਰੀ (./str3) |
09.46 | ਐੰਟਰ ਦਬਾਓ |
09.47 | ‘Enter the string’ ਡਿਸਪਲੇ ਹੋਇਆ ਹੈ |
09.50 | ਮੈ ਲਿਖਦੀ ਹਾ ‘Talk To A Teacher ‘ |
09.55 | ਹੁਣ ਐੰਟਰ ਦਬਾਓ |
09.57 | ਤੇ ਆਉਟਪੁੱਟ ਆਉਂਦੀ ਹੈ |
09.59 | ’The string is Talk To A Teacher’ |
10.03 | ਅਸੀਂ ਦੇਖ ਸਕਦੇ ਹਾ ਕਿ ਆਉਟਪੁੱਟ ਸੀ (C) ਕੋਡ ਦੀ ਤਰ੍ਹਾ ਹੀ ਹੈ |
10.07 | ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ |
10.10 | ਸਂਖੇਪ ਵਿੱਚ |
10.11 | ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ |
10.13 | ਸ੍ਟ੍ਰਿੰਗਜ਼ |
10.14 | ਸ੍ਟ੍ਰਿੰਗ ਨੂੰ ਡਿਕਲੇਅਰ ਕਰਨਾ |
10.16 | ਉਦਾਹਰਨ: ‘ char strname[30] ‘ |
10.20 | ਸ੍ਟ੍ਰਿੰਗ ਨੂੰ ਇਨਿਸ਼ਿਅਲਾਇਜ਼ ਕਰਨਾ |
10.21 | ਉਦਾਹਰਨ: char strname[30] = “Talk To A Teacher” |
10.26 | ਅਸਾਇਨਮੇਂਟ (assignment, ਅਭਿਆਸ) ਲਈ |
10.28 | ਦੂਸਰੀ ਸਿੰਟੈਕਸ ਦੀ ਵਰਤੋ ਕਰਕੇ ਇਕ ਸ੍ਟ੍ਰਿੰਗ ਨੂੰ ਪ੍ਰਿੰਟ ਕਰਵਾਣ ਲਈ ਪ੍ਰੋਗਰਾਮ ਲਿਖੋ |
10.34 | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ |
10.37 | ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇ ਗਾ |
10.40 | ਅਗਰ ਤੁਹਾਡੇ ਕੋਲ ਪਰਯਾਪ੍ਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ |
10.44 | ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ (spoken tutorial project team) |
10.46 | ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ |
10.49 | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ |
10.54 | ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ |
11.01 | ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ |
11.04 | ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ |
11.12 | ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ |
11.16 | ਸ਼ਿਵ ਗਰਗ ਦ੍ਵਾਰਾ ਲਿਖੀ ਸਕ੍ਰਿਪਟ (script) ਕਿਰਨ ਖੋਸਲਾ ਦੀ ਅਵਾਜ਼ ਵਿੱਚ ਹਾਜ਼ਿਰ ਹੋਈ |
11.20 | ਦੇਖਣ ਲਈ ਧੰਨਵਾਦ |