Difference between revisions of "LibreOffice-Suite-Base/C2/Create-a-simple-form/Punjabi"

From Script | Spoken-Tutorial
Jump to: navigation, search
Line 2: Line 2:
 
!Timing
 
!Timing
 
!Narration
 
!Narration
 +
 
|-
 
|-
 
| 0:00  
 
| 0:00  
| ਲਿਬ੍ਰ ਔਫਿਸ ਬੇਸ ਦੇ ਸਪੋਕਨ ਟਯੂਟੋਰਿਯਲ  ਵਿਚ ਆਪ ਦਾ ਸਵਾਗਤ ਹੈ
+
| ਲਿਬਰੇਆਫਿਸ ਬੇਸ ਦੇ ਸਪੋਕਨ ਟਿਯੂਟੋਰਿਅਲ ਵਿਚ ਆਪ ਦਾ ਸੁਆਗਤ ਹੈ
 +
 
 
|-
 
|-
 
| 0:03  
 
| 0:03  
| ਇਸ ਟਯੂਟੋਰਿਯਲ  ਵਿਚ, ਅਸੀ ਲਿਬ੍ਰ ਔਫਿਸ ਬੇਸ ਵਿਚ ਸਿੰਪਲ ਫੌਰਮਸ (Simple Forms) ਦੇ ਬਾਰੇ ਜਾਨਾਂਗੇ
+
| ਇਸ ਟਯੂਟੋਰਿਯਲ  ਵਿਚ, ਅਸੀ ਲਿਬਰੇਆਫਿਸ ਬੇਸ ਵਿਚ Simple Forms ਦੇ ਬਾਰੇ ਜਾਣਾਂਗੇ
 +
 
 
|-
 
|-
 
| 0:09  
 
| 0:09  
| ਇੱਥੇ ਅਸੀ ਸਿੱਖਾੰਗੇ:
+
| ਇੱਥੇ ਅਸੀ ਸਿਖਾਂਗੇ:  
 +
 
 
|-
 
|-
 
| 0:12  
 
| 0:12  
| 1. ਫੌਰਮ ਕੀ ਹੈ?
+
| 1. ਫੋਰਮ ਕੀ ਹੈ?
 +
 
 
|-
 
|-
 
| 0:14  
 
| 0:14  
| 2.    ਵਿਜ਼ਾਰਡ ਦੀ ਵਰਤੋੰ ਨਾਲ  ਫੌਰਮ ਬਣਾਉਨਾ
+
| 2. ਵਿਜ਼ਾਰਡ ਦੀ ਵਰਤੋੰ ਨਾਲ  ਫੋਰਮ ਬਣਾਉਣਾ
 +
 
 
|-
 
|-
 
| 0:17  
 
| 0:17  
| ਹੁਣ ਤਕ ਅਸੀ ਲਿਬ੍ਰ ਔਫਿਸ ਬੇਸ ਦਾ ਇਸਤੇਮਾਲ ਕਰਕੇਡੇਟਾਬੇਸ ਅਤੇ ਟੋਬਲਸ ਬਨਾਉਣਾੰ ਸਿਖਿਆ ਜਿੱਨ੍ਹਾ ਦੇ ਵਿੱਚ ਅਸੀ ਡੇਟਾ ਰਖਦੇ ਹਾੰ
+
| ਹੁਣ ਤਕ ਅਸੀ ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਡੇਟਾਬੇਸ ਅਤੇ ਟੇਬ੍ਲ੍ਸ ਬਣਾਉਣਾ ਸਿਖਿਆ ਜਿਨਾਂ ਦੇ ਵਿੱਚ ਅਸੀ ਡੇਟਾ ਰਖਦੇ ਹਾਂ
 +
 
 
|-
 
|-
 
| 0:27  
 
| 0:27  
| ਪਰ ਅਸੀ ਡੇਟਾਬੇਸ ਟੇਬਲਸ ਵਿਚ ਡੇਟਾ ਕਿਸ ਤਰਹ ਭਰਾਂਗੇ?
+
| ਪਰ ਅਸੀ ਡੇਟਾਬੇਸ ਟੇਬ੍ਲ੍ਸ ਵਿਚ ਡੇਟਾ ਕਿਸ ਤਰਹ ਭਰਾਂਗੇ?
 +
 
 
|-
 
|-
 
| 0:33  
 
| 0:33  
| ਇਕ ਤਰੀਕਾ ਇਹ ਹੈ ਕੀ ਟੇਬਲਸ ਦੇ ਸੈੱਲਜ਼(cells)ਵਿਚ ਡੇਟਾ ਸਿੱਧਾ ਹੀ ਟਾਇਪ ਕਰ ਦਿੱਤਾ ਜਾਵੇ, ਜਿਵੇਂ ਅਸੀ ਪਿਛਲੇ ਟਯੂਟੋਰਿਯਲ ਵਿਚ ਕੀਤਾ ਸੀ
+
| ਇਕ ਤਰੀਕਾ ਇਹ ਹੈ ਕੀ ਟੇਬਲਸ ਦੇ ਸੈੱਲਜ਼ ਵਿਚ ਡੇਟਾ ਸਿੱਧਾ ਹੀ ਟਾਇਪ ਕਰ ਦਿੱਤਾ ਜਾਵੇ ਜਿਵੇਂ ਅਸੀਂ ਪਿਛਲੇ ਟਿਯੂਟੋਰਿਅਲ ਵਿਚ ਕੀਤਾ ਸੀ
 +
 
 
|-
 
|-
 
| 0:42  
 
| 0:42  
| ਡੇਟਾ ਨੂੰ ਅਸਾਨੀ, ਤੇ ਨਿਊਨਤਮ ਐਰਰਸ ਦੇ ਨਾਲ ਭਰਨ ਲਈ ਦੂਜਾ ਤਰੀਕਾ ਵੀ ਹੈ
+
| ਡੇਟਾ ਨੂੰ ਆਸਾਨੀ ਤੇ ਨਿਊਨਤਮ ਐਰਰਸ ਦੇ ਨਾਲ ਭਰਨ ਲਈ ਦੂਜਾ ਤਰੀਕਾ ਵੀ ਹੈ
 +
 
 
|-
 
|-
 
| 0:49  
 
| 0:49  
| ਓਹ ਹੈ ਫੌਰਮਜ਼ ਦਾ ਇਸਤੇਮਾਲ ਕਰਕੇ । ਫੌਰਮ ਡੇਟਾ ਦੀ ਐੰਟ੍ਰੀ(data entry) ਅਤੇ ਏਡਿਟਿੰਗ(editing) ਲਈ ਫਰੰਟਐੰਡ (front end), ਜਾ ਯੂਜ਼ਰ ਇੰਟਰਫੇਸ (user interface) ਹੈ।
+
| ਓਹ ਹੈ ਫੋਰਮਜ਼ ਦਾ ਇਸਤੇਮਾਲ ਕਰਕੇ। ਫੋਰਮ ਡੇਟਾ ਦੀ ਐਂਟਰੀ ਅਤੇ ਏਡਿਟਿੰਗ ਲਈ ਫਰੰਟਐਂਡ ਜਾ ਯੂਜ਼ਰ ਇੰਟਰਫੇਸ ਹੈ।
 +
 
 
|-
 
|-
 
| 1:00  
 
| 1:00  
| ਉਦਹਾਰਣ ਲਈ, ਟੇਬਲ, ਜਿਸ ਦੇ ਵਿਚ  ਫੀਲਡਸ ਦਿੱਤੇ ਹੋਣ, ਇਕ ਸਾਦਾ ਫੌਰਸ ਹੈ
+
| ਉਦਹਾਰਣ ਲਈ, ਟੇਬਲ, ਜਿਸ ਦੇ ਵਿਚ  ਫੀਲਡਸ ਦਿੱਤੇ ਹੋਣ, ਇਕ ਸਾਦਾ ਫੋਰਮ ਹੈ
 +
 
 
|-
 
|-
 
| 1:06  
 
| 1:06  
| ਆਓ ਅਸੀ ਲਾਇਬ੍ਰੇਰੀ ਡੇਟਾਬੇਸ ਦਾ ਉਦਹਾਰਣ ਲਇਏ ਜਿਹਡ਼ਾ ਕਿ ਅਸੀ ਪਿਛਲੇ ਟਯੂਟੋਰਿਯਲ ਵਿਚ ਬਨਾਇਆ ਸੀ
+
| ਆਓ ਅਸੀ ਲਾਇਬ੍ਰੇਰੀ ਡੇਟਾਬੇਸ ਦਾ ਉਦਹਾਰਣ ਲਈਏ ਜਿਹਡ਼ਾ ਕਿ ਅਸੀ ਪਿਛਲੇ ਟਿਯੂਟੋਰਿਅਲ ਵਿਚ ਬਣਾਇਆ ਸੀ
 +
 
 
|-
 
|-
 
| 1:15  
 
| 1:15  
| ਤਾ ਬੁਕਸ ਟੇਬਲ ਦੇ ਫੀਲਡਸ ਨੂੰ ਸ਼ਾਮਲ ਕਰਕੇ ਇਕ ਸਾਧਾਰਨ ਫੌਰਸ ਬਣ ਸਕਦਾ ਹੈ
+
| ਤਾਂ ਬੁਕਸ ਟੇਬਲ ਦੇ ਫੀਲਡਸ ਨੂੰ ਸ਼ਾਮਲ ਕਰਕੇ ਇਕ ਸਾਧਾਰਨ ਫੋਰਮ ਬਣ ਸਕਦਾ ਹੈ
 +
 
 
|-
 
|-
 
| 1:21  
 
| 1:21  
| ਅਤੇ ਇਹ ਫੌਰਸ, ਬੁਕਸ ਟੇਬਲ ਵਿਚ ਡੇਟਾ ਭਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ
+
| ਅਤੇ ਇਹ ਫੋਰਮ, ਬੁਕਸ ਟੇਬਲ ਵਿਚ ਡੇਟਾ ਭਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ
 +
 
 
|-
 
|-
 
| 1:27  
 
| 1:27  
| ਆਓ ਹੁਣ ਫੌਰਮ ਬਨਾਉਣਾ ਸਿੱਖਿਏ  
+
| ਆਓ ਹੁਣ ਫੋਰਮ ਬਣਾਉਣਾ ਸਿੱਖਿਏ  
 +
 
 
|-
 
|-
 
| 1:33  
 
| 1:33  
| ਆਓ ਪਹਿਲਾ ਅਸੀ ਲਿਬ੍ਰ ਔਫਿਸ ਬੇਸ ਪ੍ਰੋਗਰਾਮ ਸ਼ੁਰੂ ਕਰਿਏ
+
| ਆਓ ਪਹਿਲਾ ਅਸੀ ਲਿਬਰੇਆਫਿਸ ਬੇਸ ਪ੍ਰੋਗਰਾਮ ਸ਼ੁਰੂ ਕਰਿਏ
 +
 
 
|-
 
|-
 
| 1:38  
 
| 1:38  
| ਅਗਰ ਬੇਸ ਪ੍ਰੋਗਰਾਮ ਪਹਿਲੇ ਤੋ ਹੀ ਓਪਮ(open) ਨਾਂ ਹੋਵੇ , ਤਾੰ ਬੌਟਮ ਲੇਫਟ ਤੇ ਸਟਾਰਟ ਬਟਨ ਤੇ ਕਲਿਕ ਕਰੋ, ਫਿਰ ਔਲ ਪ੍ਰੋਗਰਾਮਸ ਤੇ ਕਲਿਕ ਕਰੋ, ਫਿਰ ਲਿਬ੍ਰ ਔਫਿਸ ਸੂਟ ਤੇ ਕਲਿਕ ਕਰੋ, ਅਤੇ ਫਿਰ ਲਿਬ੍ਰ ਔਫਿਸ ਬੋਸ ਤੇ ਕਲਿਕ ਕਰੋ
+
| ਅਗਰ ਬੇਸ ਪ੍ਰੋਗਰਾਮ ਪਹਿਲੇ ਤੋ ਹੀ ਓਪਨ ਨਾਂ ਹੋਵੇ ਤਾਂ ਬੌਟਮ ਲੇਫਟ ਤੇ Start ਬਟਨ ਤੇ ਕਲਿਕ ਕਰੋ, ਫਿਰ All Programs ਤੇ ਕਲਿਕ ਕਰੋ, ਫਿਰ LibreOffice Suite ਤੇ ਕਲਿਕ ਕਰੋ, ਅਤੇ ਫਿਰ LibreOffice Base ਤੇ ਕਲਿਕ ਕਰੋ
 +
 
 
|-
 
|-
 
| 1:57  
 
| 1:57  
| ਆਓ ਹੁਣ ਅਸੀ ‘ਓਪਨ ਐਨ ਐਗਜ਼ਿਸਟਿੰਗ ਡੇਟਾਬੇਸ ਫਾਇਲ’ ਵਿਕਲਪ ਤੇ ਕਲਿਕ ਕਰਿਏ
+
| ਆਓ ਹੁਣ ਅਸੀ ‘Open an existing database file’ ਵਿਕਲਪ ਤੇ ਕਲਿਕ ਕਰਿਏ
 +
 
 
|-
 
|-
 
| 2:04  
 
| 2:04  
| ਲਾਈਬ੍ਰੇਰੀ ਡੇਟਾਬੇਸ ‘ਰੀਸੇਨ੍ਟਲੀ ਯੂਜ਼ਡ’('Recently Used') ਡ੍ਰੌਪ ਡਾਉਨ ਬੌਕਸ(drop down box) ਵਿਚ ਵਿਜ਼ਿਬਲ(visible) ਹੋਵੇਗਾ
+
| ਲਾਈਬ੍ਰੇਰੀ ਡੇਟਾਬੇਸ ‘Recently Used’ ਡਰਾਪ ਡਾਉਨ ਬਾਕਸ ਵਿਚ ਵਿਜ਼ਿਬਲ ਹੋਵੇਗਾ
 +
 
 
|-
 
|-
 
| 2:11  
 
| 2:11  
| ਤਾੰ ਹੁਣ, ਇਸਨੂੰ ਚੁਣੋ ਅਤੇ ਫਿਨਿਸ਼ ਬਟਨ ਤੇ ਕਲਿਕ ਕਰੋ
+
| ਤਾਂ ਹੁਣ, ਇਸਨੂੰ ਚੁਣੋ ਅਤੇ Finish ਬਟਨ ਤੇ ਕਲਿਕ ਕਰੋ
 +
 
 
|-
 
|-
 
| 2:17  
 
| 2:17  
| ਅਗਰ ਲਿਬ੍ਰ ਔਫਿਸ ਬੇਸ ਪਹਿਲਾੰ ਤੋੰ ਹੀ ਓਪਨ ਹੈ
+
| ਅਗਰ ਲਿਬਰੇਆਫਿਸ ਬੇਸ ਪਹਿਲਾਂ ਤੋਂ ਹੀ ਓਪਨ ਹੈ
 +
 
 
|-
 
|-
 
| 2:21  
 
| 2:21  
| ਤਾ  ਅਸੀ ਉਪਰ ਦਿੱਤੇ ਫਾਇਲ ਮੈਨੂ ਤੇ ਕਲਿਕ ਕਰਕੇ ਅਤੇ ਫਿਰ ਓਪਿਨ ਤੇ ਕਲਿਕ ਕਰਕੇ ਲਿਬ੍ਰ ਡੇਟਾਬੇਸ ਫਾਇਲ ਲਾਇਬ੍ਰੇਰੀ .odb ਖੋਲ ਸਕਦੇ ਹਾਂ
+
| ਤਾਂ ਅਸੀਂ ਉਪਰ ਦਿੱਤੇ File ਮੇਨ੍ਯੂ ਤੇ ਕਲਿਕ ਕਰਕੇ ਅਤੇ ਫਿਰ Open ਤੇ ਕਲਿਕ ਕਰਕੇ ਲਿਬਰੇ ਡੇਟਾਬੇਸ ਫਾਇਲ library.odb ਖੋਲ ਸਕਦੇ ਹਾਂ
 +
 
 
|-
 
|-
 
| 2:36  
 
| 2:36  
| ਦੂਜਾ ਤਰੀਕਾ ਹੈ, ਫਾਇਲ ਮੈਨੂ ਵਿਚ ਰੀਸੇੰਟ ਡੌਕਯੂਮੇੰਟਜ਼(Recent Documents) ਤੇ ਕਲਿਕ ਕਰੋ ਅਤੇ ਲਾਇਬ੍ਰੇਰੀ .odb ਚੁਣੋੰ
+
| ਦੂਜਾ ਤਰੀਕਾ ਹੈ, ਫਾਇਲ ਮੇਨ੍ਯੂ ਵਿਚ Recent Documents ਤੇ ਕਲਿਕ ਕਰੋ ਅਤੇ library.odb ਚੁਣੋ
 +
 
 
|-
 
|-
 
| 2:48  
 
| 2:48  
| ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾੰ
+
| ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ
 +
 
 
|-
 
|-
 
| 2:52  
 
| 2:52  
| ਹੁਣ ਅਸੀ ਲੈਫਟ ਪੈਨਲ ਤੇ, ਡੇਟਾਬੇਸ ਲਿਸਟ ਵਿਚ , ਫੌਰਮਸ ਆਇਕਨ ਤੇ ਕਲਿਕ ਕਰਾਂ ਗੇ
+
| ਹੁਣ ਅਸੀ ਲੈਫਟ ਪੈਨਲ ਤੇ, ਡੇਟਾਬੇਸ ਲਿਸਟ ਵਿਚ , Forms ਆਇਕਨ ਤੇ ਕਲਿਕ ਕਰਾਂਗੇ
 +
 
 
|-
 
|-
 
| 3:01  
 
| 3:01  
| ਧਿਆਨ ਦਵੋ ਕਿ ਨਵਾ ਫੌਰਮ ਬਨਾਉਣ ਲਈ ਦੋ ਤਰੀਕੇ ਨੇ: ਕ੍ਰੀਏਟ ਫੌਰਮ ਇਨ ਡਿਜ਼ਾਇਨ ਵਿਯੂ(Create Form in Design View) ਅਤੇ ਯੂਜ਼ ਵਿਜ਼ਾਰਡ ਟੂ ਕ੍ਰੀਏਟ ਫੌਰਮ(Use Wizard to create form
+
| ਧਿਆਨ ਦਵੋ ਕਿ ਨਵਾ ਫੋਰਮ ਬਣਾਉਣ ਲਈ ਦੋ ਤਰੀਕੇ ਨੇ- Create Form in Design View ਅਤੇ Use Wizard to create form
 +
 
 
|-
 
|-
 
| 3:12  
 
| 3:12  
| ਆਓ ਅਸੀ ਦੂੱਜੇ ਔਪਸ਼ਨ ਤੇ ਕਲਿਕ ਕਰਿਏ: ਯੂਜ਼ ਵਿਜ਼ਾਰਡ ਟੂ ਕ੍ਰੀਏਟ ਫੌਰਮ
+
| ਆਓ ਅਸੀਂ ਦੂਜੇ ਔਪਸ਼ਨ ਤੇ ਕਲਿਕ ਕਰਿਏ- Use Wizard to create form
 +
 
 
|-
 
|-
 
| 3:19  
 
| 3:19  
| ਹੁਣ ਅਸੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਹੜੀ ਲਿਬ੍ਰ ਔਫਿਸ ਰਾਇਟਰ ਵਿੰਡੋ ਦੇ ਸਮਾਨ ਹੈ
+
| ਹੁਣ ਅਸੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਹੜੀ ਲਿਬਰੇਆਫਿਸ ਰਾਇਟਰ ਵਿੰਡੋ ਦੇ ਸਮਾਨ ਹੈ
 +
 
 
|-
 
|-
 
| 3:26  
 
| 3:26  
| ਅਤੇ ਓਸਦੇ ਉੱਤੇ ਅਸੀ ਪੌਪ-ਅਪ ਵਿੰਡੋ ਵੇਖਦੇ ਹਾਂ, ਜਿਸ ਦੇ ਉੱਤੇ ਫੌਰਮ ਵਿਜ਼ਾਰਡ’ ਲਿਖਿਆ ਹੈ
+
| ਅਤੇ ਓਸਦੇ ਉੱਤੇ ਅਸੀ ਪੌਪ-ਅਪ ਵਿੰਡੋ ਵੇਖਦੇ ਹਾਂ ਜਿਸ ਦੇ ਉੱਤੇ Form Wizard ਲਿਖਿਆ ਹੈ
 +
 
 
|-
 
|-
 
| 3:33  
 
| 3:33  
| ਆਓ ਹੁਣ ਬੁਕਸ ਟੇਬਲ ਤੇ ਆਧਾਰਿਤ ਅਪਣਾ ਪਹਿਲਾ ਫੌਰਮ ਬਨਾਉਣ ਲਈ  ਇਸ ਵਿਜ਼ਾਰਡ ਨੂੰ ਵੇਖਿਏ
+
| ਆਓ, ਹੁਣ ਬੁਕਸ ਟੇਬਲ ਤੇ ਆਧਾਰਿਤ ਆਪਣਾ ਪਹਿਲਾ ਫੋਰਮ ਬਣਾਉਣ ਲਈ ਇਸ ਵਿਜ਼ਾਰਡ ਨੂੰ ਵੇਖਿਏ
 +
 
 
|-
 
|-
 
| 3:40  
 
| 3:40  
| ਵਿੰਡੋ ਦੇ ਖੱਬੇ ਪਾਸੇ ਦਿਸ ਰਹੇ 8 ਸਟੈੱਪਸ(steps) ਤੇ ਧਿਆਨ ਦੇਵੋ  
+
| ਵਿੰਡੋ ਦੇ ਖੱਬੇ ਪਾਸੇ ਦਿਸ ਰਹੇ 8 ਸਟੈੱਪਸ ਤੇ ਧਿਆਨ ਦੇਵੋ  
 +
 
 
|-
 
|-
 
| 3:46  
 
| 3:46  
| ਅਸੀ ਪਹਿਲੇ ਸਟੇਪ ਵਿੱਚ ਹਾਂ ਜੋ ਕਿ ‘ਫੀਲਡ ਸੇਲੇਕਸ਼ਨ’(Field Selection) ਹੈ
+
| ਅਸੀਂ ਪਹਿਲੇ ਸਟੇਪ ਵਿੱਚ ਹਾਂ ਜੋ ਕਿ Field Selection ਹੈ
 +
 
 
|-
 
|-
 
| 3:53  
 
| 3:53  
| ਸੱਜੇ ਪਾਸੇ ਡ੍ਰੌਪ ਡਾਉਨ ਬੌਕਸ ਵਿੱਚੋਂ ਜਿਸ ਦਾ ਸ਼ੀਰਸ਼ਕ ਟੇਬਲ ਔਰ ਕਵੇਰੀਜ਼(Tables or Queries) ਹੈ, ਆਓ ਅਸੀ ਟੇਬਲਜ਼: ਬੁਕਸ ਚੁਣਿਯੇ
+
| ਸੱਜੇ ਪਾਸੇ ਡਰਾਪ ਡਾਉਨ ਬਾਕਸ ਵਿੱਚੋਂ ਜਿਸ ਦਾ ਸ਼ੀਰਸ਼ਕ Tables or Queries ਹੈ, ਆਓ ਅਸੀ Tables: Books ਚੁਣੀਏ
 +
 
 
|-
 
|-
 
| 4:03  
 
| 4:03  
| ਇਸਦੇ ਥੱਲੇ ਖੱਬੇ ਪਾਸੇ, ਅਸੀ ਮੌਜੂਦਾ ਫੀਲਡਸ ਦੀ ਲਿਸਟ ਵੇਖਾੰਗੇ
+
| ਇਸਦੇ ਥੱਲੇ ਖੱਬੇ ਪਾਸੇ ਅਸੀਂ ਮੌਜੂਦਾ ਫੀਲਡਸ ਦੀ ਲਿਸਟ ਵੇਖਾਂਗੇ
 +
 
 
|-
 
|-
 
| 4:09  
 
| 4:09  
| ਰਾਇਟ ਹੈੰਡ ਸਾਇਡ(right hand side) ਤੇ ਅਸੀ ਫੌਰਮ ਦੇ ਉਤੇ ਫੀਲਡਸ ਵੇਖਾੰਗੇ
+
| ਰਾਇਟ ਹੈੰਡ ਸਾਇਡ ਤੇ ਅਸੀਂ ਫੋਰਮ ਦੇ ਉਤੇ ਫੀਲਡਸ ਵੇਖਾਂਗੇ
 +
 
 
|-
 
|-
 
| 4:14  
 
| 4:14  
| ਅਸੀ ਸਿਰ੍ਫ ਓਨ੍ਹਾ ਫੀਲਡਸ ਨੂੰ ਮੂਵ ਕਰਾਂਗੇ ਜਿਹੜੇ ਸਾਨ੍ਹੂੱ ਫੌਰਸ ਤੇ ਚਾਹੀ ਦੇ ਹਨ
+
| ਅਸੀਂ ਸਿਰਫ ਉਨਾਂ ਫੀਲਡਸ ਨੂੰ ਮੂਵ ਕਰਾਂਗੇ ਜਿਹੜੇ ਸਾਨੂੰ ਫੋਰਮਸ ਤੇ ਚਾਹੀਦੇ ਹਨ
 +
 
 
|-
 
|-
 
| 4:21  
 
| 4:21  
| ਇਸਦੇ ਲਈ, ਅਸੀ ਡਬਲ ਐਰੋ ਮਾਰਕ ਦੇ ਸਿਮਬਲ ਵਾਲੇ ਬਟਨ ਤੇ ਕਲਿਕ ਕਰਾਂਗੇ
+
| ਇਸਦੇ ਲਈ ਅਸੀਂ ਡਬਲ ਐਰੋ ਮਾਰਕ ਦੇ ਸਿੰਬਲ ਵਾਲੇ ਬਟਨ ਤੇ ਕਲਿਕ ਕਰਾਂਗੇ
 +
 
 
|-
 
|-
 
| 4:27  
 
| 4:27  
| ਧਿਆਨ ਦਵੋ ਕੇ ਅਸੀ ਸਾਰਿਆੰ ਫੀਲਡਸ ਨੂੰ ਖੱਬੇ ਪਾਸੋੰ ਹਟਾ ਕੇ ਸੱਜੇ ਪਾਸੇ ਕਰ ਦਿੱਤਾ ਹੈ
+
| ਧਿਆਨ ਦਵੋ ਕੇ ਅਸੀਂ ਸਾਰੀਆਂ ਫੀਲਡਸ ਨੂੰ ਖੱਬੇ ਪਾਸੋਂ ਹਟਾ ਕੇ ਸੱਜੇ ਪਾਸੇ ਕਰ ਦਿੱਤਾ ਹੈ
 +
 
 
|-
 
|-
 
| 4:35  
 
| 4:35  
| ਕਿਉਂਕੀ ਬੁਕਆਈਡੀ ਫੀਲਡ ਆਪਨੇ ਨੰਬਰਜ਼ ਔਟੋਜੇਨਰੇਟ ਕਰਦਾਹੈ, ਸਾਨ੍ਹੂੱ ਫੌਰਮ ਵਿੱਚ ਇਹ ਫੀਲ੍ਡ ਨਹੀੰ ਚਾਹੀ ਦਾ ਹੈ
+
| ਕਿਉਂਕੀ ਬੁਕਆਈਡੀ ਫੀਲਡ ਆਪਣੇ ਨੰਬਰਜ਼ ਔਟੋ-ਜਨਰੇਟ ਕਰਦਾ ਹੈ, ਸਾਨੂੰ ਫੋਰਮ ਵਿੱਚ ਇਹ ਫੀਲ੍ਡ ਨਹੀਂ ਚਾਹਿਦਾ ਹੈ
 +
 
 
|-
 
|-
 
| 4:46  
 
| 4:46  
| ਤਾ ਆਓ ਅਸੀ ਇਸ ਫੀਲਡ ਨੂੰ ਵਾਪਿਸ ਖੱਬੇ ਪਾਸੇ ਰਖ ਦਇਏ
+
| ਤਾਂ ਆਓ ਅਸੀਂ ਇਸ ਫੀਲਡ ਨੂੰ ਵਾਪਿਸ ਖੱਬੇ ਪਾਸੇ ਰਖ ਦਇਏ
 +
 
 
|-
 
|-
 
| 4:51  
 
| 4:51  
| ਸੱਜੇ ਪਾਸੇ ਬੁਕਆਈਡੀ ਤੇ ਕਲਿਕ ਕਰੋ ਅਤੇ ਓਸ ਬਟਨ ਤੇ ਕਲਿਕ ਕਰੋ ਜਿਸਦੇ ਵਿਚ  ‘ਲੈਸ ਦੈਨ’(Less than, ‘<) ਸਿਮਬਲ ਬਣਿਆ ਹੈ।
+
| ਸੱਜੇ ਪਾਸੇ BookId ਤੇ ਕਲਿਕ ਕਰੋ ਅਤੇ ਓਸ ਬਟਨ ਤੇ ਕਲਿਕ ਕਰੋ ਜਿਸਦੇ ਵਿਚ  ‘Less than' (<) ਸਿੰਬਲ ਬਣਿਆ ਹੈ।
 +
 
 
|-
 
|-
 
| 5:02  
 
| 5:02  
| ਚਲੋ, ਹੁਣ ਅਸੀ ਥੱਲੇ ਦਿੱਤੇ ਨੇਕ੍ਸਟ ਬਟਨ ਤੇ ਕਲਿਕ ਕਰਕੇ ਨੇਕ੍ਸਟ ਸਟੇਪ ਤੇ ਚਲਦੇ ਹਾੰ।
+
| ਚਲੋ ਹੁਣ ਅਸੀਂ ਥੱਲੇ ਦਿੱਤੇ Next ਬਟਨ ਤੇ ਕਲਿਕ ਕਰਕੇ ਨੇਕ੍ਸਟ ਸਟੇਪ ਤੇ ਚਲਦੇ ਹਾਂ ।
 +
 
 
|-
 
|-
 
| 5:10  
 
| 5:10  
| ਸਟੇਪ 2. ਕਿਓ ਕੀ ਅਸੀ ਇਕ ਸਾਧਾਰਨ ਫੌਰਮ ਬਣਾ ਰਹੇ ਹਾੰ, ਇਸ ਵੇਲ਼ੇ  
+
| ਸਟੇਪ 2. ਕਿਓਂਕੀ ਅਸੀਂ ਇਕ ਸਾਧਾਰਣ ਫੋਰਮ ਬਣਾ ਰਹੇ ਹਾਂ, ਇਸ ਵੇਲ਼ੇ ਇਸ ਸਟੇਪ ਨੂੰ ਸਕਿੱਪ ਕਰੋ ਅਤੇ Next ਬਟਨ ਤੇ ਕਲਿਕ ਕਰੋ
ਸਟੇਪ ਨੂੰ ਸਕਿੱਪ(skip) ਕਰੋ ਅਤੇ ਨੇਕ੍ਸਟ ਬਟਨ ਤੇ ਕਲਿਕ  ਕਰੋ
+
 
 
|-
 
|-
 
| 5:21  
 
| 5:21  
| ਅਸੀ ਸਟੇਪ 5 ਤੇ ਹਾੰ, ਜੋ ਹੈ ਅਰੇੰਜ ਕੰਟ੍ਰੋਲਸ’ (arrange controls)
+
| ਅਸੀਂ ਸਟੇਪ 5 ਤੇ ਹਾਂ, ਜੋ ਹੈ arrange controls
 +
 
 
|-
 
|-
 
| 5:26  
 
| 5:26  
| ਧਿਆਨ ਦੇਵੋ, ਬੈਕਗ੍ਰਾਉਨਡ ਵਿੰਡੋ ਦੇ ਵਿੱਚ ਅਸੀ ਬੁਕਸ ਟੇਬਲ ਨੂੰ ਔਰੇਨਜ ਬੈਕਗ੍ਰਾਉਨਡ(Orange background) ਵਿਚ ਵੇਖਾੰਗੇ
+
| ਧਿਆਨ ਦੇਵੋ, ਬੈਕਗ੍ਰਾਉਨਡ ਵਿੰਡੋ ਦੇ ਵਿੱਚ ਅਸੀਂ ਬੁਕਸ ਟੇਬਲ ਨੂੰ ਔਰੇਨਜ ਬੈਕਗ੍ਰਾਉਨਡ ਵਿਚ ਵੇਖਾਂਗੇ
 +
 
 
|-
 
|-
 
| 5:35  
 
| 5:35  
| ਚਲੋ ਹੁਣ ਅਰੇਨਜਮੌੰਟ ਔਫ ਦਾ ਮੇਨ ਫੌਰਮ(arrangement of the main form) ਲੇਬਲ ਦੇ ਥੱਲੇ ਦਿੱਤੇ ਹੋਏ ਚਾਰ ਆਇਕਨਜ਼ ਤੇ ਕਲਿਕ ਕਰਿਏ  
+
| ਚਲੋ ਹੁਣ 'arrangement of the main form' ਲੇਬਲ ਦੇ ਥੱਲੇ ਦਿੱਤੇ ਹੋਏ ਚਾਰ ਆਇਕਨਜ਼ ਤੇ ਕਲਿਕ ਕਰਿਏ  
 +
 
 
|-
 
|-
 
| 5:44  
 
| 5:44  
| ਜਦੋਂ ਅਸੀ ਇਹਨਾ ਨੂੰ ਬਾਰੀ-ਬਾਰੀ ਕਲਿਕ ਕਰਾੰਗੇ, ਅਸੀ ਬੈਕਗ੍ਰਾਉਨਡ ਵਿਨਡੋ ਵਿਚ,  ਟਾਇਟਲ, ਔਥਰ  ਵਗੈਰਾ ਦੇ ਲੇਬਲਸ ਅਤੇ ਟੇਕਸਟ ਬੌਕਸੇਜ਼ ਦਾ ਬਣਾਵ ਬਦਲਦੇ ਹੋਏ ਵੇਖਾੰਗੇ
+
| ਜਦੋਂ ਅਸੀ ਇਨਾਂ ਨੂੰ ਬਾਰੀ-ਬਾਰੀ ਕਲਿਕ ਕਰਾਂਗੇ ਅਸੀਂ ਬੈਕਗ੍ਰਾਉਨਡ ਵਿੰਡੋ ਵਿਚ,  ਟਾਇਟਲ, ਔਥਰ  ਵਗੈਰਾ ਦੇ ਲੇਬਲਸ ਅਤੇ ਟੇਕਸਟ ਬੌਕਸੇਜ਼ ਦਾ ਬਣਾਵ ਬਦਲਦੇ ਹੋਏ ਵੇਖਾਂਗੇ
 +
 
|-
 
|-
 
| 5:57  
 
| 5:57  
| ਆਓ ਅਸੀ ਪਹਿਲਾ ਅਰੇਨਜਮੈਂਟ ਚੁਣਿਏ, ਜੋ ਹੈ ‘ਕੌਲਮਨਰ- ਲੇਬਲਸ ਲੇਫਟ’(Columnar – Labels left), ਇਸ ਲਈ ਪਹਿਲੇ ਆਇਕਨ ਤੇ ਕਲਿਕ ਕਰਿਏ
+
| ਆਓ ਅਸੀਂ ਪਹਿਲਾ ਅਰੇਨਜਮੈਂਟ ਚੁਣਿਏ ਜੋ ਹੈ 'Columnar – Labels left'. ਇਸ ਲਈ ਪਹਿਲੇ ਆਇਕਨ ਤੇ ਕਲਿਕ ਕਰਿਏ
 +
 
 
|-
 
|-
 
| 6:08  
 
| 6:08  
| ਇਕ ਆਮ ਪੇਪਰ ਫੌਰਮ ਵਾੰਗ, ਇੱਥੇ ਲੇਬਲਸ ਖੱਬੇ ਪਾਸੇ ਅਤੇ ਟੇਕਸਟ ਬੌਕਸੇਜ਼ ਸੱਜੇ ਪਾਸੇ ਨੇੰ
+
| ਇਕ ਆਮ ਪੇਪਰ ਫੋਰਮ ਵਾੰਗ ਇੱਥੇ ਲੇਬਲਸ ਖੱਬੇ ਪਾਸੇ ਅਤੇ ਟੇਕਸਟ ਬੌਕਸੇਜ਼ ਸੱਜੇ ਪਾਸੇ ਨੇ
 +
 
 
|-
 
|-
 
| 6:17  
 
| 6:17  
| ਆਓ ਅੱਗੇ ਵਧਨ ਲਈ ਨੇਕ੍ਸਟ ਬਟਨ ਤੇ ਕਲਿਕ ਕਰਿਏ
+
| ਆਓ ਅੱਗੇ ਵਧਣ ਲਈ Next ਬਟਨ ਤੇ ਕਲਿਕ ਕਰਿਏ
 +
 
 
|-
 
|-
 
| 6:22  
 
| 6:22  
| ਅਸੀ ਸਟੇਪ 6 ਤੇ ਹਾੰ ਜੋ ਹੈ ‘ਸੇਟ ਡੇਟਾ ਐਨਟ੍ਰੀ’ ਇਸ ਸਮੇਂ
+
| ਅਸੀਂ ਸਟੇਪ 6 ਤੇ ਹਾਂ ਜੋ ਹੈ ‘Set data entry’ ।  
ਹ ਸਟੇਪ ਸਕਿੱਪ ਕਰਾਂਗੇ ਅਤੇ ਨੇਕਸਟ ਸਟੇਪ ਤੇ ਜਾਵਾੰਗੇ
+
 
 
|-
 
|-
 
| 6:28  
 
| 6:28  
| ਸਟੇਪ 7 ਵਿਚ ਨੇਕ੍ਸਟ ਬਟਨ ਤੇ ਕਲਿਕ ਕਰੋ
+
| ਇਸ ਸਮੇਂ ਇਹ ਸਟੇਪ ਸਕਿੱਪ ਕਰਾਂਗੇ ਅਤੇ ਨੇਕਸਟ ਸਟੇਪ ਤੇ ਜਾਵਾਂਗੇ। ਸਟੇਪ 7 ਵਿਚ Next ਬਟਨ ਤੇ ਕਲਿਕ ਕਰੋ
 +
 
 
|-
 
|-
 
| 6:33  
 
| 6:33  
| ਸਟੇਪ 7. ‘ਐਪਲਾਈ ਸਟਾਇਲਸ’('apply styles)
+
| ਸਟੇਪ 7. 'apply styles'
 +
 
 
|-
 
|-
 
| 6:36  
 
| 6:36  
| ਧਿਆਨ ਦਵੋ ਲਿਸਟ ਬੌਕਸ ਦੇ ਹਰ ਇਕ ਕਲਰ ਤੇ ਕਲਿਕ ਕਰਨ ਨਾਲ-ਨਾਲ ਵਿਨਡੋ ਦਾ ਬੈਕਗ੍ਰਾਉਨਡ ਕਲਰ ਵੀ ਬਦਲਦਾ ਹੈ  
+
| ਧਿਆਨ ਦਵੋ ਲਿਸਟ ਬੌਕਸ ਦੇ ਹਰ ਇਕ ਕਲਰ ਤੇ ਕਲਿਕ ਕਰਨ ਨਾਲ-ਨਾਲ ਵਿੰਡੋ ਦਾ ਬੈਕਗ੍ਰਾਉਨਡ ਕਲਰ ਵੀ ਬਦਲਦਾ ਹੈ  
 +
 
 
|-
 
|-
 
| 6:45  
 
| 6:45  
| ਆਓ ਅਸੀ ਆਇਸ ਬਲੂ ਤੇ ਕਲਿਕ ਕਰਕੇ ਓਸਨੂੰ ਚੁਣਿਏ
+
| ਆਓ ਅਸੀਂ ਆਇਸ ਬਲੂ ਤੇ ਕਲਿਕ ਕਰਕੇ ਓਸਨੂੰ ਚੁਣਿਏ
 +
 
 
|-
 
|-
 
| 6:50  
 
| 6:50  
| ਹੁਣ ਅਸੀ ਆਖਿਰੀ ਸਟੇਪ ਤੇ ਚਲਿਏ
+
| ਹੁਣ ਅਸੀਂ ਆਖਿਰੀ ਸਟੇਪ ਤੇ ਚਲਿਏ
 +
 
 
|-
 
|-
 
| 6:53  
 
| 6:53  
| ਸਟੇਪ 8. ਆਪਨੇ ਫੌਰਮ ਨੂੰ ਇਕ ਨਾਮ ਦੇਇਏ
+
| ਸਟੇਪ 8. ਆਪਨੇ ਫੋਰਮ ਨੂੰ ਇਕ ਨਾਮ ਦੇਇਏ
 +
 
 
|-
 
|-
 
| 6:59  
 
| 6:59  
| ਅਸੀ ਅਪਣੇ ਖੁਦ ਦੇ ਨੇਮਿੰਗ ਕ੍ਨਵੌਨਸ਼ਨ ਦਾ ਅਨੁਸਰਨ ਕਰ ਸਕਦੇ ਹਾੰ
+
| ਅਸੀਂ ਅਪਣੇ ਖੁਦ ਦੇ ਨੇਮਿੰਗ ਕਨਵੇਨਸ਼ਨ ਦਾ ਅਨੁਸਰਨ ਕਰ ਸਕਦੇ ਹਾਂ
 +
 
 
|-
 
|-
 
| 7:03  
 
| 7:03  
| ਮਗਰ ਹੁਣੇ ਲਈ, ‘ਨੇਮ ਔਫ ਦੀ ਫੌਰਸ’(Name of the form’) ਲੇਬਲ ਦੇ ਥੱਲੇ ਦਿੱਤੇ ਹੋਏ ਟੇਕਸਟ ਬੌਕਸ ਵਿਚ ਅਸੀ ਨਾਮ ਲਿਖਦੇ ਹਾੰ, ‘ਬੁਕਸ ਡੇਟਾ ਐਨਟ੍ਰੀ ਫੌਰਮ’, (Books Data Entry Form
+
| ਮਗਰ ਹੁਣੇ ਲਈ, 'Name of the form’ ਲੇਬਲ ਦੇ ਥੱਲੇ ਦਿੱਤੇ ਹੋਏ ਟੇਕਸਟ ਬੌਕਸ ਵਿਚ ਅਸੀ ਨਾਮ ਲਿਖਦੇ ਹਾਂ- Books Data Entry Form
 +
 
 
|-
 
|-
 
| 7:16  
 
| 7:16  
| ਫੌਰਮ ਬਣਾਉਨ ਤੋੰ ਬਾਦ ਹੁਣ ਅੱਗੇ ਕਿਸ ਤਰਹ ਵਧਿਏ? ਚਲੋ ਪਹਿਲਾੰ ‘ਵਰਕ ਵਿਦ ਦੀ ਫੌਰਮ ’(Work with the form) ਚੁਣਦੇ ਹਾੰ।
+
| ਫੋਰਮ ਬਣਾਉਣ ਤੋਂ ਬਾਅਦ ਹੁਣ ਅੱਗੇ ਕਿਸ ਤਰਹ ਵਧਿਏ? ਚਲੋ ਪਹਿਲਾਂ 'Work with the form' ਚੁਣਦੇ ਹਾਂ
 +
 
 
|-
 
|-
 
| 7:23  
 
| 7:23  
| ਯਾਨੀ ਅਸੀ ਡੇਟਾ ਐਨਟ੍ਰੀ ਲਈ ਫੌਰਮ ਦਾ ਇਸਤੇਮਾਲ ਕਰਨਾ ਸ਼ੁਰੂ ਕਰਾੰਗੇ
+
| ਯਾਨੀ ਅਸੀਂ ਡੇਟਾ ਐਂਟਰੀ ਲਈ ਫੋਰਮ ਦਾ ਇਸਤੇਮਾਲ ਕਰਨਾ ਸ਼ੁਰੂ ਕਰਾਂਗੇ
 +
 
 
|-
 
|-
 
| 7:29  
 
| 7:29  
| ਫੌਰਮ ਦਾ ਡਿਜ਼ਾਇਨ ਬਦਲਨ ਲਈ, ਅਸੀ ‘ਮੌਡਿਫਾਈ ਦੀ ਫੌਰਮ’(Modify the form) ਚੁਣ ਸਕਦੇ ਹਾੰ, ਜੋ ਅਸੀ ਬਾਅਦ ਵਿਚ ਵੇਖਾੰਗੇ
+
| ਫੋਰਮ ਦਾ ਡਿਜ਼ਾਇਨ ਬਦਲਨ ਲਈ, ਅਸੀ ‘Modify the form' ਚੁਣ ਸਕਦੇ ਹਾਂ ਜੋ ਅਸੀਂ ਬਾਅਦ ਵਿਚ ਵੇਖਾਂਗੇ
 +
 
 
|-
 
|-
 
| 7:37  
 
| 7:37  
| ਇਸ ਵੇਲ਼ੇ ਸਾਡਾ ਕਮ ਪੂਰਾ ਹੋ ਚੁੱਕਾ ਹੈ, ਤਾੰ ਆਓ ਅਸੀ ਥੱਲੇ ਦਿਤੇ ਫਿਨਿਸ਼ ਬਟਨ ਤੇ ਕਲਿਕ ਕਰਿਏ
+
| ਇਸ ਵੇਲ਼ੇ ਸਾਡਾ ਕੰਮ ਪੂਰਾ ਹੋ ਚੁੱਕਾ ਹੈ, ਤਾਂ ਆਓ ਅਸੀਂ ਥੱਲੇ ਦਿਤੇ Finish ਬਟਨ ਤੇ ਕਲਿਕ ਕਰਿਏ
 +
 
 
|-
 
|-
 
| 7:44  
 
| 7:44  
| ਹੁਣ ਅਸੀ ਆਪਣਾ ਪਰਿਲਾ ਸਾਦਾ ਫੌਰਮ ਬਨਾ ਲਿੱਤਾ ਹੈ ਜਿਸਦੇ ਵਿੰਡੋ ਟਾਇਟਲ ਵਿੱਚ, ‘ਬੁਕਸ ਡੇਟਾ ਐਨਟ੍ਰੀ ਫੌਰਮ’ ਲਿਖਿਆ ਹੈ
+
| ਹੁਣ ਅਸੀਂ ਆਪਣਾ ਪਹਿਲਾ ਸਾਦਾ ਫੋਰਮ ਬਣਾ ਲਿੱਤਾ ਹੈ ਜਿਸਦੇ ਵਿੰਡੋ ਟਾਇਟਲ ਵਿੱਚ, ‘Books data entry form’ ਲਿਖਿਆ ਹੈ
 +
 
 
|-
 
|-
 
| 7:54  
 
| 7:54  
| ਧਿਆਨ ਦੇਵੇ ਕੇ ਟੇਕ੍ਸਟ ਬੌਕਸੇਜ਼, ਵੈਲਯੂਜ਼(values) ਦੇ ਨਾਲ ਭਰੇ ਹੋਏ ਨੇੰ ਅਤੇ  ਓਨ੍ਹਾੱ ਵਿਚ  ‘ਐਨ ਔਟੋਬਾਯੋਗ੍ਰਾਫੀ’, ’ਜਵਾਹਰਲਾਲ ਨੈਹਰੂ’ ਵਗੈਰਾ ਲਿਖਿਆ ਹੋਇਆ ਹੈ
+
| ਧਿਆਨ ਦੇਵੇ ਕੇ ਟੇਕ੍ਸਟ ਬੌਕਸੇਜ਼, ਵੈਲਯੂਜ਼ ਦੇ ਨਾਲ ਭਰੇ ਹੋਏ ਨੇ ਅਤੇ ਉਨਾਂ ਵਿਚ  ‘An autobiography' , ’Jawaharlal Nehru’ ਵਗੈਰਾ ਲਿਖਿਆ ਹੋਇਆ ਹੈ
 +
 
 
|-
 
|-
 
| 8:05  
 
| 8:05  
| ਇਹ ਵੈਲਯੂਜ਼ ਕਿੱਥੋ ਆਇਆੰ ਹਨ?
+
| ਇਹ ਵੈਲਯੂਜ਼ ਕਿੱਥੋ ਆਈਆਂ ਹਨ?
 +
 
 
|-
 
|-
 
| 8:08  
 
| 8:08  
| ਬੋਸ ਟਯੂਟੋਰਿਯਲ ਦੇ ਪਿਛਲੇ ਭਾਗ ਵਿਚ ਅਸੀ ਇਨ੍ਹਾ ਵੈਲਯੂਜ਼ ਨੂੰ ਸਿੱਧੇ ਹੀ ਬੁਕਸ ਟੇਬਲ ਦੇ ਅੰਦਰ ਟਾਇਪ ਕੀਤਾ ਸੀ
+
| ਬੇਸ ਟਿਯੂਟੋਰਿਅਲ ਦੇ ਪਿਛਲੇ ਭਾਗ ਵਿਚ ਅਸੀਂ ਇਨਾਂ ਵੈਲਯੂਜ਼ ਨੂੰ ਸਿੱਧੇ ਹੀ ਬੁਕਸ ਟੇਬਲ ਦੇ ਅੰਦਰ ਟਾਇਪ ਕੀਤਾ ਸੀ
 +
 
 
|-
 
|-
 
| 8:17  
 
| 8:17  
| ਹੁਣ ਇਹ ਫੌਰਮ ਡੇਟਾ ਐਨਟ੍ਰੀ ਦੇ ਇਸਤੇਮਾਲ ਲਈ ਤਿਆਰ ਹੈ  
+
| ਹੁਣ ਇਹ ਫੋਰਮ ਡੇਟਾ ਐਂਟਰੀ ਦੇ ਇਸਤੇਮਾਲ ਲਈ ਤਿਆਰ ਹੈ
 +
 
|-
 
|-
 
| 8:22  
 
| 8:22  
| ਚਲੋ ਸੱਬ ਵੈਲਯੂਜ਼ ਵੇਖਨ ਲਈ ਅਸੀ ਟੈਬ ਕੀਜ਼ ਤੇ ਕਲਿਕ ਕਰਿਏ
+
| ਚਲੋ ਸੱਬ-ਵੈਲਯੂਜ਼ ਵੇਖਣ ਲਈ ਅਸੀਂ ਟੈਬ ਕੀਜ਼ ਤੇ ਕਲਿਕ ਕਰਿਏ
 +
 
 
|-
 
|-
 
| 8:27  
 
| 8:27  
| ਧਿਆਨ ਦੇਵੋ ਕਿ ਫੌਰਮ ਹੁਣ ਦੂਸਰੀ ਬੁਕ ਦੀ ਜਾਨਕਾਰੀ ਦਿਖਾ ਰਹਿਆ ਹੈ ਅਤੇ ਹੁਣ ਟਾਇਟਲ ‘ਕੌਨਕਵਸ਼ਟ ਔਫ ਸੈਲਫ’(Conquest of self') ਹੈ
+
| ਧਿਆਨ ਦੇਵੋ ਕਿ ਫੋਰਮ ਹੁਣ ਦੂਸਰੀ ਬੁਕ ਦੀ ਜਾਣਕਾਰੀ ਦਿਖਾ ਰਿਹਾ ਹੈ ਅਤੇ ਹੁਣ ਟਾਇਟਲ ‘Conquest of self' ਹੈ
 +
 
 
|-
 
|-
 
| 8:37  
 
| 8:37  
| ਅਸੀ ਬੁਕ ਦੀ ਹਰ ਜਾਨਕਾਰੀ ਲੈ ਸਕਦੇ ਹਾੰ, ਇਸਨੂੰ ਰਿਕਾਰਡ ਕਹਿਆ ਜਾਉੰਦਾ ਹੈ|ਇਸ ਲਈ ਥੱਲੇ ਦਿਸ ਰਹੇ ਫੌਰਮਜ਼ ਨੈਵੀਗੇਸ਼ਨ ਟੂਲਬਾਰ(Forms Navigation toolbar) ਵਿਚ , ਰਾਈਟ ਐਰੋ ਵਾਲੇ ਕਾਲੇ ਰੰਗ ਦੇ ਟ੍ਰਾਇਐਨਗਲ ਆਇਕਨ ਉੱਤੇ ਕਲਿਕ ਕਰਨਾ ਪਵੇਗਾ
+
| ਅਸੀਂ ਬੁਕ ਦੀ ਹਰ ਜਾਣਕਾਰੀ ਲੈ ਸਕਦੇ ਹਾਂ, ਇਸਨੂੰ ਰਿਕਾਰਡ ਕਿਹਾ ਜਾਉੰਦਾ ਹੈ|ਇਸ ਲਈ ਥੱਲੇ ਦਿਸ ਰਹੇ ਫੋਰਮਜ਼ ਨੈਵੀਗੇਸ਼ਨ ਟੂਲਬਾਰ ਵਿਚ, ਰਾਈਟ ਐਰੋ ਵਾਲੇ ਕਾਲੇ ਰੰਗ ਦੇ ਟ੍ਰਾਇਐਨਗਲ ਆਇਕਨ ਉੱਤੇ ਕਲਿਕ ਕਰਨਾ ਪਵੇਗਾ
 +
 
 
|-  
 
|-  
 
| 8:54  
 
| 8:54  
| ਧਿਆਨ ਦੇਵੋ ਕਿ ਇੱਥੇ ਰਿਕਾਰਡ ਨਮਬਰ 3 ਆਫ 5 (3 of 5) ਦਿਖਾਈ ਦੇ ਰਹਿਆ ਹੈ
+
| ਧਿਆਨ ਦੇਵੋ ਕਿ ਇੱਥੇ ਰਿਕਾਰਡ ਨੰਬਰ 3 of 5 ਦਿਖਾਈ ਦੇ ਰਿਹਾ ਹੈ
 +
 
 
|-
 
|-
 
| 9:01  
 
| 9:01  
| ਧਿਆਨ ਦੇਵੇ ਕੇ ਜਦੋੰ ਅਸੀ ਅਪਣਾ ਕਰਸਰ ਇਨ੍ਹਾ ਬਲੈਕ ਐਰੇ ਆਇਕਨਜ਼ ਤੇ ਲੈ ਜਾੰਦੇ ਹਾੰ, ਇਹ ਬੇਸ ਟੂਲ ਟਿਪਸ(tool tips) ਦਿਖਾਉਂਦਾ ਹੈ,
+
| ਧਿਆਨ ਦੇਵੇ ਕੇ ਜਦੋਂ ਅਸੀਂ ਆਪਣਾ ਕਰਸਰ ਇਨਾਂ ਬਲੈਕ ਐਰੇ ਆਇਕਨਜ਼ ਤੇ ਲੈ ਜਾਂਦੇ ਹਾਂ ਇਹ ਬੇਸ ਟੂਲ ਟਿਪਸ ਦਿਖਾਉਂਦਾ ਹੈ
 +
 
 
|-
 
|-
 
| 9:09  
 
| 9:09  
 
| ਪਹਿਲਾ ਰਿਕਾਰਡ, ਪਿਛਲਾ ਰਿਕਾਰਡ, ਅਗਲਾ ਰਿਕਾਰਡ, ਅਤੇ ਆਖਰੀ ਰਿਕਾਰਡ
 
| ਪਹਿਲਾ ਰਿਕਾਰਡ, ਪਿਛਲਾ ਰਿਕਾਰਡ, ਅਗਲਾ ਰਿਕਾਰਡ, ਅਤੇ ਆਖਰੀ ਰਿਕਾਰਡ
 +
 
|-
 
|-
 
| 9:16  
 
| 9:16  
| ਇਹਨਾ ਦਾ ਇਸਤੇਮਾਲ ਅਸੀ ਸਾਰੇ ਰਿਕੌਰਡਜ਼ ਦਾ ਮੁਆਇਨਾ ਕਰਨ ਲਈ ਕਰ ਸਕਦੇ ਹਾੰ
+
| ਇਨਾਂ ਦਾ ਇਸਤੇਮਾਲ ਅਸੀ ਸਾਰੇ ਰਿਕਾਰਡਸ ਦਾ ਮੁਆਇਨਾ ਕਰਨ ਲਈ ਕਰ ਸਕਦੇ ਹਾਂ
 +
 
 
|-
 
|-
 
| 9:22  
 
| 9:22  
| ਇਹ ਸਾਨ੍ਹੂੱ ਲਿਬ੍ਰਔਫਿਸ ਬੇਸ  ਦੇ ਸਿਮਪਲ ਫੌਰਮਜ਼ ਦੇ ਇਸ ਟਯੂਟੋਰਿਯਲ ਦੀ ਸਮਾਪਤੀ ਤੇ ਲੈ ਆਇਆ ਹੈ
+
| ਇਹ ਸਾਨੂੰ ਲਿਬਰੇਆਫਿਸ ਬੇਸ  ਦੇ ਸਿੰਪਲ ਫੋਰਮਸ ਦੇ ਇਸ ਟਯੂਟੋਰਿਯਲ ਦੀ ਸਮਾਪਤੀ ਤੇ ਲੈ ਆਇਆ ਹੈ
 +
 
 
|-
 
|-
 
| 9:27  
 
| 9:27  
| ਸਾਰ ਵਿੱਚ, ਅਸੀ ਸਿਖਿਆ, ਫੌਰਮ ਕੀ ਹੁੰਦਾ ਹੈ? ਵਿਜ਼ਾਰਡ ਦਾ ਇਸਤੇਮਾਲ ਕਰਕੇ ਫੌਰਮ ਕਿਸ ਤਰਹ  ਬਨਾਇਆ ਜਾਏ
+
| ਸਾਰ ਵਿੱਚ ਅਸੀਂ ਸਿਖਿਆ, ਫੋਰਮ ਕੀ ਹੁੰਦਾ ਹੈ? ਵਿਜ਼ਾਰਡ ਦਾ ਇਸਤੇਮਾਲ ਕਰਕੇ ਫੋਰਮ ਕਿਸ ਤਰਹ  ਬਣਾਇਆ  ਜਾਏ
 +
 
 
|-
 
|-
 
| 9:35  
 
| 9:35  
| ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੌਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
+
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਟੀਚਰ ਪੋ੍ਜੈਕਟ” ਦਾ ਹਿੱਸਾ ਹੈ. ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ
ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ
+
 
ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾੰਦਾ ਹੈ।
+
|-
ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਨਕਾਰੀ ਉਪਲਬਧ ਹੈ, http://spoken-tutorial.org/NMEICT-Intro
+
| 9:47
ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ
+
| ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾੰਦਾ ਹੈ।  
 +
 
 +
|- 9.52
 +
| ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ  
 +
|
 +
 
 +
|-  
 +
| 9:56
 +
| ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ
 +
 
 
|}
 
|}

Revision as of 16:11, 14 December 2013

Timing Narration
0:00 ਲਿਬਰੇਆਫਿਸ ਬੇਸ ਦੇ ਸਪੋਕਨ ਟਿਯੂਟੋਰਿਅਲ ਵਿਚ ਆਪ ਦਾ ਸੁਆਗਤ ਹੈ
0:03 ਇਸ ਟਯੂਟੋਰਿਯਲ ਵਿਚ, ਅਸੀ ਲਿਬਰੇਆਫਿਸ ਬੇਸ ਵਿਚ Simple Forms ਦੇ ਬਾਰੇ ਜਾਣਾਂਗੇ
0:09 ਇੱਥੇ ਅਸੀ ਸਿਖਾਂਗੇ:
0:12 1. ਫੋਰਮ ਕੀ ਹੈ?
0:14 2. ਵਿਜ਼ਾਰਡ ਦੀ ਵਰਤੋੰ ਨਾਲ ਫੋਰਮ ਬਣਾਉਣਾ
0:17 ਹੁਣ ਤਕ ਅਸੀ ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਡੇਟਾਬੇਸ ਅਤੇ ਟੇਬ੍ਲ੍ਸ ਬਣਾਉਣਾ ਸਿਖਿਆ ਜਿਨਾਂ ਦੇ ਵਿੱਚ ਅਸੀ ਡੇਟਾ ਰਖਦੇ ਹਾਂ
0:27 ਪਰ ਅਸੀ ਡੇਟਾਬੇਸ ਟੇਬ੍ਲ੍ਸ ਵਿਚ ਡੇਟਾ ਕਿਸ ਤਰਹ ਭਰਾਂਗੇ?
0:33 ਇਕ ਤਰੀਕਾ ਇਹ ਹੈ ਕੀ ਟੇਬਲਸ ਦੇ ਸੈੱਲਜ਼ ਵਿਚ ਡੇਟਾ ਸਿੱਧਾ ਹੀ ਟਾਇਪ ਕਰ ਦਿੱਤਾ ਜਾਵੇ ਜਿਵੇਂ ਅਸੀਂ ਪਿਛਲੇ ਟਿਯੂਟੋਰਿਅਲ ਵਿਚ ਕੀਤਾ ਸੀ
0:42 ਡੇਟਾ ਨੂੰ ਆਸਾਨੀ ਤੇ ਨਿਊਨਤਮ ਐਰਰਸ ਦੇ ਨਾਲ ਭਰਨ ਲਈ ਦੂਜਾ ਤਰੀਕਾ ਵੀ ਹੈ
0:49 ਓਹ ਹੈ ਫੋਰਮਜ਼ ਦਾ ਇਸਤੇਮਾਲ ਕਰਕੇ। ਫੋਰਮ ਡੇਟਾ ਦੀ ਐਂਟਰੀ ਅਤੇ ਏਡਿਟਿੰਗ ਲਈ ਫਰੰਟਐਂਡ ਜਾ ਯੂਜ਼ਰ ਇੰਟਰਫੇਸ ਹੈ।
1:00 ਉਦਹਾਰਣ ਲਈ, ਟੇਬਲ, ਜਿਸ ਦੇ ਵਿਚ ਫੀਲਡਸ ਦਿੱਤੇ ਹੋਣ, ਇਕ ਸਾਦਾ ਫੋਰਮ ਹੈ
1:06 ਆਓ ਅਸੀ ਲਾਇਬ੍ਰੇਰੀ ਡੇਟਾਬੇਸ ਦਾ ਉਦਹਾਰਣ ਲਈਏ ਜਿਹਡ਼ਾ ਕਿ ਅਸੀ ਪਿਛਲੇ ਟਿਯੂਟੋਰਿਅਲ ਵਿਚ ਬਣਾਇਆ ਸੀ
1:15 ਤਾਂ ਬੁਕਸ ਟੇਬਲ ਦੇ ਫੀਲਡਸ ਨੂੰ ਸ਼ਾਮਲ ਕਰਕੇ ਇਕ ਸਾਧਾਰਨ ਫੋਰਮ ਬਣ ਸਕਦਾ ਹੈ
1:21 ਅਤੇ ਇਹ ਫੋਰਮ, ਬੁਕਸ ਟੇਬਲ ਵਿਚ ਡੇਟਾ ਭਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ
1:27 ਆਓ ਹੁਣ ਫੋਰਮ ਬਣਾਉਣਾ ਸਿੱਖਿਏ
1:33 ਆਓ ਪਹਿਲਾ ਅਸੀ ਲਿਬਰੇਆਫਿਸ ਬੇਸ ਪ੍ਰੋਗਰਾਮ ਸ਼ੁਰੂ ਕਰਿਏ
1:38 ਅਗਰ ਬੇਸ ਪ੍ਰੋਗਰਾਮ ਪਹਿਲੇ ਤੋ ਹੀ ਓਪਨ ਨਾਂ ਹੋਵੇ ਤਾਂ ਬੌਟਮ ਲੇਫਟ ਤੇ Start ਬਟਨ ਤੇ ਕਲਿਕ ਕਰੋ, ਫਿਰ All Programs ਤੇ ਕਲਿਕ ਕਰੋ, ਫਿਰ LibreOffice Suite ਤੇ ਕਲਿਕ ਕਰੋ, ਅਤੇ ਫਿਰ LibreOffice Base ਤੇ ਕਲਿਕ ਕਰੋ
1:57 ਆਓ ਹੁਣ ਅਸੀ ‘Open an existing database file’ ਵਿਕਲਪ ਤੇ ਕਲਿਕ ਕਰਿਏ
2:04 ਲਾਈਬ੍ਰੇਰੀ ਡੇਟਾਬੇਸ ‘Recently Used’ ਡਰਾਪ ਡਾਉਨ ਬਾਕਸ ਵਿਚ ਵਿਜ਼ਿਬਲ ਹੋਵੇਗਾ
2:11 ਤਾਂ ਹੁਣ, ਇਸਨੂੰ ਚੁਣੋ ਅਤੇ Finish ਬਟਨ ਤੇ ਕਲਿਕ ਕਰੋ
2:17 ਅਗਰ ਲਿਬਰੇਆਫਿਸ ਬੇਸ ਪਹਿਲਾਂ ਤੋਂ ਹੀ ਓਪਨ ਹੈ
2:21 ਤਾਂ ਅਸੀਂ ਉਪਰ ਦਿੱਤੇ File ਮੇਨ੍ਯੂ ਤੇ ਕਲਿਕ ਕਰਕੇ ਅਤੇ ਫਿਰ Open ਤੇ ਕਲਿਕ ਕਰਕੇ ਲਿਬਰੇ ਡੇਟਾਬੇਸ ਫਾਇਲ library.odb ਖੋਲ ਸਕਦੇ ਹਾਂ
2:36 ਦੂਜਾ ਤਰੀਕਾ ਹੈ, ਫਾਇਲ ਮੇਨ੍ਯੂ ਵਿਚ Recent Documents ਤੇ ਕਲਿਕ ਕਰੋ ਅਤੇ library.odb ਚੁਣੋ
2:48 ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ
2:52 ਹੁਣ ਅਸੀ ਲੈਫਟ ਪੈਨਲ ਤੇ, ਡੇਟਾਬੇਸ ਲਿਸਟ ਵਿਚ , Forms ਆਇਕਨ ਤੇ ਕਲਿਕ ਕਰਾਂਗੇ
3:01 ਧਿਆਨ ਦਵੋ ਕਿ ਨਵਾ ਫੋਰਮ ਬਣਾਉਣ ਲਈ ਦੋ ਤਰੀਕੇ ਨੇ- Create Form in Design View ਅਤੇ Use Wizard to create form
3:12 ਆਓ ਅਸੀਂ ਦੂਜੇ ਔਪਸ਼ਨ ਤੇ ਕਲਿਕ ਕਰਿਏ- Use Wizard to create form
3:19 ਹੁਣ ਅਸੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਹੜੀ ਲਿਬਰੇਆਫਿਸ ਰਾਇਟਰ ਵਿੰਡੋ ਦੇ ਸਮਾਨ ਹੈ
3:26 ਅਤੇ ਓਸਦੇ ਉੱਤੇ ਅਸੀ ਪੌਪ-ਅਪ ਵਿੰਡੋ ਵੇਖਦੇ ਹਾਂ ਜਿਸ ਦੇ ਉੱਤੇ Form Wizard ਲਿਖਿਆ ਹੈ
3:33 ਆਓ, ਹੁਣ ਬੁਕਸ ਟੇਬਲ ਤੇ ਆਧਾਰਿਤ ਆਪਣਾ ਪਹਿਲਾ ਫੋਰਮ ਬਣਾਉਣ ਲਈ ਇਸ ਵਿਜ਼ਾਰਡ ਨੂੰ ਵੇਖਿਏ
3:40 ਵਿੰਡੋ ਦੇ ਖੱਬੇ ਪਾਸੇ ਦਿਸ ਰਹੇ 8 ਸਟੈੱਪਸ ਤੇ ਧਿਆਨ ਦੇਵੋ
3:46 ਅਸੀਂ ਪਹਿਲੇ ਸਟੇਪ ਵਿੱਚ ਹਾਂ ਜੋ ਕਿ Field Selection ਹੈ
3:53 ਸੱਜੇ ਪਾਸੇ ਡਰਾਪ ਡਾਉਨ ਬਾਕਸ ਵਿੱਚੋਂ ਜਿਸ ਦਾ ਸ਼ੀਰਸ਼ਕ Tables or Queries ਹੈ, ਆਓ ਅਸੀ Tables: Books ਚੁਣੀਏ
4:03 ਇਸਦੇ ਥੱਲੇ ਖੱਬੇ ਪਾਸੇ ਅਸੀਂ ਮੌਜੂਦਾ ਫੀਲਡਸ ਦੀ ਲਿਸਟ ਵੇਖਾਂਗੇ
4:09 ਰਾਇਟ ਹੈੰਡ ਸਾਇਡ ਤੇ ਅਸੀਂ ਫੋਰਮ ਦੇ ਉਤੇ ਫੀਲਡਸ ਵੇਖਾਂਗੇ
4:14 ਅਸੀਂ ਸਿਰਫ ਉਨਾਂ ਫੀਲਡਸ ਨੂੰ ਮੂਵ ਕਰਾਂਗੇ ਜਿਹੜੇ ਸਾਨੂੰ ਫੋਰਮਸ ਤੇ ਚਾਹੀਦੇ ਹਨ
4:21 ਇਸਦੇ ਲਈ ਅਸੀਂ ਡਬਲ ਐਰੋ ਮਾਰਕ ਦੇ ਸਿੰਬਲ ਵਾਲੇ ਬਟਨ ਤੇ ਕਲਿਕ ਕਰਾਂਗੇ
4:27 ਧਿਆਨ ਦਵੋ ਕੇ ਅਸੀਂ ਸਾਰੀਆਂ ਫੀਲਡਸ ਨੂੰ ਖੱਬੇ ਪਾਸੋਂ ਹਟਾ ਕੇ ਸੱਜੇ ਪਾਸੇ ਕਰ ਦਿੱਤਾ ਹੈ
4:35 ਕਿਉਂਕੀ ਬੁਕਆਈਡੀ ਫੀਲਡ ਆਪਣੇ ਨੰਬਰਜ਼ ਔਟੋ-ਜਨਰੇਟ ਕਰਦਾ ਹੈ, ਸਾਨੂੰ ਫੋਰਮ ਵਿੱਚ ਇਹ ਫੀਲ੍ਡ ਨਹੀਂ ਚਾਹਿਦਾ ਹੈ
4:46 ਤਾਂ ਆਓ ਅਸੀਂ ਇਸ ਫੀਲਡ ਨੂੰ ਵਾਪਿਸ ਖੱਬੇ ਪਾਸੇ ਰਖ ਦਇਏ
4:51 ਸੱਜੇ ਪਾਸੇ BookId ਤੇ ਕਲਿਕ ਕਰੋ ਅਤੇ ਓਸ ਬਟਨ ਤੇ ਕਲਿਕ ਕਰੋ ਜਿਸਦੇ ਵਿਚ ‘Less than' (<) ਸਿੰਬਲ ਬਣਿਆ ਹੈ।
5:02 ਚਲੋ ਹੁਣ ਅਸੀਂ ਥੱਲੇ ਦਿੱਤੇ Next ਬਟਨ ਤੇ ਕਲਿਕ ਕਰਕੇ ਨੇਕ੍ਸਟ ਸਟੇਪ ਤੇ ਚਲਦੇ ਹਾਂ ।
5:10 ਸਟੇਪ 2. ਕਿਓਂਕੀ ਅਸੀਂ ਇਕ ਸਾਧਾਰਣ ਫੋਰਮ ਬਣਾ ਰਹੇ ਹਾਂ, ਇਸ ਵੇਲ਼ੇ ਇਸ ਸਟੇਪ ਨੂੰ ਸਕਿੱਪ ਕਰੋ ਅਤੇ Next ਬਟਨ ਤੇ ਕਲਿਕ ਕਰੋ
5:21 ਅਸੀਂ ਸਟੇਪ 5 ਤੇ ਹਾਂ, ਜੋ ਹੈ arrange controls
5:26 ਧਿਆਨ ਦੇਵੋ, ਬੈਕਗ੍ਰਾਉਨਡ ਵਿੰਡੋ ਦੇ ਵਿੱਚ ਅਸੀਂ ਬੁਕਸ ਟੇਬਲ ਨੂੰ ਔਰੇਨਜ ਬੈਕਗ੍ਰਾਉਨਡ ਵਿਚ ਵੇਖਾਂਗੇ
5:35 ਚਲੋ ਹੁਣ 'arrangement of the main form' ਲੇਬਲ ਦੇ ਥੱਲੇ ਦਿੱਤੇ ਹੋਏ ਚਾਰ ਆਇਕਨਜ਼ ਤੇ ਕਲਿਕ ਕਰਿਏ
5:44 ਜਦੋਂ ਅਸੀ ਇਨਾਂ ਨੂੰ ਬਾਰੀ-ਬਾਰੀ ਕਲਿਕ ਕਰਾਂਗੇ ਅਸੀਂ ਬੈਕਗ੍ਰਾਉਨਡ ਵਿੰਡੋ ਵਿਚ, ਟਾਇਟਲ, ਔਥਰ ਵਗੈਰਾ ਦੇ ਲੇਬਲਸ ਅਤੇ ਟੇਕਸਟ ਬੌਕਸੇਜ਼ ਦਾ ਬਣਾਵ ਬਦਲਦੇ ਹੋਏ ਵੇਖਾਂਗੇ
5:57 ਆਓ ਅਸੀਂ ਪਹਿਲਾ ਅਰੇਨਜਮੈਂਟ ਚੁਣਿਏ ਜੋ ਹੈ 'Columnar – Labels left'. ਇਸ ਲਈ ਪਹਿਲੇ ਆਇਕਨ ਤੇ ਕਲਿਕ ਕਰਿਏ
6:08 ਇਕ ਆਮ ਪੇਪਰ ਫੋਰਮ ਵਾੰਗ ਇੱਥੇ ਲੇਬਲਸ ਖੱਬੇ ਪਾਸੇ ਅਤੇ ਟੇਕਸਟ ਬੌਕਸੇਜ਼ ਸੱਜੇ ਪਾਸੇ ਨੇ
6:17 ਆਓ ਅੱਗੇ ਵਧਣ ਲਈ Next ਬਟਨ ਤੇ ਕਲਿਕ ਕਰਿਏ
6:22 ਅਸੀਂ ਸਟੇਪ 6 ਤੇ ਹਾਂ ਜੋ ਹੈ ‘Set data entry’ ।
6:28 ਇਸ ਸਮੇਂ ਇਹ ਸਟੇਪ ਸਕਿੱਪ ਕਰਾਂਗੇ ਅਤੇ ਨੇਕਸਟ ਸਟੇਪ ਤੇ ਜਾਵਾਂਗੇ। ਸਟੇਪ 7 ਵਿਚ Next ਬਟਨ ਤੇ ਕਲਿਕ ਕਰੋ
6:33 ਸਟੇਪ 7. 'apply styles'
6:36 ਧਿਆਨ ਦਵੋ ਲਿਸਟ ਬੌਕਸ ਦੇ ਹਰ ਇਕ ਕਲਰ ਤੇ ਕਲਿਕ ਕਰਨ ਨਾਲ-ਨਾਲ ਵਿੰਡੋ ਦਾ ਬੈਕਗ੍ਰਾਉਨਡ ਕਲਰ ਵੀ ਬਦਲਦਾ ਹੈ
6:45 ਆਓ ਅਸੀਂ ਆਇਸ ਬਲੂ ਤੇ ਕਲਿਕ ਕਰਕੇ ਓਸਨੂੰ ਚੁਣਿਏ
6:50 ਹੁਣ ਅਸੀਂ ਆਖਿਰੀ ਸਟੇਪ ਤੇ ਚਲਿਏ
6:53 ਸਟੇਪ 8. ਆਪਨੇ ਫੋਰਮ ਨੂੰ ਇਕ ਨਾਮ ਦੇਇਏ
6:59 ਅਸੀਂ ਅਪਣੇ ਖੁਦ ਦੇ ਨੇਮਿੰਗ ਕਨਵੇਨਸ਼ਨ ਦਾ ਅਨੁਸਰਨ ਕਰ ਸਕਦੇ ਹਾਂ
7:03 ਮਗਰ ਹੁਣੇ ਲਈ, 'Name of the form’ ਲੇਬਲ ਦੇ ਥੱਲੇ ਦਿੱਤੇ ਹੋਏ ਟੇਕਸਟ ਬੌਕਸ ਵਿਚ ਅਸੀ ਨਾਮ ਲਿਖਦੇ ਹਾਂ- Books Data Entry Form
7:16 ਫੋਰਮ ਬਣਾਉਣ ਤੋਂ ਬਾਅਦ ਹੁਣ ਅੱਗੇ ਕਿਸ ਤਰਹ ਵਧਿਏ? ਚਲੋ ਪਹਿਲਾਂ 'Work with the form' ਚੁਣਦੇ ਹਾਂ
7:23 ਯਾਨੀ ਅਸੀਂ ਡੇਟਾ ਐਂਟਰੀ ਲਈ ਫੋਰਮ ਦਾ ਇਸਤੇਮਾਲ ਕਰਨਾ ਸ਼ੁਰੂ ਕਰਾਂਗੇ
7:29 ਫੋਰਮ ਦਾ ਡਿਜ਼ਾਇਨ ਬਦਲਨ ਲਈ, ਅਸੀ ‘Modify the form' ਚੁਣ ਸਕਦੇ ਹਾਂ ਜੋ ਅਸੀਂ ਬਾਅਦ ਵਿਚ ਵੇਖਾਂਗੇ
7:37 ਇਸ ਵੇਲ਼ੇ ਸਾਡਾ ਕੰਮ ਪੂਰਾ ਹੋ ਚੁੱਕਾ ਹੈ, ਤਾਂ ਆਓ ਅਸੀਂ ਥੱਲੇ ਦਿਤੇ Finish ਬਟਨ ਤੇ ਕਲਿਕ ਕਰਿਏ
7:44 ਹੁਣ ਅਸੀਂ ਆਪਣਾ ਪਹਿਲਾ ਸਾਦਾ ਫੋਰਮ ਬਣਾ ਲਿੱਤਾ ਹੈ ਜਿਸਦੇ ਵਿੰਡੋ ਟਾਇਟਲ ਵਿੱਚ, ‘Books data entry form’ ਲਿਖਿਆ ਹੈ
7:54 ਧਿਆਨ ਦੇਵੇ ਕੇ ਟੇਕ੍ਸਟ ਬੌਕਸੇਜ਼, ਵੈਲਯੂਜ਼ ਦੇ ਨਾਲ ਭਰੇ ਹੋਏ ਨੇ ਅਤੇ ਉਨਾਂ ਵਿਚ ‘An autobiography' , ’Jawaharlal Nehru’ ਵਗੈਰਾ ਲਿਖਿਆ ਹੋਇਆ ਹੈ
8:05 ਇਹ ਵੈਲਯੂਜ਼ ਕਿੱਥੋ ਆਈਆਂ ਹਨ?
8:08 ਬੇਸ ਟਿਯੂਟੋਰਿਅਲ ਦੇ ਪਿਛਲੇ ਭਾਗ ਵਿਚ ਅਸੀਂ ਇਨਾਂ ਵੈਲਯੂਜ਼ ਨੂੰ ਸਿੱਧੇ ਹੀ ਬੁਕਸ ਟੇਬਲ ਦੇ ਅੰਦਰ ਟਾਇਪ ਕੀਤਾ ਸੀ
8:17 ਹੁਣ ਇਹ ਫੋਰਮ ਡੇਟਾ ਐਂਟਰੀ ਦੇ ਇਸਤੇਮਾਲ ਲਈ ਤਿਆਰ ਹੈ
8:22 ਚਲੋ ਸੱਬ-ਵੈਲਯੂਜ਼ ਵੇਖਣ ਲਈ ਅਸੀਂ ਟੈਬ ਕੀਜ਼ ਤੇ ਕਲਿਕ ਕਰਿਏ
8:27 ਧਿਆਨ ਦੇਵੋ ਕਿ ਫੋਰਮ ਹੁਣ ਦੂਸਰੀ ਬੁਕ ਦੀ ਜਾਣਕਾਰੀ ਦਿਖਾ ਰਿਹਾ ਹੈ ਅਤੇ ਹੁਣ ਟਾਇਟਲ ‘Conquest of self' ਹੈ
8:37 ਇਸ ਲਈ ਥੱਲੇ ਦਿਸ ਰਹੇ ਫੋਰਮਜ਼ ਨੈਵੀਗੇਸ਼ਨ ਟੂਲਬਾਰ ਵਿਚ, ਰਾਈਟ ਐਰੋ ਵਾਲੇ ਕਾਲੇ ਰੰਗ ਦੇ ਟ੍ਰਾਇਐਨਗਲ ਆਇਕਨ ਉੱਤੇ ਕਲਿਕ ਕਰਨਾ ਪਵੇਗਾ
 8:54 ਧਿਆਨ ਦੇਵੋ ਕਿ ਇੱਥੇ ਰਿਕਾਰਡ ਨੰਬਰ 3 of 5 ਦਿਖਾਈ ਦੇ ਰਿਹਾ ਹੈ
9:01 ਧਿਆਨ ਦੇਵੇ ਕੇ ਜਦੋਂ ਅਸੀਂ ਆਪਣਾ ਕਰਸਰ ਇਨਾਂ ਬਲੈਕ ਐਰੇ ਆਇਕਨਜ਼ ਤੇ ਲੈ ਜਾਂਦੇ ਹਾਂ ਇਹ ਬੇਸ ਟੂਲ ਟਿਪਸ ਦਿਖਾਉਂਦਾ ਹੈ
9:09 ਪਹਿਲਾ ਰਿਕਾਰਡ, ਪਿਛਲਾ ਰਿਕਾਰਡ, ਅਗਲਾ ਰਿਕਾਰਡ, ਅਤੇ ਆਖਰੀ ਰਿਕਾਰਡ
9:16 ਇਨਾਂ ਦਾ ਇਸਤੇਮਾਲ ਅਸੀ ਸਾਰੇ ਰਿਕਾਰਡਸ ਦਾ ਮੁਆਇਨਾ ਕਰਨ ਲਈ ਕਰ ਸਕਦੇ ਹਾਂ
9:22 ਇਹ ਸਾਨੂੰ ਲਿਬਰੇਆਫਿਸ ਬੇਸ ਦੇ ਸਿੰਪਲ ਫੋਰਮਸ ਦੇ ਇਸ ਟਯੂਟੋਰਿਯਲ ਦੀ ਸਮਾਪਤੀ ਤੇ ਲੈ ਆਇਆ ਹੈ
9:27 ਸਾਰ ਵਿੱਚ ਅਸੀਂ ਸਿਖਿਆ, ਫੋਰਮ ਕੀ ਹੁੰਦਾ ਹੈ? ਵਿਜ਼ਾਰਡ ਦਾ ਇਸਤੇਮਾਲ ਕਰਕੇ ਫੋਰਮ ਕਿਸ ਤਰਹ ਬਣਾਇਆ ਜਾਏ
9:35 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਹਿੱਸਾ ਹੈ. ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ
9:47 ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾੰਦਾ ਹੈ।
ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ
9:56 ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ

Contributors and Content Editors

Gagan, Khoslak, PoojaMoolya, Pratik kamble