Difference between revisions of "Koha-Library-Management-System/C2/Set-Currency/Punjabi"
From Script | Spoken-Tutorial
Navdeep.dav (Talk | contribs) (Created page with " {| border = 1 | “Time” | “Narration” |- | 00:01 | Set Currency ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ...") |
Navdeep.dav (Talk | contribs) |
||
Line 1: | Line 1: | ||
− | + | {| border = 1 | |
| “Time” | | “Time” | ||
| “Narration” | | “Narration” | ||
− | |||
|- | |- | ||
| 00:01 | | 00:01 | ||
Line 15: | Line 14: | ||
|- | |- | ||
− | | 00: | + | | 00:26 |
| ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। | | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। | ||
|- | |- | ||
− | | 00: | + | | 00:32 |
| ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ। | | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ। | ||
ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ। | ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ। | ||
|- | |- | ||
− | | 00: | + | | 00:42 |
| ਜ਼ਿਆਆਦਾ ਜਾਣਕਾਰੀ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ। | | ਜ਼ਿਆਆਦਾ ਜਾਣਕਾਰੀ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ। | ||
|- | |- | ||
− | | 00: | + | | 00:49 |
| Superlibrarian ਯੂਜਰਨੇਮ Bella ਅਤੇ ਉਸਦੇ ਪਾਸਵਰਡ ਦੇ ਨਾਲ ਲਾਗਿਨ ਕਰਕੇ ਸ਼ੁਰੂ ਕਰੋ। | | Superlibrarian ਯੂਜਰਨੇਮ Bella ਅਤੇ ਉਸਦੇ ਪਾਸਵਰਡ ਦੇ ਨਾਲ ਲਾਗਿਨ ਕਰਕੇ ਸ਼ੁਰੂ ਕਰੋ। | ||
|- | |- | ||
− | | 00: | + | | 00:58 |
| ਫਿਰ Koha Administration ‘ਤੇ ਕਲਿਕ ਕਰੋ। | | ਫਿਰ Koha Administration ‘ਤੇ ਕਲਿਕ ਕਰੋ। | ||
|- | |- | ||
− | | 01: | + | | 01:03 |
| ਇੱਕ ਨਵਾਂ ਪੇਜ਼ ਖੁੱਲਦਾ ਹੈ। | | ਇੱਕ ਨਵਾਂ ਪੇਜ਼ ਖੁੱਲਦਾ ਹੈ। | ||
|- | |- | ||
− | | 01: | + | | 01:06 |
| Acquisition parameters ਸੈਕਸ਼ਨ ਵਿੱਚ, Currencies and exchange rates ‘ਤੇ ਕਲਿਕ ਕਰੋ। | | Acquisition parameters ਸੈਕਸ਼ਨ ਵਿੱਚ, Currencies and exchange rates ‘ਤੇ ਕਲਿਕ ਕਰੋ। | ||
|- | |- | ||
− | | 01: | + | | 01:15 |
| ਧਿਆਨ ਦਿਓ ਕਿ ਇਹ ਡਾਟਾ ਸੰਚਾਲਿਤ ਤੌਰ ‘ਤੇ ਅੱਪਡੇਟ ਨਹੀਂ ਹੁੰਦਾ ਹੈ। | | ਧਿਆਨ ਦਿਓ ਕਿ ਇਹ ਡਾਟਾ ਸੰਚਾਲਿਤ ਤੌਰ ‘ਤੇ ਅੱਪਡੇਟ ਨਹੀਂ ਹੁੰਦਾ ਹੈ। | ||
|- | |- | ||
− | | 01: | + | | 01:20 |
| ਇਸ ਲਈ, ਡਾਟੇ ਨੂੰ ਅੱਪਡੇਟ ਕਰਨਾ ਮਹੱਤਵਪੂਰਣ ਹੈ। ਇਸ ਨਾਲ ਸਹੀ accounting ਵੇਰਵਾ ਰੱਖਣ ਵਿੱਚ ਵੀ ਮਦਦ ਮਿਲੇਗੀ। | | ਇਸ ਲਈ, ਡਾਟੇ ਨੂੰ ਅੱਪਡੇਟ ਕਰਨਾ ਮਹੱਤਵਪੂਰਣ ਹੈ। ਇਸ ਨਾਲ ਸਹੀ accounting ਵੇਰਵਾ ਰੱਖਣ ਵਿੱਚ ਵੀ ਮਦਦ ਮਿਲੇਗੀ। | ||
|- | |- | ||
− | | 01: | + | | 01:30 |
| plus New currency ‘ਤੇ ਕਲਿਕ ਕਰੋ। | | plus New currency ‘ਤੇ ਕਲਿਕ ਕਰੋ। | ||
|- | |- | ||
− | | 01: | + | | 01:35 |
| ਖੁੱਲਣ ਵਾਲੇ ਨਵੇਂ ਪੇਜ਼ ਵਿੱਚ, ਲਾਜ਼ਮੀ ਵੇਰਵਾ ਭਰੋ - | | ਖੁੱਲਣ ਵਾਲੇ ਨਵੇਂ ਪੇਜ਼ ਵਿੱਚ, ਲਾਜ਼ਮੀ ਵੇਰਵਾ ਭਰੋ - | ||
Currency:Rate:ਅਤੇ Symbol: | Currency:Rate:ਅਤੇ Symbol: | ||
|- | |- | ||
− | | 01: | + | | 01:47 |
| ਹਾਲਾਂਕਿ ਮੇਰੀ ਲਾਇਬ੍ਰੇਰੀ ਭਾਰਤ ਵਿੱਚ ਹੈ, ਇਸ ਲਈ ਮੈਂ ਮੁਦਰਾ ਦੇ ਲਈ Rupee ਦਰਜ ਕਰਾਂਗਾ | | ਹਾਲਾਂਕਿ ਮੇਰੀ ਲਾਇਬ੍ਰੇਰੀ ਭਾਰਤ ਵਿੱਚ ਹੈ, ਇਸ ਲਈ ਮੈਂ ਮੁਦਰਾ ਦੇ ਲਈ Rupee ਦਰਜ ਕਰਾਂਗਾ | ||
“1” for “Rate” | “1” for “Rate” | ||
− | |||
Rupee (₹) ਦਾ ਚਿੰਨ੍ਹ | Rupee (₹) ਦਾ ਚਿੰਨ੍ਹ | ||
|- | |- | ||
− | | 02: | + | | 02:00 |
| INR ਦੇ ਰੂਪ ਵਿੱਚ ISO code ਦਰਜ ਕਰੋ। | | INR ਦੇ ਰੂਪ ਵਿੱਚ ISO code ਦਰਜ ਕਰੋ। | ||
|- | |- | ||
− | | 02: | + | | 02:05 |
| ਮੁਦਰਾ ਨੂੰ ਐਕਟਿਵ ਕਰਨ ਦੇ ਲਈ, ਚੈੱਕਬਾਕਸ ‘ਤੇ ਕਲਿਕ ਕਰੋ। | | ਮੁਦਰਾ ਨੂੰ ਐਕਟਿਵ ਕਰਨ ਦੇ ਲਈ, ਚੈੱਕਬਾਕਸ ‘ਤੇ ਕਲਿਕ ਕਰੋ। | ||
“Last updated” ਮੁਦਰਾ ਸੈੱਟਅਪ ਦੀ ਤਾਰੀਖ ਦਿਖਾਉਂਦਾ ਹੈ। | “Last updated” ਮੁਦਰਾ ਸੈੱਟਅਪ ਦੀ ਤਾਰੀਖ ਦਿਖਾਉਂਦਾ ਹੈ। | ||
Line 68: | Line 66: | ||
| ਪੇਜ਼ ਦੇ ਹੇਠਾਂ “Submit” ਬਟਨ ‘ਤੇ ਕਲਿਕ ਕਰੋ। | | ਪੇਜ਼ ਦੇ ਹੇਠਾਂ “Submit” ਬਟਨ ‘ਤੇ ਕਲਿਕ ਕਰੋ। | ||
|- | |- | ||
− | | 02: | + | | 02:19 |
| ਖੁੱਲਣ ਵਾਲੇ ਨਵੇਂ ਪੇਜ਼ ਵਿੱਚ, Currency ਟੈਬ ਵਿੱਚ, Rupee ਦਾ ਵੇਰਵਾ ਦਿਖਾਈ ਦਿੰਦਾ ਹੈ। | | ਖੁੱਲਣ ਵਾਲੇ ਨਵੇਂ ਪੇਜ਼ ਵਿੱਚ, Currency ਟੈਬ ਵਿੱਚ, Rupee ਦਾ ਵੇਰਵਾ ਦਿਖਾਈ ਦਿੰਦਾ ਹੈ। | ||
|- | |- | ||
− | | 02: | + | | 02:27 |
| ਜੇਕਰ ਲੋੜ ਹੋਵੇ, ਤਾਂ ਇਸਨੂੰ ਵੀ ਐਡਿਟ ਕੀਤਾ ਜਾ ਸਕਦਾ ਹੈ। | | ਜੇਕਰ ਲੋੜ ਹੋਵੇ, ਤਾਂ ਇਸਨੂੰ ਵੀ ਐਡਿਟ ਕੀਤਾ ਜਾ ਸਕਦਾ ਹੈ। | ||
|- | |- | ||
− | | 02: | + | | 02:32 |
− | | ਨਿਯਤ ਕੰਮ ਦੇ ਲਈ | + | | ਨਿਯਤ ਕੰਮ ਦੇ ਲਈ |
ਆਪਣੀ ਲੋੜ ਦੇ ਅਨੁਸਾਰ ਕੋਈ ਵੀ ਮੁਦਰਾ ਨਿਰਧਾਰਤ ਕਰੋ ਪਰ ਇਸਨੂੰ ਸਰਗਰਮ ਨਾ ਬਣਾਓ । | ਆਪਣੀ ਲੋੜ ਦੇ ਅਨੁਸਾਰ ਕੋਈ ਵੀ ਮੁਦਰਾ ਨਿਰਧਾਰਤ ਕਰੋ ਪਰ ਇਸਨੂੰ ਸਰਗਰਮ ਨਾ ਬਣਾਓ । | ||
|- | |- | ||
− | | 02: | + | | 02:41 |
| Koha interface ‘ਤੇ ਵਾਪਸ ਜਾਓ। | | Koha interface ‘ਤੇ ਵਾਪਸ ਜਾਓ। | ||
|- | |- | ||
Line 84: | Line 82: | ||
| ਉਸੀ ਪੇਜ਼ ਵਿੱਚ Column visibility ਟੈਬ ‘ਤੇ ਕਲਿਕ ਕਰੋ। | | ਉਸੀ ਪੇਜ਼ ਵਿੱਚ Column visibility ਟੈਬ ‘ਤੇ ਕਲਿਕ ਕਰੋ। | ||
|- | |- | ||
− | | 02: | + | | 02:50 |
| ਓਪਸ਼ਨਸ ਤੋਂ, ISO code ‘ਤੇ ਕਲਿਕ ਕਰੋ। | | ਓਪਸ਼ਨਸ ਤੋਂ, ISO code ‘ਤੇ ਕਲਿਕ ਕਰੋ। | ||
|- | |- | ||
− | | 02: | + | | 02:55 |
| Rupee ਦੇ ਲਈ ISO ਕਾਲਮ ਟੈਬਲ ਵਿੱਚ ਦਿਖਾਈ ਦਿੰਦਾ ਹੈ। | | Rupee ਦੇ ਲਈ ISO ਕਾਲਮ ਟੈਬਲ ਵਿੱਚ ਦਿਖਾਈ ਦਿੰਦਾ ਹੈ। | ||
|- | |- | ||
− | | 03: | + | | 03:00 |
| ਧਿਆਨ ਦਿਓ ਕਿ ਦਰਜ ISO code ਉਸ ਸਮੇਂ ਵਰਤੋਂ ਵਿੱਚ ਆਉਂਦਾ ਹੈ ਜਦੋਂ “MARC files” “staging” ਟੂਲਸ ਦੇ ਮਾਧਿਅਮ ਨਾਲ ਇੰਪੋਰਟ ਹੁੰਦਾ ਹੈ। | | ਧਿਆਨ ਦਿਓ ਕਿ ਦਰਜ ISO code ਉਸ ਸਮੇਂ ਵਰਤੋਂ ਵਿੱਚ ਆਉਂਦਾ ਹੈ ਜਦੋਂ “MARC files” “staging” ਟੂਲਸ ਦੇ ਮਾਧਿਅਮ ਨਾਲ ਇੰਪੋਰਟ ਹੁੰਦਾ ਹੈ। | ||
|- | |- | ||
− | | 03: | + | | 03:09 |
| ਟੂਲ ਵਰਤਮਾਨ ਵਿੱਚ ਸਰਗਰਮ ਮੁਦਰਾ ਦੀ ਕੀਮਤ ਨੂੰ ਲੱਭਣ ਅਤੇ ਵਰਤੋਂ ਕਰਨ ਦੀ ਕੋਸ਼ਿਸ਼ ਕਰੇਗਾ। | | ਟੂਲ ਵਰਤਮਾਨ ਵਿੱਚ ਸਰਗਰਮ ਮੁਦਰਾ ਦੀ ਕੀਮਤ ਨੂੰ ਲੱਭਣ ਅਤੇ ਵਰਤੋਂ ਕਰਨ ਦੀ ਕੋਸ਼ਿਸ਼ ਕਰੇਗਾ। | ||
|- | |- | ||
− | | 03: | + | | 03:16 |
| Currency ਨੂੰ ਐਡਿਟ ਕਰਨ ਦੇ ਲਈ, ਉਸ ਵਿਸ਼ੇਸ਼ Currency ਦੇ ਲਈ Edit ‘ਤੇ ਕਲਿਕ ਕਰੋ। ਮੈਂ ਮੁਦਰਾ USD ਲਈ Edit ‘ਤੇ ਕਲਿਕ ਕਰਾਂਗਾ । | | Currency ਨੂੰ ਐਡਿਟ ਕਰਨ ਦੇ ਲਈ, ਉਸ ਵਿਸ਼ੇਸ਼ Currency ਦੇ ਲਈ Edit ‘ਤੇ ਕਲਿਕ ਕਰੋ। ਮੈਂ ਮੁਦਰਾ USD ਲਈ Edit ‘ਤੇ ਕਲਿਕ ਕਰਾਂਗਾ । | ||
|- | |- | ||
− | | 03: | + | | 03:29 |
| “Modify currency” ਪੇਜ਼ ਖੁੱਲਦਾ ਹੈ। | | “Modify currency” ਪੇਜ਼ ਖੁੱਲਦਾ ਹੈ। | ||
|- | |- | ||
− | | 03: | + | | 03:32 |
| ਤੁਸੀਂ “Rate” ਅਤੇ “Symbol” ਦੀ ਵੈਲਿਊ ਬਦਲ ਸਕਦੇ ਹੋ। ਮੈਂ ਇਸਨੂੰ ਛੱਡ ਦੇਵਾਂਗਾ । | | ਤੁਸੀਂ “Rate” ਅਤੇ “Symbol” ਦੀ ਵੈਲਿਊ ਬਦਲ ਸਕਦੇ ਹੋ। ਮੈਂ ਇਸਨੂੰ ਛੱਡ ਦੇਵਾਂਗਾ । | ||
|- | |- | ||
− | | 03: | + | | 03:40 |
| ਧਿਆਨ ਦਿਓ, ਮੈਂ Active ਫੀਲਡ ਦੇ ਲਈ ਚੈੱਕਬਾਕਸ ਕਲਿਕ ਨਹੀਂ ਕਰਾਂਗਾ । | | ਧਿਆਨ ਦਿਓ, ਮੈਂ Active ਫੀਲਡ ਦੇ ਲਈ ਚੈੱਕਬਾਕਸ ਕਲਿਕ ਨਹੀਂ ਕਰਾਂਗਾ । | ||
|- | |- | ||
− | | 03: | + | | 03:46 |
| ਲਾਇਬ੍ਰੇਰੀ ਵਿੱਚ ਵਰਤੋਂ ਕਰਨ ਦੇ ਲਈ ਇੱਕ “active currency” ਮੁੱਖ ਮੁਦਰਾ ਹੈ। | | ਲਾਇਬ੍ਰੇਰੀ ਵਿੱਚ ਵਰਤੋਂ ਕਰਨ ਦੇ ਲਈ ਇੱਕ “active currency” ਮੁੱਖ ਮੁਦਰਾ ਹੈ। | ||
|- | |- | ||
− | | 03: | + | | 03:51 |
| ਹਾਲਾਂਕਿ ਮੇਰੀ ਲਾਇਬ੍ਰੇਰੀ ਭਾਰਤ ਵਿੱਚ ਹੈ, “Rupee” active currency ਦੇ ਰੂਪ ਵਿੱਚ ਵਰਤੋਂ ਕੀਤੀ ਗਈ ਹੈ। | | ਹਾਲਾਂਕਿ ਮੇਰੀ ਲਾਇਬ੍ਰੇਰੀ ਭਾਰਤ ਵਿੱਚ ਹੈ, “Rupee” active currency ਦੇ ਰੂਪ ਵਿੱਚ ਵਰਤੋਂ ਕੀਤੀ ਗਈ ਹੈ। | ||
|- | |- | ||
− | | 03: | + | | 03:57 |
| ਫਿਰ, ਪੇਜ਼ ਦੇ ਹੇਠਾਂ Submit ਬਟਨ ‘ਤੇ ਕਲਿਕ ਕਰੋ। | | ਫਿਰ, ਪੇਜ਼ ਦੇ ਹੇਠਾਂ Submit ਬਟਨ ‘ਤੇ ਕਲਿਕ ਕਰੋ। | ||
|- | |- | ||
− | | 04: | + | | 04:02 |
| Currencies and exchange rates ਪੇਜ਼ ਫਿਰ ਤੋਂ ਖੁੱਲਦਾ ਹੈ। | | Currencies and exchange rates ਪੇਜ਼ ਫਿਰ ਤੋਂ ਖੁੱਲਦਾ ਹੈ। | ||
|- | |- | ||
− | | 04: | + | | 04:08 |
| ਹੁਣ Koha Superlibrarian ਅਕਾਉਂਟ ਤੋਂ ਲਾਗਆਉਟ ਕਰੋ। | | ਹੁਣ Koha Superlibrarian ਅਕਾਉਂਟ ਤੋਂ ਲਾਗਆਉਟ ਕਰੋ। | ||
|- | |- | ||
− | | 04: | + | | 04:13 |
| ਅਜਿਹਾ ਕਰਨ ਦੇ ਲਈ, ਸਭ ਤੋਂ ਪਹਿਲਾਂ ਉੱਪਰ ਸੱਜੇ ਕੋਨੇ ‘ਤੇ ਜਾਓ, ਅਤੇ Spoken Tutorial Library ‘ਤੇ ਕਲਿਕ ਕਰੋ। | | ਅਜਿਹਾ ਕਰਨ ਦੇ ਲਈ, ਸਭ ਤੋਂ ਪਹਿਲਾਂ ਉੱਪਰ ਸੱਜੇ ਕੋਨੇ ‘ਤੇ ਜਾਓ, ਅਤੇ Spoken Tutorial Library ‘ਤੇ ਕਲਿਕ ਕਰੋ। | ||
|- | |- | ||
Line 133: | Line 131: | ||
| ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ। | | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ। | ||
|- | |- | ||
− | | 04: | + | | 04:29 |
| ਸੰਖੇਪ ਵਿੱਚ। ਇਸ ਟਿਊਟੋਰਿਅਲ ਵਿੱਚ ਅਸੀਂ Currency ਸੈੱਟ ਕਰਨਾ ਸਿੱਖਿਆ। | | ਸੰਖੇਪ ਵਿੱਚ। ਇਸ ਟਿਊਟੋਰਿਅਲ ਵਿੱਚ ਅਸੀਂ Currency ਸੈੱਟ ਕਰਨਾ ਸਿੱਖਿਆ। | ||
|- | |- | ||
− | | 04: | + | | 04:36 |
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। | | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। | ||
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ | ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ | ||
|- | |- | ||
− | | 04: | + | | 04:44 |
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | ||
|- | |- | ||
− | | 04: | + | | 04:54 |
| ਟਾਇਮ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | | ਟਾਇਮ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | ||
|- | |- | ||
− | | 04: | + | | 04:58 |
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। | | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। | ||
|- | |- | ||
− | | 05: | + | | 05:05 |
| ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | ||
|- | |- | ||
− | | 05: | + | | 05:10 |
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | ||
− | | } | + | |} |
Latest revision as of 13:16, 4 March 2019
“Time” | “Narration” |
00:01 | Set Currency ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ Koha ਵਿੱਚ Currency ਕਿਵੇਂ ਸੈੱਟ ਕਰਨੀ ਹੈ। |
00:13 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ
Ubuntu Linux OS 16.04, Koha version 16.05 |
00:26 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। |
00:32 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।
ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ। |
00:42 | ਜ਼ਿਆਆਦਾ ਜਾਣਕਾਰੀ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ। |
00:49 | Superlibrarian ਯੂਜਰਨੇਮ Bella ਅਤੇ ਉਸਦੇ ਪਾਸਵਰਡ ਦੇ ਨਾਲ ਲਾਗਿਨ ਕਰਕੇ ਸ਼ੁਰੂ ਕਰੋ। |
00:58 | ਫਿਰ Koha Administration ‘ਤੇ ਕਲਿਕ ਕਰੋ। |
01:03 | ਇੱਕ ਨਵਾਂ ਪੇਜ਼ ਖੁੱਲਦਾ ਹੈ। |
01:06 | Acquisition parameters ਸੈਕਸ਼ਨ ਵਿੱਚ, Currencies and exchange rates ‘ਤੇ ਕਲਿਕ ਕਰੋ। |
01:15 | ਧਿਆਨ ਦਿਓ ਕਿ ਇਹ ਡਾਟਾ ਸੰਚਾਲਿਤ ਤੌਰ ‘ਤੇ ਅੱਪਡੇਟ ਨਹੀਂ ਹੁੰਦਾ ਹੈ। |
01:20 | ਇਸ ਲਈ, ਡਾਟੇ ਨੂੰ ਅੱਪਡੇਟ ਕਰਨਾ ਮਹੱਤਵਪੂਰਣ ਹੈ। ਇਸ ਨਾਲ ਸਹੀ accounting ਵੇਰਵਾ ਰੱਖਣ ਵਿੱਚ ਵੀ ਮਦਦ ਮਿਲੇਗੀ। |
01:30 | plus New currency ‘ਤੇ ਕਲਿਕ ਕਰੋ। |
01:35 | ਖੁੱਲਣ ਵਾਲੇ ਨਵੇਂ ਪੇਜ਼ ਵਿੱਚ, ਲਾਜ਼ਮੀ ਵੇਰਵਾ ਭਰੋ -
Currency:Rate:ਅਤੇ Symbol: |
01:47 | ਹਾਲਾਂਕਿ ਮੇਰੀ ਲਾਇਬ੍ਰੇਰੀ ਭਾਰਤ ਵਿੱਚ ਹੈ, ਇਸ ਲਈ ਮੈਂ ਮੁਦਰਾ ਦੇ ਲਈ Rupee ਦਰਜ ਕਰਾਂਗਾ
“1” for “Rate” Rupee (₹) ਦਾ ਚਿੰਨ੍ਹ |
02:00 | INR ਦੇ ਰੂਪ ਵਿੱਚ ISO code ਦਰਜ ਕਰੋ। |
02:05 | ਮੁਦਰਾ ਨੂੰ ਐਕਟਿਵ ਕਰਨ ਦੇ ਲਈ, ਚੈੱਕਬਾਕਸ ‘ਤੇ ਕਲਿਕ ਕਰੋ।
“Last updated” ਮੁਦਰਾ ਸੈੱਟਅਪ ਦੀ ਤਾਰੀਖ ਦਿਖਾਉਂਦਾ ਹੈ। |
02:14 | ਪੇਜ਼ ਦੇ ਹੇਠਾਂ “Submit” ਬਟਨ ‘ਤੇ ਕਲਿਕ ਕਰੋ। |
02:19 | ਖੁੱਲਣ ਵਾਲੇ ਨਵੇਂ ਪੇਜ਼ ਵਿੱਚ, Currency ਟੈਬ ਵਿੱਚ, Rupee ਦਾ ਵੇਰਵਾ ਦਿਖਾਈ ਦਿੰਦਾ ਹੈ। |
02:27 | ਜੇਕਰ ਲੋੜ ਹੋਵੇ, ਤਾਂ ਇਸਨੂੰ ਵੀ ਐਡਿਟ ਕੀਤਾ ਜਾ ਸਕਦਾ ਹੈ। |
02:32 | ਨਿਯਤ ਕੰਮ ਦੇ ਲਈ
ਆਪਣੀ ਲੋੜ ਦੇ ਅਨੁਸਾਰ ਕੋਈ ਵੀ ਮੁਦਰਾ ਨਿਰਧਾਰਤ ਕਰੋ ਪਰ ਇਸਨੂੰ ਸਰਗਰਮ ਨਾ ਬਣਾਓ । |
02:41 | Koha interface ‘ਤੇ ਵਾਪਸ ਜਾਓ। |
02:45 | ਉਸੀ ਪੇਜ਼ ਵਿੱਚ Column visibility ਟੈਬ ‘ਤੇ ਕਲਿਕ ਕਰੋ। |
02:50 | ਓਪਸ਼ਨਸ ਤੋਂ, ISO code ‘ਤੇ ਕਲਿਕ ਕਰੋ। |
02:55 | Rupee ਦੇ ਲਈ ISO ਕਾਲਮ ਟੈਬਲ ਵਿੱਚ ਦਿਖਾਈ ਦਿੰਦਾ ਹੈ। |
03:00 | ਧਿਆਨ ਦਿਓ ਕਿ ਦਰਜ ISO code ਉਸ ਸਮੇਂ ਵਰਤੋਂ ਵਿੱਚ ਆਉਂਦਾ ਹੈ ਜਦੋਂ “MARC files” “staging” ਟੂਲਸ ਦੇ ਮਾਧਿਅਮ ਨਾਲ ਇੰਪੋਰਟ ਹੁੰਦਾ ਹੈ। |
03:09 | ਟੂਲ ਵਰਤਮਾਨ ਵਿੱਚ ਸਰਗਰਮ ਮੁਦਰਾ ਦੀ ਕੀਮਤ ਨੂੰ ਲੱਭਣ ਅਤੇ ਵਰਤੋਂ ਕਰਨ ਦੀ ਕੋਸ਼ਿਸ਼ ਕਰੇਗਾ। |
03:16 | Currency ਨੂੰ ਐਡਿਟ ਕਰਨ ਦੇ ਲਈ, ਉਸ ਵਿਸ਼ੇਸ਼ Currency ਦੇ ਲਈ Edit ‘ਤੇ ਕਲਿਕ ਕਰੋ। ਮੈਂ ਮੁਦਰਾ USD ਲਈ Edit ‘ਤੇ ਕਲਿਕ ਕਰਾਂਗਾ । |
03:29 | “Modify currency” ਪੇਜ਼ ਖੁੱਲਦਾ ਹੈ। |
03:32 | ਤੁਸੀਂ “Rate” ਅਤੇ “Symbol” ਦੀ ਵੈਲਿਊ ਬਦਲ ਸਕਦੇ ਹੋ। ਮੈਂ ਇਸਨੂੰ ਛੱਡ ਦੇਵਾਂਗਾ । |
03:40 | ਧਿਆਨ ਦਿਓ, ਮੈਂ Active ਫੀਲਡ ਦੇ ਲਈ ਚੈੱਕਬਾਕਸ ਕਲਿਕ ਨਹੀਂ ਕਰਾਂਗਾ । |
03:46 | ਲਾਇਬ੍ਰੇਰੀ ਵਿੱਚ ਵਰਤੋਂ ਕਰਨ ਦੇ ਲਈ ਇੱਕ “active currency” ਮੁੱਖ ਮੁਦਰਾ ਹੈ। |
03:51 | ਹਾਲਾਂਕਿ ਮੇਰੀ ਲਾਇਬ੍ਰੇਰੀ ਭਾਰਤ ਵਿੱਚ ਹੈ, “Rupee” active currency ਦੇ ਰੂਪ ਵਿੱਚ ਵਰਤੋਂ ਕੀਤੀ ਗਈ ਹੈ। |
03:57 | ਫਿਰ, ਪੇਜ਼ ਦੇ ਹੇਠਾਂ Submit ਬਟਨ ‘ਤੇ ਕਲਿਕ ਕਰੋ। |
04:02 | Currencies and exchange rates ਪੇਜ਼ ਫਿਰ ਤੋਂ ਖੁੱਲਦਾ ਹੈ। |
04:08 | ਹੁਣ Koha Superlibrarian ਅਕਾਉਂਟ ਤੋਂ ਲਾਗਆਉਟ ਕਰੋ। |
04:13 | ਅਜਿਹਾ ਕਰਨ ਦੇ ਲਈ, ਸਭ ਤੋਂ ਪਹਿਲਾਂ ਉੱਪਰ ਸੱਜੇ ਕੋਨੇ ‘ਤੇ ਜਾਓ, ਅਤੇ Spoken Tutorial Library ‘ਤੇ ਕਲਿਕ ਕਰੋ। |
04:21 | ਫਿਰ ਡਰਾਪ- ਡਾਊਂਨ ਤੋਂ Log out ਚੁਣੋ । |
04:26 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ। |
04:29 | ਸੰਖੇਪ ਵਿੱਚ। ਇਸ ਟਿਊਟੋਰਿਅਲ ਵਿੱਚ ਅਸੀਂ Currency ਸੈੱਟ ਕਰਨਾ ਸਿੱਖਿਆ। |
04:36 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ |
04:44 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
04:54 | ਟਾਇਮ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। |
04:58 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। |
05:05 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। |
05:10 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |