Difference between revisions of "Koha-Library-Management-System/C2/Global-System-Preferences/Punjabi"
From Script | Spoken-Tutorial
Navdeep.dav (Talk | contribs) (Created page with "{| border=1 | <center>'''Time'''</center> | <center>'''Narration'''</center> | |- | 00:01 | Global System Preferences ‘ਤੇ ਸਪੋਕਨ ਟਿਊਟੋਰਿਅਲ...") |
Navdeep.dav (Talk | contribs) |
||
Line 42: | Line 42: | ||
| ਫਿਰ Global system preferences ‘ਤੇ ਕਲਿਕ ਕਰੋ। | | ਫਿਰ Global system preferences ‘ਤੇ ਕਲਿਕ ਕਰੋ। | ||
|- | |- | ||
− | | 01: | + | | 01:09 |
| Acquisitions preferences ਪੇਜ਼ ਖੁੱਲਦਾ ਹੈ। | | Acquisitions preferences ਪੇਜ਼ ਖੁੱਲਦਾ ਹੈ। | ||
|- | |- | ||
− | | 01: | + | | 01:13 |
| ਖੱਬੇ ਪਾਸੇ ਵੱਲ, Enhanced Content ਟੈਬ ‘ਤੇ ਜਾਓ ਅਤੇ ਉਸ ‘ਤੇ ਕਲਿਕ ਕਰੋ। | | ਖੱਬੇ ਪਾਸੇ ਵੱਲ, Enhanced Content ਟੈਬ ‘ਤੇ ਜਾਓ ਅਤੇ ਉਸ ‘ਤੇ ਕਲਿਕ ਕਰੋ। | ||
|- | |- | ||
− | | 01: | + | | 01:20 |
| Enhanced Content preferences ਪੇਜ਼ ਖੁੱਲਦਾ ਹੈ। | | Enhanced Content preferences ਪੇਜ਼ ਖੁੱਲਦਾ ਹੈ। | ||
|- | |- | ||
− | | 01: | + | | 01:25 |
| All ਸੈਕਸ਼ਨ ਵਿੱਚ, Preference ‘ਤੇ ਜਾਓ। | | All ਸੈਕਸ਼ਨ ਵਿੱਚ, Preference ‘ਤੇ ਜਾਓ। | ||
|- | |- | ||
− | | 01: | + | | 01:30 |
| FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | | FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | ||
|- | |- | ||
− | | 01: | + | | 01:37 |
| OPAC FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | | OPAC FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | ||
|- | |- | ||
− | | 01: | + | | 01:44 |
| ਫਿਰ, Amazon ਦੇ ਲਈ, Preference ਟੈਬ ‘ਤੇ ਜਾਓ। | | ਫਿਰ, Amazon ਦੇ ਲਈ, Preference ਟੈਬ ‘ਤੇ ਜਾਓ। | ||
|- | |- | ||
− | | 01: | + | | 01:49 |
| ਮੈਂ Amazon ਟੈਗ ਨੂੰ ਖਾਲੀ ਛੱਡ ਦੇਵਾਂਗਾ। | | ਮੈਂ Amazon ਟੈਗ ਨੂੰ ਖਾਲੀ ਛੱਡ ਦੇਵਾਂਗਾ। | ||
|- | |- | ||
− | | 01: | + | | 01:53 |
| AmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | | AmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | ||
|- | |- | ||
− | | | + | | 01:59 |
| ਮੈਂ AmazonLocale ਨੂੰ ਇੰਜ ਹੀ ਛੱਡ ਦੇਵਾਂਗਾ। | | ਮੈਂ AmazonLocale ਨੂੰ ਇੰਜ ਹੀ ਛੱਡ ਦੇਵਾਂਗਾ। | ||
|- | |- | ||
− | | 02: | + | | 02:03 |
| OPACAmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | | OPACAmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | ||
|- | |- | ||
− | | 02: | + | | 02:11 |
| ਅਗਲਾ HTML5 Media ਦੇ ਲਈ, Preference ਟੈਬ ਵਿੱਚ- | | ਅਗਲਾ HTML5 Media ਦੇ ਲਈ, Preference ਟੈਬ ਵਿੱਚ- | ||
|- | |- | ||
− | | 02: | + | | 02:18 |
| HTML5MediaEnabled ਦੇ ਲਈ, ਡਰਾਪ- ਡਾਊਂਨ ਤੋਂ in OPAC and staff client ਚੁਣੋ। | | HTML5MediaEnabled ਦੇ ਲਈ, ਡਰਾਪ- ਡਾਊਂਨ ਤੋਂ in OPAC and staff client ਚੁਣੋ। | ||
|- | |- | ||
− | | 02: | + | | 02:28 |
| HTML5MediaExtensions ਨੂੰ ਇੰਜ ਹੀ ਛੱਡ ਦਿਓ। | | HTML5MediaExtensions ਨੂੰ ਇੰਜ ਹੀ ਛੱਡ ਦਿਓ। | ||
|- | |- | ||
− | | 02: | + | | 02:33 |
| HTML5MediaYouTube ਦੇ ਲਈ, ਡਰਾਪ- ਡਾਊਂਨ ਤੋਂ Embed ਚੁਣੋ। | | HTML5MediaYouTube ਦੇ ਲਈ, ਡਰਾਪ- ਡਾਊਂਨ ਤੋਂ Embed ਚੁਣੋ। | ||
|- | |- | ||
− | | 02: | + | | 02:41 |
| Library Thing ਵਿੱਚ, Preference ਟੈਬ ‘ਤੇ ਜਾਓ। | | Library Thing ਵਿੱਚ, Preference ਟੈਬ ‘ਤੇ ਜਾਓ। | ||
|- | |- | ||
− | | 02: | + | | 02:46 |
| ThingISBN ਦੇ ਲਈ, ਡਰਾਪ- ਡਾਊਂਨ ਤੋਂ Use ਚੁਣੋ। | | ThingISBN ਦੇ ਲਈ, ਡਰਾਪ- ਡਾਊਂਨ ਤੋਂ Use ਚੁਣੋ। | ||
|- | |- | ||
− | | 02: | + | | 02:52 |
| ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਨੂੰ ਸੇਵ ਕਰੋ। | | ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਨੂੰ ਸੇਵ ਕਰੋ। | ||
|- | |- | ||
− | | | + | | 02:57 |
| ਪੇਜ਼ ਦੇ ਸਿਖਰ ‘ਤੇ Save all Enhanced Content preferences ‘ਤੇ ਕਲਿਕ ਕਰਕੇ ਅਜਿਹਾ ਕਰੋ। | | ਪੇਜ਼ ਦੇ ਸਿਖਰ ‘ਤੇ Save all Enhanced Content preferences ‘ਤੇ ਕਲਿਕ ਕਰਕੇ ਅਜਿਹਾ ਕਰੋ। | ||
|- | |- | ||
− | | 03: | + | | 03:06 |
| ਹੁਣ, ਉਸੀ ਪੇਜ਼ ‘ਤੇ, ਪੇਜ਼ ਦੇ ਖੱਬੇ ਪਾਸੇ ਵੱਲ ਸਥਿਤ ਓਪਸ਼ਨਸ ‘ਤੇ ਜਾਓ ਅਤੇ OPAC ‘ਤੇ ਕਲਿਕ ਕਰੋ। | | ਹੁਣ, ਉਸੀ ਪੇਜ਼ ‘ਤੇ, ਪੇਜ਼ ਦੇ ਖੱਬੇ ਪਾਸੇ ਵੱਲ ਸਥਿਤ ਓਪਸ਼ਨਸ ‘ਤੇ ਜਾਓ ਅਤੇ OPAC ‘ਤੇ ਕਲਿਕ ਕਰੋ। | ||
|- | |- | ||
− | | 03: | + | | 03:16 |
| OPAC preferences ਪੇਜ਼ ਖੁੱਲਦਾ ਹੈ। | | OPAC preferences ਪੇਜ਼ ਖੁੱਲਦਾ ਹੈ। | ||
|- | |- | ||
− | | 03: | + | | 03:20 |
| Appearance ਟੈਬ ਵਿੱਚ, Preference ਟੈਬ ‘ਤੇ ਜਾਓ। | | Appearance ਟੈਬ ਵਿੱਚ, Preference ਟੈਬ ‘ਤੇ ਜਾਓ। | ||
|- | |- | ||
− | | 03: | + | | 03:26 |
| LibraryName ਦੇ ਲਈ, ਸੰਬੰਧਿਤ Library ਦੇ ਲਈ ਨਾਮ ਦਰਜ ਕਰੋ। | | LibraryName ਦੇ ਲਈ, ਸੰਬੰਧਿਤ Library ਦੇ ਲਈ ਨਾਮ ਦਰਜ ਕਰੋ। | ||
|- | |- | ||
− | | 03: | + | | 03:31 |
| ਮੈਂ Spoken Tutorial Library ਟਾਈਪ ਕਰਾਂਗਾ। | | ਮੈਂ Spoken Tutorial Library ਟਾਈਪ ਕਰਾਂਗਾ। | ||
|- | |- | ||
− | | 03: | + | | 03:35 |
| ਤੁਹਾਨੂੰ Library ਨਾਮ ਦਰਜ ਕਰਨਾ ਹੋਵੇਗਾ ਜਿਸ ਨੂੰ ਤੁਸੀਂ ਬਣਾਇਆ ਸੀ। | | ਤੁਹਾਨੂੰ Library ਨਾਮ ਦਰਜ ਕਰਨਾ ਹੋਵੇਗਾ ਜਿਸ ਨੂੰ ਤੁਸੀਂ ਬਣਾਇਆ ਸੀ। | ||
|- | |- | ||
− | | 03: | + | | 03:40 |
| ਫਿਰ OPACBaseURL ‘ਤੇ ਜਾਓ ਅਤੇ ਡੋਮੇਨ ਨਾਮ ਦਰਜ ਕਰੋ। ਮੈਂ ਇਸਨੂੰ ਟਾਈਪ ਕਰਾਂਗਾ। | | ਫਿਰ OPACBaseURL ‘ਤੇ ਜਾਓ ਅਤੇ ਡੋਮੇਨ ਨਾਮ ਦਰਜ ਕਰੋ। ਮੈਂ ਇਸਨੂੰ ਟਾਈਪ ਕਰਾਂਗਾ। | ||
|- | |- | ||
− | | 03: | + | | 03:51 |
| ਤੁਹਾਡੀ ਤਰਜੀਹ ਦੇ ਅਨੁਸਾਰ, ਤੁਸੀਂ OPAC ਦੇ ਲਈ ਡੋਮੇਨ ਨਾਮ ਸੈੱਟ ਕਰ ਸਕਦੇ ਹੋ। | | ਤੁਹਾਡੀ ਤਰਜੀਹ ਦੇ ਅਨੁਸਾਰ, ਤੁਸੀਂ OPAC ਦੇ ਲਈ ਡੋਮੇਨ ਨਾਮ ਸੈੱਟ ਕਰ ਸਕਦੇ ਹੋ। | ||
|- | |- | ||
− | | | + | | 03:56 |
| ਫਿਰ, Opaccredits ਦੇ ਲਈ, Click to Edit ‘ਤੇ ਕਲਿਕ ਕਰੋ। | | ਫਿਰ, Opaccredits ਦੇ ਲਈ, Click to Edit ‘ਤੇ ਕਲਿਕ ਕਰੋ। | ||
|- | |- | ||
− | | 04: | + | | 04:03 |
| Footer ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ। | | Footer ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ। | ||
|- | |- | ||
− | | 04: | + | | 04:10 |
| ਫਿਰ, Opacheader ਆਉਂਦਾ ਹੈ। ਇੱਥੇ Click to Edit ‘ਤੇ ਕਲਿਕ ਕਰੋ। | | ਫਿਰ, Opacheader ਆਉਂਦਾ ਹੈ। ਇੱਥੇ Click to Edit ‘ਤੇ ਕਲਿਕ ਕਰੋ। | ||
|- | |- | ||
− | | 04: | + | | 04:18 |
| Header ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ। | | Header ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ। | ||
|- | |- | ||
− | | 04: | + | | 04:25 |
| Features ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ। | | Features ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ। | ||
|- | |- | ||
− | | 04: | + | | 04:31 |
| ਫਿਰ OPACpatronimages ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Show ਚੁਣੋ। | | ਫਿਰ OPACpatronimages ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Show ਚੁਣੋ। | ||
|- | |- | ||
− | | 04: | + | | 04:39 |
| ਫਿਰ OpacResetPassword ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ allowed ਚੁਣੋ। | | ਫਿਰ OpacResetPassword ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ allowed ਚੁਣੋ। | ||
|- | |- | ||
− | | 04: | + | | 04:49 |
| Privacy ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ। | | Privacy ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ। | ||
|- | |- | ||
− | | | + | | 04:55 |
| ਫਿਰ OPACPrivacy ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Allow ਚੁਣੋ। | | ਫਿਰ OPACPrivacy ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Allow ਚੁਣੋ। | ||
|- | |- | ||
− | | 05: | + | | 05:03 |
| ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਸੇਵ ਕਰੋ। | | ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਸੇਵ ਕਰੋ। | ||
|- | |- | ||
− | | 05: | + | | 05:08 |
| ਪੇਜ਼ ਦੇ ਸਿਖਰ ‘ਤੇ Save all OPAC preferences ‘ਤੇ ਕਲਿਕ ਕਰਕੇ ਅਜਿਹਾ ਕਰੋ। | | ਪੇਜ਼ ਦੇ ਸਿਖਰ ‘ਤੇ Save all OPAC preferences ‘ਤੇ ਕਲਿਕ ਕਰਕੇ ਅਜਿਹਾ ਕਰੋ। | ||
|- | |- | ||
− | | 05: | + | | 05:16 |
| ਹੁਣ Koha Superlibrarian ਅਕਾਉਂਟ ਨਾਲ ਲਾਗ ਆਉਟ ਕਰੋ। | | ਹੁਣ Koha Superlibrarian ਅਕਾਉਂਟ ਨਾਲ ਲਾਗ ਆਉਟ ਕਰੋ। | ||
|- | |- | ||
− | | 05: | + | | 05:22 |
| ਅਜਿਹਾ ਕਰਨ ਦੇ ਲਈ, ਪਹਿਲਾਂ ਸਿਖਰ ਦੇ ਸੱਜੇ ਕੋਨੇ ‘ਤੇ ਜਾਓ, ਫਿਰ Spoken Tutorial Library ‘ਤੇ ਕਲਿਕ ਕਰੋ। | | ਅਜਿਹਾ ਕਰਨ ਦੇ ਲਈ, ਪਹਿਲਾਂ ਸਿਖਰ ਦੇ ਸੱਜੇ ਕੋਨੇ ‘ਤੇ ਜਾਓ, ਫਿਰ Spoken Tutorial Library ‘ਤੇ ਕਲਿਕ ਕਰੋ। | ||
|- | |- | ||
− | | 05: | + | | 05:31 |
| ਫਿਰ ਡਰਾਪ- ਡਾਊਂਨ ਤੋਂ, Log out ਚੁਣੋ। | | ਫਿਰ ਡਰਾਪ- ਡਾਊਂਨ ਤੋਂ, Log out ਚੁਣੋ। | ||
|- | |- | ||
− | | 05: | + | | 05:36 |
| ਹੁਣ, OPAC ‘ਤੇ ਹੋਏ ਬਦਲਾਵਾਂ ਦੀ ਜਾਂਚ ਦੇ ਲਈ: ਮੈਂ ਆਪਣਾ Web Browser ਖੋਲ੍ਹਾਂਗਾ ਅਤੇ http://127.0.1.1/8000 ਟਾਈਪ ਕਰਾਂਗਾ। | | ਹੁਣ, OPAC ‘ਤੇ ਹੋਏ ਬਦਲਾਵਾਂ ਦੀ ਜਾਂਚ ਦੇ ਲਈ: ਮੈਂ ਆਪਣਾ Web Browser ਖੋਲ੍ਹਾਂਗਾ ਅਤੇ http://127.0.1.1/8000 ਟਾਈਪ ਕਰਾਂਗਾ। | ||
|- | |- | ||
− | | 05: | + | | 05:53 |
| ਕ੍ਰਿਪਾ ਕਰਕੇ ਧਿਆਨ ਦਿਓ- ਇਹ URL ਇੰਸਟਾਲ ਦੇ ਸਮੇਂ ਦਿੱਤੇ ਗਏ port number ਅਤੇ domain ਨਾਮ ‘ਤੇ ਆਧਾਰਿਤ ਹੈ। | | ਕ੍ਰਿਪਾ ਕਰਕੇ ਧਿਆਨ ਦਿਓ- ਇਹ URL ਇੰਸਟਾਲ ਦੇ ਸਮੇਂ ਦਿੱਤੇ ਗਏ port number ਅਤੇ domain ਨਾਮ ‘ਤੇ ਆਧਾਰਿਤ ਹੈ। | ||
|- | |- | ||
− | | 06: | + | | 06:01 |
| ਤਾਂ ਤੁਸੀਂ ਜੋ ਜ਼ਿਕਰ ਕੀਤਾ ਹੈ ਉਸਦੇ ਅਨੁਸਾਰ ਕ੍ਰਿਪਾ ਕਰਕੇ ਟਾਈਪ ਕਰੋ। ਫਿਰ Enter ਦਬਾਓ। | | ਤਾਂ ਤੁਸੀਂ ਜੋ ਜ਼ਿਕਰ ਕੀਤਾ ਹੈ ਉਸਦੇ ਅਨੁਸਾਰ ਕ੍ਰਿਪਾ ਕਰਕੇ ਟਾਈਪ ਕਰੋ। ਫਿਰ Enter ਦਬਾਓ। | ||
|- | |- | ||
− | | 06: | + | | 06:08 |
| ਹੁਣ ਤੁਸੀਂ ਇਸ ਤਰ੍ਹਾਂ ਦੇ ਪਰਿਵਰਤਨਾਂ ਨੂੰ ਨੋਟ ਕਰ ਸਕਦੇ ਹੋ:OPAC ਹੋਮਪੇਜ਼ ਦਾ ਸਿਰਲੇਖ- Welcome to Spoken Tutorial Library | | ਹੁਣ ਤੁਸੀਂ ਇਸ ਤਰ੍ਹਾਂ ਦੇ ਪਰਿਵਰਤਨਾਂ ਨੂੰ ਨੋਟ ਕਰ ਸਕਦੇ ਹੋ:OPAC ਹੋਮਪੇਜ਼ ਦਾ ਸਿਰਲੇਖ- Welcome to Spoken Tutorial Library | ||
|- | |- | ||
− | | 06: | + | | 06:20 |
| ਪੇਜ਼ ਦੇ ਹੇਠਾਂ Copyright @ 2017 Spoken Tutorial Library, Mumbai.All Rights Reserved | | ਪੇਜ਼ ਦੇ ਹੇਠਾਂ Copyright @ 2017 Spoken Tutorial Library, Mumbai.All Rights Reserved | ||
|- | |- | ||
− | | 06: | + | | 06:30 |
− | | ਇਸ ਵਿੱਚ ਅਸੀਂ ਸਿੱਖਿਆ ਕਿ- Library OPAC ਕਿਵੇਂ ਅਨੁਕੂਲਿਤ ਕਰਨਾ ਹੈ ਅਤੇ | + | | ਇਸ ਵਿੱਚ ਅਸੀਂ ਸਿੱਖਿਆ ਕਿ- Library OPAC ਕਿਵੇਂ ਅਨੁਕੂਲਿਤ ਕਰਨਾ ਹੈ ਅਤੇ ਹਰੇਕ module ਵਿੱਚ ਜ਼ਰੂਰੀ ਸੇਟਿੰਗਸ ਨੂੰ ਸੋਧ ਕੇ ਕਰਨਾ। |
|- | |- | ||
− | | 06: | + | | 06:41 |
− | | | + | | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ। |
|- | |- | ||
− | | 06: | + | | 06:44 |
− | + | ||
− | + | ||
− | + | ||
| ਸੰਖੇਪ ਵਿੱਚ। | | ਸੰਖੇਪ ਵਿੱਚ। | ||
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ Library OPAC ਨੂੰ ਅਨੁਕੂਲਿਤ ਕਰਨ ਲਈ Global System Preferences ਸੈੱਟ ਕਰਨਾ। | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ Library OPAC ਨੂੰ ਅਨੁਕੂਲਿਤ ਕਰਨ ਲਈ Global System Preferences ਸੈੱਟ ਕਰਨਾ। | ||
|- | |- | ||
− | | | + | | 06:54 |
− | | ਨਿਯਤ ਕੰਮ ਦੇ ਲਈ, OPAC ਵਿੱਚ Books ਦਾ ਕਵਰ ਇਮੇਜ਼ ਜਾਂਚੋ। | + | | ਨਿਯਤ ਕੰਮ ਦੇ ਲਈ, OPAC ਵਿੱਚ Books ਦਾ ਕਵਰ ਇਮੇਜ਼ ਜਾਂਚੋ। |
|- | |- | ||
− | | 07: | + | | 07:00 |
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। | | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। | ||
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | ||
|- | |- | ||
− | | 07: | + | | 07:07 |
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। | | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। | ||
|- | |- | ||
− | | 07: | + | | 07:17 |
| ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | | ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | ||
|- | |- | ||
− | | 07: | + | | 07:21 |
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | ||
|- | |- | ||
− | | 07: | + | | 07:33 |
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | ||
− | |} | + | | } |
Latest revision as of 11:22, 26 February 2019
|
|
|
00:01 | Global System Preferences ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | |
00:07 | ਇਸ ਟਿਊਟੋਰਿਅਲ ਵਿੱਚ ਅਸੀਂ Library OPAC ਨੂੰ ਅਨੁਕੂਲਿਤ ਕਰਨ ਦੇ ਲਈ Global System Preferences ਸੈੱਟ ਕਰਨਾ ਸਿੱਖਾਂਗੇ। | |
00:16 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ
Ubuntu Linux OS 16.04 Koha version 16.05 | |
00:27 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। | |
00:33 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ। | |
00:39 | ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ। | |
00:44 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ। | |
00:50 | ਸ਼ੁਰੂ ਕਰਦੇ ਹਾਂ। | |
00:52 | Superlibrarian Bella ਅਤੇ ਉਸਦੇ ਪਾਸਵਰਡ ਨਾਲ ਲਾਗਿਨ ਕਰੋ। | |
00:58 | Koha ਹੋਮਪੇਜ਼ ‘ਤੇ, Koha administration ‘ਤੇ ਕਲਿਕ ਕਰੋ। | |
01:04 | ਫਿਰ Global system preferences ‘ਤੇ ਕਲਿਕ ਕਰੋ। | |
01:09 | Acquisitions preferences ਪੇਜ਼ ਖੁੱਲਦਾ ਹੈ। | |
01:13 | ਖੱਬੇ ਪਾਸੇ ਵੱਲ, Enhanced Content ਟੈਬ ‘ਤੇ ਜਾਓ ਅਤੇ ਉਸ ‘ਤੇ ਕਲਿਕ ਕਰੋ। | |
01:20 | Enhanced Content preferences ਪੇਜ਼ ਖੁੱਲਦਾ ਹੈ। | |
01:25 | All ਸੈਕਸ਼ਨ ਵਿੱਚ, Preference ‘ਤੇ ਜਾਓ। | |
01:30 | FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | |
01:37 | OPAC FRBR Editions ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | |
01:44 | ਫਿਰ, Amazon ਦੇ ਲਈ, Preference ਟੈਬ ‘ਤੇ ਜਾਓ। | |
01:49 | ਮੈਂ Amazon ਟੈਗ ਨੂੰ ਖਾਲੀ ਛੱਡ ਦੇਵਾਂਗਾ। | |
01:53 | AmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | |
01:59 | ਮੈਂ AmazonLocale ਨੂੰ ਇੰਜ ਹੀ ਛੱਡ ਦੇਵਾਂਗਾ। | |
02:03 | OPACAmazonCoverImages ਦੇ ਲਈ, ਡਰਾਪ- ਡਾਊਂਨ ਤੋਂ Show ਚੁਣੋ। | |
02:11 | ਅਗਲਾ HTML5 Media ਦੇ ਲਈ, Preference ਟੈਬ ਵਿੱਚ- | |
02:18 | HTML5MediaEnabled ਦੇ ਲਈ, ਡਰਾਪ- ਡਾਊਂਨ ਤੋਂ in OPAC and staff client ਚੁਣੋ। | |
02:28 | HTML5MediaExtensions ਨੂੰ ਇੰਜ ਹੀ ਛੱਡ ਦਿਓ। | |
02:33 | HTML5MediaYouTube ਦੇ ਲਈ, ਡਰਾਪ- ਡਾਊਂਨ ਤੋਂ Embed ਚੁਣੋ। | |
02:41 | Library Thing ਵਿੱਚ, Preference ਟੈਬ ‘ਤੇ ਜਾਓ। | |
02:46 | ThingISBN ਦੇ ਲਈ, ਡਰਾਪ- ਡਾਊਂਨ ਤੋਂ Use ਚੁਣੋ। | |
02:52 | ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਨੂੰ ਸੇਵ ਕਰੋ। | |
02:57 | ਪੇਜ਼ ਦੇ ਸਿਖਰ ‘ਤੇ Save all Enhanced Content preferences ‘ਤੇ ਕਲਿਕ ਕਰਕੇ ਅਜਿਹਾ ਕਰੋ। | |
03:06 | ਹੁਣ, ਉਸੀ ਪੇਜ਼ ‘ਤੇ, ਪੇਜ਼ ਦੇ ਖੱਬੇ ਪਾਸੇ ਵੱਲ ਸਥਿਤ ਓਪਸ਼ਨਸ ‘ਤੇ ਜਾਓ ਅਤੇ OPAC ‘ਤੇ ਕਲਿਕ ਕਰੋ। | |
03:16 | OPAC preferences ਪੇਜ਼ ਖੁੱਲਦਾ ਹੈ। | |
03:20 | Appearance ਟੈਬ ਵਿੱਚ, Preference ਟੈਬ ‘ਤੇ ਜਾਓ। | |
03:26 | LibraryName ਦੇ ਲਈ, ਸੰਬੰਧਿਤ Library ਦੇ ਲਈ ਨਾਮ ਦਰਜ ਕਰੋ। | |
03:31 | ਮੈਂ Spoken Tutorial Library ਟਾਈਪ ਕਰਾਂਗਾ। | |
03:35 | ਤੁਹਾਨੂੰ Library ਨਾਮ ਦਰਜ ਕਰਨਾ ਹੋਵੇਗਾ ਜਿਸ ਨੂੰ ਤੁਸੀਂ ਬਣਾਇਆ ਸੀ। | |
03:40 | ਫਿਰ OPACBaseURL ‘ਤੇ ਜਾਓ ਅਤੇ ਡੋਮੇਨ ਨਾਮ ਦਰਜ ਕਰੋ। ਮੈਂ ਇਸਨੂੰ ਟਾਈਪ ਕਰਾਂਗਾ। | |
03:51 | ਤੁਹਾਡੀ ਤਰਜੀਹ ਦੇ ਅਨੁਸਾਰ, ਤੁਸੀਂ OPAC ਦੇ ਲਈ ਡੋਮੇਨ ਨਾਮ ਸੈੱਟ ਕਰ ਸਕਦੇ ਹੋ। | |
03:56 | ਫਿਰ, Opaccredits ਦੇ ਲਈ, Click to Edit ‘ਤੇ ਕਲਿਕ ਕਰੋ। | |
04:03 | Footer ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ। | |
04:10 | ਫਿਰ, Opacheader ਆਉਂਦਾ ਹੈ। ਇੱਥੇ Click to Edit ‘ਤੇ ਕਲਿਕ ਕਰੋ। | |
04:18 | Header ਦੇ ਲਈ HTML ਟੈਗ ਟਾਈਪ ਕਰੋ। ਮੈਂ ਇਹ ਟਾਈਪ ਕਰਾਂਗਾ। | |
04:25 | Features ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ। | |
04:31 | ਫਿਰ OPACpatronimages ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Show ਚੁਣੋ। | |
04:39 | ਫਿਰ OpacResetPassword ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ allowed ਚੁਣੋ। | |
04:49 | Privacy ਸੈਕਸ਼ਨ ਵਿੱਚ, Preference ਟੈਬ ‘ਤੇ ਜਾਓ। | |
04:55 | ਫਿਰ OPACPrivacy ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Allow ਚੁਣੋ। | |
05:03 | ਸਾਰੀ ਜ਼ਰੂਰੀ ਤਬਦੀਲੀ ਕਰਨ ਦੇ ਬਾਅਦ, ਪੇਜ਼ ਸੇਵ ਕਰੋ। | |
05:08 | ਪੇਜ਼ ਦੇ ਸਿਖਰ ‘ਤੇ Save all OPAC preferences ‘ਤੇ ਕਲਿਕ ਕਰਕੇ ਅਜਿਹਾ ਕਰੋ। | |
05:16 | ਹੁਣ Koha Superlibrarian ਅਕਾਉਂਟ ਨਾਲ ਲਾਗ ਆਉਟ ਕਰੋ। | |
05:22 | ਅਜਿਹਾ ਕਰਨ ਦੇ ਲਈ, ਪਹਿਲਾਂ ਸਿਖਰ ਦੇ ਸੱਜੇ ਕੋਨੇ ‘ਤੇ ਜਾਓ, ਫਿਰ Spoken Tutorial Library ‘ਤੇ ਕਲਿਕ ਕਰੋ। | |
05:31 | ਫਿਰ ਡਰਾਪ- ਡਾਊਂਨ ਤੋਂ, Log out ਚੁਣੋ। | |
05:36 | ਹੁਣ, OPAC ‘ਤੇ ਹੋਏ ਬਦਲਾਵਾਂ ਦੀ ਜਾਂਚ ਦੇ ਲਈ: ਮੈਂ ਆਪਣਾ Web Browser ਖੋਲ੍ਹਾਂਗਾ ਅਤੇ http://127.0.1.1/8000 ਟਾਈਪ ਕਰਾਂਗਾ। | |
05:53 | ਕ੍ਰਿਪਾ ਕਰਕੇ ਧਿਆਨ ਦਿਓ- ਇਹ URL ਇੰਸਟਾਲ ਦੇ ਸਮੇਂ ਦਿੱਤੇ ਗਏ port number ਅਤੇ domain ਨਾਮ ‘ਤੇ ਆਧਾਰਿਤ ਹੈ। | |
06:01 | ਤਾਂ ਤੁਸੀਂ ਜੋ ਜ਼ਿਕਰ ਕੀਤਾ ਹੈ ਉਸਦੇ ਅਨੁਸਾਰ ਕ੍ਰਿਪਾ ਕਰਕੇ ਟਾਈਪ ਕਰੋ। ਫਿਰ Enter ਦਬਾਓ। | |
06:08 | ਹੁਣ ਤੁਸੀਂ ਇਸ ਤਰ੍ਹਾਂ ਦੇ ਪਰਿਵਰਤਨਾਂ ਨੂੰ ਨੋਟ ਕਰ ਸਕਦੇ ਹੋ:OPAC ਹੋਮਪੇਜ਼ ਦਾ ਸਿਰਲੇਖ- Welcome to Spoken Tutorial Library | |
06:20 | ਪੇਜ਼ ਦੇ ਹੇਠਾਂ Copyright @ 2017 Spoken Tutorial Library, Mumbai.All Rights Reserved | |
06:30 | ਇਸ ਵਿੱਚ ਅਸੀਂ ਸਿੱਖਿਆ ਕਿ- Library OPAC ਕਿਵੇਂ ਅਨੁਕੂਲਿਤ ਕਰਨਾ ਹੈ ਅਤੇ ਹਰੇਕ module ਵਿੱਚ ਜ਼ਰੂਰੀ ਸੇਟਿੰਗਸ ਨੂੰ ਸੋਧ ਕੇ ਕਰਨਾ। | |
06:41 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ। | |
06:44 | ਸੰਖੇਪ ਵਿੱਚ।
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ Library OPAC ਨੂੰ ਅਨੁਕੂਲਿਤ ਕਰਨ ਲਈ Global System Preferences ਸੈੱਟ ਕਰਨਾ। | |
06:54 | ਨਿਯਤ ਕੰਮ ਦੇ ਲਈ, OPAC ਵਿੱਚ Books ਦਾ ਕਵਰ ਇਮੇਜ਼ ਜਾਂਚੋ। | |
07:00 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | |
07:07 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। | |
07:17 | ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | |
07:21 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | |
07:33 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | } |