Difference between revisions of "Advanced-Cpp/C2/Polymorphism/Punjabi"
From Script | Spoken-Tutorial
Navdeep.dav (Talk | contribs) (Created page with "{| border = 1 || “Time” || “Narration” |- | 00:02 | ਸਤਿ ਸ਼੍ਰੀ ਅਕਾਲ ਦੋਸਤੋ, C + + ਵਿੱਚ ‘Polymorphism’ ਦੇ ਸਪੋਕ...") |
Navdeep.dav (Talk | contribs) |
||
Line 85: | Line 85: | ||
|- | |- | ||
| 01:25 | | 01:25 | ||
− | | ਇੱਥੇ ਮੈਂ ‘std namespace’ ਦੀ ਵਰਤੋਂ ਕਰ | + | | ਇੱਥੇ ਮੈਂ ‘std namespace’ ਦੀ ਵਰਤੋਂ ਕਰ ਰਿਹਾ ਹਾਂ । |
|- | |- |
Latest revision as of 10:31, 27 February 2018
“Time” | “Narration” | |
00:02 | ਸਤਿ ਸ਼੍ਰੀ ਅਕਾਲ ਦੋਸਤੋ, C + + ਵਿੱਚ ‘Polymorphism’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਾਂਗੇ, | |
00:10 | ‘Polymorphism’ ‘Virtual Function’ | |
00:13 | ਅਸੀਂ ਇਹ ਇੱਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ । | |
00:16 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ ‘ਉਬੰਟੂ OS’ ਵਰਜ਼ਨ 11.10, ‘g++’ ਕੰਪਾਇਲਰ ਵਰਜ਼ਨ 4.6.1 | |
00:27 | ਸਭ ਤੋਂ ਪਹਿਲਾਂ ‘polymorphism’ ਦੀ ਜਾਣ-ਪਹਿਚਾਣ ਨਾਲ ਸ਼ੁਰੂ ਕਰਦੇ ਹਾਂ । | |
00:31 | ‘Polymorphism’ ਵੱਖਰੇ ਫਾਰਮਸ ਲੈਣ ਦੀ ਸਮਰੱਥਾ ਹੈ । | |
00:36 | ਇਹ ਸਮਾਨ ਨਾਮ ਦੇ ਫੰਕਸ਼ਨ ਨੂੰ ਵੱਖਰੇ ਤਰੀਕਿਆਂ ਨਾਲ ਵਰਤੋਂ ਕਰਨ ਦਾ ਮੇਕੇਨਿਯਮ ਹੈ | |
00:42 | ਹੁਣ ਵਰਚੂਅਲ ਫੰਕਸ਼ਨਸ ਵੇਖਦੇ ਹਾਂ । | |
00:45 | ‘Virtual’ ਫੰਕਸ਼ਨ ਕਲਾਸ ਦਾ ਮੈਂਬਰ ਫੰਕਸ਼ਨ ਹੈ । | |
00:49 | ਇਹ ਆਪਣੀ ‘derived class’ ਵਿੱਚ ਓਵਰਾਇਡ ਕੀਤਾ ਜਾ ਸਕਦਾ ਹੈ । | |
00:53 | ਇਹ ਵਰਚੂਅਲ ਕੀਵਰਡ ਦੇ ਨਾਲ ਐਲਾਨ ਕੀਤਾ ਗਿਆ ਹੈ । | |
00:57 | ‘Virtual ਫੰਕਸ਼ਨ’ ਕਾਲ ‘ਰਨ-ਟਾਇਮ’ ਦੇ ਸਮੇਂ ਹੱਲ ਕੀਤੀ ਜਾਂਦੀ ਹੈ । | |
01:01 | ਹੁਣ ‘ਵਰਚੂਅਲ ਫੰਕਸ਼ਨਸ’ ‘ਤੇ ਇੱਕ ਉਦਾਹਰਣ ਵੇਖਦੇ ਹਾਂ । | |
01:06 | ਮੈਂ ਕੋਡ ਪਹਿਲਾਂ ਹੀ ਲਿਖ ਲਿਆ ਹੈ । | |
01:08 | ਹੁਣ ਇਸ ਨੂੰ ਪੂਰਾ ਸਮਝਦੇ ਹਾਂ । | |
01:10 | ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘virtual.cpp’ ਹੈ । | |
01:15 | ਇਸ ਪ੍ਰੋਗਰਾਮ ਵਿੱਚ: | |
01:16 | ਅਸੀਂ ਰੇਕਟੇਂਗਲ, ਪੈਰੇਲਲੋਗਰਾਮ (parallelogram) ਅਤੇ ਟਰਾਈਐਂਗਲ ਦਾ ਏਰੀਆ ਜਾਣਾਂਗੇ । | |
01:22 | ਇਹ ‘iostream’ ਸਾਡੀ ਹੈਡਰ ਫਾਇਲ ਹੈ । | |
01:25 | ਇੱਥੇ ਮੈਂ ‘std namespace’ ਦੀ ਵਰਤੋਂ ਕਰ ਰਿਹਾ ਹਾਂ । | |
01:29 | ਫਿਰ ਸਾਡੇ ਕੋਲ ਇੱਕ ਕਲਾਸ parallelogram ਹੈ । | |
01:33 | ਇਹ ‘ਬੇਸ ਕਲਾਸ’ ਹੈ । | |
01:35 | ਇਸ ਵਿੱਚ ਅਸੀਂ ਇੰਟੀਜਰ ਵੈਰੀਏਬਲਸ ‘width, height’ ਅਤੇ ‘ar.’ ਐਲਾਨ ਕੀਤੇ ਹਨ । | |
01:42 | ਇਹ ਪ੍ਰੋਟੇਕਟੇਡ ਐਲਾਨ ਕੀਤੇ ਗਏ ਹਨ । | |
01:45 | ਫਿਰ ਸਾਡੇ ਕੋਲ ‘public’ ਦੀ ਤਰ੍ਹਾਂ ਐਲਾਨ ਫੰਕਸ਼ਨ ‘set_values’ ਹਨ । | |
01:50 | ਇੱਥੇ ਅਸੀਂ ਦੋ ਆਰਗਿਊਮੈਂਟਸ ‘a’ ਅਤੇ ‘b’ ਪਾਸ ਕੀਤੇ ਹਨ । | |
01:55 | ਫਿਰ ਅਸੀਂ ਪਬਲਿਕ ਮੈਂਬਰਸ ਦੀ ਵਰਤੋਂ ਕਰਕੇ ਪ੍ਰੋਟੇਕਟੇਡ ਮੈਂਬਰਸ ਐਕਸੈੱਸ ਕਰਦੇ ਹਾਂ । | |
02:00 | ਇਹ ਸਾਡਾ ਵਰਚੂਅਲ ਫੰਕਸ਼ਨ ਏਰੀਆ ਹੈ | |
02:04 | ਇੱਥੇ ਅਸੀਂ ਪੈਰੇਲੇਲੋਗਰਾਮ ਦੇ ਏਰੀਆ ਦੀ ਗਿਣਤੀ ਕਰਦੇ ਹਾਂ । | |
02:07 | ਫਿਰ ਸਾਡੇ ਕੋਲ ‘ਡਿਰਾਇਵਡ ਕਲਾਸ’ ਦੀ ਤਰ੍ਹਾਂ ਕਲਾਸ ‘ਰੇਕਟੈਂਗਲ’ ਹੈ । | |
02:12 | ਇਹ ਬੇਸ ਕਲਾਸ ਪੈਰੇਲਲੋਗਰਾਮ ਦੀ ਪ੍ਰਾਪਰਟੀਜ ਨੂੰ ਇੰਹੇਰਿਟ ਕਰਦੀ ਹੈ । | |
02:17 | ਇੱਥੇ ਅਸੀਂ ਫੰਕਸ਼ਨ ਏਰੀਆ ਨੂੰ ਓਵਰਾਇਡ ਕਰਦੇ ਹਾਂ । | |
02:21 | ਫਿਰ ਅਸੀਂ ਰੇਕਟੈਂਗਲ ਦੇ ਏਰੀਆ ਦੀ ਗਿਣਤੀ ਕਰਦੇ ਹਾਂ । | |
02:23 | ਅਤੇ ਵੈਲਿਊ ਪ੍ਰਿੰਟ ਕਰਦੇ ਹਾਂ । | |
02:25 | ਇੱਥੇ ਸਾਡੇ ਕੋਲ ਟਰਾਈਐਂਗਲ ਦੀ ਤਰ੍ਹਾਂ ਇੱਕ ਹੋਰ ਡਿਰਾਇਵਡ ਕਲਾਸ ਹੈ । | |
02:29 | ਇਹ ਵੀ ਬੇਸ ਕਲਾਸ ਪੈਰੇਲਲੋਗਰਾਮ ਦੀ ਪ੍ਰਾਪਰਟੀਜ ਨੂੰ ਇੰਹੇਰਿਟ ਕਰਦੀ ਹੈ । | |
02:35 | ਇੱਥੇ ਦੁਬਾਰਾ ਤੋਂ ਅਸੀਂ ਫੰਕਸ਼ਨ ਏਰੀਆ ਨੂੰ ਓਵਰਾਇਡ ਕਰਦੇ ਹਾਂ । | |
02:39 | ਫਿਰ ਅਸੀਂ ਟਰਾਈਐਂਗਲ ਦੇ ਏਰੀਆ ਦੀ ਗਿਣਤੀ ਕਰਦੇ ਹਾਂ । | |
02:41 | ਅਤੇ ਅਸੀਂ ਵੈਲਿਊ ਪ੍ਰਿੰਟ ਕਰਦੇ ਹਾਂ । | |
02:43 | ਇਹ ਸਾਡਾ ‘ਮੇਨ ਫੰਕਸ਼ਨ’ ਹੈ । | |
02:46 | ਇੱਥੇ ਅਸੀਂ ਕਲਾਸ ਪੈਰੇਲਲੋਗਰਾਮ ਦਾ ਇੱਕ ਆਬਜੈਕਟ ‘p’ ਬਣਾਉਂਦੇ ਹਾਂ । | |
02:52 | ਅਸੀਂ ਇੱਥੇ ‘ਪੁਆਇੰਟਰ ਪੈਰੇਲਲ’ ਵੇਖ ਸਕਦੇ ਹਾਂ । | |
02:56 | ਇਹ ਕਲਾਸ ‘ਪੈਰੇਲਲੋਗਰਾਮ’ ਦਾ ‘ਪੁਆਇੰਟਰ’ ਹੈ । | |
03:00 | ਇਹ ‘Base pointer’ ਕਹਾਉਂਦਾ ਹੈ । | |
03:03 | ਬੇਸ ਕਲਾਸ ਦਾ ਪੁਆਇੰਟਰ ਡਰਾਇਵਡ ਕਲਾਸ ਦੇ ਆਬਜੈਕਟ ਨੂੰ ਸੰਕੇਤ ਕਰ ਸਕਦਾ ਹੈ । | |
03:08 | ਇੱਥੇ ਅਸੀਂ ‘ਰੇਕਟੈਂਗਲ ਅਤੇ ਟਰਾਈਐਂਗਲ’ ਕਲਾਸ ਦੇ ਆਬਜੈਕਟਸ ਬਣਾਉਂਦੇ ਹਾਂ । | |
03:14 | ਇੱਥੇ p ਦੇ ਐਡਰੈੱਸ ‘ਤੇ ਪੈਰੇਲਲ ਨੂੰ ਨਿਰਧਾਰਤ ਕੀਤਾ ਗਿਆ ਹੈ । | |
03:18 | ਫਿਰ ਅਸੀਂ ਆਰਗਿਊਮੈਂਟਸ 3 ਅਤੇ 2 ਪਾਸ ਕਰਦੇ ਹਾਂ । | |
03:23 | ਫਿਰ ਅਸੀਂ ਫੰਕਸ਼ਨ ਏਰੀਆ ਨੂੰ ਕਾਲ ਕਰਦੇ ਹਾਂ । | |
03:26 | ਇੱਥੇ rect ਦੇ ਐਡਰੈੱਸ ‘ਤੇ ਪੈਰੇਲਲ ਨੂੰ ਨਿਰਧਾਰਤ ਕੀਤਾ ਗਿਆ ਹੈ । | |
03:30 | rect ਕਲਾਸ ਰੇਕਟੇਂਗਲ ਦਾ ਆਬਜੈਕਟ ਹੈ । | |
03:33 | ਦੁਬਾਰਾ ਅਸੀਂ ਆਰਗਿਊਮੈਂਟਸ 4 ਅਤੇ 5 ਪਾਸ ਕਰਦੇ ਹਾਂ । | |
03:37 | ਅਤੇ ਅਸੀਂ ਫੰਕਸ਼ਨ ਏਰੀਆ ਨੂੰ ਕਾਲ ਕਰਦੇ ਹਾਂ । | |
03:40 | ਅਤੇ ਅਖੀਰ ਵਿੱਚ ਅਸੀਂ ਟਰਾਈਐਂਗਲ ਦੇ ਐਡਰੈੱਸ ‘ਤੇ ਪੈਰੇਲਲ ਨੂੰ ਨਿਰਧਾਰਤ ਕਰਦੇ ਹਾਂ । | |
03:45 | trgl | |
03:47 | ਇਹ ‘ਕਲਾਸ ਟਰਾਈਐਂਗਲ’ ਦਾ ਆਬਜੈਕਟ ਹੈ । | |
03:51 | ਇੱਥੇ ਅਸੀਂ ਆਰਗਿਊਮੇਂਟਸ 6 ਅਤੇ 5 ਪਾਸ ਕਰਦੇ ਹਾਂ । | |
03:54 | ਅਤੇ ‘ਫੰਕਸ਼ਨ ਏਰੀਆ’ ਕਾਲ ਕਰਦੇ ਹਾਂ । | |
03:56 | ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ । | |
03:59 | ਹੁਣ ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
04:02 | ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl, Alt ਅਤੇ T’ ਦਬਾਕੇ ਟਰਮੀਨਲ ਵਿੰਡੋ ਖੋਲੋ । | |
04:09 | ਕੰਪਾਇਲ ਕਰਨ ਦੇ ਲਈ, ਟਾਈਪ ਕਰੋ: g + + ਸਪੇਸ virtual.cpp ਸਪੇਸ - o ਸਪੇਸ vir ਐਂਟਰ ਦਬਾਓ । | |
04:20 | ਟਾਈਪ ਕਰੋ:. / vir ਐਂਟਰ ਦਬਾਓ । | |
04:24 | ਤੁਸੀਂ ਵੇਖ ਸਕਦੇ ਹੋ ਕਿ, ਆਉਟਪੁਟ ਇਸ ਤਰ੍ਹਾਂ ਦੀ ਦਿਖਾਈ ਹੁੰਦੀ ਹੈ: | |
04:27 | Area of parallelogram is 6 | |
04:29 | Area of rectangle is 20 | |
04:31 | ਅਤੇ Area of triangle is 15 | |
04:34 | ਆਪਣੀ ਸਲਾਇਡਸ ‘ਤੇ ਵਾਪਸ ਆਉਂਦੇ ਹਾਂ । | |
04:36 | ਇਸ ਦਾ ਸਾਰ ਕਰਦੇ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ, | |
04:39 | Polymorphism | |
04:41 | Virtual ਫੰਕਸ਼ਨ ਉਦਾਹਰਣ Virtual int area | |
04:45 | ਇੱਕ ਨਿਰਧਾਰਤ ਕੰਮ ਵਿੱਚ ਰੇਕਟੈਂਗਲ, ਸਕਵਾਇਰ ਅਤੇ ਟਰਾਈਐਂਗਲ ਦੇ ਪੈਰੀਮੀਟਰ ਦੀ ਗਿਣਤੀ ਕਰੋ । | |
04:50 | ਵਰਚੂਅਲ ਫੰਕਸ਼ਨ ਦੀ ਤਰ੍ਹਾਂ ਪੈਰੀਮੀਟਰ ਬਣਾਓ । | |
04:54 | ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
04:57 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । | |
05:00 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
05:04 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: | |
05:06 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
05:09 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
05:14 | ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ । । | |
05:21 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | |
05:25 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
05:32 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
05:37 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । | } |