Difference between revisions of "Jmol-Application/C2/Measurements-and-Labeling/Punjabi"

From Script | Spoken-Tutorial
Jump to: navigation, search
(Created page with "{|border = 1 |Time |Narration |- |00:01 |Jmol ਐਪਲੀਕੇਸ਼ਨ ਵਿੱਚ Measurements and Labeling ਦੇ ਇਸ ਟਿਊਟੋਰਿਅਲ ਵਿੱਚ...")
 
 
Line 154: Line 154:
 
  |-  
 
  |-  
 
  |03:44
 
  |03:44
  |ਇੱਕ ਅਸਾਈਨਮੈਂਟ ਵਿੱਚ-
+
  |ਇੱਕ ਅਸਾਈਨਮੈਂਟ ਵਿੱਚ-*  1-butanoic acid ਅਤੇ ethylacetate  ਦੇ ਮਾਡਲ ਬਣਾਓ।   
|-
+
|03:45
+
|*  1-butanoic acid ਅਤੇ ethylacetate  ਦੇ ਮਾਡਲ ਬਣਾਓ।   
+
 
  |-  
 
  |-  
 
  |03:50
 
  |03:50

Latest revision as of 12:16, 1 February 2018

Time Narration
00:01 Jmol ਐਪਲੀਕੇਸ਼ਨ ਵਿੱਚ Measurements and Labeling ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ, ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ..
00:09 * carboxylic ਐਸਿਡ ਅਤੇ nitroalkane ਦੇ ਮਾਡਲ ਬਣਾਉਣਾ।
00:14 * ਸਿੰਬਲ ਦੇ ਨਾਲ ਮਾਡਲ ਵਿੱਚ ਐਟਮਸ ਨੂੰ ਲੇਬਲ ਕਰਨਾ ਅਤੇ ਨੰਬਰ ਦੇਣਾ ।
00:19 * ਬੌਂਡ ਲੰਬਾਈ, ਬੌਂਡ ਕੋਨ ਅਤੇ ਡਾਇਹਾਇਡਰਲ ਕੋਨ ਨਾਪਣਾ ।
00:24 ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ, ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਕਿ
00:27 * Jmol ਐਪਲੀਕੇਸ਼ਨ ਵਿੱਚ ਮੌਲੀਕਿਊਲਰ ਮਾਡਲ ਕਿਵੇਂ ਬਣਾਉਣੇ ਅਤੇ ਐਡਿਟ ਕਰਨੇ ਹਨ।
00:32 ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ ।
00:37 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ:
00:39 ਉਬੰਟੁ OS ਵਰਜਨ 12.04
00:44 Jmol ਵਰਜਨ 12.2.2
00:47 Java ਵਰਜਨ 7
00:50 ਹੁਣ ਚੰਗੀ ਤਰ੍ਹਾਂ ਸਟੈੱਪਸ ਸਮਝਦੇ ਹਾਂ ਕਿ ਇਸ ਐਨੀਮੇਸ਼ਨ ਦਾ ਪ੍ਰਯੋਗ ਕਰਕੇ carboxyl ਗਰੁਪ ਨੂੰ ਕਿਵੇਂ ਬਣਾਇਆ ਜਾਂਦਾ ਹੈ
00:56 ਇੱਕ ਉਦਾਹਰਣ ਦੀ ਤਰ੍ਹਾਂ, ਅਸੀ Ethanoic ਐਸਿਡ ਦਾ ਮਾਡਲ ਬਣਾਵਾਂਗੇ ਜਿਸਨੂੰ ਆਮ ਤੌਰ ਤੇ ਅਸੈਟਿਕ ਐਸਿਡ ਵੀ ਕਹਿੰਦੇ ਹਨ।
01:03 ਅਸੀ ਇਥੇਨ ਦੇ ਮਾਡਲ ਦੇ ਨਾਲ ਸ਼ੁਰੂ ਕਰਾਂਗੇ।
01:06 ਸਾਨੂੰ ਮਿਥਾਇਲ ਗਰੁਪਾਂ ਵਿੱਚੋਂ ਕਿਸੇ ਇੱਕ ਨੂੰ carboxyl ਗਰੁਪ ਵਿੱਚ ਬਦਲਨਾ ਹੈ।
01:11 ਉਸੇ ਕਾਰਬਨ ਐਟਮ ਨਾਲ ਜੁੜੇ ਦੋ ਹਾਇਡਰੋਜਨਸ ਨੂੰ ਹਾਇਡਰਾਕਸੀ ਗਰੁਪ ਨਾਲ ਬਦਲੋ।
01:18 ਇੱਕ ਆਕਸੀਜਨ ਅਤੇ ਇੱਕ ਕਾਰਬਨ ਨਾਲ ਜੁੜੇ ਹਾਇਡਰੋਜਨਸ ਮਿਟਾਓ।
01:23 ਕਾਰਬਨ-ਆਕਸੀਜਨ ਬੌਂਡ ਨੂੰ ਡਬਲ ਬੌਂਡ ਵਿੱਚ ਬਦਲੋ।
01:26 ਮਿਥਾਇਲ ਗਰੁਪ ਕਾਰਬੋਕਸਾਇਲ ਗਰੁਪ ਵਿੱਚ ਬਦਲਾ ਜਾਂਦਾ ਹੈ।
01:31 ਵੇਖੋ ਕਿ ਇਥੇਨ ਇਥੈਨੋਇਕ ਐਸਿਡ ਵਿਚ ਬਦਲ ਗਿਆ ਹੈ।
01:35 ਅਸੀ ਉਪਰੋਕਤ ਸਟੇਪਸ ਦਾ ਪਾਲਣ ਕਰਕੇ Jmol ਐਪਲੀਕੇਸ਼ਨ ਵਿੱਚ Ethanoic ਐਸਿਡ ਦਾ ਮਾਡਲ ਬਣਾਵਾਂਗੇ।
01:42 ਇਹ Jmol ਪੈਨਲ ਉੱਤੇ ਇਥੇਨ ਦਾ ਮਾਡਲ ਹੈ ।
01:46 ਹੁਣ ਮਿਥਾਇਲ ਗਰੁਪ ਨੂੰ ਕਾਰਬੋਕਸਾਇਲ ਗਰੁਪ ਵਿੱਚ ਬਦਲਦੇ ਹਾਂ ।
01:50 Modelkit ਮੈਨਿਊ ਵਿਚੋਂ ਆਕਸੀਜਨ ਚੁਣੋ ।
01:54 ਉਸੇ ਕਾਰਬਨ ਐਟਮ ਨਾਲ ਜੁੜੇ ਹਾਇਡਰੋਜਨਸ ਉੱਤੇ ਕਲਿਕ ਕਰੋ ।
01:58 ਹੁਣ, modelkit ਮੈਨਿਊ ਵਿੱਚ delete atom ਵਿਕਲਪ ਦੇ ਸਾਹਮਣੇ ਟਿਕ ਕਰੋ ।
02:02 ਆਕਸੀਜਨ ਨਾਲ ਜੁੜੇ ਹਾਇਡਰੋਜਨ ਨੂੰ ਮਿਟਾਓ।
02:07 ਅਤੇ ਕਾਰਬਨ ਨਾਲ ਜੁੜੇ ਹਾਇਡਰੋਜਨ ਨੂੰ ਵੀ ਮਿਟਾਓ ।
02:11 ਫਿਰ ਕਾਰਬਨ ਅਤੇ ਆਕਸੀਜਨ ਦੇ ਵਿੱਚ ਇੱਕ ਡਬਲ ਬੌਂਡ ਲਗਾਉਂਦੇ ਹਾਂ।
02:16 ਹੁਣ, modelkit ਮੈਨਿਊ ਵਿੱਚ ਡਬਲ ਵਿਕਲਪ ਟਿਕ ਕਰੋ ।
02:20 ਅਤੇ ਕਾਰਬਨ ਅਤੇ ਆਕਸੀਜਨ ਜੋੜਨ ਵਾਲੇ ਬੌਂਡ ਉੱਤੇ ਕਲਿਕ ਕਰੋ ।
02:25 ਸਾਡੇ ਕੋਲ ਸਕਰੀਨ ਉੱਤੇ ਅਸੈਟਿਕ ਐਸਿਡ ਦਾ ਮਾਡਲ ਹੈ ।
02:28 ਸਟਰਕਚਰ ਨੂੰ ਉਪਯੁਕਤ ਬਣਾਉਣ ਲਈ ਐਨਰਜੀ ਮਿਨੀਮਾਇਜੇਸ਼ਨ ਕਰੋ ।
02:32 ਅਸੀ ਨਾਇਟਰੋ ਗਰੁਪ ਬਣਾਉਣ ਲਈ ਸਮਾਨ ਸਟੈੱਪਸ ਦਾ ਪਾਲਣ ਕਰਾਂਗੇ ।
02:37 ਇੱਥੇ ਇਥੇਨ ਦੇ ਮਾਡਲ ਦੇ ਨਾਲ Jmol ਪੈਨਲ ਹੈ।
02:40 ਹੁਣ ਇਸ ਮੌਲੀਕਿਊਲ ਨੂੰ ਨਾਇਟਰੋ-ਇਥੇਨ ਵਿੱਚ ਬਦਲਦੇ ਹਾਂ।
02:45 modelkit ਮੈਨਿਊ ਉੱਤੇ ਕਲਿਕ ਕਰੋ ਅਤੇ ਨਾਇਟਰੋਜਨ ਦੇ ਸਾਹਮਣੇ ਟਿਕ ਕਰੋ।
02:50 ਇਥੇਨ ਮੌਲੀਕਿਊਲ ਵਿੱਚ ਹਾਇਡਰੋਜਨ ਐਟਮ ਉੱਤੇ ਕਲਿਕ ਕਰੋ ।
02:54 ਨਾਇਟਰੋਜਨ ਐਟਮ ਨੀਲੇ ਗੋਲੇ ਦੀ ਤਰ੍ਹਾਂ ਦਿਸਦਾ ਹੈ ।
02:58 ਅੱਗੇ, ਅਸੀ ਨਾਇਟਰੋਜਨ ਨਾਲ ਜੁੜੇ ਦੋ ਹਾਇਡਰੋਜਨਸ ਨੂੰ ਹਾਇਡਰਾਕਸੀ ਗਰੁਪ ਨਾਲ ਬਦਲਾਂਗੇ ।
03:04 modelkit ਮੈਨਿਊ ਉੱਤੇ ਕਲਿਕ ਕਰੋ ਅਤੇ ਆਕਸੀਜਨ ਦੇ ਸਾਹਮਣੇ ਟਿਕ ਕਰੋ ।
03:10 ਫਿਰ ਨਾਇਟਰੋਜਨ ਨਾਲ ਜੁੜੇ ਹਾਇਡਰੋਜਨਸ ਉੱਤੇ ਕਲਿਕ ਕਰੋ ।
03:14 ਆਕਸੀਜਨ ਐਟਮਸ ਨਾਲ ਜੁੜੇ ਹਾਇਡਰੋਜਨਸ ਮਿਟਾਓ।
03:18 ਮਾਡਲਕਿਟ ਮੈਨਿਊ ਖੋਲੋ ਅਤੇ delete atom ਦੇ ਸਾਹਮਣੇ ਟਿਕ ਕਰੋ ।
03:23 ਆਕਸੀਜਨ ਐਟਮਸ ਨਾਲ ਜੁੜੇ ਹਾਇਡਰੋਜਨ ਉੱਤੇ ਕਲਿਕ ਕਰੋ ।
03:26 ਹੁਣ ਅਸੀ ਨਾਇਟਰੋਜਨ ਅਤੇ ਆਕਸੀਜਨ ਐਟਮਸ ਦੇ ਵਿੱਚ ਡਬਲ ਬੌਂਡ ਦਾ ਜਿਕਰ ਕਰਦੇ ਹਾਂ ।
03:32 ਮਾਡਲਕਿਟ ਮੈਨਿਊ ਵਿੱਚ double ਵਿਕਲਪ ਉੱਤੇ ਟਿਕ ਕਰੋ ।
03:36 ਨਾਇਟਰੋਜਨ ਅਤੇ ਆਕਸੀਜਨ ਐਟਮਸ ਨੂੰ ਜੋੜਨ ਵਾਲੇ ਬੌਂਡ ਉੱਤੇ ਕਲਿਕ ਕਰੋ ।
03:40 ਹੁਣ ਪੈਨਲ ਉੱਤੇ ਨਾਇਟਰੋਇਥੇਨ ਦਾ ਮਾਡਲ ਹੈ ।
03:44 ਇੱਕ ਅਸਾਈਨਮੈਂਟ ਵਿੱਚ-* 1-butanoic acid ਅਤੇ ethylacetate ਦੇ ਮਾਡਲ ਬਣਾਓ।
03:50 * ਐਨਰਜੀ ਮਿਨੀਮਾਇਜੇਸ਼ਨ ਕਰਕੇ ਸਟਰਕਚਰ ਨੂੰ ਉਪਯੁਕਤ ਬਣਾਓ ਅਤੇ
03:53 * ਇਮੇਜ ਨੂੰ ਸੇਵ ਕਰੋ ।
03:56 ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ।
04:02 ਹੁਣ Jmol ਪੈਨਲ ਉੱਤੇ ਵਾਪਸ ਜਾਂਦੇ ਹਾਂ।
04:04 ਇਹ ਸਕਰੀਨ ਉੱਤੇ 1-butanoic acid ਦਾ ਮਾਡਲ ਹੈ ।
04:08 ਹੁਣ ਮਾਡਲ ਵਿੱਚ ਐਟਮਸ ਨੂੰ ਲੇਬਲ ਕਰਨਾ ਸਿਖਦੇ ਹਾਂ।
04:12 ਅਸੀ ਅਜਿਹਾ ਐਲੀਮੈਂਟ ਨਾਲ ਸੰਬੰਧਿਤ ਸਿੰਬਲ ਅਤੇ ਨੰਬਰ ਦੇ ਨਾਲ ਕਰਦੇ ਹਾਂ।
04:17 ਡਿਸਪਲੇ ਮੈਨਿਊ ਖੋਲੋ, ਅਤੇ ਸਕਰੋਲ ਡਾਊਨ ਮੈਨਿਊ ਵਿਚੋਂ Label ਚੁਣੋ।
04:22 ਐਲੀਮੈਂਟ ਨਾਲ ਸੰਬੰਧਿਤ ਸਿੰਬਲ ਦੇ ਨਾਲ ਸਾਰੇ ਐਟਮਸ ਨੂੰ ਲੇਬਲ ਕਰਨ ਲਈ Symbol ਵਿਕਲਪ ਚੁਣੋ।
04:29 Name ਵਿਕਲਪ ਸਿੰਬਲ ਅਤੇ ਨੰਬਰ ਦੋਨਾਂ ਦੇਵੇਗਾ ।
04:34 Number ਵਿਕਲਪ ਕੇਵਲ ਐਟਮਸ ਦੀ ਨੰਬਰਿੰਗ ਦੇਵੇਗਾ ।
04:37 None ਵਿਕਲਪ ਪ੍ਰਯੋਗ ਕਰਕੇ ਮਾਡਲ ਤੋਂ ਲੇਬਲਾਂ ਨੂੰ ਹਟਾ ਸਕਦੇ ਹਾਂ ।
04:43 ਅਸੀ ਉਪਰੋਕਤ ਸਾਰੇ ਬਦਲਾਵਾਂ ਨੂੰ ਕਰਨ ਲਈ ਪੌਪ-ਅੱਪ ਮੈਨਿਊ ਪ੍ਰਯੋਗ ਕਰ ਸਕਦੇ ਹਾਂ ।
04:48 ਪੌਪ-ਅੱਪ ਮੈਨਿਊ ਖੋਲ੍ਹਣ ਲਈ ਪੈਨਲ ਉੱਤੇ ਰਾਇਟ ਕਲਿਕ ਕਰੋ ਅਤੇ ਭਿੰਨ-ਭਿੰਨ ਵਿਕਲਪ ਚੈੱਕ ਕਰੋ ।
04:55 ਇੱਕ ਮੌਲੀਕਿਊਲ ਵਿੱਚ ਕੋਈ ਦੋ ਐਟਮਸ ਦੇ ਵਿੱਚ ਦੀ ਦੂਰੀ Tools ਮੈਨਿਊ ਪ੍ਰਯੋਗ ਕਰਕੇ ਨਾਪੀ ਜਾ ਸਕਦੀ ਹੈ ।
05:01 ਨਾਪਣ ਤੋਂ ਪਹਿਲਾਂ, ਮਾਡਲਕਿਟ ਮੈਨਿਊ ਖੋਲੋ, ਅਤੇ minimize ਉੱਤੇ ਕਲਿਕ ਕਰੋ ।
05:07 ਹੁਣ ਐਨਰਜੀ ਮਿਨੀਮਾਇਜੇਸ਼ਨ ਹੋ ਗਿਆ ਹੈ ਅਤੇ ਮਾਡਲ ਸਭ ਤੋਂ ਜਿਆਦਾ ਸਥਿਰ ਕਾਂਫਾਰਮੇਸ਼ਨ ਵਿੱਚ ਹੈ ।
05:14 ਹੁਣ, Tools ਮੈਨਿਊ ਉੱਤੇ ਕਲਿਕ ਕਰੋ, Distance Units ਚੁਣੋ ।
05:20 ਲੋੜ ਦੇ ਅਨੁਸਾਰ, ਉੱਪ-ਮੈਨਿਊ ਵਿਚੋਂ ਵਿਕਲਪ ਚੁਣੋ ।
05:25 ਉਦਾਹਰਣ ਦੇ ਲਈ, ਮੈਂ Angstrom ਚੁਣਾਗਾ ।
05:28 ਸੋ, ਬੌਂਡ ਲੰਬਾਈਆਂ ਜੋ ਮੈਂ ਨਾਪਦਾ ਹਾਂ, Angstrom ਯੂਨਿਟਸ ਵਿੱਚ ਹੋਣਗੀਆਂ ।
05:34 rotate molecule ਆਇਕਨ ਉੱਤੇ ਕਲਿਕ ਕਰੋ ਅਤੇ ਕਰਸਰ ਨੂੰ ਪੈਨਲ ਉੱਤੇ ਲਿਆਓ ।
05:42 ਮੈਂ 9 ਅਤੇ 4 ਐਟਮਸ ਦੇ ਵਿੱਚ ਦੀ ਦੂਰੀ ਨਾਪਾਂਗਾ ।
05:46 ਪਹਿਲਾਂ ਸ਼ੁਰੁਵਾਤੀ ਐਟਮ ਉੱਤੇ ਡਬਲ-ਕਲਿਕ ਕਰੋ, ਜੋ ਕਿ ਐਟਮ ਨੰਬਰ 9 ਹੈ ।
05:52 ਨਾਪਣ ਨੂੰ ਸਥਿਰ ਕਰਨ ਦੇ ਲਈ, ਅੰਤਮ ਐਟਮ ਉੱਤੇ ਡਬਲ-ਕਲਿਕ ਕਰੋ, ਜੋ ਕਿ ਐਟਮ ਨੰਬਰ 4 ਹੈ ।
05:58 ਹੁਣ ਸਕਰੀਨ ਉੱਤੇ ਬੌਂਡ ਲੰਬਾਈ ਦਿਖਾਈ ਹੋਈ ਹੈ ।
06:02 ਹੁਣ ਬੌਂਡ ਲੰਬਾਈਆਂ ਦੇ ਕੁਝ ਹੋਰ ਮਾਪ ਲੈਂਦੇ ਹਾਂ ।
06:05 ਹੁਣ ਕਾਰਬਨ ਅਤੇ ਆਕਸੀਜਨ ਡਬਲ-ਬੌਂਡ ਦੇ ਵਿੱਚ ਬੌਂਡ –ਲੰਬਾਈ ਨਾਪਦੇ ਹਾਂ।
06:10 ਸੋ, ਐਟਮ ਨੰਬਰ 5 ਉੱਤੇ ਡਬਲ-ਕਲਿਕ ਕਰੋ ਅਤੇ ਕਰਸਰ ਨੂੰ ਐਟਮ ਨੰਬਰ 7 ਉੱਤੇ ਲਿਆਓ ਅਤੇ ਇਸ ਉੱਤੇ ਡਬਲ-ਕਲਿਕ ਕਰੋ ।
06:19 ਉਸੇ ਪ੍ਰਕਾਰ, ਹੁਣ ਕਾਰਬਨ ਅਤੇ ਆਕਸੀਜਨ ਸਿੰਗਲ ਬੌਂਡ ਦੀ ਦੂਰੀ ਨਾਪਦੇ ਹਾਂ ।
06:25 ਸੋ, ਐਟਮ ਨੰਬਰ 5 ਉੱਤੇ ਡਬਲ-ਕਲਿਕ ਕਰੋ ਅਤੇ ਕਰਸਰ ਨੂੰ ਐਟਮ ਨੰਬਰ 6 ਉੱਤੇ ਲਿਆਓ ਅਤੇ ਇਸ ਉੱਤੇ ਡਬਲ-ਕਲਿਕ ਕਰੋ ।
06:34 ਅਸੀ ਵੇਖ ਸਕਦੇ ਹਾਂ ਕਿ ਸਕਰੀਨ ਉੱਤੇ ਸਾਰੀਆਂ ਬੌਂਡ ਲੰਬਾਈਆਂ ਦਿਖਾਈਆਂ ਹੋਈਆਂ ਹਨ ।
06:39 ਅਸੀ ਮਾਡਲ ਵਿੱਚ ਬੌਂਡ-ਕੋਨਾਂ ਅਤੇ ਡਾਇਹਾਇਡਰਲ ਕੋਨਾਂ ਨੂੰ ਵੀ ਮਾਪ ਸਕਦੇ ਹਾਂ ।
06:44 ਉਦਾਹਰਣ ਦੇ ਲਈ, ਅਸੀ ਐਟਮਸ 9, 4 ਅਤੇ 1 ਦੇ ਵਿੱਚ ਬੌਂਡ ਕੋਨਾਂ ਨੂੰ ਨਾਪਾਂਗੇ ।
06:51 ਐਟਮ ਨੰਬਰ 9 ਉੱਤੇ ਡਬਲ-ਕਲਿਕ ਕਰੋ ਅਤੇ ਫਿਰ ਐਟਮ ਨੰਬਰ 4 ਉੱਤੇ ਕਲਿਕ ਕਰੋ ।
06:56 ਕੋਨ ਦੇ ਮਾਪ ਨੂੰ ਨਿਰਧਾਰਿਤ ਕਰਨ ਲਈ, ਐਟਮ ਨੰਬਰ 1 ਉੱਤੇ ਡਬਲ-ਕਲਿਕ ਕਰੋ ।
07:01 ਅਸੀ ਵੇਖ ਸੱਕਦੇ ਹਾਂ ਬੌਂਡ-ਕੋਨ ਸਕਰੀਨ ਉੱਤੇ ਦਿਖਾਏ ਹੋਏ ਹਨ ।
07:05 ਹੁਣ, ਚਲੋ ਇੱਕ ਹੋਰ ਬੌਂਡ ਕੋਨ ਮਾਪਦੇ ਹਾਂ ਮੰਨ ਲੋ 1, 5 ਅਤੇ 6 ਦੇ ਵਿਚਕਾਰ ।
07:12 ਐਟਮ 1 ਉੱਤੇ ਡਬਲ ਕਲਿਕ ਕਰੋ, ਐਟਮ 5 ਉੱਤੇ ਕਲਿਕ ਕਰੋ ਅਤੇ ਅਖੀਰ ਵਿਚ ਐਟਮ ਨੰਬਰ 6 ਉੱਤੇ ਡਬਲ-ਕਲਿਕ ਕਰੋ ।
07:23 torsional ਜਾਂ dihedral angle ਦੇ ਮਾਪ ਵਿੱਚ ਚਾਰ ਐਟਮ ਸ਼ਾਮਿਲ ਹੁੰਦੇ ਹਨ ।
07:29 ਸੋ, ਅਸੀ ਐਟਮ 8, 4, 1 ਅਤੇ 2 ਚੁਣਾਗੇ।
07:34 dihedral angle ਦਾ ਮਾਪ ਲੈਣ ਲਈ, ਪਹਿਲਾਂ ਐਟਮ ਨੰਬਰ 8 ਉੱਤੇ ਡਬਲ-ਕਲਿਕ ਕਰੋ ।
07:39 ਐਟਮ ਨੰਬਰ 4 ਉੱਤੇ ਕਲਿਕ ਕਰੋ ਅਤੇ ਫਿਰ ਐਟਮ ਨੰਬਰ 1 ਉੱਤੇ ।
07:43 ਅੰਤ ਵਿੱਚ dihedral angle ਦਾ ਠੀਕ ਮਾਪ ਲੈਣ ਦੇ ਲਈ, ਐਟਮ ਨੰਬਰ 2 ਉੱਤੇ ਡਬਲ-ਕਲਿਕ ਕਰੋ ।
07:50 ਅਸੀ ਵੇਖ ਸਕਦੇ ਹਾਂ dihedral angle ਦਾ ਮਾਪ ਸਕਰੀਨ ਉੱਤੇ ਦਿਖਾਇਆ ਹੋਇਆ ਹੈ ।
07:55 ਲਏ ਗਏ ਸਾਰੇ ਨਾਪਾਂ ਦੇ ਮੁੱਲ ਸਾਰਣੀ ਦੇ ਰੂਪ ਵਿੱਚ ਵੇਖੇ ਜਾ ਸਕਦੇ ਹਨ ।
08:00 ਟੂਲ ਬਾਰ ਵਿੱਚ Click atom to measure distances ਆਇਕਨ ਉੱਤੇ ਕਲਿਕ ਕਰੋ ।
08:06 ਪੈਨਲ ਉੱਤੇ Measurements ਡਾਇਲਾਗ ਬਾਕਸ ਖੁਲਦਾ ਹੈ ।
08:10 ਇਹ ਹੁਣ ਤੱਕ ਦੇ ਸਾਰੇ ਮਾਪਾਂ ਦੀ ਸੂਚੀ ਰੱਖਦਾ ਹੈ ।
08:14 ਹੁਣ ਅਸੀ ਇਮੇਜ ਸੇਵ ਕਰ ਸਕਦੇ ਹਾਂ ਅਤੇ ਐਪਲੀਕੇਸ਼ਨ ਵਿਚੋਂ ਬਾਹਰ ਆਓ ।
08:17 ਚਲੋ ਇਸਦਾ ਸਾਰ ਕਰਦੇ ਹਾਂ:
08:19 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ-
08:22 * carboxylic acid ਅਤੇ nitroalkane ਦੇ ਮਾਡਲ ਬਣਾਉਣਾ ।
08:26 * ਐਲੀਮੈਂਟ ਦੇ ਸਿੰਬਲ ਨਾਲ ਮਾਡਲ ਵਿੱਚ ਐਟਮਸ ਨੂੰ ਲੇਬਲ ਕਰਨਾ ਅਤੇ ਨੰਬਰ ਦੇਣਾ ।
08:31 * ਬੌਂਡ ਲੰਬਾਈਆਂ, ਬੌਂਡ ਕੋਨ ਅਤੇ ਡਾਇਹਾਇਡਰਲ ਕੋਨ ਮਾਪਣਾ ।
08:36 ਇੱਕ ਅਸਾਈਨਮੈਂਟ ਵਿੱਚ-
08:38 * ਸਿੰਗਲ, ਡਬਲ ਅਤੇ ਟਰਿਪਲ ਬੌਂਡਸ ਦੇ ਨਾਲ ਮੌਲੀਕਿਊਲਸ ਦੇ ਮਾਡਲ ਬਣਾਓ ।
08:43 * ਕਾਰਬਨ ਐਟਮਸ ਦੇ ਵਿੱਚ ਬੌਂਡ ਲੰਬਾਈਆਂ ਨਾਪੋ ।
08:45 * ਅਤੇ ਉਨ੍ਹਾਂ ਦੀ ਤੁਲਣਾ ਕਰੋ ।
08:48 ਇਸ URL ਉੱਤੇ ਉਪਲੱਬਧ ਵਿਡਿਓ ਵੇਖੋ ।
  http://spoken-tutorial.org/What_is_a_Spoken_Tutorial
08:51 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
08:54 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ।
08:59 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
09:01 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
09:04 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
09:08 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਨੂੰ ਲਿਖੋ।
09:15 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
09:19 ਇਹ ਭਾਰਤ ਸਰਕਾਰ ਦੇ MHRD ਦੇ ਆਈ ਸੀ ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ।
09:26 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ। http://spoken-tutorial.org/NMEICT-Intro
09:31 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya