Difference between revisions of "Scilab/C4/File-handling/Punjabi"

From Script | Spoken-Tutorial
Jump to: navigation, search
(Created page with "{| Border = 1 | | “Time” | | “Narration” |- | 00:01 | ਸਤਿ ਸ਼੍ਰੀ ਅਕਾਲ ਦੋਸਤੋ, ‘Scilab’ ਦੀ ਵਰਤੋਂ ਕਰਕੇ ‘F...")
 
 
Line 19: Line 19:
 
|-  
 
|-  
 
| 00:11
 
| 00:11
| ‘write ()’ ਫੰਕਸ਼ਨ  
+
| ‘write ()’ ਫੰਕਸ਼ਨ , ‘read ()’ ਫੰਕਸ਼ਨ  
 
+
|-
+
| 00:12
+
| ‘read ()’ ਫੰਕਸ਼ਨ  
+
  
 
|-  
 
|-  
 
| 00:14
 
| 00:14
| ‘mopen ()’
+
| ‘mopen ()’, ‘mclose ()’  
 
+
|-
+
| 00:15
+
| ‘mclose ()’  
+
  
 
|-  
 
|-  
Line 47: Line 39:
 
|-  
 
|-  
 
| 00:36
 
| 00:36
| | ਹੁਣ ਅਸੀਂ ‘Scilab’ ਵਿੱਚ ਕੁੱਝ ਫੰਕਸ਼ਨਸ ਵੇਖਾਂਗੇ ਜੋ ਫ਼ਾਇਲ ਹੈਂਡਲਿੰਗ ਲਈ ਵਰਤੇ ਜਾਂਦੇ ਹਨ ।  
+
| ਹੁਣ ਅਸੀਂ ‘Scilab’ ਵਿੱਚ ਕੁੱਝ ਫੰਕਸ਼ਨਸ ਵੇਖਾਂਗੇ ਜੋ ਫ਼ਾਇਲ ਹੈਂਡਲਿੰਗ ਲਈ ਵਰਤੇ ਜਾਂਦੇ ਹਨ ।  
  
 
|-  
 
|-  
Line 87: Line 79:
 
|-  
 
|-  
 
| 01:15
 
| 01:15
| | ਟਾਈਪ ਕਰੋ: ‘random ਅੰਡਰਸਕੋਰ matrix is equal to rand ਬਰੈਕੇਟ ਵਿੱਚ 20 ਕੋਮਾਂ 1 ਬਰੈਕੇਟ ਬੰਦ ਕਰੋ ਸੈਮੀਕੋਲਨ’ ਅਤੇ ਐਂਟਰ ਦਬਾਓ ।  
+
| ਟਾਈਪ ਕਰੋ: ‘random ਅੰਡਰਸਕੋਰ matrix is equal to rand ਬਰੈਕੇਟ ਵਿੱਚ 20 ਕੋਮਾਂ 1 ਬਰੈਕੇਟ ਬੰਦ ਕਰੋ ਸੈਮੀਕੋਲਨ’ ਅਤੇ ਐਂਟਰ ਦਬਾਓ ।  
  
 
|-  
 
|-  
Line 95: Line 87:
 
|-  
 
|-  
 
| 01:32
 
| 01:32
| | ਟਾਈਪ ਕਰੋ ‘pwd’.  
+
| ਟਾਈਪ ਕਰੋ ‘pwd’.  
  
 
|-  
 
|-  
Line 107: Line 99:
 
|-  
 
|-  
 
| 01:47
 
| 01:47
| | ਹੁਣ ਅਸੀਂ ‘write’ ਕਮਾਂਡ ਦੀ ਵਰਤੋਂ ਕਰਕੇ ਟੈਕਸਟ ਫ਼ਾਇਲ ਵਿੱਚ ਵੈਰੀਏਬਲ ‘random underscore matrix’ ਦੇ ਸੰਖੇਪਾਂ ਨੂੰ ਕਰਾਂਗੇ ।  
+
| ਹੁਣ ਅਸੀਂ ‘write’ ਕਮਾਂਡ ਦੀ ਵਰਤੋਂ ਕਰਕੇ ਟੈਕਸਟ ਫ਼ਾਇਲ ਵਿੱਚ ਵੈਰੀਏਬਲ ‘random underscore matrix’ ਦੇ ਸੰਖੇਪਾਂ ਨੂੰ ਕਰਾਂਗੇ ।  
  
 
|-  
 
|-  
Line 119: Line 111:
 
|-  
 
|-  
 
| 02:21
 
| 02:21
| | ਅਸੀਂ ਸਾਇਲੈਬ ਕੰਸੋਲ ਵਿੰਡੋ ਨੂੰ ਮਿਨੀਮਾਇਜ਼ ਕਰਾਂਗੇ ।  
+
| ਅਸੀਂ ਸਾਇਲੈਬ ਕੰਸੋਲ ਵਿੰਡੋ ਨੂੰ ਮਿਨੀਮਾਇਜ਼ ਕਰਾਂਗੇ ।  
  
 
|-  
 
|-  
Line 127: Line 119:
 
|-  
 
|-  
 
| 02:33
 
| 02:33
| | ਤੁਸੀਂ ਵੇਖ ਸਕਦੇ ਹੋ ਕਿ ਵੈਰੀਏਬਲ ‘random underscore matrix’ ਤੋਂ ਡਾਟਾ, ਟੈਕਸਟ ਫ਼ਾਇਲ ‘random dash numbers dot txt’ ਵਿੱਚ ਲਿਖਿਆ ਗਿਆ ਹੈ ।  
+
| ਤੁਸੀਂ ਵੇਖ ਸਕਦੇ ਹੋ ਕਿ ਵੈਰੀਏਬਲ ‘random underscore matrix’ ਤੋਂ ਡਾਟਾ, ਟੈਕਸਟ ਫ਼ਾਇਲ ‘random dash numbers dot txt’ ਵਿੱਚ ਲਿਖਿਆ ਗਿਆ ਹੈ ।  
  
 
|-  
 
|-  
 
| 02:42
 
| 02:42
| | ਅਸੀਂ ਇਸ ਫ਼ਾਇਲ ਨੂੰ ਬੰਦ ਕਰਾਂਗੇ ।  
+
| ਅਸੀਂ ਇਸ ਫ਼ਾਇਲ ਨੂੰ ਬੰਦ ਕਰਾਂਗੇ ।  
  
 
|-  
 
|-  
Line 143: Line 135:
 
|-  
 
|-  
 
| 02:50
 
| 02:50
| | ਇਸ ਦੇ ਲਈ ਅਸੀਂ ਕਮਾਂਡ ‘read’ ਨੂੰ ਹੇਠਾਂ ਲਿਖੇ ਦੀ ਤਰ੍ਹਾਂ ਵਰਤੋਂ ਕਰਾਂਗੇ:
+
| ਇਸ ਦੇ ਲਈ ਅਸੀਂ ਕਮਾਂਡ ‘read’ ਨੂੰ ਹੇਠਾਂ ਲਿਖੇ ਦੀ ਤਰ੍ਹਾਂ ਵਰਤੋਂ ਕਰਾਂਗੇ:
  
 
|-  
 
|-  
Line 183: Line 175:
 
|-  
 
|-  
 
| 03:59
 
| 03:59
| | ਅਤੇ ਵੈਰੀਏਬਲ ‘new ਅੰਡਰਸਕੋਰ vector’ ਵਿੱਚ ਇੱਕਠਾ ਕਰਦੀ ਹੈ ।  
+
| ਅਤੇ ਵੈਰੀਏਬਲ ‘new ਅੰਡਰਸਕੋਰ vector’ ਵਿੱਚ ਇੱਕਠਾ ਕਰਦੀ ਹੈ ।  
  
 
|-  
 
|-  
 
| 04:03
 
| 04:03
| | ਇਸ ਕਮਾਂਡ ਨੂੰ ‘Scilab’ ਕੰਸੋਲ ‘ਤੇ ਦਿਓ ਅਤੇ ਆਉਟਪੁਟ ਨੂੰ ਪ੍ਰਮਾਣਿਤ ਕਰੋ ।  
+
| ਇਸ ਕਮਾਂਡ ਨੂੰ ‘Scilab’ ਕੰਸੋਲ ‘ਤੇ ਦਿਓ ਅਤੇ ਆਉਟਪੁਟ ਨੂੰ ਪ੍ਰਮਾਣਿਤ ਕਰੋ ।  
  
 
|-  
 
|-  
 
| 04:08
 
| 04:08
| | ਹੁਣ ‘mopen ()’ ਫੰਕਸ਼ਨ ਦੇ ਬਾਰੇ ਵਿੱਚ ਵੇਖਦੇ ਹਾਂ:
+
| ਹੁਣ ‘mopen ()’ ਫੰਕਸ਼ਨ ਦੇ ਬਾਰੇ ਵਿੱਚ ਵੇਖਦੇ ਹਾਂ:
  
 
|-  
 
|-  
 
| 04:12
 
| 04:12
| | ‘fd = mopen ਬਰੈਕੇਟ ਵਿੱਚ file - name ਕੋਮਾਂ mode’
+
| ‘fd = mopen ਬਰੈਕੇਟ ਵਿੱਚ file - name ਕੋਮਾਂ mode’
  
 
|-  
 
|-  
Line 219: Line 211:
 
|-  
 
|-  
 
| 04:43
 
| 04:43
| | ‘w’ = ਲਿਖਣ ਲਈ ਇੱਕ ਨਵੀਂ ਫ਼ਾਇਲ ਬਣਾਉਂਦਾ ਹੈ ਜਾਂ ਫ਼ਾਇਲ ਨੂੰ ਖੋਲ੍ਹਦਾ ਹੈ ਅਤੇ ਜ਼ੀਰੋ ਲੈਂਥ ਲਈ ਸੰਖੇਪ ਕਰਦਾ ਹੈ ।  
+
| ‘w’ = ਲਿਖਣ ਲਈ ਇੱਕ ਨਵੀਂ ਫ਼ਾਇਲ ਬਣਾਉਂਦਾ ਹੈ ਜਾਂ ਫ਼ਾਇਲ ਨੂੰ ਖੋਲ੍ਹਦਾ ਹੈ ਅਤੇ ਜ਼ੀਰੋ ਲੈਂਥ ਲਈ ਸੰਖੇਪ ਕਰਦਾ ਹੈ ।  
  
 
|-  
 
|-  
Line 227: Line 219:
 
|-  
 
|-  
 
| 04:58
 
| 04:58
| | ‘wt’ = ਲਿਖਣ ਲਈ ਇੱਕ ਟੈਕਸਟ ਬਾਇਨਰੀ ਫ਼ਾਇਲ ਬਣਾਉਂਦਾ ਹੈ ਜਾਂ ਫ਼ਾਇਲ ਨੂੰ ਖੋਲ੍ਹਦਾ ਹੈ ਅਤੇ ਜ਼ੀਰੋ ਲੈਂਥ ਲਈ ਸੰਖੇਪ ਕਰਦਾ ਹੈ  
+
| ‘wt’ = ਲਿਖਣ ਲਈ ਇੱਕ ਟੈਕਸਟ ਬਾਇਨਰੀ ਫ਼ਾਇਲ ਬਣਾਉਂਦਾ ਹੈ ਜਾਂ ਫ਼ਾਇਲ ਨੂੰ ਖੋਲ੍ਹਦਾ ਹੈ ਅਤੇ ਜ਼ੀਰੋ ਲੈਂਥ ਲਈ ਸੰਖੇਪ ਕਰਦਾ ਹੈ  
  
 
|-  
 
|-  
Line 243: Line 235:
 
|-  
 
|-  
 
| 05:30
 
| 05:30
| | ਉੱਪਰ ਦਿੱਤੀ ਕਮਾਂਡ ‘ਟੈਕਸਟ ਅਤੇ ਰੀਡ – ਓਨਲੀ’ ਮੋਡ ਦੀ ਤਰ੍ਹਾਂ ‘random – numbers’ ਨੂੰ ਖੋਲ੍ਹਦਾ ਹੈ ।  
+
| ਉੱਪਰ ਦਿੱਤੀ ਕਮਾਂਡ ‘ਟੈਕਸਟ ਅਤੇ ਰੀਡ – ਓਨਲੀ’ ਮੋਡ ਦੀ ਤਰ੍ਹਾਂ ‘random – numbers’ ਨੂੰ ਖੋਲ੍ਹਦਾ ਹੈ ।  
  
 
|-  
 
|-  
 
| 05:37
 
| 05:37
| | ‘mclose’ ਬਰੈਕੇਟ ਵਿੱਚ ‘fd’:  
+
| ‘mclose’ ਬਰੈਕੇਟ ਵਿੱਚ ‘fd’:  
  
 
|-  
 
|-  
 
| 05:40
 
| 05:40
| | ‘mopen’ ਦੀ ਵਰਤੋਂ ਕਰਕੇ ਖੁੱਲੀ ਹੋਈ ਫ਼ਾਇਲ ਨੂੰ ਬੰਦ ਕਰਦਾ ਹੈ ।  
+
| ‘mopen’ ਦੀ ਵਰਤੋਂ ਕਰਕੇ ਖੁੱਲੀ ਹੋਈ ਫ਼ਾਇਲ ਨੂੰ ਬੰਦ ਕਰਦਾ ਹੈ ।  
  
 
|-  
 
|-  
Line 267: Line 259:
 
|-  
 
|-  
 
| 05:55
 
| 05:55
| ਅਸੀਂ ਸਿੱਖਿਆ -  
+
| ਅਸੀਂ ਸਿੱਖਿਆ - ਹੇਠਾਂ ਲਿਖੇ ਫੰਕਸ਼ਨਸ ਦੇ ਨਾਲ ਫ਼ਾਇਲ ਹੈਂਡਲਿੰਗ:
 
+
|-
+
| 05:56
+
| ਹੇਠਾਂ ਲਿਖੇ ਫੰਕਸ਼ਨਸ ਦੇ ਨਾਲ ਫ਼ਾਇਲ ਹੈਂਡਲਿੰਗ:
+
  
 
|-  
 
|-  
 
| 05:59
 
| 05:59
| | ‘write ()’ ਫੰਕਸ਼ਨ
+
| | ‘write ()’ ਫੰਕਸ਼ਨ, ‘read ()’ ਫੰਕਸ਼ਨ  
 
+
|-
+
| 06:00
+
| ‘read ()’ ਫੰਕਸ਼ਨ  
+
  
 
|-  
 
|-  
 
| 06:02
 
| 06:02
| ‘mopen ()’  
+
| ‘mopen ()’ , ‘mclose ()’  
 
+
|-
+
| 06:03
+
| ‘mclose ()’  
+
  
 
|-  
 
|-  
Line 299: Line 279:
 
|-  
 
|-  
 
| 06:11
 
| 06:11
| | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।  
+
| ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।  
  
 
|-  
 
|-  
 
| 06:14
 
| 06:14
| | ਸਪੋਕਨ ਟਿਊਟੋਰਿਅਲ ਟੀਮ:
+
| ਸਪੋਕਨ ਟਿਊਟੋਰਿਅਲ ਟੀਮ:
  
 
|-  
 
|-  
 
| 06:17
 
| 06:17
| | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।  
+
| ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।  
  
 
|-  
 
|-  
 
| 06:20
 
| 06:20
| | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।  
+
| ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।  
  
 
|-  
 
|-  
 
| 06:23
 
| 06:23
| | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ ।  
+
| ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ ।  
  
 
|-  
 
|-  

Latest revision as of 17:33, 23 October 2017

“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, ‘Scilab’ ਦੀ ਵਰਤੋਂ ਕਰਕੇ ‘File Handling’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ,
00:08 ਹੇਠਾਂ ਲਿਖੇ ਫੰਕਸ਼ਨਸ ਦੇ ਨਾਲ ਫ਼ਾਇਲ ਹੈਂਡਲਿੰਗ:
00:11 ‘write ()’ ਫੰਕਸ਼ਨ , ‘read ()’ ਫੰਕਸ਼ਨ
00:14 ‘mopen ()’, ‘mclose ()’
00:16 ਪ੍ਰਦਰਸ਼ਨ ਦੇ ਲਈ, ਅਸੀਂ ਵਰਤੋਂ ਕਰ ਰਹੇ ਹਾਂ ਇੰਸਟਾਲ ਕੀਤਾ ‘Scilab’ ਵਰਜ਼ਨ ‘5.3.3’ ਦੇ ਨਾਲ ‘ਉਬੰਟੁ ਲੀਨਕਸ 12.04’ ਓਪਰੇਟਿੰਗ ਸਿਸਟਮ
00:26 ਤੁਹਾਨੂੰ ‘Scilab’ ਦੀ ਮੁਢੱਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:29 ਜੇ ਨਹੀਂ ਤਾਂ ਸੰਬੰਧਿਤ ਸਪੋਕਨ ਟਿਊਟੋਰਿਅਲਸ ਲਈ ਕ੍ਰਿਪਾ ਕਰਕੇ ‘spoken hyphen tutorial dot org’ ‘ਤੇ ਜਾਓ ।
00:36 ਹੁਣ ਅਸੀਂ ‘Scilab’ ਵਿੱਚ ਕੁੱਝ ਫੰਕਸ਼ਨਸ ਵੇਖਾਂਗੇ ਜੋ ਫ਼ਾਇਲ ਹੈਂਡਲਿੰਗ ਲਈ ਵਰਤੇ ਜਾਂਦੇ ਹਨ ।
00:41 ਫ਼ਾਇਲ ਹੈਂਡਲਿੰਗ ਹੇਠ ਲਿਖੀਆਂ ਗੱਲਾਂ ਸ਼ਾਮਿਲ ਕਰਦਾ ਹੈ
00:44 ‘write ()’ ਫੰਕਸ਼ਨ ਦੀ ਵਰਤੋਂ ਕਰਕੇ ਇੱਕ ਫ਼ਾਇਲ ਵਿੱਚ ਲਿਖਣਾ
00:47 ‘read ()’ ਫੰਕਸ਼ਨ ਦੀ ਵਰਤੋਂ ਕਰਕੇ ਇੱਕ ਫ਼ਾਇਲ ਵਿਚੋਂ ਪੜ੍ਹਣਾ
00:51 ‘mopen ()’ ਫੰਕਸ਼ਨ ਦੀ ਵਰਤੋਂ ਕਰਕੇ ਮੌਜੂਦਾ ਫ਼ਾਇਲ ਨੂੰ ਖੋਲ੍ਹਣਾ ਅਤੇ
00:55 ‘mclose ()’ ਫੰਕਸ਼ਨ ਦੀ ਵਰਤੋਂ ਕਰਕੇ ਪਹਿਲਾਂ ਤੋਂ ਖੁੱਲੀ ਹੋਈ ਫ਼ਾਇਲ ਨੂੰ ਬੰਦ ਕਰਨਾ ।
01:00 ਹੁਣ ਫ਼ਾਇਲ ਵਿੱਚ ਡਾਟਾ ਲਿਖਣ ਤੋਂ ਸ਼ੁਰੂ ਕਰਦੇ ਹਾਂ ।
01:03 ਇਸ ਉਦੇਸ਼ ਲਈ ‘write ()’ ਕਮਾਂਡ ਦੀ ਵਰਤੋਂ ਹੁੰਦੀ ਹੈ ।
01:07 ਸਾਇਲੈਬ ਕੰਸੋਲ ਵਿੰਡੋ ਨੂੰ ਖੋਲ੍ਹਦੇ ਹਾਂ ।
01:10 ਇਸਦੇ ਨਾਲ ਸ਼ੁਰੂ ਕਰਨ ਦੇ ਲਈ ਰੈਂਡਮ ਨੰਬਰਸ ਦੀ ਇੱਕ ਮੈਟਰਿਕਸ ਬਣਾਉਂਦੇ ਹਾਂ ।
01:15 ਟਾਈਪ ਕਰੋ: ‘random ਅੰਡਰਸਕੋਰ matrix is equal to rand ਬਰੈਕੇਟ ਵਿੱਚ 20 ਕੋਮਾਂ 1 ਬਰੈਕੇਟ ਬੰਦ ਕਰੋ ਸੈਮੀਕੋਲਨ’ ਅਤੇ ਐਂਟਰ ਦਬਾਓ ।
01:29 ਹੁਣ ਮੌਜੂਦਾ ਕਾਰਜਕਾਰੀ ਡਾਇਰੈਕਟਰੀ ਨੂੰ ਚੈੱਕ ਕਰਦੇ ਹਾਂ ।
01:32 ਟਾਈਪ ਕਰੋ ‘pwd’.
01:34 ਮੇਰੇ ਕੇਸ ਵਿੱਚ ਮੌਜੂਦਾ ਕਾਰਜਕਾਰੀ ਡਾਇਰੈਕਟਰੀ ‘ਸਲੈਸ਼ home ਸਲੈਸ਼ fossee’ ਹੈ ।
01:39 ਯਕੀਨੀ ਬਣਾਓ ਕਿ ਇਸ ਕਮਾਂਡਸ ਨੂੰ ਚਲਾਉਣ ਤੋਂ ਪਹਿਲਾਂ ਤੁਸੀਂ ਉਸ ਡਾਇਰੈਕਟਰੀ ਵਿੱਚ ਹੋ, ਜਿੱਥੇ ਤੁਹਾਡੇ ਕੋਲ ਰੀਡ ਅਤੇ ਰਾਈਟ ਕਰਨ ਦੀ ਆਗਿਆ ਹੋਵੇ ।
01:47 ਹੁਣ ਅਸੀਂ ‘write’ ਕਮਾਂਡ ਦੀ ਵਰਤੋਂ ਕਰਕੇ ਟੈਕਸਟ ਫ਼ਾਇਲ ਵਿੱਚ ਵੈਰੀਏਬਲ ‘random underscore matrix’ ਦੇ ਸੰਖੇਪਾਂ ਨੂੰ ਕਰਾਂਗੇ ।
01:55 ਟਾਈਪ ਕਰੋ: - - > ‘write ਬਰੈਕੇਟ ਵਿੱਚ ਕੋਟਸ ਵਿੱਚ random ਡੈਸ਼ numbers ਡਾਟ txt ਕੋਟਸ ਬੰਦ ਕਰੋ ਕੋਮਾਂ random ਅੰਡਰਸਕੋਰ matrix ਬਰੈਕੇਟ ਬੰਦ ਕਰੋ’ ਅਤੇ ਐਂਟਰ ਦਬਾਓ।
02:18 ਹੁਣ ਵੇਖਦੇ ਹਾਂ ਕਿ ਕੀ ਇਹ ਫ਼ਾਇਲ ਬਣ ਗਈ ਹੈ ।
02:21 ਅਸੀਂ ਸਾਇਲੈਬ ਕੰਸੋਲ ਵਿੰਡੋ ਨੂੰ ਮਿਨੀਮਾਇਜ਼ ਕਰਾਂਗੇ ।
02:23 ਅਤੇ ਉਹ ਫ਼ਾਇਲ ਖੋਲਾਂਗੇ ਜੋ ਸਾਡੇ ਕੰਪਿਊਟਰ ਦੀ ‘fossee’ ਡਾਇਰੈਕਟਰੀ ਵਿੱਚ ਬਣਾਈ ਅਤੇ ਸੇਵ ਕੀਤੀ ਜਾਵੇਗੀ ।
02:33 ਤੁਸੀਂ ਵੇਖ ਸਕਦੇ ਹੋ ਕਿ ਵੈਰੀਏਬਲ ‘random underscore matrix’ ਤੋਂ ਡਾਟਾ, ਟੈਕਸਟ ਫ਼ਾਇਲ ‘random dash numbers dot txt’ ਵਿੱਚ ਲਿਖਿਆ ਗਿਆ ਹੈ ।
02:42 ਅਸੀਂ ਇਸ ਫ਼ਾਇਲ ਨੂੰ ਬੰਦ ਕਰਾਂਗੇ ।
02:45 Scilab ਕੰਸੋਲ ‘ਤੇ ਦੁਬਾਰਾ ਜਾਂਦੇ ਹਾਂ ।
02:47 ਹੁਣ ਅਸੀਂ ਵੇਖਾਂਗੇ ਕਿ ਇੱਕ ਫ਼ਾਇਲ ਵਿਚੋਂ ਡਾਟਾ ਕਿਵੇਂ ਪੜ੍ਹਦੇ ਹਨ ।
02:50 ਇਸ ਦੇ ਲਈ ਅਸੀਂ ਕਮਾਂਡ ‘read’ ਨੂੰ ਹੇਠਾਂ ਲਿਖੇ ਦੀ ਤਰ੍ਹਾਂ ਵਰਤੋਂ ਕਰਾਂਗੇ:
02:55 ਟਾਈਪ ਕਰੋ: ‘new ਅੰਡਰਸਕੋਰ vector is equal to read ਬਰੈਕੇਟ ਵਿੱਚ ਕੋਟਸ ਵਿੱਚ random ਡੈਸ਼ numbers ਡਾਟ txt ਕੋਟਸ ਬੰਦ ਕਰੋ ਕੋਮਾਂ 20 ਕੋਮਾਂ 1 ਬਰੈਕੇਟ ਬੰਦ ਕਰੋ’ ਅਤੇ ਐਂਟਰ ਦਬਾਓ।
03:18 ‘read’ ਕਮਾਂਡ ਆਰਗਿਉਮੈਂਟ ਵਿੱਚ ਲਿਖੀ ਹੋਈ ਫ਼ਾਇਲ ਵਿਚੋਂ ਸਾਰਾ ਡਾਟਾ ਪੜ੍ਹਦੀ ਹੈ,
03:23 ਜਿਵੇਂ ਇਸ ਹਾਲਤ ਵਿੱਚ ‘random dash numbers dot txt’
03:27 ਅਤੇ ਵੈਰੀਏਬਲ ‘new ਅੰਡਰਸਕੋਰ vector’ ਵਿੱਚ ਇੱਕਠਾ ਕਰਦੀ ਹੈ ।
03:31 ਡਿਸਪਲੇ ਨੂੰ ਜਾਰੀ ਰੱਖਣ ਲਈ ਐਂਟਰ ਦਬਾਓ।
03:35 ਜੇ ਅਸੀਂ ਉੱਪਰ ਦਿੱਤੀ ਕਮਾਂਡ ਵਿੱਚ ਹੇਠ ਦਿੱਤੇ ਬਦਲਾਓ ਕਰਦੇ ਹਾਂ:
03:39 ‘new ਅੰਡਰਸਕੋਰ vector is equal to read ਬਰੈਕੇਟ ਵਿੱਚ ਕੋਟਸ ਵਿੱਚ random ਡੈਸ਼ numbers ਡਾਟ txt ਕੋਮਾਂ 19 ਕੋਮਾਂ’
03:49 ਤਾਂ ‘read’ ਕਮਾਂਡ ਇਸ ਆਰਗਿਉਮੈਂਟ ਵਿੱਚ ਲਿਖੀ ਹੋਈ ਫ਼ਾਇਲ ਵਿਚੋਂ ਕੇਵਲ 19 ਡਾਟਾ ਵੈਲਿਊਜ਼ ਹੀ ਪੜ੍ਹਦੀ ਹੈ ।
03:56 ਜਿਵੇਂ ਇਸ ਹਾਲਤ ਵਿੱਚ, ‘random dash numbers dot txt’
03:59 ਅਤੇ ਵੈਰੀਏਬਲ ‘new ਅੰਡਰਸਕੋਰ vector’ ਵਿੱਚ ਇੱਕਠਾ ਕਰਦੀ ਹੈ ।
04:03 ਇਸ ਕਮਾਂਡ ਨੂੰ ‘Scilab’ ਕੰਸੋਲ ‘ਤੇ ਦਿਓ ਅਤੇ ਆਉਟਪੁਟ ਨੂੰ ਪ੍ਰਮਾਣਿਤ ਕਰੋ ।
04:08 ਹੁਣ ‘mopen ()’ ਫੰਕਸ਼ਨ ਦੇ ਬਾਰੇ ਵਿੱਚ ਵੇਖਦੇ ਹਾਂ:
04:12 ‘fd = mopen ਬਰੈਕੇਟ ਵਿੱਚ file - name ਕੋਮਾਂ mode’
04:17 mopen ਕਮਾਂਡ ਇੱਕ ਮੌਜੂਦਾ ਫ਼ਾਇਲ ਨੂੰ ਖੋਲ੍ਹਣ ਵਿੱਚ ਵਰਤੀ ਜਾਂਦੀ ਹੈ ਜੋ ਇੱਕ ਤਰ੍ਹਾਂ ਨਾਲ C ‘fopen’ ਪਰਿਕ੍ਰੀਆ ਦੇ ਅਨੁਕੂਲ ਹੈ ।
04:25 ‘mode’ ਇੱਕ ਕੈਰੇਕਟਰ ਸਟਰਿੰਗ ਹੈ ਜੋ ਕੰਟਰੋਲ ਕਰਦਾ ਹੈ ਕਿ ਕੀ ਫ਼ਾਇਲ ਹੇਠਾਂ ਦਿੱਤੇ ਲਈ ਖੋਲੀ ਗਈ ਹੈ:
04:30 ‘r’ = ਪੜ੍ਹਣ ਲਈ ਫ਼ਾਇਲ ਨੂੰ ਖੋਲ੍ਹਦਾ ਹੈ
04:34 ‘rb’ = ਪੜ੍ਹਣ ਲਈ ਇੱਕ ਬਾਇਨਰੀ ਫ਼ਾਇਲ ਨੂੰ ਖੋਲ੍ਹਦਾ ਹੈ
04:39 ‘rt’ = ਪੜ੍ਹਣ ਲਈ ਇੱਕ ਟੈਕਸਟ ਫ਼ਾਇਲ ਨੂੰ ਖੋਲ੍ਹਦਾ ਹੈ
04:43 ‘w’ = ਲਿਖਣ ਲਈ ਇੱਕ ਨਵੀਂ ਫ਼ਾਇਲ ਬਣਾਉਂਦਾ ਹੈ ਜਾਂ ਫ਼ਾਇਲ ਨੂੰ ਖੋਲ੍ਹਦਾ ਹੈ ਅਤੇ ਜ਼ੀਰੋ ਲੈਂਥ ਲਈ ਸੰਖੇਪ ਕਰਦਾ ਹੈ ।
04:50 ‘wb’ = ਲਿਖਣ ਲਈ ਇੱਕ ਨਵੀਂ ਬਾਇਨਰੀ ਫ਼ਾਇਲ ਬਣਾਉਂਦਾ ਹੈ ਜਾਂ ਫ਼ਾਇਲ ਨੂੰ ਖੋਲ੍ਹਦਾ ਹੈ ਅਤੇ ਜ਼ੀਰੋ ਲੈਂਥ ਲਈ ਸੰਖੇਪ ਕਰਦਾ ਹੈ
04:58 ‘wt’ = ਲਿਖਣ ਲਈ ਇੱਕ ਟੈਕਸਟ ਬਾਇਨਰੀ ਫ਼ਾਇਲ ਬਣਾਉਂਦਾ ਹੈ ਜਾਂ ਫ਼ਾਇਲ ਨੂੰ ਖੋਲ੍ਹਦਾ ਹੈ ਅਤੇ ਜ਼ੀਰੋ ਲੈਂਥ ਲਈ ਸੰਖੇਪ ਕਰਦਾ ਹੈ
05:06 ‘a ਜਾਂ ab’ = ਜੋੜਦਾ ਹੈ (ਫ਼ਾਇਲ ਦੇ ਅਖੀਰ ਵਿੱਚ ਲਿਖਣ ਲਈ ਫ਼ਾਇਲ ਖੋਲ੍ਹਦਾ ਹੈ ਜਾਂ ਲਿਖਣ ਲਈ ਇੱਕ ਫ਼ਾਇਲ ਬਣਾਉਂਦਾ ਹੈ)
05:14 ‘r + ਜਾਂ r + b’ = ਅਪਡੇਟ ਕਰਨ ਲਈ ਇੱਕ ਫ਼ਾਇਲ ਬਣਾਉਂਦਾ ਹੈ (ਪੜ੍ਹਦਾ ਹੈ ਅਤੇ ਲਿਖਦਾ ਹੈ)
05:20 ਉਦਾਹਰਣ ਦੇ ਲਈ ‘fd ਅੰਡਰਸਕੋਰ r is equal to mopen (‘random - numbers, rt’)’
05:30 ਉੱਪਰ ਦਿੱਤੀ ਕਮਾਂਡ ‘ਟੈਕਸਟ ਅਤੇ ਰੀਡ – ਓਨਲੀ’ ਮੋਡ ਦੀ ਤਰ੍ਹਾਂ ‘random – numbers’ ਨੂੰ ਖੋਲ੍ਹਦਾ ਹੈ ।
05:37 ‘mclose’ ਬਰੈਕੇਟ ਵਿੱਚ ‘fd’:
05:40 ‘mopen’ ਦੀ ਵਰਤੋਂ ਕਰਕੇ ਖੁੱਲੀ ਹੋਈ ਫ਼ਾਇਲ ਨੂੰ ਬੰਦ ਕਰਦਾ ਹੈ ।
05:43 ਜਿੱਥੇ ‘fd’ ਖੁੱਲੀ ਹੋਈ ਫ਼ਾਇਲ ਲਈ ‘ਫ਼ਾਇਲ ਡਿਸਕਰਿਪਟਰ’ ਹੈ ।
05:48 ਜੇ ‘fd’ ਨੂੰ ਛੱਡ ਦਿਓ ਤਾਂ ‘mclose ()’ ਆਖਰੀ ਖੁੱਲੀ ਹੋਈ ਫ਼ਾਇਲ ਨੂੰ ਬੰਦ ਕਰਦਾ ਹੈ ।
05:53 ਇਸ ਟਿਊਟੋਰਿਅਲ ਲਈ ਬਸ ਐਨਾ ਹੀ ।
05:55 ਅਸੀਂ ਸਿੱਖਿਆ - ਹੇਠਾਂ ਲਿਖੇ ਫੰਕਸ਼ਨਸ ਦੇ ਨਾਲ ਫ਼ਾਇਲ ਹੈਂਡਲਿੰਗ:
05:59 ‘write ()’ ਫੰਕਸ਼ਨ, ‘read ()’ ਫੰਕਸ਼ਨ
06:02 ‘mopen ()’ , ‘mclose ()’
06:05 ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ ।
06:08 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
06:11 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
06:14 ਸਪੋਕਨ ਟਿਊਟੋਰਿਅਲ ਟੀਮ:
06:17 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
06:20 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
06:23 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ ।
06:30 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
06:34 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
06:41 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
06:50 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ ।
06:54 ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Navdeep.dav, PoojaMoolya