Difference between revisions of "PHP-and-MySQL/C4/File-Upload-Part-2/Punjabi"
From Script | Spoken-Tutorial
(Created page with "{|Border = 1 !Time !Narration |- |0:00 |ਤੁਹਾਡਾ ਫਿਰ ਤੋਂ ਸਵਾਗਤ ਹੈ । ਇਸ ਟਿਊਟੋਰਿਅਲ ਦੇ ਪਹਿਲੇ ਭ...") |
PoojaMoolya (Talk | contribs) |
||
Line 3: | Line 3: | ||
!Narration | !Narration | ||
|- | |- | ||
− | | | + | |00:00 |
|ਤੁਹਾਡਾ ਫਿਰ ਤੋਂ ਸਵਾਗਤ ਹੈ । ਇਸ ਟਿਊਟੋਰਿਅਲ ਦੇ ਪਹਿਲੇ ਭਾਗ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਇਸ ਫ਼ਾਰਮ ਦੀ ਵਰਤੋ ਕਰਕੇ ਆਪਣੀ ਅਪਲੋਡੇਡ ਫਾਇਲ ਦੀਆਂ ਵਿਸ਼ੇਸ਼ ਪ੍ਰੋਪਰਟੀਜ ਨੂੰ ਕਿਵੇਂ ਪ੍ਰਾਪਤ ਕਰੋ । | |ਤੁਹਾਡਾ ਫਿਰ ਤੋਂ ਸਵਾਗਤ ਹੈ । ਇਸ ਟਿਊਟੋਰਿਅਲ ਦੇ ਪਹਿਲੇ ਭਾਗ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਇਸ ਫ਼ਾਰਮ ਦੀ ਵਰਤੋ ਕਰਕੇ ਆਪਣੀ ਅਪਲੋਡੇਡ ਫਾਇਲ ਦੀਆਂ ਵਿਸ਼ੇਸ਼ ਪ੍ਰੋਪਰਟੀਜ ਨੂੰ ਕਿਵੇਂ ਪ੍ਰਾਪਤ ਕਰੋ । | ||
|- | |- | ||
− | | | + | |00:10 |
|ਹੁਣ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਸ ਫਾਇਲ ਨੂੰ ਅਪਲੋਡ ਕਿਵੇਂ ਕਰਨਾ ਹੈ ਅਤੇ ਇੱਥੇ ਅਪਲੋਡੇਡ ਫੋਲਡਰ ਵਿੱਚ ਇਸਨੂੰ ਕਿਵੇਂ ਭੇਜਣਾ ਹੈ , ਜੋ ਕਿ ਹੁਣੇ ਖਾਲੀ ਹੈ । | |ਹੁਣ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਸ ਫਾਇਲ ਨੂੰ ਅਪਲੋਡ ਕਿਵੇਂ ਕਰਨਾ ਹੈ ਅਤੇ ਇੱਥੇ ਅਪਲੋਡੇਡ ਫੋਲਡਰ ਵਿੱਚ ਇਸਨੂੰ ਕਿਵੇਂ ਭੇਜਣਾ ਹੈ , ਜੋ ਕਿ ਹੁਣੇ ਖਾਲੀ ਹੈ । | ||
|- | |- | ||
− | | | + | |00:18 |
|ਜੇਕਰ ਤੁਹਾਨੂੰ ਯਾਦ ਹੈ , ਅਸੀ ਇੱਕ ਆਰਜੀ ਜਗ੍ਹਾ ਦਾ ਜਿਕਰ ਕਰ ਰਹੇ ਹਾਂ ਜੋ ਕਿ ਸਾਡੇ ਵੇਬ ਸਰਵਰ ਉੱਤੇ ਸਟੋਰ ਕੀਤੀ ਜਾ ਰਹੀ ਹੈ । | |ਜੇਕਰ ਤੁਹਾਨੂੰ ਯਾਦ ਹੈ , ਅਸੀ ਇੱਕ ਆਰਜੀ ਜਗ੍ਹਾ ਦਾ ਜਿਕਰ ਕਰ ਰਹੇ ਹਾਂ ਜੋ ਕਿ ਸਾਡੇ ਵੇਬ ਸਰਵਰ ਉੱਤੇ ਸਟੋਰ ਕੀਤੀ ਜਾ ਰਹੀ ਹੈ । | ||
|- | |- | ||
− | | | + | |00:25 |
|ਇਸਦੀ ਅਜੇ ਜਿਆਦਾ ਵਰਤੋ ਨਹੀਂ ਹੈ । | |ਇਸਦੀ ਅਜੇ ਜਿਆਦਾ ਵਰਤੋ ਨਹੀਂ ਹੈ । | ||
|- | |- | ||
− | | | + | |00:29 |
|ਸਾਡੇ ਕੋਲ ਇੱਥੇ ਸਾਡੀ ਸਾਰੀਆਂ ਪ੍ਰੋਪਰਟੀਜ ਹਨ , ਸੋ ਮੈਂ ਕਹਾਂਗਾ - “properties of the uploaded file” ਤਾਂ ਅਸੀ ਜਾਣਦੇ ਹਾਂ ਕਿ ਅਸੀ ਕੀ ਕਰ ਰਹੇ ਹਾਂ । | |ਸਾਡੇ ਕੋਲ ਇੱਥੇ ਸਾਡੀ ਸਾਰੀਆਂ ਪ੍ਰੋਪਰਟੀਜ ਹਨ , ਸੋ ਮੈਂ ਕਹਾਂਗਾ - “properties of the uploaded file” ਤਾਂ ਅਸੀ ਜਾਣਦੇ ਹਾਂ ਕਿ ਅਸੀ ਕੀ ਕਰ ਰਹੇ ਹਾਂ । | ||
|- | |- | ||
− | | | + | |00:34 |
|ਸਾਡੇ ਕੋਲ ਸਾਡੀਆਂ ਸਾਰੀਆਂ ਵਿਸ਼ੇਸ਼ ਪ੍ਰੋਪਰਟਿਜ ਇੱਥੇ ਹਨ । | |ਸਾਡੇ ਕੋਲ ਸਾਡੀਆਂ ਸਾਰੀਆਂ ਵਿਸ਼ੇਸ਼ ਪ੍ਰੋਪਰਟਿਜ ਇੱਥੇ ਹਨ । | ||
|- | |- | ||
− | | | + | |00:38 |
|ਮੈਂ ਉਨ੍ਹਾਂ ਸਾਰਿਆ ਨੂੰ ਯਾਦ ਰੱਖਣ ਲਈ ਸਰਲ ਵੇਰਿਏਬਲ ਨਾਮ ਦਿੱਤੇ ਹਨ । ਤਾਂ ਸਾਨੂੰ ਇਹਨਾ ਸਾਰਿਆ ਨੂੰ ਅਲਗ ਅਲਗ ਕਮੇਂਟ ਕਰਨ ਦੀ ਲੋੜ ਨਹੀਂ ਹੈ । | |ਮੈਂ ਉਨ੍ਹਾਂ ਸਾਰਿਆ ਨੂੰ ਯਾਦ ਰੱਖਣ ਲਈ ਸਰਲ ਵੇਰਿਏਬਲ ਨਾਮ ਦਿੱਤੇ ਹਨ । ਤਾਂ ਸਾਨੂੰ ਇਹਨਾ ਸਾਰਿਆ ਨੂੰ ਅਲਗ ਅਲਗ ਕਮੇਂਟ ਕਰਨ ਦੀ ਲੋੜ ਨਹੀਂ ਹੈ । | ||
|- | |- | ||
− | | | + | |00:46 |
|ਪਹਿਲਾ ਕੰਮ ਅਸੀਂ ਇਹ ਕਰਾਂਗੇ ਕਿ ਜਾਂਚਣ ਲਈ ਇੱਕ if ਸਟੇਟਮੇਂਟ ਬਣਾਵਾਂਗੇ ਜੇਕਰ ਇੱਥੇ ਕੋਈ ਏਰਰਸ ਹਨ । | |ਪਹਿਲਾ ਕੰਮ ਅਸੀਂ ਇਹ ਕਰਾਂਗੇ ਕਿ ਜਾਂਚਣ ਲਈ ਇੱਕ if ਸਟੇਟਮੇਂਟ ਬਣਾਵਾਂਗੇ ਜੇਕਰ ਇੱਥੇ ਕੋਈ ਏਰਰਸ ਹਨ । | ||
|- | |- | ||
− | | | + | |00:53 |
|ਇੱਥੇ ਜੇਕਰ ਏਰਰ ਕੋਡ ਸਿਫ਼ਰ ਤੋਂ ਵੱਡਾ ਹੈ ਤਾਂ ਇਸਦਾ ਮਤਲਬ ਹੈ ਕਿ ਇਸਨੂੰ ਇੱਕ ਏਰਰ ਕੋਡ ਦੁਆਰਾ ਜਾਰੀ ਕੀਤਾ ਗਿਆ ਹੈ । ਫਿਰ ਮੈਂ die ਲਿਖਾਂਗਾ । | |ਇੱਥੇ ਜੇਕਰ ਏਰਰ ਕੋਡ ਸਿਫ਼ਰ ਤੋਂ ਵੱਡਾ ਹੈ ਤਾਂ ਇਸਦਾ ਮਤਲਬ ਹੈ ਕਿ ਇਸਨੂੰ ਇੱਕ ਏਰਰ ਕੋਡ ਦੁਆਰਾ ਜਾਰੀ ਕੀਤਾ ਗਿਆ ਹੈ । ਫਿਰ ਮੈਂ die ਲਿਖਾਂਗਾ । | ||
|- | |- | ||
− | | | + | |01:03 |
|ਅਤੇ ਮੈਂ ਇੱਕ ਏਰਰ ਮੈਸੇਜ ਦੇਵਾਂਗਾ - File couldnt . . . | |ਅਤੇ ਮੈਂ ਇੱਕ ਏਰਰ ਮੈਸੇਜ ਦੇਵਾਂਗਾ - File couldnt . . . | ||
|- | |- | ||
− | | | + | |01:11 |
|ਜਾਂ Error uploading file , code error . | |ਜਾਂ Error uploading file , code error . | ||
|- | |- | ||
− | | | + | |01:20 |
|ਇਹ ਯੂਜਰ ਨੂੰ ਇੱਕ ਏਰਰ ਕੋਡ ਦੇਵੇਗਾ । | |ਇਹ ਯੂਜਰ ਨੂੰ ਇੱਕ ਏਰਰ ਕੋਡ ਦੇਵੇਗਾ । | ||
|- | |- | ||
− | | | + | |01:23 |
|ਹੁਣ else ਭਾਗ । | |ਹੁਣ else ਭਾਗ । | ||
|- | |- | ||
− | | | + | |01:25 |
|ਮੈਂ ਇਸਨੂੰ ਸਧਾਰਣ ਅਤੇ ਸਿੰਗਲ ਲਾਇਨ ਵਿੱਚ ਰੱਖਣ ਲਈ ਇਸ ਕਰਲੀ brackets ਨੂੰ ਜੋੜਾਂਗਾ । | |ਮੈਂ ਇਸਨੂੰ ਸਧਾਰਣ ਅਤੇ ਸਿੰਗਲ ਲਾਇਨ ਵਿੱਚ ਰੱਖਣ ਲਈ ਇਸ ਕਰਲੀ brackets ਨੂੰ ਜੋੜਾਂਗਾ । | ||
|- | |- | ||
− | | | + | |01:29 |
|ਸੋ else , ਮੈਂ move_uploaded_file ਨਾਮਕ ਫੰਕਸ਼ਨ ਦੀ ਵਰਤੋ ਕਰਨਾ ਚਾਹੁੰਦਾ ਹਾਂ । | |ਸੋ else , ਮੈਂ move_uploaded_file ਨਾਮਕ ਫੰਕਸ਼ਨ ਦੀ ਵਰਤੋ ਕਰਨਾ ਚਾਹੁੰਦਾ ਹਾਂ । | ||
|- | |- | ||
− | | | + | |01:39 |
|ਤਾਂ ਅਸੀ ਆਰਜੀ ਨਾਮ temp ਲਵਾਂਗੇ , ਜੋ ਇਸ ਫੰਕਸ਼ਨ ਦਾ ਪਹਿਲਾ ਪੈਰਾਮੀਟਰ ਹੈ ਅਤੇ ਦੂਜਾ ਪੈਰਾਮੀਟਰ ਡੈਸਟੀਨੇਸ਼ਨ ਹੈ ਜੋ ਕਿ ਅਪਲੋਡੇਡ ਫੋਲਡਰ ਹੈ । | |ਤਾਂ ਅਸੀ ਆਰਜੀ ਨਾਮ temp ਲਵਾਂਗੇ , ਜੋ ਇਸ ਫੰਕਸ਼ਨ ਦਾ ਪਹਿਲਾ ਪੈਰਾਮੀਟਰ ਹੈ ਅਤੇ ਦੂਜਾ ਪੈਰਾਮੀਟਰ ਡੈਸਟੀਨੇਸ਼ਨ ਹੈ ਜੋ ਕਿ ਅਪਲੋਡੇਡ ਫੋਲਡਰ ਹੈ । | ||
|- | |- | ||
− | | | + | |01:51 |
|ਸੋ ਮੈਂ uploaded ਅਤੇ ਫਾਰਵਰਡ ਸਲੈਸ਼ ਟਾਈਪ ਕਰਾਂਗਾ । | |ਸੋ ਮੈਂ uploaded ਅਤੇ ਫਾਰਵਰਡ ਸਲੈਸ਼ ਟਾਈਪ ਕਰਾਂਗਾ । | ||
|- | |- | ||
− | | | + | |01:59 |
|ਅਤੇ ਉਸਦੇ ਅੰਤ ਵਿੱਚ ਅਸੀ ਫਾਇਲ ਦਾ ਨਾਮ ਜੋੜਾਂਗੇ , ਜਿਸਨੂੰ ਅਸੀਂ ਅਪਲੋਡ ਕਰ ਦਿੱਤਾ ਹੈ । | |ਅਤੇ ਉਸਦੇ ਅੰਤ ਵਿੱਚ ਅਸੀ ਫਾਇਲ ਦਾ ਨਾਮ ਜੋੜਾਂਗੇ , ਜਿਸਨੂੰ ਅਸੀਂ ਅਪਲੋਡ ਕਰ ਦਿੱਤਾ ਹੈ । | ||
|- | |- | ||
− | | | + | |02:07 |
|ਸੋ ਇੱਥੇ ਇਹ ਕੇਵਲ name ਹੋਵੇਗਾ । | |ਸੋ ਇੱਥੇ ਇਹ ਕੇਵਲ name ਹੋਵੇਗਾ । | ||
|- | |- | ||
− | | | + | |02:10 |
|ਇਹ ਦੱਸਦਾ ਹੈ ਕਿ ਯੂਜਰ ਇੱਥੇ ਕੇਵਲ ਇੰਟਰ ਵੇਰਿਏਬਲਸ ਜੋੜ ਰਿਹਾ ਹੈ । | |ਇਹ ਦੱਸਦਾ ਹੈ ਕਿ ਯੂਜਰ ਇੱਥੇ ਕੇਵਲ ਇੰਟਰ ਵੇਰਿਏਬਲਸ ਜੋੜ ਰਿਹਾ ਹੈ । | ||
|- | |- | ||
− | | | + | |02:15 |
|ਨਹੀਂ ਤਾਂ ਸਾਨੂੰ ਇਹ ਟਾਈਪ ਕਰਨਾ ਪੈਂਦਾ , ਉਦਾਹਰਣ ਲਈ - temp name . | |ਨਹੀਂ ਤਾਂ ਸਾਨੂੰ ਇਹ ਟਾਈਪ ਕਰਨਾ ਪੈਂਦਾ , ਉਦਾਹਰਣ ਲਈ - temp name . | ||
|- | |- | ||
− | | | + | |02:19 |
|ਫਿਰ ਇੱਥੇ ਜਾਓ ਅਤੇ ਇਸਨੂੰ ਇਸ ਤਰ੍ਹਾਂ ਰੱਖੋ । | |ਫਿਰ ਇੱਥੇ ਜਾਓ ਅਤੇ ਇਸਨੂੰ ਇਸ ਤਰ੍ਹਾਂ ਰੱਖੋ । | ||
|- | |- | ||
− | | | + | |02:22 |
|ਇਹ ਕਾਫ਼ੀ ਉਲਝ ਗਿਆ ਹੈ ਅਤੇ ਪੜ੍ਹਨ ਲਈ ਮੁਸ਼ਕਲ ਲੱਗਦਾ ਹੈ । | |ਇਹ ਕਾਫ਼ੀ ਉਲਝ ਗਿਆ ਹੈ ਅਤੇ ਪੜ੍ਹਨ ਲਈ ਮੁਸ਼ਕਲ ਲੱਗਦਾ ਹੈ । | ||
|- | |- | ||
− | | | + | |02:25 |
|ਸੋ ਇਹ ਇਹਨਾ ਵੇਰਿਏਬਲਸ ਨੂੰ ਇੱਥੇ ਰੱਖਣ ਲਈ ਕਾਫ਼ੀ ਆਸਾਨ ਹੈ । | |ਸੋ ਇਹ ਇਹਨਾ ਵੇਰਿਏਬਲਸ ਨੂੰ ਇੱਥੇ ਰੱਖਣ ਲਈ ਕਾਫ਼ੀ ਆਸਾਨ ਹੈ । | ||
|- | |- | ||
− | | | + | |02:33 |
|ਠੀਕ ਹੈ ਤਾਂ ਹੁਣ ਮੈਂ ਇਹਨਾ ਤੋਂ ਛੁਟਕਾਰਾ ਪਾਉਂਦਾ ਹਾਂ ਜਾਂ ਇਹਨਾ ਨੂੰ ਰੱਖ ਲੈਂਦਾ ਹਾਂ । | |ਠੀਕ ਹੈ ਤਾਂ ਹੁਣ ਮੈਂ ਇਹਨਾ ਤੋਂ ਛੁਟਕਾਰਾ ਪਾਉਂਦਾ ਹਾਂ ਜਾਂ ਇਹਨਾ ਨੂੰ ਰੱਖ ਲੈਂਦਾ ਹਾਂ । | ||
|- | |- | ||
− | | | + | |02:37 |
|ਅਤੇ ਅਖੀਰ ਵਿੱਚ ਮੈਸੇਜ ਏਕੋ ਕਰਦਾ ਹਾਂ - Upload complete . | |ਅਤੇ ਅਖੀਰ ਵਿੱਚ ਮੈਸੇਜ ਏਕੋ ਕਰਦਾ ਹਾਂ - Upload complete . | ||
|- | |- | ||
− | | | + | |02:41 |
|ਚੱਲੋ ਇਸਦੀ ਕੋਸ਼ਿਸ਼ ਕਰਦੇ ਹਾਂ । | |ਚੱਲੋ ਇਸਦੀ ਕੋਸ਼ਿਸ਼ ਕਰਦੇ ਹਾਂ । | ||
|- | |- | ||
− | | | + | |02:47 |
|ਮੈਂ ਆਪਣੇ ਪੇਜ ਵਿੱਚ ਲਾਗਿਨ ਕਰਦਾ ਹਾਂ ਅਤੇ ਆਪਣੀ intro to avi ਫਾਇਲ ਚੁੱਕਦਾ ਹਾਂ । | |ਮੈਂ ਆਪਣੇ ਪੇਜ ਵਿੱਚ ਲਾਗਿਨ ਕਰਦਾ ਹਾਂ ਅਤੇ ਆਪਣੀ intro to avi ਫਾਇਲ ਚੁੱਕਦਾ ਹਾਂ । | ||
|- | |- | ||
− | | | + | |02:51 |
|ਮੈਂ ਅਪਲੋਡ ਉੱਤੇ ਕਲਿਕ ਕਰਾਂਗਾ ਅਤੇ ਅਸੀ ਵੇਖਾਂਗੇ ਕਿ ਅਪਲੋਡ ਪੂਰਾ ਹੋ ਗਿਆ ਹੈ । | |ਮੈਂ ਅਪਲੋਡ ਉੱਤੇ ਕਲਿਕ ਕਰਾਂਗਾ ਅਤੇ ਅਸੀ ਵੇਖਾਂਗੇ ਕਿ ਅਪਲੋਡ ਪੂਰਾ ਹੋ ਗਿਆ ਹੈ । | ||
|- | |- | ||
− | | | + | |02:55 |
|ਚੱਲੋ ਮੇਰੀ ਫਾਇਲ ਨੂੰ ਜਾਂਚਦੇ ਹਾਂ । | |ਚੱਲੋ ਮੇਰੀ ਫਾਇਲ ਨੂੰ ਜਾਂਚਦੇ ਹਾਂ । | ||
|- | |- | ||
− | | | + | |02:57 |
|ਫੋਲਡਰ ਅਪਲੋਡ ਕਰੋ ਅਤੇ ਮੇਰੀ ਅਪਲੋਡੇਡ ਸਬ - ਡਾਇਰੇਕਟਰੀ ਉੱਤੇ ਕਲਿਕ ਕਰੋ । ਤੁਸੀ ਵੇਖੋਗੇ ਕਿ ਇਹ ਫਾਇਲ ਇੱਥੇ ਹੈ ਜਦੋਂ ਕਿ ਪਹਿਲਾਂ ਇਸਨੂੰ ਮੇਰੇ ਵੇਬ ਸਰਵਰ ਉੱਤੇ ਆਰਜੀ ਡਾਇਰੇਕਟਰੀ ਵਿੱਚ ਸਟੋਰ ਕੀਤਾ ਗਿਆ ਸੀ । | |ਫੋਲਡਰ ਅਪਲੋਡ ਕਰੋ ਅਤੇ ਮੇਰੀ ਅਪਲੋਡੇਡ ਸਬ - ਡਾਇਰੇਕਟਰੀ ਉੱਤੇ ਕਲਿਕ ਕਰੋ । ਤੁਸੀ ਵੇਖੋਗੇ ਕਿ ਇਹ ਫਾਇਲ ਇੱਥੇ ਹੈ ਜਦੋਂ ਕਿ ਪਹਿਲਾਂ ਇਸਨੂੰ ਮੇਰੇ ਵੇਬ ਸਰਵਰ ਉੱਤੇ ਆਰਜੀ ਡਾਇਰੇਕਟਰੀ ਵਿੱਚ ਸਟੋਰ ਕੀਤਾ ਗਿਆ ਸੀ । | ||
|- | |- | ||
− | | | + | |03:08 |
|ਸੋ ਅਸੀਂ ਇੱਥੇ ਆਪਣੀ ਫਾਇਲ ਸਫਲਤਾਪੂਰਵਕ ਅਪਲੋਡ ਕਰ ਦਿੱਤੀ ਹੈ । | |ਸੋ ਅਸੀਂ ਇੱਥੇ ਆਪਣੀ ਫਾਇਲ ਸਫਲਤਾਪੂਰਵਕ ਅਪਲੋਡ ਕਰ ਦਿੱਤੀ ਹੈ । | ||
|- | |- | ||
− | | | + | |03:13 |
|ਇੱਥੇ ਕੁੱਝ ਹੋਰ ਚੀਜਾਂ ਹਨ ਜਿਨ੍ਹਾਂ ਨੂੰ ਕਰਨ ਦੀ ਸਾਨੂੰ ਜ਼ਰੂਰਤ ਹੈ । | |ਇੱਥੇ ਕੁੱਝ ਹੋਰ ਚੀਜਾਂ ਹਨ ਜਿਨ੍ਹਾਂ ਨੂੰ ਕਰਨ ਦੀ ਸਾਨੂੰ ਜ਼ਰੂਰਤ ਹੈ । | ||
|- | |- | ||
− | | | + | |03:15 |
|ਦੂੱਜੇ if ਸਟੇਟਮੇਂਟ ਨੂੰ Undo ਕਰੋ ਜਾਂ ਇਸ if ਸਟੇਟਮੇਂਟ ਨੂੰ Undo ਕਰੋ । | |ਦੂੱਜੇ if ਸਟੇਟਮੇਂਟ ਨੂੰ Undo ਕਰੋ ਜਾਂ ਇਸ if ਸਟੇਟਮੇਂਟ ਨੂੰ Undo ਕਰੋ । | ||
|- | |- | ||
− | | | + | |03:20 |
|ਅਸੀ ਵਿਸ਼ੇਸ਼ ਫਾਇਲ ਕਿਸਮਾਂ ਲਈ ਜਾਂਚ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਅਸੀ ਅਪਲੋਡ ਨਹੀਂ ਕਰਨਾ ਚਾਹੁੰਦੇ । | |ਅਸੀ ਵਿਸ਼ੇਸ਼ ਫਾਇਲ ਕਿਸਮਾਂ ਲਈ ਜਾਂਚ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਅਸੀ ਅਪਲੋਡ ਨਹੀਂ ਕਰਨਾ ਚਾਹੁੰਦੇ । | ||
|- | |- | ||
− | | | + | |03:24 |
|ਸੋ ਉਦਾਹਰਣ ਲਈ ਮੰਨੋ ਲੋ ਕਿ ਮੈਂ avi ਫਾਇਲਸ ਨਹੀਂ ਅਪਲੋਡ ਕਰਨਾ ਚਾਹੁੰਦਾ । | |ਸੋ ਉਦਾਹਰਣ ਲਈ ਮੰਨੋ ਲੋ ਕਿ ਮੈਂ avi ਫਾਇਲਸ ਨਹੀਂ ਅਪਲੋਡ ਕਰਨਾ ਚਾਹੁੰਦਾ । | ||
|- | |- | ||
− | | | + | |03:30 |
|ਮੈਂ ਇੱਥੇ ਕੀ ਕਰ ਸਕਦਾ ਹਾਂ ਕਿ ਜੇਕਰ ਏਰਰ ਸਿਫ਼ਰ ਤੋਂ ਵੱਡੀ ਹੈ , ਤਾਂ ਫਾਇਲਸ ਅਪਲੋਡ ਨਾ ਕਰੋ । | |ਮੈਂ ਇੱਥੇ ਕੀ ਕਰ ਸਕਦਾ ਹਾਂ ਕਿ ਜੇਕਰ ਏਰਰ ਸਿਫ਼ਰ ਤੋਂ ਵੱਡੀ ਹੈ , ਤਾਂ ਫਾਇਲਸ ਅਪਲੋਡ ਨਾ ਕਰੋ । | ||
|- | |- | ||
− | | | + | |03:37 |
|ਨਹੀਂ ਤਾਂ ਮੈਂ else ਦੇ ਅੰਦਰ ਇੱਕ ਨਵਾਂ if ਸਟੇਟਮੇਂਟ ਸ਼ੁਰੂ ਕਰਾਂਗਾ । | |ਨਹੀਂ ਤਾਂ ਮੈਂ else ਦੇ ਅੰਦਰ ਇੱਕ ਨਵਾਂ if ਸਟੇਟਮੇਂਟ ਸ਼ੁਰੂ ਕਰਾਂਗਾ । | ||
|- | |- | ||
− | | | + | |03:41 |
|ਅਤੇ ਮੈਂ ਇੱਥੇ ਬਲਾਕ ਬਣਾਵਾਂਗਾ । | |ਅਤੇ ਮੈਂ ਇੱਥੇ ਬਲਾਕ ਬਣਾਵਾਂਗਾ । | ||
|- | |- | ||
− | | | + | |03:47 |
|ਅਤੇ ਇਹ “conditions for the file” ਹਨ । | |ਅਤੇ ਇਹ “conditions for the file” ਹਨ । | ||
|- | |- | ||
− | | | + | |03:51 |
|ਮੈਂ ਲਿਖਦਾ ਹਾਂ , ਜੇਕਰ ਫਾਇਲ ਦੀ ਕਿਸਮ , ਜੋ ਕਿ ਸਾਡਾ ਟਾਈਪ ਵੇਰਿਏਬਲ ਹੈ - t - y - p - e , 2 ਇਕਵਲ ਟੂ ਚਿੰਨ੍ਹ , ਵੀਡੀਓ dot avi ਦੇ ਸਮਾਨ ਹੈ . | |ਮੈਂ ਲਿਖਦਾ ਹਾਂ , ਜੇਕਰ ਫਾਇਲ ਦੀ ਕਿਸਮ , ਜੋ ਕਿ ਸਾਡਾ ਟਾਈਪ ਵੇਰਿਏਬਲ ਹੈ - t - y - p - e , 2 ਇਕਵਲ ਟੂ ਚਿੰਨ੍ਹ , ਵੀਡੀਓ dot avi ਦੇ ਸਮਾਨ ਹੈ . | ||
|- | |- | ||
− | | | + | |04:09 |
|ਜਿਵੇਂ ਕਿ ਤੁਸੀਂ ਇਸਦੇ ਪਹਿਲੇ ਭਾਗ ਵਿੱਚ ਵੇਖਿਆ , ਜਿਵੇਂ ਹੀ ਮੈਂ ਇਸਨੂੰ ਏਕੋ ਕੀਤਾ , ਇਹ ਵੀਡੀਓ dot avi ਦੇ ਸਮਾਨ ਸੀ । | |ਜਿਵੇਂ ਕਿ ਤੁਸੀਂ ਇਸਦੇ ਪਹਿਲੇ ਭਾਗ ਵਿੱਚ ਵੇਖਿਆ , ਜਿਵੇਂ ਹੀ ਮੈਂ ਇਸਨੂੰ ਏਕੋ ਕੀਤਾ , ਇਹ ਵੀਡੀਓ dot avi ਦੇ ਸਮਾਨ ਸੀ । | ||
|- | |- | ||
− | | | + | |04:19 |
|ਅਤੇ ਫਿਰ ਅਸੀ ਕਹਿ ਰਹੇ ਹਾਂ ਕਿ ਜੇਕਰ ਇਹ ਵੀਡੀਓ dot avi ਦੇ ਸਮਾਨ ਹੈ ਤਾਂ ਫਾਇਲ ਨੂੰ ਅਪਲੋਡ ਕਰੋ । | |ਅਤੇ ਫਿਰ ਅਸੀ ਕਹਿ ਰਹੇ ਹਾਂ ਕਿ ਜੇਕਰ ਇਹ ਵੀਡੀਓ dot avi ਦੇ ਸਮਾਨ ਹੈ ਤਾਂ ਫਾਇਲ ਨੂੰ ਅਪਲੋਡ ਕਰੋ । | ||
|- | |- | ||
− | | | + | |04:28 |
|ਮੈਂ ਇਸਨੂੰ ਇੱਥੇ ਹੇਠਾਂ ਲਿਆਵਾਂਗਾ ਅਤੇ ਮੈਂ ਉਸਨੂੰ else ਬਲਾਕ ਵਿੱਚ ਰਖਾਂਗਾ । | |ਮੈਂ ਇਸਨੂੰ ਇੱਥੇ ਹੇਠਾਂ ਲਿਆਵਾਂਗਾ ਅਤੇ ਮੈਂ ਉਸਨੂੰ else ਬਲਾਕ ਵਿੱਚ ਰਖਾਂਗਾ । | ||
|- | |- | ||
− | | | + | |04:32 |
|ਸੋ ਹੁਣ ਮੇਰੇ ਕੋਲ - ਜੇਕਰ ਵੀਡੀਓ avi ਦੇ ਸਮਾਨ ਹੈ , ਫਿਰ die ਅਤੇ ਮੈਸੇਜ ਹੈ -That format is not allowed . | |ਸੋ ਹੁਣ ਮੇਰੇ ਕੋਲ - ਜੇਕਰ ਵੀਡੀਓ avi ਦੇ ਸਮਾਨ ਹੈ , ਫਿਰ die ਅਤੇ ਮੈਸੇਜ ਹੈ -That format is not allowed . | ||
|- | |- | ||
− | | | + | |04:44 |
|ਠੀਕ ਹੈ ਤਾਂ ਮੈਂ ਹੁਣ ਇਸਨੂੰ ਆਪਣੀ ਅਪਲੋਡੇਡ ਡਾਇਰੇਕਟਰੀ ਤੋਂ ਡਿਲੀਟ ਕਰਾਂਗਾ ਅਤੇ ਮੈਂ ਆਪਣੀ ਪਹਿਲੀ ਅਪਲੋਡੇਡ ਫਾਇਲ ਉੱਤੇ ਵਾਪਸ ਆਵਾਂਗਾ । | |ਠੀਕ ਹੈ ਤਾਂ ਮੈਂ ਹੁਣ ਇਸਨੂੰ ਆਪਣੀ ਅਪਲੋਡੇਡ ਡਾਇਰੇਕਟਰੀ ਤੋਂ ਡਿਲੀਟ ਕਰਾਂਗਾ ਅਤੇ ਮੈਂ ਆਪਣੀ ਪਹਿਲੀ ਅਪਲੋਡੇਡ ਫਾਇਲ ਉੱਤੇ ਵਾਪਸ ਆਵਾਂਗਾ । | ||
|- | |- | ||
− | | | + | |04:54 |
|ਮੈਂ intro dot avi ਨੂੰ ਚੁਣਾਗਾ ਅਤੇ ਜਦੋਂ ਮੈਂ ਅਪਲੋਡ ਉੱਤੇ ਕਲਿਕ ਕਰਦਾ ਹਾਂ ਤਾਂ ਇਹ ਦਿਖਾਉਂਦਾ ਹੈ ਕਿ format is not allowed . | |ਮੈਂ intro dot avi ਨੂੰ ਚੁਣਾਗਾ ਅਤੇ ਜਦੋਂ ਮੈਂ ਅਪਲੋਡ ਉੱਤੇ ਕਲਿਕ ਕਰਦਾ ਹਾਂ ਤਾਂ ਇਹ ਦਿਖਾਉਂਦਾ ਹੈ ਕਿ format is not allowed . | ||
|- | |- | ||
− | | | + | |05:01 |
|ਅਤੇ ਜੇਕਰ ਮੈਂ ਮੇਰੀ ਅਪਲੋਡੇਡ ਡਾਇਰੇਕਟਰੀ ਉੱਤੇ ਜਾਂਦਾ ਹਾਂ ਤਾਂ ਤੁਸੀ ਵੇਖ ਸਕਦੇ ਹੋ ਕਿ ਫੋਲਡਰ ਖਾਲੀ ਹੈ । | |ਅਤੇ ਜੇਕਰ ਮੈਂ ਮੇਰੀ ਅਪਲੋਡੇਡ ਡਾਇਰੇਕਟਰੀ ਉੱਤੇ ਜਾਂਦਾ ਹਾਂ ਤਾਂ ਤੁਸੀ ਵੇਖ ਸਕਦੇ ਹੋ ਕਿ ਫੋਲਡਰ ਖਾਲੀ ਹੈ । | ||
|- | |- | ||
− | | | + | |05:06 |
|ਕੁੱਝ ਵੀ ਅਪਲੋਡ ਨਹੀਂ ਕੀਤਾ ਗਿਆ ਹੈ । | |ਕੁੱਝ ਵੀ ਅਪਲੋਡ ਨਹੀਂ ਕੀਤਾ ਗਿਆ ਹੈ । | ||
|- | |- | ||
− | | | + | |05:08 |
|ਹੁਣ avi ਦੀ ਬਜਾਏ ਚੱਲੋ ਲਿਖਦੇ ਹਾਂ ਕਿ ਮੈਂ images with png ਏਕਸਟੇਂਸ਼ਨ ਨੂੰ ਬੈਨ ਕਰਨਾ ਚਾਹੁੰਦਾ ਹਾਂ । | |ਹੁਣ avi ਦੀ ਬਜਾਏ ਚੱਲੋ ਲਿਖਦੇ ਹਾਂ ਕਿ ਮੈਂ images with png ਏਕਸਟੇਂਸ਼ਨ ਨੂੰ ਬੈਨ ਕਰਨਾ ਚਾਹੁੰਦਾ ਹਾਂ । | ||
|- | |- | ||
− | | | + | |05:15 |
|ਮੈਂ ਇਸਨੂੰ ਇੱਥੇ ਬਦਲਾਂਗਾ ਅਤੇ ਦੁਬਾਰਾ ਮੇਰੀ ਫਾਇਲ ਅਪਲੋਡ ਕਰਾਂਗਾ । | |ਮੈਂ ਇਸਨੂੰ ਇੱਥੇ ਬਦਲਾਂਗਾ ਅਤੇ ਦੁਬਾਰਾ ਮੇਰੀ ਫਾਇਲ ਅਪਲੋਡ ਕਰਾਂਗਾ । | ||
|- | |- | ||
− | | | + | |05:23 |
|ਤੁਸੀ ਵੇਖ ਸਕਦੇ ਹੋ ਕਿ , ਕਿਉਂਕਿ ਇਹ ਸਵੀਕਾਰ ਕੀਤਾ ਗਿਆ ਇੱਕ ਫਾਇਲ ਫਾਰਮੈਟ ਹੈ , ਸਾਨੂੰ ਮੈਸੇਜ ਮਿਲਦਾ ਹੈ - Upload complete ਅਤੇ ਇਹ ਮੇਰੇ ਅਪਲੋਡੇਡ ਫੋਲਡਰ ਵਿੱਚ ਭੇਜ ਦਿੱਤਾ ਗਿਆ ਹੈ । | |ਤੁਸੀ ਵੇਖ ਸਕਦੇ ਹੋ ਕਿ , ਕਿਉਂਕਿ ਇਹ ਸਵੀਕਾਰ ਕੀਤਾ ਗਿਆ ਇੱਕ ਫਾਇਲ ਫਾਰਮੈਟ ਹੈ , ਸਾਨੂੰ ਮੈਸੇਜ ਮਿਲਦਾ ਹੈ - Upload complete ਅਤੇ ਇਹ ਮੇਰੇ ਅਪਲੋਡੇਡ ਫੋਲਡਰ ਵਿੱਚ ਭੇਜ ਦਿੱਤਾ ਗਿਆ ਹੈ । | ||
|- | |- | ||
− | | | + | |05:33 |
|ਇਸਨੂੰ ਦੁਬਾਰਾ ਡਿਲੀਟ ਕਰਦੇ ਹਾਂ । ਓਹ ! ਮੈਂ ਇਸਨੂੰ ਰੱਦ ( ਕੈਂਸਲ ) ਕਰ ਦਿੱਤਾ । ਚੱਲੋ ਦੁਬਾਰਾ ਡਿਲੀਟ ਕਰਦੇ ਹਾਂ । | |ਇਸਨੂੰ ਦੁਬਾਰਾ ਡਿਲੀਟ ਕਰਦੇ ਹਾਂ । ਓਹ ! ਮੈਂ ਇਸਨੂੰ ਰੱਦ ( ਕੈਂਸਲ ) ਕਰ ਦਿੱਤਾ । ਚੱਲੋ ਦੁਬਾਰਾ ਡਿਲੀਟ ਕਰਦੇ ਹਾਂ । | ||
|- | |- | ||
− | | | + | |05:42 |
|ਠੀਕ ਹੈ ਤਾਂ ਅਸੀਂ ਇੱਥੇ ਕੀ ਵੇਖਿਆ ਕਿ ਵਿਸ਼ੇਸ਼ ਟਾਈਪ ਨੂੰ ਕਿਵੇਂ ਦਰਸਾਉਂਦੇ ਹਨ । | |ਠੀਕ ਹੈ ਤਾਂ ਅਸੀਂ ਇੱਥੇ ਕੀ ਵੇਖਿਆ ਕਿ ਵਿਸ਼ੇਸ਼ ਟਾਈਪ ਨੂੰ ਕਿਵੇਂ ਦਰਸਾਉਂਦੇ ਹਨ । | ||
|- | |- | ||
− | | | + | |05:47 |
|ਅਸੀ ਹੋਰ ਕੀ ਕਰ ਸਕਦੇ ਹਾਂ , ਕਿ ਅਸੀ ਵਿਸ਼ੇਸ਼ ਫਾਇਲ ਸਾਇਜ ਨੂੰ ਦਰਸਾ ਸਕਦੇ ਹਾਂ । | |ਅਸੀ ਹੋਰ ਕੀ ਕਰ ਸਕਦੇ ਹਾਂ , ਕਿ ਅਸੀ ਵਿਸ਼ੇਸ਼ ਫਾਇਲ ਸਾਇਜ ਨੂੰ ਦਰਸਾ ਸਕਦੇ ਹਾਂ । | ||
|- | |- | ||
− | | | + | |05:51 |
|ਮੈਂ ਇਸ or ਆਪਰੇਟਰ ਦੀ ਵਰਤੋ ਕਰਕੇ or ਲਿਖਾਂਗਾ ਅਤੇ ਮੈਂ ਲਿਖਾਂਗਾ or ਸਾਇਜ ਅਧੀ ਮੇਗਾਬਾਇਟ ਤੋਂ ਵੱਡਾ ਹੈ । | |ਮੈਂ ਇਸ or ਆਪਰੇਟਰ ਦੀ ਵਰਤੋ ਕਰਕੇ or ਲਿਖਾਂਗਾ ਅਤੇ ਮੈਂ ਲਿਖਾਂਗਾ or ਸਾਇਜ ਅਧੀ ਮੇਗਾਬਾਇਟ ਤੋਂ ਵੱਡਾ ਹੈ । | ||
|- | |- | ||
− | | | + | |06:04 |
|ਇਹ ਅਧੀ ਮੇਗਾਬਾਇਟ ਹੈ ਜਿਸ ਵਿੱਚ ਪੰਜ ਸੌ ਹਜਾਰ ਬਿਟਸ , ਮਾਫ ਕਰੋ , ਬਾਇਟਸ ਹਨ । ਮੈਨੂੰ ਲੱਗਦਾ ਹੈ ਕਿ ਮੈਂ ਗਲਤੀ ਕਰ ਦਿੱਤੀ ਹੈ ਅਤੇ ਮੈਂ ਬਾਇਟ ਦੀ ਬਜਾਏ ਬਿਟਸ ਕਹਿ ਦਿੱਤਾ ਹੈ । | |ਇਹ ਅਧੀ ਮੇਗਾਬਾਇਟ ਹੈ ਜਿਸ ਵਿੱਚ ਪੰਜ ਸੌ ਹਜਾਰ ਬਿਟਸ , ਮਾਫ ਕਰੋ , ਬਾਇਟਸ ਹਨ । ਮੈਨੂੰ ਲੱਗਦਾ ਹੈ ਕਿ ਮੈਂ ਗਲਤੀ ਕਰ ਦਿੱਤੀ ਹੈ ਅਤੇ ਮੈਂ ਬਾਇਟ ਦੀ ਬਜਾਏ ਬਿਟਸ ਕਹਿ ਦਿੱਤਾ ਹੈ । | ||
|- | |- | ||
− | | | + | |06:14 |
|ਸੋ ਇਹ ਪੰਜ ਸੌ ਹਜਾਰ ਬਾਇਟ ਹੈ ਜੋ ਕਿ 0 ਪਵਾਇੰਟ 4 ਮੇਗਾਬਾਇਟ ਦੇ ਸਮਾਨ ਹੈ । ਮੈਂ ਹੁਣ ਲਈ ਕੇਵਲ ਅਧੀ ਮੇਗਾਬਾਇਟ ਲਿਖਾਂਗਾ । | |ਸੋ ਇਹ ਪੰਜ ਸੌ ਹਜਾਰ ਬਾਇਟ ਹੈ ਜੋ ਕਿ 0 ਪਵਾਇੰਟ 4 ਮੇਗਾਬਾਇਟ ਦੇ ਸਮਾਨ ਹੈ । ਮੈਂ ਹੁਣ ਲਈ ਕੇਵਲ ਅਧੀ ਮੇਗਾਬਾਇਟ ਲਿਖਾਂਗਾ । | ||
|- | |- | ||
− | | | + | |06:29 |
|ਇਹ ਸਾਇਜ ਦਾ ਲੇਖਾ ਜੋਖਾ ਕਰੇਗਾ ਅਤੇ ਦੱਸੇਗਾ ਕਿ ਇਹ ਅਧੀ ਮੇਗਾਬਾਇਟ ਤੋਂ ਵੱਡਾ ਹੈ । | |ਇਹ ਸਾਇਜ ਦਾ ਲੇਖਾ ਜੋਖਾ ਕਰੇਗਾ ਅਤੇ ਦੱਸੇਗਾ ਕਿ ਇਹ ਅਧੀ ਮੇਗਾਬਾਇਟ ਤੋਂ ਵੱਡਾ ਹੈ । | ||
|- | |- | ||
− | | | + | |06:38 |
|ਫਿਰ ਇਹ ਦੱਸਦਾ ਹੈ - this format is not allowed . | |ਫਿਰ ਇਹ ਦੱਸਦਾ ਹੈ - this format is not allowed . | ||
|- | |- | ||
− | | | + | |06:43 |
|ਸੋ ਮੈਂ Format not allowed or file size too big ਨੂੰ ਅਨੁਕੂਲ ਬਣਾਉਣ ਲਈ ਇਸ ਮੈਸੇਜ ਨੂੰ ਬਦਲਾਂਗਾ । | |ਸੋ ਮੈਂ Format not allowed or file size too big ਨੂੰ ਅਨੁਕੂਲ ਬਣਾਉਣ ਲਈ ਇਸ ਮੈਸੇਜ ਨੂੰ ਬਦਲਾਂਗਾ । | ||
|- | |- | ||
− | | | + | |06:56 |
|ਸੋ ਤੁਸੀ ਇਹਨਾਂ ਵਿਚੋਂ ਹਰ ਇੱਕ ਲਈ ਇੱਕ if ਸਟੇਟਮੇਂਟ ਬਣਾ ਸਕਦੇ ਹੋ । ਜੋ ਕਿ ਤੁਹਾਡੇ ਟਾਈਪ ਦਾ ਲੇਖਾ ਜੋਖਾ ਕਰਨ ਲਈ ਅਤੇ ਤੁਹਾਡੇ ਸਾਇਜ ਦਾ ਲੇਖਾ ਜੋਖਾ ਕਰਨ ਲਈ ਹੈ । | |ਸੋ ਤੁਸੀ ਇਹਨਾਂ ਵਿਚੋਂ ਹਰ ਇੱਕ ਲਈ ਇੱਕ if ਸਟੇਟਮੇਂਟ ਬਣਾ ਸਕਦੇ ਹੋ । ਜੋ ਕਿ ਤੁਹਾਡੇ ਟਾਈਪ ਦਾ ਲੇਖਾ ਜੋਖਾ ਕਰਨ ਲਈ ਅਤੇ ਤੁਹਾਡੇ ਸਾਇਜ ਦਾ ਲੇਖਾ ਜੋਖਾ ਕਰਨ ਲਈ ਹੈ । | ||
|- | |- | ||
− | | | + | |07:03 |
|ਤੁਹਾਨੂੰ ਇਸ ਕੰਡਿਸ਼ਨ ਨੂੰ ਲੈਣ ਦੀ ਲੋੜ ਹੈ ਅਤੇ ਇਸਨੂੰ ਇੱਕ ਹੋਰ if ਸਟੇਟਮੇਂਟ ਵਿੱਚ ਰੱਖੋ । | |ਤੁਹਾਨੂੰ ਇਸ ਕੰਡਿਸ਼ਨ ਨੂੰ ਲੈਣ ਦੀ ਲੋੜ ਹੈ ਅਤੇ ਇਸਨੂੰ ਇੱਕ ਹੋਰ if ਸਟੇਟਮੇਂਟ ਵਿੱਚ ਰੱਖੋ । | ||
|- | |- | ||
− | | | + | |07:09 |
|ਤਾਂ ਮੈਂ ਇੱਥੇ ਵਾਪਸ ਜਾਂਦਾ ਹਾਂ ਅਤੇ ਮੈਂ ਮੇਰੀ ਫਾਇਲ ਦੁਬਾਰਾ ਚੁਣਦਾ ਹਾਂ । | |ਤਾਂ ਮੈਂ ਇੱਥੇ ਵਾਪਸ ਜਾਂਦਾ ਹਾਂ ਅਤੇ ਮੈਂ ਮੇਰੀ ਫਾਇਲ ਦੁਬਾਰਾ ਚੁਣਦਾ ਹਾਂ । | ||
|- | |- | ||
− | | | + | |07:12 |
|ਕੇਵਲ ਜਾਣਨ ਲਈ ਕਿ ਇਹ ਉੱਥੇ ਹੈ । | |ਕੇਵਲ ਜਾਣਨ ਲਈ ਕਿ ਇਹ ਉੱਥੇ ਹੈ । | ||
|- | |- | ||
− | | | + | |07:14 |
|ਅਪਲੋਡ ਉੱਤੇ ਕਲਿਕ ਕਰੋ ਅਤੇ ਇਹ ਕਹੇਗਾ - Format not allowed . | |ਅਪਲੋਡ ਉੱਤੇ ਕਲਿਕ ਕਰੋ ਅਤੇ ਇਹ ਕਹੇਗਾ - Format not allowed . | ||
|- | |- | ||
− | | | + | |07:19 |
|ਹੁਣ ਜੇਕਰ ਤੁਸੀ ਆਪਣੇ ਕੋਡ ਉੱਤੇ ਵਾਪਸ ਜਾਂਦੇ ਹੋ ਤਾਂ ਇਹ png ਫਾਰਮੈੱਟ ਵਿੱਚ ਨਹੀਂ ਹੈ ਲੇਕਿਨ ਇਹ ਸਾਇਜ ਸੀਮਾ ਨੂੰ ਵਧਾ ਰਿਹਾ ਹੈ । | |ਹੁਣ ਜੇਕਰ ਤੁਸੀ ਆਪਣੇ ਕੋਡ ਉੱਤੇ ਵਾਪਸ ਜਾਂਦੇ ਹੋ ਤਾਂ ਇਹ png ਫਾਰਮੈੱਟ ਵਿੱਚ ਨਹੀਂ ਹੈ ਲੇਕਿਨ ਇਹ ਸਾਇਜ ਸੀਮਾ ਨੂੰ ਵਧਾ ਰਿਹਾ ਹੈ । | ||
|- | |- | ||
− | | | + | |07:25 |
|ਚੱਲੋ ਇਸਨੂੰ 2 million ਵਿੱਚ ਬਦਲਦੇ ਹਾਂ ਜੋ 2 ਮੇਗਾਬਾਇਟਸ ਹੈ । | |ਚੱਲੋ ਇਸਨੂੰ 2 million ਵਿੱਚ ਬਦਲਦੇ ਹਾਂ ਜੋ 2 ਮੇਗਾਬਾਇਟਸ ਹੈ । | ||
|- | |- | ||
− | | | + | |07:31 |
|ਰਿਫਰੇਸ਼ ਕਰੋ ਅਤੇ send ਕਰੋ । | |ਰਿਫਰੇਸ਼ ਕਰੋ ਅਤੇ send ਕਰੋ । | ||
|- | |- | ||
− | | | + | |07:33 |
|ਅਸੀ ਵੇਖ ਸਕਦੇ ਹਾਂ ਕਿ ਸਾਡਾ ਅਪਲੋਡ ਪੂਰਾ ਹੋ ਗਿਆ ਹੈ ਕਿਉਂਕਿ ਇਹ ਸਾਇਜ ਵਿੱਚ ਇੱਕ ਹੀ ਮੇਗਾਬਾਇਟ ਹੈ । | |ਅਸੀ ਵੇਖ ਸਕਦੇ ਹਾਂ ਕਿ ਸਾਡਾ ਅਪਲੋਡ ਪੂਰਾ ਹੋ ਗਿਆ ਹੈ ਕਿਉਂਕਿ ਇਹ ਸਾਇਜ ਵਿੱਚ ਇੱਕ ਹੀ ਮੇਗਾਬਾਇਟ ਹੈ । | ||
|- | |- | ||
− | | | + | |07:39 |
|ਮੇਰੇ ਕੋਲ ਹੁਣ ਲਈ ਫਾਇਲ ਅਪਲੋਡ ਉੱਤੇ ਇਹੀ ਸਭ ਹੈ । | |ਮੇਰੇ ਕੋਲ ਹੁਣ ਲਈ ਫਾਇਲ ਅਪਲੋਡ ਉੱਤੇ ਇਹੀ ਸਭ ਹੈ । | ||
|- | |- | ||
− | | | + | |07:44 |
|ਤੁਹਾਨੂੰ ਵਿਸ਼ੇਸ਼ ਫਾਇਲ ਟਾਇਪਸ ਅਤੇ ਫਾਇਲ ਸਾਇਜ ਨੂੰ ਰੱਖਣ ਲਈ ਇਸਦੀ ਵਰਤੋ ਕਰਨ ਬਾਰੇ ਜਾਣਨ ਦੀ ਲੋੜ ਹੈ । ਜੋ ਤੁਹਾਡੇ ਵੇਬਸਰਵਰ ਲਈ ਬਹੁਤ ਵੱਡੇ ਹਨ । | |ਤੁਹਾਨੂੰ ਵਿਸ਼ੇਸ਼ ਫਾਇਲ ਟਾਇਪਸ ਅਤੇ ਫਾਇਲ ਸਾਇਜ ਨੂੰ ਰੱਖਣ ਲਈ ਇਸਦੀ ਵਰਤੋ ਕਰਨ ਬਾਰੇ ਜਾਣਨ ਦੀ ਲੋੜ ਹੈ । ਜੋ ਤੁਹਾਡੇ ਵੇਬਸਰਵਰ ਲਈ ਬਹੁਤ ਵੱਡੇ ਹਨ । | ||
|- | |- | ||
− | | | + | |07:54 |
|ਜੇਕਰ ਤੁਸੀ ਆਪਣੇ ਵੇਬ ਸਰਵਰ ਵਿੱਚ ਵੱਡੀ ਫਾਇਲਸ ਨਹੀਂ ਚਾਹੁੰਦੇ ਹੋ , ਤਾਂ ਇਸਨੂੰ ਸੰਭਾਲਣ ਇਹ ਵਧੀਆ ਤਰੀਕਾ ਹੈ । | |ਜੇਕਰ ਤੁਸੀ ਆਪਣੇ ਵੇਬ ਸਰਵਰ ਵਿੱਚ ਵੱਡੀ ਫਾਇਲਸ ਨਹੀਂ ਚਾਹੁੰਦੇ ਹੋ , ਤਾਂ ਇਸਨੂੰ ਸੰਭਾਲਣ ਇਹ ਵਧੀਆ ਤਰੀਕਾ ਹੈ । | ||
|- | |- | ||
− | | | + | |07:58 |
|ਜਿਵੇਂ ਕਿ ਤੁਸੀਂ ਵੇਖਿਆ , ਇਹ ਬਣਾਉਣਾ ਕਾਫ਼ੀ ਆਸਾਨ ਹੈ । | |ਜਿਵੇਂ ਕਿ ਤੁਸੀਂ ਵੇਖਿਆ , ਇਹ ਬਣਾਉਣਾ ਕਾਫ਼ੀ ਆਸਾਨ ਹੈ । | ||
|- | |- | ||
− | | | + | |08:01 |
|ਇਸਦਾ ਅਭਿਆਸ ਕਰੋ ਅਤੇ ਤੁਸੀ ਇਸਦੀ ਉਪਯੋਗਿਤਾ ਤੋਂ ਕਾਫ਼ੀ ਪ੍ਰਭਾਵਿਤ ਹੋਵੋਗੇ । | |ਇਸਦਾ ਅਭਿਆਸ ਕਰੋ ਅਤੇ ਤੁਸੀ ਇਸਦੀ ਉਪਯੋਗਿਤਾ ਤੋਂ ਕਾਫ਼ੀ ਪ੍ਰਭਾਵਿਤ ਹੋਵੋਗੇ । | ||
|- | |- | ||
− | | | + | |08:05 |
|ਜੇਕਰ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ ਤਾਂ ਕਿਰਪਾ ਕਰਕੇ ਪੁੱਛਣ ਵਿੱਚ ਸੰਕੋਚ ਨਾ ਕਰੋ । | |ਜੇਕਰ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ ਤਾਂ ਕਿਰਪਾ ਕਰਕੇ ਪੁੱਛਣ ਵਿੱਚ ਸੰਕੋਚ ਨਾ ਕਰੋ । | ||
|- | |- | ||
− | | | + | |08:08 |
|ਅਤੇ ਕਿਰਪਾ ਕਰਕੇ ਸਬਸਕਰਾਇਬ ਕਰੋ ਜੇਕਰ ਤੁਸੀ ਕਿਸੇ ਵੀ ਅਪਡੇਟੇਡ ਵੀਡੀਓ ਜਾਂ ਨਵੇਂ ਵੀਡੀਓ ਬਾਰੇ ਸੂਚਨਾ ਚਾਹੁੰਦੇ ਹੋ । | |ਅਤੇ ਕਿਰਪਾ ਕਰਕੇ ਸਬਸਕਰਾਇਬ ਕਰੋ ਜੇਕਰ ਤੁਸੀ ਕਿਸੇ ਵੀ ਅਪਡੇਟੇਡ ਵੀਡੀਓ ਜਾਂ ਨਵੇਂ ਵੀਡੀਓ ਬਾਰੇ ਸੂਚਨਾ ਚਾਹੁੰਦੇ ਹੋ । | ||
|- | |- | ||
− | | | + | |08:15 |
|ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । | |ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । | ||
|} | |} |
Latest revision as of 16:35, 10 April 2017
Time | Narration |
---|---|
00:00 | ਤੁਹਾਡਾ ਫਿਰ ਤੋਂ ਸਵਾਗਤ ਹੈ । ਇਸ ਟਿਊਟੋਰਿਅਲ ਦੇ ਪਹਿਲੇ ਭਾਗ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਇਸ ਫ਼ਾਰਮ ਦੀ ਵਰਤੋ ਕਰਕੇ ਆਪਣੀ ਅਪਲੋਡੇਡ ਫਾਇਲ ਦੀਆਂ ਵਿਸ਼ੇਸ਼ ਪ੍ਰੋਪਰਟੀਜ ਨੂੰ ਕਿਵੇਂ ਪ੍ਰਾਪਤ ਕਰੋ । |
00:10 | ਹੁਣ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਸ ਫਾਇਲ ਨੂੰ ਅਪਲੋਡ ਕਿਵੇਂ ਕਰਨਾ ਹੈ ਅਤੇ ਇੱਥੇ ਅਪਲੋਡੇਡ ਫੋਲਡਰ ਵਿੱਚ ਇਸਨੂੰ ਕਿਵੇਂ ਭੇਜਣਾ ਹੈ , ਜੋ ਕਿ ਹੁਣੇ ਖਾਲੀ ਹੈ । |
00:18 | ਜੇਕਰ ਤੁਹਾਨੂੰ ਯਾਦ ਹੈ , ਅਸੀ ਇੱਕ ਆਰਜੀ ਜਗ੍ਹਾ ਦਾ ਜਿਕਰ ਕਰ ਰਹੇ ਹਾਂ ਜੋ ਕਿ ਸਾਡੇ ਵੇਬ ਸਰਵਰ ਉੱਤੇ ਸਟੋਰ ਕੀਤੀ ਜਾ ਰਹੀ ਹੈ । |
00:25 | ਇਸਦੀ ਅਜੇ ਜਿਆਦਾ ਵਰਤੋ ਨਹੀਂ ਹੈ । |
00:29 | ਸਾਡੇ ਕੋਲ ਇੱਥੇ ਸਾਡੀ ਸਾਰੀਆਂ ਪ੍ਰੋਪਰਟੀਜ ਹਨ , ਸੋ ਮੈਂ ਕਹਾਂਗਾ - “properties of the uploaded file” ਤਾਂ ਅਸੀ ਜਾਣਦੇ ਹਾਂ ਕਿ ਅਸੀ ਕੀ ਕਰ ਰਹੇ ਹਾਂ । |
00:34 | ਸਾਡੇ ਕੋਲ ਸਾਡੀਆਂ ਸਾਰੀਆਂ ਵਿਸ਼ੇਸ਼ ਪ੍ਰੋਪਰਟਿਜ ਇੱਥੇ ਹਨ । |
00:38 | ਮੈਂ ਉਨ੍ਹਾਂ ਸਾਰਿਆ ਨੂੰ ਯਾਦ ਰੱਖਣ ਲਈ ਸਰਲ ਵੇਰਿਏਬਲ ਨਾਮ ਦਿੱਤੇ ਹਨ । ਤਾਂ ਸਾਨੂੰ ਇਹਨਾ ਸਾਰਿਆ ਨੂੰ ਅਲਗ ਅਲਗ ਕਮੇਂਟ ਕਰਨ ਦੀ ਲੋੜ ਨਹੀਂ ਹੈ । |
00:46 | ਪਹਿਲਾ ਕੰਮ ਅਸੀਂ ਇਹ ਕਰਾਂਗੇ ਕਿ ਜਾਂਚਣ ਲਈ ਇੱਕ if ਸਟੇਟਮੇਂਟ ਬਣਾਵਾਂਗੇ ਜੇਕਰ ਇੱਥੇ ਕੋਈ ਏਰਰਸ ਹਨ । |
00:53 | ਇੱਥੇ ਜੇਕਰ ਏਰਰ ਕੋਡ ਸਿਫ਼ਰ ਤੋਂ ਵੱਡਾ ਹੈ ਤਾਂ ਇਸਦਾ ਮਤਲਬ ਹੈ ਕਿ ਇਸਨੂੰ ਇੱਕ ਏਰਰ ਕੋਡ ਦੁਆਰਾ ਜਾਰੀ ਕੀਤਾ ਗਿਆ ਹੈ । ਫਿਰ ਮੈਂ die ਲਿਖਾਂਗਾ । |
01:03 | ਅਤੇ ਮੈਂ ਇੱਕ ਏਰਰ ਮੈਸੇਜ ਦੇਵਾਂਗਾ - File couldnt . . . |
01:11 | ਜਾਂ Error uploading file , code error . |
01:20 | ਇਹ ਯੂਜਰ ਨੂੰ ਇੱਕ ਏਰਰ ਕੋਡ ਦੇਵੇਗਾ । |
01:23 | ਹੁਣ else ਭਾਗ । |
01:25 | ਮੈਂ ਇਸਨੂੰ ਸਧਾਰਣ ਅਤੇ ਸਿੰਗਲ ਲਾਇਨ ਵਿੱਚ ਰੱਖਣ ਲਈ ਇਸ ਕਰਲੀ brackets ਨੂੰ ਜੋੜਾਂਗਾ । |
01:29 | ਸੋ else , ਮੈਂ move_uploaded_file ਨਾਮਕ ਫੰਕਸ਼ਨ ਦੀ ਵਰਤੋ ਕਰਨਾ ਚਾਹੁੰਦਾ ਹਾਂ । |
01:39 | ਤਾਂ ਅਸੀ ਆਰਜੀ ਨਾਮ temp ਲਵਾਂਗੇ , ਜੋ ਇਸ ਫੰਕਸ਼ਨ ਦਾ ਪਹਿਲਾ ਪੈਰਾਮੀਟਰ ਹੈ ਅਤੇ ਦੂਜਾ ਪੈਰਾਮੀਟਰ ਡੈਸਟੀਨੇਸ਼ਨ ਹੈ ਜੋ ਕਿ ਅਪਲੋਡੇਡ ਫੋਲਡਰ ਹੈ । |
01:51 | ਸੋ ਮੈਂ uploaded ਅਤੇ ਫਾਰਵਰਡ ਸਲੈਸ਼ ਟਾਈਪ ਕਰਾਂਗਾ । |
01:59 | ਅਤੇ ਉਸਦੇ ਅੰਤ ਵਿੱਚ ਅਸੀ ਫਾਇਲ ਦਾ ਨਾਮ ਜੋੜਾਂਗੇ , ਜਿਸਨੂੰ ਅਸੀਂ ਅਪਲੋਡ ਕਰ ਦਿੱਤਾ ਹੈ । |
02:07 | ਸੋ ਇੱਥੇ ਇਹ ਕੇਵਲ name ਹੋਵੇਗਾ । |
02:10 | ਇਹ ਦੱਸਦਾ ਹੈ ਕਿ ਯੂਜਰ ਇੱਥੇ ਕੇਵਲ ਇੰਟਰ ਵੇਰਿਏਬਲਸ ਜੋੜ ਰਿਹਾ ਹੈ । |
02:15 | ਨਹੀਂ ਤਾਂ ਸਾਨੂੰ ਇਹ ਟਾਈਪ ਕਰਨਾ ਪੈਂਦਾ , ਉਦਾਹਰਣ ਲਈ - temp name . |
02:19 | ਫਿਰ ਇੱਥੇ ਜਾਓ ਅਤੇ ਇਸਨੂੰ ਇਸ ਤਰ੍ਹਾਂ ਰੱਖੋ । |
02:22 | ਇਹ ਕਾਫ਼ੀ ਉਲਝ ਗਿਆ ਹੈ ਅਤੇ ਪੜ੍ਹਨ ਲਈ ਮੁਸ਼ਕਲ ਲੱਗਦਾ ਹੈ । |
02:25 | ਸੋ ਇਹ ਇਹਨਾ ਵੇਰਿਏਬਲਸ ਨੂੰ ਇੱਥੇ ਰੱਖਣ ਲਈ ਕਾਫ਼ੀ ਆਸਾਨ ਹੈ । |
02:33 | ਠੀਕ ਹੈ ਤਾਂ ਹੁਣ ਮੈਂ ਇਹਨਾ ਤੋਂ ਛੁਟਕਾਰਾ ਪਾਉਂਦਾ ਹਾਂ ਜਾਂ ਇਹਨਾ ਨੂੰ ਰੱਖ ਲੈਂਦਾ ਹਾਂ । |
02:37 | ਅਤੇ ਅਖੀਰ ਵਿੱਚ ਮੈਸੇਜ ਏਕੋ ਕਰਦਾ ਹਾਂ - Upload complete . |
02:41 | ਚੱਲੋ ਇਸਦੀ ਕੋਸ਼ਿਸ਼ ਕਰਦੇ ਹਾਂ । |
02:47 | ਮੈਂ ਆਪਣੇ ਪੇਜ ਵਿੱਚ ਲਾਗਿਨ ਕਰਦਾ ਹਾਂ ਅਤੇ ਆਪਣੀ intro to avi ਫਾਇਲ ਚੁੱਕਦਾ ਹਾਂ । |
02:51 | ਮੈਂ ਅਪਲੋਡ ਉੱਤੇ ਕਲਿਕ ਕਰਾਂਗਾ ਅਤੇ ਅਸੀ ਵੇਖਾਂਗੇ ਕਿ ਅਪਲੋਡ ਪੂਰਾ ਹੋ ਗਿਆ ਹੈ । |
02:55 | ਚੱਲੋ ਮੇਰੀ ਫਾਇਲ ਨੂੰ ਜਾਂਚਦੇ ਹਾਂ । |
02:57 | ਫੋਲਡਰ ਅਪਲੋਡ ਕਰੋ ਅਤੇ ਮੇਰੀ ਅਪਲੋਡੇਡ ਸਬ - ਡਾਇਰੇਕਟਰੀ ਉੱਤੇ ਕਲਿਕ ਕਰੋ । ਤੁਸੀ ਵੇਖੋਗੇ ਕਿ ਇਹ ਫਾਇਲ ਇੱਥੇ ਹੈ ਜਦੋਂ ਕਿ ਪਹਿਲਾਂ ਇਸਨੂੰ ਮੇਰੇ ਵੇਬ ਸਰਵਰ ਉੱਤੇ ਆਰਜੀ ਡਾਇਰੇਕਟਰੀ ਵਿੱਚ ਸਟੋਰ ਕੀਤਾ ਗਿਆ ਸੀ । |
03:08 | ਸੋ ਅਸੀਂ ਇੱਥੇ ਆਪਣੀ ਫਾਇਲ ਸਫਲਤਾਪੂਰਵਕ ਅਪਲੋਡ ਕਰ ਦਿੱਤੀ ਹੈ । |
03:13 | ਇੱਥੇ ਕੁੱਝ ਹੋਰ ਚੀਜਾਂ ਹਨ ਜਿਨ੍ਹਾਂ ਨੂੰ ਕਰਨ ਦੀ ਸਾਨੂੰ ਜ਼ਰੂਰਤ ਹੈ । |
03:15 | ਦੂੱਜੇ if ਸਟੇਟਮੇਂਟ ਨੂੰ Undo ਕਰੋ ਜਾਂ ਇਸ if ਸਟੇਟਮੇਂਟ ਨੂੰ Undo ਕਰੋ । |
03:20 | ਅਸੀ ਵਿਸ਼ੇਸ਼ ਫਾਇਲ ਕਿਸਮਾਂ ਲਈ ਜਾਂਚ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਅਸੀ ਅਪਲੋਡ ਨਹੀਂ ਕਰਨਾ ਚਾਹੁੰਦੇ । |
03:24 | ਸੋ ਉਦਾਹਰਣ ਲਈ ਮੰਨੋ ਲੋ ਕਿ ਮੈਂ avi ਫਾਇਲਸ ਨਹੀਂ ਅਪਲੋਡ ਕਰਨਾ ਚਾਹੁੰਦਾ । |
03:30 | ਮੈਂ ਇੱਥੇ ਕੀ ਕਰ ਸਕਦਾ ਹਾਂ ਕਿ ਜੇਕਰ ਏਰਰ ਸਿਫ਼ਰ ਤੋਂ ਵੱਡੀ ਹੈ , ਤਾਂ ਫਾਇਲਸ ਅਪਲੋਡ ਨਾ ਕਰੋ । |
03:37 | ਨਹੀਂ ਤਾਂ ਮੈਂ else ਦੇ ਅੰਦਰ ਇੱਕ ਨਵਾਂ if ਸਟੇਟਮੇਂਟ ਸ਼ੁਰੂ ਕਰਾਂਗਾ । |
03:41 | ਅਤੇ ਮੈਂ ਇੱਥੇ ਬਲਾਕ ਬਣਾਵਾਂਗਾ । |
03:47 | ਅਤੇ ਇਹ “conditions for the file” ਹਨ । |
03:51 | ਮੈਂ ਲਿਖਦਾ ਹਾਂ , ਜੇਕਰ ਫਾਇਲ ਦੀ ਕਿਸਮ , ਜੋ ਕਿ ਸਾਡਾ ਟਾਈਪ ਵੇਰਿਏਬਲ ਹੈ - t - y - p - e , 2 ਇਕਵਲ ਟੂ ਚਿੰਨ੍ਹ , ਵੀਡੀਓ dot avi ਦੇ ਸਮਾਨ ਹੈ . |
04:09 | ਜਿਵੇਂ ਕਿ ਤੁਸੀਂ ਇਸਦੇ ਪਹਿਲੇ ਭਾਗ ਵਿੱਚ ਵੇਖਿਆ , ਜਿਵੇਂ ਹੀ ਮੈਂ ਇਸਨੂੰ ਏਕੋ ਕੀਤਾ , ਇਹ ਵੀਡੀਓ dot avi ਦੇ ਸਮਾਨ ਸੀ । |
04:19 | ਅਤੇ ਫਿਰ ਅਸੀ ਕਹਿ ਰਹੇ ਹਾਂ ਕਿ ਜੇਕਰ ਇਹ ਵੀਡੀਓ dot avi ਦੇ ਸਮਾਨ ਹੈ ਤਾਂ ਫਾਇਲ ਨੂੰ ਅਪਲੋਡ ਕਰੋ । |
04:28 | ਮੈਂ ਇਸਨੂੰ ਇੱਥੇ ਹੇਠਾਂ ਲਿਆਵਾਂਗਾ ਅਤੇ ਮੈਂ ਉਸਨੂੰ else ਬਲਾਕ ਵਿੱਚ ਰਖਾਂਗਾ । |
04:32 | ਸੋ ਹੁਣ ਮੇਰੇ ਕੋਲ - ਜੇਕਰ ਵੀਡੀਓ avi ਦੇ ਸਮਾਨ ਹੈ , ਫਿਰ die ਅਤੇ ਮੈਸੇਜ ਹੈ -That format is not allowed . |
04:44 | ਠੀਕ ਹੈ ਤਾਂ ਮੈਂ ਹੁਣ ਇਸਨੂੰ ਆਪਣੀ ਅਪਲੋਡੇਡ ਡਾਇਰੇਕਟਰੀ ਤੋਂ ਡਿਲੀਟ ਕਰਾਂਗਾ ਅਤੇ ਮੈਂ ਆਪਣੀ ਪਹਿਲੀ ਅਪਲੋਡੇਡ ਫਾਇਲ ਉੱਤੇ ਵਾਪਸ ਆਵਾਂਗਾ । |
04:54 | ਮੈਂ intro dot avi ਨੂੰ ਚੁਣਾਗਾ ਅਤੇ ਜਦੋਂ ਮੈਂ ਅਪਲੋਡ ਉੱਤੇ ਕਲਿਕ ਕਰਦਾ ਹਾਂ ਤਾਂ ਇਹ ਦਿਖਾਉਂਦਾ ਹੈ ਕਿ format is not allowed . |
05:01 | ਅਤੇ ਜੇਕਰ ਮੈਂ ਮੇਰੀ ਅਪਲੋਡੇਡ ਡਾਇਰੇਕਟਰੀ ਉੱਤੇ ਜਾਂਦਾ ਹਾਂ ਤਾਂ ਤੁਸੀ ਵੇਖ ਸਕਦੇ ਹੋ ਕਿ ਫੋਲਡਰ ਖਾਲੀ ਹੈ । |
05:06 | ਕੁੱਝ ਵੀ ਅਪਲੋਡ ਨਹੀਂ ਕੀਤਾ ਗਿਆ ਹੈ । |
05:08 | ਹੁਣ avi ਦੀ ਬਜਾਏ ਚੱਲੋ ਲਿਖਦੇ ਹਾਂ ਕਿ ਮੈਂ images with png ਏਕਸਟੇਂਸ਼ਨ ਨੂੰ ਬੈਨ ਕਰਨਾ ਚਾਹੁੰਦਾ ਹਾਂ । |
05:15 | ਮੈਂ ਇਸਨੂੰ ਇੱਥੇ ਬਦਲਾਂਗਾ ਅਤੇ ਦੁਬਾਰਾ ਮੇਰੀ ਫਾਇਲ ਅਪਲੋਡ ਕਰਾਂਗਾ । |
05:23 | ਤੁਸੀ ਵੇਖ ਸਕਦੇ ਹੋ ਕਿ , ਕਿਉਂਕਿ ਇਹ ਸਵੀਕਾਰ ਕੀਤਾ ਗਿਆ ਇੱਕ ਫਾਇਲ ਫਾਰਮੈਟ ਹੈ , ਸਾਨੂੰ ਮੈਸੇਜ ਮਿਲਦਾ ਹੈ - Upload complete ਅਤੇ ਇਹ ਮੇਰੇ ਅਪਲੋਡੇਡ ਫੋਲਡਰ ਵਿੱਚ ਭੇਜ ਦਿੱਤਾ ਗਿਆ ਹੈ । |
05:33 | ਇਸਨੂੰ ਦੁਬਾਰਾ ਡਿਲੀਟ ਕਰਦੇ ਹਾਂ । ਓਹ ! ਮੈਂ ਇਸਨੂੰ ਰੱਦ ( ਕੈਂਸਲ ) ਕਰ ਦਿੱਤਾ । ਚੱਲੋ ਦੁਬਾਰਾ ਡਿਲੀਟ ਕਰਦੇ ਹਾਂ । |
05:42 | ਠੀਕ ਹੈ ਤਾਂ ਅਸੀਂ ਇੱਥੇ ਕੀ ਵੇਖਿਆ ਕਿ ਵਿਸ਼ੇਸ਼ ਟਾਈਪ ਨੂੰ ਕਿਵੇਂ ਦਰਸਾਉਂਦੇ ਹਨ । |
05:47 | ਅਸੀ ਹੋਰ ਕੀ ਕਰ ਸਕਦੇ ਹਾਂ , ਕਿ ਅਸੀ ਵਿਸ਼ੇਸ਼ ਫਾਇਲ ਸਾਇਜ ਨੂੰ ਦਰਸਾ ਸਕਦੇ ਹਾਂ । |
05:51 | ਮੈਂ ਇਸ or ਆਪਰੇਟਰ ਦੀ ਵਰਤੋ ਕਰਕੇ or ਲਿਖਾਂਗਾ ਅਤੇ ਮੈਂ ਲਿਖਾਂਗਾ or ਸਾਇਜ ਅਧੀ ਮੇਗਾਬਾਇਟ ਤੋਂ ਵੱਡਾ ਹੈ । |
06:04 | ਇਹ ਅਧੀ ਮੇਗਾਬਾਇਟ ਹੈ ਜਿਸ ਵਿੱਚ ਪੰਜ ਸੌ ਹਜਾਰ ਬਿਟਸ , ਮਾਫ ਕਰੋ , ਬਾਇਟਸ ਹਨ । ਮੈਨੂੰ ਲੱਗਦਾ ਹੈ ਕਿ ਮੈਂ ਗਲਤੀ ਕਰ ਦਿੱਤੀ ਹੈ ਅਤੇ ਮੈਂ ਬਾਇਟ ਦੀ ਬਜਾਏ ਬਿਟਸ ਕਹਿ ਦਿੱਤਾ ਹੈ । |
06:14 | ਸੋ ਇਹ ਪੰਜ ਸੌ ਹਜਾਰ ਬਾਇਟ ਹੈ ਜੋ ਕਿ 0 ਪਵਾਇੰਟ 4 ਮੇਗਾਬਾਇਟ ਦੇ ਸਮਾਨ ਹੈ । ਮੈਂ ਹੁਣ ਲਈ ਕੇਵਲ ਅਧੀ ਮੇਗਾਬਾਇਟ ਲਿਖਾਂਗਾ । |
06:29 | ਇਹ ਸਾਇਜ ਦਾ ਲੇਖਾ ਜੋਖਾ ਕਰੇਗਾ ਅਤੇ ਦੱਸੇਗਾ ਕਿ ਇਹ ਅਧੀ ਮੇਗਾਬਾਇਟ ਤੋਂ ਵੱਡਾ ਹੈ । |
06:38 | ਫਿਰ ਇਹ ਦੱਸਦਾ ਹੈ - this format is not allowed . |
06:43 | ਸੋ ਮੈਂ Format not allowed or file size too big ਨੂੰ ਅਨੁਕੂਲ ਬਣਾਉਣ ਲਈ ਇਸ ਮੈਸੇਜ ਨੂੰ ਬਦਲਾਂਗਾ । |
06:56 | ਸੋ ਤੁਸੀ ਇਹਨਾਂ ਵਿਚੋਂ ਹਰ ਇੱਕ ਲਈ ਇੱਕ if ਸਟੇਟਮੇਂਟ ਬਣਾ ਸਕਦੇ ਹੋ । ਜੋ ਕਿ ਤੁਹਾਡੇ ਟਾਈਪ ਦਾ ਲੇਖਾ ਜੋਖਾ ਕਰਨ ਲਈ ਅਤੇ ਤੁਹਾਡੇ ਸਾਇਜ ਦਾ ਲੇਖਾ ਜੋਖਾ ਕਰਨ ਲਈ ਹੈ । |
07:03 | ਤੁਹਾਨੂੰ ਇਸ ਕੰਡਿਸ਼ਨ ਨੂੰ ਲੈਣ ਦੀ ਲੋੜ ਹੈ ਅਤੇ ਇਸਨੂੰ ਇੱਕ ਹੋਰ if ਸਟੇਟਮੇਂਟ ਵਿੱਚ ਰੱਖੋ । |
07:09 | ਤਾਂ ਮੈਂ ਇੱਥੇ ਵਾਪਸ ਜਾਂਦਾ ਹਾਂ ਅਤੇ ਮੈਂ ਮੇਰੀ ਫਾਇਲ ਦੁਬਾਰਾ ਚੁਣਦਾ ਹਾਂ । |
07:12 | ਕੇਵਲ ਜਾਣਨ ਲਈ ਕਿ ਇਹ ਉੱਥੇ ਹੈ । |
07:14 | ਅਪਲੋਡ ਉੱਤੇ ਕਲਿਕ ਕਰੋ ਅਤੇ ਇਹ ਕਹੇਗਾ - Format not allowed . |
07:19 | ਹੁਣ ਜੇਕਰ ਤੁਸੀ ਆਪਣੇ ਕੋਡ ਉੱਤੇ ਵਾਪਸ ਜਾਂਦੇ ਹੋ ਤਾਂ ਇਹ png ਫਾਰਮੈੱਟ ਵਿੱਚ ਨਹੀਂ ਹੈ ਲੇਕਿਨ ਇਹ ਸਾਇਜ ਸੀਮਾ ਨੂੰ ਵਧਾ ਰਿਹਾ ਹੈ । |
07:25 | ਚੱਲੋ ਇਸਨੂੰ 2 million ਵਿੱਚ ਬਦਲਦੇ ਹਾਂ ਜੋ 2 ਮੇਗਾਬਾਇਟਸ ਹੈ । |
07:31 | ਰਿਫਰੇਸ਼ ਕਰੋ ਅਤੇ send ਕਰੋ । |
07:33 | ਅਸੀ ਵੇਖ ਸਕਦੇ ਹਾਂ ਕਿ ਸਾਡਾ ਅਪਲੋਡ ਪੂਰਾ ਹੋ ਗਿਆ ਹੈ ਕਿਉਂਕਿ ਇਹ ਸਾਇਜ ਵਿੱਚ ਇੱਕ ਹੀ ਮੇਗਾਬਾਇਟ ਹੈ । |
07:39 | ਮੇਰੇ ਕੋਲ ਹੁਣ ਲਈ ਫਾਇਲ ਅਪਲੋਡ ਉੱਤੇ ਇਹੀ ਸਭ ਹੈ । |
07:44 | ਤੁਹਾਨੂੰ ਵਿਸ਼ੇਸ਼ ਫਾਇਲ ਟਾਇਪਸ ਅਤੇ ਫਾਇਲ ਸਾਇਜ ਨੂੰ ਰੱਖਣ ਲਈ ਇਸਦੀ ਵਰਤੋ ਕਰਨ ਬਾਰੇ ਜਾਣਨ ਦੀ ਲੋੜ ਹੈ । ਜੋ ਤੁਹਾਡੇ ਵੇਬਸਰਵਰ ਲਈ ਬਹੁਤ ਵੱਡੇ ਹਨ । |
07:54 | ਜੇਕਰ ਤੁਸੀ ਆਪਣੇ ਵੇਬ ਸਰਵਰ ਵਿੱਚ ਵੱਡੀ ਫਾਇਲਸ ਨਹੀਂ ਚਾਹੁੰਦੇ ਹੋ , ਤਾਂ ਇਸਨੂੰ ਸੰਭਾਲਣ ਇਹ ਵਧੀਆ ਤਰੀਕਾ ਹੈ । |
07:58 | ਜਿਵੇਂ ਕਿ ਤੁਸੀਂ ਵੇਖਿਆ , ਇਹ ਬਣਾਉਣਾ ਕਾਫ਼ੀ ਆਸਾਨ ਹੈ । |
08:01 | ਇਸਦਾ ਅਭਿਆਸ ਕਰੋ ਅਤੇ ਤੁਸੀ ਇਸਦੀ ਉਪਯੋਗਿਤਾ ਤੋਂ ਕਾਫ਼ੀ ਪ੍ਰਭਾਵਿਤ ਹੋਵੋਗੇ । |
08:05 | ਜੇਕਰ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ ਤਾਂ ਕਿਰਪਾ ਕਰਕੇ ਪੁੱਛਣ ਵਿੱਚ ਸੰਕੋਚ ਨਾ ਕਰੋ । |
08:08 | ਅਤੇ ਕਿਰਪਾ ਕਰਕੇ ਸਬਸਕਰਾਇਬ ਕਰੋ ਜੇਕਰ ਤੁਸੀ ਕਿਸੇ ਵੀ ਅਪਡੇਟੇਡ ਵੀਡੀਓ ਜਾਂ ਨਵੇਂ ਵੀਡੀਓ ਬਾਰੇ ਸੂਚਨਾ ਚਾਹੁੰਦੇ ਹੋ । |
08:15 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |