Difference between revisions of "PERL/C2/Array-functions/Punjabi"

From Script | Spoken-Tutorial
Jump to: navigation, search
(Created page with " {|border = 1 |Time |Narration |- |00:01 |ਪਰਲ ਵਿੱਚ ਐਰੇ ਫੰਕਸ਼ੰਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ...")
 
 
Line 10: Line 10:
 
  |-  
 
  |-  
 
  |00:11
 
  |00:11
  |push  
+
  |push  , pop, shift  
  |-
+
|00:11
+
|pop
+
|-
+
|00:12
+
|shift  
+
 
  |-  
 
  |-  
 
  |00:14
 
  |00:14
  |unshift
+
  |unshift, split, splice   
|-
+
|00:15
+
|split  
+
|-
+
|00:16
+
|splice   
+
 
  |-  
 
  |-  
 
  |00:17
 
  |00:17
  |ਅਤੇ  join
+
  |ਅਤੇ  join, sort, qw
|-
+
|00:18
+
|sort
+
|-
+
|00:19
+
|qw
+
 
  |-  
 
  |-  
 
  |00:20
 
  |00:20
Line 337: Line 319:
 
  |-  
 
  |-  
 
  |08:33
 
  |08:33
  |ਚਲੋ ਇਸਦਾ ਸਾਰ ਕਰਦੇ ਹਾਂ  
+
  |ਚਲੋ ਇਸਦਾ ਸਾਰ ਕਰਦੇ ਹਾਂ , ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ .  .  .  
|-
+
|08:34
+
|ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ .  .  .  
+
 
  |-  
 
  |-  
 
  |08:36
 
  |08:36
  |* ਐਰੇ ਵਿਚ ਐਲੀਮੈਂਟਸ ਨੂੰ ਜੋੜਨਾ / ਹਟਾਉਣਾ  
+
  | ਐਰੇ ਵਿਚ ਐਲੀਮੈਂਟਸ ਨੂੰ ਜੋੜਨਾ / ਹਟਾਉਣਾ  
 
  |-  
 
  |-  
 
  |08:40
 
  |08:40
  |* ਬੁਨਿਆਦੀ ਫੰਕਸ਼ੰਸ ਜਿਨ੍ਹਾਂ ਨੂੰ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਐਰੇ ਉੱਤੇ ਲਾਗੂ ਕੀਤਾ ਜਾ ਸਕਦਾ ਹੈ ।  
+
  | ਬੁਨਿਆਦੀ ਫੰਕਸ਼ੰਸ ਜਿਨ੍ਹਾਂ ਨੂੰ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਐਰੇ ਉੱਤੇ ਲਾਗੂ ਕੀਤਾ ਜਾ ਸਕਦਾ ਹੈ ।  
 
  |-  
 
  |-  
 
  |08:46
 
  |08:46
Line 355: Line 334:
 
  |-  
 
  |-  
 
  |08:54
 
  |08:54
  |* / ( forward slash) ਡੈਲੀਮੀਟਰ ਉੱਤੇ ਉਪਰੋਕਤ ਸਟਰਿੰਗ ਨੂੰ ਵੰਡੋ ।  
+
  | / ( forward slash) ਡੈਲੀਮੀਟਰ ਉੱਤੇ ਉਪਰੋਕਤ ਸਟਰਿੰਗ ਨੂੰ ਵੰਡੋ ।  
 
  |-  
 
  |-  
 
  |08:59
 
  |08:59
  |* ਨਵੇਂ ਐਰੇ ਦੇ ਸ਼ੁਰੁਆਤ ਵਿੱਚ  https:/ /  ਜੋੜੋ ।  
+
  | ਨਵੇਂ ਐਰੇ ਦੇ ਸ਼ੁਰੁਆਤ ਵਿੱਚ  https:/ /  ਜੋੜੋ ।  
 
  |-  
 
  |-  
 
  |09:06
 
  |09:06
  |* ਐਰੇ ਵਿਚੋਂ ਐਲੀਮੈਂਟ ਪਰਲ ਨੂੰ ਹਟਾਓ ।  
+
  | ਐਰੇ ਵਿਚੋਂ ਐਲੀਮੈਂਟ ਪਰਲ ਨੂੰ ਹਟਾਓ ।  
 
  |-  
 
  |-  
 
  |09:09
 
  |09:09
  |* ਨੰਬਰ ਐਰੇ ਘੋਸ਼ਿਤ ਕਰੋ ਅਤੇ ਕ੍ਰਮਬੱਧ ਕਰੋ ।  
+
  | ਨੰਬਰ ਐਰੇ ਘੋਸ਼ਿਤ ਕਰੋ ਅਤੇ ਕ੍ਰਮਬੱਧ ਕਰੋ ।  
 
  |-  
 
  |-  
 
  |09:12
 
  |09:12

Latest revision as of 17:48, 7 April 2017

Time Narration
00:01 ਪਰਲ ਵਿੱਚ ਐਰੇ ਫੰਕਸ਼ੰਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ , ਅਸੀ ਪਰਲ ਵਿੱਚ ਐਰੇ ਫੰਕਸ਼ੰਸ ਦੇ ਬਾਰੇ ਵਿੱਚ ਸਿਖਾਂਗੇ, ਜਿਵੇਂ
00:11 push , pop, shift
00:14 unshift, split, splice
00:17 ਅਤੇ join, sort, qw
00:20 ਮੈਂ ਉਬੰਟੁ ਲਿਨਕਸ 12 . 04 ਆਪਰੇਟਿੰਗ ਸਿਸਟਮ ਅਤੇ ਪਰਲ 5.14.2 ਦੀ ਵਰਤੋ ਕਰ ਰਿਹਾ ਹਾਂ ।
00:28 ਮੈਂ gedit ਟੈਕਸਟ ਐਡੀਟਰ ਦੀ ਵਰਤੋ ਵੀ ਕਰ ਰਿਹਾ ਹਾਂ ।
00:32 ਤੁਸੀ ਆਪਣੇ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋ ਕਰ ਸਕਦੇ ਹੋ ।
00:36 ਤੁਹਾਨੂੰ ਪਰਲ ਵਿੱਚ ਵੇਰੀਏਬਲ, ਡੇਟਾ ਸਟਰਕਚਰ ਅਤੇ ਐਰੇਜ ਦਾ ਮੁਢਲਾ ਗਿਆਨ ਹੋਣਾ ਚਾਹੀਦਾ ਹੈ ।
00:43 ਕਮੈਂਟਸ , ਲੂਪਸ ਅਤੇ ਕੰਡਿਸ਼ਨਲ ਸਟੇਟਮੈਂਟਸ ਦਾ ਗਿਆਨ ਵਧੇਰੇ ਲਾਭਦਾਇਕ ਹੋਵੇਗਾ ।
00:48 ਕਿਰਪਾ ਕਰਕੇ ਸੰਬੰਧਤ ਟਿਊਟੋਰਿਅਲ ਲਈ ਸਪੋਕਨ ਟਿਊਟੋਰਿਅਲ ਦੀ ਵੈਬਸਾਈਟ ਉੱਤੇ ਜਾਓ ।
00:54 ਪਰਲ ਕੁੱਝ ਇਨਬਿਲਟ ਫੰਕਸ਼ਨ ਪ੍ਰਦਾਨ ਕਰਦਾ ਹੈ ।
00:57 ਇਹ ਫੰਕਸ਼ੰਸ ਐਰੇ ਉੱਤੇ ਵੱਖ-ਵੱਖ ਆਪਰੇਸ਼ੰਸ ਚਲਾ ਸਕਦੇ ਹਨ ।
01:02 ਪਹਿਲਾਂ ਸਿਖਦੇ ਹਾਂ ਕਿ ਐਰੇ ਦੇ ਅੰਤਮ ਸਥਾਨ ਤੋਂ ਐਲੀਮੈਂਟਸ ਨੂੰ ਕਿਵੇਂ ਜੋੜਨਾ ਅਤੇ ਹਟਾਉਣ ਹੈ ।
01:08 ਇਹ ਹੇਠਾਂ ਦਿੱਤੇ ਗਿਆਂ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ :
01:10 push ਫੰਕਸ਼ਨ ਜੋ ਐਰੇ ਦੇ ਅੰਤਮ ਸਥਾਨ ਵਿੱਚ ਇੱਕ ਐਲੀਮੈਂਟ ਜੋੜਦਾ ਹੈ ।
01:15 ਅਤੇ pop ਫੰਕਸ਼ਨ ਜੋ ਐਰੇ ਦੇ ਅੰਤਮ ਸਥਾਨ ਤੋਂ ਇੱਕ ਐਲੀਮੈਂਟ ਨੂੰ ਹਟਾਉਂਦਾ ਹੈ ।
01:21 ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ push ਅਤੇ pop ਫੰਕਸ਼ੰਸ ਨੂੰ ਸਮਝਦੇ ਹਾਂ।
01:26 ਟਰਮਿਨਲ ਨੂੰ ਖੋਲੋ ਅਤੇ ਟਾਈਪ ਕਰੋ gedit perlArray dot pl space ampersand
01:33 ਅਤੇ ਐਂਟਰ ਦਬਾਓ ।
01:36 ਇਹ gedit ਵਿੱਚ perlArray dot pl ਫਾਇਲ ਖੋਲੇਗਾ ।
01:41 ਕੋਡ ਨੂੰ ਟਾਈਪ ਕਰੋ ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ ।
01:45 ਇੱਥੇ , ਅਸੀਂ ਲੈਂਥ 3 ਦਾ ਐਰੇ ਘੋਸ਼ਿਤ ਕੀਤਾ ਹੈ ।
01:50 push ਫੰਕਸ਼ਨ ਇਸ ਐਰੇ ਦੇ ਅੰਤਮ ਸਥਾਨ ਉੱਤੇ ਇੱਕ ਐਲੀਮੈਂਟ ਇਨਸਰਟ ਕਰੇਗਾ । ਮਤਲਬ , 3 ਦੇ ਬਾਅਦ ।
01:57 ਜਦੋਂ ਕਿ pop ਪੰਕਸ਼ਨ ਐਰੇ ਦੇ ਅੰਤਮ ਸਥਾਨ ਤੋਂ ਇੱਕ ਐਲੀਮੈਂਟ ਹਟਾਏਗਾ ।
02:04 ਸਾਡੇ ਕੇਸ ਵਿੱਚ , ਐਰੇ ਵਿਚੋਂ 4 ਹਟ ਜਾਵੇਗਾ ।
02:08 ਫਾਇਲ ਨੂੰ ਸੇਵ ਕਰਨ ਲਈ Ctrl + S ਦਬਾਓ ।
02:11 push ਫੰਕਸ਼ਨ 2 ਆਰਗੁਮੈਂਟਸ ਲੈਂਦਾ ਹੈ ।
02:14 Push ਫੰਕਸ਼ਨ ਵਿੱਚ ਪਹਿਲਾ ਆਰਗੁਮੈਂਟ ਐਰੇ ਹੈ ਜਿਸ ਵਿੱਚ ਇੱਕ ਐਲੀਮੈਂਟ ਜੋੜਨਾ ਹੈ ।
02:20 ਦੂਜਾ ਆਰਗੁਮੈਂਟ ਐਲੀਮੈਂਟ ਹੈ ਜਿਸਨੂੰ ਐਰੇ ਵਿੱਚ ਪੁਸ਼ ਕਰਨਾ ਹੈ ।
02:25 pop ਫੰਕਸ਼ਨ ਦਾ ਸਿੰਟੈਕਸ ਹੇਠਾਂ ਦਿੱਤਾ ਗਿਆ ਹੈ
02:29 pop ਫੰਕਸ਼ਨ ਕੇਵਲ ਇੱਕ ਆਰਗੁਮੈਂਟ ਲੈਂਦਾ ਹੈ ।
02:32 ਇਹ ਐਰੇ ਹੈ ਜਿਸ ਵਿਚੋਂ ਇੱਕ ਐਲੀਮੈਂਟ ਹਟਾਉਣ ਦੀ ਲੋੜ ਹੈ ।
02:36 ਧਿਆਨ ਦਿਓ , ਇਹ ਦੋਨੋਂ ਫੰਕਸ਼ੰਸ ਐਰੇ ਦੇ ਅੰਤਮ ਸਥਾਨ ਉੱਤੇ ਕਾਰਜ ਕਰਦੇ ਹਨ ।
02:41 pop ਫੰਕਸ਼ਨ ਦੁਆਰਾ ਹਟਾਇਆ ਗਿਆ ਐਲੀਮੈਂਟ ਕਿਸੇ ਹੋਰ ਵੇਰੀਏਬਲ ਵਿੱਚ ਸਟੋਰ ਕੀਤਾ ਜਾ ਸਕਦਾ ਹੈ ।
02:46 ਇਸਦੇ ਲਈ ਸਿੰਟੇਕਸ ਹੈ $ variable space = space pop ਓਪਨ ਬਰੈਕੇਟ @ myArray ਕਲੋਜ ਬਰੈਕੇਟ ।
02:57 ਹੁਣ ਟਰਮਿਨਲ ਉੱਤੇ ਜਾਓ ਅਤੇ ਪਰਲ ਸਕਰਿਪਟ ਨੂੰ ਚਲਾਓ ।
03:01 ਟਾਈਪ ਕਰੋ perl perlArray dot pl ਅਤੇ ਐਂਟਰ ਦਬਾਓ ।
03:07 ਆਉਟਪੁਟ ਟਰਮਿਨਲ ਉੱਤੇ ਵਖਾਇਆ ਗਿਆ ਹੈ ।
03:11 ਹੁਣ, ਵੇਖਦੇ ਹਾਂ ਕਿ ਐਰੇ ਦੇ ਪਹਿਲੇ ਸਥਾਨ ਤੋਂ ਇੱਕ ਐਲੀਮੈਂਟ ਨੂੰ ਕਿਵੇਂ ਜੋੜਦੇ ਅਤੇ ਹਟਾਉਂਦੇ ਹਨ।
03:18 ਇਸਨੂੰ unshift ਫੰਕਸ਼ਨ ਦੀ ਵਰਤੋ . . .
03:20 ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਜੋ ਐਰੇ ਵਿੱਚ ਪਹਿਲੇ ਸਥਾਨ ਉੱਤੇ ਇੱਕ ਐਲੀਮੈਂਟ ਨੂੰ ਜੋੜਦਾ ਹੈ ।
03:25 Shift ਫੰਕਸ਼ਨ , ਜੋ ਐਰੇ ਵਿਚੋਂ ਪਹਿਲਾਂ ਐਲੀਮੈਂਟ ਹਟਾਉਂਦਾ ਹੈ ।
03:31 ਇਸਨੂੰ ਇੱਕ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਸਮਝਦੇ ਹਾਂ।
03:35 ਮੈਂ perlArray dot pl ਫਾਇਲ ਖੋਲ੍ਹਾਂਗਾ, ਜਿਸਨੂੰ ਮੈਂ ਪਹਿਲਾਂ ਹੀ ਬਣਾਇਆ ਹੈ ।
03:39 ਹੇਠਾਂ ਲਿਖੇ ਕੋਡ ਦੇ ਭਾਗ ਨੂੰ ਟਾਈਪ ਕਰੋ ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ ।
03:43 Unshift ਫੰਕਸ਼ਨ ਪਹਿਲੇ ਸਥਾਨ ਉੱਤੇ ਇੱਕ ਐਲੀਮੈਂਟ ਇਨਸਰਟ ਕਰੇਗਾ, ਭਾਵ 1 ਤੋਂ ਪਹਿਲਾਂ ।
03:52 shift ਫੰਕਸ਼ਨ ਪਹਿਲੇ ਸਥਾਨ ਤੋਂ ਇੱਕ ਐਲੀਮੈਂਟ ਨੂੰ ਹਟਾਏਗਾ ।
03:57 ਸਾਡੇ ਕੇਸ ਵਿੱਚ , ਇਹ ਸਿਫਰ ਨੂੰ ਹਟਾਵੇਗਾ ।
04:00 ਫਾਇਲ ਸੇਵ ਕਰਨ ਲਈ Ctrl + S ਦਬਾਓ ।
04:03 unshift ਫੰਕਸ਼ਨ 2 ਆਰਗੁਮੈਂਟਸ ਲੈਂਦਾ ਹੈ ।
04:06 ਪਹਿਲਾ ਆਰਗੁਮੈਂਟ ਐਰੇ ਹੈ ਜਿਸ ਵਿੱਚ ਇੱਕ ਐਲੀਮੈਂਟ ਜੁੜਦਾ ਹੈ ।
04:10 ਦੂਜਾ ਆਰਗੁਮੈਂਟ ਐਲੀਮੈਂਟ ਹੈ , ਜੋ ਐਰੇ ਵਿੱਚ ਜੁੜਦਾ ਹੈ ।
04:15 shift ਫੰਕਸ਼ਨ ਕੇਵਲ ਇੱਕ ਆਰਗੁਮੈਂਟ ਲੈਂਦਾ ਹੈ ।
04:18 ਇਹ ਐਰੇ ਹੈ , ਜਿਸ ਵਿਚੋਂ ਐਲੀਮੈਂਟ ਹਟਾਉਣ ਦੀ ਲੋੜ ਹੈ ।
04:22 ਧਿਆਨ ਦਿਓ , ਇਹ ਦੋਨੋਂ ਫੰਕਸ਼ਨ ਐਰੇ ਦੇ ਪਹਿਲੇ ਸਥਾਨ ਉੱਤੇ ਕਾਰਜ ਕਰਦੇ ਹਨ ।
04:27 ਅਸੀ ਕਿਸੇ ਵੇਰੀਏਬਲ ਵਿੱਚ shift ਫੰਕਸ਼ਨ ਦੁਆਰਾ ਹਟਾਏ ਗਏ ਐਲੀਮੈਂਟ ਨੂੰ ਸਟੋਰ ਕਰ ਸਕਦੇ ਹਾਂ ।
04:33 ਸਿੰਟੈਕਸ ਇਹ ਹੈ - $ variable space = space shift ਓਪਨ ਬਰੈਕੇਟ @ myArray ਕਲੋਜ ਬਰੈਕੇਟ
04:44 ਫਿਰ ਟਰਮਿਨਲ ਉੱਤੇ ਜਾਓ ਅਤੇ ਪਰਲ ਸਕਰਿਪਟ ਨੂੰ ਚਲਾਓ ।
04:48 ਟਾਈਪ ਕਰੋ perl perlArray dot pl ਅਤੇ ਐਂਟਰ ਦਬਾਓ ।
04:54 ਟਰਮਿਨਲ ਉੱਤੇ ਦਿਖਾਇਆ ਹੋਇਆ ਆਉਟਪੁਟ ਹਾਈਲਾਈਟ ਕੀਤਾ ਹੋਇਆ ਹੈ ।
04:59 ਹੁਣ ਵੇਖਦੇ ਹਾਂ ਕਿ, ਐਰੇ ਦੇ ਵਿਸ਼ੇਸ਼ ਸਥਾਨ ਤੋਂ ਐਲੀਮੈਂਟ ਨੂੰ ਕਿਵੇਂ ਹਟਾਉਂਦੇ ਹਨ
05:05 Splice ਫੰਕਸ਼ਨ ਐਰੇ ਦੇ ਵਿਸ਼ੇਸ਼ ਸਥਾਨ ਤੋਂ ਇੱਕ ਐਲੀਮੈਂਟ ਨੂੰ ਹਟਾਉਂਦਾ ਹੈ ।
05:11 ਇਸ ਫੰਕਸ਼ਨ ਦੀ ਰਿਟਰਨ ਵੈਲਿਊ ਹਟਾਏ ਗਏ ਐਲੀਮੈਂਟਸ ਦਾ ਇੱਕ ਐਰੇ ਹੈ ।
05:17 ਹੁਣ ਇਸਨੂੰ ਇੱਕ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਸਮਝਦੇ ਹਾਂ।
05:21 perlArray dot pl ਫਾਇਲ ਉੱਤੇ ਜਾਓ , ਜਿਸਨੂੰ ਅਸੀਂ ਪਹਿਲਾਂ ਬਣਾਇਆ ਹੈ ।
05:26 ਕੋਡ ਦਾ ਭਾਗ ਟਾਈਪ ਕਰੋ ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ ।
05:30 ਸਾਨੂੰ ਇੰਡੈਕਸ ਪ੍ਰਦਾਨ ਕਰਨ ਦੀ ਲੋੜ ਹੈ , ਜਿੱਥੋਂ ਅਸੀ ਐਲੀਮੈਂਟਸ ਨੂੰ ਹਟਾਉਣ ਚਾਹੁੰਦੇ ਹਾਂ ਅਤੇ
05:35 ਆਫ਼ਸੈੱਟ ਜਿੱਥੇ ਤੱਕ ਅਸੀ ਐਲੀਮੈਂਟਸ ਨੂੰ ਹਟਾਉਣ ਚਾਹੁੰਦੇ ਹਾਂ ।
05:39 ਸਾਡੇ ਕੇਸ ਵਿੱਚ , ਐਲੀਮੈਂਟਸ 5 ਅਤੇ 6 ਹਟ ਜਾਣਗੇ ।
05:44 ਤਾਂ ਟਰਮਿਨਲ ਉੱਤੇ ਜਾਓ ਅਤੇ perl perlArray dot pl
05:49 ਟਾਈਪ ਕਰਕੇ ਪਰਲ ਸਕਰਿਪਟ ਨੂੰ ਚਲਾਓ ਅਤੇ ਐਂਟਰ ਦਬਾਓ ।
05:55 ਆਉਟਪੁਟ ਟਰਮਿਨਲ ਉੱਤੇ ਵਖਾਇਆ ਗਿਆ ਹੈ ।
05:59 ਹੁਣ ਐਰੇਜ ਦੇ ਕੁੱਝ ਹੋਰ ਇਨਬਿਲਟ ਫੰਕਸ਼ਨ ਵੇਖਦੇ ਹਾਂ।
06:04 split ਫੰਕਸ਼ਨ ਦੀ ਵਰਤੋ ਇੱਕ ਨਿਰਧਾਰਿਤ ਡੈਲੀਮੀਟਰ ਉੱਤੇ ਸਟਰਿੰਗ ਨੂੰ ਵੰਡਣ ਲਈ ਕੀਤੀ ਜਾਂਦੀ ਹੈ ।
06:10 ਇਸ ਫੰਕਸ਼ਨ ਦੀ ਰਿਟਰਨ ਵੈਲਿਊ ਐਰੇ ਹੈ ।
06:14 ਇਸ ਐਰੇ ਦੇ ਐਲੀਮੈਂਟਸ ਸਟਰਿੰਗ ਦੇ ਵੰਡੇ ਹੋਏ ਭਾਗ ਹਨ ।
06:19 join ਫਕਸ਼ਨ ਨਿਰਧਾਰਿਤ ਡੈਲੀਮੀਟਰ ਦੀ ਵਰਤੋ ਕਰਕੇ ਐਰੇ ਦੇ ਐਲੀਮੈਂਟਸ ਨੂੰ ਜੋੜਦਾ ਹੈ ।
06:25 ਇਹ ਜੁੜੇ ਹੋਏ ਐਲੀਮੈਂਟਸ ਦੀ ਸਟਰਿੰਗ ਰਿਟਰਨ ਕਰਦਾ ਹੈ ।
06:28 sort ਫੰਕਸ਼ਨ ਵਰਣਾਤਮਕ / ਸੰਖਿਆਤਮਕ ਕ੍ਰਮ ਵਿੱਚ ਐਰੇ ਨੂੰ ਕ੍ਰਮਬੱਧ ਕਰਦਾ ਹੈ ।
06:34 qw ਫੰਕਸ਼ਨ ਵਾਇਟ ਸਪੇਸ ਦੁਆਰਾ ਵਖ ਕੀਤੇ ਸ਼ਬਦਾਂ ਦੇ ਐਰੇ ਨੂੰ ਰਿਟਰਨ ਕਰਦਾ ਹੈ ।
06:40 ਹੁਣ ਇਹਨਾ ਸਾਰੇ ਫੰਕਸ਼ੰਸ ਨੂੰ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਸਮਝਦੇ ਹਾਂ।
06:45 ਟਰਮਿਨਲ ਉੱਤੇ ਜਾਓ ਅਤੇ ਟਾਈਪ ਕਰੋ . . .
06:48 gedit arrayFunctions dot pl space ampersand ਅਤੇ ਐਂਟਰ ਦਬਾਓ ।
06:55 ਹੇਠਾਂ ਲਿਖੇ ਕੋਡ ਦੇ ਭਾਗ ਨੂੰ ਟਾਈਪ ਕਰੋ ਜਿਵੇਂ ਸਕਰੀਨ ਉੱਤੇ ਵਖਾਇਆ ਗਿਆ ਹੈ ।
07:00 ਇਸ ਕੇਸ ਵਿੱਚ, ਵੇਰੀਏਬਲ ਸਟਰਿੰਗ ਦਾ ਹਰ ਇੱਕ ਸ਼ਬਦ ਐਰੇ ਦਾ ਇੱਕ ਐਲੀਮੈਂਟ ਬਣ ਜਾਵੇਗਾ ।
07:07 ਇੱਥੇ, newArray ਦਾ ਹਰ ਇੱਕ ਐਲੀਮੈਂਟ ਕੌਮਾ ਦੁਆਰਾ ਜੁੜਿਆ ਹੋਵੇਗਾ ।
07:12 sort ਫੰਕਸ਼ਨ ਐਰੇ ਦੇ ਐਲੀਮੈਂਟਸ ਨੂੰ ਵਰਣਾਤਮਕ ਕ੍ਰਮ ਵਿੱਚ ਕ੍ਰਮਬੱਧ ਕਰੇਗਾ ।
07:19 qw ਫੰਕਸ਼ਨ ਸਪੇਸ ਦੁਆਰਾ ਵਖ ਕੀਤੇ ਸ਼ਬਦਾਂ ਦਾ ਐਰੇ ਬਣਾਉਂਦਾ ਹੈ ।
07:25 ਹਰ ਇੱਕ ਫੰਕਸ਼ਨ ਨੂੰ ਸਮਝਦੇ ਹਾਂ ।
07:28 split ਫੰਕਸ਼ਨ ਦੋ ਆਰਗੁਮੈਂਟ ਲੈਂਦਾ ਹੈ ।
07:31 ਪਹਿਲਾ ਆਰਗੁਮੈਂਟ ਡੈਲੀਮੀਟਰ ਹੈ ਜਿਸਦੇ ਨਾਲ ਸਟਰਿੰਗ ਨੂੰ ਵੰਡਣ ਦੀ ਲੋੜ ਹੈ,
07:36 ਦੂਜਾ ਸਟਰਿੰਗ ਹੈ ਜਿਸਨੂੰ ਵੰਡਣ ਦੀ ਲੋੜ ਹੈ ।
07:39 ਡੈਲੀਮੀਟਰਸ ਫਾਰਵਰਡ ਸਲੈਸ਼, ਸਿੰਗਲ ਜਾਂ ਡਬਲ ਕੋਟਸ ਵਿੱਚ ਨਿਰਧਾਰਿਤ ਕੀਤੇ ਜਾ ਸਕਦੇ ਹਨ ।
07:45 join ਫੰਕਸ਼ਨ 2 ਆਰਗੁਮੈਂਟਸ ਲੈਂਦਾ ਹੈ ।
07:48 ਪਹਿਲਾ ਡੈਲੀਮੀਟਰ ਹੈ ਜਿਸਦੇ ਨਾਲ ਐਰੇ ਐਲੀਮੈਂਟਸ ਨੂੰ ਜੋੜਨ ਦੀ ਲੋੜ ਹੈ ।
07:53 ਦੂਜਾ ਐਰੇ ਹੈ ।
07:55 ਡੈਲੀਮੀਟਰਸ ਸਿੰਗਲ ਜਾਂ ਡਬਲ ਕੋਟਸ ਵਿੱਚ ਨਿਰਧਾਰਿਤ ਕੀਤੇ ਜਾ ਸਕਦੇ ਹਨ ।
07:58 sort ਫੰਕਸ਼ਨ ਇੱਕ ਆਰਗੁਮੈਂਟ ਲੈਂਦਾ ਹੈ, ਜੋ ਐਰੇ ਹੈ ਜਿਸਨੂੰ ਕ੍ਰਮਬੱਧ ਕਰਨ ਦੀ ਲੋੜ ਹੈ ।
08:05 qw ਫੰਕਸ਼ਨ ਸਪੇਸ ਦੁਆਰਾ ਵਖ ਕੀਤੇ ਸ਼ਬਦਾਂ ਦਾ ਐਰੇ ਰਿਟਰਨ ਕਰਦਾ ਹੈ ।
08:11 ਸ਼ਬਦ ਨੂੰ ਕੋਟਸ ਵਿੱਚ ਨਿਰਧਾਰਿਤ ਕਰਨਾ ਜਰੂਰੀ ਨਹੀਂ ਹੈ, ਜੇਕਰ qw ਦੀ ਵਰਤੋ ਕਰਕੇ ਲਿਖੇ ਹਨ ।
08:17 ਫਿਰ ਟਰਮਿਲਨ ਉੱਤੇ ਜਾਓ ਅਤੇ perl arrayFunctions dot pl
08:23 ਦੀ ਵਰਤੋ ਕਰਕੇ ਪਰਲ ਸਕਰਿਪਟ ਨੂੰ ਚਲਾਓ।
08:26 ਅਤੇ ਐਂਟਰ ਦਬਾਓ ।
08:29 ਸਕਰੀਨ ਉੱਤੇ ਹੇਠਾਂ ਦਿੱਤਾ ਆਉਟਪੁਟ ਦਿਖਾਇਆ ਹੋਇਆ ਹੈ ।
08:33 ਚਲੋ ਇਸਦਾ ਸਾਰ ਕਰਦੇ ਹਾਂ , ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ . . .
08:36 ਐਰੇ ਵਿਚ ਐਲੀਮੈਂਟਸ ਨੂੰ ਜੋੜਨਾ / ਹਟਾਉਣਾ
08:40 ਬੁਨਿਆਦੀ ਫੰਕਸ਼ੰਸ ਜਿਨ੍ਹਾਂ ਨੂੰ ਸੈਂਪਲ ਪ੍ਰੋਗਰਾਮ ਦੀ ਵਰਤੋ ਕਰਕੇ ਐਰੇ ਉੱਤੇ ਲਾਗੂ ਕੀਤਾ ਜਾ ਸਕਦਾ ਹੈ ।
08:46 ਇੱਥੇ ਤੁਹਾਡੇ ਲਈ ਨਿਅਤ ਕਾਰਜ ਹੈ ।
08:48 script . spoken - tutorial . org / index . php / Perl
08:54 / ( forward slash) ਡੈਲੀਮੀਟਰ ਉੱਤੇ ਉਪਰੋਕਤ ਸਟਰਿੰਗ ਨੂੰ ਵੰਡੋ ।
08:59 ਨਵੇਂ ਐਰੇ ਦੇ ਸ਼ੁਰੁਆਤ ਵਿੱਚ https:/ / ਜੋੜੋ ।
09:06 ਐਰੇ ਵਿਚੋਂ ਐਲੀਮੈਂਟ ਪਰਲ ਨੂੰ ਹਟਾਓ ।
09:09 ਨੰਬਰ ਐਰੇ ਘੋਸ਼ਿਤ ਕਰੋ ਅਤੇ ਕ੍ਰਮਬੱਧ ਕਰੋ ।
09:12 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
09:15 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
09:19 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
09:24 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
09:30 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
09:34 ਜਿਆਦਾ ਜਾਣਕਾਰੀ ਲਈ contact@spoken-tutorial.org ਉੱਤੇ ਲਿਖੋ।
09:40 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ।
09:44 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ।
09:51 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT - Intro
10:02 ਆਸ ਕਰਦਾ ਹਾਂ ਕਿ ਤੁਸੀਂ ਇਸ Perl ਦੇ ਟਿਊਟੋਰਿਅਲ ਦਾ ਆਨੰਦ ਲਿਆ ਹੋਵੇਗਾ ।
10:04 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ , ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
10:06 ਸਾਡੇ ਨਾਲ ਜੁੜਨ ਲਈ ਧੰਨਵਾਦ

Contributors and Content Editors

Harmeet, PoojaMoolya