Difference between revisions of "Blender/C2/3D-Cursor/Punjabi"
From Script | Spoken-Tutorial
(Created page with "{| Border=1 !Timing !Narration |- | 00.03 |ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ |- | 00.07...") |
PoojaMoolya (Talk | contribs) |
||
Line 1: | Line 1: | ||
{| Border=1 | {| Border=1 | ||
− | ! | + | !Time |
!Narration | !Narration | ||
|- | |- | ||
− | | 00 | + | | 00:03 |
|ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ | |ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ | ||
|- | |- | ||
− | | 00 | + | | 00:07 |
|ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ 3D ਕਰਸਰ ਦੇ ਇਸਤੇਮਾਲ ਬਾਰੇ ਹੈ | |ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ 3D ਕਰਸਰ ਦੇ ਇਸਤੇਮਾਲ ਬਾਰੇ ਹੈ | ||
|- | |- | ||
− | |00 | + | |00:15 |
|ਇਹ ਸਕਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ। | |ਇਹ ਸਕਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ। | ||
|- | |- | ||
− | | 00 | + | | 00:25 |
|3D ਕਰਸਰ ਕਿ ਹੈ ?ਅਸੀਂ ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਸਿਖਾਂਗੇ | |3D ਕਰਸਰ ਕਿ ਹੈ ?ਅਸੀਂ ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਸਿਖਾਂਗੇ | ||
|- | |- | ||
− | | 00 | + | | 00:32 |
|3D ਕਰਸਰ ਦਾ ਇਸਤੇਮਾਲ ਕਰਕੇ ਬਲੈਂਡਰ ਦੇ 3D ਵਿਯੂ ਵਿਚ ਕਿਵੇਂ ਨਵੇ ਓਬਜੈਕਟ ਐੱਡ ਕਰੀਏ ਅਤੇ | |3D ਕਰਸਰ ਦਾ ਇਸਤੇਮਾਲ ਕਰਕੇ ਬਲੈਂਡਰ ਦੇ 3D ਵਿਯੂ ਵਿਚ ਕਿਵੇਂ ਨਵੇ ਓਬਜੈਕਟ ਐੱਡ ਕਰੀਏ ਅਤੇ | ||
ਸਨੈਪਿਂਗ ਵਿਕਲਪ ਇਸਤੇਮਾਲ ਦੇ ਇਸਤੇਮਾਲ ਬਾਰੇ ਸਿਖਾਂਗੇ | ਸਨੈਪਿਂਗ ਵਿਕਲਪ ਇਸਤੇਮਾਲ ਦੇ ਇਸਤੇਮਾਲ ਬਾਰੇ ਸਿਖਾਂਗੇ | ||
− | |||
|- | |- | ||
− | | 00 | + | | 00:46 |
| ਮੈਂ ਮਨ ਕੇ ਚਲਦਾ ਹਾਂ ਕਿ ਤੁਸੀਂ ਬਲੈਂਡਰ ਨੂੰ ਆਪਣੇ ਸਿਸਟਮ ਤੇ ਇੰਸਟਾਲ ਕਰਨ ਬਾਰੇ ਜਾਣਦੇ ਹੋਵੋਗੇ | | ਮੈਂ ਮਨ ਕੇ ਚਲਦਾ ਹਾਂ ਕਿ ਤੁਸੀਂ ਬਲੈਂਡਰ ਨੂੰ ਆਪਣੇ ਸਿਸਟਮ ਤੇ ਇੰਸਟਾਲ ਕਰਨ ਬਾਰੇ ਜਾਣਦੇ ਹੋਵੋਗੇ | ||
|- | |- | ||
− | |00 | + | |00:51 |
|ਜੇਕਰ ਨਹੀ ਤਾਂ ਸਾਡੇ ਪਹਿਲੇ ਬਲੈਂਡਰ ਇੰਸਟਾਲ ਬਾਰੇ ਟਿਯੂਟੌਰੀਅਲਸ ਤੇ ਧਿਆਨ ਦਿਓ | |ਜੇਕਰ ਨਹੀ ਤਾਂ ਸਾਡੇ ਪਹਿਲੇ ਬਲੈਂਡਰ ਇੰਸਟਾਲ ਬਾਰੇ ਟਿਯੂਟੌਰੀਅਲਸ ਤੇ ਧਿਆਨ ਦਿਓ | ||
|- | |- | ||
− | | 00 | + | | 00:57 |
| ਲਾਲ ਅਤੇ ਚਿਟੇ ਰਿੰਗ ਵਾਲੇ ‘cross-hair” 3D ਕਰਸਰ ਨੂੰ ਤੁਸੀਂ ਬਲੈਂਡਰ ਸਕਰੀਨ ਦੇ ਵਿਚਕਾਰ ਵੇਖ ਸਕਦੇ ਹੋ | | ਲਾਲ ਅਤੇ ਚਿਟੇ ਰਿੰਗ ਵਾਲੇ ‘cross-hair” 3D ਕਰਸਰ ਨੂੰ ਤੁਸੀਂ ਬਲੈਂਡਰ ਸਕਰੀਨ ਦੇ ਵਿਚਕਾਰ ਵੇਖ ਸਕਦੇ ਹੋ | ||
|- | |- | ||
− | | 01 | + | | 01:06 |
| ਆਓ ਹੁਣ 3D ਕਰਸਰ ਨੂੰ ਬਲੈਂਡਰ ਵਿਚ ਵੇਖਦੇ ਹਾਂ | ਇਸ ਲਈ ਸਾਨੂੰ ਬਲੈਂਡਰ ਨੂੰ ਖੋਲਨਾ ਪਵੇਗਾ | | ਆਓ ਹੁਣ 3D ਕਰਸਰ ਨੂੰ ਬਲੈਂਡਰ ਵਿਚ ਵੇਖਦੇ ਹਾਂ | ਇਸ ਲਈ ਸਾਨੂੰ ਬਲੈਂਡਰ ਨੂੰ ਖੋਲਨਾ ਪਵੇਗਾ | ||
|- | |- | ||
− | | 01 | + | | 01:12 |
| ਬਲੈਂਡਰ ਨੂੰ ਖੋਲਣ ਦੇ ਦੋ ਤਰੀਕੇ ਹਨ | | ਬਲੈਂਡਰ ਨੂੰ ਖੋਲਣ ਦੇ ਦੋ ਤਰੀਕੇ ਹਨ | ||
|- | |- | ||
− | |01 | + | |01:15 |
| ਪਹਿਲਾ ਡੈਸਕਟੋਪ ਦੇ ਬਲੈਂਡਰ ਆਇਕੋਨ ਤੇ ਜਾਓ, ਉਸ ਉੱਤੇ “Right ਕਲਿਕ” ਕਰੋ ,ਫਿਰ “open” ਤੇ “Left ਕਲਿਕ” | | ਪਹਿਲਾ ਡੈਸਕਟੋਪ ਦੇ ਬਲੈਂਡਰ ਆਇਕੋਨ ਤੇ ਜਾਓ, ਉਸ ਉੱਤੇ “Right ਕਲਿਕ” ਕਰੋ ,ਫਿਰ “open” ਤੇ “Left ਕਲਿਕ” | ||
|- | |- | ||
− | |01 | + | |01:27 |
| ਡੈਸਕਟੋਪ ਤੇ “ਬਲੈਂਡਰ ਆਇਕੋਨ” ਤੇ Left double ਕਲਿਕ ਕਰਕੇ ਖੋਲਨਾ ਦੂਜਾ ਅਤੇ ਆਸਾਨ ਵਿਕਲਪ ਹੈ | | ਡੈਸਕਟੋਪ ਤੇ “ਬਲੈਂਡਰ ਆਇਕੋਨ” ਤੇ Left double ਕਲਿਕ ਕਰਕੇ ਖੋਲਨਾ ਦੂਜਾ ਅਤੇ ਆਸਾਨ ਵਿਕਲਪ ਹੈ | ||
|- | |- | ||
− | |01 | + | |01:42 |
|ਇਹ ਬਲੈਂਡਰ 2.59 ਹੈ| ਕਿਰਪਾ ਕਰਕੇ ਧਿਆਨ ਦਿਓ ਜੋ ਸਕਰੀਨ ਰੇਜੋਲੁਸ਼ਨ ਇਥੇ ਵਿਖ ਰਹੀ ਹੈ ਓਹ “1084 *768 ਪਿਕ੍ਸ੍ਲ੍ਸ” ਹੈ | |ਇਹ ਬਲੈਂਡਰ 2.59 ਹੈ| ਕਿਰਪਾ ਕਰਕੇ ਧਿਆਨ ਦਿਓ ਜੋ ਸਕਰੀਨ ਰੇਜੋਲੁਸ਼ਨ ਇਥੇ ਵਿਖ ਰਹੀ ਹੈ ਓਹ “1084 *768 ਪਿਕ੍ਸ੍ਲ੍ਸ” ਹੈ | ||
|- | |- | ||
− | | 01 | + | | 01:54 |
| ਬਲੈਂਡਰ ਇੰਟਰਫੇਸ ਦਾ ਫੋਂਟ ਸੀਏਜ਼ ਵੱਧ ਗਿਆ ਹੈ, ਤਾਕਿ ਇਸ ਵਿਚ ਦਿਤੇ ਹੋਏ ਵਿਕਲਪਾ ਨੂੰ ਤੁਸੀਂ ਆਸਾਨੀ ਨਾਲ ਸਮਝ ਸਕੋ | | ਬਲੈਂਡਰ ਇੰਟਰਫੇਸ ਦਾ ਫੋਂਟ ਸੀਏਜ਼ ਵੱਧ ਗਿਆ ਹੈ, ਤਾਕਿ ਇਸ ਵਿਚ ਦਿਤੇ ਹੋਏ ਵਿਕਲਪਾ ਨੂੰ ਤੁਸੀਂ ਆਸਾਨੀ ਨਾਲ ਸਮਝ ਸਕੋ | ||
|- | |- | ||
− | | 02 | + | | 02:01 |
|ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕੀ ਇੰਟਰਫੇਸ ਫੋਂਟ ਸੀਏਜ਼ ਕਿਵੇਂ ਵਧਦਾ ਹੈ ਤਾਂ ਕਿਰਪਾ ਕਰਕੇ ਸਾਡੇ “ਯੂਜ਼ਰ ਪ੍ਰੇਫਰੇੰਸ” ਟਿਯੂਟੌਰੀਅਲ ਨੂੰ ਵੇਖੋ | |ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕੀ ਇੰਟਰਫੇਸ ਫੋਂਟ ਸੀਏਜ਼ ਕਿਵੇਂ ਵਧਦਾ ਹੈ ਤਾਂ ਕਿਰਪਾ ਕਰਕੇ ਸਾਡੇ “ਯੂਜ਼ਰ ਪ੍ਰੇਫਰੇੰਸ” ਟਿਯੂਟੌਰੀਅਲ ਨੂੰ ਵੇਖੋ | ||
|- | |- | ||
− | |02 | + | |02:12 |
| ਇਸ ਨੂੰ ਵੇਲ੍ਕਮ ਪੇਜ ਜਾ ਸਪ੍ਲੇਸ਼ ਸਕਰੀਨ ਆਖਦੇ ਹਨ | ਇਹ ਬਲੈਂਡਰ ਨੂੰ ਸਿਖਣ ਲਈ ਕੁਝ ਉਪਯੋਗੀ '''reference links''' ਦਿੰਦੀ ਹੈ | | ਇਸ ਨੂੰ ਵੇਲ੍ਕਮ ਪੇਜ ਜਾ ਸਪ੍ਲੇਸ਼ ਸਕਰੀਨ ਆਖਦੇ ਹਨ | ਇਹ ਬਲੈਂਡਰ ਨੂੰ ਸਿਖਣ ਲਈ ਕੁਝ ਉਪਯੋਗੀ '''reference links''' ਦਿੰਦੀ ਹੈ | ||
|- | |- | ||
− | | 02 | + | | 02:20 |
|ਸਪ੍ਲੇਸ਼ ਸਕਰੀਨ ਨੂੰ ਹਟਾਉਣ ਲਈ ਆਪਨੇ keyboard ਤੇ '"ਏਸਕੇਪ(ESC )"' ਨੂੰ ਪ੍ਰੈਸ ਕਰੋ | ਜਾਂ ਫਿਰ | |ਸਪ੍ਲੇਸ਼ ਸਕਰੀਨ ਨੂੰ ਹਟਾਉਣ ਲਈ ਆਪਨੇ keyboard ਤੇ '"ਏਸਕੇਪ(ESC )"' ਨੂੰ ਪ੍ਰੈਸ ਕਰੋ | ਜਾਂ ਫਿਰ | ||
|- | |- | ||
− | |02 | + | |02:25 |
|ਜਾ ਸਪ੍ਲੇਸ਼ ਸਕਰੀਨ ਨੂੰ ਛੱਡ ਕੇ ਬਲੈਂਡਰ ਇੰਟਰਫੇਸ ਤੇ ਕਿਤੇ ਵੀ ਮਾਓਸ ਨਾਲ left ਕਲਿਕ ਕਰੋ | |ਜਾ ਸਪ੍ਲੇਸ਼ ਸਕਰੀਨ ਨੂੰ ਛੱਡ ਕੇ ਬਲੈਂਡਰ ਇੰਟਰਫੇਸ ਤੇ ਕਿਤੇ ਵੀ ਮਾਓਸ ਨਾਲ left ਕਲਿਕ ਕਰੋ | ||
|- | |- | ||
− | | 02 | + | | 02:32 |
| ਤੁਸੀਂ ਹੁਣ "'ਡਿਫਾਲਟ ਬਲੈਂਡਰ ਵਰਕਸਪੇਸ"' ਨੂੰ ਵੇਖ ਸਕਦੇ ਹੋ | | ਤੁਸੀਂ ਹੁਣ "'ਡਿਫਾਲਟ ਬਲੈਂਡਰ ਵਰਕਸਪੇਸ"' ਨੂੰ ਵੇਖ ਸਕਦੇ ਹੋ | ||
|- | |- | ||
− | |02 | + | |02:37 |
|3D ਕਰਸਰ ਸਕਰੀਨ ਦੇ ਵਿਚਕਾਰ ਕਿਯੂਬ ਨਾਲ ਘਿਰੀਆ ਹੋਇਆ ਹੈ | |3D ਕਰਸਰ ਸਕਰੀਨ ਦੇ ਵਿਚਕਾਰ ਕਿਯੂਬ ਨਾਲ ਘਿਰੀਆ ਹੋਇਆ ਹੈ | ||
|- | |- | ||
− | | 02 | + | | 02:43 |
| ਕਿਓਂ ਕਿ ਅੱਸੀ ਕਰਸਰ ਨੂ ਚੰਗੀ ਤਰਾਂ ਵੇਖ ਨਹੀ ਪਾ ਰਹੇ ਇਸ ਲਈ ਕਯੂਬ ਨੂੰ ਡਿਲੀਟ ਕਰੋ | | ਕਿਓਂ ਕਿ ਅੱਸੀ ਕਰਸਰ ਨੂ ਚੰਗੀ ਤਰਾਂ ਵੇਖ ਨਹੀ ਪਾ ਰਹੇ ਇਸ ਲਈ ਕਯੂਬ ਨੂੰ ਡਿਲੀਟ ਕਰੋ | ||
|- | |- | ||
− | | 02 | + | | 02:48 |
| ਕਯੂਬ ਬਾਇ ਡਿਫਾਲਟ ਚੁਣਿਆ ਗਿਆ ਹੈ | | ਕਯੂਬ ਬਾਇ ਡਿਫਾਲਟ ਚੁਣਿਆ ਗਿਆ ਹੈ | ||
|- | |- | ||
− | | 02 | + | | 02:51 |
| ਇਸ ਨੂੰ ਡਿਲੀਟ ਕਰਨ ਲਈ ਕੀਬੋਰਡ ਤੋ ਡਿਲੀਟ ਦਾ ਬਟਨ ਪ੍ਰੈਸ ਕਰੋ | ਡਿਲੀਟ ਤੇ Left click ਕਰੋ | | ਇਸ ਨੂੰ ਡਿਲੀਟ ਕਰਨ ਲਈ ਕੀਬੋਰਡ ਤੋ ਡਿਲੀਟ ਦਾ ਬਟਨ ਪ੍ਰੈਸ ਕਰੋ | ਡਿਲੀਟ ਤੇ Left click ਕਰੋ | ||
|- | |- | ||
− | | 02 | + | | 02:58 |
| ਹੁਣ ਤੁਸੀਂ “3D ਕਰਸਰ” ਨੂੰ ਬਿਹਤਰ ਵੇਖ ਸਕਦੇ ਹੋ | | ਹੁਣ ਤੁਸੀਂ “3D ਕਰਸਰ” ਨੂੰ ਬਿਹਤਰ ਵੇਖ ਸਕਦੇ ਹੋ | ||
|- | |- | ||
− | | 03 | + | | 03:04 |
|3D ਸੀਨ ਵਿਚ ਨਵੇ ਉਬਜੈਕਟ ਦੀ ਲੋਕੇਸ਼ਨ ਨੂੰ ਨਿਰਧਾਰਿਤ ਕਰਨਾ ਹੀ 3D ਕਰਸਰ ਦਾ ਪਹਿਲਾ ਮਕਸਦ ਹੈ | |3D ਸੀਨ ਵਿਚ ਨਵੇ ਉਬਜੈਕਟ ਦੀ ਲੋਕੇਸ਼ਨ ਨੂੰ ਨਿਰਧਾਰਿਤ ਕਰਨਾ ਹੀ 3D ਕਰਸਰ ਦਾ ਪਹਿਲਾ ਮਕਸਦ ਹੈ | ||
|- | |- | ||
− | | 03 | + | | 03:15 |
|ADD ਤੇ ਜਾਓ| “Mesh” ਤੇ ਜਾਓ | ਕਿਯੂਬ ਤੇ Left ਕਲਿਕ ਕਰੋ | |ADD ਤੇ ਜਾਓ| “Mesh” ਤੇ ਜਾਓ | ਕਿਯੂਬ ਤੇ Left ਕਲਿਕ ਕਰੋ | ||
|- | |- | ||
− | | 03 | + | | 03:19 |
|3D ਵਿਯੂ ਵਿਚ ਨਵੇ ਉਬਜੈਕਟ ਨੂੰ ਐੱਡ ਕਰਨ ਲਈ ਤੁਸੀਂ ਕੀਬੋਰਡ ਸ਼ੋਟ੍ਕੱਟ '''shift & A''' ਦਾ ਵੀ ਇਸਤੇਮਾਲ ਕਰ ਸਕਦੇ ਹੋ | |3D ਵਿਯੂ ਵਿਚ ਨਵੇ ਉਬਜੈਕਟ ਨੂੰ ਐੱਡ ਕਰਨ ਲਈ ਤੁਸੀਂ ਕੀਬੋਰਡ ਸ਼ੋਟ੍ਕੱਟ '''shift & A''' ਦਾ ਵੀ ਇਸਤੇਮਾਲ ਕਰ ਸਕਦੇ ਹੋ | ||
|- | |- | ||
− | | 03 | + | | 03:27 |
| 3D ਵਿਯੂ ਵਿਚ ਨਵਾ ਕਿਯੂਬ ਐੱਡ ਹੋ ਗਿਆ ਹੈ | | 3D ਵਿਯੂ ਵਿਚ ਨਵਾ ਕਿਯੂਬ ਐੱਡ ਹੋ ਗਿਆ ਹੈ | ||
|- | |- | ||
− | | 03 | + | | 03:30 |
| ਜਿਵੇਂ ਕੀ ਤੁਸੀਂ ਵੇਖ ਸਕਦੇ ਹੋ ਕੀ ਕਿਯੂਬ ਊਥੇ ਹੀ ਵਿਖੇਗਾ ਜਿਥੇ ਕੀ 3D ਕਰਸਰ ਹੈ | | ਜਿਵੇਂ ਕੀ ਤੁਸੀਂ ਵੇਖ ਸਕਦੇ ਹੋ ਕੀ ਕਿਯੂਬ ਊਥੇ ਹੀ ਵਿਖੇਗਾ ਜਿਥੇ ਕੀ 3D ਕਰਸਰ ਹੈ | ||
|- | |- | ||
− | |03 | + | |03:38 |
|ਆਓ ਹੁਣ ਵੇਖਦੇ ਹਾਂ ਕੀ ਨਵੇ ਉਬਜੈਕਟ ਨੂੰ ਨਵੀ ਲੋਕੇਸ਼ਨ ਤੇ ਕਿਵੇ ਐੱਡ ਕਰਨਾ ਹੈ | |ਆਓ ਹੁਣ ਵੇਖਦੇ ਹਾਂ ਕੀ ਨਵੇ ਉਬਜੈਕਟ ਨੂੰ ਨਵੀ ਲੋਕੇਸ਼ਨ ਤੇ ਕਿਵੇ ਐੱਡ ਕਰਨਾ ਹੈ | ||
|- | |- | ||
− | | 03 | + | | 03:44 |
| ਪਹਿਲਾ 3D ਕਰਸਰ ਨੂੰ ਨਵੀ ਲੋਕੇਸ਼ਨ ਤੇ ਲੈ ਜਾਓ | | ਪਹਿਲਾ 3D ਕਰਸਰ ਨੂੰ ਨਵੀ ਲੋਕੇਸ਼ਨ ਤੇ ਲੈ ਜਾਓ | ||
|- | |- | ||
− | |03 | + | |03:48 |
| ਇਸ ਲਈ ਪਹਿਲਾ 3D ਸਪੇਸ ਵਿਚ ਕਿਤੇ ਵੀ ਖੱਬਾ ਕਲਿਕ ਕਰੋ | | ਇਸ ਲਈ ਪਹਿਲਾ 3D ਸਪੇਸ ਵਿਚ ਕਿਤੇ ਵੀ ਖੱਬਾ ਕਲਿਕ ਕਰੋ | ||
|- | |- | ||
− | |03 | + | |03:53 |
| ਮੈ ਕਿਯੂਬ ਦੇ ਖੱਬੇ ਪਾਸੇ ਕਲਿਕ ਕਰ ਰਿਹਾ ਹਾ | | ਮੈ ਕਿਯੂਬ ਦੇ ਖੱਬੇ ਪਾਸੇ ਕਲਿਕ ਕਰ ਰਿਹਾ ਹਾ | ||
|- | |- | ||
− | |03 | + | |03:59 |
| '''Shift & A''' ਦਾ ਇਸਤੇਮਾਲ ਕਰਕੇ ਨਵੇ ਉਬਜੈਕਟ '''Mesh''' ਨੂੰ ਐੱਡ ਕਰੋ| '''UV sphere''' ਤੇ ਖੱਬਾ ਕਲਿਕ ਕਰੋ | | '''Shift & A''' ਦਾ ਇਸਤੇਮਾਲ ਕਰਕੇ ਨਵੇ ਉਬਜੈਕਟ '''Mesh''' ਨੂੰ ਐੱਡ ਕਰੋ| '''UV sphere''' ਤੇ ਖੱਬਾ ਕਲਿਕ ਕਰੋ | ||
|- | |- | ||
− | | 04 | + | | 04:10 |
| ਯੂ ਵੀ(UV) ਸਫੇਯਰ(sphere) 3D ਕਰਸਰ ਦੀ ਨਵੀ ਲੋਕੇਸ਼ਨ ਤੇ ਆ ਜਾਏਗਾ | | ਯੂ ਵੀ(UV) ਸਫੇਯਰ(sphere) 3D ਕਰਸਰ ਦੀ ਨਵੀ ਲੋਕੇਸ਼ਨ ਤੇ ਆ ਜਾਏਗਾ | ||
|- | |- | ||
− | | 04 | + | | 04:15 |
| ਹੁਣ ਅਸੀਂ 3D ਕਰਸਰ ਲਈ ਸਨੇਪਿੰਗ ਓਪਸ਼ਨ ਵੇਖ ਸਕਾਂਗੇ | | ਹੁਣ ਅਸੀਂ 3D ਕਰਸਰ ਲਈ ਸਨੇਪਿੰਗ ਓਪਸ਼ਨ ਵੇਖ ਸਕਾਂਗੇ | ||
|- | |- | ||
− | |04 | + | |04:22 |
| “ਉਬਜੈਕਟ” ਤੇ ਜਾਓ| “ਸਨੈਪ” ਤੇ ਜਾਓ| ਇਹ “ਸਨੈਪ” ਮਿਨੂ ਹੈ | | “ਉਬਜੈਕਟ” ਤੇ ਜਾਓ| “ਸਨੈਪ” ਤੇ ਜਾਓ| ਇਹ “ਸਨੈਪ” ਮਿਨੂ ਹੈ | ||
|- | |- | ||
− | | 04 | + | | 04:29 |
| ਇਥੇ ਕਈ ਵਿਕਲਪ ਹਨ | | ਇਥੇ ਕਈ ਵਿਕਲਪ ਹਨ | ||
|- | |- | ||
− | | 04 | + | | 04:31 |
|ਤੁਸੀਂ ਕੀਬੋਡ ਸ਼ੋਟਕੱਟ ''' Shift & S''' ਦਾ ਵੀ ਇਸਤੇਮਾਲ ਕਰ ਸਕਦੇ ਹੋ | |ਤੁਸੀਂ ਕੀਬੋਡ ਸ਼ੋਟਕੱਟ ''' Shift & S''' ਦਾ ਵੀ ਇਸਤੇਮਾਲ ਕਰ ਸਕਦੇ ਹੋ | ||
|- | |- | ||
− | | 04 | + | | 04:38 |
|'''Selection to cursor''' ਸਲੈਕਟਿਡ ਆਇਟਮ ਨੂੰ 3D ਕਰਸਰ ਵਿਚ ਸਨੈਪ ਕਰ ਦੇਗਾ | |'''Selection to cursor''' ਸਲੈਕਟਿਡ ਆਇਟਮ ਨੂੰ 3D ਕਰਸਰ ਵਿਚ ਸਨੈਪ ਕਰ ਦੇਗਾ | ||
|- | |- | ||
− | | 04 | + | | 04:45 |
| ਉਦਹਾਰਣ ਲਈ, ਕਿਯੂਬ ਨੂੰ 3D ਕਰਸਰ ਤੇ snap ਕਰਦੇ ਹਾਂ | | ਉਦਹਾਰਣ ਲਈ, ਕਿਯੂਬ ਨੂੰ 3D ਕਰਸਰ ਤੇ snap ਕਰਦੇ ਹਾਂ | ||
|- | |- | ||
− | | 04 | + | | 04:50 |
|'''cube''' ਤੇ ਸੱਜਾ ਕਲਿਕ ਕਰੋ ਤੇ '''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ | |'''cube''' ਤੇ ਸੱਜਾ ਕਲਿਕ ਕਰੋ ਤੇ '''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ | ||
|- | |- | ||
− | | 04 | + | | 04:58 |
|'''Selection to cursor''' ਤੇ ਖੱਬਾ ਕਲਿਕ ਕਰੋ| ਕਿਯੂਬ 3D ਕਰਸਰ ਵਿਚ ਸਨੈਪ ਹੋ ਜਾਏਗਾ | |'''Selection to cursor''' ਤੇ ਖੱਬਾ ਕਲਿਕ ਕਰੋ| ਕਿਯੂਬ 3D ਕਰਸਰ ਵਿਚ ਸਨੈਪ ਹੋ ਜਾਏਗਾ | ||
|- | |- | ||
− | | 05 | + | | 05:06 |
|ਹੁਣ ਕਿਯੂਬ ਨੂੰ ਸੱਜੇ ਪਾਸੇ ਮੂਵ ਕਰੋ| ''' green handle''' ਤੇ ਖੱਬਾ ਕਲਿਕ ਕਰਕੇ ਹੋਲਡ ਕਰਦੇ ਹੋਏ ਮਾਉਸ ਨੂੰ ਸੱਜੇ ਪਾਸੇ ਡਰੈਗ ਕਰੋ | |ਹੁਣ ਕਿਯੂਬ ਨੂੰ ਸੱਜੇ ਪਾਸੇ ਮੂਵ ਕਰੋ| ''' green handle''' ਤੇ ਖੱਬਾ ਕਲਿਕ ਕਰਕੇ ਹੋਲਡ ਕਰਦੇ ਹੋਏ ਮਾਉਸ ਨੂੰ ਸੱਜੇ ਪਾਸੇ ਡਰੈਗ ਕਰੋ | ||
|- | |- | ||
− | | 05 | + | | 05:17 |
| ਕੀਬੋਡ ਸ਼ੋਟਕੱਟ ਲਈ ''' G&Y.''' ਦਾ ਇਸਤੇਮਾਲ ਕਰੋ | | ਕੀਬੋਡ ਸ਼ੋਟਕੱਟ ਲਈ ''' G&Y.''' ਦਾ ਇਸਤੇਮਾਲ ਕਰੋ | ||
|- | |- | ||
− | | 05 | + | | 05:23 |
| 3D ਵਿਯੂ ਵਿਚ ਮੂਵਿੰਗ ਓਬਜੈਕਟ ਦੀ ਹੋਰ ਜਾਣਕਾਰੀ ਲਈ ਬੇਸਿਕ ਵਰਣਨ ਵਾਲੇ ਬਲੈਂਡਰ ਟਿਯੂਟੌਰੀਅਲ ਤੇ ਗੋਰ ਕਰੋ | | 3D ਵਿਯੂ ਵਿਚ ਮੂਵਿੰਗ ਓਬਜੈਕਟ ਦੀ ਹੋਰ ਜਾਣਕਾਰੀ ਲਈ ਬੇਸਿਕ ਵਰਣਨ ਵਾਲੇ ਬਲੈਂਡਰ ਟਿਯੂਟੌਰੀਅਲ ਤੇ ਗੋਰ ਕਰੋ | ||
|- | |- | ||
− | | 05 | + | | 05:35 |
| '''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ|'''cursor to selected''' ਤੇ ਖੱਬਾ ਕਲਿਕ ਕਰੋ | | '''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ|'''cursor to selected''' ਤੇ ਖੱਬਾ ਕਲਿਕ ਕਰੋ | ||
|- | |- | ||
− | + | | 05:43 | |
− | | 05 | + | |
|3D ਕਰਸਰ ਕਿਯੂਬ ਦੀ ਨਵੀ ਲੋਕੇਸ਼ਨ ਸੈੰਟਰ ਤੇ ਆ ਜਾਏਗਾ | |3D ਕਰਸਰ ਕਿਯੂਬ ਦੀ ਨਵੀ ਲੋਕੇਸ਼ਨ ਸੈੰਟਰ ਤੇ ਆ ਜਾਏਗਾ | ||
|- | |- | ||
− | | 05 | + | | 05:50 |
| ਜੇ ਤੁਸੀਂ ਇਕ ਸਮੇ ਤੇ ਇਕ ਤੋ ਵੱਧ ਓਬਜੈਕਟ ਦਾ ਚੁਣਾਵ ਕਰਦੇ ਹੋ |ਜਿਵੇ ਕੀ ਇਥੇ ਕਿਯੂਬ ਤੇ ਯੂ ਵੀ ਸਫੇਯਰ (UV sphere) ਦਾ | | ਜੇ ਤੁਸੀਂ ਇਕ ਸਮੇ ਤੇ ਇਕ ਤੋ ਵੱਧ ਓਬਜੈਕਟ ਦਾ ਚੁਣਾਵ ਕਰਦੇ ਹੋ |ਜਿਵੇ ਕੀ ਇਥੇ ਕਿਯੂਬ ਤੇ ਯੂ ਵੀ ਸਫੇਯਰ (UV sphere) ਦਾ | ||
|- | |- | ||
− | | 05 | + | | 05:59 |
|''' Cursor to selected''' 3D ਕਰਸਰ ਨੂੰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ | |''' Cursor to selected''' 3D ਕਰਸਰ ਨੂੰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ | ||
|- | |- | ||
− | | 06 | + | | 06:07 |
| ਮੈਂ ਦਿਖੋਉਂਦਾ ਹਾਂ ਕੀ curser ਦਾ ਚੁਣਾਵ ਪਹਿਲਾਂ ਹੀ ਹੋ ਗਿਆ ਹੈ | | ਮੈਂ ਦਿਖੋਉਂਦਾ ਹਾਂ ਕੀ curser ਦਾ ਚੁਣਾਵ ਪਹਿਲਾਂ ਹੀ ਹੋ ਗਿਆ ਹੈ | ||
|- | |- | ||
− | | 06 | + | | 06:12 |
|ਯੂ ਵੀ ਸਫੇਯਰ ਦੇ ਚੁਣਾਵ ਲਈ ''' Shift plus right''' ਤੇ ਕਲਿਕ ਕਰੋ| ਹੁਣ ਤੁਸੀਂ ਇਕ ਸਮੇ ਤੇ ਦੋ ਓਬਜੈਕਟਸ ਦਾ ਚੁਣਾਵ ਕਰ ਲਿਆ ਹੈ | |ਯੂ ਵੀ ਸਫੇਯਰ ਦੇ ਚੁਣਾਵ ਲਈ ''' Shift plus right''' ਤੇ ਕਲਿਕ ਕਰੋ| ਹੁਣ ਤੁਸੀਂ ਇਕ ਸਮੇ ਤੇ ਦੋ ਓਬਜੈਕਟਸ ਦਾ ਚੁਣਾਵ ਕਰ ਲਿਆ ਹੈ | ||
|- | |- | ||
− | | 06 | + | | 06:22 |
|'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ|'''cursor to selected''' ਤੇ ਕਲਿਕ ਕਰੋ | |'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ|'''cursor to selected''' ਤੇ ਕਲਿਕ ਕਰੋ | ||
|- | |- | ||
− | | 06 | + | | 06:30 |
| 3D ਕਰਸਰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ | | 3D ਕਰਸਰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ | ||
|- | |- | ||
− | | 06 | + | | 06:36 |
|'''Shift plus right''' ਨਾਲ ''' lamp''' ਤੇ ਕਲਿਕ ਕਰੋ'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ | |'''Shift plus right''' ਨਾਲ ''' lamp''' ਤੇ ਕਲਿਕ ਕਰੋ'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ | ||
|- | |- | ||
− | | 06 | + | | 06:47 |
|''' Cursor to Selected''' ਤੇ ਕਲਿਕ ਕਰੋ|3D ਕਰਸਰ 3 ਸਲੈਕਟਿਡ ਓਬਜੈਕਟ ਦੇ ਸੈੰਟਰ ਤੇ ਸਨੈਪ ਹੋ ਜਾਏਗਾ | |''' Cursor to Selected''' ਤੇ ਕਲਿਕ ਕਰੋ|3D ਕਰਸਰ 3 ਸਲੈਕਟਿਡ ਓਬਜੈਕਟ ਦੇ ਸੈੰਟਰ ਤੇ ਸਨੈਪ ਹੋ ਜਾਏਗਾ | ||
|- | |- | ||
− | | 06 | + | | 06:58 |
|3D ਵਿਯੂ ਦੇ ਕਿੱਸੇ ਵੀ ਬਿੰਦੁ ਤੇ ਕਲਿਕ ਕਰੇ 3D ਕਰਸਰ ਨੂੰ ਮੂਵ ਕਰੋ|ਮੈਂ '''''''' '''bottom right''''''''.''' ਤੇ ਕਲਿਕ ਕਰ ਰਿਹਾ ਹਾ | |3D ਵਿਯੂ ਦੇ ਕਿੱਸੇ ਵੀ ਬਿੰਦੁ ਤੇ ਕਲਿਕ ਕਰੇ 3D ਕਰਸਰ ਨੂੰ ਮੂਵ ਕਰੋ|ਮੈਂ '''''''' '''bottom right''''''''.''' ਤੇ ਕਲਿਕ ਕਰ ਰਿਹਾ ਹਾ | ||
|- | |- | ||
− | | 07 | + | | 07:07 |
|'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ | |'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ | ||
|- | |- | ||
− | | 07 | + | | 07:12 |
|'''Cursor to Center''' ਤੇ ਕਲਿਕ ਕਰੋ|3D ਕਰਸਰ ਸੈੰਟਰ ਦੇ 3D ਵਿਯੂ ਵਿਚ ਸਨੈਪ ਹੋ ਜਾਏਗਾ | |'''Cursor to Center''' ਤੇ ਕਲਿਕ ਕਰੋ|3D ਕਰਸਰ ਸੈੰਟਰ ਦੇ 3D ਵਿਯੂ ਵਿਚ ਸਨੈਪ ਹੋ ਜਾਏਗਾ | ||
|- | |- | ||
− | + | | 07:22 | |
− | | 07 | + | |
|ਓਬਜੈਕਟਸ ਨੂੰ ਡਿਸਲੈਕਟ ਕਰਨ ਲਈ ਕੀਬੋਰਡ ਤੋ '''Press A''' ਦਾ ਇਸਤੇਮਾਲ ਕਰੋ | |ਓਬਜੈਕਟਸ ਨੂੰ ਡਿਸਲੈਕਟ ਕਰਨ ਲਈ ਕੀਬੋਰਡ ਤੋ '''Press A''' ਦਾ ਇਸਤੇਮਾਲ ਕਰੋ | ||
|- | |- | ||
− | | 07 | + | | 07:28 |
|ਹੁਣ '''UV sphere''' ਤੇ ਕਲਿਕ ਕਰੋ| ''' A''' ਦਾ ਇਸਤੇਮਾਲ ਕਰਕੇ ਡਿਸਲੈਕਟ ਕਰੋ | |ਹੁਣ '''UV sphere''' ਤੇ ਕਲਿਕ ਕਰੋ| ''' A''' ਦਾ ਇਸਤੇਮਾਲ ਕਰਕੇ ਡਿਸਲੈਕਟ ਕਰੋ | ||
|- | |- | ||
− | |07 | + | |07:39 |
|'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ | |'''Shift & S''' ਨਾਲ ਸਨੈਪ ਮਿਨੂ ਨੂੰ ਉਪਰ ਕਰੋ | ||
|- | |- | ||
− | |07 | + | |07:44 |
|''' Cursor to active''' ਤੇ ਕਲਿਕ ਕਰੋ | |''' Cursor to active''' ਤੇ ਕਲਿਕ ਕਰੋ | ||
|- | |- | ||
− | | 07 | + | | 07:47 |
|3D ਕਰਸਰ ਯੂ ਵੀ ਸਫੇਯਰ ਦੇ ਆਖਿਰੀ ਏਕਟਿਵ ਸਲੇਕਸ਼ਨ ਦੇ ਸੈੰਟਰ ਵਿਚ ਸਨੈਪ ਹੋ ਜਾਏਗਾ | |3D ਕਰਸਰ ਯੂ ਵੀ ਸਫੇਯਰ ਦੇ ਆਖਿਰੀ ਏਕਟਿਵ ਸਲੇਕਸ਼ਨ ਦੇ ਸੈੰਟਰ ਵਿਚ ਸਨੈਪ ਹੋ ਜਾਏਗਾ | ||
|- | |- | ||
− | | 07 | + | | 07:56 |
|3D ਕਰਸਰ ਓਹਦੋ ਹੋਰ ਵੀ ਫਾਇਦਾ ਦੇਵੇਗਾ ਜਦ ਅੱਸੀ ਮੋਡ੍ਲਿੰਗ ਦੋਰਾਨ ਇਸਦਾ ਪ੍ਰਯੋਗ ਪਿਵੋਟ ਬਿੰਦੂ (pivot point) ਵਾਂਗ ਕੀਤਾ ਜਾਂਦਾ ਹੈ | |3D ਕਰਸਰ ਓਹਦੋ ਹੋਰ ਵੀ ਫਾਇਦਾ ਦੇਵੇਗਾ ਜਦ ਅੱਸੀ ਮੋਡ੍ਲਿੰਗ ਦੋਰਾਨ ਇਸਦਾ ਪ੍ਰਯੋਗ ਪਿਵੋਟ ਬਿੰਦੂ (pivot point) ਵਾਂਗ ਕੀਤਾ ਜਾਂਦਾ ਹੈ | ||
|- | |- | ||
− | | 08 | + | | 08:03 |
| ਪਰ ਇਸ ਬਾਰੇ ਅੱਸੀ ਆਉਣ ਵਾਲੇ ਹੋਰ ਟਿਯੂਟੌਰੀਅਲ ਵਿਚ ਵੇਖਾਂਗੇ | | ਪਰ ਇਸ ਬਾਰੇ ਅੱਸੀ ਆਉਣ ਵਾਲੇ ਹੋਰ ਟਿਯੂਟੌਰੀਅਲ ਵਿਚ ਵੇਖਾਂਗੇ | ||
|- | |- | ||
− | | 08 | + | | 08:08 |
− | + | ||
| ਆਓ ਹੁਣ 3D ਵਿਯੂ ਵਿੱਚ 3D ਕਰਸਰ ਦੀ ਮਦਦ ਨਾਲ ਭਿੰਨ-੨ ਲੋਕੇਸ਼ਨ ਉੱਤੇ ਨਵੇ ਓਬਜੈਕਟ ਐੱਡ ਕਰਨ ਦੀ ਕੋਸ਼ਿਸ਼ ਕਰੀਏ | | ਆਓ ਹੁਣ 3D ਵਿਯੂ ਵਿੱਚ 3D ਕਰਸਰ ਦੀ ਮਦਦ ਨਾਲ ਭਿੰਨ-੨ ਲੋਕੇਸ਼ਨ ਉੱਤੇ ਨਵੇ ਓਬਜੈਕਟ ਐੱਡ ਕਰਨ ਦੀ ਕੋਸ਼ਿਸ਼ ਕਰੀਏ | ||
|- | |- | ||
− | | 08 | + | | 08:16 |
| ਇਸ ਤੋ ਬਾਦ ਸਨੈਪ ਮਿਨੂ ਵਿੱਚ ਸਨੈਪਿੰਗ ਵਿਕਲਪ ਨੂੰ ਖੋਜੋ| ਸ਼ੁਭ ਕਾਮਨਾਵਾ | | ਇਸ ਤੋ ਬਾਦ ਸਨੈਪ ਮਿਨੂ ਵਿੱਚ ਸਨੈਪਿੰਗ ਵਿਕਲਪ ਨੂੰ ਖੋਜੋ| ਸ਼ੁਭ ਕਾਮਨਾਵਾ | ||
− | |||
|- | |- | ||
− | | 08 | + | | 08:26 |
| ਇਸ ਦੇ ਨਾਲ ਹੀ ਸਾਡਾ ਬਲੈਂਡਰ 3D ਕਰਸਰ ਤੇ ਟਿਯੂਟੌਰੀਅਲ ਖਤਮ ਹੁੰਦਾ ਹੈ | | ਇਸ ਦੇ ਨਾਲ ਹੀ ਸਾਡਾ ਬਲੈਂਡਰ 3D ਕਰਸਰ ਤੇ ਟਿਯੂਟੌਰੀਅਲ ਖਤਮ ਹੁੰਦਾ ਹੈ | ||
|- | |- | ||
− | | 08 | + | | 08:31 |
| ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸਦਾ ਸਮਰਥਨ ਕੀਤਾ ਹੈ | | ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸਦਾ ਸਮਰਥਨ ਕੀਤਾ ਹੈ | ||
|- | |- | ||
− | | 08 | + | | 08:40 |
| ਇਸ ਬਾਰੇ ਵਧੇਰੀ ਜਾਣਕਾਰੀ ਦਿਤੇ ਗਏ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਮੋਜੂਦ ਹੈ | | ਇਸ ਬਾਰੇ ਵਧੇਰੀ ਜਾਣਕਾਰੀ ਦਿਤੇ ਗਏ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਮੋਜੂਦ ਹੈ | ||
|- | |- | ||
− | |09 | + | |09:00 |
| ਸਪੋਕਨ ਟਿਯੂਟੋਰਿਅਲ ਪ੍ਰੋਜੇਕਟ | | ਸਪੋਕਨ ਟਿਯੂਟੋਰਿਅਲ ਪ੍ਰੋਜੇਕਟ | ||
|- | |- | ||
− | | 09 | + | | 09:02 |
|ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ | |ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ | ||
|- | |- | ||
− | | 09 | + | | 09:06 |
|ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦਾ ਹੈ | |ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦਾ ਹੈ | ||
|- | |- | ||
− | | 09 | + | | 09:11 |
| ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org''' ਤੇ ਸੰਪਰਕ ਕਰੋ | | ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org''' ਤੇ ਸੰਪਰਕ ਕਰੋ | ||
|- | |- | ||
− | | 09 | + | | 09:17 |
| ਸਾਡੇ ਨਾਲ ਰਹਿਣ ਲਈ ਧਨਵਾਦ | | ਸਾਡੇ ਨਾਲ ਰਹਿਣ ਲਈ ਧਨਵਾਦ | ||
|- | |- | ||
− | | 09 | + | | 09:19 |
|ਤੇ ਇਸ ਦੇ ਨਾਲ ਹੀ ਹਰਮੀਤ ਸੰਧੂ ਨੂੰ ਇਜਾਜਤ ਦਿਓ | |ਤੇ ਇਸ ਦੇ ਨਾਲ ਹੀ ਹਰਮੀਤ ਸੰਧੂ ਨੂੰ ਇਜਾਜਤ ਦਿਓ | ||
|} | |} |
Latest revision as of 11:06, 3 April 2017
Time | Narration |
---|---|
00:03 | ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ |
00:07 | ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ 3D ਕਰਸਰ ਦੇ ਇਸਤੇਮਾਲ ਬਾਰੇ ਹੈ |
00:15 | ਇਹ ਸਕਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ। |
00:25 | 3D ਕਰਸਰ ਕਿ ਹੈ ?ਅਸੀਂ ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਸਿਖਾਂਗੇ |
00:32 | 3D ਕਰਸਰ ਦਾ ਇਸਤੇਮਾਲ ਕਰਕੇ ਬਲੈਂਡਰ ਦੇ 3D ਵਿਯੂ ਵਿਚ ਕਿਵੇਂ ਨਵੇ ਓਬਜੈਕਟ ਐੱਡ ਕਰੀਏ ਅਤੇ
ਸਨੈਪਿਂਗ ਵਿਕਲਪ ਇਸਤੇਮਾਲ ਦੇ ਇਸਤੇਮਾਲ ਬਾਰੇ ਸਿਖਾਂਗੇ |
00:46 | ਮੈਂ ਮਨ ਕੇ ਚਲਦਾ ਹਾਂ ਕਿ ਤੁਸੀਂ ਬਲੈਂਡਰ ਨੂੰ ਆਪਣੇ ਸਿਸਟਮ ਤੇ ਇੰਸਟਾਲ ਕਰਨ ਬਾਰੇ ਜਾਣਦੇ ਹੋਵੋਗੇ |
00:51 | ਜੇਕਰ ਨਹੀ ਤਾਂ ਸਾਡੇ ਪਹਿਲੇ ਬਲੈਂਡਰ ਇੰਸਟਾਲ ਬਾਰੇ ਟਿਯੂਟੌਰੀਅਲਸ ਤੇ ਧਿਆਨ ਦਿਓ |
00:57 | ਲਾਲ ਅਤੇ ਚਿਟੇ ਰਿੰਗ ਵਾਲੇ ‘cross-hair” 3D ਕਰਸਰ ਨੂੰ ਤੁਸੀਂ ਬਲੈਂਡਰ ਸਕਰੀਨ ਦੇ ਵਿਚਕਾਰ ਵੇਖ ਸਕਦੇ ਹੋ |
01:06 | ਇਸ ਲਈ ਸਾਨੂੰ ਬਲੈਂਡਰ ਨੂੰ ਖੋਲਨਾ ਪਵੇਗਾ |
01:12 | ਬਲੈਂਡਰ ਨੂੰ ਖੋਲਣ ਦੇ ਦੋ ਤਰੀਕੇ ਹਨ |
01:15 | ਪਹਿਲਾ ਡੈਸਕਟੋਪ ਦੇ ਬਲੈਂਡਰ ਆਇਕੋਨ ਤੇ ਜਾਓ, ਉਸ ਉੱਤੇ “Right ਕਲਿਕ” ਕਰੋ ,ਫਿਰ “open” ਤੇ “Left ਕਲਿਕ” |
01:27 | ਡੈਸਕਟੋਪ ਤੇ “ਬਲੈਂਡਰ ਆਇਕੋਨ” ਤੇ Left double ਕਲਿਕ ਕਰਕੇ ਖੋਲਨਾ ਦੂਜਾ ਅਤੇ ਆਸਾਨ ਵਿਕਲਪ ਹੈ |
01:42 | ਕਿਰਪਾ ਕਰਕੇ ਧਿਆਨ ਦਿਓ ਜੋ ਸਕਰੀਨ ਰੇਜੋਲੁਸ਼ਨ ਇਥੇ ਵਿਖ ਰਹੀ ਹੈ ਓਹ “1084 *768 ਪਿਕ੍ਸ੍ਲ੍ਸ” ਹੈ |
01:54 | ਬਲੈਂਡਰ ਇੰਟਰਫੇਸ ਦਾ ਫੋਂਟ ਸੀਏਜ਼ ਵੱਧ ਗਿਆ ਹੈ, ਤਾਕਿ ਇਸ ਵਿਚ ਦਿਤੇ ਹੋਏ ਵਿਕਲਪਾ ਨੂੰ ਤੁਸੀਂ ਆਸਾਨੀ ਨਾਲ ਸਮਝ ਸਕੋ |
02:01 | ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕੀ ਇੰਟਰਫੇਸ ਫੋਂਟ ਸੀਏਜ਼ ਕਿਵੇਂ ਵਧਦਾ ਹੈ ਤਾਂ ਕਿਰਪਾ ਕਰਕੇ ਸਾਡੇ “ਯੂਜ਼ਰ ਪ੍ਰੇਫਰੇੰਸ” ਟਿਯੂਟੌਰੀਅਲ ਨੂੰ ਵੇਖੋ |
02:12 | ਇਹ ਬਲੈਂਡਰ ਨੂੰ ਸਿਖਣ ਲਈ ਕੁਝ ਉਪਯੋਗੀ reference links ਦਿੰਦੀ ਹੈ |
02:20 | ਜਾਂ ਫਿਰ |
02:25 | ਜਾ ਸਪ੍ਲੇਸ਼ ਸਕਰੀਨ ਨੂੰ ਛੱਡ ਕੇ ਬਲੈਂਡਰ ਇੰਟਰਫੇਸ ਤੇ ਕਿਤੇ ਵੀ ਮਾਓਸ ਨਾਲ left ਕਲਿਕ ਕਰੋ |
02:32 | ਤੁਸੀਂ ਹੁਣ "'ਡਿਫਾਲਟ ਬਲੈਂਡਰ ਵਰਕਸਪੇਸ"' ਨੂੰ ਵੇਖ ਸਕਦੇ ਹੋ |
02:37 | 3D ਕਰਸਰ ਸਕਰੀਨ ਦੇ ਵਿਚਕਾਰ ਕਿਯੂਬ ਨਾਲ ਘਿਰੀਆ ਹੋਇਆ ਹੈ |
02:43 | ਕਿਓਂ ਕਿ ਅੱਸੀ ਕਰਸਰ ਨੂ ਚੰਗੀ ਤਰਾਂ ਵੇਖ ਨਹੀ ਪਾ ਰਹੇ ਇਸ ਲਈ ਕਯੂਬ ਨੂੰ ਡਿਲੀਟ ਕਰੋ |
02:48 | ਕਯੂਬ ਬਾਇ ਡਿਫਾਲਟ ਚੁਣਿਆ ਗਿਆ ਹੈ |
02:51 | ਡਿਲੀਟ ਤੇ Left click ਕਰੋ |
02:58 | ਹੁਣ ਤੁਸੀਂ “3D ਕਰਸਰ” ਨੂੰ ਬਿਹਤਰ ਵੇਖ ਸਕਦੇ ਹੋ |
03:04 | 3D ਸੀਨ ਵਿਚ ਨਵੇ ਉਬਜੈਕਟ ਦੀ ਲੋਕੇਸ਼ਨ ਨੂੰ ਨਿਰਧਾਰਿਤ ਕਰਨਾ ਹੀ 3D ਕਰਸਰ ਦਾ ਪਹਿਲਾ ਮਕਸਦ ਹੈ |
03:15 | “Mesh” ਤੇ ਜਾਓ | ਕਿਯੂਬ ਤੇ Left ਕਲਿਕ ਕਰੋ |
03:19 | 3D ਵਿਯੂ ਵਿਚ ਨਵੇ ਉਬਜੈਕਟ ਨੂੰ ਐੱਡ ਕਰਨ ਲਈ ਤੁਸੀਂ ਕੀਬੋਰਡ ਸ਼ੋਟ੍ਕੱਟ shift & A ਦਾ ਵੀ ਇਸਤੇਮਾਲ ਕਰ ਸਕਦੇ ਹੋ |
03:27 | 3D ਵਿਯੂ ਵਿਚ ਨਵਾ ਕਿਯੂਬ ਐੱਡ ਹੋ ਗਿਆ ਹੈ |
03:30 | ਜਿਵੇਂ ਕੀ ਤੁਸੀਂ ਵੇਖ ਸਕਦੇ ਹੋ ਕੀ ਕਿਯੂਬ ਊਥੇ ਹੀ ਵਿਖੇਗਾ ਜਿਥੇ ਕੀ 3D ਕਰਸਰ ਹੈ |
03:38 | ਆਓ ਹੁਣ ਵੇਖਦੇ ਹਾਂ ਕੀ ਨਵੇ ਉਬਜੈਕਟ ਨੂੰ ਨਵੀ ਲੋਕੇਸ਼ਨ ਤੇ ਕਿਵੇ ਐੱਡ ਕਰਨਾ ਹੈ |
03:44 | ਪਹਿਲਾ 3D ਕਰਸਰ ਨੂੰ ਨਵੀ ਲੋਕੇਸ਼ਨ ਤੇ ਲੈ ਜਾਓ |
03:48 | ਇਸ ਲਈ ਪਹਿਲਾ 3D ਸਪੇਸ ਵਿਚ ਕਿਤੇ ਵੀ ਖੱਬਾ ਕਲਿਕ ਕਰੋ |
03:53 | ਮੈ ਕਿਯੂਬ ਦੇ ਖੱਬੇ ਪਾਸੇ ਕਲਿਕ ਕਰ ਰਿਹਾ ਹਾ |
03:59 | UV sphere ਤੇ ਖੱਬਾ ਕਲਿਕ ਕਰੋ |
04:10 | ਯੂ ਵੀ(UV) ਸਫੇਯਰ(sphere) 3D ਕਰਸਰ ਦੀ ਨਵੀ ਲੋਕੇਸ਼ਨ ਤੇ ਆ ਜਾਏਗਾ |
04:15 | ਹੁਣ ਅਸੀਂ 3D ਕਰਸਰ ਲਈ ਸਨੇਪਿੰਗ ਓਪਸ਼ਨ ਵੇਖ ਸਕਾਂਗੇ |
04:22 | “ਸਨੈਪ” ਤੇ ਜਾਓ| ਇਹ “ਸਨੈਪ” ਮਿਨੂ ਹੈ |
04:29 | ਇਥੇ ਕਈ ਵਿਕਲਪ ਹਨ |
04:31 | ਤੁਸੀਂ ਕੀਬੋਡ ਸ਼ੋਟਕੱਟ Shift & S ਦਾ ਵੀ ਇਸਤੇਮਾਲ ਕਰ ਸਕਦੇ ਹੋ |
04:38 | Selection to cursor ਸਲੈਕਟਿਡ ਆਇਟਮ ਨੂੰ 3D ਕਰਸਰ ਵਿਚ ਸਨੈਪ ਕਰ ਦੇਗਾ |
04:45 | ਉਦਹਾਰਣ ਲਈ, ਕਿਯੂਬ ਨੂੰ 3D ਕਰਸਰ ਤੇ snap ਕਰਦੇ ਹਾਂ |
04:50 | cube ਤੇ ਸੱਜਾ ਕਲਿਕ ਕਰੋ ਤੇ Shift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ |
04:58 | ਕਿਯੂਬ 3D ਕਰਸਰ ਵਿਚ ਸਨੈਪ ਹੋ ਜਾਏਗਾ |
05:06 | green handle ਤੇ ਖੱਬਾ ਕਲਿਕ ਕਰਕੇ ਹੋਲਡ ਕਰਦੇ ਹੋਏ ਮਾਉਸ ਨੂੰ ਸੱਜੇ ਪਾਸੇ ਡਰੈਗ ਕਰੋ |
05:17 | ਕੀਬੋਡ ਸ਼ੋਟਕੱਟ ਲਈ G&Y. ਦਾ ਇਸਤੇਮਾਲ ਕਰੋ |
05:23 | 3D ਵਿਯੂ ਵਿਚ ਮੂਵਿੰਗ ਓਬਜੈਕਟ ਦੀ ਹੋਰ ਜਾਣਕਾਰੀ ਲਈ ਬੇਸਿਕ ਵਰਣਨ ਵਾਲੇ ਬਲੈਂਡਰ ਟਿਯੂਟੌਰੀਅਲ ਤੇ ਗੋਰ ਕਰੋ |
05:35 | cursor to selected ਤੇ ਖੱਬਾ ਕਲਿਕ ਕਰੋ |
05:43 | 3D ਕਰਸਰ ਕਿਯੂਬ ਦੀ ਨਵੀ ਲੋਕੇਸ਼ਨ ਸੈੰਟਰ ਤੇ ਆ ਜਾਏਗਾ |
05:50 | ਜਿਵੇ ਕੀ ਇਥੇ ਕਿਯੂਬ ਤੇ ਯੂ ਵੀ ਸਫੇਯਰ (UV sphere) ਦਾ |
05:59 | Cursor to selected 3D ਕਰਸਰ ਨੂੰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ |
06:07 | ਮੈਂ ਦਿਖੋਉਂਦਾ ਹਾਂ ਕੀ curser ਦਾ ਚੁਣਾਵ ਪਹਿਲਾਂ ਹੀ ਹੋ ਗਿਆ ਹੈ |
06:12 | ਹੁਣ ਤੁਸੀਂ ਇਕ ਸਮੇ ਤੇ ਦੋ ਓਬਜੈਕਟਸ ਦਾ ਚੁਣਾਵ ਕਰ ਲਿਆ ਹੈ |
06:22 | cursor to selected ਤੇ ਕਲਿਕ ਕਰੋ |
06:30 | 3D ਕਰਸਰ ਦੋਵੇ ਓਬਜੈਕਟ ਦੇ ਵਿਚਕਾਰ ਸੈੰਟਰ ਤੇ ਸਨੈਪ ਕਰ ਦੇਗਾ |
06:36 | Shift plus right ਨਾਲ lamp ਤੇ ਕਲਿਕ ਕਰੋShift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ |
06:47 | 3D ਕਰਸਰ 3 ਸਲੈਕਟਿਡ ਓਬਜੈਕਟ ਦੇ ਸੈੰਟਰ ਤੇ ਸਨੈਪ ਹੋ ਜਾਏਗਾ |
06:58 | ਮੈਂ ''' bottom right'''. ਤੇ ਕਲਿਕ ਕਰ ਰਿਹਾ ਹਾ |
07:07 | Shift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ |
07:12 | 3D ਕਰਸਰ ਸੈੰਟਰ ਦੇ 3D ਵਿਯੂ ਵਿਚ ਸਨੈਪ ਹੋ ਜਾਏਗਾ |
07:22 | ਓਬਜੈਕਟਸ ਨੂੰ ਡਿਸਲੈਕਟ ਕਰਨ ਲਈ ਕੀਬੋਰਡ ਤੋ Press A ਦਾ ਇਸਤੇਮਾਲ ਕਰੋ |
07:28 | A ਦਾ ਇਸਤੇਮਾਲ ਕਰਕੇ ਡਿਸਲੈਕਟ ਕਰੋ |
07:39 | Shift & S ਨਾਲ ਸਨੈਪ ਮਿਨੂ ਨੂੰ ਉਪਰ ਕਰੋ |
07:44 | Cursor to active ਤੇ ਕਲਿਕ ਕਰੋ |
07:47 | 3D ਕਰਸਰ ਯੂ ਵੀ ਸਫੇਯਰ ਦੇ ਆਖਿਰੀ ਏਕਟਿਵ ਸਲੇਕਸ਼ਨ ਦੇ ਸੈੰਟਰ ਵਿਚ ਸਨੈਪ ਹੋ ਜਾਏਗਾ |
07:56 | 3D ਕਰਸਰ ਓਹਦੋ ਹੋਰ ਵੀ ਫਾਇਦਾ ਦੇਵੇਗਾ ਜਦ ਅੱਸੀ ਮੋਡ੍ਲਿੰਗ ਦੋਰਾਨ ਇਸਦਾ ਪ੍ਰਯੋਗ ਪਿਵੋਟ ਬਿੰਦੂ (pivot point) ਵਾਂਗ ਕੀਤਾ ਜਾਂਦਾ ਹੈ |
08:03 | ਪਰ ਇਸ ਬਾਰੇ ਅੱਸੀ ਆਉਣ ਵਾਲੇ ਹੋਰ ਟਿਯੂਟੌਰੀਅਲ ਵਿਚ ਵੇਖਾਂਗੇ |
08:08 | ਆਓ ਹੁਣ 3D ਵਿਯੂ ਵਿੱਚ 3D ਕਰਸਰ ਦੀ ਮਦਦ ਨਾਲ ਭਿੰਨ-੨ ਲੋਕੇਸ਼ਨ ਉੱਤੇ ਨਵੇ ਓਬਜੈਕਟ ਐੱਡ ਕਰਨ ਦੀ ਕੋਸ਼ਿਸ਼ ਕਰੀਏ |
08:16 | ਸ਼ੁਭ ਕਾਮਨਾਵਾ |
08:26 | ਇਸ ਦੇ ਨਾਲ ਹੀ ਸਾਡਾ ਬਲੈਂਡਰ 3D ਕਰਸਰ ਤੇ ਟਿਯੂਟੌਰੀਅਲ ਖਤਮ ਹੁੰਦਾ ਹੈ |
08:31 | ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸਦਾ ਸਮਰਥਨ ਕੀਤਾ ਹੈ |
08:40 | ਇਸ ਬਾਰੇ ਵਧੇਰੀ ਜਾਣਕਾਰੀ ਦਿਤੇ ਗਏ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਮੋਜੂਦ ਹੈ |
09:00 | ਸਪੋਕਨ ਟਿਯੂਟੋਰਿਅਲ ਪ੍ਰੋਜੇਕਟ |
09:02 | ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ |
09:06 | ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦਾ ਹੈ |
09:11 | ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org ਤੇ ਸੰਪਰਕ ਕਰੋ |
09:17 | ਸਾਡੇ ਨਾਲ ਰਹਿਣ ਲਈ ਧਨਵਾਦ |
09:19 | ਤੇ ਇਸ ਦੇ ਨਾਲ ਹੀ ਹਰਮੀਤ ਸੰਧੂ ਨੂੰ ਇਜਾਜਤ ਦਿਓ |