Difference between revisions of "PHP-and-MySQL/C2/Switch-Statement/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 0:00 | ਪੀ ਐਚ ਪੀ (PHP) ਵੇਅਰਿਏਬਲਜ਼ (variable) ਦੇ ਬੇਸਿਕ ਟਿਊਟੋਰਿਯਲ ਵਿੱਚ …')
 
Line 3: Line 3:
 
!Narration
 
!Narration
 
|-
 
|-
| 0:00  
+
| 00:00  
| ਪੀ ਐਚ ਪੀ (PHP) ਵੇਅਰਿਏਬਲਜ਼ (variable) ਦੇ ਬੇਸਿਕ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੈ
+
| PHP ਦੇ ' ਸਵਿਚ ' ਸਟੇਟਮੈਂਟ(switch statement) ਦੇ ਟਿਊਟੋਰਿਯਲ ਵਿੱਚ ਆਪ ਦਾ ਸੂਆਗਤ ਹੈ
 
|-
 
|-
| 0:04
+
| 00:06
| ਪਹਿਲੇ ਅਸੀ ਕੁੱਛ ਖਾਸ ਗੱਲਾਂ ਦੀ ਜਾਨਕਾਰੀ ਲਵਾਂ ਗੇ ।
+
| ਇਸ ਵਿਸ਼ੇ ਤੇ ਅਸੀ ਇੱਕ ਨਵਾਂ ਅਭਿਆਸ ਦਿਖਾਉਣ ਜਾ ਰਹੇ ਹਾਂ ਕਿੳਂ ਕਿ ਇਹ PHP ਦਾ ਅਹਿਮ ਫੀਚਰ (feature) ਹੈ।
 
|-
 
|-
| 0:07
+
| 00:13
| ਪੀ ਐਚ ਪੀ ਵੇਅਰਿਏਬਲਜ਼ ਦਾ ਇਸਤੇਮਾਲ ਕਰਨਾ ਬਹੁਤ ਅਸਾਨ ਹੈ, ਜੋ ਯਕੀਨਨ ਤੁਹਾੱਨੂ ਜਲਦੀ ਹੀ ਸਮਝ ਆ ਜਾਵੇ ਗਾ ।
+
| ਚਲੋ ਪਹਿਲੇ ਇਸਦਾ ਆਕਾਰ (syntax) ਬਣਾਇਏ
 
|-
 
|-
| 0:14
+
| 00:16
| ਇੱਨ੍ਹਾ ਨੂੰ ਡਿਕਲੇਅਰ (declare) ਨਹੀ ਕਰਣਾ ਪੈਂਦਾ ਅਤੇ ਇਹ ਅਸਾਨੀ ਨਾਲ ਲਿੱਖੇ ਜਾ ਸਕਦੇ ਨੇਂ ।
+
| ਸਵਿੱਚ ਸਟੇਟਮੈਂਟ, IF ਸਟੇਟਮੈਂਟ ਦੀ ਜਗਹ ਵਰਤੀ ਜਾ ਸਕਦੀ ਹੈ। ਇਸ ਦੀ ਵਰਤਨ ਕੋਡ ਨੂੰ ਸਫਾਈ ਨਾਲ ਲਿੱਖਨ ਅਤੇ ਸਮਝਨ ਵਿੱਚ ਮਦਦ ਕਰਦੀ ਹੈ, ਹਾਲਾਂਕਿ ਇਸਦਾ ਇਨਪੁਟ(input) ਇੱਕ ਐੱਕਸਪ੍ਰੈਸ਼ਨ(expression) ਹੁੰਦਾ ਹੈ।
 
|-
 
|-
| 0:18
+
| 00:29
| ਤੁਸੀਂ ਸਕ੍ਰਿਪਟ(script) ਵਿੱਚ ਕਿਸੀ ਵੀ ਜਗਹ ਵੇਅਰਿਏਬਲ ਨੂੰ ਵ਼ੈਲਯੂ(value) ਅਸਾਇਨ ਕਰ ਸਕਦੇ ਹੋਂ।
+
| ਇਸ ਸਟੇਟਮੈਂਟ ਦੇ ਇਸਤੇਮਾਲ ਲਈ ਅਸੀਂ ਕੁਝ ਵੈਲਯੂ ਇਨਪੁਟ ਕਰਦੇ ਹਾਂ ਅਤੇ ਉਸ ਵੈਲਯੂ ਨੂੰ ਸੇਵ ਕਰਦੇ ਹਾਂ ।
 
|-
 
|-
| 0:23
+
| 00:36
| ਅਤੇ, ਉਹ ਆਪਣੇ ਆਪ ਹੀ ਲੋੜ ਮੰਦ ਡਾਟਾ ਟਾਇਪ(data type) ਅਨੂਸਾਰ ਕਨਵਰਟ(convert) ਹੋ ਜਾਉਂਦੇ ਹਨ ।
+
| ਫੇਰ ਸਾਢਾ ਕੋਡ ਵੇਖਦਾ ਹੈ ਕਿ ਇਹ ਵੈਲਯੂ ਪੂਰਵ ਸੰਸਥਾਪਿਤ ਵੈਲਯੂ ਨਾਲ ਮੈਚ ਕਰਦੀ  ਹੈ ਕਿ ਨਹੀ।
 
|-
 
|-
| 0:28
+
| 00:43
| ਇਸ ਲਈ ਓਨ੍ਹਾ ਨੂੰ, ਵੱਖ ਡਾਟਾ ਜਾਂ ਵੈਲੂਜ਼ ਵਾਸਤੇ, ਬਾਰ-ਬਾਰ ਡਿਕਲੇਅਰ ਕਰਨ ਦੀ ਜ਼ਰੂਰਤ ਨਹੀ ਪੈਂਦੀ।
+
| ਇਹ ਤੁਲਨਾ ਕਰਨ ਦੀ ਤਕਨੀਕ ਨਹੀ ਹੈ। IF ਸਟੇਟਮੈਂਟ ਦੀ ਤੁਲਨਾ ਵਿੱਚ ਅਸੀ ਵੈਲਯੂਜ਼ ਨੂੰ ਮੈਚ ਕਰਦੇ ਹਾਂ ਅਤੇ ਉਨ੍ਹਾ ਤੇ ਨਿਰਭਰ ਆੳਟਪੁਟਸ ਲਈ ਅਸੀ ਸਵਿਚ ਕਹਿੰਦੇ ਹਾਂ ।
 
|-
 
|-
| 0:36
+
| 00:55
| ਉਦਾਰਨ ਲਈ, ਅਸੀਂ ਇਥੇ PHP ਟੈਜ਼ਗ (tag)ਬਣਾਵਾਂਗੇ ਜਿਨ੍ਹਾ ਦੇ ਵਿੱਚ ਕੌਨਟੈੱਨਟ(content) ਆਵੇਗਾ
+
| ਚਲੋ ਸ਼ੁਰੂ ਕਰਦੇ ਹਾਂ
 
|-
 
|-
| 0:41
+
| 00:57
| ਚਲੋ ਅਸੀਂ ਡਾਲਰ(dollar) ਦੇ ਚਿੰਨ੍ਹ(sign) ਤੋਂ ਸ਼ੁਰੂ ਕਰਦੇ ਹਾਂ ਜਿਸ ਦੇ ਅੱਗੇ ਵੇਅਰਿਏਬਲ ਦਾ ਨਾਮ ਆਏ ਗਾ
+
| ਇਸ ਸਟੇਟਮੈਂਟ ਦਾ ਕੋਡ ‘ਸਵਿਚ’(switch) ਹੈ
 
|-
 
|-
| 0:48
+
| 01:00
| ਨੋਟ ਕਰੋ ਕੀ ਤੁਸੀਂ ਵੇਅਰਿਏਬਲ ਨੂੰ ਇਕ "ਨੰਬਰ" (number) ਤੋਂ ਸ਼ੁਰੂ ਨਹੀ ਕਰ ਸਕਦੇ, ਜਿਵੇਂ ਕੀ ਨੰਬਰ "1"
+
| ਚਲੋ ਇਥੇ ਇੱਕ ਐੱਕਸਪ੍ਰੈਸ਼ਨ(expression) ਲਿਖਦੇ ਹਾਂ, ਉਦਾਹਰਨ ਲਈ ਮੈਂ ਲਿਖਦੀ ਹਾਂ Alex
 
|-
 
|-
| 0:53
+
| 01:09
| ਪਰ ਇਸਨੂੰ ਮੈਂ "ਅੰਡਰਸਕੋਰ"(underscore) ਜਾਂ ਕਿਸੀ "ਲੈਟਰ"(letter) ਤੋਂ ਸ਼ੁਰੂ ਕਰ ਸਕਦੀ ਹਾਂ ।
+
| ਚਲੋ ਇੱਕ ਛੋਟਾ ਜਿਹਾ ਪ੍ਰੋਗਰਾਮ(program) ਲਿਖਦੇ ਹਾਂ ਤੇ ਉਸਨੂੰ ਸਮਝਦੇ ਰਾਂ
 
|-
 
|-
| 0:57
+
| 01:15
| ਅੰਡਰਸਕੋਰ, ਲੈਟਰ ਅਤੇ ਨੰਬਰ ਦੇ ਅਲਾਵਾ ਹੋਰ ਕੋਈ ਖਾਸ ਚਿਨ੍ਹ ਨੂੰ ਇਸਤੇਮਾਲ ਕਰਨ ਦੀ ਅਨੂੰਮਤੀ ਨਹੀ ਹੈ
+
| IF ਸਟੇਟਮੈਂਟ ਦੀ ਤਰਹ ਹੀ ਅਸੀ ਇਥੇ ਕਰਲੀ ਬਰੈਕਿਟਸ ਲੀਖਾਂ ਗੇ
 
|-
 
|-
| 1:06
+
| 1:21
| ਇਸ ਲਈ ਇਹ ਨਾਮ ਪੂਰਨ ਤੌਰ ਤੇ ਸਵੀਕਾਰ ਹੈ
+
| ਚਲੋ ਹੁਣ ਦਾਖਦੇ ਹਾਂ ਕੀ ਇਸਦੇ ਚੈਕ (check) ਕਿਸ ਤਰਹ ਲਿਖੇ ਜਾਉਂਦੇ ਹਨ
 
|-
 
|-
| 1:09
+
| 01:26
| ਠੀਕ ਹੈ, ਹੁਣ ਮੈਂ name ("ਨੇਮ") ਨਾਮ ਦਾ ਇੱਕ ਵੇਅਰਿਏਬਲ ਬਣਾਵਾਂਗੀ ਜਿਸਨੂੰ ਅਸੀ ਡਬਲ ਕੋਟਸ ਵਿੱਚ, ਇਕ ਸਟ੍ਰਿਂਗ ਅਸਾਈਨ ਕਰਾਂ ਗੇ, ਠੀਕ ਓਸ ਤਰਹ ਜਿਵੇਂ ਅਸੀਂ ਐਕੋ ਫਂਕਸ਼ਨ(echo function) ਵਿੱਚ ਕੀੱਤਾ ਸੀ
+
| ਅਸੀ ਇਸ ਵੈਲਯੂ ਨੂੰ ਚੈਕ ਕਰਨਾ ਚਾਹੁੰਦੇ ਹਾਂ
 
|-
 
|-
| 1:21
+
| 01:29
| ਮੇਰਾ ਨਾਮ ਐਲੈਕ੍ਸ ਹੈ ।('My name is Alex').
+
| ਇਸਨੂੰ ਅਸੀਂ ਕੋਟੇਸ਼ਨ ਮਾਰਕ(quotation mark) ਵਿੱਚ ਰੱਖਾਂਗੇ ।
 +
|-
 +
| 01:32
 +
| ਜਾਹਿਰ ਹੈ ਇੱਥੇ ਨੰਬਰ ਨਹੀ ਰੱਖ ਸਕਦੇ
 +
|-
 +
| 01:35
 +
| ਤੇ ਅਸੀ ਕੀ ਟਾਇਪ ਕਰਾਂਗੇ – ਕੇਸ, ਅਤੇ ਕੇਸ ਦੀ ਉਹ ਵੈਲਯੂ ਜੋ ਅਸੀਂ ਮੈਚ ਕਰਨੀ ਹੈ। ਉਦਾਰਨ ਲਈ Alex (ਐਲਕਸ)
 +
|-
 +
| 01:44
 +
| ਫੇਰ ਅਸੀਂ ਕੋਲਨ (colon) ਜਾਂ ਸੈਮੀਕੋਲਨ (semi colon) ਟਾਈਪ ਕਰਾਂਗੇ।
 +
|-
 +
| 01:48
 +
| ਅਤੇ ਫੇਰ ਓਹ ਕਨਡੀਸ਼ਨ, ਜਿਹੜੀ ਸਵਿਚ ਐੱਕਸਪ੍ਰੈਸ਼ਨ(switch expression) ਦੇ ਕੇਸ(case) ਮੈਚ ਹੋਣ ਦੀ ਸਥਿਤੀ ਵਿੱਚ ਲਾਗੂ ਹੋਵੇ ਗੀ।
 +
|-
 +
| 01:56
 +
| ਇਸ ਲਈ ਮੈਂ ਟਾਇਪ ਕਰਾਂ ਗੀ - echo you have blue eyes (ਐੱਕੋ ਯੂ ਹੈਵ ਬਲ਼ੂ ਆਇਜ਼)
 +
|-
 +
| 02:05
 +
| ਤੇ ਕੇਸ ਕੰਮਪੇਰਿਜਨ (case comparison) ਦਾ ਅੰਤ ਕਰਨ ਲਈ, ਅਸੀਂ ਬ੍ਰੇਕ(break) ਅਤੇ ਸੇਮੀ ਕੋਲਨ(semi colon) ਦਾ ਇਸਤੇਮਾਲ ਕਰਾਂਗੇ ।
 +
|-
 +
| 02:11
 +
| ਧਿਆਨ ਦੇਵੋ, ਅਸੀ ਸੈਮੀਕੋਲਨ ਦਾ ਇਸਤੇਮਾਲ ਇਥੇ ਕਿੱਤਾ ਹੈ, ਪਰ ਇੱਥੇ ਨਹੀ ।
 +
|-
 +
| 02:18
 +
| ਚਲੋ ਦੇਖਦੇ ਹਾਂ, ਹੁਣ ਦੂਜਾ ਕੇਸ ਕਿਵੇਂ ਲਿਖਨਾ ਹੈ।
 +
|-
 +
| 02:23
 +
| ਮੈਂ ਟਾਇਪ ਕਰਾੰ ਗੀ Billy, ਅਤੇ  echo you have brown eyes (ਯੂ ਹੈਵ ਬਰਾਉਨ ਆਇਜ਼)
 +
|-
 +
| 02:30
 +
| ਠੀਕ ਹੈ, ਤੇ ਫੇਰ ਬ੍ਰੇਕ ਅਤੇ ਸੇਮੀ ਕੋਲਨ ।
 
|-
 
|-
| 1:23
+
| 02:36
| ਅਗਲੀ ਲਾਇਨ ਵਿੱਚ ਅਸੀਂ ਡਾਲਰ ਚਿਨ੍ਹ ਦੇ ਨਾਲ ਇੱਕ ਹੋਰ ਵੇਅਰਿਏਬਲ ਬਣਾਵਾਂਗੇ ਜਿਸਦਾ ਨਾਂ "ਏਜ"(age) ਹੈ ਅਤੇ ਇਸ ਦੀ ਵੈਲੂ 19 ਰੱਖਾਂ ਗੇ, ਬਿਨਾ ਡਬਲ ਕੋਟਸ(double quotes) ਦੇ ।
+
| ਇਹ ਇੱਕ ਇਨਟੀਗਰੇਟਡ (integrated)IF ਦੀ ਤਰ੍ਹਾ ਹੈ। ਜੀਵੇਂ ਅਸੀ ਕਹ ਸਕਦੇ ਸੀ ਇਫ ਯੌਰ ਨੇਮ ਇਜ਼ ਐੱਲਕਸ ਦੈਨ ਐੱਕੋ ਯੂ ਹੈਵ ਬਲੂ ਆਇਜ਼ ਜਾਂ ਐਲਸ ਇਫ ਯੌਰ ਨੇਮ ਇਜ਼ ਬਿਲੀ ਐੱਕੋ ਯੂ ਹੈਵ ਬਰਾਉਨ ਆਇਜ਼ । (IF your name is Alex then echo you have blue eyes or ELSE IF your name is Billy you have brown eyes)
 
|-
 
|-
| 1:33
+
| 02:53
| ਇਸਦਾ ਕਾਰਨ ਇਹ ਹੈ ਕੀ ਇਹ ਇੱਕ ਇਨਟੀਜਰ (ਪੂਰਨ ਅੰਕ)  ਹੈ ।
+
| ਸ਼ਾਇਦ ਕੁਛ ਲੋਗ ਸਵਿੱਚ ਨੂੰ ਪਸੰਦ ਕਰਦੇ ਨੇਂ ਕਿਓਂ ਕਿ ਇਹ ਪੜਨਾ ਤੇ ਸਮਝਨਾ ਜਿਆਦਾ ਆਸਾਨ ਹਾ। ਪਰ ਇਹ ਹਰ ਇੱਕ ਦੀ ਆਪਨੀ ਪਸੰਦ ਉੱਤੇ ਹੈ।
 
|-
 
|-
| 1:36
+
| 03:02
| ਤੁਸੀਂ ਇਸ ਵੇਰਿਏਬਲ ਨੂੰ ਡੈੱਸਿਮਲ ਵੈਲਯੂ(decimal value) ਲਈ ਵੀ ਵਰਤ ਸਕਦੇ ਹੋਂ ਜਿਵੇਂ ਕੀ 19.5 ।
+
| ਹੁਣ ਮੇਰੇ ਕੋਲ ਹੋਰ ਕੋਈ ਕੇਸ ਨਹੀ ਹੇ। ਮੈਂ ਇਸ ਉਦਾਰਨ ਲਈ ਸਿਰਫ ਐੱਲਕਸ ਅਤੇ ਬਿਲੀ ਦਾ ਇਸਤੇਮਾਲ ਕਰਾੰ ਗੀ।
 
|-
 
|-
| 1:43
+
| 03:10
| ਜਿਸ ਦੇ ਨਾਲ ਇਹ ਆਪਣੇ ਆਪ ਹੀ ਡੈੱਸਿਮਲ ਵਿੱਚ ਕਨਵਰਟ ਹੋ ਜਾਵੇ ਗਾ
+
| ਇਥੇ ਮੈਂ ਡਿਫਾਲਟ ਕੰਡੀਸ਼ਨ ਪਾਵਾਂ ਗੀ ਜੋ ਐੱਕੋ ਕਰੇ ਗੀ- I don't know what color your eyes are (ਮੈਨੂੰ ਨਹੀ ਪਤਾ ਤੁਹਾਡੀ ਅਖਾਂ ਕਿਸ ਰੰਗ ਦੀਆਂ ਨੇ )
 
|-
 
|-
| 1:48
+
| 03:19
| ਲੇਕਿਨ, ਇਸ ਵਕਤ ਇਹ ਸਿਰਫ ਇਨਟੀਜਰ ਹੈ । ਮੈਂ ਚਾਹੂੰਦੀ ਹਾਂ ਕਿ ਵੇਅਰਿਏਬਲ 'name' ("ਨੇਮ") ਇਕ ਸਟਰਿੰਗ (string) ਅਤੇ ਵੇਅਰਿਏਬਲ 'age' "ਏਜ" ਇਕ ਇਨਟੀਜਰ ਹੋਵੇ
+
| ਤੇ ਸਾੱਨ੍ਹੂ ਇਸ ਤੋ ਬਾਦ ਬ੍ਰੇਕ ਦੀ ਜਰੂਰਤ ਨਹੀ ਹੈ ਕਿੳਂ ਕਿ ਇਸਦੇ ਅੱਗੇ ਕੋਈ ਹੋਰ ਕੇਸ ਨਹੀ ਹੈ
 
|-
 
|-
| 1:57
+
| 03:26
| ਚਲੋ ਇਨ੍ਹਾ ਨੂੰ ਐੱਕੋ(echo) ਕਰਨ ਦੀ ਕੋਸ਼ਿਸ਼ ਕਰਿਏ
+
| ਜਾਹਿਰ ਹੈ, ਇਸ ਤੋ ਬਾਦ ਹੋਰ ਕੋਈ ਔਪਸ਼ਨ ਨਹੀਂ ਹੋਣ ਕਰਕੇ  ਬ੍ਰੇਕ(break) ਲਿੱਖਨ ਦੀ ਜ਼ਰੂਰਤ ਨਹੀ ਹੈ ।
 
|-
 
|-
| 2:00
+
| 03:34
| ਤੇ ਅਸੀ ਲ਼ਿਖਾਂ ਗੇ - "ਐੱਕੋ", ਵੇਅਰਿਏਬਲ, ਤੇ ਅੰਤ ਵਿੱਚ ਲਾਇਨ ਟਰਮਿਨੇਟਰ(line terminator) ਨੂੰ ਨਾਂ ਭੁੱਲੋ।
+
| ਠੀਕ ਹੈ, ਸਟੇਟਮੈਂਟ ਬਨ ਗਇਆ ਹੈ,ਚਲੋ ਇਸਨੂੰ ਚਲਾੳਦੇ ਹਾਂ।
 
|-
 
|-
| 2:06
+
| 03:39
| ਚਲੋ ਵੇਅਰਿਏਬਲਜ਼"(variables) ਨਾਂਮ ਦੀ ਆਪਣੀ ਫਾਇਲ ਨੂੰ ਲਭਦੇ ਹਾਂ
+
| ਹੁਣ ਮੈਂ ਇਥੇ ALEX ਦੀ ਜਗਹ ਇਕ ਵੇਅਰਿਏਬਲ ਨੇਮ ਲਿਖ ਕੇ ਆਪਣਾ ਪ੍ਰੋਗਰਾਮ ਬਿਲ੍ਡ(build) ਕਰਾਂਗੀ
 
|-
 
|-
| 2:11
+
| 03:46
| ਵੇੱਖੋ, ਜਿਵੇਂ ਮੈਂ ਕਿਹਾ ਸੀ "echo name" (" ਐੱਕੋ ਨੇਮ"), "Alex" ਐੱਕੋ ਹੋਇਆ ਹੈ
+
| ਮੈਂ ਟਾਇਪ ਕਰਾਂਗੀ ਨੇਮ ਈਕਵਲਸ(name equals) – ਜੋ ਵੀ ਲਿੱਖਨਾ ਹੋਵੇ, ਓਸਦਾ ਫੈਂਸਲਾ ਮੈਂ ਤੁਹਾਡੇ ਤੇ ਛੱਡ ਦਵਾਂਗੀ
 
|-
 
|-
| 2:16
+
| 03:53
| ਹੁਣ ਆਪਣੀ ਏਜ ਨੂੰ ਐੱਕੋ ਕਰਨ ਦੀ ਕੋਸ਼ਿਸ਼ ਕਰਦੇ ਹਾਂ ।
+
| ਤੇ ਇੱਥੇ ਮੈਂ ਵੇਰਿਯੇਬਲ,- ਨੇਮ ਲਿਖਾਂ ਗੀ।
 
|-
 
|-
| 2:19
+
| 03:57
| ਇਹ ਇੱਕ ਇਨਟਿਜਰ ਵੇਅਰਿਏਬਲ ਹੈ ਤੇ ਇਹ ਇੱਥੇ ਐੱਕੋ ਹੋ ਚੁੱਕਾ ਹੈ ।
+
| ਤੁਸੀ ਦੇਖਿਆ, ਕਿਵੇਂ ਅਸੀ ਇੱਕ ਵੇਅਰਿਏਬਲ ਨੂੰ ਸਮਲਿਤ ਕੀਤਾ ਹੈ ।
 
|-
 
|-
| 2:24
+
| 04:01
| ਵੇਅਰਿਏਬਲ ਦੀ ਖਾਸਿਅਤ ਇਹ ਹੈ ਕੀ ਉਹ ਅਸਾਨੀ ਨਾਲ ਸਟਰਿੰਗਜ ਵਿੱਚ ਕੌਲਕੈਟੇਨੇਟ (ਜੋੜੇ) ਜਾ ਸਕਦੇ ਨੇਂ ।
+
| ਜੋ ਤੁਸੀ ਹੁਣ ਸਿੱਖ ਲਿਆ ਹੋਵੇ ਗਾ।
 
|-
 
|-
| 2:30
+
| 04:04
| ਕੋਨਕੈਟਿਨੇਇਸ਼ਨ (concatenation) ਸ਼ਾਇਦ ਗਲਤ ਸ਼ਬਦ ਹੈ, ਵੇਅਰਿਏਬਲਜ਼ ਨੂੰ ਸਟਰਿੰਗ ਵਿੱਚ ਸ਼ਾਮਿਲ ਕਰਨਾ ਬਹੁਤ ਅਸਾਨ ਹੈ ।
+
| ਚਲੋ ਇਸਨੂੰ ਚਲਾ ਕੇ ਵੇਖਿਏ ਕਿ ਇਹ ਕਿਵੇਂ ਕੰਮ ਕਰਦਾ ਹੈ ।
 
|-
 
|-
| 2:37
+
| 04:08
| ਜੇ ਤੁਸੀ ਕੋਨਕੈਟਿਨੇਇਸ਼ਨ (concatenation) ਦਾ ਮਤਲਬ ਨਹੀ ਸਮਝਦੇ ਹੋਂ, ਤਾਂ ਇਸਦਾ ਮਤਲਭ ਹੈ ਦੋ ਸਟਰਿੰਗਜ ਨੂੰ ਇਕ ਲਾਇਨ ਵਿੱਚ ਜੋੜਨਾ
+
| ਅਸੀ ਕਹਨੇ ਹਾ ਸਵਿਚ, ਅਸੀ ਇਸ ਐੱਕਸਪ੍ਰੈਸ਼ਨ ਲਵਾਂਗੇ , ਜੋ Alex ਦੇ ਸਮਾਨ ਹੈ ।
 
|-
 
|-
| 2:46
+
| 04:13
| ਕੋਨਕੈਟਿਨੇਸ਼ਨ ਦਾ ਉਦਾਹਰਨ ਦੇਖਦੇ ਹਾਂ, ਲਿੱਖੋ echo 'concat' (‘ਕੋਨਕੈਟ’), ਫੇਰ ਇਕ ਢੌਟ (.)ਅਤੇ ਫੇਰ 'ination'. (‘ਨੇਇਸ਼ਨ’)
+
| ਬੁਨਿਆਦੀ ਤੌਰ ਤੇ,ਇਹ ਉਹ ਕੇਸ ਹੈ ਜੋ ਐਲਕਸ ਦੇ ਸਮਾਨ ਹੈ ਅਤੇ ਇਹ ਇਸਨੂੰ ਐੱਕੋ ਕਰੇਗਾ। ਇਹ ਬ੍ਰੇਕ ਇਸਦਾ ਅੰਤ ਕਰਨ ਲਈ ਹੈ
 
|-
 
|-
| 2:56
+
| 04:22
| ਇਹ 'concatination'. (ਕੋਨਕੈਟਿਨੇਇਸ਼ਨ) ਨੂੰ ਐੱਕੋ ਕਰੇਗਾ
+
| ਮਨ ਲੋ ਜੇ name ਰਾਹੁਲ ਹੋਵੇ, ਤਾਂ ਡਿਫਾਲਟ ਐੱਕੋ ਹੋ ਜਾਵੇਗਾ -  - I don't know what colour your eyes are (ਮੈਨੂੰ ਨਹੀ ਪਤਾ ਤੁਹਾਡੀ ਅਖਾਂ ਕਿਸ ਰੰਗ ਦੀਆਂ ਨੇ) ।
 
|-
 
|-
| 2:59
+
| 04:29
| ਚਲੋ ਇਹ ਕਰਕੇ ਦੇਖਿਏ. ਠੀਕ ਹੈ ?
+
| ਠੀਕ ਹੈ, ਇਸਨੂੰ ਚਲਾ ਕੇ ਦੇਖਦੇ ਹਾਂ ।
 
|-
 
|-
| 3:03
+
| 04:37
| ਪਰ ਇਸਦੇ ੳਪਰ ਇੱਕ ਵੱਖਰਾ ਟਿਊਟੋਰਿਯਲ ਹੈ । ਮੇਰੀ ਸਲਾਹ ਹੈ ਕਿ ਏਸ ਵੇਲੇ, ਐੱਕੋ ਕਰਦੇ ਸਮੇਂ, ਇਸਨੂੰ ਆਪਣੇ ਵੇਅਰਿਏਬਲਜ਼ ਵਿੱਚ ਸ਼ਾਮਿਲ ਨਾ ਕਰੋ
+
| ਸਿਰਫ ਇਸਨੂੰ ਦੁਹਰਾੳਣ ਲਈ
 
|-
 
|-
| 3:14
+
| 04:39
| ਜੇ ਇਹ ਸਮਝ ਨਾ ਆਇਆ ਹੋਵੇ ਤਾਂ ਚਿੰਤਾ ਨਾ ਕਰੋ, ਵਾਸਤਵ ਵਿੱਚ ਇਹ ਬਹੁਤ ਆਸਾਨ ਹੈ ।
+
| ਅਸੀਂ ਦੇਖ ਸਕਦੇ ਹਾਂ ਕਿ ਜਦੋਂ ਐਲਕਸ, ਐਲਕਸ ਨਾਲ ਮੈਚ ਕਰਦਾ ਹੇ ਤਾਂ ਮੈਚ ਵਾਲੀ ਆੳਟਪੁਟ ਆ ਜਾਉਂਦੀ ਹੈ ।
 
|-
 
|-
| 3:18
+
| 04:44
| ਮੈਂ ਲਿੱਖਾਂ ਗੀ "My name is" (ਮੇਰਾ ਨਾਮ ਹੈ)"$name" ਅਤੇ "my age is" (ਮੇਰੀ ਏਜ ਹੈ), "$age"
+
| ਤੁਸੀ ਇਸ ਜਗਹ ਕੋਡ ਦਿਆਂ ਜਿੱਨੀ ਮਰਜੀ ਲਾਇਨਾ ਐਂਟਰ ਕਰ ਸਕਦੇ ਹੋਂ। ਬ੍ਰੇਕ ਨਿਸ਼ਚਤ ਕਰਦੀ ਹੈ ਕੀ ਕੇਸ ਦਾ ਅੰਤ ਕਿਥੇ ਹੋਣਾ ਹੈ
 
|-
 
|-
| 3:24
+
| 04:54
| ਇਹ ਸਾਰਾ ਇੱਕੋ ਸਟਰਿੰਗ ਹੈ, ਅਤੇ ਇੱਕੋ ਐੱਕੋ ਦੇ ਅੰਦਰ ਹੈ । ਵੇੱਖੋਂ ਗੇ ਕਿ ਸਾਦੇ ਟੈਕ੍ਸਟ ਵਿੱਚ 'My name is -' ਐੱਕੋ ਹੋਇਆ ਹੈ ।
+
| ਇਕ IF ਸਟੇਟਮੈਂਟ ਨੂੰ ਬਲੋਕ ਦਾ ਅੰਤ ਕਰਨ ਲਈ ਕਰਲੀ ਬਰੈਕਿਟਸ ਦੀ ਲੋੜ ਹੁੰਦੀ ਹੈ ।
 
|-
 
|-
| 3:32
+
| 04:59
| “$name” ਵੇਅਰਿਏਬਲ ਕਾਲ ਹੋ ਕੇ ਇੱਥੇ ਆਉਂਦਾ ਹੈ ਅਤੇ “$age” ਕਾਲ ਹੋ ਕੇ ਇੱਥੇ ਆਉਂਦਾ ਹੈ
+
| ਲੇਕਿਣ, ਇਥੇ ਬਲੌਕ(block) ਦਾ ਅੰਤ ਬ੍ਰੇਕ ਦੁਆਰਾ ਨਿਸ਼ਚਿਤ ਹੂੰਦਾ ਹੈ। ਨੋਟ ਕਰੋ ਇਹਨਾ ਨੂੰ ਬਲੌਕਸ ਕਹਿੰਦੇ ਨੇ ।
 
|-
 
|-
| 3:40
+
| 05:06
| ਤੇ ਇਸਨੂੰ ਰਿਫਰੈਸ਼ ਕਰੋ । ਵੇੱਖ ਸਕਦੇ ਹੋਂ "My name is Alex",. ਇਹ ਸਾਡਾ “name” ਵੇਅਰਿਏਬਲ ਹੈ, ਅਤੇ "and my age is 19", ਇਹ ਸਾਡਾ “age“ ਵੇਅਰਿਏਬਲ ਹੈ ।
+
| ਚਲੋ ਇਸਨੂੰ Billy (ਬਿਲੀ) ਵਿੱਚ ਬਦਲਿਏ ਤੇ ਦਾਖਿਏ ਕਿ ਹੁੰਦਾ ਹੈ ।
 
|-
 
|-
| 3:48
+
| 05:10
| ਤੇ, ਇਹਨਾਂ ਨੂੰ ਸਟਰਿੰਗ ਵਿੱਚ ਸ਼ਾਮਿਲ ਕਰਨਾ ਬਹੁਤ ਅਸਾਨ ਹੈ।
+
| You have brown eyes (ਤੁਹਾਡੇ ਕੋਲ ਭੂਰੇ ਰੰਗ ਦੀਆਂ ਅਖਾਂ ਨੇ) - ਬਿਲਕੁਲ ਉਸ ਤਰਹ ਜੋ ਅਸੀ ਚਾਹੁੰਦੇ ਸੀ ।
 
|-
 
|-
| 3:52
+
| 05:16
| ਵੇਅਰਿਏਬਲਜ਼  ਦੇ ਬਾਰੇ ਆਪ ਨੂੰ ਬਸ ਇੱਨਾਂ ਹੀ ਜਾਨਣ ਦੀ ਲੋੜ ਹੈ ।
+
| ਠੀਕ ਹੈ, ਹੁਣ ਮੈਂ ਇਸਨੂੰ kyle (ਕਾਇਲ) ਵਿੱਚ ਬਦਲਕੇ ਰਿਫਰੈਸ਼ ਕਰਾਂ ਗੀ । ਲਿਖਿਆ ਆਉਂਦਾ ਹੈ - I don't know what colour your eyes are । ਕਿੳਂ ਕਿ ਅਸੀ ਐਸਾ ਕੋਈ ਵੀ ਬਲੋਕ ਨਹੀ ਬਣਾਇਆ ਜੋ kyle ਦਿਆਂ ਅਖਾਂ ਦਾ ਰੰਗ ਦਸੇ 
 
|-
 
|-
| 3:56
+
| 05:31
| ਹੋਰ ਤਰ੍ਹਾ ਦੇ ਵੇਅਰਿਏਬਲਜ਼ ਵੀ ਹਨ ਜਿਵੇਂ ਬੂਲਿਯਨ(Boolean), ਜਾਂ ਡੈੱਸਿਮਲ(decimal)-- ਜਿਵੇਂ ’19.5’, ਜੋ ਮੈਂ ਤੁਹਾਨੂੰ ਪਹਿਲੇ ਹੀ ਦਿਖਾ ਚੁੱਕੀ ਹਾਂ
+
| ਬੁਨਿਆਦੀ ਤੌਰ ਤੇ ਇਹ ਹੀ ਸਵਿਚ ਸਟੇਟਮੈਂਟ ਹੈ
 
|-
 
|-
| 4:06
+
| 05:34
| ਤੁਸੀਂ ਉਹਨਾ ਨੂੰ ਓਸੀ ਤਰਹ ਡਾਲਰ ਚਿਨ੍ਹ ($)ਦੇ ਨਾਲ ਡਿਕਲੇਯਰ ਕਰ ਸਕਦੇ ਹੋਂ।
+
| ਇਸਦਾ ਇਸਤੇਮਾਲ ਕਰਕੇ ਵੇਖਣਾ। ਕੁੱਛ ਲੋਗ ਇਸਦਾ ਇਸਤੇਮਾਲ ਪਸੰਦ ਨਹੀ ਕਰਦੇ , ਤੇ ਕੁਛ ਲੋਗ ਇਸਨੂੰ ਹੀ ਵਰਤਦੇ ਨੇਂ ।
 
|-
 
|-
| 4:10
+
| 05:38
| ਇਸਦਾ ਅਭਿਆਸ ਕਰੋ, ਅਤੇ ਅਡਵਾਂਸ ਫਂਕਸ਼ਨਸ ਜਾਨਣ ਲਈ ਫੇਰ ਮਿਲਾਂਗੇ ਜਿਸ ਵੇਲੇ ਤੁਹਾੱਨੁ ਮੈਂ ਕੁਛ ਹੋਰ ਪ੍ਰੋਜੈਕਟਸ ਦਿਖਾਵਾਂ ਗੀ।
+
| ਇਹ IF ਸਟੇਟਮੈਂਟ ਤੋ ਘੱਟ ਸਮੇਂ ਲੈਉਂਦੀ ਹੈ। ਇਸਨੂੰ ਕੰਟਰੋਲ ਕਰਨਾ ਅਸਾਨ ਹੈ ਅਤੇ ਇਸਦਾ ਕੋਡ ਬੇਹਤਰ ਦਿਸਦਾ ਹੈ । ਪਰ ਇਹ ਸਾਡੀ ਨਿੱਜੀ ਪੰਸਦ ਉੱਤੇ ਹੈ ।
 
|-
 
|-
| 4:19
+
| 05:48
| ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਯੋਗਦਾਨ ਭਾਵਨੀ ਪੰਤ ਨੇਂ, ਅਤੇ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।
+
| ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।
 
|}
 
|}

Revision as of 10:21, 10 March 2013

Timing Narration
00:00 PHP ਦੇ ' ਸਵਿਚ ' ਸਟੇਟਮੈਂਟ(switch statement) ਦੇ ਟਿਊਟੋਰਿਯਲ ਵਿੱਚ ਆਪ ਦਾ ਸੂਆਗਤ ਹੈ
00:06 ਇਸ ਵਿਸ਼ੇ ਤੇ ਅਸੀ ਇੱਕ ਨਵਾਂ ਅਭਿਆਸ ਦਿਖਾਉਣ ਜਾ ਰਹੇ ਹਾਂ ਕਿੳਂ ਕਿ ਇਹ PHP ਦਾ ਅਹਿਮ ਫੀਚਰ (feature) ਹੈ।
00:13 ਚਲੋ ਪਹਿਲੇ ਇਸਦਾ ਆਕਾਰ (syntax) ਬਣਾਇਏ
00:16 ਸਵਿੱਚ ਸਟੇਟਮੈਂਟ, IF ਸਟੇਟਮੈਂਟ ਦੀ ਜਗਹ ਵਰਤੀ ਜਾ ਸਕਦੀ ਹੈ। ਇਸ ਦੀ ਵਰਤਨ ਕੋਡ ਨੂੰ ਸਫਾਈ ਨਾਲ ਲਿੱਖਨ ਅਤੇ ਸਮਝਨ ਵਿੱਚ ਮਦਦ ਕਰਦੀ ਹੈ, ਹਾਲਾਂਕਿ ਇਸਦਾ ਇਨਪੁਟ(input) ਇੱਕ ਐੱਕਸਪ੍ਰੈਸ਼ਨ(expression) ਹੁੰਦਾ ਹੈ।
00:29 ਇਸ ਸਟੇਟਮੈਂਟ ਦੇ ਇਸਤੇਮਾਲ ਲਈ ਅਸੀਂ ਕੁਝ ਵੈਲਯੂ ਇਨਪੁਟ ਕਰਦੇ ਹਾਂ ਅਤੇ ਉਸ ਵੈਲਯੂ ਨੂੰ ਸੇਵ ਕਰਦੇ ਹਾਂ ।
00:36 ਫੇਰ ਸਾਢਾ ਕੋਡ ਵੇਖਦਾ ਹੈ ਕਿ ਇਹ ਵੈਲਯੂ ਪੂਰਵ ਸੰਸਥਾਪਿਤ ਵੈਲਯੂ ਨਾਲ ਮੈਚ ਕਰਦੀ ਹੈ ਕਿ ਨਹੀ।
00:43 ਇਹ ਤੁਲਨਾ ਕਰਨ ਦੀ ਤਕਨੀਕ ਨਹੀ ਹੈ। IF ਸਟੇਟਮੈਂਟ ਦੀ ਤੁਲਨਾ ਵਿੱਚ ਅਸੀ ਵੈਲਯੂਜ਼ ਨੂੰ ਮੈਚ ਕਰਦੇ ਹਾਂ ਅਤੇ ਉਨ੍ਹਾ ਤੇ ਨਿਰਭਰ ਆੳਟਪੁਟਸ ਲਈ ਅਸੀ ਸਵਿਚ ਕਹਿੰਦੇ ਹਾਂ ।
00:55 ਚਲੋ ਸ਼ੁਰੂ ਕਰਦੇ ਹਾਂ ।
00:57 ਇਸ ਸਟੇਟਮੈਂਟ ਦਾ ਕੋਡ ‘ਸਵਿਚ’(switch) ਹੈ ।
01:00 ਚਲੋ ਇਥੇ ਇੱਕ ਐੱਕਸਪ੍ਰੈਸ਼ਨ(expression) ਲਿਖਦੇ ਹਾਂ, ਉਦਾਹਰਨ ਲਈ ਮੈਂ ਲਿਖਦੀ ਹਾਂ Alex ।
01:09 ਚਲੋ ਇੱਕ ਛੋਟਾ ਜਿਹਾ ਪ੍ਰੋਗਰਾਮ(program) ਲਿਖਦੇ ਹਾਂ ਤੇ ਉਸਨੂੰ ਸਮਝਦੇ ਰਾਂ ।
01:15 IF ਸਟੇਟਮੈਂਟ ਦੀ ਤਰਹ ਹੀ ਅਸੀ ਇਥੇ ਕਰਲੀ ਬਰੈਕਿਟਸ ਲੀਖਾਂ ਗੇ ।
1:21 ਚਲੋ ਹੁਣ ਦਾਖਦੇ ਹਾਂ ਕੀ ਇਸਦੇ ਚੈਕ (check) ਕਿਸ ਤਰਹ ਲਿਖੇ ਜਾਉਂਦੇ ਹਨ ।
01:26 ਅਸੀ ਇਸ ਵੈਲਯੂ ਨੂੰ ਚੈਕ ਕਰਨਾ ਚਾਹੁੰਦੇ ਹਾਂ ।
01:29 ਇਸਨੂੰ ਅਸੀਂ ਕੋਟੇਸ਼ਨ ਮਾਰਕ(quotation mark) ਵਿੱਚ ਰੱਖਾਂਗੇ ।
01:32 ਜਾਹਿਰ ਹੈ ਇੱਥੇ ਨੰਬਰ ਨਹੀ ਰੱਖ ਸਕਦੇ ।
01:35 ਤੇ ਅਸੀ ਕੀ ਟਾਇਪ ਕਰਾਂਗੇ – ਕੇਸ, ਅਤੇ ਕੇਸ ਦੀ ਉਹ ਵੈਲਯੂ ਜੋ ਅਸੀਂ ਮੈਚ ਕਰਨੀ ਹੈ। ਉਦਾਰਨ ਲਈ Alex (ਐਲਕਸ)
01:44 ਫੇਰ ਅਸੀਂ ਕੋਲਨ (colon) ਜਾਂ ਸੈਮੀਕੋਲਨ (semi colon) ਟਾਈਪ ਕਰਾਂਗੇ।
01:48 ਅਤੇ ਫੇਰ ਓਹ ਕਨਡੀਸ਼ਨ, ਜਿਹੜੀ ਸਵਿਚ ਐੱਕਸਪ੍ਰੈਸ਼ਨ(switch expression) ਦੇ ਕੇਸ(case) ਮੈਚ ਹੋਣ ਦੀ ਸਥਿਤੀ ਵਿੱਚ ਲਾਗੂ ਹੋਵੇ ਗੀ।
01:56 ਇਸ ਲਈ ਮੈਂ ਟਾਇਪ ਕਰਾਂ ਗੀ - echo you have blue eyes (ਐੱਕੋ ਯੂ ਹੈਵ ਬਲ਼ੂ ਆਇਜ਼)
02:05 ਤੇ ਕੇਸ ਕੰਮਪੇਰਿਜਨ (case comparison) ਦਾ ਅੰਤ ਕਰਨ ਲਈ, ਅਸੀਂ ਬ੍ਰੇਕ(break) ਅਤੇ ਸੇਮੀ ਕੋਲਨ(semi colon) ਦਾ ਇਸਤੇਮਾਲ ਕਰਾਂਗੇ ।
02:11 ਧਿਆਨ ਦੇਵੋ, ਅਸੀ ਸੈਮੀਕੋਲਨ ਦਾ ਇਸਤੇਮਾਲ ਇਥੇ ਕਿੱਤਾ ਹੈ, ਪਰ ਇੱਥੇ ਨਹੀ ।
02:18 ਚਲੋ ਦੇਖਦੇ ਹਾਂ, ਹੁਣ ਦੂਜਾ ਕੇਸ ਕਿਵੇਂ ਲਿਖਨਾ ਹੈ।
02:23 ਮੈਂ ਟਾਇਪ ਕਰਾੰ ਗੀ Billy, ਅਤੇ echo you have brown eyes (ਯੂ ਹੈਵ ਬਰਾਉਨ ਆਇਜ਼)
02:30 ਠੀਕ ਹੈ, ਤੇ ਫੇਰ ਬ੍ਰੇਕ ਅਤੇ ਸੇਮੀ ਕੋਲਨ ।
02:36 ਇਹ ਇੱਕ ਇਨਟੀਗਰੇਟਡ (integrated)IF ਦੀ ਤਰ੍ਹਾ ਹੈ। ਜੀਵੇਂ ਅਸੀ ਕਹ ਸਕਦੇ ਸੀ ਇਫ ਯੌਰ ਨੇਮ ਇਜ਼ ਐੱਲਕਸ ਦੈਨ ਐੱਕੋ ਯੂ ਹੈਵ ਬਲੂ ਆਇਜ਼ ਜਾਂ ਐਲਸ ਇਫ ਯੌਰ ਨੇਮ ਇਜ਼ ਬਿਲੀ ਐੱਕੋ ਯੂ ਹੈਵ ਬਰਾਉਨ ਆਇਜ਼ । (IF your name is Alex then echo you have blue eyes or ELSE IF your name is Billy you have brown eyes)
02:53 ਸ਼ਾਇਦ ਕੁਛ ਲੋਗ ਸਵਿੱਚ ਨੂੰ ਪਸੰਦ ਕਰਦੇ ਨੇਂ ਕਿਓਂ ਕਿ ਇਹ ਪੜਨਾ ਤੇ ਸਮਝਨਾ ਜਿਆਦਾ ਆਸਾਨ ਹਾ। ਪਰ ਇਹ ਹਰ ਇੱਕ ਦੀ ਆਪਨੀ ਪਸੰਦ ਉੱਤੇ ਹੈ।
03:02 ਹੁਣ ਮੇਰੇ ਕੋਲ ਹੋਰ ਕੋਈ ਕੇਸ ਨਹੀ ਹੇ। ਮੈਂ ਇਸ ਉਦਾਰਨ ਲਈ ਸਿਰਫ ਐੱਲਕਸ ਅਤੇ ਬਿਲੀ ਦਾ ਇਸਤੇਮਾਲ ਕਰਾੰ ਗੀ।
03:10 ਇਥੇ ਮੈਂ ਡਿਫਾਲਟ ਕੰਡੀਸ਼ਨ ਪਾਵਾਂ ਗੀ ਜੋ ਐੱਕੋ ਕਰੇ ਗੀ- I don't know what color your eyes are (ਮੈਨੂੰ ਨਹੀ ਪਤਾ ਤੁਹਾਡੀ ਅਖਾਂ ਕਿਸ ਰੰਗ ਦੀਆਂ ਨੇ )।
03:19 ਤੇ ਸਾੱਨ੍ਹੂ ਇਸ ਤੋ ਬਾਦ ਬ੍ਰੇਕ ਦੀ ਜਰੂਰਤ ਨਹੀ ਹੈ ਕਿੳਂ ਕਿ ਇਸਦੇ ਅੱਗੇ ਕੋਈ ਹੋਰ ਕੇਸ ਨਹੀ ਹੈ ।
03:26 ਜਾਹਿਰ ਹੈ, ਇਸ ਤੋ ਬਾਦ ਹੋਰ ਕੋਈ ਔਪਸ਼ਨ ਨਹੀਂ ਹੋਣ ਕਰਕੇ ਬ੍ਰੇਕ(break) ਲਿੱਖਨ ਦੀ ਜ਼ਰੂਰਤ ਨਹੀ ਹੈ ।
03:34 ਠੀਕ ਹੈ, ਸਟੇਟਮੈਂਟ ਬਨ ਗਇਆ ਹੈ,ਚਲੋ ਇਸਨੂੰ ਚਲਾੳਦੇ ਹਾਂ।
03:39 ਹੁਣ ਮੈਂ ਇਥੇ ALEX ਦੀ ਜਗਹ ਇਕ ਵੇਅਰਿਏਬਲ ਨੇਮ ਲਿਖ ਕੇ ਆਪਣਾ ਪ੍ਰੋਗਰਾਮ ਬਿਲ੍ਡ(build) ਕਰਾਂਗੀ ।
03:46 ਮੈਂ ਟਾਇਪ ਕਰਾਂਗੀ ਨੇਮ ਈਕਵਲਸ(name equals) – ਜੋ ਵੀ ਲਿੱਖਨਾ ਹੋਵੇ, ਓਸਦਾ ਫੈਂਸਲਾ ਮੈਂ ਤੁਹਾਡੇ ਤੇ ਛੱਡ ਦਵਾਂਗੀ ।
03:53 ਤੇ ਇੱਥੇ ਮੈਂ ਵੇਰਿਯੇਬਲ,- ਨੇਮ ਲਿਖਾਂ ਗੀ।
03:57 ਤੁਸੀ ਦੇਖਿਆ, ਕਿਵੇਂ ਅਸੀ ਇੱਕ ਵੇਅਰਿਏਬਲ ਨੂੰ ਸਮਲਿਤ ਕੀਤਾ ਹੈ ।
04:01 ਜੋ ਤੁਸੀ ਹੁਣ ਸਿੱਖ ਲਿਆ ਹੋਵੇ ਗਾ।
04:04 ਚਲੋ ਇਸਨੂੰ ਚਲਾ ਕੇ ਵੇਖਿਏ ਕਿ ਇਹ ਕਿਵੇਂ ਕੰਮ ਕਰਦਾ ਹੈ ।
04:08 ਅਸੀ ਕਹਨੇ ਹਾ ਸਵਿਚ, ਅਸੀ ਇਸ ਐੱਕਸਪ੍ਰੈਸ਼ਨ ਲਵਾਂਗੇ , ਜੋ Alex ਦੇ ਸਮਾਨ ਹੈ ।
04:13 ਬੁਨਿਆਦੀ ਤੌਰ ਤੇ,ਇਹ ਉਹ ਕੇਸ ਹੈ ਜੋ ਐਲਕਸ ਦੇ ਸਮਾਨ ਹੈ ਅਤੇ ਇਹ ਇਸਨੂੰ ਐੱਕੋ ਕਰੇਗਾ। ਇਹ ਬ੍ਰੇਕ ਇਸਦਾ ਅੰਤ ਕਰਨ ਲਈ ਹੈ ।
04:22 ਮਨ ਲੋ ਜੇ name ਰਾਹੁਲ ਹੋਵੇ, ਤਾਂ ਡਿਫਾਲਟ ਐੱਕੋ ਹੋ ਜਾਵੇਗਾ - - I don't know what colour your eyes are (ਮੈਨੂੰ ਨਹੀ ਪਤਾ ਤੁਹਾਡੀ ਅਖਾਂ ਕਿਸ ਰੰਗ ਦੀਆਂ ਨੇ) ।
04:29 ਠੀਕ ਹੈ, ਇਸਨੂੰ ਚਲਾ ਕੇ ਦੇਖਦੇ ਹਾਂ ।
04:37 ਸਿਰਫ ਇਸਨੂੰ ਦੁਹਰਾੳਣ ਲਈ ।
04:39 ਅਸੀਂ ਦੇਖ ਸਕਦੇ ਹਾਂ ਕਿ ਜਦੋਂ ਐਲਕਸ, ਐਲਕਸ ਨਾਲ ਮੈਚ ਕਰਦਾ ਹੇ ਤਾਂ ਮੈਚ ਵਾਲੀ ਆੳਟਪੁਟ ਆ ਜਾਉਂਦੀ ਹੈ ।
04:44 ਤੁਸੀ ਇਸ ਜਗਹ ਕੋਡ ਦਿਆਂ ਜਿੱਨੀ ਮਰਜੀ ਲਾਇਨਾ ਐਂਟਰ ਕਰ ਸਕਦੇ ਹੋਂ। ਬ੍ਰੇਕ ਨਿਸ਼ਚਤ ਕਰਦੀ ਹੈ ਕੀ ਕੇਸ ਦਾ ਅੰਤ ਕਿਥੇ ਹੋਣਾ ਹੈ ।
04:54 ਇਕ IF ਸਟੇਟਮੈਂਟ ਨੂੰ ਬਲੋਕ ਦਾ ਅੰਤ ਕਰਨ ਲਈ ਕਰਲੀ ਬਰੈਕਿਟਸ ਦੀ ਲੋੜ ਹੁੰਦੀ ਹੈ ।
04:59 ਲੇਕਿਣ, ਇਥੇ ਬਲੌਕ(block) ਦਾ ਅੰਤ ਬ੍ਰੇਕ ਦੁਆਰਾ ਨਿਸ਼ਚਿਤ ਹੂੰਦਾ ਹੈ। ਨੋਟ ਕਰੋ ਇਹਨਾ ਨੂੰ ਬਲੌਕਸ ਕਹਿੰਦੇ ਨੇ ।
05:06 ਚਲੋ ਇਸਨੂੰ Billy (ਬਿਲੀ) ਵਿੱਚ ਬਦਲਿਏ ਤੇ ਦਾਖਿਏ ਕਿ ਹੁੰਦਾ ਹੈ ।
05:10 You have brown eyes (ਤੁਹਾਡੇ ਕੋਲ ਭੂਰੇ ਰੰਗ ਦੀਆਂ ਅਖਾਂ ਨੇ) - ਬਿਲਕੁਲ ਉਸ ਤਰਹ ਜੋ ਅਸੀ ਚਾਹੁੰਦੇ ਸੀ ।
05:16 ਠੀਕ ਹੈ, ਹੁਣ ਮੈਂ ਇਸਨੂੰ kyle (ਕਾਇਲ) ਵਿੱਚ ਬਦਲਕੇ ਰਿਫਰੈਸ਼ ਕਰਾਂ ਗੀ । ਲਿਖਿਆ ਆਉਂਦਾ ਹੈ - I don't know what colour your eyes are । ਕਿੳਂ ਕਿ ਅਸੀ ਐਸਾ ਕੋਈ ਵੀ ਬਲੋਕ ਨਹੀ ਬਣਾਇਆ ਜੋ kyle ਦਿਆਂ ਅਖਾਂ ਦਾ ਰੰਗ ਦਸੇ ।
05:31 ਬੁਨਿਆਦੀ ਤੌਰ ਤੇ ਇਹ ਹੀ ਸਵਿਚ ਸਟੇਟਮੈਂਟ ਹੈ ।
05:34 ਇਸਦਾ ਇਸਤੇਮਾਲ ਕਰਕੇ ਵੇਖਣਾ। ਕੁੱਛ ਲੋਗ ਇਸਦਾ ਇਸਤੇਮਾਲ ਪਸੰਦ ਨਹੀ ਕਰਦੇ , ਤੇ ਕੁਛ ਲੋਗ ਇਸਨੂੰ ਹੀ ਵਰਤਦੇ ਨੇਂ ।
05:38 ਇਹ IF ਸਟੇਟਮੈਂਟ ਤੋ ਘੱਟ ਸਮੇਂ ਲੈਉਂਦੀ ਹੈ। ਇਸਨੂੰ ਕੰਟਰੋਲ ਕਰਨਾ ਅਸਾਨ ਹੈ ਅਤੇ ਇਸਦਾ ਕੋਡ ਬੇਹਤਰ ਦਿਸਦਾ ਹੈ । ਪਰ ਇਹ ਸਾਡੀ ਨਿੱਜੀ ਪੰਸਦ ਉੱਤੇ ਹੈ ।
05:48 ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।

Contributors and Content Editors

Khoslak, PoojaMoolya