Difference between revisions of "PHP-and-MySQL/C2/Arithmatic-Operators/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 0:00 | ਪੀ ਐਚ ਪੀ (PHP) ਵੇਅਰਿਏਬਲਜ਼ (variable) ਦੇ ਬੇਸਿਕ ਟਿਊਟੋਰਿਯਲ ਵਿੱਚ …')
 
Line 3: Line 3:
 
!Narration
 
!Narration
 
|-
 
|-
| 0:00  
+
| 00:00  
| ਪੀ ਐਚ ਪੀ (PHP) ਵੇਅਰਿਏਬਲਜ਼ (variable) ਦੇ ਬੇਸਿਕ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੈ
+
| ਬੇਸਿਕ ਅਰਿਥਮੈਟਿਕ ਆਪਰੇਟਰਜ਼(arithmetic operator) ਦੇ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੈ ।
 
|-
 
|-
| 0:04
+
| 00:03
| ਪਹਿਲੇ ਅਸੀ ਕੁੱਛ ਖਾਸ ਗੱਲਾਂ ਦੀ ਜਾਨਕਾਰੀ ਲਵਾਂ ਗੇ ।
+
| ਅਸੀਂ ਪਹਿਲਾ ਪੱਲਸ, ਮਾਇਨਸ, ਮਲੱਟਿਪਲਾਇ ਅਤੇ ਡਿਵਾਇਡ ਆਪਰੇਸ਼ਨਜ਼ ਦੀ ਜਾਨਕਾਰੀ ਲਵਾਂ ਗੇ ।(plus,minus,multiply and divide operations)
 
|-
 
|-
| 0:07
+
| 00:09
| ਪੀ ਐਚ ਪੀ ਵੇਅਰਿਏਬਲਜ਼ ਦਾ ਇਸਤੇਮਾਲ ਕਰਨਾ ਬਹੁਤ ਅਸਾਨ ਹੈ, ਜੋ ਯਕੀਨਨ ਤੁਹਾੱਨੂ ਜਲਦੀ ਹੀ ਸਮਝ ਆ ਜਾਵੇ ਗਾ
+
| ਇੱਨ੍ਹਾ ਨੂੰ ਲਿਖਣ ਦਾ ਤਰੀਕਾ ਹੈ - ਪੱਲਸ, ਮਾਇਨਸ, ਗੁਣਾ (multiply) ਲਈ ਐਸਟਰਿਸਕ (*, asterisk) ਅਤੇ  ਭਾਗ ਕਰਣ ਲਈ ਫਾਰਵਰਡ ਸਲੈਸ਼(forward slash)
 
|-
 
|-
| 0:14
+
| 00:17
| ਇੱਨ੍ਹਾ ਨੂੰ ਡਿਕਲੇਅਰ (declare) ਨਹੀ ਕਰਣਾ ਪੈਂਦਾ ਅਤੇ ਇਹ ਅਸਾਨੀ ਨਾਲ ਲਿੱਖੇ ਜਾ ਸਕਦੇ ਨੇਂ
+
| ਹੁਣ ਮੈਂ ਦੋ ਵੇਅਰਿਏਬਲ ਬਣਾਵਾਂਗੀ
 
|-
 
|-
| 0:18
+
| 00:20
| ਤੁਸੀਂ ਸਕ੍ਰਿਪਟ(script) ਵਿੱਚ ਕਿਸੀ ਵੀ ਜਗਹ ਵੇਅਰਿਏਬਲ ਨੂੰ ਵ਼ੈਲਯੂ(value) ਅਸਾਇਨ ਕਰ ਸਕਦੇ ਹੋਂ।
+
| ਪਹਿਲੇ ਵੇਅਰਿਏਬਲ ਦਾ ਨਾਮ ਹੈ "num1" ਜਿਸਦੀ ਵੈਲਯੂ ਹੈ 10, ਅਤੇ ਦੂਜੇ ਦਾ ਨਾਮ  ਹੈ " num2" ਜਿਸਦੀ ਵੈਲਯੂ ਮੈਂ 2 ਸੇਵ ਕਰਾਂ ਗੀ ।
 
|-
 
|-
| 0:23
+
| 00:30
| ਅਤੇ, ਉਹ ਆਪਣੇ ਆਪ ਹੀ ਲੋੜ ਮੰਦ ਡਾਟਾ ਟਾਇਪ(data type) ਅਨੂਸਾਰ ਕਨਵਰਟ(convert) ਹੋ ਜਾਉਂਦੇ ਹਨ
+
| ਇਹ ਦੋਨੋ ਬਿਨਾ ਕੋਈ ਡੈੱਸਿਮਲ ਪੌਇਨਟ(decimal point) ਦੇ ਇਨਟੀਜਰ(integer) ਨੰਬਰਜ਼ ਨੇ
 
|-
 
|-
| 0:28
+
| 00:34
| ਇਸ ਲਈ ਓਨ੍ਹਾ ਨੂੰ, ਵੱਖ ਡਾਟਾ ਜਾਂ ਵੈਲੂਜ਼ ਵਾਸਤੇ, ਬਾਰ-ਬਾਰ ਡਿਕਲੇਅਰ ਕਰਨ ਦੀ ਜ਼ਰੂਰਤ ਨਹੀ ਪੈਂਦੀ।
+
| ਮਨ ਲਵੋ ਕਿ ਅਸੀ num1 ਅਤੇ num2 ਦਾ ਜੋੜ ਕਰਨਾ ਹੈ  ।
 
|-
 
|-
| 0:36
+
| 00:40
| ਉਦਾਰਨ ਲਈ, ਅਸੀਂ ਇਥੇ PHP ਟੈਜ਼ਗ (tag)ਬਣਾਵਾਂਗੇ ਜਿਨ੍ਹਾ ਦੇ ਵਿੱਚ ਕੌਨਟੈੱਨਟ(content) ਆਵੇਗਾ ।
+
| ਇਸ ਦੇ ਲਈ ਅਸੀ ਲਿਖਾਂ ਗੇ, ਐੱਕੋ ਨੰਮ1 ਐਡਿਡ ਟੂ(added to) ਨੰਮ2।
 
|-
 
|-
| 0:41
+
| 00:44
| ਚਲੋ ਅਸੀਂ ਡਾਲਰ(dollar) ਦੇ ਚਿੰਨ੍ਹ(sign) ਤੋਂ ਸ਼ੁਰੂ ਕਰਦੇ ਹਾਂ ਜਿਸ ਦੇ ਅੱਗੇ ਵੇਅਰਿਏਬਲ ਦਾ ਨਾਮ ਆਏ ਗਾ
+
| ਚਲੋ ਇਸਨੂੰ ਟੈੱਸਟ ਕਰਦੇ ਹਾਂ ।
 
|-
 
|-
| 0:48
+
| 00:47
| ਨੋਟ ਕਰੋ ਕੀ ਤੁਸੀਂ ਵੇਅਰਿਏਬਲ ਨੂੰ ਇਕ "ਨੰਬਰ" (number) ਤੋਂ ਸ਼ੁਰੂ ਨਹੀ ਕਰ ਸਕਦੇ, ਜਿਵੇਂ ਕੀ ਨੰਬਰ "1" ।
+
| ਤੇ ਜਵਾਬ 12 ਮਿਲਦਾ ਹੈ। ਨੰਮ1 ਅਤੇ ਨੰਮ2 ਹਨ 10 ਅਤੇ 2 । 10 ਅਤੇ 2 ਨੂੰ ਜੋੜਣ ਦਾ ਉੱਤਰ(answer) ਆਇਆ  ਹੈ "12"।
 
|-
 
|-
| 0:53
+
| 00:55
| ਪਰ ਇਸਨੂੰ ਮੈਂ "ਅੰਡਰਸਕੋਰ"(underscore) ਜਾਂ ਕਿਸੀ "ਲੈਟਰ"(letter) ਤੋਂ ਸ਼ੁਰੂ ਕਰ ਸਕਦੀ ਹਾਂ
+
| ਠੀਕ ਹੈ, ਹੁਣ ਘਟਾ ਕੇ (ਮਾਇਨਸ) ਦੇਖਦੇ ਹਾਂ। ਅਸੀਂ ਇੱਥੇ ਸਿਰਫ ਮਾਇਨਸ ਸਿਮਬਲ ਨੂੰ ਰਿਪਲੇਸ ਕਰਾਂਗੇ
 
|-
 
|-
| 0:57
+
| 01:01
| ਅੰਡਰਸਕੋਰ, ਲੈਟਰ ਅਤੇ ਨੰਬਰ ਦੇ ਅਲਾਵਾ ਹੋਰ ਕੋਈ ਖਾਸ ਚਿਨ੍ਹ ਨੂੰ ਇਸਤੇਮਾਲ ਕਰਨ ਦੀ ਅਨੂੰਮਤੀ ਨਹੀ ਹੈ
+
| ਰਿਫਰੈਸ਼(refresh) ਕਰੋ ਅਤੇ ਉੱਤਰ(answer) ਹੈ 8।
 
|-
 
|-
| 1:06
+
| 01:05
| ਇਸ ਲਈ ਇਹ ਨਾਮ ਪੂਰਨ ਤੌਰ ਤੇ ਸਵੀਕਾਰ ਹੈ ।
+
| ਹੁਣ ਗੁਣਾ (ਮਲੱਟਿਪਲਾਇ) ਕਰਾਂਗੇ। 10 ਗੁਣਾ 2 ਹੋਇਆ 20, ਅਤੇ ਸਾਨੂੰ ਇੱਥੇ "20" ਮਿਲ ਗਇਆ ਹੈ
 
|-
 
|-
| 1:09
+
| 01:11
| ਠੀਕ ਹੈ, ਹੁਣ ਮੈਂ name ("ਨੇਮ") ਨਾਮ ਦਾ ਇੱਕ ਵੇਅਰਿਏਬਲ ਬਣਾਵਾਂਗੀ ਜਿਸਨੂੰ ਅਸੀ ਡਬਲ ਕੋਟਸ ਵਿੱਚ, ਇਕ ਸਟ੍ਰਿਂਗ ਅਸਾਈਨ ਕਰਾਂ ਗੇ, ਠੀਕ ਓਸ ਤਰਹ ਜਿਵੇਂ ਅਸੀਂ ਐਕੋ ਫਂਕਸ਼ਨ(echo function) ਵਿੱਚ ਕੀੱਤਾ ਸੀ
+
| ਤੇ ਹੁਣ, 10 ਨੂੰ 2 ਨਾਲ ਭਾਗ ਦੇਂਦੇ ਹਾਂ ਅਤੇ ਜਵਾਬ ਦੇਖਦੇ ਹੈਂ “5”
 
|-
 
|-
| 1:21
+
| 01:18
| ਮੇਰਾ ਨਾਮ ਐਲੈਕ੍ਸ ਹੈ ('My name is Alex').
+
| ਹੁਣ, ਅਸੀਂ ਇਸ ਐਕ੍ਸਪ੍ਰੈਸ਼ਨ ਦੇ ਅੱਗੇ ਕੁਛ ਐੱਡ ਕਰਾਂ ਗੇ
 
|-
 
|-
| 1:23
+
| 01:24
| ਅਗਲੀ ਲਾਇਨ ਵਿੱਚ ਅਸੀਂ ਡਾਲਰ ਚਿਨ੍ਹ ਦੇ ਨਾਲ ਇੱਕ ਹੋਰ ਵੇਅਰਿਏਬਲ ਬਣਾਵਾਂਗੇ ਜਿਸਦਾ ਨਾਂ "ਏਜ"(age) ਹੈ ਅਤੇ ਇਸ ਦੀ ਵੈਲੂ 19 ਰੱਖਾਂ ਗੇ, ਬਿਨਾ ਡਬਲ ਕੋਟਸ(double quotes) ਦੇ ।  
+
| ਜਿਵੇਂ ਇਸ ਨੂੰ num2 ਨਾਲ ਭਾਗ ਕਰਦੇ ਹਾਂ
 
|-
 
|-
| 1:33
+
| 01:27
| ਇਸਦਾ ਕਾਰਨ ਇਹ ਹੈ ਕੀ ਇਹ ਇੱਕ ਇਨਟੀਜਰ (ਪੂਰਨ ਅੰਕ)  ਹੈ ।
+
| ਐਕ੍ਸਪ੍ਰੈਸ਼ਨ ਦੇਖ ਕੇ ਇੰਜ ਲਗਦਾ ਹੈ ਕੀ ਇਹ ਆਪਰੇਸ਼ਨ , ਨੰਮ1 ਅਤੇ ਨੰਮ2 ਨੂੰ ਐੱਡ ਕਰੇ ਗਾ, ਯਾਨੀ 10 ਅਤੇ 2, ਜੋ ਸਾਨੂੰ ਦੇਵੇਗਾ 12, ਅਤੇ ਫੇਰ 12 ਭਾਗ 2।
 
|-
 
|-
| 1:36
+
| 01:39
| ਤੁਸੀਂ ਇਸ ਵੇਰਿਏਬਲ ਨੂੰ ਡੈੱਸਿਮਲ ਵੈਲਯੂ(decimal value) ਲਈ ਵੀ ਵਰਤ ਸਕਦੇ ਹੋਂ ਜਿਵੇਂ ਕੀ 19.5
+
| ਤੇ ਫੇਰ, 12 ਭਾਗ 2 ਹੋਣਾ ਚਾਹੀਦਾ ਹੈ 6
 
|-
 
|-
| 1:43  
+
| 01:43  
| ਜਿਸ ਦੇ ਨਾਲ ਇਹ ਆਪਣੇ ਆਪ ਹੀ ਡੈੱਸਿਮਲ ਵਿੱਚ ਕਨਵਰਟ ਹੋ ਜਾਵੇ ਗਾ
+
| ਪਰ ਅਸਲ ਵਿੱਚ ਇਹ ਨੰਮ2 ਨੂੰ ਲੈੰਦਾ ਹੈ ਅਤੇ ਉਸਨੂੰ ਨੰਮ2 ਨਾਲ ਹੀ ਡਿਵਾਇਡ ਕਰ ਦਿੰਦਾ ਹੈ, ਜੋ ਸਾਨੂੰ ‘1’ ਦਿੰਦਾ ਹੈ, ਅਤੇ ਓਸਨੂੰ ਨੰਮ1 ਵਿੱਚ ਐੱਡ ਕਰ ਦਿੰਦਾ ਹੈ
 
|-
 
|-
| 1:48
+
| 01:56
| ਲੇਕਿਨ, ਇਸ ਵਕਤ ਇਹ ਸਿਰਫ ਇਨਟੀਜਰ ਹੈ । ਮੈਂ ਚਾਹੂੰਦੀ ਹਾਂ ਕਿ ਵੇਅਰਿਏਬਲ 'name' ("ਨੇਮ") ਇਕ ਸਟਰਿੰਗ (string) ਅਤੇ ਵੇਅਰਿਏਬਲ 'age' "ਏਜ" ਇਕ ਇਨਟੀਜਰ ਹੋਵੇ
+
| ਇਸਦਾ ਮਤਲਬ ਹੈ 6 ਦੀ ਬਜਾਏ ਸਾਨੂੰ 11 ਮਿਲਦਾ ਹੈ ।
 
|-
 
|-
| 1:57
+
| 02:00
| ਚਲੋ ਇਨ੍ਹਾ ਨੂੰ ਐੱਕੋ(echo) ਕਰਨ ਦੀ ਕੋਸ਼ਿਸ਼ ਕਰਿਏ
+
| ਤੋ ਇਸਦਾ ਕਾਰਨ ਇਹ ਹੈ ਕੀ ਭਾਗ ਕਰਨ ਦਾ ਆਪਰੇਟਰ (division operator)ਹਮੇਸ਼ਾ ਜੋੜ ਕਰਨ ਦੇ ਆਪਰੇਟਰ(addition operator) ਤੋਂ ਪਹਿਲਾ ਕੰਮ ਕਰਦਾ ਹੈ। ਗੁਣਾ ਕਰਨ ਦਾ ਆਪਰੇਟਰ ਵੀ ਏਸੀ ਤਰ੍ਹਾ ਕੰਮ ਕਰਦਾ ਹੈ ।
 
|-
 
|-
| 2:00
+
| 02:10
| ਤੇ ਅਸੀ ਲ਼ਿਖਾਂ ਗੇ - "ਐੱਕੋ", ਵੇਅਰਿਏਬਲ, ਤੇ ਅੰਤ ਵਿੱਚ ਲਾਇਨ ਟਰਮਿਨੇਟਰ(line terminator) ਨੂੰ ਨਾਂ ਭੁੱਲੋ।
+
| ਹੁਣ, ਇਸਨੂੰ ਸੁਲਝਾਉਣ ਲਈ ਅਸੀਂ ਬਰੈਕਿਟਸ ਦਾ ਇਸਤੇਮਾਲ ਕਰਾਂਗੇ ।
 
|-
 
|-
| 2:06
+
| 02:16
| ਚਲੋ ਵੇਅਰਿਏਬਲਜ਼"(variables) ਨਾਂਮ ਦੀ ਆਪਣੀ ਫਾਇਲ ਨੂੰ ਲਭਦੇ ਹਾਂ
+
| ਬਰੈਕਿਟਸ ਦਰਸ਼ਾਉੰਦਿਆਂ ਨੇ - ਅਸੀਂ ਇਸ ਆਪਰੇਸ਼ਨ ਨੂੰ ਲੈਕੇ ਪਹਿਲੇ ਕਰਾਂਗੇ, ਅਤੇ ਉਸ ਆਪਰੇਸ਼ਨ ਤੇ ਬਾਦ ਜੋ ਵੀ ਇਨਟਿਜਰ ਯਾ ਵੇਅਰਿਏਬਲ ਹੋਵੇ, ਓਸ ਨਾਲ ਭਾਗ ਕਰਾਂਗੇ
 
|-
 
|-
| 2:11
+
| 02:29
| ਵੇੱਖੋ, ਜਿਵੇਂ ਮੈਂ ਕਿਹਾ ਸੀ "echo name" (" ਐੱਕੋ ਨੇਮ"), "Alex" ਐੱਕੋ ਹੋਇਆ ਹੈ
+
| ਤੈਂ ਹੁਣ ਇਹ ਇਸ ਤਰਹ ਕਮ ਕਰੇਗਾ, ਨੰਮ1 ਪੱਲਸ ਨੰਮ2 ਹੋਇਆ 10  ਪੱਲਸ 2 ਹੋਇਆ 12 ਅਤੇ ਬਾਦ ਵਿੱਚ ਭਾਗ 2 ਕਰਨ ਨਾਲ ਸਾੱਨ੍ਹੂ ਮਿਲੇਗਾ 6
 
|-
 
|-
| 2:16
+
| 02:39
| ਹੁਣ ਆਪਣੀ ਏਜ ਨੂੰ ਐੱਕੋ ਕਰਨ ਦੀ ਕੋਸ਼ਿਸ਼ ਕਰਦੇ ਹਾਂ ।
+
| ਇਸਨੂੰ ਰਿਫਰੇਸ਼ ਕਰੋ, ਅਤੇ ਅਸੀਂ ਦੇਖ ਸਕਦੇ ਹਾਂ ਕੀ ਇਹ ਇੱਛਾ ਅਨੁਸਾਰ ਕੰਮ ਕਰ ਗਇਆ ਹੈ
 
|-
 
|-
| 2:19
+
| 02:43
| ਇਹ ਇੱਕ ਇਨਟਿਜਰ ਵੇਅਰਿਏਬਲ ਹੈ ਤੇ ਇਹ ਇੱਥੇ ਐੱਕੋ ਹੋ ਚੁੱਕਾ ਹੈ ।
+
| ਇਹ ਸੀ ਬੇਸਿਕ ਅਰਥਮੈਟਿਕ ਆਪਰੇਟਰ ਜਿਨ੍ਹਾ ਗਾ ਉਸਤੇਮਾਲ ਬਹੁਤ ਆਸਾਨ ਹੈ ।
 
|-
 
|-
| 2:24
+
| 02:48
| ਵੇਅਰਿਏਬਲ ਦੀ ਖਾਸਿਅਤ ਇਹ ਹੈ ਕੀ ਉਹ ਅਸਾਨੀ ਨਾਲ ਸਟਰਿੰਗਜ ਵਿੱਚ ਕੌਲਕੈਟੇਨੇਟ (ਜੋੜੇ) ਜਾ ਸਕਦੇ ਨੇਂ
+
| ਅਗਰ ਤੁਸੀਂ ਕਿਸੀ ਸਮੱਸਿਆ ਦਾ ਸਾਮਨਾ ਕਰਦੇ ਹੋਂ ਤਾਂ ਹਮੇਸ਼ਾ ਆਪਣੀ ਕੈਲਕੁਲੇਇਸ਼ਨ(calculation) ਨੂੰ  ਕੈਲਕੁਲੇਟਰ(calculator) ਨਾਲ ਚੈੱਕ ਕਰ ਲਵੋ ਤਾਂਕੀ ਨਿਸ਼ਚਿਤ ਹੋ ਜਾਵੇ ਕੀ ਉਹ ਸਹੀ ਹਨ
 
|-
 
|-
| 2:30
+
| 02:55
| ਕੋਨਕੈਟਿਨੇਇਸ਼ਨ (concatenation) ਸ਼ਾਇਦ ਗਲਤ ਸ਼ਬਦ ਹੈ, ਵੇਅਰਿਏਬਲਜ਼ ਨੂੰ ਸਟਰਿੰਗ ਵਿੱਚ ਸ਼ਾਮਿਲ ਕਰਨਾ ਬਹੁਤ ਅਸਾਨ ਹੈ
+
| ਐਸੀ ਕੈਲਕੁਲੇਇਸ਼ਨਸ, ਅਸੀਂ ਜਲਦੀ ਕੁਝ ਹੋਰ ਦੇਖਾਂਗੇ
 
|-
 
|-
| 2:37
+
| 02:58
| ਜੇ ਤੁਸੀ ਕੋਨਕੈਟਿਨੇਇਸ਼ਨ (concatenation) ਦਾ ਮਤਲਬ ਨਹੀ ਸਮਝਦੇ ਹੋਂ, ਤਾਂ ਇਸਦਾ ਮਤਲਭ ਹੈ ਦੋ ਸਟਰਿੰਗਜ ਨੂੰ ਇਕ ਲਾਇਨ ਵਿੱਚ ਜੋੜਨਾ ।
+
| ਅਸੀਂ ਇੰਨਕਰਿਮੈਂਨਟ(increment) ਅਰਥਮੈਟਿਕ ਆਪਰੇਟਰ ਬਾਰੇ ਵੀ ਜਾਨਾਂਗੇ ਜੋ ‘1’ ਨਾਲ ਇੰਨਕਰਿਮੈਂਨਟ ਕਰਦਾ ਹੈ,ਪਰ ਕੁਝ ਦੇਰ ਬਾਦ।
 
|-
 
|-
| 2:46
+
| 03:05
| ਕੋਨਕੈਟਿਨੇਸ਼ਨ ਦਾ ਉਦਾਹਰਨ ਦੇਖਦੇ ਹਾਂ, ਲਿੱਖੋ echo 'concat' (‘ਕੋਨਕੈਟ’), ਫੇਰ ਇਕ ਢੌਟ (.)ਅਤੇ ਫੇਰ 'ination'. (‘ਨੇਇਸ਼ਨ’)
+
| ਇਸਦਾ ਅਭਿਆਸ ਕਰਨਾ ਅਤੇ ਨਿਸ਼ਚਿਤ ਤੋਰ ਤੇ ਇਸਨੂੰ ਯਾਦ ਰਖਣਾ
 
|-
 
|-
| 2:56
+
| 03:09
| ਇਹ 'concatination'. (ਕੋਨਕੈਟਿਨੇਇਸ਼ਨ) ਨੂੰ ਐੱਕੋ ਕਰੇਗਾ ।
+
| ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।
|-
+
| 2:59
+
| ਚਲੋ ਇਹ ਕਰਕੇ ਦੇਖਿਏ. ਠੀਕ ਹੈ ?
+
|-
+
| 3:03  
+
| ਪਰ ਇਸਦੇ ੳਪਰ ਇੱਕ ਵੱਖਰਾ ਟਿਊਟੋਰਿਯਲ ਹੈ । ਮੇਰੀ ਸਲਾਹ ਹੈ ਕਿ ਏਸ ਵੇਲੇ, ਐੱਕੋ ਕਰਦੇ ਸਮੇਂ, ਇਸਨੂੰ ਆਪਣੇ ਵੇਅਰਿਏਬਲਜ਼ ਵਿੱਚ ਸ਼ਾਮਿਲ ਨਾ ਕਰੋ ।
+
|-
+
| 3:14
+
| ਜੇ ਇਹ ਸਮਝ ਨਾ ਆਇਆ ਹੋਵੇ ਤਾਂ ਚਿੰਤਾ ਨਾ ਕਰੋ, ਵਾਸਤਵ ਵਿੱਚ ਇਹ ਬਹੁਤ ਆਸਾਨ ਹੈ ।
+
|-
+
| 3:18
+
| ਮੈਂ ਲਿੱਖਾਂ ਗੀ "My name is" (ਮੇਰਾ ਨਾਮ ਹੈ)"$name" ਅਤੇ "my age is" (ਮੇਰੀ ਏਜ ਹੈ), "$age"
+
|-
+
| 3:24
+
| ਇਹ ਸਾਰਾ ਇੱਕੋ ਸਟਰਿੰਗ ਹੈ, ਅਤੇ ਇੱਕੋ ਐੱਕੋ ਦੇ ਅੰਦਰ ਹੈ । ਵੇੱਖੋਂ ਗੇ ਕਿ ਸਾਦੇ ਟੈਕ੍ਸਟ ਵਿੱਚ 'My name is -' ਐੱਕੋ ਹੋਇਆ ਹੈ ।
+
|-
+
| 3:32
+
| “$name” ਵੇਅਰਿਏਬਲ ਕਾਲ ਹੋ ਕੇ ਇੱਥੇ ਆਉਂਦਾ ਹੈ ਅਤੇ “$age” ਕਾਲ ਹੋ ਕੇ ਇੱਥੇ ਆਉਂਦਾ ਹੈ
+
|-
+
| 3:40
+
| ਤੇ ਇਸਨੂੰ ਰਿਫਰੈਸ਼ ਕਰੋ । ਵੇੱਖ ਸਕਦੇ ਹੋਂ "My name is Alex",. ਇਹ ਸਾਡਾ “name” ਵੇਅਰਿਏਬਲ ਹੈ, ਅਤੇ "and my age is 19", ਇਹ ਸਾਡਾ “age“ ਵੇਅਰਿਏਬਲ ਹੈ ।
+
|-
+
| 3:48
+
| ਤੇ, ਇਹਨਾਂ ਨੂੰ ਸਟਰਿੰਗ ਵਿੱਚ ਸ਼ਾਮਿਲ ਕਰਨਾ ਬਹੁਤ ਅਸਾਨ ਹੈ।
+
|-
+
| 3:52
+
| ਵੇਅਰਿਏਬਲਜ਼  ਦੇ ਬਾਰੇ ਆਪ ਨੂੰ ਬਸ ਇੱਨਾਂ ਹੀ ਜਾਨਣ ਦੀ ਲੋੜ ਹੈ ।
+
|-
+
| 3:56
+
| ਹੋਰ ਤਰ੍ਹਾ ਦੇ ਵੇਅਰਿਏਬਲਜ਼ ਵੀ ਹਨ ਜਿਵੇਂ ਬੂਲਿਯਨ(Boolean), ਜਾਂ ਡੈੱਸਿਮਲ(decimal)-- ਜਿਵੇਂ ’19.5’, ਜੋ ਮੈਂ ਤੁਹਾਨੂੰ ਪਹਿਲੇ ਹੀ ਦਿਖਾ ਚੁੱਕੀ ਹਾਂ ।
+
|-
+
| 4:06
+
| ਤੁਸੀਂ ਉਹਨਾ ਨੂੰ ਓਸੀ ਤਰਹ ਡਾਲਰ ਚਿਨ੍ਹ ($)ਦੇ ਨਾਲ ਡਿਕਲੇਯਰ ਕਰ ਸਕਦੇ ਹੋਂ।
+
|-
+
| 4:10
+
| ਇਸਦਾ ਅਭਿਆਸ ਕਰੋ, ਅਤੇ ਅਡਵਾਂਸ ਫਂਕਸ਼ਨਸ ਜਾਨਣ ਲਈ ਫੇਰ ਮਿਲਾਂਗੇ ਜਿਸ ਵੇਲੇ ਤੁਹਾੱਨੁ ਮੈਂ ਕੁਛ ਹੋਰ ਪ੍ਰੋਜੈਕਟਸ ਦਿਖਾਵਾਂ ਗੀ।
+
|-
+
| 4:19
+
| ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਯੋਗਦਾਨ ਭਾਵਨੀ ਪੰਤ ਨੇਂ, ਅਤੇ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।
+
 
|}
 
|}

Revision as of 02:32, 10 March 2013

Timing Narration
00:00 ਬੇਸਿਕ ਅਰਿਥਮੈਟਿਕ ਆਪਰੇਟਰਜ਼(arithmetic operator) ਦੇ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੈ ।
00:03 ਅਸੀਂ ਪਹਿਲਾ ਪੱਲਸ, ਮਾਇਨਸ, ਮਲੱਟਿਪਲਾਇ ਅਤੇ ਡਿਵਾਇਡ ਆਪਰੇਸ਼ਨਜ਼ ਦੀ ਜਾਨਕਾਰੀ ਲਵਾਂ ਗੇ ।(plus,minus,multiply and divide operations)
00:09 ਇੱਨ੍ਹਾ ਨੂੰ ਲਿਖਣ ਦਾ ਤਰੀਕਾ ਹੈ - ਪੱਲਸ, ਮਾਇਨਸ, ਗੁਣਾ (multiply) ਲਈ ਐਸਟਰਿਸਕ (*, asterisk) ਅਤੇ ਭਾਗ ਕਰਣ ਲਈ ਫਾਰਵਰਡ ਸਲੈਸ਼(forward slash) ।
00:17 ਹੁਣ ਮੈਂ ਦੋ ਵੇਅਰਿਏਬਲ ਬਣਾਵਾਂਗੀ ।
00:20 ਪਹਿਲੇ ਵੇਅਰਿਏਬਲ ਦਾ ਨਾਮ ਹੈ "num1" ਜਿਸਦੀ ਵੈਲਯੂ ਹੈ 10, ਅਤੇ ਦੂਜੇ ਦਾ ਨਾਮ ਹੈ " num2" ਜਿਸਦੀ ਵੈਲਯੂ ਮੈਂ 2 ਸੇਵ ਕਰਾਂ ਗੀ ।
00:30 ਇਹ ਦੋਨੋ ਬਿਨਾ ਕੋਈ ਡੈੱਸਿਮਲ ਪੌਇਨਟ(decimal point) ਦੇ ਇਨਟੀਜਰ(integer) ਨੰਬਰਜ਼ ਨੇ ।
00:34 ਮਨ ਲਵੋ ਕਿ ਅਸੀ num1 ਅਤੇ num2 ਦਾ ਜੋੜ ਕਰਨਾ ਹੈ ।
00:40 ਇਸ ਦੇ ਲਈ ਅਸੀ ਲਿਖਾਂ ਗੇ, ਐੱਕੋ ਨੰਮ1 ਐਡਿਡ ਟੂ(added to) ਨੰਮ2।
00:44 ਚਲੋ ਇਸਨੂੰ ਟੈੱਸਟ ਕਰਦੇ ਹਾਂ ।
00:47 ਤੇ ਜਵਾਬ 12 ਮਿਲਦਾ ਹੈ। ਨੰਮ1 ਅਤੇ ਨੰਮ2 ਹਨ 10 ਅਤੇ 2 । 10 ਅਤੇ 2 ਨੂੰ ਜੋੜਣ ਦਾ ਉੱਤਰ(answer) ਆਇਆ ਹੈ "12"।
00:55 ਠੀਕ ਹੈ, ਹੁਣ ਘਟਾ ਕੇ (ਮਾਇਨਸ) ਦੇਖਦੇ ਹਾਂ। ਅਸੀਂ ਇੱਥੇ ਸਿਰਫ ਮਾਇਨਸ ਸਿਮਬਲ ਨੂੰ ਰਿਪਲੇਸ ਕਰਾਂਗੇ ।
01:01 ਰਿਫਰੈਸ਼(refresh) ਕਰੋ ਅਤੇ ਉੱਤਰ(answer) ਹੈ 8।
01:05 ਹੁਣ ਗੁਣਾ (ਮਲੱਟਿਪਲਾਇ) ਕਰਾਂਗੇ। 10 ਗੁਣਾ 2 ਹੋਇਆ 20, ਅਤੇ ਸਾਨੂੰ ਇੱਥੇ "20" ਮਿਲ ਗਇਆ ਹੈ ।
01:11 ਤੇ ਹੁਣ, 10 ਨੂੰ 2 ਨਾਲ ਭਾਗ ਦੇਂਦੇ ਹਾਂ ਅਤੇ ਜਵਾਬ ਦੇਖਦੇ ਹੈਂ “5” ।
01:18 ਹੁਣ, ਅਸੀਂ ਇਸ ਐਕ੍ਸਪ੍ਰੈਸ਼ਨ ਦੇ ਅੱਗੇ ਕੁਛ ਐੱਡ ਕਰਾਂ ਗੇ ।
01:24 ਜਿਵੇਂ ਇਸ ਨੂੰ num2 ਨਾਲ ਭਾਗ ਕਰਦੇ ਹਾਂ ।
01:27 ਐਕ੍ਸਪ੍ਰੈਸ਼ਨ ਦੇਖ ਕੇ ਇੰਜ ਲਗਦਾ ਹੈ ਕੀ ਇਹ ਆਪਰੇਸ਼ਨ , ਨੰਮ1 ਅਤੇ ਨੰਮ2 ਨੂੰ ਐੱਡ ਕਰੇ ਗਾ, ਯਾਨੀ 10 ਅਤੇ 2, ਜੋ ਸਾਨੂੰ ਦੇਵੇਗਾ 12, ਅਤੇ ਫੇਰ 12 ਭਾਗ 2।
01:39 ਤੇ ਫੇਰ, 12 ਭਾਗ 2 ਹੋਣਾ ਚਾਹੀਦਾ ਹੈ 6 ।
01:43 ਪਰ ਅਸਲ ਵਿੱਚ ਇਹ ਨੰਮ2 ਨੂੰ ਲੈੰਦਾ ਹੈ ਅਤੇ ਉਸਨੂੰ ਨੰਮ2 ਨਾਲ ਹੀ ਡਿਵਾਇਡ ਕਰ ਦਿੰਦਾ ਹੈ, ਜੋ ਸਾਨੂੰ ‘1’ ਦਿੰਦਾ ਹੈ, ਅਤੇ ਓਸਨੂੰ ਨੰਮ1 ਵਿੱਚ ਐੱਡ ਕਰ ਦਿੰਦਾ ਹੈ ।
01:56 ਇਸਦਾ ਮਤਲਬ ਹੈ 6 ਦੀ ਬਜਾਏ ਸਾਨੂੰ 11 ਮਿਲਦਾ ਹੈ ।
02:00 ਤੋ ਇਸਦਾ ਕਾਰਨ ਇਹ ਹੈ ਕੀ ਭਾਗ ਕਰਨ ਦਾ ਆਪਰੇਟਰ (division operator)ਹਮੇਸ਼ਾ ਜੋੜ ਕਰਨ ਦੇ ਆਪਰੇਟਰ(addition operator) ਤੋਂ ਪਹਿਲਾ ਕੰਮ ਕਰਦਾ ਹੈ। ਗੁਣਾ ਕਰਨ ਦਾ ਆਪਰੇਟਰ ਵੀ ਏਸੀ ਤਰ੍ਹਾ ਕੰਮ ਕਰਦਾ ਹੈ ।
02:10 ਹੁਣ, ਇਸਨੂੰ ਸੁਲਝਾਉਣ ਲਈ ਅਸੀਂ ਬਰੈਕਿਟਸ ਦਾ ਇਸਤੇਮਾਲ ਕਰਾਂਗੇ ।
02:16 ਬਰੈਕਿਟਸ ਦਰਸ਼ਾਉੰਦਿਆਂ ਨੇ - ਅਸੀਂ ਇਸ ਆਪਰੇਸ਼ਨ ਨੂੰ ਲੈਕੇ ਪਹਿਲੇ ਕਰਾਂਗੇ, ਅਤੇ ਉਸ ਆਪਰੇਸ਼ਨ ਤੇ ਬਾਦ ਜੋ ਵੀ ਇਨਟਿਜਰ ਯਾ ਵੇਅਰਿਏਬਲ ਹੋਵੇ, ਓਸ ਨਾਲ ਭਾਗ ਕਰਾਂਗੇ ।
02:29 ਤੈਂ ਹੁਣ ਇਹ ਇਸ ਤਰਹ ਕਮ ਕਰੇਗਾ, ਨੰਮ1 ਪੱਲਸ ਨੰਮ2 ਹੋਇਆ 10 ਪੱਲਸ 2 ਹੋਇਆ 12 ਅਤੇ ਬਾਦ ਵਿੱਚ ਭਾਗ 2 ਕਰਨ ਨਾਲ ਸਾੱਨ੍ਹੂ ਮਿਲੇਗਾ 6 ।
02:39 ਇਸਨੂੰ ਰਿਫਰੇਸ਼ ਕਰੋ, ਅਤੇ ਅਸੀਂ ਦੇਖ ਸਕਦੇ ਹਾਂ ਕੀ ਇਹ ਇੱਛਾ ਅਨੁਸਾਰ ਕੰਮ ਕਰ ਗਇਆ ਹੈ ।
02:43 ਇਹ ਸੀ ਬੇਸਿਕ ਅਰਥਮੈਟਿਕ ਆਪਰੇਟਰ ਜਿਨ੍ਹਾ ਗਾ ਉਸਤੇਮਾਲ ਬਹੁਤ ਆਸਾਨ ਹੈ ।
02:48 ਅਗਰ ਤੁਸੀਂ ਕਿਸੀ ਸਮੱਸਿਆ ਦਾ ਸਾਮਨਾ ਕਰਦੇ ਹੋਂ ਤਾਂ ਹਮੇਸ਼ਾ ਆਪਣੀ ਕੈਲਕੁਲੇਇਸ਼ਨ(calculation) ਨੂੰ ਕੈਲਕੁਲੇਟਰ(calculator) ਨਾਲ ਚੈੱਕ ਕਰ ਲਵੋ ਤਾਂਕੀ ਨਿਸ਼ਚਿਤ ਹੋ ਜਾਵੇ ਕੀ ਉਹ ਸਹੀ ਹਨ ।
02:55 ਐਸੀ ਕੈਲਕੁਲੇਇਸ਼ਨਸ, ਅਸੀਂ ਜਲਦੀ ਕੁਝ ਹੋਰ ਦੇਖਾਂਗੇ ।
02:58 ਅਸੀਂ ਇੰਨਕਰਿਮੈਂਨਟ(increment) ਅਰਥਮੈਟਿਕ ਆਪਰੇਟਰ ਬਾਰੇ ਵੀ ਜਾਨਾਂਗੇ ਜੋ ‘1’ ਨਾਲ ਇੰਨਕਰਿਮੈਂਨਟ ਕਰਦਾ ਹੈ,ਪਰ ਕੁਝ ਦੇਰ ਬਾਦ।
03:05 ਇਸਦਾ ਅਭਿਆਸ ਕਰਨਾ ਅਤੇ ਨਿਸ਼ਚਿਤ ਤੋਰ ਤੇ ਇਸਨੂੰ ਯਾਦ ਰਖਣਾ ।
03:09 ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ ।

Contributors and Content Editors

Khoslak, PoojaMoolya