Difference between revisions of "PHP-and-MySQL/C4/User-Registration-Part-5/Punjabi"
From Script | Spoken-Tutorial
(Created page with " {|border = 1 !Time !Narration |- |0:00 |user ਰਜਿਸਟਰੇਸ਼ਨ ਟਿਊਟੋਰਿਅਲ ਦੇ ਪੰਜਵੇਂ ਭਾਗ ਵਿੱਚ ਤੁਹਾ...") |
PoojaMoolya (Talk | contribs) |
||
Line 5: | Line 5: | ||
!Narration | !Narration | ||
|- | |- | ||
− | | | + | |00:00 |
|user ਰਜਿਸਟਰੇਸ਼ਨ ਟਿਊਟੋਰਿਅਲ ਦੇ ਪੰਜਵੇਂ ਭਾਗ ਵਿੱਚ ਤੁਹਾਡਾ ਸਵਾਗਤ ਹੈ । | |user ਰਜਿਸਟਰੇਸ਼ਨ ਟਿਊਟੋਰਿਅਲ ਦੇ ਪੰਜਵੇਂ ਭਾਗ ਵਿੱਚ ਤੁਹਾਡਾ ਸਵਾਗਤ ਹੈ । | ||
|- | |- | ||
− | | | + | |00:04 |
|ਅਸੀ ਆਪਨੇ ਰਜਿਸਟਰੇਸ਼ਨ ਲਾਗਿਨ process ਵਿੱਚ ਕੁੱਝ ਅੰਸ਼ ਅਤੇ ਟੁਕੜੇ ਜੋੜਨ ਜਾ ਰਹੇ ਹਾਂ । | |ਅਸੀ ਆਪਨੇ ਰਜਿਸਟਰੇਸ਼ਨ ਲਾਗਿਨ process ਵਿੱਚ ਕੁੱਝ ਅੰਸ਼ ਅਤੇ ਟੁਕੜੇ ਜੋੜਨ ਜਾ ਰਹੇ ਹਾਂ । | ||
|- | |- | ||
− | | | + | |00:11 |
|ਫਿਰ ਅਸੀ ਇੱਕ ਪੂਰੀ ਜਾਂਚ ਕਰਾਂਗੇ , ਇਹ ਦੇਖਣ ਲਈ ਕਿ ਇਹ ਸਹੀ ਚੱਲਦਾ ਹੈ । | |ਫਿਰ ਅਸੀ ਇੱਕ ਪੂਰੀ ਜਾਂਚ ਕਰਾਂਗੇ , ਇਹ ਦੇਖਣ ਲਈ ਕਿ ਇਹ ਸਹੀ ਚੱਲਦਾ ਹੈ । | ||
|- | |- | ||
− | | | + | |00:14 |
|ਪਿਛਲੇ ਭਾਗ ਵਿੱਚ , ਤੁਸੀਂ ਵੇਖਿਆ ਸੀ ਕਿ ਮੈਂ ਆਪਣੇ ਆਪ ਨੂੰ ਇਸ ਡੇਟਾਬੇਸ ਵਿੱਚ ਰਜਿਸਟਰ ਕੀਤਾ ਸੀ । | |ਪਿਛਲੇ ਭਾਗ ਵਿੱਚ , ਤੁਸੀਂ ਵੇਖਿਆ ਸੀ ਕਿ ਮੈਂ ਆਪਣੇ ਆਪ ਨੂੰ ਇਸ ਡੇਟਾਬੇਸ ਵਿੱਚ ਰਜਿਸਟਰ ਕੀਤਾ ਸੀ । | ||
|- | |- | ||
− | | | + | |00:19 |
|ਸਭ ਕੁੱਝ ਠੀਕ ਸਾਬਤ ਹੋਇਆ ਹੈ ਅਤੇ ਮੈਂ ਇੱਥੇ ਲਾਗਿਨ ਸਕਰੀਨ ਉੱਤੇ ਹਾਂ । | |ਸਭ ਕੁੱਝ ਠੀਕ ਸਾਬਤ ਹੋਇਆ ਹੈ ਅਤੇ ਮੈਂ ਇੱਥੇ ਲਾਗਿਨ ਸਕਰੀਨ ਉੱਤੇ ਹਾਂ । | ||
|- | |- | ||
− | | | + | |00:24 |
|ਵੇਖਦੇ ਹਾਂ , ਜੇਕਰ ਮੈਂ ਲਾਗਿਨ ਕਰ ਸਕਦਾ ਹਾਂ । ਮੰਨ ਲੋ ਕਿ username alex ਹੈ ਅਤੇ ਮੇਰਾ ਪਾਸਵਰਡ ਉਹ ਪਾਸਵਰਡ ਜੋ ਮੈਂ ਇਸਤੇਮਾਲ ਕੀਤਾ ਸੀ । | |ਵੇਖਦੇ ਹਾਂ , ਜੇਕਰ ਮੈਂ ਲਾਗਿਨ ਕਰ ਸਕਦਾ ਹਾਂ । ਮੰਨ ਲੋ ਕਿ username alex ਹੈ ਅਤੇ ਮੇਰਾ ਪਾਸਵਰਡ ਉਹ ਪਾਸਵਰਡ ਜੋ ਮੈਂ ਇਸਤੇਮਾਲ ਕੀਤਾ ਸੀ । | ||
|- | |- | ||
− | | | + | |00:34 |
|ਮੈਂ ਵੇਖ ਸਕਦਾ ਹਾਂ , ਕਿ ਜਦੋਂ ਮੈਂ login ਉੱਤੇ ਕਲਿਕ ਕਰਦਾ ਹਾਂ , ਫੇਰ "Incorrect password" । | |ਮੈਂ ਵੇਖ ਸਕਦਾ ਹਾਂ , ਕਿ ਜਦੋਂ ਮੈਂ login ਉੱਤੇ ਕਲਿਕ ਕਰਦਾ ਹਾਂ , ਫੇਰ "Incorrect password" । | ||
|- | |- | ||
− | | | + | |00:40 |
|ਇਸਦਾ ਇਹ ਮਤਲੱਬ ਨਹੀਂ ਹੈ , ਕਿ ਮੇਰਾ username ਨਹੀਂ ਮਿਲਿਆ । | |ਇਸਦਾ ਇਹ ਮਤਲੱਬ ਨਹੀਂ ਹੈ , ਕਿ ਮੇਰਾ username ਨਹੀਂ ਮਿਲਿਆ । | ||
|- | |- | ||
− | | | + | |00:44 |
|ਮੈਂ username ਵਿੱਚ ਇਹ ਟਾਈਪ ਕਰਦਾ ਹਾਂ ਅਤੇ ਆਪਣਾ ਪਾਸਵਰਡ ਟਾਈਪ ਕਰਦਾ ਹਾਂ । | |ਮੈਂ username ਵਿੱਚ ਇਹ ਟਾਈਪ ਕਰਦਾ ਹਾਂ ਅਤੇ ਆਪਣਾ ਪਾਸਵਰਡ ਟਾਈਪ ਕਰਦਾ ਹਾਂ । | ||
|- | |- | ||
− | | | + | |00:49 |
|ਇਹ ਦਰਸਾਵੇਗਾ ਕਿ user ਮੌਜੂਦ ਨਹੀਂ ਹੈ । | |ਇਹ ਦਰਸਾਵੇਗਾ ਕਿ user ਮੌਜੂਦ ਨਹੀਂ ਹੈ । | ||
|- | |- | ||
− | | | + | |00:52 |
|ਪਰ ਇੱਥੇ, ਇਹ ਦਸ ਰਿਹਾ ਹੈ ਕਿ ਮੇਰਾ username ਮੌਜੂਦ ਹੈ , ਪਰ ਮੇਰਾ ਪਾਸਵਰਡ ਗਲਤ ਹੈ । | |ਪਰ ਇੱਥੇ, ਇਹ ਦਸ ਰਿਹਾ ਹੈ ਕਿ ਮੇਰਾ username ਮੌਜੂਦ ਹੈ , ਪਰ ਮੇਰਾ ਪਾਸਵਰਡ ਗਲਤ ਹੈ । | ||
|- | |- | ||
− | | | + | |00:58 |
|ਹੁਣ , ਮੇਰਾ ਪਾਸਵਰਡ ਗਲਤ ਹੋਣ ਦਾ ਕਾਰਨ ਹੈ , ਕਿ ਇੱਥੇ ਮੇਰਾ plain text password ਦੀ ਤੁਲਣਾ ਮੇਰੇ ਡੇਟਾਬੇਸ ਦੇ ਅੰਦਰ ਮੇਰੇ "md5 - encrypted" ਨਾਲ ਕੀਤੀ ਜਾ ਰਹੀ ਹੈ । | |ਹੁਣ , ਮੇਰਾ ਪਾਸਵਰਡ ਗਲਤ ਹੋਣ ਦਾ ਕਾਰਨ ਹੈ , ਕਿ ਇੱਥੇ ਮੇਰਾ plain text password ਦੀ ਤੁਲਣਾ ਮੇਰੇ ਡੇਟਾਬੇਸ ਦੇ ਅੰਦਰ ਮੇਰੇ "md5 - encrypted" ਨਾਲ ਕੀਤੀ ਜਾ ਰਹੀ ਹੈ । | ||
|- | |- | ||
− | | | + | |01:11 |
|ਅਸੀ ਇਸਨੂੰ ਇਸ ਪ੍ਰਕਾਰ ਕਰਦੇ ਹਾਂ ਕਿ , ਅਸੀ ਆਪਣੇ login ਪੇਜ ਉੱਤੇ ਵਾਪਸ ਜਾਂਦੇ ਹਾਂ , ਜੋ ਅਸੀਂ ਪਿਛਲੇ ਟਿਊਟੋਰਿਅਲ - userlogin ਟਿਊਟੋਰਿਅਲ ਵਿੱਚ ਕੀਤਾ ਸੀ । | |ਅਸੀ ਇਸਨੂੰ ਇਸ ਪ੍ਰਕਾਰ ਕਰਦੇ ਹਾਂ ਕਿ , ਅਸੀ ਆਪਣੇ login ਪੇਜ ਉੱਤੇ ਵਾਪਸ ਜਾਂਦੇ ਹਾਂ , ਜੋ ਅਸੀਂ ਪਿਛਲੇ ਟਿਊਟੋਰਿਅਲ - userlogin ਟਿਊਟੋਰਿਅਲ ਵਿੱਚ ਕੀਤਾ ਸੀ । | ||
|- | |- | ||
− | | | + | |01:22 |
|ਉਸ ਭਾਗ ਵਿੱਚ , ਜਿੱਥੇ ਅਸੀ ਆਪਣੇ ਪਾਸਵਰਡਸ ਦੀ ਤੁਲਨਾ ਮੇਲ ਖਾਣ ਲਈ ਕਰਦੇ ਹਾਂ । | |ਉਸ ਭਾਗ ਵਿੱਚ , ਜਿੱਥੇ ਅਸੀ ਆਪਣੇ ਪਾਸਵਰਡਸ ਦੀ ਤੁਲਨਾ ਮੇਲ ਖਾਣ ਲਈ ਕਰਦੇ ਹਾਂ । | ||
|- | |- | ||
− | | | + | |01:29 |
|ਇਹ ਇਥੇ ਸਾਡਾ username ਜਾਂਚਦਾ ਹੈ ਅਤੇ ਇਹ ਸਾਡਾ ਪਾਸਵਰਡ ਜਾਂਚਦਾ ਹੈ । | |ਇਹ ਇਥੇ ਸਾਡਾ username ਜਾਂਚਦਾ ਹੈ ਅਤੇ ਇਹ ਸਾਡਾ ਪਾਸਵਰਡ ਜਾਂਚਦਾ ਹੈ । | ||
|- | |- | ||
− | | | + | |01:35 |
|ਸਾਨੂੰ ਆਪਣਾ ਪਾਸਵਰਡ ਜਾਂਚਣ ਦੀ ਲੋੜ ਹੈ । ਹੁਣ , ਮੰਨ ਲੋ ਕਿ ਮੈਂ ਆਪਣਾ ਪਾਸਵਰਡ "slicer u k 1" ਟਾਈਪ ਕੀਤਾ ਹੈ । | |ਸਾਨੂੰ ਆਪਣਾ ਪਾਸਵਰਡ ਜਾਂਚਣ ਦੀ ਲੋੜ ਹੈ । ਹੁਣ , ਮੰਨ ਲੋ ਕਿ ਮੈਂ ਆਪਣਾ ਪਾਸਵਰਡ "slicer u k 1" ਟਾਈਪ ਕੀਤਾ ਹੈ । | ||
|- | |- | ||
− | | | + | |01:46 |
|ਸੋ , ਇਹ ਪਾਸਵਰਡ ਹੈ ਜੋ ਮੈਂ ਇੱਥੇ ਟਾਈਪ ਕਰ ਰਿਹਾ ਹਾਂ । ਇਹ ਕਾਫ਼ੀ ਪੁਰਾਣਾ ਹੈ । | |ਸੋ , ਇਹ ਪਾਸਵਰਡ ਹੈ ਜੋ ਮੈਂ ਇੱਥੇ ਟਾਈਪ ਕਰ ਰਿਹਾ ਹਾਂ । ਇਹ ਕਾਫ਼ੀ ਪੁਰਾਣਾ ਹੈ । | ||
|- | |- | ||
− | | | + | |01:53 |
|"slicer u k 1" । ਠੀਕ ਹੈ ਅਤੇ ਇਹ ਇੱਥੇ ਇਸਨੂੰ ਜਾਂਚ ਰਿਹਾ ਹੈ ਅਤੇ ਇਹ ਪਾਸਵਰਡ ਇੱਥੇ "sliceruk1" ਦੇ ਬਰਾਬਰ ਹੈ । | |"slicer u k 1" । ਠੀਕ ਹੈ ਅਤੇ ਇਹ ਇੱਥੇ ਇਸਨੂੰ ਜਾਂਚ ਰਿਹਾ ਹੈ ਅਤੇ ਇਹ ਪਾਸਵਰਡ ਇੱਥੇ "sliceruk1" ਦੇ ਬਰਾਬਰ ਹੈ । | ||
|- | |- | ||
− | | | + | |02:02 |
|ਪਰ ਇਹ "password" "dbpassword" ਦੇ ਬਰਾਬਰ ਹੈ । ਸੋ ਤੁਲਣਾ ਨਹੀਂ ਮਿਲ ਰਹੀ । | |ਪਰ ਇਹ "password" "dbpassword" ਦੇ ਬਰਾਬਰ ਹੈ । ਸੋ ਤੁਲਣਾ ਨਹੀਂ ਮਿਲ ਰਹੀ । | ||
|- | |- | ||
− | | | + | |02:10 |
|ਸਾਨੂੰ ਇਹ ਤੱਦ ਚੁਣਨ ਦੀ ਲੋੜ ਹੁੰਦੀ ਹੈ ਜਦੋਂ ਅਸੀ ਆਪਣੇ ਪਾਸਵਰਡ ਨੂੰ encrypt ਕਰਦੇ ਹਾਂ । | |ਸਾਨੂੰ ਇਹ ਤੱਦ ਚੁਣਨ ਦੀ ਲੋੜ ਹੁੰਦੀ ਹੈ ਜਦੋਂ ਅਸੀ ਆਪਣੇ ਪਾਸਵਰਡ ਨੂੰ encrypt ਕਰਦੇ ਹਾਂ । | ||
|- | |- | ||
− | | | + | |02:15 |
|ਸੋ ਹੁਣ ਇਹ ਵਾਸਤਵ ਵਿੱਚ ਇਸਦੇ ਬਰਾਬਰ ਹੋਵੇਗਾ , ਸੋ ਇਹ encrypted “slicer u k 1” ਹੈ , ਜੋ ਕਿ ਇਸ "slicer u k 1" ਦੇ ਬਰਾਬਰ ਹੈ । | |ਸੋ ਹੁਣ ਇਹ ਵਾਸਤਵ ਵਿੱਚ ਇਸਦੇ ਬਰਾਬਰ ਹੋਵੇਗਾ , ਸੋ ਇਹ encrypted “slicer u k 1” ਹੈ , ਜੋ ਕਿ ਇਸ "slicer u k 1" ਦੇ ਬਰਾਬਰ ਹੈ । | ||
|- | |- | ||
− | | | + | |02:26 |
|ਸੋ ਅਸੀ ਇੱਕ md5 encrypted ਪਾਸਵਰਡ ਦੀ ਆਪਣੇ ਡੇਟਾਬੇਸ ਵਿਚਲੇ encrypted ਪਾਸਵਰਡ ਨਾਲ ਤੁਲਣਾ ਕਰ ਰਹੇ ਹਾਂ । | |ਸੋ ਅਸੀ ਇੱਕ md5 encrypted ਪਾਸਵਰਡ ਦੀ ਆਪਣੇ ਡੇਟਾਬੇਸ ਵਿਚਲੇ encrypted ਪਾਸਵਰਡ ਨਾਲ ਤੁਲਣਾ ਕਰ ਰਹੇ ਹਾਂ । | ||
|- | |- | ||
− | | | + | |02:35 |
|ਚਲੋ ਮੈਂ ਇਸ ਫ਼ਾਰਮ ਨੂੰ ਦੁਬਾਰਾ resubmit ਕਰਦਾ ਹਾਂ । ਓਹ ! ਫਿਰ ਏਰਰ ! | |ਚਲੋ ਮੈਂ ਇਸ ਫ਼ਾਰਮ ਨੂੰ ਦੁਬਾਰਾ resubmit ਕਰਦਾ ਹਾਂ । ਓਹ ! ਫਿਰ ਏਰਰ ! | ||
|- | |- | ||
− | | | + | |02:39 |
|ਮੈਂ ਫਿਰ ਤੋਂ ਕੋਸ਼ਿਸ਼ ਕਰਦਾ ਹਾਂ । ਲਾਗਿਨ ਉੱਤੇ ਕਲਿਕ ਕਰੋ । ਨਹੀਂ , ਇਹ ਚੱਲ ਨਹੀਂ ਰਿਹਾ ਹੈ । | |ਮੈਂ ਫਿਰ ਤੋਂ ਕੋਸ਼ਿਸ਼ ਕਰਦਾ ਹਾਂ । ਲਾਗਿਨ ਉੱਤੇ ਕਲਿਕ ਕਰੋ । ਨਹੀਂ , ਇਹ ਚੱਲ ਨਹੀਂ ਰਿਹਾ ਹੈ । | ||
|- | |- | ||
− | | | + | |02:45 |
|ਇਸਨੂੰ ਜਾਂਚਦੇ ਹਾਂ । "password" "POST password" ਦੇ ਬਰਾਬਰ ਹੈ , ਸੋ ਪਾਸਵਰਡ md5 ਹੈ । | |ਇਸਨੂੰ ਜਾਂਚਦੇ ਹਾਂ । "password" "POST password" ਦੇ ਬਰਾਬਰ ਹੈ , ਸੋ ਪਾਸਵਰਡ md5 ਹੈ । | ||
|- | |- | ||
− | | | + | |02:56 |
|ਮੈਂ ਵਾਪਿਸ ਜਾਂਦਾ ਹਾਂ ਅਤੇ ਇਸਨੂੰ ਰਿਫਰੇਸ਼ ਕਰਦਾ ਹਾਂ । | |ਮੈਂ ਵਾਪਿਸ ਜਾਂਦਾ ਹਾਂ ਅਤੇ ਇਸਨੂੰ ਰਿਫਰੇਸ਼ ਕਰਦਾ ਹਾਂ । | ||
|- | |- | ||
− | | | + | |03:00 |
|ਮੈਂ ਆਪਣਾ ਪਾਸਵਰਡ ਟਾਈਪ ਕਰਦਾ ਹਾਂ । ਠੀਕ ਹੈ , ਮੈਂ ਜਾਣਦਾ ਹਾਂ ਕਿ ਇੱਥੇ ਕੀ ਸਮੱਸਿਆ ਹੈ । | |ਮੈਂ ਆਪਣਾ ਪਾਸਵਰਡ ਟਾਈਪ ਕਰਦਾ ਹਾਂ । ਠੀਕ ਹੈ , ਮੈਂ ਜਾਣਦਾ ਹਾਂ ਕਿ ਇੱਥੇ ਕੀ ਸਮੱਸਿਆ ਹੈ । | ||
|- | |- | ||
− | | | + | |03:06 |
|ਇੱਥੇ ਸਮੱਸਿਆ ਇਹ ਹੈ , ਕਿ ਸਾਡਾ md5 ਪਾਸਵਰਡ ਬਿਲਕੁਲ ਠੀਕ ਹੈ ਪਰ ਇਸਦੀ ਤੁਲਣਾ ਇੱਕ ਪਾਸਵਰਡ ਨਾਲ ਹੋ ਰਹੀ ਹੈ ਜੋ ਸਾਡੇ ਡੇਟਾਬੇਸ ਵਿੱਚ ਘਟ ਗਿਆ ਹੈ । | |ਇੱਥੇ ਸਮੱਸਿਆ ਇਹ ਹੈ , ਕਿ ਸਾਡਾ md5 ਪਾਸਵਰਡ ਬਿਲਕੁਲ ਠੀਕ ਹੈ ਪਰ ਇਸਦੀ ਤੁਲਣਾ ਇੱਕ ਪਾਸਵਰਡ ਨਾਲ ਹੋ ਰਹੀ ਹੈ ਜੋ ਸਾਡੇ ਡੇਟਾਬੇਸ ਵਿੱਚ ਘਟ ਗਿਆ ਹੈ । | ||
|- | |- | ||
− | | | + | |03:19 |
|ਅਜਿਹਾ ਇਸ ਲਈ ਕਿਉਂਕਿ ਜੇਕਰ ਅਸੀ ਆਪਣੀ ਸੰਰਚਨਾ ਵਿੱਚ ਜਾਂਦੇ ਹਾਂ ਅਤੇ ਹੇਠਾਂ ਆਪਣੇ ਪਾਸਵਰਡ ਫੀਲਡ ਤੇ ਜਾਂਦੇ ਹਾਂ ਅਤੇ ਇਸਨੂੰ edit ਕਰਦੇ ਹਾਂ , ਇਸ ਵਖਤ ਸਾਡੇ ਕੋਲ ਲੰਬਾਈ ਦੀ ਸੀਮਾ 25 ਹੈ । | |ਅਜਿਹਾ ਇਸ ਲਈ ਕਿਉਂਕਿ ਜੇਕਰ ਅਸੀ ਆਪਣੀ ਸੰਰਚਨਾ ਵਿੱਚ ਜਾਂਦੇ ਹਾਂ ਅਤੇ ਹੇਠਾਂ ਆਪਣੇ ਪਾਸਵਰਡ ਫੀਲਡ ਤੇ ਜਾਂਦੇ ਹਾਂ ਅਤੇ ਇਸਨੂੰ edit ਕਰਦੇ ਹਾਂ , ਇਸ ਵਖਤ ਸਾਡੇ ਕੋਲ ਲੰਬਾਈ ਦੀ ਸੀਮਾ 25 ਹੈ । | ||
|- | |- | ||
− | | | + | |03:35 |
|ਸੋ ਅਸੀ ਇਸਦੇ ਲਈ ਸੀਮਾ ਨੂੰ ਵਧਾ ਕੇ ,100 ਤੱਕ ਕਰ ਰਹੇ ਹਾਂ । | |ਸੋ ਅਸੀ ਇਸਦੇ ਲਈ ਸੀਮਾ ਨੂੰ ਵਧਾ ਕੇ ,100 ਤੱਕ ਕਰ ਰਹੇ ਹਾਂ । | ||
|- | |- | ||
− | | | + | |03:40 |
|ਮੈਂਨੂੰ ਪੂਰਾ ਯਕੀਨ ਨਹੀਂ ਹੈ , ਕਿ ਇੱਕ md5 string ਕਿੰਨੀ ਲੰਬੀ ਹੁੰਦੀ ਹੈ , ਪਰ ਮੈਂ ਕਹਾਂਗਾ length value = 100 । ਇਸਨੂੰ ਜਮਾ ਕਰ ਲਵੋ । | |ਮੈਂਨੂੰ ਪੂਰਾ ਯਕੀਨ ਨਹੀਂ ਹੈ , ਕਿ ਇੱਕ md5 string ਕਿੰਨੀ ਲੰਬੀ ਹੁੰਦੀ ਹੈ , ਪਰ ਮੈਂ ਕਹਾਂਗਾ length value = 100 । ਇਸਨੂੰ ਜਮਾ ਕਰ ਲਵੋ । | ||
|- | |- | ||
− | | | + | |03:50 |
|ਮੈਂ ਆਪਣਾ ਟੇਬਲ ਬਰਾਉਜ ਕਰਨ ਜਾ ਰਿਹਾ ਹਾਂ । ਫਿਰ ਮੈਂ ਵਾਪਸ ਜਾਂਦਾ ਹਾਂ ਅਤੇ ਦੁਬਾਰਾ ਰਜਿਸਟਰ ਕਰਦਾ ਹਾਂ । | |ਮੈਂ ਆਪਣਾ ਟੇਬਲ ਬਰਾਉਜ ਕਰਨ ਜਾ ਰਿਹਾ ਹਾਂ । ਫਿਰ ਮੈਂ ਵਾਪਸ ਜਾਂਦਾ ਹਾਂ ਅਤੇ ਦੁਬਾਰਾ ਰਜਿਸਟਰ ਕਰਦਾ ਹਾਂ । | ||
|- | |- | ||
− | | | + | |03:58 |
|ਸੋ , ਰਜਿਸਟਰ ਕਰੋ । ਆਪਣਾ username ਚੁਣੋ । | |ਸੋ , ਰਜਿਸਟਰ ਕਰੋ । ਆਪਣਾ username ਚੁਣੋ । | ||
|- | |- | ||
− | | | + | |04:02 |
|ਮੰਨ ਲੋ "alex" , ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ । ਇੱਕ ਪਾਸਵਰਡ ਚੁਣੋ , ਮੰਨ ਲੋ "slicer u k 1" । ਅਤੇ ਮੈਂ Register ਉੱਤੇ ਕਲਿਕ ਕਰਾਂਗਾ । | |ਮੰਨ ਲੋ "alex" , ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ । ਇੱਕ ਪਾਸਵਰਡ ਚੁਣੋ , ਮੰਨ ਲੋ "slicer u k 1" । ਅਤੇ ਮੈਂ Register ਉੱਤੇ ਕਲਿਕ ਕਰਾਂਗਾ । | ||
|- | |- | ||
− | | | + | |04:14 |
|"You have been registered . Return to login page " । | |"You have been registered . Return to login page " । | ||
|- | |- | ||
− | | | + | |04:18 |
|ਹੁਣ ਚੱਲੋ ਅਸੀਂ ਆਪਣਾ ਡੇਟਾਬੇਸ ਦੁਬਾਰਾ ਜਾਂਚਦੇ ਹਾਂ । | |ਹੁਣ ਚੱਲੋ ਅਸੀਂ ਆਪਣਾ ਡੇਟਾਬੇਸ ਦੁਬਾਰਾ ਜਾਂਚਦੇ ਹਾਂ । | ||
|- | |- | ||
− | | | + | |04:21 |
|ਇਹ ਪਹਿਲਾਂ ਹੀ ਲੰਬਾ ਵਿੱਖ ਰਿਹਾ ਹੈ , ਇਹ ਛੋਟਾ ਨਹੀਂ ਕੀਤਾ ਗਿਆ ਕਿਉਂਕਿ ਮੈਂ ਇਸਦੀ ਲੰਬਾਈ ਬਦਲ ਦਿੱਤੀ ਹੈ । | |ਇਹ ਪਹਿਲਾਂ ਹੀ ਲੰਬਾ ਵਿੱਖ ਰਿਹਾ ਹੈ , ਇਹ ਛੋਟਾ ਨਹੀਂ ਕੀਤਾ ਗਿਆ ਕਿਉਂਕਿ ਮੈਂ ਇਸਦੀ ਲੰਬਾਈ ਬਦਲ ਦਿੱਤੀ ਹੈ । | ||
|- | |- | ||
− | | | + | |04:27 |
|ਸੋ ਹੁਣ ਜਦੋਂ ਮੈਂ ਲਾਗਿਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਮੈਂਨੂੰ ਇਸਨੂੰ ਸਹੀ ਤਰਾਂ ਟਾਈਪ ਕਰਨ ਦਿਓ । | |ਸੋ ਹੁਣ ਜਦੋਂ ਮੈਂ ਲਾਗਿਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਮੈਂਨੂੰ ਇਸਨੂੰ ਸਹੀ ਤਰਾਂ ਟਾਈਪ ਕਰਨ ਦਿਓ । | ||
|- | |- | ||
− | | | + | |04:34 |
|ਅਸੀ ਲਾਗਿਨ ਕਰ ਸਕਦੇ ਹਾਂ , ਅਤੇ ਅਸੀ ਅੰਦਰ ਹਾਂ । ਤਾਂ ਠੀਕ ਹੈ ਸਟਰਿੰਗ ਦੀ ਲੰਬਾਈ ਵਾਂਗ ਚੀਜਾਂ ਨੂੰ ਜਾਂਚੋ । | |ਅਸੀ ਲਾਗਿਨ ਕਰ ਸਕਦੇ ਹਾਂ , ਅਤੇ ਅਸੀ ਅੰਦਰ ਹਾਂ । ਤਾਂ ਠੀਕ ਹੈ ਸਟਰਿੰਗ ਦੀ ਲੰਬਾਈ ਵਾਂਗ ਚੀਜਾਂ ਨੂੰ ਜਾਂਚੋ । | ||
|- | |- | ||
− | | | + | |04:41 |
|ਆਸ ਹੈ ਕਿ ਤੁਹਾਨੂੰ ਇਹ ਮਿਲ ਗਿਆ ਹੋਣਾ । | |ਆਸ ਹੈ ਕਿ ਤੁਹਾਨੂੰ ਇਹ ਮਿਲ ਗਿਆ ਹੋਣਾ । | ||
|- | |- | ||
− | | | + | |04:43 |
|ਜੇਕਰ ਤੁਸੀ ਚਾਹੁੰਦੇ ਹੋ , ਕਿ ਮੈਂ ਇਸ ਟਿਊਟੋਰਿਅਲ ਨੂੰ expand ਕਰਾਂ ਤਾਂ ਕ੍ਰਿਪਾ ਮੈਨੂੰ ਦੱਸੋ । | |ਜੇਕਰ ਤੁਸੀ ਚਾਹੁੰਦੇ ਹੋ , ਕਿ ਮੈਂ ਇਸ ਟਿਊਟੋਰਿਅਲ ਨੂੰ expand ਕਰਾਂ ਤਾਂ ਕ੍ਰਿਪਾ ਮੈਨੂੰ ਦੱਸੋ । | ||
|- | |- | ||
− | | | + | |04:48 |
|ਅਤੇ ਇਹ user ਰਜਿਸਟਰੇਸ਼ਨ ਹੈ । | |ਅਤੇ ਇਹ user ਰਜਿਸਟਰੇਸ਼ਨ ਹੈ । | ||
|- | |- | ||
− | | | + | |04:50 |
|ਇਹ ਸਾਡੇ user ਲਾਗਿਨ ਟਿਊਟੋਰਿਅਲ ਤੋਂ ਧਿਆਨ ਵਿਚ ਲਿਆ ਗਿਆ ਹੈ । | |ਇਹ ਸਾਡੇ user ਲਾਗਿਨ ਟਿਊਟੋਰਿਅਲ ਤੋਂ ਧਿਆਨ ਵਿਚ ਲਿਆ ਗਿਆ ਹੈ । | ||
|- | |- | ||
− | | | + | |04:54 |
|ਸੋ ਇਨ੍ਹਾਂ ਨੂੰ ਇੱਕਠੇ ਰੱਖਕੇ , ਸਾਨੂੰ ਪੂਰੀ ਤਰ੍ਹਾਂ ਨਾਲ functional user ਰਜਿਸਟਰ ਅਤੇ ਲਾਗਿਨ process ਮਿਲਿਆ । | |ਸੋ ਇਨ੍ਹਾਂ ਨੂੰ ਇੱਕਠੇ ਰੱਖਕੇ , ਸਾਨੂੰ ਪੂਰੀ ਤਰ੍ਹਾਂ ਨਾਲ functional user ਰਜਿਸਟਰ ਅਤੇ ਲਾਗਿਨ process ਮਿਲਿਆ । | ||
|- | |- | ||
− | | | + | |05:02 |
|ਮੈਂ ਇਸਨੂੰ ਮੇਰੇ ਬਹੁਤ ਸਾਰੇ ਪ੍ਰੋਜੇਕਟ ਕੰਮਾਂ ਵਿੱਚ ਇਸਤੇਮਾਲ ਕਰਾਂਗਾ । ਉਦਾਹਰਣ ਸਵਰੂਪ । | |ਮੈਂ ਇਸਨੂੰ ਮੇਰੇ ਬਹੁਤ ਸਾਰੇ ਪ੍ਰੋਜੇਕਟ ਕੰਮਾਂ ਵਿੱਚ ਇਸਤੇਮਾਲ ਕਰਾਂਗਾ । ਉਦਾਹਰਣ ਸਵਰੂਪ । | ||
|- | |- | ||
− | | | + | |05:07 |
|ਮੈਂ ਕਿਸੇ ਉੱਤੇ ਇੱਕ ਪ੍ਰੋਜੇਕਟ ਬਣਾ ਸਕਦਾ ਹਾਂ ਜੋ ਕਿ user ਲਾਗਿਨ ਅਤੇ user ਰਜਿਸਟਰੇਸ਼ਨ ਨੂੰ ਇਸਤੇਮਾਲ ਕਰਦਾ ਹੈ । ਮੈਂ ਇਸਨੂੰ ਬਹੁਤ ਇਸਤੇਮਾਲ ਕਰਾਂਗਾ । | |ਮੈਂ ਕਿਸੇ ਉੱਤੇ ਇੱਕ ਪ੍ਰੋਜੇਕਟ ਬਣਾ ਸਕਦਾ ਹਾਂ ਜੋ ਕਿ user ਲਾਗਿਨ ਅਤੇ user ਰਜਿਸਟਰੇਸ਼ਨ ਨੂੰ ਇਸਤੇਮਾਲ ਕਰਦਾ ਹੈ । ਮੈਂ ਇਸਨੂੰ ਬਹੁਤ ਇਸਤੇਮਾਲ ਕਰਾਂਗਾ । | ||
|- | |- | ||
− | | | + | |05:16 |
|ਸੋ ਜਿਆਦਾ ਜਾਣਕਾਰੀ ਲਈ user ਲਾਗਿਨ ਅਤੇ ਰਜਿਸਟਰੇਸ਼ਨ ਉੱਤੇ ਮੇਰੇ projects ਵੇਖੋ । | |ਸੋ ਜਿਆਦਾ ਜਾਣਕਾਰੀ ਲਈ user ਲਾਗਿਨ ਅਤੇ ਰਜਿਸਟਰੇਸ਼ਨ ਉੱਤੇ ਮੇਰੇ projects ਵੇਖੋ । | ||
|- | |- | ||
− | | | + | |05:23 |
|ਜੇਕਰ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ ਜਾਂ ਮੇਰੇ ਤੋਂ ਕਿਸੇ ਵੀ ਚੀਜ ਦਾ ਵਿਸਥਾਰ ਚਾਹੁੰਦੇ ਹੋ , ਕ੍ਰਿਪਾ ਮੈਨੂੰ ਦੱਸੋ । | |ਜੇਕਰ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ ਜਾਂ ਮੇਰੇ ਤੋਂ ਕਿਸੇ ਵੀ ਚੀਜ ਦਾ ਵਿਸਥਾਰ ਚਾਹੁੰਦੇ ਹੋ , ਕ੍ਰਿਪਾ ਮੈਨੂੰ ਦੱਸੋ । | ||
|- | |- | ||
− | | | + | |05:30 |
|ਭਵਿੱਖ ਵਿੱਚ ਅਪਡੇਟਸ ਲਈ ਸਾਡੇ ਨਾਲ ਜੁੜੋ । ਦੇਖਣ ਲਈ ਧੰਨਵਾਦ । ਆਈ . ਆਈ . ਟੀ . ਬਾੰਬੇ ਵੱਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ । | |ਭਵਿੱਖ ਵਿੱਚ ਅਪਡੇਟਸ ਲਈ ਸਾਡੇ ਨਾਲ ਜੁੜੋ । ਦੇਖਣ ਲਈ ਧੰਨਵਾਦ । ਆਈ . ਆਈ . ਟੀ . ਬਾੰਬੇ ਵੱਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ । | ||
|} | |} |
Latest revision as of 11:07, 7 May 2015
Time | Narration |
---|---|
00:00 | user ਰਜਿਸਟਰੇਸ਼ਨ ਟਿਊਟੋਰਿਅਲ ਦੇ ਪੰਜਵੇਂ ਭਾਗ ਵਿੱਚ ਤੁਹਾਡਾ ਸਵਾਗਤ ਹੈ । |
00:04 | ਅਸੀ ਆਪਨੇ ਰਜਿਸਟਰੇਸ਼ਨ ਲਾਗਿਨ process ਵਿੱਚ ਕੁੱਝ ਅੰਸ਼ ਅਤੇ ਟੁਕੜੇ ਜੋੜਨ ਜਾ ਰਹੇ ਹਾਂ । |
00:11 | ਫਿਰ ਅਸੀ ਇੱਕ ਪੂਰੀ ਜਾਂਚ ਕਰਾਂਗੇ , ਇਹ ਦੇਖਣ ਲਈ ਕਿ ਇਹ ਸਹੀ ਚੱਲਦਾ ਹੈ । |
00:14 | ਪਿਛਲੇ ਭਾਗ ਵਿੱਚ , ਤੁਸੀਂ ਵੇਖਿਆ ਸੀ ਕਿ ਮੈਂ ਆਪਣੇ ਆਪ ਨੂੰ ਇਸ ਡੇਟਾਬੇਸ ਵਿੱਚ ਰਜਿਸਟਰ ਕੀਤਾ ਸੀ । |
00:19 | ਸਭ ਕੁੱਝ ਠੀਕ ਸਾਬਤ ਹੋਇਆ ਹੈ ਅਤੇ ਮੈਂ ਇੱਥੇ ਲਾਗਿਨ ਸਕਰੀਨ ਉੱਤੇ ਹਾਂ । |
00:24 | ਵੇਖਦੇ ਹਾਂ , ਜੇਕਰ ਮੈਂ ਲਾਗਿਨ ਕਰ ਸਕਦਾ ਹਾਂ । ਮੰਨ ਲੋ ਕਿ username alex ਹੈ ਅਤੇ ਮੇਰਾ ਪਾਸਵਰਡ ਉਹ ਪਾਸਵਰਡ ਜੋ ਮੈਂ ਇਸਤੇਮਾਲ ਕੀਤਾ ਸੀ । |
00:34 | ਮੈਂ ਵੇਖ ਸਕਦਾ ਹਾਂ , ਕਿ ਜਦੋਂ ਮੈਂ login ਉੱਤੇ ਕਲਿਕ ਕਰਦਾ ਹਾਂ , ਫੇਰ "Incorrect password" । |
00:40 | ਇਸਦਾ ਇਹ ਮਤਲੱਬ ਨਹੀਂ ਹੈ , ਕਿ ਮੇਰਾ username ਨਹੀਂ ਮਿਲਿਆ । |
00:44 | ਮੈਂ username ਵਿੱਚ ਇਹ ਟਾਈਪ ਕਰਦਾ ਹਾਂ ਅਤੇ ਆਪਣਾ ਪਾਸਵਰਡ ਟਾਈਪ ਕਰਦਾ ਹਾਂ । |
00:49 | ਇਹ ਦਰਸਾਵੇਗਾ ਕਿ user ਮੌਜੂਦ ਨਹੀਂ ਹੈ । |
00:52 | ਪਰ ਇੱਥੇ, ਇਹ ਦਸ ਰਿਹਾ ਹੈ ਕਿ ਮੇਰਾ username ਮੌਜੂਦ ਹੈ , ਪਰ ਮੇਰਾ ਪਾਸਵਰਡ ਗਲਤ ਹੈ । |
00:58 | ਹੁਣ , ਮੇਰਾ ਪਾਸਵਰਡ ਗਲਤ ਹੋਣ ਦਾ ਕਾਰਨ ਹੈ , ਕਿ ਇੱਥੇ ਮੇਰਾ plain text password ਦੀ ਤੁਲਣਾ ਮੇਰੇ ਡੇਟਾਬੇਸ ਦੇ ਅੰਦਰ ਮੇਰੇ "md5 - encrypted" ਨਾਲ ਕੀਤੀ ਜਾ ਰਹੀ ਹੈ । |
01:11 | ਅਸੀ ਇਸਨੂੰ ਇਸ ਪ੍ਰਕਾਰ ਕਰਦੇ ਹਾਂ ਕਿ , ਅਸੀ ਆਪਣੇ login ਪੇਜ ਉੱਤੇ ਵਾਪਸ ਜਾਂਦੇ ਹਾਂ , ਜੋ ਅਸੀਂ ਪਿਛਲੇ ਟਿਊਟੋਰਿਅਲ - userlogin ਟਿਊਟੋਰਿਅਲ ਵਿੱਚ ਕੀਤਾ ਸੀ । |
01:22 | ਉਸ ਭਾਗ ਵਿੱਚ , ਜਿੱਥੇ ਅਸੀ ਆਪਣੇ ਪਾਸਵਰਡਸ ਦੀ ਤੁਲਨਾ ਮੇਲ ਖਾਣ ਲਈ ਕਰਦੇ ਹਾਂ । |
01:29 | ਇਹ ਇਥੇ ਸਾਡਾ username ਜਾਂਚਦਾ ਹੈ ਅਤੇ ਇਹ ਸਾਡਾ ਪਾਸਵਰਡ ਜਾਂਚਦਾ ਹੈ । |
01:35 | ਸਾਨੂੰ ਆਪਣਾ ਪਾਸਵਰਡ ਜਾਂਚਣ ਦੀ ਲੋੜ ਹੈ । ਹੁਣ , ਮੰਨ ਲੋ ਕਿ ਮੈਂ ਆਪਣਾ ਪਾਸਵਰਡ "slicer u k 1" ਟਾਈਪ ਕੀਤਾ ਹੈ । |
01:46 | ਸੋ , ਇਹ ਪਾਸਵਰਡ ਹੈ ਜੋ ਮੈਂ ਇੱਥੇ ਟਾਈਪ ਕਰ ਰਿਹਾ ਹਾਂ । ਇਹ ਕਾਫ਼ੀ ਪੁਰਾਣਾ ਹੈ । |
01:53 | "slicer u k 1" । ਠੀਕ ਹੈ ਅਤੇ ਇਹ ਇੱਥੇ ਇਸਨੂੰ ਜਾਂਚ ਰਿਹਾ ਹੈ ਅਤੇ ਇਹ ਪਾਸਵਰਡ ਇੱਥੇ "sliceruk1" ਦੇ ਬਰਾਬਰ ਹੈ । |
02:02 | ਪਰ ਇਹ "password" "dbpassword" ਦੇ ਬਰਾਬਰ ਹੈ । ਸੋ ਤੁਲਣਾ ਨਹੀਂ ਮਿਲ ਰਹੀ । |
02:10 | ਸਾਨੂੰ ਇਹ ਤੱਦ ਚੁਣਨ ਦੀ ਲੋੜ ਹੁੰਦੀ ਹੈ ਜਦੋਂ ਅਸੀ ਆਪਣੇ ਪਾਸਵਰਡ ਨੂੰ encrypt ਕਰਦੇ ਹਾਂ । |
02:15 | ਸੋ ਹੁਣ ਇਹ ਵਾਸਤਵ ਵਿੱਚ ਇਸਦੇ ਬਰਾਬਰ ਹੋਵੇਗਾ , ਸੋ ਇਹ encrypted “slicer u k 1” ਹੈ , ਜੋ ਕਿ ਇਸ "slicer u k 1" ਦੇ ਬਰਾਬਰ ਹੈ । |
02:26 | ਸੋ ਅਸੀ ਇੱਕ md5 encrypted ਪਾਸਵਰਡ ਦੀ ਆਪਣੇ ਡੇਟਾਬੇਸ ਵਿਚਲੇ encrypted ਪਾਸਵਰਡ ਨਾਲ ਤੁਲਣਾ ਕਰ ਰਹੇ ਹਾਂ । |
02:35 | ਚਲੋ ਮੈਂ ਇਸ ਫ਼ਾਰਮ ਨੂੰ ਦੁਬਾਰਾ resubmit ਕਰਦਾ ਹਾਂ । ਓਹ ! ਫਿਰ ਏਰਰ ! |
02:39 | ਮੈਂ ਫਿਰ ਤੋਂ ਕੋਸ਼ਿਸ਼ ਕਰਦਾ ਹਾਂ । ਲਾਗਿਨ ਉੱਤੇ ਕਲਿਕ ਕਰੋ । ਨਹੀਂ , ਇਹ ਚੱਲ ਨਹੀਂ ਰਿਹਾ ਹੈ । |
02:45 | ਇਸਨੂੰ ਜਾਂਚਦੇ ਹਾਂ । "password" "POST password" ਦੇ ਬਰਾਬਰ ਹੈ , ਸੋ ਪਾਸਵਰਡ md5 ਹੈ । |
02:56 | ਮੈਂ ਵਾਪਿਸ ਜਾਂਦਾ ਹਾਂ ਅਤੇ ਇਸਨੂੰ ਰਿਫਰੇਸ਼ ਕਰਦਾ ਹਾਂ । |
03:00 | ਮੈਂ ਆਪਣਾ ਪਾਸਵਰਡ ਟਾਈਪ ਕਰਦਾ ਹਾਂ । ਠੀਕ ਹੈ , ਮੈਂ ਜਾਣਦਾ ਹਾਂ ਕਿ ਇੱਥੇ ਕੀ ਸਮੱਸਿਆ ਹੈ । |
03:06 | ਇੱਥੇ ਸਮੱਸਿਆ ਇਹ ਹੈ , ਕਿ ਸਾਡਾ md5 ਪਾਸਵਰਡ ਬਿਲਕੁਲ ਠੀਕ ਹੈ ਪਰ ਇਸਦੀ ਤੁਲਣਾ ਇੱਕ ਪਾਸਵਰਡ ਨਾਲ ਹੋ ਰਹੀ ਹੈ ਜੋ ਸਾਡੇ ਡੇਟਾਬੇਸ ਵਿੱਚ ਘਟ ਗਿਆ ਹੈ । |
03:19 | ਅਜਿਹਾ ਇਸ ਲਈ ਕਿਉਂਕਿ ਜੇਕਰ ਅਸੀ ਆਪਣੀ ਸੰਰਚਨਾ ਵਿੱਚ ਜਾਂਦੇ ਹਾਂ ਅਤੇ ਹੇਠਾਂ ਆਪਣੇ ਪਾਸਵਰਡ ਫੀਲਡ ਤੇ ਜਾਂਦੇ ਹਾਂ ਅਤੇ ਇਸਨੂੰ edit ਕਰਦੇ ਹਾਂ , ਇਸ ਵਖਤ ਸਾਡੇ ਕੋਲ ਲੰਬਾਈ ਦੀ ਸੀਮਾ 25 ਹੈ । |
03:35 | ਸੋ ਅਸੀ ਇਸਦੇ ਲਈ ਸੀਮਾ ਨੂੰ ਵਧਾ ਕੇ ,100 ਤੱਕ ਕਰ ਰਹੇ ਹਾਂ । |
03:40 | ਮੈਂਨੂੰ ਪੂਰਾ ਯਕੀਨ ਨਹੀਂ ਹੈ , ਕਿ ਇੱਕ md5 string ਕਿੰਨੀ ਲੰਬੀ ਹੁੰਦੀ ਹੈ , ਪਰ ਮੈਂ ਕਹਾਂਗਾ length value = 100 । ਇਸਨੂੰ ਜਮਾ ਕਰ ਲਵੋ । |
03:50 | ਮੈਂ ਆਪਣਾ ਟੇਬਲ ਬਰਾਉਜ ਕਰਨ ਜਾ ਰਿਹਾ ਹਾਂ । ਫਿਰ ਮੈਂ ਵਾਪਸ ਜਾਂਦਾ ਹਾਂ ਅਤੇ ਦੁਬਾਰਾ ਰਜਿਸਟਰ ਕਰਦਾ ਹਾਂ । |
03:58 | ਸੋ , ਰਜਿਸਟਰ ਕਰੋ । ਆਪਣਾ username ਚੁਣੋ । |
04:02 | ਮੰਨ ਲੋ "alex" , ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ । ਇੱਕ ਪਾਸਵਰਡ ਚੁਣੋ , ਮੰਨ ਲੋ "slicer u k 1" । ਅਤੇ ਮੈਂ Register ਉੱਤੇ ਕਲਿਕ ਕਰਾਂਗਾ । |
04:14 | "You have been registered . Return to login page " । |
04:18 | ਹੁਣ ਚੱਲੋ ਅਸੀਂ ਆਪਣਾ ਡੇਟਾਬੇਸ ਦੁਬਾਰਾ ਜਾਂਚਦੇ ਹਾਂ । |
04:21 | ਇਹ ਪਹਿਲਾਂ ਹੀ ਲੰਬਾ ਵਿੱਖ ਰਿਹਾ ਹੈ , ਇਹ ਛੋਟਾ ਨਹੀਂ ਕੀਤਾ ਗਿਆ ਕਿਉਂਕਿ ਮੈਂ ਇਸਦੀ ਲੰਬਾਈ ਬਦਲ ਦਿੱਤੀ ਹੈ । |
04:27 | ਸੋ ਹੁਣ ਜਦੋਂ ਮੈਂ ਲਾਗਿਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਮੈਂਨੂੰ ਇਸਨੂੰ ਸਹੀ ਤਰਾਂ ਟਾਈਪ ਕਰਨ ਦਿਓ । |
04:34 | ਅਸੀ ਲਾਗਿਨ ਕਰ ਸਕਦੇ ਹਾਂ , ਅਤੇ ਅਸੀ ਅੰਦਰ ਹਾਂ । ਤਾਂ ਠੀਕ ਹੈ ਸਟਰਿੰਗ ਦੀ ਲੰਬਾਈ ਵਾਂਗ ਚੀਜਾਂ ਨੂੰ ਜਾਂਚੋ । |
04:41 | ਆਸ ਹੈ ਕਿ ਤੁਹਾਨੂੰ ਇਹ ਮਿਲ ਗਿਆ ਹੋਣਾ । |
04:43 | ਜੇਕਰ ਤੁਸੀ ਚਾਹੁੰਦੇ ਹੋ , ਕਿ ਮੈਂ ਇਸ ਟਿਊਟੋਰਿਅਲ ਨੂੰ expand ਕਰਾਂ ਤਾਂ ਕ੍ਰਿਪਾ ਮੈਨੂੰ ਦੱਸੋ । |
04:48 | ਅਤੇ ਇਹ user ਰਜਿਸਟਰੇਸ਼ਨ ਹੈ । |
04:50 | ਇਹ ਸਾਡੇ user ਲਾਗਿਨ ਟਿਊਟੋਰਿਅਲ ਤੋਂ ਧਿਆਨ ਵਿਚ ਲਿਆ ਗਿਆ ਹੈ । |
04:54 | ਸੋ ਇਨ੍ਹਾਂ ਨੂੰ ਇੱਕਠੇ ਰੱਖਕੇ , ਸਾਨੂੰ ਪੂਰੀ ਤਰ੍ਹਾਂ ਨਾਲ functional user ਰਜਿਸਟਰ ਅਤੇ ਲਾਗਿਨ process ਮਿਲਿਆ । |
05:02 | ਮੈਂ ਇਸਨੂੰ ਮੇਰੇ ਬਹੁਤ ਸਾਰੇ ਪ੍ਰੋਜੇਕਟ ਕੰਮਾਂ ਵਿੱਚ ਇਸਤੇਮਾਲ ਕਰਾਂਗਾ । ਉਦਾਹਰਣ ਸਵਰੂਪ । |
05:07 | ਮੈਂ ਕਿਸੇ ਉੱਤੇ ਇੱਕ ਪ੍ਰੋਜੇਕਟ ਬਣਾ ਸਕਦਾ ਹਾਂ ਜੋ ਕਿ user ਲਾਗਿਨ ਅਤੇ user ਰਜਿਸਟਰੇਸ਼ਨ ਨੂੰ ਇਸਤੇਮਾਲ ਕਰਦਾ ਹੈ । ਮੈਂ ਇਸਨੂੰ ਬਹੁਤ ਇਸਤੇਮਾਲ ਕਰਾਂਗਾ । |
05:16 | ਸੋ ਜਿਆਦਾ ਜਾਣਕਾਰੀ ਲਈ user ਲਾਗਿਨ ਅਤੇ ਰਜਿਸਟਰੇਸ਼ਨ ਉੱਤੇ ਮੇਰੇ projects ਵੇਖੋ । |
05:23 | ਜੇਕਰ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ ਜਾਂ ਮੇਰੇ ਤੋਂ ਕਿਸੇ ਵੀ ਚੀਜ ਦਾ ਵਿਸਥਾਰ ਚਾਹੁੰਦੇ ਹੋ , ਕ੍ਰਿਪਾ ਮੈਨੂੰ ਦੱਸੋ । |
05:30 | ਭਵਿੱਖ ਵਿੱਚ ਅਪਡੇਟਸ ਲਈ ਸਾਡੇ ਨਾਲ ਜੁੜੋ । ਦੇਖਣ ਲਈ ਧੰਨਵਾਦ । ਆਈ . ਆਈ . ਟੀ . ਬਾੰਬੇ ਵੱਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ । |