Difference between revisions of "PHP-and-MySQL/C4/User-Registration-Part-3/Punjabi"
From Script | Spoken-Tutorial
(Created page with " {|border = 1 !Time !Narration |- |0:00 |User ਰਜਿਸਟਰੇਸ਼ਨ ਟਿਊਟੋਰਿਅਲ ਦੇ ਤੀਸਰੇ ਭਾਗ ਵਿੱਚ ਤੁਹਾਡ...") |
PoojaMoolya (Talk | contribs) |
||
Line 4: | Line 4: | ||
!Narration | !Narration | ||
|- | |- | ||
− | | | + | |00:00 |
|User ਰਜਿਸਟਰੇਸ਼ਨ ਟਿਊਟੋਰਿਅਲ ਦੇ ਤੀਸਰੇ ਭਾਗ ਵਿੱਚ ਤੁਹਾਡਾ ਸਵਾਗਤ ਹੈ । | |User ਰਜਿਸਟਰੇਸ਼ਨ ਟਿਊਟੋਰਿਅਲ ਦੇ ਤੀਸਰੇ ਭਾਗ ਵਿੱਚ ਤੁਹਾਡਾ ਸਵਾਗਤ ਹੈ । | ||
|- | |- | ||
− | | | + | |00:04 |
|ਇਸ ਭਾਗ ਵਿੱਚ ਅਸੀ ਉਨ੍ਹਾਂ ਸਭ ਦੀ ਮੌਜੂਦਗੀ ਦੀ ਜਾਂਚ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਅਸੀਂ ਪਿਛਲੇ ਭਾਗ ਵਿੱਚ ਚਰਚਾ ਕੀਤੀ ਸੀ । | |ਇਸ ਭਾਗ ਵਿੱਚ ਅਸੀ ਉਨ੍ਹਾਂ ਸਭ ਦੀ ਮੌਜੂਦਗੀ ਦੀ ਜਾਂਚ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਅਸੀਂ ਪਿਛਲੇ ਭਾਗ ਵਿੱਚ ਚਰਚਾ ਕੀਤੀ ਸੀ । | ||
|- | |- | ||
− | | | + | |00:10 |
|ਚੱਲੋ ਜੋ ਅਸੀਂ ਪਿਛਲੇ ਭਾਗ ਕੀਤਾ ਸੀ ਉਸਨੂੰ ਜਲਦੀ ਜਲਦੀ ਦੁਹਰਾਉਂਦੇ ਹਾਂ । | |ਚੱਲੋ ਜੋ ਅਸੀਂ ਪਿਛਲੇ ਭਾਗ ਕੀਤਾ ਸੀ ਉਸਨੂੰ ਜਲਦੀ ਜਲਦੀ ਦੁਹਰਾਉਂਦੇ ਹਾਂ । | ||
|- | |- | ||
− | | | + | |00:14 |
|ਅਸੀਂ ਆਪਣੇ fullname ਅਤੇ username ਦੇ ਟੈਗਸ strip ਕੀਤੇ ਹਨ । | |ਅਸੀਂ ਆਪਣੇ fullname ਅਤੇ username ਦੇ ਟੈਗਸ strip ਕੀਤੇ ਹਨ । | ||
|- | |- | ||
− | | | + | |00:19 |
|ਅਸੀਂ ਆਪਣੇ ਪਾਸਵਰਡ ਨੂੰ strip ਅਤੇ encrypt ਕੀਤਾ ਹੈ । | |ਅਸੀਂ ਆਪਣੇ ਪਾਸਵਰਡ ਨੂੰ strip ਅਤੇ encrypt ਕੀਤਾ ਹੈ । | ||
|- | |- | ||
− | | | + | |00:23 |
|functions ਦੀ ਇਸ ਤਰਤੀਬ ਨੂੰ ਯਾਦ ਰੱਖਣਾ , ਤਾਂਕਿ ਅਸੀ ਆਪਣੀ encrypted ਵੈਲਿਊ ਨੂੰ strip ਆਫ ਨਾ ਕਰੀਏ । | |functions ਦੀ ਇਸ ਤਰਤੀਬ ਨੂੰ ਯਾਦ ਰੱਖਣਾ , ਤਾਂਕਿ ਅਸੀ ਆਪਣੀ encrypted ਵੈਲਿਊ ਨੂੰ strip ਆਫ ਨਾ ਕਰੀਏ । | ||
|- | |- | ||
− | | | + | |00:30 |
|ਇੱਥੇ ਅਸੀ ਆਪਣੀ ਰਜਿਸਟਰੇਸ਼ਨ ਪਰਿਕ੍ਰੀਆ ਸ਼ੁਰੂ ਕਰਨ ਜਾ ਰਹੇ ਹਾਂ । | |ਇੱਥੇ ਅਸੀ ਆਪਣੀ ਰਜਿਸਟਰੇਸ਼ਨ ਪਰਿਕ੍ਰੀਆ ਸ਼ੁਰੂ ਕਰਨ ਜਾ ਰਹੇ ਹਾਂ । | ||
|- | |- | ||
− | | | + | |00:34 |
|ਮੈਂ ਇਹਨਾ ਸਭ ਦੀ ਮੌਜੂਦਗੀ ਦੀ ਜਾਂਚ ਕਰਦਾ ਹੋਵਾਂਗਾ । | |ਮੈਂ ਇਹਨਾ ਸਭ ਦੀ ਮੌਜੂਦਗੀ ਦੀ ਜਾਂਚ ਕਰਦਾ ਹੋਵਾਂਗਾ । | ||
|- | |- | ||
− | | | + | |00:38 |
|ਅਜਿਹਾ ਕਰਨ ਤੋਂ ਪਹਿਲਾਂ ਮੈਂ date ਸੈਟ ਕਰਨ ਜਾ ਰਿਹਾ ਹਾਂ । | |ਅਜਿਹਾ ਕਰਨ ਤੋਂ ਪਹਿਲਾਂ ਮੈਂ date ਸੈਟ ਕਰਨ ਜਾ ਰਿਹਾ ਹਾਂ । | ||
|- | |- | ||
− | | | + | |00:43 |
|ਹੁਣ ਇਹ ਡੇਟ ਫੰਕਸ਼ਨ ਇਸਤੇਮਾਲ ਕਰ ਰਿਹਾ ਹੈ । | |ਹੁਣ ਇਹ ਡੇਟ ਫੰਕਸ਼ਨ ਇਸਤੇਮਾਲ ਕਰ ਰਿਹਾ ਹੈ । | ||
|- | |- | ||
− | | | + | |00:47 |
|ਅੰਦਰ ਸਾਡੇ ਕੋਲ ਸਾਲ ਲਈ Y ਹੈ, ਮਹੀਨੇ ਲਈ m ਹੈ ਅਤੇ ਤਾਰੀਖ ਲਈ d ਹੈ । | |ਅੰਦਰ ਸਾਡੇ ਕੋਲ ਸਾਲ ਲਈ Y ਹੈ, ਮਹੀਨੇ ਲਈ m ਹੈ ਅਤੇ ਤਾਰੀਖ ਲਈ d ਹੈ । | ||
|- | |- | ||
− | | | + | |00:55 |
|4 ਅੰਕ ਦੇ ਸਾਲ ਲਈ ਇਹ ਵੱਡਾ “Y” ਹੈ । ਜੇਕਰ ਅਸੀ ਛੋਟਾ y ਇਸਤੇਮਾਲ ਕਰਦੇ ਹਾਂ , ਤਾਂ ਸਾਡੇ ਕੋਲ 2 ਅੰਕ ਦਾ ਸਾਲ ਹੋਵੇਗਾ । | |4 ਅੰਕ ਦੇ ਸਾਲ ਲਈ ਇਹ ਵੱਡਾ “Y” ਹੈ । ਜੇਕਰ ਅਸੀ ਛੋਟਾ y ਇਸਤੇਮਾਲ ਕਰਦੇ ਹਾਂ , ਤਾਂ ਸਾਡੇ ਕੋਲ 2 ਅੰਕ ਦਾ ਸਾਲ ਹੋਵੇਗਾ । | ||
|- | |- | ||
− | | | + | |01:02 |
|ਸੋ ਇਸ ਵਕ਼ਤ ਮੇਰੇ ਡੇਟਾਬੇਸ ਵਿੱਚ, ਮੇਰੇ ਕੋਲ ਪਹਿਲਾਂ ਮੇਰਾ ਸਾਲ ਹੈ , ਫਿਰ ਮੇਰਾ ਮਹੀਨਾ ਅਤੇ ਮੇਰਾ ਦਿਨ ਅਤੇ ਇਹ ਹਾਈਫਨ ਨਾਲ ਵੱਖ ਕੀਤੇ ਗਏ ਹਨ । | |ਸੋ ਇਸ ਵਕ਼ਤ ਮੇਰੇ ਡੇਟਾਬੇਸ ਵਿੱਚ, ਮੇਰੇ ਕੋਲ ਪਹਿਲਾਂ ਮੇਰਾ ਸਾਲ ਹੈ , ਫਿਰ ਮੇਰਾ ਮਹੀਨਾ ਅਤੇ ਮੇਰਾ ਦਿਨ ਅਤੇ ਇਹ ਹਾਈਫਨ ਨਾਲ ਵੱਖ ਕੀਤੇ ਗਏ ਹਨ । | ||
|- | |- | ||
− | | | + | |01:15 |
|ਤੁਸੀ ਇਹ ਉਦੋਂ ਵੇਖ ਸਕਦੇ ਹੋ ਜਦੋਂ ਅਸੀਂ ਇੱਥੇ ਆਪਣਾ ਡੇਟਾਬੇਸ ਭਰਦੇ ਹਾਂ , ਅਤੇ users ਵਿੱਚ ਵੈਲਿਊ ਪਾਉਂਦੇ ਹਾਂ । | |ਤੁਸੀ ਇਹ ਉਦੋਂ ਵੇਖ ਸਕਦੇ ਹੋ ਜਦੋਂ ਅਸੀਂ ਇੱਥੇ ਆਪਣਾ ਡੇਟਾਬੇਸ ਭਰਦੇ ਹਾਂ , ਅਤੇ users ਵਿੱਚ ਵੈਲਿਊ ਪਾਉਂਦੇ ਹਾਂ । | ||
|- | |- | ||
− | | | + | |01:22 |
|ਅਸੀ ਵੇਖ ਸਕਦੇ ਹਾਂ , ਕਿ ਤਰੀਕ ਇੱਕ ਖਾਸ ਫਾਰਮੇਟ ਵਿੱਚ ਹੈ , ਜੇਕਰ ਅਸੀ ਇੱਥੇ ਇਸ ਤਰ੍ਹਾਂ ਦਾ ਫੰਕਸ਼ਨ ਇਸਤੇਮਾਲ ਕਰਦੇ ਹਾਂ । | |ਅਸੀ ਵੇਖ ਸਕਦੇ ਹਾਂ , ਕਿ ਤਰੀਕ ਇੱਕ ਖਾਸ ਫਾਰਮੇਟ ਵਿੱਚ ਹੈ , ਜੇਕਰ ਅਸੀ ਇੱਥੇ ਇਸ ਤਰ੍ਹਾਂ ਦਾ ਫੰਕਸ਼ਨ ਇਸਤੇਮਾਲ ਕਰਦੇ ਹਾਂ । | ||
|- | |- | ||
− | | | + | |01:29 |
|ਜਦੋਂ ਮੈਂ ਅੱਜ ਤੇ ਕਲਿਕ ਕਰਦਾ ਹਾਂ , ਤੁਸੀ ਇੱਥੇ ਵੇਖ ਸਕਦੇ ਹਾਂ ਕਿ ਸਾਡੇ ਕੋਲ ਸਾਲ ਇੱਕ 4 - ਅੰਕ ਫਾਰਮੇਟ ਵਿੱਚ ਹੈ ਅਤੇ ਸਾਡਾ ਮਹੀਨਾ ਇੱਥੇ ਹੈ ਅਤੇ ਸਾਡਾ ਦਿਨ ਇੱਥੇ ਹੈ , hyphens ਨਾਲ ਵੱਖ ਕੀਤੇ ਹੋਏ । | |ਜਦੋਂ ਮੈਂ ਅੱਜ ਤੇ ਕਲਿਕ ਕਰਦਾ ਹਾਂ , ਤੁਸੀ ਇੱਥੇ ਵੇਖ ਸਕਦੇ ਹਾਂ ਕਿ ਸਾਡੇ ਕੋਲ ਸਾਲ ਇੱਕ 4 - ਅੰਕ ਫਾਰਮੇਟ ਵਿੱਚ ਹੈ ਅਤੇ ਸਾਡਾ ਮਹੀਨਾ ਇੱਥੇ ਹੈ ਅਤੇ ਸਾਡਾ ਦਿਨ ਇੱਥੇ ਹੈ , hyphens ਨਾਲ ਵੱਖ ਕੀਤੇ ਹੋਏ । | ||
|- | |- | ||
− | | | + | |01:40 |
|ਇਹ ਸਾਡੇ ਡੇਟਾਬੇਸ ਵਿੱਚ ਉਸ ਸੰਰਚਨਾ ਵਿੱਚ adjust ਹੋ ਚੁੱਕਾ ਹੈ । | |ਇਹ ਸਾਡੇ ਡੇਟਾਬੇਸ ਵਿੱਚ ਉਸ ਸੰਰਚਨਾ ਵਿੱਚ adjust ਹੋ ਚੁੱਕਾ ਹੈ । | ||
|- | |- | ||
− | | | + | |01:45 |
|ਠੀਕ ਹੈ , ਸੋ if submit , ਫਿਰ ਸਾਨੂੰ ਮੌਜੂਦਗੀ ਦੀ ਜਾਂਚ ਦੀ ਲੋੜ ਹੈ । | |ਠੀਕ ਹੈ , ਸੋ if submit , ਫਿਰ ਸਾਨੂੰ ਮੌਜੂਦਗੀ ਦੀ ਜਾਂਚ ਦੀ ਲੋੜ ਹੈ । | ||
|- | |- | ||
− | | | + | |01:51 |
|ਮੈਂ ਇੱਥੇ ਇੱਕ check for existence comment ਜੋੜਾਂਗਾ । | |ਮੈਂ ਇੱਥੇ ਇੱਕ check for existence comment ਜੋੜਾਂਗਾ । | ||
|- | |- | ||
− | | | + | |01:55 |
|ਹੁਣ , ਇਹ ਸਚੀਂ ਸੌਖਾ ਹੈ । | |ਹੁਣ , ਇਹ ਸਚੀਂ ਸੌਖਾ ਹੈ । | ||
|- | |- | ||
− | | | + | |01:58 |
|ਅਸੀਂ ਕੀ ਕਰਨਾ ਚਾਹੁੰਦੇ ਹਾਂ ਕਿ ਸਾਨੂੰ if ਸਟੇਟਮੇਂਟ ਕਹਿਣਾ ਪਵੇਗਾ ਅਤੇ ਇਸਤੋਂ ਬਾਅਦ ਕੋਡ ਦਾ ਇੱਕ ਬਲਾਕ । | |ਅਸੀਂ ਕੀ ਕਰਨਾ ਚਾਹੁੰਦੇ ਹਾਂ ਕਿ ਸਾਨੂੰ if ਸਟੇਟਮੇਂਟ ਕਹਿਣਾ ਪਵੇਗਾ ਅਤੇ ਇਸਤੋਂ ਬਾਅਦ ਕੋਡ ਦਾ ਇੱਕ ਬਲਾਕ । | ||
|- | |- | ||
− | | | + | |02:05 |
|ਕੰਡਿਸ਼ਨ ਹੋਵੇਗੀ ਕਿ ਜੇਕਰ fullname , username , password ਅਤੇ repeat password ਮੌਜੂਦ ਹਨ . . . . ਸਾਡੇ ਕੋਲ ਇੱਥੇ ਪ੍ਰਮਾਣ ਹੈ . . . ਅਸੀ ਕਹਾਂਗੇ if username followed by and , ਇਸ ਲਈ ਡਬਲ ampersand symbol । | |ਕੰਡਿਸ਼ਨ ਹੋਵੇਗੀ ਕਿ ਜੇਕਰ fullname , username , password ਅਤੇ repeat password ਮੌਜੂਦ ਹਨ . . . . ਸਾਡੇ ਕੋਲ ਇੱਥੇ ਪ੍ਰਮਾਣ ਹੈ . . . ਅਸੀ ਕਹਾਂਗੇ if username followed by and , ਇਸ ਲਈ ਡਬਲ ampersand symbol । | ||
|- | |- | ||
− | | | + | |02:24 |
|ਫਿਰ ਅਸੀ ਕਹਾਂਗੇ password ਅਤੇ ਫਿਰ ਅਸੀ ਕਹਾਂਗੇ . . . | |ਫਿਰ ਅਸੀ ਕਹਾਂਗੇ password ਅਤੇ ਫਿਰ ਅਸੀ ਕਹਾਂਗੇ . . . | ||
|- | |- | ||
− | | | + | |02:28 |
|ਓਹ ! ਮੈਂ ਇੱਥੇ fullname ਭੁੱਲ ਗਿਆ ,ਸੋ ਮੈਂ ਇਸਨੂੰ ਇੱਥੇ ਜੋੜ ਦੇਵਾਂਗਾ । | |ਓਹ ! ਮੈਂ ਇੱਥੇ fullname ਭੁੱਲ ਗਿਆ ,ਸੋ ਮੈਂ ਇਸਨੂੰ ਇੱਥੇ ਜੋੜ ਦੇਵਾਂਗਾ । | ||
|- | |- | ||
− | | | + | |02:33 |
|ਇਨ੍ਹਾਂ ਨੂੰ ਡਬਲ ampersand sign ਨਾਲ ਵੱਖ ਕੀਤਾ । | |ਇਨ੍ਹਾਂ ਨੂੰ ਡਬਲ ampersand sign ਨਾਲ ਵੱਖ ਕੀਤਾ । | ||
|- | |- | ||
− | | | + | |02:38 |
|ਅਖੀਰਲਾ repeat password ਹੈ ਸੋ ਉਸਨੂੰ ਟਾਈਪ ਕਰੋ । | |ਅਖੀਰਲਾ repeat password ਹੈ ਸੋ ਉਸਨੂੰ ਟਾਈਪ ਕਰੋ । | ||
|- | |- | ||
− | | | + | |02:42 |
|ਸਾਨੂੰ ਇਨ੍ਹਾਂ ਸਭ ਦੀ ਲੋੜ ਪੈਣ ਵਾਲੀ ਹੈ । | |ਸਾਨੂੰ ਇਨ੍ਹਾਂ ਸਭ ਦੀ ਲੋੜ ਪੈਣ ਵਾਲੀ ਹੈ । | ||
|- | |- | ||
− | | | + | |02:46 |
|ਨਹੀਂ ਤਾਂ , ਅਸੀ ਕਹਾਂਗੇ - ਏਕੋ Please fill in ਅਤੇ ਮੋਟੇ ਅੱਖਰਾਂ ਵਿੱਚ , all fields . | |ਨਹੀਂ ਤਾਂ , ਅਸੀ ਕਹਾਂਗੇ - ਏਕੋ Please fill in ਅਤੇ ਮੋਟੇ ਅੱਖਰਾਂ ਵਿੱਚ , all fields . | ||
|- | |- | ||
− | | | + | |02:57 |
|ਇਸਤੋਂ ਬਾਅਦ ਅਸੀ ਇੱਕ ਪੈਰਾਗਰਾਫ ਬ੍ਰੇਕ ਰੱਖਾਂਗੇ । | |ਇਸਤੋਂ ਬਾਅਦ ਅਸੀ ਇੱਕ ਪੈਰਾਗਰਾਫ ਬ੍ਰੇਕ ਰੱਖਾਂਗੇ । | ||
|- | |- | ||
− | | | + | |03:01 |
|ਤੇ , ਮੈਨੂੰ ਫ਼ਾਰਮ ਤੋਂ ਪਹਿਲਾਂ ਵੀ ਇੱਕ ਪੈਰਾਗਰਾਫ ਬ੍ਰੇਕ ਲਗਾਉਣ ਦਿਓ ਤਾਂਕਿ ਸਾਨੂੰ ਇਸਨੂੰ ਹਰ error message ਨਾਲ ਜੋੜਨ ਦੀ ਲੋੜ ਨਾ ਪਵੇ ਜੋ ਅਸੀਂ ਦਿੰਦੇ ਹਾਂ । | |ਤੇ , ਮੈਨੂੰ ਫ਼ਾਰਮ ਤੋਂ ਪਹਿਲਾਂ ਵੀ ਇੱਕ ਪੈਰਾਗਰਾਫ ਬ੍ਰੇਕ ਲਗਾਉਣ ਦਿਓ ਤਾਂਕਿ ਸਾਨੂੰ ਇਸਨੂੰ ਹਰ error message ਨਾਲ ਜੋੜਨ ਦੀ ਲੋੜ ਨਾ ਪਵੇ ਜੋ ਅਸੀਂ ਦਿੰਦੇ ਹਾਂ । | ||
|- | |- | ||
− | | | + | |03:10 |
|ਸੋ ਇੰਨਾ ਹੀ । ਚੱਲੋ ਇਸਦੀ ਕੋਸ਼ਿਸ਼ ਕਰਦੇ ਹਾਂ । | |ਸੋ ਇੰਨਾ ਹੀ । ਚੱਲੋ ਇਸਦੀ ਕੋਸ਼ਿਸ਼ ਕਰਦੇ ਹਾਂ । | ||
|- | |- | ||
− | | | + | |03:13 |
|ਮੈਂ ਮੇਰੇ ਰਜਿਸਟਰ ਪੇਜ ਤੇ ਵਾਪਿਸ ਜਾਵਾਂਗਾ । | |ਮੈਂ ਮੇਰੇ ਰਜਿਸਟਰ ਪੇਜ ਤੇ ਵਾਪਿਸ ਜਾਵਾਂਗਾ । | ||
|- | |- | ||
− | | | + | |03:17 |
|ਸਾਨੂੰ ਇਹ ਇੱਥੇ ਮਿਲਿਆ । ਚੱਲੋ register ਤੇ ਕਲਿਕ ਕਰਦੇ ਹਾਂ । | |ਸਾਨੂੰ ਇਹ ਇੱਥੇ ਮਿਲਿਆ । ਚੱਲੋ register ਤੇ ਕਲਿਕ ਕਰਦੇ ਹਾਂ । | ||
|- | |- | ||
− | | | + | |03:20 |
|”please fill in all fields” । | |”please fill in all fields” । | ||
|- | |- | ||
− | | | + | |03:22 |
|ਚਲੋ ਇੱਥੇ ਕੁੱਝ ਫੀਲਡਸ ਟਾਈਪ ਕਰਦੇ ਹਾਂ । | |ਚਲੋ ਇੱਥੇ ਕੁੱਝ ਫੀਲਡਸ ਟਾਈਪ ਕਰਦੇ ਹਾਂ । | ||
|- | |- | ||
− | | | + | |03:25 |
|ਚਲੋ ਆਪਣੇ ਪਾਸਵਰਡਸ ਵਿੱਚੋਂ ਇੱਕ ਚੁਣਦੇ ਹਾਂ । | |ਚਲੋ ਆਪਣੇ ਪਾਸਵਰਡਸ ਵਿੱਚੋਂ ਇੱਕ ਚੁਣਦੇ ਹਾਂ । | ||
|- | |- | ||
− | | | + | |03:27 |
|ਅਸੀ ਆਪਣਾ ਪਾਸਵਰਡ repeat ਨਹੀਂ ਕਰਾਂਗੇ । | |ਅਸੀ ਆਪਣਾ ਪਾਸਵਰਡ repeat ਨਹੀਂ ਕਰਾਂਗੇ । | ||
|- | |- | ||
− | | | + | |03:30 |
|ਰਜਿਸਟਰ । ਓਹ ! repeat ਪਾਸਵਰਡ . . . . . . | |ਰਜਿਸਟਰ । ਓਹ ! repeat ਪਾਸਵਰਡ . . . . . . | ||
|- | |- | ||
− | | | + | |03:42 |
|repeat ਪਾਸਵਰਡ । | |repeat ਪਾਸਵਰਡ । | ||
|- | |- | ||
− | | | + | |03:45 |
|ਇਸਦਾ ਇਸ ਮੌਕੇ ਤੇ ਨਾ ਚੱਲਣ ਦਾ ਕਾਰਨ ਹੈ ਕਿ , ਇੱਕ ਖਾਲੀ md5 ਵੈਲਿਊ text ਦੀ “md5” ਸਟਰਿੰਗ ਦੇ ਬਰਾਬਰ ਹੈ । | |ਇਸਦਾ ਇਸ ਮੌਕੇ ਤੇ ਨਾ ਚੱਲਣ ਦਾ ਕਾਰਨ ਹੈ ਕਿ , ਇੱਕ ਖਾਲੀ md5 ਵੈਲਿਊ text ਦੀ “md5” ਸਟਰਿੰਗ ਦੇ ਬਰਾਬਰ ਹੈ । | ||
− | |- | + | |- |
− | | | + | |03:56 |
|text ਦੀ ਇੱਕ encrypted ਸਟਰਿੰਗ । | |text ਦੀ ਇੱਕ encrypted ਸਟਰਿੰਗ । | ||
|- | |- | ||
− | | | + | |04:00 |
|ਸੋ ਮੈਂ ਸੱਮਝ ਗਿਆ ਹਾਂ ਕਿ ਸਾਨੂੰ ਇਹ ਕਰਨ ਦੀ ਲੋੜ ਹੈ ਕਿ , md5 ਫੰਕਸ਼ਨ ਇਥੇ ਲੈ ਜਾਈਏ । | |ਸੋ ਮੈਂ ਸੱਮਝ ਗਿਆ ਹਾਂ ਕਿ ਸਾਨੂੰ ਇਹ ਕਰਨ ਦੀ ਲੋੜ ਹੈ ਕਿ , md5 ਫੰਕਸ਼ਨ ਇਥੇ ਲੈ ਜਾਈਏ । | ||
|- | |- | ||
− | | | + | |04:06 |
|ਯਕੀਨੀ ਕਰ ਲਵੋ , ਕਿ ਤੁਸੀਂ end brackets ਨੂੰ ਹਟਾਇਆ । ਮੈਂ ਇੱਥੇ ਹੇਠਾਂ ਆਵਾਂਗਾਂ ਅਤੇ ਸਾਡੇ ਸਾਰੇ ਡੇਟਾ ਲਈ ਜਾਂਚ ਕਰਾਂਗਾ । | |ਯਕੀਨੀ ਕਰ ਲਵੋ , ਕਿ ਤੁਸੀਂ end brackets ਨੂੰ ਹਟਾਇਆ । ਮੈਂ ਇੱਥੇ ਹੇਠਾਂ ਆਵਾਂਗਾਂ ਅਤੇ ਸਾਡੇ ਸਾਰੇ ਡੇਟਾ ਲਈ ਜਾਂਚ ਕਰਾਂਗਾ । | ||
|- | |- | ||
− | | | + | |04:14 |
|ਸੋ , ਮੈਂ ਵਾਪਸ ਜਾਂਦਾ ਹਾਂ ਅਤੇ ਦੁਬਾਰਾ ਕੋਸ਼ਿਸ਼ ਕਰਦਾ ਹਾਂ । | |ਸੋ , ਮੈਂ ਵਾਪਸ ਜਾਂਦਾ ਹਾਂ ਅਤੇ ਦੁਬਾਰਾ ਕੋਸ਼ਿਸ਼ ਕਰਦਾ ਹਾਂ । | ||
|- | |- | ||
− | | | + | |04:17 |
|ਯਾਦ ਰਖਣਾ , ਇਸਨੇ ਪਹਿਲਾਂ ਕੰਮ ਨਹੀਂ ਕੀਤਾ ਸੀ ਜਦੋਂ ਤੱਕ ਅਸੀਂ repeat password ਨਹੀਂ ਚੁਣਿਆ ਸੀ । | |ਯਾਦ ਰਖਣਾ , ਇਸਨੇ ਪਹਿਲਾਂ ਕੰਮ ਨਹੀਂ ਕੀਤਾ ਸੀ ਜਦੋਂ ਤੱਕ ਅਸੀਂ repeat password ਨਹੀਂ ਚੁਣਿਆ ਸੀ । | ||
|- | |- | ||
− | | | + | |04:23 |
|ਸੋ, ਜੇਕਰ ਮੈਂ ਪਾਸਵਰਡ ਜਾਂ ਰਿਪੀਟ ਨਹੀਂ ਚੁਣਿਆ ਸੀ ਤਾਂ ਸਾਨੂੰ ਸਾਡੀ ਏਰਰ ਮਿਲਦੀ ਹੈ । | |ਸੋ, ਜੇਕਰ ਮੈਂ ਪਾਸਵਰਡ ਜਾਂ ਰਿਪੀਟ ਨਹੀਂ ਚੁਣਿਆ ਸੀ ਤਾਂ ਸਾਨੂੰ ਸਾਡੀ ਏਰਰ ਮਿਲਦੀ ਹੈ । | ||
|- | |- | ||
− | | | + | |04:30 |
|ਜੇਕਰ ਮੈਂ ਰਿਪੀਟ ਪਾਸਵਰਡ ਨੂੰ ਛੱਡਕੇ ਕੋਈ ਵੈਲਿਊ ਚੁਣਦਾ ਹਾਂ , ਸਾਨੂੰ ਫੇਰ ਵੀ ਇਹ ਏਰਰ ਮਿਲਦੀ ਹੈ । | |ਜੇਕਰ ਮੈਂ ਰਿਪੀਟ ਪਾਸਵਰਡ ਨੂੰ ਛੱਡਕੇ ਕੋਈ ਵੈਲਿਊ ਚੁਣਦਾ ਹਾਂ , ਸਾਨੂੰ ਫੇਰ ਵੀ ਇਹ ਏਰਰ ਮਿਲਦੀ ਹੈ । | ||
|- | |- | ||
− | | | + | |04:37 |
|ਇਹੀ ਸਮੱਸਿਆ ਹੈ । ਸਾਨੂੰ ਕੀ ਕਹਿਣਾ ਚਾਹੀਦਾ ਹੈ ਕਿ - ਜੇਕਰ ਸਭ ਕੁੱਝ ਮੌਜੂਦ ਹੈ , ਤੱਦ ਅਸੀ ਆਪਣਾ ਪਾਸਵਰਡ ਅਤੇ ਰਿਪੀਟ ਪਾਸਵਰਡ ਬਦਲ ਸਕਦੇ ਹਾਂ । | |ਇਹੀ ਸਮੱਸਿਆ ਹੈ । ਸਾਨੂੰ ਕੀ ਕਹਿਣਾ ਚਾਹੀਦਾ ਹੈ ਕਿ - ਜੇਕਰ ਸਭ ਕੁੱਝ ਮੌਜੂਦ ਹੈ , ਤੱਦ ਅਸੀ ਆਪਣਾ ਪਾਸਵਰਡ ਅਤੇ ਰਿਪੀਟ ਪਾਸਵਰਡ ਬਦਲ ਸਕਦੇ ਹਾਂ । | ||
|- | |- | ||
− | | | + | |04:46 |
|ਸੋ ਮੈਂ ਕਹਾਂਗਾ ਕਿ "password" "md5 of password" ਦੇ ਬਰਾਬਰ ਹੈ । . | |ਸੋ ਮੈਂ ਕਹਾਂਗਾ ਕਿ "password" "md5 of password" ਦੇ ਬਰਾਬਰ ਹੈ । . | ||
|- | |- | ||
− | | | + | |04:53 |
|ਇਹ ਸਾਡੀ ਮੂਲ ਵੇਰਿਏਬਲ ਵੈਲਿਊ ਨੂੰ encrypt ਕਰੇਗਾ ਅਤੇ ਉਸੇ ਵੇਰਿਏਬਲ ਵਿੱਚ ਇੱਕ ਨਵਾਂ ਪਾਸਵਰਡ ਕੋਡ ਸਟੋਰ ਕਰੇਗਾ । | |ਇਹ ਸਾਡੀ ਮੂਲ ਵੇਰਿਏਬਲ ਵੈਲਿਊ ਨੂੰ encrypt ਕਰੇਗਾ ਅਤੇ ਉਸੇ ਵੇਰਿਏਬਲ ਵਿੱਚ ਇੱਕ ਨਵਾਂ ਪਾਸਵਰਡ ਕੋਡ ਸਟੋਰ ਕਰੇਗਾ । | ||
|- | |- | ||
− | | | + | |05:00 |
|ਅਸੀਂ ਇਹ ਵੀ ਕਹਾਂਗੇ ਕਿ "repeat password" "md5" ਅਤੇ "repeat password" ਦੇ ਬਰਾਬਰ ਹੈ । | |ਅਸੀਂ ਇਹ ਵੀ ਕਹਾਂਗੇ ਕਿ "repeat password" "md5" ਅਤੇ "repeat password" ਦੇ ਬਰਾਬਰ ਹੈ । | ||
|- | |- | ||
− | | | + | |05:08 |
|ਇੱਥੇ ਇਸਨੂੰ "encrypt password" ਦੇ ਰੂਪ ਵਿਚ encrypt ਕਰੋ । ਅਸੀਂ ਆਪਣੇ ਪਾਸਵਰਡ ਨੂੰ encrypt ਕਰ ਲਿਆ ਹੈ । | |ਇੱਥੇ ਇਸਨੂੰ "encrypt password" ਦੇ ਰੂਪ ਵਿਚ encrypt ਕਰੋ । ਅਸੀਂ ਆਪਣੇ ਪਾਸਵਰਡ ਨੂੰ encrypt ਕਰ ਲਿਆ ਹੈ । | ||
|- | |- | ||
− | | | + | |05:15 |
|ਹੁਣ ਅਸੀ ਅੱਗੇ ਜਾਵਾਂਗੇ ਅਤੇ ਆਪਣੇ ਡੇਟਾਬੇਸ ਵਿੱਚ ਸਾਰੇ ਡੇਟਾ ਨੂੰ ਜੋੜ ਦੇਵਾਂਗੇ । | |ਹੁਣ ਅਸੀ ਅੱਗੇ ਜਾਵਾਂਗੇ ਅਤੇ ਆਪਣੇ ਡੇਟਾਬੇਸ ਵਿੱਚ ਸਾਰੇ ਡੇਟਾ ਨੂੰ ਜੋੜ ਦੇਵਾਂਗੇ । | ||
|- | |- | ||
− | | | + | |05:21 |
|ਮੈਂ ਇਹ ਕਰਨ ਜਾ ਰਿਹਾ ਹਾਂ । ਕਿਉਂਕਿ ਸਾਨੂੰ ਸਾਡਾ ਡੇਟਾ ਮਿਲ ਗਿਆ ਹੈ ਜੋ ਸਾਡੇ registration ਤੇ ਜਾ ਰਿਹਾ ਹੈ , ਅਸੀ ਹਰ ਇੱਕ ਡੇਟਾ ਲਈ ਇੱਕ maximum limit ਸਾਇਟ ਕਰਨ ਜਾ ਰਹੇ ਹਾਂ ਜੋ ਕਿ ਇਨਪੁਟ ਹੈ । | |ਮੈਂ ਇਹ ਕਰਨ ਜਾ ਰਿਹਾ ਹਾਂ । ਕਿਉਂਕਿ ਸਾਨੂੰ ਸਾਡਾ ਡੇਟਾ ਮਿਲ ਗਿਆ ਹੈ ਜੋ ਸਾਡੇ registration ਤੇ ਜਾ ਰਿਹਾ ਹੈ , ਅਸੀ ਹਰ ਇੱਕ ਡੇਟਾ ਲਈ ਇੱਕ maximum limit ਸਾਇਟ ਕਰਨ ਜਾ ਰਹੇ ਹਾਂ ਜੋ ਕਿ ਇਨਪੁਟ ਹੈ । | ||
|- | |- | ||
− | | | + | |05:39 |
|ਹੁਣ ਅਸੀ ਕਹਾਂਗੇ ਕਿ ਸਾਡੇ fullname , username , password ਅਤੇ repeat password ਲਈ 25 ਅੱਖਰ । ਸੋ , maximum ਵੈਲਿਊ 25 ਹੈ । | |ਹੁਣ ਅਸੀ ਕਹਾਂਗੇ ਕਿ ਸਾਡੇ fullname , username , password ਅਤੇ repeat password ਲਈ 25 ਅੱਖਰ । ਸੋ , maximum ਵੈਲਿਊ 25 ਹੈ । | ||
|- | |- | ||
− | | | + | |05:50 |
|ਸੋ ਮੈ ਕਹਾਂਗਾ - ਜੇਕਰ username ਦੀ ਸਟਰਿੰਗ ਦੀ ਲੰਬਾਈ 25 ਤੋਂ ਲੰਬੀ ਜਾਂ ਵੱਡੀ ਹੈ . . . ਜਾਂ . . . | |ਸੋ ਮੈ ਕਹਾਂਗਾ - ਜੇਕਰ username ਦੀ ਸਟਰਿੰਗ ਦੀ ਲੰਬਾਈ 25 ਤੋਂ ਲੰਬੀ ਜਾਂ ਵੱਡੀ ਹੈ . . . ਜਾਂ . . . | ||
|- | |- | ||
− | | | + | |06:05 |
|fullname ਦੀ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ । | |fullname ਦੀ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ । | ||
|- | |- | ||
− | | | + | |06:15 |
|ਚਲੋ ਇਨ੍ਹਾਂ ਨੂੰ ਇੱਕ ਇੱਕ ਕਰਕੇ ਵੇਖਦੇ ਹਾਂ ਅਤੇ ਮੰਨ ਲਵੋ ਜੇਕਰ ਤੁਹਾਡੇ username ਜਾਂ fullname ਦੀ ਲੰਬਾਈ ਬਹੁਤ ਜਿਆਦਾ ਲੰਬੀ ਹੈ । | |ਚਲੋ ਇਨ੍ਹਾਂ ਨੂੰ ਇੱਕ ਇੱਕ ਕਰਕੇ ਵੇਖਦੇ ਹਾਂ ਅਤੇ ਮੰਨ ਲਵੋ ਜੇਕਰ ਤੁਹਾਡੇ username ਜਾਂ fullname ਦੀ ਲੰਬਾਈ ਬਹੁਤ ਜਿਆਦਾ ਲੰਬੀ ਹੈ । | ||
|- | |- | ||
− | | | + | |06:24 |
|ਮੈਂ ਇਸਨੂੰ ਠੀਕ ਕਰਕੇ ਲਿਖਦਾ ਹਾਂ । | |ਮੈਂ ਇਸਨੂੰ ਠੀਕ ਕਰਕੇ ਲਿਖਦਾ ਹਾਂ । | ||
|- | |- | ||
− | | | + | |06:27 |
|ਜੇਕਰ ਇਹਨਾਂ ਵਿਚੋਂ ਹਰ ਇੱਕ ਵੈਲਿਊ 25 ਤੋਂ ਜ਼ਿਆਦਾ ਜਾਂ 25 ਤੋਂ ਵੱਡੀ ਹੈ । | |ਜੇਕਰ ਇਹਨਾਂ ਵਿਚੋਂ ਹਰ ਇੱਕ ਵੈਲਿਊ 25 ਤੋਂ ਜ਼ਿਆਦਾ ਜਾਂ 25 ਤੋਂ ਵੱਡੀ ਹੈ । | ||
|- | |- | ||
− | | | + | |06:34 |
|ਅਸੀ ਇਸ ਵੈਲਿਊਸ ਨੂੰ ਏਕੋ ਕਰਾਂਗੇ , | |ਅਸੀ ਇਸ ਵੈਲਿਊਸ ਨੂੰ ਏਕੋ ਕਰਾਂਗੇ , | ||
|- | |- | ||
− | | | + | |06:40 |
|"username" or . . . . . . no . . . . , ਕਹਿ ਕੇ । | |"username" or . . . . . . no . . . . , ਕਹਿ ਕੇ । | ||
|- | |- | ||
− | | | + | |06:48 |
|ਮੈਨੂੰ ਕਹਿਣਾ ਚਾਹੀਦਾ ਹੈ "Max limit for username or fullname are 25 characters" । | |ਮੈਨੂੰ ਕਹਿਣਾ ਚਾਹੀਦਾ ਹੈ "Max limit for username or fullname are 25 characters" । | ||
|- | |- | ||
− | | | + | |06:55 |
|ਨਹੀਂ ਤਾਂ , ਮੈਂ ਆਪਣੇ ਪਾਸਵਰਡ ਦੀ ਲੰਬਾਈ ਨੂੰ ਜਾਂਚਣ ਲਈ ਅੱਗੇ ਵਧਾਂਗਾ । | |ਨਹੀਂ ਤਾਂ , ਮੈਂ ਆਪਣੇ ਪਾਸਵਰਡ ਦੀ ਲੰਬਾਈ ਨੂੰ ਜਾਂਚਣ ਲਈ ਅੱਗੇ ਵਧਾਂਗਾ । | ||
|- | |- | ||
− | | | + | |07:01 |
|ਹੁਣ ਮੈਂ ਇਹ ਕਰਨ ਦਾ ਇਰਾਦਾ ਕੀਤਾ ਹੈ - "check password length" ਕਿਉਂਕਿ ਮੈਂ ਇਸਦੇ ਲਈ ਇੱਕ ਵਿਸ਼ੇਸ਼ ਜਾਂਚ ਚਾਹੁੰਦਾ ਹਾਂ । | |ਹੁਣ ਮੈਂ ਇਹ ਕਰਨ ਦਾ ਇਰਾਦਾ ਕੀਤਾ ਹੈ - "check password length" ਕਿਉਂਕਿ ਮੈਂ ਇਸਦੇ ਲਈ ਇੱਕ ਵਿਸ਼ੇਸ਼ ਜਾਂਚ ਚਾਹੁੰਦਾ ਹਾਂ । | ||
|- | |- | ||
− | | | + | |07:12 |
|ਜੇਕਰ ਮੇਰੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ . . . . . ਜਾਂ . . . . ਸਟਰਿੰਗ ਦੀ ਲੰਬਾਈ . . . . | |ਜੇਕਰ ਮੇਰੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ . . . . . ਜਾਂ . . . . ਸਟਰਿੰਗ ਦੀ ਲੰਬਾਈ . . . . | ||
|- | |- | ||
− | | | + | |07:30 |
|ਨਹੀਂ . . . . ਉਮ . . . . . ਚਲੋ ਇਸਤੋਂ ਛੁਟਕਾਰਾ ਪਾਉਂਦੇ ਹਾਂ , "else" ਤੋਂ ਛੁਟਕਾਰਾ ਪਾਓ । | |ਨਹੀਂ . . . . ਉਮ . . . . . ਚਲੋ ਇਸਤੋਂ ਛੁਟਕਾਰਾ ਪਾਉਂਦੇ ਹਾਂ , "else" ਤੋਂ ਛੁਟਕਾਰਾ ਪਾਓ । | ||
|- | |- | ||
− | | | + | |07:36 |
|ਪਹਿਲੀ ਜਾਂਚ ਮੈਂ ਇਹ ਕਰਨਾ ਚਾਹੁੰਦਾ ਹਾਂ , ਕਿ ਵੇਖਣਾ ਚਾਹੁੰਦਾ ਹਾਂ ਕਿ ਮੇਰੇ ਪਾਸਵਰਡਸ ਮੇਲ ਖਾਂਦੇ ਹਨ। | |ਪਹਿਲੀ ਜਾਂਚ ਮੈਂ ਇਹ ਕਰਨਾ ਚਾਹੁੰਦਾ ਹਾਂ , ਕਿ ਵੇਖਣਾ ਚਾਹੁੰਦਾ ਹਾਂ ਕਿ ਮੇਰੇ ਪਾਸਵਰਡਸ ਮੇਲ ਖਾਂਦੇ ਹਨ। | ||
|- | |- | ||
− | | | + | |07:41 |
|ਚਲੋ ਮੈਂ ਕਹਿਣਾ "if password equals equals to repeat password" ਤਾਂ ਕੋਡ ਦੇ ਵੱਡੇ ਬਲਾਕ ਨੂੰ ਜਾਰੀ ਰਖੋ । | |ਚਲੋ ਮੈਂ ਕਹਿਣਾ "if password equals equals to repeat password" ਤਾਂ ਕੋਡ ਦੇ ਵੱਡੇ ਬਲਾਕ ਨੂੰ ਜਾਰੀ ਰਖੋ । | ||
|- | |- | ||
− | | | + | |07:53 |
|ਨਹੀਂ ਤਾਂ , user ਨੂੰ ਏਕੋ ਕਰੋ "Your passwords do not match" । | |ਨਹੀਂ ਤਾਂ , user ਨੂੰ ਏਕੋ ਕਰੋ "Your passwords do not match" । | ||
|- | |- | ||
− | | | + | |08:00 |
|ਠੀਕ ਹੈ ? | |ਠੀਕ ਹੈ ? | ||
|- | |- | ||
− | | | + | |08:03 |
|ਸੋ , ਤੁਸੀ ਇੱਥੇ ਟਾਈਪ ਕਰ ਸਕਦੇ ਹੋ ਅਤੇ ਅਸੀ ਤੁਹਾਡੇ character ਦੀ ਲੰਬਾਈ ਦੀ ਜਾਂਚ ਜਾਰੀ ਰੱਖ ਸਕਦੇ ਹਾਂ । | |ਸੋ , ਤੁਸੀ ਇੱਥੇ ਟਾਈਪ ਕਰ ਸਕਦੇ ਹੋ ਅਤੇ ਅਸੀ ਤੁਹਾਡੇ character ਦੀ ਲੰਬਾਈ ਦੀ ਜਾਂਚ ਜਾਰੀ ਰੱਖ ਸਕਦੇ ਹਾਂ । | ||
|- | |- | ||
− | | | + | |08:09 |
|ਹੁਣ username ਅਤੇ fullname ਦੇ character ਦੀ ਲੰਬਾਈ ਨੂੰ ਜਾਂਚਣ ਦੇ ਲਈ । | |ਹੁਣ username ਅਤੇ fullname ਦੇ character ਦੀ ਲੰਬਾਈ ਨੂੰ ਜਾਂਚਣ ਦੇ ਲਈ । | ||
|- | |- | ||
− | | | + | |08:14 |
|ਸੋ, " check char length of username and fullname" । | |ਸੋ, " check char length of username and fullname" । | ||
|- | |- | ||
− | | | + | |08:18 |
|ਅਤੇ ਇਹ ਉਹੀ ਹੋਵੇਗਾ ਜੋ ਅਸੀਂ ਪਹਿਲਾਂ ਕਿਹਾ ਸੀ , "if username is greater than 25" | |ਅਤੇ ਇਹ ਉਹੀ ਹੋਵੇਗਾ ਜੋ ਅਸੀਂ ਪਹਿਲਾਂ ਕਿਹਾ ਸੀ , "if username is greater than 25" | ||
|- | |- | ||
− | | | + | |08:25 |
|ਸਗੋਂ ਜੇਕਰ ਇਸ ਫੰਕਸ਼ਨ ਵਿੱਚ ਇਸਤੇਮਾਲ ਕੀਤੀ ਗਈ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ . . . . . . | |ਸਗੋਂ ਜੇਕਰ ਇਸ ਫੰਕਸ਼ਨ ਵਿੱਚ ਇਸਤੇਮਾਲ ਕੀਤੀ ਗਈ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ . . . . . . | ||
|- | |- | ||
− | | | + | |08:31 |
|ਜਾਂ fullname ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ , ਤਾਂ ਅਸੀ "Length of username or fullname is too long ! " ਕਰਦੇ ਹਾਂ । | |ਜਾਂ fullname ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ , ਤਾਂ ਅਸੀ "Length of username or fullname is too long ! " ਕਰਦੇ ਹਾਂ । | ||
|- | |- | ||
− | | | + | |08:43 |
|ਸੋ , ਸਿਰਫ ਇਸਨੂੰ ਸਰਲ ਰੱਖਣ ਲਈ ਅਤੇ ਫਿਰ ਦੂੱਜੇ ਪਾਸੇ ਅਸੀ ਕਹਾਂਗੇ | |ਸੋ , ਸਿਰਫ ਇਸਨੂੰ ਸਰਲ ਰੱਖਣ ਲਈ ਅਤੇ ਫਿਰ ਦੂੱਜੇ ਪਾਸੇ ਅਸੀ ਕਹਾਂਗੇ | ||
|- | |- | ||
− | | | + | |08:51 |
|"check password length" । | |"check password length" । | ||
|- | |- | ||
− | | | + | |08:57 |
|ਇੱਥੇ ਮੈਂ ਨਿਰਧਾਰਿਤ ਕਰਨ ਜਾਂ ਕਹਿਣ ਜਾ ਰਿਹਾ ਹਾਂ " if" . . . ਹੁਣ ਯਾਦ ਰਖੋ ਆਪਣੇ ਪਾਸਵਰਡਸ ਮੇਲ ਖਾਂਦੇ ਹਨ . . . . . | |ਇੱਥੇ ਮੈਂ ਨਿਰਧਾਰਿਤ ਕਰਨ ਜਾਂ ਕਹਿਣ ਜਾ ਰਿਹਾ ਹਾਂ " if" . . . ਹੁਣ ਯਾਦ ਰਖੋ ਆਪਣੇ ਪਾਸਵਰਡਸ ਮੇਲ ਖਾਂਦੇ ਹਨ . . . . . | ||
|- | |- | ||
− | | | + | |09:04 |
|ਸੋ ਸਾਨੂੰ ਸਿਰਫ ਇਹ ਇੱਕ ਪਾਸਵਰਡ ਵੇਰਿਏਬਲ ਵਿੱਚ ਜਾਂਚਣ ਦੀ ਲੋੜ ਹੈ । | |ਸੋ ਸਾਨੂੰ ਸਿਰਫ ਇਹ ਇੱਕ ਪਾਸਵਰਡ ਵੇਰਿਏਬਲ ਵਿੱਚ ਜਾਂਚਣ ਦੀ ਲੋੜ ਹੈ । | ||
|- | |- | ||
− | | | + | |09:09 |
|ਇੱਥੇ ਮੈਂ ਕਹਾਂਗਾ - ਜੇਕਰ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜ਼ਿਆਦਾ ਹੈ ਜਾਂ ਸਾਡੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 6 ਅੱਖਰਾਂ ਤੋਂ ਘੱਟ ਹੈ . . . . . | |ਇੱਥੇ ਮੈਂ ਕਹਾਂਗਾ - ਜੇਕਰ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜ਼ਿਆਦਾ ਹੈ ਜਾਂ ਸਾਡੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 6 ਅੱਖਰਾਂ ਤੋਂ ਘੱਟ ਹੈ . . . . . | ||
|- | |- | ||
− | | | + | |09:23 |
| . . . ਤਾਂ ਅਸੀ ਇਹ ਕਹਿ ਕੇ ਇੱਕ ਏਰਰ ਏਕੋ ਕਰਾਂਗੇ ਕਿ "Password must be between 6 and 25 characters" | | . . . ਤਾਂ ਅਸੀ ਇਹ ਕਹਿ ਕੇ ਇੱਕ ਏਰਰ ਏਕੋ ਕਰਾਂਗੇ ਕਿ "Password must be between 6 and 25 characters" | ||
|- | |- | ||
− | | | + | |09:35 |
|ਇਹ ਯਕੀਨਨ ਕੰਮ ਕਰੇਗਾ । | |ਇਹ ਯਕੀਨਨ ਕੰਮ ਕਰੇਗਾ । | ||
|- | |- | ||
− | | | + | |09:37 |
|ਅਸੀ ਇਸ ਚਰਚਾ ਨੂੰ ਆਪਣੇ ਅਗਲੇ ਟਿਊਟੋਰਿਅਲ ਵਿੱਚ ਜਾਰੀ ਰੱਖਾਂਗੇ । | |ਅਸੀ ਇਸ ਚਰਚਾ ਨੂੰ ਆਪਣੇ ਅਗਲੇ ਟਿਊਟੋਰਿਅਲ ਵਿੱਚ ਜਾਰੀ ਰੱਖਾਂਗੇ । | ||
|- | |- | ||
− | | | + | |09:41 |
|ਉਸ ਤੋਂ ਪਹਿਲਾਂ ਮੈਨੂੰ ਇਸਨੂੰ ਇੱਕ "else" statement ਦੇ ਨਾਲ ਖ਼ਤਮ ਕਰਨ ਦਿਓ । | |ਉਸ ਤੋਂ ਪਹਿਲਾਂ ਮੈਨੂੰ ਇਸਨੂੰ ਇੱਕ "else" statement ਦੇ ਨਾਲ ਖ਼ਤਮ ਕਰਨ ਦਿਓ । | ||
|- | |- | ||
− | | | + | |09:46 |
|ਸੋ , ਨਹੀਂ ਤਾਂ ਅਸੀ ਕਹਾਂਗੇ ਕਿ "register the user" । | |ਸੋ , ਨਹੀਂ ਤਾਂ ਅਸੀ ਕਹਾਂਗੇ ਕਿ "register the user" । | ||
|- | |- | ||
− | | | + | |09:51 |
|user ਨੂੰ register ਕਰਨ ਲਈ ਸਾਡਾ ਕੋਡ ਇੱਥੇ ਹੋਵੇਗਾ । | |user ਨੂੰ register ਕਰਨ ਲਈ ਸਾਡਾ ਕੋਡ ਇੱਥੇ ਹੋਵੇਗਾ । | ||
|- | |- | ||
− | | | + | |09:56 |
|ਅਗਲੇ ਟਿਊਟੋਰਿਅਲ ਵਿੱਚ ਅਸੀ ਇਸਦੀ ਜਾਂਚ ਕਰਾਂਗੇ ਅਤੇ ਸਿਖਾਂਗੇ ਕਿ user ਨੂੰ ਕਿਵੇਂ register ਕਰਦੇ ਹਨ ਅਤੇ ਅਸੀ ਆਪਣਾ ਕੋਡ ਇੱਥੇ ਉਸ ਟਿਊਟੋਰਿਅਲ ਵਿੱਚ ਰੱਖਾਂਗੇ । | |ਅਗਲੇ ਟਿਊਟੋਰਿਅਲ ਵਿੱਚ ਅਸੀ ਇਸਦੀ ਜਾਂਚ ਕਰਾਂਗੇ ਅਤੇ ਸਿਖਾਂਗੇ ਕਿ user ਨੂੰ ਕਿਵੇਂ register ਕਰਦੇ ਹਨ ਅਤੇ ਅਸੀ ਆਪਣਾ ਕੋਡ ਇੱਥੇ ਉਸ ਟਿਊਟੋਰਿਅਲ ਵਿੱਚ ਰੱਖਾਂਗੇ । | ||
|- | |- |
Latest revision as of 10:49, 7 May 2015
Time | Narration |
---|---|
00:00 | User ਰਜਿਸਟਰੇਸ਼ਨ ਟਿਊਟੋਰਿਅਲ ਦੇ ਤੀਸਰੇ ਭਾਗ ਵਿੱਚ ਤੁਹਾਡਾ ਸਵਾਗਤ ਹੈ । |
00:04 | ਇਸ ਭਾਗ ਵਿੱਚ ਅਸੀ ਉਨ੍ਹਾਂ ਸਭ ਦੀ ਮੌਜੂਦਗੀ ਦੀ ਜਾਂਚ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਅਸੀਂ ਪਿਛਲੇ ਭਾਗ ਵਿੱਚ ਚਰਚਾ ਕੀਤੀ ਸੀ । |
00:10 | ਚੱਲੋ ਜੋ ਅਸੀਂ ਪਿਛਲੇ ਭਾਗ ਕੀਤਾ ਸੀ ਉਸਨੂੰ ਜਲਦੀ ਜਲਦੀ ਦੁਹਰਾਉਂਦੇ ਹਾਂ । |
00:14 | ਅਸੀਂ ਆਪਣੇ fullname ਅਤੇ username ਦੇ ਟੈਗਸ strip ਕੀਤੇ ਹਨ । |
00:19 | ਅਸੀਂ ਆਪਣੇ ਪਾਸਵਰਡ ਨੂੰ strip ਅਤੇ encrypt ਕੀਤਾ ਹੈ । |
00:23 | functions ਦੀ ਇਸ ਤਰਤੀਬ ਨੂੰ ਯਾਦ ਰੱਖਣਾ , ਤਾਂਕਿ ਅਸੀ ਆਪਣੀ encrypted ਵੈਲਿਊ ਨੂੰ strip ਆਫ ਨਾ ਕਰੀਏ । |
00:30 | ਇੱਥੇ ਅਸੀ ਆਪਣੀ ਰਜਿਸਟਰੇਸ਼ਨ ਪਰਿਕ੍ਰੀਆ ਸ਼ੁਰੂ ਕਰਨ ਜਾ ਰਹੇ ਹਾਂ । |
00:34 | ਮੈਂ ਇਹਨਾ ਸਭ ਦੀ ਮੌਜੂਦਗੀ ਦੀ ਜਾਂਚ ਕਰਦਾ ਹੋਵਾਂਗਾ । |
00:38 | ਅਜਿਹਾ ਕਰਨ ਤੋਂ ਪਹਿਲਾਂ ਮੈਂ date ਸੈਟ ਕਰਨ ਜਾ ਰਿਹਾ ਹਾਂ । |
00:43 | ਹੁਣ ਇਹ ਡੇਟ ਫੰਕਸ਼ਨ ਇਸਤੇਮਾਲ ਕਰ ਰਿਹਾ ਹੈ । |
00:47 | ਅੰਦਰ ਸਾਡੇ ਕੋਲ ਸਾਲ ਲਈ Y ਹੈ, ਮਹੀਨੇ ਲਈ m ਹੈ ਅਤੇ ਤਾਰੀਖ ਲਈ d ਹੈ । |
00:55 | 4 ਅੰਕ ਦੇ ਸਾਲ ਲਈ ਇਹ ਵੱਡਾ “Y” ਹੈ । ਜੇਕਰ ਅਸੀ ਛੋਟਾ y ਇਸਤੇਮਾਲ ਕਰਦੇ ਹਾਂ , ਤਾਂ ਸਾਡੇ ਕੋਲ 2 ਅੰਕ ਦਾ ਸਾਲ ਹੋਵੇਗਾ । |
01:02 | ਸੋ ਇਸ ਵਕ਼ਤ ਮੇਰੇ ਡੇਟਾਬੇਸ ਵਿੱਚ, ਮੇਰੇ ਕੋਲ ਪਹਿਲਾਂ ਮੇਰਾ ਸਾਲ ਹੈ , ਫਿਰ ਮੇਰਾ ਮਹੀਨਾ ਅਤੇ ਮੇਰਾ ਦਿਨ ਅਤੇ ਇਹ ਹਾਈਫਨ ਨਾਲ ਵੱਖ ਕੀਤੇ ਗਏ ਹਨ । |
01:15 | ਤੁਸੀ ਇਹ ਉਦੋਂ ਵੇਖ ਸਕਦੇ ਹੋ ਜਦੋਂ ਅਸੀਂ ਇੱਥੇ ਆਪਣਾ ਡੇਟਾਬੇਸ ਭਰਦੇ ਹਾਂ , ਅਤੇ users ਵਿੱਚ ਵੈਲਿਊ ਪਾਉਂਦੇ ਹਾਂ । |
01:22 | ਅਸੀ ਵੇਖ ਸਕਦੇ ਹਾਂ , ਕਿ ਤਰੀਕ ਇੱਕ ਖਾਸ ਫਾਰਮੇਟ ਵਿੱਚ ਹੈ , ਜੇਕਰ ਅਸੀ ਇੱਥੇ ਇਸ ਤਰ੍ਹਾਂ ਦਾ ਫੰਕਸ਼ਨ ਇਸਤੇਮਾਲ ਕਰਦੇ ਹਾਂ । |
01:29 | ਜਦੋਂ ਮੈਂ ਅੱਜ ਤੇ ਕਲਿਕ ਕਰਦਾ ਹਾਂ , ਤੁਸੀ ਇੱਥੇ ਵੇਖ ਸਕਦੇ ਹਾਂ ਕਿ ਸਾਡੇ ਕੋਲ ਸਾਲ ਇੱਕ 4 - ਅੰਕ ਫਾਰਮੇਟ ਵਿੱਚ ਹੈ ਅਤੇ ਸਾਡਾ ਮਹੀਨਾ ਇੱਥੇ ਹੈ ਅਤੇ ਸਾਡਾ ਦਿਨ ਇੱਥੇ ਹੈ , hyphens ਨਾਲ ਵੱਖ ਕੀਤੇ ਹੋਏ । |
01:40 | ਇਹ ਸਾਡੇ ਡੇਟਾਬੇਸ ਵਿੱਚ ਉਸ ਸੰਰਚਨਾ ਵਿੱਚ adjust ਹੋ ਚੁੱਕਾ ਹੈ । |
01:45 | ਠੀਕ ਹੈ , ਸੋ if submit , ਫਿਰ ਸਾਨੂੰ ਮੌਜੂਦਗੀ ਦੀ ਜਾਂਚ ਦੀ ਲੋੜ ਹੈ । |
01:51 | ਮੈਂ ਇੱਥੇ ਇੱਕ check for existence comment ਜੋੜਾਂਗਾ । |
01:55 | ਹੁਣ , ਇਹ ਸਚੀਂ ਸੌਖਾ ਹੈ । |
01:58 | ਅਸੀਂ ਕੀ ਕਰਨਾ ਚਾਹੁੰਦੇ ਹਾਂ ਕਿ ਸਾਨੂੰ if ਸਟੇਟਮੇਂਟ ਕਹਿਣਾ ਪਵੇਗਾ ਅਤੇ ਇਸਤੋਂ ਬਾਅਦ ਕੋਡ ਦਾ ਇੱਕ ਬਲਾਕ । |
02:05 | ਕੰਡਿਸ਼ਨ ਹੋਵੇਗੀ ਕਿ ਜੇਕਰ fullname , username , password ਅਤੇ repeat password ਮੌਜੂਦ ਹਨ . . . . ਸਾਡੇ ਕੋਲ ਇੱਥੇ ਪ੍ਰਮਾਣ ਹੈ . . . ਅਸੀ ਕਹਾਂਗੇ if username followed by and , ਇਸ ਲਈ ਡਬਲ ampersand symbol । |
02:24 | ਫਿਰ ਅਸੀ ਕਹਾਂਗੇ password ਅਤੇ ਫਿਰ ਅਸੀ ਕਹਾਂਗੇ . . . |
02:28 | ਓਹ ! ਮੈਂ ਇੱਥੇ fullname ਭੁੱਲ ਗਿਆ ,ਸੋ ਮੈਂ ਇਸਨੂੰ ਇੱਥੇ ਜੋੜ ਦੇਵਾਂਗਾ । |
02:33 | ਇਨ੍ਹਾਂ ਨੂੰ ਡਬਲ ampersand sign ਨਾਲ ਵੱਖ ਕੀਤਾ । |
02:38 | ਅਖੀਰਲਾ repeat password ਹੈ ਸੋ ਉਸਨੂੰ ਟਾਈਪ ਕਰੋ । |
02:42 | ਸਾਨੂੰ ਇਨ੍ਹਾਂ ਸਭ ਦੀ ਲੋੜ ਪੈਣ ਵਾਲੀ ਹੈ । |
02:46 | ਨਹੀਂ ਤਾਂ , ਅਸੀ ਕਹਾਂਗੇ - ਏਕੋ Please fill in ਅਤੇ ਮੋਟੇ ਅੱਖਰਾਂ ਵਿੱਚ , all fields . |
02:57 | ਇਸਤੋਂ ਬਾਅਦ ਅਸੀ ਇੱਕ ਪੈਰਾਗਰਾਫ ਬ੍ਰੇਕ ਰੱਖਾਂਗੇ । |
03:01 | ਤੇ , ਮੈਨੂੰ ਫ਼ਾਰਮ ਤੋਂ ਪਹਿਲਾਂ ਵੀ ਇੱਕ ਪੈਰਾਗਰਾਫ ਬ੍ਰੇਕ ਲਗਾਉਣ ਦਿਓ ਤਾਂਕਿ ਸਾਨੂੰ ਇਸਨੂੰ ਹਰ error message ਨਾਲ ਜੋੜਨ ਦੀ ਲੋੜ ਨਾ ਪਵੇ ਜੋ ਅਸੀਂ ਦਿੰਦੇ ਹਾਂ । |
03:10 | ਸੋ ਇੰਨਾ ਹੀ । ਚੱਲੋ ਇਸਦੀ ਕੋਸ਼ਿਸ਼ ਕਰਦੇ ਹਾਂ । |
03:13 | ਮੈਂ ਮੇਰੇ ਰਜਿਸਟਰ ਪੇਜ ਤੇ ਵਾਪਿਸ ਜਾਵਾਂਗਾ । |
03:17 | ਸਾਨੂੰ ਇਹ ਇੱਥੇ ਮਿਲਿਆ । ਚੱਲੋ register ਤੇ ਕਲਿਕ ਕਰਦੇ ਹਾਂ । |
03:20 | ”please fill in all fields” । |
03:22 | ਚਲੋ ਇੱਥੇ ਕੁੱਝ ਫੀਲਡਸ ਟਾਈਪ ਕਰਦੇ ਹਾਂ । |
03:25 | ਚਲੋ ਆਪਣੇ ਪਾਸਵਰਡਸ ਵਿੱਚੋਂ ਇੱਕ ਚੁਣਦੇ ਹਾਂ । |
03:27 | ਅਸੀ ਆਪਣਾ ਪਾਸਵਰਡ repeat ਨਹੀਂ ਕਰਾਂਗੇ । |
03:30 | ਰਜਿਸਟਰ । ਓਹ ! repeat ਪਾਸਵਰਡ . . . . . . |
03:42 | repeat ਪਾਸਵਰਡ । |
03:45 | ਇਸਦਾ ਇਸ ਮੌਕੇ ਤੇ ਨਾ ਚੱਲਣ ਦਾ ਕਾਰਨ ਹੈ ਕਿ , ਇੱਕ ਖਾਲੀ md5 ਵੈਲਿਊ text ਦੀ “md5” ਸਟਰਿੰਗ ਦੇ ਬਰਾਬਰ ਹੈ । |
03:56 | text ਦੀ ਇੱਕ encrypted ਸਟਰਿੰਗ । |
04:00 | ਸੋ ਮੈਂ ਸੱਮਝ ਗਿਆ ਹਾਂ ਕਿ ਸਾਨੂੰ ਇਹ ਕਰਨ ਦੀ ਲੋੜ ਹੈ ਕਿ , md5 ਫੰਕਸ਼ਨ ਇਥੇ ਲੈ ਜਾਈਏ । |
04:06 | ਯਕੀਨੀ ਕਰ ਲਵੋ , ਕਿ ਤੁਸੀਂ end brackets ਨੂੰ ਹਟਾਇਆ । ਮੈਂ ਇੱਥੇ ਹੇਠਾਂ ਆਵਾਂਗਾਂ ਅਤੇ ਸਾਡੇ ਸਾਰੇ ਡੇਟਾ ਲਈ ਜਾਂਚ ਕਰਾਂਗਾ । |
04:14 | ਸੋ , ਮੈਂ ਵਾਪਸ ਜਾਂਦਾ ਹਾਂ ਅਤੇ ਦੁਬਾਰਾ ਕੋਸ਼ਿਸ਼ ਕਰਦਾ ਹਾਂ । |
04:17 | ਯਾਦ ਰਖਣਾ , ਇਸਨੇ ਪਹਿਲਾਂ ਕੰਮ ਨਹੀਂ ਕੀਤਾ ਸੀ ਜਦੋਂ ਤੱਕ ਅਸੀਂ repeat password ਨਹੀਂ ਚੁਣਿਆ ਸੀ । |
04:23 | ਸੋ, ਜੇਕਰ ਮੈਂ ਪਾਸਵਰਡ ਜਾਂ ਰਿਪੀਟ ਨਹੀਂ ਚੁਣਿਆ ਸੀ ਤਾਂ ਸਾਨੂੰ ਸਾਡੀ ਏਰਰ ਮਿਲਦੀ ਹੈ । |
04:30 | ਜੇਕਰ ਮੈਂ ਰਿਪੀਟ ਪਾਸਵਰਡ ਨੂੰ ਛੱਡਕੇ ਕੋਈ ਵੈਲਿਊ ਚੁਣਦਾ ਹਾਂ , ਸਾਨੂੰ ਫੇਰ ਵੀ ਇਹ ਏਰਰ ਮਿਲਦੀ ਹੈ । |
04:37 | ਇਹੀ ਸਮੱਸਿਆ ਹੈ । ਸਾਨੂੰ ਕੀ ਕਹਿਣਾ ਚਾਹੀਦਾ ਹੈ ਕਿ - ਜੇਕਰ ਸਭ ਕੁੱਝ ਮੌਜੂਦ ਹੈ , ਤੱਦ ਅਸੀ ਆਪਣਾ ਪਾਸਵਰਡ ਅਤੇ ਰਿਪੀਟ ਪਾਸਵਰਡ ਬਦਲ ਸਕਦੇ ਹਾਂ । |
04:46 | ਸੋ ਮੈਂ ਕਹਾਂਗਾ ਕਿ "password" "md5 of password" ਦੇ ਬਰਾਬਰ ਹੈ । . |
04:53 | ਇਹ ਸਾਡੀ ਮੂਲ ਵੇਰਿਏਬਲ ਵੈਲਿਊ ਨੂੰ encrypt ਕਰੇਗਾ ਅਤੇ ਉਸੇ ਵੇਰਿਏਬਲ ਵਿੱਚ ਇੱਕ ਨਵਾਂ ਪਾਸਵਰਡ ਕੋਡ ਸਟੋਰ ਕਰੇਗਾ । |
05:00 | ਅਸੀਂ ਇਹ ਵੀ ਕਹਾਂਗੇ ਕਿ "repeat password" "md5" ਅਤੇ "repeat password" ਦੇ ਬਰਾਬਰ ਹੈ । |
05:08 | ਇੱਥੇ ਇਸਨੂੰ "encrypt password" ਦੇ ਰੂਪ ਵਿਚ encrypt ਕਰੋ । ਅਸੀਂ ਆਪਣੇ ਪਾਸਵਰਡ ਨੂੰ encrypt ਕਰ ਲਿਆ ਹੈ । |
05:15 | ਹੁਣ ਅਸੀ ਅੱਗੇ ਜਾਵਾਂਗੇ ਅਤੇ ਆਪਣੇ ਡੇਟਾਬੇਸ ਵਿੱਚ ਸਾਰੇ ਡੇਟਾ ਨੂੰ ਜੋੜ ਦੇਵਾਂਗੇ । |
05:21 | ਮੈਂ ਇਹ ਕਰਨ ਜਾ ਰਿਹਾ ਹਾਂ । ਕਿਉਂਕਿ ਸਾਨੂੰ ਸਾਡਾ ਡੇਟਾ ਮਿਲ ਗਿਆ ਹੈ ਜੋ ਸਾਡੇ registration ਤੇ ਜਾ ਰਿਹਾ ਹੈ , ਅਸੀ ਹਰ ਇੱਕ ਡੇਟਾ ਲਈ ਇੱਕ maximum limit ਸਾਇਟ ਕਰਨ ਜਾ ਰਹੇ ਹਾਂ ਜੋ ਕਿ ਇਨਪੁਟ ਹੈ । |
05:39 | ਹੁਣ ਅਸੀ ਕਹਾਂਗੇ ਕਿ ਸਾਡੇ fullname , username , password ਅਤੇ repeat password ਲਈ 25 ਅੱਖਰ । ਸੋ , maximum ਵੈਲਿਊ 25 ਹੈ । |
05:50 | ਸੋ ਮੈ ਕਹਾਂਗਾ - ਜੇਕਰ username ਦੀ ਸਟਰਿੰਗ ਦੀ ਲੰਬਾਈ 25 ਤੋਂ ਲੰਬੀ ਜਾਂ ਵੱਡੀ ਹੈ . . . ਜਾਂ . . . |
06:05 | fullname ਦੀ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ । |
06:15 | ਚਲੋ ਇਨ੍ਹਾਂ ਨੂੰ ਇੱਕ ਇੱਕ ਕਰਕੇ ਵੇਖਦੇ ਹਾਂ ਅਤੇ ਮੰਨ ਲਵੋ ਜੇਕਰ ਤੁਹਾਡੇ username ਜਾਂ fullname ਦੀ ਲੰਬਾਈ ਬਹੁਤ ਜਿਆਦਾ ਲੰਬੀ ਹੈ । |
06:24 | ਮੈਂ ਇਸਨੂੰ ਠੀਕ ਕਰਕੇ ਲਿਖਦਾ ਹਾਂ । |
06:27 | ਜੇਕਰ ਇਹਨਾਂ ਵਿਚੋਂ ਹਰ ਇੱਕ ਵੈਲਿਊ 25 ਤੋਂ ਜ਼ਿਆਦਾ ਜਾਂ 25 ਤੋਂ ਵੱਡੀ ਹੈ । |
06:34 | ਅਸੀ ਇਸ ਵੈਲਿਊਸ ਨੂੰ ਏਕੋ ਕਰਾਂਗੇ , |
06:40 | "username" or . . . . . . no . . . . , ਕਹਿ ਕੇ । |
06:48 | ਮੈਨੂੰ ਕਹਿਣਾ ਚਾਹੀਦਾ ਹੈ "Max limit for username or fullname are 25 characters" । |
06:55 | ਨਹੀਂ ਤਾਂ , ਮੈਂ ਆਪਣੇ ਪਾਸਵਰਡ ਦੀ ਲੰਬਾਈ ਨੂੰ ਜਾਂਚਣ ਲਈ ਅੱਗੇ ਵਧਾਂਗਾ । |
07:01 | ਹੁਣ ਮੈਂ ਇਹ ਕਰਨ ਦਾ ਇਰਾਦਾ ਕੀਤਾ ਹੈ - "check password length" ਕਿਉਂਕਿ ਮੈਂ ਇਸਦੇ ਲਈ ਇੱਕ ਵਿਸ਼ੇਸ਼ ਜਾਂਚ ਚਾਹੁੰਦਾ ਹਾਂ । |
07:12 | ਜੇਕਰ ਮੇਰੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ . . . . . ਜਾਂ . . . . ਸਟਰਿੰਗ ਦੀ ਲੰਬਾਈ . . . . |
07:30 | ਨਹੀਂ . . . . ਉਮ . . . . . ਚਲੋ ਇਸਤੋਂ ਛੁਟਕਾਰਾ ਪਾਉਂਦੇ ਹਾਂ , "else" ਤੋਂ ਛੁਟਕਾਰਾ ਪਾਓ । |
07:36 | ਪਹਿਲੀ ਜਾਂਚ ਮੈਂ ਇਹ ਕਰਨਾ ਚਾਹੁੰਦਾ ਹਾਂ , ਕਿ ਵੇਖਣਾ ਚਾਹੁੰਦਾ ਹਾਂ ਕਿ ਮੇਰੇ ਪਾਸਵਰਡਸ ਮੇਲ ਖਾਂਦੇ ਹਨ। |
07:41 | ਚਲੋ ਮੈਂ ਕਹਿਣਾ "if password equals equals to repeat password" ਤਾਂ ਕੋਡ ਦੇ ਵੱਡੇ ਬਲਾਕ ਨੂੰ ਜਾਰੀ ਰਖੋ । |
07:53 | ਨਹੀਂ ਤਾਂ , user ਨੂੰ ਏਕੋ ਕਰੋ "Your passwords do not match" । |
08:00 | ਠੀਕ ਹੈ ? |
08:03 | ਸੋ , ਤੁਸੀ ਇੱਥੇ ਟਾਈਪ ਕਰ ਸਕਦੇ ਹੋ ਅਤੇ ਅਸੀ ਤੁਹਾਡੇ character ਦੀ ਲੰਬਾਈ ਦੀ ਜਾਂਚ ਜਾਰੀ ਰੱਖ ਸਕਦੇ ਹਾਂ । |
08:09 | ਹੁਣ username ਅਤੇ fullname ਦੇ character ਦੀ ਲੰਬਾਈ ਨੂੰ ਜਾਂਚਣ ਦੇ ਲਈ । |
08:14 | ਸੋ, " check char length of username and fullname" । |
08:18 | ਅਤੇ ਇਹ ਉਹੀ ਹੋਵੇਗਾ ਜੋ ਅਸੀਂ ਪਹਿਲਾਂ ਕਿਹਾ ਸੀ , "if username is greater than 25" |
08:25 | ਸਗੋਂ ਜੇਕਰ ਇਸ ਫੰਕਸ਼ਨ ਵਿੱਚ ਇਸਤੇਮਾਲ ਕੀਤੀ ਗਈ ਸਟਰਿੰਗ ਦੀ ਲੰਬਾਈ 25 ਤੋਂ ਵੱਡੀ ਹੈ . . . . . . |
08:31 | ਜਾਂ fullname ਦੀ ਸਟਰਿੰਗ ਦੀ ਲੰਬਾਈ 25 ਤੋਂ ਜਿਆਦਾ ਹੈ , ਤਾਂ ਅਸੀ "Length of username or fullname is too long ! " ਕਰਦੇ ਹਾਂ । |
08:43 | ਸੋ , ਸਿਰਫ ਇਸਨੂੰ ਸਰਲ ਰੱਖਣ ਲਈ ਅਤੇ ਫਿਰ ਦੂੱਜੇ ਪਾਸੇ ਅਸੀ ਕਹਾਂਗੇ |
08:51 | "check password length" । |
08:57 | ਇੱਥੇ ਮੈਂ ਨਿਰਧਾਰਿਤ ਕਰਨ ਜਾਂ ਕਹਿਣ ਜਾ ਰਿਹਾ ਹਾਂ " if" . . . ਹੁਣ ਯਾਦ ਰਖੋ ਆਪਣੇ ਪਾਸਵਰਡਸ ਮੇਲ ਖਾਂਦੇ ਹਨ . . . . . |
09:04 | ਸੋ ਸਾਨੂੰ ਸਿਰਫ ਇਹ ਇੱਕ ਪਾਸਵਰਡ ਵੇਰਿਏਬਲ ਵਿੱਚ ਜਾਂਚਣ ਦੀ ਲੋੜ ਹੈ । |
09:09 | ਇੱਥੇ ਮੈਂ ਕਹਾਂਗਾ - ਜੇਕਰ ਪਾਸਵਰਡ ਦੀ ਸਟਰਿੰਗ ਦੀ ਲੰਬਾਈ 25 ਤੋਂ ਜ਼ਿਆਦਾ ਹੈ ਜਾਂ ਸਾਡੇ ਪਾਸਵਰਡ ਦੀ ਸਟਰਿੰਗ ਦੀ ਲੰਬਾਈ 6 ਅੱਖਰਾਂ ਤੋਂ ਘੱਟ ਹੈ . . . . . |
09:23 | . . . ਤਾਂ ਅਸੀ ਇਹ ਕਹਿ ਕੇ ਇੱਕ ਏਰਰ ਏਕੋ ਕਰਾਂਗੇ ਕਿ "Password must be between 6 and 25 characters" |
09:35 | ਇਹ ਯਕੀਨਨ ਕੰਮ ਕਰੇਗਾ । |
09:37 | ਅਸੀ ਇਸ ਚਰਚਾ ਨੂੰ ਆਪਣੇ ਅਗਲੇ ਟਿਊਟੋਰਿਅਲ ਵਿੱਚ ਜਾਰੀ ਰੱਖਾਂਗੇ । |
09:41 | ਉਸ ਤੋਂ ਪਹਿਲਾਂ ਮੈਨੂੰ ਇਸਨੂੰ ਇੱਕ "else" statement ਦੇ ਨਾਲ ਖ਼ਤਮ ਕਰਨ ਦਿਓ । |
09:46 | ਸੋ , ਨਹੀਂ ਤਾਂ ਅਸੀ ਕਹਾਂਗੇ ਕਿ "register the user" । |
09:51 | user ਨੂੰ register ਕਰਨ ਲਈ ਸਾਡਾ ਕੋਡ ਇੱਥੇ ਹੋਵੇਗਾ । |
09:56 | ਅਗਲੇ ਟਿਊਟੋਰਿਅਲ ਵਿੱਚ ਅਸੀ ਇਸਦੀ ਜਾਂਚ ਕਰਾਂਗੇ ਅਤੇ ਸਿਖਾਂਗੇ ਕਿ user ਨੂੰ ਕਿਵੇਂ register ਕਰਦੇ ਹਨ ਅਤੇ ਅਸੀ ਆਪਣਾ ਕੋਡ ਇੱਥੇ ਉਸ ਟਿਊਟੋਰਿਅਲ ਵਿੱਚ ਰੱਖਾਂਗੇ । |
10:06 | ਇਹ ਅਸਲ ਵਿਚ ਸਾਡੇ ਪਾਸਵਰਡ ਦੀ minimum ਅਤੇ maximum ਸੀਮਾ ਨੂੰ ਜਾਂਚਣ ਲਈ ਹੈ ਅਤੇ ਇੱਥੇ ਇਹ ਕੋਡ ਬਲਾਕ ਸਾਡੇ ਸ਼ਾਨਦਾਰ "register the user" ਕੋਡ ਦਾ ਹਿੱਸਾ ਹੋਵੇਗਾ । |
10:17 | ਸੋ ਮੈਨੂੰ ਅਗਲੇ ਭਾਗ ਵਿੱਚ ਮਿਲਣਾ । ਮੈਂ ਹਰਮੀਤ ਸੰਧੂ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ । |