Difference between revisions of "C-and-C++/C4/Function-Call/Punjabi"

From Script | Spoken-Tutorial
Jump to: navigation, search
Line 241: Line 241:
 
|-
 
|-
 
| 04.19
 
| 04.19
| ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘string.c’ ਸਪੇਸ ‘-o’ ਸਪੇਸ ‘ ref.‘ਅਤੇ ਏਨਟਰ ਦਬਾਓ  
+
| ਕਮਪਾਇਲ(compile) ਕਰਨ ਲਈ ਲਿਖੋ gcc space callbyref dot c space hyphen o space ref. ਏਨਟਰ ਦਬਾਓ  
  
 
|-
 
|-

Revision as of 00:16, 20 July 2014

Time Narration
00.01 ਸੀ ਅਤੇ ਸੀ++ ਵਿੱਚ ਫੰਕਸ਼ਨ ਕਾਲਸ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ
00.07 ਇਸ ਟਯੁਟੋਰਿਅਲ ਵਿਚ ਅਸੀਂ ਫੰਕਸ਼ਨ ਕਾਲਸ ਦੀ ਕਿਸਮ ਸਿਖਾਂਗੇ
00.13 ਕਾਲ ਬਾਏ ਵੇਲਯੂ(call by value)
00.14 ਕਾਲ ਬਾਏ ਰੇਫ਼ਰੇਨ੍ਸ(call by reference.)
00.16 ਇਸ ਨੂੰ ਅਸੀਂ ਇੱਕ ਉਧਾਹਰਨ ਨਾਲ ਕਰਾਂਗੇ
00.19 ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operatinf system version) 11.10
00.26 ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1
00.31 ਆਓ ਫੰਕਸ਼ਨ ਕਾਲ ਬਾਏ ਵੇਲਯੂ(by value) ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ
00.35 ਇਹ ਫੰਕਸ਼ਨ ਨੂੰ ਆਰਗੂਮੇੰਟਸ(arguments) ਪਾਸ ਕਰਨ ਦਾ ਤਰੀਕਾ ਹੈ
00.40 ਜਦੋਂ ਅੱਸੀ ਕੋਈ ਵੇਰੀਏਬ੍ਲ ਨੂੰ ਉਸ ਦੀ ਵੇਲਯੂ(value) ਨਾਲ ਪਾਸ ਕਰਦੇ ਹਾਂ ਤਾ ਓਹ ਉਸ ਵੇਰੀਏਬ੍ਲ ਦੀ ਕਾਪੀ ਬਣਾ ਲੈਂਦਾ ਹੈ
00.45 ਫੰਕਸ਼ਨ ਵਿਚ ਪਾਸ ਕਰਨ ਤੋ ਪਹਿਲਾਂ
00.48 ਫੰਕਸ਼ਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਫੰਕਸ਼ਨ ਦੇ ਅੰਦਰ ਹੀ ਰਹਿਨਗੇ .
00.54 ਫੰਕਸ਼ਨ ਦੇ ਬਾਹਰ ਉਸ ਨੂੰ ਕੋਈ ਫਰਕ ਨਹੀਂ ਪਵੇਗਾ
00.58 ਆਓ ਫੰਕਸ਼ਨ ਕਾਲ ਬਾਏ ਵੇਲਯੂ ਤੇ ਇੱਕ ਪ੍ਰੋਗ੍ਰਾਮ ਵੇਖੀਏ
01.02 ਮੈਂ ਪਹਿਲਾਂ ਹੀ ਏਡੀਟਰ (editor) ਤੇ ਕੋਡ(code) ਨੂੰ ਲਿਖਿਆ ਹੈ, ਇਸ ਨੂੰ ਮੈ ਬਸ ਖੋਲਾਂਗਾ
01.08 ਨੋਟ ਕਰੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਵੇਲ ਡੌਟ ਸੀ(callbyval.c)
01.13 ਇਸ ਪ੍ਰੋਗਰਾਮ ਵਿੱਚ ਅਸੀਂ ਨੰਬਰ ਦਾ ਕਯੂਬ(cube) ਕੈਲਕੁਲੇਟ(calculate) ਕਰਾਂਗੇ . ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ
01.19 ਇਹ ਸਾਡੀ ਹੇਡਰ ਫਾਇਲ(header file) ਹੈ
01.21 ਇਥੇ ਸਾਡੇ ਕੋਲ ਫੰਕਸ਼ਨ ਕਯੂਬ(cube) ਹੈ ਜਿਸ ਦੀ ਆਰਗੂਮੇੰਟ ਹੈ ਇੰਟ ਏਕਸ(int x)
01.27 ਇਸ ਫੰਕਸ਼ਨ ਵਿੱਚ ਅਸੀਂ ਏਕਸ ਦਾ ਕਯੂਬ ਕੈਲਕੁਲੇਟ(calculate) ਕਰਾਂਗੇ ਅਤੇ ਏਕਸ(X) ਦੀ ਵੇਲਯੂ ਰਿਟਰਨ ਕਰਾਂਗੇ
01.33 ਇਹ ਸਾਡਾ "ਮੇਨ (main) ਫੰਕਸ਼ਨ" ਹੈ
01.36 ਇਥੇ ਅਸੀਂ ਏਨ(n) ਦੀ ਵੇਲਯੂ ਨੂੰ 8 ਦਵਾਂਗੇ . ਏਨ ਇੱਕ ਇੰਟੀਜਰ ਵੇਰੀਏਬ੍ਲ ਹੈ
01.43 ਫੇਰ ਅਸੀਂ ਕਯੂਬ ਫੰਕਸ਼ਨ ਨੂੰ ਕਾਲ ਕਰਾਂਗੇ
01.45 ਅਤੇ ਏਨ(n) ਤੇ ਏਨ ਦੇ ਕਯੂਬ(n3) ਦੀ ਵੇਲਯੂ ਪ੍ਰਿੰਟ ਕਰਵਾਵਾਂਗੇ
01.49 ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ
01.52 ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
01.54 ਪਹਿਲਾਂ ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾ ਕੇ ‘ਟਰਮਿਨਲ’(terminal) ਵਿੰਡੋ ਖੋਲੋ
02.02 ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘ਕਾਲਬਾਏਵੇਲ ਡੌਟ ਸੀ ਸਪੇਸ ‘-o’ ਸਪੇਸ ‘ val. ‘ਐਂਟਰ ਦਬਾਓ
02.12 ਚਲਾਉਨ ਲਈ ਲਿਖੋ ਡੋਟ ਸਲੈਸ਼ ਵ ਏ ਏਲ(dot slash val) ਅਤੇ ‘‘ ਐਂਟਰ ਦਬਾਓ
02.16 ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ " ਕਯੂਬ ਓਫ 8 ਇਸ 512"(cube of 8 is 512)
02.23 ਹੁਣ ਅਸੀਂ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ(reference) ਦੇਖਾਂਗੇ
02.26 ਚਲੋ ਹੁਣ ਆਪਣੀ ਸਲਾਇਡਜ਼ ਤੇ ਵਾਪਿਸ ਆਉਂਦੇ ਹਾ
02.29 ਇਹ ਆਰਗੂਮੇੰਟਸ ਨੂੰ ਫੰਕਸ਼ਨ ਵਿਚ ਪਾਸ ਕਰਨ ਦਾ ਇੱਕ ਹੋਰ ਤਰੀਕਾ ਹੈ
02.33 ਇਹ ਤਰੀਕਾ ਆਰਗੂਮੇੰਟ ਦੀ ਵਾਲੁਏ(value) ਦੀ ਜਗਾਹ ਉਸ ਦੇ ਅੱਡ੍ਰੇੱਸ(address) ਨੂੰ ਕਾਪੀ ਕਰਦਾ ਹੈ
02.39 ਫੰਕਸਨ ਦੇ ਅੰਦਰ ਆਰਗੂਮੇੰਟਸ ਵਿਚ ਕੀਤੇ ਗਏ ਬਦਲਾਵ ਉਸ ਨੂੰ ਬਾਹਰ ਵੀ ਫਰਕ ਪਾ ਸਕਦੇ ਹਨ
02.45 ਇਸ ਵਿਚ ਸਾਨੂੰ ਆਰਗੂਮੇੰਟਸ ਨੂੰ ਪੋਇੰਟਰ ਟਾਈਪ(pointer type) ਦੀ ਤਰਹ ਡਿਕਲੇਯਰ ਕਰਨਾ ਪਏਗਾ
02.50 ਆਓ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ ਦੀ ਇੱਕ ਉਧਾਹਰਨ ਵੇਖੀਏ
02.54 ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ ਡੌਟ ਸੀ(callbyref.c)
02.59 ਇਹ ਸਾਡੀ ਹੇਡਰ ਫਾਇਲ ਹੈ ਏਜ਼ "ਏਸ ਟੀਡੀ ਆਈ ਓ ਡਾਟ ਏਚ"(stdio.h)


03.03 ਫੇਰ ਸਾਡੇ ਕੋਲ ਇੱਕ ਫੰਕਸ਼ਨ ਹੈ "ਸਵੈਪ(swap)"
03.06 ਇਹ ਫੰਕਸ਼ਨ ਵੇਰੀਏਬ੍ਲਸ ਦੀ ਵੇਲਯੂਜ਼ ਨੂੰ ਆਪਸ ਵਿਚ ਬਦਲ ਦੇਵੇਗਾ
03.10 a ਦੀ ਵੇਲਯੂ b ਵਿਚ ਸਟੋਰ ਕੀਤੀ ਜਾਵੇਗੀ ਅਤੇ b ਦੀ a ਵਿਚ
03.15 'ਤੁਸੀਂ ਦੇਖ ਸਕਦੇ ਹੋ ਕੇ ਫੰਕਸ਼ਨ ਵਿਚ ਪਾਸ ਕੀਤੀਆਂ ਆਰਗੂਮੇੰਟਸ "ਪੋਇੰਟਰ ਟਾਈਪ"(pointer type) ਦੀਆਂ ਹਨ
03.21 ਇਥੇ ਅਸੀਂ ਇੱਕ ਇੰਟੀਜਰ ਵੇਰਿਏਬ੍ਲ ਡਿਕਲੇਯਰ ਕੀਤਾ ਹੈ
03.25 ਪੇਹ੍ਲਾਂ a ਦੀ ਵੇਲਯੂ t ਵਿਚ ਸਟੋਰ ਕੀਤੀ ਗਈ
03.28 ਫੇਰ b ਦੀ ਵੇਲਯੂ a ਵਿਚ ਸਟੋਰ ਕੀਤੀ ਗਈ
03.32 ਅਤੇ ਫੇਰ t ਦੀ ਵੇਲਯੂ b ਵਿਚ ਸਟੋਰ ਕੀਤੀ ਗਈ
03.37 ਇਸ ਤਰਹ ਵੇਲਯੂਜ਼ ਬਦਲੀਆਂ ਗਿਯਾਂ
03.40 ਇਹ ਸਾਡਾ "ਮੇਨ (main) ਫੰਕਸ਼ਨ" ਹੈ


03.42 ਇਥੇ ਅਸੀਂ i ਅਤੇ j ਦੋ ਇੰਟੀਜਰ ਵੇਰਿਅਬਲ ਡਿਕਲੇਯਰ ਕੀਤੇ ਹਨ
03.49 ਫੇਰ ਅਸੀਂ i ਅਤੇ j ਦਿਯਾਂ ਵੇਲਯੂਜ਼ ਨੂੰ ਯੂਜ਼ਰ ਇਨਪੁਟ ਲੈ ਲਿਆ ਹੈ
03.53 ਏਮਪਰਸੇਂਡ i ਅਤੇ ਏਮਪਰਸੇਂਡ j i ਅਤੇ j ਦੇ ਮੇਮਰੀ ਏਡਰੇਸ ਦੇਣਗੇ
03.59 ਸਵੈਪਿੰਗ(swapping) ਕਰਨ ਤੋ ਪੇਹ੍ਲਾਂ ਅਸੀਂ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ
04.04 ਫੇਰ ਅਸੀਂ ਸਵੇਪ(swap) ਫੰਕਸ਼ਨ ਨੂੰ ਕਾਲ ਕਰਾਂਗੇ
04.06 ਅਤੇ ਫੇਰ ਅਸੀਂ ਸਵੈਪਿੰਗ ਤੋਂ ਬਾਅਦ ਵੇਲਯੂਜ਼ ਨੂੰ ਪ੍ਰਿੰਟ ਕਰਵਾਵਾਂਗੇ
04.10 ਅਤੇ ਇਹ ਹੈ ਸਾਡੀ ਰਿਟਰਨ ਸਟੇਟਮੇੰਟ(return statement)


04.13 ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
04.16 ਟਰਮਿਨਲ ਤੇ ਵਾਪਿਸ ਆ ਜਾਓ
04.19 ਕਮਪਾਇਲ(compile) ਕਰਨ ਲਈ ਲਿਖੋ gcc space callbyref dot c space hyphen o space ref. ਏਨਟਰ ਦਬਾਓ
04.29 ਹੁਣ ਲਿਖੋ ਡੌਟ ਸਲੈਸ਼ ਰੇਫ਼ ਅਤੇ ਏਨਟਰ ਦਬਾਓ
04.33 ਹੁਣ ਅਸੀਂ ਵੇਲਯੂਜ਼ ਏਨਟਰ ਕਰਵਾ ਕੇ ਦੇਖਾਂਗੇ ਮੈਂ 6 ਤੇ 4 ਏਨਟਰ ਕਰਦਾ ਹਾਂ


04.40 ਆਓਟਪੁਟ ਇਸ ਤਰਹ ਡਿਸਪਲੇ ਹੋਯੀ ਹੈ , ਬਿਫੋਰ ਸਵੈਪਿੰਗ 6 ਏੰਡ 4(before swapping 6 and 4)
04.44 ਆਫਟਰ ਸਵੈਪਿੰਗ 4 ਏੰਡ 6
04.48 ਆਓ ਹੁਣ ਅਸੀਂ ਦੇਖੀਏ ਕੇ ਸੇਮ ਪ੍ਰੋਗਰਾਮ ਨੂੰ C++ ਵਿਚ ਕਿਵੇਂ ਚਲਾਇਆ ਜਾਏਗਾ
04.53 ਮੇਰੇ ਕੋਲ ਕੋਡ ਹੈ ਚਲੋ ਉਸ ਨੂੰ ਸਮਝਿਏ
04.57 ਇਹ ਦੂਸਰਾ ਪ੍ਰੋਗਰਾਮ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ (call by referance) ਹੈ
05.01 ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਕਾਲਬਾਏਰੇਫ਼ ਡੌਟ ਸੀਪੀਪੀ('callbyref.cpp')
05.06 ਹੁਣ, ਅਸੀਂ ਕੋਡ ਨੂੰ ਸਮਝਦੇ ਹਾਂ
05.08 ਇਹ ਸਾਡੀ ਹੇਡਰ ਫਾਇਲ ਹੈ "ਆਯੀ ਓ ਸਟਰੀਮ "( iostream )
05.12 ਇਥੇ ਅਸੀਂ "ਏਸਟੀਡੀ ਨੇਮਸਪੇਸ"( std namespace) ਇਸਤੇਮਾਲ ਕਰ ਰਹੇ ਹਾਂ
05.16 C++ ਵਿਚ ਫੰਕਸ਼ਨ ਡੇਕਲਾਰੇਸ਼ਨ(declaration) ਸੇਮ ਹੈ
05.19 ਇਸ ਵਿਚ ਅਸੀਂ ਅਰਗੁਮੇੰਟ੍ਸ ਨੂੰ ਏਮਪਰਸੇੰਡ x(&x) ਅਤੇ ਏਮਪਰਸੇੰਡ y ਦੇ ਰੂਪ ਵਿੱਚ ਪਾਸ ਕੀਤਾ ਹੈ
05.25 ਇਹ ਸਾਨੂੰ x ਅਤੇ y ਦਾ ਮੇਮਰੀ ਏਡਰੇਸ ਦਵੇਗਾ
05.29 ਫੇਰ ਅਸੀਂ ਨੂੰ ਸਵੇਪ ਕਰਾਂਗੇ
05.32 ਬਾਕੀ ਦਾ ਕੋਡ ਸਾਡੇ C ਦੇ ਕੋਡ ਵਰਗਾ ਹੀ ਹੇ
05.36 ਪ੍ਰਿੰਟਏਫ਼ ਸਟੇਟਮੇੰਟ ਸੀਆਉਟ ਨਾਲ ਬਦਲੀ ਜਾਵੇਗੀ ਅਤੇ ਸਕੈਨਏਫ਼ ਸਟੇਟਮੇੰਟ ਸੀਇਨ ਨਾਲ
05.44 ਹੁਣ ਅਸੀਂ ਪ੍ਰੋਗ੍ਰਾਮ ਨੂੰ ਚਲਾ ਕੇ ਦੇਖਦੇ ਹਾਂ . ਟਰਮਿਨਲ ਤੇ ਵਾਪਿਸ ਆ ਜਾਓ
05.48 ਕਮਪਾਇਲ(compile) ਕਰਨ ਲਈ ਲਿਖੋ ‘g++"' ਸਪੇਸ ‘ਕਾਲਬਾਏਰੇਫ਼ ਡੌਟ ਸੀ ਸਪੇਸ ‘-o’ ਸਪੇਸ ‘ str ‘
06.00 ਹੁਣ dot slash ref1, ਟਾਇਪ ਕਰੋ. Enter ਦਬਾਓ
06.05 ਇਥੇ ਓਹ ਇਸ ਤਰਹ ਡਿਸਪਲੇਅ ਹੋਇਆ ਹੈ
06.07 ਐਂਟਰ ਦ ਵੇਲ੍ਯੂ ਆਫ਼ a ਏੰਡ b
06.10 ਮੈ 4 ਅਤੇ 3 ਏੰਟਰ ਕਰਾਂਗਾ
06.13 ਆਉਟਪੁਟ ਡਿਸਪਲੇ ਹੋਈ ਹੈ
06.15 ਬਿਫੋਰ ਸ੍ਵੇਪਿੰਗ a ਏੰਡ ਬ 4 ਏੰਡ 3
06.19 ਆਫਟਰ ਸ੍ਵੇਪਿੰਗ a ਏੰਡ b 3 ਏੰਡ 4
06.23 ਇਹ ਸਾਨੂੰ ਟੁਟੋਰਿਯਲ ਦੇ ਅੰਤ ਤੇ ਲੇ ਆਂਦਾ ਹੈ
06.26 ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ
06.30 ਸਂਖੇਪ ਵਿੱਚ , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ
06.32 ਫੰਕਸ਼ਨ ਕਾਲ ਬਾਏ ਵੇਲਯੂ
06.34 ਅਤੇ ਫੰਕਸ਼ਨ ਕਾਲ ਬਾਏ ਰੇਫ਼ਰੇਨ੍ਸ
06.37 ਅਸਾਇਨਮੇਂਟ ਦੇ ਤੋਰ ਤੇ
06.38 ਇਸ ਨਾਲ ਦਾ ਇੱਕ ਪ੍ਰੋਗ੍ਰਾਮ ਲਿਖੋ ਜੋ ਕਿਸੇ ਨੰਬਰ ਦਾ ਕਯੂਬ ਕੇਲਕੁਲੇਟ ਕਰੇ
06.42 C++ ਵਿਚ ਕਾਲ ਬਾਏ ਵੇਲਯੂ ਦੀ ਵਰਤੋਂ ਕਰ ਕੇ
06.46 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
06.49 ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇਗਾ
06.52 ਅਗਰ ਤੁਹਾਡੇ ਕੋਲ ਪਰਯਾਪਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ
06.56 ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ
06.58 ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
07.01 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
07.05 ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ
07.11 ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ
07.15 ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ
07.23 ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ
07.27 ਇਹ ਸ਼ਿਵ ਗਰਗ ਹੈ
07.31 ਦੇਖਣ ਲਈ ਧੰਨਵਾਦ

Contributors and Content Editors

Khoslak, PoojaMoolya, Shiv garg