Difference between revisions of "LibreOffice-Suite-Base/C2/Tables-and-Relationships/Punjabi"

From Script | Spoken-Tutorial
Jump to: navigation, search
Line 1: Line 1:
 
{| Border=1
 
{| Border=1
!Timing
+
|'''Timing'''
!Narration
+
|'''Narration'''
 
|-
 
|-
 
| 00:00  
 
| 00:00  

Revision as of 16:52, 11 July 2014

Timing Narration
00:00 ਲਿਬ੍ਰ ਔਫਿਸ ਬੇਸ ਦੇ ਸਪੋਕਨ ਟਯੂਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ
00:04 ਇਸ ਟਯੂਟੋਰਿਯਲ ਵਿੱਚ, ਅਸੀ ਲਿਬ੍ਰ ਔਫਿਸ ਬੇਸ ਵਿੱਚ ਟੇਬਲਸ ਅਤੇ ਰਿਲੇਸ਼ਨਸ਼ਿਪਸ(relationships) ਬਾਰੇ ਜਾਨਕਾਰੀ ਲਵਾਂ ਗੇ
00:10 ਇੱਥੇ ਅਸੀ ਸਿੱਖਾੰਗੇ
00:16 1. ਇਕ ਟੇਬਲ ਵਿੱਚ ਡੇਟਾ ਸ਼ਾਮਲ ਕਰਨਾ

2. ਰਿਲੇਸ਼ਨਸ਼ਿਪ ਨੂੰ ਪਰਿਭਾਸ਼ਿਤ(define, ਡਿਫਾਇਨ) ਕਰਨਾ ਅਤੇ ਉਸ ਨੂੰ ਕਰਿਏਟ(create) ਕਰਨਾ

00:19 ਪਿਛਲੇ ਲਿਬ੍ਰ ਔਫਿਸ ਬੇਸ ਟਯੂਟੋਰਿਯਲ ਵਿੱਚ ਅਸੀ ਬੇਸ ਦਾ ਪਰਿਚੈ ਦਿੱਤਾ ਸਿੱਖਿਆ

ਡੇਟਾਬੇਸ ਬੇਸਿਕ੍ਸ, ਡੇਟਾਬੇਸ ਅਤੇ ਟੇਬਲ ਨੂੰ ਕਰਿਏਟ ਕਰਨਾ ਵੀ ਸਿੱਖਿਆ

00:31 ਟਯੂਟੋਰਿਯਲ ਦੇ ਦੌਰਾਨ ਅਸੀ ਇਕ ਉਦਾਹਰਣ ਡੇਟਾਬੇਸ ਵੀ ਕਰਿਏਟ ਕੀਤਾ, ਜਿਸਦਾ ਨਾਮ ਸੀ ਲਾਇਬ੍ਰੇਰੀ, ਅਤੇ ਇਕ ਬੁੱਕਸ ਟੇਬਲ ਵੀ ਕਰਿਏਟ ਕੀਤਾ
00:42 ਇਸ ਟਯੂਟੋਰਿਯਲ ਵਿੱਚ, ਅਸੀ ਲਾਇਬ੍ਰੇਰੀ ਡੇਟਾਬੇਸ ਰਿਜ਼ਯੂਮ(resume) ਕਰਾੰਗੇ ਅਤੇ ਟੇਬਲ ਵਿੱਚ ਡੇਟਾ ਭਰਨਾ ਸਿੱਖਾੰਗੇ
00:51 ਆਓ ਅਸੀ ਲਿਬ੍ਰ ਔਫਿਸ ਬੇਸ ਪ੍ਰੋਗਰਾਮ ਨੂੰ ਖੋਲਿਏ
00:57 ਇਸਦੇ ਲਈ, ਸਕ੍ਰੀਨ ਦੇ ਬੌਟਮ ਲੈਫਟ ਤੇ ਸਟਾਰ੍ਟ ਬਟਨ ਤੇ ਕਲਿਕ ਕਰੋ
01:03 ਔਲ ਪ੍ਰੋਗਰਾਮਸ ਤੇ ਕਲਿਕ ਕਰੋ, ਫੇਰ ਲਿਬ੍ਰ ਔਫਸ ਸੂਟ ਅਤੇ ਲਿਬ੍ਰ ਔਫਸ ਬੇਸ ਤੇ ਕਲਿਕ ਕਰੋ
01:12 ਕਿਉ ਕੀ ਪਿਛਲੇ ਟਯੂਟੋਰਿਯਲ ਵਿੱਚ ਅਸੀ ਲਾਇਬ੍ਰੇਰੀ ਡੇਟਾਬੇਸ ਬਣਾ ਲਇਆ ਸੀ, ਇਸ ਵਾਰ ਓਸਨੂ ਸਿਰਫ ਓਪਿਨ ਕਰਨਾ ਪਵੇਗਾ
01:21 ਇਹ ਕਰਨ ਲਈ, ਆਉ ਅਸੀ ‘ਓਪਿਨ ਐਨ ਐਗਜ਼ਿਸਟਿੰਗ ਡੇਟਾਬੇਸ ਫਾਇਲ’ ਔਪਸ਼ਨ ਤੇ ਕਲਿਕ ਕਰਿਏ
01:28 ‘ਰੀਸੈਨਟਲੀ ਯੂਜ਼ਡ’ ਡ੍ਰੌਪ ਡਾਉਨ ਬੌਕਸ ਵਿੱਚ, ਸਾਡਾ ਲਾਇਬ੍ਰੇਰੀ ਡੇਟਾਬੇਸ ਦਿਸਨਾ ਚਾਹੀਦਾ ਹੈ
01:35 ਤੇ ਹੁਣ, ਫਿਨਿਸ਼ ਬਟਨ ਤੇ ਕਲਿਕ ਕਰੋ
01:38 ਅਗਰ ਤੁਹਾਨੂੰ ਇਹ ਨਹੀ ਦਿਸ ਰਿਹਾ ਹੈ, ਤਾ ਕੇੰਦਰ ਵਿੱਚ ਦਿੱਤੇ ਓਪਨ ਬਟਨ ਉੱਤੇ ਕਲਿਕ ਕਰਕੇ ਅਸੀ ਓਹ ਵਿਨਡੋਜ਼ ਡਾਏਰੈਕਟ੍ਰੀ ਬ੍ਰਾਉਸ ਕਰ ਸਕਦੇ ਹਾੰ, ਜਿੱਥੇ ਲਾਇਬ੍ਰੇਰੀ ਡੇਟਾਬੇਸ ਸੇਵਡ ਹੈ
01:50 ਇਕ ਵਾਰ ਮਿਲ ਜਾਨ ਤੋਂ ਬਾਦ ਫਾਇਲਨੇਮ ਤੇ ਕਲਿਕ ਕਰੋ ਅਤੇ ਓਪਨ ਬਟਨ ਤੇ ਕਲਿਕ ਕਰੋ
01:57 ਹੁਣ, ਅਗਰ ਲਿਬਰ ਔਫਿਸ ਬੇਸ ਪ੍ਰੋਗਰਾਮ ਪਹਿਲਾ ਤੋੰ ਹੀ ਓਪਨ ਹੈ ਤਾੰ ਅਸੀ ਲਾਇਬ੍ਰੇਰੀ ਡੇਟਾਬੇਸ ਇਸ ਜਗਹ ਤੋਂ ਓਪਨ ਕਰ ਸਕਦੇ ਹਾੰ
02:07 ਉੱਪਰ ਦਿੱਤੇ ਹੋਏ ਫਾਇਲ ਮੈਨੂ ਤੇ ਕਲਿਕ ਕਰੋ ਅਤੇ ਫੇਰ ਓਪਨ ਤੇ ਕਲਿਕ ਕਰੋ
02:14 ਅਸੀ ਓਹ ਵਿਨਡੋਜ਼ ਭਾਇਰੌਕਟਰਈ ਬ੍ਰਾਉਜ਼ ਕਰਾੰਗੇ ਜਿੱਥੇ ਲਾਇਬ੍ਰੇਰੀ ਡੇਟਾਬੇਸ ਫਾਇਲ ਸੇਵਡ ਹੈ
02:21 ਆਓ ਲਾਇਬ੍ਰੇਰੀ .odb ਤੇ ਕਲਿਕ ਕਰਿਏ ਅਤੇ ਥੱਲੇ ਦਿੱਤੇ ਹੋਏ ਓਪਨ ਬਟਨ ਤੇ ਕਲਿਕ ਕਰਿਏ
02:31 ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਵਿੱਚ ਹਾੰ
02:35 ਆਓ ਅਸੀ ਲੈਫਟ ਪੈਨਲ ਵਿੱਚ ਡੇਟਾਬੇਸ ਲਿਸਟ ਤੇ ਟੇਬਲਜ਼ ਆਇਕਨ ਤੇ ਕਲਿਕ ਕਰਦੇ ਹਾੰ
02:42 ਧਿਆਨ ਦੇਵੋ ਕਿ ਬੁਕਸ ਟੇਬਲ ਸੱਜੀ ਪੈਨਲ ਤੇ ਦਿਸ ਰਹੇ ਟੇਬਲ ਲਿਸ੍ਟ ਵਿੱਚ ਦਿੱਖੋਗੀ
02:48 ਆਓ ਹੁਣ ਅਸੀ ਬੁਕਸ ਟੇਬਲ ਤੇ ਰਾਇਟ ਕਲਿਕ ਕਰਿਏ
02:53 ਵੇਖੋਂ ਕੀ ਤੁਸੀ ਇੱਥੋ ਕਈ ਔਪਸ਼ਨਸ ਚੁਣ ਸਕਦੇ ਹੋ
02:58 ਆਓ ਹੁਣ ਅਸੀ ਟੇਬਲ ਵਿੱਚ ਡੇਟਾ ਸ਼ਾਸਲ ਕਰਨ ਲਈ ਓਪਨ ਤੇ ਕਲਿਕ ਕਰਿਯੇ
03:04 ਜਾ ਫੇਰ ਇਸਨੂੰ ਖੋਲਨ ਲਈ ਅਸੀ ਟੇਬਲ ਨਾਮ ਤੇ ਦੋ ਵਾਰ ਕਲਿਕ ਕਰ ਸਕਦੇ ਹਾੰ
03:10 ਇਕ ਨਵੀ ਵਿੰਡੋ ਖੁੱਲਦੀ ਹੈ ਜਿਸਦਾ ਟਾਇਟਲ ਹੈ ‘ਬੁਕਸ- ਲਾਇਬ੍ਰੇਰੀ- ਲਿਬ੍ਰਔਫਿਸ ਬੇਸ: ਟੇਬਲ ਡੇਟਾ ਵਯੂ’
03:20 ਹੁਣ ਅਸੀ ਸਿੱਧੇ ਹੀ ਹਰ ਇਕ ਸੇਲ ਵਿੱਚ ਵੈਲੂਜ਼ ਟਾਇਪ ਕਰਕੇ ਬੁਕਸ ਟੇਬਲ ਵਿੱਚ ਡੇਟਾ ਸ਼ਾਸਲ ਕਰਨਾ ਸ਼ੁਰੂ ਕਰ ਸਕਦੇ ਹਾੰ।
03:31 ਧਿਆਨ ਦੇਵੋ ਕੀ ਬੁਕਆਈਡੀ ਕੌਲਮ ਵਿੱਚ ‘ਔਟੋ ਫੀਲਡ’ ਹੈ
03:37 ਇਸਦਾ ਮਤਲਬ ਹੈ ਕਿ ਜਿਵੇਂ ਹੀ ਅਸੀ ਡੇਟਾ ਭਰਣ ਲਈ ਇਕ ਨਵੀਂ ਰੋ ਇਨਸਰਟ ਕਰਾਂ ਗੇ, ਬੇਸ ਅਪਣੇ ਆਪ ਹੀ ਓਸ ਨੂੰ ਇਕ ਆਰੋਹੀ ਨਮਬਰ ਦੇ ਦੇਵੇ ਗਾ
03:48 ਹੁਣ, ਆਓ ਅਸੀ ਸੈਲਜ਼ ਵਿੱਚ ਇਕ-ਇਕ ਰੇ ਕਰਕੇ ਡੇਟਾ ਇਨਪੁਟ ਕਰਿਏ, ਜਿਸ ਤਰਹ ਕਿ ਸਕ੍ਰੀਨ ਤੇ ਦਿਖਾਇਆ ਗਇਆ ਹੈ
04:22 ਤੇ ਹੁਣ ਸਾਡੇ ਕੋਲ ਬੁਕਸ ਟੇਬਲ ਵਿੱਚ 5 ਰੋਜ਼ ਦਾ ਸੈਮਪਲ ਡੇਟਾ ਹੈ
04:29 ਹੁਣ ਉੱਤੇ ਫਾਇਲ ਮੈਨੂ ਤੇ ਕਰਿਕ ਕਰਕੇ, ਅਤੇ ਫੇਰ ਕਲੋਜ਼ ਚੁਣ ਕੇ ਵਿੰਡੋ ਨੂੰ ਬੰਦ ਕਰ ਦਵੋ।
04:39 ਆਪ ਦੇ ਲਈ ਇਕ ਅੱਸਾਇਨਸੈਨਟ ਹੈ
04:42 ਇਕ ਮੈਮਬਰਜ਼ ਟੇਬਲ ਬਨਾਓ ਜੋ ਹਰ ਮੈਮਬਰ ਬਾਰੇ ਜਾਨਕਾਰੀ ਰਖ ਸਕੇ, ਜਿਵੇਂ ਕੀ, ਮੈਮਬਰ ਨੇਮ ਅਤੇ ਫੋਨ ਨਮਬਰ
04:53 ਇਹ ਤਿਨ ਫੀਲਡ ਸ਼ਾਮਿਲ ਕਰੋ
04:57 1. ਇਨਟੀਜਰ ਫੀਲਡਟਾਇਪ ਨਾਲ, ਮੈਮਬਰ ਆਇ ਡੀ ਅਤੇ ਇਸਨੂੰ ਪਰਾਏਮਰੀ ਕੀ ਬਨਾਓ
05:06 2 ਟੇਕਸਟ ਫੀਲਡਟਾਇਪ ਨਾਲ, ਨਾਮ
05:10 3. ਟੇਕਸਟ ਫੀਲਡਟਾਇਪ ਨਾਲ, ਫੋਨ
05:15 ਇਹ ਕਰਨ ਤੋ ਬਾਦ ਮੈਮਬਰਸ ਟੇਬਲ ਇਸ ਤਰਹ ਦਿੱਸੇਗਾ
05:22 ਵਿੰਡੋ ਨੂ ਬੰਦ ਕਰੋ
05:25 ਜਿਸ ਤਰਹ ਸਕ੍ਰੀਨ ਤੇ ਵਿਖਾਇਆ ਗਇਆ ਹੈ, ਆਓ ਹੁਣ ਅਸੀ 4 ਸੈਮਪਲ ਮੈਮਬਰਜ਼ ਨੂੰ ਮੈਮਬਰਜ਼ ਟੇਬਲ ਵਿੱਚ ਸ਼ਾਸਲ ਕਰਿਏ
05:35 ਠੀਕ ਓਸੀ ਤਰਹ ਜਿਸ ਤਰਹ ਅਸੀ ਬੁਕਸ ਟੇਬਲ ਲਈ ਕੀਤਾ ਸੀ <10 ਸੈਕੰਡ ਲਈ ਵਿਰਾਮ>
05:46 ਇਕ ਵਾਰ ਪੂਰਾ ਹੋਨ ਤੋਂ ਬਾਦ ਵਿੰਡੋ ਕਲੋਜ਼ ਕਰ ਦਵੋ
05:50 ਹੁਣ, ਆਓ ਅਸੀ ਮੁੱਖ ਵਿੰਡੋ ਤੇ ਵਾਪਸ ਚਲਿਏ ਅਤੇ ਟੇਬਲ ਆਇਕਨ ਤੇ ਕਲਿਕ ਕਰਿਏ
05:57 ਅਤੇ ਹੁਣ ਤੀੱਜਾ ਟੇਬਲ: ਬੁਕਸਇਸ਼ੂਡ ਕਰਿਏਟ ਕਰਿਏ
06:04 ਇਹ ਪੂਰਾ ਹੋਣ ਤੋ ਬਾਅਦ, ਬੁਕਇਸ਼ੂਡ ਟੇਬਲ ਵਿੱਚ ਇਹ ਫੀਲਡਸ ਹੋਣਗੇ
06:09 ਇਨਟੀਜਰ ਫੀਲਡਟਾਇਪ ਨਾਲ ਇਸ਼ੂ ਆਈ ਡੀ, ਜੋ ਪ੍ਰਾਇਮਰੀ ਕੀ ਹੋਵੇਗਾ
06:16 ਇਨਟੀਜਰ ਫੀਲਡਟਾਇਪ ਨਾਲ, ਬੁਕਆਈਡੀ
06:20 ਇਨਟੀਜਰ ਫੀਲਡਟਾਇਪ ਨਾਲ, ਮੈਮਬਰ ਆਈ ਡੀ
06:24 ਡੇਟ ਫੀਲਡਟਾਇਪ ਨਾਲ, ਇਸ਼ੂ ਡੇਟ
06:28 ਡੇਟ ਫੀਲਡਟਾਇਪ ਨਾਲ, ਰਿਟਰਨ ਡੇਟ
06:31 ਡੇਟ ਫੀਲਡਟਾਇਪ ਨਾਲ, ਐਕਚੁਅਲ ਰਿਟਰਨ ਡੇਟ
06:35 ਅਤੇ ਯੈਸ/ਨੋ ਬੁਲੀਅਨ ਫੀਲਡਟਾਇਪ ਨਾਲ, ਚੇਕੱਡਇਨ
06:42 ਤੇ ਹੁਣ ਅਸੀ ਬੁਕਸਇਸ਼ੂਡ ਟੇਬਲ ਬਣਾ ਲਈ ਹੈ
06:47 ਆਓ ਹੁਣ ਅਸੀ ਥੱਲੇ ਦਿਤੇ ਹੋਏ ਸੈਮਪਲ ਡੇਟਾ ਨੂੰ ਭਰਿਏ ਜਿਸ ਤਰਹ ਕੀ ਸਕ੍ਰੀਨ ਤੇ ਵਿਖਾਇ ਦੇ ਰਹਿਆ ਹੈ
06:56 ਜੇ ਇਹ ਗਲ ਏਸ ਵੇਲੇ ਚੰਗੀ ਤਰਹ ਸਮਝ ਨਹੀ ਆ ਰਹੀ ਹੈ, ਤਾਂ ਅੱਗੇ ਅਸੀ ਛੇਤੀ ਹੀ ਸਮਝ ਜਾਵਾੰਗੇ ਕਿ ਇਹ ਕੀ ਹੋ ਰਹਿਆ ਹੈ
07:17 ਹੁਣ, ਸੈਮਪਲ ਡੇਟਾ ਵਾਲੇ ਸਾਡੇ ਕੋਲ ਲਾਇਬ੍ਰੇਰੀ ਡੇਟਾਬੇਸ ਵਿੱਚ ਤਿਨ ਟੇਬਲਸ ਹਨ
07:25 ਆਓ ਹੁਣ ਅਸੀ ਡੇਟਾਬੇਸ ਵਿੱਚ ਰਿਲੇਸ਼ਨਸ਼ਿਪ(relationship) ਬਣਾਉਨਾ ਸਿੱਖਿਏ
07:31 ਅਸੀ ਤਿੱਨ ਵਖਰੇ ਜਾਨਕਾਰੀ ਦੇ ਸੈੱਟ(set) ਰਖਣ ਲਈ ਤਿੱਨ ਟੇਬਲ ਬਣਾਏ ਹਨ
07:38 ਜੋ ਹੈ, ਬੁਕਸ, ਮੈਮਬਰਜ਼ ਅਤੇ ਮੈਮਬਰਜ਼ ਨੂੰ ਬੁਕਸ ਇਸ਼ੂ ਕਰਨਾ
07:44 ਇੱਨ੍ਹਾ ਤਿਨ ਟੇਬਲਾੰ ਵਿੱਚ ਹਰ ਇਕ ਬੁਕ, ਹਰ ਇਕ ਮੈਮਬਰ ਅਤੇ ਹਰ ਇਕ ਬੁਕ ਇਸ਼ੂ ਨੂੰ ਇਕ ਯੂਨੀਕ(unique) ਪਹਿਚਾਨ ਦੇਣ ਲਈ ਅਸੀ ਕੌਲਮਜ਼ ਬਨਾਵਾੰਗੇ
07:57 ਇਹ ਪ੍ਰਾਏਮਰੀ ਕੀਜ਼ ਹਨ
08:00 ਪ੍ਰਾਇਮਰੀ ਕੀ ਦਾ ਇਕ ਫਾਇਦਾ ਇਹ ਹੈ ਕੀ ਓਹ ਟੇਬਲਸ ਦੇ ਵਿੱਚ ਰਿਲੇਸ਼ਨਸ਼ਿਪ ਬਣਾਉਨ ਲਈ ਮਦਦ ਕਰਦੀ ਹੈ
08:10 ਪਰ ਸਾੱਨ੍ਹੂ ਰਿਲੇਸ਼ਨਸ਼ਿਪਸ ਕਿਓ ਚਾਹੀਦੇ ਹਨ ?
08:13 ਆਓ ਅਸੀ ਬੁਕਸਇਸ਼ੂਡ ਟੇਬਲ ਨੂੰ ਵੇਖਿਯੇ। ਇੱਥੇ ਅਸੀ ਬੁਕਆਈਡੀ ਅਤੇ ਮੈਮਬਰਸ ਆਈਡੀ ਫੀਲਡ ਵੇਖਾੰਗੇ
08:23 ਓਹਨਾ ਫੀਲਡਜ਼ ਦੀ ਬੁਕਇਸ਼ੂਡ ਟੇਬਲ ਵਿੱਚ ਕੁਛ ਵੀ ਵੈਲੂ(value) ਹੋ ਸਕਦੀ ਹੈ
08:28 ਪਰ ਓਹ ਵੈਲੂਜ਼(values) ਬੁਕਸ ਅਤੇ ਮੈਮਬਰਜ਼ ਟੇਬਲ ਵਿੱਚ ਦਿੱਤਿਆ ਹੋਇਆਂ ਵੈਲੂਜ਼ ਦੇ ਅਨੁਸਾਰ ਹੋਣੀ ਚਾਹੀ ਦੀ ਹੈ
08:38 ਤਾ ਅਗਰ, ਮੈਕਬੇੱਥ(Macbeth) ਨਾਮਕ ਬੁਕ ਦਾ ਬੁਕਸ ਟੇਬਲ ਵਿੱਚ ਬੁਕਆਇਡੀ 3 ਹੈ
08:45 ਤਾ ਬੁਕਸਇਸ਼ੂਡ ਟੇਬਲ ਵਿੱਚ ਜੇਕਰ ਅਸੀ ਬੁਕਆਇਡੀ 3 ਦਾ ਇਸਤੇਮਾਲ ਕਰਾਂ ਗੇ ਤਾ ਅਸੀ ਉਸੀ ਬੁਕ ਨੂੰ ਹੀ ਚੁਣਾੰਗੇ
08:56 ਇਹਨਾ ਦੋਵੇ ਟੇਬਲਸ ਨੂੰ ਸਪਸ਼ਟ ਤਰੀਕੇ ਨਾਲ ਜੋੜਨ ਲਈ ਇਹਨਾ ਨੂੰ ਕਿਸੀ ਨਾ ਕਿਸੀ ਤਰੀਕੇ ਨਾਲ ਲਿੰਕ ਕਰਨਾ ਪਵੇਗਾ
09:05 ਉਦਾਹਰਣ ਲਈ, ਤੁਸੀ ਇਹ ਕਿਸ ਤਰਹ ਸਥਾਪਿਤ ਕਰੋਗੇ ਕੀ ‘ਮੇਕਬੇਥ’ ਰਵੀ ਕੁਮਾਰ ਨੁੰ 3 ਜੂਨ 2011 ਨੂੰ ਇਸ਼ੂ ਹੋਈ ਸੀ
09:16 ਜਾ ਫੇਰ ਤੁਸੀ ਕਿੱਦਾ ਸੁਨਿਸ਼ਚਿਤ ਕਰੋਂਗੇ ਕੀ ਬੁਕ ਲਾਇਬ੍ਰੇਰੀ ਮੈਮਬਰਾੰ ਤੋੰ ਅਲਾਵਾ ਹੋਰ ਕਿਸੇ ਨੂੰ ਨਹੀੰ ਦਿੱਤੀ ਗਈ ਹੈ
09:25 ਰਿਲੇਸ਼ਨਸ਼ਿਪਸ ਦੁਆਰਾ ਡਾਟਾ ਨੂੰ ਇੰਟਰਲਿਂਕ ਕਰ ਕੇ ਅਸੀ ਇਹ ਸੁਨਿਸ਼ਚਿਤ ਕਰ ਸਕਦੇ ਹਾਂ
09:34 ਸਾੱਨ੍ਹੂ, ਇਸ ਲਈ ਕੁੱਛ ਕਰਨਾ ਪਵੇਗਾ, ਕਿ ਬੇਸ, ਬੁਕਸ ਟੇਬਲ ਅਤੇ ਮੈਮਬਰਸ ਟੇਬਲ ਤੋਂ ਵਾਜਬ ਫੀਲਡਜ਼ ਦਿਆਂ ਵੈਲੂਜ਼ ਹੀ ਇਸਤੇਮਾਲ ਕਰੇ । ਇਹ ਵਾਜਿਬ ਫੀਲਡਜ਼ ਨੂੰ ਲਿੰਕ ਕਰਕੇ ਹਾਸਲ ਕੀਤਾ ਜਾ ਸਕਦਾ ਹੈ
09:46 ਆਓ ਵੇਖਿਯੇ ਇਰ ਕਿਂਵੇ ਹੋਏਗਾ
09:48 ਲਿਬ੍ਰ ਔਫਿਸ ਬੇਸ ਦੀ ਮੁੱਖ ਵਿੰਡੇ ਵਿੱਚ ਟੁਲਬਾਰ ਤੇ ਕਲਿਕ ਕਰੋ ਅਤੇ ਫਿਰ ਰਿਲੇਸ਼ਨਸ਼ਿੱਪਸ ਤੇ ਕਲਿਕ ਕਰੋ
9:58 0ਇਹ ਇਕ ਛੋਟੀ ਪੌਪ-ਅਪ ਵਿੰਡੇ ਓਪਨ ਕਰ ਦੇਵੇਗਾ
10:03 ਇੱਥੇ ਅਸੀ ਸਬ ਤੋ ਓੱਤੇ ਵਾਲੇ ਟੇਬਲ ਨੂੰ ਚੁਣਾੰਗੇ ਅਤੇ ਐਡ(add) ਬਟਨ ਤੇ ਕਲਿਕ ਕ ਰਾੰਗੇ । ਅਤੇ ਦੁੱਜਿਆੰ ਦੋਨੋੰ ਟੇਬਲਜ਼ ਲਈ ਵੀ ਏਹੀ ਦੌਹਰਾਓ
10:15 ਪੌਪ ਅਪ ਵਿੰਡੋ ਨੂੰ ਬੰਦ ਕਰ ਦਵੋ
10:18 ਹੁਣ ਅਸੀ ਇਕ ਲਾਇਨ ਵਿੱਚ ਤਿੰਨ ਟੇਬਲਜ਼ ਵੇਖ ਸਕਦੇ ਹਾੰ, ਬੁਕਸ, ਬੁਕਸ ਇਸ਼ੂਡ, ਅਤੇ ਮੈਮਬਰਜ਼
10:26 ਕਲਿਕਿੰਗ, ਡ੍ਰੈਗਿੰਗ ਅਤੇ ਡ੍ਰੌਪਿੰਗ ਦੇ ਨਾਲ, ਆਓ ਅਸੀ ਟੇਬਲਜ਼ ਵਿੱਚ ਕੁਛ ਹੋਰ ਸਪੇਸ ਪੈਦਾ ਕਰਿਏ
10:35 ਹੁਣ ਬੁਕਸ ਟੇਬਲ ਵਿੱਚ ਬੁਕਆਈਡੀ ਤੇ ਕਲਿਕ ਕਰਕੇ ਡ੍ਰੈਗ ਕਰੋ, ਅਤੇ ਬੁਕਸਇਸ਼ੂਡ ਟੇਬਲ ਵਿੱਚ ਬੁਕਆਈਡੀ ਤੇ ਓਸਨੂੰ ਡ੍ਰੌਪ ਕਰੋ
10:48 ਇੱਨ੍ਹਾ ਦੋਵੇ ਫੀਲਡਨੇਮਜ਼ ਨੂੰ ਜੋਡ਼ਨ ਵਾਲੀ ਲਾਇਨ ਤੇ ਧਿਆਨ ਦਵੋ। ਹੁਣ ਅਸੀ ਇਕ ਰਿਲੇਸ਼ਨਸ਼ਿਪ ਬਣਾ ਲਇਆ ਹੈ
10:57 ਆਓ ਅਸੀ ਇਸਨੂੰ ਮੈਮਬਰਆਈਡੀ ਲਈ ਦੁਹਰਾਇਏ
11:02 ਮੈਮਬਰਜ਼ ਟੇਬਲ ਵਿੱਚ ਮੈਮਬਰਆਈਡੀ ਤੇ ਕਲਿਕ ਕਰੋ ਅਤੇ ਇਸਨੂ ਬੁਕਸਇਸ਼ੂਡ ਟੇਬਲ ਤੇ ਡ੍ਰੈਗ ਅਤੇ ਡ੍ਰੌਪ ਕਰੋ
11:11 ਤੁਸੀ ਵੇਖ ਸਕਦੇ ਹੈ ਕੀ ਅਸੀ ਹੁਣੇ ਦੋ ਰਿਲੇਸ਼ਨਸ਼ਿਪ ਬਣਾਏ ਹਨ
11:16 ਰਿਲੇਸ਼ਨਸ਼ਿਪਸ ਇਸ ਤਰੀਕੇ ਨਾਲ ਬਣਾਏ ਜਾਉੰਦੇ ਹਨ
11:20 ਅਤੇ ਲਿਹਾਜ਼ਾ ਰਿਲੇਸ਼ਨਲ ਡੇਟਾਬੇਸਿਜ਼ ਦੇ ਵਖ-ਵਖ ਟੇਬਲਜ਼ ਦਾ ਡੇਟਾ ਸਹੀ ਤਰੀਕੇ ਨਾਲ ਆਪਸ ਵਿੱਚ ਜੋੜਿਆ ਜਾਉਂਦਾ ਹੈ
11:30 ਹੁਣ ਅਸੀ ਲਿਬ੍ਰਔਫਿਸ ਵਿੱਚ ਟੇਬਲਸ ਅਤੇ ਰਿਲੇਸ਼ਨਸ਼ਿਪਸ ਦੇ ਟਯੂਟੋਰਿਯਲ ਦੇ ਅੰਤ ਤੇ ਆ ਗਏ ਹਾਂ
11:36 ਸੰਖੇਪ ਵਿੱਚ, ਅਸੀ ਸਿਖਿਆ ਕੀ ਕਿਸ ਤਰਹ

1. ਡੇਟਾ ਨੂੰ ਟੇਬਲ ਵਿੱਚ ਸ਼ਾਮਲ ਕਰੇਂ 2. ਰਿਲੇਸ਼ਨਸ਼ਿਪ ਡਿਫਾਇਨ ਅਤੇ ਕਰਿਏਟ ਕਰੇਂ

11:45 ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੌਕ ਟੂ ਆ ਟੀਚਰ ਪ੍ਰੋਜੇਕਟ ਦਾ ਰਿੱਸਾ ਹੈ ।

ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ । ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾੰਦਾ ਹੈ। ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਨਕਾਰੀ ਉਪਲਬਧ ਹੈ, http://spoken-tutorial.org/NMEICT-Intro ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ

Contributors and Content Editors

Khoslak, PoojaMoolya, Pratik kamble