Difference between revisions of "LibreOffice-Suite-Base/C2/Create-a-simple-form/Punjabi"

From Script | Spoken-Tutorial
Jump to: navigation, search
m
Line 4: Line 4:
  
|-
 
|-
| 0:00  
+
| 00:00  
 
| ਲਿਬਰੇਆਫਿਸ ਬੇਸ ਦੇ ਸਪੋਕਨ ਟਿਯੂਟੋਰਿਅਲ ਵਿਚ ਆਪ ਦਾ ਸੁਆਗਤ ਹੈ।
 
| ਲਿਬਰੇਆਫਿਸ ਬੇਸ ਦੇ ਸਪੋਕਨ ਟਿਯੂਟੋਰਿਅਲ ਵਿਚ ਆਪ ਦਾ ਸੁਆਗਤ ਹੈ।
  
|-
 
|-
| 0:03  
+
| 00:03  
 
| ਇਸ ਟਯੂਟੋਰਿਯਲ  ਵਿਚ, ਅਸੀ ਲਿਬਰੇਆਫਿਸ ਬੇਸ ਵਿਚ Simple Forms ਦੇ ਬਾਰੇ ਜਾਣਾਂਗੇ।
 
| ਇਸ ਟਯੂਟੋਰਿਯਲ  ਵਿਚ, ਅਸੀ ਲਿਬਰੇਆਫਿਸ ਬੇਸ ਵਿਚ Simple Forms ਦੇ ਬਾਰੇ ਜਾਣਾਂਗੇ।
  
|-
 
|-
| 0:09  
+
| 00:09  
 
| ਇੱਥੇ ਅਸੀ ਸਿਖਾਂਗੇ:  
 
| ਇੱਥੇ ਅਸੀ ਸਿਖਾਂਗੇ:  
  
|-
 
|-
| 0:12  
+
| 00:12  
 
| 1. ਫੋਰਮ ਕੀ ਹੈ?
 
| 1. ਫੋਰਮ ਕੀ ਹੈ?
  
|-
 
|-
| 0:14  
+
| 00:14  
 
| 2. ਵਿਜ਼ਾਰਡ ਦੀ ਵਰਤੋੰ ਨਾਲ  ਫੋਰਮ ਬਣਾਉਣਾ।
 
| 2. ਵਿਜ਼ਾਰਡ ਦੀ ਵਰਤੋੰ ਨਾਲ  ਫੋਰਮ ਬਣਾਉਣਾ।
  
|-
 
|-
| 0:17  
+
| 00:17  
 
| ਹੁਣ ਤਕ ਅਸੀ ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਡੇਟਾਬੇਸ ਅਤੇ ਟੇਬ੍ਲ੍ਸ ਬਣਾਉਣਾ ਸਿਖਿਆ ਜਿਨਾਂ ਦੇ ਵਿੱਚ ਅਸੀ ਡੇਟਾ ਰਖਦੇ ਹਾਂ।  
 
| ਹੁਣ ਤਕ ਅਸੀ ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਡੇਟਾਬੇਸ ਅਤੇ ਟੇਬ੍ਲ੍ਸ ਬਣਾਉਣਾ ਸਿਖਿਆ ਜਿਨਾਂ ਦੇ ਵਿੱਚ ਅਸੀ ਡੇਟਾ ਰਖਦੇ ਹਾਂ।  
  
|-
 
|-
| 0:27  
+
| 00:27  
 
| ਪਰ ਅਸੀ ਡੇਟਾਬੇਸ ਟੇਬ੍ਲ੍ਸ ਵਿਚ ਡੇਟਾ ਕਿਸ ਤਰਹ ਭਰਾਂਗੇ?
 
| ਪਰ ਅਸੀ ਡੇਟਾਬੇਸ ਟੇਬ੍ਲ੍ਸ ਵਿਚ ਡੇਟਾ ਕਿਸ ਤਰਹ ਭਰਾਂਗੇ?
  
|-
 
|-
| 0:33  
+
| 00:33  
 
| ਇਕ ਤਰੀਕਾ ਇਹ ਹੈ ਕੀ ਟੇਬਲਸ ਦੇ ਸੈੱਲਜ਼ ਵਿਚ ਡੇਟਾ ਸਿੱਧਾ ਹੀ ਟਾਇਪ ਕਰ ਦਿੱਤਾ ਜਾਵੇ ਜਿਵੇਂ ਅਸੀਂ ਪਿਛਲੇ ਟਿਯੂਟੋਰਿਅਲ ਵਿਚ ਕੀਤਾ ਸੀ।
 
| ਇਕ ਤਰੀਕਾ ਇਹ ਹੈ ਕੀ ਟੇਬਲਸ ਦੇ ਸੈੱਲਜ਼ ਵਿਚ ਡੇਟਾ ਸਿੱਧਾ ਹੀ ਟਾਇਪ ਕਰ ਦਿੱਤਾ ਜਾਵੇ ਜਿਵੇਂ ਅਸੀਂ ਪਿਛਲੇ ਟਿਯੂਟੋਰਿਅਲ ਵਿਚ ਕੀਤਾ ਸੀ।
  
|-
 
|-
| 0:42  
+
| 00:42  
 
| ਡੇਟਾ ਨੂੰ ਆਸਾਨੀ ਤੇ ਨਿਊਨਤਮ ਐਰਰਸ ਦੇ ਨਾਲ ਭਰਨ ਲਈ ਦੂਜਾ ਤਰੀਕਾ ਵੀ ਹੈ।
 
| ਡੇਟਾ ਨੂੰ ਆਸਾਨੀ ਤੇ ਨਿਊਨਤਮ ਐਰਰਸ ਦੇ ਨਾਲ ਭਰਨ ਲਈ ਦੂਜਾ ਤਰੀਕਾ ਵੀ ਹੈ।
  
|-
 
|-
| 0:49  
+
| 00:49  
 
| ਓਹ ਹੈ ਫੋਰਮਜ਼ ਦਾ ਇਸਤੇਮਾਲ ਕਰਕੇ। ਫੋਰਮ ਡੇਟਾ ਦੀ ਐਂਟਰੀ ਅਤੇ ਏਡਿਟਿੰਗ ਲਈ ਫਰੰਟਐਂਡ ਜਾ ਯੂਜ਼ਰ ਇੰਟਰਫੇਸ ਹੈ।
 
| ਓਹ ਹੈ ਫੋਰਮਜ਼ ਦਾ ਇਸਤੇਮਾਲ ਕਰਕੇ। ਫੋਰਮ ਡੇਟਾ ਦੀ ਐਂਟਰੀ ਅਤੇ ਏਡਿਟਿੰਗ ਲਈ ਫਰੰਟਐਂਡ ਜਾ ਯੂਜ਼ਰ ਇੰਟਰਫੇਸ ਹੈ।
  
|-
 
|-
| 1:00  
+
| 01:00  
 
| ਉਦਹਾਰਣ ਲਈ, ਟੇਬਲ, ਜਿਸ ਦੇ ਵਿਚ  ਫੀਲਡਸ ਦਿੱਤੇ ਹੋਣ, ਇਕ ਸਾਦਾ ਫੋਰਮ ਹੈ।
 
| ਉਦਹਾਰਣ ਲਈ, ਟੇਬਲ, ਜਿਸ ਦੇ ਵਿਚ  ਫੀਲਡਸ ਦਿੱਤੇ ਹੋਣ, ਇਕ ਸਾਦਾ ਫੋਰਮ ਹੈ।
  
|-
 
|-
| 1:06  
+
| 01:06  
 
| ਆਓ ਅਸੀ ਲਾਇਬ੍ਰੇਰੀ ਡੇਟਾਬੇਸ ਦਾ ਉਦਹਾਰਣ ਲਈਏ ਜਿਹਡ਼ਾ ਕਿ ਅਸੀ ਪਿਛਲੇ ਟਿਯੂਟੋਰਿਅਲ ਵਿਚ ਬਣਾਇਆ ਸੀ।
 
| ਆਓ ਅਸੀ ਲਾਇਬ੍ਰੇਰੀ ਡੇਟਾਬੇਸ ਦਾ ਉਦਹਾਰਣ ਲਈਏ ਜਿਹਡ਼ਾ ਕਿ ਅਸੀ ਪਿਛਲੇ ਟਿਯੂਟੋਰਿਅਲ ਵਿਚ ਬਣਾਇਆ ਸੀ।
  
|-
 
|-
| 1:15  
+
| 01:15  
 
| ਤਾਂ ਬੁਕਸ ਟੇਬਲ ਦੇ ਫੀਲਡਸ ਨੂੰ ਸ਼ਾਮਲ ਕਰਕੇ ਇਕ ਸਾਧਾਰਨ ਫੋਰਮ ਬਣ ਸਕਦਾ ਹੈ।
 
| ਤਾਂ ਬੁਕਸ ਟੇਬਲ ਦੇ ਫੀਲਡਸ ਨੂੰ ਸ਼ਾਮਲ ਕਰਕੇ ਇਕ ਸਾਧਾਰਨ ਫੋਰਮ ਬਣ ਸਕਦਾ ਹੈ।
  
|-
 
|-
| 1:21  
+
| 01:21  
 
| ਅਤੇ ਇਹ ਫੋਰਮ, ਬੁਕਸ ਟੇਬਲ ਵਿਚ ਡੇਟਾ ਭਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
 
| ਅਤੇ ਇਹ ਫੋਰਮ, ਬੁਕਸ ਟੇਬਲ ਵਿਚ ਡੇਟਾ ਭਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
  
|-
 
|-
| 1:27  
+
| 01:27  
 
| ਆਓ ਹੁਣ ਫੋਰਮ ਬਣਾਉਣਾ ਸਿੱਖਿਏ।
 
| ਆਓ ਹੁਣ ਫੋਰਮ ਬਣਾਉਣਾ ਸਿੱਖਿਏ।
  
|-
 
|-
| 1:33  
+
| 01:33  
 
| ਆਓ ਪਹਿਲਾ ਅਸੀ ਲਿਬਰੇਆਫਿਸ ਬੇਸ ਪ੍ਰੋਗਰਾਮ ਸ਼ੁਰੂ ਕਰਿਏ।
 
| ਆਓ ਪਹਿਲਾ ਅਸੀ ਲਿਬਰੇਆਫਿਸ ਬੇਸ ਪ੍ਰੋਗਰਾਮ ਸ਼ੁਰੂ ਕਰਿਏ।
  
|-
 
|-
| 1:38  
+
| 01:38  
 
| ਅਗਰ ਬੇਸ ਪ੍ਰੋਗਰਾਮ ਪਹਿਲੇ ਤੋ ਹੀ ਓਪਨ ਨਾਂ ਹੋਵੇ ਤਾਂ ਬੌਟਮ ਲੇਫਟ ਤੇ Start ਬਟਨ ਤੇ ਕਲਿਕ ਕਰੋ, ਫਿਰ All Programs ਤੇ ਕਲਿਕ ਕਰੋ, ਫਿਰ LibreOffice Suite ਤੇ ਕਲਿਕ ਕਰੋ, ਅਤੇ ਫਿਰ LibreOffice Base ਤੇ ਕਲਿਕ ਕਰੋ।
 
| ਅਗਰ ਬੇਸ ਪ੍ਰੋਗਰਾਮ ਪਹਿਲੇ ਤੋ ਹੀ ਓਪਨ ਨਾਂ ਹੋਵੇ ਤਾਂ ਬੌਟਮ ਲੇਫਟ ਤੇ Start ਬਟਨ ਤੇ ਕਲਿਕ ਕਰੋ, ਫਿਰ All Programs ਤੇ ਕਲਿਕ ਕਰੋ, ਫਿਰ LibreOffice Suite ਤੇ ਕਲਿਕ ਕਰੋ, ਅਤੇ ਫਿਰ LibreOffice Base ਤੇ ਕਲਿਕ ਕਰੋ।
  
|-
 
|-
| 1:57  
+
| 01:57  
 
| ਆਓ ਹੁਣ ਅਸੀ ‘Open an existing database file’ ਵਿਕਲਪ ਤੇ ਕਲਿਕ ਕਰਿਏ।
 
| ਆਓ ਹੁਣ ਅਸੀ ‘Open an existing database file’ ਵਿਕਲਪ ਤੇ ਕਲਿਕ ਕਰਿਏ।
  
|-
 
|-
| 2:04  
+
| 02:04  
 
| ਲਾਈਬ੍ਰੇਰੀ ਡੇਟਾਬੇਸ ‘Recently Used’ ਡਰਾਪ ਡਾਉਨ ਬਾਕਸ ਵਿਚ ਵਿਜ਼ਿਬਲ ਹੋਵੇਗਾ।
 
| ਲਾਈਬ੍ਰੇਰੀ ਡੇਟਾਬੇਸ ‘Recently Used’ ਡਰਾਪ ਡਾਉਨ ਬਾਕਸ ਵਿਚ ਵਿਜ਼ਿਬਲ ਹੋਵੇਗਾ।
  
|-
 
|-
| 2:11  
+
| 02:11  
 
| ਤਾਂ ਹੁਣ, ਇਸਨੂੰ ਚੁਣੋ ਅਤੇ Finish ਬਟਨ ਤੇ ਕਲਿਕ ਕਰੋ।
 
| ਤਾਂ ਹੁਣ, ਇਸਨੂੰ ਚੁਣੋ ਅਤੇ Finish ਬਟਨ ਤੇ ਕਲਿਕ ਕਰੋ।
  
|-
 
|-
| 2:17  
+
| 02:17  
 
| ਅਗਰ ਲਿਬਰੇਆਫਿਸ ਬੇਸ ਪਹਿਲਾਂ ਤੋਂ ਹੀ ਓਪਨ ਹੈ।
 
| ਅਗਰ ਲਿਬਰੇਆਫਿਸ ਬੇਸ ਪਹਿਲਾਂ ਤੋਂ ਹੀ ਓਪਨ ਹੈ।
  
|-
 
|-
| 2:21  
+
| 02:21  
 
| ਤਾਂ ਅਸੀਂ ਉਪਰ ਦਿੱਤੇ File ਮੇਨ੍ਯੂ ਤੇ ਕਲਿਕ ਕਰਕੇ ਅਤੇ ਫਿਰ Open ਤੇ ਕਲਿਕ ਕਰਕੇ ਲਿਬਰੇ ਡੇਟਾਬੇਸ ਫਾਇਲ library.odb ਖੋਲ ਸਕਦੇ ਹਾਂ।
 
| ਤਾਂ ਅਸੀਂ ਉਪਰ ਦਿੱਤੇ File ਮੇਨ੍ਯੂ ਤੇ ਕਲਿਕ ਕਰਕੇ ਅਤੇ ਫਿਰ Open ਤੇ ਕਲਿਕ ਕਰਕੇ ਲਿਬਰੇ ਡੇਟਾਬੇਸ ਫਾਇਲ library.odb ਖੋਲ ਸਕਦੇ ਹਾਂ।
  
|-
 
|-
| 2:36  
+
| 02:36  
 
| ਦੂਜਾ ਤਰੀਕਾ ਹੈ, ਫਾਇਲ ਮੇਨ੍ਯੂ ਵਿਚ Recent Documents ਤੇ ਕਲਿਕ ਕਰੋ ਅਤੇ library.odb ਚੁਣੋ।
 
| ਦੂਜਾ ਤਰੀਕਾ ਹੈ, ਫਾਇਲ ਮੇਨ੍ਯੂ ਵਿਚ Recent Documents ਤੇ ਕਲਿਕ ਕਰੋ ਅਤੇ library.odb ਚੁਣੋ।
  
|-
 
|-
| 2:48  
+
| 02:48  
 
| ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ।
 
| ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ।
  
|-
 
|-
| 2:52  
+
| 02:52  
 
| ਹੁਣ ਅਸੀ ਲੈਫਟ ਪੈਨਲ ਤੇ, ਡੇਟਾਬੇਸ ਲਿਸਟ ਵਿਚ , Forms ਆਇਕਨ ਤੇ ਕਲਿਕ ਕਰਾਂਗੇ।
 
| ਹੁਣ ਅਸੀ ਲੈਫਟ ਪੈਨਲ ਤੇ, ਡੇਟਾਬੇਸ ਲਿਸਟ ਵਿਚ , Forms ਆਇਕਨ ਤੇ ਕਲਿਕ ਕਰਾਂਗੇ।
  
|-
 
|-
| 3:01  
+
| 03:01  
 
| ਧਿਆਨ ਦਵੋ ਕਿ ਨਵਾ ਫੋਰਮ ਬਣਾਉਣ ਲਈ ਦੋ ਤਰੀਕੇ ਨੇ- Create Form in Design View ਅਤੇ Use Wizard to create form।
 
| ਧਿਆਨ ਦਵੋ ਕਿ ਨਵਾ ਫੋਰਮ ਬਣਾਉਣ ਲਈ ਦੋ ਤਰੀਕੇ ਨੇ- Create Form in Design View ਅਤੇ Use Wizard to create form।
  
|-
 
|-
| 3:12  
+
| 03:12  
 
| ਆਓ ਅਸੀਂ ਦੂਜੇ ਔਪਸ਼ਨ ਤੇ ਕਲਿਕ ਕਰਿਏ- Use Wizard to create form।
 
| ਆਓ ਅਸੀਂ ਦੂਜੇ ਔਪਸ਼ਨ ਤੇ ਕਲਿਕ ਕਰਿਏ- Use Wizard to create form।
  
|-
 
|-
| 3:19  
+
| 03:19  
 
| ਹੁਣ ਅਸੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਹੜੀ ਲਿਬਰੇਆਫਿਸ ਰਾਇਟਰ ਵਿੰਡੋ ਦੇ ਸਮਾਨ ਹੈ।
 
| ਹੁਣ ਅਸੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਹੜੀ ਲਿਬਰੇਆਫਿਸ ਰਾਇਟਰ ਵਿੰਡੋ ਦੇ ਸਮਾਨ ਹੈ।
  
|-
 
|-
| 3:26  
+
| 03:26  
 
| ਅਤੇ ਓਸਦੇ ਉੱਤੇ ਅਸੀ ਪੌਪ-ਅਪ ਵਿੰਡੋ ਵੇਖਦੇ ਹਾਂ ਜਿਸ ਦੇ ਉੱਤੇ Form Wizard ਲਿਖਿਆ ਹੈ।
 
| ਅਤੇ ਓਸਦੇ ਉੱਤੇ ਅਸੀ ਪੌਪ-ਅਪ ਵਿੰਡੋ ਵੇਖਦੇ ਹਾਂ ਜਿਸ ਦੇ ਉੱਤੇ Form Wizard ਲਿਖਿਆ ਹੈ।
  
|-
 
|-
| 3:33  
+
| 03:33  
 
| ਆਓ, ਹੁਣ ਬੁਕਸ ਟੇਬਲ ਤੇ ਆਧਾਰਿਤ ਆਪਣਾ ਪਹਿਲਾ ਫੋਰਮ ਬਣਾਉਣ ਲਈ ਇਸ ਵਿਜ਼ਾਰਡ ਨੂੰ ਵੇਖਿਏ।
 
| ਆਓ, ਹੁਣ ਬੁਕਸ ਟੇਬਲ ਤੇ ਆਧਾਰਿਤ ਆਪਣਾ ਪਹਿਲਾ ਫੋਰਮ ਬਣਾਉਣ ਲਈ ਇਸ ਵਿਜ਼ਾਰਡ ਨੂੰ ਵੇਖਿਏ।
  
|-
 
|-
| 3:40  
+
| 03:40  
 
| ਵਿੰਡੋ ਦੇ ਖੱਬੇ ਪਾਸੇ ਦਿਸ ਰਹੇ 8 ਸਟੈੱਪਸ ਤੇ ਧਿਆਨ ਦੇਵੋ।
 
| ਵਿੰਡੋ ਦੇ ਖੱਬੇ ਪਾਸੇ ਦਿਸ ਰਹੇ 8 ਸਟੈੱਪਸ ਤੇ ਧਿਆਨ ਦੇਵੋ।
  
|-
 
|-
| 3:46  
+
| 03:46  
 
| ਅਸੀਂ ਪਹਿਲੇ ਸਟੇਪ ਵਿੱਚ ਹਾਂ ਜੋ ਕਿ Field Selection ਹੈ।
 
| ਅਸੀਂ ਪਹਿਲੇ ਸਟੇਪ ਵਿੱਚ ਹਾਂ ਜੋ ਕਿ Field Selection ਹੈ।
  
|-
 
|-
| 3:53  
+
| 03:53  
 
| ਸੱਜੇ ਪਾਸੇ ਡਰਾਪ ਡਾਉਨ ਬਾਕਸ ਵਿੱਚੋਂ ਜਿਸ ਦਾ ਸ਼ੀਰਸ਼ਕ Tables or Queries ਹੈ, ਆਓ ਅਸੀ Tables: Books ਚੁਣੀਏ।
 
| ਸੱਜੇ ਪਾਸੇ ਡਰਾਪ ਡਾਉਨ ਬਾਕਸ ਵਿੱਚੋਂ ਜਿਸ ਦਾ ਸ਼ੀਰਸ਼ਕ Tables or Queries ਹੈ, ਆਓ ਅਸੀ Tables: Books ਚੁਣੀਏ।
  
|-
 
|-
| 4:03  
+
| 04:03  
 
| ਇਸਦੇ ਥੱਲੇ ਖੱਬੇ ਪਾਸੇ ਅਸੀਂ ਮੌਜੂਦਾ ਫੀਲਡਸ ਦੀ ਲਿਸਟ ਵੇਖਾਂਗੇ।
 
| ਇਸਦੇ ਥੱਲੇ ਖੱਬੇ ਪਾਸੇ ਅਸੀਂ ਮੌਜੂਦਾ ਫੀਲਡਸ ਦੀ ਲਿਸਟ ਵੇਖਾਂਗੇ।
  
|-
 
|-
| 4:09  
+
| 04:09  
 
| ਰਾਇਟ ਹੈੰਡ ਸਾਇਡ ਤੇ ਅਸੀਂ ਫੋਰਮ ਦੇ ਉਤੇ ਫੀਲਡਸ ਵੇਖਾਂਗੇ।  
 
| ਰਾਇਟ ਹੈੰਡ ਸਾਇਡ ਤੇ ਅਸੀਂ ਫੋਰਮ ਦੇ ਉਤੇ ਫੀਲਡਸ ਵੇਖਾਂਗੇ।  
  
|-
 
|-
| 4:14  
+
| 04:14  
 
| ਅਸੀਂ ਸਿਰਫ ਉਨਾਂ ਫੀਲਡਸ ਨੂੰ ਮੂਵ ਕਰਾਂਗੇ ਜਿਹੜੇ ਸਾਨੂੰ ਫੋਰਮਸ ਤੇ ਚਾਹੀਦੇ ਹਨ।
 
| ਅਸੀਂ ਸਿਰਫ ਉਨਾਂ ਫੀਲਡਸ ਨੂੰ ਮੂਵ ਕਰਾਂਗੇ ਜਿਹੜੇ ਸਾਨੂੰ ਫੋਰਮਸ ਤੇ ਚਾਹੀਦੇ ਹਨ।
  
|-
 
|-
| 4:21  
+
| 04:21  
 
| ਇਸਦੇ ਲਈ ਅਸੀਂ ਡਬਲ ਐਰੋ ਮਾਰਕ ਦੇ ਸਿੰਬਲ ਵਾਲੇ ਬਟਨ ਤੇ ਕਲਿਕ ਕਰਾਂਗੇ।
 
| ਇਸਦੇ ਲਈ ਅਸੀਂ ਡਬਲ ਐਰੋ ਮਾਰਕ ਦੇ ਸਿੰਬਲ ਵਾਲੇ ਬਟਨ ਤੇ ਕਲਿਕ ਕਰਾਂਗੇ।
  
|-
 
|-
| 4:27  
+
| 04:27  
 
| ਧਿਆਨ ਦਵੋ ਕੇ ਅਸੀਂ ਸਾਰੀਆਂ ਫੀਲਡਸ ਨੂੰ ਖੱਬੇ ਪਾਸੋਂ ਹਟਾ ਕੇ ਸੱਜੇ ਪਾਸੇ ਕਰ ਦਿੱਤਾ ਹੈ।
 
| ਧਿਆਨ ਦਵੋ ਕੇ ਅਸੀਂ ਸਾਰੀਆਂ ਫੀਲਡਸ ਨੂੰ ਖੱਬੇ ਪਾਸੋਂ ਹਟਾ ਕੇ ਸੱਜੇ ਪਾਸੇ ਕਰ ਦਿੱਤਾ ਹੈ।
  
|-
 
|-
| 4:35  
+
| 04:35  
 
| ਕਿਉਂਕੀ ਬੁਕਆਈਡੀ ਫੀਲਡ ਆਪਣੇ ਨੰਬਰਜ਼ ਔਟੋ-ਜਨਰੇਟ ਕਰਦਾ ਹੈ, ਸਾਨੂੰ ਫੋਰਮ ਵਿੱਚ ਇਹ ਫੀਲ੍ਡ ਨਹੀਂ ਚਾਹਿਦਾ ਹੈ।
 
| ਕਿਉਂਕੀ ਬੁਕਆਈਡੀ ਫੀਲਡ ਆਪਣੇ ਨੰਬਰਜ਼ ਔਟੋ-ਜਨਰੇਟ ਕਰਦਾ ਹੈ, ਸਾਨੂੰ ਫੋਰਮ ਵਿੱਚ ਇਹ ਫੀਲ੍ਡ ਨਹੀਂ ਚਾਹਿਦਾ ਹੈ।
  
|-
 
|-
| 4:46  
+
| 04:46  
 
| ਤਾਂ ਆਓ ਅਸੀਂ ਇਸ ਫੀਲਡ ਨੂੰ ਵਾਪਿਸ ਖੱਬੇ ਪਾਸੇ ਰਖ ਦਇਏ।
 
| ਤਾਂ ਆਓ ਅਸੀਂ ਇਸ ਫੀਲਡ ਨੂੰ ਵਾਪਿਸ ਖੱਬੇ ਪਾਸੇ ਰਖ ਦਇਏ।
  
|-
 
|-
| 4:51  
+
| 04:51  
 
| ਸੱਜੇ ਪਾਸੇ BookId ਤੇ ਕਲਿਕ ਕਰੋ ਅਤੇ ਓਸ ਬਟਨ ਤੇ ਕਲਿਕ ਕਰੋ ਜਿਸਦੇ ਵਿਚ  ‘Less than' (<) ਸਿੰਬਲ ਬਣਿਆ ਹੈ।
 
| ਸੱਜੇ ਪਾਸੇ BookId ਤੇ ਕਲਿਕ ਕਰੋ ਅਤੇ ਓਸ ਬਟਨ ਤੇ ਕਲਿਕ ਕਰੋ ਜਿਸਦੇ ਵਿਚ  ‘Less than' (<) ਸਿੰਬਲ ਬਣਿਆ ਹੈ।
  
|-
 
|-
| 5:02  
+
| 05:02  
 
| ਚਲੋ ਹੁਣ ਅਸੀਂ ਥੱਲੇ ਦਿੱਤੇ Next ਬਟਨ ਤੇ ਕਲਿਕ ਕਰਕੇ ਨੇਕ੍ਸਟ ਸਟੇਪ ਤੇ ਚਲਦੇ ਹਾਂ।
 
| ਚਲੋ ਹੁਣ ਅਸੀਂ ਥੱਲੇ ਦਿੱਤੇ Next ਬਟਨ ਤੇ ਕਲਿਕ ਕਰਕੇ ਨੇਕ੍ਸਟ ਸਟੇਪ ਤੇ ਚਲਦੇ ਹਾਂ।
  
|-
 
|-
| 5:10  
+
| 05:10  
 
| ਸਟੇਪ 2. ਕਿਓਂਕੀ ਅਸੀਂ ਇਕ ਸਾਧਾਰਣ ਫੋਰਮ ਬਣਾ ਰਹੇ ਹਾਂ, ਇਸ ਵੇਲ਼ੇ ਇਸ ਸਟੇਪ ਨੂੰ ਸਕਿੱਪ ਕਰੋ ਅਤੇ Next ਬਟਨ ਤੇ ਕਲਿਕ ਕਰੋ।
 
| ਸਟੇਪ 2. ਕਿਓਂਕੀ ਅਸੀਂ ਇਕ ਸਾਧਾਰਣ ਫੋਰਮ ਬਣਾ ਰਹੇ ਹਾਂ, ਇਸ ਵੇਲ਼ੇ ਇਸ ਸਟੇਪ ਨੂੰ ਸਕਿੱਪ ਕਰੋ ਅਤੇ Next ਬਟਨ ਤੇ ਕਲਿਕ ਕਰੋ।
  
|-
 
|-
| 5:21  
+
| 05:21  
 
| ਅਸੀਂ ਸਟੇਪ 5 ਤੇ ਹਾਂ, ਜੋ ਹੈ arrange controls।
 
| ਅਸੀਂ ਸਟੇਪ 5 ਤੇ ਹਾਂ, ਜੋ ਹੈ arrange controls।
  
|-
 
|-
| 5:26  
+
| 05:26  
 
| ਧਿਆਨ ਦੇਵੋ, ਬੈਕਗ੍ਰਾਉਨਡ ਵਿੰਡੋ ਦੇ ਵਿੱਚ ਅਸੀਂ ਬੁਕਸ ਟੇਬਲ ਨੂੰ ਔਰੇਨਜ ਬੈਕਗ੍ਰਾਉਨਡ ਵਿਚ ਵੇਖਾਂਗੇ।  
 
| ਧਿਆਨ ਦੇਵੋ, ਬੈਕਗ੍ਰਾਉਨਡ ਵਿੰਡੋ ਦੇ ਵਿੱਚ ਅਸੀਂ ਬੁਕਸ ਟੇਬਲ ਨੂੰ ਔਰੇਨਜ ਬੈਕਗ੍ਰਾਉਨਡ ਵਿਚ ਵੇਖਾਂਗੇ।  
  
|-
 
|-
| 5:35  
+
| 05:35  
 
| ਚਲੋ ਹੁਣ 'arrangement of the main form' ਲੇਬਲ ਦੇ ਥੱਲੇ ਦਿੱਤੇ ਹੋਏ ਚਾਰ ਆਇਕਨਜ਼ ਤੇ ਕਲਿਕ ਕਰਿਏ।
 
| ਚਲੋ ਹੁਣ 'arrangement of the main form' ਲੇਬਲ ਦੇ ਥੱਲੇ ਦਿੱਤੇ ਹੋਏ ਚਾਰ ਆਇਕਨਜ਼ ਤੇ ਕਲਿਕ ਕਰਿਏ।
  
|-
 
|-
| 5:44  
+
| 05:44  
 
| ਜਦੋਂ ਅਸੀ ਇਨਾਂ ਨੂੰ ਬਾਰੀ-ਬਾਰੀ ਕਲਿਕ ਕਰਾਂਗੇ ਅਸੀਂ ਬੈਕਗ੍ਰਾਉਨਡ ਵਿੰਡੋ ਵਿਚ, ਟਾਇਟਲ, ਔਥਰ ਵਗੈਰਾ ਦੇ ਲੇਬਲਸ ਅਤੇ ਟੇਕਸਟ ਬੌਕਸੇਜ਼ ਦਾ ਬਣਾਵ ਬਦਲਦੇ ਹੋਏ ਵੇਖਾਂਗੇ।
 
| ਜਦੋਂ ਅਸੀ ਇਨਾਂ ਨੂੰ ਬਾਰੀ-ਬਾਰੀ ਕਲਿਕ ਕਰਾਂਗੇ ਅਸੀਂ ਬੈਕਗ੍ਰਾਉਨਡ ਵਿੰਡੋ ਵਿਚ, ਟਾਇਟਲ, ਔਥਰ ਵਗੈਰਾ ਦੇ ਲੇਬਲਸ ਅਤੇ ਟੇਕਸਟ ਬੌਕਸੇਜ਼ ਦਾ ਬਣਾਵ ਬਦਲਦੇ ਹੋਏ ਵੇਖਾਂਗੇ।
 
|-
 
|-
| 5:57  
+
| 05:57  
 
| ਆਓ ਅਸੀਂ ਪਹਿਲਾ ਅਰੇਨਜਮੈਂਟ ਚੁਣਿਏ ਜੋ ਹੈ 'Columnar – Labels left'। ਇਸ ਲਈ ਪਹਿਲੇ ਆਇਕਨ ਤੇ ਕਲਿਕ ਕਰਿਏ।
 
| ਆਓ ਅਸੀਂ ਪਹਿਲਾ ਅਰੇਨਜਮੈਂਟ ਚੁਣਿਏ ਜੋ ਹੈ 'Columnar – Labels left'। ਇਸ ਲਈ ਪਹਿਲੇ ਆਇਕਨ ਤੇ ਕਲਿਕ ਕਰਿਏ।
  
|-
 
|-
| 6:08  
+
| 06:08  
 
| ਇਕ ਆਮ ਪੇਪਰ ਫੋਰਮ ਵਾੰਗ ਇੱਥੇ ਲੇਬਲਸ ਖੱਬੇ ਪਾਸੇ ਅਤੇ ਟੇਕਸਟ ਬੌਕਸੇਜ਼ ਸੱਜੇ ਪਾਸੇ ਨੇ।
 
| ਇਕ ਆਮ ਪੇਪਰ ਫੋਰਮ ਵਾੰਗ ਇੱਥੇ ਲੇਬਲਸ ਖੱਬੇ ਪਾਸੇ ਅਤੇ ਟੇਕਸਟ ਬੌਕਸੇਜ਼ ਸੱਜੇ ਪਾਸੇ ਨੇ।
  
|-
 
|-
| 6:17  
+
| 06:17  
 
| ਆਓ ਅੱਗੇ ਵਧਣ ਲਈ Next ਬਟਨ ਤੇ ਕਲਿਕ ਕਰਿਏ।
 
| ਆਓ ਅੱਗੇ ਵਧਣ ਲਈ Next ਬਟਨ ਤੇ ਕਲਿਕ ਕਰਿਏ।
  
|-
 
|-
| 6:22  
+
| 06:22  
 
| ਅਸੀਂ ਸਟੇਪ 6 ਤੇ ਹਾਂ ਜੋ ਹੈ ‘Set data entry’ ।  
 
| ਅਸੀਂ ਸਟੇਪ 6 ਤੇ ਹਾਂ ਜੋ ਹੈ ‘Set data entry’ ।  
  
|-
 
|-
| 6:28  
+
| 06:28  
 
| ਇਸ ਸਮੇਂ ਇਹ ਸਟੇਪ ਸਕਿੱਪ ਕਰਾਂਗੇ ਅਤੇ ਨੇਕਸਟ ਸਟੇਪ ਤੇ ਜਾਵਾਂਗੇ। ਸਟੇਪ 7 ਵਿਚ Next ਬਟਨ ਤੇ ਕਲਿਕ ਕਰੋ।
 
| ਇਸ ਸਮੇਂ ਇਹ ਸਟੇਪ ਸਕਿੱਪ ਕਰਾਂਗੇ ਅਤੇ ਨੇਕਸਟ ਸਟੇਪ ਤੇ ਜਾਵਾਂਗੇ। ਸਟੇਪ 7 ਵਿਚ Next ਬਟਨ ਤੇ ਕਲਿਕ ਕਰੋ।
  
|-
 
|-
| 6:33  
+
| 06:33  
 
| ਸਟੇਪ 7. 'apply styles'।
 
| ਸਟੇਪ 7. 'apply styles'।
  
|-
 
|-
| 6:36  
+
| 06:36  
 
| ਧਿਆਨ ਦਵੋ ਲਿਸਟ ਬੌਕਸ ਦੇ ਹਰ ਇਕ ਕਲਰ ਤੇ ਕਲਿਕ ਕਰਨ ਨਾਲ-ਨਾਲ ਵਿੰਡੋ ਦਾ ਬੈਕਗ੍ਰਾਉਨਡ ਕਲਰ ਵੀ ਬਦਲਦਾ ਹੈ।  
 
| ਧਿਆਨ ਦਵੋ ਲਿਸਟ ਬੌਕਸ ਦੇ ਹਰ ਇਕ ਕਲਰ ਤੇ ਕਲਿਕ ਕਰਨ ਨਾਲ-ਨਾਲ ਵਿੰਡੋ ਦਾ ਬੈਕਗ੍ਰਾਉਨਡ ਕਲਰ ਵੀ ਬਦਲਦਾ ਹੈ।  
  
|-
 
|-
| 6:45  
+
| 06:45  
 
| ਆਓ ਅਸੀਂ ਆਇਸ ਬਲੂ ਤੇ ਕਲਿਕ ਕਰਕੇ ਓਸਨੂੰ ਚੁਣਿਏ।
 
| ਆਓ ਅਸੀਂ ਆਇਸ ਬਲੂ ਤੇ ਕਲਿਕ ਕਰਕੇ ਓਸਨੂੰ ਚੁਣਿਏ।
  
|-
 
|-
| 6:50  
+
| 06:50  
 
| ਹੁਣ ਅਸੀਂ ਆਖਿਰੀ ਸਟੇਪ ਤੇ ਚਲਿਏ।
 
| ਹੁਣ ਅਸੀਂ ਆਖਿਰੀ ਸਟੇਪ ਤੇ ਚਲਿਏ।
  
|-
 
|-
| 6:53  
+
| 06:53  
 
| ਸਟੇਪ 8. ਆਪਨੇ ਫੋਰਮ ਨੂੰ ਇਕ ਨਾਮ ਦੇਇਏ।
 
| ਸਟੇਪ 8. ਆਪਨੇ ਫੋਰਮ ਨੂੰ ਇਕ ਨਾਮ ਦੇਇਏ।
  
|-
 
|-
| 6:59  
+
| 06:59  
 
| ਅਸੀਂ ਅਪਣੇ ਖੁਦ ਦੇ ਨੇਮਿੰਗ ਕਨਵੇਨਸ਼ਨ ਦਾ ਅਨੁਸਰਨ ਕਰ ਸਕਦੇ ਹਾਂ।
 
| ਅਸੀਂ ਅਪਣੇ ਖੁਦ ਦੇ ਨੇਮਿੰਗ ਕਨਵੇਨਸ਼ਨ ਦਾ ਅਨੁਸਰਨ ਕਰ ਸਕਦੇ ਹਾਂ।
  
|-
 
|-
| 7:03  
+
| 07:03  
 
| ਮਗਰ ਹੁਣੇ ਲਈ, 'Name of the form’ ਲੇਬਲ ਦੇ ਥੱਲੇ ਦਿੱਤੇ ਹੋਏ ਟੇਕਸਟ ਬੌਕਸ ਵਿਚ ਅਸੀ ਨਾਮ ਲਿਖਦੇ ਹਾਂ- Books Data Entry Form।
 
| ਮਗਰ ਹੁਣੇ ਲਈ, 'Name of the form’ ਲੇਬਲ ਦੇ ਥੱਲੇ ਦਿੱਤੇ ਹੋਏ ਟੇਕਸਟ ਬੌਕਸ ਵਿਚ ਅਸੀ ਨਾਮ ਲਿਖਦੇ ਹਾਂ- Books Data Entry Form।
 
|-
 
|-
| 7:16  
+
| 07:16  
 
| ਫੋਰਮ ਬਣਾਉਣ ਤੋਂ ਬਾਅਦ ਹੁਣ ਅੱਗੇ ਕਿਸ ਤਰਹ ਵਧਿਏ? ਚਲੋ ਪਹਿਲਾਂ 'Work with the form' ਚੁਣਦੇ ਹਾਂ।
 
| ਫੋਰਮ ਬਣਾਉਣ ਤੋਂ ਬਾਅਦ ਹੁਣ ਅੱਗੇ ਕਿਸ ਤਰਹ ਵਧਿਏ? ਚਲੋ ਪਹਿਲਾਂ 'Work with the form' ਚੁਣਦੇ ਹਾਂ।
  
|-
 
|-
| 7:23  
+
| 07:23  
 
| ਯਾਨੀ ਅਸੀਂ ਡੇਟਾ ਐਂਟਰੀ ਲਈ ਫੋਰਮ ਦਾ ਇਸਤੇਮਾਲ ਕਰਨਾ ਸ਼ੁਰੂ ਕਰਾਂਗੇ।
 
| ਯਾਨੀ ਅਸੀਂ ਡੇਟਾ ਐਂਟਰੀ ਲਈ ਫੋਰਮ ਦਾ ਇਸਤੇਮਾਲ ਕਰਨਾ ਸ਼ੁਰੂ ਕਰਾਂਗੇ।
  
|-
 
|-
| 7:29  
+
| 07:29  
 
| ਫੋਰਮ ਦਾ ਡਿਜ਼ਾਇਨ ਬਦਲਨ ਲਈ, ਅਸੀ ‘Modify the form' ਚੁਣ ਸਕਦੇ ਹਾਂ ਜੋ ਅਸੀਂ ਬਾਅਦ ਵਿਚ ਵੇਖਾਂਗੇ।
 
| ਫੋਰਮ ਦਾ ਡਿਜ਼ਾਇਨ ਬਦਲਨ ਲਈ, ਅਸੀ ‘Modify the form' ਚੁਣ ਸਕਦੇ ਹਾਂ ਜੋ ਅਸੀਂ ਬਾਅਦ ਵਿਚ ਵੇਖਾਂਗੇ।
  
|-
 
|-
| 7:37  
+
| 07:37  
 
| ਇਸ ਵੇਲ਼ੇ ਸਾਡਾ ਕੰਮ ਪੂਰਾ ਹੋ ਚੁੱਕਾ ਹੈ, ਤਾਂ ਆਓ ਅਸੀਂ ਥੱਲੇ ਦਿਤੇ Finish ਬਟਨ ਤੇ ਕਲਿਕ ਕਰਿਏ।
 
| ਇਸ ਵੇਲ਼ੇ ਸਾਡਾ ਕੰਮ ਪੂਰਾ ਹੋ ਚੁੱਕਾ ਹੈ, ਤਾਂ ਆਓ ਅਸੀਂ ਥੱਲੇ ਦਿਤੇ Finish ਬਟਨ ਤੇ ਕਲਿਕ ਕਰਿਏ।
  
|-
 
|-
| 7:44  
+
| 07:44  
 
| ਹੁਣ ਅਸੀਂ ਆਪਣਾ ਪਹਿਲਾ ਸਾਦਾ ਫੋਰਮ ਬਣਾ ਲਿੱਤਾ ਹੈ ਜਿਸਦੇ ਵਿੰਡੋ ਟਾਇਟਲ ਵਿੱਚ, ‘Books data entry form’ ਲਿਖਿਆ ਹੈ।
 
| ਹੁਣ ਅਸੀਂ ਆਪਣਾ ਪਹਿਲਾ ਸਾਦਾ ਫੋਰਮ ਬਣਾ ਲਿੱਤਾ ਹੈ ਜਿਸਦੇ ਵਿੰਡੋ ਟਾਇਟਲ ਵਿੱਚ, ‘Books data entry form’ ਲਿਖਿਆ ਹੈ।
  
|-
 
|-
| 7:54  
+
| 07:54  
 
| ਧਿਆਨ ਦੇਵੇ ਕੇ ਟੇਕ੍ਸਟ ਬੌਕਸੇਜ਼, ਵੈਲਯੂਜ਼ ਦੇ ਨਾਲ ਭਰੇ ਹੋਏ ਨੇ ਅਤੇ ਉਨਾਂ ਵਿਚ  ‘An autobiography' , ’Jawaharlal Nehru’ ਵਗੈਰਾ ਲਿਖਿਆ ਹੋਇਆ ਹੈ।
 
| ਧਿਆਨ ਦੇਵੇ ਕੇ ਟੇਕ੍ਸਟ ਬੌਕਸੇਜ਼, ਵੈਲਯੂਜ਼ ਦੇ ਨਾਲ ਭਰੇ ਹੋਏ ਨੇ ਅਤੇ ਉਨਾਂ ਵਿਚ  ‘An autobiography' , ’Jawaharlal Nehru’ ਵਗੈਰਾ ਲਿਖਿਆ ਹੋਇਆ ਹੈ।
  
|-
 
|-
| 8:05  
+
| 08:05  
 
| ਇਹ ਵੈਲਯੂਜ਼ ਕਿੱਥੋ ਆਈਆਂ ਹਨ?
 
| ਇਹ ਵੈਲਯੂਜ਼ ਕਿੱਥੋ ਆਈਆਂ ਹਨ?
  
|-
 
|-
| 8:08  
+
| 08:08  
 
| ਬੇਸ ਟਿਯੂਟੋਰਿਅਲ ਦੇ ਪਿਛਲੇ ਭਾਗ ਵਿਚ ਅਸੀਂ ਇਨਾਂ ਵੈਲਯੂਜ਼ ਨੂੰ ਸਿੱਧੇ ਹੀ ਬੁਕਸ ਟੇਬਲ ਦੇ ਅੰਦਰ ਟਾਇਪ ਕੀਤਾ ਸੀ।
 
| ਬੇਸ ਟਿਯੂਟੋਰਿਅਲ ਦੇ ਪਿਛਲੇ ਭਾਗ ਵਿਚ ਅਸੀਂ ਇਨਾਂ ਵੈਲਯੂਜ਼ ਨੂੰ ਸਿੱਧੇ ਹੀ ਬੁਕਸ ਟੇਬਲ ਦੇ ਅੰਦਰ ਟਾਇਪ ਕੀਤਾ ਸੀ।
  
|-
 
|-
| 8:17  
+
| 08:17  
 
| ਹੁਣ ਇਹ ਫੋਰਮ ਡੇਟਾ ਐਂਟਰੀ ਦੇ ਇਸਤੇਮਾਲ ਲਈ ਤਿਆਰ ਹੈ।
 
| ਹੁਣ ਇਹ ਫੋਰਮ ਡੇਟਾ ਐਂਟਰੀ ਦੇ ਇਸਤੇਮਾਲ ਲਈ ਤਿਆਰ ਹੈ।
 
|-
 
|-
| 8:22  
+
| 08:22  
 
| ਚਲੋ ਸੱਬ-ਵੈਲਯੂਜ਼ ਵੇਖਣ ਲਈ ਅਸੀਂ ਟੈਬ ਕੀਜ਼ ਤੇ ਕਲਿਕ ਕਰਿਏ।
 
| ਚਲੋ ਸੱਬ-ਵੈਲਯੂਜ਼ ਵੇਖਣ ਲਈ ਅਸੀਂ ਟੈਬ ਕੀਜ਼ ਤੇ ਕਲਿਕ ਕਰਿਏ।
  
|-
 
|-
| 8:27  
+
| 08:27  
 
| ਧਿਆਨ ਦੇਵੋ ਕਿ ਫੋਰਮ ਹੁਣ ਦੂਸਰੀ ਬੁਕ ਦੀ ਜਾਣਕਾਰੀ ਦਿਖਾ ਰਿਹਾ ਹੈ ਅਤੇ ਹੁਣ ਟਾਇਟਲ ‘Conquest of self' ਹੈ।
 
| ਧਿਆਨ ਦੇਵੋ ਕਿ ਫੋਰਮ ਹੁਣ ਦੂਸਰੀ ਬੁਕ ਦੀ ਜਾਣਕਾਰੀ ਦਿਖਾ ਰਿਹਾ ਹੈ ਅਤੇ ਹੁਣ ਟਾਇਟਲ ‘Conquest of self' ਹੈ।
  
|-
 
|-
| 8:37  
+
| 08:37  
 
| ਅਸੀਂ ਬੁਕ ਦੀ ਹਰ ਜਾਣਕਾਰੀ ਲੈ ਸਕਦੇ ਹਾਂ, ਇਸਨੂੰ ਰਿਕਾਰਡ ਕਿਹਾ ਜਾਉੰਦਾ ਹੈ|ਇਸ ਲਈ ਥੱਲੇ ਦਿਸ ਰਹੇ ਫੋਰਮਜ਼ ਨੈਵੀਗੇਸ਼ਨ ਟੂਲਬਾਰ ਵਿਚ, ਰਾਈਟ ਐਰੋ ਵਾਲੇ ਕਾਲੇ ਰੰਗ ਦੇ ਟ੍ਰਾਇਐਨਗਲ ਆਇਕਨ ਉੱਤੇ ਕਲਿਕ ਕਰਨਾ ਪਵੇਗਾ।
 
| ਅਸੀਂ ਬੁਕ ਦੀ ਹਰ ਜਾਣਕਾਰੀ ਲੈ ਸਕਦੇ ਹਾਂ, ਇਸਨੂੰ ਰਿਕਾਰਡ ਕਿਹਾ ਜਾਉੰਦਾ ਹੈ|ਇਸ ਲਈ ਥੱਲੇ ਦਿਸ ਰਹੇ ਫੋਰਮਜ਼ ਨੈਵੀਗੇਸ਼ਨ ਟੂਲਬਾਰ ਵਿਚ, ਰਾਈਟ ਐਰੋ ਵਾਲੇ ਕਾਲੇ ਰੰਗ ਦੇ ਟ੍ਰਾਇਐਨਗਲ ਆਇਕਨ ਉੱਤੇ ਕਲਿਕ ਕਰਨਾ ਪਵੇਗਾ।
  
|-  
 
|-  
| 8:54  
+
| 08:54  
 
| ਧਿਆਨ ਦੇਵੋ ਕਿ ਇੱਥੇ ਰਿਕਾਰਡ ਨੰਬਰ 3 of 5 ਦਿਖਾਈ ਦੇ ਰਿਹਾ ਹੈ।
 
| ਧਿਆਨ ਦੇਵੋ ਕਿ ਇੱਥੇ ਰਿਕਾਰਡ ਨੰਬਰ 3 of 5 ਦਿਖਾਈ ਦੇ ਰਿਹਾ ਹੈ।
  
|-
 
|-
| 9:01  
+
| 09:01  
 
| ਧਿਆਨ ਦੇਵੇ ਕੇ ਜਦੋਂ ਅਸੀਂ ਆਪਣਾ ਕਰਸਰ ਇਨਾਂ ਬਲੈਕ ਐਰੇ ਆਇਕਨਜ਼ ਤੇ ਲੈ ਜਾਂਦੇ ਹਾਂ ਇਹ ਬੇਸ ਟੂਲ ਟਿਪਸ ਦਿਖਾਉਂਦਾ ਹੈ।
 
| ਧਿਆਨ ਦੇਵੇ ਕੇ ਜਦੋਂ ਅਸੀਂ ਆਪਣਾ ਕਰਸਰ ਇਨਾਂ ਬਲੈਕ ਐਰੇ ਆਇਕਨਜ਼ ਤੇ ਲੈ ਜਾਂਦੇ ਹਾਂ ਇਹ ਬੇਸ ਟੂਲ ਟਿਪਸ ਦਿਖਾਉਂਦਾ ਹੈ।
  
|-
 
|-
| 9:09  
+
| 09:09  
 
| ਪਹਿਲਾ ਰਿਕਾਰਡ, ਪਿਛਲਾ ਰਿਕਾਰਡ, ਅਗਲਾ ਰਿਕਾਰਡ, ਅਤੇ ਆਖਰੀ ਰਿਕਾਰਡ।
 
| ਪਹਿਲਾ ਰਿਕਾਰਡ, ਪਿਛਲਾ ਰਿਕਾਰਡ, ਅਗਲਾ ਰਿਕਾਰਡ, ਅਤੇ ਆਖਰੀ ਰਿਕਾਰਡ।
  
|-
 
|-
| 9:16  
+
| 09:16  
 
| ਇਨਾਂ ਦਾ ਇਸਤੇਮਾਲ ਅਸੀ ਸਾਰੇ ਰਿਕਾਰਡਸ ਦਾ ਮੁਆਇਨਾ ਕਰਨ ਲਈ ਕਰ ਸਕਦੇ ਹਾਂ।
 
| ਇਨਾਂ ਦਾ ਇਸਤੇਮਾਲ ਅਸੀ ਸਾਰੇ ਰਿਕਾਰਡਸ ਦਾ ਮੁਆਇਨਾ ਕਰਨ ਲਈ ਕਰ ਸਕਦੇ ਹਾਂ।
  
|-
 
|-
| 9:22  
+
| 09:22  
 
| ਇਹ ਸਾਨੂੰ ਲਿਬਰੇਆਫਿਸ ਬੇਸ  ਦੇ ਸਿੰਪਲ ਫੋਰਮਸ ਦੇ ਇਸ ਟਯੂਟੋਰਿਯਲ ਦੀ ਸਮਾਪਤੀ ਤੇ ਲੈ ਆਇਆ ਹੈ।
 
| ਇਹ ਸਾਨੂੰ ਲਿਬਰੇਆਫਿਸ ਬੇਸ  ਦੇ ਸਿੰਪਲ ਫੋਰਮਸ ਦੇ ਇਸ ਟਯੂਟੋਰਿਯਲ ਦੀ ਸਮਾਪਤੀ ਤੇ ਲੈ ਆਇਆ ਹੈ।
  
|-
 
|-
| 9:27  
+
| 09:27  
 
| ਸਾਰ ਵਿੱਚ ਅਸੀਂ ਸਿਖਿਆ, ਫੋਰਮ ਕੀ ਹੁੰਦਾ ਹੈ? ਵਿਜ਼ਾਰਡ ਦਾ ਇਸਤੇਮਾਲ ਕਰਕੇ ਫੋਰਮ ਕਿਸ ਤਰਹ  ਬਣਾਇਆ ਜਾਏ।
 
| ਸਾਰ ਵਿੱਚ ਅਸੀਂ ਸਿਖਿਆ, ਫੋਰਮ ਕੀ ਹੁੰਦਾ ਹੈ? ਵਿਜ਼ਾਰਡ ਦਾ ਇਸਤੇਮਾਲ ਕਰਕੇ ਫੋਰਮ ਕਿਸ ਤਰਹ  ਬਣਾਇਆ ਜਾਏ।
  
|-
 
|-
| 9:35  
+
| 09:35  
 
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਹਿੱਸਾ ਹੈ. ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ।
 
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਹਿੱਸਾ ਹੈ. ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ।
  
|-
 
|-
| 9:47
+
| 09:47
 
| ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾੰਦਾ ਹੈ।  
 
| ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾੰਦਾ ਹੈ।  
  
|-  
 
|-  
| 9.52
+
| 09.52
 
| ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ।
 
| ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ।
  
|-  
 
|-  
| 9:56
+
| 09:56
 
| ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ।
 
| ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ।
  
|}
 
|}

Revision as of 16:08, 11 July 2014

Timing Narration
00:00 ਲਿਬਰੇਆਫਿਸ ਬੇਸ ਦੇ ਸਪੋਕਨ ਟਿਯੂਟੋਰਿਅਲ ਵਿਚ ਆਪ ਦਾ ਸੁਆਗਤ ਹੈ।
00:03 ਇਸ ਟਯੂਟੋਰਿਯਲ ਵਿਚ, ਅਸੀ ਲਿਬਰੇਆਫਿਸ ਬੇਸ ਵਿਚ Simple Forms ਦੇ ਬਾਰੇ ਜਾਣਾਂਗੇ।
00:09 ਇੱਥੇ ਅਸੀ ਸਿਖਾਂਗੇ:
00:12 1. ਫੋਰਮ ਕੀ ਹੈ?
00:14 2. ਵਿਜ਼ਾਰਡ ਦੀ ਵਰਤੋੰ ਨਾਲ ਫੋਰਮ ਬਣਾਉਣਾ।
00:17 ਹੁਣ ਤਕ ਅਸੀ ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਡੇਟਾਬੇਸ ਅਤੇ ਟੇਬ੍ਲ੍ਸ ਬਣਾਉਣਾ ਸਿਖਿਆ ਜਿਨਾਂ ਦੇ ਵਿੱਚ ਅਸੀ ਡੇਟਾ ਰਖਦੇ ਹਾਂ।
00:27 ਪਰ ਅਸੀ ਡੇਟਾਬੇਸ ਟੇਬ੍ਲ੍ਸ ਵਿਚ ਡੇਟਾ ਕਿਸ ਤਰਹ ਭਰਾਂਗੇ?
00:33 ਇਕ ਤਰੀਕਾ ਇਹ ਹੈ ਕੀ ਟੇਬਲਸ ਦੇ ਸੈੱਲਜ਼ ਵਿਚ ਡੇਟਾ ਸਿੱਧਾ ਹੀ ਟਾਇਪ ਕਰ ਦਿੱਤਾ ਜਾਵੇ ਜਿਵੇਂ ਅਸੀਂ ਪਿਛਲੇ ਟਿਯੂਟੋਰਿਅਲ ਵਿਚ ਕੀਤਾ ਸੀ।
00:42 ਡੇਟਾ ਨੂੰ ਆਸਾਨੀ ਤੇ ਨਿਊਨਤਮ ਐਰਰਸ ਦੇ ਨਾਲ ਭਰਨ ਲਈ ਦੂਜਾ ਤਰੀਕਾ ਵੀ ਹੈ।
00:49 ਓਹ ਹੈ ਫੋਰਮਜ਼ ਦਾ ਇਸਤੇਮਾਲ ਕਰਕੇ। ਫੋਰਮ ਡੇਟਾ ਦੀ ਐਂਟਰੀ ਅਤੇ ਏਡਿਟਿੰਗ ਲਈ ਫਰੰਟਐਂਡ ਜਾ ਯੂਜ਼ਰ ਇੰਟਰਫੇਸ ਹੈ।
01:00 ਉਦਹਾਰਣ ਲਈ, ਟੇਬਲ, ਜਿਸ ਦੇ ਵਿਚ ਫੀਲਡਸ ਦਿੱਤੇ ਹੋਣ, ਇਕ ਸਾਦਾ ਫੋਰਮ ਹੈ।
01:06 ਆਓ ਅਸੀ ਲਾਇਬ੍ਰੇਰੀ ਡੇਟਾਬੇਸ ਦਾ ਉਦਹਾਰਣ ਲਈਏ ਜਿਹਡ਼ਾ ਕਿ ਅਸੀ ਪਿਛਲੇ ਟਿਯੂਟੋਰਿਅਲ ਵਿਚ ਬਣਾਇਆ ਸੀ।
01:15 ਤਾਂ ਬੁਕਸ ਟੇਬਲ ਦੇ ਫੀਲਡਸ ਨੂੰ ਸ਼ਾਮਲ ਕਰਕੇ ਇਕ ਸਾਧਾਰਨ ਫੋਰਮ ਬਣ ਸਕਦਾ ਹੈ।
01:21 ਅਤੇ ਇਹ ਫੋਰਮ, ਬੁਕਸ ਟੇਬਲ ਵਿਚ ਡੇਟਾ ਭਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
01:27 ਆਓ ਹੁਣ ਫੋਰਮ ਬਣਾਉਣਾ ਸਿੱਖਿਏ।
01:33 ਆਓ ਪਹਿਲਾ ਅਸੀ ਲਿਬਰੇਆਫਿਸ ਬੇਸ ਪ੍ਰੋਗਰਾਮ ਸ਼ੁਰੂ ਕਰਿਏ।
01:38 ਅਗਰ ਬੇਸ ਪ੍ਰੋਗਰਾਮ ਪਹਿਲੇ ਤੋ ਹੀ ਓਪਨ ਨਾਂ ਹੋਵੇ ਤਾਂ ਬੌਟਮ ਲੇਫਟ ਤੇ Start ਬਟਨ ਤੇ ਕਲਿਕ ਕਰੋ, ਫਿਰ All Programs ਤੇ ਕਲਿਕ ਕਰੋ, ਫਿਰ LibreOffice Suite ਤੇ ਕਲਿਕ ਕਰੋ, ਅਤੇ ਫਿਰ LibreOffice Base ਤੇ ਕਲਿਕ ਕਰੋ।
01:57 ਆਓ ਹੁਣ ਅਸੀ ‘Open an existing database file’ ਵਿਕਲਪ ਤੇ ਕਲਿਕ ਕਰਿਏ।
02:04 ਲਾਈਬ੍ਰੇਰੀ ਡੇਟਾਬੇਸ ‘Recently Used’ ਡਰਾਪ ਡਾਉਨ ਬਾਕਸ ਵਿਚ ਵਿਜ਼ਿਬਲ ਹੋਵੇਗਾ।
02:11 ਤਾਂ ਹੁਣ, ਇਸਨੂੰ ਚੁਣੋ ਅਤੇ Finish ਬਟਨ ਤੇ ਕਲਿਕ ਕਰੋ।
02:17 ਅਗਰ ਲਿਬਰੇਆਫਿਸ ਬੇਸ ਪਹਿਲਾਂ ਤੋਂ ਹੀ ਓਪਨ ਹੈ।
02:21 ਤਾਂ ਅਸੀਂ ਉਪਰ ਦਿੱਤੇ File ਮੇਨ੍ਯੂ ਤੇ ਕਲਿਕ ਕਰਕੇ ਅਤੇ ਫਿਰ Open ਤੇ ਕਲਿਕ ਕਰਕੇ ਲਿਬਰੇ ਡੇਟਾਬੇਸ ਫਾਇਲ library.odb ਖੋਲ ਸਕਦੇ ਹਾਂ।
02:36 ਦੂਜਾ ਤਰੀਕਾ ਹੈ, ਫਾਇਲ ਮੇਨ੍ਯੂ ਵਿਚ Recent Documents ਤੇ ਕਲਿਕ ਕਰੋ ਅਤੇ library.odb ਚੁਣੋ।
02:48 ਹੁਣ ਅਸੀ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ।
02:52 ਹੁਣ ਅਸੀ ਲੈਫਟ ਪੈਨਲ ਤੇ, ਡੇਟਾਬੇਸ ਲਿਸਟ ਵਿਚ , Forms ਆਇਕਨ ਤੇ ਕਲਿਕ ਕਰਾਂਗੇ।
03:01 ਧਿਆਨ ਦਵੋ ਕਿ ਨਵਾ ਫੋਰਮ ਬਣਾਉਣ ਲਈ ਦੋ ਤਰੀਕੇ ਨੇ- Create Form in Design View ਅਤੇ Use Wizard to create form।
03:12 ਆਓ ਅਸੀਂ ਦੂਜੇ ਔਪਸ਼ਨ ਤੇ ਕਲਿਕ ਕਰਿਏ- Use Wizard to create form।
03:19 ਹੁਣ ਅਸੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਹੜੀ ਲਿਬਰੇਆਫਿਸ ਰਾਇਟਰ ਵਿੰਡੋ ਦੇ ਸਮਾਨ ਹੈ।
03:26 ਅਤੇ ਓਸਦੇ ਉੱਤੇ ਅਸੀ ਪੌਪ-ਅਪ ਵਿੰਡੋ ਵੇਖਦੇ ਹਾਂ ਜਿਸ ਦੇ ਉੱਤੇ Form Wizard ਲਿਖਿਆ ਹੈ।
03:33 ਆਓ, ਹੁਣ ਬੁਕਸ ਟੇਬਲ ਤੇ ਆਧਾਰਿਤ ਆਪਣਾ ਪਹਿਲਾ ਫੋਰਮ ਬਣਾਉਣ ਲਈ ਇਸ ਵਿਜ਼ਾਰਡ ਨੂੰ ਵੇਖਿਏ।
03:40 ਵਿੰਡੋ ਦੇ ਖੱਬੇ ਪਾਸੇ ਦਿਸ ਰਹੇ 8 ਸਟੈੱਪਸ ਤੇ ਧਿਆਨ ਦੇਵੋ।
03:46 ਅਸੀਂ ਪਹਿਲੇ ਸਟੇਪ ਵਿੱਚ ਹਾਂ ਜੋ ਕਿ Field Selection ਹੈ।
03:53 ਸੱਜੇ ਪਾਸੇ ਡਰਾਪ ਡਾਉਨ ਬਾਕਸ ਵਿੱਚੋਂ ਜਿਸ ਦਾ ਸ਼ੀਰਸ਼ਕ Tables or Queries ਹੈ, ਆਓ ਅਸੀ Tables: Books ਚੁਣੀਏ।
04:03 ਇਸਦੇ ਥੱਲੇ ਖੱਬੇ ਪਾਸੇ ਅਸੀਂ ਮੌਜੂਦਾ ਫੀਲਡਸ ਦੀ ਲਿਸਟ ਵੇਖਾਂਗੇ।
04:09 ਰਾਇਟ ਹੈੰਡ ਸਾਇਡ ਤੇ ਅਸੀਂ ਫੋਰਮ ਦੇ ਉਤੇ ਫੀਲਡਸ ਵੇਖਾਂਗੇ।
04:14 ਅਸੀਂ ਸਿਰਫ ਉਨਾਂ ਫੀਲਡਸ ਨੂੰ ਮੂਵ ਕਰਾਂਗੇ ਜਿਹੜੇ ਸਾਨੂੰ ਫੋਰਮਸ ਤੇ ਚਾਹੀਦੇ ਹਨ।
04:21 ਇਸਦੇ ਲਈ ਅਸੀਂ ਡਬਲ ਐਰੋ ਮਾਰਕ ਦੇ ਸਿੰਬਲ ਵਾਲੇ ਬਟਨ ਤੇ ਕਲਿਕ ਕਰਾਂਗੇ।
04:27 ਧਿਆਨ ਦਵੋ ਕੇ ਅਸੀਂ ਸਾਰੀਆਂ ਫੀਲਡਸ ਨੂੰ ਖੱਬੇ ਪਾਸੋਂ ਹਟਾ ਕੇ ਸੱਜੇ ਪਾਸੇ ਕਰ ਦਿੱਤਾ ਹੈ।
04:35 ਕਿਉਂਕੀ ਬੁਕਆਈਡੀ ਫੀਲਡ ਆਪਣੇ ਨੰਬਰਜ਼ ਔਟੋ-ਜਨਰੇਟ ਕਰਦਾ ਹੈ, ਸਾਨੂੰ ਫੋਰਮ ਵਿੱਚ ਇਹ ਫੀਲ੍ਡ ਨਹੀਂ ਚਾਹਿਦਾ ਹੈ।
04:46 ਤਾਂ ਆਓ ਅਸੀਂ ਇਸ ਫੀਲਡ ਨੂੰ ਵਾਪਿਸ ਖੱਬੇ ਪਾਸੇ ਰਖ ਦਇਏ।
04:51 ਸੱਜੇ ਪਾਸੇ BookId ਤੇ ਕਲਿਕ ਕਰੋ ਅਤੇ ਓਸ ਬਟਨ ਤੇ ਕਲਿਕ ਕਰੋ ਜਿਸਦੇ ਵਿਚ ‘Less than' (<) ਸਿੰਬਲ ਬਣਿਆ ਹੈ।
05:02 ਚਲੋ ਹੁਣ ਅਸੀਂ ਥੱਲੇ ਦਿੱਤੇ Next ਬਟਨ ਤੇ ਕਲਿਕ ਕਰਕੇ ਨੇਕ੍ਸਟ ਸਟੇਪ ਤੇ ਚਲਦੇ ਹਾਂ।
05:10 ਸਟੇਪ 2. ਕਿਓਂਕੀ ਅਸੀਂ ਇਕ ਸਾਧਾਰਣ ਫੋਰਮ ਬਣਾ ਰਹੇ ਹਾਂ, ਇਸ ਵੇਲ਼ੇ ਇਸ ਸਟੇਪ ਨੂੰ ਸਕਿੱਪ ਕਰੋ ਅਤੇ Next ਬਟਨ ਤੇ ਕਲਿਕ ਕਰੋ।
05:21 ਅਸੀਂ ਸਟੇਪ 5 ਤੇ ਹਾਂ, ਜੋ ਹੈ arrange controls।
05:26 ਧਿਆਨ ਦੇਵੋ, ਬੈਕਗ੍ਰਾਉਨਡ ਵਿੰਡੋ ਦੇ ਵਿੱਚ ਅਸੀਂ ਬੁਕਸ ਟੇਬਲ ਨੂੰ ਔਰੇਨਜ ਬੈਕਗ੍ਰਾਉਨਡ ਵਿਚ ਵੇਖਾਂਗੇ।
05:35 ਚਲੋ ਹੁਣ 'arrangement of the main form' ਲੇਬਲ ਦੇ ਥੱਲੇ ਦਿੱਤੇ ਹੋਏ ਚਾਰ ਆਇਕਨਜ਼ ਤੇ ਕਲਿਕ ਕਰਿਏ।
05:44 ਜਦੋਂ ਅਸੀ ਇਨਾਂ ਨੂੰ ਬਾਰੀ-ਬਾਰੀ ਕਲਿਕ ਕਰਾਂਗੇ ਅਸੀਂ ਬੈਕਗ੍ਰਾਉਨਡ ਵਿੰਡੋ ਵਿਚ, ਟਾਇਟਲ, ਔਥਰ ਵਗੈਰਾ ਦੇ ਲੇਬਲਸ ਅਤੇ ਟੇਕਸਟ ਬੌਕਸੇਜ਼ ਦਾ ਬਣਾਵ ਬਦਲਦੇ ਹੋਏ ਵੇਖਾਂਗੇ।
05:57 ਆਓ ਅਸੀਂ ਪਹਿਲਾ ਅਰੇਨਜਮੈਂਟ ਚੁਣਿਏ ਜੋ ਹੈ 'Columnar – Labels left'। ਇਸ ਲਈ ਪਹਿਲੇ ਆਇਕਨ ਤੇ ਕਲਿਕ ਕਰਿਏ।
06:08 ਇਕ ਆਮ ਪੇਪਰ ਫੋਰਮ ਵਾੰਗ ਇੱਥੇ ਲੇਬਲਸ ਖੱਬੇ ਪਾਸੇ ਅਤੇ ਟੇਕਸਟ ਬੌਕਸੇਜ਼ ਸੱਜੇ ਪਾਸੇ ਨੇ।
06:17 ਆਓ ਅੱਗੇ ਵਧਣ ਲਈ Next ਬਟਨ ਤੇ ਕਲਿਕ ਕਰਿਏ।
06:22 ਅਸੀਂ ਸਟੇਪ 6 ਤੇ ਹਾਂ ਜੋ ਹੈ ‘Set data entry’ ।
06:28 ਇਸ ਸਮੇਂ ਇਹ ਸਟੇਪ ਸਕਿੱਪ ਕਰਾਂਗੇ ਅਤੇ ਨੇਕਸਟ ਸਟੇਪ ਤੇ ਜਾਵਾਂਗੇ। ਸਟੇਪ 7 ਵਿਚ Next ਬਟਨ ਤੇ ਕਲਿਕ ਕਰੋ।
06:33 ਸਟੇਪ 7. 'apply styles'।
06:36 ਧਿਆਨ ਦਵੋ ਲਿਸਟ ਬੌਕਸ ਦੇ ਹਰ ਇਕ ਕਲਰ ਤੇ ਕਲਿਕ ਕਰਨ ਨਾਲ-ਨਾਲ ਵਿੰਡੋ ਦਾ ਬੈਕਗ੍ਰਾਉਨਡ ਕਲਰ ਵੀ ਬਦਲਦਾ ਹੈ।
06:45 ਆਓ ਅਸੀਂ ਆਇਸ ਬਲੂ ਤੇ ਕਲਿਕ ਕਰਕੇ ਓਸਨੂੰ ਚੁਣਿਏ।
06:50 ਹੁਣ ਅਸੀਂ ਆਖਿਰੀ ਸਟੇਪ ਤੇ ਚਲਿਏ।
06:53 ਸਟੇਪ 8. ਆਪਨੇ ਫੋਰਮ ਨੂੰ ਇਕ ਨਾਮ ਦੇਇਏ।
06:59 ਅਸੀਂ ਅਪਣੇ ਖੁਦ ਦੇ ਨੇਮਿੰਗ ਕਨਵੇਨਸ਼ਨ ਦਾ ਅਨੁਸਰਨ ਕਰ ਸਕਦੇ ਹਾਂ।
07:03 ਮਗਰ ਹੁਣੇ ਲਈ, 'Name of the form’ ਲੇਬਲ ਦੇ ਥੱਲੇ ਦਿੱਤੇ ਹੋਏ ਟੇਕਸਟ ਬੌਕਸ ਵਿਚ ਅਸੀ ਨਾਮ ਲਿਖਦੇ ਹਾਂ- Books Data Entry Form।
07:16 ਫੋਰਮ ਬਣਾਉਣ ਤੋਂ ਬਾਅਦ ਹੁਣ ਅੱਗੇ ਕਿਸ ਤਰਹ ਵਧਿਏ? ਚਲੋ ਪਹਿਲਾਂ 'Work with the form' ਚੁਣਦੇ ਹਾਂ।
07:23 ਯਾਨੀ ਅਸੀਂ ਡੇਟਾ ਐਂਟਰੀ ਲਈ ਫੋਰਮ ਦਾ ਇਸਤੇਮਾਲ ਕਰਨਾ ਸ਼ੁਰੂ ਕਰਾਂਗੇ।
07:29 ਫੋਰਮ ਦਾ ਡਿਜ਼ਾਇਨ ਬਦਲਨ ਲਈ, ਅਸੀ ‘Modify the form' ਚੁਣ ਸਕਦੇ ਹਾਂ ਜੋ ਅਸੀਂ ਬਾਅਦ ਵਿਚ ਵੇਖਾਂਗੇ।
07:37 ਇਸ ਵੇਲ਼ੇ ਸਾਡਾ ਕੰਮ ਪੂਰਾ ਹੋ ਚੁੱਕਾ ਹੈ, ਤਾਂ ਆਓ ਅਸੀਂ ਥੱਲੇ ਦਿਤੇ Finish ਬਟਨ ਤੇ ਕਲਿਕ ਕਰਿਏ।
07:44 ਹੁਣ ਅਸੀਂ ਆਪਣਾ ਪਹਿਲਾ ਸਾਦਾ ਫੋਰਮ ਬਣਾ ਲਿੱਤਾ ਹੈ ਜਿਸਦੇ ਵਿੰਡੋ ਟਾਇਟਲ ਵਿੱਚ, ‘Books data entry form’ ਲਿਖਿਆ ਹੈ।
07:54 ਧਿਆਨ ਦੇਵੇ ਕੇ ਟੇਕ੍ਸਟ ਬੌਕਸੇਜ਼, ਵੈਲਯੂਜ਼ ਦੇ ਨਾਲ ਭਰੇ ਹੋਏ ਨੇ ਅਤੇ ਉਨਾਂ ਵਿਚ ‘An autobiography' , ’Jawaharlal Nehru’ ਵਗੈਰਾ ਲਿਖਿਆ ਹੋਇਆ ਹੈ।
08:05 ਇਹ ਵੈਲਯੂਜ਼ ਕਿੱਥੋ ਆਈਆਂ ਹਨ?
08:08 ਬੇਸ ਟਿਯੂਟੋਰਿਅਲ ਦੇ ਪਿਛਲੇ ਭਾਗ ਵਿਚ ਅਸੀਂ ਇਨਾਂ ਵੈਲਯੂਜ਼ ਨੂੰ ਸਿੱਧੇ ਹੀ ਬੁਕਸ ਟੇਬਲ ਦੇ ਅੰਦਰ ਟਾਇਪ ਕੀਤਾ ਸੀ।
08:17 ਹੁਣ ਇਹ ਫੋਰਮ ਡੇਟਾ ਐਂਟਰੀ ਦੇ ਇਸਤੇਮਾਲ ਲਈ ਤਿਆਰ ਹੈ।
08:22 ਚਲੋ ਸੱਬ-ਵੈਲਯੂਜ਼ ਵੇਖਣ ਲਈ ਅਸੀਂ ਟੈਬ ਕੀਜ਼ ਤੇ ਕਲਿਕ ਕਰਿਏ।
08:27 ਧਿਆਨ ਦੇਵੋ ਕਿ ਫੋਰਮ ਹੁਣ ਦੂਸਰੀ ਬੁਕ ਦੀ ਜਾਣਕਾਰੀ ਦਿਖਾ ਰਿਹਾ ਹੈ ਅਤੇ ਹੁਣ ਟਾਇਟਲ ‘Conquest of self' ਹੈ।
08:37 ਇਸ ਲਈ ਥੱਲੇ ਦਿਸ ਰਹੇ ਫੋਰਮਜ਼ ਨੈਵੀਗੇਸ਼ਨ ਟੂਲਬਾਰ ਵਿਚ, ਰਾਈਟ ਐਰੋ ਵਾਲੇ ਕਾਲੇ ਰੰਗ ਦੇ ਟ੍ਰਾਇਐਨਗਲ ਆਇਕਨ ਉੱਤੇ ਕਲਿਕ ਕਰਨਾ ਪਵੇਗਾ।
 08:54 ਧਿਆਨ ਦੇਵੋ ਕਿ ਇੱਥੇ ਰਿਕਾਰਡ ਨੰਬਰ 3 of 5 ਦਿਖਾਈ ਦੇ ਰਿਹਾ ਹੈ।
09:01 ਧਿਆਨ ਦੇਵੇ ਕੇ ਜਦੋਂ ਅਸੀਂ ਆਪਣਾ ਕਰਸਰ ਇਨਾਂ ਬਲੈਕ ਐਰੇ ਆਇਕਨਜ਼ ਤੇ ਲੈ ਜਾਂਦੇ ਹਾਂ ਇਹ ਬੇਸ ਟੂਲ ਟਿਪਸ ਦਿਖਾਉਂਦਾ ਹੈ।
09:09 ਪਹਿਲਾ ਰਿਕਾਰਡ, ਪਿਛਲਾ ਰਿਕਾਰਡ, ਅਗਲਾ ਰਿਕਾਰਡ, ਅਤੇ ਆਖਰੀ ਰਿਕਾਰਡ।
09:16 ਇਨਾਂ ਦਾ ਇਸਤੇਮਾਲ ਅਸੀ ਸਾਰੇ ਰਿਕਾਰਡਸ ਦਾ ਮੁਆਇਨਾ ਕਰਨ ਲਈ ਕਰ ਸਕਦੇ ਹਾਂ।
09:22 ਇਹ ਸਾਨੂੰ ਲਿਬਰੇਆਫਿਸ ਬੇਸ ਦੇ ਸਿੰਪਲ ਫੋਰਮਸ ਦੇ ਇਸ ਟਯੂਟੋਰਿਯਲ ਦੀ ਸਮਾਪਤੀ ਤੇ ਲੈ ਆਇਆ ਹੈ।
09:27 ਸਾਰ ਵਿੱਚ ਅਸੀਂ ਸਿਖਿਆ, ਫੋਰਮ ਕੀ ਹੁੰਦਾ ਹੈ? ਵਿਜ਼ਾਰਡ ਦਾ ਇਸਤੇਮਾਲ ਕਰਕੇ ਫੋਰਮ ਕਿਸ ਤਰਹ ਬਣਾਇਆ ਜਾਏ।
09:35 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਹਿੱਸਾ ਹੈ. ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ।
09:47 ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾੰਦਾ ਹੈ।
09.52 ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ।
09:56 ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ।

Contributors and Content Editors

Gagan, Khoslak, PoojaMoolya, Pratik kamble