Difference between revisions of "C-and-C++/C2/If-And-Else-If-statement/Punjabi"
(Created page with '{| Border=1 !Timing !Narration |- | 00:02 | C ਅਤੇ C++ ਵਿਚ ਕੰਡੀਸ਼ਨਲ ਸਟੇਟਮੈਂਟ (Conditional statements) ਦੇ ਸਪੋਕਨ ਟਯੂ…') |
|||
Line 12: | Line 12: | ||
| ਸਿੰਗਲ ਸਟੇਟਮੈਂਟ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ। | | ਸਿੰਗਲ ਸਟੇਟਮੈਂਟ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ। | ||
|- | |- | ||
− | | 00 | + | | 00:14 |
| ਸਟੇਟਮੈਂਟਸ ਦੇ ਗਰੁਪ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ। | | ਸਟੇਟਮੈਂਟਸ ਦੇ ਗਰੁਪ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ। | ||
|- | |- | ||
− | | 00 | + | | 00:17 |
| ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ । | | ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ । | ||
|- | |- | ||
− | | 00 | + | | 00:20 |
| ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ। | | ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ। | ||
|- | |- | ||
− | | 00 | + | | 00:25 |
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10 | | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10 | ||
(Ubuntu operating system version 11.10) | (Ubuntu operating system version 11.10) | ||
|- | |- | ||
− | | 00 | + | | 00:32 |
| gcc ਅਤੇ g++ ਕੰਪਾਇਲਰ ਵਰਜ਼ਨ 4.6.1 | | gcc ਅਤੇ g++ ਕੰਪਾਇਲਰ ਵਰਜ਼ਨ 4.6.1 | ||
|- | |- | ||
− | | 00 | + | | 00:38 |
| ਆਉ ਕੰਡੀਸ਼ਨ ਸਟੇਟਮੈਂਟਸ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ । | | ਆਉ ਕੰਡੀਸ਼ਨ ਸਟੇਟਮੈਂਟਸ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ । | ||
|- | |- | ||
− | | 00 | + | | 00:43 |
| ਸਟੇਟਮੈਂਟ, ਪ੍ਰੋਗਰਾਮ ਵਿਚ ਪ੍ਰੋਗਰਾਮ ਐਕਜ਼ੀਕਿਯੂਸ਼ਨ ਦੀ ਤਰਤੀਬ ਨੂੰ ਕੰਟਰੋਲ (control) ਕਰਦੀ ਹੈ, | | ਸਟੇਟਮੈਂਟ, ਪ੍ਰੋਗਰਾਮ ਵਿਚ ਪ੍ਰੋਗਰਾਮ ਐਕਜ਼ੀਕਿਯੂਸ਼ਨ ਦੀ ਤਰਤੀਬ ਨੂੰ ਕੰਟਰੋਲ (control) ਕਰਦੀ ਹੈ, | ||
|- | |- | ||
− | | 00 | + | | 00:50 |
| ਇਹ ਫੈਸਲਾ ਕਰਨ ਵਿਚ ਮੱਦਦ ਕਰਦੀ ਹੈ ਕਿ ਕਿਹੜਾ ਕੋਡ, ਐਕਜ਼ੀਕਿਯੂਟ ਕਰਨਾ ਹੈ, | | ਇਹ ਫੈਸਲਾ ਕਰਨ ਵਿਚ ਮੱਦਦ ਕਰਦੀ ਹੈ ਕਿ ਕਿਹੜਾ ਕੋਡ, ਐਕਜ਼ੀਕਿਯੂਟ ਕਰਨਾ ਹੈ, | ||
|- | |- | ||
− | | 00 | + | | 00:56 |
| ਅਸੀਂ ਕੰਡੀਸ਼ਨਸ, ਚੈਕ ਕਰ ਸਕਦੇ ਹਾਂ, ਕਿ ਇਹ ਸਹੀ ਹਨ ਜਾਂ ਗਲਤ (true or false), | | ਅਸੀਂ ਕੰਡੀਸ਼ਨਸ, ਚੈਕ ਕਰ ਸਕਦੇ ਹਾਂ, ਕਿ ਇਹ ਸਹੀ ਹਨ ਜਾਂ ਗਲਤ (true or false), | ||
|- | |- | ||
− | | 01 | + | | 01:01 |
| ਅਸੀਂ ਇਕ ਸਿੰਗਲ ਸਟੇਟਮੈਂਟ ਜਾਂ ਸਟੇਟਮੈਂਟਸ ਦਾ ਗਰੁਪ, ਐਕਜ਼ੀਕਿਯੂਟ ਕਰ ਸਕਦੇ ਹਾਂ। | | ਅਸੀਂ ਇਕ ਸਿੰਗਲ ਸਟੇਟਮੈਂਟ ਜਾਂ ਸਟੇਟਮੈਂਟਸ ਦਾ ਗਰੁਪ, ਐਕਜ਼ੀਕਿਯੂਟ ਕਰ ਸਕਦੇ ਹਾਂ। | ||
|- | |- | ||
− | | 01 | + | | 01:08 |
| ਆਉ ਇਫ ਸਟੇਟਮੈਂਟਸ (if statements) ਦੀ ਤਰਤੀਬ ਨੂੰ ਸਮਝੀਏ। | | ਆਉ ਇਫ ਸਟੇਟਮੈਂਟਸ (if statements) ਦੀ ਤਰਤੀਬ ਨੂੰ ਸਮਝੀਏ। | ||
|- | |- | ||
− | | 01 | + | | 01:13 |
| ਇਥੇ, ਜੇ ਕੰਡੀਸ਼ਨ ਸਹੀ (true) ਹੈ ਤਾਂ ਸਟੇਟਮੈਂਟ 1, ਐਕਜ਼ੀਕਿਯੂਟ ਕੀਤੀ ਜਾਏਗੀ, | | ਇਥੇ, ਜੇ ਕੰਡੀਸ਼ਨ ਸਹੀ (true) ਹੈ ਤਾਂ ਸਟੇਟਮੈਂਟ 1, ਐਕਜ਼ੀਕਿਯੂਟ ਕੀਤੀ ਜਾਏਗੀ, | ||
|- | |- | ||
− | | 01 | + | | 01:20 |
| ਜੇ ਕੰਡੀਸ਼ਨ ਗਲਤ (false) ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ, | | ਜੇ ਕੰਡੀਸ਼ਨ ਗਲਤ (false) ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ, | ||
|- | |- | ||
− | | 01 | + | | 01:29 |
| ਹੁਣ ਅਸੀਂ ਏਲਸ ਇਫ (else if) ਸਟੇਟਮੈਂਟ ਦੀ ਤਰਤੀਬ ਵੇਖਾਂਗੇ, | | ਹੁਣ ਅਸੀਂ ਏਲਸ ਇਫ (else if) ਸਟੇਟਮੈਂਟ ਦੀ ਤਰਤੀਬ ਵੇਖਾਂਗੇ, | ||
|- | |- | ||
− | | 01 | + | | 01:32 |
| ਇਥੇ. ਜੇ ਕੰਡੀਸ਼ਨ 1 ਸਹੀ (true) ਹੈ ਤਾਂ ਸਟੇਟਮੈਂਟ 1 ਐਕਜ਼ੀਕਿਯੂਟ ਕੀਤੀ ਜਾਏਗੀ। | | ਇਥੇ. ਜੇ ਕੰਡੀਸ਼ਨ 1 ਸਹੀ (true) ਹੈ ਤਾਂ ਸਟੇਟਮੈਂਟ 1 ਐਕਜ਼ੀਕਿਯੂਟ ਕੀਤੀ ਜਾਏਗੀ। | ||
|- | |- | ||
− | | 01 | + | | 01:41 |
| ਜੇ ਕੰਡੀਸ਼ਨ 1 ਗਲਤ (false) ਹੈ ਤਾਂ ਇਹ ਕਿਸੀ ਦੂਜੀ ਕੰਡੀਸ਼ਨ ਨੂੰ ਚੈਕ ਕਰੇਗਾ ਜੋ ਕਿ ਚੋ ਕੰਡੀਸ਼ਨ2 ਹੈ। | | ਜੇ ਕੰਡੀਸ਼ਨ 1 ਗਲਤ (false) ਹੈ ਤਾਂ ਇਹ ਕਿਸੀ ਦੂਜੀ ਕੰਡੀਸ਼ਨ ਨੂੰ ਚੈਕ ਕਰੇਗਾ ਜੋ ਕਿ ਚੋ ਕੰਡੀਸ਼ਨ2 ਹੈ। | ||
|- | |- | ||
− | | 01 | + | | 01:50 |
| ਜੇ ਕੰਡੀਸ਼ਨ 2 ਸਹੀ (true) ਹੈ ਤਾਂ ਸਟੇਟਮੈਂਟ 3 ਐਕਜ਼ੀਕਿਯੂਟ ਕੀਤੀ ਜਾਏਗੀ। | | ਜੇ ਕੰਡੀਸ਼ਨ 2 ਸਹੀ (true) ਹੈ ਤਾਂ ਸਟੇਟਮੈਂਟ 3 ਐਕਜ਼ੀਕਿਯੂਟ ਕੀਤੀ ਜਾਏਗੀ। | ||
|- | |- | ||
− | | 01 | + | | 01:55 |
| ਅਤੇ ਜੇ ਕੰਡੀਸ਼ਨ 2 ਗਲਤ (false), ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ। | | ਅਤੇ ਜੇ ਕੰਡੀਸ਼ਨ 2 ਗਲਤ (false), ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ। | ||
|- | |- | ||
− | | 02 | + | | 02:03 |
| ਆਉ ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ। | | ਆਉ ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ। | ||
|- | |- | ||
− | | 02 | + | | 02:06 |
| ਮੈਂ ਪਹਿਲਾਂ ਹੀ ਐਡੀਟਰ ਤੇ ਕੋਡ ਟਾਈਪ ਕਰ ਚੁੱਕੀ ਹਾਂ। | | ਮੈਂ ਪਹਿਲਾਂ ਹੀ ਐਡੀਟਰ ਤੇ ਕੋਡ ਟਾਈਪ ਕਰ ਚੁੱਕੀ ਹਾਂ। | ||
|- | |- | ||
− | | 02 | + | | 02:09 |
| ਮੈਨੂੰ ਇਹ ਖੋਲ੍ਹਣ ਦਿਉ। | | ਮੈਨੂੰ ਇਹ ਖੋਲ੍ਹਣ ਦਿਉ। | ||
|- | |- | ||
− | | 02 | + | | 02:13 |
| ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਆਈਐਫਐਸਟੀਐਮਟੀ. ਸੀ (ifstmt.c) ਹੈ। | | ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਆਈਐਫਐਸਟੀਐਮਟੀ. ਸੀ (ifstmt.c) ਹੈ। | ||
|- | |- | ||
− | | 02 | + | | 02:19 |
| ਇਸ ਪ੍ਰੋਗਰਾਮ ਵਿਚ ਅਸੀਂ ਦੋ ਅੰਕਾਂ ਦਾ ਜੋੜ ਕਰਾਂਗੇ ਅਤੇ ਕੁਝ ਕੰਡੀਸ਼ਨਸ ਚੈਕ ਕਰਾਂਗੇ। | | ਇਸ ਪ੍ਰੋਗਰਾਮ ਵਿਚ ਅਸੀਂ ਦੋ ਅੰਕਾਂ ਦਾ ਜੋੜ ਕਰਾਂਗੇ ਅਤੇ ਕੁਝ ਕੰਡੀਸ਼ਨਸ ਚੈਕ ਕਰਾਂਗੇ। | ||
|- | |- | ||
− | | 02 | + | | 02:27 |
| ਮੈਂ ਹੁਣ ਕੋਡ ਦਸਾਂਗੀ । | | ਮੈਂ ਹੁਣ ਕੋਡ ਦਸਾਂਗੀ । | ||
|- | |- | ||
− | | 02 | + | | 02:31 |
| ਇਹ ਸਾਡੀ ਹੈਡਰ ਫਾਈਲ ਹੈ | | ਇਹ ਸਾਡੀ ਹੈਡਰ ਫਾਈਲ ਹੈ | ||
|- | |- | ||
− | | 02 | + | | 02:34 |
| ਇਹ ਸਾਡਾ ਮੇਨ ਫੰਕਸ਼ਨ ਹੈ। | | ਇਹ ਸਾਡਾ ਮੇਨ ਫੰਕਸ਼ਨ ਹੈ। | ||
|- | |- | ||
− | | 02 | + | | 02:38 |
| ਇਥੇ ਅਸੀਂ ਤਿੰਨ ਇੰਟੀਜ਼ਰ ਵੈਰੀਏਬਲਸ (integer variables) a, b ਅਤੇ ਸਮ (sum) ਘੋਸ਼ਿਤ ਕੀਤੇ ਹਨ। | | ਇਥੇ ਅਸੀਂ ਤਿੰਨ ਇੰਟੀਜ਼ਰ ਵੈਰੀਏਬਲਸ (integer variables) a, b ਅਤੇ ਸਮ (sum) ਘੋਸ਼ਿਤ ਕੀਤੇ ਹਨ। | ||
|- | |- | ||
− | | 02 | + | | 02:47 |
| ਇਥੇ ਅਸੀਂ ਯੂਜ਼ਰ ਇਨਪੁਟ (user input) ਲਈ ਪੁੱਛ ਰਹੇ ਹਾਂ। | | ਇਥੇ ਅਸੀਂ ਯੂਜ਼ਰ ਇਨਪੁਟ (user input) ਲਈ ਪੁੱਛ ਰਹੇ ਹਾਂ। | ||
|- | |- | ||
− | | 02 | + | | 02:49 |
| ਯੂਜ਼ਰ a ਅਤੇ b ਦੀ ਵੈਲਯੂਸ ਐਂਟਰ ਕਰਣਗੇ। | | ਯੂਜ਼ਰ a ਅਤੇ b ਦੀ ਵੈਲਯੂਸ ਐਂਟਰ ਕਰਣਗੇ। | ||
|- | |- | ||
− | | 02 | + | | 02:52 |
| ਇਹ ਵੈਲਯੂਸ, ਵੈਰੀਏਬਲ a ਅਤੇ ਵੈਰੀਏਬਲ b ਵਿਚ ਸਟੋਰ ਹੋ ਜਾਣਗੀਆਂ। | | ਇਹ ਵੈਲਯੂਸ, ਵੈਰੀਏਬਲ a ਅਤੇ ਵੈਰੀਏਬਲ b ਵਿਚ ਸਟੋਰ ਹੋ ਜਾਣਗੀਆਂ। | ||
|- | |- | ||
− | | 02 | + | | 02:58 |
| `'scanf() , ਕਨਸੋਲ ਤੋਂ ਡਾਟਾ ਰੀਡ (data read) ਕਰਦਾ ਹੈ। | | `'scanf() , ਕਨਸੋਲ ਤੋਂ ਡਾਟਾ ਰੀਡ (data read) ਕਰਦਾ ਹੈ। | ||
|- | |- | ||
− | | 03 | + | | 03:02 |
| ਫਿਰ ਇਹ ਨਤੀਜੇ ਨੂੰ ਦਿਤੇ ਗਏ ਵੈਰੀਏਬਲ ਵਿਚ ਸਟੋਰ ਕਰਦਾ ਹੈ । | | ਫਿਰ ਇਹ ਨਤੀਜੇ ਨੂੰ ਦਿਤੇ ਗਏ ਵੈਰੀਏਬਲ ਵਿਚ ਸਟੋਰ ਕਰਦਾ ਹੈ । | ||
|- | |- | ||
− | | 03 | + | | 03:06 |
| scanf() ਵਿਚ ਫੋਰਮੇਟ ਸਪੇਸੀਫਾਇਰ (format specifier), ਡਾਟਾ ਦਾ ਟਾਈਪ ਜਾਣਨ ਵਿਚ ਮੱਦਦ ਕਰਦਾ ਹੈ। | | scanf() ਵਿਚ ਫੋਰਮੇਟ ਸਪੇਸੀਫਾਇਰ (format specifier), ਡਾਟਾ ਦਾ ਟਾਈਪ ਜਾਣਨ ਵਿਚ ਮੱਦਦ ਕਰਦਾ ਹੈ। | ||
|- | |- | ||
− | | 03 | + | | 03:11 |
| ਜਿਵੇਂ ਕਿ ਇਥੇ ਸਾਡੇ ਕੋਲ %d ਹੈ ਜੋ ਦੱਸਦਾ ਹੈ ਕਿ ਅਸੀਂ ਇੰਟੀਜ਼ਰ ਡਾਟਾ ਟਾਈਪ (integer data type) ਨਾਲ ਕੰਮ ਕਰ ਰਹੇ ਹਾਂ। | | ਜਿਵੇਂ ਕਿ ਇਥੇ ਸਾਡੇ ਕੋਲ %d ਹੈ ਜੋ ਦੱਸਦਾ ਹੈ ਕਿ ਅਸੀਂ ਇੰਟੀਜ਼ਰ ਡਾਟਾ ਟਾਈਪ (integer data type) ਨਾਲ ਕੰਮ ਕਰ ਰਹੇ ਹਾਂ। | ||
|- | |- | ||
− | | 03 | + | | 03:19 |
| ਇਥੇ ਅਸੀਂ a ਅਤੇ b ਦੀ ਵੈਲਯੂਸ ਦਾ ਜੋੜ ਕਰਾਂਗੇ। | | ਇਥੇ ਅਸੀਂ a ਅਤੇ b ਦੀ ਵੈਲਯੂਸ ਦਾ ਜੋੜ ਕਰਾਂਗੇ। | ||
|- | |- | ||
− | | 03 | + | | 03:22 |
| ਅਸੀਂ ਨਤੀਜਾ, ਸਮ (sum) ਵਿਚ ਸਟੋਰ ਕਰਾਂਗੇ। | | ਅਸੀਂ ਨਤੀਜਾ, ਸਮ (sum) ਵਿਚ ਸਟੋਰ ਕਰਾਂਗੇ। | ||
|- | |- | ||
− | | 03 | + | | 03:26 |
| ਫੇਰ ਅਸੀਂ ਨਤੀਜੇ ਨੂੰ ਪਰਿੰਟ ਕਰਾਂਗੇ । | | ਫੇਰ ਅਸੀਂ ਨਤੀਜੇ ਨੂੰ ਪਰਿੰਟ ਕਰਾਂਗੇ । | ||
|- | |- | ||
− | | 03 | + | | 03:29 |
| ਇਹ ਸਾਡੀ ਇਫ ਸਟੇਟਮੈਂਟ (if statement) ਹੈ। | | ਇਹ ਸਾਡੀ ਇਫ ਸਟੇਟਮੈਂਟ (if statement) ਹੈ। | ||
|- | |- | ||
− | | 03 | + | | 03:31 |
| ਇਥੇ ਅਸੀਂ ਕੰਡੀਸ਼ਨ ਚੈਕ ਕਰਾਂਗੇ ਕਿ ਕੀ ਸਮ (sum) 20 ਤੋਂ ਜਿਆਦਾ ਹੈ। | | ਇਥੇ ਅਸੀਂ ਕੰਡੀਸ਼ਨ ਚੈਕ ਕਰਾਂਗੇ ਕਿ ਕੀ ਸਮ (sum) 20 ਤੋਂ ਜਿਆਦਾ ਹੈ। | ||
|- | |- | ||
− | | 03 | + | | 03:36 |
| ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ | | ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ | ||
ਜੋੜ 20 ਤੋਂ ਜਿਆਦਾ ਹੈ। | ਜੋੜ 20 ਤੋਂ ਜਿਆਦਾ ਹੈ। | ||
(Sum is greater than 20. ) | (Sum is greater than 20. ) | ||
|- | |- | ||
− | | 03 | + | | 03:43 |
| ਹੁਣ ਮੈਨੂੰ ਇਹਨਾਂ ਲਾਈਨਾਂ ਤੇ ਕੋਮੈਂਟ ਕਰਨ ਦਿਉ। | | ਹੁਣ ਮੈਨੂੰ ਇਹਨਾਂ ਲਾਈਨਾਂ ਤੇ ਕੋਮੈਂਟ ਕਰਨ ਦਿਉ। | ||
|- | |- | ||
− | | 03 | + | | 03:48 |
| ਇਹ ਸਾਡੀ ਰਿਟਰਨ ਸਟੇਟਮੈਂਟ ਹੈ। | | ਇਹ ਸਾਡੀ ਰਿਟਰਨ ਸਟੇਟਮੈਂਟ ਹੈ। | ||
|- | |- | ||
− | | 03 | + | | 03:51 |
| ਹੁਣ ਸੇਵ ਤੇ ਕਲਿਕ ਕਰੋ। | | ਹੁਣ ਸੇਵ ਤੇ ਕਲਿਕ ਕਰੋ। | ||
|- | |- | ||
− | | 03 | + | | 03:53 |
| ਪਹਿਲਾਂ ਅਸੀਂ ਇਫ ਸਟੇਟਮੈਂਟ ਦੀ ਐਕਜ਼ੀਕਿਯੂਸ਼ਨ ਵੇਖਾਂਗੇ। | | ਪਹਿਲਾਂ ਅਸੀਂ ਇਫ ਸਟੇਟਮੈਂਟ ਦੀ ਐਕਜ਼ੀਕਿਯੂਸ਼ਨ ਵੇਖਾਂਗੇ। | ||
|- | |- | ||
− | | 03 | + | | 03:58 |
| ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । | | ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । | ||
|- | |- | ||
− | | 04 | + | | 04:09 |
| ਕੰਪਾਇਲ ਕਰਨ ਲਈ ਜੀਸੀਸੀ ਆਈਐਫਐਸਟੀਐਮਟੀ. ਸੀ -ਅੋ ਇਫ (gcc ifstmt.c –o if) ਟਾਈਪ ਕਰੋ ਅਤੇ ਐਂਟਰ ਦਬਾਉ । | | ਕੰਪਾਇਲ ਕਰਨ ਲਈ ਜੀਸੀਸੀ ਆਈਐਫਐਸਟੀਐਮਟੀ. ਸੀ -ਅੋ ਇਫ (gcc ifstmt.c –o if) ਟਾਈਪ ਕਰੋ ਅਤੇ ਐਂਟਰ ਦਬਾਉ । | ||
|- | |- | ||
− | | 04 | + | | 04:20 |
| ਐਕਜ਼ੀਕਿਯੂਟ ਕਰਨ ਲਈ ./if ਟਾਈਪ ਕਰਕੇ ਐਂਟਰ ਦਬਾਉ | | ਐਕਜ਼ੀਕਿਯੂਟ ਕਰਨ ਲਈ ./if ਟਾਈਪ ਕਰਕੇ ਐਂਟਰ ਦਬਾਉ | ||
|- | |- | ||
− | | 04 | + | | 04:26 |
| ਇਹ ਇੰਝ ਦਰਸਾਏਗਾ, | | ਇਹ ਇੰਝ ਦਰਸਾਏਗਾ, | ||
|- | |- | ||
− | | 04 | + | | 04:27 |
| a ਅਤੇ b ਦੀ ਵੈਲਯੂ ਐਂਟਰ ਕਰੋ : | | a ਅਤੇ b ਦੀ ਵੈਲਯੂ ਐਂਟਰ ਕਰੋ : | ||
(Enter the value of a and b.) | (Enter the value of a and b.) | ||
|- | |- | ||
− | | 04 | + | | 04:32 |
| ਮੈਂ ਇਹਨਾਂ ਨੂੰ 10 ਅਤੇ 12 ਵੈਲਯੂਸ ਦਿਆਂਗੀ। | | ਮੈਂ ਇਹਨਾਂ ਨੂੰ 10 ਅਤੇ 12 ਵੈਲਯੂਸ ਦਿਆਂਗੀ। | ||
|- | |- | ||
− | | 04 | + | | 04:38 |
| ਆਉਟਪੁਟ ਇੰਝ ਆਏਗੀ | | ਆਉਟਪੁਟ ਇੰਝ ਆਏਗੀ | ||
a ਅਤੇ b ਦਾ ਜੋੜ 22 ਹੈ। ਜੋੜ 20 ਤੋਂ ਜਿਆਦਾ ਹੈ। | a ਅਤੇ b ਦਾ ਜੋੜ 22 ਹੈ। ਜੋੜ 20 ਤੋਂ ਜਿਆਦਾ ਹੈ। | ||
Sum of a and b is 22. Sum is greater than 20. | Sum of a and b is 22. Sum is greater than 20. | ||
|- | |- | ||
− | | 04 | + | | 04:45 |
| ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ। | | ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ। | ||
|- | |- | ||
− | | 04 | + | | 04:49 |
| ਅਸੀਂ ਦੂਜੀ ਕੰਡੀਸ਼ਨ ਚੈਕ ਕਰਾਂਗੇ। | | ਅਸੀਂ ਦੂਜੀ ਕੰਡੀਸ਼ਨ ਚੈਕ ਕਰਾਂਗੇ। | ||
|- | |- | ||
− | | 04 | + | | 04:53 |
| ਮੈਨੂੰ ਇਥੋਂ ਕੋਮੈਂਟ ਹਟਾਉਣ ਦਿਉ। | | ਮੈਨੂੰ ਇਥੋਂ ਕੋਮੈਂਟ ਹਟਾਉਣ ਦਿਉ। | ||
|- | |- | ||
− | | 04 | + | | 04:57 |
| ਮੈਂ ਇਥੇ ਕੋਮੈਂਟ ਦਿਆਂਗੀ। | | ਮੈਂ ਇਥੇ ਕੋਮੈਂਟ ਦਿਆਂਗੀ। | ||
|- | |- | ||
− | | 05 | + | | 05:00 |
| ਹੁਣ ਸੇਵ ਤੇ ਕਲਿਕ ਕਰੋ। | | ਹੁਣ ਸੇਵ ਤੇ ਕਲਿਕ ਕਰੋ। | ||
|- | |- | ||
− | | 05 | + | | 05:03 |
| ਇਹ ਸਾਡੀ ਏਲਸ -ਇਫ ਸਟੇਟਮੈਂਟ ਹੈ। | | ਇਹ ਸਾਡੀ ਏਲਸ -ਇਫ ਸਟੇਟਮੈਂਟ ਹੈ। | ||
|- | |- | ||
− | | 05 | + | | 05:05 |
| ਇਥੇ ਅਸੀਂ ਦੂਜੀ ਕੰਡੀਸ਼ਨ ਚੈਕ ਕਰਦੇ ਹਾਂ ਕਿ ਕੀ ਸਮ (sum) 10 ਤੋਂ ਜਿਆਦਾ ਹੈ। | | ਇਥੇ ਅਸੀਂ ਦੂਜੀ ਕੰਡੀਸ਼ਨ ਚੈਕ ਕਰਦੇ ਹਾਂ ਕਿ ਕੀ ਸਮ (sum) 10 ਤੋਂ ਜਿਆਦਾ ਹੈ। | ||
|- | |- | ||
− | | 05 | + | | 05:11 |
| ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ | | ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ | ||
ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ। | ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ। | ||
(Sum is greater than 10 and less than 20.) | (Sum is greater than 10 and less than 20.) | ||
|- | |- | ||
− | | 05 | + | | 05:18 |
| ਆਪਣੇ ਟਰਮਿਨਲ ’ਤੇ ਵਾਪਸ ਆਉ। | | ਆਪਣੇ ਟਰਮਿਨਲ ’ਤੇ ਵਾਪਸ ਆਉ। | ||
|- | |- | ||
− | | 05 | + | | 05:20 |
| ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। | | ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। | ||
|- | |- | ||
− | | 05 | + | | 05:27 |
| ਇਹ ਇੰਝ ਦਰਸਾਏਗਾ, | | ਇਹ ਇੰਝ ਦਰਸਾਏਗਾ, | ||
|- | |- | ||
− | | 05 | + | | 05:28 |
| a ਅਤੇ b ਦੀ ਵੈਲਯੂ ਐਂਟਰ ਕਰੋ : | | a ਅਤੇ b ਦੀ ਵੈਲਯੂ ਐਂਟਰ ਕਰੋ : | ||
(Enter the value of a and b.) | (Enter the value of a and b.) | ||
|- | |- | ||
− | | 05 | + | | 05:30 |
| ਮੈਂ ਇਹਨਾਂ ਨੂੰ 10 ਅਤੇ 2 ਵੈਲਯੂਸ ਦਿਆਂਗੀ। | | ਮੈਂ ਇਹਨਾਂ ਨੂੰ 10 ਅਤੇ 2 ਵੈਲਯੂਸ ਦਿਆਂਗੀ। | ||
|- | |- | ||
− | | 05 | + | | 05:35 |
| ਆਉਟਪੁਟ ਇੰਝ ਆਏਗੀ | | ਆਉਟਪੁਟ ਇੰਝ ਆਏਗੀ | ||
a ਅਤੇ b ਦਾ ਜੋੜ 12 ਹੈ। | a ਅਤੇ b ਦਾ ਜੋੜ 12 ਹੈ। | ||
(Sum of a and b is 12.) | (Sum of a and b is 12.) | ||
|- | |- | ||
− | | 05 | + | | 05:39 |
| ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ। | | ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ। | ||
(Sum is greater than 10 and less than 20.) | (Sum is greater than 10 and less than 20.) | ||
|- | |- | ||
− | | 05 | + | | 05:43 |
| ਮੈਨੂੰ ਪਰੋਂਪਟ ਖਾਲੀ ਕਰਨ ਦਿਉ। ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ। | | ਮੈਨੂੰ ਪਰੋਂਪਟ ਖਾਲੀ ਕਰਨ ਦਿਉ। ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ। | ||
|- | |- | ||
− | | 05 | + | | 05:48 |
| ਮੈਂ ਇਥੋਂ ਤੇ ਇਥੋਂ ਕੋਮੈਂਟ ਰਿਮੂਵ ਕਰਦੀ ਹਾਂ। ਹੁਣ ਸੇਵ ਤੇ ਕਲਿਕ ਕਰੋ, | | ਮੈਂ ਇਥੋਂ ਤੇ ਇਥੋਂ ਕੋਮੈਂਟ ਰਿਮੂਵ ਕਰਦੀ ਹਾਂ। ਹੁਣ ਸੇਵ ਤੇ ਕਲਿਕ ਕਰੋ, | ||
|- | |- | ||
− | | 05 | + | | 05:56 |
| ਜੇ ਦੋਨੋ ਕੰਡੀਸ਼ਨਸ ਗਲਤ (false) ਹਨ, ਤਾਂ ਅਸੀਂ ਪਰਿੰਟ ਕਰਾਂਗੇ | | ਜੇ ਦੋਨੋ ਕੰਡੀਸ਼ਨਸ ਗਲਤ (false) ਹਨ, ਤਾਂ ਅਸੀਂ ਪਰਿੰਟ ਕਰਾਂਗੇ | ||
ਜੋੜ 10 ਤੋਂ ਘਟ ਹੈ। | ਜੋੜ 10 ਤੋਂ ਘਟ ਹੈ। | ||
(Sum is less than 10.) | (Sum is less than 10.) | ||
|- | |- | ||
− | | 06 | + | | 06:04 |
| ਇਹ ਸਾਡੀ ਏਲਸ ਸਟੇਟਮੈਂਟ ਹੈ। | | ਇਹ ਸਾਡੀ ਏਲਸ ਸਟੇਟਮੈਂਟ ਹੈ। | ||
|- | |- | ||
− | | 06 | + | | 06:08 |
| ਆਉ ਹੁਣ ਐਕਜ਼ੀਕਿਯੂਟ ਕਰੀਏ ਤੇ ਵੇਖੀਏ। | | ਆਉ ਹੁਣ ਐਕਜ਼ੀਕਿਯੂਟ ਕਰੀਏ ਤੇ ਵੇਖੀਏ। | ||
ਆਪਣੇ ਟਰਮਿਨਲ ’ਤੇ ਵਾਪਸ ਆਉ। | ਆਪਣੇ ਟਰਮਿਨਲ ’ਤੇ ਵਾਪਸ ਆਉ। | ||
|- | |- | ||
− | | 06 | + | | 06:12 |
| ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। । | | ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। । | ||
|- | |- | ||
− | | 06 | + | | 06:18 |
| ਇਥੇ ਇਹ ਇੰਝ ਦਰਸਾਏਗਾ, | | ਇਥੇ ਇਹ ਇੰਝ ਦਰਸਾਏਗਾ, | ||
|- | |- | ||
− | | 06 | + | | 06:19 |
| a ਅਤੇ b ਦੀ ਵੈਲਯੂ ਐਂਟਰ ਕਰੋ : | | a ਅਤੇ b ਦੀ ਵੈਲਯੂ ਐਂਟਰ ਕਰੋ : | ||
(Enter the value of a and b.) | (Enter the value of a and b.) | ||
|- | |- | ||
− | | 06 | + | | 06:22 |
| ਮੈਂ ਇਹਨਾਂ ਨੂੰ 3 ਅਤੇ 5 ਵੈਲਯੂਸ ਦਿਆਂਗੀ। | | ਮੈਂ ਇਹਨਾਂ ਨੂੰ 3 ਅਤੇ 5 ਵੈਲਯੂਸ ਦਿਆਂਗੀ। | ||
|- | |- | ||
− | | 06 | + | | 06:27 |
| ਅਸੀਂ ਵੇਖਦੇ ਹਾਂ ਆਉਟਪੁਟ ਇੰਝ ਹੈ | | ਅਸੀਂ ਵੇਖਦੇ ਹਾਂ ਆਉਟਪੁਟ ਇੰਝ ਹੈ | ||
a ਅਤੇ b ਦਾ ਜੋੜ 8 ਹੈ। | a ਅਤੇ b ਦਾ ਜੋੜ 8 ਹੈ। | ||
(sum of a and b is 8. ) | (sum of a and b is 8. ) | ||
|- | |- | ||
− | | 06 | + | | 06:31 |
| ਜੋੜ 10 ਤੋਂ ਘਟ ਹੈ। | | ਜੋੜ 10 ਤੋਂ ਘਟ ਹੈ। | ||
(Sum is less than 10.) | (Sum is less than 10.) | ||
|- | |- | ||
− | | 06 | + | | 06:34 |
| ਆਉ ਹੁਣ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। | | ਆਉ ਹੁਣ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। | ||
|- | |- | ||
− | | 06 | + | | 06:38 |
| ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। | | ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। | ||
|- | |- | ||
− | | 06 | + | | 06:41 |
| ਮੰਨ ਲਉ, ਕਿ ਮੈਂ ਇਫ ਸਟੇਟਮੈਂਟ ਦੇ ਅੰਤ ‘ਤੇ ਇਕ ਸੈਮੀਕੋਲਨ ਟਾਈਪ ਕਰ ਦਿੰਦੀ ਹਾਂ। | | ਮੰਨ ਲਉ, ਕਿ ਮੈਂ ਇਫ ਸਟੇਟਮੈਂਟ ਦੇ ਅੰਤ ‘ਤੇ ਇਕ ਸੈਮੀਕੋਲਨ ਟਾਈਪ ਕਰ ਦਿੰਦੀ ਹਾਂ। | ||
|- | |- | ||
− | | 06 | + | | 06:47 |
| ਆਉ ਵੇਖੀਏ, ਕੀ ਹੁੰਦਾ ਹੈ। ਸੇਵ ਤੇ ਕਲਿਕ ਕਰੋ। | | ਆਉ ਵੇਖੀਏ, ਕੀ ਹੁੰਦਾ ਹੈ। ਸੇਵ ਤੇ ਕਲਿਕ ਕਰੋ। | ||
|- | |- | ||
− | | 06 | + | | 06:50 |
| ਆਉ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉੇ। | | ਆਉ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉੇ। | ||
|- | |- | ||
− | | 06 | + | | 06:53 |
| ਆਉ ਪਹਿਲਾਂ ਵਾਂਗ ਕੰਪਾਇਲ ਕਰੀਏ । | | ਆਉ ਪਹਿਲਾਂ ਵਾਂਗ ਕੰਪਾਇਲ ਕਰੀਏ । | ||
|- | |- | ||
− | | 06 | + | | 06:56 |
| ਅਸੀਂ ਇਕ ਗਲਤੀ ਵੇਖਦੇ ਹਾਂ : ਏਲਸ ਤੋਂ ਪਹਿਲਾਂ ਇਫ ਨਹੀਂ ਹੈ। | | ਅਸੀਂ ਇਕ ਗਲਤੀ ਵੇਖਦੇ ਹਾਂ : ਏਲਸ ਤੋਂ ਪਹਿਲਾਂ ਇਫ ਨਹੀਂ ਹੈ। | ||
|- | |- | ||
− | | 07 | + | | 07:02 |
| ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਇਹ ਇਕ “ਵਾਕ ਰਚਨਾ ਦੀ ਗਲਤੀ” (syntax error) ਹੈ। | | ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਇਹ ਇਕ “ਵਾਕ ਰਚਨਾ ਦੀ ਗਲਤੀ” (syntax error) ਹੈ। | ||
|- | |- | ||
− | | 07 | + | | 07:07 |
| ਇਫ ਸਟੇਟਮੈਂਟ ਕਦੀ ਵੀ ਸੈਮੀਕੋਲਨ ਨਾਲ ਟਰਮੀਨੇਟ ਨਹੀਂ ਹੋਵੇਗੀ। | | ਇਫ ਸਟੇਟਮੈਂਟ ਕਦੀ ਵੀ ਸੈਮੀਕੋਲਨ ਨਾਲ ਟਰਮੀਨੇਟ ਨਹੀਂ ਹੋਵੇਗੀ। | ||
|- | |- | ||
− | | 07 | + | | 07:10 |
| ਅਤੇ ਏਲਸ ਇਫ ਸਟੇਟਮੈਂਟ ਕਦੀ ਵੀ ਇਫ ਬਿਨਾ ਕੰਮ ਨਹੀਂ ਕਰੇਗੀ। | | ਅਤੇ ਏਲਸ ਇਫ ਸਟੇਟਮੈਂਟ ਕਦੀ ਵੀ ਇਫ ਬਿਨਾ ਕੰਮ ਨਹੀਂ ਕਰੇਗੀ। | ||
|- | |- | ||
− | | 07 | + | | 07:16 |
| ਆਉ ਇਫ ਨੂੰ ਠੀਕ ਕਰੀਏ, ਇਥੇ ; ਨੂੰ ਡਿਲੀਟ ਕਰੋ। | | ਆਉ ਇਫ ਨੂੰ ਠੀਕ ਕਰੀਏ, ਇਥੇ ; ਨੂੰ ਡਿਲੀਟ ਕਰੋ। | ||
|- | |- | ||
− | | 07 | + | | 07:22 |
| ਹੁਣ ਸੇਵ ਤੇ ਕਲਿਕ ਕਰੋ। | | ਹੁਣ ਸੇਵ ਤੇ ਕਲਿਕ ਕਰੋ। | ||
|- | |- | ||
− | | 07 | + | | 07:25 |
| ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ਤੇ ਵਾਪਸ ਆਉ। | | ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ਤੇ ਵਾਪਸ ਆਉ। | ||
|- | |- | ||
− | | 07 | + | | 07:29 |
| ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। | | ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। | ||
|- | |- | ||
− | | 07 | + | | 07:35 |
| a ਅਤੇ b ਦੀ ਵੈਲਯੂ ਐਂਟਰ ਕਰੋ : | | a ਅਤੇ b ਦੀ ਵੈਲਯੂ ਐਂਟਰ ਕਰੋ : | ||
(Enter the value of a and b) | (Enter the value of a and b) | ||
|- | |- | ||
− | | 07 | + | | 07:37 |
| ਮੈਂ ਇਹਨਾਂ ਨੂੰ 3 ਅਤੇ 6 ਵੈਲਯੂਸ ਦਿਆਂਗੀ। | | ਮੈਂ ਇਹਨਾਂ ਨੂੰ 3 ਅਤੇ 6 ਵੈਲਯੂਸ ਦਿਆਂਗੀ। | ||
|- | |- | ||
− | | 07 | + | | 07:44 |
| ਆਉਟਪੁਟ ਇੰਝ ਦਰਸਾਏਗਾ : | | ਆਉਟਪੁਟ ਇੰਝ ਦਰਸਾਏਗਾ : | ||
|- | |- | ||
− | | 07 | + | | 07:46 |
| a ਅਤੇ b ਦਾ ਜੋੜ 9 ਹੈ। ਜੋੜ 10 ਤੋਂ ਘਟ ਹੈ। | | a ਅਤੇ b ਦਾ ਜੋੜ 9 ਹੈ। ਜੋੜ 10 ਤੋਂ ਘਟ ਹੈ। | ||
(Sum of a and b is 9. Sum is less than 10.) | (Sum of a and b is 9. Sum is less than 10.) | ||
|- | |- | ||
− | | 07 | + | | 07:52 |
| ਆਉ ਅਸੀਂ ਹੁਣ ਵੇਖੀਏ ਕਿ ਇਹੀ ਪ੍ਰੋਗਰਾਮ, C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ। | | ਆਉ ਅਸੀਂ ਹੁਣ ਵੇਖੀਏ ਕਿ ਇਹੀ ਪ੍ਰੋਗਰਾਮ, C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ। | ||
|- | |- | ||
− | | 07 | + | | 07:57 |
| ਆਪਣੇ ਪ੍ਰੋਗਰਾਮ ਤੇ ਵਾਪਸ ਆਉ | | ਆਪਣੇ ਪ੍ਰੋਗਰਾਮ ਤੇ ਵਾਪਸ ਆਉ | ||
|- | |- | ||
− | | 08 | + | | 08:00 |
| ਮੈਂ ਇਥੇ ਕੁਝ ਚੀਜਾਂ ਬਦਲਾਂਗੀ। | | ਮੈਂ ਇਥੇ ਕੁਝ ਚੀਜਾਂ ਬਦਲਾਂਗੀ। | ||
|- | |- | ||
− | | 08 | + | | 08:03 |
| ਆਪਣੇ ਕੀ-ਬੋਰਡ ’ਤੇ Shift, 'Ctrl & S ਬਟਨ ਇੱਕਠੇ ਦਬਾਉ। | | ਆਪਣੇ ਕੀ-ਬੋਰਡ ’ਤੇ Shift, 'Ctrl & S ਬਟਨ ਇੱਕਠੇ ਦਬਾਉ। | ||
|- | |- | ||
− | | 08 | + | | 08:11 |
| ਹੁਣ ਐਕਸਟੈਨਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ | | ਹੁਣ ਐਕਸਟੈਨਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ | ||
|- | |- | ||
− | | 08 | + | | 08:20 |
| ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ (iostream) ਕਰਾਂਗੇ। | | ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ (iostream) ਕਰਾਂਗੇ। | ||
|- | |- | ||
− | | 08 | + | | 08:26 |
| ਆਉ ਅਸੀਂ ਇਥੇ ਯੂਜ਼ੀਂਗ (using) ਸਟੇਟਮੈਂਟ ਸ਼ਾਮਿਲ ਕਰੀਏ। | | ਆਉ ਅਸੀਂ ਇਥੇ ਯੂਜ਼ੀਂਗ (using) ਸਟੇਟਮੈਂਟ ਸ਼ਾਮਿਲ ਕਰੀਏ। | ||
|- | |- | ||
Line 390: | Line 390: | ||
| ਹੁਣ ਦੁਬਾਰਾ ਇਥੇ ਅਤੇ ਇਥੇ ਕਲੋਜ਼ਿੰਗ ਬਰੈਕਟਸ, ਡਿਲੀਟ ਕਰੋ | | ਹੁਣ ਦੁਬਾਰਾ ਇਥੇ ਅਤੇ ਇਥੇ ਕਲੋਜ਼ਿੰਗ ਬਰੈਕਟਸ, ਡਿਲੀਟ ਕਰੋ | ||
|- | |- | ||
− | | 09 | + | | 09:59 |
| ਹੁਣ ਸੇਵ ਤੇ ਕਲਿਕ ਕਰੋ | | ਹੁਣ ਸੇਵ ਤੇ ਕਲਿਕ ਕਰੋ | ||
|- | |- | ||
− | | 10 | + | | 10:03 |
| ਚਲੋ ਐਕਜ਼ੀਕਿਯੂਟ ਕਰੀਏ | | ਚਲੋ ਐਕਜ਼ੀਕਿਯੂਟ ਕਰੀਏ | ||
|- | |- | ||
− | | 10 | + | | 10:04 |
| ਆਪਣੇ ਟਰਮਿਨਲ ’ਤੇ ਵਾਪਸ ਆਉ। ਮੈਨੂੰ ਪਰੋਂਪਟ ਖਾਲੀ ਕਰਨ ਦਿਉ। | | ਆਪਣੇ ਟਰਮਿਨਲ ’ਤੇ ਵਾਪਸ ਆਉ। ਮੈਨੂੰ ਪਰੋਂਪਟ ਖਾਲੀ ਕਰਨ ਦਿਉ। | ||
|- | |- | ||
− | | 10 | + | | 10:10 |
| ਕੰਪਾਇਲ ਕਰਨ ਲਈ ਜੀ++ ਆਈਐਫਐਸਟੀਐਮਟੀ. ਸੀਪੀਪੀ -ਅੋ ਇਫ 1 (g++ ifstmt.cpp -o if 1) ਟਾਈਪ ਕਰੋ | | ਕੰਪਾਇਲ ਕਰਨ ਲਈ ਜੀ++ ਆਈਐਫਐਸਟੀਐਮਟੀ. ਸੀਪੀਪੀ -ਅੋ ਇਫ 1 (g++ ifstmt.cpp -o if 1) ਟਾਈਪ ਕਰੋ | ||
|- | |- | ||
− | | 10 | + | | 10:21 |
| ਇਥੇ ਅਸੀਂ ਇਫ1 ਕੀਤਾ ਹੈ ਕਿਉਂਕਿ ਅਸੀਂ ifstmt.c ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। | | ਇਥੇ ਅਸੀਂ ਇਫ1 ਕੀਤਾ ਹੈ ਕਿਉਂਕਿ ਅਸੀਂ ifstmt.c ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। | ||
|- | |- | ||
− | | 10 | + | | 10:31 |
| ਹੁਣ ਐਂਟਰ ਦਬਾਉ | | ਹੁਣ ਐਂਟਰ ਦਬਾਉ | ||
|- | |- | ||
− | | 10 | + | | 10:33 |
| ਐਕਜ਼ੀਕਿਯੂਟ ਕਰਨ ਲਈ ./ਇਫ1 ਟਾਈਪ ਕਰੋ ਐਂਟਰ ਦਬਾਉ। | | ਐਕਜ਼ੀਕਿਯੂਟ ਕਰਨ ਲਈ ./ਇਫ1 ਟਾਈਪ ਕਰੋ ਐਂਟਰ ਦਬਾਉ। | ||
|- | |- | ||
− | | 10 | + | | 10:39 |
| a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b. )ਮੈਂ ਇਹਨਾਂ ਨੂੰ 20 ਅਤੇ 10 ਵੈਲਯੂਸ ਦਿਆਂਗੀ। | | a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b. )ਮੈਂ ਇਹਨਾਂ ਨੂੰ 20 ਅਤੇ 10 ਵੈਲਯੂਸ ਦਿਆਂਗੀ। | ||
|- | |- | ||
− | | 10 | + | | 10:48 |
| ਆਉਟਪੁਟ ਇੰਝ ਆਏਗੀ a ਅਤੇ b ਦਾ ਜੋੜ 30 ਹੈ। | | ਆਉਟਪੁਟ ਇੰਝ ਆਏਗੀ a ਅਤੇ b ਦਾ ਜੋੜ 30 ਹੈ। | ||
(Sum of a and b is 30. ) | (Sum of a and b is 30. ) | ||
|- | |- | ||
− | | 10 | + | | 10:53 |
| ਜੋੜ 20 ਤੋਂ ਜਿਆਦਾ ਹੈ। | | ਜੋੜ 20 ਤੋਂ ਜਿਆਦਾ ਹੈ। | ||
(Sum is greater than 20.) | (Sum is greater than 20.) | ||
|- | |- | ||
− | | 10 | + | | 10:56 |
| ਇਹ ਸਾਨੂ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। | | ਇਹ ਸਾਨੂ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। | ||
|- | |- | ||
− | | 10 | + | | 10:59 |
| ਆਪਣੇ ਸਲਾਈਡਸ ਤੇ ਵਾਪਸ ਆਉ, | | ਆਪਣੇ ਸਲਾਈਡਸ ਤੇ ਵਾਪਸ ਆਉ, | ||
|- | |- | ||
− | | 11 | + | | 11:03 |
| ਆਉ ਸੰਖੇਪ ਕਰੀਏ, | | ਆਉ ਸੰਖੇਪ ਕਰੀਏ, | ||
|- | |- | ||
− | | 11 | + | | 11:04 |
| ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, if | | ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, if | ||
ਸਟੇਟਮੈਂਟ eg. ਇਫ(ਕੰਡੀਸ਼ਨ)statement eg. if(condition) | ਸਟੇਟਮੈਂਟ eg. ਇਫ(ਕੰਡੀਸ਼ਨ)statement eg. if(condition) | ||
Line 437: | Line 437: | ||
} | } | ||
|- | |- | ||
− | | 11 | + | | 11:12 |
| ਏਲਸ -ਇਫ ਸਟੇਟਮੈਂਟ eg. ਏਲਸ ਇਫ (ਕੰਡੀਸ਼ਨ) | | ਏਲਸ -ਇਫ ਸਟੇਟਮੈਂਟ eg. ਏਲਸ ਇਫ (ਕੰਡੀਸ਼ਨ) | ||
else if statement eg. else if(condition) | else if statement eg. else if(condition) | ||
Line 443: | Line 443: | ||
} | } | ||
|- | |- | ||
− | | 11 | + | | 11:18 |
| ਇਕ ਅਸਾਈਨਮੈਂਟ ਵਜੋਂ | | ਇਕ ਅਸਾਈਨਮੈਂਟ ਵਜੋਂ | ||
|- | |- | ||
− | | 11 | + | | 11:19 |
| a, b ਤੋਂ ਵੱਡਾ ਹੈ ਜਾਂ b ਤੋਂ ਘਟ ਹੈ, ਇਹ ਚੈਕ ਕਰਨ ਲਈ ਇਕ ਪ੍ਰੋਗਰਾਮ ਲਿਖੋ। | | a, b ਤੋਂ ਵੱਡਾ ਹੈ ਜਾਂ b ਤੋਂ ਘਟ ਹੈ, ਇਹ ਚੈਕ ਕਰਨ ਲਈ ਇਕ ਪ੍ਰੋਗਰਾਮ ਲਿਖੋ। | ||
|- | |- | ||
− | | 11 | + | | 11:24 |
| Hint: ਇਫ ਸਟੇਟਮੈਂਟ ਵਰਤੋ । | | Hint: ਇਫ ਸਟੇਟਮੈਂਟ ਵਰਤੋ । | ||
|- | |- | ||
− | | 11 | + | | 11:28 |
| ਦੂਜਾ ਪ੍ਰੋਗਰਾਮ ਇਹ ਚੈਕ ਕਰਨ ਲਈ ਲਿਖੋ ਕਿ ਕਿਹੜੀ ਵੈਲਯੂ ਵੱਡੀ ਹੈ a, b ਜਾਂ c | | ਦੂਜਾ ਪ੍ਰੋਗਰਾਮ ਇਹ ਚੈਕ ਕਰਨ ਲਈ ਲਿਖੋ ਕਿ ਕਿਹੜੀ ਵੈਲਯੂ ਵੱਡੀ ਹੈ a, b ਜਾਂ c | ||
|- | |- | ||
− | | 11 | + | | 11:34 |
| Hint: ਏਲਸ -ਇਫ ਸਟੇਟਮੈਂਟ ਵਰਤੋ । | | Hint: ਏਲਸ -ਇਫ ਸਟੇਟਮੈਂਟ ਵਰਤੋ । | ||
|- | |- | ||
− | | 11 | + | | 11:39 |
| ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ । | | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ । | ||
http://spoken-tutorial.org/What_is_a_Spoken_Tutorial | http://spoken-tutorial.org/What_is_a_Spoken_Tutorial | ||
|- | |- | ||
− | | 11 | + | | 11:41 |
| ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ | | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ | ||
|- | |- | ||
− | | 11 | + | | 11:44 |
| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | ||
|- | |- | ||
− | | 11 | + | | 11:49 |
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ | | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ | ||
|- | |- | ||
− | | 11 | + | | 11:51 |
| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ | | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ | ||
|- | |- | ||
− | | 11 | + | | 11:54 |
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ | | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ | ||
|- | |- | ||
− | | 11 | + | | 11:58 |
| ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ। | | ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ। | ||
|- | |- | ||
− | | 12 | + | | 12:05 |
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। | | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। | ||
|- | |- | ||
− | | 12 | + | | 12:09 |
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। | | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। | ||
|- | |- | ||
− | | 12 | + | | 12:16 |
| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro | | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro | ||
|- | |- | ||
− | | 12 | + | | 12:21 |
| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। । ਸ਼ਾਮਲ ਹੋਣ ਲਈ ਧੰਨਵਾਦ। | | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। । ਸ਼ਾਮਲ ਹੋਣ ਲਈ ਧੰਨਵਾਦ। |
Revision as of 16:08, 19 June 2014
Timing | Narration |
---|---|
00:02 | C ਅਤੇ C++ ਵਿਚ ਕੰਡੀਸ਼ਨਲ ਸਟੇਟਮੈਂਟ (Conditional statements) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00:09 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ, |
00:11 | ਸਿੰਗਲ ਸਟੇਟਮੈਂਟ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ। |
00:14 | ਸਟੇਟਮੈਂਟਸ ਦੇ ਗਰੁਪ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ। |
00:17 | ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ । |
00:20 | ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ। |
00:25 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10
(Ubuntu operating system version 11.10) |
00:32 | gcc ਅਤੇ g++ ਕੰਪਾਇਲਰ ਵਰਜ਼ਨ 4.6.1 |
00:38 | ਆਉ ਕੰਡੀਸ਼ਨ ਸਟੇਟਮੈਂਟਸ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ । |
00:43 | ਸਟੇਟਮੈਂਟ, ਪ੍ਰੋਗਰਾਮ ਵਿਚ ਪ੍ਰੋਗਰਾਮ ਐਕਜ਼ੀਕਿਯੂਸ਼ਨ ਦੀ ਤਰਤੀਬ ਨੂੰ ਕੰਟਰੋਲ (control) ਕਰਦੀ ਹੈ, |
00:50 | ਇਹ ਫੈਸਲਾ ਕਰਨ ਵਿਚ ਮੱਦਦ ਕਰਦੀ ਹੈ ਕਿ ਕਿਹੜਾ ਕੋਡ, ਐਕਜ਼ੀਕਿਯੂਟ ਕਰਨਾ ਹੈ, |
00:56 | ਅਸੀਂ ਕੰਡੀਸ਼ਨਸ, ਚੈਕ ਕਰ ਸਕਦੇ ਹਾਂ, ਕਿ ਇਹ ਸਹੀ ਹਨ ਜਾਂ ਗਲਤ (true or false), |
01:01 | ਅਸੀਂ ਇਕ ਸਿੰਗਲ ਸਟੇਟਮੈਂਟ ਜਾਂ ਸਟੇਟਮੈਂਟਸ ਦਾ ਗਰੁਪ, ਐਕਜ਼ੀਕਿਯੂਟ ਕਰ ਸਕਦੇ ਹਾਂ। |
01:08 | ਆਉ ਇਫ ਸਟੇਟਮੈਂਟਸ (if statements) ਦੀ ਤਰਤੀਬ ਨੂੰ ਸਮਝੀਏ। |
01:13 | ਇਥੇ, ਜੇ ਕੰਡੀਸ਼ਨ ਸਹੀ (true) ਹੈ ਤਾਂ ਸਟੇਟਮੈਂਟ 1, ਐਕਜ਼ੀਕਿਯੂਟ ਕੀਤੀ ਜਾਏਗੀ, |
01:20 | ਜੇ ਕੰਡੀਸ਼ਨ ਗਲਤ (false) ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ, |
01:29 | ਹੁਣ ਅਸੀਂ ਏਲਸ ਇਫ (else if) ਸਟੇਟਮੈਂਟ ਦੀ ਤਰਤੀਬ ਵੇਖਾਂਗੇ, |
01:32 | ਇਥੇ. ਜੇ ਕੰਡੀਸ਼ਨ 1 ਸਹੀ (true) ਹੈ ਤਾਂ ਸਟੇਟਮੈਂਟ 1 ਐਕਜ਼ੀਕਿਯੂਟ ਕੀਤੀ ਜਾਏਗੀ। |
01:41 | ਜੇ ਕੰਡੀਸ਼ਨ 1 ਗਲਤ (false) ਹੈ ਤਾਂ ਇਹ ਕਿਸੀ ਦੂਜੀ ਕੰਡੀਸ਼ਨ ਨੂੰ ਚੈਕ ਕਰੇਗਾ ਜੋ ਕਿ ਚੋ ਕੰਡੀਸ਼ਨ2 ਹੈ। |
01:50 | ਜੇ ਕੰਡੀਸ਼ਨ 2 ਸਹੀ (true) ਹੈ ਤਾਂ ਸਟੇਟਮੈਂਟ 3 ਐਕਜ਼ੀਕਿਯੂਟ ਕੀਤੀ ਜਾਏਗੀ। |
01:55 | ਅਤੇ ਜੇ ਕੰਡੀਸ਼ਨ 2 ਗਲਤ (false), ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ। |
02:03 | ਆਉ ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ। |
02:06 | ਮੈਂ ਪਹਿਲਾਂ ਹੀ ਐਡੀਟਰ ਤੇ ਕੋਡ ਟਾਈਪ ਕਰ ਚੁੱਕੀ ਹਾਂ। |
02:09 | ਮੈਨੂੰ ਇਹ ਖੋਲ੍ਹਣ ਦਿਉ। |
02:13 | ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਆਈਐਫਐਸਟੀਐਮਟੀ. ਸੀ (ifstmt.c) ਹੈ। |
02:19 | ਇਸ ਪ੍ਰੋਗਰਾਮ ਵਿਚ ਅਸੀਂ ਦੋ ਅੰਕਾਂ ਦਾ ਜੋੜ ਕਰਾਂਗੇ ਅਤੇ ਕੁਝ ਕੰਡੀਸ਼ਨਸ ਚੈਕ ਕਰਾਂਗੇ। |
02:27 | ਮੈਂ ਹੁਣ ਕੋਡ ਦਸਾਂਗੀ । |
02:31 | ਇਹ ਸਾਡੀ ਹੈਡਰ ਫਾਈਲ ਹੈ |
02:34 | ਇਹ ਸਾਡਾ ਮੇਨ ਫੰਕਸ਼ਨ ਹੈ। |
02:38 | ਇਥੇ ਅਸੀਂ ਤਿੰਨ ਇੰਟੀਜ਼ਰ ਵੈਰੀਏਬਲਸ (integer variables) a, b ਅਤੇ ਸਮ (sum) ਘੋਸ਼ਿਤ ਕੀਤੇ ਹਨ। |
02:47 | ਇਥੇ ਅਸੀਂ ਯੂਜ਼ਰ ਇਨਪੁਟ (user input) ਲਈ ਪੁੱਛ ਰਹੇ ਹਾਂ। |
02:49 | ਯੂਜ਼ਰ a ਅਤੇ b ਦੀ ਵੈਲਯੂਸ ਐਂਟਰ ਕਰਣਗੇ। |
02:52 | ਇਹ ਵੈਲਯੂਸ, ਵੈਰੀਏਬਲ a ਅਤੇ ਵੈਰੀਏਬਲ b ਵਿਚ ਸਟੋਰ ਹੋ ਜਾਣਗੀਆਂ। |
02:58 | `'scanf() , ਕਨਸੋਲ ਤੋਂ ਡਾਟਾ ਰੀਡ (data read) ਕਰਦਾ ਹੈ। |
03:02 | ਫਿਰ ਇਹ ਨਤੀਜੇ ਨੂੰ ਦਿਤੇ ਗਏ ਵੈਰੀਏਬਲ ਵਿਚ ਸਟੋਰ ਕਰਦਾ ਹੈ । |
03:06 | scanf() ਵਿਚ ਫੋਰਮੇਟ ਸਪੇਸੀਫਾਇਰ (format specifier), ਡਾਟਾ ਦਾ ਟਾਈਪ ਜਾਣਨ ਵਿਚ ਮੱਦਦ ਕਰਦਾ ਹੈ। |
03:11 | ਜਿਵੇਂ ਕਿ ਇਥੇ ਸਾਡੇ ਕੋਲ %d ਹੈ ਜੋ ਦੱਸਦਾ ਹੈ ਕਿ ਅਸੀਂ ਇੰਟੀਜ਼ਰ ਡਾਟਾ ਟਾਈਪ (integer data type) ਨਾਲ ਕੰਮ ਕਰ ਰਹੇ ਹਾਂ। |
03:19 | ਇਥੇ ਅਸੀਂ a ਅਤੇ b ਦੀ ਵੈਲਯੂਸ ਦਾ ਜੋੜ ਕਰਾਂਗੇ। |
03:22 | ਅਸੀਂ ਨਤੀਜਾ, ਸਮ (sum) ਵਿਚ ਸਟੋਰ ਕਰਾਂਗੇ। |
03:26 | ਫੇਰ ਅਸੀਂ ਨਤੀਜੇ ਨੂੰ ਪਰਿੰਟ ਕਰਾਂਗੇ । |
03:29 | ਇਹ ਸਾਡੀ ਇਫ ਸਟੇਟਮੈਂਟ (if statement) ਹੈ। |
03:31 | ਇਥੇ ਅਸੀਂ ਕੰਡੀਸ਼ਨ ਚੈਕ ਕਰਾਂਗੇ ਕਿ ਕੀ ਸਮ (sum) 20 ਤੋਂ ਜਿਆਦਾ ਹੈ। |
03:36 | ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ
ਜੋੜ 20 ਤੋਂ ਜਿਆਦਾ ਹੈ। (Sum is greater than 20. ) |
03:43 | ਹੁਣ ਮੈਨੂੰ ਇਹਨਾਂ ਲਾਈਨਾਂ ਤੇ ਕੋਮੈਂਟ ਕਰਨ ਦਿਉ। |
03:48 | ਇਹ ਸਾਡੀ ਰਿਟਰਨ ਸਟੇਟਮੈਂਟ ਹੈ। |
03:51 | ਹੁਣ ਸੇਵ ਤੇ ਕਲਿਕ ਕਰੋ। |
03:53 | ਪਹਿਲਾਂ ਅਸੀਂ ਇਫ ਸਟੇਟਮੈਂਟ ਦੀ ਐਕਜ਼ੀਕਿਯੂਸ਼ਨ ਵੇਖਾਂਗੇ। |
03:58 | ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । |
04:09 | ਕੰਪਾਇਲ ਕਰਨ ਲਈ ਜੀਸੀਸੀ ਆਈਐਫਐਸਟੀਐਮਟੀ. ਸੀ -ਅੋ ਇਫ (gcc ifstmt.c –o if) ਟਾਈਪ ਕਰੋ ਅਤੇ ਐਂਟਰ ਦਬਾਉ । |
04:20 | ਐਕਜ਼ੀਕਿਯੂਟ ਕਰਨ ਲਈ ./if ਟਾਈਪ ਕਰਕੇ ਐਂਟਰ ਦਬਾਉ |
04:26 | ਇਹ ਇੰਝ ਦਰਸਾਏਗਾ, |
04:27 | a ਅਤੇ b ਦੀ ਵੈਲਯੂ ਐਂਟਰ ਕਰੋ :
(Enter the value of a and b.) |
04:32 | ਮੈਂ ਇਹਨਾਂ ਨੂੰ 10 ਅਤੇ 12 ਵੈਲਯੂਸ ਦਿਆਂਗੀ। |
04:38 | ਆਉਟਪੁਟ ਇੰਝ ਆਏਗੀ
a ਅਤੇ b ਦਾ ਜੋੜ 22 ਹੈ। ਜੋੜ 20 ਤੋਂ ਜਿਆਦਾ ਹੈ। Sum of a and b is 22. Sum is greater than 20. |
04:45 | ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ। |
04:49 | ਅਸੀਂ ਦੂਜੀ ਕੰਡੀਸ਼ਨ ਚੈਕ ਕਰਾਂਗੇ। |
04:53 | ਮੈਨੂੰ ਇਥੋਂ ਕੋਮੈਂਟ ਹਟਾਉਣ ਦਿਉ। |
04:57 | ਮੈਂ ਇਥੇ ਕੋਮੈਂਟ ਦਿਆਂਗੀ। |
05:00 | ਹੁਣ ਸੇਵ ਤੇ ਕਲਿਕ ਕਰੋ। |
05:03 | ਇਹ ਸਾਡੀ ਏਲਸ -ਇਫ ਸਟੇਟਮੈਂਟ ਹੈ। |
05:05 | ਇਥੇ ਅਸੀਂ ਦੂਜੀ ਕੰਡੀਸ਼ਨ ਚੈਕ ਕਰਦੇ ਹਾਂ ਕਿ ਕੀ ਸਮ (sum) 10 ਤੋਂ ਜਿਆਦਾ ਹੈ। |
05:11 | ਜੇ ਕੰਡੀਸ਼ਨ ਸਹੀ (true) ਹੈ, ਤਾਂ ਅਸੀਂ ਪਰਿੰਟ ਕਰਾਂਗੇ
ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ। (Sum is greater than 10 and less than 20.) |
05:18 | ਆਪਣੇ ਟਰਮਿਨਲ ’ਤੇ ਵਾਪਸ ਆਉ। |
05:20 | ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। |
05:27 | ਇਹ ਇੰਝ ਦਰਸਾਏਗਾ, |
05:28 | a ਅਤੇ b ਦੀ ਵੈਲਯੂ ਐਂਟਰ ਕਰੋ :
(Enter the value of a and b.) |
05:30 | ਮੈਂ ਇਹਨਾਂ ਨੂੰ 10 ਅਤੇ 2 ਵੈਲਯੂਸ ਦਿਆਂਗੀ। |
05:35 | ਆਉਟਪੁਟ ਇੰਝ ਆਏਗੀ
a ਅਤੇ b ਦਾ ਜੋੜ 12 ਹੈ। (Sum of a and b is 12.) |
05:39 | ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ।
(Sum is greater than 10 and less than 20.) |
05:43 | ਮੈਨੂੰ ਪਰੋਂਪਟ ਖਾਲੀ ਕਰਨ ਦਿਉ। ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ। |
05:48 | ਮੈਂ ਇਥੋਂ ਤੇ ਇਥੋਂ ਕੋਮੈਂਟ ਰਿਮੂਵ ਕਰਦੀ ਹਾਂ। ਹੁਣ ਸੇਵ ਤੇ ਕਲਿਕ ਕਰੋ, |
05:56 | ਜੇ ਦੋਨੋ ਕੰਡੀਸ਼ਨਸ ਗਲਤ (false) ਹਨ, ਤਾਂ ਅਸੀਂ ਪਰਿੰਟ ਕਰਾਂਗੇ
ਜੋੜ 10 ਤੋਂ ਘਟ ਹੈ। (Sum is less than 10.) |
06:04 | ਇਹ ਸਾਡੀ ਏਲਸ ਸਟੇਟਮੈਂਟ ਹੈ। |
06:08 | ਆਉ ਹੁਣ ਐਕਜ਼ੀਕਿਯੂਟ ਕਰੀਏ ਤੇ ਵੇਖੀਏ।
ਆਪਣੇ ਟਰਮਿਨਲ ’ਤੇ ਵਾਪਸ ਆਉ। |
06:12 | ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। । |
06:18 | ਇਥੇ ਇਹ ਇੰਝ ਦਰਸਾਏਗਾ, |
06:19 | a ਅਤੇ b ਦੀ ਵੈਲਯੂ ਐਂਟਰ ਕਰੋ :
(Enter the value of a and b.) |
06:22 | ਮੈਂ ਇਹਨਾਂ ਨੂੰ 3 ਅਤੇ 5 ਵੈਲਯੂਸ ਦਿਆਂਗੀ। |
06:27 | ਅਸੀਂ ਵੇਖਦੇ ਹਾਂ ਆਉਟਪੁਟ ਇੰਝ ਹੈ
a ਅਤੇ b ਦਾ ਜੋੜ 8 ਹੈ। (sum of a and b is 8. ) |
06:31 | ਜੋੜ 10 ਤੋਂ ਘਟ ਹੈ।
(Sum is less than 10.) |
06:34 | ਆਉ ਹੁਣ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। |
06:38 | ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। |
06:41 | ਮੰਨ ਲਉ, ਕਿ ਮੈਂ ਇਫ ਸਟੇਟਮੈਂਟ ਦੇ ਅੰਤ ‘ਤੇ ਇਕ ਸੈਮੀਕੋਲਨ ਟਾਈਪ ਕਰ ਦਿੰਦੀ ਹਾਂ। |
06:47 | ਆਉ ਵੇਖੀਏ, ਕੀ ਹੁੰਦਾ ਹੈ। ਸੇਵ ਤੇ ਕਲਿਕ ਕਰੋ। |
06:50 | ਆਉ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉੇ। |
06:53 | ਆਉ ਪਹਿਲਾਂ ਵਾਂਗ ਕੰਪਾਇਲ ਕਰੀਏ । |
06:56 | ਅਸੀਂ ਇਕ ਗਲਤੀ ਵੇਖਦੇ ਹਾਂ : ਏਲਸ ਤੋਂ ਪਹਿਲਾਂ ਇਫ ਨਹੀਂ ਹੈ। |
07:02 | ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਇਹ ਇਕ “ਵਾਕ ਰਚਨਾ ਦੀ ਗਲਤੀ” (syntax error) ਹੈ। |
07:07 | ਇਫ ਸਟੇਟਮੈਂਟ ਕਦੀ ਵੀ ਸੈਮੀਕੋਲਨ ਨਾਲ ਟਰਮੀਨੇਟ ਨਹੀਂ ਹੋਵੇਗੀ। |
07:10 | ਅਤੇ ਏਲਸ ਇਫ ਸਟੇਟਮੈਂਟ ਕਦੀ ਵੀ ਇਫ ਬਿਨਾ ਕੰਮ ਨਹੀਂ ਕਰੇਗੀ। |
07:16 | ਆਉ ਇਫ ਨੂੰ ਠੀਕ ਕਰੀਏ, ਇਥੇ ; ਨੂੰ ਡਿਲੀਟ ਕਰੋ। |
07:22 | ਹੁਣ ਸੇਵ ਤੇ ਕਲਿਕ ਕਰੋ। |
07:25 | ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ਤੇ ਵਾਪਸ ਆਉ। |
07:29 | ਆਉ ਪਹਿਲਾਂ ਵਾਂਗ ਕੰਪਾਇਲ ਕਰੀਏ। ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ। |
07:35 | a ਅਤੇ b ਦੀ ਵੈਲਯੂ ਐਂਟਰ ਕਰੋ :
(Enter the value of a and b) |
07:37 | ਮੈਂ ਇਹਨਾਂ ਨੂੰ 3 ਅਤੇ 6 ਵੈਲਯੂਸ ਦਿਆਂਗੀ। |
07:44 | ਆਉਟਪੁਟ ਇੰਝ ਦਰਸਾਏਗਾ : |
07:46 | a ਅਤੇ b ਦਾ ਜੋੜ 9 ਹੈ। ਜੋੜ 10 ਤੋਂ ਘਟ ਹੈ।
(Sum of a and b is 9. Sum is less than 10.) |
07:52 | ਆਉ ਅਸੀਂ ਹੁਣ ਵੇਖੀਏ ਕਿ ਇਹੀ ਪ੍ਰੋਗਰਾਮ, C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ। |
07:57 | ਆਪਣੇ ਪ੍ਰੋਗਰਾਮ ਤੇ ਵਾਪਸ ਆਉ |
08:00 | ਮੈਂ ਇਥੇ ਕੁਝ ਚੀਜਾਂ ਬਦਲਾਂਗੀ। |
08:03 | ਆਪਣੇ ਕੀ-ਬੋਰਡ ’ਤੇ Shift, 'Ctrl & S ਬਟਨ ਇੱਕਠੇ ਦਬਾਉ। |
08:11 | ਹੁਣ ਐਕਸਟੈਨਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ |
08:20 | ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ (iostream) ਕਰਾਂਗੇ। |
08:26 | ਆਉ ਅਸੀਂ ਇਥੇ ਯੂਜ਼ੀਂਗ (using) ਸਟੇਟਮੈਂਟ ਸ਼ਾਮਿਲ ਕਰੀਏ। |
08:30 | ਹੁਣ ਰਿਪਲੇਸ ਟੈਕਸਟ ਆਪਸ਼ਨ (replace text option) ਲਈ ਸਰਚ (search) ਤੇ ਕਲਿਕ ਕਰੋ। |
08:36 | ਆਉ ਅਸੀਂ printf ਸਟੇਟਮੈਂਟ ਨੂੰ ਸੀਆਉਟ (cout) ਸਟੇਟਮੈਂਟ ਨਾਲ ਬਦਲੀਏ। |
08:40 | ਰਿਪਲੇਸ ਆਲ (Replace all) ਤੇ ਕਲਿਕ ਕਰੋ ਅਤੇ ਕਲੋਜ਼ ਤੇ ਕਲਿਕ ਕਰੋ। |
08:46 | ਇਥੇ ਹੁਣ ਕਲੋਜ਼ਿੰਗ ਬਰੈਕਟਸ, ਡਿਲੀਟ ਕਰ ਦਿਉ। |
08:50 | scanf ਸਟੇਟਮੈਂਟ ਨੂੰ ਸੀਆਈਐਨ ਸਟੇਟਮੈਂਟ (cin statement) ਨਾਲ ਬਦਲੋ। |
08:54 | cin >> ਟਾਈਪ ਕਰੋ। |
09:00 | ਅਸੀਂ cin >> function ਨੂੰ C++ ਵਿਚ ਇਕ ਲਾਈਨ ਪੜ੍ਹਨ ਲਈ ਵਰਤਦੇ ਕਰਦੇ ਹਾਂ। |
09:06 | ਹੁਣ ਫੋਰਮੇਟ ਸਪੇਸੀਫਾਇਰਸ (format specifiers) ਨੂੰ ਡਿਲੀਟ ਕਰੋ। |
09:09 | ਕੋਮਾ ਅਤੇ & ਨੂੰ ਡਿਲੀਟ ਕਰੋ |
09:12 | ਇਥੇ ਕੋਮਾ ਡਿਲੀਟ ਕਰੋ ਅਤੇ ਦੋ ਕਲੋਜ਼ਿੰਗ ਐਂਗਲ ਬਰੈਕਟਸ ਟਾਈਪ ਕਰੋ। |
09:17 | ਦੁਬਾਰਾ & ਅਤੇ ਕਲੋਜ਼ਿੰਗ ਬਰੈਕਟਸ, ਡਿਲੀਟ ਕਰੋ। ਹੁਣ ਸੇਵ ਤੇ ਕਲਿਕ ਕਰੋ। |
09:25 | ਇਥੇ ਕਲੋਜ਼ਿੰਗ ਬਰੈਕਟ ਅਤੇ ਕੋਮਾ ਡਿਲੀਟ ਕਰੋ। |
09:32 | ਹੁਣ \n ਅਤੇ ਫੋਰਮੇਟ ਸਪੇਸੀਫਾਇਰ ਨੂੰ ਡਿਲੀਟ ਕਰੋ। |
09:37 | ਹੁਣ ਦੋ ਔਪਨਿੰਗ ਬਰੈਕਟਸ ਟਾਈਪ ਕਰੋ। |
09:42 | ਦੁਬਾਰਾ ਦੋ ਔਪਨਿੰਗ ਬਰੈਕਟਸ “\n” ਟਾਈਪ ਕਰੋ। |
09:49 | ਇਥੇ ਵੀ ਅਸੀਂ ਕਲੋਜ਼ਿੰਗ ਬਰੈਕਟ, ਡਿਲੀਟ ਕਰਾਂਗੇ। |
09:54 | ਹੁਣ ਦੁਬਾਰਾ ਇਥੇ ਅਤੇ ਇਥੇ ਕਲੋਜ਼ਿੰਗ ਬਰੈਕਟਸ, ਡਿਲੀਟ ਕਰੋ |
09:59 | ਹੁਣ ਸੇਵ ਤੇ ਕਲਿਕ ਕਰੋ |
10:03 | ਚਲੋ ਐਕਜ਼ੀਕਿਯੂਟ ਕਰੀਏ |
10:04 | ਆਪਣੇ ਟਰਮਿਨਲ ’ਤੇ ਵਾਪਸ ਆਉ। ਮੈਨੂੰ ਪਰੋਂਪਟ ਖਾਲੀ ਕਰਨ ਦਿਉ। |
10:10 | ਕੰਪਾਇਲ ਕਰਨ ਲਈ ਜੀ++ ਆਈਐਫਐਸਟੀਐਮਟੀ. ਸੀਪੀਪੀ -ਅੋ ਇਫ 1 (g++ ifstmt.cpp -o if 1) ਟਾਈਪ ਕਰੋ |
10:21 | ਇਥੇ ਅਸੀਂ ਇਫ1 ਕੀਤਾ ਹੈ ਕਿਉਂਕਿ ਅਸੀਂ ifstmt.c ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। |
10:31 | ਹੁਣ ਐਂਟਰ ਦਬਾਉ |
10:33 | ਐਕਜ਼ੀਕਿਯੂਟ ਕਰਨ ਲਈ ./ਇਫ1 ਟਾਈਪ ਕਰੋ ਐਂਟਰ ਦਬਾਉ। |
10:39 | a ਅਤੇ b ਦੀ ਵੈਲਯੂ ਐਂਟਰ ਕਰੋ :(Enter the value of a and b. )ਮੈਂ ਇਹਨਾਂ ਨੂੰ 20 ਅਤੇ 10 ਵੈਲਯੂਸ ਦਿਆਂਗੀ। |
10:48 | ਆਉਟਪੁਟ ਇੰਝ ਆਏਗੀ a ਅਤੇ b ਦਾ ਜੋੜ 30 ਹੈ।
(Sum of a and b is 30. ) |
10:53 | ਜੋੜ 20 ਤੋਂ ਜਿਆਦਾ ਹੈ।
(Sum is greater than 20.) |
10:56 | ਇਹ ਸਾਨੂ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। |
10:59 | ਆਪਣੇ ਸਲਾਈਡਸ ਤੇ ਵਾਪਸ ਆਉ, |
11:03 | ਆਉ ਸੰਖੇਪ ਕਰੀਏ, |
11:04 | ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, if
ਸਟੇਟਮੈਂਟ eg. ਇਫ(ਕੰਡੀਸ਼ਨ)statement eg. if(condition) { } |
11:12 | ਏਲਸ -ਇਫ ਸਟੇਟਮੈਂਟ eg. ਏਲਸ ਇਫ (ਕੰਡੀਸ਼ਨ)
else if statement eg. else if(condition) {…......... } |
11:18 | ਇਕ ਅਸਾਈਨਮੈਂਟ ਵਜੋਂ |
11:19 | a, b ਤੋਂ ਵੱਡਾ ਹੈ ਜਾਂ b ਤੋਂ ਘਟ ਹੈ, ਇਹ ਚੈਕ ਕਰਨ ਲਈ ਇਕ ਪ੍ਰੋਗਰਾਮ ਲਿਖੋ। |
11:24 | Hint: ਇਫ ਸਟੇਟਮੈਂਟ ਵਰਤੋ । |
11:28 | ਦੂਜਾ ਪ੍ਰੋਗਰਾਮ ਇਹ ਚੈਕ ਕਰਨ ਲਈ ਲਿਖੋ ਕਿ ਕਿਹੜੀ ਵੈਲਯੂ ਵੱਡੀ ਹੈ a, b ਜਾਂ c |
11:34 | Hint: ਏਲਸ -ਇਫ ਸਟੇਟਮੈਂਟ ਵਰਤੋ । |
11:39 | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ । |
11:41 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ |
11:44 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
11:49 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ |
11:51 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ |
11:54 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ |
11:58 | ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ। |
12:05 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। |
12:09 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
12:16 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro |
12:21 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। । ਸ਼ਾਮਲ ਹੋਣ ਲਈ ਧੰਨਵਾਦ। |