Difference between revisions of "C-and-C++/C2/First-C++-Program/Punjabi"
From Script | Spoken-Tutorial
m |
|||
Line 172: | Line 172: | ||
|- | |- | ||
− | ||03 | + | ||03:30 |
|| ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ। | || ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ। | ||
|- | |- | ||
− | ||03 | + | ||03:35 |
|| ਬਰੈਕਟ ਖੋਲ੍ਹਨਾ ਅਤੇ ਬਰੈਕਟ ਬੰਦ ਕਰਨ ਨੂੰ ਪੈਰੇਨਥੀਸਿਜ਼ ਕਹਿੰਦੇ ਹਨ। | || ਬਰੈਕਟ ਖੋਲ੍ਹਨਾ ਅਤੇ ਬਰੈਕਟ ਬੰਦ ਕਰਨ ਨੂੰ ਪੈਰੇਨਥੀਸਿਜ਼ ਕਹਿੰਦੇ ਹਨ। | ||
|- | |- | ||
− | ||03 | + | ||03:39 |
|| '''ਮੇਨ''' ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ '''ਮੇਨ''' ਇਕ '''ਫੰਕਸ਼ਨ''' ਹੈ। | || '''ਮੇਨ''' ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ '''ਮੇਨ''' ਇਕ '''ਫੰਕਸ਼ਨ''' ਹੈ। | ||
|- | |- | ||
− | ||03 | + | ||03:45 |
|| ਇਥੇ int ਮੇਨ ਫੰਕਸ਼ਨ ਕੋਈ ਆਰਗੁਮੈਨਟ ਨਹੀਂ ਲੈਂਦਾ ਹੈ ਅਤੇ ਇਸਦੀ ਵੈਲਯੂ ਟਾਈਪ ਇੰਟੀਜ਼ਰ ਵਿਚ ਹੀ ਆਉਂਦੀ ਹੈ। | || ਇਥੇ int ਮੇਨ ਫੰਕਸ਼ਨ ਕੋਈ ਆਰਗੁਮੈਨਟ ਨਹੀਂ ਲੈਂਦਾ ਹੈ ਅਤੇ ਇਸਦੀ ਵੈਲਯੂ ਟਾਈਪ ਇੰਟੀਜ਼ਰ ਵਿਚ ਹੀ ਆਉਂਦੀ ਹੈ। | ||
|- | |- | ||
− | ||03 | + | ||03:52 |
|| ਅਸੀਂ ਇਕ ਦੂਜੇ ਟਿਯੂਟੋਰਿਅਲ ਵਿਚ ਡਾਟਾ ਟਾਈਪਸ ਬਾਰੇ ਸਿੱਖਾਂਗੇ। | || ਅਸੀਂ ਇਕ ਦੂਜੇ ਟਿਯੂਟੋਰਿਅਲ ਵਿਚ ਡਾਟਾ ਟਾਈਪਸ ਬਾਰੇ ਸਿੱਖਾਂਗੇ। | ||
|- | |- | ||
− | ||03 | + | ||03:56 |
|| ਆਉ ਹੁਣ, ਮੇਨ ਫੰਕਸ਼ਨ ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ। | || ਆਉ ਹੁਣ, ਮੇਨ ਫੰਕਸ਼ਨ ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ। | ||
|- | |- | ||
− | ||04 | + | ||04:02 |
|| ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ | || ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ | ||
|- | |- | ||
− | ||04 | + | ||04:05 |
|| ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ | || ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ | ||
|- | |- | ||
− | ||04 | + | ||04:09 |
|| ਨਹੀਂ ਤਾਂ, ਕੰਪਾਇਲਰ, ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ। | || ਨਹੀਂ ਤਾਂ, ਕੰਪਾਇਲਰ, ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ। | ||
|- | |- | ||
− | ||04 | + | ||04:13 |
|| ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ ਮੇਨ ਕੋਲ ਕੋਈ ਆਰਗੁਮੈਨਟਸ ਨਹੀਂ ਹਨ। | || ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ ਮੇਨ ਕੋਲ ਕੋਈ ਆਰਗੁਮੈਨਟਸ ਨਹੀਂ ਹਨ। | ||
|- | |- | ||
− | ||04 | + | ||04:19 |
|| ਆਰਗੁਮੈਨਟਸ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ। ਆਉ ਹੁਣ ਅਸੀਂ ਆਪਣੇ ਪ੍ਰੋਗਰਾਮ ਤੇ ਵਾਪਸ ਆਈਏ। ਐਂਟਰ ਦਬਾਉ। | || ਆਰਗੁਮੈਨਟਸ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ। ਆਉ ਹੁਣ ਅਸੀਂ ਆਪਣੇ ਪ੍ਰੋਗਰਾਮ ਤੇ ਵਾਪਸ ਆਈਏ। ਐਂਟਰ ਦਬਾਉ। | ||
|- | |- | ||
− | ||04 | + | ||04:29 |
|| ਔਪਨਿੰਗ ਕਰਲੀ ਬਰੈਕਟ '''“{”''' ਟਾਈਪ ਕਰੋ। | || ਔਪਨਿੰਗ ਕਰਲੀ ਬਰੈਕਟ '''“{”''' ਟਾਈਪ ਕਰੋ। | ||
|- | |- | ||
− | ||04 | + | ||04:32 |
|| ਔਪਨਿੰਗ ਕਰਲੀ ਬਰੈਕਟ, ਫੰਕਸ਼ਨ ਮੇਨ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ। | || ਔਪਨਿੰਗ ਕਰਲੀ ਬਰੈਕਟ, ਫੰਕਸ਼ਨ ਮੇਨ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ। | ||
|- | |- | ||
− | ||04 | + | ||04:37 |
|| ਫਿਰ ਕਲੋਜ਼ਿੰਗ ਕਰਲੀ ਬਰੈਕਟ''' “}”''' ਟਾਈਪ ਕਰੋ। | || ਫਿਰ ਕਲੋਜ਼ਿੰਗ ਕਰਲੀ ਬਰੈਕਟ''' “}”''' ਟਾਈਪ ਕਰੋ। | ||
|- | |- | ||
− | ||04 | + | ||04:40 |
|| ਕਲੋਜ਼ਿੰਗ ਬਰੈਕਟ, '''ਫੰਕਸ਼ਨ ਮੇਨ''' ਦੇ ਖਤਮ ਹੋਣ ਦੀ ਨਿਸ਼ਾਨੀ ਹੈ। | || ਕਲੋਜ਼ਿੰਗ ਬਰੈਕਟ, '''ਫੰਕਸ਼ਨ ਮੇਨ''' ਦੇ ਖਤਮ ਹੋਣ ਦੀ ਨਿਸ਼ਾਨੀ ਹੈ। | ||
|- | |- | ||
− | ||04 | + | ||04:45 |
|| ਹੁਣ ਬਰੈਕਟ ਦੇ ਅੰਦਰ ਦੋ ਵਾਰੀ ਐਂਟਰ ਦਬੋ। | || ਹੁਣ ਬਰੈਕਟ ਦੇ ਅੰਦਰ ਦੋ ਵਾਰੀ ਐਂਟਰ ਦਬੋ। | ||
|- | |- | ||
− | ||04 | + | ||04:49 |
|| ਕਰਸਰ ਇਕ ਲਾਈਨ ਉਪਰ ਲੈ ਕੇ ਜਾਉ | || ਕਰਸਰ ਇਕ ਲਾਈਨ ਉਪਰ ਲੈ ਕੇ ਜਾਉ | ||
|- | |- | ||
− | ||04 | + | ||04:51 |
|| ਇਨਡੈਨਟੇਸ਼ਨ, ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ। | || ਇਨਡੈਨਟੇਸ਼ਨ, ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ। | ||
|- | |- | ||
− | ||04 | + | ||04:55 |
|| ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ। | || ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ। | ||
|- | |- | ||
− | ||04 | + | ||04:58 |
|| ਆਉ ਇਥੇ ਇਕ ਸਪੈਸ ਦਈਏ। | || ਆਉ ਇਥੇ ਇਕ ਸਪੈਸ ਦਈਏ। | ||
|- | |- | ||
− | ||05 | + | ||05:01 |
|| ਅਤੇ '''cout''' ਸਪੈਸ ਦੋ ਔਪਨਿੰਗ ਐਂਗਲ ਬਰੈਕਟ ਟਾਈਪ ਕਰੋ। | || ਅਤੇ '''cout''' ਸਪੈਸ ਦੋ ਔਪਨਿੰਗ ਐਂਗਲ ਬਰੈਕਟ ਟਾਈਪ ਕਰੋ। | ||
|- | |- | ||
− | ||05 | + | ||05:08 |
|| ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ cout ਇਕ ਸਟੈਂਡਰਡ C++ ਫੰਕਸ਼ਨ ਹੈ। | || ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ cout ਇਕ ਸਟੈਂਡਰਡ C++ ਫੰਕਸ਼ਨ ਹੈ। | ||
|- | |- | ||
− | ||05 | + | ||05:14 |
|| ਹੁਣ ਬਰੈਕਟਸ ਤੋਂ ਬਾਅਦ, ਡਬਲ ਕੋਟਸ ਵਿਚ ਟਾਈਪ ਕਰੋ। | || ਹੁਣ ਬਰੈਕਟਸ ਤੋਂ ਬਾਅਦ, ਡਬਲ ਕੋਟਸ ਵਿਚ ਟਾਈਪ ਕਰੋ। | ||
|- | |- | ||
− | ||05 | + | ||05:18 |
|| '''cout''' ਫੰਕਸ਼ਨ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ’ਤੇ ਪਰਿੰਟ ਹੋ ਜਾਏਗੀ। । ਹੁਣ, ਕੋਟਸ ਵਿਚ ਟਾਈਪ ਕਰੋ - “Talk to a teacher backslash \n”। | || '''cout''' ਫੰਕਸ਼ਨ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ’ਤੇ ਪਰਿੰਟ ਹੋ ਜਾਏਗੀ। । ਹੁਣ, ਕੋਟਸ ਵਿਚ ਟਾਈਪ ਕਰੋ - “Talk to a teacher backslash \n”। | ||
|- | |- | ||
− | ||05 | + | ||05:31 |
|| ਇਥੇ '''\n''' ਦਾ ਮਤਲਬ ਹੈ ਨਵੀਂ ਲਾਈਨ। | || ਇਥੇ '''\n''' ਦਾ ਮਤਲਬ ਹੈ ਨਵੀਂ ਲਾਈਨ। | ||
|- | |- | ||
− | ||05 | + | ||05:35 |
|| ਨਤੀਜੇ ਵਜੋਂ, '''cout''' ਫੰਕਸ਼ਨ ਨੂੰ ਐਕਜ਼ੀਕਿਯੂਟ ਕਰਨ ਤੋਂ ਬਾਅਦ, ਕਰਸਰ ਨਵੀਂ ਲਾਈਨ ’ਤੇ ਚਲਾ ਜਾਂਦਾ ਹੈ। | || ਨਤੀਜੇ ਵਜੋਂ, '''cout''' ਫੰਕਸ਼ਨ ਨੂੰ ਐਕਜ਼ੀਕਿਯੂਟ ਕਰਨ ਤੋਂ ਬਾਅਦ, ਕਰਸਰ ਨਵੀਂ ਲਾਈਨ ’ਤੇ ਚਲਾ ਜਾਂਦਾ ਹੈ। | ||
|- | |- | ||
− | ||05 | + | ||05:41 |
|| ਹਰ C++ ਸਟੇਟਮੈਂਟ ਦਾ ਅੰਤ ਸੈਮੀਕੋਲਨ ਨਾਲ ਹੋਣਾ ਜਰੂਰੀ ਹੈ। | || ਹਰ C++ ਸਟੇਟਮੈਂਟ ਦਾ ਅੰਤ ਸੈਮੀਕੋਲਨ ਨਾਲ ਹੋਣਾ ਜਰੂਰੀ ਹੈ। | ||
|- | |- | ||
− | ||05 | + | ||05:45 |
|| ਇਸ ਲਈ ਲਾਈਨ ਦੇ ਅਖੀਰ ਤੇ ਇਸਨੂੰ ਟਾਈਪ ਕਰੋ। | || ਇਸ ਲਈ ਲਾਈਨ ਦੇ ਅਖੀਰ ਤੇ ਇਸਨੂੰ ਟਾਈਪ ਕਰੋ। | ||
|- | |- | ||
− | ||05 | + | ||05:48 |
|| ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ (ਸਮਾਪਕ) ਵਾਂਗ ਕੰਮ ਕਰਦਾ ਹੈ। ਹੁਣ ਐਂਟਰ ਦਬਾਉ। | || ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ (ਸਮਾਪਕ) ਵਾਂਗ ਕੰਮ ਕਰਦਾ ਹੈ। ਹੁਣ ਐਂਟਰ ਦਬਾਉ। | ||
|- | |- | ||
− | ||05 | + | ||05:53 |
|| ਇਕ ਸਪੇਸ ਦਿਉ, ਅਤੇ '''“return”''' space '''“0”''' ਅਤੇ semicolon '''“;”''' ਟਾਈਪ ਕਰੋ। | || ਇਕ ਸਪੇਸ ਦਿਉ, ਅਤੇ '''“return”''' space '''“0”''' ਅਤੇ semicolon '''“;”''' ਟਾਈਪ ਕਰੋ। | ||
|- | |- | ||
− | ||06 | + | ||06:00 |
|| ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ। | || ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ। | ||
|- | |- | ||
− | ||06 | + | ||06:03 |
|| ਇਸ '''ਫੰਕਸ਼ਨ''' ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ | || ਇਸ '''ਫੰਕਸ਼ਨ''' ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ | ||
|- | |- | ||
− | ||06 | + | ||06:06 |
|| ਕਿਉਂਕਿ ਇਸ '''ਫੰਕਸ਼ਨ''' ਦੀ ਟਾਈਪ '''int''' ਹੈ। | || ਕਿਉਂਕਿ ਇਸ '''ਫੰਕਸ਼ਨ''' ਦੀ ਟਾਈਪ '''int''' ਹੈ। | ||
|- | |- | ||
− | ||06 | + | ||06:10 |
|| '''ਰਿਟਰਨ''' ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ। | || '''ਰਿਟਰਨ''' ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ। | ||
|- | |- | ||
− | ||06 | + | ||06:15 |
|| ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ। | || ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ। | ||
|- | |- | ||
− | ||06 | + | ||06:20 |
|| ਹੁਣ ਫਾਈਲ ਨੂੰ ਸੇਵ ਕਰਨ ਲਈ '''"Save"''' ਬਟਨ ’ਤੇ ਕਲਿਕ ਕਰੋ। | || ਹੁਣ ਫਾਈਲ ਨੂੰ ਸੇਵ ਕਰਨ ਲਈ '''"Save"''' ਬਟਨ ’ਤੇ ਕਲਿਕ ਕਰੋ। | ||
|- | |- | ||
− | ||06 | + | ||06:23 |
|| ਫਾਈਲ ਬਾਰ ਬਾਰ ਸੇਵ ਕਰਨਾ ਚੰਗੀ ਆਦਤ ਹੈ। | || ਫਾਈਲ ਬਾਰ ਬਾਰ ਸੇਵ ਕਰਨਾ ਚੰਗੀ ਆਦਤ ਹੈ। | ||
|- | |- | ||
− | ||06 | + | ||06:26 |
|| ਇਹ ਤੁਹਾਨੂੰ ਅਚਾਨਕ ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। | || ਇਹ ਤੁਹਾਨੂੰ ਅਚਾਨਕ ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। | ||
|- | |- | ||
− | ||06 | + | ||06:30 |
|| ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ। | || ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ। | ||
|- | |- | ||
− | ||06 | + | ||06:34 |
|| ਆਉ ਹੁਣ ਪ੍ਰੋਗਰਾਮ ਨੂੰ ਕੰਪਾਇਲ ਕਰੀਏ। | || ਆਉ ਹੁਣ ਪ੍ਰੋਗਰਾਮ ਨੂੰ ਕੰਪਾਇਲ ਕਰੀਏ। | ||
|- | |- | ||
− | ||06 | + | ||06:37 |
|| ਟਰਮਿਨਲ ‘ਤੇ ਵਾਪਸ ਆਉ। | || ਟਰਮਿਨਲ ‘ਤੇ ਵਾਪਸ ਆਉ। | ||
|- | |- | ||
− | ||06 | + | ||06:39 |
|| '''“g++”''' space '''“talk.cpp”''' space hyphen '''“-o”''' space '''“output”''' ਟਾਈਪ ਕਰੋ। | || '''“g++”''' space '''“talk.cpp”''' space hyphen '''“-o”''' space '''“output”''' ਟਾਈਪ ਕਰੋ। | ||
|- | |- | ||
− | ||06 | + | ||06:49 |
|| ਇਥੇ '''g++''' ਕੰਪਾਇਲਰ ਹੈ ਜੋ '''C++''' ਪ੍ਰੋਗਰਾਮਸ ਨੂੰ ਕੰਪਾਇਲ ਕਰਨ ਲਈ ਵਰਤਿਆ ਜਾਂਦਾ ਹੈ। | || ਇਥੇ '''g++''' ਕੰਪਾਇਲਰ ਹੈ ਜੋ '''C++''' ਪ੍ਰੋਗਰਾਮਸ ਨੂੰ ਕੰਪਾਇਲ ਕਰਨ ਲਈ ਵਰਤਿਆ ਜਾਂਦਾ ਹੈ। | ||
|- | |- | ||
− | ||06 | + | ||06:55 |
|| '''talk.cpp''' ਸਾਡੀ ਫਾਈਲ ਦਾ ਨਾਮ ਹੈ। | || '''talk.cpp''' ਸਾਡੀ ਫਾਈਲ ਦਾ ਨਾਮ ਹੈ। | ||
|- | |- | ||
− | ||06 | + | ||06:59 |
|| '''-o output''' ਕਹਿੰਦਾ ਹੈ ਕਿ ਐਕਜ਼ੀਕਯੂਟੇਬਲ, ਆਉਟਪੁਟ ਫਾਈਲ ਤੇ ਜਾਏ। ਹੁਣ ਐਂਟਰ ਦਬਾਉ। | || '''-o output''' ਕਹਿੰਦਾ ਹੈ ਕਿ ਐਕਜ਼ੀਕਯੂਟੇਬਲ, ਆਉਟਪੁਟ ਫਾਈਲ ਤੇ ਜਾਏ। ਹੁਣ ਐਂਟਰ ਦਬਾਉ। | ||
|- | |- | ||
− | ||07 | + | ||07:07 |
|| ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ। | || ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ। | ||
|- | |- | ||
− | ||07 | + | ||07:10 |
|| '''ls -lrt''' ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ ਆਉਟਪੁਟ ਬਣਨ ਵਾਲੀ ਆਖਰੀ ਫਾਈਲ ਹੈ। | || '''ls -lrt''' ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ ਆਉਟਪੁਟ ਬਣਨ ਵਾਲੀ ਆਖਰੀ ਫਾਈਲ ਹੈ। | ||
|- | |- | ||
− | ||07 | + | ||07:19 |
|| ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ, dot slash '''“./output”''' ਟਾਈਪ ਕਰੋ | || ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ, dot slash '''“./output”''' ਟਾਈਪ ਕਰੋ | ||
|- | |- | ||
− | ||07 | + | ||07:24 |
|| ਅਤੇ '''ਐਂਟਰ''' ਦਬਾਉ। | || ਅਤੇ '''ਐਂਟਰ''' ਦਬਾਉ। | ||
|- | |- | ||
− | ||07 | + | ||07:27 |
|| ਇਥੇ ਆਉਟਪੁਟ, '''“Talk To a Teacher”''' ਆ ਰਹੀ ਹੈ। | || ਇਥੇ ਆਉਟਪੁਟ, '''“Talk To a Teacher”''' ਆ ਰਹੀ ਹੈ। | ||
|- | |- | ||
− | ||07 | + | ||07:31 |
|| ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। | || ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। | ||
|- | |- | ||
− | ||07 | + | ||07:35 |
|| ਐਡੀਟਰ ’ਤੇ ਵਾਪਸ ਆਉ। | || ਐਡੀਟਰ ’ਤੇ ਵਾਪਸ ਆਉ। | ||
|- | |- | ||
− | ||07 | + | ||07:38 |
|| ਮੰਨ ਲਉ ਕਿ ਇਥੇ ਅਸੀਂ '''}''' ਛੱਡ ਦਿੰਦੇ ਹਾਂ। | || ਮੰਨ ਲਉ ਕਿ ਇਥੇ ਅਸੀਂ '''}''' ਛੱਡ ਦਿੰਦੇ ਹਾਂ। | ||
|- | |- | ||
− | ||07 | + | ||07:42 |
|| ਹੁਣ ਫਾਈਲ ਸੇਵ ਕਰੋ । | || ਹੁਣ ਫਾਈਲ ਸੇਵ ਕਰੋ । | ||
|- | |- | ||
− | ||07 | + | ||07:44 |
|| ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ‘ਤੇ ਵਾਪਸ ਆਉ। | || ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ‘ਤੇ ਵਾਪਸ ਆਉ। | ||
|- | |- | ||
− | ||07 | + | ||07:48 |
|| ਹੁਣ ਪਹਿਲਾਂ ਵਰਤੀਆਂ ਕਮਾਂਡ ਦੁਬਾਰਾ ਵਰਤ ਕੇ ਪ੍ਰੋਗਰਾਮ ਨੂੰ ਕੰਪਾਇਲ ਅਤੇ ਰਨ ਕਰੋ। | || ਹੁਣ ਪਹਿਲਾਂ ਵਰਤੀਆਂ ਕਮਾਂਡ ਦੁਬਾਰਾ ਵਰਤ ਕੇ ਪ੍ਰੋਗਰਾਮ ਨੂੰ ਕੰਪਾਇਲ ਅਤੇ ਰਨ ਕਰੋ। | ||
|- | |- | ||
− | ||07 | + | ||07:55 |
|| ਅਸੀਂ ਵੇਖਦੇ ਹਾਂ ਕਿ – ਇਕ ਗਲਤੀ, ਲਾਈਨ ਨੰ. 7 ਤੇ, ਸਾਡੀ ਫਾਈਲ '''talk.cpp''' ਵਿਚ ਹੈ। | || ਅਸੀਂ ਵੇਖਦੇ ਹਾਂ ਕਿ – ਇਕ ਗਲਤੀ, ਲਾਈਨ ਨੰ. 7 ਤੇ, ਸਾਡੀ ਫਾਈਲ '''talk.cpp''' ਵਿਚ ਹੈ। | ||
|- | |- | ||
− | ||08 | + | ||08:02 |
|| “Expected curly bracket at the end of input” | || “Expected curly bracket at the end of input” | ||
|- | |- | ||
− | ||08 | + | ||08:07 |
|| ਹੁਣ ਟੈਕਸਟ ਐਡੀਟਰ ਤੇ ਵਾਪਸ ਚਲੋ। | || ਹੁਣ ਟੈਕਸਟ ਐਡੀਟਰ ਤੇ ਵਾਪਸ ਚਲੋ। | ||
|- | |- | ||
− | ||08 | + | ||08:09 |
|| ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਕਲੋਜ਼ਿੰਗ ਕਰਲੀ ਬਰੈਕਟ, ਮੇਨ ਫੰਕਸ਼ਨ ਦੇ ਅੰਤ ਦੀ ਨਿਸ਼ਾਨੀ ਹੈ। | || ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਕਲੋਜ਼ਿੰਗ ਕਰਲੀ ਬਰੈਕਟ, ਮੇਨ ਫੰਕਸ਼ਨ ਦੇ ਅੰਤ ਦੀ ਨਿਸ਼ਾਨੀ ਹੈ। | ||
|- | |- | ||
− | ||08 | + | ||08:14 |
|| ਇਸ ਲਈ ਇਥੇ ਬਰੈਕਟ ਦੁਬਾਰਾ ਪਾਉ, ਹੁਣ ਫਾਈਲ ਸੇਵ ਕਰੋ। | || ਇਸ ਲਈ ਇਥੇ ਬਰੈਕਟ ਦੁਬਾਰਾ ਪਾਉ, ਹੁਣ ਫਾਈਲ ਸੇਵ ਕਰੋ। | ||
|- | |- | ||
− | ||08 | + | ||08:19 |
|| ਚਲੋ ਇਹਨੂੰ ਐਕਜ਼ੀਕਿਯੂਟ ਕਰਦੇ ਹਾਂ। | || ਚਲੋ ਇਹਨੂੰ ਐਕਜ਼ੀਕਿਯੂਟ ਕਰਦੇ ਹਾਂ। | ||
|- | |- | ||
− | ||08 | + | ||08:21 |
|| ਤੁਸੀਂ ਪਹਿਲਾਂ ਵਰਤੀਆਂ commands ਨੂੰ ਅਪ ਐਰੋ-ਕੀ ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ। | || ਤੁਸੀਂ ਪਹਿਲਾਂ ਵਰਤੀਆਂ commands ਨੂੰ ਅਪ ਐਰੋ-ਕੀ ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ। | ||
|- | |- | ||
− | ||08 | + | ||08:26 |
|| ਮੈੰ ਇਹ ਹੀ ਕੀਤਾ ਹੈ। ਹਾਂ, ਹੁਣ ਇਹ ਕੰਮ ਕਰ ਰਿਹਾ ਹੈ। | || ਮੈੰ ਇਹ ਹੀ ਕੀਤਾ ਹੈ। ਹਾਂ, ਹੁਣ ਇਹ ਕੰਮ ਕਰ ਰਿਹਾ ਹੈ। | ||
|- | |- | ||
− | ||08 | + | ||08:32 |
|| ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ । | || ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ । | ||
|- | |- | ||
− | ||08 | + | ||08:35 |
|| ਚਲੋ ਟੈਕਸਟ ਐਡੀਟਰ ਤੇ ਵਾਪਸ ਚਲੀਏ। | || ਚਲੋ ਟੈਕਸਟ ਐਡੀਟਰ ਤੇ ਵਾਪਸ ਚਲੀਏ। | ||
|- | |- | ||
− | ||08 | + | ||08:38 |
|| ਹੁਣ ਮੰਨ ਲਉ ਕਿ ਇਥੇ ਅਸੀਂ '''std''' ਛੱਡ ਦਿੰਦੇ ਹਾਂ। ਆਉ ਫਾਈਲ ਸੇਵ ਕਰੀਏ। | || ਹੁਣ ਮੰਨ ਲਉ ਕਿ ਇਥੇ ਅਸੀਂ '''std''' ਛੱਡ ਦਿੰਦੇ ਹਾਂ। ਆਉ ਫਾਈਲ ਸੇਵ ਕਰੀਏ। | ||
|- | |- | ||
− | ||08 | + | ||08:44 |
|| ਆਪਣੇ ਟਰਮਿਨਲ ਤੇ ਵਾਪਸ ਚਲੋ। ਆਉ ਕੰਪਾਇਲ ਕਰੀਏ। | || ਆਪਣੇ ਟਰਮਿਨਲ ਤੇ ਵਾਪਸ ਚਲੋ। ਆਉ ਕੰਪਾਇਲ ਕਰੀਏ। | ||
|- | |- | ||
− | ||08 | + | ||08:48 |
|| ਅਸੀਂ ਵੇਖਦੇ ਹਾਂ ਕਿ, ਇਕ ਗਲਤੀ, ਲਾਈਨ ਨੰ. 3 ਅਤੇ 6 ਤੇ, ਸਾਡੀ '''talk.cpp''' ਫਾਈਲ ਵਿਚ ਹੈ। | || ਅਸੀਂ ਵੇਖਦੇ ਹਾਂ ਕਿ, ਇਕ ਗਲਤੀ, ਲਾਈਨ ਨੰ. 3 ਅਤੇ 6 ਤੇ, ਸਾਡੀ '''talk.cpp''' ਫਾਈਲ ਵਿਚ ਹੈ। | ||
|- | |- | ||
− | ||08 | + | ||08:56 |
|| “Expected identifier before '''semicolon''' and '''cout''' was not declared in this scope” | || “Expected identifier before '''semicolon''' and '''cout''' was not declared in this scope” | ||
|- | |- | ||
− | ||09 | + | ||09:05 |
|| '''cout''' ਇਕ ਸਟੈਂਡਰਡ '''C++''' '''ਲਾਈਬਰੇਰੀ ਫੰਕਸ਼ਨ''' ਹੈ | || '''cout''' ਇਕ ਸਟੈਂਡਰਡ '''C++''' '''ਲਾਈਬਰੇਰੀ ਫੰਕਸ਼ਨ''' ਹੈ | ||
|- | |- | ||
− | ||09 | + | ||09:09 |
|| ਅਤੇ ਸਾਰਾ''' C++ ਲਾਈਬਰੇਰੀ ਫੰਕਸ਼ਨ''', '''std namespace''' ਦੇ ਅਧੀਨ ਚਲਦਾ ਹੈ। | || ਅਤੇ ਸਾਰਾ''' C++ ਲਾਈਬਰੇਰੀ ਫੰਕਸ਼ਨ''', '''std namespace''' ਦੇ ਅਧੀਨ ਚਲਦਾ ਹੈ। | ||
|- | |- | ||
− | ||09 | + | ||09:15 |
|| ਇਸ ਲਈ ਇਹ ਗਲਤੀ ਦਿਖਾ ਰਿਹਾ ਹੈ। | || ਇਸ ਲਈ ਇਹ ਗਲਤੀ ਦਿਖਾ ਰਿਹਾ ਹੈ। | ||
|- | |- | ||
− | ||09 | + | ||09:18 |
|| ਚਲੋ ਇਸ ਗਲਤੀ ਨੂੰ ਠੀਕ ਕਰੀਏ। | || ਚਲੋ ਇਸ ਗਲਤੀ ਨੂੰ ਠੀਕ ਕਰੀਏ। | ||
|- | |- | ||
− | ||09 | + | ||09:19 |
|| ਆਪਣੇ ਟੈਕਸਟ ਐਡੀਟਰ ਤੇ ਵਾਪਸ ਆ ਕੇ ਲਾਈਨ 3 ਤੇ '''std''' ਟਾਈਪ ਕਰੋ। | || ਆਪਣੇ ਟੈਕਸਟ ਐਡੀਟਰ ਤੇ ਵਾਪਸ ਆ ਕੇ ਲਾਈਨ 3 ਤੇ '''std''' ਟਾਈਪ ਕਰੋ। | ||
|- | |- | ||
− | ||09 | + | ||09:23 |
|| ਹੁਣ ਇਸ ਨੂੰ ਸੇਵ ਕਰੋ। | || ਹੁਣ ਇਸ ਨੂੰ ਸੇਵ ਕਰੋ। | ||
|- | |- | ||
− | ||09 | + | ||09:25 |
|| ਆਉ ਇਸਨੂੰ ਦੁਬਾਰਾ ਕੰਪਾਇਲ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ। | || ਆਉ ਇਸਨੂੰ ਦੁਬਾਰਾ ਕੰਪਾਇਲ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ। | ||
|- | |- | ||
− | ||09 | + | ||09:32 |
|| ਇਕ ਅਸਾਈਨਮੈਂਟ ਵਜੋਂ, | || ਇਕ ਅਸਾਈਨਮੈਂਟ ਵਜੋਂ, | ||
|- | |- | ||
− | ||09 | + | ||09:33 |
|| ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ। | || ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ। | ||
|- | |- | ||
− | ||09 | + | ||09:37 |
|| ਇਸ ਟਿਯੂਟੋਰਿਅਲ ਵਿਚ ਅਸੀਂ '''ਸਿੰਗਲ ਲਾਈਨ ਕੋਮੈਂਟ''' ਵਰਤੇ ਹਨ। | || ਇਸ ਟਿਯੂਟੋਰਿਅਲ ਵਿਚ ਅਸੀਂ '''ਸਿੰਗਲ ਲਾਈਨ ਕੋਮੈਂਟ''' ਵਰਤੇ ਹਨ। | ||
|- | |- | ||
− | ||09 | + | ||09:40 |
|| ਹੁਣ '''ਮਲਟੀਲਾਈਨ ਕੋਮੈਂਟ''' ਦੇਣ ਦੀ ਕੋਸ਼ਿਸ਼ ਕਰੋ । | || ਹੁਣ '''ਮਲਟੀਲਾਈਨ ਕੋਮੈਂਟ''' ਦੇਣ ਦੀ ਕੋਸ਼ਿਸ਼ ਕਰੋ । | ||
|- | |- | ||
− | ||09 | + | ||09:44 |
|| ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ - http://spoken-tutorial.org /What\_is\_a\_Spoken\_Tutorial | || ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ - http://spoken-tutorial.org /What\_is\_a\_Spoken\_Tutorial | ||
|- | |- | ||
− | ||09 | + | ||09:47 |
|| ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ | || ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ | ||
|- | |- | ||
− | ||09 | + | ||09:49 |
|| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | || ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | ||
|- | |- | ||
− | ||09 | + | ||09:53 |
|| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ | || ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ | ||
|- | |- | ||
− | ||09 | + | ||09:55 |
|| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ | || ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ | ||
|- | |- | ||
− | ||09 | + | ||09:58 |
|| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। | || ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। | ||
|- | |- | ||
− | ||10 | + | ||10:01 |
|| ਜਿਆਦਾ ਜਾਣਕਾਰੀ ਲਈ, contact @spoken-tutorial.org ਤੇ ਲਿਖ ਕੇ ਸੰਪਰਕ ਕਰੋ। | || ਜਿਆਦਾ ਜਾਣਕਾਰੀ ਲਈ, contact @spoken-tutorial.org ਤੇ ਲਿਖ ਕੇ ਸੰਪਰਕ ਕਰੋ। | ||
|- | |- | ||
− | ||10 | + | ||10:10 |
|| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ। | || ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ। | ||
|- | |- | ||
− | ||10 | + | ||10:14 |
|| ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ.,ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ। | || ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ.,ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ। | ||
|- | |- | ||
− | ||10 | + | ||10:20 |
|| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro | || ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro | ||
|- | |- | ||
− | ||10 | + | ||10:25 |
|| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। | || ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। | ||
|- | |- | ||
− | ||10 | + | ||10:28 |
|| ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ। | || ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ। | ||
Revision as of 15:54, 19 June 2014
Time | NARRATION |
00:02 | ਫਸਟ C++ ਪ੍ਰੋਗਰਾਮ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00:07 | ਇਸ ਟਯੂਟੋਰਿਅਲ ਵਿਚ ਮੈਂ ਦੱਸ ਰਹੀ ਹਾਂ, |
00:10 | C++ ਪ੍ਰੋਗਰਾਮ ਕਿਵੇਂ ਲਿਖਣਾ ਹੈ। |
00:13 | ਇਸਨੂੰ ਕਿਵੇਂ ਕੰਪਾਇਲ ਕਰਨਾ ਹੈ। |
00:14 | ਇਸਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ। |
00:17 | ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦਸਾਂਗੇ। |
00:22 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10, ਅਤੇ ਉਬੰਟੂ ‘ਤੇ G++ ਕੰਪਾਇਲਰ ਵਰਜ਼ਨ 4.5.2। |
00:35 | ਇਸ ਟਯੂਟੋਰਿਅਲ ਦਾ ਅਭਿਆਸ ਕਰਨ ਲਈ, |
00:38 | ਉਬੰਟੂ ਅੋਪਰੇਟਿੰਗ ਸਿਸਟਮ ਅਤੇ ਐਡੀਟਰ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜਰੂਰੀ ਹੈ। |
01:44 | ਕੁਝ ਐਡੀਟਰਜ਼, ਵਿਮ ਅਤੇ ਜੀਐਡਿਟ ਹਨ। |
00:48 | ਮੈਂ ਇਸ ਟਯੂਟੋਰਿਅਲ ਵਿਚ ਜੀਐਡਿਟ ਵਰਤਾਂਗੀ। |
00:51 | ਕ੍ਰਿਪਾ ਕਰਕੇ ਇਸ ਨਾਲ ਸਬੰਧਤ ਟਯੂਟੋਰਿਅਲਸ ਲਈ, ਸਾਡੀ ਵੈਬਸਾਈਟ http://spoken-tutorial.org ਵੇਖੋ । |
00:56 | ਮੈਂ ਤੁਹਾਨੂੰ ਇਕ ਉਦਾਹਰਣ ਰਾਹੀਂ ਦੱਸਦੀ ਹਾਂ ਕਿ C++ ਪ੍ਰੋਗਰਾਮ ਕਿਵੇਂ ਲਿਖਦੇ ਹਨ। |
01:01 | ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt and T ਬਟਨ ਇੱਕਠੇ ਦਬਾਉ। |
01:09 | ਟੈਕਸਟ ਐਡੀਟਰ ਖੋਲ੍ਹਣ ਲਈ, ਟਰਮਿਨਲ ਵਿਚ ਟਾਈਪ ਕਰੋ |
01:13 | “gedit” space “talk” dot “.cpp” space ampersand “&” |
01:21 | ਪਰੋਂਪਟ ਨੂੰ ਖਾਲੀ ਕਰਨ ਲਈ ਅਸੀਂ “&” ਵਰਤਾਂਗੇ। |
01:25 | ਧਿਆਨ ਰਖਣਾ ਕਿ ਸਾਰੀਆਂ C++ ਫਾਈਲਜ਼, ਦੀ ਐਕਸਟੈਨਸ਼ਨ “.cpp” ਹੋਏਗੀ। |
01:31 | ਹੁਣ ਐਂਟਰ ਦਬਾਉ। |
01:33 | ਟੈਕਸਟ ਐਡੀਟਰ ਖੁਲ੍ਹ ਗਿਆ ਹੈ। |
01:36 | ਚਲੋ ਇਕ ਪ੍ਰੋਗਰਾਮ ਲਿਖਣਾ ਸ਼ੁਰੂ ਕਰੀਏ। |
01.38 | ਡਬਲ ਸਲੈਸ਼ (“//”) ਸਪੇਸ ਟਾਈਪ ਕਰੋ। |
01:41 | “My first C++ program” (“ਮੇਰਾ ਪਹਿਲਾ C++ ਪ੍ਰੋਗਰਾਮ”) |
01:44 | ਇਥੇ ਡਬਲ ਸਲੈਸ਼ ਦੀ ਵਰਤੋਂ ਲਾਈਨ ’ਤੇ ਕੋਮੈਂਟ ਕਰਨ ਲਈ ਹੋਏਗੀ। |
01:49 | ਕੋਮੈਂਟਸ ਦੀ ਵਰਤੋਂ ਪ੍ਰੋਗਰਾਮ ਦੀ ਤਰਤੀਬ ਨੂੰ ਸਮਝਣ ਲਈ ਕੀਤੀ ਜਾਂਦੀ ਹੈ। |
01:52 | ਇਹ ਡਾਕੂਮੈਂਟ ਬਣਾਉਣ ਲਈ ਬਹੁਤ ਮਹੱਤਵਪੂਰਣ ਹੈ । |
01:55 | ਇਹ ਸਾਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਾ ਹੈ। |
01:59 | ਡਬਲ ਸਲੈਸ਼ ਨੂੰ ਸਿੰਗਲ ਲਾਈਨ ਕੋਮੈਂਟ ਕਿਹਾ ਜਾਂਦਾ ਹੈ। ਹੁਣ ਐਂਟਰ ਦਬਾਉ। |
02:05 | hash “#include” space opening angle bracket closing angle bracketItalic text ਟਾਈਪ ਕਰੋ |
02:13 | ਇਹ ਹਮੇਸ਼ਾ ਲਈ ਚੰਗੀ ਆਦਤ ਹੈ ਕਿ ਪਹਿਲਾਂ ਬਰੈਕਟਸ ਪੂਰੀ ਕਰੋ ਅਤੇ ਉਸਤੋਂ ਬਾਅਦ ਅੰਦਰ ਲਿਖਣਾ ਸ਼ੁਰੂ ਕਰੋ। |
02:20 | ਹੁਣ ਬਰੈਕਟ ਦੇ ਅੰਦਰ “iostream” (ਆਈਓਸਟਰੀਮ) ਟਾਈਪ ਕਰੋ। |
02:23 | ਇਥੇ “iostream” ਇਕ ਹੈਡਰ ਫਾਈਲ ਹੈ। |
02:26 | ਇਸ ਫਾਈਲ ਵਿਚ C++ ਵਿਚ ਵਰਤੇ ਜਾਣ ਵਾਲੇ ਸਟੈਂਡਰਡ ਇਨਪੁਟ/ਆਉਟਪੁਟ ਫੰਕਸ਼ਨਸ ਸ਼ਾਮਲ ਹਨ। ਹੁਣ ਐਂਟਰ ਦਬਾਉ। |
02:35 | “using” space “namespace” space “std” ਅਤੇ ਇਕ semicolon “;” ਟਾਈਪ ਕਰੋ। |
02:45 | using ਸਟੇਟਮੈਂਟ ਕੰਪਾਇਲਰ ਨੂੰ ਸੂਚਿਤ ਕਰਦਾ ਹੈ ਕਿ ਤੁਸੀਂ std namespace ਇਸਤੇਮਾਲ ਕਰਨਾ ਚਾਹੁੰਦੇ ਹੋ। |
02:52 | namespace ਦਾ ਉਦੇਸ਼ ਦੁਜੇ ਨਾਵਾਂ ਨਾਲ ਮਿਕਸ ਹੋਣ ਤੋਂ ਬਚਾਉਣਾ ਹੈ। |
02:56 | ਇਹ ਆਈਡੈਂਟੀਫਾਇਰਸ ਦੇ ਨਾਮਾਂ ਨੂੰ ਲੋਕਲਾਈਜ਼ ਕਰ ਕੇ ਹੁੰਦਾ ਹੈ। |
03:01 | ਇਹ ਇਕ ਡਿਕਲੇਅਰਏਟਿਵ ਰਿਜ਼ਨ ਬਣਾਉਂਦਾ ਅਤੇ ਸਕੋਪ ਨਿਸ਼ਚਤ ਕਰਦਾ ਹੈ। |
03:05 | namespace ਦੇ ਵਿਚ ਜੋ ਵੀ ਨਿਸ਼ਚਤ ਕੀਤਾ ਜਾਂਦਾ ਹੈ ਉਹ ਉਸਦੇ ਸਕੋਪ ਅਧੀਨ ਆਉਂਦਾ ਹੈ। |
03:11 | ਇਥੇ std ਇਕ namespace ਹੈ ਜਿਸ ਵਿਚ ਸਾਰੀ ਸਟੈਂਡਰਡ C++ ਲਾਈਬਰੇਰੀ ਘੋਸ਼ਿਤ ਕੀਤੀ ਗਈ ਹੈ। ਹੁਣ ਐਂਟਰ ਦਬਾਉ। |
03:20 | ਟਾਈਪ ਕਰੋ: “int” space “main” opening bracket “(” closing bracket “)” |
03:27 | ਮੇਨ ਇਕ ਸਪੈਸ਼ਲ ਫੰਕਸ਼ਨ ਹੈ। |
03:30 | ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ। |
03:35 | ਬਰੈਕਟ ਖੋਲ੍ਹਨਾ ਅਤੇ ਬਰੈਕਟ ਬੰਦ ਕਰਨ ਨੂੰ ਪੈਰੇਨਥੀਸਿਜ਼ ਕਹਿੰਦੇ ਹਨ। |
03:39 | ਮੇਨ ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ ਮੇਨ ਇਕ ਫੰਕਸ਼ਨ ਹੈ। |
03:45 | ਇਥੇ int ਮੇਨ ਫੰਕਸ਼ਨ ਕੋਈ ਆਰਗੁਮੈਨਟ ਨਹੀਂ ਲੈਂਦਾ ਹੈ ਅਤੇ ਇਸਦੀ ਵੈਲਯੂ ਟਾਈਪ ਇੰਟੀਜ਼ਰ ਵਿਚ ਹੀ ਆਉਂਦੀ ਹੈ। |
03:52 | ਅਸੀਂ ਇਕ ਦੂਜੇ ਟਿਯੂਟੋਰਿਅਲ ਵਿਚ ਡਾਟਾ ਟਾਈਪਸ ਬਾਰੇ ਸਿੱਖਾਂਗੇ। |
03:56 | ਆਉ ਹੁਣ, ਮੇਨ ਫੰਕਸ਼ਨ ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ। |
04:02 | ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ |
04:05 | ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ |
04:09 | ਨਹੀਂ ਤਾਂ, ਕੰਪਾਇਲਰ, ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ। |
04:13 | ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ ਮੇਨ ਕੋਲ ਕੋਈ ਆਰਗੁਮੈਨਟਸ ਨਹੀਂ ਹਨ। |
04:19 | ਆਰਗੁਮੈਨਟਸ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ। ਆਉ ਹੁਣ ਅਸੀਂ ਆਪਣੇ ਪ੍ਰੋਗਰਾਮ ਤੇ ਵਾਪਸ ਆਈਏ। ਐਂਟਰ ਦਬਾਉ। |
04:29 | ਔਪਨਿੰਗ ਕਰਲੀ ਬਰੈਕਟ “{” ਟਾਈਪ ਕਰੋ। |
04:32 | ਔਪਨਿੰਗ ਕਰਲੀ ਬਰੈਕਟ, ਫੰਕਸ਼ਨ ਮੇਨ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ। |
04:37 | ਫਿਰ ਕਲੋਜ਼ਿੰਗ ਕਰਲੀ ਬਰੈਕਟ “}” ਟਾਈਪ ਕਰੋ। |
04:40 | ਕਲੋਜ਼ਿੰਗ ਬਰੈਕਟ, ਫੰਕਸ਼ਨ ਮੇਨ ਦੇ ਖਤਮ ਹੋਣ ਦੀ ਨਿਸ਼ਾਨੀ ਹੈ। |
04:45 | ਹੁਣ ਬਰੈਕਟ ਦੇ ਅੰਦਰ ਦੋ ਵਾਰੀ ਐਂਟਰ ਦਬੋ। |
04:49 | ਕਰਸਰ ਇਕ ਲਾਈਨ ਉਪਰ ਲੈ ਕੇ ਜਾਉ |
04:51 | ਇਨਡੈਨਟੇਸ਼ਨ, ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ। |
04:55 | ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ। |
04:58 | ਆਉ ਇਥੇ ਇਕ ਸਪੈਸ ਦਈਏ। |
05:01 | ਅਤੇ cout ਸਪੈਸ ਦੋ ਔਪਨਿੰਗ ਐਂਗਲ ਬਰੈਕਟ ਟਾਈਪ ਕਰੋ। |
05:08 | ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ cout ਇਕ ਸਟੈਂਡਰਡ C++ ਫੰਕਸ਼ਨ ਹੈ। |
05:14 | ਹੁਣ ਬਰੈਕਟਸ ਤੋਂ ਬਾਅਦ, ਡਬਲ ਕੋਟਸ ਵਿਚ ਟਾਈਪ ਕਰੋ। |
05:18 | cout ਫੰਕਸ਼ਨ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ’ਤੇ ਪਰਿੰਟ ਹੋ ਜਾਏਗੀ। । ਹੁਣ, ਕੋਟਸ ਵਿਚ ਟਾਈਪ ਕਰੋ - “Talk to a teacher backslash \n”। |
05:31 | ਇਥੇ \n ਦਾ ਮਤਲਬ ਹੈ ਨਵੀਂ ਲਾਈਨ। |
05:35 | ਨਤੀਜੇ ਵਜੋਂ, cout ਫੰਕਸ਼ਨ ਨੂੰ ਐਕਜ਼ੀਕਿਯੂਟ ਕਰਨ ਤੋਂ ਬਾਅਦ, ਕਰਸਰ ਨਵੀਂ ਲਾਈਨ ’ਤੇ ਚਲਾ ਜਾਂਦਾ ਹੈ। |
05:41 | ਹਰ C++ ਸਟੇਟਮੈਂਟ ਦਾ ਅੰਤ ਸੈਮੀਕੋਲਨ ਨਾਲ ਹੋਣਾ ਜਰੂਰੀ ਹੈ। |
05:45 | ਇਸ ਲਈ ਲਾਈਨ ਦੇ ਅਖੀਰ ਤੇ ਇਸਨੂੰ ਟਾਈਪ ਕਰੋ। |
05:48 | ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ (ਸਮਾਪਕ) ਵਾਂਗ ਕੰਮ ਕਰਦਾ ਹੈ। ਹੁਣ ਐਂਟਰ ਦਬਾਉ। |
05:53 | ਇਕ ਸਪੇਸ ਦਿਉ, ਅਤੇ “return” space “0” ਅਤੇ semicolon “;” ਟਾਈਪ ਕਰੋ। |
06:00 | ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ। |
06:03 | ਇਸ ਫੰਕਸ਼ਨ ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ |
06:06 | ਕਿਉਂਕਿ ਇਸ ਫੰਕਸ਼ਨ ਦੀ ਟਾਈਪ int ਹੈ। |
06:10 | ਰਿਟਰਨ ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ। |
06:15 | ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ। |
06:20 | ਹੁਣ ਫਾਈਲ ਨੂੰ ਸੇਵ ਕਰਨ ਲਈ "Save" ਬਟਨ ’ਤੇ ਕਲਿਕ ਕਰੋ। |
06:23 | ਫਾਈਲ ਬਾਰ ਬਾਰ ਸੇਵ ਕਰਨਾ ਚੰਗੀ ਆਦਤ ਹੈ। |
06:26 | ਇਹ ਤੁਹਾਨੂੰ ਅਚਾਨਕ ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। |
06:30 | ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ। |
06:34 | ਆਉ ਹੁਣ ਪ੍ਰੋਗਰਾਮ ਨੂੰ ਕੰਪਾਇਲ ਕਰੀਏ। |
06:37 | ਟਰਮਿਨਲ ‘ਤੇ ਵਾਪਸ ਆਉ। |
06:39 | “g++” space “talk.cpp” space hyphen “-o” space “output” ਟਾਈਪ ਕਰੋ। |
06:49 | ਇਥੇ g++ ਕੰਪਾਇਲਰ ਹੈ ਜੋ C++ ਪ੍ਰੋਗਰਾਮਸ ਨੂੰ ਕੰਪਾਇਲ ਕਰਨ ਲਈ ਵਰਤਿਆ ਜਾਂਦਾ ਹੈ। |
06:55 | talk.cpp ਸਾਡੀ ਫਾਈਲ ਦਾ ਨਾਮ ਹੈ। |
06:59 | -o output ਕਹਿੰਦਾ ਹੈ ਕਿ ਐਕਜ਼ੀਕਯੂਟੇਬਲ, ਆਉਟਪੁਟ ਫਾਈਲ ਤੇ ਜਾਏ। ਹੁਣ ਐਂਟਰ ਦਬਾਉ। |
07:07 | ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ। |
07:10 | ls -lrt ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ ਆਉਟਪੁਟ ਬਣਨ ਵਾਲੀ ਆਖਰੀ ਫਾਈਲ ਹੈ। |
07:19 | ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ, dot slash “./output” ਟਾਈਪ ਕਰੋ |
07:24 | ਅਤੇ ਐਂਟਰ ਦਬਾਉ। |
07:27 | ਇਥੇ ਆਉਟਪੁਟ, “Talk To a Teacher” ਆ ਰਹੀ ਹੈ। |
07:31 | ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। |
07:35 | ਐਡੀਟਰ ’ਤੇ ਵਾਪਸ ਆਉ। |
07:38 | ਮੰਨ ਲਉ ਕਿ ਇਥੇ ਅਸੀਂ } ਛੱਡ ਦਿੰਦੇ ਹਾਂ। |
07:42 | ਹੁਣ ਫਾਈਲ ਸੇਵ ਕਰੋ । |
07:44 | ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ‘ਤੇ ਵਾਪਸ ਆਉ। |
07:48 | ਹੁਣ ਪਹਿਲਾਂ ਵਰਤੀਆਂ ਕਮਾਂਡ ਦੁਬਾਰਾ ਵਰਤ ਕੇ ਪ੍ਰੋਗਰਾਮ ਨੂੰ ਕੰਪਾਇਲ ਅਤੇ ਰਨ ਕਰੋ। |
07:55 | ਅਸੀਂ ਵੇਖਦੇ ਹਾਂ ਕਿ – ਇਕ ਗਲਤੀ, ਲਾਈਨ ਨੰ. 7 ਤੇ, ਸਾਡੀ ਫਾਈਲ talk.cpp ਵਿਚ ਹੈ। |
08:02 | “Expected curly bracket at the end of input” |
08:07 | ਹੁਣ ਟੈਕਸਟ ਐਡੀਟਰ ਤੇ ਵਾਪਸ ਚਲੋ। |
08:09 | ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਕਲੋਜ਼ਿੰਗ ਕਰਲੀ ਬਰੈਕਟ, ਮੇਨ ਫੰਕਸ਼ਨ ਦੇ ਅੰਤ ਦੀ ਨਿਸ਼ਾਨੀ ਹੈ। |
08:14 | ਇਸ ਲਈ ਇਥੇ ਬਰੈਕਟ ਦੁਬਾਰਾ ਪਾਉ, ਹੁਣ ਫਾਈਲ ਸੇਵ ਕਰੋ। |
08:19 | ਚਲੋ ਇਹਨੂੰ ਐਕਜ਼ੀਕਿਯੂਟ ਕਰਦੇ ਹਾਂ। |
08:21 | ਤੁਸੀਂ ਪਹਿਲਾਂ ਵਰਤੀਆਂ commands ਨੂੰ ਅਪ ਐਰੋ-ਕੀ ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ। |
08:26 | ਮੈੰ ਇਹ ਹੀ ਕੀਤਾ ਹੈ। ਹਾਂ, ਹੁਣ ਇਹ ਕੰਮ ਕਰ ਰਿਹਾ ਹੈ। |
08:32 | ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ । |
08:35 | ਚਲੋ ਟੈਕਸਟ ਐਡੀਟਰ ਤੇ ਵਾਪਸ ਚਲੀਏ। |
08:38 | ਹੁਣ ਮੰਨ ਲਉ ਕਿ ਇਥੇ ਅਸੀਂ std ਛੱਡ ਦਿੰਦੇ ਹਾਂ। ਆਉ ਫਾਈਲ ਸੇਵ ਕਰੀਏ। |
08:44 | ਆਪਣੇ ਟਰਮਿਨਲ ਤੇ ਵਾਪਸ ਚਲੋ। ਆਉ ਕੰਪਾਇਲ ਕਰੀਏ। |
08:48 | ਅਸੀਂ ਵੇਖਦੇ ਹਾਂ ਕਿ, ਇਕ ਗਲਤੀ, ਲਾਈਨ ਨੰ. 3 ਅਤੇ 6 ਤੇ, ਸਾਡੀ talk.cpp ਫਾਈਲ ਵਿਚ ਹੈ। |
08:56 | “Expected identifier before semicolon and cout was not declared in this scope” |
09:05 | cout ਇਕ ਸਟੈਂਡਰਡ C++ ਲਾਈਬਰੇਰੀ ਫੰਕਸ਼ਨ ਹੈ |
09:09 | ਅਤੇ ਸਾਰਾ C++ ਲਾਈਬਰੇਰੀ ਫੰਕਸ਼ਨ, std namespace ਦੇ ਅਧੀਨ ਚਲਦਾ ਹੈ। |
09:15 | ਇਸ ਲਈ ਇਹ ਗਲਤੀ ਦਿਖਾ ਰਿਹਾ ਹੈ। |
09:18 | ਚਲੋ ਇਸ ਗਲਤੀ ਨੂੰ ਠੀਕ ਕਰੀਏ। |
09:19 | ਆਪਣੇ ਟੈਕਸਟ ਐਡੀਟਰ ਤੇ ਵਾਪਸ ਆ ਕੇ ਲਾਈਨ 3 ਤੇ std ਟਾਈਪ ਕਰੋ। |
09:23 | ਹੁਣ ਇਸ ਨੂੰ ਸੇਵ ਕਰੋ। |
09:25 | ਆਉ ਇਸਨੂੰ ਦੁਬਾਰਾ ਕੰਪਾਇਲ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ। |
09:32 | ਇਕ ਅਸਾਈਨਮੈਂਟ ਵਜੋਂ, |
09:33 | ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ। |
09:37 | ਇਸ ਟਿਯੂਟੋਰਿਅਲ ਵਿਚ ਅਸੀਂ ਸਿੰਗਲ ਲਾਈਨ ਕੋਮੈਂਟ ਵਰਤੇ ਹਨ। |
09:40 | ਹੁਣ ਮਲਟੀਲਾਈਨ ਕੋਮੈਂਟ ਦੇਣ ਦੀ ਕੋਸ਼ਿਸ਼ ਕਰੋ । |
09:44 | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ - http://spoken-tutorial.org /What\_is\_a\_Spoken\_Tutorial |
09:47 | ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ |
09:49 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
09:53 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ |
09:55 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ |
09:58 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
10:01 | ਜਿਆਦਾ ਜਾਣਕਾਰੀ ਲਈ, contact @spoken-tutorial.org ਤੇ ਲਿਖ ਕੇ ਸੰਪਰਕ ਕਰੋ। |
10:10 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ। |
10:14 | ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ.,ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ। |
10:20 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro |
10:25 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। |
10:28 | ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ। |