Difference between revisions of "LibreOffice-Suite-Base/C2/Introduction/Punjabi"

From Script | Spoken-Tutorial
Jump to: navigation, search
(Blanked the page)
Line 1: Line 1:
{| Border=1
+
 
!Timing
+
!Narration
+
|-
+
| 00:00 
+
| ਲਿਬ੍ਰ ਔਫਿਸ ਇਮਪ੍ਰੇਸ ਦੇ ਸ਼ੁਰੁਆਤ ਦੇ ਟਯੂਟੋਰਿਯਲ ਵਿੱਚ ਹੁਹਾਡਾ ਸਵਾਗਤ ਹੈ
+
|-
+
| 00:04 
+
| ਇਸ ਟਯੂਟੋਰਿਯਲ ਵਿੱਚ ਅਸੀ ਸਿਖਾੰਗੇ
+
|-
+
| 00:07 
+
| ਲਿਬ੍ਰ ਔਫਿਸ ਇਮਪ੍ਰੇਸ ਦਾ ਪਰਿਚੈ
+
|-
+
| 00:09 
+
| ਇਮਪ੍ਰੇਸ ਦੇ ਵੱਖ-ਵੱਖ ਟੂਲਬਾਰਜ਼
+
|-
+
| 00:12 
+
| ਨਵੀ ਪਰੈੱਜ਼ਨਟੇਸ਼ਨ ਕਿਸ ਤਰਹ ਬਨਾਈ ਜਾਉਂਦੀ ਹੈ
+
|-
+
| 00:15 
+
| ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕਰੇਂ
+
|-
+
| 00:19 
+
| ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਓਪਨ ਕਰੇਂ
+
|-
+
| 00:22 
+
| ਅਤੇ ਇਮਪ੍ਰੇਸ ਦੇ ਡੌਕਯੂਮੇੰਟ ਨੂੰ ਪੀਡੀਏਫ ਵਿੱਚ ਕਿਸ ਤਰਹ ਏਕਸਪੋਰਟ ਕੀਤਾ ਜਾਵੇ
+
|-
+
| 00:27 
+
| ਲਿਬ੍ਰਔਫਿਸ ਇਮਪ੍ਰੇਸ, ਲਿਬ੍ਰਔਫਿਸ ਸੂਟ ਦਾ ਪਰੈੱਜ਼ਨਟੇਸ਼ਨ ਮੈਨੇਜਰ ਹੈ।
+
|-
+
| 00:32 
+
| ਇਹ ਪ੍ਰਭਾਵਸ਼ਾਲੀ ਪਰੈੱਜ਼ਨਟੇਸ਼ਨ ਬਨਾਨ ਵਿੱਚ ਮਦਦ ਕਰਦਾ ਹੈ
+
|-
+
| 00:35 
+
| ਇਹ ਮਾਈਕ੍ਰੋਸੌਫਟ ਆਫਿਸ ਪਾਵਰ ਪੁਆਏਨਟ ਦੇ ਬਰਾਬਰ ਹੈ
+
|-
+
| 00:39 
+
| ਲਿਬ੍ਰਔਫਿਸ ਇਮਪ੍ਰੇਸ ਮੁਫਤ ਤੇ ਓਪਨ ਸੋਰਸ ਸੌਫਟਵੇਯਰ ਹੈ, ਜੋ ਬਿਨਾ ਕਿਸੀ ਰੋਕਟੋਕ ਦੇ ਇਸਤੇਮਾਲ ਤੇ ਸਾਂਝਾ ਕੀਤਾ ਜਾ ਸਕਦਾ ਹੈ
+
|-
+
| 00:47 
+
| ਲਿਬ੍ਰ ਔਫਿਸ ਸੂਟ ਨਾਲ ਸ਼ੁਰੁਆਤ ਕਰਣ ਲਈ
+
|-
+
| 00:50 
+
| ਤੁਸੀ ਆਪਨਾ ਔਪਰੇਟਿੰਗ ਸਿਸਟਮ ਮਾਇਕ੍ਰੋਸੌਫਟ ਵਿੰਡੋਜ਼ 2000 ਜਾਂ ਉਸਦਾ ਉੱਚ ਵਰਜ਼ਨ ਜਿਸ ਤਰਹ  ਏਮਐਸ ਵਿੰਡੋਜ ਏਕਸ ਪੀ ਜਾਂ  ਗਨੂ/ਲਾਇਨਕ੍ਸ ਇਸਤੇਮਾਲ ਕਰ ਸਕਦੇ ਹੋ
+
|-
+
| 01:02 
+
| ਇੱਥੇ ਅਸੀ ਅਪਨੇ ਔਪਰੇਟਿੰਗ ਸਿਸਟਮ ਦੇ ਤੌਰ ਤੇ ਉਬਨਟੂ ਲਾਇਨਕ੍ਸ ਵਰਜ਼ਨ 10.04 ਅਤੇ ਲਿਬ੍ਰਔਫਸ ਸੂਟ ਵਰਜ਼ਨ 3.3.4 ਇਸਤੇਮਾਲ ਕਰ ਰਏ ਹਾੰ
+
|-
+
| 01:12 
+
| ਅਗਰ ਤੁਹਾਡੇ ਕੋਲ ਲਿਬ੍ਰ ਔਫਿਸ ਸੂਟ ਇਨਸਟੌਲਡ ਨਹੀ ਹੈ ਤਾਂ
+
|-
+
| 01:15 
+
| ਇਸਪ੍ਰੇਸ ਨੂੰ ਸਿਨੈਪਟਿਕ ਪੈਕੇਜ ਸੈਨੇਜਰ ਦ੍ਵਾਰਾ ਇਨਸਟਾਲ ਕੀੱਤਾ ਜਾ ਸਕਦਾ ਹੈ
+
|-
+
| 01:19 
+
| ਸਿਨੈਪਟਿਕ ਪੈਕੇਜ ਸੈਨੇਜਰ ਦੇ ਬਾਰੇ ਹੋਰ ਜਾਨਕਾਰੀ ਲਈ
+
|-
+
| 01:22 
+
| ਕਿਰਪਾ ਕਰਕੇ ਇਸ ਵੇਬਸਾਇਟ ਉੱਤੇ ਉਬਨਟੂ ਲਾਇਨਕਸ ਟਯੂਟੋਰਿਯਲਸ ਵੇੱਖੋ ਅਤੇ ਇਸ ਵੇਬਸਾਇਟ ਤੇ ਦੱਸੇ ਹੋਏ ਨਿਰਦੇਸ਼ਾੰ ਦਾ ਪਾਲਨ ਕਰਕੇ ਲਿਬ੍ਰ ਔਫਿਸ ਸੂਟ ਡਾਉਨਲੋਡ ਕਰੋ
+
|-
+
| 01:32 
+
| ਲਿਬ੍ਰ ਔਫਿਸ ਸੂਟ ਦੇ ਪਹਿਲੇ ਟਯੂਟੋਰਿਯਲ ਵਿੱਚ ਵਿਸਤ੍ਰਿਤ ਨਿਰਦੇਸ਼ ਹਨ
+
|-
+
| 01:37 
+
| ਇਸਪ੍ਰੇਸ ('Impress') ਨੂੰ ਇਨਸਟੌਲ (install) ਕਰਨ ਵੇਲੇ ਕਮਪਲੀਟ ('Complete') ਵਿਕਲਪ ਦਾ ਇਸਤੇਮਾਲ ਕਰਣ ਦਾ ਧਿਆਨ ਰੱਖੋ
+
|-
+
| 01:43 
+
| ਅਗਰ ਤੁਸੀ ਪਹਿਲਾ ਹੀ ਲਿਬ੍ਰ ਔਫਿਸ ਸੂਟ ਇਨਸਟੌਲ ਕਰ ਰਖਿਆ ਹੈ ਤਾਂ 
+
|-
+
| 01:46 
+
| ਅਪਨੀ ਸਕ੍ਰੀਨ ਦੇ ਉੱਪਰਲੇ ਖੱਬੇ ਪਾਸੇ “Applications”(ਐਪਲਿਕੇਸ਼ਨਜ਼) ਵਿਕਲਪ ਤੇ ਕਲਿਕ ਕਰਕੇ ਲਿਬ੍ਰ ਔਫਿਸ ਇਮਪ੍ਰੇਸ ਤੁਹਾਨੂ ਮਿਲੇਗਾ । “Office”(ਆਫਿਸ) ਤ ਕਲਿਕ ਕਰੋ ਅਤੇ ਫਿਰ “LibreOffice”(ਲਿਬ੍ਰ ਔਫਿਸ) ਵਿਕਲਪ ਤੇ
+
|-
+
|  01:58 
+
| ਲਿਬ੍ਰ ਔਫਿਸ ਦੇ ਹਰ ਕਮ੍ਪੋਨੈਂਟ (component) ਨਾਲ ਇਕ ਨਵਾ ਡਾਯਲੋਗ ਬਾਕਸ ਖੁੱਲੇਗਾ
+
|-
+
| 02:03 
+
| ਲਿਬ੍ਰ ਔਫਿਸ ਇਮਪ੍ਰੇਸ ਨੂੰ ਖੋਲਨ ਲਈ ਨਵੇ ਡਾਯਲੌਗ ਬਾਕਸ ਵਿੱਚ ਪਰੈੱਜ਼ਨਟੇਸ਼ਨ  (“Presentation”) ਕਮ੍ਪੋਨੈਂਟ ਤੇ ਕਲਿਕ ਕਰੋ । ਹੁਨ ਕਰਿਏਟ (“Create”) ਤੋ ਕਲਿਕ ਕਰੋ
+
|-
+
| 02:13 
+
| ਇਹ ਮੇਨ ਇਮਪ੍ਰੇਸ ਵਿੰਡੋ ਵਿਚ ਖਾਲੀ ਡੌਕਯੂਮੇੰਟ ਖੋੱਲੇਗਾ
+
|-
+
| 02:18 
+
| ਹੁਣ ਅਸੀ ਇਮਪ੍ਰੇਸ ਵਿੰਡੇ ਦੇ ਪ੍ਰਮੁੱਖ ਕਮ੍ਪੋਨੈਂਟ ਬਾਰੇ ਸਿਖਦੇ ਹਾੰ
+
|-
+
| 02:22 
+
| ਇਮਪ੍ਰੇਸ ਵਿੰਡੋ ਵਿੱਚ ਕਈ ਟੁਲਬਾਰ ਹਨ । ਇਹ ਹਨ ਟਾਇਟਲ ਬਾਰ, ਮੇਨਯੂ ਬਾਰ
+
|-
+
| 02:29 
+
| ਸਟੈਨਰਡ ਟੂਲਬਾਰ, ਫੌਰਮੈਟਿੰਗ ਬਾਰ ਅਤੇ ਸਟੇਟੱਸ ਬਾਰ
+
|-
+
| 02:36 
+
| ਟਯੂਟੋਰਿਯਲ ਵਿੱਚ ਅੱਗੇ ਅਸੀ ਟੂਲ ਬਾਰ ਦੇ ਬਾਰੇ ਹੋਰ ਜਾਨਾਂ ਗੇ
+
|-
+
| 02:41 
+
| ਹੁਣ ਅਸੀ ਅਪਨੀ ਪਹਿਲੀ ਪਰੈੱਜ਼ਨਟੇਸ਼ਨ ਤੇ ਕਮ ਕਰਨ ਲਈ ਤੈਯਾਰ ਹਾੰ! ਹੁਨ ਫਾਇਲ ਬੰਦ ਕਰੋ
+
|-
+
| 02:47 
+
| ਅਸੀ Applications->click on Office-> ਤੇ ਜਾਕੇ  ਲਿਬ੍ਰ ਔਫਿਸ ਇਮਪ੍ਰੇਸ ਤੇ ਕਲਿਕ ਕਰਦੇ ਹਾਂ
+
|-
+
| 02:56 
+
|  ‘from template’(ਫਰੌਮ ਟੈਮਪ੍ਲੇਟ) ਤੇ ਕਲਿਕ ਕਰੋ
+
|-
+
| 02:59 
+
|  “Recommendation of a strategy”(ਰੇਕੇਮੈਨ੍ਡੇਸ਼ਨ ਆਫ ਏ ਸਟ੍ਰੈਟੇਜੀ) ਨੂੰ ਸਿਲੇਕ੍ਟ ਕਰੋ
+
|-
+
| 03:06 
+
|  ‘select a slide design’(ਸਿਲੇਕ੍ਟ  ਸਲਾਇਡ ਡਿਜਾਇਨ) ਡ੍ਰੌਪ ਡਾਉਨ ਵਿੱਚ, ‘Presentation Backgrounds’(ਪ੍ਰੇਜੇੰਟੇਸ਼ਨ ਬੈਕਗ੍ਰਾਉਂਡ)  ਸਿਲੇਕ੍ਟ ਕਰੋ ਫਿਰ ‘blue border’ (ਬਲੂ ਬਾਰ੍ਡਰ)ਸਿਲੇਕ੍ਟ ਕਰੋ
+
|-
+
| 03:14 
+
|  ‘select an output medium field’ (ਸਿਲੇਕ੍ਟ ਐਨ ਆਉਟਪੁੱਟ ਮੀਡਅਮ ਫੀਲ੍ਡ)ਵਿੱਚ ‘original’ (ਔਰੀਜਨਲ) ਸਿਲੇਕ੍ਟ ਕਰੋ
+
|-
+
| 03:22 
+
| ਇਹ ਸਲਾਇਡ ਟ੍ਰਾਨਸੀਸ਼ਨਸ (transitions) ਬਣਾਉਣ ਲਈ ਇਕ ਕਦਮ ਹੈ
+
|-
+
| 03:26 
+
| ਹੋਰ ਵਿਕਲਪ ਬਦਲੇ ਬਿਨਾ ਨੇਕ੍ਸਟ ਕਲਿਕ ਕਰੋ
+
|-
+
| 03:32 
+
|  ‘what is your name’(ਵੌਟ ਇਜ਼ ਯੌਰ ਨੇਮ) ਫੀਲਡ ਵਿੱਚ ਤੁਸੀ ਅਪਨਾ ਨਾਮ ਜਾਂ ਅਪਨੇ ਸੰਸਥਾਨ ਦਾ ਨਾਮ ਟਾਇਪ ਕਰ ਸਕਦੇ ਹੋ। ਮੈੰ ‘A1 services’ ਟਾਇਪ ਕਰਾੰ ਗਾ
+
|-
+
| 03:41 
+
|  ‘what is the subject of your presentation’ (ਵੌਟ ਇਜ਼ ਦਾ ਸਬਜੈਕ੍ਟ ਆਫ ਯੌਰ ਪ੍ਰੇਜੈਨਟੇਸ਼ਨ)ਫੀਲਡ ਵਿੱਚ ‘Benefits of Open Source’ ਟਾਇਪ ਕਰੋ
+
|-
+
| 03:49 
+
| ਇਹ ਸਟੈੱਪ ਪਰੈੱਜ਼ਨਟੇਸ਼ਨ ਦਾ ਸ਼ੀਰਸ਼ਕ ਬਿਆਨ ਕਰਦਾ ਹੈ
+
|-
+
| 03:52 
+
| ਸਾਰੇ ਵਿਕਲਪ ਪਹਿਲੇ ਤੋਂ ਹੀ ਚੁਣੇ ਹੁੰਦੇ ਨੇਂ। ਕੁਝ ਵੀ ਨਾ ਬਦਲੋ
+
|-
+
| 03:58 
+
| ਇਹ ਪਰੈੱਜ਼ਨਟੇਸ਼ਨ ਦੇ ਸ਼ੀਰਸ਼ਕ ਦੇ ਨਮੂਨੇ ਹਨ
+
|-
+
| 04:01 
+
| Create (ਕਰਿਏਟ) ਤੇ ਕਲਿਕ ਕਰੋ
+
|-
+
| 04:04 
+
| ਹੁਣ ਤੁਸੀ ਲਿਬ੍ਰੇ ਔਫਿਸ ਇਮਪ੍ਰੇਸ ਵਿੱਚ ਆਪਨਾ ਪਹਿਲਾ ਪਰੈੱਜ਼ਨਟੇਸ਼ਨ ਬਨਾ ਲਿਆ ਹੈ
+
|-
+
| 04:09 
+
| ਹੁਣ ਅਸੀ ਵੇਖਾੰਗੇ ਕੇ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ  ਸੇਵ ਕੀਤਾ ਜਾਏ
+
|-
+
| 04:15 
+
| ਸੇਵ ਡਾਯਲੌਗ ਬਾਕਸ ਖੁੱਲੇਗਾ। ਅਸੀ ਇਸ ਫਾਇਲ ਨੂੰ “Sample Impress" ਦੇ ਨਾਮ ਹੇਠ ਸੇਵ ਕਰਾੰ ਗੇ ਅਤੇ  ਸੇਵ ਬਟਨ ਤੇ ਕਲਿਕ ਕਰੋ
+
|-
+
| 04:25 
+
| ਧਿਆਨ ਦਵੋ ਕੇ ਇਮਪ੍ਰੇਸ ਔਪਨ ਡੌਕੀਯੂਮੇਨਟ ਫਾਰਮੇਟ .odp ਏਕਸਟੇੰਸ਼ਨ ਨਾਲ ਸੇਵ ਹੋਣਾ ਚਾਹੀਦਾ ਹੈ
+
|-
+
| 04:33 
+
| ਹੁਣ ਅਸੀ ਫਾਇਲ ਬੰਦ ਕਰਾੰਗੇ। ਪਰੈੱਜ਼ਨਟੇਸ਼ਨ ਬੰਦ ਕਰਨ ਲਈ, File(ਫਾਇਲ) ਅਤੇ Close (ਕਲੋਜ਼) ਤੇ ਕਲਿਕ ਕਰੋ
+
|-
+
| 04:40 
+
| ਲਿਬ੍ਰ ਔਫਿਸ ਇਮਪ੍ਰਸ ਨੂੰ ਸਾਇਕ੍ਰੋਸੌਫਟ ਪਾਵਰ ਪਵਾਏੰਟ ਪ੍ਰੈਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ ਸਿਖਦੇ ਹਾੰ।
+
|-
+
| 04:48 
+
| ਅਸੀ ਸੈਮਪਲ ਇਸਪ੍ਰੇਸ ਪ੍ਰੈਜ਼ਨਟੇਸ਼ਨ ਨੂੰ ਖੋਲਾੰਗੇ । ਇਕ ਬਾਰ ਫੇਰ ਕਲਿੱਕ ਕਰੋ ਫਾਇਲ ਫੇਰ ਓਪਨ, ਅਤੇ ਸਿਲੇਕ੍ਟ ਕਰੋ ਸੈਮਪਲ ਇਮਪ੍ਰੇਸ
+
|-
+
| 04:59 
+
| ਲਿਬ੍ਰ ਔਫਿਸ ਇਮਪ੍ਰੇਸ, ਡੌਕਯੁਮੈਂਟਜ਼ ਨੂੰ ਡਿਫੌਲਟ ਵਿੱਚ ਔਪਨ ਡੌਕਿਯੂਮੇੰਟ ਫਾਰਮੈਟ (ODP)ਦੇ ਤਹਤ ਸੇਵ ਕਰਦਾ ਹੈ
+
|-
+
| 05:06 
+
| ਮਾਇਕ੍ਰੋਸੌਫਟ ਪਾਵਰ ਪਵਾਏੰਟ ਨੂੰ ਪ੍ਰੈਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ
+
|-
+
| 05:14 
+
| ਫਾਇਲ ਵਿੱਚ “Microsoft PowerPoint ਚੁਣੋ ਜਾਂ ਟਾਇਪ ਕਰੋ
+
|-
+
| 05:18 
+
| ਫਾਇਲ ਨੂੰ ਸੇਵ ਕਰਨ ਨਈ ਲੋਕੇਸ਼ਨ ਚੁਣੋਂ
+
|-
+
| 05:24 
+
|  “Keep Current Format” (ਕੀਪ ਕਰਨ੍ਟ ਫਾਰਮੈਟ)ਬਟਨ ਤੇ ਕਲਿਕ ਕਰੋ। ਫਾਇਲ ਹੁਨ ਪੀਪੀਟੀ ਦੇ ਹੂਪ ਵਿੱਚ ਸੇਵ ਹੋ ਗਈ ਹੈ
+
|-
+
| 05:33 
+
| ਆਓ ਹੁਣ ਫਾਇਲ ਨੂੰ ਬੇਦ ਕਰਿਏ ਫਾਇਲ ਐੰਡ ਕਲੋਜ ਤੇ ਕਲਿਕ ਕਰੋ
+
|-
+
| 05:36 
+
| ਅੱਗੇ ਹੁਣ ਵੇਖਦਾ ਹਾਂ, ਮਾਇਕ੍ਰੋਸੌਫਟ ਪਾਵਰਪਵਾਏੰਟ ਪ੍ਰੇਜਨਟੇਸ਼ਨ ਨੂੰ ਲਿਬ੍ਰ ਔਫਿਸ ਇਮਪ੍ਰੇਸ ਵਿੱਚ ਕਿਸ ਤਰਹ  ਖੋਲਿਆ ਜਾੰਦਾ ਹੈ
+
|-
+
| 05:44 
+
| ਫਾਇਲ ਤੇ ਫਿਰ ਉਪਨ ਤੇ ਕਲਿਕ ਕਰੋ (open-> Open)
+
|-
+
| 05:46 
+
| Ppt ਫਾਇਲ ਨੂੰ ਬ੍ਰਾਉਜ਼ ਕਰੋ ਜੋ ਤੁਸੀ ਵੇਖਨਾ ਚਾਹੁੰਦੇ ਹੋ
+
|-
+
| 05:50 
+
| ਫਾਇਲ ਨੂੰ ਸਿਲੇਕ੍ਟ ਕਰੋ ਅਤੇ ਓਪਨ ਤੇ ਕਲਿਕ ਕਰੋ
+
|-
+
| 05:53 
+
| ਆਖਿਰ ਵਿੱਚ ਹੁਣ ਅਸੀ ਲਿਬ੍ਰ ਔਫਿਸ ਇਮਪ੍ਰੇਸ ਪਰੈੱਜ਼ਨਟੇਸ਼ਨ ਨੂੰ pdf ਫਾਇਲ ਵਿੱਚ ਇਕਸਪੋਰਟ ਕਰਨਾ ਸਿੱਖਾੰਗੇ
+
|-
+
| 06:01 
+
| PDF ਆਪਸ਼ਨਜ਼ ਡਾਯਲੌਗ ਬਾਕਸ ਵਿੱਚ file ਅਤੇ->Export as PDF (ਐਕ੍ਸਪੌਰ੍ਡ ਐਜ਼ ਪੀ ਡੀ ਐਫ) ਤੇ ਕਲਿਕ ਕਰੋ, ਸਾਰੇ ਵਿਕਲਪਾਂ ਨੂੰ ਮੌਜੂਦਾ ਸਥਿਤੀ ਵਿੱਚ ਰਹਿਨ ਦੋ ਅਤੇ “Export” ਬਟਨ ਤੇ ਕਲਿਕ ਕਰੋ
+
|-
+
| 06:12 
+
| ਫਾਇਲਨੇਮ ਫੀਲਡ(filename field) ਵਿੱਚ “Sample Impress” ਟਾਇਪ ਕਰੋ
+
|-
+
| 06:16 
+
|  ‘Save in folder’ ਫੀਲਡ ਵਿੱਚ ਜਗਹ ਚੁਣੇਂ ਜਿੱਥੇ ਤੁਸੀ ਫਾਇਲ ਨੂੰ ਸੇਵ ਕਰਨਾ ਚਾਹੁੰਦੇ ਹੋ ਅਤੇ ਸੇਵ ਤੇ ਕਲਿਕ ਕਰੋ
+
|-
+
| 06:23 
+
| ਡੌਕਯੂਮੈਂਟ ਹੁਣ ਪੀ ਡੀ ਏਫ ਫਾਇਲ ਦੇ ਰੂਪ ਵਿੱਚ ਡੈਸਕਟੌਪ  ਤੇ ਸੇਵ ਹੋ ਗਇਆ ਹੈ
+
|-
+
| 06:29 
+
| ਇਸ ਦੇ ਨਾਲ ਲਿਬ੍ਰ ਔਫਿਸ ਇਮਪ੍ਰੇਸ ਦਾ ਟਯੂਟੋਰਿਯਲ ਸਮਾਪਤ ਹੁੰਦਾ ਹੈ
+
|-
+
| 06:34 
+
| ਸਾਰਾਂਸ਼ ਵਿੱਚ, ਅਸੀ ਸਿੱਖਿਆ,
+
|-
+
| 06:36 
+
| ਲਿਬ੍ਰ ਔਫਿਸ ਇਮਪ੍ਰੇਸ ਦਾ ਪਰਿਚੈ
+
|-
+
| 06:39 
+
| ਇਮਪ੍ਰੇਸ ਦੇ ਵਿਵਿਧ ਟੂਲਬਾਰ
+
|-
+
| 06:42 
+
| ਨਵੀ ਪਰੈੱਜ਼ਨਟੇਸ਼ਨ ਕਿੱਦਾਂ ਬਨਾਈ ਜਾਵੇ
+
|-
+
| 06:45 
+
| ਮਾਇਕ੍ਰੋ ਸਾਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਯੇ
+
|-
+
| 06:49 
+
| ਏਮ ਐਸ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਵੇਂ ਓਪਨ ਕਿਤਾ ਜਾਯੇ
+
|-
+
| 06:53 
+
| ਅਤੇ ਇਮਪ੍ਰਸ ਦੇ ਡੌਕਯੂਮੇੰਟ ਨੂੰ ਪੀ ਡੀ ਏਫ ਫਾਇਲ ਵਿੱਚ ਕਿਵੇ ਏਕਸਪੋਰਟ ਕੀਤਾ ਜਾਯੇ
+
|-
+
| 06:57 
+
| ਇਸ ਵਿਸਤ੍ਰਿਤ ਅਭਿਆਸ ਨੂੰ ਕਰ ਕੇ ਵੇਖੋ
+
|-
+
| 07:00 
+
| ਨਵੇ ਡੌਕਯੂਮੈਂਟ ਨੂੰ ਖੋੱਲੋ, ਪਹਿਲੀ ਸਲਾਇਡ ਤੇ ਕੁਝ ਟੇਕ੍ਸਟ ਲਿੱਖੋ
+
|-
+
| 07:05 
+
| ਇਸਨੂੰ ਐਮ ਏਸ ਪਾਵਰ ਪਵਾਏੰਟ ਡੌਕਯੂਮੈਂਟ ਦੇ ਰੂਪ ਵਿੱਚ ਸੇਵ ਕਰੋ ਅਤੇ ਫਿਰ ਬੰਦ ਕਰ ਦਵੋ
+
|-
+
| 07:11 
+
| ਜਿਹਡੀ ਫਾਇਲ ਅਸੀ ਵੇਖੀ ਸੀ ਓਸਨੂ ਫੇਰ ਖੋੱਲੋ
+
|-
+
| 07:15 
+
| ਥੱਲੇ ਦਿੱਤੇ ਗਏ ਲਿੰਕ ਤੇ ਵੀਡਿਓ ਵੇਖੋ, ਇਹ ਸਪੋਕਨ ਟਯੂਟੋਰਿਯਲ ਨੂੰ ਸੰਛਿਪਤ ਵਿੱਚ ਦਸਦਾ ਹੈ
+
|-
+
| 07:22 
+
| ਅਗਰ ਤੁਹਾਡੇ ਕੋਲ ਪ੍ਰਯਾਪਤ ਬੈਨਡਵਿਡਥ ਨਹੀੰ ਹੈ, ਤਾ ਤੁਸੀ ਡਾਉਨਲੋਡ ਕਰਕੇ ਵੇਖ ਸਕਦੇ ਹੋ
+
|-
+
| 07:26 
+
| ਸਪੋਕੇਨ ਟਯੂਟਰਿਯਲ ਪ੍ਰੋਜੇਕਟ ਦੀ ਟੀਮ ਸਪੋਕੇਨ ਟਯੂਟੋਰਿਯਲ ਦਾ ਇਸਤੇਮਾਲ ਕਰਕੇ ਵਰਕਸ਼ਾਪਸ ਦਾ ਸੰਚਾਲਨ ਕਰਦੀ ਹੈ
+
|-
+
| 07:33 
+
| ਜੋ ਲੋਗ ਔਨਲਾਇਨ ਟੈਸਟ ਪਾਮ ਕਰ ਲੈੰਦੇ ਨੇ ਓਹਨਾ ਨੂੰ ਸੈਰਟੀਫਿਕੇਟ ਦੇਂਦੀ ਹੈ
+
|-
+
| 07:36 
+
| ਜਿਆਦਾ ਜਾਨਕਾਰੀ ਲਈ, ਕਿਰਪਾ ਕਰਕੇ ਸਪੋਕੇਨ ਹਾਇਫਨ ਟਯੂਟੋਰਿਯਲ ਡੌਟ ਓ ਆਰ ਜੀ ਨੂੰ ਸੰਪਰਕ ਕਰੋ
+
|-
+
| 07:42 
+
| ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟਾਕ ਟੂ ਆ ਟੀਚਰ ਪ੍ਰੋਜੇਰਟ ਦਾ ਹਿੱਸਾ ਹੈ, ਇਸਦੀ ਮਦਦ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਕਰਦਾ ਹੈ
+
|-
+
| 07:55 
+
| ਇਸ ਮਿਸ਼ਨ ਦੀ ਅਧਿਕ ਜਾਨਕਾਰੀ ਸਪੋਕੇਨ ਹਾਇਫਨ ਟਯੂਟੋਰਿਯਲ ਡੌਟ ਓ ਆਰ ਜੀ ਸਲੈਸ਼ ਏਨ ਏਮ ਈ ਆਈ ਸੀ ਟੀ ਹਾਈਫਨ ਇਨ੍ਟਰੋ ਵਿੱਚ ਮੌਜੂਦ ਹੈ
+
|-
+
| 08:07 
+
| ਇਸ ਟਯੂਟੋਰਿਯਲ ਵਿੱਚ ਦੇਸੀ ਕ੍ਰਿਉ ਸੌਲਯੂਸ਼ਨਜ਼ ਪ੍ਰਾਇਵੇਟ ਲਿਮਿਟੇਡ ਦ੍ਵਾਰਾ ਸਹਿਯੋਗ ਕੀਤਾ ਗਇਆ ਹੈ
+
ਜੁਡ਼ਨ ਲਈ ਧੰਨਵਾਦ
+
|}
+

Revision as of 19:06, 3 June 2014

Contributors and Content Editors

Khoslak, PoojaMoolya, Pratik kamble