Difference between revisions of "LibreOffice-Suite-Base/C2/Modify-a-simple-form/Punjabi"
From Script | Spoken-Tutorial
Line 9: | Line 9: | ||
| 00:04 | | 00:04 | ||
| Modifying a Form ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ: | | Modifying a Form ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ: | ||
− | * ਫੋਰਮ ਵਿਚ ਡੇਟਾ | + | * ਫੋਰਮ ਵਿਚ ਡੇਟਾ ਭਰਨਾੈ। |
− | * ਫੋਰਮ ਨੂੰ | + | * ਫੋਰਮ ਨੂੰ ਸੁਧਾਰਨਾੈ। |
|- | |- | ||
| 00:14 | | 00:14 | ||
− | | ਪਿਛਲੇ ਟਿਯੂਟੋਰਿਅਲ ਵਿਚ, ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਅਸੀਂ ਫੋਰਮ ਬਣਾਉਣਾ ਸਿਖਿਆ | + | | ਪਿਛਲੇ ਟਿਯੂਟੋਰਿਅਲ ਵਿਚ, ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਅਸੀਂ ਫੋਰਮ ਬਣਾਉਣਾ ਸਿਖਿਆ ਸੀੈ। |
|- | |- | ||
| 00:22 | | 00:22 | ||
− | | ਤੇ ਅਸੀਂ ਆਪਣੇ ਉਦਾਹਰਣ ਲਾਇਬ੍ਰੇਰੀ ਡੇਟਾਬੇਸ ਵਿਚ ਇਕ ਸਾਦਾ ਬੁਕਸ ਡੇਟਾ ਐਂਟਰੀ | + | | ਤੇ ਅਸੀਂ ਆਪਣੇ ਉਦਾਹਰਣ ਲਾਇਬ੍ਰੇਰੀ ਡੇਟਾਬੇਸ ਵਿਚ ਇਕ ਸਾਦਾ ਬੁਕਸ ਡੇਟਾ ਐਂਟਰੀ ਫੋਰਮ ਵੀ ਬਣਾਇਆ ਸੀੈ। |
|- | |- | ||
| 00:29 | | 00:29 | ||
− | | ਚਲੋ ਵੋਖਿਏ ਇਸ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਡੇਟਾ ਕਿਵੇਂ ਭਰ ਸਕਦੇ | + | | ਚਲੋ ਵੋਖਿਏ ਇਸ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਡੇਟਾ ਕਿਵੇਂ ਭਰ ਸਕਦੇ ਹਾਂੈ। |
|- | |- | ||
| 00:39 | | 00:39 | ||
− | | ਅਗਰ ਲਿਬਰੇਆਫਿਸ ਪਹਿਲਾਂ ਤੋ ਹੀ ਚਾਲੂ ਨਹੀ ਹੈ ਤਾਂ ਇਸ ਪ੍ਰੋਗਰਾਮ ਨੂੰ ਓਪਨ | + | | ਅਗਰ ਲਿਬਰੇਆਫਿਸ ਪਹਿਲਾਂ ਤੋ ਹੀ ਚਾਲੂ ਨਹੀ ਹੈ ਤਾਂ ਇਸ ਪ੍ਰੋਗਰਾਮ ਨੂੰ ਓਪਨ ਕਰੋੈ। |
|- | |- | ||
| 00:48 | | 00:48 | ||
− | | ਅਤੇ ਆਪਣਾ ਲਾਇਬ੍ਰੇਰੀ ਡੇਟਾਬੇਸ | + | | ਅਤੇ ਆਪਣਾ ਲਾਇਬ੍ਰੇਰੀ ਡੇਟਾਬੇਸ ਖੋਲੋੈ। |
|- | |- | ||
| 00:52 | | 00:52 | ||
− | | ਅਗਰ ਬੇਸ ਪਹਿਲਾਂ ਤੋ ਹੀ ਚਲ ਰਿਹਾ ਹੋਵੇ ਤਾਂ File ਮੇਨ੍ਯੂ ਵਿਚ Open ਤੇ ਕਲਿਕ ਕਰਕੇ ਇਸਨੂੰ ਖੋਲ ਸਕਦੇ | + | | ਅਗਰ ਬੇਸ ਪਹਿਲਾਂ ਤੋ ਹੀ ਚਲ ਰਿਹਾ ਹੋਵੇ ਤਾਂ File ਮੇਨ੍ਯੂ ਵਿਚ Open ਤੇ ਕਲਿਕ ਕਰਕੇ ਇਸਨੂੰ ਖੋਲ ਸਕਦੇ ਹਾਂ। |
|- | |- | ||
| 01:03 | | 01:03 | ||
− | | ਜਾਂ ਫੇਰ File ਮੇਨ੍ਯੂ ਵਿਚ Recent Documents ਤੇ ਕਲਿਕ | + | | ਜਾਂ ਫੇਰ File ਮੇਨ੍ਯੂ ਵਿਚ Recent Documents ਤੇ ਕਲਿਕ ਕਰਕੇੈ। |
|- | |- | ||
| 01:08 | | 01:08 | ||
− | | ਹੁਣ ਅਸੀਂ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ | + | | ਹੁਣ ਅਸੀਂ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ। |
|- | |- | ||
| 01:12 | | 01:12 | ||
− | | ਆਓ, ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ | + | | ਆਓ, ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਿਏੈ। |
|- | |- | ||
| 01:18 | | 01:18 | ||
− | | ਧਿਆਨ ਦਵੋ ਕਿ ਫੋਰਮਸ ਦੇ ਥੱਲੇ ਵਿੰਡੋ ਦੇ ਕੇੰਦਰ ਵਿਚ ‘Books Data Entry Form’ ਹਾਇਲਾਇਟਿਡ | + | | ਧਿਆਨ ਦਵੋ ਕਿ ਫੋਰਮਸ ਦੇ ਥੱਲੇ ਵਿੰਡੋ ਦੇ ਕੇੰਦਰ ਵਿਚ ‘Books Data Entry Form’ ਹਾਇਲਾਇਟਿਡ ਹੈੈ। |
|- | |- | ||
| 01:28 | | 01:28 | ||
− | | Form Name ਤੇ ਰਾਇਟ ਕਲਿਕ ਕਰੋ, ਅਤੇ ਫੇਰ Open ਤੇ ਕਲਿਕ | + | | Form Name ਤੇ ਰਾਇਟ ਕਲਿਕ ਕਰੋ, ਅਤੇ ਫੇਰ Open ਤੇ ਕਲਿਕ ਕਰੋੈ। |
|- | |- | ||
| 01:33 | | 01:33 | ||
− | | ਹੁਣ ਅਸੀਂ ਬਲੂ ਬੈਕਗਰਾਊਂਡ ਦੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਸ ਵਿੱਚ ਬੁਕਸ ਟੇਬਲ ਦੇ ਸਾਰੇ ਲੇਬਲਸ ਅਤੇ ਟੇਕ੍ਸ੍ਟ ਬੌਕਸਸ੍ | + | | ਹੁਣ ਅਸੀਂ ਬਲੂ ਬੈਕਗਰਾਊਂਡ ਦੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਸ ਵਿੱਚ ਬੁਕਸ ਟੇਬਲ ਦੇ ਸਾਰੇ ਲੇਬਲਸ ਅਤੇ ਟੇਕ੍ਸ੍ਟ ਬੌਕਸਸ੍ ਹਨ। |
|- | |- | ||
| 01:45 | | 01:45 | ||
− | | ਹਰ ਇਕ ਫੀਲਡ ਤੇ ਜਾਉਣ ਲਈ ਹੁਣ ਟੈਬ ਕੀ ਤੇ ਕਲਿਕ ਕਰੋ ਅਤੇ ਜਿਵੇਂ ਹੀ ਅਸੀਂ ਆਖਰੀ ਰਿਕਾਰਡ ਤੇ ਜਾਵਾਂਗੇ, ਬੇਸ ਅਗਲਾ ਰਿਕਾਰਡ ਆਪਣੇ ਆਪ ਓਪਨ ਕਰ | + | | ਹਰ ਇਕ ਫੀਲਡ ਤੇ ਜਾਉਣ ਲਈ ਹੁਣ ਟੈਬ ਕੀ ਤੇ ਕਲਿਕ ਕਰੋ ਅਤੇ ਜਿਵੇਂ ਹੀ ਅਸੀਂ ਆਖਰੀ ਰਿਕਾਰਡ ਤੇ ਜਾਵਾਂਗੇ, ਬੇਸ ਅਗਲਾ ਰਿਕਾਰਡ ਆਪਣੇ ਆਪ ਓਪਨ ਕਰ ਦੇਵੇਗਾ। |
|- | |- | ||
| 01:56 | | 01:56 | ||
− | | ਇਸ ਤਰਹ ਅਸੀਂ ਰਿਕਾਰਡਸ ਨੂੰ ਵੇਖ ਸਕਦੇ | + | | ਇਸ ਤਰਹ ਅਸੀਂ ਰਿਕਾਰਡਸ ਨੂੰ ਵੇਖ ਸਕਦੇ ਹਾਂ। |
|- | |- | ||
| 02:00 | | 02:00 | ||
− | | ਜਾਂ ਅਸੀਂ ਰਿਕਾਰਡਸ ਦੇ ਵਿਚ ਨੈਵੀਗੇਟ ਕਰਨ ਲਈ ਬੌਟਮ ਟੂਲਬਾਰ ਵਿਚ ਬਲੈਕ ਟ੍ਰਾਏਨਗਲ ਆਇਕਨਜ਼ ਦਾ ਵੀ ਇਸਤੇਮਾਲ ਕਰ ਸਕਦੇ | + | | ਜਾਂ ਅਸੀਂ ਰਿਕਾਰਡਸ ਦੇ ਵਿਚ ਨੈਵੀਗੇਟ ਕਰਨ ਲਈ ਬੌਟਮ ਟੂਲਬਾਰ ਵਿਚ ਬਲੈਕ ਟ੍ਰਾਏਨਗਲ ਆਇਕਨਜ਼ ਦਾ ਵੀ ਇਸਤੇਮਾਲ ਕਰ ਸਕਦੇ ਹਾਂ। |
|- | |- | ||
| 02:10 | | 02:10 | ||
− | | ਜਾਂ ਫੇਰ ਸਿੱਧੇ ਹੀ ਕਿਸੇ ਰਿਕਾਰਡ ਤੇ ਜਾਣ ਲਈ, ਬੌਟਮ ਟੂਲਬਾਰ ਵਿਚ ਰਿਕਾਰਡ ਨੰਬਰ ਟਾਇਪ ਕਰੋ ਅਤੇ ਐਨਟਰ ਕੀ ਜਾਂ ਤੇ ਟੈਬ ਕੀ ਪ੍ਰੈੱਸ | + | | ਜਾਂ ਫੇਰ ਸਿੱਧੇ ਹੀ ਕਿਸੇ ਰਿਕਾਰਡ ਤੇ ਜਾਣ ਲਈ, ਬੌਟਮ ਟੂਲਬਾਰ ਵਿਚ ਰਿਕਾਰਡ ਨੰਬਰ ਟਾਇਪ ਕਰੋ ਅਤੇ ਐਨਟਰ ਕੀ ਜਾਂ ਤੇ ਟੈਬ ਕੀ ਪ੍ਰੈੱਸ ਕਰੋ। |
|- | |- | ||
| 02:23 | | 02:23 | ||
− | | ਹੁਣ ਅਸੀਂ ਆਖਰੀ ਰਿਕਾਰਡ ਤੇ ਚਲਿਏ ਜਿਹਡ਼ਾ | + | | ਹੁਣ ਅਸੀਂ ਆਖਰੀ ਰਿਕਾਰਡ ਤੇ ਚਲਿਏ ਜਿਹਡ਼ਾ ਕਿ ਪੰਜਵਾ ਰਿਕਾਰਡ ਹੈ। |
|- | |- | ||
| 02:29 | | 02:29 | ||
− | | ਹੁਣ ਇਕ ਨਵਾਂ ਰਿਕਾਰਡ ਐੰਟਰ | + | | ਹੁਣ ਇਕ ਨਵਾਂ ਰਿਕਾਰਡ ਐੰਟਰ ਕਰੀਏ। |
|- | |- | ||
| 02:34 | | 02:34 | ||
− | | ਇਹ ਕਰਣ ਲਈ, New Record ਆਇਕਨ ਤੇ ਕਲਿਕ ਕਰੋ. ਇਹ ਬੌਟਮ ਟੂਲਬਾਰ ਵਿਚ ਆਖਰੀ ਰਿਕਾਰਡ ਦੇ ਸੱਜੇ, ਦੂਜਾ ਰਿਕਾਰਡ | + | | ਇਹ ਕਰਣ ਲਈ, New Record ਆਇਕਨ ਤੇ ਕਲਿਕ ਕਰੋ. ਇਹ ਬੌਟਮ ਟੂਲਬਾਰ ਵਿਚ ਆਖਰੀ ਰਿਕਾਰਡ ਦੇ ਸੱਜੇ, ਦੂਜਾ ਰਿਕਾਰਡ ਹੈ। |
|- | |- | ||
| 02:46 | | 02:46 | ||
− | | ਅਸੀਂ ਐਮਪਟੀ ਟੈਕਸਟ ਬੌਕਸੇਜ਼ ਵੇਖ ਸਕਦੇ ਹਾਂ ਅਤੇ ਥੱਲੇ ਰਿਕਾਰਡ ਨੰਬਰ 6 ਲਿਖਿਆ | + | | ਅਸੀਂ ਐਮਪਟੀ ਟੈਕਸਟ ਬੌਕਸੇਜ਼ ਵੇਖ ਸਕਦੇ ਹਾਂ ਅਤੇ ਥੱਲੇ ਰਿਕਾਰਡ ਨੰਬਰ 6 ਲਿਖਿਆ ਹੈ। |
|- | |- | ||
| 02:55 | | 02:55 | ||
− | | ਹੁਣ ਅਸੀਂ ਇਕ ਨਵੀਂ ਬੁਕ ਦੀ ਜਾਣਕਾਰੀ ਭਰਨ ਲਈ ਨਵਾਂ ਰਿਕਾਰਡ ਸ਼ਾਮਲ ਕਰਨ ਲਈ ਤਿਆਰ | + | | ਹੁਣ ਅਸੀਂ ਇਕ ਨਵੀਂ ਬੁਕ ਦੀ ਜਾਣਕਾਰੀ ਭਰਨ ਲਈ ਨਵਾਂ ਰਿਕਾਰਡ ਸ਼ਾਮਲ ਕਰਨ ਲਈ ਤਿਆਰ ਹਾਂ। |
|- | |- | ||
| 03:03 | | 03:03 | ||
− | | ਅਸੀਂ Title ਟੈਕਸਟ ਬੌਕਸ ਵਿਚ ‘Paradise Lost' ਟਾਇਪ ਕਰਿਏ ਅਤੇ ਅਗਲੇ ਫੀਲਡ ਤੇ ਜਾਣ ਲਈ ਟੈਬ ਕੀ ਪ੍ਰੈੱਸ | + | | ਅਸੀਂ Title ਟੈਕਸਟ ਬੌਕਸ ਵਿਚ ‘Paradise Lost' ਟਾਇਪ ਕਰਿਏ ਅਤੇ ਅਗਲੇ ਫੀਲਡ ਤੇ ਜਾਣ ਲਈ ਟੈਬ ਕੀ ਪ੍ਰੈੱਸ ਕਰਿਏ। |
|- | |- | ||
| 03:17 | | 03:17 | ||
− | | ਹੁਣ ਅਸੀਂ Author ਦੇ ਨਾਮ ਅੱਗੇ ‘John Milton' ਟਾਇਪ ਕਰਦੇ | + | | ਹੁਣ ਅਸੀਂ Author ਦੇ ਨਾਮ ਅੱਗੇ ‘John Milton' ਟਾਇਪ ਕਰਦੇ ਹਾਂ। |
|- | |- | ||
| 03:23 | | 03:23 | ||
− | | Publish Year ਦੇ ਅੱਗੇ '1975' | + | | Publish Year ਦੇ ਅੱਗੇ '1975'। |
|- | |- | ||
| 03:28 | | 03:28 | ||
− | | Publisher ਦੇ ਅੱਗੇ ‘Oxford' | + | | Publisher ਦੇ ਅੱਗੇ ‘Oxford'। |
|- | |- | ||
| 03:31 | | 03:31 | ||
− | | ਅਤੇ Price ਦੇ ਅੱਗੇ '200' | + | | ਅਤੇ Price ਦੇ ਅੱਗੇ '200'। |
|- | |- | ||
| 03:36 | | 03:36 | ||
− | | ਹੁਣ ਅਸੀਂ ਬੁਕਸ ਡੇਟਾ ਐਂਟਰੀ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਇਕ ਨਵਾਂ ਰਿਕਾਰਡ ਭਰ ਲਿਆ | + | | ਹੁਣ ਅਸੀਂ ਬੁਕਸ ਡੇਟਾ ਐਂਟਰੀ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਇਕ ਨਵਾਂ ਰਿਕਾਰਡ ਭਰ ਲਿਆ ਹੈ। |
|- | |- | ||
| 03:45 | | 03:45 | ||
− | | ਇਸ ਵਿੰਡੋ ਨੂੰ ਅਸੀਂ ਬੰਦ ਕਰ | + | | ਇਸ ਵਿੰਡੋ ਨੂੰ ਅਸੀਂ ਬੰਦ ਕਰ ਦਵਾਂਗੇ। |
|- | |- | ||
| 03:47 | | 03:47 | ||
− | | ਇਸ ਤਰਹ ਅਸੀਂ ਹੋਰ ਰਿਕਾਰਡਸ ਜਾਂ ਡੇਟਾ ਸ਼ਾਮਲ ਕਰ ਸਕਦੇ | + | | ਇਸ ਤਰਹ ਅਸੀਂ ਹੋਰ ਰਿਕਾਰਡਸ ਜਾਂ ਡੇਟਾ ਸ਼ਾਮਲ ਕਰ ਸਕਦੇ ਹਾਂ। |
|- | |- | ||
Line 134: | Line 134: | ||
|- | |- | ||
| 04:02 | | 04:02 | ||
− | | ਇਸਦੇ ਲਈ ਲਿਬਰੇਆਫਿਸ ਬੇਸ ਦੀ ਮੁੱਖ ਵਿੰਡੋ ਵਿਚ ਰਾਇਟ ਪੈਨਲ ਵਿੱਚ Books Table ਉੱਤੇ ਡਬਲ ਕਲਿਕ | + | | ਇਸਦੇ ਲਈ ਲਿਬਰੇਆਫਿਸ ਬੇਸ ਦੀ ਮੁੱਖ ਵਿੰਡੋ ਵਿਚ ਰਾਇਟ ਪੈਨਲ ਵਿੱਚ Books Table ਉੱਤੇ ਡਬਲ ਕਲਿਕ ਕਰੋ। |
|- | |- | ||
| 04:12 | | 04:12 | ||
− | | ਵੇੱਖੋ ਕੀ ਅਸੀਂ ਫੋਰਮ ਦੁਆਰਾ ਭਰਿਆ ਗਿਆ ਨਵਾਂ ਰਿਕਾਰਡ ਵੇਖ ਸਕਦੇ | + | | ਵੇੱਖੋ ਕੀ ਅਸੀਂ ਫੋਰਮ ਦੁਆਰਾ ਭਰਿਆ ਗਿਆ ਨਵਾਂ ਰਿਕਾਰਡ ਵੇਖ ਸਕਦੇ ਹਾਂ। |
|- | |- | ||
| 04:18 | | 04:18 | ||
− | | ਹੁਣ ਅਸੀਂ ਵਿੰਡੋ ਨੂੰ ਬੰਦ ਕਰ ਦੇੰਦੇ | + | | ਹੁਣ ਅਸੀਂ ਵਿੰਡੋ ਨੂੰ ਬੰਦ ਕਰ ਦੇੰਦੇ ਹਾਂ। |
|- | |- | ||
| 04:23 | | 04:23 | ||
− | | ਅਗੇ ਅਸੀਂ ਫੋਰਮ ਦੇ ਵਿੱਚ ਸਾਧਾਰਣ ਤਬਦੀਲੀ ਕਰਨਾ | + | | ਅਗੇ ਅਸੀਂ ਫੋਰਮ ਦੇ ਵਿੱਚ ਸਾਧਾਰਣ ਤਬਦੀਲੀ ਕਰਨਾ ਸਿਖਾਂਗੇ। |
|- | |- | ||
| 04:30 | | 04:30 | ||
− | | ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ | + | | ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਾਂਗੇ। |
|- | |- | ||
| 04:37 | | 04:37 | ||
− | | ਇਸਦੇ ਉੱਤੇ ਰਾਇਟ ਕਲਿਕ ਕਰਕੇ ‘Edit’ ਚੁਣਾਂਗੇ ਅਤੇ ‘Books Data Entry Form’ ਨੂੰ ਮੌਡਿਫਾਈ ਕਰਣ ਲਈ | + | | ਇਸਦੇ ਉੱਤੇ ਰਾਇਟ ਕਲਿਕ ਕਰਕੇ ‘Edit’ ਚੁਣਾਂਗੇ ਅਤੇ ‘Books Data Entry Form’ ਨੂੰ ਮੌਡਿਫਾਈ ਕਰਣ ਲਈ ਖੋਲਾਂਗੇ। |
|- | |- | ||
| 04:47 | | 04:47 | ||
− | | ਇਕ ਜਾਣੀ ਪਛਾਨੀ ਵਿੰਡੋ ਓਪਨ | + | | ਇਕ ਜਾਣੀ ਪਛਾਨੀ ਵਿੰਡੋ ਓਪਨ ਹੋਵੇਗੀ। |
|- | |- | ||
| 04:51 | | 04:51 | ||
− | | ਹੁਣ ਲੇਬਲ ‘Title’ ਤੇ ਕਲਿਕ ਕਰੋ । ਤੁਸੀ ਵੇਖੋਗੇ ਕੀ ਇਹ ਬੌਕਸ ਕਈ ਛੋਟੇ ਛੋਟੇ ਚੌਕੌਰ ਆਕਾਰ ਦੇ ਗ੍ਰੀਨ ਡੌਟਸ ਦੇ ਨਾਲ ਉਜਾਗਰ ਹੋਇਆ | + | | ਹੁਣ ਲੇਬਲ ‘Title’ ਤੇ ਕਲਿਕ ਕਰੋ । ਤੁਸੀ ਵੇਖੋਗੇ ਕੀ ਇਹ ਬੌਕਸ ਕਈ ਛੋਟੇ ਛੋਟੇ ਚੌਕੌਰ ਆਕਾਰ ਦੇ ਗ੍ਰੀਨ ਡੌਟਸ ਦੇ ਨਾਲ ਉਜਾਗਰ ਹੋਇਆ ਹੈ। |
|- | |- | ||
| 05:03 | | 05:03 | ||
− | | ਜਿਸਦਾ ਸਤਲਬ ਹੈ ਕੀ ਅਸੀਂ ਫੋਰਮ ਡਿਜ਼ਾਇਨ ਵਿੰਡੋ ਵਿਚ | + | | ਜਿਸਦਾ ਸਤਲਬ ਹੈ ਕੀ ਅਸੀਂ ਫੋਰਮ ਡਿਜ਼ਾਇਨ ਵਿੰਡੋ ਵਿਚ ਹਾਂ। |
|- | |- | ||
| 05:08 | | 05:08 | ||
− | | ਅਸੀਂ ਫੋਰਮ ਦੀ ਦਿਖਾਵਟ ਅਤੇ ਬਣਾਵ, ਭਿੱਨ ਤੱਤ, ਅਤੇ ਉਨਾਂ ਤੱਤਵਾਂ ਦੀ ਫੰਕਸ਼ਨੈਲਿਟੀ ਨੂੰ ਬਦਲ ਸਕਦੇ | + | | ਅਸੀਂ ਫੋਰਮ ਦੀ ਦਿਖਾਵਟ ਅਤੇ ਬਣਾਵ, ਭਿੱਨ ਤੱਤ, ਅਤੇ ਉਨਾਂ ਤੱਤਵਾਂ ਦੀ ਫੰਕਸ਼ਨੈਲਿਟੀ ਨੂੰ ਬਦਲ ਸਕਦੇ ਹਾਂ। |
|- | |- | ||
| 05:17 | | 05:17 | ||
− | | ਉਦਾਹਰਣ ਦੇ ਤੌਰ ਤੇ ਅਸੀਂ ਟੇਕਸਟ ਬੌਕਸੇਜ਼ ਅਤੇ ਲੇਬਲਸ ਦਾ ਪਲੇਸਮੇੰਟ ਅਤੇ ਸਾਇਜ਼ ਬਦਲ ਸਕਦੇ | + | | ਉਦਾਹਰਣ ਦੇ ਤੌਰ ਤੇ ਅਸੀਂ ਟੇਕਸਟ ਬੌਕਸੇਜ਼ ਅਤੇ ਲੇਬਲਸ ਦਾ ਪਲੇਸਮੇੰਟ ਅਤੇ ਸਾਇਜ਼ ਬਦਲ ਸਕਦੇ ਹਾਂ। |
|- | |- | ||
| 05:25 | | 05:25 | ||
− | | ਇਹਨਾਂ ਨੂੰ Properties ਵੀ ਕਿਹਾ ਜਾਉਂਦਾ | + | | ਇਹਨਾਂ ਨੂੰ Properties ਵੀ ਕਿਹਾ ਜਾਉਂਦਾ ਹੈ। |
|- | |- | ||
Line 186: | Line 186: | ||
|- | |- | ||
| 05:31 | | 05:31 | ||
− | | Properties ਨਾਮ ਦੀ ਇਕ ਛੋਟੀ ਜਿਹੀ ਪੌਪ-ਅਪ ਵਿੰਡੋ | + | | Properties ਨਾਮ ਦੀ ਇਕ ਛੋਟੀ ਜਿਹੀ ਪੌਪ-ਅਪ ਵਿੰਡੋ ਖੁੱਲੇਗੀ। |
|- | |- | ||
Line 194: | Line 194: | ||
|- | |- | ||
| 05:48 | | 05:48 | ||
− | | ਹੁਣ ਆਓ ਅਸੀਂ ਲੇਬਲ ‘author' ਤੇ ਕਲਿਕ ਕਰਿਏ। ਤੁਸੀਂ ਦੇਖੋਗੇ ਕਿ ਪ੍ਰੌਪਰਟੀਜ਼ ਵਿੰਡੋ ਰਿਫਰੈੱਸ਼ ਹੋ ਜਾਏਗੀ ਅਤੇ ਲੇਬਲ ‘author' ਦੀ ਪ੍ਰੌਪਰਟੀਜ਼ | + | | ਹੁਣ ਆਓ ਅਸੀਂ ਲੇਬਲ ‘author' ਤੇ ਕਲਿਕ ਕਰਿਏ। ਤੁਸੀਂ ਦੇਖੋਗੇ ਕਿ ਪ੍ਰੌਪਰਟੀਜ਼ ਵਿੰਡੋ ਰਿਫਰੈੱਸ਼ ਹੋ ਜਾਏਗੀ ਅਤੇ ਲੇਬਲ ‘author' ਦੀ ਪ੍ਰੌਪਰਟੀਜ਼ ਦਿਖਾਵੇਗੀ। |
|- | |- | ||
| 06:01 | | 06:01 | ||
− | | ਜਿਵੇਂ-ਜਿਵੇਂ ਅਸੀਂ ਫੋਰਮ ਦੇ ਵਿਵਿਧ ਤੱਤਵਾਂ ਤੇ ਕਲਿਕ ਕਰਾਂਗੇ ਅਸੀਂ ਵੇਖਾਂਗੇ ਕਿ ਪ੍ਰੌਪਟੀਜ਼ ਵਿੰਡੋ ਚੁਣੇ ਹੋਏ ਤੱਤਵਾਂ ਦੀ ਪ੍ਰੌਪਰਟੀਜ਼ ਨਾਲ ਰਿਫਰੈੱਸ਼ ਹੋ ਜਾਉਂਦੀ | + | | ਜਿਵੇਂ-ਜਿਵੇਂ ਅਸੀਂ ਫੋਰਮ ਦੇ ਵਿਵਿਧ ਤੱਤਵਾਂ ਤੇ ਕਲਿਕ ਕਰਾਂਗੇ ਅਸੀਂ ਵੇਖਾਂਗੇ ਕਿ ਪ੍ਰੌਪਟੀਜ਼ ਵਿੰਡੋ ਚੁਣੇ ਹੋਏ ਤੱਤਵਾਂ ਦੀ ਪ੍ਰੌਪਰਟੀਜ਼ ਨਾਲ ਰਿਫਰੈੱਸ਼ ਹੋ ਜਾਉਂਦੀ ਹੈ। |
|- | |- | ||
| 06:14 | | 06:14 | ||
− | | ਹੁਣ ਪ੍ਰੌਪਰਟੀਜ਼ ਵਿੰਡੋ ਦਾ ਟਾਇਟਲ Properties: MultiSelection ਹੋ ਗਿਆ | + | | ਹੁਣ ਪ੍ਰੌਪਰਟੀਜ਼ ਵਿੰਡੋ ਦਾ ਟਾਇਟਲ Properties: MultiSelection ਹੋ ਗਿਆ ਹੈ। |
|- | |- | ||
| 06:21 | | 06:21 | ||
− | | ਇਸਦਾ ਕਾਰਣ ਇਹ ਹੈ ਕਿ ਹੁਣ ਔਥਰ ਲੇਬਲ ਅਤੇ ਉਸਦੇ ਨਾਲ ਲੱਗਿਆ ਹੋਇਆ ਟੇਕਸਟ ਬੌਕਸ ਦੋਵੇ ਇਕੱਠੇ ਹੀ ਹਰੇ ਰੰਗ ਵਾਲੇ ਚੌਕੌਰ ਡੌਟਸ ਦੇ ਸਮੂਹ ਨਾਲ ਘਿਰੇ ਹੋਏ | + | | ਇਸਦਾ ਕਾਰਣ ਇਹ ਹੈ ਕਿ ਹੁਣ ਔਥਰ ਲੇਬਲ ਅਤੇ ਉਸਦੇ ਨਾਲ ਲੱਗਿਆ ਹੋਇਆ ਟੇਕਸਟ ਬੌਕਸ ਦੋਵੇ ਇਕੱਠੇ ਹੀ ਹਰੇ ਰੰਗ ਵਾਲੇ ਚੌਕੌਰ ਡੌਟਸ ਦੇ ਸਮੂਹ ਨਾਲ ਘਿਰੇ ਹੋਏ ਹਨ। |
|- | |- | ||
| 06:34 | | 06:34 | ||
− | | ਬੇਸ ਨੇ ਆਪਣੇ ਆਪ ਫੋਰਮ ਵਿੱਚ ਲੇਬਲਸ ਅਤੇ ਉਨਾਂ ਦੇ ਟੇਕਸਟ ਬੋਕ੍ਸੇਸ ਨੂੰ ਗ੍ਰੁਪ ਕਰ ਲਿੱਤਾ ਹੈ. ਅਸੀਂ ਉਨਾਂ ਨੂੰ ਅਨਗ੍ਰੁਪ ਵੀ ਕਰ ਸਕਦੇ | + | | ਬੇਸ ਨੇ ਆਪਣੇ ਆਪ ਫੋਰਮ ਵਿੱਚ ਲੇਬਲਸ ਅਤੇ ਉਨਾਂ ਦੇ ਟੇਕਸਟ ਬੋਕ੍ਸੇਸ ਨੂੰ ਗ੍ਰੁਪ ਕਰ ਲਿੱਤਾ ਹੈ. ਅਸੀਂ ਉਨਾਂ ਨੂੰ ਅਨਗ੍ਰੁਪ ਵੀ ਕਰ ਸਕਦੇ ਹਾਂ। |
|- | |- | ||
| 06:44 | | 06:44 | ||
− | | Title ਲੇਬਲ ਤੇ ਰਾਇਟ ਕਲਿਕ ਕਰੋ, ਫਿਰ ਥੱਲੇ Group ਤੇ, ਅਤੇ ਫਿਰ ‘Ungroup’ ਤੇ ਕਲਿਕ | + | | Title ਲੇਬਲ ਤੇ ਰਾਇਟ ਕਲਿਕ ਕਰੋ, ਫਿਰ ਥੱਲੇ Group ਤੇ, ਅਤੇ ਫਿਰ ‘Ungroup’ ਤੇ ਕਲਿਕ ਕਰੋ। |
|- | |- | ||
| 06:54 | | 06:54 | ||
− | | ਹੁਣ ਅਸੀਂ ਵੇਖਾਂਗੇ ਕਿ ਲੇਬਲ ਟਾਇਟਲ ਅਤੇ ਓਸਦਾ ਟੇਕਸਟ ਬੌਕਸ ਅਨਗ੍ਰੁਪ ਹੋ ਗਿਆ | + | | ਹੁਣ ਅਸੀਂ ਵੇਖਾਂਗੇ ਕਿ ਲੇਬਲ ਟਾਇਟਲ ਅਤੇ ਓਸਦਾ ਟੇਕਸਟ ਬੌਕਸ ਅਨਗ੍ਰੁਪ ਹੋ ਗਿਆ ਹੈ। |
|- | |- | ||
| 07:02 | | 07:02 | ||
− | | ਇਸ ਤਰਹ ਅਸੀਂ ਫੋਰਮ ਦੇ ਹਰ ਇਕ ਐਲੀਮੇੰਟ ਦੀ ਪ੍ਰੌਪਰਟੀ ਨੂੰ ਮੌਡਿਫਾਈ ਕਰ ਸਕਦੇ | + | | ਇਸ ਤਰਹ ਅਸੀਂ ਫੋਰਮ ਦੇ ਹਰ ਇਕ ਐਲੀਮੇੰਟ ਦੀ ਪ੍ਰੌਪਰਟੀ ਨੂੰ ਮੌਡਿਫਾਈ ਕਰ ਸਕਦੇ ਹਾਂ। |
|- | |- | ||
| 07:10 | | 07:10 | ||
− | | ਚਲੋ ਹੁਣ ਟਾਇਟਲ ਟੇਕਸਟ ਬੌਕਸ ਦੇ ਨਾਲ ਟੂਲ ਟਿਪ ਜੋਡ਼ਦੇ | + | | ਚਲੋ ਹੁਣ ਟਾਇਟਲ ਟੇਕਸਟ ਬੌਕਸ ਦੇ ਨਾਲ ਟੂਲ ਟਿਪ ਜੋਡ਼ਦੇ ਹਾਂ। |
|- | |- | ||
| 07:16 | | 07:16 | ||
− | | ਪ੍ਰੌਪਰਟੀਜ਼ ਵਿੰਡੋ ਦੇ ਬੌਟਮ ਤਕ ਸਕਰੌਲ | + | | ਪ੍ਰੌਪਰਟੀਜ਼ ਵਿੰਡੋ ਦੇ ਬੌਟਮ ਤਕ ਸਕਰੌਲ ਕਰੋ। |
|- | |- | ||
| 07:22 | | 07:22 | ||
− | | ‘Help Text’ ਨਾਮ ਦਾ ਲੇਬਲ ਦਿਖਾਈ ਦੇਂਦਾ ਹੈ। ਇੱਥੇ ਟਾਇਪ ਕਰੋ ‘Enter the title of the book here' | + | | ‘Help Text’ ਨਾਮ ਦਾ ਲੇਬਲ ਦਿਖਾਈ ਦੇਂਦਾ ਹੈ। ਇੱਥੇ ਟਾਇਪ ਕਰੋ ‘Enter the title of the book here'। |
|- | |- | ||
| 07:32 | | 07:32 | ||
− | | ਹੁਣ ਅਸੀਂ ਫੋਰਮ ਨੂੰ ਉੱਤੇ ਦਿੱਤੇ ਹੋਏ File ਮੇਨ੍ਯੂ ਦੇ ਥੱਲੇ Save ਬਟਨ ਤੇ ਕਲਿਕ ਕਰਕੇ ਸੇਵ | + | | ਹੁਣ ਅਸੀਂ ਫੋਰਮ ਨੂੰ ਉੱਤੇ ਦਿੱਤੇ ਹੋਏ File ਮੇਨ੍ਯੂ ਦੇ ਥੱਲੇ Save ਬਟਨ ਤੇ ਕਲਿਕ ਕਰਕੇ ਸੇਵ ਕਰਾਂਗੇ। |
|- | |- | ||
| 07:46 | | 07:46 | ||
− | | ਆਓ ਹੁਣ ਅਸੀਂ ਵੇਖਿਏ ਕਿ ਮੌਡਿਫਿਕੇਸ਼ਨ ਕਰਣ ਤੋਂ ਬਾਦ ਸਾਡਾ ਫੋਰਮ ਕਿਸ ਤਰਹ ਦਿਖਾਈ ਦੇਂਦਾ | + | | ਆਓ ਹੁਣ ਅਸੀਂ ਵੇਖਿਏ ਕਿ ਮੌਡਿਫਿਕੇਸ਼ਨ ਕਰਣ ਤੋਂ ਬਾਦ ਸਾਡਾ ਫੋਰਮ ਕਿਸ ਤਰਹ ਦਿਖਾਈ ਦੇਂਦਾ ਹੈ। |
|- | |- | ||
| 07:54 | | 07:54 | ||
− | | ਇਸਦੇ ਲਈ ਅਸੀਂ ਬੇਸ ਮੇਨ ਵਿੰਡੋ ਤੇ ਚਲਦੇ ਹਾਂ. ਖੱਬੇ ਪੈਨਲ ਤੇ ਦਿਤੇ ਹੋਏ Forms ਆਇਕਨ ਤੇ ਕਲਿਕ | + | | ਇਸਦੇ ਲਈ ਅਸੀਂ ਬੇਸ ਮੇਨ ਵਿੰਡੋ ਤੇ ਚਲਦੇ ਹਾਂ. ਖੱਬੇ ਪੈਨਲ ਤੇ ਦਿਤੇ ਹੋਏ Forms ਆਇਕਨ ਤੇ ਕਲਿਕ ਕਰੋ। |
|- | |- | ||
| 08:03 | | 08:03 | ||
− | | ਅਤੇ ਰਾਇਟ ਪੈਨਲ ਤੇ ‘Books Data Entry’ ਤੇ ਡਬਲ-ਕਲਿਕ | + | | ਅਤੇ ਰਾਇਟ ਪੈਨਲ ਤੇ ‘Books Data Entry’ ਤੇ ਡਬਲ-ਕਲਿਕ ਕਰੋ। |
|- | |- | ||
| 08:10 | | 08:10 | ||
− | | ਆਓ ਹੁਣ ਮਾਉਸ ਨੂੰ ਟਾਇਟਲ ਲੇਬਲ ਜਾ ਟੇਕਸਟ ਬੌਕਸ ਦੇ ਉੱਤੇ ਲੈ | + | | ਆਓ ਹੁਣ ਮਾਉਸ ਨੂੰ ਟਾਇਟਲ ਲੇਬਲ ਜਾ ਟੇਕਸਟ ਬੌਕਸ ਦੇ ਉੱਤੇ ਲੈ ਚਲਿਏ। |
|- | |- | ||
| 08:17 | | 08:17 | ||
− | | ਦੇਖੋ,ਇਕ ਟੂਲਟਿਪ ਆ ਜਾਉਂਦੀ ਹੇ ਜੋ ਦਸਦੀ ਹੈ 'Enter the title of the book here' | + | | ਦੇਖੋ,ਇਕ ਟੂਲਟਿਪ ਆ ਜਾਉਂਦੀ ਹੇ ਜੋ ਦਸਦੀ ਹੈ 'Enter the title of the book here'। |
|- | |- | ||
| 08:24 | | 08:24 | ||
− | | ਤਾਂ ਹੁਣ, ਅਸੀਂ ਸਿਖਿਆ ਕਿ ਆਪਣੇ ਫੋਰਮ ਦੇ ਵਿੱਚ ਸਾਧਾਰਣ ਬਦਲਾਵ ਕਿਸ ਤਰਹ ਕੀਤੇ ਜਾਉਂਦੇ | + | | ਤਾਂ ਹੁਣ, ਅਸੀਂ ਸਿਖਿਆ ਕਿ ਆਪਣੇ ਫੋਰਮ ਦੇ ਵਿੱਚ ਸਾਧਾਰਣ ਬਦਲਾਵ ਕਿਸ ਤਰਹ ਕੀਤੇ ਜਾਉਂਦੇ ਹਨ। |
|- | |- | ||
| 08:31 | | 08:31 | ||
− | | ਬੇਸ ਦੇ ਅਗਲੇ ਟਿਯੂਟੋਰਿਅਲ ਵਿੱਚ ਅਸੀਂ ਫੋਰਮ ਦੇ ਅੰਦਰ ਹੋਰ ਮੌਡਿਫਿਕੇਸ਼ਨਜ਼ ਕਰਣਾ | + | | ਬੇਸ ਦੇ ਅਗਲੇ ਟਿਯੂਟੋਰਿਅਲ ਵਿੱਚ ਅਸੀਂ ਫੋਰਮ ਦੇ ਅੰਦਰ ਹੋਰ ਮੌਡਿਫਿਕੇਸ਼ਨਜ਼ ਕਰਣਾ ਸਿਖਾਂਗੇ। |
|- | |- | ||
| 08:39 | | 08:39 | ||
− | | ਇੱਥੇ ਆਪ ਲਈ ਇਕ ਅਸਾਇਨਮੈੰਟ | + | | ਇੱਥੇ ਆਪ ਲਈ ਇਕ ਅਸਾਇਨਮੈੰਟ ਹੈ। |
|- | |- | ||
| 08:41 | | 08:41 | ||
− | | ਮੇੰਬਰਜ਼ ਟੇਬਲ ਲਈ ਇਕ ਸਾਧਾਰਣ ਫੋਰਮ | + | | ਮੇੰਬਰਜ਼ ਟੇਬਲ ਲਈ ਇਕ ਸਾਧਾਰਣ ਫੋਰਮ ਬਣਾਓ। |
|- | |- | ||
| 08:46 | | 08:46 | ||
− | | ਇਹ ਸਾਨੂੰ ਲਿਬਰੇ ਆਫਿਸ ਬੇਸ ਵਿੱਚ ਫੋਰਮ ਨੂੰ ਮੌਡਿਫਾਈ ਕਰਨ ਦੇ ਟਿਯੂਟੋਰਿਅਲ ਦੀ ਸਮਾਪਤੀ ਤੇ ਲੈ ਆਇਆ | + | | ਇਹ ਸਾਨੂੰ ਲਿਬਰੇ ਆਫਿਸ ਬੇਸ ਵਿੱਚ ਫੋਰਮ ਨੂੰ ਮੌਡਿਫਾਈ ਕਰਨ ਦੇ ਟਿਯੂਟੋਰਿਅਲ ਦੀ ਸਮਾਪਤੀ ਤੇ ਲੈ ਆਇਆ ਹੈ। |
|- | |- | ||
| 08:52 | | 08:52 | ||
− | | ਸਾਰ ਵਿੱਚ ਅਸੀਂ ਸਿੱਖਿਆ- ਡੇਟਾ ਨੂੰ ਫੋਰਮ ਦੇ ਅੰਦਰ ਕਿਵੇਂ ਭਰਿਆ ਜਾਏ, ਫੋਰਮ ਨੂੰ ਕਿਵੇਂ ਮੌਡਿਫਾਈ ਕੀਤਾ | + | | ਸਾਰ ਵਿੱਚ ਅਸੀਂ ਸਿੱਖਿਆ- ਡੇਟਾ ਨੂੰ ਫੋਰਮ ਦੇ ਅੰਦਰ ਕਿਵੇਂ ਭਰਿਆ ਜਾਏ, ਫੋਰਮ ਨੂੰ ਕਿਵੇਂ ਮੌਡਿਫਾਈ ਕੀਤਾ ਜਾਏ। |
|- | |- | ||
| 09:00 | | 09:00 | ||
− | | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ | + | | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ। |
|- | |- | ||
| 09:12 | | 09:12 | ||
− | | ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ | + | | ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ। |
|- | |- | ||
| 09:17 | | 09:17 | ||
− | | ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ- http://spoken-tutorial.org/NMEICT- | + | | ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ- http://spoken-tutorial.org/NMEICT-Intro। |
|- | |- | ||
| 09:22 | | 09:22 | ||
− | | ਇਸ ਲੇਖਨੀ ਦਾ ਯੋਗਦਾਨ ਪ੍ਰਿਆ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ | + | | ਇਸ ਲੇਖਨੀ ਦਾ ਯੋਗਦਾਨ ਪ੍ਰਿਆ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ। |
|} | |} |
Revision as of 19:52, 14 December 2013
Timing | Narration |
---|---|
00:00 | ਲਿਬਰੇਆਫਿਸ ਬੇਸ ਦੇ ਸਪੋਕਨ ਟਿਯੂਟੋਰਿਅਲ ਵਿਚ ਆਪ ਦਾ ਸੁਆਗਤ ਹੈ। |
00:04 | Modifying a Form ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ:
|
00:14 | ਪਿਛਲੇ ਟਿਯੂਟੋਰਿਅਲ ਵਿਚ, ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਅਸੀਂ ਫੋਰਮ ਬਣਾਉਣਾ ਸਿਖਿਆ ਸੀੈ। |
00:22 | ਤੇ ਅਸੀਂ ਆਪਣੇ ਉਦਾਹਰਣ ਲਾਇਬ੍ਰੇਰੀ ਡੇਟਾਬੇਸ ਵਿਚ ਇਕ ਸਾਦਾ ਬੁਕਸ ਡੇਟਾ ਐਂਟਰੀ ਫੋਰਮ ਵੀ ਬਣਾਇਆ ਸੀੈ। |
00:29 | ਚਲੋ ਵੋਖਿਏ ਇਸ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਡੇਟਾ ਕਿਵੇਂ ਭਰ ਸਕਦੇ ਹਾਂੈ। |
00:39 | ਅਗਰ ਲਿਬਰੇਆਫਿਸ ਪਹਿਲਾਂ ਤੋ ਹੀ ਚਾਲੂ ਨਹੀ ਹੈ ਤਾਂ ਇਸ ਪ੍ਰੋਗਰਾਮ ਨੂੰ ਓਪਨ ਕਰੋੈ। |
00:48 | ਅਤੇ ਆਪਣਾ ਲਾਇਬ੍ਰੇਰੀ ਡੇਟਾਬੇਸ ਖੋਲੋੈ। |
00:52 | ਅਗਰ ਬੇਸ ਪਹਿਲਾਂ ਤੋ ਹੀ ਚਲ ਰਿਹਾ ਹੋਵੇ ਤਾਂ File ਮੇਨ੍ਯੂ ਵਿਚ Open ਤੇ ਕਲਿਕ ਕਰਕੇ ਇਸਨੂੰ ਖੋਲ ਸਕਦੇ ਹਾਂ। |
01:03 | ਜਾਂ ਫੇਰ File ਮੇਨ੍ਯੂ ਵਿਚ Recent Documents ਤੇ ਕਲਿਕ ਕਰਕੇੈ। |
01:08 | ਹੁਣ ਅਸੀਂ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ। |
01:12 | ਆਓ, ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਿਏੈ। |
01:18 | ਧਿਆਨ ਦਵੋ ਕਿ ਫੋਰਮਸ ਦੇ ਥੱਲੇ ਵਿੰਡੋ ਦੇ ਕੇੰਦਰ ਵਿਚ ‘Books Data Entry Form’ ਹਾਇਲਾਇਟਿਡ ਹੈੈ। |
01:28 | Form Name ਤੇ ਰਾਇਟ ਕਲਿਕ ਕਰੋ, ਅਤੇ ਫੇਰ Open ਤੇ ਕਲਿਕ ਕਰੋੈ। |
01:33 | ਹੁਣ ਅਸੀਂ ਬਲੂ ਬੈਕਗਰਾਊਂਡ ਦੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਸ ਵਿੱਚ ਬੁਕਸ ਟੇਬਲ ਦੇ ਸਾਰੇ ਲੇਬਲਸ ਅਤੇ ਟੇਕ੍ਸ੍ਟ ਬੌਕਸਸ੍ ਹਨ। |
01:45 | ਹਰ ਇਕ ਫੀਲਡ ਤੇ ਜਾਉਣ ਲਈ ਹੁਣ ਟੈਬ ਕੀ ਤੇ ਕਲਿਕ ਕਰੋ ਅਤੇ ਜਿਵੇਂ ਹੀ ਅਸੀਂ ਆਖਰੀ ਰਿਕਾਰਡ ਤੇ ਜਾਵਾਂਗੇ, ਬੇਸ ਅਗਲਾ ਰਿਕਾਰਡ ਆਪਣੇ ਆਪ ਓਪਨ ਕਰ ਦੇਵੇਗਾ। |
01:56 | ਇਸ ਤਰਹ ਅਸੀਂ ਰਿਕਾਰਡਸ ਨੂੰ ਵੇਖ ਸਕਦੇ ਹਾਂ। |
02:00 | ਜਾਂ ਅਸੀਂ ਰਿਕਾਰਡਸ ਦੇ ਵਿਚ ਨੈਵੀਗੇਟ ਕਰਨ ਲਈ ਬੌਟਮ ਟੂਲਬਾਰ ਵਿਚ ਬਲੈਕ ਟ੍ਰਾਏਨਗਲ ਆਇਕਨਜ਼ ਦਾ ਵੀ ਇਸਤੇਮਾਲ ਕਰ ਸਕਦੇ ਹਾਂ। |
02:10 | ਜਾਂ ਫੇਰ ਸਿੱਧੇ ਹੀ ਕਿਸੇ ਰਿਕਾਰਡ ਤੇ ਜਾਣ ਲਈ, ਬੌਟਮ ਟੂਲਬਾਰ ਵਿਚ ਰਿਕਾਰਡ ਨੰਬਰ ਟਾਇਪ ਕਰੋ ਅਤੇ ਐਨਟਰ ਕੀ ਜਾਂ ਤੇ ਟੈਬ ਕੀ ਪ੍ਰੈੱਸ ਕਰੋ। |
02:23 | ਹੁਣ ਅਸੀਂ ਆਖਰੀ ਰਿਕਾਰਡ ਤੇ ਚਲਿਏ ਜਿਹਡ਼ਾ ਕਿ ਪੰਜਵਾ ਰਿਕਾਰਡ ਹੈ। |
02:29 | ਹੁਣ ਇਕ ਨਵਾਂ ਰਿਕਾਰਡ ਐੰਟਰ ਕਰੀਏ। |
02:34 | ਇਹ ਕਰਣ ਲਈ, New Record ਆਇਕਨ ਤੇ ਕਲਿਕ ਕਰੋ. ਇਹ ਬੌਟਮ ਟੂਲਬਾਰ ਵਿਚ ਆਖਰੀ ਰਿਕਾਰਡ ਦੇ ਸੱਜੇ, ਦੂਜਾ ਰਿਕਾਰਡ ਹੈ। |
02:46 | ਅਸੀਂ ਐਮਪਟੀ ਟੈਕਸਟ ਬੌਕਸੇਜ਼ ਵੇਖ ਸਕਦੇ ਹਾਂ ਅਤੇ ਥੱਲੇ ਰਿਕਾਰਡ ਨੰਬਰ 6 ਲਿਖਿਆ ਹੈ। |
02:55 | ਹੁਣ ਅਸੀਂ ਇਕ ਨਵੀਂ ਬੁਕ ਦੀ ਜਾਣਕਾਰੀ ਭਰਨ ਲਈ ਨਵਾਂ ਰਿਕਾਰਡ ਸ਼ਾਮਲ ਕਰਨ ਲਈ ਤਿਆਰ ਹਾਂ। |
03:03 | ਅਸੀਂ Title ਟੈਕਸਟ ਬੌਕਸ ਵਿਚ ‘Paradise Lost' ਟਾਇਪ ਕਰਿਏ ਅਤੇ ਅਗਲੇ ਫੀਲਡ ਤੇ ਜਾਣ ਲਈ ਟੈਬ ਕੀ ਪ੍ਰੈੱਸ ਕਰਿਏ। |
03:17 | ਹੁਣ ਅਸੀਂ Author ਦੇ ਨਾਮ ਅੱਗੇ ‘John Milton' ਟਾਇਪ ਕਰਦੇ ਹਾਂ। |
03:23 | Publish Year ਦੇ ਅੱਗੇ '1975'। |
03:28 | Publisher ਦੇ ਅੱਗੇ ‘Oxford'। |
03:31 | ਅਤੇ Price ਦੇ ਅੱਗੇ '200'। |
03:36 | ਹੁਣ ਅਸੀਂ ਬੁਕਸ ਡੇਟਾ ਐਂਟਰੀ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਇਕ ਨਵਾਂ ਰਿਕਾਰਡ ਭਰ ਲਿਆ ਹੈ। |
03:45 | ਇਸ ਵਿੰਡੋ ਨੂੰ ਅਸੀਂ ਬੰਦ ਕਰ ਦਵਾਂਗੇ। |
03:47 | ਇਸ ਤਰਹ ਅਸੀਂ ਹੋਰ ਰਿਕਾਰਡਸ ਜਾਂ ਡੇਟਾ ਸ਼ਾਮਲ ਕਰ ਸਕਦੇ ਹਾਂ। |
03:53 | ਆਓ ਵੇਖਿਏ ਕੀ ਬੇਸ ਨੇ ਬੁਕਸ ਟੇਬਲ ਨੂੰ ਹੁਣੇ ਭਰੇ ਗਏ ਰਿਕਾਰਡ ਦੇ ਨਾਲ ਅਪਡੇਟ ਕੀਤਾ ਹੈ ਕੀ ਨਹੀਂ? |
04:02 | ਇਸਦੇ ਲਈ ਲਿਬਰੇਆਫਿਸ ਬੇਸ ਦੀ ਮੁੱਖ ਵਿੰਡੋ ਵਿਚ ਰਾਇਟ ਪੈਨਲ ਵਿੱਚ Books Table ਉੱਤੇ ਡਬਲ ਕਲਿਕ ਕਰੋ। |
04:12 | ਵੇੱਖੋ ਕੀ ਅਸੀਂ ਫੋਰਮ ਦੁਆਰਾ ਭਰਿਆ ਗਿਆ ਨਵਾਂ ਰਿਕਾਰਡ ਵੇਖ ਸਕਦੇ ਹਾਂ। |
04:18 | ਹੁਣ ਅਸੀਂ ਵਿੰਡੋ ਨੂੰ ਬੰਦ ਕਰ ਦੇੰਦੇ ਹਾਂ। |
04:23 | ਅਗੇ ਅਸੀਂ ਫੋਰਮ ਦੇ ਵਿੱਚ ਸਾਧਾਰਣ ਤਬਦੀਲੀ ਕਰਨਾ ਸਿਖਾਂਗੇ। |
04:30 | ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ Forms ਆਇਕਨ ਤੇ ਕਲਿਕ ਕਰਾਂਗੇ। |
04:37 | ਇਸਦੇ ਉੱਤੇ ਰਾਇਟ ਕਲਿਕ ਕਰਕੇ ‘Edit’ ਚੁਣਾਂਗੇ ਅਤੇ ‘Books Data Entry Form’ ਨੂੰ ਮੌਡਿਫਾਈ ਕਰਣ ਲਈ ਖੋਲਾਂਗੇ। |
04:47 | ਇਕ ਜਾਣੀ ਪਛਾਨੀ ਵਿੰਡੋ ਓਪਨ ਹੋਵੇਗੀ। |
04:51 | ਹੁਣ ਲੇਬਲ ‘Title’ ਤੇ ਕਲਿਕ ਕਰੋ । ਤੁਸੀ ਵੇਖੋਗੇ ਕੀ ਇਹ ਬੌਕਸ ਕਈ ਛੋਟੇ ਛੋਟੇ ਚੌਕੌਰ ਆਕਾਰ ਦੇ ਗ੍ਰੀਨ ਡੌਟਸ ਦੇ ਨਾਲ ਉਜਾਗਰ ਹੋਇਆ ਹੈ। |
05:03 | ਜਿਸਦਾ ਸਤਲਬ ਹੈ ਕੀ ਅਸੀਂ ਫੋਰਮ ਡਿਜ਼ਾਇਨ ਵਿੰਡੋ ਵਿਚ ਹਾਂ। |
05:08 | ਅਸੀਂ ਫੋਰਮ ਦੀ ਦਿਖਾਵਟ ਅਤੇ ਬਣਾਵ, ਭਿੱਨ ਤੱਤ, ਅਤੇ ਉਨਾਂ ਤੱਤਵਾਂ ਦੀ ਫੰਕਸ਼ਨੈਲਿਟੀ ਨੂੰ ਬਦਲ ਸਕਦੇ ਹਾਂ। |
05:17 | ਉਦਾਹਰਣ ਦੇ ਤੌਰ ਤੇ ਅਸੀਂ ਟੇਕਸਟ ਬੌਕਸੇਜ਼ ਅਤੇ ਲੇਬਲਸ ਦਾ ਪਲੇਸਮੇੰਟ ਅਤੇ ਸਾਇਜ਼ ਬਦਲ ਸਕਦੇ ਹਾਂ। |
05:25 | ਇਹਨਾਂ ਨੂੰ Properties ਵੀ ਕਿਹਾ ਜਾਉਂਦਾ ਹੈ। |
05:28 | Label ਟਾਇਟਲ ਤੇ ਡਬਲ ਕਲਿਕ ਕਰੋ। |
05:31 | Properties ਨਾਮ ਦੀ ਇਕ ਛੋਟੀ ਜਿਹੀ ਪੌਪ-ਅਪ ਵਿੰਡੋ ਖੁੱਲੇਗੀ। |
05:38 | ਇੱਥੇ ਵਿਵਿਧ ਐਲੀਮੇੰਟਸ ਤੇ ਧਿਆਨ ਦਵੋ। |
05:48 | ਹੁਣ ਆਓ ਅਸੀਂ ਲੇਬਲ ‘author' ਤੇ ਕਲਿਕ ਕਰਿਏ। ਤੁਸੀਂ ਦੇਖੋਗੇ ਕਿ ਪ੍ਰੌਪਰਟੀਜ਼ ਵਿੰਡੋ ਰਿਫਰੈੱਸ਼ ਹੋ ਜਾਏਗੀ ਅਤੇ ਲੇਬਲ ‘author' ਦੀ ਪ੍ਰੌਪਰਟੀਜ਼ ਦਿਖਾਵੇਗੀ। |
06:01 | ਜਿਵੇਂ-ਜਿਵੇਂ ਅਸੀਂ ਫੋਰਮ ਦੇ ਵਿਵਿਧ ਤੱਤਵਾਂ ਤੇ ਕਲਿਕ ਕਰਾਂਗੇ ਅਸੀਂ ਵੇਖਾਂਗੇ ਕਿ ਪ੍ਰੌਪਟੀਜ਼ ਵਿੰਡੋ ਚੁਣੇ ਹੋਏ ਤੱਤਵਾਂ ਦੀ ਪ੍ਰੌਪਰਟੀਜ਼ ਨਾਲ ਰਿਫਰੈੱਸ਼ ਹੋ ਜਾਉਂਦੀ ਹੈ। |
06:14 | ਹੁਣ ਪ੍ਰੌਪਰਟੀਜ਼ ਵਿੰਡੋ ਦਾ ਟਾਇਟਲ Properties: MultiSelection ਹੋ ਗਿਆ ਹੈ। |
06:21 | ਇਸਦਾ ਕਾਰਣ ਇਹ ਹੈ ਕਿ ਹੁਣ ਔਥਰ ਲੇਬਲ ਅਤੇ ਉਸਦੇ ਨਾਲ ਲੱਗਿਆ ਹੋਇਆ ਟੇਕਸਟ ਬੌਕਸ ਦੋਵੇ ਇਕੱਠੇ ਹੀ ਹਰੇ ਰੰਗ ਵਾਲੇ ਚੌਕੌਰ ਡੌਟਸ ਦੇ ਸਮੂਹ ਨਾਲ ਘਿਰੇ ਹੋਏ ਹਨ। |
06:34 | ਬੇਸ ਨੇ ਆਪਣੇ ਆਪ ਫੋਰਮ ਵਿੱਚ ਲੇਬਲਸ ਅਤੇ ਉਨਾਂ ਦੇ ਟੇਕਸਟ ਬੋਕ੍ਸੇਸ ਨੂੰ ਗ੍ਰੁਪ ਕਰ ਲਿੱਤਾ ਹੈ. ਅਸੀਂ ਉਨਾਂ ਨੂੰ ਅਨਗ੍ਰੁਪ ਵੀ ਕਰ ਸਕਦੇ ਹਾਂ। |
06:44 | Title ਲੇਬਲ ਤੇ ਰਾਇਟ ਕਲਿਕ ਕਰੋ, ਫਿਰ ਥੱਲੇ Group ਤੇ, ਅਤੇ ਫਿਰ ‘Ungroup’ ਤੇ ਕਲਿਕ ਕਰੋ। |
06:54 | ਹੁਣ ਅਸੀਂ ਵੇਖਾਂਗੇ ਕਿ ਲੇਬਲ ਟਾਇਟਲ ਅਤੇ ਓਸਦਾ ਟੇਕਸਟ ਬੌਕਸ ਅਨਗ੍ਰੁਪ ਹੋ ਗਿਆ ਹੈ। |
07:02 | ਇਸ ਤਰਹ ਅਸੀਂ ਫੋਰਮ ਦੇ ਹਰ ਇਕ ਐਲੀਮੇੰਟ ਦੀ ਪ੍ਰੌਪਰਟੀ ਨੂੰ ਮੌਡਿਫਾਈ ਕਰ ਸਕਦੇ ਹਾਂ। |
07:10 | ਚਲੋ ਹੁਣ ਟਾਇਟਲ ਟੇਕਸਟ ਬੌਕਸ ਦੇ ਨਾਲ ਟੂਲ ਟਿਪ ਜੋਡ਼ਦੇ ਹਾਂ। |
07:16 | ਪ੍ਰੌਪਰਟੀਜ਼ ਵਿੰਡੋ ਦੇ ਬੌਟਮ ਤਕ ਸਕਰੌਲ ਕਰੋ। |
07:22 | ‘Help Text’ ਨਾਮ ਦਾ ਲੇਬਲ ਦਿਖਾਈ ਦੇਂਦਾ ਹੈ। ਇੱਥੇ ਟਾਇਪ ਕਰੋ ‘Enter the title of the book here'। |
07:32 | ਹੁਣ ਅਸੀਂ ਫੋਰਮ ਨੂੰ ਉੱਤੇ ਦਿੱਤੇ ਹੋਏ File ਮੇਨ੍ਯੂ ਦੇ ਥੱਲੇ Save ਬਟਨ ਤੇ ਕਲਿਕ ਕਰਕੇ ਸੇਵ ਕਰਾਂਗੇ। |
07:46 | ਆਓ ਹੁਣ ਅਸੀਂ ਵੇਖਿਏ ਕਿ ਮੌਡਿਫਿਕੇਸ਼ਨ ਕਰਣ ਤੋਂ ਬਾਦ ਸਾਡਾ ਫੋਰਮ ਕਿਸ ਤਰਹ ਦਿਖਾਈ ਦੇਂਦਾ ਹੈ। |
07:54 | ਇਸਦੇ ਲਈ ਅਸੀਂ ਬੇਸ ਮੇਨ ਵਿੰਡੋ ਤੇ ਚਲਦੇ ਹਾਂ. ਖੱਬੇ ਪੈਨਲ ਤੇ ਦਿਤੇ ਹੋਏ Forms ਆਇਕਨ ਤੇ ਕਲਿਕ ਕਰੋ। |
08:03 | ਅਤੇ ਰਾਇਟ ਪੈਨਲ ਤੇ ‘Books Data Entry’ ਤੇ ਡਬਲ-ਕਲਿਕ ਕਰੋ। |
08:10 | ਆਓ ਹੁਣ ਮਾਉਸ ਨੂੰ ਟਾਇਟਲ ਲੇਬਲ ਜਾ ਟੇਕਸਟ ਬੌਕਸ ਦੇ ਉੱਤੇ ਲੈ ਚਲਿਏ। |
08:17 | ਦੇਖੋ,ਇਕ ਟੂਲਟਿਪ ਆ ਜਾਉਂਦੀ ਹੇ ਜੋ ਦਸਦੀ ਹੈ 'Enter the title of the book here'। |
08:24 | ਤਾਂ ਹੁਣ, ਅਸੀਂ ਸਿਖਿਆ ਕਿ ਆਪਣੇ ਫੋਰਮ ਦੇ ਵਿੱਚ ਸਾਧਾਰਣ ਬਦਲਾਵ ਕਿਸ ਤਰਹ ਕੀਤੇ ਜਾਉਂਦੇ ਹਨ। |
08:31 | ਬੇਸ ਦੇ ਅਗਲੇ ਟਿਯੂਟੋਰਿਅਲ ਵਿੱਚ ਅਸੀਂ ਫੋਰਮ ਦੇ ਅੰਦਰ ਹੋਰ ਮੌਡਿਫਿਕੇਸ਼ਨਜ਼ ਕਰਣਾ ਸਿਖਾਂਗੇ। |
08:39 | ਇੱਥੇ ਆਪ ਲਈ ਇਕ ਅਸਾਇਨਮੈੰਟ ਹੈ। |
08:41 | ਮੇੰਬਰਜ਼ ਟੇਬਲ ਲਈ ਇਕ ਸਾਧਾਰਣ ਫੋਰਮ ਬਣਾਓ। |
08:46 | ਇਹ ਸਾਨੂੰ ਲਿਬਰੇ ਆਫਿਸ ਬੇਸ ਵਿੱਚ ਫੋਰਮ ਨੂੰ ਮੌਡਿਫਾਈ ਕਰਨ ਦੇ ਟਿਯੂਟੋਰਿਅਲ ਦੀ ਸਮਾਪਤੀ ਤੇ ਲੈ ਆਇਆ ਹੈ। |
08:52 | ਸਾਰ ਵਿੱਚ ਅਸੀਂ ਸਿੱਖਿਆ- ਡੇਟਾ ਨੂੰ ਫੋਰਮ ਦੇ ਅੰਦਰ ਕਿਵੇਂ ਭਰਿਆ ਜਾਏ, ਫੋਰਮ ਨੂੰ ਕਿਵੇਂ ਮੌਡਿਫਾਈ ਕੀਤਾ ਜਾਏ। |
09:00 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ। |
09:12 | ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ। |
09:17 | ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ- http://spoken-tutorial.org/NMEICT-Intro। |
09:22 | ਇਸ ਲੇਖਨੀ ਦਾ ਯੋਗਦਾਨ ਪ੍ਰਿਆ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ। |