Difference between revisions of "C-and-C++/C2/Nested-If-And-Switch-Statement/Punjabi"
From Script | Spoken-Tutorial
Line 1: | Line 1: | ||
− | {| Border=1 | + | {|Border=1 |
− | + | ||Time | |
− | + | ||NARRATION | |
|- | |- | ||
− | | 00 | + | ||00.01 |
− | | C ਅਤੇ C++ ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ | + | || C ਅਤੇ C++ ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
+ | |||
|- | |- | ||
− | | 00 | + | ||00.07 |
− | | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ, | + | || ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ, |
+ | |||
|- | |- | ||
− | | 00 | + | ||00.09 |
− | | ਨੈਸਟਡ ਇਫ ਸਟੇਟਮਟ ਦਾ ਇਸਤੇਮਾਲ ਕਿਵੇਂ ਕਰਨਾ ਹੈ ਅਤੇ | + | || ਨੈਸਟਡ ਇਫ ਸਟੇਟਮਟ ਦਾ ਇਸਤੇਮਾਲ ਕਿਵੇਂ ਕਰਨਾ ਹੈ, ਅਤੇ |
+ | |||
|- | |- | ||
− | | 00 | + | ||00.12 |
− | | ਸਵਿਚ ਸਟੇਟਮੈਂਟ। | + | || ਸਵਿਚ ਸਟੇਟਮੈਂਟ। |
+ | |||
|- | |- | ||
− | | 00 | + | ||00.13 |
− | | ਅਸੀਂ ਇਹ ਉਦਾਹਰਣ ਰਾਹੀਂ | + | || ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ। |
+ | |||
|- | |- | ||
− | | 00 | + | ||00.17 |
− | | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ, | + | || ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ, |
+ | |||
|- | |- | ||
− | | 00 | + | ||00.20 |
− | | | + | || ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10 |
− | + | ||
|- | |- | ||
− | | 00 | + | ||00.24 |
− | | gcc ਅਤੇ g++ ਕੰਪਾਇਲਰ ਵਰਜ਼ਨ 4.6.1 | + | || gcc ਅਤੇ g++ ਕੰਪਾਇਲਰ ਵਰਜ਼ਨ 4.6.1 ਉਬੰਟੂ ਤੇ। |
+ | |||
|- | |- | ||
− | | 00 | + | ||00.30 |
− | | ਪਹਿਲਾਂ ਅਸੀਂ ਇਕ ਉਦਾਹਰਣ ਰਾਹੀਂ ਸਿਖਾਂਗੇ, ਨੈਸਟਡ ਇਫ ਅਤੇ ਸਵਿਚ ਸਟੇਟਮੈਂਟ ਕਿਵੇਂ ਲਿਖਣੀ ਹੈ। | + | || ਪਹਿਲਾਂ ਅਸੀਂ ਇਕ ਉਦਾਹਰਣ ਰਾਹੀਂ ਸਿਖਾਂਗੇ, '''ਨੈਸਟਡ ਇਫ ਅਤੇ ਸਵਿਚ ਸਟੇਟਮੈਂਟ''' ਕਿਵੇਂ ਲਿਖਣੀ ਹੈ। |
+ | |||
|- | |- | ||
− | | 00 | + | ||00.36 |
− | | ਮੈਂ ਪਹਿਲਾਂ ਹੀ | + | || ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੈ। |
+ | |||
|- | |- | ||
− | | 00 | + | ||00.39 |
− | | ਆਉ ਅਸੀਂ | + | || ਆਉ ਅਸੀਂ ਵੇਖੀਏ। |
+ | |||
|- | |- | ||
− | | 00 | + | ||00.40 |
− | | ਇਸ | + | || ਇਸ ਪ੍ਰੋਗਰਾਮ ਵਿਚ ਅਸੀਂ ਇੰਟੀਜ਼ਰਸ ਦੀ ਰੇਂਜ ਚੈਕ ਕਰਨਾ ਸਿਖਾਂਗੇ। |
+ | |||
|- | |- | ||
− | | 00 | + | ||00.45 |
− | | ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ | + | || ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ '''nested-if.c''' ਹੈ। |
+ | |||
|- | |- | ||
− | | 00.50 | + | ||00.50 |
− | | ਮੈਂ ਹੁਣ ਕੋਡ ਦਸਾਂਗੀ । | + | || ਮੈਂ ਹੁਣ ਕੋਡ ਦਸਾਂਗੀ । |
|- | |- | ||
− | | 00.52 | + | ||00.52 |
− | | ਇਹ ਸਾਡੀ ਹੈਡਰ ਫਾਈਲ ਹੈ | + | || ਇਹ ਸਾਡੀ ਹੈਡਰ ਫਾਈਲ ਹੈ |
+ | |||
|- | |- | ||
− | | 00.54 | + | ||00.54 |
− | | ਇਹ ਸਾਡਾ ਮੇਨ ਫੰਕਸ਼ਨ ਹੈ। | + | || ਇਹ ਸਾਡਾ ਮੇਨ ਫੰਕਸ਼ਨ ਹੈ। |
+ | |||
|- | |- | ||
− | | 00.56 | + | ||00.56 |
− | | ਮੇਨ ਫੰਕਸ਼ਨ ਅੰਦਰ ਅਸੀਂ ਦੋ ਇੰਟੀਜ਼ਰ ਵੈਰੀਐਬਲ x ਅਤੇ y ਘੋਸ਼ਿਤ ਕੀਤੇ ਹਨ। | + | || ਮੇਨ ਫੰਕਸ਼ਨ ਅੰਦਰ ਅਸੀਂ ਦੋ ਇੰਟੀਜ਼ਰ ਵੈਰੀਐਬਲ ''' 'x ਅਤੇ y' ''' ਘੋਸ਼ਿਤ ਕੀਤੇ ਹਨ। |
+ | |||
|- | |- | ||
− | | 01.02 | + | ||01.02 |
− | | ਇਥੇ ਅਸੀਂ ਯੂਜ਼ਰਸ ਨੂੰ 3 ਤੋਂ 39 ਦੀ | + | || ਇਥੇ ਅਸੀਂ ਯੂਜ਼ਰਸ ਨੂੰ 3 ਤੋਂ 39 ਦੀ ਰੇਂਜ ਵਿਚ ਨੰਬਰ ਐਂਟਰ ਕਰਨ ਲਈ ਕਹਿ ਰਹੇ ਹਾਂ। |
+ | |||
|- | |- | ||
− | | 01 | + | ||01.08 |
− | | ਅਸੀਂ y ਦੀ ਵੇਲਯੂ ਯੂਜ਼ਰ ਤੋਂ ਲਵਾਂਗੇ। | + | || ਅਸੀਂ '''y''' ਦੀ ਵੇਲਯੂ ਯੂਜ਼ਰ ਤੋਂ ਲਵਾਂਗੇ। |
+ | |||
|- | |- | ||
− | | 01 | + | ||01.12 |
− | | ਇਹ ਸਾਡੀ ਇਫ ਕੰਡੀਸ਼ਨ | + | || ਇਹ ਸਾਡੀ ਇਫ ਕੰਡੀਸ਼ਨ ਹੈ। |
+ | |||
|- | |- | ||
− | | 01 | + | ||01.14 |
− | | ਇਥੇ ਅਸੀਂ ਚੈਕ ਕਰਾਂਗੇ ਕੀ y /10=0 ਹੈ | + | || ਇਥੇ ਅਸੀਂ ਚੈਕ ਕਰਾਂਗੇ ਕੀ y/10=0 ਹੈ |
+ | |||
|- | |- | ||
− | | 01 | + | ||01.19 |
− | | ਜੇ ਕੰਡੀਸ਼ਨ ਸਹੀ | + | || ਜੇ ਕੰਡੀਸ਼ਨ ਸਹੀ ਹੈ, |
+ | |||
|- | |- | ||
− | | 01 | + | ||01.20 |
− | | ਅਸੀਂ ਪਰਿੰਟ | + | || ਅਸੀਂ ਪਰਿੰਟ ਕਰਾਂਗੇ, '''you have entered a number in the range of 0-9''' |
− | + | ||
− | + | ||
|- | |- | ||
− | | 01 | + | ||01.25 |
− | | ਇਹ ਸਾਡੀ ਏਲਸ -ਇਫ | + | || ਇਹ ਸਾਡੀ ਏਲਸ-ਇਫ ਕੰਡੀਸ਼ਨ ਹੈ। |
+ | |||
|- | |- | ||
− | | 01 | + | ||01.28 |
− | | ਇਥੇ ਅਸੀਂ ਚੈਕ ਕਰਾਂਗੇ ਕੀ y /10 | + | || ਇਥੇ ਅਸੀਂ ਚੈਕ ਕਰਾਂਗੇ ਕੀ y /10 equals to 1 ਹੈ। |
+ | |||
|- | |- | ||
− | | 01 | + | ||01.32 |
− | | ਜੇ ਕੰਡੀਸ਼ਨ ਸਹੀ | + | || ਜੇ ਕੰਡੀਸ਼ਨ ਸਹੀ ਹੈ, |
+ | |||
|- | |- | ||
− | | 01 | + | ||01.34 |
− | | ਅਸੀਂ ਪਰਿੰਟ ਕਰਾਂਗੇ | + | || ਅਸੀਂ ਪਰਿੰਟ ਕਰਾਂਗੇ, '''you have entered a number in the range of 10-19''' |
− | + | ||
− | + | ||
|- | |- | ||
− | | 01 | + | ||01.39 |
− | | ਇਸ ਏਲਸ ਇਫ ਕੰਡੀਸ਼ਨ ਵਿਚ ਅਸੀਂ ਚੈਕ ਕਰਾਂਗੇ ਕਿ, ਕੀ ਨੰਬਰ ਰੇਂਜ 20-29 ਦੇ ਵਿਚ ਹੈ। | + | || ਇਸ ਏਲਸ-ਇਫ ਕੰਡੀਸ਼ਨ ਵਿਚ ਅਸੀਂ ਚੈਕ ਕਰਾਂਗੇ ਕਿ, ਕੀ ਨੰਬਰ ਰੇਂਜ 20-29 ਦੇ ਵਿਚ ਹੈ। |
+ | |||
|- | |- | ||
− | | 01 | + | ||01.45 |
− | | ਅਤੇ ਇਥੇ ਅਸੀਂ ਵੇਖਾਂਗੇ ਕਿ ਨੰਬਰ 30-39 ਦੀ ਰੇਂਜ ਵਿਚ ਹੈ। | + | || ਅਤੇ ਇਥੇ ਅਸੀਂ ਵੇਖਾਂਗੇ ਕਿ ਨੰਬਰ 30-39 ਦੀ ਰੇਂਜ ਵਿਚ ਹੈ। |
+ | |||
|- | |- | ||
− | | 01 | + | ||01.51 |
− | | ਇਹ ਸਾਡੀ ਏਲਸ ਕੰਡੀਸ਼ਨ | + | || ਇਹ ਸਾਡੀ ਏਲਸ ਕੰਡੀਸ਼ਨ ਹੈ। |
+ | |||
|- | |- | ||
− | | 01 | + | ||01.53 |
− | | ਜੇ ਉਪਰਲੀਆਂ ਸਾਰੀਆਂ ਕੰਡੀਸ਼ਨਸ ਗਲਤ ਹਨ | + | || ਜੇ ਉਪਰਲੀਆਂ ਸਾਰੀਆਂ ਕੰਡੀਸ਼ਨਸ ਗਲਤ ਹਨ, |
+ | |||
|- | |- | ||
− | | | + | ||01.55 |
− | | ਅਸੀਂ ਪਰਿੰਟ ਕਰਾਂਗੇ | + | || ਅਸੀਂ ਪਰਿੰਟ ਕਰਾਂਗੇ, '''number not in range''' |
− | + | ||
|- | |- | ||
− | | | + | ||01.58 |
− | | ਇਹ ਸਾਡੀ ਰਿਟਰਨ ਸਟੇਟਮੈਂਟ | + | || ਇਹ ਸਾਡੀ ਰਿਟਰਨ ਸਟੇਟਮੈਂਟ ਹੈ। |
+ | |||
|- | |- | ||
− | | 02 | + | ||02.01 |
− | | ਆਉ ਹੁਣ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ। | + | || ਆਉ ਹੁਣ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ। |
+ | |||
|- | |- | ||
− | | 02 | + | ||02.03 |
− | | ਆਪਣੇ ਕੀ-ਬੋਰਡ ਤੋਂ Ctrl, Alt | + | || ਆਪਣੇ ਕੀ-ਬੋਰਡ ਤੋਂ Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ। |
+ | |||
|- | |- | ||
− | | 02 | + | ||02.12 |
− | | ਕੰਪਾਇਲ ਕਰਨ ਲਈ | + | || ਕੰਪਾਇਲ ਕਰਨ ਲਈ ਟਾਈਪ ਕਰੋ, gcc space nested-if.c space hyphen o space nested, '''ਐਂਟਰ''' ਦਬਾਉ। |
+ | |||
|- | |- | ||
− | | 02 | + | ||02.23 |
− | | ਡੋਟ | + | || ਡੋਟ ਸਲੈਸ਼ “nested” ਟਾਈਪ ਕਰੋ। '''ਐਂਟਰ''' ਦਬਾਉ। |
+ | |||
|- | |- | ||
− | | | + | ||02.28 |
− | | ਅਸੀਂ ਵੇਖਦੇ ਹਾਂ, | + | || ਅਸੀਂ ਵੇਖਦੇ ਹਾਂ, “Enter a number between 0 to 39” |
− | + | ||
|- | |- | ||
− | | | + | ||02.32 |
− | | ਮੈਂ 12 ਐਂਟਰ ਕਰਾਂਗੀ। | + | || ਮੈਂ '''12''' ਐਂਟਰ ਕਰਾਂਗੀ। |
+ | |||
|- | |- | ||
− | | | + | ||02.34 |
− | | ਆਉਟਪੁਟ ਇੰਝ ਆਏਗੀ | + | || ਆਉਟਪੁਟ ਇੰਝ ਆਏਗੀ |
+ | |||
|- | |- | ||
− | | | + | ||02.35 |
− | | | + | || '''you have entered the number in the range of 10-19''' |
− | + | ||
|- | |- | ||
− | | | + | ||02.40 |
− | | ਆਉ ਅਸੀਂ | + | || ਆਉ ਅਸੀਂ ਦੂਜਾ ਨੰਬਰ ਐਂਟਰ ਕਰੀਏ। |
+ | |||
|- | |- | ||
− | | | + | ||02.42 |
− | | ਆਉ ਦੁਬਾਰਾ ਐਕਜ਼ੀਕਯੂਟ ਕਰੀਏ। ਅਪ-ਐਰੋ ਕੀ ਦਬਾ ਕੇ ਉਪਰ ਜਾਉ ਅਤੇ ਐਂਟਰ ਦਬਾਉ। | + | || ਆਉ ਦੁਬਾਰਾ ਐਕਜ਼ੀਕਯੂਟ ਕਰੀਏ। ਅਪ-ਐਰੋ ਕੀ ਦਬਾ ਕੇ ਉਪਰ ਜਾਉ ਅਤੇ ਐਂਟਰ ਦਬਾਉ। |
+ | |||
|- | |- | ||
− | | | + | ||02.48 |
− | | ਇਸ ਵਾਰੀ ਮੈਂ 5 ਦਿਆਂਗੀ। | + | || ਇਸ ਵਾਰੀ ਮੈਂ '''5''' ਦਿਆਂਗੀ। |
+ | |||
|- | |- | ||
− | | | + | ||02.50 |
− | | ਅਸੀਂ ਦੇਖਦੇ ਹਾਂ ਆਉਟਪੁਟ ਇੰਝ ਹੈ : | + | || ਅਸੀਂ ਦੇਖਦੇ ਹਾਂ ਆਉਟਪੁਟ ਇੰਝ ਹੈ: |
+ | |||
|- | |- | ||
− | | | + | ||02.52 |
− | | | + | || '''you have entered the number in the range of 0-9''' |
+ | |||
|- | |- | ||
− | | | + | ||02.56 |
− | | ਕੰਡੀਸ਼ਨਲ ਐਕਜ਼ੀਕਯੂਸ਼ਨ ਇਕ ਦੂਜੇ ਤਰੀਕੇ ਵੀ ਕੀਤੀ ਜਾ ਸਕਦੀ ਹੈ। | + | || ਕੰਡੀਸ਼ਨਲ ਐਕਜ਼ੀਕਯੂਸ਼ਨ ਇਕ ਦੂਜੇ ਤਰੀਕੇ ਵੀ ਕੀਤੀ ਜਾ ਸਕਦੀ ਹੈ। |
+ | |||
|- | |- | ||
− | | 03 | + | ||03.00 |
− | | | + | || '''Switch statement''' ਦਾ ਇਸਤੇਮਾਲ ਕਰਕੇ। |
+ | |||
|- | |- | ||
− | | 03 | + | ||03.02 |
− | | ਆਉ ਵੇਖੀਏ ਇਹ ਕਿਵੇਂ ਹੁੰਦਾ ਹੈ। | + | || ਆਉ ਵੇਖੀਏ ਇਹ ਕਿਵੇਂ ਹੁੰਦਾ ਹੈ। |
+ | |||
|- | |- | ||
− | | 03 | + | ||03.05 |
− | | ਅਸੀਂ ਇਹੀ | + | || ਅਸੀਂ ਇਹੀ ਪ੍ਰੋਗਰਾਮ '''switch''' ਦਾ ਇਸਤੇਮਾਲ ਕਰਦਿਆਂ ਦੇਖਾਂਗੇ। |
+ | |||
|- | |- | ||
− | | 03 | + | ||03.08 |
− | | ਮੈਂ ਪਹਿਲਾਂ ਹੀ | + | || ਮੈਂ ਪਹਿਲਾਂ ਹੀ ਪ੍ਰੋਗਰਾਮ ਖੋਲ੍ਹਿਆ ਹੈ। |
+ | |||
|- | |- | ||
− | | 03 | + | ||03.08 |
− | | ਆਉ ਆਪਣੇ ਟੈਕਸ ਐਡੀਟਰ ਤੇ ਵਾਪਸ ਚਲੀਏ। | + | || ਆਉ ਆਪਣੇ ਟੈਕਸ ਐਡੀਟਰ ਤੇ ਵਾਪਸ ਚਲੀਏ। |
+ | |||
|- | |- | ||
− | | | + | ||03.13 |
− | | ਮੈਂ ਇਹ ਪਹਿਲੇ | + | || ਮੈਂ ਇਹ ਪਹਿਲੇ ਪ੍ਰੋਗਰਾਮ ਵਿਚ ਦੱਸਿਆ ਸੀ। |
+ | |||
|- | |- | ||
− | | | + | ||03.16 |
− | | ਇਸ ਲਈ ਮੈਂ | + | || ਇਸ ਲਈ ਮੈਂ '''switch statements''' ਤੇ ਜਾਵਾਂਗੀ। |
+ | |||
|- | |- | ||
− | | | + | ||03.20 |
− | | ਇਥੇ, ਅਸੀਂ ਇਨਪੁਟ ਨੂੰ ਵਿਭਾਜਿਤ ਕਰਾਂਗੇ, ਜਿਵੇਂ ਕਿ y | + | || ਇਥੇ, ਅਸੀਂ ਇਨਪੁਟ ਨੂੰ ਵਿਭਾਜਿਤ ਕਰਾਂਗੇ, ਜਿਵੇਂ ਕਿ '''y''' ਨੂੰ 10 ਨਾਲ ਅਤੇ ਨਤੀਜਾ ਵੈਰੀਐਬਲ '''x''' ਵਿਚ ਸਟੋਰ ਹੋਵੇਗਾ। |
+ | |||
|- | |- | ||
− | | | + | ||03.28 |
− | | ਇਸਦਾ ਮਤਲਬ ਹੈ ਕਿ ਭਾਗਫਲ x ਵਿਚ ਸਟੋਰ ਹੋ ਜਾਵੇਗਾ। | + | || ਇਸਦਾ ਮਤਲਬ ਹੈ ਕਿ ਭਾਗਫਲ x ਵਿਚ ਸਟੋਰ ਹੋ ਜਾਵੇਗਾ। |
+ | |||
|- | |- | ||
− | | | + | ||03.32 |
− | | ਭਾਗਫਲ ਦੀ ਮੱਦਦ ਨਾਲ ਅਸੀਂ ਨੰਬਰ ਦੀ ਰੇਂਜ ਆਈਡੈਂਟੀਫਾਈ ਕਰ ਸਕਦੇ ਹਨ। | + | || ਭਾਗਫਲ ਦੀ ਮੱਦਦ ਨਾਲ ਅਸੀਂ ਨੰਬਰ ਦੀ ਰੇਂਜ ਆਈਡੈਂਟੀਫਾਈ ਕਰ ਸਕਦੇ ਹਨ। |
+ | |||
|- | |- | ||
− | | | + | ||03.36 |
− | | ਇਥੇ, ਅਸੀਂ ਸਵਿਚ ਕਮਾਂਡ ਨੂੰ ਦਸਾਂਗੇ ਕਿ ਵੈਰੀਐਬਲ x ਨੂੰ ਚੈਕ ਕਰਨਾ ਹੈ। | + | || ਇਥੇ, ਅਸੀਂ ਸਵਿਚ ਕਮਾਂਡ ਨੂੰ ਦਸਾਂਗੇ ਕਿ ਵੈਰੀਐਬਲ x ਨੂੰ ਚੈਕ ਕਰਨਾ ਹੈ। |
+ | |||
|- | |- | ||
− | | | + | ||03.41 |
− | | ਇਹ | + | || ਇਹ '''case 0''' ਹੈ। ਜੇ ਕੇਸ 0 ਠੀਕ ਹੈ ਤਾਂ, |
+ | |||
|- | |- | ||
− | | | + | ||03.45 |
− | | ਅਸੀਂ ਪਰਿੰਟ ਕਰਾਂਗੇ | + | || ਅਸੀਂ ਪਰਿੰਟ ਕਰਾਂਗੇ, '''you have entered the number in the range of 0-9''' |
− | + | ||
− | + | ||
|- | |- | ||
− | | | + | ||03.51 |
− | | ਜੇ ਕੇਸ ਸੈਟਿਸਫਾਈਡ ਹੈ ਤਾਂ ਅਸੀਂ ਲੂਪ ਤੋਂ ਬਾਹਰ ਆਉਣ ਲਈ | + | || ਜੇ ਕੇਸ ਸੈਟਿਸਫਾਈਡ ਹੈ ਤਾਂ ਅਸੀਂ ਲੂਪ ਤੋਂ ਬਾਹਰ ਆਉਣ ਲਈ '''break''' ਇਸਤੇਮਾਲ ਕਰਾਂਗੇ। |
+ | |||
|- | |- | ||
− | | | + | ||03.55 |
− | | ਸਾਨੂੰ ਹਰ ਵਾਰੀ ਲੂਪ ਨੂੰ | + | || ਸਾਨੂੰ ਹਰ ਵਾਰੀ ਲੂਪ ਨੂੰ '''break''' ਕਰਨ ਦੀ ਜ਼ਰੂਰਤ ਹੈ। |
+ | |||
|- | |- | ||
− | | | + | ||03.58 |
− | | ਇਹ ਇਸ ਲਈ ਕਿਉਂ ਕਿ ਇਕ ਟਾਈਮ ਤੇ ਸਿਰਫ ਇਕ ਕੰਡੀਸ਼ਨ ਸਹੀ ਹੋ ਸਕਦੀ ਹੈ। | + | || ਇਹ ਇਸ ਲਈ ਕਿਉਂ ਕਿ ਇਕ ਟਾਈਮ ਤੇ ਸਿਰਫ ਇਕ ਕੰਡੀਸ਼ਨ ਸਹੀ ਹੋ ਸਕਦੀ ਹੈ। |
+ | |||
|- | |- | ||
− | | | + | ||04.03 |
− | | ਇਹ | + | || ਇਹ '''“case 1”''' ਹੈ। “case 1” ਦਾ ਮਤਲਬ ਹੈ “ਜੇ x ਦੀ ਵੈਲਯੂ 1 ਹੈ” । |
+ | |||
|- | |- | ||
− | | | + | ||04.08 |
− | | ਅਸੀਂ ਪਰਿੰਟ ਕਰਾਂਗੇ | + | || ਅਸੀਂ ਪਰਿੰਟ ਕਰਾਂਗੇ, '''you have entered a number in the range of 10-19''' |
− | + | ||
− | + | ||
|- | |- | ||
− | | | + | ||04.12 |
− | | ਇਹ | + | || ਇਹ '''“case 2”''' ਹੈ। |
+ | |||
|- | |- | ||
− | | | + | ||04.14 |
− | | ਇਥੇ ਅਸੀਂ ਪਰਿੰਟ ਕਰਾਂਗੇ | + | || ਇਥੇ ਅਸੀਂ ਪਰਿੰਟ ਕਰਾਂਗੇ, '''you have entered a number in the range of 20-29''' |
− | + | ||
− | + | ||
|- | |- | ||
− | | | + | ||04.20 |
− | | ਅਤੇ ਇਹ | + | || ਅਤੇ ਇਹ '''"case 3"''' ਹੈ। ਇਥੇ ਅਸੀਂ ਚੈਕ ਕਰਦੇ ਹਾਂ ਕਿ ਕੀ ਨੰਬਰ 30-39 ਦੀ ਰੇਂਜ ਵਿਚ ਹੈ। |
+ | |||
|- | |- | ||
− | | | + | ||04.26 |
− | | ਇਹ ਡਿਫਾਲਟ ਕੇਸ | + | || ਇਹ ਡਿਫਾਲਟ ਕੇਸ ਹੈ। ਡਿਫਾਲਟ ਕੇਸ ਦੱਸਦਾ ਹੈ ਕਿ ਜੇ ਉਪਰਲਾ ਕੋਈ ਕੇਸ ਸੇਟਿਸਫਾਈਡ ਨਾਂ ਹੋਵੇ ਤਾਂ ਕੀ ਕਰਨਾ ਹੈ। |
+ | |||
|- | |- | ||
− | | | + | ||04.36 |
− | | ਇਥੇ ਅਸੀਂ ਪਰਿੰਟ ਕਰਾਂਗੇ | + | || ਇਥੇ ਅਸੀਂ ਪਰਿੰਟ ਕਰਾਂਗੇ, '''number not in range''' |
+ | |||
|- | |- | ||
− | | | + | ||04.39 |
− | | ਇਹ ਸਾਡੀ ਰਿਟਰਨ ਸਟੇਟਮੈਂਟ | + | || ਇਹ ਸਾਡੀ ਰਿਟਰਨ ਸਟੇਟਮੈਂਟ ਹੈ। |
+ | |||
|- | |- | ||
− | | | + | ||04.41 |
− | | ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ। | + | || ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ। |
+ | |||
|- | |- | ||
− | | | + | ||04.43 |
− | | ਟਰਮਿਨਲ ’ਤੇ ਵਾਪਸ | + | || ਟਰਮਿਨਲ ’ਤੇ ਵਾਪਸ ਆਉ। |
+ | |||
|- | |- | ||
− | | | + | ||04.46 |
− | | | + | || ਟਾਈਪ ਕਰੋ, gcc space switch.c space –o space switch, ਐਂਟਰ ਦਬਾਉ। |
+ | |||
|- | |- | ||
− | | | + | ||04.55 |
− | | | + | || ਟਾਈਪ ਕਰੋ, ./switch ਐਂਟਰ ਦਬਾਉ। |
+ | |||
|- | |- | ||
− | | | + | ||05.00 |
− | | | + | || “Enter a number between of 0 to 39.” ਮੈਂ 35 ਐਂਟਰ ਕਰਾਂਗੀ। |
− | + | ||
− | ਮੈਂ 35 ਐਂਟਰ ਕਰਾਂਗੀ। | + | |
|- | |- | ||
− | | 06 | + | ||05.06 |
− | | ਆਉਟਪੁਟ ਇੰਝ ਦਿਸੇਗੀ , | + | || ਆਉਟਪੁਟ ਇੰਝ ਦਿਸੇਗੀ, '''you have entered the number in the range of 30 to 39''' |
− | + | ||
− | + | ||
|- | |- | ||
− | | | + | ||05.10 |
− | | ਆਉ ਅਸੀਂ ਹੁਣ ਵੇਖੀਏ ਕਿ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ। | + | || ਆਉ ਅਸੀਂ ਹੁਣ ਵੇਖੀਏ ਕਿ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ। |
+ | |||
|- | |- | ||
− | | | + | ||05.16 |
− | | ਟੈਕਸਟ ਐਡੀਟਰ ਤੇ ਵਾਪਸ ਜਾਉ। | + | || ਟੈਕਸਟ ਐਡੀਟਰ ਤੇ ਵਾਪਸ ਜਾਉ। |
+ | |||
|- | |- | ||
− | | | + | ||05.18 |
− | | ਧਿਆਨ ਦੇਣਾ ਕਿ ਸਾਡੀ ਫਾਈਲ ਦਾ ਨਾਮ | + | || ਧਿਆਨ ਦੇਣਾ ਕਿ ਸਾਡੀ ਫਾਈਲ ਦਾ ਨਾਮ '''nested-if.cpp''' ਹੈ। |
+ | |||
|- | |- | ||
− | | | + | ||05.23 |
− | | ਇਥੇ ਲੋਜਿਕ ਅਤੇ ਇੰਪਲੀਮੇਂਟੇਸ਼ਨ ਇਕੋ ਜਿਹੇ ਹਨ। | + | || ਇਥੇ ਲੋਜਿਕ ਅਤੇ ਇੰਪਲੀਮੇਂਟੇਸ਼ਨ ਇਕੋ ਜਿਹੇ ਹਨ। |
+ | |||
|- | |- | ||
− | | | + | ||05.27 |
− | | ਇਥੇ ਕੁਝ ਬਦਲਾਉ ਹਨ ਜਿਵੇਂ ਕਿ: | + | || ਇਥੇ ਕੁਝ ਬਦਲਾਉ ਹਨ ਜਿਵੇਂ ਕਿ: |
+ | |||
|- | |- | ||
− | | | + | ||05.30 |
− | | ਹੈਡਰ ਫਾਈਲ stdio.h ਦੀ ਜਗਾਹ iostream ਹੈ। | + | || ਹੈਡਰ ਫਾਈਲ stdio.h ਦੀ ਜਗਾਹ iostream ਹੈ। |
+ | |||
|- | |- | ||
− | | | + | ||05.35 |
− | | ਇਥੇ ਅਸੀਂ | + | || ਇਥੇ ਅਸੀਂ using statement ਸ਼ਾਮਿਲ ਕੀਤੀ ਹੈ। |
+ | |||
|- | |- | ||
− | | | + | ||05.39 |
− | | | + | || Using namespace std |
+ | |||
|- | |- | ||
− | | | + | ||05.41 |
− | | ਅਤੇ printf ਅਤੇ scanf ਦੀ ਜਗਾਹ ਤੇ cout ਅਤੇ cin | + | || ਅਤੇ printf ਅਤੇ scanf ਦੀ ਜਗਾਹ ਤੇ cout ਅਤੇ cin ਫੰਕਸ਼ਨ। |
+ | |||
|- | |- | ||
− | | | + | ||05.46 |
− | | ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦਾ ਕੋਡ ਸਾਡੇ C | + | || ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦਾ ਕੋਡ ਸਾਡੇ C ਪ੍ਰੋਗਰਾਮ ਵਰਗਾ ਹੀ ਹੈ। |
+ | |||
|- | |- | ||
− | | | + | ||05.51 |
− | | ਆਉ ਕੋਡ ਐਕਜ਼ੀਕਯੂਟ ਕਰੀਏ। | + | || ਆਉ ਕੋਡ ਐਕਜ਼ੀਕਯੂਟ ਕਰੀਏ। |
+ | |||
|- | |- | ||
− | | | + | ||05.53 |
− | | ਟਰਮਿਨਲ ’ਤੇ ਵਾਪਸ ਆਉ। | + | || ਟਰਮਿਨਲ ’ਤੇ ਵਾਪਸ ਆਉ। |
+ | |||
|- | |- | ||
− | | | + | ||05.56 |
− | | | + | || ਟਾਈਪ ਕਰੋ, g++ space nested-if.cpp space hyphen o space nested1 ਐਂਟਰ ਦਬਾਉ। |
+ | |||
|- | |- | ||
− | | 07 | + | ||06.07 |
− | | ./ | + | || ./nested1 ਟਾਈਪ ਕਰੋ। ਐਂਟਰ ਦਬਾਉ । |
+ | |||
|- | |- | ||
− | | | + | ||06.11 |
− | | | + | || “Enter a number between 0 and 39.” ਮੈਂ 40 ਐਂਟਰ ਕਰਾਂਗੀ। |
− | + | ||
− | ਮੈਂ 40 ਐਂਟਰ ਕਰਾਂਗੀ। | + | |
|- | |- | ||
− | | | + | ||06.16 |
− | | ਆਉਟਪੁਟ ਇੰਝ ਆਏਗੀ : | + | || ਆਉਟਪੁਟ ਇੰਝ ਆਏਗੀ: '''number not in range''' |
− | + | ||
− | + | ||
|- | |- | ||
− | | | + | ||06.20 |
− | | ਆਉ ਅਸੀਂ ਹੁਣ ਸਵਿਚ ਪ੍ਰੋਗਰਾਮ, C++ ਵਿਚ | + | || ਆਉ ਅਸੀਂ ਹੁਣ ਸਵਿਚ ਪ੍ਰੋਗਰਾਮ, C++ ਵਿਚ ਵੇਖੀਏ। |
+ | |||
|- | |- | ||
− | | | + | ||06.24 |
− | | ਟੈਕਸਟ ਐਡੀਟਰ ਤੇ ਵਾਪਸ ਆਉ। | + | || ਟੈਕਸਟ ਐਡੀਟਰ ਤੇ ਵਾਪਸ ਆਉ। |
+ | |||
|- | |- | ||
− | | | + | ||06.27 |
− | | ਇਥੇ ਵੀ ਲੋਜਕ ਅਤੇ ਇੰਪਲੀਮੇਨਟੇਸ਼ਨ ਉਹੋ ਜਿਹੀ | + | || ਇਥੇ ਵੀ ਲੋਜਕ ਅਤੇ ਇੰਪਲੀਮੇਨਟੇਸ਼ਨ ਉਹੋ ਜਿਹੀ ਹੀ ਹੈ। |
+ | |||
|- | |- | ||
− | | | + | ||06.31 |
− | | | + | || ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਹੈਡਰ ਫਾਈਲ iostream ਹੈ। |
+ | |||
|- | |- | ||
− | | | + | ||06.34 |
− | | ਇਥੇ | + | || ਇਥੇ using statement ਹੈ। |
+ | |||
|- | |- | ||
− | | | + | ||06.37 |
− | | ਅਸੀਂ | + | || ਅਸੀਂ cout ਅਤੇ cin ਫੰਕਸ਼ਨ ਨੂੰ ਬਦਲਿਆ ਹੈ। |
+ | |||
|- | |- | ||
− | | | + | ||06.41 |
− | | ਬਾਕੀ ਕੋਡ ਸਾਡੇ | + | || ਬਾਕੀ ਕੋਡ ਸਾਡੇ switch.c ਪ੍ਰੋਗਰਾਮ ਵਰਗਾ ਹੀ ਹੈ। |
+ | |||
|- | |- | ||
− | | | + | ||06.45 |
− | | ਆਉ ਐਕਜ਼ੀਕਿਯੂਟ ਕਰੀਏ। | + | || ਆਉ ਐਕਜ਼ੀਕਿਯੂਟ ਕਰੀਏ। |
+ | |||
|- | |- | ||
− | | | + | ||06.46 |
− | | ਟਰਮਿਨਲ ’ਤੇ ਵਾਪਸ ਆਉ। | + | || ਟਰਮਿਨਲ ’ਤੇ ਵਾਪਸ ਆਉ। |
+ | |||
|- | |- | ||
− | | | + | ||06.48 |
− | | | + | || ਟਾਈਪ ਕਰੋ, g++ space switch.cpp space hyphen o space switch1 ਐਂਟਰ ਦਬਾਉ। |
+ | |||
|- | |- | ||
− | | | + | ||06.58 |
− | | . | + | || ਟਾਈਪ ਕਰੋ, ./switch1 ਐਂਟਰ ਦਬਾਉ । |
+ | |||
|- | |- | ||
− | | | + | ||07.02 |
− | | | + | || “Enter a number between 0 and 39” |
− | + | ||
|- | |- | ||
− | | | + | ||07.05 |
− | | ਮੈਂ 25 ਐਂਟਰ ਕਰਾਂਗੀ। | + | || ਮੈਂ 25 ਐਂਟਰ ਕਰਾਂਗੀ। |
+ | |||
|- | |- | ||
− | | 09 | + | ||07.09 |
− | | ਆਉਟਪੁਟ ਇੰਝ ਆਏਗੀ : | + | || ਆਉਟਪੁਟ ਇੰਝ ਆਏਗੀ : |
|- | |- | ||
− | | | + | ||07.11 |
− | | | + | || '''you have entered the number in the range of 20-29''' |
− | + | ||
|- | |- | ||
− | | | + | ||07.15 |
− | | ਆਉ ਹੁਣ ਆਪਣੇ ਸਲਾਈਡਸ | + | || ਆਉ ਹੁਣ ਆਪਣੇ ਸਲਾਈਡਸ ਤੇ ਵਾਪਸ ਚਲੀਏ। |
+ | |||
|- | |- | ||
− | | | + | ||07.18 |
− | | ਅਸੀਂ ਸਵਿਚ ਅਤੇ ਨੈਸਟਡ-ਇਫ ਸਟੇਟਮੈਂਟ ਦੇ ਵਿਚ ਤੁਲਨਾ ਕਰਾਂਗੇ। | + | || ਅਸੀਂ ਸਵਿਚ ਅਤੇ ਨੈਸਟਡ-ਇਫ ਸਟੇਟਮੈਂਟ ਦੇ ਵਿਚ ਤੁਲਨਾ ਕਰਾਂਗੇ। |
+ | |||
|- | |- | ||
− | | | + | ||07.23 |
− | | | + | || ਸਵਿਚ ਸਟੇਟਮੈਂਟ ਐਕਸਪੇ੍ਰਸ਼ਨ ਦੇ ਨਤੀਜੇ ਅਨੁਸਾਰ ਇਵਲੈਯੂਏਟ ਹੁੰਦੀ ਹੈ। |
+ | |||
|- | |- | ||
− | | | + | ||07.28 |
− | | ਨੇਸਟੈਡ-ਇਫ ਸਟੇਟਮੈਂਟ ਤਾਂ ਹੀ ਚਲਦੀ | + | || ਨੇਸਟੈਡ-ਇਫ ਸਟੇਟਮੈਂਟ ਤਾਂ ਹੀ ਚਲਦੀ ਹੈ ਜੇ ਐਕਸਪ੍ਰੇਸ਼ਨ ਦਾ ਨਤੀਜਾ ਸਹੀ ਹੋਵੇ। |
+ | |||
|- | |- | ||
− | | | + | ||07.34 |
− | | ਸਵਿਚ ਵਿਚ ਅਸੀਂ ਵੈਰੀਐਬਲ ਦੀਆਂ ਵੱਖ-ਵੱਖ ਵੈਲਯੂਸ ਨੂੰ ਕੇਸ ਵਾਂਗ ਵਰਤਦੇ ਹਾਂ। | + | || ਸਵਿਚ ਵਿਚ ਅਸੀਂ ਵੈਰੀਐਬਲ ਦੀਆਂ ਵੱਖ-ਵੱਖ ਵੈਲਯੂਸ ਨੂੰ ਕੇਸ ਵਾਂਗ ਵਰਤਦੇ ਹਾਂ। |
+ | |||
|- | |- | ||
− | | | + | ||07.39 |
− | | ਨੇਸਟੈਡ-ਇਫ ਵਿਚ ਸਾਨੂੰ ਵੈਰੀਐਬਲ ਦੀ ਹਰ ਵੈਲਯੂ ਲਈ ਕੰਡੀਸ਼ਨਲ ਸਟੇਟਮੈਂਟ ਲਿਖਣੀ ਹੁੰਦੀ ਹੈ। | + | || ਨੇਸਟੈਡ-ਇਫ ਵਿਚ ਸਾਨੂੰ ਵੈਰੀਐਬਲ ਦੀ ਹਰ ਵੈਲਯੂ ਲਈ ਕੰਡੀਸ਼ਨਲ ਸਟੇਟਮੈਂਟ ਲਿਖਣੀ ਹੁੰਦੀ ਹੈ। |
+ | |||
|- | |- | ||
− | | | + | ||07.45 |
− | | ਸਵਿਚ ਸਟੇਟਮੈਂਟ ਸਿਰਫ਼ ਇੰਟੀਜ਼ਰ ਵੈਲਯੂਸ ਚੈਕ ਕਰ ਸਕਦੀ ਹੈ। | + | || ਸਵਿਚ ਸਟੇਟਮੈਂਟ ਸਿਰਫ਼ ਇੰਟੀਜ਼ਰ ਵੈਲਯੂਸ ਚੈਕ ਕਰ ਸਕਦੀ ਹੈ। |
+ | |||
|- | |- | ||
− | | | + | ||07.50 |
− | | ਨੇਸਟੈਡ ਇਫ ਇੰਟੀਜ਼ਰ ਅਤੇ ਫਰੈਕਸ਼ਨਲ ਵੈਲਯੂਜ਼ ਦੋਨਾਂ ਨੂੰ ਚੈਕ ਕਰ ਸਕਦਾ ਹੈ। | + | || ਨੇਸਟੈਡ ਇਫ ਇੰਟੀਜ਼ਰ ਅਤੇ ਫਰੈਕਸ਼ਨਲ ਵੈਲਯੂਜ਼ ਦੋਨਾਂ ਨੂੰ ਚੈਕ ਕਰ ਸਕਦਾ ਹੈ। |
+ | |||
|- | |- | ||
− | | | + | ||07.55 |
− | | ਇਹ | + | || ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। |
+ | |||
|- | |- | ||
− | | | + | ||07.58 |
− | | ਆਉ ਸੰਖੇਪ ਕਰੀਏ | + | || ਆਉ ਸੰਖੇਪ ਕਰੀਏ |
+ | |||
|- | |- | ||
− | | | + | ||08.00 |
− | | ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, | + | || ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, ਨੇਸਟੈਡ ਇਫ ਸਟੇਟਮੈਂਟ |
− | ਨੇਸਟੈਡ ਇਫ ਸਟੇਟਮੈਂਟ | + | ਜਿਵੇਂ ਕਿ, else if( y/10 equals to 0) |
− | + | ||
− | ( y/10 | + | |
|- | |- | ||
− | | | + | ||08.08 |
− | | ਸਵਿਚ ਸਟੇਟਮੈਂਟ। | + | || ਸਵਿਚ ਸਟੇਟਮੈਂਟ। |
+ | ਜਿਵੇਂ ਕਿ, Switch(x) | ||
+ | |||
|- | |- | ||
− | | | + | ||08.12 |
− | | ਅਤੇ ਨੇਸਟੈਡ ਇਫ ਅਤੇ ਸਵਿਚ ਸਟੇਟਮੈਂਟਸ ਵਿਚ ਅੰਤਰ। | + | || ਅਤੇ ਨੇਸਟੈਡ ਇਫ ਅਤੇ ਸਵਿਚ ਸਟੇਟਮੈਂਟਸ ਵਿਚ ਅੰਤਰ। |
+ | |||
|- | |- | ||
− | | | + | ||08.16 |
− | | ਇਕ ਅਸਾਈਨਮੈਂਟ ਵਜੋਂ, | + | || ਇਕ ਅਸਾਈਨਮੈਂਟ ਵਜੋਂ, |
+ | |||
|- | |- | ||
− | | | + | ||08.17 |
− | | ਇੰਪਲਾਈ ਦੀ ਉਮਰ 20 ਤੋਂ 60 ਵਿਚ ਹੈ ਜਾਂ ਨਹੀਂ, ਚੈਕ ਕਰਨ ਲਈ ਇਕ ਪੋ੍ਰਗਰਾਮ ਲਿਖੋ। | + | || ਇੰਪਲਾਈ ਦੀ ਉਮਰ 20 ਤੋਂ 60 ਵਿਚ ਹੈ ਜਾਂ ਨਹੀਂ, ਚੈਕ ਕਰਨ ਲਈ ਇਕ ਪੋ੍ਰਗਰਾਮ ਲਿਖੋ। |
+ | |||
|- | |- | ||
− | | | + | ||08.23 |
− | | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ | + | || ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ: http://spoken-tutorial.org /What\_is\_a\_Spoken\_Tutorial |
− | http://spoken-tutorial.org /What\_is\_a\_Spoken\_Tutorial | + | |
|- | |- | ||
− | | | + | ||08.26 |
− | | ਇਹ ਸਪੋਕਨ ਟਿਯੂਟੋਰਿਅਲ | + | || ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ। |
+ | |||
|- | |- | ||
− | | | + | ||08.29 |
− | | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | + | || ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
+ | |||
|- | |- | ||
− | | | + | ||08.33 |
− | + | || ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। | |
+ | |||
|- | |- | ||
− | | | + | ||08.38 |
− | | | + | || ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
+ | |||
|- | |- | ||
− | | | + | ||08.42 |
− | + | || ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ। | |
+ | |||
|- | |- | ||
− | | | + | ||08.49 |
− | + | || ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। | |
+ | |||
|- | |- | ||
− | | | + | ||08.52 |
− | + | || ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ “ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ”ਕਰਦਾ ਹੈ। | |
|- | |- | ||
− | | | + | ||08.58 |
− | + | || ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro | |
+ | |||
|- | |- | ||
− | | | + | ||09.04 |
− | + | || ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ। | |
+ | |||
|- | |- | ||
− | + | ||
− | + | ||
|} | |} |
Revision as of 22:43, 11 December 2013
Time | NARRATION |
00.01 | C ਅਤੇ C++ ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00.07 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ, |
00.09 | ਨੈਸਟਡ ਇਫ ਸਟੇਟਮਟ ਦਾ ਇਸਤੇਮਾਲ ਕਿਵੇਂ ਕਰਨਾ ਹੈ, ਅਤੇ |
00.12 | ਸਵਿਚ ਸਟੇਟਮੈਂਟ। |
00.13 | ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ। |
00.17 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ, |
00.20 | ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10 |
00.24 | gcc ਅਤੇ g++ ਕੰਪਾਇਲਰ ਵਰਜ਼ਨ 4.6.1 ਉਬੰਟੂ ਤੇ। |
00.30 | ਪਹਿਲਾਂ ਅਸੀਂ ਇਕ ਉਦਾਹਰਣ ਰਾਹੀਂ ਸਿਖਾਂਗੇ, ਨੈਸਟਡ ਇਫ ਅਤੇ ਸਵਿਚ ਸਟੇਟਮੈਂਟ ਕਿਵੇਂ ਲਿਖਣੀ ਹੈ। |
00.36 | ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੈ। |
00.39 | ਆਉ ਅਸੀਂ ਵੇਖੀਏ। |
00.40 | ਇਸ ਪ੍ਰੋਗਰਾਮ ਵਿਚ ਅਸੀਂ ਇੰਟੀਜ਼ਰਸ ਦੀ ਰੇਂਜ ਚੈਕ ਕਰਨਾ ਸਿਖਾਂਗੇ। |
00.45 | ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ nested-if.c ਹੈ। |
00.50 | ਮੈਂ ਹੁਣ ਕੋਡ ਦਸਾਂਗੀ । |
00.52 | ਇਹ ਸਾਡੀ ਹੈਡਰ ਫਾਈਲ ਹੈ |
00.54 | ਇਹ ਸਾਡਾ ਮੇਨ ਫੰਕਸ਼ਨ ਹੈ। |
00.56 | ਮੇਨ ਫੰਕਸ਼ਨ ਅੰਦਰ ਅਸੀਂ ਦੋ ਇੰਟੀਜ਼ਰ ਵੈਰੀਐਬਲ 'x ਅਤੇ y' ਘੋਸ਼ਿਤ ਕੀਤੇ ਹਨ। |
01.02 | ਇਥੇ ਅਸੀਂ ਯੂਜ਼ਰਸ ਨੂੰ 3 ਤੋਂ 39 ਦੀ ਰੇਂਜ ਵਿਚ ਨੰਬਰ ਐਂਟਰ ਕਰਨ ਲਈ ਕਹਿ ਰਹੇ ਹਾਂ। |
01.08 | ਅਸੀਂ y ਦੀ ਵੇਲਯੂ ਯੂਜ਼ਰ ਤੋਂ ਲਵਾਂਗੇ। |
01.12 | ਇਹ ਸਾਡੀ ਇਫ ਕੰਡੀਸ਼ਨ ਹੈ। |
01.14 | ਇਥੇ ਅਸੀਂ ਚੈਕ ਕਰਾਂਗੇ ਕੀ y/10=0 ਹੈ |
01.19 | ਜੇ ਕੰਡੀਸ਼ਨ ਸਹੀ ਹੈ, |
01.20 | ਅਸੀਂ ਪਰਿੰਟ ਕਰਾਂਗੇ, you have entered a number in the range of 0-9 |
01.25 | ਇਹ ਸਾਡੀ ਏਲਸ-ਇਫ ਕੰਡੀਸ਼ਨ ਹੈ। |
01.28 | ਇਥੇ ਅਸੀਂ ਚੈਕ ਕਰਾਂਗੇ ਕੀ y /10 equals to 1 ਹੈ। |
01.32 | ਜੇ ਕੰਡੀਸ਼ਨ ਸਹੀ ਹੈ, |
01.34 | ਅਸੀਂ ਪਰਿੰਟ ਕਰਾਂਗੇ, you have entered a number in the range of 10-19 |
01.39 | ਇਸ ਏਲਸ-ਇਫ ਕੰਡੀਸ਼ਨ ਵਿਚ ਅਸੀਂ ਚੈਕ ਕਰਾਂਗੇ ਕਿ, ਕੀ ਨੰਬਰ ਰੇਂਜ 20-29 ਦੇ ਵਿਚ ਹੈ। |
01.45 | ਅਤੇ ਇਥੇ ਅਸੀਂ ਵੇਖਾਂਗੇ ਕਿ ਨੰਬਰ 30-39 ਦੀ ਰੇਂਜ ਵਿਚ ਹੈ। |
01.51 | ਇਹ ਸਾਡੀ ਏਲਸ ਕੰਡੀਸ਼ਨ ਹੈ। |
01.53 | ਜੇ ਉਪਰਲੀਆਂ ਸਾਰੀਆਂ ਕੰਡੀਸ਼ਨਸ ਗਲਤ ਹਨ, |
01.55 | ਅਸੀਂ ਪਰਿੰਟ ਕਰਾਂਗੇ, number not in range |
01.58 | ਇਹ ਸਾਡੀ ਰਿਟਰਨ ਸਟੇਟਮੈਂਟ ਹੈ। |
02.01 | ਆਉ ਹੁਣ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ। |
02.03 | ਆਪਣੇ ਕੀ-ਬੋਰਡ ਤੋਂ Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ। |
02.12 | ਕੰਪਾਇਲ ਕਰਨ ਲਈ ਟਾਈਪ ਕਰੋ, gcc space nested-if.c space hyphen o space nested, ਐਂਟਰ ਦਬਾਉ। |
02.23 | ਡੋਟ ਸਲੈਸ਼ “nested” ਟਾਈਪ ਕਰੋ। ਐਂਟਰ ਦਬਾਉ। |
02.28 | ਅਸੀਂ ਵੇਖਦੇ ਹਾਂ, “Enter a number between 0 to 39” |
02.32 | ਮੈਂ 12 ਐਂਟਰ ਕਰਾਂਗੀ। |
02.34 | ਆਉਟਪੁਟ ਇੰਝ ਆਏਗੀ |
02.35 | you have entered the number in the range of 10-19 |
02.40 | ਆਉ ਅਸੀਂ ਦੂਜਾ ਨੰਬਰ ਐਂਟਰ ਕਰੀਏ। |
02.42 | ਆਉ ਦੁਬਾਰਾ ਐਕਜ਼ੀਕਯੂਟ ਕਰੀਏ। ਅਪ-ਐਰੋ ਕੀ ਦਬਾ ਕੇ ਉਪਰ ਜਾਉ ਅਤੇ ਐਂਟਰ ਦਬਾਉ। |
02.48 | ਇਸ ਵਾਰੀ ਮੈਂ 5 ਦਿਆਂਗੀ। |
02.50 | ਅਸੀਂ ਦੇਖਦੇ ਹਾਂ ਆਉਟਪੁਟ ਇੰਝ ਹੈ: |
02.52 | you have entered the number in the range of 0-9 |
02.56 | ਕੰਡੀਸ਼ਨਲ ਐਕਜ਼ੀਕਯੂਸ਼ਨ ਇਕ ਦੂਜੇ ਤਰੀਕੇ ਵੀ ਕੀਤੀ ਜਾ ਸਕਦੀ ਹੈ। |
03.00 | Switch statement ਦਾ ਇਸਤੇਮਾਲ ਕਰਕੇ। |
03.02 | ਆਉ ਵੇਖੀਏ ਇਹ ਕਿਵੇਂ ਹੁੰਦਾ ਹੈ। |
03.05 | ਅਸੀਂ ਇਹੀ ਪ੍ਰੋਗਰਾਮ switch ਦਾ ਇਸਤੇਮਾਲ ਕਰਦਿਆਂ ਦੇਖਾਂਗੇ। |
03.08 | ਮੈਂ ਪਹਿਲਾਂ ਹੀ ਪ੍ਰੋਗਰਾਮ ਖੋਲ੍ਹਿਆ ਹੈ। |
03.08 | ਆਉ ਆਪਣੇ ਟੈਕਸ ਐਡੀਟਰ ਤੇ ਵਾਪਸ ਚਲੀਏ। |
03.13 | ਮੈਂ ਇਹ ਪਹਿਲੇ ਪ੍ਰੋਗਰਾਮ ਵਿਚ ਦੱਸਿਆ ਸੀ। |
03.16 | ਇਸ ਲਈ ਮੈਂ switch statements ਤੇ ਜਾਵਾਂਗੀ। |
03.20 | ਇਥੇ, ਅਸੀਂ ਇਨਪੁਟ ਨੂੰ ਵਿਭਾਜਿਤ ਕਰਾਂਗੇ, ਜਿਵੇਂ ਕਿ y ਨੂੰ 10 ਨਾਲ ਅਤੇ ਨਤੀਜਾ ਵੈਰੀਐਬਲ x ਵਿਚ ਸਟੋਰ ਹੋਵੇਗਾ। |
03.28 | ਇਸਦਾ ਮਤਲਬ ਹੈ ਕਿ ਭਾਗਫਲ x ਵਿਚ ਸਟੋਰ ਹੋ ਜਾਵੇਗਾ। |
03.32 | ਭਾਗਫਲ ਦੀ ਮੱਦਦ ਨਾਲ ਅਸੀਂ ਨੰਬਰ ਦੀ ਰੇਂਜ ਆਈਡੈਂਟੀਫਾਈ ਕਰ ਸਕਦੇ ਹਨ। |
03.36 | ਇਥੇ, ਅਸੀਂ ਸਵਿਚ ਕਮਾਂਡ ਨੂੰ ਦਸਾਂਗੇ ਕਿ ਵੈਰੀਐਬਲ x ਨੂੰ ਚੈਕ ਕਰਨਾ ਹੈ। |
03.41 | ਇਹ case 0 ਹੈ। ਜੇ ਕੇਸ 0 ਠੀਕ ਹੈ ਤਾਂ, |
03.45 | ਅਸੀਂ ਪਰਿੰਟ ਕਰਾਂਗੇ, you have entered the number in the range of 0-9 |
03.51 | ਜੇ ਕੇਸ ਸੈਟਿਸਫਾਈਡ ਹੈ ਤਾਂ ਅਸੀਂ ਲੂਪ ਤੋਂ ਬਾਹਰ ਆਉਣ ਲਈ break ਇਸਤੇਮਾਲ ਕਰਾਂਗੇ। |
03.55 | ਸਾਨੂੰ ਹਰ ਵਾਰੀ ਲੂਪ ਨੂੰ break ਕਰਨ ਦੀ ਜ਼ਰੂਰਤ ਹੈ। |
03.58 | ਇਹ ਇਸ ਲਈ ਕਿਉਂ ਕਿ ਇਕ ਟਾਈਮ ਤੇ ਸਿਰਫ ਇਕ ਕੰਡੀਸ਼ਨ ਸਹੀ ਹੋ ਸਕਦੀ ਹੈ। |
04.03 | ਇਹ “case 1” ਹੈ। “case 1” ਦਾ ਮਤਲਬ ਹੈ “ਜੇ x ਦੀ ਵੈਲਯੂ 1 ਹੈ” । |
04.08 | ਅਸੀਂ ਪਰਿੰਟ ਕਰਾਂਗੇ, you have entered a number in the range of 10-19 |
04.12 | ਇਹ “case 2” ਹੈ। |
04.14 | ਇਥੇ ਅਸੀਂ ਪਰਿੰਟ ਕਰਾਂਗੇ, you have entered a number in the range of 20-29 |
04.20 | ਅਤੇ ਇਹ "case 3" ਹੈ। ਇਥੇ ਅਸੀਂ ਚੈਕ ਕਰਦੇ ਹਾਂ ਕਿ ਕੀ ਨੰਬਰ 30-39 ਦੀ ਰੇਂਜ ਵਿਚ ਹੈ। |
04.26 | ਇਹ ਡਿਫਾਲਟ ਕੇਸ ਹੈ। ਡਿਫਾਲਟ ਕੇਸ ਦੱਸਦਾ ਹੈ ਕਿ ਜੇ ਉਪਰਲਾ ਕੋਈ ਕੇਸ ਸੇਟਿਸਫਾਈਡ ਨਾਂ ਹੋਵੇ ਤਾਂ ਕੀ ਕਰਨਾ ਹੈ। |
04.36 | ਇਥੇ ਅਸੀਂ ਪਰਿੰਟ ਕਰਾਂਗੇ, number not in range |
04.39 | ਇਹ ਸਾਡੀ ਰਿਟਰਨ ਸਟੇਟਮੈਂਟ ਹੈ। |
04.41 | ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ। |
04.43 | ਟਰਮਿਨਲ ’ਤੇ ਵਾਪਸ ਆਉ। |
04.46 | ਟਾਈਪ ਕਰੋ, gcc space switch.c space –o space switch, ਐਂਟਰ ਦਬਾਉ। |
04.55 | ਟਾਈਪ ਕਰੋ, ./switch ਐਂਟਰ ਦਬਾਉ। |
05.00 | “Enter a number between of 0 to 39.” ਮੈਂ 35 ਐਂਟਰ ਕਰਾਂਗੀ। |
05.06 | ਆਉਟਪੁਟ ਇੰਝ ਦਿਸੇਗੀ, you have entered the number in the range of 30 to 39 |
05.10 | ਆਉ ਅਸੀਂ ਹੁਣ ਵੇਖੀਏ ਕਿ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ। |
05.16 | ਟੈਕਸਟ ਐਡੀਟਰ ਤੇ ਵਾਪਸ ਜਾਉ। |
05.18 | ਧਿਆਨ ਦੇਣਾ ਕਿ ਸਾਡੀ ਫਾਈਲ ਦਾ ਨਾਮ nested-if.cpp ਹੈ। |
05.23 | ਇਥੇ ਲੋਜਿਕ ਅਤੇ ਇੰਪਲੀਮੇਂਟੇਸ਼ਨ ਇਕੋ ਜਿਹੇ ਹਨ। |
05.27 | ਇਥੇ ਕੁਝ ਬਦਲਾਉ ਹਨ ਜਿਵੇਂ ਕਿ: |
05.30 | ਹੈਡਰ ਫਾਈਲ stdio.h ਦੀ ਜਗਾਹ iostream ਹੈ। |
05.35 | ਇਥੇ ਅਸੀਂ using statement ਸ਼ਾਮਿਲ ਕੀਤੀ ਹੈ। |
05.39 | Using namespace std |
05.41 | ਅਤੇ printf ਅਤੇ scanf ਦੀ ਜਗਾਹ ਤੇ cout ਅਤੇ cin ਫੰਕਸ਼ਨ। |
05.46 | ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦਾ ਕੋਡ ਸਾਡੇ C ਪ੍ਰੋਗਰਾਮ ਵਰਗਾ ਹੀ ਹੈ। |
05.51 | ਆਉ ਕੋਡ ਐਕਜ਼ੀਕਯੂਟ ਕਰੀਏ। |
05.53 | ਟਰਮਿਨਲ ’ਤੇ ਵਾਪਸ ਆਉ। |
05.56 | ਟਾਈਪ ਕਰੋ, g++ space nested-if.cpp space hyphen o space nested1 ਐਂਟਰ ਦਬਾਉ। |
06.07 | ./nested1 ਟਾਈਪ ਕਰੋ। ਐਂਟਰ ਦਬਾਉ । |
06.11 | “Enter a number between 0 and 39.” ਮੈਂ 40 ਐਂਟਰ ਕਰਾਂਗੀ। |
06.16 | ਆਉਟਪੁਟ ਇੰਝ ਆਏਗੀ: number not in range |
06.20 | ਆਉ ਅਸੀਂ ਹੁਣ ਸਵਿਚ ਪ੍ਰੋਗਰਾਮ, C++ ਵਿਚ ਵੇਖੀਏ। |
06.24 | ਟੈਕਸਟ ਐਡੀਟਰ ਤੇ ਵਾਪਸ ਆਉ। |
06.27 | ਇਥੇ ਵੀ ਲੋਜਕ ਅਤੇ ਇੰਪਲੀਮੇਨਟੇਸ਼ਨ ਉਹੋ ਜਿਹੀ ਹੀ ਹੈ। |
06.31 | ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਹੈਡਰ ਫਾਈਲ iostream ਹੈ। |
06.34 | ਇਥੇ using statement ਹੈ। |
06.37 | ਅਸੀਂ cout ਅਤੇ cin ਫੰਕਸ਼ਨ ਨੂੰ ਬਦਲਿਆ ਹੈ। |
06.41 | ਬਾਕੀ ਕੋਡ ਸਾਡੇ switch.c ਪ੍ਰੋਗਰਾਮ ਵਰਗਾ ਹੀ ਹੈ। |
06.45 | ਆਉ ਐਕਜ਼ੀਕਿਯੂਟ ਕਰੀਏ। |
06.46 | ਟਰਮਿਨਲ ’ਤੇ ਵਾਪਸ ਆਉ। |
06.48 | ਟਾਈਪ ਕਰੋ, g++ space switch.cpp space hyphen o space switch1 ਐਂਟਰ ਦਬਾਉ। |
06.58 | ਟਾਈਪ ਕਰੋ, ./switch1 ਐਂਟਰ ਦਬਾਉ । |
07.02 | “Enter a number between 0 and 39” |
07.05 | ਮੈਂ 25 ਐਂਟਰ ਕਰਾਂਗੀ। |
07.09 | ਆਉਟਪੁਟ ਇੰਝ ਆਏਗੀ : |
07.11 | you have entered the number in the range of 20-29 |
07.15 | ਆਉ ਹੁਣ ਆਪਣੇ ਸਲਾਈਡਸ ਤੇ ਵਾਪਸ ਚਲੀਏ। |
07.18 | ਅਸੀਂ ਸਵਿਚ ਅਤੇ ਨੈਸਟਡ-ਇਫ ਸਟੇਟਮੈਂਟ ਦੇ ਵਿਚ ਤੁਲਨਾ ਕਰਾਂਗੇ। |
07.23 | ਸਵਿਚ ਸਟੇਟਮੈਂਟ ਐਕਸਪੇ੍ਰਸ਼ਨ ਦੇ ਨਤੀਜੇ ਅਨੁਸਾਰ ਇਵਲੈਯੂਏਟ ਹੁੰਦੀ ਹੈ। |
07.28 | ਨੇਸਟੈਡ-ਇਫ ਸਟੇਟਮੈਂਟ ਤਾਂ ਹੀ ਚਲਦੀ ਹੈ ਜੇ ਐਕਸਪ੍ਰੇਸ਼ਨ ਦਾ ਨਤੀਜਾ ਸਹੀ ਹੋਵੇ। |
07.34 | ਸਵਿਚ ਵਿਚ ਅਸੀਂ ਵੈਰੀਐਬਲ ਦੀਆਂ ਵੱਖ-ਵੱਖ ਵੈਲਯੂਸ ਨੂੰ ਕੇਸ ਵਾਂਗ ਵਰਤਦੇ ਹਾਂ। |
07.39 | ਨੇਸਟੈਡ-ਇਫ ਵਿਚ ਸਾਨੂੰ ਵੈਰੀਐਬਲ ਦੀ ਹਰ ਵੈਲਯੂ ਲਈ ਕੰਡੀਸ਼ਨਲ ਸਟੇਟਮੈਂਟ ਲਿਖਣੀ ਹੁੰਦੀ ਹੈ। |
07.45 | ਸਵਿਚ ਸਟੇਟਮੈਂਟ ਸਿਰਫ਼ ਇੰਟੀਜ਼ਰ ਵੈਲਯੂਸ ਚੈਕ ਕਰ ਸਕਦੀ ਹੈ। |
07.50 | ਨੇਸਟੈਡ ਇਫ ਇੰਟੀਜ਼ਰ ਅਤੇ ਫਰੈਕਸ਼ਨਲ ਵੈਲਯੂਜ਼ ਦੋਨਾਂ ਨੂੰ ਚੈਕ ਕਰ ਸਕਦਾ ਹੈ। |
07.55 | ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। |
07.58 | ਆਉ ਸੰਖੇਪ ਕਰੀਏ |
08.00 | ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, ਨੇਸਟੈਡ ਇਫ ਸਟੇਟਮੈਂਟ
ਜਿਵੇਂ ਕਿ, else if( y/10 equals to 0) |
08.08 | ਸਵਿਚ ਸਟੇਟਮੈਂਟ।
ਜਿਵੇਂ ਕਿ, Switch(x) |
08.12 | ਅਤੇ ਨੇਸਟੈਡ ਇਫ ਅਤੇ ਸਵਿਚ ਸਟੇਟਮੈਂਟਸ ਵਿਚ ਅੰਤਰ। |
08.16 | ਇਕ ਅਸਾਈਨਮੈਂਟ ਵਜੋਂ, |
08.17 | ਇੰਪਲਾਈ ਦੀ ਉਮਰ 20 ਤੋਂ 60 ਵਿਚ ਹੈ ਜਾਂ ਨਹੀਂ, ਚੈਕ ਕਰਨ ਲਈ ਇਕ ਪੋ੍ਰਗਰਾਮ ਲਿਖੋ। |
08.23 | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ: http://spoken-tutorial.org /What\_is\_a\_Spoken\_Tutorial |
08.26 | ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ। |
08.29 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
08.33 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। |
08.38 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
08.42 | ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ। |
08.49 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। |
08.52 | ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ “ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ”ਕਰਦਾ ਹੈ। |
08.58 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro |
09.04 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ। |