Difference between revisions of "Tux-Typing/S1/Getting-started-with-Tux-Typing/Punjabi"
From Script | Spoken-Tutorial
(Created page with '{| Border=1 !Timing !Narration |- | 00.00 |ਟਕਸ ਟਾਈਪਿੰਗ (Tux Typing) ਇੰਟਰੋਡੈਕਸ਼ਨ ਦੇ ਸਪੋਕਨ ਟਯੂਟੋਰਿਅਲ (Spo…') |
PoojaMoolya (Talk | contribs) |
||
Line 1: | Line 1: | ||
{| Border=1 | {| Border=1 | ||
− | ! | + | !Time |
!Narration | !Narration | ||
|- | |- | ||
− | | 00 | + | | 00:00 |
|ਟਕਸ ਟਾਈਪਿੰਗ (Tux Typing) ਇੰਟਰੋਡੈਕਸ਼ਨ ਦੇ ਸਪੋਕਨ ਟਯੂਟੋਰਿਅਲ (Spoken tutorial) ਵਿਚ ਤੁਹਾਡਾ ਸੁਆਗਤ ਹੈ। | |ਟਕਸ ਟਾਈਪਿੰਗ (Tux Typing) ਇੰਟਰੋਡੈਕਸ਼ਨ ਦੇ ਸਪੋਕਨ ਟਯੂਟੋਰਿਅਲ (Spoken tutorial) ਵਿਚ ਤੁਹਾਡਾ ਸੁਆਗਤ ਹੈ। | ||
|- | |- | ||
− | | 00 | + | | 00:04 |
|ਇਸ ਟਯੂਟੋਰੀਅਲ ਵਿਚ ਤੁਸੀਂ ਟਕਸ ਟਾਈਪਿੰਗ | |ਇਸ ਟਯੂਟੋਰੀਅਲ ਵਿਚ ਤੁਸੀਂ ਟਕਸ ਟਾਈਪਿੰਗ | ||
ਅਤੇ ਟਕਸ ਟਾਈਪਿੰਗ ਇੰਟਰਫੇਸ ਬਾਰੇ ਸਿਖੋਗੇ। | ਅਤੇ ਟਕਸ ਟਾਈਪਿੰਗ ਇੰਟਰਫੇਸ ਬਾਰੇ ਸਿਖੋਗੇ। | ||
|- | |- | ||
− | | 00 | + | | 00:10 |
|ਤੁਸੀਂ ਸਿੱਖੋਂਗੇ ਕਿ: | |ਤੁਸੀਂ ਸਿੱਖੋਂਗੇ ਕਿ: | ||
|- | |- | ||
− | | 00 | + | | 00:12 |
|ਇਕਦਮ ਸਹੀ, ਤੇਜ਼ ਅਤੇ ਕੁਸ਼ਲਤਾ ਨਾਲ’ ਇੰਗਲਿਸ਼ ਵਰਣਮਾਲਾ ਵਾਲੇ ਕੰਪਯੂਟਰ ਕੀ-ਬੋਰਡ ਦੁਆਰਾ ਟਾਈਪ ਕਿਵੇਂ ਕਰਨਾ ਹੈ। | |ਇਕਦਮ ਸਹੀ, ਤੇਜ਼ ਅਤੇ ਕੁਸ਼ਲਤਾ ਨਾਲ’ ਇੰਗਲਿਸ਼ ਵਰਣਮਾਲਾ ਵਾਲੇ ਕੰਪਯੂਟਰ ਕੀ-ਬੋਰਡ ਦੁਆਰਾ ਟਾਈਪ ਕਿਵੇਂ ਕਰਨਾ ਹੈ। | ||
|- | |- | ||
− | | 00 | + | | 00:19 |
|ਟਾਈਪ ਕਰਦਿਆਂ, ਹਰ ਵਾਰੀ ਕੀ-ਬੋਰਡ ’ਤੇ ਬਿਨਾਂ ਵੇਖਿਆਂ ਟਾਈਪ ਕਰਨਾ ਵੀ ਤੁਸੀਂ ਸਿਖ ਜਾਉਗੇ। | |ਟਾਈਪ ਕਰਦਿਆਂ, ਹਰ ਵਾਰੀ ਕੀ-ਬੋਰਡ ’ਤੇ ਬਿਨਾਂ ਵੇਖਿਆਂ ਟਾਈਪ ਕਰਨਾ ਵੀ ਤੁਸੀਂ ਸਿਖ ਜਾਉਗੇ। | ||
|- | |- | ||
− | | 00 | + | | 00:25 |
|ਟਕਸ ਟਾਈਪਿੰਗ ਕੀ ਹੈ? | |ਟਕਸ ਟਾਈਪਿੰਗ ਕੀ ਹੈ? | ||
|- | |- | ||
− | | 00 | + | | 00:27 |
|ਟਕਸ ਟਾਈਪਿੰਗ ਇਕ ਟਾਈਪਿੰਗ ਟਯੂਟਰ ਹੈ। | |ਟਕਸ ਟਾਈਪਿੰਗ ਇਕ ਟਾਈਪਿੰਗ ਟਯੂਟਰ ਹੈ। | ||
|- | |- | ||
− | | 00 | + | | 00:30 |
| ਇਹ ਤੁਹਾਨੂੰ ਇੰਟਰਐਕ੍ਟਿਵ ਖੇਡਾਂ ਰਾਹੀਂ ਟਾਈਪ ਕਰਨਾ ਅਤੇ ਫੇਰ ਨਵੇਂ ਨਵੇਂ ਚਿੰਨ੍ਹ ਵਰਤਣੇ ਸਿਖਾਉਂਦਾ ਹੈ। | | ਇਹ ਤੁਹਾਨੂੰ ਇੰਟਰਐਕ੍ਟਿਵ ਖੇਡਾਂ ਰਾਹੀਂ ਟਾਈਪ ਕਰਨਾ ਅਤੇ ਫੇਰ ਨਵੇਂ ਨਵੇਂ ਚਿੰਨ੍ਹ ਵਰਤਣੇ ਸਿਖਾਉਂਦਾ ਹੈ। | ||
|- | |- | ||
− | | 00 | + | | 00:38 |
|ਤੁਸੀਂ ਆਪਣੇ ਹਿਸਾਬ ਨਾਲ ਟਾਈਪਿੰਗ ਸਿਖ ਸਕਦੇ ਹੋ। Apne wakt de hisaab naal | |ਤੁਸੀਂ ਆਪਣੇ ਹਿਸਾਬ ਨਾਲ ਟਾਈਪਿੰਗ ਸਿਖ ਸਕਦੇ ਹੋ। Apne wakt de hisaab naal | ||
|- | |- | ||
− | | 00 | + | | 00:41 |
| ਅਤੇ ਹੌਲੀ ਹੌਲੀ ਸਹੀ ਟਾਈਪਿੰਗ ਦੇ ਨਾਲ ਨਾਲ ਤੁਹਾਡੀ ਟਾਈਪਿੰਗ ਸਪੀਡ ਵੀ ਵੱਧਦੀ ਜਾਵੇਗੀ। | | ਅਤੇ ਹੌਲੀ ਹੌਲੀ ਸਹੀ ਟਾਈਪਿੰਗ ਦੇ ਨਾਲ ਨਾਲ ਤੁਹਾਡੀ ਟਾਈਪਿੰਗ ਸਪੀਡ ਵੀ ਵੱਧਦੀ ਜਾਵੇਗੀ। | ||
|- | |- | ||
− | | 00 | + | | 00:46 |
|ਟਕਸ ਟਾਈਪਿੰਗ ਤੁਹਾਨੂੰ ਨਵੇਂ ਸ਼ਬਦਾਂ ਦੀ ਵਰਤੋਂ ਕਰਨਾ ਅਤੇ ਟਾਈਪਿੰਗ ਲਈ ਭਾਸ਼ਾ ਚੁਣਨ ਦੇ ਕਾਬਲ ਬਣਾਉਂਦਾ ਹੈ । | |ਟਕਸ ਟਾਈਪਿੰਗ ਤੁਹਾਨੂੰ ਨਵੇਂ ਸ਼ਬਦਾਂ ਦੀ ਵਰਤੋਂ ਕਰਨਾ ਅਤੇ ਟਾਈਪਿੰਗ ਲਈ ਭਾਸ਼ਾ ਚੁਣਨ ਦੇ ਕਾਬਲ ਬਣਾਉਂਦਾ ਹੈ । | ||
|- | |- | ||
− | | 00 | + | | 00:54 |
|ਇੱਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਟਕਸ ਟਾਈਪਿੰਗ 1.8.0 ਇਸਤੇਮਾਲ ਕਰ ਰਹੇ ਹਾਂ । | |ਇੱਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਟਕਸ ਟਾਈਪਿੰਗ 1.8.0 ਇਸਤੇਮਾਲ ਕਰ ਰਹੇ ਹਾਂ । | ||
|- | |- | ||
− | | 01 | + | | 01:02 |
| ਤੁਸੀਂ ਊਬੰਤੂ ਸੌਫਟਵੇਅਰ ਸੈਂਟਰ ਤੋਂ ਟਕਸ ਟਾਈਪਿੰਗ ਇੰਸਟਾਲ ਕਰ ਸਕਦੇ ਹੋ। | | ਤੁਸੀਂ ਊਬੰਤੂ ਸੌਫਟਵੇਅਰ ਸੈਂਟਰ ਤੋਂ ਟਕਸ ਟਾਈਪਿੰਗ ਇੰਸਟਾਲ ਕਰ ਸਕਦੇ ਹੋ। | ||
|- | |- | ||
− | | 01 | + | | 01:07 |
| ਊਬੰਤੂ ਸੌਫਟਵੇਅਰ ਸੈਂਟਰ ਬਾਰੇ ਹੋਰ ਜਾਣਕਾਰੀ ਲਈ, ਇੱਸੇ ਵੇਬ ਸਾਈਟ ’ਤੇ ਊਬੰਤੂ ਲੀਨਕਸ ਟਯੂਟੋਰਿਅਲ (Ubuntu Linux Tutorials) ਵੇਖੋ। | | ਊਬੰਤੂ ਸੌਫਟਵੇਅਰ ਸੈਂਟਰ ਬਾਰੇ ਹੋਰ ਜਾਣਕਾਰੀ ਲਈ, ਇੱਸੇ ਵੇਬ ਸਾਈਟ ’ਤੇ ਊਬੰਤੂ ਲੀਨਕਸ ਟਯੂਟੋਰਿਅਲ (Ubuntu Linux Tutorials) ਵੇਖੋ। | ||
|- | |- | ||
− | | 01 | + | | 01:16 |
|ਆਉ ਟਕਸ ਟਾਈਪਿੰਗ ਖੋਲੀਏ। | |ਆਉ ਟਕਸ ਟਾਈਪਿੰਗ ਖੋਲੀਏ। | ||
|- | |- | ||
− | | 01 | + | | 01:19 |
|ਪਹਿਲਾਂ, ਡੈਸ਼-ਹੋਮ ’ਤੇ ਕਲਿਕ ਕਰੋ ਜੋ ਕਿ ਤੁਹਾਡੇ ਕੰਪਯੂਟਰ ਡੈਸਕਟੋਪ ਦੇ ਉਪਰਲੇ ਖੱਬੇ ਕੋਨੇ ’ਤੇ ਇਕ ਗੋਲ ਬਟਨ ਹੈ। | |ਪਹਿਲਾਂ, ਡੈਸ਼-ਹੋਮ ’ਤੇ ਕਲਿਕ ਕਰੋ ਜੋ ਕਿ ਤੁਹਾਡੇ ਕੰਪਯੂਟਰ ਡੈਸਕਟੋਪ ਦੇ ਉਪਰਲੇ ਖੱਬੇ ਕੋਨੇ ’ਤੇ ਇਕ ਗੋਲ ਬਟਨ ਹੈ। | ||
|- | |- | ||
− | | 01 | + | | 01:26 |
|ਇਕ ਸਰਚਬੌਕਸ ਖੁੱਲੇਗਾ। ਇਸ ਸਰਚ-ਬੌਕਸ ਵਿਚ ਡੈਸ਼-ਹੋਮ ਤੋਂ ਅੱਗੇ, ‘ਟਕਸ-ਟਾਈਪਿੰਗ’ ਟਾਈਪ ਕਰੋ। | |ਇਕ ਸਰਚਬੌਕਸ ਖੁੱਲੇਗਾ। ਇਸ ਸਰਚ-ਬੌਕਸ ਵਿਚ ਡੈਸ਼-ਹੋਮ ਤੋਂ ਅੱਗੇ, ‘ਟਕਸ-ਟਾਈਪਿੰਗ’ ਟਾਈਪ ਕਰੋ। | ||
|- | |- | ||
− | | 01 | + | | 01:34 |
|ਸਰਚਬੌਕਸ ਦੇ ਨੀਚੇ ‘ਟਕਸ-ਟਾਈਪਿੰਗ’ ਦਾ ਨਿਸ਼ਾਨ ਆ ਜਾਏਗਾ। | |ਸਰਚਬੌਕਸ ਦੇ ਨੀਚੇ ‘ਟਕਸ-ਟਾਈਪਿੰਗ’ ਦਾ ਨਿਸ਼ਾਨ ਆ ਜਾਏਗਾ। | ||
|- | |- | ||
− | | 01 | + | | 01:39 |
|‘ਟਕਸ-ਟਾਈਪਿੰਗ’ ਦੇ ਨਿਸ਼ਾਨ ’ਤੇ ਕਲਿਕ ਕਰੋ। | |‘ਟਕਸ-ਟਾਈਪਿੰਗ’ ਦੇ ਨਿਸ਼ਾਨ ’ਤੇ ਕਲਿਕ ਕਰੋ। | ||
|- | |- | ||
− | | 01 | + | | 01:42 |
|‘ਟਕਸ-ਟਾਈਪਿੰਗ’ ਦੀ ਵਿੰਡੋ ਖੁੱਲ੍ਹ ਜਾਏਗੀ। | |‘ਟਕਸ-ਟਾਈਪਿੰਗ’ ਦੀ ਵਿੰਡੋ ਖੁੱਲ੍ਹ ਜਾਏਗੀ। | ||
|- | |- | ||
− | | 01 | + | | 01:46 |
| ‘ਟਕਸ-ਟਾਈਪਿੰਗ’ ਵਿਚ ਹੇਠ ਲਿਖੇ ਮੈਨਯੂ ਹਨ: | | ‘ਟਕਸ-ਟਾਈਪਿੰਗ’ ਵਿਚ ਹੇਠ ਲਿਖੇ ਮੈਨਯੂ ਹਨ: | ||
|- | |- | ||
− | | 01 | + | | 01:50 |
| ਫਿਸ਼ ਕਾਸਕੇਡ(Fish Cascade) ਇਕ ਗੇਮਿੱਗ ਜੋਨ ਕੋਮੇਟ ਜ਼ੈਪ(Comet Zap) ਇਕ ਹੋਰ ਗੇਮਿੱਗ ਜੋਨ | | ਫਿਸ਼ ਕਾਸਕੇਡ(Fish Cascade) ਇਕ ਗੇਮਿੱਗ ਜੋਨ ਕੋਮੇਟ ਜ਼ੈਪ(Comet Zap) ਇਕ ਹੋਰ ਗੇਮਿੱਗ ਜੋਨ | ||
|- | |- | ||
− | | 01 | + | | 01:56 |
|ਲੈਸਂਜ਼ (,Lessons ਪਾਠ-ਕ੍ਰਮ)- ਵਿਚ ਅੱਲਗ ਅੱਲਗ ਪਾਠ ਹਨ, ਜਿਹੜੇ ਕਿ ਸਾਨੂੰ ਅੱਖਰਾਂ ਬਾਰੇ ਸਿਖਾਉਣਗੇ। | |ਲੈਸਂਜ਼ (,Lessons ਪਾਠ-ਕ੍ਰਮ)- ਵਿਚ ਅੱਲਗ ਅੱਲਗ ਪਾਠ ਹਨ, ਜਿਹੜੇ ਕਿ ਸਾਨੂੰ ਅੱਖਰਾਂ ਬਾਰੇ ਸਿਖਾਉਣਗੇ। | ||
|- | |- | ||
− | | 02 | + | | 02:01 |
|ਆਪਸ਼ਂਜ਼ - ਇਹ ਮੈਨਯੂ ਸ਼ਬਦਾਂ ਨੂੰ ਕਾਂਟ-ਛਾਂਟ ਕਰਨ, ਵਾਕ-ਮੁਹਾਵਰਾ ਆਦਿ ਟਾਈਪ ਕਰਨ, ਟਕਸ ਟਾਈਪਿੰਗ ਪ੍ਰੋਜੈਕਟ ਬਾਰੇ ਜਾਣਕਾਰੀ ਲੈਣ ਅਤੇ ਭਾਸ਼ਾ ਦੀ ਚੋਣ ਕਰਨ ਵਿਚ ਮਦੱਦ ਕਰਦਾ ਹੈ। | |ਆਪਸ਼ਂਜ਼ - ਇਹ ਮੈਨਯੂ ਸ਼ਬਦਾਂ ਨੂੰ ਕਾਂਟ-ਛਾਂਟ ਕਰਨ, ਵਾਕ-ਮੁਹਾਵਰਾ ਆਦਿ ਟਾਈਪ ਕਰਨ, ਟਕਸ ਟਾਈਪਿੰਗ ਪ੍ਰੋਜੈਕਟ ਬਾਰੇ ਜਾਣਕਾਰੀ ਲੈਣ ਅਤੇ ਭਾਸ਼ਾ ਦੀ ਚੋਣ ਕਰਨ ਵਿਚ ਮਦੱਦ ਕਰਦਾ ਹੈ। | ||
|- | |- | ||
− | | 02 | + | | 02:13 |
|ਕੁਇਟ(Quit)- ਖੇਡ ਤੋਂ ਬਾਹਰ ਜਾਣ ਲਈ ਕੁਇਟ ’ਤੇ ਕਲਿਕ ਕਰੋ। | |ਕੁਇਟ(Quit)- ਖੇਡ ਤੋਂ ਬਾਹਰ ਜਾਣ ਲਈ ਕੁਇਟ ’ਤੇ ਕਲਿਕ ਕਰੋ। | ||
|- | |- | ||
− | | 02 | + | | 02:16 |
|ਆਉ ਅਸੀਂ ਪਾਠਾਂ ਨਾਲ ਟਾਈਪ ਕਰਨ ਦਾ ਅਭਿਆਸ ਕਰੀਏ। | |ਆਉ ਅਸੀਂ ਪਾਠਾਂ ਨਾਲ ਟਾਈਪ ਕਰਨ ਦਾ ਅਭਿਆਸ ਕਰੀਏ। | ||
|- | |- | ||
− | | 02 | + | | 02:20 |
|ਮੁੱਖ-ਮੈਨਯੂ ਵਿਚੋਂ ਪਾਠ-ਕ੍ਰਮ ’ਤੇ ਕਲਿਕ ਕਰੋ। | |ਮੁੱਖ-ਮੈਨਯੂ ਵਿਚੋਂ ਪਾਠ-ਕ੍ਰਮ ’ਤੇ ਕਲਿਕ ਕਰੋ। | ||
|- | |- | ||
− | | 02 | + | | 02:23 |
|ਵਿੰਡੋ ਵਿਚ ਪਾਠ ਨਜ਼ਰ ਆਏਗਾ। | |ਵਿੰਡੋ ਵਿਚ ਪਾਠ ਨਜ਼ਰ ਆਏਗਾ। | ||
|- | |- | ||
− | | 02 | + | | 02:26 |
|ਆਉ ਆਪਾਂ ਪਹਿਲੇ ਪਾਠ ਤੋਂ ਸਿੱਖਣਾ ਸ਼ੁਰੂ ਕਰੀਏ। | |ਆਉ ਆਪਾਂ ਪਹਿਲੇ ਪਾਠ ਤੋਂ ਸਿੱਖਣਾ ਸ਼ੁਰੂ ਕਰੀਏ। | ||
|- | |- | ||
− | | 02 | + | | 02:30 |
|ਬੇਸਿਕ_ਪਾਠ_01.ਐਕਸ ਐਮ ਐਲ (basic_lesson_01.xml)’ਤੇਂ ਕਲਿਕ ਕਰੋ। | |ਬੇਸਿਕ_ਪਾਠ_01.ਐਕਸ ਐਮ ਐਲ (basic_lesson_01.xml)’ਤੇਂ ਕਲਿਕ ਕਰੋ। | ||
|- | |- | ||
− | | 02 | + | | 02:35 |
|ਵਿੰਡੋ ਵਿਚ ਹਿਦਾਇਤਾਂ ਦਿੱਸਣਗੀਆਂ। ਦਿੱਤੀਆਂ ਹਿਦਾਇਤਾਂ ਪੜ੍ਹੋ। | |ਵਿੰਡੋ ਵਿਚ ਹਿਦਾਇਤਾਂ ਦਿੱਸਣਗੀਆਂ। ਦਿੱਤੀਆਂ ਹਿਦਾਇਤਾਂ ਪੜ੍ਹੋ। | ||
|- | |- | ||
− | | 02 | + | | 02:41 |
|ਪਾਠ ਸ਼ੁਰੂ ਕਰਨ ਲਈ, ਸਪੇਸ ਬਾਰ ਨੂੰ ਦੱਬੋ। | |ਪਾਠ ਸ਼ੁਰੂ ਕਰਨ ਲਈ, ਸਪੇਸ ਬਾਰ ਨੂੰ ਦੱਬੋ। | ||
|- | |- | ||
− | | 02 | + | | 02:45 |
|ਕੀ-ਬੋਰਡ ਨੂੰ ਦਰਸ਼ਾਉਣ ਲਈ ਵਿੰਡੋ ਨਜ਼ਰ ਆਏਗੀ। | |ਕੀ-ਬੋਰਡ ਨੂੰ ਦਰਸ਼ਾਉਣ ਲਈ ਵਿੰਡੋ ਨਜ਼ਰ ਆਏਗੀ। | ||
|- | |- | ||
− | | 02 | + | | 02:48 |
|ਹੁਣ ਅਸੀਂ ਅੱਖਰ ‘ਏ’ ਟਾਈਪ ਕਰਨਾ ਸਿੱਖਾਂਗੇ । | |ਹੁਣ ਅਸੀਂ ਅੱਖਰ ‘ਏ’ ਟਾਈਪ ਕਰਨਾ ਸਿੱਖਾਂਗੇ । | ||
|- | |- | ||
− | | 02 | + | | 02:52 |
|ਅਭਿਆਸ ਕਰਨ ਲਈ ‘ਪੀ’ ਦਬਾਉ। | |ਅਭਿਆਸ ਕਰਨ ਲਈ ‘ਪੀ’ ਦਬਾਉ। | ||
|- | |- | ||
− | | 02 | + | | 02:56 |
|ਇਕ ਵਿੰਡੋ ਟਾਈਪ ਕਰਨ ਵਾਲੇ ਅੱਖਰ ਦਿਖਾਏਗੀ। | |ਇਕ ਵਿੰਡੋ ਟਾਈਪ ਕਰਨ ਵਾਲੇ ਅੱਖਰ ਦਿਖਾਏਗੀ। | ||
|- | |- | ||
− | | 03 | + | | 03:01 |
|ਇਹ ਲਾਈਨ ‘ਏਏਏ ਏਏਏ…’(‘aaa aaa…..’) ਦਾ ਕੀ ਮਤਲਬ ਹੈ ? | |ਇਹ ਲਾਈਨ ‘ਏਏਏ ਏਏਏ…’(‘aaa aaa…..’) ਦਾ ਕੀ ਮਤਲਬ ਹੈ ? | ||
|- | |- | ||
− | | 03 | + | | 03:07 |
|ਤੁਸੀਂ ਇਹ ਅੱਖਰ ਟਾਈਪ ਕਰਨੇ ਹਨ। | |ਤੁਸੀਂ ਇਹ ਅੱਖਰ ਟਾਈਪ ਕਰਨੇ ਹਨ। | ||
|- | |- | ||
− | | 03 | + | | 03:10 |
|ਇਸ ਲਾਈਨ ਨੂੰ ਅਧਿਆਪਕ-ਲਾਈਨ ਨਾਮ ਦਈਏ। | |ਇਸ ਲਾਈਨ ਨੂੰ ਅਧਿਆਪਕ-ਲਾਈਨ ਨਾਮ ਦਈਏ। | ||
|- | |- | ||
− | | 03 | + | | 03:13 |
|ਹੁਣ ਅਸੀਂ ਇੰਗਲਿਸ਼ ਕੀ-ਬੋਰਡ ਵੇਖ ਰਹੇ ਹਾਂ, ਜਿਹੜਾ ਕਿ ਆਮ ਵਰਤੋਂ ਵਾਲਾ ਸਟੈਡਰਡ ਕੀ-ਬੋਰਡ ਹੈ । | |ਹੁਣ ਅਸੀਂ ਇੰਗਲਿਸ਼ ਕੀ-ਬੋਰਡ ਵੇਖ ਰਹੇ ਹਾਂ, ਜਿਹੜਾ ਕਿ ਆਮ ਵਰਤੋਂ ਵਾਲਾ ਸਟੈਡਰਡ ਕੀ-ਬੋਰਡ ਹੈ । | ||
|- | |- | ||
− | | 03 | + | | 03:19 |
|ਕੀ ਤੁਸੀਂ ‘ਏ’ ਦੇ ਆਸੇ-ਪਾਸੇ ਲਾਲ ਚੋਕੌਰ ਵੇਖ ਰਹੇ ਹੋ? ਇਹ ਦੱਸਦਾ ਹੈ ਕਿ ਤੁਸੀਂ ਹੁਣ ਇਹ ਅੱਖਰ ਟਾਈਪ ਕਰਨਾ ਹੈ। | |ਕੀ ਤੁਸੀਂ ‘ਏ’ ਦੇ ਆਸੇ-ਪਾਸੇ ਲਾਲ ਚੋਕੌਰ ਵੇਖ ਰਹੇ ਹੋ? ਇਹ ਦੱਸਦਾ ਹੈ ਕਿ ਤੁਸੀਂ ਹੁਣ ਇਹ ਅੱਖਰ ਟਾਈਪ ਕਰਨਾ ਹੈ। | ||
|- | |- | ||
− | | 03 | + | | 03:27 |
|ਕੀ-ਬੋਰਡ ਦੀ ਪਹਿਲੀ ਲਾਈਨ ਅੰਕ, ਖਾਸ ਚਿੰਨ੍ਹ ਅਤੇ ਬੈਕ ਸਪੈਸ ਬਟਨ ਦਰਸਾਂਦੀ ਹੈ। | |ਕੀ-ਬੋਰਡ ਦੀ ਪਹਿਲੀ ਲਾਈਨ ਅੰਕ, ਖਾਸ ਚਿੰਨ੍ਹ ਅਤੇ ਬੈਕ ਸਪੈਸ ਬਟਨ ਦਰਸਾਂਦੀ ਹੈ। | ||
|- | |- | ||
− | | 03 | + | | 03:35 |
|ਟਾਈਪ ਕੀਤੇ ਅੱਖਰ ਨੂੰ ਮਿਟਾਉਣ ਲਈ ਤੁਸੀਂ ਬੈਕ ਸਪੈਸ ਬਟਨ ਦਬਾ ਸਕਦੇ ਹੋ। | |ਟਾਈਪ ਕੀਤੇ ਅੱਖਰ ਨੂੰ ਮਿਟਾਉਣ ਲਈ ਤੁਸੀਂ ਬੈਕ ਸਪੈਸ ਬਟਨ ਦਬਾ ਸਕਦੇ ਹੋ। | ||
|- | |- | ||
− | | 03 | + | | 03:39 |
|ਕੀ-ਬੋਰਡ ਤੇ ਤਿੰਨ ਹੋਰ ਲਾਈਨਾਂ ਵਰਣਮਾਲਾ, ਅੰਕ ਅਤੇ ਹੋਰ ਦੂਜੇ ਚਿੰਨ੍ਹਾਂ ਦੀਆਂ ਵੀ ਹਨ। | |ਕੀ-ਬੋਰਡ ਤੇ ਤਿੰਨ ਹੋਰ ਲਾਈਨਾਂ ਵਰਣਮਾਲਾ, ਅੰਕ ਅਤੇ ਹੋਰ ਦੂਜੇ ਚਿੰਨ੍ਹਾਂ ਦੀਆਂ ਵੀ ਹਨ। | ||
|- | |- | ||
− | | 03 | + | | 03:51 |
|ਕੀ-ਬੋਰਡ ਦੀ ਦੂਜੀ ਲਾਈਨ ਵਿਚ ਵਰਣਮਾਲਾ, ਕੁਝ ਖਾਸ ਚਿੰਨ੍ਹ ਅਤੇ ਐਂਟਰ (Enter) ਦਾ ਬਟਨ ਹੈ। | |ਕੀ-ਬੋਰਡ ਦੀ ਦੂਜੀ ਲਾਈਨ ਵਿਚ ਵਰਣਮਾਲਾ, ਕੁਝ ਖਾਸ ਚਿੰਨ੍ਹ ਅਤੇ ਐਂਟਰ (Enter) ਦਾ ਬਟਨ ਹੈ। | ||
|- | |- | ||
− | | 03 | + | | 03:58 |
|ਅਗਲੀ ਲਾਈਨ ’ਤੇ ਜਾਣ ਲਈ ਤੁਸੀਂ ਐਂਟਰ ਬਟਨ ਦਬਾ ਸਕਦੇ ਹੋ। | |ਅਗਲੀ ਲਾਈਨ ’ਤੇ ਜਾਣ ਲਈ ਤੁਸੀਂ ਐਂਟਰ ਬਟਨ ਦਬਾ ਸਕਦੇ ਹੋ। | ||
|- | |- | ||
− | | 04 | + | | 04:02 |
|ਕੀ-ਬੋਰਡ ਦੀ ਤੀਜੀ ਲਾਈਨ ਵਿਚ ਵਰਣਮਾਲਾ, ਕੋਲੋਨ/ਸੈਮੀਕੋਲੋਨ ਅਤੇ ਕੈਪਸ-ਲੋਕ ਦੇ ਬਟਨ ਹਨ। | |ਕੀ-ਬੋਰਡ ਦੀ ਤੀਜੀ ਲਾਈਨ ਵਿਚ ਵਰਣਮਾਲਾ, ਕੋਲੋਨ/ਸੈਮੀਕੋਲੋਨ ਅਤੇ ਕੈਪਸ-ਲੋਕ ਦੇ ਬਟਨ ਹਨ। | ||
|- | |- | ||
− | | 04 | + | | 04:10 |
|ਵੱਡੇ ਅੱਖਰ (capital letters) ਟਾਈਪ ਕਰਨ ਲਈ ਕੈਪਸ ਲੋਕ ਬਟਨ ਦੀ ਵਰਤੋਂ ਕਰੋ। | |ਵੱਡੇ ਅੱਖਰ (capital letters) ਟਾਈਪ ਕਰਨ ਲਈ ਕੈਪਸ ਲੋਕ ਬਟਨ ਦੀ ਵਰਤੋਂ ਕਰੋ। | ||
|- | |- | ||
− | | 04 | + | | 04:14 |
|ਕੀ-ਬੋਰਡ ਦੀ ਚੌਥੀ ਲਾਈਨ ਵਿਚ ਵਰਣਮਾਲਾ, ਵਿਸ਼ੇਸ਼ ਚਿੰਨ੍ਹ ਅਤੇ ਸ਼ਿਫਟ ਦੇ ਬਟਨ ਹਨ। | |ਕੀ-ਬੋਰਡ ਦੀ ਚੌਥੀ ਲਾਈਨ ਵਿਚ ਵਰਣਮਾਲਾ, ਵਿਸ਼ੇਸ਼ ਚਿੰਨ੍ਹ ਅਤੇ ਸ਼ਿਫਟ ਦੇ ਬਟਨ ਹਨ। | ||
|- | |- | ||
− | | 04 | + | | 04:21 |
|ਵੱਡੇ ਅੱਖਰ ਟਾਈਪ ਕਰਨ ਲਈ ਸ਼ਿਫਟ ਬਟਨ ਅਤੇ ਦੂਜੇ ਵਰਣਮਾਲਾ ਦੇ ਬਟਨ ਨੂੰ ਇਕੱਠੇ ਦਬਾਉ। | |ਵੱਡੇ ਅੱਖਰ ਟਾਈਪ ਕਰਨ ਲਈ ਸ਼ਿਫਟ ਬਟਨ ਅਤੇ ਦੂਜੇ ਵਰਣਮਾਲਾ ਦੇ ਬਟਨ ਨੂੰ ਇਕੱਠੇ ਦਬਾਉ। | ||
|- | |- | ||
− | | 04 | + | | 04:27 |
|ਕੀ-ਬੋਰਡ ਦੇ ਅੱਖਰਾਂ ਉਪਰ ਦਿੱਤੇ ਖਾਸ ਚਿੰਨ੍ਹ ਵਰਤਣ ਲਈ ਸ਼ਿਫਟ ਬਟਨ ਦੇ ਨਾਲ ਅੱਖਰ ਦੇ ਬਟਨ ਨੂੰ ਇਕੱਠੇ ਦਬਾਉ। | |ਕੀ-ਬੋਰਡ ਦੇ ਅੱਖਰਾਂ ਉਪਰ ਦਿੱਤੇ ਖਾਸ ਚਿੰਨ੍ਹ ਵਰਤਣ ਲਈ ਸ਼ਿਫਟ ਬਟਨ ਦੇ ਨਾਲ ਅੱਖਰ ਦੇ ਬਟਨ ਨੂੰ ਇਕੱਠੇ ਦਬਾਉ। | ||
|- | |- | ||
− | | 04 | + | | 04:34 |
|ਉਦਾਹਰਣ ਵਜੋਂ, ਅੰਕ 1 ਦੇ ਉੱਪਰ ਵਿਸਮਤ(Exclamation) ਚਿੰਨ੍ਹ ਹੈ। | |ਉਦਾਹਰਣ ਵਜੋਂ, ਅੰਕ 1 ਦੇ ਉੱਪਰ ਵਿਸਮਤ(Exclamation) ਚਿੰਨ੍ਹ ਹੈ। | ||
|- | |- | ||
− | | 04 | + | | 04:39 |
|ਵਿਸਮਤ(Exclamation) ਚਿੰਨ੍ਹ ਟਾਈਪ ਕਰਨ ਲਈ, ਸ਼ਿਫਟ ਵਾਲਾ ਬਟਨ ਅਤੇ ਅੰਕ 1 ਇਕੱਠੇ ਦਬਾਉ। | |ਵਿਸਮਤ(Exclamation) ਚਿੰਨ੍ਹ ਟਾਈਪ ਕਰਨ ਲਈ, ਸ਼ਿਫਟ ਵਾਲਾ ਬਟਨ ਅਤੇ ਅੰਕ 1 ਇਕੱਠੇ ਦਬਾਉ। | ||
|- | |- | ||
− | | 04 | + | | 04:44 |
|ਕੀ-ਬੋਰਡ ਦੀ ਪੰਜਵੀਂ ਲਾਈਨ ਵਿਚ, ਕੰਟਰੌਲ, ਔਲਟ ਅਤੇ ਫੰਕਸ਼ਨ ਬਟਨ ਹਨ। ਇਸ ਵਿਚ ਸਪੇਸ-ਬਾਰ ਵੀ ਸ਼ਾਮਲ ਹੈ। | |ਕੀ-ਬੋਰਡ ਦੀ ਪੰਜਵੀਂ ਲਾਈਨ ਵਿਚ, ਕੰਟਰੌਲ, ਔਲਟ ਅਤੇ ਫੰਕਸ਼ਨ ਬਟਨ ਹਨ। ਇਸ ਵਿਚ ਸਪੇਸ-ਬਾਰ ਵੀ ਸ਼ਾਮਲ ਹੈ। | ||
|- | |- | ||
− | | 04 | + | | 04:52 |
|ਆਉ ਦੇਖੀਏ ਕਿ ਟਕਸ ਟਾਈਪਿੰਗ ਕੀ-ਬੋਰਡ , ਲੈਪਟੋਪ ਕੀ-ਬੋਰਡ ਅਤੇ ਡੈਸਕਟੋਪ ਕੀ-ਬੋਰਡ ਵਿਚ ਕੋਈ ਅੰਤਰ ਹੈ ਜਾਂ ਨਹੀਂ। | |ਆਉ ਦੇਖੀਏ ਕਿ ਟਕਸ ਟਾਈਪਿੰਗ ਕੀ-ਬੋਰਡ , ਲੈਪਟੋਪ ਕੀ-ਬੋਰਡ ਅਤੇ ਡੈਸਕਟੋਪ ਕੀ-ਬੋਰਡ ਵਿਚ ਕੋਈ ਅੰਤਰ ਹੈ ਜਾਂ ਨਹੀਂ। | ||
|- | |- | ||
− | | 05 | + | | 05:00 |
|ਤੁਸੀਂ ਵੇਖੋਗੇ ਕਿ ਟਕਸ ਟਾਈਪਿੰਗ ਕੀ-ਬੋਰਡ ਅਤੇ ਡੈਸਕਟੋਪ ਤੇ ਲੈਪਟੋਪ ਦੇ ਕੀ-ਬੋਰਡ ਬਿਲਕੁਲ ਇਕੋ ਜਿਹੇ ਹਨ। | |ਤੁਸੀਂ ਵੇਖੋਗੇ ਕਿ ਟਕਸ ਟਾਈਪਿੰਗ ਕੀ-ਬੋਰਡ ਅਤੇ ਡੈਸਕਟੋਪ ਤੇ ਲੈਪਟੋਪ ਦੇ ਕੀ-ਬੋਰਡ ਬਿਲਕੁਲ ਇਕੋ ਜਿਹੇ ਹਨ। | ||
|- | |- | ||
− | | 05 | + | | 05:10 |
|ਆਉ ਹੁਣ ਕੀ-ਬੋਰਡ ਉਤੇ ਉਂਗਲਾਂ ਰੱਖਣ ਦੀ ਸਹੀ ਥਾਂ ਵੇਖੀਏ। | |ਆਉ ਹੁਣ ਕੀ-ਬੋਰਡ ਉਤੇ ਉਂਗਲਾਂ ਰੱਖਣ ਦੀ ਸਹੀ ਥਾਂ ਵੇਖੀਏ। | ||
|- | |- | ||
− | | 05 | + | | 05:14 |
|ਇਹ ਸਲਾਈਡ ਵੇਖੋ। | |ਇਹ ਸਲਾਈਡ ਵੇਖੋ। | ||
|- | |- | ||
− | | 05 | + | | 05:16 |
|ਇਹ ਉਂਗਲਾਂ ਤੇ ਉਹਨਾਂ ਦੇ ਨਾਮ ਦਰਸਾਂਦੀ ਹੈ। ਉਂਗਲਾਂ ਦੇ ਨਾਮ ਖੱਬੇ ਤੋਂ ਸੱਜੇ ਹਨ: | |ਇਹ ਉਂਗਲਾਂ ਤੇ ਉਹਨਾਂ ਦੇ ਨਾਮ ਦਰਸਾਂਦੀ ਹੈ। ਉਂਗਲਾਂ ਦੇ ਨਾਮ ਖੱਬੇ ਤੋਂ ਸੱਜੇ ਹਨ: | ||
|- | |- | ||
− | | 05 | + | | 05:21 |
|ਛੋਟੀ ਉਂਗਲ, ਅਨਾਮਿਕਾ (Ring finger), ਵਿਚਕਾਰਲੀ ਉਂਗਲ (Middle finger), ਤਰਜਨੀ (Index finger) ਅਤੇ ਅੰਗੂਠਾ। | |ਛੋਟੀ ਉਂਗਲ, ਅਨਾਮਿਕਾ (Ring finger), ਵਿਚਕਾਰਲੀ ਉਂਗਲ (Middle finger), ਤਰਜਨੀ (Index finger) ਅਤੇ ਅੰਗੂਠਾ। | ||
|- | |- | ||
− | | 05 | + | | 05:27 |
|ਤੁਸੀਂ ਆਪਣਾ ਖੱਬਾ ਹੱਥ, ਆਪਣੇ ਕੀ-ਬੋਰਡ ਦੇ ਖੱਬੇ ਪਾਸੇ ਰੱਖੋ। | |ਤੁਸੀਂ ਆਪਣਾ ਖੱਬਾ ਹੱਥ, ਆਪਣੇ ਕੀ-ਬੋਰਡ ਦੇ ਖੱਬੇ ਪਾਸੇ ਰੱਖੋ। | ||
|- | |- | ||
− | | 05 | + | | 05:32 |
|ਛੋਟੀ ਉਂਗਲ ਅੱਖਰ ‘ਏ’ ਉੱਤੇ ਹੀ ਹੋਣੀ ਚਾਹੀਦੀ ਹੈ, | |ਛੋਟੀ ਉਂਗਲ ਅੱਖਰ ‘ਏ’ ਉੱਤੇ ਹੀ ਹੋਣੀ ਚਾਹੀਦੀ ਹੈ, | ||
|- | |- | ||
− | | 05 | + | | 05:35 |
|ਅਨਾਮਿਕਾ (Ring finger), ਅੱਖਰ ‘ਐਸ’ ਉੱਪਰ, | |ਅਨਾਮਿਕਾ (Ring finger), ਅੱਖਰ ‘ਐਸ’ ਉੱਪਰ, | ||
|- | |- | ||
− | | 05 | + | | 05:38 |
|ਵਿਚਕਾਰਲੀ ਉਂਗਲ ਅੱਖਰ ‘ਡੀ’ ਉੱਪਰ, | |ਵਿਚਕਾਰਲੀ ਉਂਗਲ ਅੱਖਰ ‘ਡੀ’ ਉੱਪਰ, | ||
|- | |- | ||
− | | 05 | + | | 05:41 |
|ਤਰਜਨੀ (Index finger)ਅੱਖਰ ‘ਐਫ’ ਉੱਪਰ। | |ਤਰਜਨੀ (Index finger)ਅੱਖਰ ‘ਐਫ’ ਉੱਪਰ। | ||
|- | |- | ||
− | | 05 | + | | 05:44 |
|ਹੁਣ ਆਪਣਾ ਸੱਜਾ ਹੱਥ, ਕੀ-ਬੋਰਡ ਦੇ ਸੱਜੇ ਪਾਸੇ ਰੱਖੋ। | |ਹੁਣ ਆਪਣਾ ਸੱਜਾ ਹੱਥ, ਕੀ-ਬੋਰਡ ਦੇ ਸੱਜੇ ਪਾਸੇ ਰੱਖੋ। | ||
|- | |- | ||
− | | 05 | + | | 05:49 |
|ਛੋਟੀ ਉਂਗਲ ਕੋਲੋਨ/ਸੈਮੀ-ਕੋਲੋਨ ਬਟਨ ਤੇ ਹੋਣੀ ਚਾਹੀਦੀ ਹੈ, | |ਛੋਟੀ ਉਂਗਲ ਕੋਲੋਨ/ਸੈਮੀ-ਕੋਲੋਨ ਬਟਨ ਤੇ ਹੋਣੀ ਚਾਹੀਦੀ ਹੈ, | ||
|- | |- | ||
− | | 05 | + | | 05:54 |
|ਅਨਾਮਿਕਾ (Ring finger), ਅੱਖਰ ‘ਐਲ’ ਉੱਪਰ, | |ਅਨਾਮਿਕਾ (Ring finger), ਅੱਖਰ ‘ਐਲ’ ਉੱਪਰ, | ||
|- | |- | ||
− | | 05 | + | | 05:56 |
|ਵਿਚਕਾਰਲੀ ਉਂਗਲ ਅੱਖਰ ‘ਕੇ’ ਉੱਪਰ, | |ਵਿਚਕਾਰਲੀ ਉਂਗਲ ਅੱਖਰ ‘ਕੇ’ ਉੱਪਰ, | ||
|- | |- | ||
− | | 06 | + | | 06:00 |
|ਤਰਜਨੀ ਅੱਖਰ ‘ਜੇ’ ਉੱਪਰ। | |ਤਰਜਨੀ ਅੱਖਰ ‘ਜੇ’ ਉੱਪਰ। | ||
|- | |- | ||
− | | 06 | + | | 06:03 |
|ਆਪਣਾ ਸੱਜਾ ਅੰਗੂਠਾ ਸਪੇਸ-ਬਾਰ ਦਬਾਉਣ ਲਈ ਵਰਤੋ। | |ਆਪਣਾ ਸੱਜਾ ਅੰਗੂਠਾ ਸਪੇਸ-ਬਾਰ ਦਬਾਉਣ ਲਈ ਵਰਤੋ। | ||
|- | |- | ||
− | | 06 | + | | 06:08 |
|ਦੋਨਾਂ ਹੱਥਾਂ ਦੀ ਤਸਵੀਰ ਤੁਹਾਨੂੰ ਅੱਖਰ ਟਾਈਪ ਕਰਨ ਦਾ ਸਹੀ ਤਰੀਕਾ ਦਰਸ਼ਾਏ ਗੀ। | |ਦੋਨਾਂ ਹੱਥਾਂ ਦੀ ਤਸਵੀਰ ਤੁਹਾਨੂੰ ਅੱਖਰ ਟਾਈਪ ਕਰਨ ਦਾ ਸਹੀ ਤਰੀਕਾ ਦਰਸ਼ਾਏ ਗੀ। | ||
|- | |- | ||
− | | 06 | + | | 06:14 |
|ਤੁਸੀਂ ਹੈਰਾਨ ਹੋ ਕਿ ਖੱਬੇ ਹੱਥ ਦੀ ਛੋਟੀ ਉਂਗਲ ਦੁਆਲੇ ਲਾਲ ਘੇਰਾ ਕੀ ਹੈ? | |ਤੁਸੀਂ ਹੈਰਾਨ ਹੋ ਕਿ ਖੱਬੇ ਹੱਥ ਦੀ ਛੋਟੀ ਉਂਗਲ ਦੁਆਲੇ ਲਾਲ ਘੇਰਾ ਕੀ ਹੈ? | ||
|- | |- | ||
− | | 06 | + | | 06:19 |
|ਤੁਹਾਡਾ ਅੰਦਾਜ਼ਾ ਠੀਕ ਹੈ।ਤੁਸੀਂ ਉਸ ਉਂਗਲ ਨਾਲ ‘ਏ’ ਟਾਈਪ ਕਰਨਾ ਹੈ। | |ਤੁਹਾਡਾ ਅੰਦਾਜ਼ਾ ਠੀਕ ਹੈ।ਤੁਸੀਂ ਉਸ ਉਂਗਲ ਨਾਲ ‘ਏ’ ਟਾਈਪ ਕਰਨਾ ਹੈ। | ||
|- | |- | ||
− | | 06 | + | | 06:23 |
|ਜਿਵੇਂ ਕਿ ਪਾਠ ਵਿਚ ਪਹਲਿਾਂ ਦੱਸਿਆ ਗਿਆ ਹੈ, ਕੀ-ਬੋਰਡ ’ਤੇ ਉਸ ਤਰ੍ਹਾਂ ਆਪਣੀਆਂ ਉਂਗਲਾਂ ਟਿਕਾਓ। | |ਜਿਵੇਂ ਕਿ ਪਾਠ ਵਿਚ ਪਹਲਿਾਂ ਦੱਸਿਆ ਗਿਆ ਹੈ, ਕੀ-ਬੋਰਡ ’ਤੇ ਉਸ ਤਰ੍ਹਾਂ ਆਪਣੀਆਂ ਉਂਗਲਾਂ ਟਿਕਾਓ। | ||
|- | |- | ||
− | | 06 | + | | 06:29 |
|ਆਉ ਹੁਣ ਟਾਈਪ ਕਰਨਾ ਸ਼ੁਰੂ ਕਰੀਏ। | |ਆਉ ਹੁਣ ਟਾਈਪ ਕਰਨਾ ਸ਼ੁਰੂ ਕਰੀਏ। | ||
|- | |- | ||
− | | 06 | + | | 06:32 |
|ਜਿਵੇਂ ਹੀ ਅਸੀਂ ਟਾਈਪ ਕਰਦੇ ਹਾਂ, ਅਧਿਆਪਕ-ਲਾਈਨ (Teacher’s line ) ਦੇ ਨੀਚੇ ਲਾਈਨ ਵਿਚ ਅੱਖਰ ਦਿੱਸਦੇ ਹਨ। | |ਜਿਵੇਂ ਹੀ ਅਸੀਂ ਟਾਈਪ ਕਰਦੇ ਹਾਂ, ਅਧਿਆਪਕ-ਲਾਈਨ (Teacher’s line ) ਦੇ ਨੀਚੇ ਲਾਈਨ ਵਿਚ ਅੱਖਰ ਦਿੱਸਦੇ ਹਨ। | ||
|- | |- | ||
− | | 06 | + | | 06:39 |
|ਆਉ ਇਸ ਦਾ ਨਾਮ ਵਿਦਿਆਰਥੀ-ਲਾਈਨ (Student’s line) ਰੱਖੀਏ। | |ਆਉ ਇਸ ਦਾ ਨਾਮ ਵਿਦਿਆਰਥੀ-ਲਾਈਨ (Student’s line) ਰੱਖੀਏ। | ||
|- | |- | ||
− | | 06 | + | | 06:42 |
|ਆਉ ਹੁਣ ਇਕ ਉਹ ਅੱਖਰ ਟਾਈਪ ਕਰੀਏ ਜਿਹੜਾ ਅਧਿਆਪਕ-ਲਾਈਨ (Teacher’s line) ਵਿਚ ਨਹੀਂ ਦਿੱਸ ਰਿਹਾ। | |ਆਉ ਹੁਣ ਇਕ ਉਹ ਅੱਖਰ ਟਾਈਪ ਕਰੀਏ ਜਿਹੜਾ ਅਧਿਆਪਕ-ਲਾਈਨ (Teacher’s line) ਵਿਚ ਨਹੀਂ ਦਿੱਸ ਰਿਹਾ। | ||
|- | |- | ||
− | | 06 | + | | 06:47 |
|ਕੀ ਤੁਸੀਂ ਦੇਖ ਰਹੇ ਹੋ ਕਿ ਗਲਤ ਟਾਈਪ ਹੋਏ ਅੱਖਰ ਵਿਦਿਆਰਥੀ-ਲਾਈਨ (Student’s line) ਵਿਚ ਦਿੱਸਦੇ ਹਨ ਕੀ ਨਹੀਂ? ਇਹ ਨਹੀਂ ਦਿੱਸਦੇ । | |ਕੀ ਤੁਸੀਂ ਦੇਖ ਰਹੇ ਹੋ ਕਿ ਗਲਤ ਟਾਈਪ ਹੋਏ ਅੱਖਰ ਵਿਦਿਆਰਥੀ-ਲਾਈਨ (Student’s line) ਵਿਚ ਦਿੱਸਦੇ ਹਨ ਕੀ ਨਹੀਂ? ਇਹ ਨਹੀਂ ਦਿੱਸਦੇ । | ||
|- | |- | ||
− | | 06 | + | | 06:53 |
|ਗਲਤ ਟਾਈਪ ਹੋਏ ਅੱਖਰ ਦੀ ਥਾਂ ’ਤੇ X ਦਾ ਨਿਸ਼ਾਨ ਆ ਰਿਹਾ ਹੈ। | |ਗਲਤ ਟਾਈਪ ਹੋਏ ਅੱਖਰ ਦੀ ਥਾਂ ’ਤੇ X ਦਾ ਨਿਸ਼ਾਨ ਆ ਰਿਹਾ ਹੈ। | ||
|- | |- | ||
− | | 06 | + | | 06:59 |
|ਆਉ ਕੁਝ ਹੋਰ ਅੱਖਰ ਟਾਈਪ ਕਰੀਏ। | |ਆਉ ਕੁਝ ਹੋਰ ਅੱਖਰ ਟਾਈਪ ਕਰੀਏ। | ||
|- | |- | ||
− | | 07 | + | | 07:02 |
|ਆਉ ਹੁਣ ਆਪਣੀ ਟਾਈਪਿੰਗ ਨੂੰ ਮਾਪਣ ਦੇ ਵਿਕਲਪ ਵੇਖੀਏ। | |ਆਉ ਹੁਣ ਆਪਣੀ ਟਾਈਪਿੰਗ ਨੂੰ ਮਾਪਣ ਦੇ ਵਿਕਲਪ ਵੇਖੀਏ। | ||
|- | |- | ||
− | | 07 | + | | 07:07 |
|ਹੁਣ ਤਕ ਤੁਸੀਂ ਵੇਖ ਲਿਆ ਹੋਵੇਗਾ ਖੱਬੇ ਪਾਸੇ ਕੀ ਜਾਣਕਾਰੀ ਦਿੱਤੀ ਹੈ। | |ਹੁਣ ਤਕ ਤੁਸੀਂ ਵੇਖ ਲਿਆ ਹੋਵੇਗਾ ਖੱਬੇ ਪਾਸੇ ਕੀ ਜਾਣਕਾਰੀ ਦਿੱਤੀ ਹੈ। | ||
|- | |- | ||
− | | 07 | + | | 07:13 |
|ਟਾਈਮ-ਤੁਹਾਡੀ ਟਾਈਪਿੰਗ ਦੀ ਸਪੀਡ ਦਰਸ਼ਾਉਂਦਾ ਹੈ। | |ਟਾਈਮ-ਤੁਹਾਡੀ ਟਾਈਪਿੰਗ ਦੀ ਸਪੀਡ ਦਰਸ਼ਾਉਂਦਾ ਹੈ। | ||
|- | |- | ||
− | | 07 | + | | 07:17 |
|ਕਰੈਕਟਰਜ਼ ਤੁਹਾਡੇ ਵਲੋਂ ਟਾਈਪ ਕੀਤੇ ਅੱਖਰਾਂ ਦੀ ਸੰਖਿਆ ਦਰਸਾਂਉਂਦਾ ਹੈ। | |ਕਰੈਕਟਰਜ਼ ਤੁਹਾਡੇ ਵਲੋਂ ਟਾਈਪ ਕੀਤੇ ਅੱਖਰਾਂ ਦੀ ਸੰਖਿਆ ਦਰਸਾਂਉਂਦਾ ਹੈ। | ||
|- | |- | ||
− | | 07 | + | | 07:21 |
|ਸੀ ਪੀ ਐਮ ਤੁਹਾਡੇ ‘ਪ੍ਰਤੀ ਮਿੰਟ‘ ਟਾਈਪ ਕੀਤੇ ਅੱਖਰ ਦੱਸਦਾ ਹੈ। | |ਸੀ ਪੀ ਐਮ ਤੁਹਾਡੇ ‘ਪ੍ਰਤੀ ਮਿੰਟ‘ ਟਾਈਪ ਕੀਤੇ ਅੱਖਰ ਦੱਸਦਾ ਹੈ। | ||
|- | |- | ||
− | | 07 | + | | 07:26 |
|ਡਬਲਯੂ ਪੀ ਐਮ (WPM )ਤੁਹਾਡੇ ਟਾਈਪ ਕੀਤੇ ਸ਼ਬਦਾਂ ਦੀ ਸੰਖਿਆ ਦੱਸਦਾ ਹੈ। | |ਡਬਲਯੂ ਪੀ ਐਮ (WPM )ਤੁਹਾਡੇ ਟਾਈਪ ਕੀਤੇ ਸ਼ਬਦਾਂ ਦੀ ਸੰਖਿਆ ਦੱਸਦਾ ਹੈ। | ||
|- | |- | ||
− | | 07 | + | | 07:31 |
|ਏਰੱਰਜ਼ (Errors) ਤੁਹਾਡੀਆਂ ਟਾਈਪ ਕੀਤੀਆਂ ਗਲਤੀਆਂ ਦੀ ਸੰਖਿਆ ਦੱਸਦਾ ਹੈ। | |ਏਰੱਰਜ਼ (Errors) ਤੁਹਾਡੀਆਂ ਟਾਈਪ ਕੀਤੀਆਂ ਗਲਤੀਆਂ ਦੀ ਸੰਖਿਆ ਦੱਸਦਾ ਹੈ। | ||
|- | |- | ||
− | | 07 | + | | 07:34 |
|ਐਕੁਰੇਸੀ (Accuracy ) ਤੁਹਾਡੀ ਟਾਈਪਿੰਗ ਦੀ ਐਕੁਰੇਸੀ (ਸ਼ੁਧਤਾ, Accuracy) ਦੱਸਦਾ ਹੈ। | |ਐਕੁਰੇਸੀ (Accuracy ) ਤੁਹਾਡੀ ਟਾਈਪਿੰਗ ਦੀ ਐਕੁਰੇਸੀ (ਸ਼ੁਧਤਾ, Accuracy) ਦੱਸਦਾ ਹੈ। | ||
|- | |- | ||
− | | 07 | + | | 07:40 |
|ਮੁੱਖ ਮੈਨਯੂ (main menu) ਵਿਚ ਵਾਪਸ ਜਾਣ ਲਈ ਐਸਕੈਪ ਦਾ ਬਟਨ ਦੋ ਵਾਰੀ ਦਬਾਓ। | |ਮੁੱਖ ਮੈਨਯੂ (main menu) ਵਿਚ ਵਾਪਸ ਜਾਣ ਲਈ ਐਸਕੈਪ ਦਾ ਬਟਨ ਦੋ ਵਾਰੀ ਦਬਾਓ। | ||
|- | |- | ||
− | | 07 | + | | 07:45 |
|ਅਸੀਂ ਅਪਣਾ ਟਾਈਪਿੰਗ ਦਾ ਪਹਿਲਾ ਪਾਠ ਸਿੱਖ ਲਿਆ ਹੈ। | |ਅਸੀਂ ਅਪਣਾ ਟਾਈਪਿੰਗ ਦਾ ਪਹਿਲਾ ਪਾਠ ਸਿੱਖ ਲਿਆ ਹੈ। | ||
|- | |- | ||
− | | 07 | + | | 07:47 |
|ਸ਼ੁਰੂ ਵਿੱਚ ਹੌਲੀ ਸਪੀਡ ਨਾਲ ਟਾਈਪ ਕਰਨਾ ਸਿੱਖਣ ਲਈ ਠੀਕ ਹੁੰਦਾ ਹੈਂ । | |ਸ਼ੁਰੂ ਵਿੱਚ ਹੌਲੀ ਸਪੀਡ ਨਾਲ ਟਾਈਪ ਕਰਨਾ ਸਿੱਖਣ ਲਈ ਠੀਕ ਹੁੰਦਾ ਹੈਂ । | ||
|- | |- | ||
− | | 07 | + | | 07:52 |
|ਇਕਵਾਰੀ ਬਿਨਾਂ ਗਲਤੀ ਤੋਂ ਸਹੀ ਟਾਈਪ ਕਰਨਾ ਸਿੱਖ ਕੇ, ਅਸੀਂ ਟਾਈਪਿੰਗ ਸਪੀਡ ਵੱਧਾ ਸਕਦੇ ਹਾਂ। | |ਇਕਵਾਰੀ ਬਿਨਾਂ ਗਲਤੀ ਤੋਂ ਸਹੀ ਟਾਈਪ ਕਰਨਾ ਸਿੱਖ ਕੇ, ਅਸੀਂ ਟਾਈਪਿੰਗ ਸਪੀਡ ਵੱਧਾ ਸਕਦੇ ਹਾਂ। | ||
|- | |- | ||
− | | 07 | + | | 07:59 |
|ਇਸ ਤਰ੍ਹਾਂ ਅਸੀਂ ਟਕਸ ਟਾਈਪਿੰਗ ਟਿਯੂਟੋਰੀਅਲ ਦੇ ਅਖੀਰ ’ਤੇ ਪਹੁੰਚ ਗਏੇ ਹਾਂ। | |ਇਸ ਤਰ੍ਹਾਂ ਅਸੀਂ ਟਕਸ ਟਾਈਪਿੰਗ ਟਿਯੂਟੋਰੀਅਲ ਦੇ ਅਖੀਰ ’ਤੇ ਪਹੁੰਚ ਗਏੇ ਹਾਂ। | ||
|- | |- | ||
− | | 08 | + | | 08:03 |
|ਇਸ ਟਿਯੂਟੋਰੀਅਲ ਵਿਚ ਅਸੀਂ ਟਕਸ ਟਾਈਪਿੰਗ ਇੰਟਰਫੇਸ ਬਾਰੇ ਸਿੱਖਿਆ ਅਤੇ ਆਪਣਾ ਪਹਿਲਾ ਟਾਈਪਿੰਗ ਪਾਠ ਪੂਰਾ ਕੀਤਾ। | |ਇਸ ਟਿਯੂਟੋਰੀਅਲ ਵਿਚ ਅਸੀਂ ਟਕਸ ਟਾਈਪਿੰਗ ਇੰਟਰਫੇਸ ਬਾਰੇ ਸਿੱਖਿਆ ਅਤੇ ਆਪਣਾ ਪਹਿਲਾ ਟਾਈਪਿੰਗ ਪਾਠ ਪੂਰਾ ਕੀਤਾ। | ||
|- | |- | ||
− | | 08 | + | | 08:11 |
|ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ। | |ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ। | ||
|- | |- | ||
− | | 08 | + | | 08:13 |
|ਬੈਸਿਕ_ਪਾਠ_02.ਐਕਸ ਐਮ ਐਲ. (basic_lesson_02.xml) ’ਤੇ ਜਾਉ। | |ਬੈਸਿਕ_ਪਾਠ_02.ਐਕਸ ਐਮ ਐਲ. (basic_lesson_02.xml) ’ਤੇ ਜਾਉ। | ||
|- | |- | ||
− | | 08 | + | | 08:19 |
|ਇਸ ਲੈਵਲ (level) ਦਾ ਅਭਿਆਸ ਕਰੋ। | |ਇਸ ਲੈਵਲ (level) ਦਾ ਅਭਿਆਸ ਕਰੋ। | ||
|- | |- | ||
− | | 08 | + | | 08:21 |
|ਇਸ ਲੈਵਲ ਦੇ ਸਾਰੇ ਅੱਖਰ ਟਾਈਪ ਕਰਕੇ ਐਂਟਰ (Enter) ਬਟਨ ਦਬਾਉ। | |ਇਸ ਲੈਵਲ ਦੇ ਸਾਰੇ ਅੱਖਰ ਟਾਈਪ ਕਰਕੇ ਐਂਟਰ (Enter) ਬਟਨ ਦਬਾਉ। | ||
|- | |- | ||
− | | 08 | + | | 08:26 |
|ਇਸੇ ਤਰ੍ਹਾਂ ਤੁਸੀਂ ਵੱਖ-ਵੱਖ ਪਾਠਾਂ ਦਾ ਅਭਿਆਸ ਕਰ ਸਕਦੇ ਹੋ। | |ਇਸੇ ਤਰ੍ਹਾਂ ਤੁਸੀਂ ਵੱਖ-ਵੱਖ ਪਾਠਾਂ ਦਾ ਅਭਿਆਸ ਕਰ ਸਕਦੇ ਹੋ। | ||
|- | |- | ||
− | | 08 | + | | 08:30 |
|ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ : | |ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ : | ||
http://spoken-tutorial.org/What_is_a_Spoken_Tutorial | http://spoken-tutorial.org/What_is_a_Spoken_Tutorial | ||
|- | |- | ||
− | | 08 | + | | 08:33 |
|ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। | |ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। | ||
|- | |- | ||
− | | 08 | + | | 08:36 |
|ਜੇ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਾਂ ਹੋਵੇ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। | |ਜੇ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਾਂ ਹੋਵੇ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। | ||
|- | |- | ||
− | | 08 | + | | 08:41 |
|ਸਪੋਕਨ ਟਿਯੂਟੋਰਿਅਲ ਪੋ੍ਜੈਕਟ (Tutorial Project Spoken) ਦੀ ਟੀਮ | |ਸਪੋਕਨ ਟਿਯੂਟੋਰਿਅਲ ਪੋ੍ਜੈਕਟ (Tutorial Project Spoken) ਦੀ ਟੀਮ | ||
|- | |- | ||
− | | 08 | + | | 08:43 |
|ਸਪੋਕਨ ਟਿਯੂਟੋਰਿਅਲ ਵਰਤਨ ਲਈ ਵਰਕਸ਼ਾਪ ਚਲਾਉਂਦੀ ਹੈ। | |ਸਪੋਕਨ ਟਿਯੂਟੋਰਿਅਲ ਵਰਤਨ ਲਈ ਵਰਕਸ਼ਾਪ ਚਲਾਉਂਦੀ ਹੈ। | ||
|- | |- | ||
− | | 08 | + | | 08:46 |
|ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਉਂਦਆ ਹੈ। | |ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਉਂਦਆ ਹੈ। | ||
|- | |- | ||
− | | 08 | + | | 08:50 |
|ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। | |ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। | ||
|- | |- | ||
− | | 08 | + | | 08:56 |
|ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project) ਦਾ ਇਕ ਹਿੱਸਾ ਹੈ। | |ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project) ਦਾ ਇਕ ਹਿੱਸਾ ਹੈ। | ||
|- | |- | ||
− | | 09 | + | | 09:00 |
|ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.( MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। | |ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.( MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। | ||
|- | |- | ||
− | | 09 | + | | 09:08 |
|ਇਸ ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ। | |ਇਸ ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ। | ||
|- | |- | ||
− | | 09 | + | | 09:19 |
|ਇਸ ਟਯੂਟੋਰਿਅਲ ਵਿਚ ਦੇਸੀਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਵਲੋਂ ਸਹਿਯੋਗ ਦਿਤਾ ਗਿਆ ਹੈ। ਮੋਹਿੰਦਰ ਕੌਰ ਦੁਆਰਾ ਅਨੁਵਾਦਿਤ ਸਕ੍ਰਿਪਟ ਕਿਰਣ ਦੀ ਆਵਾਜ਼ ਵਿੱਚ ਸੁਨਣ ਲਈ ਧੰਨਵਾਦ। | |ਇਸ ਟਯੂਟੋਰਿਅਲ ਵਿਚ ਦੇਸੀਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਵਲੋਂ ਸਹਿਯੋਗ ਦਿਤਾ ਗਿਆ ਹੈ। ਮੋਹਿੰਦਰ ਕੌਰ ਦੁਆਰਾ ਅਨੁਵਾਦਿਤ ਸਕ੍ਰਿਪਟ ਕਿਰਣ ਦੀ ਆਵਾਜ਼ ਵਿੱਚ ਸੁਨਣ ਲਈ ਧੰਨਵਾਦ। | ||
|} | |} |
Latest revision as of 15:58, 6 August 2014
Time | Narration |
---|---|
00:00 | ਟਕਸ ਟਾਈਪਿੰਗ (Tux Typing) ਇੰਟਰੋਡੈਕਸ਼ਨ ਦੇ ਸਪੋਕਨ ਟਯੂਟੋਰਿਅਲ (Spoken tutorial) ਵਿਚ ਤੁਹਾਡਾ ਸੁਆਗਤ ਹੈ। |
00:04 | ਇਸ ਟਯੂਟੋਰੀਅਲ ਵਿਚ ਤੁਸੀਂ ਟਕਸ ਟਾਈਪਿੰਗ
ਅਤੇ ਟਕਸ ਟਾਈਪਿੰਗ ਇੰਟਰਫੇਸ ਬਾਰੇ ਸਿਖੋਗੇ। |
00:10 | ਤੁਸੀਂ ਸਿੱਖੋਂਗੇ ਕਿ: |
00:12 | ਇਕਦਮ ਸਹੀ, ਤੇਜ਼ ਅਤੇ ਕੁਸ਼ਲਤਾ ਨਾਲ’ ਇੰਗਲਿਸ਼ ਵਰਣਮਾਲਾ ਵਾਲੇ ਕੰਪਯੂਟਰ ਕੀ-ਬੋਰਡ ਦੁਆਰਾ ਟਾਈਪ ਕਿਵੇਂ ਕਰਨਾ ਹੈ। |
00:19 | ਟਾਈਪ ਕਰਦਿਆਂ, ਹਰ ਵਾਰੀ ਕੀ-ਬੋਰਡ ’ਤੇ ਬਿਨਾਂ ਵੇਖਿਆਂ ਟਾਈਪ ਕਰਨਾ ਵੀ ਤੁਸੀਂ ਸਿਖ ਜਾਉਗੇ। |
00:25 | ਟਕਸ ਟਾਈਪਿੰਗ ਕੀ ਹੈ? |
00:27 | ਟਕਸ ਟਾਈਪਿੰਗ ਇਕ ਟਾਈਪਿੰਗ ਟਯੂਟਰ ਹੈ। |
00:30 | ਇਹ ਤੁਹਾਨੂੰ ਇੰਟਰਐਕ੍ਟਿਵ ਖੇਡਾਂ ਰਾਹੀਂ ਟਾਈਪ ਕਰਨਾ ਅਤੇ ਫੇਰ ਨਵੇਂ ਨਵੇਂ ਚਿੰਨ੍ਹ ਵਰਤਣੇ ਸਿਖਾਉਂਦਾ ਹੈ। |
00:38 | ਤੁਸੀਂ ਆਪਣੇ ਹਿਸਾਬ ਨਾਲ ਟਾਈਪਿੰਗ ਸਿਖ ਸਕਦੇ ਹੋ। Apne wakt de hisaab naal |
00:41 | ਅਤੇ ਹੌਲੀ ਹੌਲੀ ਸਹੀ ਟਾਈਪਿੰਗ ਦੇ ਨਾਲ ਨਾਲ ਤੁਹਾਡੀ ਟਾਈਪਿੰਗ ਸਪੀਡ ਵੀ ਵੱਧਦੀ ਜਾਵੇਗੀ। |
00:46 | ਟਕਸ ਟਾਈਪਿੰਗ ਤੁਹਾਨੂੰ ਨਵੇਂ ਸ਼ਬਦਾਂ ਦੀ ਵਰਤੋਂ ਕਰਨਾ ਅਤੇ ਟਾਈਪਿੰਗ ਲਈ ਭਾਸ਼ਾ ਚੁਣਨ ਦੇ ਕਾਬਲ ਬਣਾਉਂਦਾ ਹੈ । |
00:54 | ਇੱਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਟਕਸ ਟਾਈਪਿੰਗ 1.8.0 ਇਸਤੇਮਾਲ ਕਰ ਰਹੇ ਹਾਂ । |
01:02 | ਤੁਸੀਂ ਊਬੰਤੂ ਸੌਫਟਵੇਅਰ ਸੈਂਟਰ ਤੋਂ ਟਕਸ ਟਾਈਪਿੰਗ ਇੰਸਟਾਲ ਕਰ ਸਕਦੇ ਹੋ। |
01:07 | ਊਬੰਤੂ ਸੌਫਟਵੇਅਰ ਸੈਂਟਰ ਬਾਰੇ ਹੋਰ ਜਾਣਕਾਰੀ ਲਈ, ਇੱਸੇ ਵੇਬ ਸਾਈਟ ’ਤੇ ਊਬੰਤੂ ਲੀਨਕਸ ਟਯੂਟੋਰਿਅਲ (Ubuntu Linux Tutorials) ਵੇਖੋ। |
01:16 | ਆਉ ਟਕਸ ਟਾਈਪਿੰਗ ਖੋਲੀਏ। |
01:19 | ਪਹਿਲਾਂ, ਡੈਸ਼-ਹੋਮ ’ਤੇ ਕਲਿਕ ਕਰੋ ਜੋ ਕਿ ਤੁਹਾਡੇ ਕੰਪਯੂਟਰ ਡੈਸਕਟੋਪ ਦੇ ਉਪਰਲੇ ਖੱਬੇ ਕੋਨੇ ’ਤੇ ਇਕ ਗੋਲ ਬਟਨ ਹੈ। |
01:26 | ਇਕ ਸਰਚਬੌਕਸ ਖੁੱਲੇਗਾ। ਇਸ ਸਰਚ-ਬੌਕਸ ਵਿਚ ਡੈਸ਼-ਹੋਮ ਤੋਂ ਅੱਗੇ, ‘ਟਕਸ-ਟਾਈਪਿੰਗ’ ਟਾਈਪ ਕਰੋ। |
01:34 | ਸਰਚਬੌਕਸ ਦੇ ਨੀਚੇ ‘ਟਕਸ-ਟਾਈਪਿੰਗ’ ਦਾ ਨਿਸ਼ਾਨ ਆ ਜਾਏਗਾ। |
01:39 | ‘ਟਕਸ-ਟਾਈਪਿੰਗ’ ਦੇ ਨਿਸ਼ਾਨ ’ਤੇ ਕਲਿਕ ਕਰੋ। |
01:42 | ‘ਟਕਸ-ਟਾਈਪਿੰਗ’ ਦੀ ਵਿੰਡੋ ਖੁੱਲ੍ਹ ਜਾਏਗੀ। |
01:46 | ‘ਟਕਸ-ਟਾਈਪਿੰਗ’ ਵਿਚ ਹੇਠ ਲਿਖੇ ਮੈਨਯੂ ਹਨ: |
01:50 | ਫਿਸ਼ ਕਾਸਕੇਡ(Fish Cascade) ਇਕ ਗੇਮਿੱਗ ਜੋਨ ਕੋਮੇਟ ਜ਼ੈਪ(Comet Zap) ਇਕ ਹੋਰ ਗੇਮਿੱਗ ਜੋਨ |
01:56 | ਲੈਸਂਜ਼ (,Lessons ਪਾਠ-ਕ੍ਰਮ)- ਵਿਚ ਅੱਲਗ ਅੱਲਗ ਪਾਠ ਹਨ, ਜਿਹੜੇ ਕਿ ਸਾਨੂੰ ਅੱਖਰਾਂ ਬਾਰੇ ਸਿਖਾਉਣਗੇ। |
02:01 | ਆਪਸ਼ਂਜ਼ - ਇਹ ਮੈਨਯੂ ਸ਼ਬਦਾਂ ਨੂੰ ਕਾਂਟ-ਛਾਂਟ ਕਰਨ, ਵਾਕ-ਮੁਹਾਵਰਾ ਆਦਿ ਟਾਈਪ ਕਰਨ, ਟਕਸ ਟਾਈਪਿੰਗ ਪ੍ਰੋਜੈਕਟ ਬਾਰੇ ਜਾਣਕਾਰੀ ਲੈਣ ਅਤੇ ਭਾਸ਼ਾ ਦੀ ਚੋਣ ਕਰਨ ਵਿਚ ਮਦੱਦ ਕਰਦਾ ਹੈ। |
02:13 | ਕੁਇਟ(Quit)- ਖੇਡ ਤੋਂ ਬਾਹਰ ਜਾਣ ਲਈ ਕੁਇਟ ’ਤੇ ਕਲਿਕ ਕਰੋ। |
02:16 | ਆਉ ਅਸੀਂ ਪਾਠਾਂ ਨਾਲ ਟਾਈਪ ਕਰਨ ਦਾ ਅਭਿਆਸ ਕਰੀਏ। |
02:20 | ਮੁੱਖ-ਮੈਨਯੂ ਵਿਚੋਂ ਪਾਠ-ਕ੍ਰਮ ’ਤੇ ਕਲਿਕ ਕਰੋ। |
02:23 | ਵਿੰਡੋ ਵਿਚ ਪਾਠ ਨਜ਼ਰ ਆਏਗਾ। |
02:26 | ਆਉ ਆਪਾਂ ਪਹਿਲੇ ਪਾਠ ਤੋਂ ਸਿੱਖਣਾ ਸ਼ੁਰੂ ਕਰੀਏ। |
02:30 | ਬੇਸਿਕ_ਪਾਠ_01.ਐਕਸ ਐਮ ਐਲ (basic_lesson_01.xml)’ਤੇਂ ਕਲਿਕ ਕਰੋ। |
02:35 | ਵਿੰਡੋ ਵਿਚ ਹਿਦਾਇਤਾਂ ਦਿੱਸਣਗੀਆਂ। ਦਿੱਤੀਆਂ ਹਿਦਾਇਤਾਂ ਪੜ੍ਹੋ। |
02:41 | ਪਾਠ ਸ਼ੁਰੂ ਕਰਨ ਲਈ, ਸਪੇਸ ਬਾਰ ਨੂੰ ਦੱਬੋ। |
02:45 | ਕੀ-ਬੋਰਡ ਨੂੰ ਦਰਸ਼ਾਉਣ ਲਈ ਵਿੰਡੋ ਨਜ਼ਰ ਆਏਗੀ। |
02:48 | ਹੁਣ ਅਸੀਂ ਅੱਖਰ ‘ਏ’ ਟਾਈਪ ਕਰਨਾ ਸਿੱਖਾਂਗੇ । |
02:52 | ਅਭਿਆਸ ਕਰਨ ਲਈ ‘ਪੀ’ ਦਬਾਉ। |
02:56 | ਇਕ ਵਿੰਡੋ ਟਾਈਪ ਕਰਨ ਵਾਲੇ ਅੱਖਰ ਦਿਖਾਏਗੀ। |
03:01 | ਇਹ ਲਾਈਨ ‘ਏਏਏ ਏਏਏ…’(‘aaa aaa…..’) ਦਾ ਕੀ ਮਤਲਬ ਹੈ ? |
03:07 | ਤੁਸੀਂ ਇਹ ਅੱਖਰ ਟਾਈਪ ਕਰਨੇ ਹਨ। |
03:10 | ਇਸ ਲਾਈਨ ਨੂੰ ਅਧਿਆਪਕ-ਲਾਈਨ ਨਾਮ ਦਈਏ। |
03:13 | ਹੁਣ ਅਸੀਂ ਇੰਗਲਿਸ਼ ਕੀ-ਬੋਰਡ ਵੇਖ ਰਹੇ ਹਾਂ, ਜਿਹੜਾ ਕਿ ਆਮ ਵਰਤੋਂ ਵਾਲਾ ਸਟੈਡਰਡ ਕੀ-ਬੋਰਡ ਹੈ । |
03:19 | ਕੀ ਤੁਸੀਂ ‘ਏ’ ਦੇ ਆਸੇ-ਪਾਸੇ ਲਾਲ ਚੋਕੌਰ ਵੇਖ ਰਹੇ ਹੋ? ਇਹ ਦੱਸਦਾ ਹੈ ਕਿ ਤੁਸੀਂ ਹੁਣ ਇਹ ਅੱਖਰ ਟਾਈਪ ਕਰਨਾ ਹੈ। |
03:27 | ਕੀ-ਬੋਰਡ ਦੀ ਪਹਿਲੀ ਲਾਈਨ ਅੰਕ, ਖਾਸ ਚਿੰਨ੍ਹ ਅਤੇ ਬੈਕ ਸਪੈਸ ਬਟਨ ਦਰਸਾਂਦੀ ਹੈ। |
03:35 | ਟਾਈਪ ਕੀਤੇ ਅੱਖਰ ਨੂੰ ਮਿਟਾਉਣ ਲਈ ਤੁਸੀਂ ਬੈਕ ਸਪੈਸ ਬਟਨ ਦਬਾ ਸਕਦੇ ਹੋ। |
03:39 | ਕੀ-ਬੋਰਡ ਤੇ ਤਿੰਨ ਹੋਰ ਲਾਈਨਾਂ ਵਰਣਮਾਲਾ, ਅੰਕ ਅਤੇ ਹੋਰ ਦੂਜੇ ਚਿੰਨ੍ਹਾਂ ਦੀਆਂ ਵੀ ਹਨ। |
03:51 | ਕੀ-ਬੋਰਡ ਦੀ ਦੂਜੀ ਲਾਈਨ ਵਿਚ ਵਰਣਮਾਲਾ, ਕੁਝ ਖਾਸ ਚਿੰਨ੍ਹ ਅਤੇ ਐਂਟਰ (Enter) ਦਾ ਬਟਨ ਹੈ। |
03:58 | ਅਗਲੀ ਲਾਈਨ ’ਤੇ ਜਾਣ ਲਈ ਤੁਸੀਂ ਐਂਟਰ ਬਟਨ ਦਬਾ ਸਕਦੇ ਹੋ। |
04:02 | ਕੀ-ਬੋਰਡ ਦੀ ਤੀਜੀ ਲਾਈਨ ਵਿਚ ਵਰਣਮਾਲਾ, ਕੋਲੋਨ/ਸੈਮੀਕੋਲੋਨ ਅਤੇ ਕੈਪਸ-ਲੋਕ ਦੇ ਬਟਨ ਹਨ। |
04:10 | ਵੱਡੇ ਅੱਖਰ (capital letters) ਟਾਈਪ ਕਰਨ ਲਈ ਕੈਪਸ ਲੋਕ ਬਟਨ ਦੀ ਵਰਤੋਂ ਕਰੋ। |
04:14 | ਕੀ-ਬੋਰਡ ਦੀ ਚੌਥੀ ਲਾਈਨ ਵਿਚ ਵਰਣਮਾਲਾ, ਵਿਸ਼ੇਸ਼ ਚਿੰਨ੍ਹ ਅਤੇ ਸ਼ਿਫਟ ਦੇ ਬਟਨ ਹਨ। |
04:21 | ਵੱਡੇ ਅੱਖਰ ਟਾਈਪ ਕਰਨ ਲਈ ਸ਼ਿਫਟ ਬਟਨ ਅਤੇ ਦੂਜੇ ਵਰਣਮਾਲਾ ਦੇ ਬਟਨ ਨੂੰ ਇਕੱਠੇ ਦਬਾਉ। |
04:27 | ਕੀ-ਬੋਰਡ ਦੇ ਅੱਖਰਾਂ ਉਪਰ ਦਿੱਤੇ ਖਾਸ ਚਿੰਨ੍ਹ ਵਰਤਣ ਲਈ ਸ਼ਿਫਟ ਬਟਨ ਦੇ ਨਾਲ ਅੱਖਰ ਦੇ ਬਟਨ ਨੂੰ ਇਕੱਠੇ ਦਬਾਉ। |
04:34 | ਉਦਾਹਰਣ ਵਜੋਂ, ਅੰਕ 1 ਦੇ ਉੱਪਰ ਵਿਸਮਤ(Exclamation) ਚਿੰਨ੍ਹ ਹੈ। |
04:39 | ਵਿਸਮਤ(Exclamation) ਚਿੰਨ੍ਹ ਟਾਈਪ ਕਰਨ ਲਈ, ਸ਼ਿਫਟ ਵਾਲਾ ਬਟਨ ਅਤੇ ਅੰਕ 1 ਇਕੱਠੇ ਦਬਾਉ। |
04:44 | ਕੀ-ਬੋਰਡ ਦੀ ਪੰਜਵੀਂ ਲਾਈਨ ਵਿਚ, ਕੰਟਰੌਲ, ਔਲਟ ਅਤੇ ਫੰਕਸ਼ਨ ਬਟਨ ਹਨ। ਇਸ ਵਿਚ ਸਪੇਸ-ਬਾਰ ਵੀ ਸ਼ਾਮਲ ਹੈ। |
04:52 | ਆਉ ਦੇਖੀਏ ਕਿ ਟਕਸ ਟਾਈਪਿੰਗ ਕੀ-ਬੋਰਡ , ਲੈਪਟੋਪ ਕੀ-ਬੋਰਡ ਅਤੇ ਡੈਸਕਟੋਪ ਕੀ-ਬੋਰਡ ਵਿਚ ਕੋਈ ਅੰਤਰ ਹੈ ਜਾਂ ਨਹੀਂ। |
05:00 | ਤੁਸੀਂ ਵੇਖੋਗੇ ਕਿ ਟਕਸ ਟਾਈਪਿੰਗ ਕੀ-ਬੋਰਡ ਅਤੇ ਡੈਸਕਟੋਪ ਤੇ ਲੈਪਟੋਪ ਦੇ ਕੀ-ਬੋਰਡ ਬਿਲਕੁਲ ਇਕੋ ਜਿਹੇ ਹਨ। |
05:10 | ਆਉ ਹੁਣ ਕੀ-ਬੋਰਡ ਉਤੇ ਉਂਗਲਾਂ ਰੱਖਣ ਦੀ ਸਹੀ ਥਾਂ ਵੇਖੀਏ। |
05:14 | ਇਹ ਸਲਾਈਡ ਵੇਖੋ। |
05:16 | ਇਹ ਉਂਗਲਾਂ ਤੇ ਉਹਨਾਂ ਦੇ ਨਾਮ ਦਰਸਾਂਦੀ ਹੈ। ਉਂਗਲਾਂ ਦੇ ਨਾਮ ਖੱਬੇ ਤੋਂ ਸੱਜੇ ਹਨ: |
05:21 | ਛੋਟੀ ਉਂਗਲ, ਅਨਾਮਿਕਾ (Ring finger), ਵਿਚਕਾਰਲੀ ਉਂਗਲ (Middle finger), ਤਰਜਨੀ (Index finger) ਅਤੇ ਅੰਗੂਠਾ। |
05:27 | ਤੁਸੀਂ ਆਪਣਾ ਖੱਬਾ ਹੱਥ, ਆਪਣੇ ਕੀ-ਬੋਰਡ ਦੇ ਖੱਬੇ ਪਾਸੇ ਰੱਖੋ। |
05:32 | ਛੋਟੀ ਉਂਗਲ ਅੱਖਰ ‘ਏ’ ਉੱਤੇ ਹੀ ਹੋਣੀ ਚਾਹੀਦੀ ਹੈ, |
05:35 | ਅਨਾਮਿਕਾ (Ring finger), ਅੱਖਰ ‘ਐਸ’ ਉੱਪਰ, |
05:38 | ਵਿਚਕਾਰਲੀ ਉਂਗਲ ਅੱਖਰ ‘ਡੀ’ ਉੱਪਰ, |
05:41 | ਤਰਜਨੀ (Index finger)ਅੱਖਰ ‘ਐਫ’ ਉੱਪਰ। |
05:44 | ਹੁਣ ਆਪਣਾ ਸੱਜਾ ਹੱਥ, ਕੀ-ਬੋਰਡ ਦੇ ਸੱਜੇ ਪਾਸੇ ਰੱਖੋ। |
05:49 | ਛੋਟੀ ਉਂਗਲ ਕੋਲੋਨ/ਸੈਮੀ-ਕੋਲੋਨ ਬਟਨ ਤੇ ਹੋਣੀ ਚਾਹੀਦੀ ਹੈ, |
05:54 | ਅਨਾਮਿਕਾ (Ring finger), ਅੱਖਰ ‘ਐਲ’ ਉੱਪਰ, |
05:56 | ਵਿਚਕਾਰਲੀ ਉਂਗਲ ਅੱਖਰ ‘ਕੇ’ ਉੱਪਰ, |
06:00 | ਤਰਜਨੀ ਅੱਖਰ ‘ਜੇ’ ਉੱਪਰ। |
06:03 | ਆਪਣਾ ਸੱਜਾ ਅੰਗੂਠਾ ਸਪੇਸ-ਬਾਰ ਦਬਾਉਣ ਲਈ ਵਰਤੋ। |
06:08 | ਦੋਨਾਂ ਹੱਥਾਂ ਦੀ ਤਸਵੀਰ ਤੁਹਾਨੂੰ ਅੱਖਰ ਟਾਈਪ ਕਰਨ ਦਾ ਸਹੀ ਤਰੀਕਾ ਦਰਸ਼ਾਏ ਗੀ। |
06:14 | ਤੁਸੀਂ ਹੈਰਾਨ ਹੋ ਕਿ ਖੱਬੇ ਹੱਥ ਦੀ ਛੋਟੀ ਉਂਗਲ ਦੁਆਲੇ ਲਾਲ ਘੇਰਾ ਕੀ ਹੈ? |
06:19 | ਤੁਹਾਡਾ ਅੰਦਾਜ਼ਾ ਠੀਕ ਹੈ।ਤੁਸੀਂ ਉਸ ਉਂਗਲ ਨਾਲ ‘ਏ’ ਟਾਈਪ ਕਰਨਾ ਹੈ। |
06:23 | ਜਿਵੇਂ ਕਿ ਪਾਠ ਵਿਚ ਪਹਲਿਾਂ ਦੱਸਿਆ ਗਿਆ ਹੈ, ਕੀ-ਬੋਰਡ ’ਤੇ ਉਸ ਤਰ੍ਹਾਂ ਆਪਣੀਆਂ ਉਂਗਲਾਂ ਟਿਕਾਓ। |
06:29 | ਆਉ ਹੁਣ ਟਾਈਪ ਕਰਨਾ ਸ਼ੁਰੂ ਕਰੀਏ। |
06:32 | ਜਿਵੇਂ ਹੀ ਅਸੀਂ ਟਾਈਪ ਕਰਦੇ ਹਾਂ, ਅਧਿਆਪਕ-ਲਾਈਨ (Teacher’s line ) ਦੇ ਨੀਚੇ ਲਾਈਨ ਵਿਚ ਅੱਖਰ ਦਿੱਸਦੇ ਹਨ। |
06:39 | ਆਉ ਇਸ ਦਾ ਨਾਮ ਵਿਦਿਆਰਥੀ-ਲਾਈਨ (Student’s line) ਰੱਖੀਏ। |
06:42 | ਆਉ ਹੁਣ ਇਕ ਉਹ ਅੱਖਰ ਟਾਈਪ ਕਰੀਏ ਜਿਹੜਾ ਅਧਿਆਪਕ-ਲਾਈਨ (Teacher’s line) ਵਿਚ ਨਹੀਂ ਦਿੱਸ ਰਿਹਾ। |
06:47 | ਕੀ ਤੁਸੀਂ ਦੇਖ ਰਹੇ ਹੋ ਕਿ ਗਲਤ ਟਾਈਪ ਹੋਏ ਅੱਖਰ ਵਿਦਿਆਰਥੀ-ਲਾਈਨ (Student’s line) ਵਿਚ ਦਿੱਸਦੇ ਹਨ ਕੀ ਨਹੀਂ? ਇਹ ਨਹੀਂ ਦਿੱਸਦੇ । |
06:53 | ਗਲਤ ਟਾਈਪ ਹੋਏ ਅੱਖਰ ਦੀ ਥਾਂ ’ਤੇ X ਦਾ ਨਿਸ਼ਾਨ ਆ ਰਿਹਾ ਹੈ। |
06:59 | ਆਉ ਕੁਝ ਹੋਰ ਅੱਖਰ ਟਾਈਪ ਕਰੀਏ। |
07:02 | ਆਉ ਹੁਣ ਆਪਣੀ ਟਾਈਪਿੰਗ ਨੂੰ ਮਾਪਣ ਦੇ ਵਿਕਲਪ ਵੇਖੀਏ। |
07:07 | ਹੁਣ ਤਕ ਤੁਸੀਂ ਵੇਖ ਲਿਆ ਹੋਵੇਗਾ ਖੱਬੇ ਪਾਸੇ ਕੀ ਜਾਣਕਾਰੀ ਦਿੱਤੀ ਹੈ। |
07:13 | ਟਾਈਮ-ਤੁਹਾਡੀ ਟਾਈਪਿੰਗ ਦੀ ਸਪੀਡ ਦਰਸ਼ਾਉਂਦਾ ਹੈ। |
07:17 | ਕਰੈਕਟਰਜ਼ ਤੁਹਾਡੇ ਵਲੋਂ ਟਾਈਪ ਕੀਤੇ ਅੱਖਰਾਂ ਦੀ ਸੰਖਿਆ ਦਰਸਾਂਉਂਦਾ ਹੈ। |
07:21 | ਸੀ ਪੀ ਐਮ ਤੁਹਾਡੇ ‘ਪ੍ਰਤੀ ਮਿੰਟ‘ ਟਾਈਪ ਕੀਤੇ ਅੱਖਰ ਦੱਸਦਾ ਹੈ। |
07:26 | ਡਬਲਯੂ ਪੀ ਐਮ (WPM )ਤੁਹਾਡੇ ਟਾਈਪ ਕੀਤੇ ਸ਼ਬਦਾਂ ਦੀ ਸੰਖਿਆ ਦੱਸਦਾ ਹੈ। |
07:31 | ਏਰੱਰਜ਼ (Errors) ਤੁਹਾਡੀਆਂ ਟਾਈਪ ਕੀਤੀਆਂ ਗਲਤੀਆਂ ਦੀ ਸੰਖਿਆ ਦੱਸਦਾ ਹੈ। |
07:34 | ਐਕੁਰੇਸੀ (Accuracy ) ਤੁਹਾਡੀ ਟਾਈਪਿੰਗ ਦੀ ਐਕੁਰੇਸੀ (ਸ਼ੁਧਤਾ, Accuracy) ਦੱਸਦਾ ਹੈ। |
07:40 | ਮੁੱਖ ਮੈਨਯੂ (main menu) ਵਿਚ ਵਾਪਸ ਜਾਣ ਲਈ ਐਸਕੈਪ ਦਾ ਬਟਨ ਦੋ ਵਾਰੀ ਦਬਾਓ। |
07:45 | ਅਸੀਂ ਅਪਣਾ ਟਾਈਪਿੰਗ ਦਾ ਪਹਿਲਾ ਪਾਠ ਸਿੱਖ ਲਿਆ ਹੈ। |
07:47 | ਸ਼ੁਰੂ ਵਿੱਚ ਹੌਲੀ ਸਪੀਡ ਨਾਲ ਟਾਈਪ ਕਰਨਾ ਸਿੱਖਣ ਲਈ ਠੀਕ ਹੁੰਦਾ ਹੈਂ । |
07:52 | ਇਕਵਾਰੀ ਬਿਨਾਂ ਗਲਤੀ ਤੋਂ ਸਹੀ ਟਾਈਪ ਕਰਨਾ ਸਿੱਖ ਕੇ, ਅਸੀਂ ਟਾਈਪਿੰਗ ਸਪੀਡ ਵੱਧਾ ਸਕਦੇ ਹਾਂ। |
07:59 | ਇਸ ਤਰ੍ਹਾਂ ਅਸੀਂ ਟਕਸ ਟਾਈਪਿੰਗ ਟਿਯੂਟੋਰੀਅਲ ਦੇ ਅਖੀਰ ’ਤੇ ਪਹੁੰਚ ਗਏੇ ਹਾਂ। |
08:03 | ਇਸ ਟਿਯੂਟੋਰੀਅਲ ਵਿਚ ਅਸੀਂ ਟਕਸ ਟਾਈਪਿੰਗ ਇੰਟਰਫੇਸ ਬਾਰੇ ਸਿੱਖਿਆ ਅਤੇ ਆਪਣਾ ਪਹਿਲਾ ਟਾਈਪਿੰਗ ਪਾਠ ਪੂਰਾ ਕੀਤਾ। |
08:11 | ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ। |
08:13 | ਬੈਸਿਕ_ਪਾਠ_02.ਐਕਸ ਐਮ ਐਲ. (basic_lesson_02.xml) ’ਤੇ ਜਾਉ। |
08:19 | ਇਸ ਲੈਵਲ (level) ਦਾ ਅਭਿਆਸ ਕਰੋ। |
08:21 | ਇਸ ਲੈਵਲ ਦੇ ਸਾਰੇ ਅੱਖਰ ਟਾਈਪ ਕਰਕੇ ਐਂਟਰ (Enter) ਬਟਨ ਦਬਾਉ। |
08:26 | ਇਸੇ ਤਰ੍ਹਾਂ ਤੁਸੀਂ ਵੱਖ-ਵੱਖ ਪਾਠਾਂ ਦਾ ਅਭਿਆਸ ਕਰ ਸਕਦੇ ਹੋ। |
08:30 | ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ : |
08:33 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। |
08:36 | ਜੇ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਾਂ ਹੋਵੇ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। |
08:41 | ਸਪੋਕਨ ਟਿਯੂਟੋਰਿਅਲ ਪੋ੍ਜੈਕਟ (Tutorial Project Spoken) ਦੀ ਟੀਮ |
08:43 | ਸਪੋਕਨ ਟਿਯੂਟੋਰਿਅਲ ਵਰਤਨ ਲਈ ਵਰਕਸ਼ਾਪ ਚਲਾਉਂਦੀ ਹੈ। |
08:46 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਉਂਦਆ ਹੈ। |
08:50 | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। |
08:56 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project) ਦਾ ਇਕ ਹਿੱਸਾ ਹੈ। |
09:00 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.( MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। |
09:08 | ਇਸ ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ। |
09:19 | ਇਸ ਟਯੂਟੋਰਿਅਲ ਵਿਚ ਦੇਸੀਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਵਲੋਂ ਸਹਿਯੋਗ ਦਿਤਾ ਗਿਆ ਹੈ। ਮੋਹਿੰਦਰ ਕੌਰ ਦੁਆਰਾ ਅਨੁਵਾਦਿਤ ਸਕ੍ਰਿਪਟ ਕਿਰਣ ਦੀ ਆਵਾਜ਼ ਵਿੱਚ ਸੁਨਣ ਲਈ ਧੰਨਵਾਦ। |