Difference between revisions of "BASH/C2/Introduction-to-BASH-Shell-Scripting/Punjabi"
From Script | Spoken-Tutorial
PoojaMoolya (Talk | contribs) |
|||
Line 91: | Line 91: | ||
|- | |- | ||
|02:11 | |02:11 | ||
− | |C ਸ਼ੈੱਲ- | + | |C ਸ਼ੈੱਲ-ਇਹ ਬੋਰਨ ਸ਼ੈੱਲ ਵਿੱਚ ਅਨੁਪਸਥਿਤ ਵਿਸ਼ੇਸ਼ਤਾਵਾਂ (features) ਪ੍ਰਦਾਨ ਕਰਦਾ ਹੈ । |
− | + | ||
− | + | ||
− | + | ||
|- | |- | ||
|02:16 | |02:16 | ||
− | |K ਸ਼ੈੱਲ- | + | |K ਸ਼ੈੱਲ-ਇਹ ਡੇਵਿਡ ਕਾਰਨ ਦੁਆਰਾ ਬਣਾਇਆ ਗਿਆ ਸੀ । |
|- | |- | ||
− | |||
− | |||
− | |||
|02:20 | |02:20 | ||
|ਇਹ ਕੁੱਝ ਇਲਾਵਾ ਵਿਸ਼ੇਸ਼ਤਾਵਾਂ (features) ਦੇ ਨਾਲ B ਸ਼ੈੱਲ ਅਤੇ C ਸ਼ੈੱਲ ਦੋਨਾਂ ਦੀਆਂ ਵਿਸ਼ੇਸ਼ਤਾਈਆਂ ਰੱਖਦਾ ਹੈ । | |ਇਹ ਕੁੱਝ ਇਲਾਵਾ ਵਿਸ਼ੇਸ਼ਤਾਵਾਂ (features) ਦੇ ਨਾਲ B ਸ਼ੈੱਲ ਅਤੇ C ਸ਼ੈੱਲ ਦੋਨਾਂ ਦੀਆਂ ਵਿਸ਼ੇਸ਼ਤਾਈਆਂ ਰੱਖਦਾ ਹੈ । | ||
Line 158: | Line 152: | ||
|03:40 | |03:40 | ||
|ਕਮਾਂਡ ਨੇ ਉਮੀਦ ਅਨੁਸਾਰ ਕੰਮ ਕੀਤਾ। | |ਕਮਾਂਡ ਨੇ ਉਮੀਦ ਅਨੁਸਾਰ ਕੰਮ ਕੀਤਾ। | ||
− | |- | + | |- |
|03:43 | |03:43 | ||
|ਹੁਣ, ਕੀ ਹੋਵੇਗਾ ਜੇਕਰ ਅਸੀ ਇਸ ਕਮਾਂਡ ਨੂੰ ਫਾਈਲ ਵਿੱਚ ਪ੍ਰਯੋਗ ਕਰਨਾ ਚਾਹੁੰਦੇ ਹਾਂ ? | |ਹੁਣ, ਕੀ ਹੋਵੇਗਾ ਜੇਕਰ ਅਸੀ ਇਸ ਕਮਾਂਡ ਨੂੰ ਫਾਈਲ ਵਿੱਚ ਪ੍ਰਯੋਗ ਕਰਨਾ ਚਾਹੁੰਦੇ ਹਾਂ ? | ||
Line 190: | Line 184: | ||
|- | |- | ||
|04:32 | |04:32 | ||
− | |ਹੁਣ ਐਂਟਰ ਦਬਾਓ। | + | |ਹੁਣ ਐਂਟਰ ਦਬਾਓ। ਅਸੀ gedit ਦੀ ਵਰਤੋ ਕਰਕੇ hello_world.sh ਨਾਮਕ ਇੱਕ ਨਵੀਂ ਫਾਈਲ ਖੋਲੀ ਹੈ। |
− | + | ||
− | + | ||
− | + | ||
|- | |- | ||
|04:40 | |04:40 | ||
Line 223: | Line 214: | ||
|- | |- | ||
|05:19 | |05:19 | ||
− | |ਐਂਟਰ ਦਬਾਓ । | + | |ਐਂਟਰ ਦਬਾਓ । ਅਤੇ ਟਾਈਪ ਕਰੋ ਇਕੋ (echo) ਸਪੇਸ ਡਬਲ ਕੋਟਸ ਵਿੱਚ ਹੈਲੋ ਵਰਲਡ |
− | + | ||
− | + | ||
− | + | ||
|- | |- | ||
|05:27 | |05:27 | ||
− | |ਐਂਟਰ ਦਬਾਓ। | + | |ਐਂਟਰ ਦਬਾਓ। ਟਾਈਪ ਕਰੋ ਇਕੋ ਸਪੇਸ ਡਾਲਰ ਸਾਇਨ SHELL (ਵੱਡੇ ਅੱਖਰਾਂ ਵਿੱਚ) |
− | + | ||
− | + | ||
− | + | ||
|- | |- | ||
|05:34 | |05:34 | ||
− | |ਐਂਟਰ ਦਬਾਓ। | + | |ਐਂਟਰ ਦਬਾਓ। ਟਾਈਪ ਕਰੋ ਇਕੋ ਸਪੇਸ backtick date backtick |
− | + | ||
− | + | ||
− | + | ||
|- | |- | ||
|05:41 | |05:41 | ||
Line 289: | Line 271: | ||
|- | |- | ||
|06:50 | |06:50 | ||
− | |* Bash Shell | + | |* Bash Shell , * Bash Shell script |
− | + | ||
− | + | ||
− | + | ||
|- | |- | ||
|06:52 | |06:52 | ||
Line 298: | Line 277: | ||
|- | |- | ||
|06:57 | |06:57 | ||
− | |ਅਸਾਈਨਮੈਂਟ ਵਿੱਚ ਹੇਠਾਂ ਦਿੱਤਾ ਮੈਸੇਜ ਵਿਖਾਉਣ ਲਈ ਇੱਕ ਸਰਲ ਸਕਰਿਪਟ ਲਿਖੋ- | + | |ਅਸਾਈਨਮੈਂਟ ਵਿੱਚ ਹੇਠਾਂ ਦਿੱਤਾ ਮੈਸੇਜ ਵਿਖਾਉਣ ਲਈ ਇੱਕ ਸਰਲ ਸਕਰਿਪਟ ਲਿਖੋ- Welcome to Bash learning |
− | + | ||
|- | |- | ||
|07:03 | |07:03 |
Latest revision as of 15:43, 21 September 2017
Time | Narration |
00:01 | Introduction to BASH shell scripting ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:08 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ: |
00:10 | *ਭਿੰਨ ਪ੍ਰਕਾਰ ਦੇ Shells ਦੇ ਬਾਰੇ ਵਿੱਚ |
00:13 | *ਇੱਕ Bash Shell script ਲਿਖਣਾ ਅਤੇ |
00:16 | *ਇਸਨੂੰ ਨਿਸ਼ਪਾਦਿਤ ਕਰਨਾ । |
00:18 | ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ ਤੁਹਾਨੂੰ ਲਿਨਕਸ ਆਪਰੇਟਿੰਗ ਸਿਸਟਮ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ । |
00:25 | ਜੇਕਰ ਨਹੀਂ, ਤਾਂ ਸੰਬੰਧਿਤ ਲਿਨਕਸ ਟਿਊਟੋਰਿਅਲਸ ਦੇ ਲਈ, ਕਿਰਪਾ ਕਰਕੇ ਸਾਡੀ ਦਿਖਾਈ ਵੈੱਬਸਾਈਟ ਉੱਤੇ ਜਾਓ। |
00:32 | ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ |
00:35 | * ਉਬੰਟੁ ਲਿਨਕਸ 12.04 OS ਅਤੇ |
00:39 | GNU Bash ਵਰਜਨ 4.1.10 |
00:43 | ਧਿਆਨ ਦਿਓ ਅਭਿਆਸ ਲਈ GNU bash ਵਰਜਨ 4 ਜਾਂ ਉਸਤੋਂ ਨਵੇਂ ਦੀ ਸਲਾਹ ਦਿੱਤੀ ਜਾਂਦੀ ਹੈ । |
00:50 | ਹੁਣ ਅਸੀ ਜਾਣ ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ । |
00:53 | ਅਸੀ ਵੇਖਾਂਗੇ ਕਿ ਬੈਸ਼ ਸ਼ੈੱਲ ਕੀ ਹੈ? |
00:56 | * ਬੈਸ਼ ਸ਼ੈੱਲ ਇੱਕ ਕਮਾਂਡ ਲੈਂਗਵੇਜ ਇੰਟਰਪ੍ਰੇਟਰ ਹੈ, ਜੋ ਕਮਾਂਡਸ ਨਿਸ਼ਪਾਦਿਤ ਕਰਦਾ ਹੈ । |
01:02 | * ਇਹ ਕਮਾਂਡਸ ਸਟੈਂਡਰਡ ਇਨਪੁਟ ਡਿਵਾਈਸ ਵਿਚੋਂ ਪੜ੍ਹੀ ਗਈਆਂ ਹਨ । |
01:07 | * ਇਨਪੁਟ ਡਿਵਾਈਸ ਇਹ ਹੋ ਸੱਕਦੇ ਹਨ |
01:09 | * ਤੁਹਾਡਾ ਕੀਬੋਰਡ |
01:11 | * ਜਾਂ ਇੱਕ ਸਰਲ ਟੈਕਸਟ ਫਾਈਲ |
01:14 | ਹੁਣ ਮੈਂ ਤੁਹਾਨੂੰ ਦੱਸਦਾ ਹਾਂ ਬੈਸ਼ ਸ਼ੈੱਲ ਕੀ ਹੁੰਦਾ ਹੈ । |
01:16 | ਆਪਣੇ ਕੀਬੋਰਡ ਉੱਤੇ ਇੱਕੋ ਸਮੇਂ Ctrl+Alt+T ਬਟਨ ਦਬਾਕੇ ਟਰਮੀਨਲ ਵਿੰਡੋ ਖੋਲੋ। |
01:24 | ਇਹ Gnome ਟਰਮੀਨਲ ਖੋਲੇਗਾ । |
01:27 | ਇਹ ਜਾਂਚਣ ਲਈ ਕਿ ਕਿਸ ਪ੍ਰਕਾਰ ਦਾ ਸ਼ੈੱਲ ਅਸੀ ਪ੍ਰਯੋਗ ਕਰ ਰਹੇ ਹਾਂ, ਟਾਈਪ ਕਰੋ echo ਸਪੇਸ ਡਾਲਰ ਸਾਇਨ SHELL (ਵੱਡੇ ਅੱਖਰਾਂ ਵਿੱਚ)। |
01:38 | ਐਂਟਰ ਐਂਟਰ ਦਬਾਓ। |
01:40 | ਤੁਸੀ ਵੇਖੋਗੇ ਕਿ ਆਉਟਪੁਟ ਅਗਲੀ ਲਕੀਰ ਵਿੱਚ ਪ੍ਰਿੰਟ ਹੋਇਆ ਹੈ ਸਲੈਸ਼ bin ਸਲੈਸ਼ bash |
01:47 | ਇਹ ਦੱਸਦਾ ਹੈ ਕਿ ਅਸੀ ਬੈਸ਼ ਸ਼ੈੱਲ ਪ੍ਰਯੋਗ ਕਰ ਰਹੇ ਹਾਂ । |
01:51 | ਹੁਣ ਅਸੀ ਭਿੰਨ ਪ੍ਰਕਾਰ ਦੇ ਉਪਲੱਬਧ ਸ਼ੈੱਲਸ ਨੂੰ ਜਾਣਦੇ ਹਾਂ। |
01:56 | ਹੁਣ ਆਪਣੀ ਸਲਾਇਡਸ ਉੱਤੇ ਵਾਪਸ ਆਉਂਦੇ ਹਾਂ। ਬੋਰਨ (Bourne) ਸ਼ੈੱਲ- |
02:00 | *ਇਹ ਸਟੀਫੇਨ ਬੋਰਨ ਦੁਆਰਾ ਲਿਖਿਆ ਗਿਆ ਮੂਲ UNIX ਸ਼ੈੱਲ ਸੀ। |
02:06 | *ਇਸ ਵਿੱਚ ਜਿਆਦਾਤਰ ਆਧੁਨਿਕ ਸ਼ੈੱਲਸ ਵਿੱਚ ਪਾਈ ਜਾਣ ਵਾਲੀ ਇੰਟਰੈਕਟਿਵਿਟੀ ਦੀ ਕਮੀ ਸੀ । |
02:11 | C ਸ਼ੈੱਲ-ਇਹ ਬੋਰਨ ਸ਼ੈੱਲ ਵਿੱਚ ਅਨੁਪਸਥਿਤ ਵਿਸ਼ੇਸ਼ਤਾਵਾਂ (features) ਪ੍ਰਦਾਨ ਕਰਦਾ ਹੈ । |
02:16 | K ਸ਼ੈੱਲ-ਇਹ ਡੇਵਿਡ ਕਾਰਨ ਦੁਆਰਾ ਬਣਾਇਆ ਗਿਆ ਸੀ । |
02:20 | ਇਹ ਕੁੱਝ ਇਲਾਵਾ ਵਿਸ਼ੇਸ਼ਤਾਵਾਂ (features) ਦੇ ਨਾਲ B ਸ਼ੈੱਲ ਅਤੇ C ਸ਼ੈੱਲ ਦੋਨਾਂ ਦੀਆਂ ਵਿਸ਼ੇਸ਼ਤਾਈਆਂ ਰੱਖਦਾ ਹੈ । |
02:27 | ਬੈਸ਼ ਸ਼ੈੱਲ |
02:30 | * ਬੈਸ਼ ਸ਼ੈੱਲ GNU ਪ੍ਰੋਜੇਕਟ ਦੁਆਰਾ ਵਿਕਸਿਤ ਕੀਤਾ ਗਿਆ ਸੀ । |
02:32 | * ਇਹ B ਸ਼ੈੱਲ ਭਾਸ਼ਾ ਉੱਤੇ ਆਧਾਰਿਤ ਹੁੰਦਾ ਹੈ । |
02:35 | * ਇਹ C ਸ਼ੈੱਲ ਅਤੇ K ਸ਼ੈੱਲ ਦੀਆਂ ਵਿਸ਼ੇਸ਼ਤਾਵਾਂ ਰੱਖਦਾ ਹੈ। |
02:40 | TC ਸ਼ੈੱਲ ਇਹ FreeBSD ਅਤੇ ਇਸਦੇ ਵੰਸ਼ਜ ਦਾ ਡਿਫਾਲਟ ਸ਼ੈੱਲ ਹੈ । |
02:46 | Z ਸ਼ੈੱਲ- |
02:49 | * ਇਹ ਇੰਟਰੈਕਟਿਵ ਵਰਤੋ ਲਈ ਡਿਜਾਇਨ ਕੀਤਾ ਗਿਆ ਸ਼ੈੱਲ ਹੈ । |
02:52 | * ਇਹ ksh, ਬੈਸ਼ ਅਤੇ tcsh ਦੀਆਂ ਬਹੁਤ ਸਾਰੀਆਂ ਲਾਭਦਾਇਕ ਵਿਸ਼ੇਸ਼ਤਾਵਾਂ ਰੱਖਦਾ ਹੈ। |
02:58 | ਹੁਣ ਵੇਖਦੇ ਹਾਂ ਕਿ Bash Shell script ਕੀ ਹੁੰਦੀ ਹੈ । |
03:02 | ਬੈਸ਼ ਸ਼ੈੱਲ ਸਕਰੀਪਟ ਸਰਲ ਟੈਕਸਟ ਫਾਈਲ ਵਿੱਚ ਬੈਸ਼ ਕਮਾਂਡਸ ਦੀ ਸ਼੍ਰੇਣੀ ਰੱਖਦੀ ਹੈ। |
03:08 | *ਇਹ ਕਮਾਂਡਸ ਟਾਈਪ ਕਰਨ ਦੀ ਬਜਾਏ, ਸ਼ੈੱਲ ਨੂੰ ਇਸ ਟੈਕਸਟ ਫਾਈਲ ਨੂੰ ਨਿਸ਼ਪਾਦਿਤ ਕਰਨ ਲਈ ਕਹਿੰਦਾ ਹੈ । |
03:15 | ਹੁਣ ਵੇਖਦੇ ਹਾਂ ਇੱਕ ਸਰਲ ਬੈਸ਼ ਸਕਰਿਪਟ ਕਿਵੇਂ ਲਿਖਦੇ ਹਨ । |
03:20 | ਅਸੀ ਇਕੋ (echo) ਕਮਾਂਡ ਟੈਸਟ ਕਰਾਂਗੇ, ਜੋ ਟਰਮੀਨਲ ਉੱਤੇ Hello World ਪ੍ਰਿੰਟ ਕਰੇਗਾ । |
03:25 | ਟਰਮੀਨਲ ਉੱਤੇ ਵਾਪਸ ਜਾਂਦੇ ਹਾਂ। |
03:29 | ਹੁਣ ਟਾਈਪ ਕਰੋ ਇਕੋ (echo) ਸਪੇਸ ਡਬਲ ਕੋਟਸ ਵਿੱਚ Hello World l |
03:35 | ਅਤੇ ਐਂਟਰ ਦਬਾਓ। |
03:37 | ਇਹ ਟਰਮੀਨਲ ਉੱਤੇ Hello World ਪ੍ਰਿੰਟ ਕਰਦਾ ਹੈ । |
03:40 | ਕਮਾਂਡ ਨੇ ਉਮੀਦ ਅਨੁਸਾਰ ਕੰਮ ਕੀਤਾ। |
03:43 | ਹੁਣ, ਕੀ ਹੋਵੇਗਾ ਜੇਕਰ ਅਸੀ ਇਸ ਕਮਾਂਡ ਨੂੰ ਫਾਈਲ ਵਿੱਚ ਪ੍ਰਯੋਗ ਕਰਨਾ ਚਾਹੁੰਦੇ ਹਾਂ ? |
03:47 | ਹੁਣ ਇਸ ਕਮਾਂਡ ਨੂੰ ਫਾਈਲ ਵਿੱਚ ਪਾਓ ਅਤੇ ਉਸ ਫਾਈਲ ਨੂੰ ਨਿਸ਼ਪਾਦਿਤ ਕਰੋ । |
03:52 | ਮੈਂ ਇਸ ਉਦੇਸ਼ ਲਈ gedit ਟੈਕਸਟ ਐਡੀਟਰ ਦੀ ਵਰਤੋ ਕਰ ਰਿਹਾ ਹਾਂ । |
03:57 | ਤੁਸੀ ਆਪਣੀ ਪਸੰਦ ਦੇ ਟੈਕਸਟ ਐਡੀਟਰ ਦੀ ਵਰਤੋ ਕਰ ਸਕਦੇ ਹੋ । |
04:00 | ਮੈਂ ਆਪਣੀ ਫਾਈਲ ਡੈਸਕਟਾਪ ਉੱਤੇ ਬਣਾਉਣਾ ਚਾਹੁੰਦਾ ਹਾਂ। |
04:03 | ਸੋ, ਟਾਈਪ ਕਰੋ cd ਸਪੇਸ ਡੈਸਕਟਾਪ (desktop ) |
04:07 | ਐਂਟਰ ਦਬਾਓ। |
04:09 | ਹੁਣ ਟਾਈਪ ਕਰੋ gedit ਸਪੇਸ Hello ਅੰਡਰਸਕੋਰ World ਡਾਟ sh ਸਪੇਸ & (ampersand sign ) |
04:20 | Gedit ਟੈਕਸਟ ਐਡੀਟਰ ਹੈ। Hello ਅੰਡਰਸਕੋਰ World ਡਾਟ sh ਫਾਈਲ ਦਾ ਨਾਮ ਹੈ ਅਤੇ |
04:27 | ਪਰੌਂਪਟ ਖਾਲੀ ਕਰਨ ਲਈ ਅਸੀ & (ampersand) ਦੀ ਵਰਤੋ ਕਰਦੇ ਹਾਂ। |
04:32 | ਹੁਣ ਐਂਟਰ ਦਬਾਓ। ਅਸੀ gedit ਦੀ ਵਰਤੋ ਕਰਕੇ hello_world.sh ਨਾਮਕ ਇੱਕ ਨਵੀਂ ਫਾਈਲ ਖੋਲੀ ਹੈ। |
04:40 | ਹੁਣ ਟਾਈਪ ਕਰੋ ਹੈਸ਼ ਐਕਸਕਲਾਮੇਸ਼ਨ ਮਾਰਕ ਫਰੰਟ ਸਲੈਸ਼ bin ਫਰੰਟ ਸਲੈਸ਼ bash |
04:47 | ਇਹ ਹਰ ਇੱਕ ਬੈਸ਼ ਸਕਰਿਪਟ ਦੀ ਪਹਿਲੀ ਲਕੀਰ ਹੁੰਦੀ ਹੈ। |
04:51 | ਇਸਨੂੰ ਸ਼ੀਬੈਂਗ (shebang) ਜਾਂ ਬੈਂਗ (bang) ਲਕੀਰ ਕਹਿੰਦੇ ਹਨ। |
04:55 | ਐਂਟਰ ਦਬਾਓ। |
04:57 | ਹੁਣ, ਫਾਈਲ ਵਿੱਚ ਇੱਕ ਕਮੈਂਟ ਜੋੜਦੇ ਹਨ, ਟਾਈਪ ਕਰਕੇ। |
05:00 | hash ਸਪੇਸ my first Bash ਸਕਰਿਪਟ |
05:06 | ਯਾਦ ਰੱਖੋ ਕਿ ਹੈਸ਼ ਤੋਂ ਬਾਅਦ ਕੋਈ ਵੀ ਲਕੀਰ ਕਮੈਂਟ ਦੀ ਤਰ੍ਹਾਂ ਕਾਰਜ ਕਰਦੀ ਹੈ। |
05:11 | ਅਤੇ ਕਮੈਂਟਸ ਬੈਸ਼ ਇੰਟਰਪ੍ਰੇਟਰ ਦੇ ਦੁਆਰਾ ਨਜਰਅੰਦਾਜ ਕੀਤੇ ਜਾਂਦੇ ਹਨ । |
05:15 | ਹੁਣ ਅਸੀ ਪਹਿਲਾਂ ਪ੍ਰਯੋਗ ਕੀਤੀ ਹੋਈ ਕਮਾਂਡ ਸ਼ਾਮਿਲ ਕਰ ਸਕਦੇ ਹਾਂ । |
05:19 | ਐਂਟਰ ਦਬਾਓ । ਅਤੇ ਟਾਈਪ ਕਰੋ ਇਕੋ (echo) ਸਪੇਸ ਡਬਲ ਕੋਟਸ ਵਿੱਚ ਹੈਲੋ ਵਰਲਡ |
05:27 | ਐਂਟਰ ਦਬਾਓ। ਟਾਈਪ ਕਰੋ ਇਕੋ ਸਪੇਸ ਡਾਲਰ ਸਾਇਨ SHELL (ਵੱਡੇ ਅੱਖਰਾਂ ਵਿੱਚ) |
05:34 | ਐਂਟਰ ਦਬਾਓ। ਟਾਈਪ ਕਰੋ ਇਕੋ ਸਪੇਸ backtick date backtick |
05:41 | backtick ਚਿੰਨ੍ਹ tilde (ਟਿਲਡ) ਕੈਰੇਕਟਰ ਵਾਲੀ ਕੀ (key) ਉੱਤੇ ਹੁੰਦਾ ਹੈ । |
05:47 | ਹੁਣ, ਫਾਈਲ ਸੇਵ ਕਰਨ ਲਈ Save ਉੱਤੇ ਕਲਿਕ ਕਰੋ । |
05:50 | ਹੁਣ ਨਿਸ਼ਪਾਦਿਤ ਕਰਦੇ ਹਾਂ, ਆਪਣੇ ਟਰਮੀਨਲ ਉੱਤੇ ਵਾਪਸ ਆਉਂਦੇ ਹਾਂ । |
05:55 | ਪਹਿਲਾਂ ਸਾਨੂੰ ਫਾਈਲ ਨੂੰ ਨਿਸ਼ਪਾਦਨ ਲਾਇਕ ਬਣਾਉਣਾ ਹੈ । |
05:58 | ਇਸਦੇ ਲਈ ਟਾਈਪ ਕਰੋ chmod ਸਪੇਸ ਪਲਸ x ਸਪੇਸ hello ਅੰਡਰਸਕੋਰ world ਡਾਟ sh |
06:09 | ਅਤੇ ਐਂਟਰ ਦਬਾਓ। |
06:12 | ਹੁਣ ਟਾਈਪ ਕਰੋ |
06:14 | ਡਾਟ ਸਲੈਸ਼ hello ਅੰਡਰਸਕੋਰ world ਡਾਟ sh |
06:19 | ਐਂਟਰ ਦਬਾਓ । |
06:22 | ਤੁਸੀ ਵੇਖ ਸਕਦੇ ਹੋ ਕਿ Hello World ਟਰਮੀਨਲ ਉੱਤੇ ਦਿਖਾਇਆ ਹੋਇਆ ਹੈ । |
06:27 | ਸ਼ੈੱਲ ਦਾ ਪ੍ਰਕਾਰ ਅਗਲੀ ਲਕੀਰ ਵਿੱਚ ਵਖਾਇਆ ਗਿਆ ਹੈ ਯਾਨੀ ਸਲੈਸ਼ bin ਸਲੈਸ਼ bash |
06:32 | ਅਤੇ ਦਿਨ, ਮਹੀਨਾ, ਸਮਾਂ, ਟਾਇਮ ਜੋਨ ਅਤੇ ਸਾਲ ਦਿਖਾਏ ਗਏ ਹਨ । |
06:38 | ਆਉਟਪੁਟ ਸਿਸਟਮ ਦੇ ਆਧਾਰ ਉੱਤੇ ਬਦਲ ਸਕਦਾ ਹੈ । |
06:43 | ਹੁਣ ਆਪਣੀ ਸਲਾਇਡਸ ਉੱਤੇ ਵਾਪਸ ਜਾਂਦੇ ਹਾਂ ਅਤੇ ਸਾਰ ਕਰਦੇ ਹਾਂl |
06:46 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿੱਖਿਆ: |
06:48 | * Shells ਦੇ ਭਿੰਨ ਪ੍ਰਕਾਰ |
06:50 | * Bash Shell , * Bash Shell script |
06:52 | ਇੱਕ ਸਰਲ ਸ਼ੈੱਲ ਸਕਰੀਪਟ ਲਿਖਣਾ ਅਤੇ ਸਕਰਿਪਟ ਨਿਸ਼ਪਾਦਿਤ ਕਰਨਾ । |
06:57 | ਅਸਾਈਨਮੈਂਟ ਵਿੱਚ ਹੇਠਾਂ ਦਿੱਤਾ ਮੈਸੇਜ ਵਿਖਾਉਣ ਲਈ ਇੱਕ ਸਰਲ ਸਕਰਿਪਟ ਲਿਖੋ- Welcome to Bash learning |
07:03 | * ਅਤੇ * * * * * * * * (asterisks) ਵੱਖ-ਵੱਖ ਲਾਇਨਾਂ ਉੱਤੇ । |
07:06 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ। |
07:10 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ । |
07:13 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ। |
07:17 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ |
07:20 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। |
07:22 | ਔਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
07:26 | ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ। |
07:34 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
07:39 | ਇਹ ਭਾਰਤ ਸਰਕਾਰ ਦੇ MHRD ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT ਰਾਹੀਂ ਸੁਪੋਰਟ ਕੀਤਾ ਗਿਆ ਹੈ। |
07:45 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ http://spoken-tutorial.org/NMEICT-Intro ਉੱਤੇ ਉਪਲੱਬਧ ਹੈ। |
07:56 | ਆਈ.ਆਈ.ਟੀ.ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |