Difference between revisions of "PERL/C3/Sample-PERL-program/Punjabi"
From Script | Spoken-Tutorial
PoojaMoolya (Talk | contribs) |
|||
Line 11: | Line 11: | ||
|00:14 | |00:14 | ||
|ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ: | |ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ: | ||
− | + | ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ | |
− | + | Perl 5.14.2 ਅਤੇ | |
− | + | gedit ਟੈਕਸਟ ਐਡੀਟਰ | |
|- | |- | ||
|00:25 | |00:25 | ||
Line 79: | Line 79: | ||
|- | |- | ||
|02:37 | |02:37 | ||
− | |* ਹਫ਼ਤੇ ਦਾ ਹਰ ਇੱਕ ਦਿਨ ਚਾਰ ਕੀਜ ਰੱਖਦਾ ਹੈ- | + | |* ਹਫ਼ਤੇ ਦਾ ਹਰ ਇੱਕ ਦਿਨ ਚਾਰ ਕੀਜ ਰੱਖਦਾ ਹੈ- max underscore temp,min underscore temp, sunrise ,sunset. |
− | + | ||
− | + | ||
− | + | ||
− | + | ||
|- | |- | ||
|02:48 | |02:48 | ||
Line 190: | Line 186: | ||
|06:14 | |06:14 | ||
|ਯੂਜਰ ਨੂੰ ਹੇਠਾਂ ਪ੍ਰਿੰਟ ਕਰਨ ਲਈ ਇੱਕ ਵਿਕਲਪ ਐਂਟਰ ਕਰਨਾ ਹੈ: | |ਯੂਜਰ ਨੂੰ ਹੇਠਾਂ ਪ੍ਰਿੰਟ ਕਰਨ ਲਈ ਇੱਕ ਵਿਕਲਪ ਐਂਟਰ ਕਰਨਾ ਹੈ: | ||
− | + | ||
− | + | ਇੱਕ ਵਿਸ਼ੇਸ਼ ਵੀਕ ਡੇ ਲਈ ਦੈਨਿਕ ਵੈਧਰ ਰਿਪੋਰਟ | |
− | + | ਆਊਟਪੁੱਟ ਫਾਈਲ ਵਿੱਚ ਇੱਕ ਵਿਸ਼ੇਸ਼ ਵੀਕ ਡੇ ਦੀ ਦੈਨਿਕ ਵੈਧਰ ਰਿਪੋਰਟ | |
+ | ਹਫ਼ਤਾਵਾਰ ਵੈਧਰ ਰਿਪੋਰਟ | ||
|- | |- | ||
|06:27 | |06:27 | ||
Line 205: | Line 202: | ||
|06:47 | |06:47 | ||
|ਅੱਗੇ, ਅਸੀ ਵੇਖ ਸੱਦੇ ਹਾਂ ਕਿ ਅਸੀ ਦੋ ਫੰਕਸ਼ੰਸ ਕਾਲ ਕਰ ਰਹੇ ਹਾਂ- | |ਅੱਗੇ, ਅਸੀ ਵੇਖ ਸੱਦੇ ਹਾਂ ਕਿ ਅਸੀ ਦੋ ਫੰਕਸ਼ੰਸ ਕਾਲ ਕਰ ਰਹੇ ਹਾਂ- | ||
− | + | display_header ( ) ਅਤੇ | |
− | + | display_daily_report ( ) . | |
|- | |- | ||
|06:56 | |06:56 |
Latest revision as of 11:13, 30 January 2018
Time | Narration |
00:01 | Sample PERL program ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ ਅਸੀ ਹੁਣ ਤੱਕ ਕਵਰ ਕੀਤੇ ਹੋਏ ਮੁੱਖ ਵਿਸ਼ਿਆਂ ਨੂੰ ਸੈਂਪਲ ਪਰਲ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ ਸਿਖਾਂਗੇ। |
00:14 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ:
ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ Perl 5.14.2 ਅਤੇ gedit ਟੈਕਸਟ ਐਡੀਟਰ |
00:25 | ਤੁਸੀਂ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਇਸਤੇਮਾਲ ਕਰ ਸਕਦੇ ਹੋ। |
00:29 | ਪੂਰਵ ਜਰੂਰਤਾਂ ਅਨੁਸਾਰ, ਤੁਹਾਨੂੰ ਪਰਲ ਪ੍ਰੋਗਰਾਮਿੰਗ ਦੀ ਕਾਰਜਕਾਰੀ ਜਾਣਕਾਰੀ ਹੋਣੀ ਚਾਹੀਦੀ ਹੈ। |
00:34 | ਜੇਕਰ ਨਹੀ ਤਾਂ ਸਾਡੀ ਵੈਬਸਾਈਟ ‘ਤੇ ਸੰਬੰਧਿਤ ਪਰਲ ਸਪੋਕਨ ਟਿਊਟੋਰਿਅਲਸ ਨੂੰ ਵੇਖੋ। |
00:39 | ਸੈਂਪਲ ਪਰਲ ਪ੍ਰੋਗਰਾਮ ਇੱਕ ਖੇਤਰ ਦੇ ਵੈਧਰ ਫੋਰਕਾਸਟ ਯਾਨੀ ਮੌਸਮ ਦੇ ਪੂਰਵਾਨੁਮਾਨ ਦੀਆਂ ਕਈ ਰਿਪੋਰਟਸ ਦਾ ਆਊਟਪੁੱਟ ਦੇਵੇਗਾ। |
00:46 | Weather dot pm ਇੱਕ ਮਾਡਿਊਲ ਫਾਇਲ ਹੈ ਜੋ ਇਸ ਪ੍ਰੋਗਰਾਮ ਦੇ ਲੋੜੀਂਦੇ ਡੇਟਾ ਨੂੰ ਰੱਖਣ ਲਈ ਇੱਕ ਜਟਿਲ ਡੇਟਾ ਸਟਰਕਚਰ ਰੱਖਦੀ ਹੈ। |
00:54 | ਇਹ ਰਿਪੋਰਟ ਬਣਾਉਣ ਲਈ ਵੱਖ-ਵੱਖ ਫੰਕਸ਼ੰਸ ਵੀ ਰੱਖਦੀ ਹੈ। |
00:59 | Weather underscore report dot pl ਉਹ ਪਰਲ ਪ੍ਰੋਗਰਾਮ ਹੈ ਜੋ ਲੋੜੀਂਦੇ ਆਊਟਪੁੱਟ ਦੇਣ ਲਈ ਇਸ ਮਾਡਿਊਲ ਫਾਈਲ ਦੀ ਵਰਤੋ ਕਰਦਾ ਹੈ। |
01:08 | ਸਾਡੀ ਵੈਬਸਾਈਟ ‘ਤੇ ਇਸ ਵੀਡਿਓ ਦੇ ਹੇਠਾਂ ਸਮਾਨ ਕੋਡ ਫਾਈਲਸ ਉਪਲੱਬਧ ਹਨ। |
01:13 | ਕੋਡ ਫਾਈਲ ਲਿੰਕ ਵਿੱਚ ਦਿੱਤੀਆਂ ਫਾਈਲਸ ਨੂੰ ਡਾਊਂਨਲੋਡ ਅਤੇ ਅਨਜਿਪ ਕਰੋ। |
01:18 | ਹੁਣ ਆਪਣਾ ਸੈਂਪਲ ਪਰਲ ਪ੍ਰੋਗਰਾਮ Weather dot pm ਵੇਖਦੇ ਹਾਂ। |
01:24 | ਇਸ ਪ੍ਰੋਗਰਾਮ ਵਿੱਚ ਕੋਡ ਦਾ ਬਲਾਕ namespace Weather ਵਿੱਚ ਹੈ। |
01:29 | ਪਰਲ, ਪੈਕੇਜ ਕੀਵਰਡ ਦਾ ਪ੍ਰਯੋਗ ਕਰਕੇ namespace ਨੂੰ ਲਾਗੂ ਕਰਦਾ ਹੈ। |
01:34 | BEGIN ਬਲਾਕ main ਪ੍ਰੋਗਰਾਮ ਤੋਂ ਪਹਿਲਾਂ ਕੰਪਾਇਲ ਅਤੇ ਨਿਸ਼ਪਾਦਿਤ ਕੀਤਾ ਜਾਂਦਾ ਹੈ। |
01:40 | Export, ਯੂਜਰ ਦੇ namespace ‘ਤੇ ਮਾਡਿਊਲਸ ਦੇ ਵੇਰੀਏਬਲਸ ਅਤੇ ਫੰਕਸ਼ੰਸ ਨੂੰ ਐਕਸਪੋਰਟ ਕਰਨ ਦੀ ਆਗਿਆ ਦਿੰਦਾ ਹੈ। |
01:48 | At the rate EXPORT ਅਤੇ at the rate EXPORT underscore OK ਐਕਸਪੋਰਟ ਆਪਰੇਸ਼ਨ ਦੇ ਦੌਰਾਨ ਵਰਤੋ ਗਏ ਦੋ ਮੇਨ ਵੇਰੀਏਬਲਸ ਹਨ। |
01:57 | At the rate EXPORT, ਸਬਰੂਟੀਨਸ ਦੀ ਸੂਚੀ ਅਤੇ ਮਾਡਿਊਲ ਦੇ ਵੇਰੀਏਬਲਸ ਰੱਖਦਾ ਹੈ। |
02:03 | ਇਹ ਕਾਲਰ namespace ਵਿੱਚ ਐਕਸਪੋਰਟ ਕੀਤੇ ਜਾਣਗੇ। |
02:07 | At the rate EXPORT underscore OK ਲੋੜ ਦੇ ਅਨੁਸਾਰ ਸਿੰਬਲਸ ਨੂੰ ਐਕਸਪੋਰਟ ਕਰਦਾ ਹੈ। |
02:14 | ਇੱਥੇ ਮੈਂ ਮੌਸਮ ਦੀ ਰਿਪੋਰਟ ਦਾ ਜ਼ਰੂਰੀ ਡੇਟਾ ਰੱਖਣ ਵਾਲੇ ਕਾੰਪਲੇਕਸ ਡੇਟਾ-ਸਟਰਕਟਰਸ ਬਣਾਉਣ ਲਈ references ਦੀ ਵਰਤੋ ਕੀਤੀ ਹੈ। |
02:24 | $weather_report ਹੈਸ਼ ਰੈਫਰੈਂਸ ਹੈ। place ਅਤੇ nstate ਸਕੇਲਰ ਵੈਲਿਊਜ ਰੱਖਦੇ ਹਨ। |
02:32 | weekly, ਹੈਸ਼ ਰੈਫਰੈਂਸਸ ਦਾ ਹੈਸ਼ ਹੈ। |
02:37 | * ਹਫ਼ਤੇ ਦਾ ਹਰ ਇੱਕ ਦਿਨ ਚਾਰ ਕੀਜ ਰੱਖਦਾ ਹੈ- max underscore temp,min underscore temp, sunrise ,sunset. |
02:48 | record underscore time ਦੋ ਇੰਡੈਕਸ ਵੈਲਿਊਜ ਦੇ ਨਾਲ ਇੱਕ array reference ਹੈ। |
02:54 | ਮੇਰੇ ਕੋਲ ਵੱਖ-ਵੱਖ ਵਿਕਲਪਾਂ ਦੇ ਮੌਸਮ ਦੀ ਰਿਪੋਰਟ ਨੂੰ ਵਿਖਾਉਣ ਦੇ ਲਈ ਕੁੱਝ ਸਬਰੂਟੀਨਸ ਹਨ। ਇੱਕ-ਇੱਕ ਕਰਕੇ ਵੇਖਦੇ ਹਾਂ। |
03:01 | ਇਹ ਫੰਕਸ਼ਨ ਹੈਡਰ ਜਾਣਕਾਰੀ ਜਿਵੇਂ ਰਿਪੋਰਟ, ਪਲੇਸ, ਸਟੇਟ ਅਤੇ ਮੌਜੂਦਾ ਡੇਟ ਦੇ ਹੈਡਰ ਨੂੰ ਪ੍ਰਿੰਟ ਕਰਦਾ ਹੈ। |
03:10 | ਹੁਣ, ਅਗਲਾ ਫੰਕਸ਼ਨ display underscore daily underscore report ਵੇਖਦੇ ਹਾਂ। |
03:16 | ਇਹ ਫੰਕਸ਼ਨ ਵੀਕ-ਡੇ ਇਨਪੁਟ ਦੇ ਅਨੁਸਾਰ ਸਕਰੀਨ ਉੱਤੇ ਦੈਨਿਕ ਰਿਪੋਰਟ ਪ੍ਰਿੰਟ ਕਰਦਾ ਹੈ। |
03:22 | ਅਸੀ ਸ਼ਿਫਟ ਫੰਕਸ਼ਨ ਪ੍ਰਯੋਗ ਕਰਕੇ ਸਬਰੂਟੀਨ ਵਿੱਚ ਕੌਲ ਕੀਤੇ ਹੋਏ ਪੈਰਾਮੀਟਰ ਨੂੰ ਫੇਰ ਪ੍ਰਾਪਤ ਕਰਦੇ ਹਾਂ। |
03:27 | ਮੈਂ ਪੈਰਾਮੀਟਰ ਵੈਲਿਊ ਦੇ ਪੂਰਬਗਾਮੀ ਅਤੇ ਅਨੁਗਾਮੀ ਸਪੇਸੇਸ ਨੂੰ ਹਟਾਉਣ ਲਈ trim ( ) ਫੰਕਸ਼ਨ ਦੀ ਵਰਤੋਂ ਕੀਤੀ ਹੈ। |
03:34 | ਇੱਥੇ trim ( ) ਫੰਕਸ਼ਨ ਲਈ ਕੋਡ ਹੈ। |
03:37 | Lc ( ) ਫੰਕਸ਼ਨ ਦਿੱਤੇ ਗਏ ਇਨਪੁਟ ਦਾ ਲੋਅਰਕੇਸ ਵਰਜਨ ਰਿਟਰਨ ਕਰਦਾ ਹੈ। |
03:42 | ਇਹ ਕੇਸ-ਸੈਂਸਟੀਵਿਟੀ ਨੂੰ ਦੂਰ ਕਰਨ ਵਿੱਚ ਵਰਤੋ ਹੁੰਦਾ ਹੈ। |
03:45 | week day- ਜੋ ਮੇਨ ਪ੍ਰੋਗਰਾਮ ਵਿਚੋਂ ਪੈਰਾਮੀਟਰ ਦੀ ਤਰ੍ਹਾਂ ਕੌਲ ਹੁੰਦਾ ਹੈ ਉਹ ਲੋਕਲ ਵੇਰੀਏਬਲ dollar week underscore day ਨੂੰ ਅਸਾਇਨ ਕੀਤਾ ਜਾਂਦਾ ਹੈ। |
03:55 | ਹੇਠਾਂ ਦਿੱਤੇ ਪ੍ਰਿੰਟ ਸਟੇਟਮੈਂਟਸ ਨਿਰਧਾਰਿਤ ਵੀਕ ਡੇ ਨਾਲ ਸੰਬੰਧਿਤ ਡੇਟਾ ਨੂੰ ਪ੍ਰਿੰਟ ਕਰੇਗਾ। |
04:01 | ਅਸੀ $weather underscore report ਵਿੱਚ ਇੱਕ ਵੈਲਿਊ ਨੂੰ ਡੀਰੈਫਰੈਂਸ ਕਰਨ ਲਈ ਐਰੋ ਆਪਰੇਟਰ ਦਾ ਪ੍ਰਯੋਗ ਕਰ ਰਹੇ ਹਾਂ। |
04:09 | ਜਦੋਂ ਰੈਫਰੈਂਸਸ ਦੇ ਨਾਲ ਕਾਰਜ ਕਰਦੇ ਸਮੇਂ ਸਾਨੂੰ ਉਨ੍ਹਾਂ ਡੇਟਾ ਟਾਈਪ ਨੂੰ ਸਮਝਣਾ ਹੈ ਜੋ ਅਸੀ ਡੀਰੈਫਰੈਂਸ ਕਰ ਰਹੇ ਹਾਂ। |
04:15 | ਜੇਕਰ ਇਹ ਇੱਕ ਹੈਸ਼ ਹੈ ਤਾਂ ਸਾਨੂੰ ਕਰਲੀ ਬਰੈਕੇਟ ਵਿੱਚ ਕੀ (key) ਕੌਲ ਕਰਨ ਦੀ ਜਰੁਰਤ ਹੈ। |
04:20 | ਜੇਕਰ ਇਹ ਇੱਕ ਐਰੇ ਹੈ ਤਾਂ ਸਾਨੂੰ ਇੰਡੈਕਸ ਵੈਲਿਊਜ ਦੇ ਨਾਲ ਸਕਵਾਇਰ ਬਰੈਕੇਟਸ ਦੀ ਵਰਤੋਂ ਕਰਨ ਦੀ ਜਰੂਰਤ ਹੈ। |
04:26 | ਪਰਲ ਦਾ ਰਿਟਰਨ ਫੰਕਸ਼ਨ ਇੱਕ ਵੈਲਿਊ ਰਿਟਰਨ ਕਰਦਾ ਹੈ। |
04:29 | ਇਹ ਮੇਨ ਪ੍ਰੋਗਰਾਮ ਵਿੱਚ ਫੰਕਸ਼ਨ ਦੇ ਸਟੇਟਸ ਨੂੰ ਜਾਂਚਣ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ। |
04:36 | ਅਗਲਾ ਫੰਕਸ਼ਨ write underscore daily underscore report ਹੈ। |
04:40 | ਇਹ ਫੰਕਸ਼ਨ ਫਾਈਲ ਵਿੱਚ ਰਿਪੋਰਟ ਆਊਟਪੁੱਟ ਪ੍ਰਿੰਟ ਕਰੇਗਾ। |
04:45 | ਗਰੇਟਰ ਦੈਨ (>) ਸਿੰਬਲ ਦੇ ਨਾਲ ਓਪਨ ਫੰਕਸ਼ਨ WRITE ਮੋਡ ਨੂੰ ਪਰਿਭਾਸ਼ਿਤ ਕਰਦਾ ਹੈ। |
04:50 | ਫਾਈਲ ਵੀਕ-ਡੇ ਨਾਮ ਅਤੇ dot txt ਐਕਸਟੈਂਸ਼ਨ ਦੇ ਨਾਲ ਬਣਾਈ ਜਾਂਦੀ ਹੈ। |
04:56 | ਪ੍ਰਿੰਟ ਸਟੇਟਮੈਂਟਸ ਫਾਈਲ ਵਿੱਚ ਨਿਰਧਾਰਿਤ ਵੀਕ ਡੇ ਨਾਲ ਸੰਬੰਧਿਤ ਡੇਟਾ ਨੂੰ ਪ੍ਰਿੰਟ ਕਰੇਗਾ। |
05:02 | ਇਹ ਹਫ਼ਤਾਵਾਰ ਰਿਪੋਰਟ ਪ੍ਰਿੰਟ ਕਰਦਾ ਹੈ। |
05:05 | ਮੈਂ ਹੈਸ਼ ਰੈਫਰੈਂਸ ਦੇ ਹਰ ਇੱਕ ਵੀਕ-ਡੇ ਨੂੰ ਲੂਪ-ਥਰੂ ਕਰਨ ਲਈ ਇੱਕ foreach loop ਘੋਸ਼ਿਤ ਕੀਤਾ ਹੈ। |
05:11 | ਮੈਂ ਹੈਸ਼ ਰੈਫਰੈਂਸ ਨੂੰ ਵਿਖਾਉਣ ਲਈ ਕਰਲੀ ਬਰੈਕੇਟਸ ਅਤੇ ਡੀਰੈਫਰੈਂਸ ਲਈ ਐਰੋ ਆਪਰੇਟਰ ਪ੍ਰਯੋਗ ਕੀਤੇ ਹਨ। |
05:18 | ਮੈਂ ਹੈਸ਼ ਦੀ ਕੀਜ ਨੂੰ ਲੂਪ-ਥਰੂ ਕਰਨ ਲਈ ਕੀਜ ਇਨ-ਬਿਲਟ ਫੰਕਸ਼ਨ ਦਾ ਪ੍ਰਯੋਗ ਕਰ ਰਿਹਾ ਹਾਂ। |
05:23 | display underscore daily underscore report function ਹੈਸ਼ ਦੇ ਹਰ ਇੱਕ ਐਲੀਮੈਂਟ ਨੂੰ ਪ੍ਰਿੰਟ ਕਰੇਗਾ। |
05:30 | ਹੁਣ, ਇੱਕ ਪਰਲ ਪ੍ਰੋਗਰਾਮ weather underscore report dot pl ਵੇਖਦੇ ਹਾਂ ਜਿੱਥੇ ਅਸੀ ਇਸ ਮਾਡਿਊਲ ਫਾਈਲ Weather dot pm ਨੂੰ ਪ੍ਰਯੋਗ ਕਰਾਂਗੇ। |
05:40 | ਇੱਥੇ, use strict ਅਤੇ use warnings ਕੰਪਾਇਲਰ ਫਲੈਗਸ ਹਨ ਜੋ ਇੱਕੋ ਜਿਹੇ ਪ੍ਰੋਗਰਾਮਿੰਗ ਗਲਤੀਆਂ ਤੋਂ ਬਚਨ ਵਿੱਚ ਮਦਦ ਕਰਦੇ ਹਨ। |
05:48 | use Weather ਸੈਮੀਕੋਲਨ। ਇੱਥੇ, Weather ਇੱਕ ਮਾਡਿਊਲ ਨਾਮ ਹੈ ਜੋ ਮੈਂ ਇਸ ਪ੍ਰੋਗਰਾਮ ਵਿੱਚ ਪ੍ਰਯੋਗ ਕੀਤਾ ਗਿਆ ਹੈ। |
05:56 | ਅਸੀਂ ਪਹਿਲਾਂ ਹੀ ਵੇਖਿਆ ਕਿ ਇਸ ਪ੍ਰੋਗਰਾਮ ਲਈ ਜ਼ਰੂਰੀ ਫੰਕਸ਼ੰਸ ਇਸ ਮਾਡਿਊਲ ਵਿੱਚ ਸਟੋਰ ਕੀਤੇ ਗਏ ਹਨ। |
06:03 | ਇੱਥੇ dot pm ਫਾਈਲ ਐਕਸਟੈਂਸ਼ਨ ਦੇਣ ਦੀ ਜਰੁਰਤ ਨਹੀਂ ਹੈ। |
06:08 | ਇਸ ਪ੍ਰੋਗਰਾਮ ਵਿੱਚ, ਮੈਂ ਦਿੱਤੇ ਗਏ ਵਿਕਲਪਾਂ ਦੇ ਆਧਾਰ ਉੱਤੇ ਭਿੰਨ ਰਿਪੋਰਟਸ ਪ੍ਰਿੰਟ ਕਰਾਂਗਾ। |
06:14 | ਯੂਜਰ ਨੂੰ ਹੇਠਾਂ ਪ੍ਰਿੰਟ ਕਰਨ ਲਈ ਇੱਕ ਵਿਕਲਪ ਐਂਟਰ ਕਰਨਾ ਹੈ:
ਇੱਕ ਵਿਸ਼ੇਸ਼ ਵੀਕ ਡੇ ਲਈ ਦੈਨਿਕ ਵੈਧਰ ਰਿਪੋਰਟ ਆਊਟਪੁੱਟ ਫਾਈਲ ਵਿੱਚ ਇੱਕ ਵਿਸ਼ੇਸ਼ ਵੀਕ ਡੇ ਦੀ ਦੈਨਿਕ ਵੈਧਰ ਰਿਪੋਰਟ ਹਫ਼ਤਾਵਾਰ ਵੈਧਰ ਰਿਪੋਰਟ |
06:27 | ਜੇਕਰ ਵਿਕਲਪ 1 ਟਾਈਪ ਹੁੰਦਾ ਹੈ ਤਾਂ ਇਹ ਯੂਜਰ ਤੋਂ ਹਫ਼ਤੇ ਦਾ ਇੱਕ ਦਿਨ ਐਂਟਰ ਕਰਨ ਲਈ ਕਹੇਗਾ। |
06:32 | diamond ਆਪਰੇਟਰ STDIN ਵਿਚੋਂ ਪੜ੍ਹੇਗਾ, ਯਾਨੀ ਕੀਬੋਰਡ ਵਿਚੋਂ। |
06:38 | ਉਦਾਹਰਣ ਦੇ ਲਈ, ਜੇਕਰ ਯੂਜਰ monday ਐਂਟਰ ਕਰਦਾ ਹੈ ਤਾਂ ਇਹ ਇੱਕ ਵੇਰੀਏਬਲ dollar dayoption ਨੂੰ ਅਸਾਇਨ ਕੀਤਾ ਜਾਂਦਾ ਹੈ, ਜੋ ਇੱਕ ਲੋਕਲ ਵੇਰੀਏਬਲ ਹੈ। |
06:47 | ਅੱਗੇ, ਅਸੀ ਵੇਖ ਸੱਦੇ ਹਾਂ ਕਿ ਅਸੀ ਦੋ ਫੰਕਸ਼ੰਸ ਕਾਲ ਕਰ ਰਹੇ ਹਾਂ-
display_header ( ) ਅਤੇ display_daily_report ( ) . |
06:56 | ਅਸੀਂ ਇਸ ਫਾਈਲ ਵਿੱਚ use Weather ਸਟੇਟਮੈਂਟ ਦੇ ਨਾਲ Weather dot pm ਵਿੱਚ ਸਾਰੇ ਫੰਕਸ਼ੰਸ ਐਕਸਪੋਰਟ ਕੀਤੇ ਹਨ |
07:03 | ਸੋ colon colon ( :: ) ਪੈਕੇਜ ਕਵਾਲਿਫਾਇਰ ਪ੍ਰਯੋਗ ਕਰਕੇ ਇੱਕ ਪੈਕੇਜ ਵਿੱਚ ਫੰਕਸ਼ੰਸ ਨੂੰ ਉਲਿਖਿਤ ਕਰਨ ਦੀ ਜਰੁਰਤ ਨਹੀਂ ਹੁੰਦੀ ਹੈ। |
07:10 | ਹੁਣ ਅਗਲਾ ਵਿਕਲਪ ਵੇਖਦੇ ਹਾਂ। |
07:13 | ਜੇਕਰ ਵਿਕਲਪ 2 ਟਾਈਪ ਕੀਤਾ ਜਾਂਦਾ ਹੈ ਤਾਂ ਇਹ ਯੂਜਰ ਵਲੋਂ ਹਫ਼ਤੇ ਦੇ ਦਿਨ ਨੂੰ ਐਂਟਰ ਕਰਨ ਲਈ ਕਹੇਗਾ। |
07:19 | $ dayoption ਇਨਪੁਟ ਪੈਰਾਮੀਟਰ ਦੀ ਤਰ੍ਹਾਂ write underscore daily underscore report ਫੰਕਸ਼ਨ ਨੂੰ ਕੌਲ ਕੀਤਾ ਜਾਂਦਾ ਹੈ। |
07:27 | ਫੰਕਸ਼ਨ ਵਿਚੋਂ return ਵੈਲਿਊ dollar result ਵੇਰੀਏਬਲ ਵਿੱਚ ਸਟੋਰ ਕੀਤੀ ਜਾਂਦੀ ਹੈ । |
07:33 | ਪ੍ਰਿੰਟ ਸਟੇਟਮੈਂਟ ਆਊਟਪੁੱਟ ਲਈ ਟੈਕਸਟ ਫਾਈਲ ਦੀ ਜਾਂਚ ਕਰਨ ਲਈ ਯੂਜਰ ਤੋਂ ਪੁੱਛਦਾ ਹੈ। |
07:38 | ਫਾਈਲ ਨਾਮ ਹਫ਼ਤੇ ਦੇ ਦਿਨ dot txt ਨਾਮਕ ਆਊਟਪੁੱਟ ਫਾਈਲ ਦੇ ਰੂਪ ਵਿੱਚ ਬਣਾਇਆ ਜਾਂਦਾ ਹੈ। |
07:46 | ਜੇਕਰ ਵਿਕਲਪ 3 ਟਾਈਪ ਹੁੰਦਾ ਹੈ ਤਾਂ ਇਹ ਪੂਰੇ ਹਫ਼ਤੇ ਲਈ ਵੈਧਰ ਰਿਪੋਰਟ ਪ੍ਰਿੰਟ ਕਰਦਾ ਹੈ। |
07:51 | display underscore weekly underscore report ਹਫ਼ਤਾਵਾਰ ਰਿਪੋਰਟ ਦਾ ਫੰਕਸ਼ਨ ਨਾਮ ਹੈ। |
07:57 | ਪ੍ਰਿੰਟ ਸਟੇਟਮੈਂਟ ਸਮੇਂ ਦੀ ਨਿਰਧਾਰਤ ਗਿਣਤੀ ਲਈ ਇੱਕ ਹੌਰੀਜੌਂਟਲ ਲਕੀਰ ਬਣਾਉਂਦਾ ਹੈ। |
08:02 | ਇਹ ਸਿਰਫ ਰਿਪੋਰਟ ਨੂੰ ਇੱਕ ਵਧੀਆ ਰੂਪ ਦੇਣ ਲਈ ਹੈ। |
08:06 | ਅਖੀਰ ਵਿੱਚ, ਜੇਕਰ ਵਿਕਲਪ 4 ਹੁੰਦਾ ਹੈ ਤਾਂ ਇਹ ਪ੍ਰੋਗਰਾਮ ਨੂੰ ਛੱਡ ਦੇਵੇਗਾ। |
08:11 | ਜੇਕਰ ਦਿੱਤੇ ਗਏ ਨਿਰਧਾਰਤ ਵਿਕਲਪਾਂ ਤੋਂ ਇਲਾਵਾ ਕੋਈ ਹੋਰ ਵਿਕਲਪ ਦਿੱਤਾ ਜਾਂਦਾ ਹੈ ਤਾਂ ਪ੍ਰਿੰਟ ਸਟੇਟਮੈਂਟ ਕਹਿੰਦਾ ਹੈ Incorrect option |
08:19 | ਇੱਥੇ, 0 ਦੀ ਐਗਜਿਟ ਵੈਲਿਊ ਵਿਖਾਉਂਦੀ ਹੈ ਕਿ ਪ੍ਰੋਗਰਾਮ ਸਫਲਤਾਪੂਰਵਕ ਰਣ ਹੋਇਆ ਹੈ। |
08:25 | 0 ਤੋਂ ਇਲਾਵਾ ਕੋਈ ਹੋਰ ਐਗਜਿਟ ਵੈਲਿਊ ਦਾ ਮਤਲਬ ਹੈ ਕਿਸੇ ਪ੍ਰਕਾਰ ਦੀ ਇੱਕ ਐਰਰ ਆਈ ਹੈ। |
08:31 | ਹੁਣ ਪ੍ਰੋਗਰਾਮ ਨੂੰ ਨਿਸ਼ਪਾਦਿਤ ਕਰਦੇ ਹਾਂ। |
08:34 | ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ perl weather underscore report dot pl ਅਤੇ ਐਂਟਰ ਦਬਾਓ। |
08:41 | ਅਸੀ ਸਕਰੀਨ ਉੱਤੇ ਚਾਰ ਵਿਕਲਪ ਵੇਖ ਸਕਦੇ ਹਾਂ। |
08:45 | ਟਾਈਪ ਕਰੋ 1 ਅਤੇ ਐਂਟਰ ਦਬਾਓ। |
08:48 | ਸਾਡੇ ਤੋਂ ਹਫ਼ਤੇ ਦਾ ਇੱਕ ਦਿਨ ਐਂਟਰ ਕਰਨ ਲਈ ਕਿਹਾ ਜਾਂਦਾ ਹੈ। ਮੈਂ ਟਾਈਪ ਕਰਾਂਗਾ monday ਅਤੇ ਐਂਟਰ ਦਬਾਵਾਂਗਾ। |
08:56 | ਇਹ function display underscore header ( ) ਵਿਚੋਂ ਪੈਦਾ ਹੋਇਆ ਹੈਡਰ ਆਊਟਪੁੱਟ ਹੈ। |
09:02 | ਹੁਣ, ਅਸੀ ਮੰਡੇ (Monday) ਦੀ ਵੈਧਰ ਰਿਪੋਰਟ ਵੇਖ ਸਕਦੇ ਹਾਂ। |
09:06 | ਹੁਣ ਮੈਂ ਹੋਰ ਵਿਕਲਪਾਂ ਨੂੰ ਵਿਖਾਉਣ ਲਈ ਦੁਬਾਰਾ ਪ੍ਰੋਗਰਾਮ ਨੂੰ ਨਿਸ਼ਪਾਦਿਤ ਕਰਾਂਗਾ। |
09:13 | ਟਾਈਪ ਕਰੇ 2 ਅਤੇ ਐਂਟਰ ਦਬਾਓ। |
09:17 | ਪਰੌਂਪਟ ਉੱਤੇ, ਸਾਨੂੰ ਹਫ਼ਤੇ ਦਾ ਕੋਈ ਵੀ ਦਿਨ ਟਾਈਪ ਕਰਨਾ ਹੈ। ਮੈਂ ਟਾਈਪ ਕਰਾਂਗਾ wednesday ਅਤੇ ਐਂਟਰ ਦਬਾਵਾਂਗਾ। |
09:25 | ਅਸੀ ਇੱਕ ਮੈਸੇਜ ਵੇਖ ਸਕਦੇ ਹਾਂ: Please check the file wednesday dot txt for report output |
09:32 | ਆਊਟਪੁੱਟ ਇਸ ਟੈਕਸਟ ਫਾਈਲ ਉੱਤੇ ਲਿਖਿਆ ਗਿਆ ਹੈ। ਹੁਣ ਅਸੀ ਉਹ ਫਾਈਲ ਖੋਲ੍ਹਦੇ ਹਾਂ ਅਤੇ ਕੰਟੈਂਟ ਜਾਂਚਦੇ ਹਾਂ। |
09:38 | ਟਾਈਪ ਕਰੋ: gedit wednesday dot txt ਅਤੇ ਐਂਟਰ ਦਬਾਓ । |
09:44 | ਆਊਟਪੁੱਟ ਫਾਈਲ ਐਂਟਰ ਕੀਤੇ ਹਫ਼ਤੇ ਦੇ ਦਿਨ ਦੇ ਨਾਲ txt ਐਕਸਟੈਂਸ਼ਨ ਦੇ ਨਾਲ ਬਣਾਈ ਗਈ ਹੈ। |
09:51 | ਹੁਣ ਅਗਲਾ ਵਿਕਲਪ ਜਾਂਚਦੇ ਹਾਂ। |
09:54 | ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ: perl weather underscore report dot pl ਅਤੇ ਐਂਟਰ ਦਬਾਓ। |
10:00 | ਟਾਈਪ ਕਰੋ 3 ਅਤੇ ਐਂਟਰ ਦਬਾਓ। |
10:04 | ਇਸ ਸਮੇਂ ਅਸੀ ਹਫ਼ਤਾਵਾਰ ਵੈਧਰ ਰਿਪੋਰਟ ਵੇਖ ਸਕਦੇ ਹਾਂ। |
10:08 | ਹੈਸ਼ ਕੀਜ ਅਤੇ ਹੈਸ਼ ਵੈਲਿਊਜ ਰੈਂਡਮ ਕ੍ਰਮ ਵਿੱਚ ਸਟੋਰ ਕੀਤੇ ਜਾਂਦੇ ਹਨ। |
10:13 | ਸੋ ਦਿਖਾਇਆ ਹੋਇਆ ਆਊਟਪੁੱਟ ਉਸ ਕ੍ਰਮ ਨਾਲ ਸੰਬੰਧਿਤ ਨਹੀਂ ਹੁੰਦਾ ਹੈ ਜਿਸ ਵਿੱਚ ਉਹ ਜੋੜੇ ਗਏ ਹਨ। |
10:19 | ਇਸਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਨ।ਚਲੋ ਇਸਦਾ ਸਾਰ ਕਰਦੇ ਹਾਂ। |
10:24 | ਇਸ ਟਿਊਟੋਰਿਅਲ ਵਿੱਚ ਅਸੀਂ ਆਪਣੇ ਪਿਛਲੇ ਟਿਊਟੋਰਿਅਲਸ ਦੇ ਮੁੱਖ ਵਿਸ਼ਿਆਂ ਨੂੰ ਕਵਰ ਕਰਕੇ ਸੈਂਪਲ ਪਰਲ ਪ੍ਰੋਗਰਾਮ ਵੇਖਿਆ। |
10:32 | ਇੱਕ ਅਸਾਈਨਮੈਂਟ ਵਿੱਚ, ਕਰਮਚਾਰੀ ਦੀ ਸੈਲਰੀ, ਅਹੁਦੇ ਦਾ ਨਾਮ (ਡੈਜੀਗਨੇਸ਼ਨ), ਵਿਭਾਗ, ਲੀਵ_ਬੈਲੇਂਸ ਜਾਣਕਾਰੀਆਂ ਵਿਖਾਉਣ ਲਈ ਇੱਕ ਉਹੋ ਜਿਹਾ ਹੀ ਪਰਲ ਪ੍ਰੋਗਰਾਮ employee underscore report.pl ਲਿਖੋ। |
10:45 | ਇਨਪੁਟ ਦੀ ਤਰ੍ਹਾਂ Employee ID ਜਾਂ Employee name ਕਾਲ ਕਰੋ। |
10:50 | ਮਾਡਿਊਲ Employee dot pm ਫਾਈਲ ਵਿੱਚ ਜ਼ਰੂਰੀ ਫੰਕਸ਼ੰਸ ਲਿਖੋ। |
10:56 | ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ। ਕ੍ਰਿਪਾ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। |
11:03 | ਅਸੀ ਵਰਕਸ਼ਾਪਾਂ ਲਗਾਉਂਦੇ ਹਾਂ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਾਂ । ਜ਼ਿਆਦਾ ਜਾਣਕਾਰੀ ਲਈ ਕ੍ਰਿਪਾ ਕਰਕੇ ਸਾਨੂੰ ਲਿਖੋ। |
11:12 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। http://spoken-tutorial.org\NMEICT-Intro |
11:25 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |