Difference between revisions of "PHP-and-MySQL/C2/Logical-Operators/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | Time | Narration |- | 00:00 | "ਲੌਜਿਕਲ ਆਪਰੇਟਰਜ਼"(logical …')
 
Line 2: Line 2:
 
!Timing
 
!Timing
 
!Narration
 
!Narration
|-
 
| Time
 
|                                                        Narration
 
 
|-
 
|-
 
| 00:00  
 
| 00:00  

Revision as of 09:58, 22 March 2013

Timing Narration
00:00 "ਲੌਜਿਕਲ ਆਪਰੇਟਰਜ਼"(logical operators) ਦੇ ਟਿਊਟੋਰਿਯਲ ਵਿੱਚ ਆਪਦਾ ਸੁਆਗਤ ਹੈ । ਇਸ ਵਿਸ਼ੇ ਦੇ ਬਾਰੇ ਅਸੀ ਬਹੁਤ ਸੰਖੇਪ ਵਿੱਚ ਜਾਨਕਾਰੀ ਲਵਾਂ ਗੇ ।
00:09 ਮੈਂ ਇਥੇ IF ਸਟੇਟਮੈਂਟ ਦਾ ਉਦਾਹਰਨ ਲਵਾਂਗੀ ਕਿਉਂ ਕਿ ਇਸ ਵਕਤ ਸਾੱਡੇ ਕੋਲ ਇੱਕ ਇਹੋ ਉਦਾਹਰਨ ਹੀ ਹੈ ।
00:18 ਲੌਜਿਕਲ ਆਪਰੇਟਰ ਕੀ ਹੈ ? ਚਲੋ ਥੋੜਾ ਜਿਹਾ ਲੌਜਿਕ ਐੱਡ ਕਰਦੇ ਹਾਂ ਅਤੇ ਕਹਿੁੰਦੇ ਹਾਂ ਕਿ ਇਹ "ਐਨਡ"(AND), ਜਾਂ ਹੋਰਿਜ਼ੌਨਟਲ ਲਾਇਨ ਆਪਰੇਟਰ(HORIZONTAL LINE OPERATOR) ਹੈ ।
00:27 ਹੁਣ ਮੈਂ ਇਫ ਸਟੇਟਮੈਂਟ ਦਾ ਬੇਸਿਕ ਲੇਆਉਟ(basic layout) ਬਣਾਵਾਂ ਗੀ, ਅਤੇ ਮੈ ਤੁਹਾਨੂੰ ਦਿਖਾਣਾ ਚਾਹੁੰਦੀ ਹਾਂ ਕੀ ਇਸ ਨਾਲ ਤੁਸੀਂ ਕੀ-ਕੀ ਕਰ ਸਕਦੇ ਹੋਂ ।
00:43 ਪਹਿਲਾ ਅਸੀਂ ਉਦਾਹਰਨ ਲਿਆ ਸੀ ਕੀ 1 ਗਰੇਇਟਰ(greater) ਦੈਨ 1 ਹੈ, ਜੋ ਇਸ ਸਮੇ ਫਾਲਸ(false) ਹੀ ਰਿਟਰਨ ਕਰੇ ਗਾ।
00:54 ਚਲੋ ਦੇਖਦੇ ਹਾਂ ਕਿ ਅਸੀਂ ਕਿੱਥੇ ਹਾਂ । ਵੇੱਖੋ ਇਹ ਫਾਲਸ ਆ ਗਇਆ ਹੈ ।
01:04 ਹੁਣ ਅਗਰ ਮੈਂ ਕਵਾਂ ਕਿ 1 ਗਰੇਇਟਰ(greater) ਦੈਨ ਯਾ ਈਕਵਲ (equal) ਟੂ 1 ਹੈ ।
01:18 ਅਸੀਂ "OR" ਲਿੱਖਣ ਦੀ ਜਗਹ ਉਸਨੂੰ ਦੋ ਹਔਰਿਜ਼ੌਨਟਲ ਲਾਇਨਜ਼ (two horizontal lines) ਯਾ ਦੋ ਪਾਇਪਸ(two pipes) ਨਾਲ਼ ਲਿਖਾਂਗੇ ।
01:26 ਪਾਇਪ ਕੀ ਆਮ ਚਔਰ ਚੇ ਕੀਬੋਰ੍ਡ ਦੇ ਸੱਜੇ ਪਾੱਸੇ ਸ਼ਿਫਟ ਕੀ(shift key) ਦੇ ਨਾਲ ਹੁੰਦੀ ਹੈ । -- ਦੋ ਵਰਟਿਕਲ ਲਾਇਨਜ਼(two vertical lines) ਦਾ ਮਤਲਬ ਹੈ "OR"
01:38 ਅਗਰ ਇਸਨੂੰ ਕਨਪਾਇਲ ਕਰਿਏ, ਤਾਂ ਨਤਿਜਾ ਕਿ ਹੋਣਾ ਚਾਹੀਦਾ ਹੈ ?
01:43 ਚਲੋ ਇਸਨੂੰ ਇੱਕ ਵਾਰ ਚਲਾਕੇ ਵੇਖਿਏ - 1 ਇਜ਼ ਗਰੇਇਟਰ(greater) ਦੈਨ 1 – ਤੇ ਇਹ "ਫਾਲਸ" ਹੈ, ਅਤੇ ਅਸੀ ਲਿਖਿਆ "ਫਾਲਸ" “OR” 1 ਈਕਵਲ ਟੂ 1.....
01:54 ਸਾਨੂੰ ਪਤਾ ਹੈ ਕਿ 1 ਈਕਵਲ ਟੂ 1 "ਟਰੂ"(true) ਹੈ, ਤੇ ਇਸ ਲਈ ਅਸੀਂ ਕਹਾਂਗੇ "OR" 1 ਈਕਵਲ ਟੂ 1 ਨੌਟ (not) "ਐਨਡ"(AND). ਕਿਉਂ ਕਿ "ਐਨਡ" ਦਾ ਮਤਲਬ ਹੈ ਕਿ ਦੋਨਾ ਨੂੰ ਹੀ ਟਰੂ ਹੋਣੇ ਚਾਹੀਦੇ ਨੇਂ ।
02:09 ਯਾ ਦੋਨਾ ਚੋਂ ਕੋਈ ਵੀ ਟਰੂ ਹੋ ਸਕਦਾ ਹੈ ।
02:12 ਹੁਣ ਆਉਟਪੁਟ(output) । ਆਸ਼ਾ ਹੈ ਕੀ ਟਰੂ ਹੀ ਮਿਲੇਗਾ ।
02:16 ਠੀਕ ਹੈ, ਤੇ ਇਹ "OR" ਹੈ ।
02:18 ਬੁਨਿਆਦੀ ਤੌਰ ਤੇ, ਇਸ ਤਰਹ ਅਸੀ IF ਸਟੇਟਮੈਂਟ ਵਿੱਚ ਦੋ ਕੰਮਪੈਰਿਜ਼ਨ(comparison) ਕਰ ਸਕਦੇ ਹਾਂ । ਯਾਨੀ ਦੋਨਾ ਵਿੱਚੋਂ ਕੋਈ ਇੱਕ ਵੀ "ਟਰੂ" ਹੋਵੇ ਤਾਂ - ਇਹ ਇਕ ਤਰਹ, "ਆਇਦਰ" ਆਪਰੇਟਰ(either operators) ਵਰਗਾ ਹੈ ।
02:30 "ਆਇਦਰ" ਆਫ ਦੈਮ ਟਰੂ ਹੀ ਨੇ, ਤੁਹਾਨੂੰ ਹੁਣ ਟਰੂ ਹੀ ਮਿਲੇਗਾ ।
02:34 "ਐਨਡ" ਆਪਰੇਟਰ ਗਾ ਮਤਲਬ ਬਿਲਕੁਲ ਵੱਖਰਾ ਹੈ ।
02:39 "ਐਨਡ" ਨੂੰ ਐਗਜੀਕਯੂਟ ਕਰਣ ਵਾਸਤੇ ਦੋਨੋ ਹੀ ਟਰੂ ਚਾਹੀਦੇ ਨੇ ।
02:46 ਤੇ ਇਥੇ ਸਾਨੂੰ ਫਾਲਸ ਮਿਲਿਆ ਸੀ ਕਿਉਂ ਕਿ 1, 1 ਤੋਂ ਗਰੇਟਰ ਨਹੀ ਹੈ ।
02:51 ਹੁਣ ਅਸੀਂ ਆਪਣੇ ਕੰਮਪੇਰਿਜਨ ਆਪਰੇਟਰਜ਼ ਤੇ ਵਾਪਸ ਜਾਵਾਂਗੇ ਅਤੇ ਕਹਾਂਗੇ " IF 1 ਇਜ਼ ਗਰੇਇਟਰ ਦੈਨ 1, “ਔਰ”(or) ਈਕਵਲ ਟੂ 1, 'ਐਨਡ'('and') 1 ਈਕਵਲ 1", ਇਥੇ ਸਾਨੂੰ "ਟਰੂ" ਮਿਲੇਗਾ ।
03:04 ਹੁਣ, ਮੈਂ ਸੋਚਦੀ ਹਾਂ ਕੀ ਇਸ ਟੈੱਸਟ ਵਿੱਚ ਕੁਝ ਹੋਰ ਵੇਅਰਿਏਬਲਜ਼ ਨੂੰ ਐੱਡ ਕਰਾਂ ।
03:10 ਮੈਨੂੰ ਉਮੀਦ ਹੈ ਕੀ ਮੇਰੇ ਹੋਰ ਟਿਊਟੋਰਿਯਲਜ਼ ਨੂੰ ਵੇਖ ਕੇ ਤੁਹਾਨੂੰ ਵੇਅਰਿਏਬਲਜ਼ ਦੀ ਪੂਰੀ ਜਾਨਕਾਰੀ ਹੋਵੇ ਗੀ।
03:17 ਤੋ ਇਹ ਹਣ ਦੋ ਲੌਜਿਕਲ ਆਪਰੇਟਰਜ਼ ।
03:20 ਤੁਸੀਂ ਇਹਨਾ ਨੂੰ ਬਹੁਤ ਲਾਭਦਾਇਕ ਪਾਓਂਗੇ । ਮੈ ਤੁਹਾਣੁ ਇੱਕ ਖਾਸ ਉਦਾਹਰਨ ਦੇਣਾ ਚਾਹੁਂਦੀ ਹਾਂ--ਜਿਸਨੂੰ ਤੁਸੀ ਮੇਰੇ ਇੱਕ ਪ੍ਰੋਜੈਕਟ ਵਿੱਚ ਵੀ ਦੇੱਖੋਂਗੇ ।
03:30 ਇਹ ਇੱਕ "ਲੌਗਿਨ" ਫ਼ਾਰਮ(login form) ਹੈ। ਜਿਵੇਂ ਕੀ ਵੈਬਸਾਇਟ(website) ਤੇ ਯੂਜ਼ਰ ਲੋਗਿਨ(user login)ਪੇਜ ।
03:35 ਜੇ ਤੁਸੀਂ ਕਦੀ ਕਿਸੀ ਵੈਬਸਾਇਟ ਤੇ ਲੋਗਿਨ ਕਿੱਤਾ ਹੋਵੇ ਜੋ ਤੁਹਾਨੂੰ "ਯੁਜ਼ਰਨੇਮ"(username) ਅਤੇ "ਪਾਸਵਰਡ"(password) ਐਨਟਰ ਕਰਨ ਨੂੰ ਕਹੰਦਾ । ਇਥੇ ਇਹ ਕੀਵਰਡਜ(keywords) ਨੇ ।
03:43 ਸਾਨੂੰ ਇਹ ਚੈੱਕ ਕਰਨਾ ਹੈ ਕੀ ਯੂਜ਼ਰ ਨੇ "ਯੂਜ਼ਰਨੇਮ" ਅਤੇ "ਪਾਸਵਰਡ" ਭਰੀਆ ਹੈ ਕੀ ਨਹੀ ।
03:48 ਅਗਰ ਉਹਨਾ ਨੇ ਨਹੀ ਭਰੀਆ, ਤਾਂ "ਯੁਜਰਨੇਮ" ਅਤੇ "ਪਾਸਵਰਡ" ਕੰਮਪੇਰ ਕਰਨ ਦਾ ਕੋਈ ਮਤਲੱਬ ਨਹੀ ਹੈ ।
03:52 ਉਦਾਹਰਨ ਲਈ,
03:54 ਮੈਂ ਕਹਾਂਗਾ ਕੀ ਮੇਰਾ ਯੂਜ਼ਰਨੇਮ ਈਕੁਏਲ ਟੂ "ਐਲਕਸ"(alex) ਹੈ ਅਤੇ ਮੇਰਾ ਪਾਸਵਰਡ ਈਕੁਏਲ ਟੂ "abc" ਹੈ ।
04:04 ਹੁਣ ਮੈ ਇਹਨਾ ਨੂੰ ਸਬਸਟੀਟਯੂਟ ਕਰਾਂਗੀ, ਜੋ ਮੈਂ ਰਖ ਸਕਦੀ ਹਾਂ "ਯੂਜ਼ਰਨੇਮ" ਅਤੇ "ਪਾਸਵਰਡ" ।
04:11 ਇਸ ਵਕਤ, ਇਹ ਟਰੂ ਦੱਸੇਗਾ ।
04:15 ਮੈਂ ਇਸਨੂੰ ਬਦਲ ਦਵਾਂਗੀ । ਮੈਂ ਕਹਾਂਗੀ 'OK' ਜੇ 'ਤੁਸੀਂ ਫੀਲਡ(field) ਨੂੰ ਭਰਣਾ ਭੁਲ ਗਏ', ਕਿੳਂ ਕਿ ਆਖਿਰਕਾਰ ਤੇ ਇਹ HTML ਫੀਲਡਜ਼ ਹੋਣ ਗੇ ।
04:27 ਇਹ ਠੀਕ ਹੋਵੇਗਾ ਕਿੳਂ ਕਿ ਸਾਡੇ ਕੋਲ ਦੋਨੋ ਵੈਲਯੂਜ਼(values) ਨੇ ।
04:32 ਚਲੋ ਇਸਨੂੰ ਕਰਕੇ ਵੇਖਿਏ, ਤੇ ਇਸਨੇਂ "OK" ਕਿਹ ਦਿੱਤਾ ।
04:37 ਅਗਰ ਮੈਂ ਆਪਣਾ ਪਾਸਵਰਡ ਇਥੇ ਲਿਖਣਾ ਭੁਲ ਜਾਂਵਾ ਤਾਂ ਕੀ ਹੋਵੇਗਾ? ਇਥੇ ਇਸ ਸਮੇ ਕੁਝ ਨਹੀ ਹੈ-- ਸਪੇਸ(no space) ਨਹੀ ਹੋਣੀ ਚਾਹੀਦੀ—ਇਸ ਨੂੰ ਹਟਾ ਦਵੋ ।
04:48 ਮੈੱਸੇਜ ਵੇੱਖੋ, ਯੂ ਫੌਰਗੌਟ ਟੂ ਫਿੱਲ ਆਉਟ ਅ ਫੀਲਡ ('You forgot to fill out a field', 'ਤੁਸੀਂ ਇੱਕ ਫੀਲਡ ਨੂੰ ਭਰਨਾ ਭੁਲ ਗਏ')।
04:50 ਕਲਪਨਾ ਕਰੋ ਕੀ ਇਹ ਯੂਜ਼ਰ ਤੋਂ ਆ ਰਹੇ ਹਨ—ਯਾਨੀਂ ਇਹ ਤੂਹਾਨੂੰ ਆਪਣਾ "ਯੂਜਰਨੇਮ" ਅਤੇ "ਪਾਸਵਰਡ" ਟਾਇਪ ਕਰਨ ਨਾਲ ਮਿਲੇ ਹਨ ।
05:00 ਅਸੀਂ " ਯੂਜ਼ਰਨੇਮ" ਅਤੇ "ਪਾਸਵਰਡ" ਕਿਹ ਰਹੇ ਹਾਂ, ਬੁਨਿਆਦੀ ਤੌਰ ਤੇ ਸਿਰਫ "ਯੂਜ਼ਰਨੇਮ" ਟਰੂ ਹੈ ਕਿੳਂ ਕਿ ਉਹ ਇਗਸਿਸਟ(exist) ਕਰਦਾ ਹੈ ।
05:07 ਅਗਰ ਸਿਰਫ ਯੂਜ਼ਰਨੇਮ ਅੰਦਰ ਹੋਵੇ ਗਾ, ਤਾਂ ਉਹ ਵੀ ਐਕਸੈਪਟੇਬਲ(acceptable) ਹੋਵੇਗਾ, ਅਤੇ ਉਹ ਟਰੂ ਵੀ ਹੋਵੇਗਾ ।
05:14 ਅਸੀਂ ਇਸਨੂੰ ਚੈੱਕ ਕਰਾਂਗੇ ।
05:18 ਕਿਉਂ ਕਿ ਇੱਥੇ ਸਾਡੇ ਕੋਲ "ਯੂਜਰਨੇਮ" ਅਤੇ "ਪਾਸਵਰਡ" ਹੈ, ਉਹ ਠੀਕ ਹੈ ।
05:23 ਪਰ "or" ਲਈ ਇਸਦਾ ਕੋਈ ਮਤਲਬ ਨਹੀ ਹੈ । ਤੁਸੀਂ ਕਲਪਨਾ ਕਰੋ ਕੀ, ਕੀ ਹੋ ਹੋਵੇ ਗਾ ।
05:29 ਪਰ ਹੁਣ, ਇਹ ਈਕਵਲ "ਟਰੂ" ਹੈ, ਕਿਉਂ ਕਿ ਸਾਡੇ ਕੋਲ ਦੋਨੋ ਵੈਲਯੂਜ ਨੇ। ਤੇ ਇਹ 'ok' ਹੈ ।
05:36 ਹੁਣ ਅਗਰ ਮੈਂ ਦੋਨਾ ਨਾਲ ਜਾਵਾਂ ਅਤੇ ਫੇਰ ਕੋਸ਼ਿਸ਼ ਕਰਾਂ ।
05:41 ਅਗਰ ਯੂਜਰਨੇਮ ਮੌਜੂਦ ਹੈ ਤਾਂ ਉਹ ਯੂਜਰਨੇਮ ਟਰੂ ਹੈ ।
05:45 ਇਸ ਵਕਤ ਉੱਥੇ ਕੋਈ ਵੈਲਯੂ ਨਹੀ ਹੈ--ਤਾਂ ਉਹ ਫਾਲਸ ਹੈ ।
05:48 "ਯਾ ਪਾਸਵਰਡ ਟਰੂ ਹੈ। --ਯਾਨੀ ਕਿ ਵੈਲਯੂ ਮੌਜੂਦ ਹੈ, ਪਰ ਇਸ ਵਕਤ ਨਹੀ ਹੈ, ਤਾਂ ਉਹ ਫਾਲਸ ਹੈ ।
05:56 ਤਾਂ ਅਸੀਂ ਕਵਾਂ ਗੇ " ਯੂ ਫੌਰਗੌਟ ਟੂ ਫਿੱਲ ਆਉਟ ਅ ਫੀਲਡ "
06:00 ਮੈਂ ਇਥੇ 'ਨਥਿੰਗ' (nothing) ਲਿਖੂੰਗੀ ਕਿੳਂ ਕਿ ਇਸ ਵਕਤ ਇਸਦਾ ਕੋਈ ਮਤਲਬ ਨਹੀ ਹੈ ।
06:05 ਰਿਫਰੇਸ਼ ਕਰੋ, ਇਹ 'ਨਥਿੰਗ' ਹੋ ਜਾਵੇ ਗਾ।
06:08 ਤੁਸੀ ਦੇਖ ਸਕਦੇ ਹੋਂ, ਜੋ ਮੈਂ ਤੁਹਾਨੂੰ ਦੱਸਿਆ ਹੈ, ਓਹ ਰੋਜ਼ਮੱਰਾ ਦੀ php ਐਪਲਿਕੇਇਸ਼ਨਸ(applications) ਵਿੱਚ ਕਾਫੀ ਲਾਭ ਦਾਇਕ ਹੋ ਸਕਦਾ ਹੈ ।
06:17 ਉਦਾਹਰਨ ਲਈ--ਇੱਕ ਫਾਰਮ ਜੋ ਕੋਈ ਵੀ ਭਰ ਸਕਦਾ ਹੈ। ਤੁਹਾਨੂੰ ਇਸ ਦੇ ਹੋਰ ਕਈ ਯੂਜ਼ ਵੀ ਮਿੱਲਨ ਗੇ ।
06:22 ਬਸ ਹੁਣ ਇੰਨਾ ਹੀ ।
06:24 ਦੋ ਆਪਰੇਟਰ ਜੋ ਕੀ ਲੋਜਿਕਲ ਆਪਰੇਟਰ ਹੋਣ ।
06:27 ਦੇਖੋ ਕੀ ਤੁਸੀਂ ਇੱਨ੍ਹਾ ਨਾਲ ਕੀ-ਕੀ ਕਰ ਸਕਦੇ ਹੋਂ ।
06:31 ਇਸਨੂ ਮੈਂ ਜ਼ਰੂਰ ਆਪਣੇ ਕਿਸੇ ਪ੍ਰੋਜੈਕਟ ਵਿੱਚ ਇਸਤੇਮਾਲ ਕਰੂੰਗੀ ।
06:35 ਦੇਖਣ ਲਈ ਧੰਨਵਾਦ ।
06:37 ਸਪੋਕਨ ਟਿਊਟੋਰਿਯਲ ਲਈ, ਇਹ ਟਯੂਯੋਰਿਅਲ ਤੁਸੀ ਕਿਰਣ ਦੀ ਆਵਾਜ਼ ਵਿੱਚ ਸੂਨਿਆ ਜਿਸਦਾ ਪੰਜਾਬੀ ਤਰਜੁਮਾ ਹਰਮਨਪ੍ਰੀਤ ਸਿੰਘ ਨੇਂ ਕੀੱਤਾ ।

Contributors and Content Editors

Khoslak, PoojaMoolya