Difference between revisions of "PHP-and-MySQL/C2/If-Statement/Punjabi"
(Created page with '{| Border=1 !Timing !Narration |- | 0:00 | ਪੀ ਐਚ ਪੀ (PHP) ਵੇਅਰਿਏਬਲਜ਼ (variable) ਦੇ ਬੇਸਿਕ ਟਿਊਟੋਰਿਯਲ ਵਿੱਚ …') |
|||
Line 1: | Line 1: | ||
− | {| Border=1 | + | ````````````````````````````````````````````````````````````````````````````````````````````````````````````````````````````````````````````````````````````````````````````````````````````````````````````````````````````````````{| Border=1 |
!Timing | !Timing | ||
!Narration | !Narration | ||
|- | |- | ||
− | | | + | | 00:00 |
− | | | + | | PHP ਦੇ ਇਸ ਬੇਸਿਕ ਟਿਊਟੋਰਿਯਲ ਵਿੱਚ ਆਪਦਾ ਸੁਆਗਤ ਹੈ । ਇਸ ਵਿੱਚ ਅਸੀਂ 'IF' ਸਟੇਟਮੈਂਟ ਦੇ ਬਾਰੇ ਜਾਨਾਂਗੇ । |
|- | |- | ||
− | | | + | | 00:06 |
− | | ਪਹਿਲੇ | + | | ਅਗਰ ਤੁਸੀਂ ਪਹਿਲੇ ਕਦੀ ਕੋਡ ਲਿਖਿਆ ਹੈ, ਤਾਂ ਤੁਸੀਂ 'IF' ਸਟੇਟਮੈਂਟ ਜ਼ਰੂਰ ਦੇਖਿਆ ਹੋਵੇਗਾ । |
|- | |- | ||
− | | | + | | 00:11 |
− | | | + | | PHP ਵਿੱਚ ਇਹ ਕੁਛ ਵਖਰਾ ਨਹੀ ਹੈ, ਜੋ ਮੈਂ ਤੁਹਾਨੂੰ ਅੱਗੇ ਐਗਜ਼ੀਕਯੂਟ (execute) ਕਰਕੇ ਦਿਖਾਵਾਂ ਗੀ । |
|- | |- | ||
− | | | + | | 00:16 |
− | | | + | | ਚਲੋ ਸ਼ੁਰੂ ਕਰਿਏ । |
|- | |- | ||
− | | | + | | 00:18 |
− | | | + | | ਚਲੋ 'IF' ਸਟੇਟਮੈਂਟ ਦੀ ਜਾਣਕਾਰੀ ਲੈਂਦੇ ਹਾਂ । ਇਹ ਇੱਕ ਕੰਡੀਸ਼ਨ(condition) ਦਾ ਮੁਆਇਨਾ ਕਰਦੀ ਹੈ । |
|- | |- | ||
− | | | + | | 00:23 |
− | | | + | | ਕੰਡੀਸ਼ਨ ਦੇ ਸਹੀ ਹੋਂਣ ਨਾਲ ਉਹ ਕੋਡ ਦੇ ਇੱਕ ਖੰਡ (path) ਨੂੰ ਸੰਚਾਲਿਤ ਕਰਦੀ ਹੈ । |
|- | |- | ||
− | | | + | | 00:28 |
− | | | + | | ਤੋ ਜੇ ਕੰਡੀਸ਼ਨ ਗਲਤ ਹੋਵੇ ਤਾਂ ਓਸੀ ਕੋਡ ਦੇ ਦੂਸਰੇ ਖੰਡ (path) ਨੂੰ ਸੰਚਾਲਿਤ ਕਰਦੀ ਹੈ ।। |
|- | |- | ||
− | | | + | | 00:32 |
− | | ਉਦਾਰਨ | + | | ਉਦਾਰਨ ਲਈ—ਇਸਦੀ ਬਣਾਵਟ(structure) ਇਹ ਹੈ । |
|- | |- | ||
− | | | + | | 00:36 |
− | | | + | | IF,- ਬਰੈਕਿਟ(bracket) ਦੇ ਅੰਦਰ ਕਨਡਿਸ਼ਨ ਹੈ ਕੀ ਇੱਕ ਬਰਾਬਰ ਇੱਕ (1==1) ਹੈ ਕੀ ਨਹੀ । |
|- | |- | ||
− | | | + | | 00:41 |
− | | | + | | ਧਿਆਨ ਦਿੳ ਕੀ ਮੈਂ ਇੱਥੇ ਡਬਲ ਈਕਵਲ ਟੂ(double equal to) ਦੀ ਵਰਤੋਂ ਕੀਤੀ ਹੈ ਜੋ ਕੀ ਕਮਪੈਰਿਜ਼ਨ ਔਪਰੇਟਰ(comparison operator) ਹੈ । |
|- | |- | ||
− | | | + | | 00:47 |
− | | | + | | ਅੱਗੇ ਆਉਣ ਵਾਲੇ ਟਿਊਟੋਰਿਯਲ ਵਿੱਚ ਅਸੀਂ ਔਪਰੇਟਰਸ ਬਾਰੇ ਜਾਨਾਂਗੇ । |
|- | |- | ||
− | | | + | | 00:50 |
− | | | + | | ਇਸ ਨੂੰ ਇਜ਼ ਈਕੁਏਲ ਟੂ‘(is equal to)’ ਪੱੜਿਆ ਜਾਉਂਦਾ ਹੈ ਜੋ ਕੀ ਈਕੁਏਲਜ਼ (equals) ਤੋ ਵੱਖਰਾ ਹੈ । |
|- | |- | ||
− | | | + | | 00:56 |
− | | | + | | ਵੇਅਰਿਏਬਲਜ਼ ਨੂੰ ਕਮਪੇਅਰ ਕਰਦੇ ਸਮੇਂ ਅਸੀਂ ਡਬਲ ਈਕਵਲ ਟੂ ਦੀ ਵਰਤੋਂ ਕਰਦੇ ਹਾਂ। |
|- | |- | ||
− | | | + | | 01:02 |
− | | | + | | ਕੰਡੀਸ਼ਨ ਦੇ ਸਹੀ ਪਾਥ(true path) ਲਈ ਅਸੀਂ ਦੋ (two)ਕਰਲੀ ਬ੍ਰੈਕਿਟਸ(curly brackets) ਦੀ ਵਰਤੋਂ ਕਰ ਸਕਦੇ ਹਾਂ । |
|- | |- | ||
− | | | + | | 01:06 |
− | | | + | | ਅਸੀਂ ਇੱਥੇ ਇੱਕ ਸੁਰੂ ਕਰਦੇ ਹਾਂ। |
|- | |- | ||
− | | | + | | 01:08 |
− | | | + | | ਸਾਡਾ ਕੋਡ ਇਹਨਾ ਬ੍ਰੈਕਿਟਸ ਦੇ ਵਿੱਚਕਾਰ ਜਾਵੇਗਾ । |
|- | |- | ||
− | | | + | | 01:12 |
− | | | + | | ਅਗਰ ਕੰਡੀਸ਼ਨ ਸਹੀ ਨਹੀ ਹੋਵੇ ਤਾਂ, ਉਸਨੂੰ ਐਲ੍ਸ (else) ਕਹਾਂਗੇ । |
|- | |- | ||
− | | | + | | 01:15 |
− | | | + | | ਇਸਦਾ ਵੀ ਓਹੀ ਸਟ੍ਰੱਕ੍ਚਰ(structure) ਹੈ, ਯਾਨੀ- ਦੋ ਕਰਲੀ ਬ੍ਰੈਕਿਟਸ । |
|- | |- | ||
− | | | + | | 01:17 |
− | | | + | | ਉਦਾਹਰਨ ਲਿਖਦੇ ਹਾਂ । ਜੇ ਇਕ ਬਰਾਬਰ ਇਕ ਹੋਵੇ ਤਾਂ “True” ਐੱਕੋ (echo true) ਕਰਾਂ ਗੇ । |
|- | |- | ||
− | | | + | | 01:23 |
− | | | + | | ਅਗਰ 1 ਬਰਾਬਰ 1 ਨਾਂ ਹੋਵੇ ਤਾਂ ਸਾੱਨ੍ਹ ਫਾਇਲ ਨੂੰ ਰਨ (run, ਚਲਾਉਂਦੇ) ਕਰਦੇ ਸਮੇਂ ਫਾਲਸ (false, ਗਲਤ) ਮਿਲ਼ਦਾ ਹੈ । |
|- | |- | ||
− | | | + | | 01:30 |
− | | | + | | ਕਿਉਂ ਕੀ 1 ਬਰਾਬਰ 1 ਸਹੀ ਹੈ, ਇਸ ਲਈ ਫਾਇਲ ਨੂੰ ਰਨ (run) ਕਰਣ ਵੇਲੇ ਸਾਨੂੰ ਟਰੂ (True) ਮਿਲਦਾ ਹੈ। |
|- | |- | ||
− | | | + | | 01:36 |
− | | | + | | ਚਲੋ ਇਸਨੂੰ 1 ਬਰਾਬਰ 2 ਵਿੱਚ ਬਦਲ ਦਿੰਦੇ ਹਾਂ, ਜੋ ਕੀ ਗਲਤ ਹੈ, ਅਤੇ ਹੁਣ ਸਾੱਨੂੰ ਫਾਲਸ (false) ਮਿਲੇਗਾ । |
|- | |- | ||
− | | | + | | 01:42 |
− | | | + | | ਇਸ ਤਰ੍ਹਾ ਅਸੀਂ ਇੱਕ ਪ੍ਰੋਗਰਾਮ(program) ਬਣਾ ਲਿਆ ਹੈ ਜੋ ਸਾਨੂੰ ਦਸੱਦਾ ਹੈ ਕੀ ਦੋ ਨੰਬਰ ਸਮਾਨ ਹੈ ਕੀ ਨਹੀ । |
|- | |- | ||
− | | | + | | 01:49 |
− | | | + | | ਲੇਕਿਨ ਇਹ ਪ੍ਰੋਗਰਾਮ ਦੀ ਬੜੀ ਬੇਤੁਕੀ ਐਪਲਿਕੇਸ਼ਨ(application) ਹੈ । |
|- | |- | ||
− | | | + | | 01:52 |
− | | | + | | ਇਸ ਲਈ ਮੈਂ ਇਸ ਨੂੰ ਥੋੜਾ ਬਦਲ ਕੇ ਪਾਸਵਰਡ ਅਕਸੈਸ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਬਣਾਵਾਂ ਗੀ । |
|- | |- | ||
− | | | + | | 01:58 |
− | | | + | | ਇੱਥੇ ਅਸੀਂ ਪਾਸਵਰਡ ਨੂੰ ਇਕ ਵੇਅਰਿਏਬਲ ਵਿੱਚ ਸਟੋਰ ਕਰਾਂਗੇ । |
|- | |- | ||
− | | | + | | 02:03 |
− | | | + | | ਮਨ ਲਵੋ ਕੀ ਪਾਸਵਰਡ abc ਹੈ । |
|- | |- | ||
− | | | + | | 02:05 |
− | | | + | | ਅਸੀ ਵੇਅਰਿਏਬਲ ਨੂੰ ਆਪਣੇ IF ਫੰਕਸ਼ਨ ਵਿੱਚ ਸਮਲਿਤ ਕਰਣ ਲਈ ਲਿੱਖਾਂ ਗੇ । |
|- | |- | ||
− | | | + | | 02:11 |
− | | | + | | ਇਫ ਪਾਸਵਰਡ, ਡਬਲ ਈਕਵਲਸ (==)”def” (if $password==”def”) |
|- | |- | ||
− | | | + | | 02:15 |
− | | | + | | ਤਾਂ ਅਸੀ ਕਹਵਾਂਗੇ ਕੀ 'ਅਕਸੈਸ ਗਰਾਨਟੀਡ'(acess granted) |
|- | |- | ||
− | | | + | | 02:21 |
− | | | + | | ਮਾਫ ਕਰੋ, ਮੇਰੇ ਤੋਂ ਇੱਕ ਗਲਤੀ ਹੋਈ ਹੈ। 'def' ਉਹ ਪਾਸਵਰਡ ਹੈ ਜੋ ਅਸੀਂ ਯੂਜ਼ਰ ਨੂੰ ਪੂਛਨਾ ਹੈ। 'abc' ਉਹ ਪਾਸਵਰਡ ਹੈ ਜੋ ਮੈਂ ਸਿਸਟਮ ਵਿੱਚ ਭਰਇਆ ਹੈ । |
|- | |- | ||
− | | | + | | 02:32 |
− | | | + | | ਤੇ ਅਗਰ ਉਹ ‘def’ ਦੇ ਬਰਾਬਰ ਨਾ ਹੋਵੇ ਤਾਂ, ਅਸੀ ਕਹਵਾਂਗੇ 'ਅਕਸੈਸ ਡਿਨਾਇਡ'(acess denied) । |
|- | |- | ||
− | | | + | | 02:39 |
− | | | + | | ਤੇ ਮੈਂ 'abc’ਪਾਸਵਰਡ ਭਰਿਆ ਹੈ । |
|- | |- | ||
− | | | + | | 02:42 |
− | | | + | | ਅਸੀ ਇਸ ਪਾਸਵਰਡ ਨੂੰ ਸਟੋਰਡ ਪਾਸਵਰਡ (stored password), 'def' ਦੇ ਨਾਲ ਮਿਲਾਵਾਂ ਗੇ। |
|- | |- | ||
− | | | + | | 02:50 |
− | | | + | | ਅਗਰ ਇਹ 'def' ਦੇ ਬਿਲਕੁਲ ਸਮਾਨ ਹੈ, ਤਾਂ ਅਸੀ ਕਹਵਾਂਗੇ 'ਅਕਸੈਸ ਗਰਾਨਟੀਡ', ਵਰਨਾ 'ਅਕਸੈਸ ਡਿਨਾਇਡ' । |
|- | |- | ||
− | | | + | | 02:57 |
− | | | + | | ਚਲੋ ਇਸਨੂੰ ਚੈਕ ਕਰਿਏ । |
|- | |- | ||
− | | | + | | 03:00 |
− | | | + | | 'ਅਕਸੈਸ ਡਿਨਾਇਡ'। ਇਹ ਇਸ ਲਈ, ਕਿੳਂ ਕਿ ਪਾਸਵਰਡ ਮੈਚ(match) ਨਹੀ ਹੋਇਆ ਸੀ । |
|- | |- | ||
− | | | + | | 03:05 |
− | | | + | | ਤੁਸੀਂ ਦੇਖਿਆ ਕਿ ਇਸ ਤਰਹ ਆਸੀ ਇੱਕ ਵੇਅਰਿਏਬਲ ਨੂੰ IF ਦੇ ਨਾਲ ਜੋੜਿਆ । |
|- | |- | ||
− | | | + | | 03:10 |
− | | | + | | ਜਿਸਨੂੰ 'def' ਵਿਚ ਬਦਲ ਦਿਆਂ ਗੇ ਤਾਂ ਸਾਨੂੰ 'ਅਕਸੈਸ ਗ੍ਰਾਂਨਟੀਡ' ਮਿਲ ਜਾਵੇਗਾ । |
|- | |- | ||
− | | | + | | 03:18 |
− | | | + | | ਕਿੳਂ ਕਿ ਮੇਰੇ ਕੋਲ ਕੋਡ ਦੀ ਇੱਕ ਲਾਇਨ ਇੱਥੇ ਅਤੇ ਹੋਰ ਦੂਜੀ ਲਾਇਨ ਇੱਥੇ ਹੈ । |
|- | |- | ||
− | | | + | | 03:22 |
− | | | + | | ਅਸੀ ਇਨ੍ਹਾ ਕਰਲੀ ਬ੍ਰੈਕਿਟਸ ਨੂੰ ਹਟਾ ਸਕਦੇ ਹਾਂ । |
|- | |- | ||
− | | | + | | 03:25 |
− | | | + | | ਹੁਣ ਇਹ ਹੋਰ ਸਾਫ-ਸੁਥਰਾ ਦਿਸ ਰਹਿਆ ਹੈ। |
|- | |- | ||
− | | | + | | 03:29 |
− | | | + | | ਜਾਨ ਲਵੋ, ਅਗਰ ਤੁਹਾਡੇ ਕੋਲ ਕੋਡ ਦੀ ਸਿਰਫ ਇੱਕ ਲਾਇਨ ਹੀ ਹੈ, ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜ਼ਰੂਰਤ ਨਹੀ ਹੈ, |
|- | |- | ||
− | | | + | | 03:37 |
− | | ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ | + | | ਅਗਰ ਇਸ ਜਗਹ ਕੋਡ ਦੀ ਇੱਕ ਤੋਂ ਜ਼ਿਆਦਾ ਲਾਇਨਾਂ ਹਨ ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜਰੂਰਤ ਹੈ। |
+ | |- | ||
+ | | 03:42 | ||
+ | | ਉਦਾਰਨ ਲਈ, ਇੱਥੇ ਇੱਕ ਨਵਾਂ ਵੇਅਰਿਏਬਲ ਸੈਟ ਕਰਾਂਗੇ । | ||
+ | |- | ||
+ | | 03:46 | ||
+ | | ਅਕਸੈਸ ਈਕਵਲਸ 'ਅਲਾੳਡ'(acess equals allowed) | ||
+ | |- | ||
+ | | 03:52 | ||
+ | | ਬੁਨਿਆਦੀ ਤੌਰ ਤੇ ਇਹ ਕੋਡ ਦੀ ਇਕ ਨਵੀਂ ਲਾਇਨ ਹੈ । | ||
+ | |- | ||
+ | | 03:57 | ||
+ | | ਇਸ ਪ੍ਰੋਗਰਾਨ ਨੂੰ ਰਨ ਕਰਣ ਵੇਲੇ ਸਾਨੂੰ ਐਰਰ ਮਿਲਦੀ ਹੈ । | ||
+ | |- | ||
+ | | 04:02 | ||
+ | | ਜੋ ਦਸਦੀ ਹੈ ਕਿ ਲਾਇਨ 8 ਦੇ ਪਹਿਲੇ ਅੱਨਇਕਸਪੈੱਕਟਿਡ(unexcpected) T_else ਐਰਰ ਹੈ । | ||
+ | |- | ||
+ | | 04:08 | ||
+ | | ਚਲੋ ਲਾਇਨ 8 ਨੂੰ ਲਭਦੇ ਹਾਂ। ਇਹ ਲਾਇਨ ਇੱਥੇ ਹੈ। ਉਸ ਤੋਂ ਪਹਿਲੀ ਲਾਇਨ ਵਿੱਚ ਕੋਈ ਦਿਕੱਤ(problem) ਹੈ । | ||
+ | |- | ||
+ | | 04:13 | ||
+ | | ਇਹ ਵਜਹ ਹੈ ਕਿ, ਦੋਂ ਜਾਂ ਜ਼ਿਆਦਾ ਲਾਇਨਾਂ ਨੂੰ ਸਮਿਲਿਤ ਕਰਨ ਲਈ ਸਾੰਨ੍ਹੂ ਕਰਲੀ ਬਰੈਕਿਟਸ ਵਾਪਸ ਐਡ ਕਰਨ ਦੀ ਲੋੜ ਹੈ । | ||
+ | |- | ||
+ | | 04:22 | ||
+ | | ਅਸੀਂ ਇਸਨੂੰ ਰਿਫਰੈਸ਼(refresh) ਕਰਦੇ ਹਾਂ, ਅਤੇ 'ਅਕਸੈਸ ਗਰਾਨਟੀਡ' ਮਿਲ ਗਇਆ ਹੈ। | ||
+ | |- | ||
+ | | 04:25 | ||
+ | | ਹੁਣ ਮੈਂ ਇੱਕ ਨਵਾਂ ਵੇਅਰਿਏਬਲ, “$access” ਨੂੰ “allowed” ਦੇ ਬਰਾਬਰ ਸੈਟ ਕੀਤਾ ਹੈ। | ||
+ | |- | ||
+ | | 04:29 | ||
+ | | ਪਰ ਇਸ ਨਾਲ ਕੋਈ ਜ਼ਿਆਦਾ ਮਦਦ ਨਹੀ ਮਿਲੇਗੀ । | ||
+ | |- | ||
+ | | 04:32 | ||
+ | | ਮੈ ਸਿਰਫ ਤੁਹਾਨੂੰ ਇੱਕ ਉਦਾਰਨ ਦੇ ਰਹੀ ਸੀ । | ||
+ | |- | ||
+ | | 04:35 | ||
+ | | ਤੁਸੀ ਦੇਖ ਸਕਦੇ ਹੋਂ ਕੀ ਇਹ ਇੱਕ ਸਿੰਗਲ ਲਾਇਨ(single line) ਹੈ, ਅਤੇ ਇਹ ਡਬਲ ਲਾਇਨਸ(double lines) ਹਨ, ਤੇ ਤੁਸੀਂ ਇਹਨਾ ਨੂੰ ਮਿਕ੍ਸ(mix) ਨਹੀ ਕਰ ਸਕਦੇ । | ||
+ | |- | ||
+ | | 04:40 | ||
+ | | ਇਸ ਤਰਹ ਤੁਸੀ ਵੇਖਿਆ ਕਿਵੇਂ ਇਕ ਵੇਅਰਿਏਬਲ ਬਣਾਕੇ ਓਸਨੂੰ IF ਸਟੇਟਮੈਂਟ ਨਾਲ ਜੋੜਿਆ ਜਾਉਂਦਾ ਹੈ । ਆਸ਼ਾ ਕਰਦੀ ਹਾਂ ਕੀ ਤੁਹਾਨੂੰ ਇਹ ਲਾਭਦਾਇਕ ਲਗਿਆ । | ||
+ | |- | ||
+ | | 04:46 | ||
+ | | ਇਹ ਸਾਨੂੰ ਇਸ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੈ । | ||
+ | |- | ||
+ | | 04:50 | ||
+ | | ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ । | ||
|} | |} |
Revision as of 13:27, 10 March 2013
````````````````````````````````````````````````````````````````````````````````````````````````````````````````````````````````````````````````````````````````````````````````````````````````````````````````````````````````````{| Border=1 !Timing !Narration |- | 00:00 | PHP ਦੇ ਇਸ ਬੇਸਿਕ ਟਿਊਟੋਰਿਯਲ ਵਿੱਚ ਆਪਦਾ ਸੁਆਗਤ ਹੈ । ਇਸ ਵਿੱਚ ਅਸੀਂ 'IF' ਸਟੇਟਮੈਂਟ ਦੇ ਬਾਰੇ ਜਾਨਾਂਗੇ । |- | 00:06 | ਅਗਰ ਤੁਸੀਂ ਪਹਿਲੇ ਕਦੀ ਕੋਡ ਲਿਖਿਆ ਹੈ, ਤਾਂ ਤੁਸੀਂ 'IF' ਸਟੇਟਮੈਂਟ ਜ਼ਰੂਰ ਦੇਖਿਆ ਹੋਵੇਗਾ । |- | 00:11 | PHP ਵਿੱਚ ਇਹ ਕੁਛ ਵਖਰਾ ਨਹੀ ਹੈ, ਜੋ ਮੈਂ ਤੁਹਾਨੂੰ ਅੱਗੇ ਐਗਜ਼ੀਕਯੂਟ (execute) ਕਰਕੇ ਦਿਖਾਵਾਂ ਗੀ । |- | 00:16 | ਚਲੋ ਸ਼ੁਰੂ ਕਰਿਏ । |- | 00:18 | ਚਲੋ 'IF' ਸਟੇਟਮੈਂਟ ਦੀ ਜਾਣਕਾਰੀ ਲੈਂਦੇ ਹਾਂ । ਇਹ ਇੱਕ ਕੰਡੀਸ਼ਨ(condition) ਦਾ ਮੁਆਇਨਾ ਕਰਦੀ ਹੈ । |- | 00:23 | ਕੰਡੀਸ਼ਨ ਦੇ ਸਹੀ ਹੋਂਣ ਨਾਲ ਉਹ ਕੋਡ ਦੇ ਇੱਕ ਖੰਡ (path) ਨੂੰ ਸੰਚਾਲਿਤ ਕਰਦੀ ਹੈ । |- | 00:28 | ਤੋ ਜੇ ਕੰਡੀਸ਼ਨ ਗਲਤ ਹੋਵੇ ਤਾਂ ਓਸੀ ਕੋਡ ਦੇ ਦੂਸਰੇ ਖੰਡ (path) ਨੂੰ ਸੰਚਾਲਿਤ ਕਰਦੀ ਹੈ ।। |- | 00:32 | ਉਦਾਰਨ ਲਈ—ਇਸਦੀ ਬਣਾਵਟ(structure) ਇਹ ਹੈ । |- | 00:36 | IF,- ਬਰੈਕਿਟ(bracket) ਦੇ ਅੰਦਰ ਕਨਡਿਸ਼ਨ ਹੈ ਕੀ ਇੱਕ ਬਰਾਬਰ ਇੱਕ (1==1) ਹੈ ਕੀ ਨਹੀ । |- | 00:41 | ਧਿਆਨ ਦਿੳ ਕੀ ਮੈਂ ਇੱਥੇ ਡਬਲ ਈਕਵਲ ਟੂ(double equal to) ਦੀ ਵਰਤੋਂ ਕੀਤੀ ਹੈ ਜੋ ਕੀ ਕਮਪੈਰਿਜ਼ਨ ਔਪਰੇਟਰ(comparison operator) ਹੈ । |- | 00:47 | ਅੱਗੇ ਆਉਣ ਵਾਲੇ ਟਿਊਟੋਰਿਯਲ ਵਿੱਚ ਅਸੀਂ ਔਪਰੇਟਰਸ ਬਾਰੇ ਜਾਨਾਂਗੇ । |- | 00:50 | ਇਸ ਨੂੰ ਇਜ਼ ਈਕੁਏਲ ਟੂ‘(is equal to)’ ਪੱੜਿਆ ਜਾਉਂਦਾ ਹੈ ਜੋ ਕੀ ਈਕੁਏਲਜ਼ (equals) ਤੋ ਵੱਖਰਾ ਹੈ । |- | 00:56 | ਵੇਅਰਿਏਬਲਜ਼ ਨੂੰ ਕਮਪੇਅਰ ਕਰਦੇ ਸਮੇਂ ਅਸੀਂ ਡਬਲ ਈਕਵਲ ਟੂ ਦੀ ਵਰਤੋਂ ਕਰਦੇ ਹਾਂ। |- | 01:02 | ਕੰਡੀਸ਼ਨ ਦੇ ਸਹੀ ਪਾਥ(true path) ਲਈ ਅਸੀਂ ਦੋ (two)ਕਰਲੀ ਬ੍ਰੈਕਿਟਸ(curly brackets) ਦੀ ਵਰਤੋਂ ਕਰ ਸਕਦੇ ਹਾਂ । |- | 01:06 | ਅਸੀਂ ਇੱਥੇ ਇੱਕ ਸੁਰੂ ਕਰਦੇ ਹਾਂ। |- | 01:08 | ਸਾਡਾ ਕੋਡ ਇਹਨਾ ਬ੍ਰੈਕਿਟਸ ਦੇ ਵਿੱਚਕਾਰ ਜਾਵੇਗਾ । |- | 01:12 | ਅਗਰ ਕੰਡੀਸ਼ਨ ਸਹੀ ਨਹੀ ਹੋਵੇ ਤਾਂ, ਉਸਨੂੰ ਐਲ੍ਸ (else) ਕਹਾਂਗੇ । |- | 01:15 | ਇਸਦਾ ਵੀ ਓਹੀ ਸਟ੍ਰੱਕ੍ਚਰ(structure) ਹੈ, ਯਾਨੀ- ਦੋ ਕਰਲੀ ਬ੍ਰੈਕਿਟਸ । |- | 01:17 | ਉਦਾਹਰਨ ਲਿਖਦੇ ਹਾਂ । ਜੇ ਇਕ ਬਰਾਬਰ ਇਕ ਹੋਵੇ ਤਾਂ “True” ਐੱਕੋ (echo true) ਕਰਾਂ ਗੇ । |- | 01:23 | ਅਗਰ 1 ਬਰਾਬਰ 1 ਨਾਂ ਹੋਵੇ ਤਾਂ ਸਾੱਨ੍ਹ ਫਾਇਲ ਨੂੰ ਰਨ (run, ਚਲਾਉਂਦੇ) ਕਰਦੇ ਸਮੇਂ ਫਾਲਸ (false, ਗਲਤ) ਮਿਲ਼ਦਾ ਹੈ । |- | 01:30 | ਕਿਉਂ ਕੀ 1 ਬਰਾਬਰ 1 ਸਹੀ ਹੈ, ਇਸ ਲਈ ਫਾਇਲ ਨੂੰ ਰਨ (run) ਕਰਣ ਵੇਲੇ ਸਾਨੂੰ ਟਰੂ (True) ਮਿਲਦਾ ਹੈ। |- | 01:36 | ਚਲੋ ਇਸਨੂੰ 1 ਬਰਾਬਰ 2 ਵਿੱਚ ਬਦਲ ਦਿੰਦੇ ਹਾਂ, ਜੋ ਕੀ ਗਲਤ ਹੈ, ਅਤੇ ਹੁਣ ਸਾੱਨੂੰ ਫਾਲਸ (false) ਮਿਲੇਗਾ । |- | 01:42 | ਇਸ ਤਰ੍ਹਾ ਅਸੀਂ ਇੱਕ ਪ੍ਰੋਗਰਾਮ(program) ਬਣਾ ਲਿਆ ਹੈ ਜੋ ਸਾਨੂੰ ਦਸੱਦਾ ਹੈ ਕੀ ਦੋ ਨੰਬਰ ਸਮਾਨ ਹੈ ਕੀ ਨਹੀ । |- | 01:49 | ਲੇਕਿਨ ਇਹ ਪ੍ਰੋਗਰਾਮ ਦੀ ਬੜੀ ਬੇਤੁਕੀ ਐਪਲਿਕੇਸ਼ਨ(application) ਹੈ । |- | 01:52 | ਇਸ ਲਈ ਮੈਂ ਇਸ ਨੂੰ ਥੋੜਾ ਬਦਲ ਕੇ ਪਾਸਵਰਡ ਅਕਸੈਸ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਬਣਾਵਾਂ ਗੀ । |- | 01:58 | ਇੱਥੇ ਅਸੀਂ ਪਾਸਵਰਡ ਨੂੰ ਇਕ ਵੇਅਰਿਏਬਲ ਵਿੱਚ ਸਟੋਰ ਕਰਾਂਗੇ । |- | 02:03 | ਮਨ ਲਵੋ ਕੀ ਪਾਸਵਰਡ abc ਹੈ । |- | 02:05 | ਅਸੀ ਵੇਅਰਿਏਬਲ ਨੂੰ ਆਪਣੇ IF ਫੰਕਸ਼ਨ ਵਿੱਚ ਸਮਲਿਤ ਕਰਣ ਲਈ ਲਿੱਖਾਂ ਗੇ । |- | 02:11 | ਇਫ ਪਾਸਵਰਡ, ਡਬਲ ਈਕਵਲਸ (==)”def” (if $password==”def”) |- | 02:15 | ਤਾਂ ਅਸੀ ਕਹਵਾਂਗੇ ਕੀ 'ਅਕਸੈਸ ਗਰਾਨਟੀਡ'(acess granted) |- | 02:21 | ਮਾਫ ਕਰੋ, ਮੇਰੇ ਤੋਂ ਇੱਕ ਗਲਤੀ ਹੋਈ ਹੈ। 'def' ਉਹ ਪਾਸਵਰਡ ਹੈ ਜੋ ਅਸੀਂ ਯੂਜ਼ਰ ਨੂੰ ਪੂਛਨਾ ਹੈ। 'abc' ਉਹ ਪਾਸਵਰਡ ਹੈ ਜੋ ਮੈਂ ਸਿਸਟਮ ਵਿੱਚ ਭਰਇਆ ਹੈ । |- | 02:32 | ਤੇ ਅਗਰ ਉਹ ‘def’ ਦੇ ਬਰਾਬਰ ਨਾ ਹੋਵੇ ਤਾਂ, ਅਸੀ ਕਹਵਾਂਗੇ 'ਅਕਸੈਸ ਡਿਨਾਇਡ'(acess denied) । |- | 02:39 | ਤੇ ਮੈਂ 'abc’ਪਾਸਵਰਡ ਭਰਿਆ ਹੈ । |- | 02:42 | ਅਸੀ ਇਸ ਪਾਸਵਰਡ ਨੂੰ ਸਟੋਰਡ ਪਾਸਵਰਡ (stored password), 'def' ਦੇ ਨਾਲ ਮਿਲਾਵਾਂ ਗੇ। |- | 02:50 | ਅਗਰ ਇਹ 'def' ਦੇ ਬਿਲਕੁਲ ਸਮਾਨ ਹੈ, ਤਾਂ ਅਸੀ ਕਹਵਾਂਗੇ 'ਅਕਸੈਸ ਗਰਾਨਟੀਡ', ਵਰਨਾ 'ਅਕਸੈਸ ਡਿਨਾਇਡ' । |- | 02:57 | ਚਲੋ ਇਸਨੂੰ ਚੈਕ ਕਰਿਏ । |- | 03:00 | 'ਅਕਸੈਸ ਡਿਨਾਇਡ'। ਇਹ ਇਸ ਲਈ, ਕਿੳਂ ਕਿ ਪਾਸਵਰਡ ਮੈਚ(match) ਨਹੀ ਹੋਇਆ ਸੀ । |- | 03:05 | ਤੁਸੀਂ ਦੇਖਿਆ ਕਿ ਇਸ ਤਰਹ ਆਸੀ ਇੱਕ ਵੇਅਰਿਏਬਲ ਨੂੰ IF ਦੇ ਨਾਲ ਜੋੜਿਆ । |- | 03:10 | ਜਿਸਨੂੰ 'def' ਵਿਚ ਬਦਲ ਦਿਆਂ ਗੇ ਤਾਂ ਸਾਨੂੰ 'ਅਕਸੈਸ ਗ੍ਰਾਂਨਟੀਡ' ਮਿਲ ਜਾਵੇਗਾ । |- | 03:18 | ਕਿੳਂ ਕਿ ਮੇਰੇ ਕੋਲ ਕੋਡ ਦੀ ਇੱਕ ਲਾਇਨ ਇੱਥੇ ਅਤੇ ਹੋਰ ਦੂਜੀ ਲਾਇਨ ਇੱਥੇ ਹੈ । |- | 03:22 | ਅਸੀ ਇਨ੍ਹਾ ਕਰਲੀ ਬ੍ਰੈਕਿਟਸ ਨੂੰ ਹਟਾ ਸਕਦੇ ਹਾਂ । |- | 03:25 | ਹੁਣ ਇਹ ਹੋਰ ਸਾਫ-ਸੁਥਰਾ ਦਿਸ ਰਹਿਆ ਹੈ। |- | 03:29 | ਜਾਨ ਲਵੋ, ਅਗਰ ਤੁਹਾਡੇ ਕੋਲ ਕੋਡ ਦੀ ਸਿਰਫ ਇੱਕ ਲਾਇਨ ਹੀ ਹੈ, ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜ਼ਰੂਰਤ ਨਹੀ ਹੈ, |- | 03:37 | ਅਗਰ ਇਸ ਜਗਹ ਕੋਡ ਦੀ ਇੱਕ ਤੋਂ ਜ਼ਿਆਦਾ ਲਾਇਨਾਂ ਹਨ ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜਰੂਰਤ ਹੈ। |- | 03:42 | ਉਦਾਰਨ ਲਈ, ਇੱਥੇ ਇੱਕ ਨਵਾਂ ਵੇਅਰਿਏਬਲ ਸੈਟ ਕਰਾਂਗੇ । |- | 03:46 | ਅਕਸੈਸ ਈਕਵਲਸ 'ਅਲਾੳਡ'(acess equals allowed) |- | 03:52 | ਬੁਨਿਆਦੀ ਤੌਰ ਤੇ ਇਹ ਕੋਡ ਦੀ ਇਕ ਨਵੀਂ ਲਾਇਨ ਹੈ । |- | 03:57 | ਇਸ ਪ੍ਰੋਗਰਾਨ ਨੂੰ ਰਨ ਕਰਣ ਵੇਲੇ ਸਾਨੂੰ ਐਰਰ ਮਿਲਦੀ ਹੈ । |- | 04:02 | ਜੋ ਦਸਦੀ ਹੈ ਕਿ ਲਾਇਨ 8 ਦੇ ਪਹਿਲੇ ਅੱਨਇਕਸਪੈੱਕਟਿਡ(unexcpected) T_else ਐਰਰ ਹੈ । |- | 04:08 | ਚਲੋ ਲਾਇਨ 8 ਨੂੰ ਲਭਦੇ ਹਾਂ। ਇਹ ਲਾਇਨ ਇੱਥੇ ਹੈ। ਉਸ ਤੋਂ ਪਹਿਲੀ ਲਾਇਨ ਵਿੱਚ ਕੋਈ ਦਿਕੱਤ(problem) ਹੈ । |- | 04:13 | ਇਹ ਵਜਹ ਹੈ ਕਿ, ਦੋਂ ਜਾਂ ਜ਼ਿਆਦਾ ਲਾਇਨਾਂ ਨੂੰ ਸਮਿਲਿਤ ਕਰਨ ਲਈ ਸਾੰਨ੍ਹੂ ਕਰਲੀ ਬਰੈਕਿਟਸ ਵਾਪਸ ਐਡ ਕਰਨ ਦੀ ਲੋੜ ਹੈ । |- | 04:22 | ਅਸੀਂ ਇਸਨੂੰ ਰਿਫਰੈਸ਼(refresh) ਕਰਦੇ ਹਾਂ, ਅਤੇ 'ਅਕਸੈਸ ਗਰਾਨਟੀਡ' ਮਿਲ ਗਇਆ ਹੈ। |- | 04:25 | ਹੁਣ ਮੈਂ ਇੱਕ ਨਵਾਂ ਵੇਅਰਿਏਬਲ, “$access” ਨੂੰ “allowed” ਦੇ ਬਰਾਬਰ ਸੈਟ ਕੀਤਾ ਹੈ। |- | 04:29 | ਪਰ ਇਸ ਨਾਲ ਕੋਈ ਜ਼ਿਆਦਾ ਮਦਦ ਨਹੀ ਮਿਲੇਗੀ । |- | 04:32 | ਮੈ ਸਿਰਫ ਤੁਹਾਨੂੰ ਇੱਕ ਉਦਾਰਨ ਦੇ ਰਹੀ ਸੀ । |- | 04:35 | ਤੁਸੀ ਦੇਖ ਸਕਦੇ ਹੋਂ ਕੀ ਇਹ ਇੱਕ ਸਿੰਗਲ ਲਾਇਨ(single line) ਹੈ, ਅਤੇ ਇਹ ਡਬਲ ਲਾਇਨਸ(double lines) ਹਨ, ਤੇ ਤੁਸੀਂ ਇਹਨਾ ਨੂੰ ਮਿਕ੍ਸ(mix) ਨਹੀ ਕਰ ਸਕਦੇ । |- | 04:40 | ਇਸ ਤਰਹ ਤੁਸੀ ਵੇਖਿਆ ਕਿਵੇਂ ਇਕ ਵੇਅਰਿਏਬਲ ਬਣਾਕੇ ਓਸਨੂੰ IF ਸਟੇਟਮੈਂਟ ਨਾਲ ਜੋੜਿਆ ਜਾਉਂਦਾ ਹੈ । ਆਸ਼ਾ ਕਰਦੀ ਹਾਂ ਕੀ ਤੁਹਾਨੂੰ ਇਹ ਲਾਭਦਾਇਕ ਲਗਿਆ । |- | 04:46 | ਇਹ ਸਾਨੂੰ ਇਸ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੈ । |- | 04:50 | ਦੇਖਣ ਲਈ ਧੰਨਵਾਦ। ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ । |}