Difference between revisions of "LibreOffice-Impress-on-BOSS-Linux/C4/Presentation-Notes/Punjabi"
From Script | Spoken-Tutorial
(Created page with "{|border = 1 |Visual Cue |Narration |- |00:00 |ਲਿਬਰੇਆਫਿਸ ਇੰਪ੍ਰੇਸ ਵਿੱਚ Presentation Notes ਉੱਤੇ ਸਪੋਕਨ ਟਿਊ...") |
PoojaMoolya (Talk | contribs) |
||
| Line 1: | Line 1: | ||
{|border = 1 | {|border = 1 | ||
| − | | | + | |Time |
|Narration | |Narration | ||
|- | |- | ||
Latest revision as of 12:37, 21 April 2016
| Time | Narration |
| 00:00 | ਲਿਬਰੇਆਫਿਸ ਇੰਪ੍ਰੇਸ ਵਿੱਚ Presentation Notes ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
| 00:06 | ਇਸ ਟਿਊਟੋਰਿਅਲ ਵਿੱਚ, ਅਸੀ ਨੋਟਸ ਦੇ ਬਾਰੇ ਵਿੱਚ ਅਤੇ ਉਨ੍ਹਾਂ ਨੂੰ ਪ੍ਰਿੰਟ ਕਰਨ ਬਾਰੇ ਸਿਖਾਂਗੇ। |
| 00:12 | ਨੋਟਸ ਦੋ ਉਦੇਸ਼ਾਂ ਲਈ ਇਸਤੇਮਾਲ ਹੁੰਦੇ ਹਨ। |
| 00:14 | ਦਰਸ਼ਕਾਂ ਦੇ ਲਈ, ਹਰ ਇੱਕ ਸਲਾਇਡ ਉੱਤੇ ਵਾਧੂ ਸਮਗਰੀ ਜਾਂ ਰੈਫਰੈਂਸਸ ਦੇ ਲਈ। |
| 00:20 | ਪੇਸ਼ਕਾਰ ਨੂੰ ਰੈਫਰੈਂਸ ਨੋਟਸ ਦੇ ਜਰਿਏ ਮਦਦ ਕਰਨ ਦੇ ਲਈ, ਜਦੋਂ ਉਹ ਦਰਸ਼ਕ ਦੇ ਸਾਹਮਣੇ ਸਲਾਇਡਸ ਪੇਸ਼ ਕਰਦਾ ਹੈ। |
| 00:27 | ਪੇਸ਼ਕਾਰੀ Sample-Impress.odp ਖੋਲੋ। |
| 00:33 | ਖੱਬੇ ਪਾਸੇ ਵਾਲੇ Slides ਪੇਨ ਵਿਚੋਂ, Overview ਸਿਰਲੇਖ ਸਲਾਇਡ ਚੁਣੋ। |
| 00:38 | ਟੈਕਸਟ ਨੂੰ ਬਦਲੋ। |
| 00:40 | To achieve 30 % shift to OpenSource software within 1 year |
| 00:46 | To achieve 95 % shift to OpenSource Software within 5 years |
| 00:53 | ਪੇਜ ਵਿੱਚ ਕੁੱਝ ਨੋਟਸ ਜੋੜੋ, ਜਿਸਦੇ ਨਾਲ ਕਿ ਜਦੋਂ ਇਹ ਪ੍ਰਿੰਟ ਹੋਣ, ਪਾਠਕ ਦੇ ਕੋਲ ਕੁੱਝ ਰੈਫਰੈਂਸ ਸਮਗਰੀ ਹੋਵੇ। |
| 01:01 | ਨੋਟਸ ਨੂੰ ਏਡੀਟ ਕਰਨ ਲਈ, Notes ਟੈਬ ਉੱਤੇ ਕਲਿਕ ਕਰੋ। |
| 01:04 | ਸਲਾਇਡ ਦੇ ਹੇਠਾਂ ਇੱਕ Notes ਟੈਕਸਟ ਬਾਕਸ ਦਿਖਾਇਆ ਹੋਇਆ ਹੈ। ਇੱਥੇ ਅਸੀ ਨੋਟਸ ਟਾਈਪ ਕਰ ਸਕਦੇ ਹਾਂ। |
| 01:12 | Click to Add Notes: ਉੱਤੇ ਕਲਿਕ ਕਰੋ। |
| 01:15 | ਧਿਆਨ ਦਿਓ, ਕਿ ਤੁਸੀ ਇਸ ਬਾਕਸ ਨੂੰ ਏਡੀਟ ਕਰ ਸਕਦੇ ਹੋ। |
| 01:19 | ਟੈਕਸਟ ਬਾਕਸ ਵਿੱਚ ਟਾਈਪ ਕਰੋ; |
| 01:22 | Management would like to explore cost saving from shifting to Open Source Software |
| 01:28 | Open source software has now become a viable option to proprietary software: |
| 01:35 | Open source software will free the company from arbitrary software updates of proprietary software: |
| 01:46 | ਅਸੀਂ ਆਪਣਾ ਪਹਿਲਾ ਨੋਟ ਬਣਾ ਲਿਆ। |
| 01:49 | ਚਲੋ ਸਿਖਦੇ ਹਾਂ ਕਿ Notes ਵਿੱਚ ਕਿਵੇਂ ਟੈਕਸਟ ਨੂੰ ਫਾਰਮੇਟ ਕਰਦੇ ਹਨ। |
| 01:54 | ਟੈਕਸਟ ਚੁਣੋ। |
| 01:56 | ਇੰਪ੍ਰੇਸ ਵਿੰਡੋ ਦੇ ਊਪਰੀ ਖੱਬੇ ਪਾਸੇ ਕੋਨੇ ਵਿਚ, Font Type ਡਰਾਪ-ਡਾਉਨ ਉੱਤੇ ਕਲਿਕ ਕਰੋ ਅਤੇ TlwgMono ਚੁਣੋ। |
| 02:05 | ਹੁਣ, Font size ਡਰਾਪ-ਡਾਉਨ ਵਿੱਚ 18 ਚੁਣੋ। |
| 02:10 | ਉਸੇ Task bar ਵਿੱਚ, Bullet ਆਇਕਨ ਉੱਤੇ ਕਲਿਕ ਕਰੋ। ਹੁਣ ਟੈਕਸਟ ਵਿੱਚ ਬੁਲੇਟ ਪੁਆਇੰਟਸ ਹਨ। |
| 02:18 | ਸਾਰੇ ਨੋਟਸ ਨੂੰ ਸਟੈਂਡਰਡ ਫਾਰਮੇਟ ਵਿੱਚ ਬਦਲਣ ਲਈ ਇੱਕ Notes Master ਬਣਾਉਣਾ ਸਿਖਦੇ ਹਾਂ। |
| 02:25 | ਮੁੱਖ ਮੇਨਿਊ ਵਿੱਚ, View ਉੱਤੇ ਕਲਿਕ ਕਰੋ ਅਤੇ ਫਿਰ Master ਉੱਤੇ ਕਲਿਕ ਕਰੋ। Notes Master ਉੱਤੇ ਕਲਿਕ ਕਰੋ। |
| 02:33 | Notes Master ਵਿਊ ਦਿਸਦਾ ਹੈ। |
| 02:36 | ਧਿਆਨ ਦਿਓ, ਦੋ ਸਲਾਇਡਸ ਦਿਖਾਈਆਂ ਹੋਈਆਂ ਹਨ। |
| 02:40 | ਇਸਦਾ ਮਤਲੱਬ ਹੈ, ਕਿ ਪੇਸ਼ਕਾਰੀ ਵਿੱਚ ਇਸਤੇਮਾਲ ਹਰ ਇੱਕ Master Slide ਲਈ ਇੱਕ Notes Master ਹੁੰਦਾ ਹੈ। |
| 02:47 | Notes Master slide ਟੈਂਪਲੇਟ ਦੀ ਤਰ੍ਹਾਂ ਹੁੰਦੀ ਹੈ। |
| 02:51 | ਤੁਸੀ ਇੱਥੇ ਫਾਰਮੇਟਿੰਗ ਪਸੰਦ ਸੈੱਟ ਕਰ ਸਕਦੇ ਹੋ, ਜੋਕਿ ਬਾਅਦ ਵਿੱਚ ਪੇਸ਼ਕਾਰੀ ਵਿੱਚ ਸਾਰੇ ਨੋਟਸ ਉੱਤੇ ਲਾਗੂ ਹੋਵੇਗਾ। |
| 02:58 | Slides ਪੇਨ ਵਿਚੋਂ, ਪਹਿਲੀ ਸਲਾਇਡ ਚੁਣੋ। |
| 03:01 | Notes ਪਲੇਸ ਹੋਲਡਰ ਉੱਤੇ ਕਲਿਕ ਕਰੋ ਅਤੇ ਉਸ ਉੱਤੇ ਦਿਖਾਏ ਹੋਏ ਟੈਕਸਟ ਨੂੰ ਚੁਣੋ। |
| 03:08 | ਇੰਪ੍ਰੇਸ ਵਿੰਡੋ ਦੇ ਸਭ ਤੋਂ ਊਪਰੀ ਖੱਬੇ ਪਾਸੇ ਕੋਨੇ ਵਿਚ, Font Size ਡਰਾਪ-ਡਾਉਨ ਉੱਤੇ ਕਲਿਕ ਕਰੋ, ਅਤੇ 32 ਚੁਣੋ। |
| 03:16 | ਮੁੱਖ ਮੇਨਿਊ ਵਿੱਚ, Format ਅਤੇ Character ਉੱਤੇ ਕਲਿਕ ਕਰੋ। |
| 03:21 | Character ਡਾਇਲਾਗ ਬਾਕਸ ਦਿਖਾਇਆ ਹੋਇਆ ਹੈ। |
| 03:24 | Font Effects ਟੈਬ ਉੱਤੇ ਕਲਿਕ ਕਰੋ। |
| 03:28 | Font color ਡਰਾਪ-ਡਾਉਨ ਉੱਤੇ ਕਲਿਕ ਕਰੋ ਅਤੇ Red ਚੁਣੋ। OK ਉੱਤੇ ਕਲਿਕ ਕਰੋ। |
| 03:35 | ਚਲੋ ਨੋਟਸ ਉੱਤੇ ਲੋਗੋ (logo) ਜੋੜਦੇ ਹਾਂ। |
| 03:38 | ਚਲੋ ਤਕੋਣ ਜੋੜਦੇ ਹਾਂ। |
| 03:40 | ਡਰਾਇੰਗ ਟੂਲਬਾਰ ਵਿਚੋਂ, Basic Shapes ਉੱਤੇ ਕਲਿਕ ਕਰੋ ਅਤੇ Isosceles Triangle ਚੁਣੋ। |
| 03:48 | ਨੋਟਸ ਟੈਕਸਟ ਬਾਕਸ ਦੇ ਊਪਰੀ-ਖੱਬੇ ਪਾਸੇ ਕੋਨੇ ਉੱਤੇ ਤਕੋਣ ਇਨਸਰਟ ਕਰੋ। |
| 03:53 | ਤਕੋਣ ਚੁਣੋ ਅਤੇ ਕੰਨਟੈਕਸਟ ਮੈਨਿਊ ਲਈ ਸੱਜਾ ਬਟਨ ਕਲਿਕ ਕਰੋ। Area ਉੱਤੇ ਕਲਿਕ ਕਰੋ। |
| 03:59 | Area ਡਾਇਲਾਗ ਬਾਕਸ ਦਿਖਾਇਆ ਹੋਇਆ ਹੈ। |
| 04:02 | Area ਟੈਬ ਉੱਤੇ ਕਲਿਕ ਕਰੋ। |
| 04:05 | Fill ਡਰਾਪ-ਡਾਉਨ ਉੱਤੇ ਕਲਿਕ ਕਰੋ ਅਤੇ Color ਉੱਤੇ ਕਲਿਕ ਕਰੋ। ਹੁਣ Blue 7 ਚੁਣੋ। |
| 04:12 | ਇਹ ਫਾਰਮੇਟਿੰਗ ਅਤੇ ਲੋਗੋ ਡਿਫਾਲਟ ਰੂਪ ਵਲੋਂ ਸਾਰੇ ਬਣਾਏ ਗਏ ਨੋਟਸ ਲਈ ਹੋਣਗੇ। |
| 04:18 | OK ਉੱਤੇ ਕਲਿਕ ਕਰੋ। |
| 04:20 | Master View ਟੂਲਬਾਰ ਵਿੱਚ, Close Master View ਉੱਤੇ ਕਲਿਕ ਕਰੋ। |
| 04:25 | ਮੁੱਖ ਪੇਨ ਵਿੱਚ Notes ਟੈਬ ਉੱਤੇ ਕਲਿਕ ਕਰੋ । |
| 04:29 | ਖੱਬੇ ਪਾਸੇ ਵਾਲੇ Slides ਪੇਨ ਵਿੱਚ, ਸਿਰਲੇਖ Overview ਸਲਾਇਡ ਚੁਣੋ। |
| 04:35 | ਧਿਆਨ ਦਿਓ, ਕਿ ਨੋਟਸ ਉਸੇ ਤਰਾਂ ਹੀ ਫਾਰਮੇਟ ਹੋ ਗਏ ਹਨ ਜਿਵੇਂ ਕਿ ਉਹ Master Notes ਵਿੱਚ ਸੈੱਟ ਹਨ। |
| 04:42 | ਹੁਣ, ਸਿਖਦੇ ਹਾਂ ਕਿ ਕਿਵੇਂ Notes place holder ਅਤੇ Slide place holder ਦਾ ਅਕਾਰ ਬਦਲਦੇ ਹਨ। |
| 04:48 | Slide Placeholder ਚੁਣੋ, ਖੱਬੇ ਮਾਉਸ ਬਟਨ ਨੂੰ ਦਬਾ ਕੇ ਰਖੋ ਅਤੇ ਇਸਨੂੰ ਸਕਰੀਨ ਉੱਤੇ ਸਭ ਤੋਂ ਉੱਤੇ ਲੈ ਜਾਓ। |
| 04:56 | ਇਹ ਨੋਟਸ ਪਲੇਸ ਹੋਲਡਰ ਦਾ ਅਕਾਰ ਸਰੂਪ ਬਦਲਨ ਲਈ ਜਿਆਦਾ ਜਗ੍ਹਾ ਬਣਾਉਂਦਾ ਹੈ। |
| 05:02 | ਹੁਣ, Notes ਟੈਕਸਟ ਪਲੇਸ ਹੋਲਡਰ ਦੇ ਬੋਰਡਰ ਉੱਤੇ ਕਲਿਕ ਕਰੋ। |
| 05:06 | ਖੱਬੇ ਮਾਉਸ ਬਟਨ ਨੂੰ ਦਬਾਕੇ ਰੱਖੋ ਅਤੇ ਆਕਾਰ ਵਧਾਉਣ ਲਈ ਇਸਨੂੰ ਉੱਤੇ ਡਰੈਗ ਕਰੋ। |
| 05:13 | ਜਿਵੇਂ ਸਾਨੂੰ ਚਾਹੀਦਾ ਹੈ, ਉਹੋ ਜਿਹਾ ਅਸੀਂ ਪਲੇਸ ਹੋਲਡਰਸ ਦਾ ਅਕਾਰ ਬਦਲਣਾ ਸਿਖ ਲਿਆ। |
| 05:18 | ਹੁਣ ਵੇਖਦੇ ਹਾਂ, ਕਿ ਕਿਵੇਂ ਨੋਟਸ ਨੂੰ ਪ੍ਰਿੰਟ ਕਰਦੇ ਹਨ। |
| 05:22 | ਮੁੱਖ ਮੇਨਿਊ ਵਿੱਚ, File ਉੱਤੇ ਕਲਿਕ ਕਰੋ ਅਤੇ Print ਚੁਣੋ। |
| 05:27 | Print ਡਾਇਲਾਗ ਬਾਕਸ ਦਿਖਾਇਆ ਹੋਇਆ ਹੈ। |
| 05:30 | ਪ੍ਰਿੰਟਰਸ ਦੀ ਸੂਚੀ ਵਿਚੋਂ, ਤੁਹਾਡੇ ਸਿਸਟਮ ਨਾਲ ਜੁੜਿਆ ਪ੍ਰਿੰਟਰ ਚੁਣੋ। |
| 05:35 | Number of Copies ਫੀਲਡ ਵਿੱਚ 2 ਇਨਸਰਟ ਕਰੋ । |
| 05:40 | Properties ਉੱਤੇ ਕਲਿਕ ਕਰੋ ਅਤੇ Orientation ਦੇ ਅੰਦਰ Landscape ਚੁਣੋ। Ok ਉੱਤੇ ਕਲਿਕ ਕਰੋ। |
| 05:48 | Print Document ਦੇ ਅੰਦਰ, ਡਰਾਪ-ਡਾਉਨ ਮੇਨਿਊ ਵਿਚੋਂ Notes ਚੁਣੋ। |
| 05:53 | ਹੁਣ LibreOffice impress ਟੈਬ ਚੁਣੋ। |
| 05:58 | Contents ਦੇ ਅੰਦਰ: |
| 06:00 | Slide Name ਬਾਕਸ ਨੂੰ ਚੈੱਕ ਕਰੋ। |
| 06:02 | Date and Time ਬਾਕਸ ਨੂੰ ਚੈੱਕ ਕਰੋ। |
| 06:05 | Original Color ਬਾਕਸ ਨੂੰ ਚੈੱਕ ਕਰੋ। |
| 06:08 | Print ਉੱਤੇ ਕਲਿਕ ਕਰੋ। |
| 06:11 | ਜੇਕਰ ਤੁਹਾਡੇ ਪ੍ਰਿੰਟਰ ਦੀਆਂ ਸੇਟਿੰਗਸ ਠੀਕ ਤਰਾਂ ਨਾਲ ਕੰਫਿਗਰ ਹੈ, ਤਾਂ ਸਲਾਇਡਸ ਹੁਣ ਪ੍ਰਿੰਟ ਹੋਣੀਆਂ ਸ਼ੁਰੂ ਹੋ ਜਾਣਗੀਆਂ। |
| 06:18 | ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ। |
| 06:21 | ਇਸ ਟਿਊਟੋਰਿਅਲ ਵਿੱਚ, ਅਸੀਂ ਨੋਟਸ ਦੇ ਬਾਰੇ ਵਿੱਚ ਸਿੱਖਿਆ ਅਤੇ ਉਨ੍ਹਾਂ ਨੂੰ ਪ੍ਰਿੰਟ ਕਰਨਾ ਵੀ ਸਿੱਖਿਆ। |
| 06:27 | ਇੱਥੇ ਤੁਹਾਡੇ ਲਈ ਇੱਕ ਅਸਾਇਨਮੈਂਟ ਹੈ। |
| 06:30 | ਇੱਕ ਨਵੀਂ ਪੇਸ਼ਕਾਰੀ ਖੋਲੋ। |
| 06:32 | ਨੋਟਸ ਪਲੇਸ ਹੋਲਡਰ ਵਿੱਚ ਕੰਟੇਂਟ ਜੋੜੋ ਅਤੇ |
| 06:36 | ਇੱਕ ਰਿਕਟੈੰਗਲ ਜੋੜੋ। |
| 06:38 | ਕੰਟੇਂਟ ਦਾ ਫੋਂਟ 36 ਅਤੇ Color Blue ਰੱਖੋ। |
| 06:44 | ਰਿਕਟੈੰਗਲ ਨੂੰ ਗਰੀਨ ਨਾਲ ਰੰਗੋ। |
| 06:48 | ਸਲਾਇਡ ਟੈਕਸਟ ਹੋਲਡਰ ਦੀ ਤੁਲਣਾ ਵਿੱਚ ਨੋਟਸ ਪਲੇਸ ਹੋਲਡਰ ਦੇ ਸਾਇਜ਼ ਨੂੰ ਅਡਜਸਟ ਕਰੋ। |
| 06:54 | ਨੋਟਸ ਨੂੰ ਬਲੈਕ ਐਂਡ ਵਾਇਟ Portrait ਫਾਰਮੇਟ ਵਿੱਚ ਪ੍ਰਿੰਟ ਕਰੋ। |
| 06:59 | ਤੁਹਾਨੂੰ ਨੋਟਸ ਦੀਆਂ ਪੰਜ ਕਾਪੀਆਂ ਪ੍ਰਿੰਟ ਕਰਨੀਆਂ ਹਨ। |
| 07:03 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ। ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ। |
| 07:09 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ। |
| 07:13 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ। ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ। |
| 07:22 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken- tutorial.org ਨੂੰ ਲਿਖੋ। |
| 07:28 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ- ਟੀਚਰ ਪ੍ਰੋਜੇਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ। |
| 07:41 | ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ spoken-tutorial.org/NMEICT-Intro |
| 07:51 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ। ਆਈ ਆਈ ਟੀ ਬੌਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। |