Difference between revisions of "GChemPaint/C2/Basic-operations/Punjabi"

From Script | Spoken-Tutorial
Jump to: navigation, search
 
Line 4: Line 4:
 
  |-  
 
  |-  
 
  |00:01
 
  |00:01
  |ਸਤ ਸ਼੍ਰੀ ਅਕਾਲ
+
  |ਸਤ ਸ਼੍ਰੀ ਅਕਾਲ, GChemPaint ਵਿੱਚ Basic Operations  ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।   
|-
+
|00:02
+
|GChemPaint ਵਿੱਚ Basic Operations  ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।   
+
 
  |-  
 
  |-  
 
  |00:07
 
  |00:07
Line 130: Line 127:
 
  |-  
 
  |-  
 
  |03:00
 
  |03:00
  |None  ( ਨਨ )  ,
+
  |None  ( ਨਨ )  , Single  ( ਸਿੰਗਲ )  ,  
|-
+
|03:01
+
|Single  ( ਸਿੰਗਲ )  ,  
+
 
  |-  
 
  |-  
 
  |03:02
 
  |03:02
  |Double  ( ਡਬਲ )  
+
  |Double  ( ਡਬਲ ), ਅਤੇ Low  ( ਲਓ )  .  
|-
+
|03:03
+
| ਅਤੇ Low  ( ਲਓ )  .  
+
 
  |-  
 
  |-  
 
  |03:05
 
  |03:05
Line 238: Line 229:
 
  |-  
 
  |-  
 
  |05:13
 
  |05:13
  |ਇਹਨਾ ਟੂਲਸ ਦੀ ਵਰਤੋ ਕਰਨ ਲਈ  
+
  |ਇਹਨਾ ਟੂਲਸ ਦੀ ਵਰਤੋ ਕਰਨ ਲਈ. Pentane ਉੱਤੇ ਕਲਿਕ ਕਰੋ ।   
|-
+
|05:14
+
|Pentane ਉੱਤੇ ਕਲਿਕ ਕਰੋ ।   
+
 
  |-  
 
  |-  
 
  |05:17
 
  |05:17
Line 445: Line 433:
 
  |-  
 
  |-  
 
  |10:27
 
  |10:27
  |*ਕਿਵੇਂ ਮੌਜੂਦਾ ਫਾਇਲ ਖੋਲਦੇ ਹਨ   
+
  |ਕਿਵੇਂ ਮੌਜੂਦਾ ਫਾਇਲ ਖੋਲਦੇ ਹਨ   
 
  |-  
 
  |-  
 
  |10:29
 
  |10:29
  |*ਡਿਸਪਲੇ ਏਰਿਆ ਵਿੱਚ ਟੈਕਸਟ ਕਿਵੇਂ ਜੋੜਦੇ ਹਨ ਅਤੇ ਐਡਿਟ ਕਰਦੇ ਹਨ  
+
  |ਡਿਸਪਲੇ ਏਰਿਆ ਵਿੱਚ ਟੈਕਸਟ ਕਿਵੇਂ ਜੋੜਦੇ ਹਨ ਅਤੇ ਐਡਿਟ ਕਰਦੇ ਹਨ  
 
  |-  
 
  |-  
 
  |10:33
 
  |10:33
  |*ਆਬਜੈਕਟਸ ਨੂੰ ਕਿਵੇਂ ਸਿਲੈਕਟ ,  ਮੂਵ ,  ਫਲਿਪ ਅਤੇ ਰੋਟੇਟ ਕਰਦੇ ਹਨ   
+
  |ਆਬਜੈਕਟਸ ਨੂੰ ਕਿਵੇਂ ਸਿਲੈਕਟ ,  ਮੂਵ ,  ਫਲਿਪ ਅਤੇ ਰੋਟੇਟ ਕਰਦੇ ਹਨ   
 
  |-  
 
  |-  
 
  |10:36
 
  |10:36
  |*ਆਬਜੈਕਟਸ ਦਾ ਕਿਵੇਂ ਵਰਗੀਕਰਨ ਅਤੇ ਅਲਾਇਨ ਕਰਦੇ ਹਨ  
+
  |ਆਬਜੈਕਟਸ ਦਾ ਕਿਵੇਂ ਵਰਗੀਕਰਨ ਅਤੇ ਅਲਾਇਨ ਕਰਦੇ ਹਨ  
 
  |-  
 
  |-  
 
  |10:39
 
  |10:39
  |*ਆਬਜੈਕਟਸ ਨੂੰ ਕਿਵੇਂ ਕਟ ,  ਕਾਪੀ ,  ਪੇਸਟ ਅਤੇ ਡਿਲੀਟ ਕਰਦੇ ਹਨ   
+
  |ਆਬਜੈਕਟਸ ਨੂੰ ਕਿਵੇਂ ਕਟ ,  ਕਾਪੀ ,  ਪੇਸਟ ਅਤੇ ਡਿਲੀਟ ਕਰਦੇ ਹਨ   
 
  |-  
 
  |-  
 
  |10:44
 
  |10:44
Line 463: Line 451:
 
  |-  
 
  |-  
 
  |10:48
 
  |10:48
  |*n - octane ਸਟਰਕਚਰ ਨੂੰ n - pentane ਵਿੱਚ ਤਬਦੀਲ ਕਰੋ   
+
  |n - octane ਸਟਰਕਚਰ ਨੂੰ n - pentane ਵਿੱਚ ਤਬਦੀਲ ਕਰੋ   
 
  |-  
 
  |-  
 
  |10:52
 
  |10:52
  |*n - hexane ਸਟਰਕਚਰ ਨੂੰ Ethane  ਵਿੱਚ ਤਬਦੀਲ ਕਰੋ   
+
  |n - hexane ਸਟਰਕਚਰ ਨੂੰ Ethane  ਵਿੱਚ ਤਬਦੀਲ ਕਰੋ   
 
  |-  
 
  |-  
 
  |10:56
 
  |10:56

Latest revision as of 16:24, 3 April 2017

Time Narration
00:01 ਸਤ ਸ਼੍ਰੀ ਅਕਾਲ, GChemPaint ਵਿੱਚ Basic Operations ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ -
00:11 ਮੌਜੂਦਾ ਫਾਇਲ ਖੋਲ੍ਹਣਾ
00:14 ਟੈਕਸਟ ਜੋੜਨਾ ਅਤੇ ਐਡਿਟ ਕਰਨਾ
00:17 ਆਬਜੈਕਟਸ ਨੂੰ ਚੁਣਨਾ , ਮੂਵ , ਫਲਿਪ ਅਤੇ ਰੋਟੇਟ ਕਰਨਾ
00:21 ਆਬਜੈਕਟਸ ਦਾ ਵਰਗੀਕਰਨ ਅਤੇ ਅਲਾਇਨ ਕਰਨਾ
00:25 ਆਬਜੈਕਟਸ ਨੂੰ ਕਟ , ਕਾਪੀ , ਪੇਸਟ ਅਤੇ ਡਿਲੀਟ ਕਰਨਾ ।
00:30 ਇੱਥੇ ਮੈਂ ਵਰਤੋ ਕਰ ਰਿਹਾ ਹਾਂ,
00:32 ਉਬੰਟੁ ਲਿਨਕਸ OS ਵਰਜਨ 12.04
00:36 GChemPaint ਵਰਜਨ 0.12.10
00:42 ਇਸ ਟਿਊਟੋਰਿਅਲ ਨੂੰ ਸਮਝਣ ਲਈ , ਤੁਹਾਨੂੰ ਹੇਠਾਂ ਦਿੱਤੇ ਗਿਆਂ ਨਾਲ ਵਾਕਫ਼ ਹੋਣਾ ਚਾਹੀਦਾ ਹੈ ,
00:48 GChemPaint ਕੈਮਿਕਲ ਸਟਰਕਚਰ ਐਡਿਟਰ
00:52 ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਜਾਓ ।
00:58 ਨਵੀਂ GChemPaint ਐਪਲੀਕੇਸ਼ਨ ਖੋਲ੍ਹਣ ਦੇ ਲਈ
01:01 Dash Home ਉੱਤੇ ਕਲਿਕ ਕਰੋ ।
01:04 ਦਿਖਾਏ ਹੋਏ Search ਬਾਰ ਵਿੱਚ GChemPaint ਟਾਈਪ ਕਰੋ
01:08 GChemPaint ਆਈਕਨ ਉੱਤੇ ਕਲਿਕ ਕਰੋ ।
01:12 ਹੁਣ ਮੌਜੂਦਾ ਫਾਇਲ ਖੋਲ ਕੇ , ਟਿਊਟੋਰਿਅਲ ਨੂੰ ਸ਼ੁਰੂ ਕਰਦੇ ਹਾਂ।
01:16 ਫਾਇਲ ਮੈਨਿਊ ਉੱਤੇ ਕਲਿਕ ਕਰੋ ,
01:20 ਓਪਨ ਨੂੰ ਚੁਣੋ ਅਤੇ ਇਸ ਉੱਤੇ ਕਲਿਕ ਕਰੋ ।
01:24 ਫਾਇਲਸ ਅਤੇ ਫੋਲਡਰਸ ਵਾਲੀ ਵਿੰਡੋ ਖੁਲਦੀ ਹੈ ।
01:29 ਇਥੋਂ , ਪ੍ਰੋਪੇਨ ਨਾਮਕ ਫਾਇਲ ਨੂੰ ਚੁਣੋ।
01:32 ਫਾਇਲ ਖੋਲ੍ਹਣ ਦੇ ਲਈ , Open ਉੱਤੇ ਕਲਿਕ ਕਰੋ ।
01:36 ਪ੍ਰੋਪੇਨ ਸਟਰਕਚਰ ਦੇ ਹੇਠਾਂ ਕੁੱਝ ਟੈਕਸਟ ਜੋੜਦੇ ਹਾਂ ।
01:42 ਟੂਲਬਾਕਸ ਵਿਚੋਂ Add or modify a text ਟੂਲ ਨੂੰ ਚੁਣੋ।
01:47 ਟੈਕਸਟ ਟੂਲ ਪ੍ਰਾਪਰਟੀ ਪੇਜ ਖੁਲਦਾ ਹੈ ।
01:50 Property page ਵਿਚ ਫੀਲਡਸ ਸ਼ਾਮਿਲ ਹਨ ਜਿਵੇਂ - ਫੈਮਿਲੀ , ਸਟਾਇਲ , ਸਾਇਜ , ਅੰਡਰਲਾਇਨ ਅਤੇ ਕੁੱਝ ਹੋਰ ।
02:02 ਫੈਮਿਲੀ ਕੋਲ ਫਾਂਟ ਦੇ ਨਾਵਾਂ ਦੀ ਸੂਚੀ ਹੈ ।
02:06 ਹੁਣ ਸੂਚੀ ਵਿੱਚ ਹੇਠਾਂ ਜਾਂਦੇ ਹਾਂ।
02:11 ਮੈਂ ਫੈਮਿਲੀ ਵਿੱਚੋਂ Arial Black ਚੁਣਾਗਾ ।
02:15 ਪ੍ਰੋਪੇਨ ਸਟਰਕਚਰ ਦੇ ਹੇਠਾਂ ਡਿਸਪਲੇ ਏਰਿਆ ਉੱਤੇ ਕਲਿਕ ਕਰੋ ।
02:20 ਤੁਸੀ ਗਰੀਨ ਬਾਕਸ ਵਿੱਚ ਬੰਦ ਬਲਿੰਕਿੰਗ ਕਰਸਰ ਵੇਖ ਸਕਦੇ ਹੋ ।
02:25 ਕੰਪਾਊਂਡ ਦਾ ਨਾਮ ਪ੍ਰੋਪੇਨ ਟਾਈਪ ਕਰਦੇ ਹਾਂ ।
02:32 ਹੁਣ ਚਲੋ ਸਟਾਇਲ ਨੂੰ Bold Italic ਵਿਚ ਬਦਲਦੇ ਹਾਂ।
02:35 ਟੈਕਸਟ ਪ੍ਰੋਪੇਨ ਨੂੰ ਚੁਣੋ , ਬੋਲਡ ਇਟੈਲਿਕ ਉੱਤੇ ਕਲਿਕ ਕਰੋ ।
02:42 ਮੈਂ ਫਾਂਟ ਸਾਇਜ 16 ਤੱਕ ਵਾਧਾਵਾਂਗਾ।
02:46 ਚਲੋ ਹੇਠਾਂ 16 ਉੱਤੇ ਜਾਂਦੇ ਹਾਂ ।
02:48 ਅਤੇ ਇਸ ਉੱਤੇ ਕਲਿਕ ਕਰੋ ।
02:50 ਟੈਕਸਟ ਵਿੱਚ ਹੋਏ ਬਦਲਾਵਾਂ ਨੂੰ ਵੇਖੋ ।
02:53 ਅੱਗੇ , ਚਲੋ Underline ਫੀਚਰ ਦੀ ਵਰਤੋ ਕਰਦੇ ਹਾਂ ।
02:57 ਇਹਦੇ ਕੋਲ ਡਰਾਪ ਡਾਉਨ ਸੂਚੀ ਹੈ ਕੁੱਝ ਆਪਸ਼ਨਸ ਦੇ ਨਾਲ -
03:00 None ( ਨਨ ) , Single ( ਸਿੰਗਲ ) ,
03:02 Double ( ਡਬਲ ), ਅਤੇ Low ( ਲਓ ) .
03:05 ਸਿੰਗਲ ਨੂੰ ਚੁਣਦੇ ਹਾਂ।
03:09 ਚਲੋ ਹੁਣ ਟੈਕਸਟ ਦਾ ਰੰਗ ਬਦਲਦੇ ਹਾਂ ।
03:12 ਟੈਕਸਟ ਦਾ ਡਿਫਾਲਟ ਰੰਗ ਬਲੈਕ ਹੈ ।
03:16 ਰੰਗ ਫੀਲਡ ਵਿੱਚ ਡਰਾਪ ਡਾਉਨ ਐਰੋ ਉੱਤੇ ਕਲਿਕ ਕਰੋ
03:20 ਤੁਸੀ ਇੱਥੇ ਵਖ ਵਖ ਰੰਗ ਵੇਖ ਸਕਦੇ ਹੋ ।
03:24 ਮੈਂ ਪਰਪਲ ਚੁਣਾਗਾ ।
03:28 ਅਸੀ ਟੈਕਸਟ ਦਾ ਸਥਾਨ ਵੀ ਬਦਲ ਸਕਦੇ ਹਾਂ ।
03:32 ਪੋਜੀਸ਼ਨ ਫੀਲਡ ਕੋਲ -100 ਤੋਂ 100 ਤੱਕ ਰੇਂਜ ਹੁੰਦੀ ਹੈ।
03:37 ਹੁਣ ਵੇਖਦੇ ਹਾਂ ਟੈਕਸਟ ਕਿਵੇਂ ਬਦਲਦਾ ਹੈ
03:40 ਟੈਕਸਟ ਚੁਣੋ।
03:44 ਮਾਉਸ ਨਾਲ ਅਪ ਐਰੋ ਤਿਕੋਣ ਉੱਤੇ ਕਲਿਕ ਕਰੋ ।
03:48 ਟੈਕਸਟ ਉਪਰ ਵੱਲ ਨੂੰ ਜਾਂਦਾ ਹੈ ।
03:50 ਇਸੇ ਤਰ੍ਹਾਂ ਜੇਕਰ ਅਸੀ ਡਾਉਨ ਐਰੋ ਤਿਕੋਣ ਉੱਤੇ ਕਲਿਕ ਕਰਦੇ ਹਾਂ, ਤਾਂ ਟੈਕਸਟ ਹੇਠਾਂ ਆਉਂਦਾ ਹੈ ।
03:59 ਹੁਣ ਟੈਕਸਟ ਨੂੰ ਨੋਰਮਲ ਸਥਾਨ ਉੱਤੇ ਲਿਆਉਂਦੇ ਹਾਂ।
04:02 ਪੋਜੀਸ਼ਨ ਫੀਲਡ ਵਿੱਚ 0 ਟਾਈਪ ਕਰੋ ।
04:05 ਅਤੇ ਡਿਸਪਲੇ ਏਰਿਆ ਉੱਤੇ ਕਲਿਕ ਕਰੋ
04:09 ਇੱਥੇ ਤੁਹਾਡੇ ਲਈ ਅਸਾਇਨਮੈਂਟ ਹੈ।
04:12 ਪਹਿਲੇ ਟਿਊਟੋਰਿਅਲ ਦੀ ਅਸਾਇਨਮੈਂਟ ਨੂੰ ਖੋਲੋ ।
04:15 ਸਟਰਕਚਰਸ ਨੂੰ n - hexane ਅਤੇ n - octane ਲੇਬਲ ਕਰੋ ।
04:19 ਟੈਕਸਟ ਦਾ ਫਾਂਟ ਨੇਮ , ਫਾਂਟ ਸਾਇਜ , ਅੰਡਰਲਾਇਨ ਅਤੇ ਰੰਗ ਬਦਲੋ।
04:26 ਤੁਹਾਡੀ ਸੰਪੂਰਨ ਅਸਾਇਨਮੈਂਟ ਇਸ ਤਰ੍ਹਾਂ ਵਿਖਣੀ ਚਾਹੀਦੀ ਹੈ।
04:31 ਹੁਣ ਆਬਜੈਕਟਸ ਨੂੰ ਮੂਵ ਕਰਨ ਅਤੇ ਚੁਣਨ ਲਈ ਸਿਖਦੇ ਹਾਂ।
04:35 ਟੂਲ ਬਾਕਸ ਵਿਚੋਂ, Select one or more objects ਟੂਲ ਉੱਤੇ ਕਲਿਕ ਕਰੋ ।
04:42 pentane ਉੱਤੇ ਕਲਿਕ ਕਰੋ ।
04:44 ਮਾਉਸ ਬਟਨ ਨੂੰ ਛੱਡੇ ਬਿਨਾਂ , ਇਸਨੂੰ ਵਖਰੇ ਸਥਾਨ ਉੱਤੇ ਖਿਚੋ।
04:49 ਹੁਣ ਮਾਉਸ ਬਟਨ ਛੱਡ ਦਿਓ ।
04:52 ਅੱਗੇ , ਚਲੋ ਆਬਜੈਕਟ ਨੂੰ ਰੋਟੇਟ ਕਰਦੇ ਹਾਂ।
04:55 ਆਬਜੈਕਟ ਨੂੰ ਰੋਟੇਟ ਕਰਨ ਦੇ ਲਈ , Select one or more objects ਟੂਲ ਉੱਤੇ ਕਲਿਕ ਕਰੋ ।
05:01 ਪ੍ਰਾਪਰਟੀ ਪੇਜ ਕੋਲ ਟੂਲਸ ਹਨ,
05:05 Flip the selection horizontally ,
05:08 Flip the selection vertically
05:10 Rotate the selection .
05:13 ਇਹਨਾ ਟੂਲਸ ਦੀ ਵਰਤੋ ਕਰਨ ਲਈ. Pentane ਉੱਤੇ ਕਲਿਕ ਕਰੋ ।
05:17 Rotate the selection ਆਪਸ਼ਨ ਨੂੰ ਚੁਣੋ।
05:22 ਡਿਸਪਲੇ ਏਰਿਆ ਉੱਤੇ ਜਾਓ ਅਤੇ ਮਾਉਸ ਨੂੰ ਆਬਜੈਕਟ ਦੇ ਉੱਤੇ ਰੱਖੋ ।
05:28 ਮਾਉਸ ਨੂੰ clock - wise ਅਤੇ anti - clock - wise ਦਿਸ਼ਾ ਵਿਚ ਘੁਮਾਓ।
05:34 ਆਬਜੈਕਟ ਦੇ ਰੋਟੇਸ਼ਨ ਨੂੰ ਵੇਖੋ ।
05:39 ਹੁਣ, ਆਬਜੈਕਟ ਨੂੰ ਫਲਿਪ ਕਰਨਾ ਸਿਖਦੇ ਹਾਂ ।
05:42 ਚਲੋ ਪੈਂਟੇਨ ਸਟਰਕਚਰ ਨੂੰ ਹੋਰੀਜੋਂਟਲੀ ਫਲਿਪ ਕਰਦੇ ਹਾਂ ।
05:47 ਸਟਰਕਚਰ ਨੂੰ ਹੋਰੀਜੋਂਟਲੀ ਫਲਿਪ ਕਰਨ ਲਈ Flip the selection horizontally ਟੂਲ ਉੱਤੇ ਕਲਿਕ ਕਰੋ ।
05:55 ਇੱਥੇ ਟਿਊਟੋਰਿਅਲ ਨੂੰ ਰੋਕੋ ਅਤੇ ਆਪਣੇ ਆਪ Flip the selection vertically ਕਰੋ ।
06:03 ਹੁਣ ਆਬਜੈਕਟਸ ਦਾ ਵਰਗੀਕਰਨ ਅਤੇ ਅਲਾਇਨ ਕਰਦੇ ਹਾਂ।
06:06 ਆਬਜੈਕਟਸ ਦੇ ਵਰਗੀਕਰਨ ਦੇ ਲਈ , ਸਾਰੇ ਆਬਜੈਕਟਸ ਨੂੰ ਚੁਣੋ।
06:09 ਇਸਦੇ ਲਈ ਐਡਿਟ ਮੈਨਿਊ ਉੱਤੇ ਜਾਓ , Select All ਉੱਤੇ ਕਲਿਕ ਕਰੋ ।
06:15 ਜਾਂ ਤੁਸੀ ਇੱਕੋ ਸਮੇਂ CTRL ਅਤੇ A ਬਟਨਾ ਨੂੰ ਦਬਾ ਸਕਦੇ ਹੋ ।
06:20 ਕਿਸੇ ਇੱਕ ਆਬਜੈਕਟ ਉੱਤੇ ਰਾਇਟ ਕਲਿਕ ਕਰੋ ।
06:24 context ਮੈਨਿਊ ਖੁਲਦਾ ਹੈ ।
06:26 Group and / or align objects option ਚੁਣੋ।
06:31 ਇੱਕ ਡਾਇਲਾਗ ਬਾਕਸ ਖੁਲਦਾ ਹੈ ।
06:33 Group ਚੈਕ - ਬਾਕਸ ਉੱਤੇ ਕਲਿਕ ਕਰੋ ।
06:36 Align ਅਤੇ Space evenly ਆਪਸ਼ਨਸ ਨੂੰ ਅਨਚੈਕ ਕਰੋ , ਜੇਕਰ ਇਹ ਚੁਣੇ ਗਏ ਹਨ ।
06:42 OK ਬਟਨ ਉੱਤੇ ਕਲਿਕ ਕਰੋ ।
06:45 ਅਸੀ ਦੇਖਦੇ ਹਾਂ ਕਿ ਆਬਜੈਕਟਸ ਦਾ ਇਕਠੇ ਵਰਗੀਕਰਨ ਕੀਤਾ ਗਿਆ ਹੈ ।
06:51 ਹੁਣ ਆਬਜੈਕਟਸ ਨੂੰ ਅਲਾਇਨ ਕਰਦੇ ਹਾਂ ।
06:54 ਸਾਰੇ ਆਬਜੈਕਟਸ ਨੂੰ ਚੁਣਨ ਦੇ ਲਈ , CTRL + A ਦਬਾਓ।
06:58 ਕਿਸੇ ਇੱਕ ਆਬਜੈਕਟ ਉੱਤੇ ਰਾਇਟ ਕਲਿਕ ਕਰੋ ।
07:01 context ਮੈਨਿਊ ਖੁਲਦਾ ਹੈ ।
07:04 Group properties ਆਪਸ਼ਨ ਚੁਣੋ।
07:09 Align ਚੈੱਕ-ਬਾਕਸ ਉੱਤੇ ਕਲਿਕ ਕਰੋ ।
07:12 Align ਆਪਸ਼ਨਸ ਦੇ ਕੋਲ ਡਰਾਪ - ਡਾਉਨ ਸੂਚੀ ਹੈ ।
07:17 ਇਸਦੇ ਕੋਲ ਆਬਜੈਕਟਸ ਨੂੰ ਅਲਾਇਨ ਕਰਨ ਲਈ ਕੁੱਝ ਆਪਸ਼ਨਸ ਹਨ ।
07:22 ਮੈਂ Left ਨੂੰ ਚੁਣਾਗਾ ।
07:25 OK ਬਟਨ ਉੱਤੇ ਕਲਿਕ ਕਰੋ ।
07:29 ਬਦਲਾਵ ਨੂੰ ਵੇਖੋ ।
07:32 ਇੱਥੇ ਟਿਊਟੋਰਿਅਲ ਨੂੰ ਰੋਕੋ ਅਤੇ ਆਬਜੈਕਟਸ ਨੂੰ ਬਾਕੀ align ਆਪਸ਼ਨਸ ਦੇ ਨਾਲ ਆਪਣੇ ਆਪ ਅਲਾਇਨ ਕਰੋ ।
07:41 ਹੁਣ cut , copy ਅਤੇ paste ਆਪਸ਼ਨਸ ਦੀ ਵਰਤੋ ਕਰਨਾ ਸਿਖਦੇ ਹਾਂ।
07:47 ਐਡਿਟ ਮੈਨਿਊ ਉੱਤੇ ਜਾਓ ।
07:49 ਇਸ ਦੇ ਕੋਲ ਬੇਸਿਕ ਐਡਿਟ ਆਪਸ਼ਨਸ ਹੁੰਦੇ ਹਨ ਜਿਵੇਂ ਕਟ , ਕਾਪੀ , ਪੇਸਟ ਅਤੇ ਕਲਿਅਰ .
07:57 ਇਹਨਾ ਆਪਸ਼ਨਸ ਲਈ ਇੱਕੋ ਜਿਹੇ ਸ਼ਾਰਟ - ਕਟ ਬਟਨ ਹਨ
08:00 ਕਟ ਲਈ CTRL + X
08:02 ਕਾਪੀ ਲਈ CTRL + C
08:05 ਪੇਸਟ ਲਈ CTRL + V , GChemPaint ਵਿੱਚ ਵੀ ਕੰਮ ਕਰਨਗੇ।
08:10 Select one or more objects ਟੂਲ ਦੀ ਵਰਤੋ ਕਰਕੇ ਇੱਕ ਜਾਂ ਜਿਆਦਾ ਆਬਜੈਕਟਸ ਚੁਣੋ ।
08:16 ਆਬਜੈਕਟ ਉੱਤੇ ਕਲਿਕ ਕਰੋ ।
08:18 ਚਲੋ ਕਟ ਕਰਨ ਲਈ CTRL + X ਦਬਾਉਂਦੇ ਹਾਂ।
08:22 ਡਿਸਪਲੇ ਏਰਿਆ ਵਿੱਚ ਇਕ ਵੱਖ ਸਥਾਨ ਉੱਤੇ ਆਬਜੈਕਟ ਨੂੰ ਪੇਸਟ ਕਰਨ ਲਈ CTRL + V ਦਬਾਓ।
08:29 ਵੇਖੋ ,ਕਿ ਜਦੋਂ ਅਸੀ ਆਬਜੈਕਟ ਨੂੰ ਕਟ ਕਰਦੇ ਹਾਂ , ਤਾਂ ਇਹ ਆਪਣੇ ਮੂਲ ਸਥਾਨ ਤੋਂ ਮਿਟ ਜਾਂਦਾ ਹੈ ।
08:35 ਅੱਗੇ , ਡਿਸਪਲੇ ਏਰਿਆ ਵਿੱਚ ਵੱਖ ਸਥਾਨ ਉੱਤੇ ਆਬਜੈਕਟ ਨੂੰ ਕਾਪੀ ਅਤੇ ਪੇਸਟ ਕਰਦੇ ਹਾਂ।
08:42 ਆਬਜੈਕਟ ਉੱਤੇ ਕਲਿਕ ਕਰੋ , ਕਾਪੀ ਲਈ CTRL + C ਅਤੇ ਪੇਸਟ ਲਈ CTRL + V ਦਬਾਓ।
08:50 ਵੇਖੋ ਕਿ ਜਦੋਂ ਅਸੀ ਆਬਜੈਕਟ ਨੂੰ ਕਾਪੀ ਕਰਦੇ ਹਾਂ , ਤਾਂ ਇਹ ਆਪਣੇ ਮੂਲ ਸਥਾਨ ਤੋਂ ਨਹੀਂ ਮਿਟਦਾ ।
08:58 ਡਿਸਪਲੇ ਏਰਿਆ ਨੂੰ ਕਲਿਅਰ ਕਰਨ ਦੇ ਲਈ , ਸਾਰੇ ਆਬਜੈਕਟਸ ਨੂੰ ਚੁਣੋ।
09:02 ਸਾਰੇ ਆਬਜੈਕਟਸ ਨੂੰ ਚੁਣਨ ਲਈ CTRL + A ਦਬਾਓ।
09:06 ਐਡਿਟ ਮੈਨਿਊ ਉੱਤੇ ਜਾਓ ।
09:08 Clear ਉੱਤੇ ਕਲਿਕ ਕਰੋ ।
09:11 ਆਪਣੇ ਮੂਲ ਸਟਰਕਚਰ ਨੂੰ ਵਾਪਸ ਪ੍ਰਾਪਤ ਕਰਨ ਦੇ ਲਈ , ਐਡਿਟ ਮੈਨਿਊ ਉੱਤੇ ਜਾਓ ।
09:16 Undo ਉੱਤੇ ਕਲਿਕ ਕਰੋ ।
09:19 ਜਾਂ CTRL + Z ਦਬਾਓ।
09:23 ਕੀਬੋਰਡ ਉੱਤੇ ਦਿੱਤੇ Delete ਬਟਨ ਦੀ ਵਰਤੋ ਕਰਕੇ ਆਬਜੈਕਟ ਨੂੰ ਮਿਟਾਉਣ ਲਈ , ਆਬਜੈਕਟ ਚੁਣੋ।
09:29 ਕੀਬੋਰਡ ਵਿਚੋ Delete ਬਟਨ ਦਬਾਓ
09:33 ਹੁਣ ਸਟਰਕਚਰ ਦੇ ਭਾਗ ਨੂੰ ਮਿਟਾਉਣ ਦੇ ਲਈ , Eraser ਟੂਲ ਦੀ ਵਰਤੋ ਕਰਨਾ ਸਿਖਦੇ ਹਾਂ।
09:39 ਟੂਲਬਾਕਸ ਵਿਚੋਂ Eraser ਟੂਲ ਚੁਣੋ।
09:43 ਮਾਊਸ ਨੂੰ ਕਿਸੇ ਵੀ ਇਕ ਸਟਰਕਚਰ ਦੇ ਕੋਲ ਰੱਖੋ ।
09:48 ਸਟਰਕਚਰ ਦਾ ਉਹ ਭਾਗ ਲਾਲ ਰੰਗ ਵਿੱਚ ਬਦਲ ਜਾਂਦਾ ਹੈ ।
09:53 ਸਟਰਕਚਰ ਦੇ ਲਾਲ ਰੰਗ ਵਾਲੇ ਭਾਗ ਉੱਤੇ ਕਲਿਕ ਕਰੋ , ਇਸਨੂੰ ਡਿਲੀਟ ਕਰਨ ਦੇ ਲਈ ।
09:59 ਆਪਣਾ ਮੂਲ ਸਟਰਕਚਰ ਪ੍ਰਾਪਤ ਕਰਨ ਲਈ ਬਦਲਾਵਾਂ ਨੂੰ Undo ਕਰੋ ।
10:08 ਹੁਣ ਫਾਇਲ ਨੂੰ ਸੇਵ ਕਰਦੇ ਹਾਂ।
10:11 ਟੂਲਬਾਰ ਉੱਤੇ Save the current file ਬਟਨ ਉੱਤੇ ਕਲਿਕ ਕਰੋ ।
10:16 ਇਸਦੇ ਨਾਲ , ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
10:22 ਇਸਦਾ ਸਾਰ ਕਰਦੇ ਹਾਂ।
10:24 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ ਕਿ
10:27 ਕਿਵੇਂ ਮੌਜੂਦਾ ਫਾਇਲ ਖੋਲਦੇ ਹਨ
10:29 ਡਿਸਪਲੇ ਏਰਿਆ ਵਿੱਚ ਟੈਕਸਟ ਕਿਵੇਂ ਜੋੜਦੇ ਹਨ ਅਤੇ ਐਡਿਟ ਕਰਦੇ ਹਨ
10:33 ਆਬਜੈਕਟਸ ਨੂੰ ਕਿਵੇਂ ਸਿਲੈਕਟ , ਮੂਵ , ਫਲਿਪ ਅਤੇ ਰੋਟੇਟ ਕਰਦੇ ਹਨ
10:36 ਆਬਜੈਕਟਸ ਦਾ ਕਿਵੇਂ ਵਰਗੀਕਰਨ ਅਤੇ ਅਲਾਇਨ ਕਰਦੇ ਹਨ
10:39 ਆਬਜੈਕਟਸ ਨੂੰ ਕਿਵੇਂ ਕਟ , ਕਾਪੀ , ਪੇਸਟ ਅਤੇ ਡਿਲੀਟ ਕਰਦੇ ਹਨ
10:44 ਇੱਕ ਅਸਾਇਨਮੈਂਟ ਦੇ ਤੌਰ ਤੇ , Eraser ਟੂਲ ਦੀ ਵਰਤੋ ਕਰੋ ਅਤੇ
10:48 n - octane ਸਟਰਕਚਰ ਨੂੰ n - pentane ਵਿੱਚ ਤਬਦੀਲ ਕਰੋ
10:52 n - hexane ਸਟਰਕਚਰ ਨੂੰ Ethane ਵਿੱਚ ਤਬਦੀਲ ਕਰੋ
10:56 ਅਸਾਇਨਮੈਂਟ ਦਾ ਆਉਟਪੁਟ ਇਸ ਤਰ੍ਹਾਂ ਦਾ ਵਿਖਣਾ ਚਾਹੀਦਾ ਹੈ ।
11:00 ਇਸ URL ਉੱਤੇ ਉਪਲੱਬਧ ਵੀਡੀਓ ਵੇਖੋ ।
11:04 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
11:08 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
11:13 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
11:15 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
11:18 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
11:21 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial . org ਨੂੰ ਲਿਖੋ।
11:28 ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
11:32 ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
11:39 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।
11:46 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya