Difference between revisions of "GChemPaint/C2/Introduction-to-GChemPaint/Punjabi"
From Script | Spoken-Tutorial
(Created page with " {|border = 1 !Time !Narration |- |00:01 |ਸਤ ਸ਼੍ਰੀ ਅਕਾਲ |- |00:02 |GChemPaint ਦੀ ਜਾਣ ਪਹਿਚਾਣ ਉਤੇ ਇਸ ਟਿਊ...") |
PoojaMoolya (Talk | contribs) |
||
Line 4: | Line 4: | ||
|- | |- | ||
|00:01 | |00:01 | ||
− | |ਸਤ ਸ਼੍ਰੀ ਅਕਾਲ | + | |ਸਤ ਸ਼੍ਰੀ ਅਕਾਲ, GChemPaint ਦੀ ਜਾਣ ਪਹਿਚਾਣ ਉਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
− | + | ||
− | + | ||
− | + | ||
|- | |- | ||
|00:07 | |00:07 | ||
Line 13: | Line 10: | ||
|- | |- | ||
|00:11 | |00:11 | ||
− | | | + | |GChem Paint ਦੇ ਬਾਰੇ ਵਿੱਚ |
|- | |- | ||
|00:13 | |00:13 | ||
− | | | + | |ਇਸਤੇਮਾਲ ਅਤੇ ਫਾਇਦੇ |
|- | |- | ||
|00:16 | |00:16 | ||
− | | | + | |ਸੰਸਥਾਪਨ, ਇੱਕ ਨਵੀਂ ਫਾਇਲ ਖੋਲ੍ਹਣਾ |
− | + | ||
− | + | ||
− | + | ||
|- | |- | ||
|00:20 | |00:20 | ||
− | | | + | |ਮੈਨਿਊਬਾਰ ( Menubar ) , ਟੂਲਬਾਰ ( Toolbar ) ਅਤੇ ਸਟੇਟਸ ਬਾਰ ( Status bar ) |
|- | |- | ||
|00:25 | |00:25 | ||
Line 31: | Line 25: | ||
|- | |- | ||
|00:28 | |00:28 | ||
− | | | + | |ਡਿਸਪਲੇ ਏਰਿਆ ( Display area ) |
|- | |- | ||
|00:30 | |00:30 | ||
− | | | + | |ਡਾਕਿਊਮੈਂਟ ਦੀਆਂ ਵਿਸ਼ੇਸ਼ਤਾਵਾਂ |
|- | |- | ||
|00:32 | |00:32 | ||
− | | | + | |ਟੂਲ ਬਾਕਸ ਦੀ ਵਰਤੋ ਕਰਨਾ ਅਤੇ |
|- | |- | ||
|00:34 | |00:34 | ||
− | | | + | | ਐਕਸਟੈਂਸ਼ਨ . gchempaint ਦੇ ਨਾਲ ਡਰਾਇੰਗ ਨੂੰ ਸੇਵ ਕਰਨਾ |
|- | |- | ||
|00:40 | |00:40 | ||
Line 79: | Line 73: | ||
|- | |- | ||
|01:40 | |01:40 | ||
− | | | + | |ਟੂ ਡਾਇਮੈਂਸ਼ਨਲ ਕੈਮੀਕਲ ਸਟਰਕਚਰਸ ਨੂੰ ਬਣਾਉਣ ਅਤੇ ਦਿਖਾਉਣ ਦੇ ਲਈ । |
|- | |- | ||
|01:46 | |01:46 | ||
− | | | + | |ਟੈਂਪਲੇਟਸ ਨੂੰ ਡਰੈਗ ਅਤੇ ਡਰਾਪ ਲਈ |
|- | |- | ||
|01:50 | |01:50 | ||
− | | | + | |ਬੋਂਡਸ ਦੀ ਚੋੜਾਈ , ਐਂਗਲ ਅਤੇ ਲੰਬਾਈ ਬਦਲਣ ਲਈ |
|- | |- | ||
|01:55 | |01:55 | ||
− | | | + | |ਕੈਮੀਕਲ ਕੈਲਕਿਉਲੇਟਰ ਦੀ ਵਰਤੋ ਕਰਕੇ ਕੰਪਾਉਂਡਸ ਦੇ ਮਾਲੀਕਿਊਲਰ ਵੇਟ ( molecular weight ) ਦਾ ਪਤਾ ਕਰਨਾ । |
|- | |- | ||
|02:03 | |02:03 | ||
Line 94: | Line 88: | ||
|- | |- | ||
|02:05 | |02:05 | ||
− | | | + | |ਕੈਮੀਕਲ ਸਟਰਕਚਰਸ ਦਾ ਆਸਾਨ ਸਪਸ਼ਟੀਕਰਨ |
|- | |- | ||
|02:11 | |02:11 | ||
− | | | + | |ਟੂ ਡਾਇਮੈਂਸ਼ਨਲ ਸਟਰਕਚਰਸ ਨੂੰ ਥਰੀ ਡਾਇਮੈਂਸ਼ਨਲ ਸਟਰਕਚਰਸ ਵਿੱਚ ਬਦਲਣਾ । |
|- | |- | ||
|02:17 | |02:17 | ||
− | | | + | |ਸਟਰਕਚਰਸ ਦਾ ਮੈਗਨੀਫਿਕੇਸ਼ਨ ( Magnification ) |
|- | |- | ||
|02:21 | |02:21 | ||
− | | | + | | ਐਟਮਸ ਦੀ ਆਟੋਮੈਟਿਕ ਅਤੇ ਮੈਨੁਅਲ ਅਸਾਇਨਮੈਂਟ |
|- | |- | ||
|02:26 | |02:26 | ||
Line 367: | Line 361: | ||
|- | |- | ||
|10:09 | |10:09 | ||
− | | | + | |GChemPaint ਦੇ ਬਾਰੇ ਵਿੱਚ, ਵਰਤੋ ਅਤੇ ਮੁਨਾਫ਼ੇ ਦੇ ਬਾਰੇ ਵਿਚ |
− | + | ||
− | + | ||
− | + | ||
|- | |- | ||
|10:12 | |10:12 | ||
− | | | + | |ਸੰਸਥਾਪਨ |
|- | |- | ||
|10:14 | |10:14 | ||
− | | | + | |ਇੱਕ ਨਵੀਂ ਫਾਇਲ ਖੋਲ੍ਹਣਾ |
|- | |- | ||
|10:16 | |10:16 | ||
− | | | + | |ਮੈਨਿਊਬਾਰ , ਟੂਲਬਾਰ ਅਤੇ ਸਟੇਟਸ ਬਾਰ |
|- | |- | ||
|10:20 | |10:20 | ||
Line 385: | Line 376: | ||
|- | |- | ||
|10:23 | |10:23 | ||
− | | | + | |ਡਿਸਪਲੇ ਏਰਿਆ |
|- | |- | ||
|10:25 | |10:25 | ||
− | | | + | |ਡਾਕਿਊਮੈਂਟ ਦੀਆਂ ਵਿਸ਼ੇਸ਼ਤਾਵਾਂ, ਟੂਲ ਬਾਕਸ ਦੀ ਵਰਤੋ ਕਰਨਾ ਅਤੇ |
− | + | ||
− | + | ||
− | + | ||
|- | |- | ||
|10:28 | |10:28 | ||
− | | | + | | .gchempaint ਐਕਸਟੈਂਸ਼ਨ ਦੇ ਨਾਲ ਡਰਾਇੰਗ ਸੇਵ ਕਰਨਾ |
|- | |- | ||
|10:33 | |10:33 |
Latest revision as of 16:15, 3 April 2017
Time | Narration |
---|---|
00:01 | ਸਤ ਸ਼੍ਰੀ ਅਕਾਲ, GChemPaint ਦੀ ਜਾਣ ਪਹਿਚਾਣ ਉਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ |
00:11 | GChem Paint ਦੇ ਬਾਰੇ ਵਿੱਚ |
00:13 | ਇਸਤੇਮਾਲ ਅਤੇ ਫਾਇਦੇ |
00:16 | ਸੰਸਥਾਪਨ, ਇੱਕ ਨਵੀਂ ਫਾਇਲ ਖੋਲ੍ਹਣਾ |
00:20 | ਮੈਨਿਊਬਾਰ ( Menubar ) , ਟੂਲਬਾਰ ( Toolbar ) ਅਤੇ ਸਟੇਟਸ ਬਾਰ ( Status bar ) |
00:25 | ਅਸੀ ਹੇਠਾਂ ਦਿੱਤੇ ਗਿਆਂ ਬਾਰੇ ਵਿੱਚ ਵੀ ਸਿਖਾਂਗੇ |
00:28 | ਡਿਸਪਲੇ ਏਰਿਆ ( Display area ) |
00:30 | ਡਾਕਿਊਮੈਂਟ ਦੀਆਂ ਵਿਸ਼ੇਸ਼ਤਾਵਾਂ |
00:32 | ਟੂਲ ਬਾਕਸ ਦੀ ਵਰਤੋ ਕਰਨਾ ਅਤੇ |
00:34 | ਐਕਸਟੈਂਸ਼ਨ . gchempaint ਦੇ ਨਾਲ ਡਰਾਇੰਗ ਨੂੰ ਸੇਵ ਕਰਨਾ |
00:40 | ਇੱਥੇ ਮੈਂ ਵਰਤੋ ਕਰ ਰਿਹਾ ਹਾਂ |
00:42 | ਉਬੰਟੁ ਲਿਨਕਸ OS ਵਰਜਨ 12.04 |
00:47 | GChemPaint ਵਰਜਨ 0 . 12.10 |
00:53 | ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ |
00:59 | VIII ਕਲਾਸ ਤੱਕ ਰਸਾਇਣ ਵਿਗਿਆਨ ਦੇ ਬੇਸਿਕਸ ਦਾ |
01:04 | ਉਬੰਟੁ ਸਾਫਟਵੇਅਰ ਸੈਂਟਰ ਦੀ ਵਰਤੋ ਕਰਕੇ GChemPaint ਨੂੰ ਬਹੁਤ ਆਸਾਨੀ ਨਾਲ ਸੰਸਥਾਪਿਤ ਕੀਤਾ ਜਾ ਸਕਦਾ ਹੈ । |
01:12 | ਉਬੰਟੁ ਸਾਫਟਵੇਅਰ ਸੈਂਟਰ ਦੇ ਬਾਰੇ ਵਿਚ ਜਿਆਦਾ ਜਾਣਕਾਰੀ ਲਈ |
01:16 | ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਉਬੰਟੁ linux ਟਿਊਟੋਰਿਅਲਸ ਨੂੰ ਵੇਖੋ । |
01:23 | GChemPaint ਕੀ ਹੈ ? |
01:26 | GChemPaint ਟੂ ਡਾਇਮੈਂਸ਼ਨਲ ਕੈਮੀਕਲ ਸਟਰਕਚਰ ਐਡੀਟਰ ( chemical structure editor ) ਹੈ । |
01:32 | ਇਹਦੇ ਕੋਲ ਮਲਟੀਪਲ ਡਾਕਿਊਮੈਂਟ ਇੰਟਰਫੇਸ ( multiple document interface ) ਹੈ । |
01:37 | GChemPaint ਤੁਹਾਨੂੰ ਆਗਿਆ ਦਿੰਦਾ ਹੈ , |
01:40 | ਟੂ ਡਾਇਮੈਂਸ਼ਨਲ ਕੈਮੀਕਲ ਸਟਰਕਚਰਸ ਨੂੰ ਬਣਾਉਣ ਅਤੇ ਦਿਖਾਉਣ ਦੇ ਲਈ । |
01:46 | ਟੈਂਪਲੇਟਸ ਨੂੰ ਡਰੈਗ ਅਤੇ ਡਰਾਪ ਲਈ |
01:50 | ਬੋਂਡਸ ਦੀ ਚੋੜਾਈ , ਐਂਗਲ ਅਤੇ ਲੰਬਾਈ ਬਦਲਣ ਲਈ |
01:55 | ਕੈਮੀਕਲ ਕੈਲਕਿਉਲੇਟਰ ਦੀ ਵਰਤੋ ਕਰਕੇ ਕੰਪਾਉਂਡਸ ਦੇ ਮਾਲੀਕਿਊਲਰ ਵੇਟ ( molecular weight ) ਦਾ ਪਤਾ ਕਰਨਾ । |
02:03 | GChemPaint ਹੇਠਾਂ ਦਿੱਤੇ ਗਿਆਂ ਵਿਚ ਸਹਾਇਕ ਹੈ |
02:05 | ਕੈਮੀਕਲ ਸਟਰਕਚਰਸ ਦਾ ਆਸਾਨ ਸਪਸ਼ਟੀਕਰਨ |
02:11 | ਟੂ ਡਾਇਮੈਂਸ਼ਨਲ ਸਟਰਕਚਰਸ ਨੂੰ ਥਰੀ ਡਾਇਮੈਂਸ਼ਨਲ ਸਟਰਕਚਰਸ ਵਿੱਚ ਬਦਲਣਾ । |
02:17 | ਸਟਰਕਚਰਸ ਦਾ ਮੈਗਨੀਫਿਕੇਸ਼ਨ ( Magnification ) |
02:21 | ਐਟਮਸ ਦੀ ਆਟੋਮੈਟਿਕ ਅਤੇ ਮੈਨੁਅਲ ਅਸਾਇਨਮੈਂਟ |
02:26 | ਸਭ ਤੋਂ ਪਹਿਲਾਂ ਵੇਖਦੇ ਹਾਂ ਕਿ ਨਵੀਂ GChemPaint ਐਪਲੀਕੇਸ਼ਨ ਕਿਵੇਂ ਖੋਲ੍ਹਣੀ ਹੈ । |
02:33 | ਡੈਸ਼ ਹੋਮ ( Dash Home ) ਉੱਤੇ ਕਲਿਕ ਕਰੋ >> ਸਰਚ ਬਾਰ ਦਿਖਦਾ ਹੈ >> ਸਰਚ ਬਾਰ ਵਿੱਚ GChemPaint ਟਾਈਪ ਕਰੋ |
02:41 | GChemPaint ਆਈਕਨ ਉੱਤੇ ਕਲਿਕ ਕਰੋ । |
02:46 | ਅਸੀ GChemPaint ਐਪਲੀਕੇਸ਼ਨ ਨੂੰ ਟਰਮਿਨਲ ਵਿਚੋਂ ਵੀ ਖੋਲ ਸਕਦੇ ਹਾਂ । |
02:52 | CTRL , ALT ਅਤੇ T ਬਟਨਾ ਨੂੰ ਇੱਕੋ ਸਮੇਂ ਦਬਾਓ ਟਰਮਿਨਲ ਨੂੰ ਖੋਲ੍ਹਣ ਲਈ । |
02:58 | GChemPaint ਟਾਈਪ ਕਰੋ ਅਤੇ ਐਂਟਰ ਦਬਾਓ । |
03:04 | GChemPaint ਐਪਲੀਕੇਸ਼ਨ ਖੁਲਦੀ ਹੈ । |
03:08 | ਇੱਕ ਵਿਸ਼ੇਸ਼ GChemPaint ਵਿੰਡੋ ਇਸ ਪ੍ਰਕਾਰ ਦਿਖਦੀ ਹੈ । |
03:13 | ਇਹ ਮੈਨਿਊਬਾਰ ਹੈ । |
03:15 | ਹੋਰ ਵਿੰਡੋ ਬੇਸਡ ਐਪਲੀਕੇਸ਼ਨ ਦੀ ਤਰ੍ਹਾਂ ਹੀ , GChemPaint ਕੋਲ ਸਟੈਂਡਰਡ ਮੈਨਿਊਬਾਰ ਹੁੰਦਾ ਹੈ । |
03:22 | ਮੈਨਿਊਬਾਰ ਵਿਚ ਆਇਟਮਸ ਜਿਵੇਂ ਫਾਇਲ , ਐਡਿਟ, ਵਿਊ, ਟੂਲਸ, ਵਿੰਡੋਜ , ਅਤੇ ਹੈਲਪ ਆਪਸ਼ੰਸ ਸ਼ਾਮਿਲ ਹੁੰਦੇ ਹਨ । |
03:34 | ਟੂਲਬਾਰ ਕੋਲ ਸਭ ਤੋਂ ਜਿਆਦਾ ਵਰਤੋ ਹੋਏ ਕਮਾਂਡਸ ਆਈਕਨ ਦੇ ਰੂਪ ਵਿਚ ਹੁੰਦੇ ਹਨ । |
03:41 | ਇੱਥੇ ਇੱਕ ਨਵੀਂ ਫਾਇਲ ਖੋਲ੍ਹਣ ਲਈ ਆਈਕਨਸ ਹਨ । |
03:45 | ਮੌਜੂਦਾ ਫਾਇਲ ਖੋਲ੍ਹਣ ਲਈ, |
03:48 | ਫਾਇਲ ਸੇਵ ਕਰਨ ਲਈ ਅਤੇ ਫਾਇਲ ਪ੍ਰਿੰਟ ਕਰਨ ਲਈ । |
03:53 | ਇਹ ਡਿਸਪਲੇ ਏਰਿਆ ਹੈ । |
03:56 | ਡਿਸਪਲੇ ਏਰਿਆ ਫਾਇਲ ਦੇ ਸਟਰਕਚਰਸ ਅਤੇ ਕੰਟੈਂਟਸ ਨੂੰ ਦਿਖਾਉਂਦਾ ਹੈ , ਜੋ ਅਸੀ draw ਅਤੇ ਐਡਿਟ ਕਰਦੇ ਹਾਂ। |
04:06 | ਅਸੀਂ ਟੂਲਬਾਰ ਵਿਚੋਂ ਟੂਲਸ ਨੂੰ ਡਿਸਪਲੇ ਏਰਿਆ ਦੇ ਅੰਦਰ ਡਰੈਗ ਅਤੇ ਡਰਾਪ ਕਰ ਸਕਦੇ ਹਾਂ । |
04:14 | ਸਟੇਟਸਬਾਰ , ਮੌਜੂਦਾ GChemPaint ਦੀ ਹਲਚਲ ਦੇ ਬਾਰੇ ਵਿਚ ਜਾਣਕਾਰੀ ਦਿਖਾਉਂਦਾ ਹੈ । |
04:20 | ਇਹ ਮੈਨਿਊ ਆਇਟਮਸ ਦੇ ਬਾਰੇ ਵਿਚ ਪ੍ਰਸੰਗਿਕ ਜਾਣਕਾਰੀ ਨੂੰ ਵੀ ਦਿਖਾਉਂਦਾ ਹੈ । |
04:28 | ਹੁਣ ਮੈਂ ਡਾਕਿਊਮੈਂਟ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਸਮਝਾਵਾਂਗਾ। |
04:33 | ਡਾਕਿਊਮੈਂਟ ਪ੍ਰਾਪਰਟੀਜ ਵਿੰਡੋ ਖੋਲ੍ਹਣ ਲਈ |
04:37 | ਫਾਇਲ ਮੈਨਿਊ ਉੱਤੇ ਕਲਿਕ ਕਰੋ । |
04:39 | ਪ੍ਰਾਪਰਟੀਜ ਉੱਤੇ ਜਾਓ ਅਤੇ ਇਸ ਉੱਤੇ ਕਲਿਕ ਕਰੋ । |
04:43 | ਡਾਕਿਊਮੈਂਟ ਪ੍ਰਾਪਰਟੀਜ ਵਿੰਡੋ ਖੁਲਦੀ ਹੈ । |
04:47 | ਇਸ ਨੂੰ ਵੱਡਾ ਕਰਨ ਲਈ ਮੈਂ ਡਾਕਿਊਮੈਂਟ ਪ੍ਰਾਪਰਟੀਜ ਵਿੰਡੋ ਨੂੰ ਡਰੈਗ ਕਰਾਂਗਾ । |
04:53 | ਡਾਕਿਊਮੈਂਟ ਪ੍ਰਾਪਰਟੀਜ ਵਿੰਡੋ ਕੋਲ ਹੇਠਾਂ ਦਿੱਤੇ ਗਏ ਫੀਲਡਸ ਹੁੰਦੇ ਹਨ |
04:59 | Title - ਚਲੋ ਡਾਕਿਊਮੈਂਟ ਦਾ ਟਾਇਟਲ ਪ੍ਰੋਪੇਨ ( Propane ) ਟਾਈਪ ਕਰਦੇ ਹਾਂ । |
05:06 | Authors Name - ਚਲੋ ਆਥਰ ਦਾ ਨਾਮ ਮਾਧੁਰੀ ਟਾਈਪ ਕਰਦੇ ਹਾਂ। |
05:14 | Email - ਇਸਨੂੰ ਖਾਲੀ ਛੱਡ ਦਿੰਦੇ ਹਾਂ। |
05:17 | History - ਇਹ ਫੀਲਡ ਡਾਕਿਊਮੈਂਟ ਨੂੰ ਬਣਾਉਣ ਦੀ ਤਾਰੀਖ ( creation date ) ਦਿਖਾਉਂਦਾ ਹੈ। |
05:23 | ਇਹ ਡਾਕਿਊਮੈਂਟ ਦੀ ਰਿਵੀਜਨ ਡੇਟ ( revision date ) ਵੀ ਦਿਖਾਉਂਦਾ ਹੈ। |
05:28 | ਇਸਦਾ ਮਤਲੱਬ , ਇਹ ਡਾਕਿਊਮੈਂਟ ਦੀ ਅਗਲੀ ਬਦਲੀ ਗਈ ਡੇਟ ਵੀ ਦਿਖਾਉਂਦਾ ਹੈ। |
05:35 | Theme - ਚਲੋ ਇਸ ਫੀਲਡ ਨੂੰ GChemPaint ਲਈ ਛੱਡ ਦਿੰਦੇ ਹਾਂ । |
05:39 | Comments - ਕਮੈਂਟਸ ਫੀਲਡ ਵਿੱਚ , ਅਸੀ ਡਾਕਿਊਮੈਂਟ ਨਾਲ ਸੰਬੰਧਿਤ ਟੈਕਸਟ ਜੋੜ ਸਕਦੇ ਹਾਂ । |
05:46 | ਚਲੋ ਕੰਪਾਉਂਡ ਦਾ ਨਾਮ ਅਤੇ ਇਸਦਾ ਫਾਰਮੂਲਾ ਐਂਟਰ ਕਰਦੇ ਹਾਂ। |
05:51 | Propane CH3 - CH2 - CH3 |
06:01 | ਵਿੰਡੋ ਬੰਦ ਕਰਨ ਲਈ ਕਲੋਜ ਬਟਨ ਉੱਤੇ ਕਲਿਕ ਕਰਦੇ ਹਾਂ । |
06:05 | ਅੱਗੇ, ਟੂਲਬਾਕਸ ਦੇ ਬਾਰੇ ਵਿੱਚ ਸਿਖਦੇ ਹਾਂ । |
06:09 | ਟੂਲਬਾਕਸ ਦੇ ਕੋਲ ਵਖ ਵਖ ਟੂਲਸ ਲਈ ਬਟਨਸ ਹਨ । |
06:14 | ਟੂਲਬਾਕਸ, ਐਕਟਿਵ ਡਾਕਿਊਮੈਂਟ ਵਿੰਡੋ ਦੇ ਨਾਲ ਦਿਖਾਇਆ ਜਾਂਦਾ ਹੈ । |
06:20 | ਹੁਣ ਟੂਲਬਾਕਸ ਬਟਨਾਂ ਦੀ ਵਰਤੋ ਕਰਕੇ ਸਟਰਕਚਰਸ ਬਣਾਉਂਦੇ ਹਾਂ। |
06:25 | ਸਭ ਤੋਂ ਪਹਿਲਾਂ ਪ੍ਰੋਪੇਨ ਦਾ ਸਟਰਕਚਰ ਬਣਾਉਂਦੇ ਹਾਂ। |
06:30 | ਪ੍ਰੋਪੇਨ CH3 - CH2 - CH3 ਹੈ |
06:36 | ਕਾਰਬਨ ਚੇਨ ਬਣਾਉਣ ਲਈ ਟੂਲ ਬਾਕਸ ਵਿਚੋਂ add a chain ਟੂਲ ਦੀ ਵਰਤੋ ਕਰਦੇ ਹਾਂ । |
06:42 | Add a chain ਟੂਲ ਉੱਤੇ ਕਲਿਕ ਕਰੋ , |
06:45 | ਅਤੇ ਫਿਰ Display area ਉੱਤੇ ਕਲਿਕ ਕਰੋ । |
06:48 | Display area ਉੱਤੇ Carbon ਚੇਨ ਬਣੀ ਹੈ । |
06:53 | ਚੇਨ ਦੀ ਓਰੀਏੰਟੇਸ਼ਨ ਬਦਲਨ ਦੇ ਲਈ , |
06:57 | Add a chain ਟੂਲ ਉੱਤੇ ਕਲਿਕ ਕਰੋ , |
07:00 | Display area ਵਿੱਚ , ਚੇਨ ਨੂੰ ਓਰੀਏੰਟ ਕਰਨ ਲਈ ਖੱਬੇ ਮਾਉਸ ਬਟਨ ਨੂੰ ਦਬਾ ਕੇ ਰਖੋ। |
07:07 | ਖੱਬੇ ਮਾਉਸ ਬਟਨ ਨੂੰ ਤੱਦ ਤੱਕ ਨਾ ਛੱਡੋ ਜਦੋਂ ਤੱਕ ਚੇਨ ਦੀ ਦਿਸ਼ਾ ਨਿਸ਼ਚਿਤ ਨਾ ਹੋ ਜਾਵੇ । |
07:15 | ਦਿਸ਼ਾ ਨਿਸ਼ਚਿਤ ਕਰਨ ਦੇ ਬਾਅਦ ਖੱਬੇ ਮਾਉਸ ਬਟਨ ਨੂੰ ਛੱਡ ਦਿਓ । |
07:20 | ਅਸੀ ਵੇਖਦੇ ਹਾਂ ਕਿ ਕਾਰਬਨ ਚੇਨ ਬਣ ਗਈ ਹੈ । |
07:24 | ਧਿਆਨ ਰਖੋ ਜੇਕਰ ਇਕ ਵਾਰ ਅਸੀ Display area ਉੱਤੇ ਕਲਿਕ ਕਰਦੇ ਹਾਂ , ਤਾਂ ਚੇਨ ਦੀ ਲੰਬਾਈ ਅਤੇ ਓਰੀਏੰਟੇਸ਼ਨ ਨਿਸ਼ਚਿਤ ਹੋ ਜਾਂਦੀ ਹੈ । |
07:33 | ਹੁਣ ਚੇਨ ਦੇ ਹਰ ਇੱਕ ਸਥਾਨ ਉੱਤੇ atoms ਨੂੰ ਦਿਖਾਉਂਦੇ ਹਾਂ। |
07:39 | ਇੱਥੇ ਸਾਡੇ ਕੋਲ atoms ਨੂੰ ਦਿਖਾਉਣ ਲਈ 3 ਸਥਾਨ ਹਨ । |
07:43 | ਪਹਿਲੇ ਸਥਾਨ ਉੱਤੇ ਰਾਇਟ ਕਲਿਕ ਕਰੋ । |
07:47 | ਇੱਕ Submenu ਖੁਲਦਾ ਹੈ । |
07:49 | Atom ਚੁਣੋ ਅਤੇ atoms ਨੂੰ ਉਸ ਸਥਾਨ ਤੇ ਦਿਖਾਉਣ ਲਈ Display symbol ਉੱਤੇ ਕਲਿਕ ਕਰੋ । |
07:59 | ਇਸ ਤਰ੍ਹਾਂ, ਸਾਰੇ ਸਥਾਨਾਂ ਉੱਤੇ atoms ਨੂੰ ਦਿਖਾਉਂਦੇ ਹਾਂ। |
08:04 | ਰਾਇਟ ਕਲਿਕ ਕਰਕੇ Atom ਨੂੰ ਚੁਣੋ । |
08:07 | Display symbol ਉੱਤੇ ਕਲਿਕ ਕਰੋ । |
08:12 | ਇੱਥੇ Propane ਦਾ ਸਟਰਕਚਰ ਬਣਾਇਆ ਗਿਆ ਹੈ। |
08:17 | ਅੱਗੇ, ਚਲੋ ਉਸੇ ਵਿੰਡੋ ਉੱਤੇ pentane ਦਾ ਸਟਰਕਚਰ ਬਣਾਉਂਦੇ ਹਾਂ। |
08:23 | Add a chain ਟੂਲ ਉੱਤੇ ਕਲਿਕ ਕਰੋ , |
08:26 | ਫਿਰ Display area ਉੱਤੇ ਕਲਿਕ ਕਰੋ । |
08:29 | ਚੇਨ ਦੀ ਲੰਬਾਈ ਵਧਾਉਣ ਦੇ ਲਈ, ਖੱਬੇ ਮਾਉਸ ਬਟਨ ਨੂੰ ਦਬਾ ਕੇ ਰਖੋ ਅਤੇ ਕਰਸਰ ਨੂੰ ਖਿਚੋ । |
08:36 | ਓਰੀਏੰਟੇਸ਼ਨ ਨੂੰ ਲੋੜੀਂਦੀ ਦਿਸ਼ਾ ਵਿੱਚ ਬਦਲੋ ਅਤੇ ਖੱਬੇ ਮਾਉਸ ਬਟਨ ਨੂੰ ਛੱਡ ਦਿਓ । |
08:43 | ਹੁਣ ਸਾਰੇ ਸਥਾਨਾਂ ਉੱਤੇ atoms ਨੂੰ ਦਿਖਾਉਂਦੇ ਹਾਂ। |
08:47 | ਇੱਥੇ ਸਾਡੇ ਕੋਲ atoms ਨੂੰ ਦਿਖਾਉਣ ਲਈ 5 ਸਥਾਨ ਹਨ । |
08:52 | ਪਹਿਲੇ ਸਥਾਨ ਉੱਤੇ atoms ਨੂੰ ਦਿਖਾਉਣ ਲਈ , ਰਾਇਟ ਕਲਿਕ ਕਰੋ । ਇੱਕ ਸਬਮੈਨਿਊ ਖੁਲਦਾ ਹੈ । |
08:58 | Atoms ਨੂੰ ਚੁਣੋ ਅਤੇ ਫਿਰ Display symbol ਉੱਤੇ ਕਲਿਕ ਕਰੋ । |
09:03 | ਇਸੇ ਤਰ੍ਹਾਂ ਚਲੋ atoms ਨੂੰ ਸਾਰੇ ਸਥਾਨਾਂ ਉੱਤੇ ਦਿਖਾਉਂਦੇ ਹਾਂ। |
09:17 | ਇੱਥੇ pentane ਦਾ ਸਟਰਕਚਰ ਬਣਾਇਆ ਗਿਆ ਹੈ । |
09:21 | ਹੁਣ ਫਾਇਲ ਨੂੰ ਸੇਵ ਕਰਦੇ ਹਾਂ। |
09:24 | File ਮੈਨਿਊ ਉੱਤੇ ਕਲਿਕ ਕਰੋ , Save as ਨੂੰ ਚੁਣੋ। |
09:27 | Save as ਡਾਇਲਾਗ ਬਾਕਸ ਖੁਲਦਾ ਹੈ । |
09:30 | File type ਦੇ ਲਈ, ਡਰਾਪ ਡਾਉਨ ਐਰੋ ਉੱਤੇ ਕਲਿਕ ਕਰੋ । |
09:35 | ਕਈ ਪ੍ਰਕਾਰ ਦੇ ਸੇਵ ਫਾਰਮੇਟਸ ਦੇਖੇ ਗਏ ਹਨ। |
09:39 | 2D Chemical structure ਨੂੰ ਚੁਣੋ |
09:43 | ਫਾਇਲ ਦਾ ਨਾਮ propane.gchempaint , ਟਾਈਪ ਕਰੋ , |
09:52 | ਅਤੇ ਸੇਵ ਬਟਨ ਉੱਤੇ ਕਲਿਕ ਕਰੋ । |
09:55 | .gchempaint ਐਕਸਟੈਂਸ਼ਨ ਦੇ ਨਾਲ ਫਾਇਲ ਸੇਵ ਹੋਈ ਹੈ । |
10:00 | ਇਸਦੇ ਨਾਲ , ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |
10:04 | ਚਲੋ ਇਸਦਾ ਸਾਰ ਕਰਦੇ ਹਾਂ । |
10:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ , |
10:09 | GChemPaint ਦੇ ਬਾਰੇ ਵਿੱਚ, ਵਰਤੋ ਅਤੇ ਮੁਨਾਫ਼ੇ ਦੇ ਬਾਰੇ ਵਿਚ |
10:12 | ਸੰਸਥਾਪਨ |
10:14 | ਇੱਕ ਨਵੀਂ ਫਾਇਲ ਖੋਲ੍ਹਣਾ |
10:16 | ਮੈਨਿਊਬਾਰ , ਟੂਲਬਾਰ ਅਤੇ ਸਟੇਟਸ ਬਾਰ |
10:20 | ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਵੀ ਸਿਖਿਆ |
10:23 | ਡਿਸਪਲੇ ਏਰਿਆ |
10:25 | ਡਾਕਿਊਮੈਂਟ ਦੀਆਂ ਵਿਸ਼ੇਸ਼ਤਾਵਾਂ, ਟੂਲ ਬਾਕਸ ਦੀ ਵਰਤੋ ਕਰਨਾ ਅਤੇ |
10:28 | .gchempaint ਐਕਸਟੈਂਸ਼ਨ ਦੇ ਨਾਲ ਡਰਾਇੰਗ ਸੇਵ ਕਰਨਾ |
10:33 | ਇੱਕ ਅਸਾਇਨਮੈਂਟ ਦੇ ਲਈ , ਮੈਂ ਚਾਹੁੰਦਾ ਹਾਂ ਕੀ ਤੁਸੀਂ |
10:36 | 1. n-hexane ਅਤੇ n-octane ਦੇ ਸਟਰਕਚਰਸ ਬਣਾਓ |
10:41 | 2. ਓਰੀਏੰਟੇਸ਼ਨ ਨੂੰ ਬਦਲੋ |
10:43 | 3. ਹਰ ਇੱਕ ਸਥਾਨ ਉੱਤੇ atoms ਨੂੰ ਦਿਖਾਓ। |
10:47 | ਅਸਾਇਨਮੈਂਟ ਦੀ ਆਉਟਪੁਟ ਇਸ ਪ੍ਰਕਾਰ ਦੀ ਦਿਖਣੀ ਚਾਹੀਦੀ ਹੈ। |
10:53 | ਇਸ URL ਉੱਤੇ ਉਪਲੱਬਧ ਵਿਡਿਓ ਵੇਖੋ |
10:57 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ। |
11:00 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
11:05 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ : |
11:07 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ |
11:10 | ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ । |
11:14 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial . org ਨੂੰ ਲਿਖੋ । |
11:21 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
11:26 | ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
11:34 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । |
11:40 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |