Difference between revisions of "PHP-and-MySQL/C3/MySQL-Part-3/Punjabi"

From Script | Spoken-Tutorial
Jump to: navigation, search
(Created page with " {| border = 1 !Time !Narration |- |0:00 |ਸੱਤ ਸ਼੍ਰੀ ਅਕਾਲ, ਤੁਹਾਡਾ ਫਿਰ ਤੋ ਸਵਾਗਤ ਹੈ । ਇਸ ਟਿਊਟ...")
 
Line 1: Line 1:
 
+
{| border = 1
 
+
!Time
{| border = 1
+
!Narration
!Time
+
!Narration
+
 
+
  
|-  
 
|-  
|0:00
+
|00:00
 
|ਸੱਤ ਸ਼੍ਰੀ ਅਕਾਲ,  ਤੁਹਾਡਾ ਫਿਰ ਤੋ ਸਵਾਗਤ ਹੈ ।  ਇਸ ਟਿਊਟੋਰਿਅਲ ਵਿੱਚ ਅਸੀ ਡਾਟਾਬੇਸ ਵਿੱਚ ਕੁੱਝ ਡਾਟਾ ਲਿਖਾਂਗੇ ।  
 
|ਸੱਤ ਸ਼੍ਰੀ ਅਕਾਲ,  ਤੁਹਾਡਾ ਫਿਰ ਤੋ ਸਵਾਗਤ ਹੈ ।  ਇਸ ਟਿਊਟੋਰਿਅਲ ਵਿੱਚ ਅਸੀ ਡਾਟਾਬੇਸ ਵਿੱਚ ਕੁੱਝ ਡਾਟਾ ਲਿਖਾਂਗੇ ।  
  
|-  
 
|-  
|0:07
+
|00:07
 
|ਇਹ ਕਰਨ ਲਈ ਅਸੀ ਆਪਣੇ mysql query ਫੰਕਸ਼ਨ ਦਾ ਇਸਤੇਮਾਲ ਕਰਾਂਗੇ ।  
 
|ਇਹ ਕਰਨ ਲਈ ਅਸੀ ਆਪਣੇ mysql query ਫੰਕਸ਼ਨ ਦਾ ਇਸਤੇਮਾਲ ਕਰਾਂਗੇ ।  
  
|-  
 
|-  
|0:12
+
|00:12
 
|ਹੁਣ ਤੁਸੀ ਇੱਥੇ ਵੇਖ ਸੱਕਦੇ ਹੋ ਕਿ ਸਾਡੇ ਕੋਲ ਸਾਡੇ ਰਿਕਾਰਡਸ ਹਨ ।  
 
|ਹੁਣ ਤੁਸੀ ਇੱਥੇ ਵੇਖ ਸੱਕਦੇ ਹੋ ਕਿ ਸਾਡੇ ਕੋਲ ਸਾਡੇ ਰਿਕਾਰਡਸ ਹਨ ।  
  
|-  
 
|-  
|0:16
+
|00:16
 
|ਮੈਂ ਇਸ ਟਿਊਟੋਰਿਅਲ ਨੂੰ ਫਿਰ ਤੋ ਕਰ ਰਿਹਾ ਹਾਂ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਕੀਤਾ ਸੀ ,  ਉਹ ਕੰਮ ਨਹੀ ਕੀਤਾ ਸੀ ।   
 
|ਮੈਂ ਇਸ ਟਿਊਟੋਰਿਅਲ ਨੂੰ ਫਿਰ ਤੋ ਕਰ ਰਿਹਾ ਹਾਂ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਕੀਤਾ ਸੀ ,  ਉਹ ਕੰਮ ਨਹੀ ਕੀਤਾ ਸੀ ।   
  
|-  
 
|-  
|0:22
+
|00:22
 
|ਹੁਣ ਸਭ ਤੋ ਪਹਿਲਾਂ,  ਮੈਂ ਇਸ ਡਾਟਾ ਨੂੰ ਡਿਲੀਟ ਕਰ ਦਿੰਦਾ ਹਾਂ ।  
 
|ਹੁਣ ਸਭ ਤੋ ਪਹਿਲਾਂ,  ਮੈਂ ਇਸ ਡਾਟਾ ਨੂੰ ਡਿਲੀਟ ਕਰ ਦਿੰਦਾ ਹਾਂ ।  
  
|-  
 
|-  
|0:29
+
|00:29
 
| ਠੀਕ ਹੈ ।  ਤਾਂ ਸਾਡੇ ਕੋਲ ਇੱਕ ਖਾਲੀ ਟੇਬਲ ਹੈ ,  ਸਾਡੇ ਟੇਬਲ ਵਿੱਚ ਇਸ ਸਮੇਂ ਕੋਈ ਵੀ ਡਾਟਾ ਨਹੀਂ ਹੈ  ।  
 
| ਠੀਕ ਹੈ ।  ਤਾਂ ਸਾਡੇ ਕੋਲ ਇੱਕ ਖਾਲੀ ਟੇਬਲ ਹੈ ,  ਸਾਡੇ ਟੇਬਲ ਵਿੱਚ ਇਸ ਸਮੇਂ ਕੋਈ ਵੀ ਡਾਟਾ ਨਹੀਂ ਹੈ  ।  
  
|-  
 
|-  
|0:37
+
|00:37
 
|ਅਸੀ ਵੇਖ ਸਕਦੇ ਹਾਂ ਕਿ ਇੱਥੇ ਕੁੱਝ ਵੀ ਨਹੀਂ ਹੈ ।  
 
|ਅਸੀ ਵੇਖ ਸਕਦੇ ਹਾਂ ਕਿ ਇੱਥੇ ਕੁੱਝ ਵੀ ਨਹੀਂ ਹੈ ।  
  
|-  
 
|-  
|0:40
+
|00:40
 
|ਇੱਥੇ ਕੇਵਲ ਸਾਡੇ ਫੀਲਡਸ  ਦੇ ਨਾਮ ਹਨ ।  
 
|ਇੱਥੇ ਕੇਵਲ ਸਾਡੇ ਫੀਲਡਸ  ਦੇ ਨਾਮ ਹਨ ।  
  
|-  
 
|-  
|0:43
+
|00:43
 
|ਇਸਦੇ ਨਾਲ ਇੱਥੇ ਸ਼ੁਰੂ ਕਰਨ ਲਈ ,  ਚਲੋ ਇਸਨੂੰ ਕੇਵਲ ਕਮੇੰਟ ਕਰਦੇ ਹਾਂ ।  
 
|ਇਸਦੇ ਨਾਲ ਇੱਥੇ ਸ਼ੁਰੂ ਕਰਨ ਲਈ ,  ਚਲੋ ਇਸਨੂੰ ਕੇਵਲ ਕਮੇੰਟ ਕਰਦੇ ਹਾਂ ।  
  
|-  
 
|-  
|0:47
+
|00:47
 
|ਹੁਣ write some data .  ਫਿਰ ਅਸੀ ਇੱਕ query ਨਿਰਧਾਰਤ ਕਰਾਂਗੇ ਜੋ ਡਾਟਾ ਲਿਖੇਗਾ ।  
 
|ਹੁਣ write some data .  ਫਿਰ ਅਸੀ ਇੱਕ query ਨਿਰਧਾਰਤ ਕਰਾਂਗੇ ਜੋ ਡਾਟਾ ਲਿਖੇਗਾ ।  
  
|-  
 
|-  
|0:52
+
|00:52
 
|ਹੁਣ write ਅਤੇ ਅਸੀ mysql query ਫੰਕਸ਼ਨ ( fuction )  ਵਰਤੋ ਕਰਾਂਗੇ ।  
 
|ਹੁਣ write ਅਤੇ ਅਸੀ mysql query ਫੰਕਸ਼ਨ ( fuction )  ਵਰਤੋ ਕਰਾਂਗੇ ।  
  
|-  
 
|-  
|0:57
+
|00:57
 
|ਅਤੇ ਇਹ ਠੀਕ 1 ਪੈਰਾਮੀਟਰ ਲੈਂਦਾ ਹੈ ਜੋ ਕਿ ਸਾਡੀ sql ਕਵੇਰੀ ਹੈ ।  
 
|ਅਤੇ ਇਹ ਠੀਕ 1 ਪੈਰਾਮੀਟਰ ਲੈਂਦਾ ਹੈ ਜੋ ਕਿ ਸਾਡੀ sql ਕਵੇਰੀ ਹੈ ।  
  
|-  
 
|-  
|1:02
+
|01:02
 
|ਇਸਨੂੰ ਕਰਨ ਲਈ ,  ਡਾਟਾ ਨੂੰ ਵਿਚ ਪਾਉਣ ਲਈ ਅਸੀ INSERT ਟਾਈਪ ਕਰਾਂਗੇ ।  
 
|ਇਸਨੂੰ ਕਰਨ ਲਈ ,  ਡਾਟਾ ਨੂੰ ਵਿਚ ਪਾਉਣ ਲਈ ਅਸੀ INSERT ਟਾਈਪ ਕਰਾਂਗੇ ।  
  
|-  
 
|-  
|1:06
+
|01:06
 
|ਅਸੀ INSERT INTO ਲਿਖਣ ਜਾ ਰਹੇ ਹਾਂ ।  
 
|ਅਸੀ INSERT INTO ਲਿਖਣ ਜਾ ਰਹੇ ਹਾਂ ।  
  
|-  
 
|-  
|1:09
+
|01:09
 
|ਹੁਣ ਇਸਨੂੰ ਵੱਡੇ ਅੱਖਰ ਵਿੱਚ ਲਿਖਣ ਦਾ ਕਾਰਨ ਇਹ ਹੈ , ਕਿਉਂਕਿ ਇਹ sql ਕੋਡ ਹੈ ।  
 
|ਹੁਣ ਇਸਨੂੰ ਵੱਡੇ ਅੱਖਰ ਵਿੱਚ ਲਿਖਣ ਦਾ ਕਾਰਨ ਇਹ ਹੈ , ਕਿਉਂਕਿ ਇਹ sql ਕੋਡ ਹੈ ।  
  
|-  
 
|-  
|1:14
+
|01:14
 
|ਜੇਕਰ ਮੈਂ ਕੁੱਝ ਵੀ ਵੱਡੇ ਅੱਖਰ ਵਿੱਚ ਲਿਖਦਾ ਹਾਂ ਇਸਦਾ ਮਤਲੱਬ ਇਹ sql ਕੋਡ ਹੈ ।  
 
|ਜੇਕਰ ਮੈਂ ਕੁੱਝ ਵੀ ਵੱਡੇ ਅੱਖਰ ਵਿੱਚ ਲਿਖਦਾ ਹਾਂ ਇਸਦਾ ਮਤਲੱਬ ਇਹ sql ਕੋਡ ਹੈ ।  
  
|-  
 
|-  
|1:19
+
|01:19
 
|ਜੇਕਰ ਮੈਂ ਕੁੱਝ ਵੀ ਛੋਟੇ ਅੱਖਰਾਂ ਵਿੱਚ ਲਿਖਦਾ ਹਾਂ ਇਸਦਾ ਮਤਲੱਬ ਇਹ ਜਾਂ ਤਾਂ ਟੇਬਲ ( ਤਾਲਿਕਾ ) ਦਾ ਨਾਮ ਜਾਂ ਡਾਟਾਬੇਸ ਦਾ ਨਾਮ ਜਾਂ ਫਿਰ ਇਹ ਡਾਟਾ ਹੈ ਜਿਨੂੰ ਮੈਂ ਡਾਟਾਬੇਸ ਵਿੱਚ ਲਿਖ ਰਿਹਾ ਹਾਂ ।  
 
|ਜੇਕਰ ਮੈਂ ਕੁੱਝ ਵੀ ਛੋਟੇ ਅੱਖਰਾਂ ਵਿੱਚ ਲਿਖਦਾ ਹਾਂ ਇਸਦਾ ਮਤਲੱਬ ਇਹ ਜਾਂ ਤਾਂ ਟੇਬਲ ( ਤਾਲਿਕਾ ) ਦਾ ਨਾਮ ਜਾਂ ਡਾਟਾਬੇਸ ਦਾ ਨਾਮ ਜਾਂ ਫਿਰ ਇਹ ਡਾਟਾ ਹੈ ਜਿਨੂੰ ਮੈਂ ਡਾਟਾਬੇਸ ਵਿੱਚ ਲਿਖ ਰਿਹਾ ਹਾਂ ।  
  
|-   
 
|-   
|1:28
+
|01:28
 
|ਹੁਣ INSERT INTO people ਕਿਉਂਕਿ ਇਹ ਇੱਥੇ ਸਾਡੇ ਟੇਬਲ ( ਤਾਲਿਕਾ ) ਦਾ ਨਾਮ ਹੈ ।  
 
|ਹੁਣ INSERT INTO people ਕਿਉਂਕਿ ਇਹ ਇੱਥੇ ਸਾਡੇ ਟੇਬਲ ( ਤਾਲਿਕਾ ) ਦਾ ਨਾਮ ਹੈ ।  
  
|-  
 
|-  
|1:33
+
|01:33
 
|INSERT INTO people ਅਤੇ ਫਿਰ VALUES ਅਤੇ ਫਿਰ ਬਰੈਕੇਟਸ ਵਿੱਚ ਅਸੀ ਹਰ ਇੱਕ ਵੇਲਿਊ ਲਈ ਕੁੱਝ ਸਥਾਨ ਬਣਾਵਾਂਗੇ।  
 
|INSERT INTO people ਅਤੇ ਫਿਰ VALUES ਅਤੇ ਫਿਰ ਬਰੈਕੇਟਸ ਵਿੱਚ ਅਸੀ ਹਰ ਇੱਕ ਵੇਲਿਊ ਲਈ ਕੁੱਝ ਸਥਾਨ ਬਣਾਵਾਂਗੇ।  
  
|-  
 
|-  
|1:42
+
|01:42
 
|ਹੁਣ ਸਾਨੂੰ 1 , 2 , 3 , 4 , 5 ਮਿਲ ਗਿਆ ।  
 
|ਹੁਣ ਸਾਨੂੰ 1 , 2 , 3 , 4 , 5 ਮਿਲ ਗਿਆ ।  
  
|-  
 
|-  
|1:46
+
|01:46
 
|ਇੱਥੇ ਉੱਤੇ 5 fields ਹਨ ਹੁਣ ਸਾਨੂੰ ਡਾਟਾਬੇਸ  ਦੇ ਠੀਕ 5 ਭਾਗ ਇੱਥੇ ਲਿਖਣ ਦੀ ਜ਼ਰੂਰਤ ਹੈ ।  
 
|ਇੱਥੇ ਉੱਤੇ 5 fields ਹਨ ਹੁਣ ਸਾਨੂੰ ਡਾਟਾਬੇਸ  ਦੇ ਠੀਕ 5 ਭਾਗ ਇੱਥੇ ਲਿਖਣ ਦੀ ਜ਼ਰੂਰਤ ਹੈ ।  
  
|-  
 
|-  
|1:53
+
|01:53
 
|ਸਾਨੂੰ id ,  firstname ,  lastname ,  ਇਸੇ ਤਰਾਂ ਨਾਲ ਹੇਠਾਂ gender ਤੱਕ ਦੀ ਲੋੜ ਹੈ ।  
 
|ਸਾਨੂੰ id ,  firstname ,  lastname ,  ਇਸੇ ਤਰਾਂ ਨਾਲ ਹੇਠਾਂ gender ਤੱਕ ਦੀ ਲੋੜ ਹੈ ।  
  
|-  
 
|-  
|1:58
+
|01:58
 
|ਇਹ ਅੰਦਰ ਬਨਾਏ ਜਾਂਦੇ ਹਨ ਜਾਂ ਸਿੰਗਲ  ਕੋਟਸ ਦੀ ਵਰਤੋ ਕਰਕੇ ਜੋ ਕਿ ਸੈਮੀਕੋਲਨ ਦੁਆਰਾ ਵੱਖ ਕੀਤੇ ਗਏ ਹਨ ।  
 
|ਇਹ ਅੰਦਰ ਬਨਾਏ ਜਾਂਦੇ ਹਨ ਜਾਂ ਸਿੰਗਲ  ਕੋਟਸ ਦੀ ਵਰਤੋ ਕਰਕੇ ਜੋ ਕਿ ਸੈਮੀਕੋਲਨ ਦੁਆਰਾ ਵੱਖ ਕੀਤੇ ਗਏ ਹਨ ।  
  
|-   
 
|-   
|2:07
+
|02:07
 
|ਡਬਲ ਕੋਟਸ ਦੀ ਵਰਤੋ ਨਾ ਕਰਨ ਦਾ ਕਾਰਨ ਇਹ ਹੈ , ਕਿਉਂਕਿ ਇਹ ਸਾਨੂੰ ਅੰਤ ਵਿੱਚ ਜਾਂ ਸ਼ੁਰੂ ਵਿੱਚ ਮਿਲੇ ਅਤੇ ਇੱਥੇ ਖਤਮ ਹੋ ਰਹੇ ਹਨ ।  
 
|ਡਬਲ ਕੋਟਸ ਦੀ ਵਰਤੋ ਨਾ ਕਰਨ ਦਾ ਕਾਰਨ ਇਹ ਹੈ , ਕਿਉਂਕਿ ਇਹ ਸਾਨੂੰ ਅੰਤ ਵਿੱਚ ਜਾਂ ਸ਼ੁਰੂ ਵਿੱਚ ਮਿਲੇ ਅਤੇ ਇੱਥੇ ਖਤਮ ਹੋ ਰਹੇ ਹਨ ।  
  
|-  
 
|-  
|2:15
+
|02:15
 
|ਸਾਨੂੰ ਇੱਥੇ ਆਪਣੀ id ਸ਼ਾਮਿਲ ਕਰਨ ਦੀ ਲੋੜ ਨਹੀਂ ਹੈ ।  
 
|ਸਾਨੂੰ ਇੱਥੇ ਆਪਣੀ id ਸ਼ਾਮਿਲ ਕਰਨ ਦੀ ਲੋੜ ਨਹੀਂ ਹੈ ।  
  
|-  
 
|-  
|2:18
+
|02:18
 
|ਅਗਲਾ ਸਾਡਾ firstname ਹੈ -  ਹੁਣ ਮੈਂ Alex ਲਿਖਾਂਗਾ ।  
 
|ਅਗਲਾ ਸਾਡਾ firstname ਹੈ -  ਹੁਣ ਮੈਂ Alex ਲਿਖਾਂਗਾ ।  
  
|-  
 
|-  
|2:22
+
|02:22
 
|ਮੇਰਾ lastname ਮੈਂ Garret ਲਿਖਾਂਗਾ ।  
 
|ਮੇਰਾ lastname ਮੈਂ Garret ਲਿਖਾਂਗਾ ।  
  
|-  
 
|-  
|2:25
+
|02:25
 
|ਮੇਰੀ ਜਨਮਮਿਤੀ ਲਈ ਮੈਂ ਇੱਕ date ( ਡੇਟ ) ਫੰਕਸ਼ਨ ਬਣਾਵਾਂਗਾ ਜੋਕਿ ਵੇਰਿਏਬਲ date  ਦੇ ਬਰਾਬਰ ਹੈ ।  
 
|ਮੇਰੀ ਜਨਮਮਿਤੀ ਲਈ ਮੈਂ ਇੱਕ date ( ਡੇਟ ) ਫੰਕਸ਼ਨ ਬਣਾਵਾਂਗਾ ਜੋਕਿ ਵੇਰਿਏਬਲ date  ਦੇ ਬਰਾਬਰ ਹੈ ।  
  
|-  
 
|-  
|2:31
+
|02:31
 
|ਮੈਂ ਇਸਨੂੰ ਵਿਸ਼ੇਸ਼ ਸੰਰਚਨਾ ਵਿੱਚ ਲਿਖਾਂਗਾ ।  
 
|ਮੈਂ ਇਸਨੂੰ ਵਿਸ਼ੇਸ਼ ਸੰਰਚਨਾ ਵਿੱਚ ਲਿਖਾਂਗਾ ।  
  
|-  
 
|-  
|2:35
+
|02:35
 
|ਅਸੀ ਇੱਥੇ ਆਪਣੇ ਡਾਟਾਬੇਸ ਵਿਚ ਵੇਖ ਸੱਕਦੇ ਹਾਂ ਕਿ ਜਦੋਂ ਅਸੀ ਵੇਲਿਊ ਸ਼ਾਮਿਲ ਕਰਦੇ ਹਾਂ ,  ਅਸੀ ਹੇਠਾਂ ਆ ਸੱਕਦੇ ਹਾਂ ਅਤੇ ਵੇਖ ਸੱਕਦੇ ਹਾਂ ਕਿ ਸਾਡੇ ਕੈਲੇਂਡਰ ਫੰਕਸ਼ਨ ਵਿੱਚ ਮਿਤੀ ਹੈ ।  
 
|ਅਸੀ ਇੱਥੇ ਆਪਣੇ ਡਾਟਾਬੇਸ ਵਿਚ ਵੇਖ ਸੱਕਦੇ ਹਾਂ ਕਿ ਜਦੋਂ ਅਸੀ ਵੇਲਿਊ ਸ਼ਾਮਿਲ ਕਰਦੇ ਹਾਂ ,  ਅਸੀ ਹੇਠਾਂ ਆ ਸੱਕਦੇ ਹਾਂ ਅਤੇ ਵੇਖ ਸੱਕਦੇ ਹਾਂ ਕਿ ਸਾਡੇ ਕੈਲੇਂਡਰ ਫੰਕਸ਼ਨ ਵਿੱਚ ਮਿਤੀ ਹੈ ।  
  
|-  
 
|-  
|2:44
+
|02:44
 
|ਹੁਣ 23rd ਉੱਤੇ ਕਲਿਕ ਕਰਨ ਤੇ,  ਅਸੀ ਇਸ ਫੀਲਡ  ਦੇ ਦੁਆਰੇ ਲਈ ਗਈ ਸੰਰਚਨਾ ਵੇਖ ਸਕਦੇ ਹਾਂ ।  
 
|ਹੁਣ 23rd ਉੱਤੇ ਕਲਿਕ ਕਰਨ ਤੇ,  ਅਸੀ ਇਸ ਫੀਲਡ  ਦੇ ਦੁਆਰੇ ਲਈ ਗਈ ਸੰਰਚਨਾ ਵੇਖ ਸਕਦੇ ਹਾਂ ।  
  
|-   
 
|-   
|2:50
+
|02:50
 
|ਇਹ ਸਾਲ ਦੀ  ਲੰਬੀ ਸੰਰਚਨਾ ਹੈ ।  
 
|ਇਹ ਸਾਲ ਦੀ  ਲੰਬੀ ਸੰਰਚਨਾ ਹੈ ।  
  
|-  
 
|-  
|2:52
+
|02:52
 
|ਅਗਲਾ ਮਹੀਨਾ ਹੈ ਅਤੇ ਫਿਰ ਦਿਨ ।  
 
|ਅਗਲਾ ਮਹੀਨਾ ਹੈ ਅਤੇ ਫਿਰ ਦਿਨ ।  
  
|-  
 
|-  
|2:55
+
|02:55
 
|ਹੁਣ 2009 02 23 ਜੋਕਿ 2nd ਦੀ 23rd ,  2009 ਹੈ ।  
 
|ਹੁਣ 2009 02 23 ਜੋਕਿ 2nd ਦੀ 23rd ,  2009 ਹੈ ।  
  
|-  
 
|-  
|3:02
+
|03:02
 
|ਹੁਣ ਅਸੀ ਇੱਥੇ ਕੀ ਕਰ ਸਕਦੇ ਹਾਂ ਕਿ ਆਪਣੇ ਡੇਟ ( date )  ਫੰਕਸ਼ਨ ਦੀ ਸੰਰਚਨਾ ਵੱਡੇ Y m ਅਤੇ ਫਿਰ d ਵਿੱਚ ਕਰ ਸਕਦੇ ਹਾਂ ,  ਸੰਰਚਨਾ ਜਿਵੇਂ ਸਾਨੂੰ ਚਾਹੀਦੀ ਹੈ ਉਸਨੂੰ ਪਾਉਣ ਲਈ ਅਸੀ ਇਸਦੇ ਵਿੱਚ ਹਾਇਫ਼ਨ ਚਿਨ੍ਹ ਦੀ ਵਰਤੋ ਕਰ ਸਕਦੇ ਹਾਂ ।  
 
|3:13
+
|03:13
 
|ਹੁਣ ਇਹ ਇਸ ਪ੍ਰਕਾਰ ਰੂਪ ਲਵੇਗਾ ।  
 
|ਹੁਣ ਇਹ ਇਸ ਪ੍ਰਕਾਰ ਰੂਪ ਲਵੇਗਾ ।  
  
|-   
 
|-   
|3:16
+
|03:16
 
|ਇਹ ਇਸਦੇ ਬਰਾਬਰ ਹੋਵੇਗਾ ਅਤੇ ਇਹ ਵਰਤਮਾਨ ਮਿਤੀ ਹੋ ਜਾਵੇਗੀ ।  
 
|ਇਹ ਇਸਦੇ ਬਰਾਬਰ ਹੋਵੇਗਾ ਅਤੇ ਇਹ ਵਰਤਮਾਨ ਮਿਤੀ ਹੋ ਜਾਵੇਗੀ ।  
  
|-  
 
|-  
|3:20
+
|03:20
 
|date ( ਡੇਟ ) ਦਾ ਇਸਤੇਮਾਲ ਕਰਕੇ ਅਤੇ ਇਹ ਮੰਣਦੇ ਹੋਏ ਕਿ ਉਹ ਸਾਡੇ date ਦੀ ਸੰਰਚਨਾ ਵਿੱਚ ਹੈ , ਅਸੀ ਇਸਨੂੰ ਆਪਣੇ ਟੇਬਲ ( ਤਾਲਿਕਾ ) ਵਿੱਚ ਇੱਥੇ ਸ਼ਾਮਿਲ ਕਰ ਸਕਦੇ ਹਾਂ ।  
 
|date ( ਡੇਟ ) ਦਾ ਇਸਤੇਮਾਲ ਕਰਕੇ ਅਤੇ ਇਹ ਮੰਣਦੇ ਹੋਏ ਕਿ ਉਹ ਸਾਡੇ date ਦੀ ਸੰਰਚਨਾ ਵਿੱਚ ਹੈ , ਅਸੀ ਇਸਨੂੰ ਆਪਣੇ ਟੇਬਲ ( ਤਾਲਿਕਾ ) ਵਿੱਚ ਇੱਥੇ ਸ਼ਾਮਿਲ ਕਰ ਸਕਦੇ ਹਾਂ ।  
  
|-  
 
|-  
|3:28
+
|03:28
 
|ਅੰਤਮ gender ਹੈ ਅਤੇ ਕਿਓ ਕੀ ਮੈਂ ਪੁਰਖ ਹਾਂ , ਮੈਂ ਪੁਰਖ ਲਈ M ਰੱਖ ਰਿਹਾ ਹਾਂ ।  
 
|ਅੰਤਮ gender ਹੈ ਅਤੇ ਕਿਓ ਕੀ ਮੈਂ ਪੁਰਖ ਹਾਂ , ਮੈਂ ਪੁਰਖ ਲਈ M ਰੱਖ ਰਿਹਾ ਹਾਂ ।  
  
|-  
 
|-  
|3:34
+
|03:34
 
|ਮੰਣਦੇ ਹੋਏ ਕਿ ਇਹ ਕੰਮ ਕਰੇਗਾ ,  ਅਸੀ ਇਸਨੂੰ ਰਨ ਕਰ ਸਕਦੇ ਹਾਂ ।  
 
|ਮੰਣਦੇ ਹੋਏ ਕਿ ਇਹ ਕੰਮ ਕਰੇਗਾ ,  ਅਸੀ ਇਸਨੂੰ ਰਨ ਕਰ ਸਕਦੇ ਹਾਂ ।  
  
|-  
 
|-  
|3:37
+
|03:37
 
|ਪਰ ਇਸਤੋਂ ਪਹਿਲਾਂ ,  ਅਸੀ ਅੰਤ ਵਿੱਚ mysql error ਦੀ ਨਕਲ ਕਰਕੇ or die ਲਿਖ ਸਕਦੇ ਹਾਂ ।  
 
|ਪਰ ਇਸਤੋਂ ਪਹਿਲਾਂ ,  ਅਸੀ ਅੰਤ ਵਿੱਚ mysql error ਦੀ ਨਕਲ ਕਰਕੇ or die ਲਿਖ ਸਕਦੇ ਹਾਂ ।  
  
|-  
 
|-  
|3:44
+
|03:44
 
|ਮੈਂ ਇਸਨੂੰ ਹੁਣ ਛੱਡ ਰਿਹਾ ਹਾਂ ਪਰ ਜੇਕਰ ਤੁਸੀ ਚਾਹੋ ਤਾਂ ਇਸਨੂੰ ਜੋੜਨ ਵਿੱਚ ਸੰਕੋਚ ਨਾ ਕਰੋ ।  
 
|ਮੈਂ ਇਸਨੂੰ ਹੁਣ ਛੱਡ ਰਿਹਾ ਹਾਂ ਪਰ ਜੇਕਰ ਤੁਸੀ ਚਾਹੋ ਤਾਂ ਇਸਨੂੰ ਜੋੜਨ ਵਿੱਚ ਸੰਕੋਚ ਨਾ ਕਰੋ ।  
  
|-  
 
|-  
|3:50
+
|03:50
 
|ਠੀਕ ਹੈ ਤਾਂ ਆਪਣੇ ਪੇਜ ਨੂੰ ਰਿਫਰੇਸ਼ ( refresh )  ਕਰਦੇ ਹਾਂ ।  
 
|ਠੀਕ ਹੈ ਤਾਂ ਆਪਣੇ ਪੇਜ ਨੂੰ ਰਿਫਰੇਸ਼ ( refresh )  ਕਰਦੇ ਹਾਂ ।  
  
|-  
 
|-  
|3:53
+
|03:53
 
|ਜੋ ਤੁਸੀ ਵੇਖ ਰਹੇ ਹੈ ਉਹ ਪਿਛਲੇ ਟਿਊਟੋਰਿਅਲ ਵਿਚੋਂ ਹੈ ।   
 
|ਜੋ ਤੁਸੀ ਵੇਖ ਰਹੇ ਹੈ ਉਹ ਪਿਛਲੇ ਟਿਊਟੋਰਿਅਲ ਵਿਚੋਂ ਹੈ ।   
  
|-   
 
|-   
|3:57
+
|03:57
 
|ਚਲੋ ਇਸਨੂੰ ਨਹੀਂ ਦਰਸਾਉਂਦੇ ਹਾਂ  ।  
 
|ਚਲੋ ਇਸਨੂੰ ਨਹੀਂ ਦਰਸਾਉਂਦੇ ਹਾਂ  ।  
  
|-  
 
|-  
|3:59
+
|03:59
 
|ਚਲੋ ਇਸਨੂੰ ਹਟਾ ਦਿੰਦੇ ਹਾਂ ।  
 
|ਚਲੋ ਇਸਨੂੰ ਹਟਾ ਦਿੰਦੇ ਹਾਂ ।  
  
|-  
 
|-  
|4:01
+
|04:01
 
|ਇਹ ਟਿਊਟੋਰਿਅਲ  ਦੇ ਇਸ ਭਾਗ ਨੂੰ ਪੂਰੀ ਤਰਾਂ ਨਾਲ ਹਟਾ ਦੇਵੇਗਾ ।  
 
|ਇਹ ਟਿਊਟੋਰਿਅਲ  ਦੇ ਇਸ ਭਾਗ ਨੂੰ ਪੂਰੀ ਤਰਾਂ ਨਾਲ ਹਟਾ ਦੇਵੇਗਾ ।  
  
|-  
 
|-  
|4:08
+
|04:08
 
|ਠੀਕ ਹੈ -  ਤਾਂ ਕੋਡ ਉੱਤੇ ਵਾਪਸ ਆਉਂਦੇ ਹਾਂ ਜਿਸਨੂੰ ਮੈਂ ਹੁਣ ਦਰਸ਼ਾ ਰਿਹਾ ਹਾਂ ,  ਅਤੇ ਚਲੋ ਰਿਫਰੇਸ਼ ( refresh ) ਕਰਦੇ ਹਾਂ ।  
 
|ਠੀਕ ਹੈ -  ਤਾਂ ਕੋਡ ਉੱਤੇ ਵਾਪਸ ਆਉਂਦੇ ਹਾਂ ਜਿਸਨੂੰ ਮੈਂ ਹੁਣ ਦਰਸ਼ਾ ਰਿਹਾ ਹਾਂ ,  ਅਤੇ ਚਲੋ ਰਿਫਰੇਸ਼ ( refresh ) ਕਰਦੇ ਹਾਂ ।  
  
|-  
 
|-  
|4:14
+
|04:14
 
|ਮੈਂ ਇਸਨੂੰ ਦੋ ਵਾਰ ਰਿਫਰੇਸ਼ ਕਰ ਦਿੱਤਾ ਹੈ ਹੁਣ ਫਲਸਰੂਪ 2 ਰਿਕਾਰਡਸ ( ਅਭਿਲੇਖ ) ਲਏ ਗਏ ਹਨ ।  
 
|ਮੈਂ ਇਸਨੂੰ ਦੋ ਵਾਰ ਰਿਫਰੇਸ਼ ਕਰ ਦਿੱਤਾ ਹੈ ਹੁਣ ਫਲਸਰੂਪ 2 ਰਿਕਾਰਡਸ ( ਅਭਿਲੇਖ ) ਲਏ ਗਏ ਹਨ ।  
  
|-  
 
|-  
|4:24
+
|04:24
 
|ਪਰ ਪਿੱਛੇ ਬਰਾਉਜ ਉੱਤੇ ਜਾਕੇ ਅਤੇ ਹੇਠਾਂ ਸਕਰੋਲ ਕਰਕੇ ਅਸੀ ਵੇਖ ਸਕਦੇ ਹਾਂ , ਚਲੋ ਇਹਨਾਂ ਵਿਚੋਂ 1 ਨੂੰ ਡਿਲੀਟ ਕਰ ਦਿੰਦੇ ਹਾਂ , ਅਸੀ ਵੇਖ ਸਕਦੇ ਹਾਂ ਕਿ ਜੋ ਡਾਟਾ ਮੈਂ ਹੁਣੇ ਨਿਸ਼ਚਿਤ ਕੀਤਾ ਉਹ ਡਾਟਾਬੇਸ ਵਿੱਚ ਰੱਖ ਦਿੱਤਾ ਗਿਆ ਹੈ ।  
 
|ਪਰ ਪਿੱਛੇ ਬਰਾਉਜ ਉੱਤੇ ਜਾਕੇ ਅਤੇ ਹੇਠਾਂ ਸਕਰੋਲ ਕਰਕੇ ਅਸੀ ਵੇਖ ਸਕਦੇ ਹਾਂ , ਚਲੋ ਇਹਨਾਂ ਵਿਚੋਂ 1 ਨੂੰ ਡਿਲੀਟ ਕਰ ਦਿੰਦੇ ਹਾਂ , ਅਸੀ ਵੇਖ ਸਕਦੇ ਹਾਂ ਕਿ ਜੋ ਡਾਟਾ ਮੈਂ ਹੁਣੇ ਨਿਸ਼ਚਿਤ ਕੀਤਾ ਉਹ ਡਾਟਾਬੇਸ ਵਿੱਚ ਰੱਖ ਦਿੱਤਾ ਗਿਆ ਹੈ ।  
  
|-  
 
|-  
|4:35
+
|04:35
 
|ਅਸਲ ਵਿੱਚ ਮੈਂ ਕੀ ਕੀਤਾ ਹੈ ਕਿ ਮੈਂ ਵਰਤਮਾਨ ਤਾਰੀਖ  ਦੇ ਰੂਪ ਵਿੱਚ ਮੇਰੀ ਜਨਮ ਤਾਰੀਖ ਨੂੰ ਰੱਖ ਦਿੱਤਾ ਜੋ ਮੈਂ ਨਹੀਂ ਕਰਨਾ ਚਾਹੁੰਦਾ ਸੀ ।  
 
|ਅਸਲ ਵਿੱਚ ਮੈਂ ਕੀ ਕੀਤਾ ਹੈ ਕਿ ਮੈਂ ਵਰਤਮਾਨ ਤਾਰੀਖ  ਦੇ ਰੂਪ ਵਿੱਚ ਮੇਰੀ ਜਨਮ ਤਾਰੀਖ ਨੂੰ ਰੱਖ ਦਿੱਤਾ ਜੋ ਮੈਂ ਨਹੀਂ ਕਰਨਾ ਚਾਹੁੰਦਾ ਸੀ ।  
  
|-  
 
|-  
|4:43
+
|04:43
 
|ਮੈਂ ਵਰਤਮਾਨ ਤਾਰੀਖ  ਦੇ ਰੂਪ ਵਿੱਚ ਮੇਰੀ ਜਨਮ ਤਾਰੀਖ ਨਹੀਂ ਚਾਹੁੰਦਾ ਹਾਂ ਕਿਉਂਕਿ ਮੇਰਾ ਜਨਮ ਅੱਜ ਨਹੀਂ ਹੋਇਆ ।  
 
|ਮੈਂ ਵਰਤਮਾਨ ਤਾਰੀਖ  ਦੇ ਰੂਪ ਵਿੱਚ ਮੇਰੀ ਜਨਮ ਤਾਰੀਖ ਨਹੀਂ ਚਾਹੁੰਦਾ ਹਾਂ ਕਿਉਂਕਿ ਮੇਰਾ ਜਨਮ ਅੱਜ ਨਹੀਂ ਹੋਇਆ ।  
  
|-  
 
|-  
|4:48
+
|04:48
 
|ਮੇਰਾ firstname ਠੀਕ ਹੈ ।  ਮੇਰਾ lastname ਠੀਕ ਹੈ ।  ਮੇਰਾ gender ਠੀਕ ਹੈ ।  
 
|ਮੇਰਾ firstname ਠੀਕ ਹੈ ।  ਮੇਰਾ lastname ਠੀਕ ਹੈ ।  ਮੇਰਾ gender ਠੀਕ ਹੈ ।  
  
|-  
 
|-  
|4:53
+
|04:53
 
|ਅਸੀ ਵੇਖ ਸੱਕਦੇ ਹਾਂ ਕਿ ਇਸ ਸਮੇਂ ਮੇਰੀ id 6 ਹੈ ਅਤੇ ਅਗਲੀ ਵਾਰ ਅਸੀ ਰਿਕਾਰਡ ( ਅਭਿਲੇਖ )  ਸ਼ਾਮਿਲ ਕਰਾਂਗੇ ਤਾਂ ਇਹ ਵਧਕੇ 7 ਹੋ ਜਾਵੇਗਾ ਅਤੇ ਫਿਰ 8 .  
 
|ਅਸੀ ਵੇਖ ਸੱਕਦੇ ਹਾਂ ਕਿ ਇਸ ਸਮੇਂ ਮੇਰੀ id 6 ਹੈ ਅਤੇ ਅਗਲੀ ਵਾਰ ਅਸੀ ਰਿਕਾਰਡ ( ਅਭਿਲੇਖ )  ਸ਼ਾਮਿਲ ਕਰਾਂਗੇ ਤਾਂ ਇਹ ਵਧਕੇ 7 ਹੋ ਜਾਵੇਗਾ ਅਤੇ ਫਿਰ 8 .  
  
|-   
 
|-   
|5:02
+
|05:02
|ਤੁਹਾਨੂੰ ਇਹ ਹੁਣ ਤੱਕ ਪਤਾ ਹੋਣਾ ਚਾਹੀਦਾ ਹੈ ।  
+
|ਤੁਹਾਨੂੰ ਇਹ ਹੁਣ ਤੱਕ ਪਤਾ ਹੋਣਾ ਚਾਹੀਦਾ ਹੈ । ਅੱਗੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਮੈਂ ਕਿਵੇਂ ਆਪਣੀ ਜਨਮ ਤਾਰੀਖ ਬਦਲਾਂ ,  ਕਿਉਂਕਿ ਮੈਂ ਇੱਕ ਗਲਤੀ ਕਰ ਦਿੱਤੀ ਸੀ ।  
 
+
|-
+
|5:03
+
|ਅੱਗੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਮੈਂ ਕਿਵੇਂ ਆਪਣੀ ਜਨਮ ਤਾਰੀਖ ਬਦਲਾਂ ,  ਕਿਉਂਕਿ ਮੈਂ ਇੱਕ ਗਲਤੀ ਕਰ ਦਿੱਤੀ ਸੀ ।  
+
  
|-  
 
|-  
|5:09
+
|05:09
 
|ਹੁਣ ਸਭ ਤੋ ਪਹਿਲਾਂ ਮੈਂ ਇਹਨਾਂ 2 ਲਾਇਨਾਂ ਨੂੰ ਨਹੀਂ ਦਰਸਾਵਾਂਗਾ ਜਿਸਦੇ ਨਾਲ ਕਿ ਮੈਨੂੰ ਇਸਨੂੰ ਫੇਰ ਰਨ ਕਰਨ ਦੀ ਲੋੜ ਨਾ ਪਵੇ ।  
 
|ਹੁਣ ਸਭ ਤੋ ਪਹਿਲਾਂ ਮੈਂ ਇਹਨਾਂ 2 ਲਾਇਨਾਂ ਨੂੰ ਨਹੀਂ ਦਰਸਾਵਾਂਗਾ ਜਿਸਦੇ ਨਾਲ ਕਿ ਮੈਨੂੰ ਇਸਨੂੰ ਫੇਰ ਰਨ ਕਰਨ ਦੀ ਲੋੜ ਨਾ ਪਵੇ ।  
  
|-  
 
|-  
|5:15
+
|05:15
 
|ਅਤੇ ਮੈਂ ਇੱਕ ਨਵਾਂ ਵੇਰਿਏਬਲ ਬਣਾਵਾਂਗਾ ।  ਅਸੀ ਇਸਨੂੰ update data  ਦੇ ਰੂਪ ਵਿੱਚ ਕਮੇਂਟ ਕਰਾਂਗੇ ।  
 
|ਅਤੇ ਮੈਂ ਇੱਕ ਨਵਾਂ ਵੇਰਿਏਬਲ ਬਣਾਵਾਂਗਾ ।  ਅਸੀ ਇਸਨੂੰ update data  ਦੇ ਰੂਪ ਵਿੱਚ ਕਮੇਂਟ ਕਰਾਂਗੇ ।  
  
|-  
 
|-  
|5:20
+
|05:20
 
|ਇਹ ਵਰਤਮਾਨ ਵੇਰਿਏਬਲ update ਕਹਾਏਗਾ ਅਤੇ ਇਹ mysql query ਫੰਕਸ਼ਨ  ਦੇ ਬਰਾਬਰ ਹੈ ।  
 
|ਇਹ ਵਰਤਮਾਨ ਵੇਰਿਏਬਲ update ਕਹਾਏਗਾ ਅਤੇ ਇਹ mysql query ਫੰਕਸ਼ਨ  ਦੇ ਬਰਾਬਰ ਹੈ ।  
  
|-  
 
|-  
|5:26
+
|05:26
 
|ਅਤੇ ਜਿਨੂੰ ਅਸੀ ਪੈਰਾਮੀਟਰ  ਦੇ ਅੰਦਰ ਲਿਆ ਰਹੇ ਹਾਂ ਆਪਣੇ ਆਪ mysql query ਕੋਡ ਹੈ ।  
 
|ਅਤੇ ਜਿਨੂੰ ਅਸੀ ਪੈਰਾਮੀਟਰ  ਦੇ ਅੰਦਰ ਲਿਆ ਰਹੇ ਹਾਂ ਆਪਣੇ ਆਪ mysql query ਕੋਡ ਹੈ ।  
  
|-  
 
|-  
|5:32
+
|05:32
 
|ਹੁਣ ਇੱਥੇ ਅਸੀ UPDATE ਲਿਖਾਂਗੇ ਅਤੇ ਅਸੀ ਟੇਬਲ ( ਤਾਲਿਕਾ ) ਦਾ ਨਾਮ ਲਿਖਣ ਜਾ ਰਹੇ ਹਾਂ ਜੋਕਿ people ਹੈ ।  
 
|ਹੁਣ ਇੱਥੇ ਅਸੀ UPDATE ਲਿਖਾਂਗੇ ਅਤੇ ਅਸੀ ਟੇਬਲ ( ਤਾਲਿਕਾ ) ਦਾ ਨਾਮ ਲਿਖਣ ਜਾ ਰਹੇ ਹਾਂ ਜੋਕਿ people ਹੈ ।  
  
|-  
 
|-  
|5:38
+
|05:38
 
|ਫਿਰ ਅਸੀ SET ਲਿਖਾਂਗੇ ਅਤੇ ਸਾਨੂੰ ਇੱਕ ਵਿਸ਼ੇਸ਼ ਫੀਲਡ ਚੁਣਨਾ ਹੋਵੇਗਾ ਜਿਸਨੂੰ ਦਰੁਸਤ ਕਰਨਾ ਹੈ ।  
 
|ਫਿਰ ਅਸੀ SET ਲਿਖਾਂਗੇ ਅਤੇ ਸਾਨੂੰ ਇੱਕ ਵਿਸ਼ੇਸ਼ ਫੀਲਡ ਚੁਣਨਾ ਹੋਵੇਗਾ ਜਿਸਨੂੰ ਦਰੁਸਤ ਕਰਨਾ ਹੈ ।  
  
|-  
 
|-  
|5:43
+
|05:43
 
|ਇਹ dob ਹੋਣਾ ਚਾਹੀਦਾ ਹੈ ਅਤੇ ਇਹ ਮੇਰੀ ਅਸਲੀ ਜਨਮ ਤਾਰੀਖ  ਦੇ ਬਰਾਬਰ ਹੈ ਜੋਕਿ 1989 ਹੈ ,  ਸਾਲ ਜਿਸ ਵਿੱਚ ਮੈਂ ਜਨਮ ਲਿਆ ਅਤੇ ਮਹੀਨਾ ਨਵੰਬਰ ਹੈ ਅਤੇ ਦਿਨ 16  ਜਿਸ ਦਿਨ ਮੈਂ ਜਨਮ ਲਿਆ ।  
 
|ਇਹ dob ਹੋਣਾ ਚਾਹੀਦਾ ਹੈ ਅਤੇ ਇਹ ਮੇਰੀ ਅਸਲੀ ਜਨਮ ਤਾਰੀਖ  ਦੇ ਬਰਾਬਰ ਹੈ ਜੋਕਿ 1989 ਹੈ ,  ਸਾਲ ਜਿਸ ਵਿੱਚ ਮੈਂ ਜਨਮ ਲਿਆ ਅਤੇ ਮਹੀਨਾ ਨਵੰਬਰ ਹੈ ਅਤੇ ਦਿਨ 16  ਜਿਸ ਦਿਨ ਮੈਂ ਜਨਮ ਲਿਆ ।  
  
|-  
 
|-  
|5:57
+
|05:57
 
|ਇਸ ਕਮਾਂਡ ਨੂੰ ਰਨ ਕਰਕੇ ਅਸੀ ਅਸਲ ਵਿੱਚ ਕੀ ਕਰ ਰਹੇ ਹਾਂ ਕਿ ਅਸੀ ਇਸ ਟੇਬਲ ( ਤਾਲਿਕਾ ) ਵਿੱਚ ਸਭ ਦੀ ਜਨਮ ਮਿਤੀ ਅਪਡੇਟ ਕਰ ਰਹੇ ਹਾਂ ।  
 
|ਇਸ ਕਮਾਂਡ ਨੂੰ ਰਨ ਕਰਕੇ ਅਸੀ ਅਸਲ ਵਿੱਚ ਕੀ ਕਰ ਰਹੇ ਹਾਂ ਕਿ ਅਸੀ ਇਸ ਟੇਬਲ ( ਤਾਲਿਕਾ ) ਵਿੱਚ ਸਭ ਦੀ ਜਨਮ ਮਿਤੀ ਅਪਡੇਟ ਕਰ ਰਹੇ ਹਾਂ ।  
  
|-   
 
|-   
|6:05
+
|06:05
 
|ਅਜਿਹਾ ਇਸਲਈ ਕਿਉਂਕਿ ਅਸੀਂ ਇਹ ਨਹੀਂ ਵਿਖਾਇਆ ਹੈ ਕਿ ਸਾਨੂੰ ਅਪਡੇਟ ਕਿੱਥੇ ਚਾਹੀਦਾ ਹੈ ।  
 
|ਅਜਿਹਾ ਇਸਲਈ ਕਿਉਂਕਿ ਅਸੀਂ ਇਹ ਨਹੀਂ ਵਿਖਾਇਆ ਹੈ ਕਿ ਸਾਨੂੰ ਅਪਡੇਟ ਕਿੱਥੇ ਚਾਹੀਦਾ ਹੈ ।  
  
|-  
 
|-  
|6:10
+
|06:10
 
|ਪਰ ਅਸੀ ਕਰ ਸਕਦੇ ਹਾਂ ,  ਇਸਦੇ ਬਾਅਦ ਅਸੀ ਲਿਖ ਸਕਦੇ ਹਾਂ WHERE id = 6 ਕਿਉਂਕਿ ਮੇਰੀ ਵਿਸ਼ੇਸ਼ id 6 ਹੈ ।  
 
|ਪਰ ਅਸੀ ਕਰ ਸਕਦੇ ਹਾਂ ,  ਇਸਦੇ ਬਾਅਦ ਅਸੀ ਲਿਖ ਸਕਦੇ ਹਾਂ WHERE id = 6 ਕਿਉਂਕਿ ਮੇਰੀ ਵਿਸ਼ੇਸ਼ id 6 ਹੈ ।  
  
|-  
 
|-  
|6:18
+
|06:18
 
|ਚਲੋ ਇੱਥੇ ਇੱਕ ਨਜ਼ਰ  ਮਾਰੋ ।  
 
|ਚਲੋ ਇੱਥੇ ਇੱਕ ਨਜ਼ਰ  ਮਾਰੋ ।  
  
|-  
 
|-  
|6:23
+
|06:23
 
|ਨਹੀਂ ਤਾਂ ਇਹ ਹਰ ਕਿਸੇ ਨੂੰ ਅਪਡੇਟ ਕਰ ਦੇਵੇਗਾ ।  
 
|ਨਹੀਂ ਤਾਂ ਇਹ ਹਰ ਕਿਸੇ ਨੂੰ ਅਪਡੇਟ ਕਰ ਦੇਵੇਗਾ ।  
  
|-  
 
|-  
|6:26
+
|06:26
 
|ਯਾਦ ਰੱਖੋ ਮੈਂ ਬੋਲਿਆ id ਵਿਸ਼ੇਸ਼ ਹੈ ।  update my id ਕਹਿਣਾ ਬਿਹਤਰ ਹੋਵੇਗਾ ।   
 
|ਯਾਦ ਰੱਖੋ ਮੈਂ ਬੋਲਿਆ id ਵਿਸ਼ੇਸ਼ ਹੈ ।  update my id ਕਹਿਣਾ ਬਿਹਤਰ ਹੋਵੇਗਾ ।   
  
|-  
 
|-  
|6:32
+
|06:32
 
|ਇਸਦੇ ਸਥਾਨ ਉੱਤੇ ਮੈਂ ਕੀ ਕਰ ਸਕਦਾ ਹਾਂ ਕਿ ਲਿਖਦਾ ਹਾਂ ,  WHERE firstname equals Alex .  ਹਾਲਾਂਕਿ ਇਹ ਹਰ ਇੱਕ ਰਿਕਾਰਡ ( ਅਭਿਲੇਖ )  ਅਪਡੇਟ ਕਰੇਗਾ ਜਿਸਦਾ firstname Alex ਹੈ ।  
 
|ਇਸਦੇ ਸਥਾਨ ਉੱਤੇ ਮੈਂ ਕੀ ਕਰ ਸਕਦਾ ਹਾਂ ਕਿ ਲਿਖਦਾ ਹਾਂ ,  WHERE firstname equals Alex .  ਹਾਲਾਂਕਿ ਇਹ ਹਰ ਇੱਕ ਰਿਕਾਰਡ ( ਅਭਿਲੇਖ )  ਅਪਡੇਟ ਕਰੇਗਾ ਜਿਸਦਾ firstname Alex ਹੈ ।  
  
|-  
 
|-  
|6:41
+
|06:41
 
|ਪਰ ਅਸੀ ਇਹ ਵੀ ਲਿਖ ਸਕਦੇ ਹਾਂ AND lastname equals Garrett .  
 
|ਪਰ ਅਸੀ ਇਹ ਵੀ ਲਿਖ ਸਕਦੇ ਹਾਂ AND lastname equals Garrett .  
  
|-  
 
|-  
|6:46
+
|06:46
 
|ਫਿਰ ਵੀ ਜੇਕਰ ਡਾਟਾਬੇਸ ਵਿੱਚ ਸਾਡੇ ਕੋਲ 2 ਲੋਕ ਹਨ ਜਿਨ੍ਹਾਂ ਦਾ firstname ਅਤੇ  lastname ਸਮਾਨ ਹੈ ,  ਅਸੀ ਪਹਿਲਾਂ ਦੀ ਹੀ ਤਰਾਂ ਹੁਣ ਵੀ ਉਹੀ ਜੋਖਮ ਰਨ ਕਰ ਰਹੇ ਹਾਂ ।  
 
|ਫਿਰ ਵੀ ਜੇਕਰ ਡਾਟਾਬੇਸ ਵਿੱਚ ਸਾਡੇ ਕੋਲ 2 ਲੋਕ ਹਨ ਜਿਨ੍ਹਾਂ ਦਾ firstname ਅਤੇ  lastname ਸਮਾਨ ਹੈ ,  ਅਸੀ ਪਹਿਲਾਂ ਦੀ ਹੀ ਤਰਾਂ ਹੁਣ ਵੀ ਉਹੀ ਜੋਖਮ ਰਨ ਕਰ ਰਹੇ ਹਾਂ ।  
  
|-  
 
|-  
|6:54
+
|06:54
 
|ਹੁਣ ਸਭ ਤੋ ਉੱਤਮ ਹੋਵੇਗਾ ਕਿ ਆਪਣਾ ਵਿਸ਼ੇਸ਼ ਇਸਤੇਮਾਲ ਕਰੋ ਅਤੇ ਉਹ ਮੁੱਖ ਸ਼ਬਦ unique id ਹੈ ਜੋ ਮੇਰੇ ਲਈ 6 ਹੈ ।  
 
|ਹੁਣ ਸਭ ਤੋ ਉੱਤਮ ਹੋਵੇਗਾ ਕਿ ਆਪਣਾ ਵਿਸ਼ੇਸ਼ ਇਸਤੇਮਾਲ ਕਰੋ ਅਤੇ ਉਹ ਮੁੱਖ ਸ਼ਬਦ unique id ਹੈ ਜੋ ਮੇਰੇ ਲਈ 6 ਹੈ ।  
  
|-  
 
|-  
|7:00
+
|07:00
 
|ਹੁਣ ਇਸ ਸਮੇਂ ਤੁਸੀ ਵੇਖ ਸਕਦੇ ਹੋ ਕਿ ਮੇਰੀ ਜਨਮ ਮਿਤੀ 2009 ਨਿਰਧਾਰਤ ਹੈ ਜੋਕਿ ਵਰਤਮਾਨ ਤਾਰੀਖ ਹੈ ।  
 
|ਹੁਣ ਇਸ ਸਮੇਂ ਤੁਸੀ ਵੇਖ ਸਕਦੇ ਹੋ ਕਿ ਮੇਰੀ ਜਨਮ ਮਿਤੀ 2009 ਨਿਰਧਾਰਤ ਹੈ ਜੋਕਿ ਵਰਤਮਾਨ ਤਾਰੀਖ ਹੈ ।  
  
|-  
 
|-  
|7:06
+
|07:06
 
|ਪਰ ਇਸ ਪੇਜ ਨੂੰ ਰਿਫਰੇਸ਼ ( refresh )  ਕਰਨ ਤੇ ਕੁੱਝ ਨਹੀਂ ਹੋਇਆ ਕਿਉਂਕਿ ਅਸੀ ਕੇਵਲ ਕਮਾਂਡ ਰਨ ਕਰ ਰਹੇ ਹਾਂ ।  
 
|ਪਰ ਇਸ ਪੇਜ ਨੂੰ ਰਿਫਰੇਸ਼ ( refresh )  ਕਰਨ ਤੇ ਕੁੱਝ ਨਹੀਂ ਹੋਇਆ ਕਿਉਂਕਿ ਅਸੀ ਕੇਵਲ ਕਮਾਂਡ ਰਨ ਕਰ ਰਹੇ ਹਾਂ ।  
  
|-  
 
|-  
|7:11
+
|07:11
 
|ਹੁਣ ਜੇਕਰ ਅਸੀ ਰਿਫਰੇਸ਼ ( refresh ) ਕਰਨ ਲਈ ਬਰਾਉਜਰ ਉੱਤੇ ਕਲਿਕ ਕਰੀਏ ਅਤੇ ਅਸੀ ਹੇਠਾਂ ਸਕਰੋਲ ਕਰੀਏ , ਅਸੀ ਵੇਖ ਸਕਦੇ ਹਾਂ ਕਿ ਇਹ ਜਿਸ ਵਿੱਚ ਅਸੀ ਚਾਹੁੰਦੇ ਸਾਂ ਉਸ ਵਿੱਚ ਬਦਲ ਗਿਆ ਅਤੇ ਬਾਕੀ ਸਭ ਕੁੱਝ ਬਿਨਾਂ ਵਿਗੜੇ ਹੋਇਆ ਹੈ ।  
 
|ਹੁਣ ਜੇਕਰ ਅਸੀ ਰਿਫਰੇਸ਼ ( refresh ) ਕਰਨ ਲਈ ਬਰਾਉਜਰ ਉੱਤੇ ਕਲਿਕ ਕਰੀਏ ਅਤੇ ਅਸੀ ਹੇਠਾਂ ਸਕਰੋਲ ਕਰੀਏ , ਅਸੀ ਵੇਖ ਸਕਦੇ ਹਾਂ ਕਿ ਇਹ ਜਿਸ ਵਿੱਚ ਅਸੀ ਚਾਹੁੰਦੇ ਸਾਂ ਉਸ ਵਿੱਚ ਬਦਲ ਗਿਆ ਅਤੇ ਬਾਕੀ ਸਭ ਕੁੱਝ ਬਿਨਾਂ ਵਿਗੜੇ ਹੋਇਆ ਹੈ ।  
  
|-  
 
|-  
|7:21
+
|07:21
 
|ਹੁਣ ਜੇਕਰ ਤੁਹਾਨੂੰ ਆਪਣੇ ਡਾਟਾਬੇਸ ਵਿੱਚ ਕੁੱਝ ਡਾਟਾ ਅਪਡੇਟ ਕਰਨ ਦੀ ਜਾਂ ਉਸੇ ਤਰਾਂ ਦੀ ਕੁੱਝ ਜ਼ਰੂਰਤ ਹੈ , ਤੁਸੀ ਦਰਸ਼ਾ ਸਕਦੇ ਹੋ ਕਿ ਕਿਸ ਡਾਟਾ ਨੂੰ ਤੁਸੀ ਅਪਡੇਟ ਕਰਨਾ ਚਾਹੁੰਦੇ ਹੋ ।  
 
|ਹੁਣ ਜੇਕਰ ਤੁਹਾਨੂੰ ਆਪਣੇ ਡਾਟਾਬੇਸ ਵਿੱਚ ਕੁੱਝ ਡਾਟਾ ਅਪਡੇਟ ਕਰਨ ਦੀ ਜਾਂ ਉਸੇ ਤਰਾਂ ਦੀ ਕੁੱਝ ਜ਼ਰੂਰਤ ਹੈ , ਤੁਸੀ ਦਰਸ਼ਾ ਸਕਦੇ ਹੋ ਕਿ ਕਿਸ ਡਾਟਾ ਨੂੰ ਤੁਸੀ ਅਪਡੇਟ ਕਰਨਾ ਚਾਹੁੰਦੇ ਹੋ ।  
  
|-  
 
|-  
|7:29
+
|07:29
 
|ਮੈਂ dob ਵਰਤੋ ਕੀਤਾ ਸੀ ਅਤੇ ਇਹ ਜਨਮਮਿਤੀ  ਦੇ ਬਰਾਬਰ ਹੈ ਜੋ ਕਿ ਜਰੂਰੀ ਹੈ ।  
 
|ਮੈਂ dob ਵਰਤੋ ਕੀਤਾ ਸੀ ਅਤੇ ਇਹ ਜਨਮਮਿਤੀ  ਦੇ ਬਰਾਬਰ ਹੈ ਜੋ ਕਿ ਜਰੂਰੀ ਹੈ ।  
  
|-   
 
|-   
|7:34
+
|07:34
 
|ਮੈਂ ਆਪਣਾ lastname ਅਪਡੇਟ ਕਰ ਸਕਦਾ ਸੀ ।  
 
|ਮੈਂ ਆਪਣਾ lastname ਅਪਡੇਟ ਕਰ ਸਕਦਾ ਸੀ ।  
  
|-  
 
|-  
|7:36
+
|07:36
 
|ਤੁਹਾਨੂੰ ਇਹ ਵੀ ਸਪੱਸ਼ਟ ਰੂਪ ਵਿਚ ਦੱਸਣਾ ਚਾਹੀਦਾ ਹੈ ਕਿ ਤੁਸੀ ਇਸਨੂੰ ਕਿੱਥੇ ਅਪਡੇਟ ਕਰਨਾ ਚਾਹੁੰਦੇ ਹੋ ।  
 
|ਤੁਹਾਨੂੰ ਇਹ ਵੀ ਸਪੱਸ਼ਟ ਰੂਪ ਵਿਚ ਦੱਸਣਾ ਚਾਹੀਦਾ ਹੈ ਕਿ ਤੁਸੀ ਇਸਨੂੰ ਕਿੱਥੇ ਅਪਡੇਟ ਕਰਨਾ ਚਾਹੁੰਦੇ ਹੋ ।  
  
|-  
 
|-  
|7:40
+
|07:40
 
|ਹੁਣ ਮੈਂ ਇਹ ਰਿਕਾਰਡ  ( ਅਭਿਲੇਖ ) ਬੋਲਾਂਗਾ ਜੋ ਇਹ ਲੰਬੀ ਲਾਇਨ ਇੱਥੇ ਹੈ ।  
 
|ਹੁਣ ਮੈਂ ਇਹ ਰਿਕਾਰਡ  ( ਅਭਿਲੇਖ ) ਬੋਲਾਂਗਾ ਜੋ ਇਹ ਲੰਬੀ ਲਾਇਨ ਇੱਥੇ ਹੈ ।  
  
|-  
 
|-  
|7:46
+
|07:46
 
|ਇਹ ਰਿਕਾਰਡਸ ( ਅਭਿਲੇਖ ) ਕਹਾਉਂਦੇ ਹਨ ਅਤੇ ਮੈਂ ਸਪੱਸ਼ਟ ਰੂਪ ਵਿਚ ਵਿਖਾਇਆ WHERE id 6  ਦੇ ਬਰਾਬਰ ਸੀ ਅਤੇ ਇਸਨੇ ਮੇਰੇ ਵਿਸ਼ੇਸ਼ ਰਿਕਾਰਡ  ( ਅਭਿਲੇਖ )  ਨੂੰ ਅਪਡੇਟ ਕੀਤਾ ।  
 
|ਇਹ ਰਿਕਾਰਡਸ ( ਅਭਿਲੇਖ ) ਕਹਾਉਂਦੇ ਹਨ ਅਤੇ ਮੈਂ ਸਪੱਸ਼ਟ ਰੂਪ ਵਿਚ ਵਿਖਾਇਆ WHERE id 6  ਦੇ ਬਰਾਬਰ ਸੀ ਅਤੇ ਇਸਨੇ ਮੇਰੇ ਵਿਸ਼ੇਸ਼ ਰਿਕਾਰਡ  ( ਅਭਿਲੇਖ )  ਨੂੰ ਅਪਡੇਟ ਕੀਤਾ ।  
  
|-  
 
|-  
|7:56
+
|07:56
 
|ਹੁਣ ਇਹ ਹੈ ,  ਜੋ ਤੁਸੀਂ ਸਿੱਖਿਆ -  ਕਿਵੇਂ ਵੇਲਿਊਜ ਸ਼ਾਮਿਲ ਕਰੀਏ ਅਤੇ ਇਸਦੇ ਨਾਲ ਹੀ ਕਿਵੇਂ ਕੁੱਝ ਵੇਲਿਊਜ ਨੂੰ ਅਪਡੇਟ ਕਰੀਏ ,  ਜੇਕਰ ਤੁਸੀਂ ਉਸਨੂੰ ਗਲਤ ਕਰ ਦਿੱਤਾ ਜਿਵੇਂ ਮੈਂ ਕੀਤਾ ਸੀ ਜਾਂ ਜੇਕਰ ਤੁਸੀ ਕੇਵਲ ਕੁੱਝ ਡਾਟਾ ਅਪਡੇਟ ਕਰਨਾ ਚਾਹੁੰਦੇ ਹੋ ਜੋਕਿ ਜਿਆਦਾਤਰ ਹੁੰਦਾ ਹੈ ,  ਜਦੋਂ ਤੁਸੀ ਆਪਣੇ ਡਾਟਾਬੇਸੇਸ  ਦੇ ਨਾਲ ਕੰਮ ਕਰਦੇ ਹੋ ।  
 
|8:10
+
|08:10
 
|ਠੀਕ ਹੈ -  ਤਾਂ ਅਗਲੇ ਭਾਗ ਵਿੱਚ ਮੈਨੂੰ ਮਿਲੋ ਇਹ ਜਾਣਨ ਲਈ ਕਿ ਕਿਵੇਂ ਆਪਣੇ ਡਾਟਾਬੇਸੇਸ ਵਿਚੋਂ ਸੂਚਨਾ ਪ੍ਰਾਪਤ ਕਰੀਏ ਅਤੇ ਡਾਟਾ ਪ੍ਰਯੋਗਕਰਤਾ  ਦੇ ਸਾਹਮਣੇ ਦਰਸਾਈਏ।  
 
|ਠੀਕ ਹੈ -  ਤਾਂ ਅਗਲੇ ਭਾਗ ਵਿੱਚ ਮੈਨੂੰ ਮਿਲੋ ਇਹ ਜਾਣਨ ਲਈ ਕਿ ਕਿਵੇਂ ਆਪਣੇ ਡਾਟਾਬੇਸੇਸ ਵਿਚੋਂ ਸੂਚਨਾ ਪ੍ਰਾਪਤ ਕਰੀਏ ਅਤੇ ਡਾਟਾ ਪ੍ਰਯੋਗਕਰਤਾ  ਦੇ ਸਾਹਮਣੇ ਦਰਸਾਈਏ।  
  
|-  
 
|-  
|8:17
+
|08:17
 
|ਛੇਤੀ ਹੀ ਮੁਲਾਕਾਤ ਹੋਵੇਗੀ ।  ਆਈ . ਆਈ . ਟੀ ਬੌਮਬੇ ਵਲੋਂ ਮੈਂ ਹਰਮੀਤ ਸੰਧੂ  ਹੁਣ ਤੁਹਾਨੂੰ ਵਿਦਾ ਲੈਂਦਾ ਹਾਂ  , ਸੱਤ ਸ਼੍ਰੀ ਅਕਾਲ।
 
|ਛੇਤੀ ਹੀ ਮੁਲਾਕਾਤ ਹੋਵੇਗੀ ।  ਆਈ . ਆਈ . ਟੀ ਬੌਮਬੇ ਵਲੋਂ ਮੈਂ ਹਰਮੀਤ ਸੰਧੂ  ਹੁਣ ਤੁਹਾਨੂੰ ਵਿਦਾ ਲੈਂਦਾ ਹਾਂ  , ਸੱਤ ਸ਼੍ਰੀ ਅਕਾਲ।
 
|}
 
|}

Latest revision as of 15:58, 10 April 2017

Time Narration
00:00 ਸੱਤ ਸ਼੍ਰੀ ਅਕਾਲ, ਤੁਹਾਡਾ ਫਿਰ ਤੋ ਸਵਾਗਤ ਹੈ । ਇਸ ਟਿਊਟੋਰਿਅਲ ਵਿੱਚ ਅਸੀ ਡਾਟਾਬੇਸ ਵਿੱਚ ਕੁੱਝ ਡਾਟਾ ਲਿਖਾਂਗੇ ।
00:07 ਇਹ ਕਰਨ ਲਈ ਅਸੀ ਆਪਣੇ mysql query ਫੰਕਸ਼ਨ ਦਾ ਇਸਤੇਮਾਲ ਕਰਾਂਗੇ ।
00:12 ਹੁਣ ਤੁਸੀ ਇੱਥੇ ਵੇਖ ਸੱਕਦੇ ਹੋ ਕਿ ਸਾਡੇ ਕੋਲ ਸਾਡੇ ਰਿਕਾਰਡਸ ਹਨ ।
00:16 ਮੈਂ ਇਸ ਟਿਊਟੋਰਿਅਲ ਨੂੰ ਫਿਰ ਤੋ ਕਰ ਰਿਹਾ ਹਾਂ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਕੀਤਾ ਸੀ , ਉਹ ਕੰਮ ਨਹੀ ਕੀਤਾ ਸੀ ।
00:22 ਹੁਣ ਸਭ ਤੋ ਪਹਿਲਾਂ, ਮੈਂ ਇਸ ਡਾਟਾ ਨੂੰ ਡਿਲੀਟ ਕਰ ਦਿੰਦਾ ਹਾਂ ।
00:29 ਠੀਕ ਹੈ । ਤਾਂ ਸਾਡੇ ਕੋਲ ਇੱਕ ਖਾਲੀ ਟੇਬਲ ਹੈ , ਸਾਡੇ ਟੇਬਲ ਵਿੱਚ ਇਸ ਸਮੇਂ ਕੋਈ ਵੀ ਡਾਟਾ ਨਹੀਂ ਹੈ ।
00:37 ਅਸੀ ਵੇਖ ਸਕਦੇ ਹਾਂ ਕਿ ਇੱਥੇ ਕੁੱਝ ਵੀ ਨਹੀਂ ਹੈ ।
00:40 ਇੱਥੇ ਕੇਵਲ ਸਾਡੇ ਫੀਲਡਸ ਦੇ ਨਾਮ ਹਨ ।
00:43 ਇਸਦੇ ਨਾਲ ਇੱਥੇ ਸ਼ੁਰੂ ਕਰਨ ਲਈ , ਚਲੋ ਇਸਨੂੰ ਕੇਵਲ ਕਮੇੰਟ ਕਰਦੇ ਹਾਂ ।
00:47 ਹੁਣ write some data . ਫਿਰ ਅਸੀ ਇੱਕ query ਨਿਰਧਾਰਤ ਕਰਾਂਗੇ ਜੋ ਡਾਟਾ ਲਿਖੇਗਾ ।
00:52 ਹੁਣ write ਅਤੇ ਅਸੀ mysql query ਫੰਕਸ਼ਨ ( fuction ) ਵਰਤੋ ਕਰਾਂਗੇ ।
00:57 ਅਤੇ ਇਹ ਠੀਕ 1 ਪੈਰਾਮੀਟਰ ਲੈਂਦਾ ਹੈ ਜੋ ਕਿ ਸਾਡੀ sql ਕਵੇਰੀ ਹੈ ।
01:02 ਇਸਨੂੰ ਕਰਨ ਲਈ , ਡਾਟਾ ਨੂੰ ਵਿਚ ਪਾਉਣ ਲਈ ਅਸੀ INSERT ਟਾਈਪ ਕਰਾਂਗੇ ।
01:06 ਅਸੀ INSERT INTO ਲਿਖਣ ਜਾ ਰਹੇ ਹਾਂ ।
01:09 ਹੁਣ ਇਸਨੂੰ ਵੱਡੇ ਅੱਖਰ ਵਿੱਚ ਲਿਖਣ ਦਾ ਕਾਰਨ ਇਹ ਹੈ , ਕਿਉਂਕਿ ਇਹ sql ਕੋਡ ਹੈ ।
01:14 ਜੇਕਰ ਮੈਂ ਕੁੱਝ ਵੀ ਵੱਡੇ ਅੱਖਰ ਵਿੱਚ ਲਿਖਦਾ ਹਾਂ ਇਸਦਾ ਮਤਲੱਬ ਇਹ sql ਕੋਡ ਹੈ ।
01:19 ਜੇਕਰ ਮੈਂ ਕੁੱਝ ਵੀ ਛੋਟੇ ਅੱਖਰਾਂ ਵਿੱਚ ਲਿਖਦਾ ਹਾਂ ਇਸਦਾ ਮਤਲੱਬ ਇਹ ਜਾਂ ਤਾਂ ਟੇਬਲ ( ਤਾਲਿਕਾ ) ਦਾ ਨਾਮ ਜਾਂ ਡਾਟਾਬੇਸ ਦਾ ਨਾਮ ਜਾਂ ਫਿਰ ਇਹ ਡਾਟਾ ਹੈ ਜਿਨੂੰ ਮੈਂ ਡਾਟਾਬੇਸ ਵਿੱਚ ਲਿਖ ਰਿਹਾ ਹਾਂ ।
01:28 ਹੁਣ INSERT INTO people ਕਿਉਂਕਿ ਇਹ ਇੱਥੇ ਸਾਡੇ ਟੇਬਲ ( ਤਾਲਿਕਾ ) ਦਾ ਨਾਮ ਹੈ ।
01:33 INSERT INTO people ਅਤੇ ਫਿਰ VALUES ਅਤੇ ਫਿਰ ਬਰੈਕੇਟਸ ਵਿੱਚ ਅਸੀ ਹਰ ਇੱਕ ਵੇਲਿਊ ਲਈ ਕੁੱਝ ਸਥਾਨ ਬਣਾਵਾਂਗੇ।
01:42 ਹੁਣ ਸਾਨੂੰ 1 , 2 , 3 , 4 , 5 ਮਿਲ ਗਿਆ ।
01:46 ਇੱਥੇ ਉੱਤੇ 5 fields ਹਨ ਹੁਣ ਸਾਨੂੰ ਡਾਟਾਬੇਸ ਦੇ ਠੀਕ 5 ਭਾਗ ਇੱਥੇ ਲਿਖਣ ਦੀ ਜ਼ਰੂਰਤ ਹੈ ।
01:53 ਸਾਨੂੰ id , firstname , lastname , ਇਸੇ ਤਰਾਂ ਨਾਲ ਹੇਠਾਂ gender ਤੱਕ ਦੀ ਲੋੜ ਹੈ ।
01:58 ਇਹ ਅੰਦਰ ਬਨਾਏ ਜਾਂਦੇ ਹਨ ਜਾਂ ਸਿੰਗਲ ਕੋਟਸ ਦੀ ਵਰਤੋ ਕਰਕੇ ਜੋ ਕਿ ਸੈਮੀਕੋਲਨ ਦੁਆਰਾ ਵੱਖ ਕੀਤੇ ਗਏ ਹਨ ।
02:07 ਡਬਲ ਕੋਟਸ ਦੀ ਵਰਤੋ ਨਾ ਕਰਨ ਦਾ ਕਾਰਨ ਇਹ ਹੈ , ਕਿਉਂਕਿ ਇਹ ਸਾਨੂੰ ਅੰਤ ਵਿੱਚ ਜਾਂ ਸ਼ੁਰੂ ਵਿੱਚ ਮਿਲੇ ਅਤੇ ਇੱਥੇ ਖਤਮ ਹੋ ਰਹੇ ਹਨ ।
02:15 ਸਾਨੂੰ ਇੱਥੇ ਆਪਣੀ id ਸ਼ਾਮਿਲ ਕਰਨ ਦੀ ਲੋੜ ਨਹੀਂ ਹੈ ।
02:18 ਅਗਲਾ ਸਾਡਾ firstname ਹੈ - ਹੁਣ ਮੈਂ Alex ਲਿਖਾਂਗਾ ।
02:22 ਮੇਰਾ lastname ਮੈਂ Garret ਲਿਖਾਂਗਾ ।
02:25 ਮੇਰੀ ਜਨਮਮਿਤੀ ਲਈ ਮੈਂ ਇੱਕ date ( ਡੇਟ ) ਫੰਕਸ਼ਨ ਬਣਾਵਾਂਗਾ ਜੋਕਿ ਵੇਰਿਏਬਲ date ਦੇ ਬਰਾਬਰ ਹੈ ।
02:31 ਮੈਂ ਇਸਨੂੰ ਵਿਸ਼ੇਸ਼ ਸੰਰਚਨਾ ਵਿੱਚ ਲਿਖਾਂਗਾ ।
02:35 ਅਸੀ ਇੱਥੇ ਆਪਣੇ ਡਾਟਾਬੇਸ ਵਿਚ ਵੇਖ ਸੱਕਦੇ ਹਾਂ ਕਿ ਜਦੋਂ ਅਸੀ ਵੇਲਿਊ ਸ਼ਾਮਿਲ ਕਰਦੇ ਹਾਂ , ਅਸੀ ਹੇਠਾਂ ਆ ਸੱਕਦੇ ਹਾਂ ਅਤੇ ਵੇਖ ਸੱਕਦੇ ਹਾਂ ਕਿ ਸਾਡੇ ਕੈਲੇਂਡਰ ਫੰਕਸ਼ਨ ਵਿੱਚ ਮਿਤੀ ਹੈ ।
02:44 ਹੁਣ 23rd ਉੱਤੇ ਕਲਿਕ ਕਰਨ ਤੇ, ਅਸੀ ਇਸ ਫੀਲਡ ਦੇ ਦੁਆਰੇ ਲਈ ਗਈ ਸੰਰਚਨਾ ਵੇਖ ਸਕਦੇ ਹਾਂ ।
02:50 ਇਹ ਸਾਲ ਦੀ ਲੰਬੀ ਸੰਰਚਨਾ ਹੈ ।
02:52 ਅਗਲਾ ਮਹੀਨਾ ਹੈ ਅਤੇ ਫਿਰ ਦਿਨ ।
02:55 ਹੁਣ 2009 02 23 ਜੋਕਿ 2nd ਦੀ 23rd , 2009 ਹੈ ।
03:02 ਹੁਣ ਅਸੀ ਇੱਥੇ ਕੀ ਕਰ ਸਕਦੇ ਹਾਂ ਕਿ ਆਪਣੇ ਡੇਟ ( date ) ਫੰਕਸ਼ਨ ਦੀ ਸੰਰਚਨਾ ਵੱਡੇ Y m ਅਤੇ ਫਿਰ d ਵਿੱਚ ਕਰ ਸਕਦੇ ਹਾਂ , ਸੰਰਚਨਾ ਜਿਵੇਂ ਸਾਨੂੰ ਚਾਹੀਦੀ ਹੈ ਉਸਨੂੰ ਪਾਉਣ ਲਈ ਅਸੀ ਇਸਦੇ ਵਿੱਚ ਹਾਇਫ਼ਨ ਚਿਨ੍ਹ ਦੀ ਵਰਤੋ ਕਰ ਸਕਦੇ ਹਾਂ ।
03:13 ਹੁਣ ਇਹ ਇਸ ਪ੍ਰਕਾਰ ਰੂਪ ਲਵੇਗਾ ।
03:16 ਇਹ ਇਸਦੇ ਬਰਾਬਰ ਹੋਵੇਗਾ ਅਤੇ ਇਹ ਵਰਤਮਾਨ ਮਿਤੀ ਹੋ ਜਾਵੇਗੀ ।
03:20 date ( ਡੇਟ ) ਦਾ ਇਸਤੇਮਾਲ ਕਰਕੇ ਅਤੇ ਇਹ ਮੰਣਦੇ ਹੋਏ ਕਿ ਉਹ ਸਾਡੇ date ਦੀ ਸੰਰਚਨਾ ਵਿੱਚ ਹੈ , ਅਸੀ ਇਸਨੂੰ ਆਪਣੇ ਟੇਬਲ ( ਤਾਲਿਕਾ ) ਵਿੱਚ ਇੱਥੇ ਸ਼ਾਮਿਲ ਕਰ ਸਕਦੇ ਹਾਂ ।
03:28 ਅੰਤਮ gender ਹੈ ਅਤੇ ਕਿਓ ਕੀ ਮੈਂ ਪੁਰਖ ਹਾਂ , ਮੈਂ ਪੁਰਖ ਲਈ M ਰੱਖ ਰਿਹਾ ਹਾਂ ।
03:34 ਮੰਣਦੇ ਹੋਏ ਕਿ ਇਹ ਕੰਮ ਕਰੇਗਾ , ਅਸੀ ਇਸਨੂੰ ਰਨ ਕਰ ਸਕਦੇ ਹਾਂ ।
03:37 ਪਰ ਇਸਤੋਂ ਪਹਿਲਾਂ , ਅਸੀ ਅੰਤ ਵਿੱਚ mysql error ਦੀ ਨਕਲ ਕਰਕੇ or die ਲਿਖ ਸਕਦੇ ਹਾਂ ।
03:44 ਮੈਂ ਇਸਨੂੰ ਹੁਣ ਛੱਡ ਰਿਹਾ ਹਾਂ ਪਰ ਜੇਕਰ ਤੁਸੀ ਚਾਹੋ ਤਾਂ ਇਸਨੂੰ ਜੋੜਨ ਵਿੱਚ ਸੰਕੋਚ ਨਾ ਕਰੋ ।
03:50 ਠੀਕ ਹੈ ਤਾਂ ਆਪਣੇ ਪੇਜ ਨੂੰ ਰਿਫਰੇਸ਼ ( refresh ) ਕਰਦੇ ਹਾਂ ।
03:53 ਜੋ ਤੁਸੀ ਵੇਖ ਰਹੇ ਹੈ ਉਹ ਪਿਛਲੇ ਟਿਊਟੋਰਿਅਲ ਵਿਚੋਂ ਹੈ ।
03:57 ਚਲੋ ਇਸਨੂੰ ਨਹੀਂ ਦਰਸਾਉਂਦੇ ਹਾਂ ।
03:59 ਚਲੋ ਇਸਨੂੰ ਹਟਾ ਦਿੰਦੇ ਹਾਂ ।
04:01 ਇਹ ਟਿਊਟੋਰਿਅਲ ਦੇ ਇਸ ਭਾਗ ਨੂੰ ਪੂਰੀ ਤਰਾਂ ਨਾਲ ਹਟਾ ਦੇਵੇਗਾ ।
04:08 ਠੀਕ ਹੈ - ਤਾਂ ਕੋਡ ਉੱਤੇ ਵਾਪਸ ਆਉਂਦੇ ਹਾਂ ਜਿਸਨੂੰ ਮੈਂ ਹੁਣ ਦਰਸ਼ਾ ਰਿਹਾ ਹਾਂ , ਅਤੇ ਚਲੋ ਰਿਫਰੇਸ਼ ( refresh ) ਕਰਦੇ ਹਾਂ ।
04:14 ਮੈਂ ਇਸਨੂੰ ਦੋ ਵਾਰ ਰਿਫਰੇਸ਼ ਕਰ ਦਿੱਤਾ ਹੈ ਹੁਣ ਫਲਸਰੂਪ 2 ਰਿਕਾਰਡਸ ( ਅਭਿਲੇਖ ) ਲਏ ਗਏ ਹਨ ।
04:24 ਪਰ ਪਿੱਛੇ ਬਰਾਉਜ ਉੱਤੇ ਜਾਕੇ ਅਤੇ ਹੇਠਾਂ ਸਕਰੋਲ ਕਰਕੇ ਅਸੀ ਵੇਖ ਸਕਦੇ ਹਾਂ , ਚਲੋ ਇਹਨਾਂ ਵਿਚੋਂ 1 ਨੂੰ ਡਿਲੀਟ ਕਰ ਦਿੰਦੇ ਹਾਂ , ਅਸੀ ਵੇਖ ਸਕਦੇ ਹਾਂ ਕਿ ਜੋ ਡਾਟਾ ਮੈਂ ਹੁਣੇ ਨਿਸ਼ਚਿਤ ਕੀਤਾ ਉਹ ਡਾਟਾਬੇਸ ਵਿੱਚ ਰੱਖ ਦਿੱਤਾ ਗਿਆ ਹੈ ।
04:35 ਅਸਲ ਵਿੱਚ ਮੈਂ ਕੀ ਕੀਤਾ ਹੈ ਕਿ ਮੈਂ ਵਰਤਮਾਨ ਤਾਰੀਖ ਦੇ ਰੂਪ ਵਿੱਚ ਮੇਰੀ ਜਨਮ ਤਾਰੀਖ ਨੂੰ ਰੱਖ ਦਿੱਤਾ ਜੋ ਮੈਂ ਨਹੀਂ ਕਰਨਾ ਚਾਹੁੰਦਾ ਸੀ ।
04:43 ਮੈਂ ਵਰਤਮਾਨ ਤਾਰੀਖ ਦੇ ਰੂਪ ਵਿੱਚ ਮੇਰੀ ਜਨਮ ਤਾਰੀਖ ਨਹੀਂ ਚਾਹੁੰਦਾ ਹਾਂ ਕਿਉਂਕਿ ਮੇਰਾ ਜਨਮ ਅੱਜ ਨਹੀਂ ਹੋਇਆ ।
04:48 ਮੇਰਾ firstname ਠੀਕ ਹੈ । ਮੇਰਾ lastname ਠੀਕ ਹੈ । ਮੇਰਾ gender ਠੀਕ ਹੈ ।
04:53 ਅਸੀ ਵੇਖ ਸੱਕਦੇ ਹਾਂ ਕਿ ਇਸ ਸਮੇਂ ਮੇਰੀ id 6 ਹੈ ਅਤੇ ਅਗਲੀ ਵਾਰ ਅਸੀ ਰਿਕਾਰਡ ( ਅਭਿਲੇਖ ) ਸ਼ਾਮਿਲ ਕਰਾਂਗੇ ਤਾਂ ਇਹ ਵਧਕੇ 7 ਹੋ ਜਾਵੇਗਾ ਅਤੇ ਫਿਰ 8 .
05:02 ਤੁਹਾਨੂੰ ਇਹ ਹੁਣ ਤੱਕ ਪਤਾ ਹੋਣਾ ਚਾਹੀਦਾ ਹੈ । ਅੱਗੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਮੈਂ ਕਿਵੇਂ ਆਪਣੀ ਜਨਮ ਤਾਰੀਖ ਬਦਲਾਂ , ਕਿਉਂਕਿ ਮੈਂ ਇੱਕ ਗਲਤੀ ਕਰ ਦਿੱਤੀ ਸੀ ।
05:09 ਹੁਣ ਸਭ ਤੋ ਪਹਿਲਾਂ ਮੈਂ ਇਹਨਾਂ 2 ਲਾਇਨਾਂ ਨੂੰ ਨਹੀਂ ਦਰਸਾਵਾਂਗਾ ਜਿਸਦੇ ਨਾਲ ਕਿ ਮੈਨੂੰ ਇਸਨੂੰ ਫੇਰ ਰਨ ਕਰਨ ਦੀ ਲੋੜ ਨਾ ਪਵੇ ।
05:15 ਅਤੇ ਮੈਂ ਇੱਕ ਨਵਾਂ ਵੇਰਿਏਬਲ ਬਣਾਵਾਂਗਾ । ਅਸੀ ਇਸਨੂੰ update data ਦੇ ਰੂਪ ਵਿੱਚ ਕਮੇਂਟ ਕਰਾਂਗੇ ।
05:20 ਇਹ ਵਰਤਮਾਨ ਵੇਰਿਏਬਲ update ਕਹਾਏਗਾ ਅਤੇ ਇਹ mysql query ਫੰਕਸ਼ਨ ਦੇ ਬਰਾਬਰ ਹੈ ।
05:26 ਅਤੇ ਜਿਨੂੰ ਅਸੀ ਪੈਰਾਮੀਟਰ ਦੇ ਅੰਦਰ ਲਿਆ ਰਹੇ ਹਾਂ ਆਪਣੇ ਆਪ mysql query ਕੋਡ ਹੈ ।
05:32 ਹੁਣ ਇੱਥੇ ਅਸੀ UPDATE ਲਿਖਾਂਗੇ ਅਤੇ ਅਸੀ ਟੇਬਲ ( ਤਾਲਿਕਾ ) ਦਾ ਨਾਮ ਲਿਖਣ ਜਾ ਰਹੇ ਹਾਂ ਜੋਕਿ people ਹੈ ।
05:38 ਫਿਰ ਅਸੀ SET ਲਿਖਾਂਗੇ ਅਤੇ ਸਾਨੂੰ ਇੱਕ ਵਿਸ਼ੇਸ਼ ਫੀਲਡ ਚੁਣਨਾ ਹੋਵੇਗਾ ਜਿਸਨੂੰ ਦਰੁਸਤ ਕਰਨਾ ਹੈ ।
05:43 ਇਹ dob ਹੋਣਾ ਚਾਹੀਦਾ ਹੈ ਅਤੇ ਇਹ ਮੇਰੀ ਅਸਲੀ ਜਨਮ ਤਾਰੀਖ ਦੇ ਬਰਾਬਰ ਹੈ ਜੋਕਿ 1989 ਹੈ , ਸਾਲ ਜਿਸ ਵਿੱਚ ਮੈਂ ਜਨਮ ਲਿਆ ਅਤੇ ਮਹੀਨਾ ਨਵੰਬਰ ਹੈ ਅਤੇ ਦਿਨ 16 ਜਿਸ ਦਿਨ ਮੈਂ ਜਨਮ ਲਿਆ ।
05:57 ਇਸ ਕਮਾਂਡ ਨੂੰ ਰਨ ਕਰਕੇ ਅਸੀ ਅਸਲ ਵਿੱਚ ਕੀ ਕਰ ਰਹੇ ਹਾਂ ਕਿ ਅਸੀ ਇਸ ਟੇਬਲ ( ਤਾਲਿਕਾ ) ਵਿੱਚ ਸਭ ਦੀ ਜਨਮ ਮਿਤੀ ਅਪਡੇਟ ਕਰ ਰਹੇ ਹਾਂ ।
06:05 ਅਜਿਹਾ ਇਸਲਈ ਕਿਉਂਕਿ ਅਸੀਂ ਇਹ ਨਹੀਂ ਵਿਖਾਇਆ ਹੈ ਕਿ ਸਾਨੂੰ ਅਪਡੇਟ ਕਿੱਥੇ ਚਾਹੀਦਾ ਹੈ ।
06:10 ਪਰ ਅਸੀ ਕਰ ਸਕਦੇ ਹਾਂ , ਇਸਦੇ ਬਾਅਦ ਅਸੀ ਲਿਖ ਸਕਦੇ ਹਾਂ WHERE id = 6 ਕਿਉਂਕਿ ਮੇਰੀ ਵਿਸ਼ੇਸ਼ id 6 ਹੈ ।
06:18 ਚਲੋ ਇੱਥੇ ਇੱਕ ਨਜ਼ਰ ਮਾਰੋ ।
06:23 ਨਹੀਂ ਤਾਂ ਇਹ ਹਰ ਕਿਸੇ ਨੂੰ ਅਪਡੇਟ ਕਰ ਦੇਵੇਗਾ ।
06:26 ਯਾਦ ਰੱਖੋ ਮੈਂ ਬੋਲਿਆ id ਵਿਸ਼ੇਸ਼ ਹੈ । update my id ਕਹਿਣਾ ਬਿਹਤਰ ਹੋਵੇਗਾ ।
06:32 ਇਸਦੇ ਸਥਾਨ ਉੱਤੇ ਮੈਂ ਕੀ ਕਰ ਸਕਦਾ ਹਾਂ ਕਿ ਲਿਖਦਾ ਹਾਂ , WHERE firstname equals Alex . ਹਾਲਾਂਕਿ ਇਹ ਹਰ ਇੱਕ ਰਿਕਾਰਡ ( ਅਭਿਲੇਖ ) ਅਪਡੇਟ ਕਰੇਗਾ ਜਿਸਦਾ firstname Alex ਹੈ ।
06:41 ਪਰ ਅਸੀ ਇਹ ਵੀ ਲਿਖ ਸਕਦੇ ਹਾਂ AND lastname equals Garrett .
06:46 ਫਿਰ ਵੀ ਜੇਕਰ ਡਾਟਾਬੇਸ ਵਿੱਚ ਸਾਡੇ ਕੋਲ 2 ਲੋਕ ਹਨ ਜਿਨ੍ਹਾਂ ਦਾ firstname ਅਤੇ lastname ਸਮਾਨ ਹੈ , ਅਸੀ ਪਹਿਲਾਂ ਦੀ ਹੀ ਤਰਾਂ ਹੁਣ ਵੀ ਉਹੀ ਜੋਖਮ ਰਨ ਕਰ ਰਹੇ ਹਾਂ ।
06:54 ਹੁਣ ਸਭ ਤੋ ਉੱਤਮ ਹੋਵੇਗਾ ਕਿ ਆਪਣਾ ਵਿਸ਼ੇਸ਼ ਇਸਤੇਮਾਲ ਕਰੋ ਅਤੇ ਉਹ ਮੁੱਖ ਸ਼ਬਦ unique id ਹੈ ਜੋ ਮੇਰੇ ਲਈ 6 ਹੈ ।
07:00 ਹੁਣ ਇਸ ਸਮੇਂ ਤੁਸੀ ਵੇਖ ਸਕਦੇ ਹੋ ਕਿ ਮੇਰੀ ਜਨਮ ਮਿਤੀ 2009 ਨਿਰਧਾਰਤ ਹੈ ਜੋਕਿ ਵਰਤਮਾਨ ਤਾਰੀਖ ਹੈ ।
07:06 ਪਰ ਇਸ ਪੇਜ ਨੂੰ ਰਿਫਰੇਸ਼ ( refresh ) ਕਰਨ ਤੇ ਕੁੱਝ ਨਹੀਂ ਹੋਇਆ ਕਿਉਂਕਿ ਅਸੀ ਕੇਵਲ ਕਮਾਂਡ ਰਨ ਕਰ ਰਹੇ ਹਾਂ ।
07:11 ਹੁਣ ਜੇਕਰ ਅਸੀ ਰਿਫਰੇਸ਼ ( refresh ) ਕਰਨ ਲਈ ਬਰਾਉਜਰ ਉੱਤੇ ਕਲਿਕ ਕਰੀਏ ਅਤੇ ਅਸੀ ਹੇਠਾਂ ਸਕਰੋਲ ਕਰੀਏ , ਅਸੀ ਵੇਖ ਸਕਦੇ ਹਾਂ ਕਿ ਇਹ ਜਿਸ ਵਿੱਚ ਅਸੀ ਚਾਹੁੰਦੇ ਸਾਂ ਉਸ ਵਿੱਚ ਬਦਲ ਗਿਆ ਅਤੇ ਬਾਕੀ ਸਭ ਕੁੱਝ ਬਿਨਾਂ ਵਿਗੜੇ ਹੋਇਆ ਹੈ ।
07:21 ਹੁਣ ਜੇਕਰ ਤੁਹਾਨੂੰ ਆਪਣੇ ਡਾਟਾਬੇਸ ਵਿੱਚ ਕੁੱਝ ਡਾਟਾ ਅਪਡੇਟ ਕਰਨ ਦੀ ਜਾਂ ਉਸੇ ਤਰਾਂ ਦੀ ਕੁੱਝ ਜ਼ਰੂਰਤ ਹੈ , ਤੁਸੀ ਦਰਸ਼ਾ ਸਕਦੇ ਹੋ ਕਿ ਕਿਸ ਡਾਟਾ ਨੂੰ ਤੁਸੀ ਅਪਡੇਟ ਕਰਨਾ ਚਾਹੁੰਦੇ ਹੋ ।
07:29 ਮੈਂ dob ਵਰਤੋ ਕੀਤਾ ਸੀ ਅਤੇ ਇਹ ਜਨਮਮਿਤੀ ਦੇ ਬਰਾਬਰ ਹੈ ਜੋ ਕਿ ਜਰੂਰੀ ਹੈ ।
07:34 ਮੈਂ ਆਪਣਾ lastname ਅਪਡੇਟ ਕਰ ਸਕਦਾ ਸੀ ।
07:36 ਤੁਹਾਨੂੰ ਇਹ ਵੀ ਸਪੱਸ਼ਟ ਰੂਪ ਵਿਚ ਦੱਸਣਾ ਚਾਹੀਦਾ ਹੈ ਕਿ ਤੁਸੀ ਇਸਨੂੰ ਕਿੱਥੇ ਅਪਡੇਟ ਕਰਨਾ ਚਾਹੁੰਦੇ ਹੋ ।
07:40 ਹੁਣ ਮੈਂ ਇਹ ਰਿਕਾਰਡ ( ਅਭਿਲੇਖ ) ਬੋਲਾਂਗਾ ਜੋ ਇਹ ਲੰਬੀ ਲਾਇਨ ਇੱਥੇ ਹੈ ।
07:46 ਇਹ ਰਿਕਾਰਡਸ ( ਅਭਿਲੇਖ ) ਕਹਾਉਂਦੇ ਹਨ ਅਤੇ ਮੈਂ ਸਪੱਸ਼ਟ ਰੂਪ ਵਿਚ ਵਿਖਾਇਆ WHERE id 6 ਦੇ ਬਰਾਬਰ ਸੀ ਅਤੇ ਇਸਨੇ ਮੇਰੇ ਵਿਸ਼ੇਸ਼ ਰਿਕਾਰਡ ( ਅਭਿਲੇਖ ) ਨੂੰ ਅਪਡੇਟ ਕੀਤਾ ।
07:56 ਹੁਣ ਇਹ ਹੈ , ਜੋ ਤੁਸੀਂ ਸਿੱਖਿਆ - ਕਿਵੇਂ ਵੇਲਿਊਜ ਸ਼ਾਮਿਲ ਕਰੀਏ ਅਤੇ ਇਸਦੇ ਨਾਲ ਹੀ ਕਿਵੇਂ ਕੁੱਝ ਵੇਲਿਊਜ ਨੂੰ ਅਪਡੇਟ ਕਰੀਏ , ਜੇਕਰ ਤੁਸੀਂ ਉਸਨੂੰ ਗਲਤ ਕਰ ਦਿੱਤਾ ਜਿਵੇਂ ਮੈਂ ਕੀਤਾ ਸੀ ਜਾਂ ਜੇਕਰ ਤੁਸੀ ਕੇਵਲ ਕੁੱਝ ਡਾਟਾ ਅਪਡੇਟ ਕਰਨਾ ਚਾਹੁੰਦੇ ਹੋ ਜੋਕਿ ਜਿਆਦਾਤਰ ਹੁੰਦਾ ਹੈ , ਜਦੋਂ ਤੁਸੀ ਆਪਣੇ ਡਾਟਾਬੇਸੇਸ ਦੇ ਨਾਲ ਕੰਮ ਕਰਦੇ ਹੋ ।
08:10 ਠੀਕ ਹੈ - ਤਾਂ ਅਗਲੇ ਭਾਗ ਵਿੱਚ ਮੈਨੂੰ ਮਿਲੋ ਇਹ ਜਾਣਨ ਲਈ ਕਿ ਕਿਵੇਂ ਆਪਣੇ ਡਾਟਾਬੇਸੇਸ ਵਿਚੋਂ ਸੂਚਨਾ ਪ੍ਰਾਪਤ ਕਰੀਏ ਅਤੇ ਡਾਟਾ ਪ੍ਰਯੋਗਕਰਤਾ ਦੇ ਸਾਹਮਣੇ ਦਰਸਾਈਏ।
08:17 ਛੇਤੀ ਹੀ ਮੁਲਾਕਾਤ ਹੋਵੇਗੀ । ਆਈ . ਆਈ . ਟੀ ਬੌਮਬੇ ਵਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਨੂੰ ਵਿਦਾ ਲੈਂਦਾ ਹਾਂ , ਸੱਤ ਸ਼੍ਰੀ ਅਕਾਲ।

Contributors and Content Editors

Harmeet, PoojaMoolya