Difference between revisions of "Java/C2/Instance-fields/Punjabi"
From Script | Spoken-Tutorial
(Created page with "{|border = 1 !Time !Narration |- |00:02 |Java ਵਿੱਚ Instance fields ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸ...") |
PoojaMoolya (Talk | contribs) |
||
Line 330: | Line 330: | ||
|- | |- | ||
|09:56 | |09:56 | ||
− | |ਅਸੀ ਉਸਨੂੰ ਇੱਥੇ ਵੇਖ ਸੱਕਦੇ ਹਾਂ । | + | |ਅਸੀ ਉਸਨੂੰ ਇੱਥੇ ਵੇਖ ਸੱਕਦੇ ਹਾਂ । ਪਹਿਲੇ ਆਬਜੇਕਟ ਦੀ ਵੈਲਿਊਜ 20 ਅਤੇ Ramu ਹਨ । |
− | + | ||
− | + | ||
− | + | ||
− | + | ||
|- | |- | ||
Line 418: | Line 414: | ||
|- | |- | ||
|12:37 | |12:37 | ||
− | |ਇਸ ਲਿੰਕ ਉੱਤੇ ਉਪਲੱਬਧ ਵਿਡਯੋ ਵੇਖੋ । | + | |ਇਸ ਲਿੰਕ ਉੱਤੇ ਉਪਲੱਬਧ ਵਿਡਯੋ ਵੇਖੋ । http: / / spoken - tutorial . org / What_is_a_Spoken_Tutorial |
− | http: / / spoken - tutorial . org / What_is_a_Spoken_Tutorial | + | |
|- | |- | ||
Line 455: | Line 450: | ||
|- | |- | ||
|13:11 | |13:11 | ||
− | |ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । | + | |ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । http: / / spoken - tutorial . org / NMEICT - Intro |
− | http: / / spoken - tutorial . org / NMEICT - Intro | + | |
|- | |- |
Latest revision as of 10:51, 5 April 2017
Time | Narration |
---|---|
00:02 | Java ਵਿੱਚ Instance fields ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ । |
00:08 | instance fields ਦੇ ਬਾਰੇ ਵਿੱਚ |
00:10 | ਕਲਾਸ ਦਾ Instance fields ਐਕਸੇਸ ਕਰਨਾ । |
00:13 | instance fields ਲਈ modifiers । |
00:15 | ਅਤੇ Instance fields ਨੂੰ ਕਿਉਂ ਬੁਲਾਉਂਦੇ ਹਨ ? |
00:18 | ਇੱਥੇ ਅਸੀ ਵਰਤੋ ਕਰ ਰਹੇ ਹਾਂ . . |
00:20 | ਉਬੰਟੁ ਵਰਜਨ 11 . 10 |
00:22 | jdk 1 . 6 |
00:24 | ਅਤੇ ਇਕਲਿਪਸ IDE 3 . 7 . 0 |
00:27 | ਇਸ ਟਿਊਟੋਰਿਅਲ ਨੂੰ ਸਮਝਨ ਲਈ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ - |
00:30 | ਕਿ ਇਕਲਿਪਸ ਦੀ ਵਰਤੋ ਕਰਕੇ Java ਵਿੱਚ ਕਲਾਸ ਕਿਵੇਂ ਬਣਾਇਏ । |
00:33 | ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਲਾਸ ਲਈ ਆਬਜੇਕਟ ਕਿਵੇਂ ਬਣਾਇਏ। |
00:38 | ਜੇਕਰ ਨਹੀਂ , ਤਾਂ ਸਬੰਧਤ ਟਿਊਟੋਰਿਅਲ ਲਈ ਕ੍ਰਿਪਾ ਸਾਡੀ ਇਸ ਵੇਬਸਾਈਟ ਉੱਤੇ ਜਾਓ ।
http: / / www . spoken - tutorial . org |
00:43 | ਅਸੀ ਜਾਣਦੇ ਹਾਂ ਕਿ ਆਬਜੇਕਟਸ ਉਨ੍ਹਾਂ ਦੇ ਵਿਅਕਤੀਗਤ ਸਟੇਟਸ ਨੂੰ fields ਵਿੱਚ ਸਟੋਰ ਕਰਦੇ ਹਾਂ । |
00:48 | ਇਹ ਫੀਲਡ ਬਿਨਾਂ static ਕੀਵਰਡ ਦੇ ਘੋਸ਼ਿਤ ਹੁੰਦੇ ਹਨ । |
00:51 | ਅਸੀ static ਫਿਲਡਸ ਦੇ ਬਾਰੇ ਵਿੱਚ ਅਗਲੇ ਟਿਊਟੋਰਿਅਲਸ ਵਿੱਚ ਸਿਖਾਂਗੇ । |
00:55 | Non - static ਫਿਲਡਸ , instance ਵੇਰਿਏਬਲਸ ਜਾਂ instance ਫਿਲਡਸ ਦੇ ਰੂਪ ਵਿੱਚ ਵੀ ਜਾਣੇ ਜਾਂਦੇ ਹਨ । |
01:01 | Student ਕਲਾਸ ਵਿੱਚ ਵਾਪਸ ਜਾਓ , ਜੋ ਕਿ ਅਸੀਂ ਪਹਿਲਾਂ ਹੀ ਬਣਾਇਆ ਹੈ । |
01:09 | ਅਸੀ ਵੇਖ ਸੱਕਦੇ ਹਾਂ ਕਿ ਇੱਥੇ roll_no ਅਤੇ name ਇਸ ਕਲਾਸ ਦੇ instance fields ਹਨ। |
01:15 | ਹੁਣ ਅਸੀ ਸਿਖਾਂਗੇ , ਕਿ ਇਸ ਫਿਲਡਸ ਨੂੰ ਐਕਸੇਸ ਕਿਵੇਂ ਕਰੀਏ । |
01:18 | ਇਸਦੇ ਲਈ , TestStudent ਕਲਾਸ ਖੋਲੋ , ਜੋ ਕਿ ਅਸੀਂ ਪਹਿਲਾਂ ਹੀ ਬਣਾਇਆ ਹੈ । |
01:27 | ਅਸੀ ਦੂਜਾ ਆਬਜੇਕਟ ਬਣਾਉਣ ਲਈ ਸਟੇਟਮੇਂਟ ਨੂੰ ਹਟਾ ਸੱਕਦੇ ਹਾਂ । |
01:33 | ਅਸੀ println ਸਟੇਟਮੇਂਟ ਨੂੰ ਵੀ ਹਟਾ ਦੇਵਾਂਗੇ । |
01:41 | ਹੁਣ ਅਸੀ stud1 ਅਤੇ dot operator ਦੀ ਵਰਤੋ ਕਰਕੇ student ਕਲਾਸ ਦੇ ਫਿਲਡਸ roll_no ਅਤੇ name ਨੂੰ ਐਕਸੇਸ ਕਰਾਂਗੇ। |
01:49 | ਹੁਣ ਉਸਦੇ ਲਈ ਟਾਈਪ ਕਰੋ System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ The roll number is , ਫਿਰ plus stud1 dot ਦਿੱਤੇ ਗਏ ਆਪਸ਼ਨ ਵਿਚੋ roll_no ਚੁਣੋ , ਏੰਟਰ ਦਬਾਓ ਫਿਰ ਸੇਮੀਕਾਲਨ । |
02:15 | ਅਗਲੀ ਲਾਇਨ ਵਿੱਚ ਟਾਈਪ ਕਰੋ System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ The name is , plus stud1 dot name ਚੁਣੋ , ਏੰਟਰ ਦਬਾਓ ਫਿਰ ਸੇਮੀਕਾਲਨ । |
02:39 | ਹੁਣ ਫਾਇਲ TestStudent . java ਨੂੰ ਸੇਵ ਅਤੇ ਰਨ ਕਰੋ । ਹੁਣ Ctrl , S ਅਤੇ Ctrl , F11 ਦਬਾਓ । |
02:48 | ਸਾਨੂੰ ਆਉਟਪੁਟ ਮਿਲਦਾ ਹੈ - |
02:51 | The roll number is 0 . |
02:53 | The name is null . |
03:00 | ਕਿਉਂਕਿ , ਅਸੀਂ ਕਿਸੇ ਵੀ ਵੈਲਿਊ ਲਈ ਵੇਰਿਏਬਲ ਇਨੀਸ਼ਿਲਾਇਜ ਨਹੀਂ ਕੀਤਾ ਹੈ । |
03:05 | Java ਵਿੱਚ , ਫਿਲਡਸ ਦੀਆਂ ਰੇਨਡਮ ਵੈਲਿਊਜ ਨਹੀਂ ਹੋ ਸਕਦੀਆਂ । |
03:09 | ਆਬਜੇਕਟ ਲਈ ਮੇਮਰੀ ਨਿਰਧਾਰਤ ਕਰਨ ਦੇ ਬਾਅਦ ਫਿਲਡਸ null ਜਾਂ zero ਵਿੱਚ ਇਨਿਸ਼ੀਲਾਇਜ ਹੁੰਦੇ ਹਨ । |
03:15 | ਇਹ ਕੰਮ ਕੰਸਟਰਕਟਰ ਦੁਆਰਾ ਕੀਤਾ ਜਾਂਦਾ ਹੈ । |
03:18 | ਅਸੀ ਕੰਸਟਰਕਟਰ ਦੇ ਬਾਰੇ ਵਿੱਚ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿਖਾਂਗੇ । |
03:21 | ਹੁਣ ਅਸੀ ਫਿਲਡਸ ਨੂੰ ਸਪੱਸ਼ਟ ਰੂਪ ਵਿਚ ਇਨੀਸ਼ਿਲਾਇਜ ਕਰਾਂਗੇ ਅਤੇ ਆਉਟਪੁਟ ਵੇਖਾਂਗੇ । |
03:27 | ਹੁਣ ਟਾਈਪ ਕਰੋ , int roll_no equal to 50 ਅਗਲੀ ਲਾਇਨ string name equal to ਡਬਲ ਕੋਟਸ ਵਿੱਚ Raju . |
03:42 | ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ । Ctrl , S ਅਤੇ Ctrl F11 ਦਬਾਓ । |
03:50 | ਸਾਨੂੰ ਉਮੀਦ ਅਨੁਸਾਰ ਆਉਟਪੁਟ ਪ੍ਰਾਪਤ ਹੁੰਦਾ ਹੈ The roll number is 50 |
03:54 | The name is Raju . |
03:56 | ਕਿਉਂਕਿ ਅਸੀਂ Student ਕਲਾਸ ਵਿੱਚ ਵੇਰਿਏਬਲ ਨੂੰ ਸਪੱਸ਼ਟ ਰੁਪ ਵਿਚ ਇਨੀਸ਼ਿਲਾਇਜ ਕੀਤਾ ਹੈ । |
04:04 | ਅਸੀ ਵੇਖ ਸੱਕਦੇ ਹਾਂ , ਕਿ ਇੱਥੇ fields , ਵਿੱਚ modifier ਜਾਂ default modifier ਨਹੀਂ ਹੈ । |
04:10 | modifiers ਨੂੰ ਫੇਰ ਕਾਲ ਕਰੋ , ਜਿਸਦੀ ਅਸੀਂ Creating ਕਲਾਸੇਸ ਵਿੱਚ ਚਰਚਾ ਕੀਤੀ ਸੀ । |
04:14 | ਅਸੀ ਫਿਲਡ ਨੂੰ ਐਕਸੇਸ ਕਰ ਸੱਕਦੇ ਹਾਂ , ਕਿਉਂਕਿ Student . java ਅਤੇ TestStudent . java ਦੋਵੇ ਸਮਾਨ ਪੈਕੇਜ ਵਿੱਚ ਹਨ। |
04:22 | ਅਸੀ ਵੇਖ ਸੱਕਦੇ ਹਾਂ , ਕਿ ਇੱਥੇ ਉਹ ਸਮਾਨ default ਪੈਕੇਜ ਵਿੱਚ ਹੈ । |
04:30 | ਅਸੀ packages ਦੇ ਬਾਰੇ ਵਿੱਚ ਅਗਲੇ ਟਿਊਟੋਰਿਅਲਸ ਵਿੱਚ ਸਿਖਾਂਗੇ । |
04:34 | ਹੁਣ ਅਸੀ ਮਾਡਿਫਾਇਰ ਨੂੰ private ਵਿੱਚ ਬਦਲਾਂਗੇ । |
04:37 | ਹੁਣ field ਘੋਸ਼ਿਤ ਕਰਨ ਤੋਂ ਪਹਿਲਾਂ private ਟਾਈਪ ਕਰੋ । ਹੁਣ ਟਾਈਪ ਕਰੋ private int roll no = 50 . |
04:48 | ਅਗਲੀ ਲਾਇਨ private string name = Raju . |
04:53 | ਹੁਣ Student . java ਫਾਇਲ ਨੂੰ ਸੇਵ ਕਰੋ । |
05:00 | ਅਸੀ ਵੇਖ ਸੱਕਦੇ ਹਾਂ , ਕਿ ਸਾਨੂੰ TestStudent . java ਵਿੱਚ ਏਰਰਸ ਮਿਲਦੀਆਂ ਹਨ । |
05:05 | ਏਰਰ ਸਿੰਬਲ ਉੱਤੇ ਮਾਉਸ ਘੁਮਾਓ । |
05:08 | ਇਹ ਦਰਸੋੰਦਾ ਹੈ The field Student dot roll number is not visible . |
05:12 | ਅਤੇ The field Student dot name is not visible . |
05:16 | ਇਹ ਇਸਲਈ , ਕਿਉਂਕਿ ਪ੍ਰਾਇਵੇਟ ਫਿਲਡਸ ਕੇਵਲ ਆਪਣੇ ਕਲਾਸ ਵਿੱਚ ਐਕਸੇਸ ਹੋ ਸੱਕਦੇ ਹਨ । |
05:23 | ਤੁਸੀ ਆਪ Student ਕਲਾਸ ਵਿਚੋ roll_no ਅਤੇ name ਨੂੰ ਐਕਸੇਸ ਕਰਨ ਦੀ ਕੋਸ਼ਿਸ਼ ਕਰ ਸੱਕਦੇ ਹੋ । |
05:27 | ਤੁਸੀ ਵੇਖੋਗੇ ਕਿ , ਤੁਸੀ ਓਹਨਾ ਨੂੰ ਬਿਨਾਂ ਏਰਰ ਦੇ ਐਕਸੇਸ ਕਰ ਸੱਕਦੇ ਹੋ । |
05:32 | ਹੁਣ modifier ਨੂੰ protected ਵਿੱਚ ਬਦਲੋ । |
05:52 | ਹੁਣ ਫਾਇਲ ਨੂੰ ਸੇਵ ਕਰੋ ਅਤੇ ਪ੍ਰੋਗਰਾਮ ਨੂੰ ਰਨ ਕਰੋ । |
06:00 | ਅਸੀ ਕੰਸੋਲ ਉੱਤੇ ਆਉਟਪੁਟ ਵੇਖਦੇ ਹਾਂ । Roll no is 50 ਅਤੇ the name is Raju |
06:07 | ਇਹ ਇਸਲਈ , ਕਿਉਂਕਿ protected ਫਿਲਡਸ ਨੂੰ ਸਮਾਨ ਪੈਕੇਜੇਸ ਵਿੱਚ ਐਕਸੇਸ ਕੀਤਾ ਜਾ ਸਕਦਾ ਹੈ । |
06:17 | ਹੁਣ ਵੇਖਦੇ ਹਾਂ ਕਿ , instance ਫਿਲਡਸ ਨੂੰ ਕਿਉਂ ਬੁਲਾਉਂਦੇ ਹਨ । |
06:22 | Instance ਫਿਲਡਸ ਨੂੰ ਬੁਲਾਉਂਦੇ ਹਨ , ਕਿਉਂਕਿ ਉਨ੍ਹਾਂ ਦੀਆਂ ਵੈਲਿਊਜ ਕਲਾਸ ਦੇ ਹਰ ਇੱਕ instance ਲਈ ਵਿਸ਼ੇਸ਼ ਹੁੰਦੀਆਂ ਹਨ । |
06:29 | ਦੂੱਜੇ ਸ਼ਬਦਾਂ ਵਿੱਚ , ਕਲਾਸ ਦੇ ਹਰ ਇੱਕ ਆਬਜੇਕਟ ਦੀ ਵਿਸ਼ੇਸ਼ ਵੈਲਿਊਜ ਹੋਵੇਗੀ । |
06:34 | TestStudent class ਉੱਤੇ ਜਾਓ । |
06:43 | ਇੱਥੇ , ਅਸੀ Student class ਦਾ ਇੱਕ ਹੋਰ ਆਬਜੇਕਟ ਬਣਾਵਾਂਗੇ । |
06:50 | ਹੁਣ ਅਗਲੀ ਲਾਇਨ ਟਾਈਪ ਕਰੋ Student space stud2 equal to new space Student , ਬਰੈਕੇਟਸ ਖੋਲੋ ਅਤੇ ਬੰਦ ਕਰੋ ਸੇਮੀਕਾਲਨ । |
07:06 | ਹੁਣ ਅਸੀ TestStudent ਕਲਾਸ ਵਿੱਚ ਦੋਵਾਂ ਆਬਜੇਕਟਸ ਨੂੰ ਇਨੀਸ਼ਿਲਾਇਜ ਕਰਾਂਗੇ । |
07:18 | ਅਗਲੀ ਲਾਇਨ ਟਾਈਪ ਕਰੋ stud1 dot roll_no ਚੁਨੇਂ , ਏੰਟਰ ਦਬਾਓ equal to 20 ਸੇਮੀਕਾਲਨ । |
07:32 | ਅਗਲੀ ਲਾਇਨ ਟਾਈਪ ਕਰੋ stud1 dot name ਚੁਣੋ , ਏੰਟਰ ਦਬਾਓ equal to ਡਬਲ ਕੋਟਸ ਵਿੱਚ Ramu ਸੇਮੀਕਾਲਨ , ਏੰਟਰ ਦਬਾਓ । |
07:54 | ਇਸ ਪ੍ਰਕਾਰ ਅਸੀਂ ਪਹਿਲਾਂ ਆਬਜੇਕਟ ਲਈ ਫਿਲਡ ਇਨੀਸ਼ਿਲਾਇਜ ਕੀਤਾ ਹੈ । |
07:58 | ਹੁਣ , ਅਸੀ ਦੂੱਜੇ ਆਬਜੇਕਟ ਲਈ ਫਿਲਡ ਨੂੰ ਇਨੀਸ਼ਿਲਾਇਜ ਕਰਾਂਗੇ । |
08:02 | ਹੁਣ ਟਾਈਪ ਕਰੋ stud2 dot roll_no ਚੁਣੋ equal to 30 ਸੇਮੀਕਾਲਨ । |
08:15 | ਅਗਲੀ ਲਾਇਨ stud2 dot name ਚੁਣੋ equal to ਡਬਲ ਕੋਟਸ ਵਿੱਚ Shyamu ਸੇਮੀਕਾਲਨ ਏੰਟਰ ਦਬਾਓ। |
08:34 | ਹੁਣ println ਸਟੇਟਮੇਂਟ ਦੇ ਬਾਅਦ ਟਾਈਪ ਕਰੋ System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ The roll number is , plus stud2 dot roll_no ਚੁਣੋ ਅਤੇ ਸੇਮੀਕਾਲਨ । |
09:03 | System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ The name is , plus stud2 dot name ਚੁਣੋ ਅਤੇ ਸੇਮੀਕਾਲਨ । |
09:28 | ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ Ctrl , s ਅਤੇ Ctrl , F11 ਦਬਾਓ । |
09:38 | ਸਾਨੂੰ ਇਸ ਪ੍ਰਕਾਰ ਆਉਟਪੁਟ ਪ੍ਰਾਪਤ ਹੁੰਦਾ ਹੈ । The roll_no is 20 , The name is Ramu roll_no is 30 , name is shyamu . |
09:47 | ਇੱਥੇ stud1 ਅਤੇ stud2 ਦੋਵੇ ਦੋ ਵੱਖ ਆਬਜੇਕਟਸ ਨੂੰ ਦਰਸਾਉਂਦੇ ਹਨ । |
09:52 | ਇਸਦਾ ਮਤਲੱਬ ਹੈ , ਕਿ ਦੋਵਾਂ ਆਬਜੇਕਟਸ ਦੀਆਂ ਵਿਸ਼ੇਸ਼ ਵੈਲਿਊਜ ਹਨ । |
09:56 | ਅਸੀ ਉਸਨੂੰ ਇੱਥੇ ਵੇਖ ਸੱਕਦੇ ਹਾਂ । ਪਹਿਲੇ ਆਬਜੇਕਟ ਦੀ ਵੈਲਿਊਜ 20 ਅਤੇ Ramu ਹਨ । |
10:02 | ਦੂੱਜੇ ਆਬਜੇਕਟ ਦੀ ਵੈਲਿਊਜ 30 ਅਤੇ Shyamu ਹਨ । |
10:09 | ਹੁਣ ਇੱਕ ਹੋਰ ਆਬਜੇਕਟ ਬਨਾਓ । |
10:13 | ਹੁਣ ਟਾਈਪ ਕਰੋ Student space stud3 equal to new space Student ਬਰੈਕੇਟਸ ਵਿੱਚ ਓਪਨਿੰਗ and ਕਲੋਜਿੰਗ ਬਰੈਕੇਟਸ ਸੇਮੀਕਾਲਨ । |
10:36 | ਹੁਣ ਅਸੀ , ਤੀਸਰੇ ਆਬਜੇਕਟ ਦੀ ਵੈਲਿਊਜ ਪ੍ਰਿੰਟ ਕਰਾਂਗੇ । |
10:44 | ਹੁਣ ਟਾਈਪ ਕਰੋ System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ The roll_no is , plus stud3 dot roll_no ਚੁਣੋ ਸੇਮੀਕਾਲਨ । |
11:09 | ਅਗਲੀ ਲਾਇਨ ਟਾਈਪ ਕਰੋ System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ The name is , plus stud3 dot name ਸੇਮੀਕਾਲਨ । |
11:29 | ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ । ਹੁਣ Ctrl , S ਅਤੇ Ctrl , F11 ਦਬਾਓ । |
11:36 | ਅਸੀ ਵੇਖ ਸੱਕਦੇ ਹਾਂ ਕਿ , ਤੀਸਰੇ ਆਬਜੇਕਟ ਦੀਆਂ ਵੈਲਿਊਜ 50 ਅਤੇ Raju ਹਨ । |
11:46 | ਅਜਿਹਾ ਇਸਲਈ ਕਿਉਂਕਿ , ਅਸੀਂ Student ਕਲਾਸ ਦੇ ਫਿਲਡਸ ਨੂੰ 50 ਅਤੇ Raju ਲਈ ਸਪੱਸ਼ਟ ਰੂਪ ਵਿਚ ਇਨੀਸ਼ਿਲਾਇਜ ਕੀਤਾ ਹੈ । |
11:54 | ਹੁਣ , ਫਿਲਡਸ ਨੂੰ ਡੀ - ਇਨੀਸ਼ਿਲਾਇਜ ਕਰਨ ਦੀ ਕੋਸ਼ਿਸ਼ ਕਰੋ ਅਤੇ ਤੀਸਰੇ ਆਬਜੇਕਟ ਲਈ ਆਉਟਪੁਟ ਵੇਖੋ । |
12:02 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ । |
12:05 | instance ਫਿਲਡਸ ਦੇ ਬਾਰੇ ਵਿੱਚ । |
12:07 | ਡਾਟ ਆਪਰੇਟਰ ਦਾ ਵਰਤੋ ਕਰਕੇ ਫਿਲਡਸ ਨੂੰ ਐਕਸੇਸ ਕਰਨਾ । |
12:11 | ਸੇਲ੍ਫ਼ ਅਸ੍ਸੇਸ੍ਮੇੰਟ ਦੇ ਲਈ , |
12:13 | ਪਹਿਲਾਂ ਬਣਾਏ ਗਏ Test Employee ਕਲਾਸ ਵਿੱਚ ਇੱਕ emp2 ਆਬਜੇਕਟ ਬਨਾਓ । |
12:18 | ਫਿਰ ਡਾਟ ਆਪਰੇਟਰ ਦੀ ਵਰਤੋ ਕਰਕੇ ਦੋ ਆਬਜੇਕਟਸ ਦੀ ਵੈਲਿਊਜ ਇਨੀਸ਼ਿਲਾਇਜ ਕਰੋ । |
12:23 | ਪਹਿਲੇ ਆਬਜੇਕਟ ਲਈ ਵੈਲਿਊਜ ਦੇ ਰੁਪ ਵਿੱਚ 55 ਅਤੇ Priya ਵਰਤੋ ਕਰੋ । |
12:27 | ਦੂੱਜੇ ਆਬਜੇਕਟ ਲਈ ਵੈਲਿਊਜ ਦੇ ਰੁਪ ਵਿੱਚ 45 ਅਤੇ Sandeep ਵਰਤੋ ਕਰੋ । |
12:31 | ਦੋਵਾਂ ਆਬਜੇਕਟਸ ਲਈ ਵੈਲਿਊਜ ਆਉਟਪੁਟ ਵਿੱਚ ਦਿਖਾਓ । |
12:34 | ਸਪੋਕਨ ਟਿਊਟੋਰਿਲ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ , |
12:37 | ਇਸ ਲਿੰਕ ਉੱਤੇ ਉਪਲੱਬਧ ਵਿਡਯੋ ਵੇਖੋ । http: / / spoken - tutorial . org / What_is_a_Spoken_Tutorial |
12:40 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ । |
12:43 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ । |
12:47 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ |
12:49 | ਸਪੋਕਨ ਟਿਊਟੋਰਿਅਲ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
12:52 | ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ। |
12:56 | ਜਿਆਦਾ ਜਾਣਕਾਰੀ ਲਈ contact @ spoken - tutorial . org ਉੱਤੇ ਲਿਖੋ । |
13:01 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
13:05 | ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ। |
13:11 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । http: / / spoken - tutorial . org / NMEICT - Intro |
13:09 | ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |
13:22 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
ਧੰਨਵਾਦ |