Difference between revisions of "Linux/C2/Working-with-Linux-Process/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 0:00 | ਲਿਨਕ੍ਸ ਪ੍ਰੋਸੈਸਿਜ਼ ਦੀ ਵਰਤੌਂ ਸੰਬੰਧੀ ਟਿਊਟੋਰਿਅਲ ਵਿੱਚ …')
 
Line 1: Line 1:
 
{| Border=1
 
{| Border=1
!Timing
+
!Time
 
!Narration
 
!Narration
 
|-
 
|-
| 0:00  
+
| 00:00  
 
| ਲਿਨਕ੍ਸ ਪ੍ਰੋਸੈਸਿਜ਼ ਦੀ ਵਰਤੌਂ ਸੰਬੰਧੀ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
 
| ਲਿਨਕ੍ਸ ਪ੍ਰੋਸੈਸਿਜ਼ ਦੀ ਵਰਤੌਂ ਸੰਬੰਧੀ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
 
|-
 
|-
| 0:05  
+
| 00:05  
 
| ਮੈਂ ਉਬੰਟੂ 10.04 ਦੀ ਵਰਤੋਂ ਕਰ ਰਹੀ ਹਾਂ
 
| ਮੈਂ ਉਬੰਟੂ 10.04 ਦੀ ਵਰਤੋਂ ਕਰ ਰਹੀ ਹਾਂ
 
|-
 
|-
| 0:09  
+
| 00:09  
 
| ਅਸੀ ਮੰਨ ਰਹੇ ਹਾਂ ਕਿ ਤੁਹਾਨੂੰ ਲਿਨਕ੍ਸ ਓਪਰੇਟਿੰਗ ਸਿਸਟਮ ਦਾ ਇਸਤੇਮਾਲ ਕਰਨਾ ਆਉਂਦਾ ਹੈ ਅਤੇ ਇਸਦੀਆਂ ਕਮਾਂਡਜ਼ ਬਾਰੇ ਮੁੱਢਲੀ ਜਾਣਕਾਰੀ ਹੈ
 
| ਅਸੀ ਮੰਨ ਰਹੇ ਹਾਂ ਕਿ ਤੁਹਾਨੂੰ ਲਿਨਕ੍ਸ ਓਪਰੇਟਿੰਗ ਸਿਸਟਮ ਦਾ ਇਸਤੇਮਾਲ ਕਰਨਾ ਆਉਂਦਾ ਹੈ ਅਤੇ ਇਸਦੀਆਂ ਕਮਾਂਡਜ਼ ਬਾਰੇ ਮੁੱਢਲੀ ਜਾਣਕਾਰੀ ਹੈ
 
|-
 
|-
| 0:16  
+
| 00:16  
 
| ਜੇ ਤੁਸੀ ਇਸ ਬਾਰੇ ਜਾਣਕਾਰੀ ਚਾਹੁੰਦੇ ਹੋਂ, ਤਾਂ ਇਹ ਇਕ ਦੂੱਜੇ ਸੰਬੰਧਿਤ ਸਪੋਕਨ ਟਿਊਟੋਰਿਅਲ ਵਿੱਚ http://spoken-tutorial.org/ ਵੈੱਬਸਾਈਟ ਤੇ ਉਪਲਬੱਧ ਹੈ
 
| ਜੇ ਤੁਸੀ ਇਸ ਬਾਰੇ ਜਾਣਕਾਰੀ ਚਾਹੁੰਦੇ ਹੋਂ, ਤਾਂ ਇਹ ਇਕ ਦੂੱਜੇ ਸੰਬੰਧਿਤ ਸਪੋਕਨ ਟਿਊਟੋਰਿਅਲ ਵਿੱਚ http://spoken-tutorial.org/ ਵੈੱਬਸਾਈਟ ਤੇ ਉਪਲਬੱਧ ਹੈ
 
|-
 
|-
| 0:28  
+
| 00:28  
 
| ਇਸ ਗੱਲ ਦਾ ਵੀ ਧਿਆਨ ਰੱਖੋ ਕਿ ਲਿਨਕ੍ਸ ਕੇਸ ਸੇਂਸੇਟਿਵ ਹੈ ਅਤੇ ਇਸ ਟਿਊਟੋਰਿਅਲ ਦੀਆਂ ਸਾਰੀਆਂ ਕਮਾਂਡਜ਼ ਲੋਅਰ ਕੇਸ ਵਿੱਚ ਹਨ।
 
| ਇਸ ਗੱਲ ਦਾ ਵੀ ਧਿਆਨ ਰੱਖੋ ਕਿ ਲਿਨਕ੍ਸ ਕੇਸ ਸੇਂਸੇਟਿਵ ਹੈ ਅਤੇ ਇਸ ਟਿਊਟੋਰਿਅਲ ਦੀਆਂ ਸਾਰੀਆਂ ਕਮਾਂਡਜ਼ ਲੋਅਰ ਕੇਸ ਵਿੱਚ ਹਨ।
 
|-
 
|-
| 0:38  
+
| 00:38  
 
| ਪ੍ਰੋਸੈੱਸ ਬਾਰੇ ਸਮਝਾਉਣ ਲਈ ਮੈਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿੰਦੀ ਹਾਂ
 
| ਪ੍ਰੋਸੈੱਸ ਬਾਰੇ ਸਮਝਾਉਣ ਲਈ ਮੈਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿੰਦੀ ਹਾਂ
 
|-
 
|-
| 0:42  
+
| 00:42  
 
| ਲਿਨਕ੍ਸ ਵਿੱਚ ਹੋਣ ਵਾਲੀ ਹਰ ਗਤੀਵਿਧੀ ਪ੍ਰੋਸੈੱਸ ਹੈ
 
| ਲਿਨਕ੍ਸ ਵਿੱਚ ਹੋਣ ਵਾਲੀ ਹਰ ਗਤੀਵਿਧੀ ਪ੍ਰੋਸੈੱਸ ਹੈ
 
|-
 
|-
| 0:46  
+
| 00:46  
 
| ਜਿਹੜਾ ਸ਼ੈੱਲ(shell) ਸਾਡੀਆ ਕਮਾਂਡਜ਼ ਚਲਾ ਰਿਹਾ ਹੈ, ਉਹ ਪ੍ਰੋਸੈੱਸ ਹੈ
 
| ਜਿਹੜਾ ਸ਼ੈੱਲ(shell) ਸਾਡੀਆ ਕਮਾਂਡਜ਼ ਚਲਾ ਰਿਹਾ ਹੈ, ਉਹ ਪ੍ਰੋਸੈੱਸ ਹੈ
 
|-
 
|-
| 0:51  
+
| 00:51  
 
| ਜਿਹੜੀਆਂ ਕਮਾਂਡਜ਼ ਅਸੀ ਟਰਮੀਨਲ ਤੇ ਟਾਈਪ ਕਰਦੇ ਹਾਂ, ਚਲਦੇ ਵਕ੍ਤ ਉਹ ਵੀ ਪ੍ਰੋਸੈੱਸ ਹੁੰਦੀਆਂ ਹਨ
 
| ਜਿਹੜੀਆਂ ਕਮਾਂਡਜ਼ ਅਸੀ ਟਰਮੀਨਲ ਤੇ ਟਾਈਪ ਕਰਦੇ ਹਾਂ, ਚਲਦੇ ਵਕ੍ਤ ਉਹ ਵੀ ਪ੍ਰੋਸੈੱਸ ਹੁੰਦੀਆਂ ਹਨ
 
|-
 
|-
| 0:56  
+
| 00:56  
 
| ਇਹ ਵੀਡੀਓ ਟਿਊਟੋਰਿਅਲ ਵੀ ਇਕ ਪ੍ਰੋਸੈੱਸ ਹੈ
 
| ਇਹ ਵੀਡੀਓ ਟਿਊਟੋਰਿਅਲ ਵੀ ਇਕ ਪ੍ਰੋਸੈੱਸ ਹੈ
 
|-
 
|-
| 1:00  
+
| 01:00  
 
| ਜਿਸ ਬ੍ਰਾਊਜ਼ਰ ਵਿੱਚ ਤੁਸੀ ਸਪੋਕਨ ਟਿਊਟੋਰਿਅਲ ਵੈੱਬਸਾਈਟ ਖੋੱਲੀ ਹੈ, ਉਹ ਵੀ ਪ੍ਰੋਸੈੱਸ ਹੈ
 
| ਜਿਸ ਬ੍ਰਾਊਜ਼ਰ ਵਿੱਚ ਤੁਸੀ ਸਪੋਕਨ ਟਿਊਟੋਰਿਅਲ ਵੈੱਬਸਾਈਟ ਖੋੱਲੀ ਹੈ, ਉਹ ਵੀ ਪ੍ਰੋਸੈੱਸ ਹੈ
 
|-
 
|-
| 1:05  
+
| 01:05  
 
| ਚੱਲਣ ਵਾਲ਼ੀਆਂ ਸ਼ੈੱਲ ਸਕ੍ਰਿਪਟਾ ਵੀ ਪ੍ਰੋਸੈੱਸ ਹਣ ।
 
| ਚੱਲਣ ਵਾਲ਼ੀਆਂ ਸ਼ੈੱਲ ਸਕ੍ਰਿਪਟਾ ਵੀ ਪ੍ਰੋਸੈੱਸ ਹਣ ।
 
|-
 
|-
| 1:11  
+
| 01:11  
 
| ਜਿਹੜਾ ਵੀ ਪ੍ਰੋਗਰਾਮ ਚੱਲ ਰਿਹਾ ਹੋਵ੍ ਉਸ ਨੂੰ ਪ੍ਰੋਸੈੱਸ ਕਿਹਾ ਜਾਂਦਾ ਹੈ
 
| ਜਿਹੜਾ ਵੀ ਪ੍ਰੋਗਰਾਮ ਚੱਲ ਰਿਹਾ ਹੋਵ੍ ਉਸ ਨੂੰ ਪ੍ਰੋਸੈੱਸ ਕਿਹਾ ਜਾਂਦਾ ਹੈ
 
|-
 
|-
| 1:17  
+
| 01:17  
 
| ਪ੍ਰੋਸੈੱਸ ਬਿਲਕੁਲ ਸਾਡੇ ਵਰਗੇ ਹਨ। ਉਹ ਜੰਮਦੇ ਅਤੇ ਮਰਦੇ ਹਨ। ਉਨ੍ਹਾਂ ਦੇ ਮਾਪੇ ਅਤੇ ਬੱਚੇ ਵੀ ਹੁੰਦੇ ਹਨ
 
| ਪ੍ਰੋਸੈੱਸ ਬਿਲਕੁਲ ਸਾਡੇ ਵਰਗੇ ਹਨ। ਉਹ ਜੰਮਦੇ ਅਤੇ ਮਰਦੇ ਹਨ। ਉਨ੍ਹਾਂ ਦੇ ਮਾਪੇ ਅਤੇ ਬੱਚੇ ਵੀ ਹੁੰਦੇ ਹਨ
 
|-
 
|-
| 1:28  
+
| 01:28  
 
| ਆਓ ਪਹਿਲਾਂ ਸ਼ੈੱਲ ਪ੍ਰੋਸੈੱਸ ਬਾਰੇ ਜਾਣੀਏ
 
| ਆਓ ਪਹਿਲਾਂ ਸ਼ੈੱਲ ਪ੍ਰੋਸੈੱਸ ਬਾਰੇ ਜਾਣੀਏ
 
|-
 
|-
| 1:31  
+
| 01:31  
 
| ਸਿਸਟਮ ਵਿੱਚ ਲੌਗਇਨ(login) ਕਰਦੇ ਹੀ ਲਿਨਕ੍ਸ ਕਰਨੇਲ ਸ਼ੈੱਲ ਪ੍ਰੋਸੈੱਸ ਨੂੰ ਸ਼ੁਰੂ ਕਰ ਦਿੰਦਾ ਹੈ
 
| ਸਿਸਟਮ ਵਿੱਚ ਲੌਗਇਨ(login) ਕਰਦੇ ਹੀ ਲਿਨਕ੍ਸ ਕਰਨੇਲ ਸ਼ੈੱਲ ਪ੍ਰੋਸੈੱਸ ਨੂੰ ਸ਼ੁਰੂ ਕਰ ਦਿੰਦਾ ਹੈ
 
|-
 
|-
| 1:36  
+
| 01:36  
 
| ਇਸ ਵੇਲੇ ਇਹ ਜਾਨਣਾ ਕਾਫੀ ਹੈ ਕਿ ਲਿਨਕ੍ਸ ਕਰਨੇਲ ਲਿਨਕ੍ਸ ਓਪਰੇਟਿੰਗ ਸਿਸਟਮ ਦਾ ਧੁਰਾ ਹੈ
 
| ਇਸ ਵੇਲੇ ਇਹ ਜਾਨਣਾ ਕਾਫੀ ਹੈ ਕਿ ਲਿਨਕ੍ਸ ਕਰਨੇਲ ਲਿਨਕ੍ਸ ਓਪਰੇਟਿੰਗ ਸਿਸਟਮ ਦਾ ਧੁਰਾ ਹੈ
 
|-
 
|-
| 1:43  
+
| 01:43  
 
| ਇਸ ਵਿੱਚ ਲਿਨਕ੍ਸ ਨੂੰ ਚਲਾਉਣ ਵਾਲੇ ਸਾਰੇ ਜਰੂਰੀ ਤੱਤ ਮੌਜੂਦ ਹੁੰਦੇ ਹਨ। ਸ਼ੈੱਲ ਦੂਸਰੀਆਂ ਯੂਜ਼ਰ ਕਮਾਂਡਜ਼ ਅਤੇ ਪ੍ਰੋਸੈਸੇਜ਼ ਨੂੰ ਬਣਾਉਂਦਾ ਜਾਂ ਜਨਮ ਦਿੰਦਾ ਹੈ
 
| ਇਸ ਵਿੱਚ ਲਿਨਕ੍ਸ ਨੂੰ ਚਲਾਉਣ ਵਾਲੇ ਸਾਰੇ ਜਰੂਰੀ ਤੱਤ ਮੌਜੂਦ ਹੁੰਦੇ ਹਨ। ਸ਼ੈੱਲ ਦੂਸਰੀਆਂ ਯੂਜ਼ਰ ਕਮਾਂਡਜ਼ ਅਤੇ ਪ੍ਰੋਸੈਸੇਜ਼ ਨੂੰ ਬਣਾਉਂਦਾ ਜਾਂ ਜਨਮ ਦਿੰਦਾ ਹੈ
 
|-
 
|-
| 1:53  
+
| 01:53  
 
| ਆਓ ਟਰਮੀਨਲ ਖੋਲੀਏ
 
| ਆਓ ਟਰਮੀਨਲ ਖੋਲੀਏ
 
|-
 
|-
| 1:57  
+
| 01:57  
 
| ਡੌਲਰ ਸਾਈਨ($ sign) ਦੇ ਰੂਪ ਵਿੱਚ ਅਸੀ ਟਰਮੀਨਲ ਤੇ ਕਮਾਂਡ ਪ੍ਰੌਮਪਟ ਦੇਖ ਸਕਦੇ ਹਾਂ
 
| ਡੌਲਰ ਸਾਈਨ($ sign) ਦੇ ਰੂਪ ਵਿੱਚ ਅਸੀ ਟਰਮੀਨਲ ਤੇ ਕਮਾਂਡ ਪ੍ਰੌਮਪਟ ਦੇਖ ਸਕਦੇ ਹਾਂ
 
|-
 
|-
| 2:03  
+
| 02:03  
 
| ਪ੍ਰੌਮਪਟ ਦੇਣਾ ਸ਼ੈੱਲ ਪ੍ਰੌਸੈੱਸ ਦਾ ਕੱਮ ਹੈ  
 
| ਪ੍ਰੌਮਪਟ ਦੇਣਾ ਸ਼ੈੱਲ ਪ੍ਰੌਸੈੱਸ ਦਾ ਕੱਮ ਹੈ  
 
|-
 
|-
| 2:07  
+
| 02:07  
 
| ਆਓ ਇਕ ਕਮਾਂਡ ਚਲਾਉਂਦੇ ਹਾਂ । “date” ਲਿੱਖੋ ਤੇ ਐਂਟਰ ਦਬਾਓ
 
| ਆਓ ਇਕ ਕਮਾਂਡ ਚਲਾਉਂਦੇ ਹਾਂ । “date” ਲਿੱਖੋ ਤੇ ਐਂਟਰ ਦਬਾਓ
 
|-
 
|-
| 2:13  
+
| 02:13  
 
| ਐਂਟਰ ਕਰਦੇ ਹੀ ਸ਼ੈੱਲ਼ ਪ੍ਰੋਸੈੱਸ ਡੇਟ(date) ਪ੍ਰੋਸੈੱਸ ਬਣਾ ਦਿੰਦਾ ਹੈ
 
| ਐਂਟਰ ਕਰਦੇ ਹੀ ਸ਼ੈੱਲ਼ ਪ੍ਰੋਸੈੱਸ ਡੇਟ(date) ਪ੍ਰੋਸੈੱਸ ਬਣਾ ਦਿੰਦਾ ਹੈ
 
|-
 
|-
|  
+
|02:18  
2:18  
+
 
| ਕਿਉਂਕਿ ਸ਼ੈੱਲ ਪ੍ਰੋਸੈੱਸ ਨੇ ਡੇਟ ਪ੍ਰੋਸੈੱਸ ਨੂੰ ਜਨਮ ਦਿੱਤਾ ਹੈ, ਅਸੀ ਕਹਿ ਸਕਦੇ ਹਾਂ ਕਿ ਸ਼ੈੱਲ ਪ੍ਰੋਸੈੱਸ ਡੇਟ ਪ੍ਰੋਸੈੱਸ ਦਾ ਪੇਰੇਂਟ(parent) ਹੈ, ਅਤੇ ਡੇਟ ਪ੍ਰੋਸੈੱਸ ਸ਼ੈੱਲ ਪ੍ਰੋਸੈੱਸ ਦਾ ਬੱਚਾ(child).  
 
| ਕਿਉਂਕਿ ਸ਼ੈੱਲ ਪ੍ਰੋਸੈੱਸ ਨੇ ਡੇਟ ਪ੍ਰੋਸੈੱਸ ਨੂੰ ਜਨਮ ਦਿੱਤਾ ਹੈ, ਅਸੀ ਕਹਿ ਸਕਦੇ ਹਾਂ ਕਿ ਸ਼ੈੱਲ ਪ੍ਰੋਸੈੱਸ ਡੇਟ ਪ੍ਰੋਸੈੱਸ ਦਾ ਪੇਰੇਂਟ(parent) ਹੈ, ਅਤੇ ਡੇਟ ਪ੍ਰੋਸੈੱਸ ਸ਼ੈੱਲ ਪ੍ਰੋਸੈੱਸ ਦਾ ਬੱਚਾ(child).  
 
|-
 
|-
| 2:30  
+
| 02:30  
 
| ਸਿਸਟਮ ਦੀ ਡੇਟ ਅਤੇ ਟਾਈਮ ਦਿਖਾਨ ਤੋ ਬਾਦ ਇਹ ਪ੍ਰੋਸੈੱਸ ਮਰ ਜਾਵੇਗਾ
 
| ਸਿਸਟਮ ਦੀ ਡੇਟ ਅਤੇ ਟਾਈਮ ਦਿਖਾਨ ਤੋ ਬਾਦ ਇਹ ਪ੍ਰੋਸੈੱਸ ਮਰ ਜਾਵੇਗਾ
 
|-
 
|-
| 2:40  
+
| 02:40  
 
| ਸ਼ੈੱਲ ਇਕ ਨਵੇਂ ਸ਼ੈੱਲ ਪ੍ਰੋਸੈੱਸ ਨੂੰ ਜਨਮ ਦੇ ਸਕਦਾ ਹੈ। ਇਕ ਨਵਾਂ ਪ੍ਰੌਸੈੱਸ ਬਣਾਉਣ ਦੀ ਪ੍ਰਕਿਰਿਆਂ ਨੂੰ ਪ੍ਰੋਸੈਸ ਦੀ ਸਪੌਨਿੰਗ (spawning, ਪੈਦਾ ਕਰਨਾ) ਵੀ ਕਹਿੰਦੇ ਹਨ।
 
| ਸ਼ੈੱਲ ਇਕ ਨਵੇਂ ਸ਼ੈੱਲ ਪ੍ਰੋਸੈੱਸ ਨੂੰ ਜਨਮ ਦੇ ਸਕਦਾ ਹੈ। ਇਕ ਨਵਾਂ ਪ੍ਰੌਸੈੱਸ ਬਣਾਉਣ ਦੀ ਪ੍ਰਕਿਰਿਆਂ ਨੂੰ ਪ੍ਰੋਸੈਸ ਦੀ ਸਪੌਨਿੰਗ (spawning, ਪੈਦਾ ਕਰਨਾ) ਵੀ ਕਹਿੰਦੇ ਹਨ।
 
|-
 
|-
| 2:50  
+
| 02:50  
 
| ਇਕ ਨਵਾਂ ਸ਼ੈੱਲ ਪ੍ਰੋਸੈੱਸ ਸਪੌਨ(spawn) ਕਰਨ ਲਈ ਟਰਮੀਨਲ ਤੇ ਜਾਓ, ਟਾਈਪ ਕਰੋ “sh” ਅਤੇ ਐਂਟਰ ਕਰੋ
 
| ਇਕ ਨਵਾਂ ਸ਼ੈੱਲ ਪ੍ਰੋਸੈੱਸ ਸਪੌਨ(spawn) ਕਰਨ ਲਈ ਟਰਮੀਨਲ ਤੇ ਜਾਓ, ਟਾਈਪ ਕਰੋ “sh” ਅਤੇ ਐਂਟਰ ਕਰੋ
 
|-
 
|-
| 3:00  
+
| 03:00  
 
| ਅਸੀ ਟਰਮੀਨਲ ਵਿੱਚ ਇਕ ਨਵਾਂ ਪ੍ਰੌਮਪਟ ਦੇਖਾਂਗੇ। ਸਾਡੇ ਮੁੱਢਲੇ ਸੈੱਲ, ਜਿਸਨੂੰ ਅਸੀ ਸ਼ੈਲ-1 ਕਹਾਂਗੇ, ਨੇ ਇਕ ਬੱਚੇ ਸ਼ੈੱਲ ਜਾਂ ਸਬ ਸ਼ੈੱਲ(subshell) ਨੂੰ ਜਨਮ ਦਿੱਤਾ ਹੈ। ਅਸੀ ਇਸ ਨੂੰ ਸ਼ੈੱਲ-2 ਕਹਿੰਦੇ ਹਾਂ।
 
| ਅਸੀ ਟਰਮੀਨਲ ਵਿੱਚ ਇਕ ਨਵਾਂ ਪ੍ਰੌਮਪਟ ਦੇਖਾਂਗੇ। ਸਾਡੇ ਮੁੱਢਲੇ ਸੈੱਲ, ਜਿਸਨੂੰ ਅਸੀ ਸ਼ੈਲ-1 ਕਹਾਂਗੇ, ਨੇ ਇਕ ਬੱਚੇ ਸ਼ੈੱਲ ਜਾਂ ਸਬ ਸ਼ੈੱਲ(subshell) ਨੂੰ ਜਨਮ ਦਿੱਤਾ ਹੈ। ਅਸੀ ਇਸ ਨੂੰ ਸ਼ੈੱਲ-2 ਕਹਿੰਦੇ ਹਾਂ।
 
|-
 
|-
| 3:13  
+
| 03:13  
 
| ਹੁਣ ਤੁਸੀ ਨਵੇਂ ਕਮਾਂਡ ਪ੍ਰੌਮਪਟ ਵਿੱਚ ਵੀ ਕਮਾਂਡ ਚਲਾ ਸਕਦੇ ਹੋ। ਆਓ ਨਵੇਂ ਕਮਾਂਡ ਪ੍ਰੌਮਪਟ ਵਿੱਚ “ls” ਕਮਾਂਡ ਚਲਾਉਦੇ ਹਾਂ
 
| ਹੁਣ ਤੁਸੀ ਨਵੇਂ ਕਮਾਂਡ ਪ੍ਰੌਮਪਟ ਵਿੱਚ ਵੀ ਕਮਾਂਡ ਚਲਾ ਸਕਦੇ ਹੋ। ਆਓ ਨਵੇਂ ਕਮਾਂਡ ਪ੍ਰੌਮਪਟ ਵਿੱਚ “ls” ਕਮਾਂਡ ਚਲਾਉਦੇ ਹਾਂ
 
|-
 
|-
| 3:20  
+
| 03:20  
 
| ਹੁਣ ਕਮਾਂਡ ਪ੍ਰੌਮਪਟ ਤੇ “ls” ਟਾਈਪ ਕਰੋ ਅਤੇ ਐਂਟਰ ਕਰੋ। ਅਸੀ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਸੂਚੀ ਦੇਖ ਸਕਦੇ ਹਾਂ
 
| ਹੁਣ ਕਮਾਂਡ ਪ੍ਰੌਮਪਟ ਤੇ “ls” ਟਾਈਪ ਕਰੋ ਅਤੇ ਐਂਟਰ ਕਰੋ। ਅਸੀ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਸੂਚੀ ਦੇਖ ਸਕਦੇ ਹਾਂ
 
|-
 
|-
| 3:32  
+
| 03:32  
 
| “ls” ਨਾਮ ਦਾ ਇਕ ਨਵਾਂ ਪ੍ਰੋਸੈੱਸ ਕਰੀਏਟ (create)ਹੋ ਜਾਵੇ ਗਾ  
 
| “ls” ਨਾਮ ਦਾ ਇਕ ਨਵਾਂ ਪ੍ਰੋਸੈੱਸ ਕਰੀਏਟ (create)ਹੋ ਜਾਵੇ ਗਾ  
 
|-
 
|-
| 3:35  
+
| 03:35  
 
| ਸ਼ੈੱਲ-2 “ls” ਦਾ ਪੇਰੇਂਟ ਹੈ ਅਤੇ, ਸ਼ੈੱਲ-1 ਇਸਦਾ ਗ੍ਰੈਂਡ ਪੇਰੇਂਟ(grand parent) ਹੈ । “ls” ਸ਼ੈੱਲ-2 ਦਾ ਚਾਇਲਡ(child) ਹੈ, ਜਦ ਕਿ ਸ਼ੈੱਲ-2 ਆਪ ਵੀ ਸ਼ੈੱਲ-1 ਦਾ ਚਾਇਲਡ(child) ਹੈ
 
| ਸ਼ੈੱਲ-2 “ls” ਦਾ ਪੇਰੇਂਟ ਹੈ ਅਤੇ, ਸ਼ੈੱਲ-1 ਇਸਦਾ ਗ੍ਰੈਂਡ ਪੇਰੇਂਟ(grand parent) ਹੈ । “ls” ਸ਼ੈੱਲ-2 ਦਾ ਚਾਇਲਡ(child) ਹੈ, ਜਦ ਕਿ ਸ਼ੈੱਲ-2 ਆਪ ਵੀ ਸ਼ੈੱਲ-1 ਦਾ ਚਾਇਲਡ(child) ਹੈ
 
|-
 
|-
| 3:56  
+
| 03:56  
 
| ਸ਼ੈੱਲ-2 ਨੂੰ ਖਤਮ ਕਰਨ ਲਈ ਨਵੇਂ ਪ੍ਰੌਮਪਟ ਤੇ “exit” ਟਾਈਪ ਕਰੋ ਅਤੇ ਐਂਟਰ ਕਰੋ
 
| ਸ਼ੈੱਲ-2 ਨੂੰ ਖਤਮ ਕਰਨ ਲਈ ਨਵੇਂ ਪ੍ਰੌਮਪਟ ਤੇ “exit” ਟਾਈਪ ਕਰੋ ਅਤੇ ਐਂਟਰ ਕਰੋ
 
|-
 
|-
| 4:04  
+
| 04:04  
 
| ਇਸ ਨਾਲ ਸ਼ੈੱਲ-2 ਖਤਮ ਹੋ ਜਾਵੇਗਾ ਤੇ ਅਸੀ ਆਪਣੇ ਮੂਲ ਕਮਾਂਡ ਪ੍ਰੌਮਪਟ ਤੇ ਆ ਜਾਵਾਂਗੇ
 
| ਇਸ ਨਾਲ ਸ਼ੈੱਲ-2 ਖਤਮ ਹੋ ਜਾਵੇਗਾ ਤੇ ਅਸੀ ਆਪਣੇ ਮੂਲ ਕਮਾਂਡ ਪ੍ਰੌਮਪਟ ਤੇ ਆ ਜਾਵਾਂਗੇ
 
|-
 
|-
| 4:12  
+
| 04:12  
 
| ਆਪਨੇ ਅਤੇ ਪ੍ਰੋਸੈਸੇਜ਼ ਦੀ ਸਮਾਨਤਾ ਨੂੰ ਅੱਗੇ ਵਧਾਉਂਦੇ ਹੋਏ ਵੇਖਦੇ ਹਾਂ ਉਹ ਗੁਣ ਜਿਨਹਾ ਨਾਲ ਸਾਡੀ ਪਛਾਣ ਹੁੰਦੀ ਹੈ। ਇਹ ਹਣ, ਸਾਡਾ ਨਾਮ, ਮਾਤਾ-ਪਿਤਾ ਦਾ ਨਾਮ, ਜਨਮਦਿਨ, ਪੈਨ ਕਾਰਡ ਨੰਬਰ ਆਦਿ  
 
| ਆਪਨੇ ਅਤੇ ਪ੍ਰੋਸੈਸੇਜ਼ ਦੀ ਸਮਾਨਤਾ ਨੂੰ ਅੱਗੇ ਵਧਾਉਂਦੇ ਹੋਏ ਵੇਖਦੇ ਹਾਂ ਉਹ ਗੁਣ ਜਿਨਹਾ ਨਾਲ ਸਾਡੀ ਪਛਾਣ ਹੁੰਦੀ ਹੈ। ਇਹ ਹਣ, ਸਾਡਾ ਨਾਮ, ਮਾਤਾ-ਪਿਤਾ ਦਾ ਨਾਮ, ਜਨਮਦਿਨ, ਪੈਨ ਕਾਰਡ ਨੰਬਰ ਆਦਿ  
 
|-
 
|-
| 4:26  
+
| 04:26  
 
| ਇਸੇ ਤਰ੍ਹਾਂ ਪ੍ਰੋਸੈਸੇਜ਼ ਦੇ ਭੀ ਗੁਣ ਜਾਂ ਪਛਾਣ ਚਿੰਨ੍ਹ ਹੁੰਦੇ ਹਨ, PID (ਪ੍ਰੋਸੈੱਸ ਆਈ ਡੀ), PPID (ਪੇਰੇਂਟ ਪ੍ਰੋਸੈੱਸ ਆਈ ਡੀ), ਸਟਾਰ੍ਟ ਟਾਈਮ ਆਦਿ
 
| ਇਸੇ ਤਰ੍ਹਾਂ ਪ੍ਰੋਸੈਸੇਜ਼ ਦੇ ਭੀ ਗੁਣ ਜਾਂ ਪਛਾਣ ਚਿੰਨ੍ਹ ਹੁੰਦੇ ਹਨ, PID (ਪ੍ਰੋਸੈੱਸ ਆਈ ਡੀ), PPID (ਪੇਰੇਂਟ ਪ੍ਰੋਸੈੱਸ ਆਈ ਡੀ), ਸਟਾਰ੍ਟ ਟਾਈਮ ਆਦਿ
 
|-
 
|-
| 4:38  
+
| 04:38  
 
| ਇਨ੍ਹਾਂ ਸਬ ਪਛਾਣ ਚਿਨ੍ਹਾਂ ਦੀ ਦੇਖਰੇਖ ਕਰਨੇਲ ਇਕ ਪ੍ਰੋਸੈੱਸ ਟੇਬਲ ਵਿੱਚ ਰੱਖਦਾ ਹੈ
 
| ਇਨ੍ਹਾਂ ਸਬ ਪਛਾਣ ਚਿਨ੍ਹਾਂ ਦੀ ਦੇਖਰੇਖ ਕਰਨੇਲ ਇਕ ਪ੍ਰੋਸੈੱਸ ਟੇਬਲ ਵਿੱਚ ਰੱਖਦਾ ਹੈ
 
|-
 
|-
| 4:43  
+
| 04:43  
 
| ਹਰੇਕ ਪ੍ਰੋਸੈੱਸ ਦੀ ਪਛਾਨ PID ਨਾਮ ਦੇ ਇਕ ਮੁਖਤਲਿਫ ਇੰਟੀਜ਼ਰ ਨਾਲ ਹੁੰਦੀ ਹੈ। PID, ਪ੍ਰੋਸੈਸ ਦੇ ਸ਼ੁਰੂ ਹੁੰਦੇ ਹੀ ਕਰਨੇਲ ਵੱਲੋਂ ਦਿੱਤਾ ਜਾਂਦਾ ਹੈ
 
| ਹਰੇਕ ਪ੍ਰੋਸੈੱਸ ਦੀ ਪਛਾਨ PID ਨਾਮ ਦੇ ਇਕ ਮੁਖਤਲਿਫ ਇੰਟੀਜ਼ਰ ਨਾਲ ਹੁੰਦੀ ਹੈ। PID, ਪ੍ਰੋਸੈਸ ਦੇ ਸ਼ੁਰੂ ਹੁੰਦੇ ਹੀ ਕਰਨੇਲ ਵੱਲੋਂ ਦਿੱਤਾ ਜਾਂਦਾ ਹੈ
 
|-
 
|-
| 4:51  
+
| 04:51  
 
| ਜਦੋਂ ਇਕ ਮੌਜੂਦਾ ਪ੍ਰੋਸੇੱਸ ਇਕ ਨਵੇਂ ਪ੍ਰੋਸੇੱਸ, ਮੱਨੋ P1 ਨੂੰ ਜਨਮ ਦੇਂਦਾ ਰੈ, ਤਾਂ ਜਨਸਦਾਤਾ ਦਾ ਪੀ. ਆਈ. ਡੀ.(PID), P1 ਦਾ ਪੀ. ਪੀ. ਆਈ. ਡੀ.(PPID) ਕਹਾਂਦਾ ਹੈ
 
| ਜਦੋਂ ਇਕ ਮੌਜੂਦਾ ਪ੍ਰੋਸੇੱਸ ਇਕ ਨਵੇਂ ਪ੍ਰੋਸੇੱਸ, ਮੱਨੋ P1 ਨੂੰ ਜਨਮ ਦੇਂਦਾ ਰੈ, ਤਾਂ ਜਨਸਦਾਤਾ ਦਾ ਪੀ. ਆਈ. ਡੀ.(PID), P1 ਦਾ ਪੀ. ਪੀ. ਆਈ. ਡੀ.(PPID) ਕਹਾਂਦਾ ਹੈ
 
|-
 
|-
| 5:00  
+
| 05:00  
 
| ਮੌਜੂਦਾ ਸ਼ੈੱਲ ਦੀ PID ਜਾਣਨ ਲਈ ਪ੍ਰੌਮਪਟ ਤੇ “echo space dollar dollar” ਟਾਈਪ ਕਰੋ ਅਤੇ ਐਂਟਰ ਦਬਾਓ
 
| ਮੌਜੂਦਾ ਸ਼ੈੱਲ ਦੀ PID ਜਾਣਨ ਲਈ ਪ੍ਰੌਮਪਟ ਤੇ “echo space dollar dollar” ਟਾਈਪ ਕਰੋ ਅਤੇ ਐਂਟਰ ਦਬਾਓ
 
|-
 
|-
| 5:11  
+
| 05:11  
 
| ਇਕ ਨੰਬਰ ਦਿਖਾਈ ਦੇਵੇਗਾ। ਇਹ ਮੌਜੂਦਾ ਸ਼ੈੱਲ ਦਾ PID ਹੈ।
 
| ਇਕ ਨੰਬਰ ਦਿਖਾਈ ਦੇਵੇਗਾ। ਇਹ ਮੌਜੂਦਾ ਸ਼ੈੱਲ ਦਾ PID ਹੈ।
 
|-
 
|-
| 5:23  
+
| 05:23  
 
| ਪ੍ਰੋਸੈੱਸ ਬਾਰੇ ਜਾਨਕਾਰੀ ਹਾਸਿਲ ਕਰਦੇ ਹੋਏ ਜਿਸ ਕਮਾਂਡ ਦਾ ਅਸੀ ਸਬ ਤੋਂ ਜਿਆਦਾ ਜ਼ਿਕਰ ਕਰਾਂਗੇ, ਉਹ ਹੈ “ps” ਕਮਾਂਡ
 
| ਪ੍ਰੋਸੈੱਸ ਬਾਰੇ ਜਾਨਕਾਰੀ ਹਾਸਿਲ ਕਰਦੇ ਹੋਏ ਜਿਸ ਕਮਾਂਡ ਦਾ ਅਸੀ ਸਬ ਤੋਂ ਜਿਆਦਾ ਜ਼ਿਕਰ ਕਰਾਂਗੇ, ਉਹ ਹੈ “ps” ਕਮਾਂਡ
 
|-
 
|-
| 5:29  
+
| 05:29  
 
| “ps” ਜਾਂ ਪ੍ਰੋਸੈੱਸ ਸਟੇਟੱਸ, ਉਹ ਕਮਾਂਡ ਹੈ ਜੋ ਸਿਸਟਮ ਵਿੱਚ ਚੱਲ ਰਹੇ ਪ੍ਰੋਸੈੱਸੇਜ਼ ਦਿਖਾਉਂਦੀ ਹੈ।
 
| “ps” ਜਾਂ ਪ੍ਰੋਸੈੱਸ ਸਟੇਟੱਸ, ਉਹ ਕਮਾਂਡ ਹੈ ਜੋ ਸਿਸਟਮ ਵਿੱਚ ਚੱਲ ਰਹੇ ਪ੍ਰੋਸੈੱਸੇਜ਼ ਦਿਖਾਉਂਦੀ ਹੈ।
 
|-
 
|-
| 5:34  
+
| 05:34  
 
| ਅਸੀ ਇਹ ਕਮਾਂਡ ਬਿਨ੍ਹਾਂ ਕਿਸੇ ਵਿਕਲਪ(options) ਨਾਲ ਚਲਾਂਦੇ ਹਾਂ। ਆਓ ਦੇਖਦੇ ਹਾਂ ਕੀ ਹੁੰਦਾ ਹੈ
 
| ਅਸੀ ਇਹ ਕਮਾਂਡ ਬਿਨ੍ਹਾਂ ਕਿਸੇ ਵਿਕਲਪ(options) ਨਾਲ ਚਲਾਂਦੇ ਹਾਂ। ਆਓ ਦੇਖਦੇ ਹਾਂ ਕੀ ਹੁੰਦਾ ਹੈ
 
|-
 
|-
| 5:40  
+
| 05:40  
 
| ਕਮਾਂਡ ਪ੍ਰੌਮਪਟ ਤੇ “ps” ਟਾਈਪ ਕਰੋ ਅਤੇ ਐਂਟਰ ਦਬਾਓ
 
| ਕਮਾਂਡ ਪ੍ਰੌਮਪਟ ਤੇ “ps” ਟਾਈਪ ਕਰੋ ਅਤੇ ਐਂਟਰ ਦਬਾਓ
 
|-
 
|-
| 5:47  
+
| 05:47  
 
| ਇਸ ਤਰ੍ਹਾਂ ਅਸੀ ਪ੍ਰੌਗਰਾਮ ਚਲਾਉਣ ਵਾਲੇ ਯੂਜ਼ਰ ਦੇ ਸਾਰੇ ਪ੍ਰੋਸੇੱਸਜ਼ ਦੀ ਸੂੱਚੀ ਦੇਖਦੇ ਹਾਂ।
 
| ਇਸ ਤਰ੍ਹਾਂ ਅਸੀ ਪ੍ਰੌਗਰਾਮ ਚਲਾਉਣ ਵਾਲੇ ਯੂਜ਼ਰ ਦੇ ਸਾਰੇ ਪ੍ਰੋਸੇੱਸਜ਼ ਦੀ ਸੂੱਚੀ ਦੇਖਦੇ ਹਾਂ।
 
|-
 
|-
| 5:54  
+
| 05:54  
 
| CMD ਹੈੱਡਿੰਗ (heading) ਹੇਠ ਤੁਸੀ ਪ੍ਰੋਸੈੱਸੇਜ਼ ਦਾ ਨਾਮ ਦੇਖ ਸਕਦੇ ਹੋ
 
| CMD ਹੈੱਡਿੰਗ (heading) ਹੇਠ ਤੁਸੀ ਪ੍ਰੋਸੈੱਸੇਜ਼ ਦਾ ਨਾਮ ਦੇਖ ਸਕਦੇ ਹੋ
 
|-
 
|-
| 5:58  
+
| 05:58  
 
| ਇਸ ਤੋਂ ਇਲਾਵਾ ਤੁਸੀ ਦੇਖ ਸਕਦੇ ਹੋ, PID(ਪੀ ਆਈ ਡੀ), TTY(ਟੀ ਟੀ ਵਾਇ) ਜਾਂ ਕਨਸੋਲ(console), ਜਿੱਥੇ ਕਿ ਪ੍ਰੌਸੇਸ ਚੱਲ ਰਹਿਆ ਹੈ,   
 
| ਇਸ ਤੋਂ ਇਲਾਵਾ ਤੁਸੀ ਦੇਖ ਸਕਦੇ ਹੋ, PID(ਪੀ ਆਈ ਡੀ), TTY(ਟੀ ਟੀ ਵਾਇ) ਜਾਂ ਕਨਸੋਲ(console), ਜਿੱਥੇ ਕਿ ਪ੍ਰੌਸੇਸ ਚੱਲ ਰਹਿਆ ਹੈ,   
 
|-
 
|-
| 6:06  
+
| 06:06  
 
| Time, ਯਾਨਿ ਕੀ ਕੁੱਲ ਪ੍ਰੋਸੈੱਸਰ ਟਾਈਮ, ਜਦੋ ਤੋ ਇਹ ਪ੍ਰੋਸੈੱਸ ਸ਼ੁਰੂ ਹੋਇਆ ਸੀ  
 
| Time, ਯਾਨਿ ਕੀ ਕੁੱਲ ਪ੍ਰੋਸੈੱਸਰ ਟਾਈਮ, ਜਦੋ ਤੋ ਇਹ ਪ੍ਰੋਸੈੱਸ ਸ਼ੁਰੂ ਹੋਇਆ ਸੀ  
 
|-
 
|-
| 6:12  
+
| 06:12  
 
| ਮੇਰੀ ਮਸ਼ੀਨ ਤੇ ਇਹ ਦੋ ਪ੍ਰੋਸੈੱਸਜ਼ ਦਿਖਾ ਰਿਹਾ ਹੈ
 
| ਮੇਰੀ ਮਸ਼ੀਨ ਤੇ ਇਹ ਦੋ ਪ੍ਰੋਸੈੱਸਜ਼ ਦਿਖਾ ਰਿਹਾ ਹੈ
 
|-
 
|-
| 6:16  
+
| 06:16  
 
| ਇਕ ਹੈ ਬੈੱਸ਼, ਜਿਹੜਾ ਸ਼ੈਲ਼ ਅਸੀ ਵਰਤ ਰਹੇ ਹਾਂ, ਅਤੇ ਦੂਸਰਾ ਹੈ “ps” ਪ੍ਰੋਸੈੱਸ ।
 
| ਇਕ ਹੈ ਬੈੱਸ਼, ਜਿਹੜਾ ਸ਼ੈਲ਼ ਅਸੀ ਵਰਤ ਰਹੇ ਹਾਂ, ਅਤੇ ਦੂਸਰਾ ਹੈ “ps” ਪ੍ਰੋਸੈੱਸ ।
 
|-
 
|-
| 6:25  
+
| 06:25  
 
| ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ੈੱਲ ਪ੍ਰੋਸੈੱਸ ਦਾ PID ਓਹੀ ਹੈ ਜਿਹੜਾ, “echo space dollar dollar” ਕਮਾਂਡ ਰਾਹੀਂ ਦਰਸ਼ਾਇਆ ਗਇਆ ਸੀ ।
 
| ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ੈੱਲ ਪ੍ਰੋਸੈੱਸ ਦਾ PID ਓਹੀ ਹੈ ਜਿਹੜਾ, “echo space dollar dollar” ਕਮਾਂਡ ਰਾਹੀਂ ਦਰਸ਼ਾਇਆ ਗਇਆ ਸੀ ।
 
|-
 
|-
| 6:35  
+
| 06:35  
 
| ਅਸੀ ਇਕ ਸਬਸ਼ੈੱਲ ਸਪੌਨ ਕਰਦੇ ਹਾਂ, ਆਓ ਦੇਖੀਏ ਕੀ ਹੁੰਦਾ ਹੈ। ਟਰਮੀਨਲ ਤੇ ਟਾਈਪ ਕਰੋ “sh” ਅਤੇ ਐਂਟਰ ਦਬਾਓ
 
| ਅਸੀ ਇਕ ਸਬਸ਼ੈੱਲ ਸਪੌਨ ਕਰਦੇ ਹਾਂ, ਆਓ ਦੇਖੀਏ ਕੀ ਹੁੰਦਾ ਹੈ। ਟਰਮੀਨਲ ਤੇ ਟਾਈਪ ਕਰੋ “sh” ਅਤੇ ਐਂਟਰ ਦਬਾਓ
 
|-
 
|-
| 6:42  
+
| 06:42  
 
| ਹੁਣ ਨਵੀਂ ਲਾਈਨ ਵਿੱਚ ਦਿਖ ਰਹੇ ਨਵੇਂ ਪ੍ਰੌਮਪਟ, ਤੇ ਟਾਈਪ ਕਰੋ “ps”” ਅਤੇ ਐਂਟਰ ਦਬਾਓ
 
| ਹੁਣ ਨਵੀਂ ਲਾਈਨ ਵਿੱਚ ਦਿਖ ਰਹੇ ਨਵੇਂ ਪ੍ਰੌਮਪਟ, ਤੇ ਟਾਈਪ ਕਰੋ “ps”” ਅਤੇ ਐਂਟਰ ਦਬਾਓ
 
|-
 
|-
| 6:51  
+
| 06:51  
 
| ਹੁਣ ਅਸੀ ਪ੍ਰੋਸੈਸਜ਼ ਦੀ ਸੂੱਚੀ ਵਿੱਚ ਦੇਖ ਸਕਦੇ ਹਾਂ ਕਿ “sh” ਪ੍ਰੋਸੈੱਸ ਵੀ ਜੁੜ ਗਿਆ ਹੈ
 
| ਹੁਣ ਅਸੀ ਪ੍ਰੋਸੈਸਜ਼ ਦੀ ਸੂੱਚੀ ਵਿੱਚ ਦੇਖ ਸਕਦੇ ਹਾਂ ਕਿ “sh” ਪ੍ਰੋਸੈੱਸ ਵੀ ਜੁੜ ਗਿਆ ਹੈ
 
|-
 
|-
| 6:57  
+
| 06:57  
 
| ਇੱਥੇ ਧਿਆਨ ਦਵੋ ਕਿ  bash ਪ੍ਰੋਸੈੱਸ ਦਾ PID ਓਹੀ ਹੈ ਜੋ ਪਹਿਲੇ ਦੇਖਿਆ ਸੀ
 
| ਇੱਥੇ ਧਿਆਨ ਦਵੋ ਕਿ  bash ਪ੍ਰੋਸੈੱਸ ਦਾ PID ਓਹੀ ਹੈ ਜੋ ਪਹਿਲੇ ਦੇਖਿਆ ਸੀ
 
|-
 
|-
| 7:05  
+
| 07:05  
 
| “ps” ਦੇ ਕਈ ਕਮਾਂਡ ਲਾਇਨ ਆਪਸ਼ਨਸ ਹਨ, ਜੋ ਅਸੀ ਅੱਗੇ ਦੇਖਾਂਗੇ। ਪਹਿਲਾ ਆਪਸ਼ਨ ਉਹ ਦੇਖਾਂ ਗੇ ਜੋ ਪ੍ਰੋਸੈੱਸਜ਼ ਨੂੰ ਜਿਆਦਾ ਵੇਰਵੇ ਨਾਲ ਦਿਖਾਉਂਦਾ ਹੈ
 
| “ps” ਦੇ ਕਈ ਕਮਾਂਡ ਲਾਇਨ ਆਪਸ਼ਨਸ ਹਨ, ਜੋ ਅਸੀ ਅੱਗੇ ਦੇਖਾਂਗੇ। ਪਹਿਲਾ ਆਪਸ਼ਨ ਉਹ ਦੇਖਾਂ ਗੇ ਜੋ ਪ੍ਰੋਸੈੱਸਜ਼ ਨੂੰ ਜਿਆਦਾ ਵੇਰਵੇ ਨਾਲ ਦਿਖਾਉਂਦਾ ਹੈ
 
|-
 
|-
| 7:13  
+
| 07:13  
 
| ਪ੍ਰੌਮਪਟ ਤੇ ਟਾਈਪ ਕਰੋ “ps space minus f” ਅਤੇ ਐਂਟਰ ਦਬਾਓ। ਇਹ ਪਹਿਲਾਂ ਵਾਂਗ ਤਿੰਨ ਪ੍ਰੋਸੈੱਸ ਹੀ ਦਿਖਾਏਗਾ
 
| ਪ੍ਰੌਮਪਟ ਤੇ ਟਾਈਪ ਕਰੋ “ps space minus f” ਅਤੇ ਐਂਟਰ ਦਬਾਓ। ਇਹ ਪਹਿਲਾਂ ਵਾਂਗ ਤਿੰਨ ਪ੍ਰੋਸੈੱਸ ਹੀ ਦਿਖਾਏਗਾ
 
|-
 
|-
| 7:28  
+
| 07:28  
 
| ਬੈਸ਼, sh ਅਤੇ ps -f
 
| ਬੈਸ਼, sh ਅਤੇ ps -f
 
|-
 
|-
| 7:31  
+
| 07:31  
 
| ਫ਼ਰਕ ਬੱਸ ਏੱਨਾ ਹੈ ਕਿ ਹੁਣ ਜਿਆਦਾ ਐਟਹੀਬਯੂਟ੍ਸ (ਪਛਾਣ ਚਿੰਨ੍ਹ) ਦਿਖਾਏ ਗਏ ਹਨ
 
| ਫ਼ਰਕ ਬੱਸ ਏੱਨਾ ਹੈ ਕਿ ਹੁਣ ਜਿਆਦਾ ਐਟਹੀਬਯੂਟ੍ਸ (ਪਛਾਣ ਚਿੰਨ੍ਹ) ਦਿਖਾਏ ਗਏ ਹਨ
 
|-
 
|-
| 7:36  
+
| 07:36  
 
| UID ਹੈ ਪ੍ਰੋਸੈੱਸ ਸ਼ੁਰੂ ਕਰਨ ਵਾਲੇ ਯੂਜ਼ਰ ਦਾ ਯੂਜ਼ਰ ਨਾਮ । PPID ਵੀ ਦਿਖਾਇਆ ਗਇਆ ਹੈ, ਜੋ ਇਸ ਪ੍ਰੋਸੈੱਸ ਨੂੰ ਸ਼ੁਰੂ ਕਰਣ ਵਾਲੇ ਪੇਰੇਂਟ ਪ੍ਰੋਸੈੱਸ ਦਾ PID ਹੈ।
 
| UID ਹੈ ਪ੍ਰੋਸੈੱਸ ਸ਼ੁਰੂ ਕਰਨ ਵਾਲੇ ਯੂਜ਼ਰ ਦਾ ਯੂਜ਼ਰ ਨਾਮ । PPID ਵੀ ਦਿਖਾਇਆ ਗਇਆ ਹੈ, ਜੋ ਇਸ ਪ੍ਰੋਸੈੱਸ ਨੂੰ ਸ਼ੁਰੂ ਕਰਣ ਵਾਲੇ ਪੇਰੇਂਟ ਪ੍ਰੋਸੈੱਸ ਦਾ PID ਹੈ।
 
|-
 
|-
| 7:47  
+
| 07:47  
 
| ਉਦਾਹਰਣ ਸਵਰੂਪ, ਬੈਸ਼ ਪ੍ਰੋਸੈੱਸ, sh (ਐਸ. ਐਚ) ਪ੍ਰੋਸੈੱਸ ਦਾ ਪੇਰੇਂਟ ਹੈ, ਇਸ ਲਈ ਬੈਸ਼ ਦਾ PID, sh ਪ੍ਰੋਸੈੱਸ ਦੇ PPID ਦੇ ਬਰਾਬਰ ਹੈ।
 
| ਉਦਾਹਰਣ ਸਵਰੂਪ, ਬੈਸ਼ ਪ੍ਰੋਸੈੱਸ, sh (ਐਸ. ਐਚ) ਪ੍ਰੋਸੈੱਸ ਦਾ ਪੇਰੇਂਟ ਹੈ, ਇਸ ਲਈ ਬੈਸ਼ ਦਾ PID, sh ਪ੍ਰੋਸੈੱਸ ਦੇ PPID ਦੇ ਬਰਾਬਰ ਹੈ।
 
|-
 
|-
| 8:00  
+
| 08:00  
 
| ਕਿਉ ਕੀ sh (ਐਸ.ਐਚ) ਪ੍ਰੋਸੈੱਸ ps (ਪੀ.ਐੱਸ.) ਪ੍ਰੋਸੈੱਸ ਦਾ ਪੇਰੇਂਟ ਹੈ, ਇਸ ਲਈ sh ਪ੍ਰੋਸੈੱਸ ਦਾ PID, ps -f  ਪ੍ਰੋਸੈੱਸ ਦੇ PPID ਦੇ ਬਰਾਬਰ ਹੈ।
 
| ਕਿਉ ਕੀ sh (ਐਸ.ਐਚ) ਪ੍ਰੋਸੈੱਸ ps (ਪੀ.ਐੱਸ.) ਪ੍ਰੋਸੈੱਸ ਦਾ ਪੇਰੇਂਟ ਹੈ, ਇਸ ਲਈ sh ਪ੍ਰੋਸੈੱਸ ਦਾ PID, ps -f  ਪ੍ਰੋਸੈੱਸ ਦੇ PPID ਦੇ ਬਰਾਬਰ ਹੈ।
 
|-
 
|-
| 8:17  
+
| 08:17  
 
| C, ਪ੍ਰੋਸੈੱਸਰ ਯੂਟੀਲਾਈਜ਼ੇਸ਼ਨ ਦੱਸਦਾ ਹੈ, ਯਾਨਿ ਕਿਸੀ ਪ੍ਰੋਸੈੱਸ ਨੇ ਆਪਨੀ ਲਾਇਫ ਦੇ ਦੌਰਾਣ, ਪ੍ਰੋਸੈੱਸਰ ਦਾ ਕਿਤਨੇ ਪ੍ਰਤਿਸ਼ਤ  ਸਮਾ ਵਰਤਿਆ  
 
| C, ਪ੍ਰੋਸੈੱਸਰ ਯੂਟੀਲਾਈਜ਼ੇਸ਼ਨ ਦੱਸਦਾ ਹੈ, ਯਾਨਿ ਕਿਸੀ ਪ੍ਰੋਸੈੱਸ ਨੇ ਆਪਨੀ ਲਾਇਫ ਦੇ ਦੌਰਾਣ, ਪ੍ਰੋਸੈੱਸਰ ਦਾ ਕਿਤਨੇ ਪ੍ਰਤਿਸ਼ਤ  ਸਮਾ ਵਰਤਿਆ  
 
|-
 
|-
| 8:26  
+
| 08:26  
 
| ਇਹ 0(ਸਿਫਰ) ਦਿਖਾਏ ਗਾ ਕਿਉਂ ਕੀ ਇਸ ਪ੍ਰਕਿਰਿਆ ਵਿੱਚ ਪ੍ਰੋਸੈੱਸਰ ਦੀ ਵਰਤੋਂ ਨਾ-ਮਾਤਰ ਹੈ ।  
 
| ਇਹ 0(ਸਿਫਰ) ਦਿਖਾਏ ਗਾ ਕਿਉਂ ਕੀ ਇਸ ਪ੍ਰਕਿਰਿਆ ਵਿੱਚ ਪ੍ਰੋਸੈੱਸਰ ਦੀ ਵਰਤੋਂ ਨਾ-ਮਾਤਰ ਹੈ ।  
 
|-
 
|-
| 8:32  
+
| 08:32  
 
| STIME ਫੀਲਡ ਪ੍ਰੋਸੈੱਸ ਦੇ ਸ਼ੁਰੂ ਹੋਣ ਦਾ ਟਾਈਮ ਦੱਸਦੀ ਹੈ, ਬਾਕੀ ਦੀਆਂ ਚੀਜਾਂ ਅਸੀ ps ਕਮਾਂਡ ਚਲਾਉਣ ਵੇਲੇ ਦੇਖ ਹੀ ਚੁੱਕੇ ਹਾਂ
 
| STIME ਫੀਲਡ ਪ੍ਰੋਸੈੱਸ ਦੇ ਸ਼ੁਰੂ ਹੋਣ ਦਾ ਟਾਈਮ ਦੱਸਦੀ ਹੈ, ਬਾਕੀ ਦੀਆਂ ਚੀਜਾਂ ਅਸੀ ps ਕਮਾਂਡ ਚਲਾਉਣ ਵੇਲੇ ਦੇਖ ਹੀ ਚੁੱਕੇ ਹਾਂ
 
|-
 
|-
| 8:42  
+
| 08:42  
 
| ਪ੍ਰੋਸੈੱਸ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲੇ ਹਨ  ਯੂਜ਼ਰ ਪ੍ਰੋਸੈੱਸ, ਜਿਨਹਾ ਨੂੰ ਯੂਜ਼ਰ ਸ਼ੁਰੂ ਕਰਦੇ ਹਨ
 
| ਪ੍ਰੋਸੈੱਸ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲੇ ਹਨ  ਯੂਜ਼ਰ ਪ੍ਰੋਸੈੱਸ, ਜਿਨਹਾ ਨੂੰ ਯੂਜ਼ਰ ਸ਼ੁਰੂ ਕਰਦੇ ਹਨ
 
|-
 
|-
| 8:49  
+
| 08:49  
 
| ਜਿਵੇਂ ਕਿ 'ps' ਅਤੇ ਜਿਆਦਾਤਰ ਓਹ ਸਾਰੀਆਂ ਕਮਾਂਡਜ਼ ਜੋ ਅਸੀ ਟਰਮੀਨਲ ਤੇ ਚਲਾਉਂਦੇ ਹਾਂ
 
| ਜਿਵੇਂ ਕਿ 'ps' ਅਤੇ ਜਿਆਦਾਤਰ ਓਹ ਸਾਰੀਆਂ ਕਮਾਂਡਜ਼ ਜੋ ਅਸੀ ਟਰਮੀਨਲ ਤੇ ਚਲਾਉਂਦੇ ਹਾਂ
 
|-
 
|-
| 8:54  
+
| 08:54  
 
| ਦੂਸਰੇ ਹਨ ਸਿਸਟਮ ਪ੍ਰੋਸੈੱਸਜ਼। ਇਹ ਪ੍ਰੋਸੈੱਸ ਸਿਸਟਮ ਦੇ ਸ਼ੁਰੂ ਹੋਣ ਵੇਲੇ, ਜਾਂ ਯੂਜ਼ਰ ਲੌਗਿਨ ਕਰਨ ਵੇਲੇ ਸਿਸਟਮ ਵੱਲੋਂ ਚਲਾਏ ਜਾਂਦੇ ਹਨ
 
| ਦੂਸਰੇ ਹਨ ਸਿਸਟਮ ਪ੍ਰੋਸੈੱਸਜ਼। ਇਹ ਪ੍ਰੋਸੈੱਸ ਸਿਸਟਮ ਦੇ ਸ਼ੁਰੂ ਹੋਣ ਵੇਲੇ, ਜਾਂ ਯੂਜ਼ਰ ਲੌਗਿਨ ਕਰਨ ਵੇਲੇ ਸਿਸਟਮ ਵੱਲੋਂ ਚਲਾਏ ਜਾਂਦੇ ਹਨ
 
|-
 
|-
| 9:05  
+
| 09:05  
 
| ਬੈੱਸ਼, ਸਿਸਟਮ ਪ੍ਰੋਸੈੱਸ ਦਾ ਇਕ ਉਦਾਹਰਣ ਹੈ
 
| ਬੈੱਸ਼, ਸਿਸਟਮ ਪ੍ਰੋਸੈੱਸ ਦਾ ਇਕ ਉਦਾਹਰਣ ਹੈ
 
|-
 
|-
| 9:09  
+
| 09:09  
 
| ਕਈ ਵਾਰ ਅਸੀ ਸਿਸਟਮ ਅਤੇ ਯੂਜ਼ਰ ਪ੍ਰੋਸੈੱਸਜ਼ ਦੋਵੇਂ ਹੀ ਦੇਖਣਾ ਚਾਹੁੰਦੇ ਹਾਂ
 
| ਕਈ ਵਾਰ ਅਸੀ ਸਿਸਟਮ ਅਤੇ ਯੂਜ਼ਰ ਪ੍ਰੋਸੈੱਸਜ਼ ਦੋਵੇਂ ਹੀ ਦੇਖਣਾ ਚਾਹੁੰਦੇ ਹਾਂ
 
|-
 
|-
| 9:17  
+
| 09:17  
 
| ਉਦੋਂ ਅਸੀ ਮਾਈਨਸ e ਜਾਂ ਮਾਈਨਸ ਕੈਪਿਟਲ A ਆਪਸ਼ਨ (ਵਿਕਲਪ) ਵਰਤਦੇ ਹਾਂ
 
| ਉਦੋਂ ਅਸੀ ਮਾਈਨਸ e ਜਾਂ ਮਾਈਨਸ ਕੈਪਿਟਲ A ਆਪਸ਼ਨ (ਵਿਕਲਪ) ਵਰਤਦੇ ਹਾਂ
 
|-
 
|-
| 9:23  
+
| 09:23  
 
| ਟਰਮੀਨਲ ਤੇ ਜਾਓ ਅਤੇ ਪ੍ਰੌਮਪਟ ਤੇ ਲਿਖੋ “ps space minus e” ਤੇ ਐਂਟਰ ਕਰੋ
 
| ਟਰਮੀਨਲ ਤੇ ਜਾਓ ਅਤੇ ਪ੍ਰੌਮਪਟ ਤੇ ਲਿਖੋ “ps space minus e” ਤੇ ਐਂਟਰ ਕਰੋ
 
|-
 
|-
| 9:32  
+
| 09:32  
 
| ਅਸੀ ਪ੍ਰੋਸੈਸਜ਼ ਦੀ ਇਕ ਲੰਬੀ ਲਿਸਟ ਦੇਕ ਸਕਦੇ ਹਾਂ ।
 
| ਅਸੀ ਪ੍ਰੋਸੈਸਜ਼ ਦੀ ਇਕ ਲੰਬੀ ਲਿਸਟ ਦੇਕ ਸਕਦੇ ਹਾਂ ।
 
|-
 
|-
| 9:35  
+
| 09:35  
 
| ਪੰਨੇਵਾਰ ਡਿਸਪਲੇ ਦੇਖਣ ਲਈ ਪ੍ਰੌਮਪਟ ਤੇ ਟਾਈਪ ਕਰੋ
 
| ਪੰਨੇਵਾਰ ਡਿਸਪਲੇ ਦੇਖਣ ਲਈ ਪ੍ਰੌਮਪਟ ਤੇ ਟਾਈਪ ਕਰੋ
 
|-
 
|-
| 9:40  
+
| 09:40  
 
| “ps space minus e space vertical bar space more” ਅਤੇ ਐਂਟਰ ਦਬਾਓ
 
| “ps space minus e space vertical bar space more” ਅਤੇ ਐਂਟਰ ਦਬਾਓ
 
|-
 
|-
| 9:52  
+
| 09:52  
 
| ਇਹ ਪਹਿਲੇ ਪੰਨੇ ਉੱਤੇ ਪ੍ਰੋਸੈੱਸ ਦੀ ਸਿਰ੍ਫ ਉਤਨੀ ਹੀ ਸੂਚੀ ਦਿਖਾਏਗਾ ਜੋ ਕਿ ਇਕ ਵਿੰਡੋ ਵਿੱਚ ਫਿਟ ਆ ਸਕੇ ।  
 
| ਇਹ ਪਹਿਲੇ ਪੰਨੇ ਉੱਤੇ ਪ੍ਰੋਸੈੱਸ ਦੀ ਸਿਰ੍ਫ ਉਤਨੀ ਹੀ ਸੂਚੀ ਦਿਖਾਏਗਾ ਜੋ ਕਿ ਇਕ ਵਿੰਡੋ ਵਿੱਚ ਫਿਟ ਆ ਸਕੇ ।  
 
|-
 
|-
| 9:58  
+
| 09:58  
 
| ਐਂਟਰ ਕਰਕੇ ਅਸੀ ਪ੍ਰੋਸੈਸਜ਼ ਦੀ ਸੂਚੀ ਅੱਗੇ ਵਧਾ ਕੇ ਦੇਖ ਸਕਦੇ ਹਾਂ
 
| ਐਂਟਰ ਕਰਕੇ ਅਸੀ ਪ੍ਰੋਸੈਸਜ਼ ਦੀ ਸੂਚੀ ਅੱਗੇ ਵਧਾ ਕੇ ਦੇਖ ਸਕਦੇ ਹਾਂ
 
|-
 
|-
Line 264: Line 263:
 
http://spoken-tutorial.org/NMEICT-Intro.
 
http://spoken-tutorial.org/NMEICT-Intro.
 
|-
 
|-
|  
+
| 11:07  
11:07  
+
 
| ਦੀਪ ਜਗਦੀਪ ਸਿੰਘ ਦੁਆਰਾ ਲਿਖੀ ਇਹ ਸਕ੍ਰਿਪਟ_____ਦੀ ਆਵਾਜ਼ ਵਿੱਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਆਪ ਦਾ ਸ਼ੁਕਰੀਆ।
 
| ਦੀਪ ਜਗਦੀਪ ਸਿੰਘ ਦੁਆਰਾ ਲਿਖੀ ਇਹ ਸਕ੍ਰਿਪਟ_____ਦੀ ਆਵਾਜ਼ ਵਿੱਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਆਪ ਦਾ ਸ਼ੁਕਰੀਆ।
 
|}
 
|}

Latest revision as of 12:36, 27 April 2015

Time Narration
00:00 ਲਿਨਕ੍ਸ ਪ੍ਰੋਸੈਸਿਜ਼ ਦੀ ਵਰਤੌਂ ਸੰਬੰਧੀ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
00:05 ਮੈਂ ਉਬੰਟੂ 10.04 ਦੀ ਵਰਤੋਂ ਕਰ ਰਹੀ ਹਾਂ
00:09 ਅਸੀ ਮੰਨ ਰਹੇ ਹਾਂ ਕਿ ਤੁਹਾਨੂੰ ਲਿਨਕ੍ਸ ਓਪਰੇਟਿੰਗ ਸਿਸਟਮ ਦਾ ਇਸਤੇਮਾਲ ਕਰਨਾ ਆਉਂਦਾ ਹੈ ਅਤੇ ਇਸਦੀਆਂ ਕਮਾਂਡਜ਼ ਬਾਰੇ ਮੁੱਢਲੀ ਜਾਣਕਾਰੀ ਹੈ
00:16 ਜੇ ਤੁਸੀ ਇਸ ਬਾਰੇ ਜਾਣਕਾਰੀ ਚਾਹੁੰਦੇ ਹੋਂ, ਤਾਂ ਇਹ ਇਕ ਦੂੱਜੇ ਸੰਬੰਧਿਤ ਸਪੋਕਨ ਟਿਊਟੋਰਿਅਲ ਵਿੱਚ http://spoken-tutorial.org/ ਵੈੱਬਸਾਈਟ ਤੇ ਉਪਲਬੱਧ ਹੈ
00:28 ਇਸ ਗੱਲ ਦਾ ਵੀ ਧਿਆਨ ਰੱਖੋ ਕਿ ਲਿਨਕ੍ਸ ਕੇਸ ਸੇਂਸੇਟਿਵ ਹੈ ਅਤੇ ਇਸ ਟਿਊਟੋਰਿਅਲ ਦੀਆਂ ਸਾਰੀਆਂ ਕਮਾਂਡਜ਼ ਲੋਅਰ ਕੇਸ ਵਿੱਚ ਹਨ।
00:38 ਪ੍ਰੋਸੈੱਸ ਬਾਰੇ ਸਮਝਾਉਣ ਲਈ ਮੈਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿੰਦੀ ਹਾਂ
00:42 ਲਿਨਕ੍ਸ ਵਿੱਚ ਹੋਣ ਵਾਲੀ ਹਰ ਗਤੀਵਿਧੀ ਪ੍ਰੋਸੈੱਸ ਹੈ
00:46 ਜਿਹੜਾ ਸ਼ੈੱਲ(shell) ਸਾਡੀਆ ਕਮਾਂਡਜ਼ ਚਲਾ ਰਿਹਾ ਹੈ, ਉਹ ਪ੍ਰੋਸੈੱਸ ਹੈ
00:51 ਜਿਹੜੀਆਂ ਕਮਾਂਡਜ਼ ਅਸੀ ਟਰਮੀਨਲ ਤੇ ਟਾਈਪ ਕਰਦੇ ਹਾਂ, ਚਲਦੇ ਵਕ੍ਤ ਉਹ ਵੀ ਪ੍ਰੋਸੈੱਸ ਹੁੰਦੀਆਂ ਹਨ
00:56 ਇਹ ਵੀਡੀਓ ਟਿਊਟੋਰਿਅਲ ਵੀ ਇਕ ਪ੍ਰੋਸੈੱਸ ਹੈ
01:00 ਜਿਸ ਬ੍ਰਾਊਜ਼ਰ ਵਿੱਚ ਤੁਸੀ ਸਪੋਕਨ ਟਿਊਟੋਰਿਅਲ ਵੈੱਬਸਾਈਟ ਖੋੱਲੀ ਹੈ, ਉਹ ਵੀ ਪ੍ਰੋਸੈੱਸ ਹੈ
01:05 ਚੱਲਣ ਵਾਲ਼ੀਆਂ ਸ਼ੈੱਲ ਸਕ੍ਰਿਪਟਾ ਵੀ ਪ੍ਰੋਸੈੱਸ ਹਣ ।
01:11 ਜਿਹੜਾ ਵੀ ਪ੍ਰੋਗਰਾਮ ਚੱਲ ਰਿਹਾ ਹੋਵ੍ ਉਸ ਨੂੰ ਪ੍ਰੋਸੈੱਸ ਕਿਹਾ ਜਾਂਦਾ ਹੈ
01:17 ਪ੍ਰੋਸੈੱਸ ਬਿਲਕੁਲ ਸਾਡੇ ਵਰਗੇ ਹਨ। ਉਹ ਜੰਮਦੇ ਅਤੇ ਮਰਦੇ ਹਨ। ਉਨ੍ਹਾਂ ਦੇ ਮਾਪੇ ਅਤੇ ਬੱਚੇ ਵੀ ਹੁੰਦੇ ਹਨ
01:28 ਆਓ ਪਹਿਲਾਂ ਸ਼ੈੱਲ ਪ੍ਰੋਸੈੱਸ ਬਾਰੇ ਜਾਣੀਏ
01:31 ਸਿਸਟਮ ਵਿੱਚ ਲੌਗਇਨ(login) ਕਰਦੇ ਹੀ ਲਿਨਕ੍ਸ ਕਰਨੇਲ ਸ਼ੈੱਲ ਪ੍ਰੋਸੈੱਸ ਨੂੰ ਸ਼ੁਰੂ ਕਰ ਦਿੰਦਾ ਹੈ
01:36 ਇਸ ਵੇਲੇ ਇਹ ਜਾਨਣਾ ਕਾਫੀ ਹੈ ਕਿ ਲਿਨਕ੍ਸ ਕਰਨੇਲ ਲਿਨਕ੍ਸ ਓਪਰੇਟਿੰਗ ਸਿਸਟਮ ਦਾ ਧੁਰਾ ਹੈ
01:43 ਇਸ ਵਿੱਚ ਲਿਨਕ੍ਸ ਨੂੰ ਚਲਾਉਣ ਵਾਲੇ ਸਾਰੇ ਜਰੂਰੀ ਤੱਤ ਮੌਜੂਦ ਹੁੰਦੇ ਹਨ। ਸ਼ੈੱਲ ਦੂਸਰੀਆਂ ਯੂਜ਼ਰ ਕਮਾਂਡਜ਼ ਅਤੇ ਪ੍ਰੋਸੈਸੇਜ਼ ਨੂੰ ਬਣਾਉਂਦਾ ਜਾਂ ਜਨਮ ਦਿੰਦਾ ਹੈ
01:53 ਆਓ ਟਰਮੀਨਲ ਖੋਲੀਏ
01:57 ਡੌਲਰ ਸਾਈਨ($ sign) ਦੇ ਰੂਪ ਵਿੱਚ ਅਸੀ ਟਰਮੀਨਲ ਤੇ ਕਮਾਂਡ ਪ੍ਰੌਮਪਟ ਦੇਖ ਸਕਦੇ ਹਾਂ
02:03 ਪ੍ਰੌਮਪਟ ਦੇਣਾ ਸ਼ੈੱਲ ਪ੍ਰੌਸੈੱਸ ਦਾ ਕੱਮ ਹੈ
02:07 ਆਓ ਇਕ ਕਮਾਂਡ ਚਲਾਉਂਦੇ ਹਾਂ । “date” ਲਿੱਖੋ ਤੇ ਐਂਟਰ ਦਬਾਓ
02:13 ਐਂਟਰ ਕਰਦੇ ਹੀ ਸ਼ੈੱਲ਼ ਪ੍ਰੋਸੈੱਸ ਡੇਟ(date) ਪ੍ਰੋਸੈੱਸ ਬਣਾ ਦਿੰਦਾ ਹੈ
02:18 ਕਿਉਂਕਿ ਸ਼ੈੱਲ ਪ੍ਰੋਸੈੱਸ ਨੇ ਡੇਟ ਪ੍ਰੋਸੈੱਸ ਨੂੰ ਜਨਮ ਦਿੱਤਾ ਹੈ, ਅਸੀ ਕਹਿ ਸਕਦੇ ਹਾਂ ਕਿ ਸ਼ੈੱਲ ਪ੍ਰੋਸੈੱਸ ਡੇਟ ਪ੍ਰੋਸੈੱਸ ਦਾ ਪੇਰੇਂਟ(parent) ਹੈ, ਅਤੇ ਡੇਟ ਪ੍ਰੋਸੈੱਸ ਸ਼ੈੱਲ ਪ੍ਰੋਸੈੱਸ ਦਾ ਬੱਚਾ(child).
02:30 ਸਿਸਟਮ ਦੀ ਡੇਟ ਅਤੇ ਟਾਈਮ ਦਿਖਾਨ ਤੋ ਬਾਦ ਇਹ ਪ੍ਰੋਸੈੱਸ ਮਰ ਜਾਵੇਗਾ
02:40 ਸ਼ੈੱਲ ਇਕ ਨਵੇਂ ਸ਼ੈੱਲ ਪ੍ਰੋਸੈੱਸ ਨੂੰ ਜਨਮ ਦੇ ਸਕਦਾ ਹੈ। ਇਕ ਨਵਾਂ ਪ੍ਰੌਸੈੱਸ ਬਣਾਉਣ ਦੀ ਪ੍ਰਕਿਰਿਆਂ ਨੂੰ ਪ੍ਰੋਸੈਸ ਦੀ ਸਪੌਨਿੰਗ (spawning, ਪੈਦਾ ਕਰਨਾ) ਵੀ ਕਹਿੰਦੇ ਹਨ।
02:50 ਇਕ ਨਵਾਂ ਸ਼ੈੱਲ ਪ੍ਰੋਸੈੱਸ ਸਪੌਨ(spawn) ਕਰਨ ਲਈ ਟਰਮੀਨਲ ਤੇ ਜਾਓ, ਟਾਈਪ ਕਰੋ “sh” ਅਤੇ ਐਂਟਰ ਕਰੋ
03:00 ਅਸੀ ਟਰਮੀਨਲ ਵਿੱਚ ਇਕ ਨਵਾਂ ਪ੍ਰੌਮਪਟ ਦੇਖਾਂਗੇ। ਸਾਡੇ ਮੁੱਢਲੇ ਸੈੱਲ, ਜਿਸਨੂੰ ਅਸੀ ਸ਼ੈਲ-1 ਕਹਾਂਗੇ, ਨੇ ਇਕ ਬੱਚੇ ਸ਼ੈੱਲ ਜਾਂ ਸਬ ਸ਼ੈੱਲ(subshell) ਨੂੰ ਜਨਮ ਦਿੱਤਾ ਹੈ। ਅਸੀ ਇਸ ਨੂੰ ਸ਼ੈੱਲ-2 ਕਹਿੰਦੇ ਹਾਂ।
03:13 ਹੁਣ ਤੁਸੀ ਨਵੇਂ ਕਮਾਂਡ ਪ੍ਰੌਮਪਟ ਵਿੱਚ ਵੀ ਕਮਾਂਡ ਚਲਾ ਸਕਦੇ ਹੋ। ਆਓ ਨਵੇਂ ਕਮਾਂਡ ਪ੍ਰੌਮਪਟ ਵਿੱਚ “ls” ਕਮਾਂਡ ਚਲਾਉਦੇ ਹਾਂ
03:20 ਹੁਣ ਕਮਾਂਡ ਪ੍ਰੌਮਪਟ ਤੇ “ls” ਟਾਈਪ ਕਰੋ ਅਤੇ ਐਂਟਰ ਕਰੋ। ਅਸੀ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਸੂਚੀ ਦੇਖ ਸਕਦੇ ਹਾਂ
03:32 “ls” ਨਾਮ ਦਾ ਇਕ ਨਵਾਂ ਪ੍ਰੋਸੈੱਸ ਕਰੀਏਟ (create)ਹੋ ਜਾਵੇ ਗਾ
03:35 ਸ਼ੈੱਲ-2 “ls” ਦਾ ਪੇਰੇਂਟ ਹੈ ਅਤੇ, ਸ਼ੈੱਲ-1 ਇਸਦਾ ਗ੍ਰੈਂਡ ਪੇਰੇਂਟ(grand parent) ਹੈ । “ls” ਸ਼ੈੱਲ-2 ਦਾ ਚਾਇਲਡ(child) ਹੈ, ਜਦ ਕਿ ਸ਼ੈੱਲ-2 ਆਪ ਵੀ ਸ਼ੈੱਲ-1 ਦਾ ਚਾਇਲਡ(child) ਹੈ
03:56 ਸ਼ੈੱਲ-2 ਨੂੰ ਖਤਮ ਕਰਨ ਲਈ ਨਵੇਂ ਪ੍ਰੌਮਪਟ ਤੇ “exit” ਟਾਈਪ ਕਰੋ ਅਤੇ ਐਂਟਰ ਕਰੋ
04:04 ਇਸ ਨਾਲ ਸ਼ੈੱਲ-2 ਖਤਮ ਹੋ ਜਾਵੇਗਾ ਤੇ ਅਸੀ ਆਪਣੇ ਮੂਲ ਕਮਾਂਡ ਪ੍ਰੌਮਪਟ ਤੇ ਆ ਜਾਵਾਂਗੇ
04:12 ਆਪਨੇ ਅਤੇ ਪ੍ਰੋਸੈਸੇਜ਼ ਦੀ ਸਮਾਨਤਾ ਨੂੰ ਅੱਗੇ ਵਧਾਉਂਦੇ ਹੋਏ ਵੇਖਦੇ ਹਾਂ ਉਹ ਗੁਣ ਜਿਨਹਾ ਨਾਲ ਸਾਡੀ ਪਛਾਣ ਹੁੰਦੀ ਹੈ। ਇਹ ਹਣ, ਸਾਡਾ ਨਾਮ, ਮਾਤਾ-ਪਿਤਾ ਦਾ ਨਾਮ, ਜਨਮਦਿਨ, ਪੈਨ ਕਾਰਡ ਨੰਬਰ ਆਦਿ
04:26 ਇਸੇ ਤਰ੍ਹਾਂ ਪ੍ਰੋਸੈਸੇਜ਼ ਦੇ ਭੀ ਗੁਣ ਜਾਂ ਪਛਾਣ ਚਿੰਨ੍ਹ ਹੁੰਦੇ ਹਨ, PID (ਪ੍ਰੋਸੈੱਸ ਆਈ ਡੀ), PPID (ਪੇਰੇਂਟ ਪ੍ਰੋਸੈੱਸ ਆਈ ਡੀ), ਸਟਾਰ੍ਟ ਟਾਈਮ ਆਦਿ
04:38 ਇਨ੍ਹਾਂ ਸਬ ਪਛਾਣ ਚਿਨ੍ਹਾਂ ਦੀ ਦੇਖਰੇਖ ਕਰਨੇਲ ਇਕ ਪ੍ਰੋਸੈੱਸ ਟੇਬਲ ਵਿੱਚ ਰੱਖਦਾ ਹੈ
04:43 ਹਰੇਕ ਪ੍ਰੋਸੈੱਸ ਦੀ ਪਛਾਨ PID ਨਾਮ ਦੇ ਇਕ ਮੁਖਤਲਿਫ ਇੰਟੀਜ਼ਰ ਨਾਲ ਹੁੰਦੀ ਹੈ। PID, ਪ੍ਰੋਸੈਸ ਦੇ ਸ਼ੁਰੂ ਹੁੰਦੇ ਹੀ ਕਰਨੇਲ ਵੱਲੋਂ ਦਿੱਤਾ ਜਾਂਦਾ ਹੈ
04:51 ਜਦੋਂ ਇਕ ਮੌਜੂਦਾ ਪ੍ਰੋਸੇੱਸ ਇਕ ਨਵੇਂ ਪ੍ਰੋਸੇੱਸ, ਮੱਨੋ P1 ਨੂੰ ਜਨਮ ਦੇਂਦਾ ਰੈ, ਤਾਂ ਜਨਸਦਾਤਾ ਦਾ ਪੀ. ਆਈ. ਡੀ.(PID), P1 ਦਾ ਪੀ. ਪੀ. ਆਈ. ਡੀ.(PPID) ਕਹਾਂਦਾ ਹੈ
05:00 ਮੌਜੂਦਾ ਸ਼ੈੱਲ ਦੀ PID ਜਾਣਨ ਲਈ ਪ੍ਰੌਮਪਟ ਤੇ “echo space dollar dollar” ਟਾਈਪ ਕਰੋ ਅਤੇ ਐਂਟਰ ਦਬਾਓ
05:11 ਇਕ ਨੰਬਰ ਦਿਖਾਈ ਦੇਵੇਗਾ। ਇਹ ਮੌਜੂਦਾ ਸ਼ੈੱਲ ਦਾ PID ਹੈ।
05:23 ਪ੍ਰੋਸੈੱਸ ਬਾਰੇ ਜਾਨਕਾਰੀ ਹਾਸਿਲ ਕਰਦੇ ਹੋਏ ਜਿਸ ਕਮਾਂਡ ਦਾ ਅਸੀ ਸਬ ਤੋਂ ਜਿਆਦਾ ਜ਼ਿਕਰ ਕਰਾਂਗੇ, ਉਹ ਹੈ “ps” ਕਮਾਂਡ
05:29 “ps” ਜਾਂ ਪ੍ਰੋਸੈੱਸ ਸਟੇਟੱਸ, ਉਹ ਕਮਾਂਡ ਹੈ ਜੋ ਸਿਸਟਮ ਵਿੱਚ ਚੱਲ ਰਹੇ ਪ੍ਰੋਸੈੱਸੇਜ਼ ਦਿਖਾਉਂਦੀ ਹੈ।
05:34 ਅਸੀ ਇਹ ਕਮਾਂਡ ਬਿਨ੍ਹਾਂ ਕਿਸੇ ਵਿਕਲਪ(options) ਨਾਲ ਚਲਾਂਦੇ ਹਾਂ। ਆਓ ਦੇਖਦੇ ਹਾਂ ਕੀ ਹੁੰਦਾ ਹੈ
05:40 ਕਮਾਂਡ ਪ੍ਰੌਮਪਟ ਤੇ “ps” ਟਾਈਪ ਕਰੋ ਅਤੇ ਐਂਟਰ ਦਬਾਓ
05:47 ਇਸ ਤਰ੍ਹਾਂ ਅਸੀ ਪ੍ਰੌਗਰਾਮ ਚਲਾਉਣ ਵਾਲੇ ਯੂਜ਼ਰ ਦੇ ਸਾਰੇ ਪ੍ਰੋਸੇੱਸਜ਼ ਦੀ ਸੂੱਚੀ ਦੇਖਦੇ ਹਾਂ।
05:54 CMD ਹੈੱਡਿੰਗ (heading) ਹੇਠ ਤੁਸੀ ਪ੍ਰੋਸੈੱਸੇਜ਼ ਦਾ ਨਾਮ ਦੇਖ ਸਕਦੇ ਹੋ
05:58 ਇਸ ਤੋਂ ਇਲਾਵਾ ਤੁਸੀ ਦੇਖ ਸਕਦੇ ਹੋ, PID(ਪੀ ਆਈ ਡੀ), TTY(ਟੀ ਟੀ ਵਾਇ) ਜਾਂ ਕਨਸੋਲ(console), ਜਿੱਥੇ ਕਿ ਪ੍ਰੌਸੇਸ ਚੱਲ ਰਹਿਆ ਹੈ,
06:06 Time, ਯਾਨਿ ਕੀ ਕੁੱਲ ਪ੍ਰੋਸੈੱਸਰ ਟਾਈਮ, ਜਦੋ ਤੋ ਇਹ ਪ੍ਰੋਸੈੱਸ ਸ਼ੁਰੂ ਹੋਇਆ ਸੀ
06:12 ਮੇਰੀ ਮਸ਼ੀਨ ਤੇ ਇਹ ਦੋ ਪ੍ਰੋਸੈੱਸਜ਼ ਦਿਖਾ ਰਿਹਾ ਹੈ
06:16 ਇਕ ਹੈ ਬੈੱਸ਼, ਜਿਹੜਾ ਸ਼ੈਲ਼ ਅਸੀ ਵਰਤ ਰਹੇ ਹਾਂ, ਅਤੇ ਦੂਸਰਾ ਹੈ “ps” ਪ੍ਰੋਸੈੱਸ ।
06:25 ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ੈੱਲ ਪ੍ਰੋਸੈੱਸ ਦਾ PID ਓਹੀ ਹੈ ਜਿਹੜਾ, “echo space dollar dollar” ਕਮਾਂਡ ਰਾਹੀਂ ਦਰਸ਼ਾਇਆ ਗਇਆ ਸੀ ।
06:35 ਅਸੀ ਇਕ ਸਬਸ਼ੈੱਲ ਸਪੌਨ ਕਰਦੇ ਹਾਂ, ਆਓ ਦੇਖੀਏ ਕੀ ਹੁੰਦਾ ਹੈ। ਟਰਮੀਨਲ ਤੇ ਟਾਈਪ ਕਰੋ “sh” ਅਤੇ ਐਂਟਰ ਦਬਾਓ
06:42 ਹੁਣ ਨਵੀਂ ਲਾਈਨ ਵਿੱਚ ਦਿਖ ਰਹੇ ਨਵੇਂ ਪ੍ਰੌਮਪਟ, ਤੇ ਟਾਈਪ ਕਰੋ “ps”” ਅਤੇ ਐਂਟਰ ਦਬਾਓ
06:51 ਹੁਣ ਅਸੀ ਪ੍ਰੋਸੈਸਜ਼ ਦੀ ਸੂੱਚੀ ਵਿੱਚ ਦੇਖ ਸਕਦੇ ਹਾਂ ਕਿ “sh” ਪ੍ਰੋਸੈੱਸ ਵੀ ਜੁੜ ਗਿਆ ਹੈ
06:57 ਇੱਥੇ ਧਿਆਨ ਦਵੋ ਕਿ bash ਪ੍ਰੋਸੈੱਸ ਦਾ PID ਓਹੀ ਹੈ ਜੋ ਪਹਿਲੇ ਦੇਖਿਆ ਸੀ
07:05 “ps” ਦੇ ਕਈ ਕਮਾਂਡ ਲਾਇਨ ਆਪਸ਼ਨਸ ਹਨ, ਜੋ ਅਸੀ ਅੱਗੇ ਦੇਖਾਂਗੇ। ਪਹਿਲਾ ਆਪਸ਼ਨ ਉਹ ਦੇਖਾਂ ਗੇ ਜੋ ਪ੍ਰੋਸੈੱਸਜ਼ ਨੂੰ ਜਿਆਦਾ ਵੇਰਵੇ ਨਾਲ ਦਿਖਾਉਂਦਾ ਹੈ
07:13 ਪ੍ਰੌਮਪਟ ਤੇ ਟਾਈਪ ਕਰੋ “ps space minus f” ਅਤੇ ਐਂਟਰ ਦਬਾਓ। ਇਹ ਪਹਿਲਾਂ ਵਾਂਗ ਤਿੰਨ ਪ੍ਰੋਸੈੱਸ ਹੀ ਦਿਖਾਏਗਾ
07:28 ਬੈਸ਼, sh ਅਤੇ ps -f
07:31 ਫ਼ਰਕ ਬੱਸ ਏੱਨਾ ਹੈ ਕਿ ਹੁਣ ਜਿਆਦਾ ਐਟਹੀਬਯੂਟ੍ਸ (ਪਛਾਣ ਚਿੰਨ੍ਹ) ਦਿਖਾਏ ਗਏ ਹਨ
07:36 UID ਹੈ ਪ੍ਰੋਸੈੱਸ ਸ਼ੁਰੂ ਕਰਨ ਵਾਲੇ ਯੂਜ਼ਰ ਦਾ ਯੂਜ਼ਰ ਨਾਮ । PPID ਵੀ ਦਿਖਾਇਆ ਗਇਆ ਹੈ, ਜੋ ਇਸ ਪ੍ਰੋਸੈੱਸ ਨੂੰ ਸ਼ੁਰੂ ਕਰਣ ਵਾਲੇ ਪੇਰੇਂਟ ਪ੍ਰੋਸੈੱਸ ਦਾ PID ਹੈ।
07:47 ਉਦਾਹਰਣ ਸਵਰੂਪ, ਬੈਸ਼ ਪ੍ਰੋਸੈੱਸ, sh (ਐਸ. ਐਚ) ਪ੍ਰੋਸੈੱਸ ਦਾ ਪੇਰੇਂਟ ਹੈ, ਇਸ ਲਈ ਬੈਸ਼ ਦਾ PID, sh ਪ੍ਰੋਸੈੱਸ ਦੇ PPID ਦੇ ਬਰਾਬਰ ਹੈ।
08:00 ਕਿਉ ਕੀ sh (ਐਸ.ਐਚ) ਪ੍ਰੋਸੈੱਸ ps (ਪੀ.ਐੱਸ.) ਪ੍ਰੋਸੈੱਸ ਦਾ ਪੇਰੇਂਟ ਹੈ, ਇਸ ਲਈ sh ਪ੍ਰੋਸੈੱਸ ਦਾ PID, ps -f ਪ੍ਰੋਸੈੱਸ ਦੇ PPID ਦੇ ਬਰਾਬਰ ਹੈ।
08:17 C, ਪ੍ਰੋਸੈੱਸਰ ਯੂਟੀਲਾਈਜ਼ੇਸ਼ਨ ਦੱਸਦਾ ਹੈ, ਯਾਨਿ ਕਿਸੀ ਪ੍ਰੋਸੈੱਸ ਨੇ ਆਪਨੀ ਲਾਇਫ ਦੇ ਦੌਰਾਣ, ਪ੍ਰੋਸੈੱਸਰ ਦਾ ਕਿਤਨੇ ਪ੍ਰਤਿਸ਼ਤ ਸਮਾ ਵਰਤਿਆ
08:26 ਇਹ 0(ਸਿਫਰ) ਦਿਖਾਏ ਗਾ ਕਿਉਂ ਕੀ ਇਸ ਪ੍ਰਕਿਰਿਆ ਵਿੱਚ ਪ੍ਰੋਸੈੱਸਰ ਦੀ ਵਰਤੋਂ ਨਾ-ਮਾਤਰ ਹੈ ।
08:32 STIME ਫੀਲਡ ਪ੍ਰੋਸੈੱਸ ਦੇ ਸ਼ੁਰੂ ਹੋਣ ਦਾ ਟਾਈਮ ਦੱਸਦੀ ਹੈ, ਬਾਕੀ ਦੀਆਂ ਚੀਜਾਂ ਅਸੀ ps ਕਮਾਂਡ ਚਲਾਉਣ ਵੇਲੇ ਦੇਖ ਹੀ ਚੁੱਕੇ ਹਾਂ
08:42 ਪ੍ਰੋਸੈੱਸ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲੇ ਹਨ ਯੂਜ਼ਰ ਪ੍ਰੋਸੈੱਸ, ਜਿਨਹਾ ਨੂੰ ਯੂਜ਼ਰ ਸ਼ੁਰੂ ਕਰਦੇ ਹਨ
08:49 ਜਿਵੇਂ ਕਿ 'ps' ਅਤੇ ਜਿਆਦਾਤਰ ਓਹ ਸਾਰੀਆਂ ਕਮਾਂਡਜ਼ ਜੋ ਅਸੀ ਟਰਮੀਨਲ ਤੇ ਚਲਾਉਂਦੇ ਹਾਂ
08:54 ਦੂਸਰੇ ਹਨ ਸਿਸਟਮ ਪ੍ਰੋਸੈੱਸਜ਼। ਇਹ ਪ੍ਰੋਸੈੱਸ ਸਿਸਟਮ ਦੇ ਸ਼ੁਰੂ ਹੋਣ ਵੇਲੇ, ਜਾਂ ਯੂਜ਼ਰ ਲੌਗਿਨ ਕਰਨ ਵੇਲੇ ਸਿਸਟਮ ਵੱਲੋਂ ਚਲਾਏ ਜਾਂਦੇ ਹਨ
09:05 ਬੈੱਸ਼, ਸਿਸਟਮ ਪ੍ਰੋਸੈੱਸ ਦਾ ਇਕ ਉਦਾਹਰਣ ਹੈ
09:09 ਕਈ ਵਾਰ ਅਸੀ ਸਿਸਟਮ ਅਤੇ ਯੂਜ਼ਰ ਪ੍ਰੋਸੈੱਸਜ਼ ਦੋਵੇਂ ਹੀ ਦੇਖਣਾ ਚਾਹੁੰਦੇ ਹਾਂ
09:17 ਉਦੋਂ ਅਸੀ ਮਾਈਨਸ e ਜਾਂ ਮਾਈਨਸ ਕੈਪਿਟਲ A ਆਪਸ਼ਨ (ਵਿਕਲਪ) ਵਰਤਦੇ ਹਾਂ
09:23 ਟਰਮੀਨਲ ਤੇ ਜਾਓ ਅਤੇ ਪ੍ਰੌਮਪਟ ਤੇ ਲਿਖੋ “ps space minus e” ਤੇ ਐਂਟਰ ਕਰੋ
09:32 ਅਸੀ ਪ੍ਰੋਸੈਸਜ਼ ਦੀ ਇਕ ਲੰਬੀ ਲਿਸਟ ਦੇਕ ਸਕਦੇ ਹਾਂ ।
09:35 ਪੰਨੇਵਾਰ ਡਿਸਪਲੇ ਦੇਖਣ ਲਈ ਪ੍ਰੌਮਪਟ ਤੇ ਟਾਈਪ ਕਰੋ
09:40 “ps space minus e space vertical bar space more” ਅਤੇ ਐਂਟਰ ਦਬਾਓ
09:52 ਇਹ ਪਹਿਲੇ ਪੰਨੇ ਉੱਤੇ ਪ੍ਰੋਸੈੱਸ ਦੀ ਸਿਰ੍ਫ ਉਤਨੀ ਹੀ ਸੂਚੀ ਦਿਖਾਏਗਾ ਜੋ ਕਿ ਇਕ ਵਿੰਡੋ ਵਿੱਚ ਫਿਟ ਆ ਸਕੇ ।
09:58 ਐਂਟਰ ਕਰਕੇ ਅਸੀ ਪ੍ਰੋਸੈਸਜ਼ ਦੀ ਸੂਚੀ ਅੱਗੇ ਵਧਾ ਕੇ ਦੇਖ ਸਕਦੇ ਹਾਂ
10:03 ਸੂਚੀ ਵਿੱਚ ਪਹਿਲਾ ਪ੍ਰੋਸੈੱਸ ਖਾਸ ਹੈ। ਇਸ ਨੂੰ ਇਨਿੱਟ ਪ੍ਰੋਸੈੱਸ ਕਹਿੰਦੇ ਹਨ
10:09 ਇਹ ਉਹ ਪ੍ਰੋਸੈੱਸ ਹੈ ਜਿਸ ਤੋਂ ਲਗਭਗ ਸਾਰੇ ਪ੍ਰੋਸੈੱਸ ਸ਼ੁਰੂ ਹੁੰਦੇ ਹਨ
10:12 ਇਸ ਦਾ PID 0(ਸਿਫਰ) ਹੈ
10:16 ਪ੍ਰੌਮਪਟ ਉੱਤੇ ਵਾਪਸ ਆਉਣ ਲਈ q ਦਬਾਓ
10:24 ਤਾਂ, ਇਸ ਟਿਊਟੋਰਿਅਲ ਵਿੱਚ ਅਸੀ ਪ੍ਰੋਸੈੱਸ, ਸ਼ੈੱਲ ਪ੍ਰੋਸੈੱਸ, ਪ੍ਰੋਸੈੱਸ ਦੀ ਸਪੌਨਿੰਗ, ਪ੍ਰੌਸੈੱਸ ਦੇ ਪਛਾਣ ਚਿੰਨ੍ਹਾਂ(ਗੁਣ) ਅਤੇ ਵੱਖ-ਵੱਖ ਕਿਸਮ ਦੇ ਪ੍ਰ੍ਰੋਸੈੱਸਜ਼ ਬਾਰੇ ਸਿੱਖਿਆ ਹੈ
10:37 ਅਸੀ ps ਕਮਾਂਡ ਚਲਾਉਣੀ ਵੀ ਸਿੱਖੀ ਹੈ। ਹੁਣ ਇਸ ਟਿਊਟੋਰਿਆਲ ਦਾ ਅੰਤ ਹੁੰਦਾ ਹੈ।
10:45 ਸਪੋਕਨ ਟਿਊਟੋਰਿਅਲ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ਆਈ. ਸੀ. ਟੀ.,, ਐੱਮ.ਐੱਚ.ਆਰ.ਡੀ, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹਨ।
10:55 ਇਸ ਬਾਰੇ ਜਿਆਦਾ ਜਾਣਕਾਰੀ ਥੱਲੇ ਦਿੱਤੇ ਲਿੰਕ ਤੇ ਉਪਲਬੱਧ ਹੈ

http://spoken-tutorial.org/NMEICT-Intro.

11:07 ਦੀਪ ਜਗਦੀਪ ਸਿੰਘ ਦੁਆਰਾ ਲਿਖੀ ਇਹ ਸਕ੍ਰਿਪਟ_____ਦੀ ਆਵਾਜ਼ ਵਿੱਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਆਪ ਦਾ ਸ਼ੁਕਰੀਆ।

Contributors and Content Editors

Khoslak, PoojaMoolya