Difference between revisions of "Blender/C2/Moving-in-3D-Space/Punjabi"
From Script | Spoken-Tutorial
PoojaMoolya (Talk | contribs) |
PoojaMoolya (Talk | contribs) |
||
Line 115: | Line 115: | ||
|- | |- | ||
| 05:08 | | 05:08 | ||
− | | ਖੱਬੇ ਤੋਂ ਸੱਜੇ | + | | ਖੱਬੇ ਤੋਂ ਸੱਜੇ, ਜਾਂ ਉਪਰ ਤੋਂ ਥੱਲੇ ਵੀ ਹੋ ਸਕਦਾ ਹੈ |
− | + | ||
− | + | ||
− | + | ||
|- | |- | ||
| 05:13 | | 05:13 |
Latest revision as of 11:21, 3 April 2017
Time | Narration |
---|---|
00:04 | ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਸਵਾਗਤ ਹੈ |
00:07 | ਇਹ ਟਿਊਟੋਰੀਅਲ ਹੈ, ਬਲੈਂਡਰ 2.59 ਵਿਚ 3ਡੀ ਸਪੇਸ ਦੇ ਨੈਵੀਗੇਸ਼ਨ ਬਾਰੇ ਹੈ |
00:17 | ਇਹ ਸਕ੍ਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਅਵਾਜ ਹਰਮੀਤ ਸੰਧੂ ਨੇ ਦਿੱਤੀ ਹੈ |
00:26 | ਇਹ ਟਿਊਟੋਰੀਅਲ ਵੇਖਣ ਤੋਂ ਬਾਅਦ ਅਸੀ ਸਿਖਾਂਗੇ ਬਲੈਂਡਰ ਵਿਊ ਪੋਰਟ ਨੂੰ 3ਡੀ ਸਪੇਸ ਚ ਪੈਨ, ਰੋਟੇਟ ਅਤੇ ਜੂਮ ਕਰਨਾ |
00:38 | ਮੈਂ ਮੰਨਦਾ ਹਾਂ ਕਿ ਤੁਸੀਂ ਪਹਿਲਾਂ ਹੀ ਬਲੈਂਡਰ ਨੂੰ ਆਪਣੇ ਸਿਸਟਮ ਵਿਚ ਇਨਸਟਾਲ ਕੀਤਾ ਹੋਇਆ ਹੈ |
00:43 | ਜੇਕਰ ਨਹੀ ਤਾਂ ਕਿਰਪਾ ਕਰਕੇ ਬਲੈਂਡਰ ਨੂੰ ਇਨਸਟਾਲ ਕਰਨ ਲਈ ਸਾਡੀ ਪਹਿਲੀਆਂ ਟਿਊਟੋਰੀਅਲ ਤੇ ਧਿਆਨ ਦਿਉ |
00:50 | ਬਲੈਂਡਰ ਵਿਚ ਮੌਜੂਦ ਨੈਵੀਗੇਸਨ ਤੁਹਾਡੇ ਮਾਊਸ ਤੇ ਬਹੁਤ ਨਿਰਭਰ ਕਰਦਾ ਹੈ |
00:56 | ਤਿੰਨ ਬਟਨਾਂ ਵਾਲਾ ਮਾਊਸ |
00:58 | ਦੋ ਬਟਨਾਂ ਵਾਲਾ ਮਾਊਸ |
01:00 | ਚੱਕਰ ਦੇ ਨਾਲ |
01:05 | ਮੈ ਇਸ ਬਲੈਂਡਰ ਟਿਊਟੋਰੀਅਲ ਲਈ ਦੋ ਬਟਨਾਂ ਵਾਲੇ ਮਾਊਸ ਦਾ ਇਸਤੇਮਾਲ ਕਰ ਰਿਹਾ ਹਾਂ |
01:13 | ਪਹਿਲੀ ਕਿਰਿਆ ਅਸੀ ਵੇਖਾਂਗੇ ਵਿਊ ਨੂੰ ਪੈਨਿਗ ਕਰਨਾ |
01:17 | ਇਸ ਨੂੰ ਕਰਨ ਦੇ ਤਿੰਨ ਤਰੀਕੇ ਹਨ, ਮਾਊਸ ਅਤੇ ਕੀਬੋਰਡ ਦਾ ਇਸਤੇਮਾਲ ਕਰਕੇ |
01:22 | ਪਹਿਲਾਂ ਅਸੀ ਚੱਕਰ ਜਾਂ ਸਕਰੋਲ ਦੇ ਨਾਲ ਸੀਫਟ ਬਟਨ ਦਾ ਇਸਤੇਮਾਲ ਕਰਦੇ ਹਾਂ |
01:27 | ਸੀਫਟ ਤੇ ਕਾਬੂ ਰੱਖਦੇ ਹੋਏ ਮਾਊਸ ਦੇ ਚੱਕਰ ਨੂੰ ਹੇਠਾ ਨੂੰ ਕਰੋ |
01:41 | ਪੈਨ ਦਾ ਨਜਾਰਾ ਮਾਊਸ ਦੀ ਹਦਾਇਤ ਦੇ ਨਾਲ ਦੋਣੇ ਪਾਸੇ ਉਪਰ ਤੋ ਨਿਚੇ ਅਤੇ ਖੱਬੇ ਤੋਂ ਸੱਜੇ ਹੋਵੇਗਾ |
01:48 | ਹੁਣ ਸੀਫਟ ਤੇ ਕਾਬੂ ਰੱਖੋ ਅਤੇ ਮਾਊਸ ਦੇ ਚੱਕਰ ਨੂੰ ਉਪਰ ਥੱਲੇ ਕਰੋ |
02:00 | ਇਹ ਵਿਊ ਨੂੰ ਪੈਨਿਗ ਕਰਵਾਉਣ ਦਾ ਦੂਜਾ ਜਰੀਆ ਹੈ |
02:06 | ਵਿਊ ਪੈਨ ਉਪਰ ਹੋਵੇਗਾ |
02:19 | ਵਿਊ ਪੈਨ ਥੱਲੇ ਹੋਵੇਗਾ |
02:33 | ਤੀਜਾ ਅਤੇ ਆਖਿਰੀ ਜਰੀਆ ਵਿਊ ਨੂੰ ਪੈਨਿਗ ਕਰਨ ਦਾ, ਮਾਊਸ ਚੱਕਰ ਦੇ ਨਾਲ (CTRL) ਕੰਟਰੋਲ ਬਟਨ ਨੂੰ ਵਰਤਣਾ ਹੈ |
02:40 | ਵਿਊ ਪੈਨ ਦਾ ਸੀਨ ਖੱਬੇ ਤੋ ਸੱਜੇ ਅਤੇ ਸੱਜੇ ਤੋਂ ਖੱਬੇ ਹੋਏਗਾ |
02:55 | ਵਿਊ ਪੈਨ ਸੱਜੇ ਹੋਏਗਾ |
03:09 | ਵਿਊ ਪੈਨ ਖੱਬੇ ਹੋਵੇਗਾ |
03:22 | ਵਿਊ ਨੂੰ ਪੈਨ ਕਰਨ ਲਈ ਤੁਸੀ ਨਮਪੈਡ ਦਾ ਇਸਤੇਮਾਲ ਵੀ ਕਰ ਸਕਦੇ ਹੋ |
03:29 | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ2 ਦੇ ਨਾਲ ਵਿਊ ਪੈਨ ਉਪਰ ਹੋਵੇਗੀ |
03:39 | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਅੱਠ ਨਾਲ ਵਿਊ ਪੈਨ ਥੱਲੇ ਹੋਵੇਗੀ |
03:46 | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਚਾਰ ਨਾਲ ਵਿਊ ਪੈਨ ਖੱਬੇ ਹੋਵੇਗੀ |
03:53 | ਕੰਟਰੋਲ ਤੇ ਕਾਬੂ ਰੱਖਦਿਆਂ ਤੇ ਨਮਪੈਡ ਛੇ ਨਾਲ ਵਿਊ ਪੈਨ ਸੱਜੇ ਹੋਵੇਗੀ |
04:03 | ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਕਿਵੇਂ ਨਮਪੈਡ ਦੀ ਰੀਸ ਹੋਵੇ ਤਾਂ "user preferences" ਵਾਲੇ ਟਿਊਟੋਰੀਅਲ ਵੇਖੋ |
04:19 | ਹੁਣ, ਅਗਲਾ ਵਿਊ ਨੂੰ ਰੋਟੇਟ ਕਰਨਾ ਹੋਵੇਗਾ |
04:24 | ਮਾਊਸ ਚੱਕਰ ਨੂੰ ਥੱਲੇ ਕਰੋ ਅਤੇ ਚੋਰਸ ਆਕਾਰ ਚੋ ਹਿਲਾਉ |
04:33 | ਇਹ ਗੋਲਾਕਾਰ ਰੋਟੇਸ਼ਨ ਵਿਖਾਏਗਾ |
04:39 | ਤੁਸੀ ਰੋਟੇਸ਼ਨ ਵਿਚ ਹੋਰ ਲਚਕਤਾ ਲਿਆਉਣਾ ਲਈ ਟਰੈਕਬਾਲ ਕਿਸਮ ਦੇ ਰੋਟੇਸ਼ਨ ਦਾ ਵੀ ਪ੍ਰਯੋਗ ਕਰ ਸਕਦੇ ਹੋ |
04:49 | ਇਸ ਲਈ ਤੁਹਾਨੂੰ ਯੂਜਰ ਪਰੋਫਰੈਂਨਸ ਵਿਨਡੋਅ ਵਿਚ ਵਿਕਲਪ ਟਅਰਨ ਟੇਬਲ ਤੋ ਟਰੈਕਬਾਲ ਕਰਨਾ ਪਵੇਗਾ |
04:57 | ਜੇ ਤੁਸੀ ਸਿਖਣਾ ਚਾਹੁੰਦੇ ਹੋ ਕਿ ਇਹ ਕਿਵੇ ਕਰਨਾ ਹੈ ਤਾਂ, ਯੂਜਰ ਪਰੋਫਰੈਂਨਸ ਤੇ ਟਿਊਟੋਰੀਅਲ ਵੇਖੋ |
05:05 | ਵਿਊ ਦਾ ਰੋਟੇਸ਼ਨ |
05:08 | ਖੱਬੇ ਤੋਂ ਸੱਜੇ, ਜਾਂ ਉਪਰ ਤੋਂ ਥੱਲੇ ਵੀ ਹੋ ਸਕਦਾ ਹੈ |
05:13 | ਹੁਣ ਵਿਊ ਨੂੰ ਖੱਬੇ ਤੋਂ ਸੱਜੇ ਘੁਮਾਦੇ ਹਾਂ |
05:19 | ਵਿਊ ਖੱਬੇ ਤੋਂ ਸੱਜੇ ਅਤੇ ਸੱਜੇ ਤੋਂ ਖੱਬੇ ਜਾਂ ਉਲਟਕ੍ਰਮ ਵਿਚ ਰੋਟੇਟ ਹੁੰਦਾ ਹੈ |
05:35 | ਵਿਊ ਦਾ ਰੋਟੇਸ਼ਨ ਖੱਬੇ ਹੈ |
05:47 | ਵਿਊ ਦਾ ਰੋਟੇਸ਼ਨ ਸੱਜੇ ਹੈ |
06:00 | ਤੁਸੀ ਸੋਟਕੱਟ ਬਟਨ ਚਾਰ ਜਾਂ ਛੇ ਦਾ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ |
06:07 | ਨਮਪੈਡ ਚਾਰ ਦੱਬੋ ਵਿਊ ਖੱਬੇ ਘੁਮੇਗਾ |
06:16 | ਨਮਪੈਡ ਛੇ ਦੱਬੋ ਵਿਊ ਸੱਜੇ ਘੁਮੇਗਾ |
06:26 | ਹੁਣ ਅਸੀਂ ਵਿਊ ਨੂੰ ਉੱਤੇ ਥੱਲੇ ਕਰ ਸਕਦੇ ਹਾਂ |
06:30 | ਮਾਉਸ ਚੱਕਰ ਨੂੰ ਉਪਰ ਅਤੇ ਥੱਲੇ ਕਰੋ| ਵਿਉ ਉਪਰ ਅਤੇ ਥੱਲੇ ਹੋਵੇਗਾ |
06:45 | ਵਿਊ ਥੱਲੇ ਹੋਵੇਗਾ |
06:58 | ਵਿਊ ਉੱਤੇ ਹੋਵੇਗਾ |
07:10 | ਤੁਸੀ ਸੋਟਕੱਟ ਬਟਨ ਦੋ ਅਤੇ ਅੱਠ ਵੀ ਨਮਪੈਡ ਤੇ ਇਸਤੇਮਾਲ ਕਰ ਸਕਦੇ ਹੋ |
07:16 | ਵਿਊ ਦੇ ਉਪਰ ਰੋਟੇਸ਼ਨ ਲਈ ਨਮਪੈਡ ਦੋ ਦੱਬੋ |
07:23 | ਵਿਉ ਦੇ ਥੱਲੇ ਰੋਟੇਸ਼ਨ ਲਈ ਨਮਪੈਡ ਅੱਠ ਦੱਬੋ |
07:32 | ਆਖਰੀ ਕਿਰਿਆ ਵਿਊ ਨੂੰ ਜੂਮ ਕਰਨ ਦੀ |
07:36 | ਮਾਊਸ ਚੱਕਰ ਨੂੰ ਉਪਰ ਕਰੋ ਜੂਮ ਇਨ ਲਈ |
07:43 | ਕਿ ਇਹ ਆਸਾਨ ਹੈ |
07:51 | ਸੋਟਕੱਟ ਲਈ ਪਲਸ ਅਤੇ ਮਾਇਨਸ ਬਟਨ ਦਾ ਪ੍ਰਯੋਗ ਕਰੋ ਨਮਪੈਡ ਤੇ |
07:58 | ਜੂਮ ਇਸ ਲਈ ਨਮਪੈਡ ਪਲਸ ਦੱਬੋ |
08:04 | ਜੂਮ ਆਊਟ ਲਈ ਨਮਪੈਡ ਮਾਇਨਸ ਦੱਬੋ |
08:10 | ਬਲੈਂਡਰ ਵਿਊ 3 ਡੀ ਸਪੇਸ ਚ ਨੈਵੀਗੇਸ਼ਨ ਬਾਰੇ ਸਾਡਾ ਟਿਊਟੋਰੀਅਲ ਖਤਮ ਹੁੰਦਾ ਹੈ |
08:18 | ਸ਼ੁਭਕਾਮਨਾਵਾਂ |
08:27 | ਅਤੇ ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈ.ਸੀ.ਟੀ. ਦੁਆਰਾ ਸੁਪੋਰਟ ਕੀਤਾ ਗਿਆ ਹੈ |
08:37 | ਵਧੇਰੇ ਜਾਣਕਾਰੀ ਲਈ ਹੇਠਲੇ ਲਿੰਕ oscar.iitb.ac.in ਅਤੇ spoken-tutorial.org/NMEICT-Intro ਤੇ ਵੀ ਮੌਜੂਦ ਹੈ |
08:57 | ਸਪੋਕਨ ਟਿਊਟੋਰੀਅਲ ਪ੍ਰੋਜੈਕਟ, |
08:59 | ਸਪੋਕਨ ਟਿਊਟੋਰੀਅਲ ਦਾ ਇਸਤੇਮਾਲ ਕਰਕੇ ਵਰਕਸਾਪਸ ਕਨਡਕਟਸ ਕਰਦੀ ਹੈ |
09:03 | ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ |
09:07 | ਵਧੇਰੇ ਜਾਣਕਾਰੀ ਲਈ ਸਾਨੂੰ contacts@spoken-tutorial.org ਤੇ ਲਿਖੋ |
09:15 | ਸਾਡੇ ਨਾਲ ਜੂੜੇ ਰਹਿਣ ਲਈ ਧੰਨਵਾਦ |
09:17 | ਹਰਮੀਤ ਸੰਧੂ ਨੂੰ ਇਜਾਜਤ ਦਿਉ |