Difference between revisions of "LibreOffice-Suite-Base/C2/Introduction/Punjabi"

From Script | Spoken-Tutorial
Jump to: navigation, search
(Blanked the page)
Line 1: Line 1:
 
+
{| Border=1
 +
!Timing
 +
!Narration
 +
|-
 +
| 00:00 
 +
| ਲਿਬਰ ਔਫਿਸ ਬੇਸ(LibreOffice Base) ਤੇ ਸਪੋਕਨ ਟਯੂਟੋਰਿਯਲ ਵਿੱਚ ਆਪ ਦਾ ਸਵਾਗਤ ਹੈ
 +
|-
 +
| 00:04 
 +
| ਇਸ ਟਯੂਟੋਰਿਯਲ ਵਿੱਚ ਅਸੀ ਸਿੱਖਾੰਗੇ ਲਿਬਰ ਔਫਿਸ ਬੇਸ ਕੀ ਹੈ
 +
|-
 +
| 00:09 
 +
| ਬੇਸ ਨੂੰ ਇਸਤੇਮਾਲ ਕਰਨ ਲਈ ਕੀ ਹੋਨਾ ਜ਼ਰੂਰੀ ਹੈ
 +
|-
 +
| 00:12 
 +
| ਤੁਸੀ ਬੇਸ ਨਾਲ ਕੀ ਕਰ ਸਕਦੇ ਹੋ ?
 +
|-
 +
| 00:14 
 +
| ਰਿਲੇਸ਼ਨਲ ਡੇਟਾਬੇਸ ਬੇਸਿਕਸ(relational database basics) ।
 +
ਨਵਾ ਡੇਟਾਬੇਸ ਅਤੇ ਟੇਬਲ ਕਰਿਏਟ(create) ਕਰਨਾ ।
 +
|-
 +
| 00:20 
 +
| ਲਿਬ੍ਰ ਔਫਿਸ ਬੇਸ, ਲਿਬ੍ਰ ਔਫਿਸ ਸੂਟ ਦਾ ਡੇਟਾਬੇਸ ਫਰਨ੍ਟ-ਏਨ੍ਡ(front-end) ਹੈ
 +
|-
 +
| 00:26 
 +
| ਬੇਸ ਮਾਇਕ੍ਰੋਸੌਫਟ ਐਕਸੇੱਸ਼(microsoft access) ਦੇ ਬਰਾਬਰ ਹੈ
 +
|-
 +
| 00:30 
 +
| ਬੇਸ ਫ੍ਰੀ(free) ਅਤੇ ਓਪਿਨ ਸੋਰਸ(open source) ਸੌਫਟਵੇਯਰ(software) ਹੈ, ਅਤੇ ਇਸਤੇਮਾਲ ਕਰਨ ਅਤੇ ਵੰਡਨ ਲਈ ਮੁਫਤ ਹੈ
 +
|-
 +
| 00:37 
 +
| ਆਓ ਅਸੀ ਬੇਸ ਦਾ ਇਸਤੇਮਾਲ ਕਰਨ ਲਈ ਪ੍ਰੀਰੈਕੁਜ਼ਿਟ(prerequisite) ਵੇਖ ਲਿਇਯੇ
 +
|-
 +
| 00:41 
 +
| ਮਾਇਕ੍ਰੋਸੌਫਟ ਵਿਨਡੋਜ਼ ਹੇਠ ਬੇਸ ਨੂੰ ਚਲਾਉਨ ਲਈ ਸਿਸਟਮ ਦਿਆਂ ਜ਼ਰੂਰਤਾਂ ਹਨ
 +
|-
 +
| 00:45 
 +
| ਮਾਇਕ੍ਰੋਸੌਫਟ ਵਿਨਡੋਜ਼ 2000(ਸਰਵਿਸ ਪੌਕ 4 ਜਾੰ ਉੱਚ), XP, ਵਿਸਟਾ, ਜਾੰ ਵਿਨਡੋਜ 7 । ਪੈਨਟਿਯਮ-ਕਮਪੈਟਿਬਲ ਪੀਸੀ(Pentium-compatible PC) ਅਤੇ 1.5 ਜੀਬੀ ਤਕ ਹਾਰ੍ਡ ਡਿਸਕ ਸਪੇਸ(hard disk space) ਹੋਣੀ ਚਾਹੀਦੀ ਹੈ
 +
|-
 +
| 01:02 
 +
| ਉਬਨਟੂ ਲਾਇਨਕਸ ਲਈ, ਇੱਥੇ ਸਿਸਟਮ ਜ਼ਰੂਰਤਾਂ ਨੇਂ
 +
|-
 +
| 01:06 
 +
| ਲਾਇਨਕਸ ਕਰਨਲ ਵਰਜ਼ਨ 2.6.18 ਜਾੰ ਓੱਚ;  ਪੈਨਟਿਯਮ-ਕਮਪੈਟਿਬਲ ਪੀਸੀ
 +
|-
 +
| 01:13 
 +
| ਵਿਨਡੋਜ਼ ਅਤੇ ਲਾਇਨਕਸ ਇਨਸ੍ਟਾਲ (install) ਕਰਨ ਲਈ  256 ਐਮ ਬੀ ਰੈਮ ਹੋਨੀ ਚਾਹੀਦੀ ਹੈ(512 ਐਮਬੀ ਰੈਮ ਦੀ ਸਲਾਹ ਦਿੱਤੀ ਜਾਉਂਦੀ ਹੈ)
 +
|-
 +
| 01:24 
 +
| ਸਿਸਟਮ ਰਿਕੁਆਏਰਮੈਨਟਸ(requirements) ਦੀ ਪੂਰੀ ਜਾਨਕਾਰੀ ਲਈ http://www.libreoffice.org/get-help/system-requirements/ ਵੇੱਖੋ
 +
|-
 +
| 01:30 
 +
| ਤੁਹਾਨੂ ਜਾਵਾ ਰਨਟਾਇਸ ਐਨਵਾਇਰ੍ਨਮੈੰਟ (Runtime Environment) ਵੀ  ਇਨਸਟੌਲ ਕਰਨਾ ਪਵੇਗਾ ਜਿਸਨੂੰ ਤੁਸੀ http://www.java.com/en/download/index.jsp  ਲਿੰਕ ਤੋੰ ਡਾਉਨਲੋਡ ਕਰ ਸਕਦੇ ਹੋਂ
 +
|-
 +
| 01:38 
 +
| ਕੇੰਦਰ ਵਿੱਚ ਲਾਲ ਬਟਨ ਤੇ ਕਲਿਕ ਕਰੋ ਜੋ ਦਸਦਾ ਹੈ - ਫ੍ਰੀ ਜਾਵਾ ਡਾਉਨਲੋਡ’('free Java download)
 +
|-
 +
| 01:44 
 +
| ਫਾਇਲ ਡਾਉਨਲੋਡ ਹੋਣ ਤੋ ਬਾਦ ਉਸ ਉੱਤੇ ਡਬਲ ਕਲਿਕ ਕਰੋ, ਅਤੇ ਇਨਸਟੌਲ ਕਰਨ ਲਈ ਨਿਰਦੇਸ਼ ਵੇਖੋ
 +
|-
 +
| 01:52 
 +
| ਆਓ ਹੁਣ ਲਿਬ੍ਰ ਔਫਿਸ ਬੇਸ ਇਨਸਟੌਲੇਸ਼ਨ ਵੇਖਦੇ ਹਾਂ
 +
|-
 +
| 01:56 
 +
| ਜੇ ਤੁਸੀ ਲਿਬ੍ਰ ਔਫਿਸ ਸੂਟ ਕਮਪ੍ਲੀਟ (complete)  ਇਨਸਟੌਲੇਸ਼ਨ ਔਪਸ਼ਨ ਦੇ ਨਾਲ ਪਹਿਲਾੰ ਹੀ  ਇਨਸਟੌਲ ਕਰ ਰਖਿਆ ਹੈ
 +
|-
 +
| 02:03 
 +
| ਤਾੰ ਤੁਸੀ ਅਪਨੇ ਸਕ੍ਰੀਨ ਦੇ ਨੀਚੇ ਖੱਬੇ ਪਾਸੇ ਸਟਾਰ੍ਟ ਮੈਨੂੰ ਤੇ ਕਲਿਕ ਕਰਕੇ ਲਿਬ੍ਰ ਔਫਿਸ ਬੇਸ ਖੋਲ਼ ਸਕਦੇ ਹੋ
 +
|-
 +
| 02:12 
 +
| ਔਲ ਪ੍ਰੋਗਰਾਮਜ਼ ਤੇ ਕਲਿਕ ਕਰੋ, ਅਤੇ ਫਿਰ ਲਿਬ੍ਰ ਔਫਿਸ ਸੂਟ ਤੇ ਕਲਿਕ ਕਰੋ
 +
|-
 +
| 02:21 
 +
| ਅਗਰ ਤੁਸੀ ਲਿਬ੍ਰ ਔਫਿਸ ਸੂਟ ਇਨਸਟੌਲ ਨਹੀ ਕੀਤਾ ਹੈ ਤਾੰ
 +
|-
 +
| 02:24 
 +
| ਤੁਸੀ ਲਿਬ੍ਰ ਔਫਿਸ ਦੀ ਔਫੀਸ਼ਿਅਲ ਵੇਬਸਾਇਟ(official website) http://www.libreoffice.org ਤੇ ਜਾ ਕੇ, ਗ੍ਰੀਨ ਏਰਿਯਾ ਜਿੱਥੇ ਕੀ ‘ਡਾਉਨਲੋਡ ਲਿਬ੍ਰ ਔਫਿਸ’ ਲਿਖਿਆ ਹੈ,  ਕਲਿਕ ਕਰ ਇਨਸਟੌਲ ਕਰ ਸਕਦੇ ਹੋ
 +
|-
 +
| 02:37 
 +
| ਲਿਬ੍ਰਔਫਿਸ ਸੂਟ ਦੇ ਪਹਿਲੇ ਟਯੂਟੇਰਿਯਲ ਵਿੱਚ ਤਫਸੀਲ ਨਾਲ ਨਿਰਦੇਸ਼ ਮੌਜੂਦ ਹਨ
 +
|-
 +
| 02:43 
 +
| ਧਿਆਨ ਰੱਖੋ ਕੀ ਇਨਸਟੌਲ ਕਰਦੇ ਵਕਤ ‘ਕਮਪਲੀਟ’ ਔਪਸ਼ਨ ਦਾ ਚੋਣ ਕੀਤਾ ਹੋਵੇ
 +
|-
 +
| 02:50 
 +
| ਆਓ ਹੁਣ ਅਸੀ ਅਗਲੇ ਵਿਸ਼ੇ ਤੇ ਚਲਿਏ
 +
|-
 +
| 02:54 
 +
| ਤੁਸੀ ਲਿਬ੍ਰ ਔਫਿਸ ਬੇਸ ਨਾਲ ਕੀ ਕਰ ਸਕਦੇ ਹੋ?
 +
|-
 +
| 02:57 
 +
| ਬੇਸ ਨਾਲ, ਤੁਸੀ , ਆਯੋਜਿਤ ਡੇਟਾ ਨੂੰ ਸਟੋਰ (store) ਕਰ ਸਕਦੇ ਹੋ
 +
|-
 +
| 03:02 
 +
| ਡੇਟਾ ਐਨਟ੍ਰੀ(data entries) ਕਰ ਸਕਦੇ ਹੋ, ਅਤੇ ਫੌਰਮਸ(forms) ਦਾ ਇਸਤੇਮਾਲ ਕਰਕੇ ਡੇਟਾ ਵੇਖ ਸਕਦੇ ਹੋ
 +
|-
 +
| 03:08 
 +
| ਕਵੇਰੀਜ਼(queries) ਨਾਲ ਜਾਨਕਾਰੀ ਕੱਡ ਸਕਦੇ ਹੋਂ
 +
|-
 +
| 03:12 
 +
| ਪ੍ਰਿਨਟਰ-ਰੈਡੀ ਰਿਪੋਰਟਸ(printer-ready reports) ਡਿਜ਼ਾਇਨ (design)ਅਤੇ ਜੇਨਰੇਟ ਕਰ ਸਕਦੇ ਹੋਂ
 +
|-
 +
| 03:17 
 +
| ਬੇਸ ਤੁਹਾਨੂ ਡੇਟਾਬੇਸ ਨੂੰ ਮੈਨੇਜ ਕਰਨ  ਵਿੱਚ ਮਦਦ ਕਰਦਾ ਹੈ
 +
|-
 +
| 03:21 
 +
| ਸ਼ਾਇਦ ਤੁਸੀ ਇਹ ਜਾਨਦੇ ਹੋਵੋ, ਕੀ ਡੇਟਾਬੇਸ, ਡੇਟਾ, ਫੌਰਮਸ, ਕਵੇਰੀਜ਼ ਅਤੇ ਰਿਪੋਰਟਸ ਦਾ ਇਕ ਸਮੂਹ ਹੈ
 +
|-
 +
| 03:29 
 +
| ਉਦਾਹਰਣ ਲਈ, ਬੇਸ ਦਾ ਇਸਤੇਮਾਲ ਗ੍ਰਾਹਕ ਜਾਨਕਾਰੀ ਡੇਟਾਬੇਸ ਮੈਨੇਜ ਕਹਨ ਵਾਸਤੇ ਹੋ ਸਕਦਾ ਹੈ
 +
|-
 +
| 03:36 
 +
|ਸੇਲਸ ਔਰਡਰ(sales orders) ਅਤੇ ਇਨਵੋਇਸੇਜ਼(invoices) ਟ੍ਰੈਕ(track) ਕਰਨ ਲਈ,
 +
ਜਾੰ ਸਟੂਡੇਨਟ ਗ੍ਰੇਡ ਡੇਟਾਬੇਸ(student grade database) ਰਖਣ ਲਈ,
 +
ਜਾੰ ਲਾਇਬ੍ਰੇਰੀ ਡੇਟਾਬੇਸ ਬਨਾਉਨ ਲਈ ਕੀਤਾ ਜਾ ਸਕਦਾ ਹੈ
 +
|-
 +
| 03:47 
 +
| ਆਓ ਹੁਣ ਅਸੀ ਡੇਟਾਬੇਸ ਦੇ ਕੁੱਛ ਬੇਸੀਕਸ(basics) ਸਿੱਖਿਏ
 +
|-
 +
| 03:51 
 +
| ਡੇਟਾਬੇਸ, ਡੇਟਾ ਨੂੰ ਐਰਗੇਨਾਇਜ਼(organize, ਸੰਗਠਿਤ) ਕਰਕੇ ਟੇਬਲ(table) ਵਿੱਚ ਸਟੋਰ(store) ਕਰਦਾ ਹੈ
 +
|-
 +
| 03:56 
 +
| ਟੇਬਲ, ਡੇਟਾ ਦੇ ਭਾਗ ਵਖ-ਵਖ ਰੋਜ਼(rows) ਅਤੇ ਕੌਲਮਜ਼(columns) ਵਿੱਚ ਰਖਦਾ ਹੈ
 +
|-
 +
| 04:03 
 +
| ਇਸ ਤਰਹ ਦੇ ਡੇਟਾਬੇਸਿਜ਼ ਨੂ ਰਿਲੇਸ਼ਨਲ ਡੇਟਾਬੇਸ(relational database) ਵੀ ਕਹਿੰਦੇ ਨੇ, ਜਿੱਥੇ ਟੇਬਲਸ ਦਾ ਆਪਸ ਵਿੱਚ ਕੌਲਮਸ ਦੁਆਰਾ ਸੰਬੰਧ ਰਖਿਆ ਜਾਂਦਾ ਰੈ
 +
|-
 +
| 04:15 
 +
| ਆਓ ਇਕ ਲਾਇਬ੍ਰੇਰੀ(library) ਲਈ ਇਕ ਆਸਾਨ ਜਿਹਾ ਡੇਟਾਬੇਸ ਲਇਏ
 +
|-
 +
| 04:20 
 +
| ਲਾਇਬ੍ਰੇਰੀ ਕਿਤਾਬਾਂ ਦਾ ਇਕ ਸਮੂਹ ਹੋ ਸਕਦੀ ਹੈ
 +
|-
 +
| 04:23 
 +
| ਅਤੇ ਕਿਤਾਬਾਂ ਲਾਇਬ੍ਰੇਰੀ ਦੇ ਮੈਮਬਰਾੰ ਨੂੰ ਜ਼ਾਰੀ ਹੋ ਸਕਦੀਆਂ ਨੇਂ
 +
|-
 +
| 04:28 
 +
| ਕਿਤਾਬ ਦਾ ਇਕ ਟਾਇਟਲ(title), ਇਕ ਔਥਰ(author), ਇਕ ਪਬਲਿਸ਼ਰ(publisher), ਪਬਲੀਕੇਸ਼ਨ(publication) ਦਾ ਸਾਲ ਅਤੇ ਮੁੱਲ (price, ਪ੍ਰਾਇਸ) ਹੋ ਸਕਦਾ ਹੈ
 +
|-
 +
| 04:37 
 +
| ਇਹਨਾ ਨੂੰ ਕੇਰਕ੍ਟਰਿਸ੍ਟਿਕ੍ਸ (characteristics) ਜਾ ਐਟ੍ਰੀਬਯੂਟਸ(attributes) ਕਹਿੰਦੇ ਨੇ
 +
|-
 +
| 04:42 
 +
| ਇਸੀ ਤਰਹ ਇਕ ਲਾਇਬ੍ਰੇਰੀ ਮੈਮਬਰ ਦਾ ਇਕ ਨਾਮ, ਫੋਨ ਨਮਬਰ ਅਤੇ ਇਕ ਐਡਰੈੱਸ(address) ਹੁੰਦਾ ਹੈ
 +
|-
 +
| 04:48 
 +
| ਅਤੇ ਲਾਇਬ੍ਰੇਰੀ ਸਿਰ੍ਫ ਮੈਮਬਰਾੰ ਨੂੰ ਹੀ ਬੁਕਸ ਜਾਰੀ ਕਰਦੀ ਹੈ
 +
|-
 +
| 04:54 
 +
| ਆਓ ਵੇਖਿਯੇ ਕੀ ਅਸੀ ਇਸ ਡੇਟਾ ਨੂੰ ਰੋਜ਼ ਅਤੇ ਕੌਲਮ ਵਾਲੇ ਟੇਬਲ ਵਿੱਚ ਕਿਸ ਤਰਹ ਸਟੋਰ ਕਰ ਸਕਦੇ ਹਾੰ
 +
|-
 +
| 05:02 
 +
| ਹਰ ਬੁਕ ਦੀ ਜਾਨਕਾਰੀ ਬੁਕ੍ਸ ਟੇਬਲ ਵਿੱਚ ਸਟੋਰ ਹੋ ਸਕਦੀ ਹੈ
 +
|-
 +
| 05:08 
 +
| ਜਿਸ ਵਿੱਚ ਇਸ ਦੇ ਐਟ੍ਰੀਬਯੂਟਸ ਯਾਨੀ ਬੁਕ ਟਾਇਟਲ, ਔਥਰ, ਪਬਲਿਸ਼ਰ, ਪਬਲੀਕੇਸ਼ਨ ਦਾ ਸਾਲ ਅਤੇ ਪ੍ਰਾਇਸ ਨਾਮ ਦਿਆਂ ਕੌਲੱਮਜ਼ ਹੋਣ
 +
|-
 +
| 05:19 
 +
| ਹਰ ਬੁਕ ਦੀ ਵੱਖਰੀ ਪਛਾਣ ਬਣਾਉਨ ਲਈ ਇਕ ਪਹਚਾਣ ਚਿਨ੍ਹ, (ਯੁਨੀਕ ਆਈਡੈਂਟਿਫਾਇਰ,unique identifier)  ਯਾਨੀ, ਅਸੀ ਇਕ ਬੁੱਕ ਆਈ ਡੀ ਨਾਮ ਦਾ ਕੌਲਮ ਵੀ ਜੋੜਾਂ ਗੇ 
 +
|-
 +
| 05:27 
 +
| ਇਸ ਤਰਹ ਇੱਕੋ ਟਾਇਟਲ ਦਿਆਂ ਦੋ ਬੁੱਕਸ ਇਕ ਦੂਜੇ ਤੋ ਵਖਰਿਆ ਰੱਖਿਆ ਜਾ ਸਕਦੀਆੰ ਹਨ
 +
|-
 +
| 05:33 
 +
| ਇਸੀ ਤਰਹ, ਮੈਮਬਰਸ ਟੇਬਲ ਵਿੱਚ ਨੇਮ ਅਤੇ ਫੋਨ ਕੌਲਮਸ ਹੋ ਸਕਦੇ ਹਨ
 +
|-
 +
| 05:40 
 +
| ਅਤੇ ਹਰ ਮੈਮਬਰ ਦੀ ਵਖਰੀ ਪਹਿਚਾਨ ਕਰਨ ਲਈ ਮੈਮਬਰ ਆਈਡੀ ਕੌਲਮ
 +
|-
 +
| 05:47 
 +
| ਅਤੇ ਅਸੀ ਮੈਮਬਰਾੰ ਨੂੰ ਜ਼ਾਰੀ ਕੀਤਿਆਂ ਬੁੱਕਸ ਦਾ ਪਤਾ, ਇਕ ਤੀਸਰੇ ਟੇਬਲ, ਬੁੱਕਸਇਸ਼ੂਡ ਰਾਹੀ ਕਰ ਸਕਦੇ ਹਾਂ
 +
|-
 +
| 05:56 
 +
| ਇਹ ਟੇਬਲ, ਇਸ਼ੂਡ ਬੁਕ ਦਾ ਨਾਮ, ਮੈਮਬਰ ਦਾ ਨਾਮ, ਇਸ਼ੂ ਡੇਟ,  ਰਿਟਰਨ ਡੇਟ, ਵਾਸਤਵਿਕ ਰਿਟਰਨ ਕਰਣ ਦੀ ਡੇਟ, ਮੈਮਬਰ ਚੈੱਕਿਨ ਹੈ ਕਿ ਨਹੀਂ, ਦਾ ਪਤਾ ਰਖ ਸਕਦਾ ਹੈ
 +
|-
 +
| 06:09 
 +
| ਇਹਨਾ ਟੇਬਲਜ਼ ਨੂੰ ਇਨਟਰਲਿੰਕ (interlink)  ਕਰਨ ਲਈ ਅਸੀ ਇਹਨਾ ਵਿੱਚ ਰਿਲੇਸ਼ਨਸ਼ਿੱਪ(relationship) ਯਾਨੀ ਨਾਤਾ ਬਣਾ ਸਕਦੇ ਹਾੰ
 +
|-
 +
| 06:16 
 +
| ਇਹ ਸਾੰਨ੍ਹੂ ‘ਰਿਲੇਸ਼ਨਲ ਡੇਟਾਬੇਸ’  ਮੈਨੇਜ ਕਰਨ ਵਿੱਚ ਮਦਦ ਕਰਦਾ ਹੈ
 +
|-
 +
| 06:22 
 +
| ਰਿਲੇਸ਼ਨਲ ਡੇਟਾਬੇਸ ਤੇ ਵਿਕਸਿਤ ਟੌਪਿਕਸ ਲਈ, ਵੇਬਸਾਇਟ  http://spoken-tutorial.org ਤੇ ਜਾ ਕੇ ਸਾੱਡੇ ਹੋਰ ਟਯੂਟੋਰਿਯਲ ਵੇਖ ਸਕਦੇ ਹੋ
 +
|-
 +
| 06:35 
 +
| ਆਓ ਹੁਣ ਅਸੀ ਆਪਨੇ ਪਹਿਲੇ ਬੇਸ ਡੇਟਾਬੇਸ, ਜਿਸਦਾ ਨਾਮ ਲਾਇਬ੍ਰੇਰੀ ਹੈ, ਦੇ ਨਾਲ ਸ਼ੁਰੁਆਤ ਕਰਿਏ
 +
|-
 +
| 06:43 
 +
| ਨਵਾ ਡੇਟਾਬੇਸ ਬਨਾਉਣ ਲਈ, ਆਓ ਅਸੀ ਬੇਸ ਪ੍ਰੋਗਰਾਮ ਓਪਨ ਕਰਿਏ
 +
|-
 +
| 06:50 
 +
| ਫੇਰ, ਸਕ੍ਰੀਨ ਦੇ ਬੌਟਮ ਲੈਫਟ(bottom left) ਤੇ ਵਿੰਡੋਜ਼ ਸ੍ਟਾਰ੍ਟ(start) ਮੈਨੂੰ ਤੇ ਕਲਿਕ ਕਰੋ,
 +
ਫੇਰ ਔਲ ਪ੍ਰੋਗਰਾਮਜ਼
 +
ਫਿਰ ਲਿਬ੍ਰ ਔਫਿਸ ਸੂਟ
 +
ਅਤੇ ਲਿਬ੍ਰਔਫਿਸ ਬੇਸ
 +
|-
 +
| 07:08 
 +
| ਇਕ ਡੇਟਾਬੇਸ ਟਾਇਟਲ ਦੀ ਪੌਪ-ਅਪ(pop-up) ਵਿਨਡੋ ਖੁੱਲ੍ਹੇ ਗੀ
 +
|-
 +
| 07:13 
 +
| ਨਵਾ ਡੇਟਾਬੇਸ ਬਨਾਉਣ ਲਈ ਨੇਕ੍ਸਟ(Next) ਬਟਨ ਉੱਤੇ ਕਲਿਕ ਕਰੋ
 +
|-
 +
| 07:19 
 +
| ਅੱਗੇ ਵਾਲੀ ਵਿਨਡੋ ਵਿੱਚ ਫਿਨਿਸ਼ ਬਟਨ ਤੇ ਕਲਿਕ ਕਰੋ
 +
|-
 +
| 07:23 
 +
| ਇਹ ਸੇਵ ਐਜ਼(Save As) ਵਿਨਡੋ ਖੋੱਲ੍ਹੇ ਗਾ
 +
|-
 +
| 07:27 
 +
| ਕਿਉ ਕੀ ਅਸੀ ਇਕ ਲਾਇਬ੍ਰੇਰੀ ਦੀ ਡੇਟਾਬੇਸ ਬਣਾ ਰਹੇ ਹਾ, ਅਸੀ ਫਾਇਲ ਨੇਮ ਟੇਕਸਟ ਬੌਕਸ ਵਿੱਚ ਲਾਇਬ੍ਰੇਰੀ ਟਾਇਪ ਕਰਾੰਗੇ
 +
|-
 +
| 07:35 
 +
| ਅਤੇ, ਫੇਰ ਸੇਵ ਬਟਨ ਤੇ ਕਲਿਕ ਕਰੋ
 +
|-
 +
| 07:39 
 +
| ਹੁਣ ਅਸੀ ਅੰਦਰ ਹਾੰ
 +
|-
 +
| 07:42 
 +
| ਆਓ ਹੁਣ ਅਸੀ ਡੇਟਾ ਨੂੰ ਸਟੋਰ ਲਈ ਟੇਬਲਜ਼ ਬਣਾਇਏ
 +
|-
 +
| 07:46 
 +
| ਨਵਾਂ ਟੇਬਲ ਬਨਾਉਣ ਲਈ, ਖੱਬੇ ਪਾਸੇ ਡੇਟਾਬੇਸ ਲਿਸਟ ਵਿੱਚ ਟੇਬਲਸ ਆਇਕਨ ਤੇ ਕਲਿਕ ਕਰੋ
 +
|-
 +
| 07:54 
 +
|  ਰਾਇਟ ਪੈਨਲ ਦੇ ਟਾਸ੍ਕ ਲਿਸਟ ਵਿੱਚੋ ‘ਕ੍ਰੀਏਟ ਟੇਬਲ  ਇਨ ਡਿਜਾਇਨ ਵਯੂ’ ਉੱਤੇ ਕਲਿਕ ਕਰੋ । ਇਕ ਨਵੀਂ ਵਿੰਡੋ ਖੁੱਲੇ ਗੀ
 +
|-
 +
| 08:05 
 +
| ਇੱਥੇ, ਪਹਿਲੇ ਕੌਲਮ ਵਿੱਚ ਫੀਲਡ ਨੇਮ ਹੇਠ, ਬੁਕ ਆਈ ਡੀ ਟਾਇਪ ਕਰੋ
 +
|-
 +
| 08:13 
 +
| ਫੀਲਡਟਾਇਪ(Field Type) ਕੌਲਮ ਵਲ ਮੂਵ(move) ਕਰਨ ਲਈ ਟੈਬ ਕੀ(Tab key) ਦਾ ਇਸਤੇਮਾਲ ਕਰੋ
 +
|-
 +
| 08:18 
 +
| ਕਿਉਂ ਕੀ ਬੁਕਆਈਡੀ ਹਰ ਬੁਕ ਲਈ ਵਖਰਾ ਨਮਬਰ ਹੋਏਗਾ, ਡ੍ਰੌਪਡਾਉਨ ਲਿਸਟ ਵਿੱਚੋ ਇਸਦੇ ਫੀਲਡ ਟਾਇਪ ਨੂੰ ਇਨਟੀਜਰ ਚੁਣੋ
 +
|-
 +
| 08:32 
 +
| ਥੱਲੇ ਵਾਲੇ ਸੇਕਸ਼ਨ(section) ਵਿੱਚ ਫੀਲਡ ਪ੍ਰੌਪਰਟੀਜ਼ ਬਦਲੋ
 +
|-
 +
| 08:36 
 +
| ਔਟੋ ਵੈਲਯੂ ਨੂੰ ਨੋ(No) ਤੋੰ ਯਸ(Yes) ਵਿੱਚ ਬਦਲੋ
 +
|-
 +
| 08:41 
 +
| ਇਹ ਫੀਲਡ ਹਹ ਬੁਕ ਨੂੰ ਅਨੂਠੀ(unique) ਪਹਿਚਾਣ ਦੇਵੇਗਾ
 +
|-
 +
| 08:46 
 +
| ਦੁੱਜੇ ਸ਼ਬਦਾੰ ਵਿੱਚ ਇਸਨੂੰ ਪ੍ਰਾਏਮਰੀ ਕੀ ਵੀ ਕਹਿਂਦੇ ਹਨ
 +
|-
 +
| 08:52 
 +
| ਬੁਕਆਈਡੀ ਫੀਲਡ ਦੇ ਖੱਬੇ ਪਾਸੇ ਪੀਲੇ ਰੰਗ ਦਾ ਚਾਬੀ ਦੇ ਆਕਾਰ ਦਾ ਇਕ ਚਿਨ੍ਹ ਵੇਖੋ
 +
|-
 +
| 08:58 
 +
| ਆਓ ਵੇਖਿਯੇ ਕੀ ਅਸੀ ਫੀਲਡ ਨੇਮਜ਼ (field names) ਲਈ ਫੀਲਡ ਟਾਇਪਸ (field types) ਕਿਸ ਤਰਹ  ਚੁਣਦੇ ਹਾੰ
 +
|-
 +
| 09:05 
 +
| ਫੀਲਡ ਟਾਇਪ, ਟੇਕਸ਼ਟ, ਇਨਟੀਜਰ, ਨਯੂਮੈਰਿਕ(numeric), ਡੇਸੀਮਲ(decimal) ਅਤੇ ਡੇਟ(date) ਹੋ ਸਕਦੀ ਹੈ
 +
|-
 +
| 09:13 
 +
| ਆਮ ਜਾਨਕਾਰੀ ਰੱਖਣ ਵਾਲੇ ਫੀਲਡਸ ਜਿਵੇਂ ਕਿ ਨੇਮ, ਟਾਇਟਲ ਅਤੇ ਐਡਰੈੱਸ ਲਈ ਟੇਕਸ਼ਟ ਦਾ ਇਸਤੇਮਾਲ ਕਰੋ
 +
|-
 +
| 09:22 
 +
| ਸਿਰਫ ਨਮਬਰ ਰੱਖਣ ਵਾਲੇ ਫੀਲਡਸ ਲਈ ਇਨਟੀਗਰ, ਨਯੂਮੈਰਿਕ ਜਾਂ ਡੇਸੀਮਲ ਦਾ ਇਸਤੇਮਾਲ ਕੀਤਾ ਜਾਉੰਦਾ ਹੈ
 +
|-
 +
| 09:30 
 +
| ਉਦਾਹਰਣ ਲਈ, ਪ੍ਰਾਇਸ ਦੀ ਜਾਨਕਾਰੀ ਰਖਣ ਵਾਲੇ ਫੀਲਡ ਲਈ ਨਯੂਮੈਰਿਕ, ਅਤੇ ਯਿਰ੍ਜ਼ (years) ਲਈ ਇਨਟੀਜਰ ਦਾ ਇਸਤੇਮਾਲ ਕਰੋ
 +
|-
 +
| 09:39 
 +
| ਹੁਣ ਬਾਕੀ ਫੀਲਡਸ ਨੂੰ ਬਣਾਉੰਦੇ ਹਾੰ
 +
|-
 +
| 09:43 
 +
| ਟਾਇਟਲ(Title) ਫੀਲਡਟਾਇਪ(Field type) ਟੇਕਸਟ ਹੈ
 +
|-
 +
| 09:52 
 +
| ਔਥਰ(Author) ਫੀਲਡਟਾਇਪ ਟੇਕਸਟ ਹੈ
 +
|-
 +
| 09:59 
 +
| ਪਬਲਿਸ਼ਡ ਇਯਰ(PublishedYear) ਫੀਲਡਟਾਇਪ ਇਨਟੀਜਰ ਹੈ
 +
|-
 +
| 10:05 
 +
| ਪਬਲਿਸ਼ਰ(Publisher) ਫੀਲਡਟਾਇਪ ਟੇਕਸਟ ਹੈ
 +
|-
 +
| 10:11 
 +
| ਪ੍ਰਾਇਸ(Price) ਫੀਲਡਟਾਇਪ ਨਯੂਮੈਰਿਕ ਹੈ
 +
|-
 +
| 10:18 
 +
| ਲੈਨ੍ਖ ਨੂੰ 5, ਅਤੇ ਡੇਸਿਮਲ ਸਥਾਨ ਨੂੰ 2 ਵਿੱਚ ਤਬਦੀਲ ਕਰੋ,
 +
|-
 +
| 10:25 
 +
| ਫੌਰਮੈਟ ਇਗਜ਼ੈਮਪ੍ਲ (example, ਉਦਾਹਰਣ) ਬਟਨ ਉੱਤੇ ਕਲਿਕ ਕਰੋ
 +
|-
 +
| 10:29 
 +
| ਇਹ ਫੀਲਡ ਫੌਰਮੈਟ ਵਿੰਡੋ ਓਪਨ ਕਰ ਦੇਵੇਗਾ
 +
|-
 +
| 10:33 
 +
| ਕੈਟੇਗਰੀ ਲਿਸਟ ਤੋ ਕਰੰਸੀ, ਅਤੇ ਫੌਰਮੈਟ ਲਿਸਟ ਤੋ ਆਈ ਏਨ ਆਰ ਚੁਣੋੰ
 +
|-
 +
| 10:42 
 +
| ਆਓ ਅਸੀ ਰੁ.1234.00 ਚੁਣਿਯੇ ਜਿਸਦੇ ਵਿੱਚ ਦੋ ਡੈਸਿਮਲ ਪਲੇਸਿਜ਼ ਹਨ
 +
|-
 +
| 10:54 
 +
| ਧਿਆਨ ਦਵੋ ਕੀ ਦੋ ਡੇਸਿਮਲ ਪਲੇਸਿਜ਼ ਨੂੰ ਮਿਲਾਕੇ ਟੋਟਲ ਲੈਨਥ ਪੰਜ ਹੈ
 +
|-
 +
| 11:02 
 +
| ਓਕੇ ਬਟਨ ਤੇ ਕਲਿਕ ਕਰੋ। ਹੁਣ ਅਸੀ ਬੁਕਸ ਟੇਬਲ ਲਈ ਸਾਰੀਆ ਕੌਲਮਸ ਬਣਾ ਲਇਆ ਹਨ
 +
|-
 +
| 11:11 
 +
| ਆਓ ਹੁਣ  ਟੇਬਲ ਨੂੰ ਸੇਵ ਕਰਿਏ
 +
|-
 +
| 11:14 
 +
| ਫਾਇਲ ਮੈਨੂ ਦੇ ਥੱਲੇ ਸੇਵ ਆਇਕਨ ਤੇ ਕਲਿਕ ਕਰੋ
 +
|-
 +
| 11:20 
 +
| ਟੇਬਲ ਨੇਮ ਟੇਕਸਟ ਬੌਕ੍ਸ ਵਿੱਚ ‘ਬੁਕਸ’ ਟਾਇਪ ਕਰੋ
 +
|-
 +
| 11:25 
 +
| ਧਿਆਨ ਦਵੋ ਕੀ ਇਹ ਓਸ ਲੋਕੇਸ਼ਨ ਤੇ ਸੇਵ ਹੋਈ ਹੈ ਜਿੱਥੇ ਡੇਟਾਬੇਸ ਲਾਇਬ੍ਰੇਰੀ ਹੈ, ਕਿਉ ਕੀ ਟੇਬਲ ਡੇਟਾਬੇਸ ਦਾ ਹੀ ਹਿੱਸਾ ਹਨ
 +
|-
 +
| 11:36 
 +
| ਅਤੇ ਓਕੇ ਬਟਨ ਤੇ ਕਲਿੱਕ ਕਰੋ
 +
|-
 +
| 11:39 
 +
| ਅਗਲੇ ਟਯੂਟੋਰਿਯਲ ਵਿੱਚ, ਅਸੀ ਬੁਕਸ ਟੇਬਲ ਦੇ ਅੰਦਰ ਡੇਟਾ ਭਰਾਂ ਗੇ, ਅਤੇ ਮੈਮਬਰਸ ਅਤੇ ਬੁਕ੍ਸਇਸ਼ੂਡ ਟੇਬਲਸ ਬਨਾਵਾਂਗੇ
 +
|-
 +
| 11:50 
 +
| ਇਹ ਸਾੱਨ੍ਹੂ ਇਸ ਟਯੂਟੋਰੀਯਲ ਦੀ ਸਮਾਪਤੀ ਤੇ ਲੈ ਆਇਆ ਹੈ <ਵਿਰਾਮ>
 +
|-
 +
| 11:54 
 +
| ਸੰਖੇਪ ਵਿੱਚ ਅਸੀ ਥੱਲੇ ਲਿਖੇ ਹੋਏ ਵਿੱਸ਼ੇ ਸਿੱਖੇ 
 +
|-
 +
| ਰਾਂ11:58 
 +
| ਲਿਬ੍ਰ ਔਫਸ ਬੇਸ ਕੀ ਹੈ?
 +
|-
 +
| 12:01 
 +
| ਬੇਸ ਨੂੰ ਇਸਤੇਮਾਲ ਕਰਨ ਲਈ  ਪ੍ਰਿਰੈਕੁਜ਼ਿਟਸ (Prerequisites)
 +
|-
 +
| 12:03 
 +
| ਤੁਸੀ ਬੇਸ ਨਾਲ ਕੀ ਕਰ ਸਕਦੇ ਹੋ
 +
ਰਿਲੇਸ਼ਨਲ ਡੇਟਾਬੇਸ ਦੇ ਮੂਲ ਤੱਤ
 +
|-
 +
| 12:08 
 +
| ਇਕ ਨਵਾ ਡੇਟਾਬੇਸ ਕਰਿਏਟ ਕਰਨਾ
 +
ਟੇਬਲ ਨੂੰ ਕਰਿਏਟ ਕਰਨਾ
 +
|-
 +
| 12:13 
 +
| ਇਸ ਕ੍ਰਮ ਵਿੱਚ ਅਗਲਾ ਟਯੂਟੋਰਿਯਲ, ਟੇਬਲਸ ਅਤੇ ਰਿਲੇਸ਼ਨਸ਼ਿਪਸ (relationships) ਹੈ
 +
|-
 +
| 12:18 
 +
| ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੌਕ ਟੂ ਆ ਟੀਚਰ ਪ੍ਰੋਜੇਕਟ ਦਾ ਰਿੱਸਾ ਹੈ
 +
|-
 +
| 12:24 
 +
| ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ
 +
|-
 +
| 12:32 
 +
| ਇਹ ਪ੍ਰੋਜੇਕਟ  http://spoken-tutorial.org ਦੁਆਰਾ ਚਲਾਇਆ ਜਾੰਦਾ ਹੈ।
 +
|-
 +
| 12:38 
 +
| ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਨਕਾਰੀ ਉਪਲਬਧ ਹੈ, http://spoken-tutorial.org/NMEICT-Intro
 +
|-
 +
| 12:44 
 +
| ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ
 +
|}

Revision as of 19:14, 3 June 2014

Timing Narration
00:00 ਲਿਬਰ ਔਫਿਸ ਬੇਸ(LibreOffice Base) ਤੇ ਸਪੋਕਨ ਟਯੂਟੋਰਿਯਲ ਵਿੱਚ ਆਪ ਦਾ ਸਵਾਗਤ ਹੈ
00:04 ਇਸ ਟਯੂਟੋਰਿਯਲ ਵਿੱਚ ਅਸੀ ਸਿੱਖਾੰਗੇ ਲਿਬਰ ਔਫਿਸ ਬੇਸ ਕੀ ਹੈ
00:09 ਬੇਸ ਨੂੰ ਇਸਤੇਮਾਲ ਕਰਨ ਲਈ ਕੀ ਹੋਨਾ ਜ਼ਰੂਰੀ ਹੈ
00:12 ਤੁਸੀ ਬੇਸ ਨਾਲ ਕੀ ਕਰ ਸਕਦੇ ਹੋ ?
00:14 ਰਿਲੇਸ਼ਨਲ ਡੇਟਾਬੇਸ ਬੇਸਿਕਸ(relational database basics) ।

ਨਵਾ ਡੇਟਾਬੇਸ ਅਤੇ ਟੇਬਲ ਕਰਿਏਟ(create) ਕਰਨਾ ।

00:20 ਲਿਬ੍ਰ ਔਫਿਸ ਬੇਸ, ਲਿਬ੍ਰ ਔਫਿਸ ਸੂਟ ਦਾ ਡੇਟਾਬੇਸ ਫਰਨ੍ਟ-ਏਨ੍ਡ(front-end) ਹੈ
00:26 ਬੇਸ ਮਾਇਕ੍ਰੋਸੌਫਟ ਐਕਸੇੱਸ਼(microsoft access) ਦੇ ਬਰਾਬਰ ਹੈ
00:30 ਬੇਸ ਫ੍ਰੀ(free) ਅਤੇ ਓਪਿਨ ਸੋਰਸ(open source) ਸੌਫਟਵੇਯਰ(software) ਹੈ, ਅਤੇ ਇਸਤੇਮਾਲ ਕਰਨ ਅਤੇ ਵੰਡਨ ਲਈ ਮੁਫਤ ਹੈ
00:37 ਆਓ ਅਸੀ ਬੇਸ ਦਾ ਇਸਤੇਮਾਲ ਕਰਨ ਲਈ ਪ੍ਰੀਰੈਕੁਜ਼ਿਟ(prerequisite) ਵੇਖ ਲਿਇਯੇ
00:41 ਮਾਇਕ੍ਰੋਸੌਫਟ ਵਿਨਡੋਜ਼ ਹੇਠ ਬੇਸ ਨੂੰ ਚਲਾਉਨ ਲਈ ਸਿਸਟਮ ਦਿਆਂ ਜ਼ਰੂਰਤਾਂ ਹਨ
00:45 ਮਾਇਕ੍ਰੋਸੌਫਟ ਵਿਨਡੋਜ਼ 2000(ਸਰਵਿਸ ਪੌਕ 4 ਜਾੰ ਉੱਚ), XP, ਵਿਸਟਾ, ਜਾੰ ਵਿਨਡੋਜ 7 । ਪੈਨਟਿਯਮ-ਕਮਪੈਟਿਬਲ ਪੀਸੀ(Pentium-compatible PC) ਅਤੇ 1.5 ਜੀਬੀ ਤਕ ਹਾਰ੍ਡ ਡਿਸਕ ਸਪੇਸ(hard disk space) ਹੋਣੀ ਚਾਹੀਦੀ ਹੈ
01:02 ਉਬਨਟੂ ਲਾਇਨਕਸ ਲਈ, ਇੱਥੇ ਸਿਸਟਮ ਜ਼ਰੂਰਤਾਂ ਨੇਂ
01:06 ਲਾਇਨਕਸ ਕਰਨਲ ਵਰਜ਼ਨ 2.6.18 ਜਾੰ ਓੱਚ; ਪੈਨਟਿਯਮ-ਕਮਪੈਟਿਬਲ ਪੀਸੀ
01:13 ਵਿਨਡੋਜ਼ ਅਤੇ ਲਾਇਨਕਸ ਇਨਸ੍ਟਾਲ (install) ਕਰਨ ਲਈ 256 ਐਮ ਬੀ ਰੈਮ ਹੋਨੀ ਚਾਹੀਦੀ ਹੈ(512 ਐਮਬੀ ਰੈਮ ਦੀ ਸਲਾਹ ਦਿੱਤੀ ਜਾਉਂਦੀ ਹੈ)
01:24 ਸਿਸਟਮ ਰਿਕੁਆਏਰਮੈਨਟਸ(requirements) ਦੀ ਪੂਰੀ ਜਾਨਕਾਰੀ ਲਈ http://www.libreoffice.org/get-help/system-requirements/ ਵੇੱਖੋ
01:30 ਤੁਹਾਨੂ ਜਾਵਾ ਰਨਟਾਇਸ ਐਨਵਾਇਰ੍ਨਮੈੰਟ (Runtime Environment) ਵੀ ਇਨਸਟੌਲ ਕਰਨਾ ਪਵੇਗਾ ਜਿਸਨੂੰ ਤੁਸੀ http://www.java.com/en/download/index.jsp ਲਿੰਕ ਤੋੰ ਡਾਉਨਲੋਡ ਕਰ ਸਕਦੇ ਹੋਂ
01:38 ਕੇੰਦਰ ਵਿੱਚ ਲਾਲ ਬਟਨ ਤੇ ਕਲਿਕ ਕਰੋ ਜੋ ਦਸਦਾ ਹੈ - ਫ੍ਰੀ ਜਾਵਾ ਡਾਉਨਲੋਡ’('free Java download)
01:44 ਫਾਇਲ ਡਾਉਨਲੋਡ ਹੋਣ ਤੋ ਬਾਦ ਉਸ ਉੱਤੇ ਡਬਲ ਕਲਿਕ ਕਰੋ, ਅਤੇ ਇਨਸਟੌਲ ਕਰਨ ਲਈ ਨਿਰਦੇਸ਼ ਵੇਖੋ
01:52 ਆਓ ਹੁਣ ਲਿਬ੍ਰ ਔਫਿਸ ਬੇਸ ਇਨਸਟੌਲੇਸ਼ਨ ਵੇਖਦੇ ਹਾਂ
01:56 ਜੇ ਤੁਸੀ ਲਿਬ੍ਰ ਔਫਿਸ ਸੂਟ ਕਮਪ੍ਲੀਟ (complete) ਇਨਸਟੌਲੇਸ਼ਨ ਔਪਸ਼ਨ ਦੇ ਨਾਲ ਪਹਿਲਾੰ ਹੀ ਇਨਸਟੌਲ ਕਰ ਰਖਿਆ ਹੈ
02:03 ਤਾੰ ਤੁਸੀ ਅਪਨੇ ਸਕ੍ਰੀਨ ਦੇ ਨੀਚੇ ਖੱਬੇ ਪਾਸੇ ਸਟਾਰ੍ਟ ਮੈਨੂੰ ਤੇ ਕਲਿਕ ਕਰਕੇ ਲਿਬ੍ਰ ਔਫਿਸ ਬੇਸ ਖੋਲ਼ ਸਕਦੇ ਹੋ
02:12 ਔਲ ਪ੍ਰੋਗਰਾਮਜ਼ ਤੇ ਕਲਿਕ ਕਰੋ, ਅਤੇ ਫਿਰ ਲਿਬ੍ਰ ਔਫਿਸ ਸੂਟ ਤੇ ਕਲਿਕ ਕਰੋ
02:21 ਅਗਰ ਤੁਸੀ ਲਿਬ੍ਰ ਔਫਿਸ ਸੂਟ ਇਨਸਟੌਲ ਨਹੀ ਕੀਤਾ ਹੈ ਤਾੰ
02:24 ਤੁਸੀ ਲਿਬ੍ਰ ਔਫਿਸ ਦੀ ਔਫੀਸ਼ਿਅਲ ਵੇਬਸਾਇਟ(official website) http://www.libreoffice.org ਤੇ ਜਾ ਕੇ, ਗ੍ਰੀਨ ਏਰਿਯਾ ਜਿੱਥੇ ਕੀ ‘ਡਾਉਨਲੋਡ ਲਿਬ੍ਰ ਔਫਿਸ’ ਲਿਖਿਆ ਹੈ, ਕਲਿਕ ਕਰ ਇਨਸਟੌਲ ਕਰ ਸਕਦੇ ਹੋ
02:37 ਲਿਬ੍ਰਔਫਿਸ ਸੂਟ ਦੇ ਪਹਿਲੇ ਟਯੂਟੇਰਿਯਲ ਵਿੱਚ ਤਫਸੀਲ ਨਾਲ ਨਿਰਦੇਸ਼ ਮੌਜੂਦ ਹਨ
02:43 ਧਿਆਨ ਰੱਖੋ ਕੀ ਇਨਸਟੌਲ ਕਰਦੇ ਵਕਤ ‘ਕਮਪਲੀਟ’ ਔਪਸ਼ਨ ਦਾ ਚੋਣ ਕੀਤਾ ਹੋਵੇ
02:50 ਆਓ ਹੁਣ ਅਸੀ ਅਗਲੇ ਵਿਸ਼ੇ ਤੇ ਚਲਿਏ
02:54 ਤੁਸੀ ਲਿਬ੍ਰ ਔਫਿਸ ਬੇਸ ਨਾਲ ਕੀ ਕਰ ਸਕਦੇ ਹੋ?
02:57 ਬੇਸ ਨਾਲ, ਤੁਸੀ , ਆਯੋਜਿਤ ਡੇਟਾ ਨੂੰ ਸਟੋਰ (store) ਕਰ ਸਕਦੇ ਹੋ
03:02 ਡੇਟਾ ਐਨਟ੍ਰੀ(data entries) ਕਰ ਸਕਦੇ ਹੋ, ਅਤੇ ਫੌਰਮਸ(forms) ਦਾ ਇਸਤੇਮਾਲ ਕਰਕੇ ਡੇਟਾ ਵੇਖ ਸਕਦੇ ਹੋ
03:08 ਕਵੇਰੀਜ਼(queries) ਨਾਲ ਜਾਨਕਾਰੀ ਕੱਡ ਸਕਦੇ ਹੋਂ
03:12 ਪ੍ਰਿਨਟਰ-ਰੈਡੀ ਰਿਪੋਰਟਸ(printer-ready reports) ਡਿਜ਼ਾਇਨ (design)ਅਤੇ ਜੇਨਰੇਟ ਕਰ ਸਕਦੇ ਹੋਂ
03:17 ਬੇਸ ਤੁਹਾਨੂ ਡੇਟਾਬੇਸ ਨੂੰ ਮੈਨੇਜ ਕਰਨ ਵਿੱਚ ਮਦਦ ਕਰਦਾ ਹੈ
03:21 ਸ਼ਾਇਦ ਤੁਸੀ ਇਹ ਜਾਨਦੇ ਹੋਵੋ, ਕੀ ਡੇਟਾਬੇਸ, ਡੇਟਾ, ਫੌਰਮਸ, ਕਵੇਰੀਜ਼ ਅਤੇ ਰਿਪੋਰਟਸ ਦਾ ਇਕ ਸਮੂਹ ਹੈ
03:29 ਉਦਾਹਰਣ ਲਈ, ਬੇਸ ਦਾ ਇਸਤੇਮਾਲ ਗ੍ਰਾਹਕ ਜਾਨਕਾਰੀ ਡੇਟਾਬੇਸ ਮੈਨੇਜ ਕਹਨ ਵਾਸਤੇ ਹੋ ਸਕਦਾ ਹੈ
03:36 ਸੇਲਸ ਔਰਡਰ(sales orders) ਅਤੇ ਇਨਵੋਇਸੇਜ਼(invoices) ਟ੍ਰੈਕ(track) ਕਰਨ ਲਈ,

ਜਾੰ ਸਟੂਡੇਨਟ ਗ੍ਰੇਡ ਡੇਟਾਬੇਸ(student grade database) ਰਖਣ ਲਈ, ਜਾੰ ਲਾਇਬ੍ਰੇਰੀ ਡੇਟਾਬੇਸ ਬਨਾਉਨ ਲਈ ਕੀਤਾ ਜਾ ਸਕਦਾ ਹੈ

03:47 ਆਓ ਹੁਣ ਅਸੀ ਡੇਟਾਬੇਸ ਦੇ ਕੁੱਛ ਬੇਸੀਕਸ(basics) ਸਿੱਖਿਏ
03:51 ਡੇਟਾਬੇਸ, ਡੇਟਾ ਨੂੰ ਐਰਗੇਨਾਇਜ਼(organize, ਸੰਗਠਿਤ) ਕਰਕੇ ਟੇਬਲ(table) ਵਿੱਚ ਸਟੋਰ(store) ਕਰਦਾ ਹੈ
03:56 ਟੇਬਲ, ਡੇਟਾ ਦੇ ਭਾਗ ਵਖ-ਵਖ ਰੋਜ਼(rows) ਅਤੇ ਕੌਲਮਜ਼(columns) ਵਿੱਚ ਰਖਦਾ ਹੈ
04:03 ਇਸ ਤਰਹ ਦੇ ਡੇਟਾਬੇਸਿਜ਼ ਨੂ ਰਿਲੇਸ਼ਨਲ ਡੇਟਾਬੇਸ(relational database) ਵੀ ਕਹਿੰਦੇ ਨੇ, ਜਿੱਥੇ ਟੇਬਲਸ ਦਾ ਆਪਸ ਵਿੱਚ ਕੌਲਮਸ ਦੁਆਰਾ ਸੰਬੰਧ ਰਖਿਆ ਜਾਂਦਾ ਰੈ
04:15 ਆਓ ਇਕ ਲਾਇਬ੍ਰੇਰੀ(library) ਲਈ ਇਕ ਆਸਾਨ ਜਿਹਾ ਡੇਟਾਬੇਸ ਲਇਏ
04:20 ਲਾਇਬ੍ਰੇਰੀ ਕਿਤਾਬਾਂ ਦਾ ਇਕ ਸਮੂਹ ਹੋ ਸਕਦੀ ਹੈ
04:23 ਅਤੇ ਕਿਤਾਬਾਂ ਲਾਇਬ੍ਰੇਰੀ ਦੇ ਮੈਮਬਰਾੰ ਨੂੰ ਜ਼ਾਰੀ ਹੋ ਸਕਦੀਆਂ ਨੇਂ
04:28 ਕਿਤਾਬ ਦਾ ਇਕ ਟਾਇਟਲ(title), ਇਕ ਔਥਰ(author), ਇਕ ਪਬਲਿਸ਼ਰ(publisher), ਪਬਲੀਕੇਸ਼ਨ(publication) ਦਾ ਸਾਲ ਅਤੇ ਮੁੱਲ (price, ਪ੍ਰਾਇਸ) ਹੋ ਸਕਦਾ ਹੈ
04:37 ਇਹਨਾ ਨੂੰ ਕੇਰਕ੍ਟਰਿਸ੍ਟਿਕ੍ਸ (characteristics) ਜਾ ਐਟ੍ਰੀਬਯੂਟਸ(attributes) ਕਹਿੰਦੇ ਨੇ
04:42 ਇਸੀ ਤਰਹ ਇਕ ਲਾਇਬ੍ਰੇਰੀ ਮੈਮਬਰ ਦਾ ਇਕ ਨਾਮ, ਫੋਨ ਨਮਬਰ ਅਤੇ ਇਕ ਐਡਰੈੱਸ(address) ਹੁੰਦਾ ਹੈ
04:48 ਅਤੇ ਲਾਇਬ੍ਰੇਰੀ ਸਿਰ੍ਫ ਮੈਮਬਰਾੰ ਨੂੰ ਹੀ ਬੁਕਸ ਜਾਰੀ ਕਰਦੀ ਹੈ
04:54 ਆਓ ਵੇਖਿਯੇ ਕੀ ਅਸੀ ਇਸ ਡੇਟਾ ਨੂੰ ਰੋਜ਼ ਅਤੇ ਕੌਲਮ ਵਾਲੇ ਟੇਬਲ ਵਿੱਚ ਕਿਸ ਤਰਹ ਸਟੋਰ ਕਰ ਸਕਦੇ ਹਾੰ
05:02 ਹਰ ਬੁਕ ਦੀ ਜਾਨਕਾਰੀ ਬੁਕ੍ਸ ਟੇਬਲ ਵਿੱਚ ਸਟੋਰ ਹੋ ਸਕਦੀ ਹੈ
05:08 ਜਿਸ ਵਿੱਚ ਇਸ ਦੇ ਐਟ੍ਰੀਬਯੂਟਸ ਯਾਨੀ ਬੁਕ ਟਾਇਟਲ, ਔਥਰ, ਪਬਲਿਸ਼ਰ, ਪਬਲੀਕੇਸ਼ਨ ਦਾ ਸਾਲ ਅਤੇ ਪ੍ਰਾਇਸ ਨਾਮ ਦਿਆਂ ਕੌਲੱਮਜ਼ ਹੋਣ
05:19 ਹਰ ਬੁਕ ਦੀ ਵੱਖਰੀ ਪਛਾਣ ਬਣਾਉਨ ਲਈ ਇਕ ਪਹਚਾਣ ਚਿਨ੍ਹ, (ਯੁਨੀਕ ਆਈਡੈਂਟਿਫਾਇਰ,unique identifier) ਯਾਨੀ, ਅਸੀ ਇਕ ਬੁੱਕ ਆਈ ਡੀ ਨਾਮ ਦਾ ਕੌਲਮ ਵੀ ਜੋੜਾਂ ਗੇ
05:27 ਇਸ ਤਰਹ ਇੱਕੋ ਟਾਇਟਲ ਦਿਆਂ ਦੋ ਬੁੱਕਸ ਇਕ ਦੂਜੇ ਤੋ ਵਖਰਿਆ ਰੱਖਿਆ ਜਾ ਸਕਦੀਆੰ ਹਨ
05:33 ਇਸੀ ਤਰਹ, ਮੈਮਬਰਸ ਟੇਬਲ ਵਿੱਚ ਨੇਮ ਅਤੇ ਫੋਨ ਕੌਲਮਸ ਹੋ ਸਕਦੇ ਹਨ
05:40 ਅਤੇ ਹਰ ਮੈਮਬਰ ਦੀ ਵਖਰੀ ਪਹਿਚਾਨ ਕਰਨ ਲਈ ਮੈਮਬਰ ਆਈਡੀ ਕੌਲਮ
05:47 ਅਤੇ ਅਸੀ ਮੈਮਬਰਾੰ ਨੂੰ ਜ਼ਾਰੀ ਕੀਤਿਆਂ ਬੁੱਕਸ ਦਾ ਪਤਾ, ਇਕ ਤੀਸਰੇ ਟੇਬਲ, ਬੁੱਕਸਇਸ਼ੂਡ ਰਾਹੀ ਕਰ ਸਕਦੇ ਹਾਂ
05:56 ਇਹ ਟੇਬਲ, ਇਸ਼ੂਡ ਬੁਕ ਦਾ ਨਾਮ, ਮੈਮਬਰ ਦਾ ਨਾਮ, ਇਸ਼ੂ ਡੇਟ, ਰਿਟਰਨ ਡੇਟ, ਵਾਸਤਵਿਕ ਰਿਟਰਨ ਕਰਣ ਦੀ ਡੇਟ, ਮੈਮਬਰ ਚੈੱਕਿਨ ਹੈ ਕਿ ਨਹੀਂ, ਦਾ ਪਤਾ ਰਖ ਸਕਦਾ ਹੈ
06:09 ਇਹਨਾ ਟੇਬਲਜ਼ ਨੂੰ ਇਨਟਰਲਿੰਕ (interlink) ਕਰਨ ਲਈ ਅਸੀ ਇਹਨਾ ਵਿੱਚ ਰਿਲੇਸ਼ਨਸ਼ਿੱਪ(relationship) ਯਾਨੀ ਨਾਤਾ ਬਣਾ ਸਕਦੇ ਹਾੰ
06:16 ਇਹ ਸਾੰਨ੍ਹੂ ‘ਰਿਲੇਸ਼ਨਲ ਡੇਟਾਬੇਸ’ ਮੈਨੇਜ ਕਰਨ ਵਿੱਚ ਮਦਦ ਕਰਦਾ ਹੈ
06:22 ਰਿਲੇਸ਼ਨਲ ਡੇਟਾਬੇਸ ਤੇ ਵਿਕਸਿਤ ਟੌਪਿਕਸ ਲਈ, ਵੇਬਸਾਇਟ http://spoken-tutorial.org ਤੇ ਜਾ ਕੇ ਸਾੱਡੇ ਹੋਰ ਟਯੂਟੋਰਿਯਲ ਵੇਖ ਸਕਦੇ ਹੋ
06:35 ਆਓ ਹੁਣ ਅਸੀ ਆਪਨੇ ਪਹਿਲੇ ਬੇਸ ਡੇਟਾਬੇਸ, ਜਿਸਦਾ ਨਾਮ ਲਾਇਬ੍ਰੇਰੀ ਹੈ, ਦੇ ਨਾਲ ਸ਼ੁਰੁਆਤ ਕਰਿਏ
06:43 ਨਵਾ ਡੇਟਾਬੇਸ ਬਨਾਉਣ ਲਈ, ਆਓ ਅਸੀ ਬੇਸ ਪ੍ਰੋਗਰਾਮ ਓਪਨ ਕਰਿਏ
06:50 ਫੇਰ, ਸਕ੍ਰੀਨ ਦੇ ਬੌਟਮ ਲੈਫਟ(bottom left) ਤੇ ਵਿੰਡੋਜ਼ ਸ੍ਟਾਰ੍ਟ(start) ਮੈਨੂੰ ਤੇ ਕਲਿਕ ਕਰੋ,

ਫੇਰ ਔਲ ਪ੍ਰੋਗਰਾਮਜ਼ ਫਿਰ ਲਿਬ੍ਰ ਔਫਿਸ ਸੂਟ ਅਤੇ ਲਿਬ੍ਰਔਫਿਸ ਬੇਸ

07:08 ਇਕ ਡੇਟਾਬੇਸ ਟਾਇਟਲ ਦੀ ਪੌਪ-ਅਪ(pop-up) ਵਿਨਡੋ ਖੁੱਲ੍ਹੇ ਗੀ
07:13 ਨਵਾ ਡੇਟਾਬੇਸ ਬਨਾਉਣ ਲਈ ਨੇਕ੍ਸਟ(Next) ਬਟਨ ਉੱਤੇ ਕਲਿਕ ਕਰੋ
07:19 ਅੱਗੇ ਵਾਲੀ ਵਿਨਡੋ ਵਿੱਚ ਫਿਨਿਸ਼ ਬਟਨ ਤੇ ਕਲਿਕ ਕਰੋ
07:23 ਇਹ ਸੇਵ ਐਜ਼(Save As) ਵਿਨਡੋ ਖੋੱਲ੍ਹੇ ਗਾ
07:27 ਕਿਉ ਕੀ ਅਸੀ ਇਕ ਲਾਇਬ੍ਰੇਰੀ ਦੀ ਡੇਟਾਬੇਸ ਬਣਾ ਰਹੇ ਹਾ, ਅਸੀ ਫਾਇਲ ਨੇਮ ਟੇਕਸਟ ਬੌਕਸ ਵਿੱਚ ਲਾਇਬ੍ਰੇਰੀ ਟਾਇਪ ਕਰਾੰਗੇ
07:35 ਅਤੇ, ਫੇਰ ਸੇਵ ਬਟਨ ਤੇ ਕਲਿਕ ਕਰੋ
07:39 ਹੁਣ ਅਸੀ ਅੰਦਰ ਹਾੰ
07:42 ਆਓ ਹੁਣ ਅਸੀ ਡੇਟਾ ਨੂੰ ਸਟੋਰ ਲਈ ਟੇਬਲਜ਼ ਬਣਾਇਏ
07:46 ਨਵਾਂ ਟੇਬਲ ਬਨਾਉਣ ਲਈ, ਖੱਬੇ ਪਾਸੇ ਡੇਟਾਬੇਸ ਲਿਸਟ ਵਿੱਚ ਟੇਬਲਸ ਆਇਕਨ ਤੇ ਕਲਿਕ ਕਰੋ
07:54 ਰਾਇਟ ਪੈਨਲ ਦੇ ਟਾਸ੍ਕ ਲਿਸਟ ਵਿੱਚੋ ‘ਕ੍ਰੀਏਟ ਟੇਬਲ ਇਨ ਡਿਜਾਇਨ ਵਯੂ’ ਉੱਤੇ ਕਲਿਕ ਕਰੋ । ਇਕ ਨਵੀਂ ਵਿੰਡੋ ਖੁੱਲੇ ਗੀ
08:05 ਇੱਥੇ, ਪਹਿਲੇ ਕੌਲਮ ਵਿੱਚ ਫੀਲਡ ਨੇਮ ਹੇਠ, ਬੁਕ ਆਈ ਡੀ ਟਾਇਪ ਕਰੋ
08:13 ਫੀਲਡਟਾਇਪ(Field Type) ਕੌਲਮ ਵਲ ਮੂਵ(move) ਕਰਨ ਲਈ ਟੈਬ ਕੀ(Tab key) ਦਾ ਇਸਤੇਮਾਲ ਕਰੋ
08:18 ਕਿਉਂ ਕੀ ਬੁਕਆਈਡੀ ਹਰ ਬੁਕ ਲਈ ਵਖਰਾ ਨਮਬਰ ਹੋਏਗਾ, ਡ੍ਰੌਪਡਾਉਨ ਲਿਸਟ ਵਿੱਚੋ ਇਸਦੇ ਫੀਲਡ ਟਾਇਪ ਨੂੰ ਇਨਟੀਜਰ ਚੁਣੋ
08:32 ਥੱਲੇ ਵਾਲੇ ਸੇਕਸ਼ਨ(section) ਵਿੱਚ ਫੀਲਡ ਪ੍ਰੌਪਰਟੀਜ਼ ਬਦਲੋ
08:36 ਔਟੋ ਵੈਲਯੂ ਨੂੰ ਨੋ(No) ਤੋੰ ਯਸ(Yes) ਵਿੱਚ ਬਦਲੋ
08:41 ਇਹ ਫੀਲਡ ਹਹ ਬੁਕ ਨੂੰ ਅਨੂਠੀ(unique) ਪਹਿਚਾਣ ਦੇਵੇਗਾ
08:46 ਦੁੱਜੇ ਸ਼ਬਦਾੰ ਵਿੱਚ ਇਸਨੂੰ ਪ੍ਰਾਏਮਰੀ ਕੀ ਵੀ ਕਹਿਂਦੇ ਹਨ
08:52 ਬੁਕਆਈਡੀ ਫੀਲਡ ਦੇ ਖੱਬੇ ਪਾਸੇ ਪੀਲੇ ਰੰਗ ਦਾ ਚਾਬੀ ਦੇ ਆਕਾਰ ਦਾ ਇਕ ਚਿਨ੍ਹ ਵੇਖੋ
08:58 ਆਓ ਵੇਖਿਯੇ ਕੀ ਅਸੀ ਫੀਲਡ ਨੇਮਜ਼ (field names) ਲਈ ਫੀਲਡ ਟਾਇਪਸ (field types) ਕਿਸ ਤਰਹ ਚੁਣਦੇ ਹਾੰ
09:05 ਫੀਲਡ ਟਾਇਪ, ਟੇਕਸ਼ਟ, ਇਨਟੀਜਰ, ਨਯੂਮੈਰਿਕ(numeric), ਡੇਸੀਮਲ(decimal) ਅਤੇ ਡੇਟ(date) ਹੋ ਸਕਦੀ ਹੈ
09:13 ਆਮ ਜਾਨਕਾਰੀ ਰੱਖਣ ਵਾਲੇ ਫੀਲਡਸ ਜਿਵੇਂ ਕਿ ਨੇਮ, ਟਾਇਟਲ ਅਤੇ ਐਡਰੈੱਸ ਲਈ ਟੇਕਸ਼ਟ ਦਾ ਇਸਤੇਮਾਲ ਕਰੋ
09:22 ਸਿਰਫ ਨਮਬਰ ਰੱਖਣ ਵਾਲੇ ਫੀਲਡਸ ਲਈ ਇਨਟੀਗਰ, ਨਯੂਮੈਰਿਕ ਜਾਂ ਡੇਸੀਮਲ ਦਾ ਇਸਤੇਮਾਲ ਕੀਤਾ ਜਾਉੰਦਾ ਹੈ
09:30 ਉਦਾਹਰਣ ਲਈ, ਪ੍ਰਾਇਸ ਦੀ ਜਾਨਕਾਰੀ ਰਖਣ ਵਾਲੇ ਫੀਲਡ ਲਈ ਨਯੂਮੈਰਿਕ, ਅਤੇ ਯਿਰ੍ਜ਼ (years) ਲਈ ਇਨਟੀਜਰ ਦਾ ਇਸਤੇਮਾਲ ਕਰੋ
09:39 ਹੁਣ ਬਾਕੀ ਫੀਲਡਸ ਨੂੰ ਬਣਾਉੰਦੇ ਹਾੰ
09:43 ਟਾਇਟਲ(Title) ਫੀਲਡਟਾਇਪ(Field type) ਟੇਕਸਟ ਹੈ
09:52 ਔਥਰ(Author) ਫੀਲਡਟਾਇਪ ਟੇਕਸਟ ਹੈ
09:59 ਪਬਲਿਸ਼ਡ ਇਯਰ(PublishedYear) ਫੀਲਡਟਾਇਪ ਇਨਟੀਜਰ ਹੈ
10:05 ਪਬਲਿਸ਼ਰ(Publisher) ਫੀਲਡਟਾਇਪ ਟੇਕਸਟ ਹੈ
10:11 ਪ੍ਰਾਇਸ(Price) ਫੀਲਡਟਾਇਪ ਨਯੂਮੈਰਿਕ ਹੈ
10:18 ਲੈਨ੍ਖ ਨੂੰ 5, ਅਤੇ ਡੇਸਿਮਲ ਸਥਾਨ ਨੂੰ 2 ਵਿੱਚ ਤਬਦੀਲ ਕਰੋ,
10:25 ਫੌਰਮੈਟ ਇਗਜ਼ੈਮਪ੍ਲ (example, ਉਦਾਹਰਣ) ਬਟਨ ਉੱਤੇ ਕਲਿਕ ਕਰੋ
10:29 ਇਹ ਫੀਲਡ ਫੌਰਮੈਟ ਵਿੰਡੋ ਓਪਨ ਕਰ ਦੇਵੇਗਾ
10:33 ਕੈਟੇਗਰੀ ਲਿਸਟ ਤੋ ਕਰੰਸੀ, ਅਤੇ ਫੌਰਮੈਟ ਲਿਸਟ ਤੋ ਆਈ ਏਨ ਆਰ ਚੁਣੋੰ
10:42 ਆਓ ਅਸੀ ਰੁ.1234.00 ਚੁਣਿਯੇ ਜਿਸਦੇ ਵਿੱਚ ਦੋ ਡੈਸਿਮਲ ਪਲੇਸਿਜ਼ ਹਨ
10:54 ਧਿਆਨ ਦਵੋ ਕੀ ਦੋ ਡੇਸਿਮਲ ਪਲੇਸਿਜ਼ ਨੂੰ ਮਿਲਾਕੇ ਟੋਟਲ ਲੈਨਥ ਪੰਜ ਹੈ
11:02 ਓਕੇ ਬਟਨ ਤੇ ਕਲਿਕ ਕਰੋ। ਹੁਣ ਅਸੀ ਬੁਕਸ ਟੇਬਲ ਲਈ ਸਾਰੀਆ ਕੌਲਮਸ ਬਣਾ ਲਇਆ ਹਨ
11:11 ਆਓ ਹੁਣ ਟੇਬਲ ਨੂੰ ਸੇਵ ਕਰਿਏ
11:14 ਫਾਇਲ ਮੈਨੂ ਦੇ ਥੱਲੇ ਸੇਵ ਆਇਕਨ ਤੇ ਕਲਿਕ ਕਰੋ
11:20 ਟੇਬਲ ਨੇਮ ਟੇਕਸਟ ਬੌਕ੍ਸ ਵਿੱਚ ‘ਬੁਕਸ’ ਟਾਇਪ ਕਰੋ
11:25 ਧਿਆਨ ਦਵੋ ਕੀ ਇਹ ਓਸ ਲੋਕੇਸ਼ਨ ਤੇ ਸੇਵ ਹੋਈ ਹੈ ਜਿੱਥੇ ਡੇਟਾਬੇਸ ਲਾਇਬ੍ਰੇਰੀ ਹੈ, ਕਿਉ ਕੀ ਟੇਬਲ ਡੇਟਾਬੇਸ ਦਾ ਹੀ ਹਿੱਸਾ ਹਨ
11:36 ਅਤੇ ਓਕੇ ਬਟਨ ਤੇ ਕਲਿੱਕ ਕਰੋ
11:39 ਅਗਲੇ ਟਯੂਟੋਰਿਯਲ ਵਿੱਚ, ਅਸੀ ਬੁਕਸ ਟੇਬਲ ਦੇ ਅੰਦਰ ਡੇਟਾ ਭਰਾਂ ਗੇ, ਅਤੇ ਮੈਮਬਰਸ ਅਤੇ ਬੁਕ੍ਸਇਸ਼ੂਡ ਟੇਬਲਸ ਬਨਾਵਾਂਗੇ
11:50 ਇਹ ਸਾੱਨ੍ਹੂ ਇਸ ਟਯੂਟੋਰੀਯਲ ਦੀ ਸਮਾਪਤੀ ਤੇ ਲੈ ਆਇਆ ਹੈ <ਵਿਰਾਮ>
11:54 ਸੰਖੇਪ ਵਿੱਚ ਅਸੀ ਥੱਲੇ ਲਿਖੇ ਹੋਏ ਵਿੱਸ਼ੇ ਸਿੱਖੇ
ਰਾਂ11:58 ਲਿਬ੍ਰ ਔਫਸ ਬੇਸ ਕੀ ਹੈ?
12:01 ਬੇਸ ਨੂੰ ਇਸਤੇਮਾਲ ਕਰਨ ਲਈ ਪ੍ਰਿਰੈਕੁਜ਼ਿਟਸ (Prerequisites)
12:03 ਤੁਸੀ ਬੇਸ ਨਾਲ ਕੀ ਕਰ ਸਕਦੇ ਹੋ

ਰਿਲੇਸ਼ਨਲ ਡੇਟਾਬੇਸ ਦੇ ਮੂਲ ਤੱਤ

12:08 ਇਕ ਨਵਾ ਡੇਟਾਬੇਸ ਕਰਿਏਟ ਕਰਨਾ

ਟੇਬਲ ਨੂੰ ਕਰਿਏਟ ਕਰਨਾ

12:13 ਇਸ ਕ੍ਰਮ ਵਿੱਚ ਅਗਲਾ ਟਯੂਟੋਰਿਯਲ, ਟੇਬਲਸ ਅਤੇ ਰਿਲੇਸ਼ਨਸ਼ਿਪਸ (relationships) ਹੈ
12:18 ਸਪੋਕੇਨ ਟਯੂਟੋਰਿਯਲ ਪ੍ਰੋਜੇਕਟ ਟੌਕ ਟੂ ਆ ਟੀਚਰ ਪ੍ਰੋਜੇਕਟ ਦਾ ਰਿੱਸਾ ਹੈ
12:24 ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ, ਏਮ ਏਚ ਆਰ ਡੀ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ
12:32 ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾੰਦਾ ਹੈ।
12:38 ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਨਕਾਰੀ ਉਪਲਬਧ ਹੈ, http://spoken-tutorial.org/NMEICT-Intro
12:44 ਇਸ ਲੇਖਨੀ ਦਾ ਯੋਗਦਾਨ ਪ੍ਰਿਯਾ ਸੁਰੇਸ਼ ਨੇ ਕੀਤਾ। DesiCrew Solutions ਵੱਲੋ ਨਮਸਕਾਰ। ਸਾਡੇ ਨਾਲ ਜੁਡ਼ਨ ਲਈ ਧੰਨਵਾਦ

Contributors and Content Editors

Khoslak, PoojaMoolya, Pratik kamble