Difference between revisions of "C-and-C++/C2/Nested-If-And-Switch-Statement/Punjabi"

From Script | Spoken-Tutorial
Jump to: navigation, search
 
Line 4: Line 4:
  
 
|-
 
|-
||00.01  
+
||00:01  
|| C ਅਤੇ C++ ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
+
||C ਅਤੇ C++ ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
  
 
|-
 
|-
||00.07  
+
||00:07  
||   ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
+
||ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
  
 
|-
 
|-
||00.09
+
||00:09
||   ਨੈਸਟਡ ਇਫ ਸਟੇਟਮਟ ਦਾ ਇਸਤੇਮਾਲ ਕਿਵੇਂ ਕਰਨਾ ਹੈ, ਅਤੇ
+
||ਨੈਸਟਡ ਇਫ ਸਟੇਟਮਟ ਦਾ ਇਸਤੇਮਾਲ ਕਿਵੇਂ ਕਰਨਾ ਹੈ, ਅਤੇ
  
 
|-
 
|-
||00.12  
+
||00:12  
|| ਸਵਿਚ ਸਟੇਟਮੈਂਟ।
+
||ਸਵਿਚ ਸਟੇਟਮੈਂਟ।,ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ।
  
 
|-
 
|-
||00.13 
+
||00:17
||   ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ।
+
||ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ,
  
 
|-
 
|-
||00.17
+
||00:20
|| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ,
+
||ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10
  
 
|-
 
|-
||00.20
+
||00:24
||  ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10
+
||gcc ਅਤੇ g++ ਕੰਪਾਇਲਰ ਵਰਜ਼ਨ 4.6.1 ਉਬੰਟੂ ਤੇ।
  
 
|-
 
|-
||00.24
+
||00:30
|| gcc  ਅਤੇ g++ ਕੰਪਾਇਲਰ  ਵਰਜ਼ਨ 4.6.1 ਉਬੰਟੂ ਤੇ।
+
|| ਪਹਿਲਾਂ ਅਸੀਂ ਇਕ ਉਦਾਹਰਣ ਰਾਹੀਂ ਸਿਖਾਂਗੇ, '''ਨੈਸਟਡ ਇਫ ਅਤੇ ਸਵਿਚ ਸਟੇਟਮੈਂਟ''' ਕਿਵੇਂ ਲਿਖਣੀ ਹੈ।
  
 
|-
 
|-
||00.30
+
||00:36
|| ਪਹਿਲਾਂ ਅਸੀਂ ਇਕ ਉਦਾਹਰਣ ਰਾਹੀਂ ਸਿਖਾਂਗੇ, '''ਨੈਸਟਡ ਇਫ ਅਤੇ ਸਵਿਚ ਸਟੇਟਮੈਂਟ''' ਕਿਵੇਂ ਲਿਖਣੀ ਹੈ।
+
|| ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੈ।
  
 
|-
 
|-
||00.36
+
||00:39
|| ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੈ।
+
||ਆਉ ਅਸੀਂ ਵੇਖੀਏ।,ਇਸ ਪ੍ਰੋਗਰਾਮ ਵਿਚ ਅਸੀਂ ਇੰਟੀਜ਼ਰਸ ਦੀ ਰੇਂਜ ਚੈਕ ਕਰਨਾ ਸਿਖਾਂਗੇ।
  
 
|-
 
|-
||00.39
+
||00:45
||   ਆਉ ਅਸੀਂ ਵੇਖੀਏ।
+
||ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ '''nested-if.c''' ਹੈ।
  
 
|-
 
|-
||00.40
+
||00:50 
||   ਇਸ ਪ੍ਰੋਗਰਾਮ ਵਿਚ ਅਸੀਂ ਇੰਟੀਜ਼ਰਸ ਦੀ ਰੇਂਜ ਚੈਕ ਕਰਨਾ ਸਿਖਾਂਗੇ।
+
||ਮੈਂ ਹੁਣ ਕੋਡ ਦਸਾਂਗੀ ।
  
 
|-
 
|-
||00.45
+
||00:52
|| ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ '''nested-if.c''' ਹੈ।
+
||ਇਹ ਸਾਡੀ ਹੈਡਰ ਫਾਈਲ ਹੈ
  
 
|-
 
|-
||00.50 
+
||00:54
||   ਮੈਂ ਹੁਣ ਕੋਡ ਦਸਾਂਗੀ ।
+
||ਇਹ ਸਾਡਾ ਮੇਨ ਫੰਕਸ਼ਨ ਹੈ।
  
 
|-
 
|-
||00.52
+
||00:56
||  ਇਹ ਸਾਡੀ ਹੈਡਰ ਫਾਈਲ ਹੈ
+
||ਮੇਨ ਫੰਕਸ਼ਨ ਅੰਦਰ ਅਸੀਂ ਦੋ ਇੰਟੀਜ਼ਰ ਵੈਰੀਐਬਲ ''' 'x ਅਤੇ y' ''' ਘੋਸ਼ਿਤ ਕੀਤੇ ਹਨ।
  
 
|-
 
|-
||00.54
+
||01:02
|| ਇਹ ਸਾਡਾ ਮੇਨ ਫੰਕਸ਼ਨ ਹੈ।
+
||ਇਥੇ ਅਸੀਂ ਯੂਜ਼ਰਸ ਨੂੰ 0 ਤੋਂ 39 ਦੀ ਰੇਂਜ ਵਿਚ ਨੰਬਰ ਐਂਟਰ ਕਰਨ ਲਈ ਕਹਿ ਰਹੇ ਹਾਂ।
  
 
|-
 
|-
||00.56
+
||01:08
||  ਮੇਨ ਫੰਕਸ਼ਨ ਅੰਦਰ ਅਸੀਂ ਦੋ ਇੰਟੀਜ਼ਰ ਵੈਰੀਐਬਲ ''' 'x ਅਤੇ y' '''  ਘੋਸ਼ਿਤ ਕੀਤੇ ਹਨ।
+
||ਅਸੀਂ '''y'''  ਦੀ ਵੇਲਯੂ ਯੂਜ਼ਰ ਤੋਂ ਲਵਾਂਗੇ।
  
 
|-
 
|-
||01.02
+
||01:12
|| ਇਥੇ ਅਸੀਂ ਯੂਜ਼ਰਸ ਨੂੰ 0 ਤੋਂ 39 ਦੀ ਰੇਂਜ ਵਿਚ ਨੰਬਰ ਐਂਟਰ ਕਰਨ ਲਈ ਕਹਿ ਰਹੇ ਹਾਂ।
+
||ਇਹ ਸਾਡੀ ਇਫ ਕੰਡੀਸ਼ਨ ਹੈ।
  
 
|-
 
|-
||01.08
+
||01:14
|| ਅਸੀਂ  '''y''' ਦੀ ਵੇਲਯੂ ਯੂਜ਼ਰ ਤੋਂ ਲਵਾਂਗੇ।
+
||ਇਥੇ ਅਸੀਂ ਚੈਕ ਕਰਾਂਗੇ ਕੀ y/10=0 ਹੈ
  
 
|-
 
|-
||01.12
+
||01:19
||   ਇਹ ਸਾਡੀ ਇਫ ਕੰਡੀਸ਼ਨ ਹੈ।
+
|| ਜੇ ਕੰਡੀਸ਼ਨ ਸਹੀ ਹੈ,ਅਸੀਂ ਪਰਿੰਟ ਕਰਾਂਗੇ, '''you have entered a number in the range of 0-9'''
  
 
|-
 
|-
||01.14
+
||01:25
||   ਇਥੇ ਅਸੀਂ ਚੈਕ ਕਰਾਂਗੇ ਕੀ  y/10=0  ਹੈ
+
|| ਇਹ ਸਾਡੀ ਏਲਸ-ਇਫ ਕੰਡੀਸ਼ਨ ਹੈ।
  
 
|-
 
|-
||01.19
+
||01:28
|| ਜੇ ਕੰਡੀਸ਼ਨ ਸਹੀ ਹੈ,
+
||ਇਥੇ ਅਸੀਂ ਚੈਕ ਕਰਾਂਗੇ ਕੀ y /10 equals to 1 ਹੈ।
  
 
|-
 
|-
||01.20 
+
||01:32
||   ਅਸੀਂ ਪਰਿੰਟ ਕਰਾਂਗੇ, '''you have entered a number in the range of 0-9'''
+
||ਜੇ ਕੰਡੀਸ਼ਨ ਸਹੀ ਹੈ,
  
 
|-
 
|-
||01.25
+
||01:34
||  ਇਹ ਸਾਡੀ ਏਲਸ-ਇਫ ਕੰਡੀਸ਼ਨ ਹੈ।
+
|| ਅਸੀਂ ਪਰਿੰਟ ਕਰਾਂਗੇ, '''you have entered a number in the range of 10-19'''
  
 
|-
 
|-
||01.28
+
||01:39
|| ਇਥੇ ਅਸੀਂ ਚੈਕ ਕਰਾਂਗੇ ਕੀ y /10 equals to 1 ਹੈ।
+
||ਇਸ ਏਲਸ-ਇਫ ਕੰਡੀਸ਼ਨ ਵਿਚ ਅਸੀਂ ਚੈਕ ਕਰਾਂਗੇ ਕਿ, ਕੀ ਨੰਬਰ ਰੇਂਜ 20-29 ਦੇ ਵਿਚ ਹੈ।
  
 
|-
 
|-
||01.32
+
||01:45
|| ਜੇ ਕੰਡੀਸ਼ਨ ਸਹੀ ਹੈ,
+
||ਅਤੇ ਇਥੇ ਅਸੀਂ ਵੇਖਾਂਗੇ ਕਿ ਨੰਬਰ 30-39 ਦੀ ਰੇਂਜ ਵਿਚ ਹੈ।
  
 
|-
 
|-
||01.34
+
||01:51
|| ਅਸੀਂ ਪਰਿੰਟ  ਕਰਾਂਗੇ, '''you have entered a number in the range of 10-19'''
+
||ਇਹ ਸਾਡੀ ਏਲਸ ਕੰਡੀਸ਼ਨ ਹੈ।
  
 
|-
 
|-
||01.39
+
||01:53
|| ਇਸ ਏਲਸ-ਇਫ ਕੰਡੀਸ਼ਨ ਵਿਚ ਅਸੀਂ ਚੈਕ ਕਰਾਂਗੇ ਕਿ, ਕੀ ਨੰਬਰ ਰੇਂਜ 20-29 ਦੇ ਵਿਚ ਹੈ।
+
||ਜੇ ਉਪਰਲੀਆਂ ਸਾਰੀਆਂ ਕੰਡੀਸ਼ਨਸ ਗਲਤ ਹਨ,
  
 
|-
 
|-
||01.45
+
||01:55 
||   ਅਤੇ ਇਥੇ ਅਸੀਂ ਵੇਖਾਂਗੇ ਕਿ ਨੰਬਰ 30-39 ਦੀ ਰੇਂਜ ਵਿਚ ਹੈ।
+
||ਅਸੀਂ ਪਰਿੰਟ ਕਰਾਂਗੇ, '''number not in range'''
  
 
|-
 
|-
||01.51
+
||01:58
||   ਇਹ ਸਾਡੀ ਏਲਸ ਕੰਡੀਸ਼ਨ ਹੈ।
+
||ਇਹ ਸਾਡੀ ਰਿਟਰਨ ਸਟੇਟਮੈਂਟ ਹੈ।
  
 
|-
 
|-
||01.53
+
||02:01
|| ਜੇ ਉਪਰਲੀਆਂ ਸਾਰੀਆਂ ਕੰਡੀਸ਼ਨਸ ਗਲਤ ਹਨ,
+
||ਆਉ ਹੁਣ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
  
 
|-
 
|-
||01.55 
+
||02:03
||   ਅਸੀਂ ਪਰਿੰਟ ਕਰਾਂਗੇ, '''number not in range'''
+
||ਆਪਣੇ ਕੀ-ਬੋਰਡ ਤੋਂ Ctrl, Alt ਅਤੇ T  ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ  ਖੋਲ੍ਹੋ।   
  
 
|-
 
|-
||01.58
+
||02:12
||  ਇਹ ਸਾਡੀ ਰਿਟਰਨ ਸਟੇਟਮੈਂਟ ਹੈ।
+
||ਕੰਪਾਇਲ ਕਰਨ ਲਈ ਟਾਈਪ  ਕਰੋ, gcc space nested-if.c space hyphen o space nested, '''ਐਂਟਰ''' ਦਬਾਉ।
  
 
|-
 
|-
||02.01
+
||02:23
|| ਆਉ ਹੁਣ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
+
|| ਡੋਟ ਸਲੈਸ਼ “nested” ਟਾਈਪ ਕਰੋ। '''ਐਂਟਰ''' ਦਬਾਉ।
  
 
|-
 
|-
||02.03
+
||02:28
|| ਆਪਣੇ ਕੀ-ਬੋਰਡ ਤੋਂ Ctrl, Alt ਅਤੇ T  ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ  ਖੋਲ੍ਹੋ।   
+
||ਅਸੀਂ ਵੇਖਦੇ ਹਾਂ, “Enter a number between 0 to 39”
  
 
|-
 
|-
||02.12
+
||02:32
|| ਕੰਪਾਇਲ  ਕਰਨ ਲਈ ਟਾਈਪ  ਕਰੋ, gcc space nested-if.c space hyphen o space nested, '''ਐਂਟਰ''' ਦਬਾਉ।
+
||ਮੈਂ '''12''' ਐਂਟਰ ਕਰਾਂਗੀ।
  
 
|-
 
|-
||02.23
+
||02:34
|| ਡੋਟ ਸਲੈਸ਼ “nested” ਟਾਈਪ ਕਰੋ। '''ਐਂਟਰ''' ਦਬਾਉ।
+
||ਆਉਟਪੁਟ ਇੰਝ ਆਏਗੀ,'''you have entered the number in the range of 10-19'''
  
 
|-
 
|-
||02.28
+
||02:40
||   ਅਸੀਂ ਵੇਖਦੇ ਹਾਂ, “Enter a number between 0 to 39”
+
|| ਆਉ ਅਸੀਂ ਦੂਜਾ ਨੰਬਰ ਐਂਟਰ ਕਰੀਏ।
  
 
|-
 
|-
||02.32
+
||02:42
||   ਮੈਂ '''12''' ਐਂਟਰ ਕਰਾਂਗੀ।
+
|| ਆਉ ਦੁਬਾਰਾ ਐਕਜ਼ੀਕਯੂਟ ਕਰੀਏ। ਅਪ-ਐਰੋ ਕੀ ਦਬਾ ਕੇ ਉਪਰ ਜਾਉ ਅਤੇ ਐਂਟਰ ਦਬਾਉ।
  
 
|-
 
|-
||02.34
+
||02:48
|| ਆਉਟਪੁਟ ਇੰਝ ਆਏਗੀ 
+
||ਇਸ ਵਾਰੀ ਮੈਂ '''5''' ਦਿਆਂਗੀ।
  
 
|-
 
|-
||02.35 
+
||02:50
||   '''you have entered the number in the range of 10-19'''
+
||ਅਸੀਂ ਦੇਖਦੇ ਹਾਂ ਆਉਟਪੁਟ ਇੰਝ ਹੈ:
  
 
|-
 
|-
||02.40
+
||02:52  
||  ਆਉ ਅਸੀਂ ਦੂਜਾ ਨੰਬਰ ਐਂਟਰ ਕਰੀਏ।
+
 
+
|-
+
||02.42
+
||  ਆਉ ਦੁਬਾਰਾ ਐਕਜ਼ੀਕਯੂਟ ਕਰੀਏ। ਅਪ-ਐਰੋ ਕੀ ਦਬਾ ਕੇ ਉਪਰ ਜਾਉ ਅਤੇ ਐਂਟਰ ਦਬਾਉ।
+
 
+
|-
+
||02.48
+
||  ਇਸ ਵਾਰੀ ਮੈਂ '''5''' ਦਿਆਂਗੀ।
+
 
+
|-
+
||02.50
+
||  ਅਸੀਂ ਦੇਖਦੇ ਹਾਂ ਆਉਟਪੁਟ ਇੰਝ ਹੈ:
+
 
+
|-
+
||02.52  
+
 
||  '''you have entered the number in the range of 0-9'''
 
||  '''you have entered the number in the range of 0-9'''
  
 
|-
 
|-
||02.56  
+
||02:56  
 
||  ਕੰਡੀਸ਼ਨਲ ਐਕਜ਼ੀਕਯੂਸ਼ਨ ਇਕ ਦੂਜੇ ਤਰੀਕੇ ਵੀ ਕੀਤੀ ਜਾ ਸਕਦੀ ਹੈ।
 
||  ਕੰਡੀਸ਼ਨਲ ਐਕਜ਼ੀਕਯੂਸ਼ਨ ਇਕ ਦੂਜੇ ਤਰੀਕੇ ਵੀ ਕੀਤੀ ਜਾ ਸਕਦੀ ਹੈ।
  
 
|-
 
|-
||03.00  
+
||03:00  
 
||  '''Switch statement''' ਦਾ ਇਸਤੇਮਾਲ ਕਰਕੇ।
 
||  '''Switch statement''' ਦਾ ਇਸਤੇਮਾਲ ਕਰਕੇ।
  
 
|-
 
|-
||03.02  
+
||03:02  
|| ਆਉ ਵੇਖੀਏ ਇਹ ਕਿਵੇਂ ਹੁੰਦਾ ਹੈ।
+
||ਆਉ ਵੇਖੀਏ ਇਹ ਕਿਵੇਂ ਹੁੰਦਾ ਹੈ।
  
 
|-
 
|-
||03.05  
+
||03:05  
|| ਅਸੀਂ ਇਹੀ ਪ੍ਰੋਗਰਾਮ '''switch''' ਦਾ ਇਸਤੇਮਾਲ ਕਰਦਿਆਂ ਦੇਖਾਂਗੇ।
+
||ਅਸੀਂ ਇਹੀ ਪ੍ਰੋਗਰਾਮ '''switch''' ਦਾ ਇਸਤੇਮਾਲ ਕਰਦਿਆਂ ਦੇਖਾਂਗੇ।
  
 
|-
 
|-
||03.08  
+
||03:08  
|| ਮੈਂ ਪਹਿਲਾਂ ਹੀ ਪ੍ਰੋਗਰਾਮ ਖੋਲ੍ਹਿਆ ਹੈ।
+
||ਮੈਂ ਪਹਿਲਾਂ ਹੀ ਪ੍ਰੋਗਰਾਮ ਖੋਲ੍ਹਿਆ ਹੈ।
  
 
|-
 
|-
||03.08
+
||03:10
|| ਆਉ ਆਪਣੇ ਟੈਕਸ ਐਡੀਟਰ ਤੇ ਵਾਪਸ ਚਲੀਏ।
+
||ਆਉ ਆਪਣੇ ਟੈਕਸ ਐਡੀਟਰ ਤੇ ਵਾਪਸ ਚਲੀਏ।
  
 
|-
 
|-
||03.13  
+
||03:13  
|| ਮੈਂ ਇਹ ਪਹਿਲੇ ਪ੍ਰੋਗਰਾਮ ਵਿਚ ਦੱਸਿਆ ਸੀ।
+
||ਮੈਂ ਇਹ ਪਹਿਲੇ ਪ੍ਰੋਗਰਾਮ ਵਿਚ ਦੱਸਿਆ ਸੀ।
  
 
|-
 
|-
||03.16  
+
||03:16  
|| ਇਸ ਲਈ ਮੈਂ '''switch statements''' ਤੇ ਜਾਵਾਂਗੀ।
+
||ਇਸ ਲਈ ਮੈਂ '''switch statements''' ਤੇ ਜਾਵਾਂਗੀ।
  
 
|-
 
|-
||03.20  
+
||03:20  
|| ਇਥੇ, ਅਸੀਂ ਇਨਪੁਟ ਨੂੰ ਵਿਭਾਜਿਤ ਕਰਾਂਗੇ, ਜਿਵੇਂ ਕਿ '''y'''  ਨੂੰ 10 ਨਾਲ ਅਤੇ ਨਤੀਜਾ ਵੈਰੀਐਬਲ '''x''' ਵਿਚ ਸਟੋਰ ਹੋਵੇਗਾ।
+
||ਇਥੇ, ਅਸੀਂ ਇਨਪੁਟ ਨੂੰ ਵਿਭਾਜਿਤ ਕਰਾਂਗੇ, ਜਿਵੇਂ ਕਿ '''y'''  ਨੂੰ 10 ਨਾਲ ਅਤੇ ਨਤੀਜਾ ਵੈਰੀਐਬਲ '''x''' ਵਿਚ ਸਟੋਰ ਹੋਵੇਗਾ।
  
 
|-
 
|-
||03.28  
+
||03:28  
|| ਇਸਦਾ ਮਤਲਬ ਹੈ ਕਿ ਭਾਗਫਲ x ਵਿਚ ਸਟੋਰ ਹੋ ਜਾਵੇਗਾ।
+
||ਇਸਦਾ ਮਤਲਬ ਹੈ ਕਿ ਭਾਗਫਲ x ਵਿਚ ਸਟੋਰ ਹੋ ਜਾਵੇਗਾ।
  
 
|-
 
|-
||03.32  
+
||03:32  
|| ਭਾਗਫਲ ਦੀ ਮੱਦਦ ਨਾਲ ਅਸੀਂ ਨੰਬਰ ਦੀ ਰੇਂਜ ਆਈਡੈਂਟੀਫਾਈ ਕਰ ਸਕਦੇ ਹਨ।
+
||ਭਾਗਫਲ ਦੀ ਮੱਦਦ ਨਾਲ ਅਸੀਂ ਨੰਬਰ ਦੀ ਰੇਂਜ ਆਈਡੈਂਟੀਫਾਈ ਕਰ ਸਕਦੇ ਹਨ।
  
 
|-
 
|-
||03.36  
+
||03:36  
|| ਇਥੇ, ਅਸੀਂ ਸਵਿਚ ਕਮਾਂਡ ਨੂੰ ਦਸਾਂਗੇ ਕਿ ਵੈਰੀਐਬਲ x ਨੂੰ ਚੈਕ ਕਰਨਾ ਹੈ।
+
||ਇਥੇ, ਅਸੀਂ ਸਵਿਚ ਕਮਾਂਡ ਨੂੰ ਦਸਾਂਗੇ ਕਿ ਵੈਰੀਐਬਲ x ਨੂੰ ਚੈਕ ਕਰਨਾ ਹੈ।
  
 
|-
 
|-
||03.41  
+
||03:41  
|| ਇਹ '''case 0''' ਹੈ। ਜੇ ਕੇਸ 0 ਠੀਕ ਹੈ ਤਾਂ,
+
||ਇਹ '''case 0''' ਹੈ। ਜੇ ਕੇਸ 0 ਠੀਕ ਹੈ ਤਾਂ,
  
 
|-
 
|-
||03.45  
+
||03:45  
|| ਅਸੀਂ ਪਰਿੰਟ ਕਰਾਂਗੇ, '''you have entered the number in the range of 0-9'''
+
||ਅਸੀਂ ਪਰਿੰਟ ਕਰਾਂਗੇ, '''you have entered the number in the range of 0-9'''
  
 
|-
 
|-
||03.51  
+
||03:51  
|| ਜੇ ਕੇਸ ਸੈਟਿਸਫਾਈਡ ਹੈ ਤਾਂ ਅਸੀਂ ਲੂਪ ਤੋਂ ਬਾਹਰ ਆਉਣ ਲਈ '''break''' ਇਸਤੇਮਾਲ ਕਰਾਂਗੇ।
+
||ਜੇ ਕੇਸ ਸੈਟਿਸਫਾਈਡ ਹੈ ਤਾਂ ਅਸੀਂ ਲੂਪ ਤੋਂ ਬਾਹਰ ਆਉਣ ਲਈ '''break''' ਇਸਤੇਮਾਲ ਕਰਾਂਗੇ।
  
 
|-
 
|-
||03.55  
+
||03:55  
|| ਸਾਨੂੰ ਹਰ ਵਾਰੀ ਲੂਪ ਨੂੰ '''break''' ਕਰਨ ਦੀ ਜ਼ਰੂਰਤ ਹੈ।
+
||ਸਾਨੂੰ ਹਰ ਵਾਰੀ ਲੂਪ ਨੂੰ '''break''' ਕਰਨ ਦੀ ਜ਼ਰੂਰਤ ਹੈ।
  
 
|-
 
|-
||03.58  
+
||03:58  
|| ਇਹ ਇਸ ਲਈ ਕਿਉਂ ਕਿ ਇਕ ਟਾਈਮ ਤੇ ਸਿਰਫ ਇਕ ਕੰਡੀਸ਼ਨ ਸਹੀ ਹੋ ਸਕਦੀ ਹੈ।
+
||ਇਹ ਇਸ ਲਈ ਕਿਉਂ ਕਿ ਇਕ ਟਾਈਮ ਤੇ ਸਿਰਫ ਇਕ ਕੰਡੀਸ਼ਨ ਸਹੀ ਹੋ ਸਕਦੀ ਹੈ।
  
 
|-
 
|-
||04.03  
+
||04:03  
|| ਇਹ '''“case 1”''' ਹੈ। “case 1” ਦਾ ਮਤਲਬ ਹੈ “ਜੇ  x  ਦੀ ਵੈਲਯੂ 1 ਹੈ” ।
+
||ਇਹ '''“case 1”''' ਹੈ। “case 1” ਦਾ ਮਤਲਬ ਹੈ “ਜੇ  x  ਦੀ ਵੈਲਯੂ 1 ਹੈ” ।
  
 
|-
 
|-
||04.08  
+
||04:08  
|| ਅਸੀਂ ਪਰਿੰਟ ਕਰਾਂਗੇ, '''you have entered a number in the range of 10-19'''
+
||ਅਸੀਂ ਪਰਿੰਟ ਕਰਾਂਗੇ, '''you have entered a number in the range of 10-19'''
  
 
|-
 
|-
||04.12  
+
||04:12  
|| ਇਹ '''“case 2”''' ਹੈ।
+
||ਇਹ '''“case 2”''' ਹੈ।
  
 
|-
 
|-
||04.14  
+
||04:14  
 
||  ਇਥੇ ਅਸੀਂ ਪਰਿੰਟ ਕਰਾਂਗੇ, '''you have entered a number in the range of 20-29'''
 
||  ਇਥੇ ਅਸੀਂ ਪਰਿੰਟ ਕਰਾਂਗੇ, '''you have entered a number in the range of 20-29'''
  
 
|-
 
|-
||04.20  
+
||04:20  
|| ਅਤੇ ਇਹ '''"case 3"''' ਹੈ। ਇਥੇ ਅਸੀਂ ਚੈਕ ਕਰਦੇ ਹਾਂ ਕਿ ਕੀ ਨੰਬਰ 30-39 ਦੀ ਰੇਂਜ ਵਿਚ ਹੈ।
+
||ਅਤੇ ਇਹ '''"case 3"''' ਹੈ। ਇਥੇ ਅਸੀਂ ਚੈਕ ਕਰਦੇ ਹਾਂ ਕਿ ਕੀ ਨੰਬਰ 30-39 ਦੀ ਰੇਂਜ ਵਿਚ ਹੈ।
  
 
|-
 
|-
||04.26  
+
||04:26  
|| ਇਹ ਡਿਫਾਲਟ ਕੇਸ ਹੈ। ਡਿਫਾਲਟ ਕੇਸ ਦੱਸਦਾ ਹੈ ਕਿ ਜੇ ਉਪਰਲਾ ਕੋਈ ਕੇਸ ਸੇਟਿਸਫਾਈਡ ਨਾਂ ਹੋਵੇ ਤਾਂ ਕੀ ਕਰਨਾ ਹੈ।
+
||ਇਹ ਡਿਫਾਲਟ ਕੇਸ ਹੈ। ਡਿਫਾਲਟ ਕੇਸ ਦੱਸਦਾ ਹੈ ਕਿ ਜੇ ਉਪਰਲਾ ਕੋਈ ਕੇਸ ਸੇਟਿਸਫਾਈਡ ਨਾਂ ਹੋਵੇ ਤਾਂ ਕੀ ਕਰਨਾ ਹੈ।
  
 
|-
 
|-
||04.36  
+
||04:36  
|| ਇਥੇ ਅਸੀਂ ਪਰਿੰਟ ਕਰਾਂਗੇ, '''number not in range'''
+
||ਇਥੇ ਅਸੀਂ ਪਰਿੰਟ ਕਰਾਂਗੇ, '''number not in range'''
  
 
|-
 
|-
||04.39  
+
||04:39  
|| ਇਹ ਸਾਡੀ ਰਿਟਰਨ ਸਟੇਟਮੈਂਟ ਹੈ।
+
||ਇਹ ਸਾਡੀ ਰਿਟਰਨ ਸਟੇਟਮੈਂਟ ਹੈ।
  
 
|-
 
|-
||04.41  
+
||04:41  
|| ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
+
||ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
  
 
|-
 
|-
||04.43  
+
||04:43  
|| ਟਰਮਿਨਲ ’ਤੇ ਵਾਪਸ ਆਉ।
+
||ਟਰਮਿਨਲ ’ਤੇ ਵਾਪਸ ਆਉ।
  
 
|-
 
|-
||04.46  
+
||04:46  
|| ਟਾਈਪ ਕਰੋ, gcc space switch.c space –o space switch, ਐਂਟਰ ਦਬਾਉ।
+
||ਟਾਈਪ ਕਰੋ, gcc space switch.c space –o space switch, ਐਂਟਰ ਦਬਾਉ।
  
 
|-
 
|-
||04.55  
+
||04:55  
|| ਟਾਈਪ ਕਰੋ, ./switch  ਐਂਟਰ ਦਬਾਉ।
+
||ਟਾਈਪ ਕਰੋ, ./switch  ਐਂਟਰ ਦਬਾਉ।
  
 
|-
 
|-
||05.00  
+
||05:00  
|| “Enter a number between of 0 to 39.”  ਮੈਂ 35 ਐਂਟਰ ਕਰਾਂਗੀ।
+
||“Enter a number between of 0 to 39.”  ਮੈਂ 35 ਐਂਟਰ ਕਰਾਂਗੀ।
  
 
|-
 
|-
||05.06  
+
||05:06  
|| ਆਉਟਪੁਟ ਇੰਝ ਦਿਸੇਗੀ, '''you have entered the number in the range of 30 to 39'''
+
||ਆਉਟਪੁਟ ਇੰਝ ਦਿਸੇਗੀ, '''you have entered the number in the range of 30 to 39'''
  
 
|-
 
|-
||05.10  
+
||05:10  
|| ਆਉ ਅਸੀਂ ਹੁਣ ਵੇਖੀਏ ਕਿ ਪ੍ਰੋਗਰਾਮ C++  ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
+
||ਆਉ ਅਸੀਂ ਹੁਣ ਵੇਖੀਏ ਕਿ ਪ੍ਰੋਗਰਾਮ C++  ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
  
 
|-
 
|-
||05.16  
+
||05:16  
|| ਟੈਕਸਟ ਐਡੀਟਰ ਤੇ ਵਾਪਸ ਜਾਉ।
+
||ਟੈਕਸਟ ਐਡੀਟਰ ਤੇ ਵਾਪਸ ਜਾਉ।
  
 
|-
 
|-
||05.18  
+
||05:18  
|| ਧਿਆਨ ਦੇਣਾ ਕਿ ਸਾਡੀ ਫਾਈਲ ਦਾ ਨਾਮ '''nested-if.cpp''' ਹੈ।
+
||ਧਿਆਨ ਦੇਣਾ ਕਿ ਸਾਡੀ ਫਾਈਲ ਦਾ ਨਾਮ '''nested-if.cpp''' ਹੈ।
  
 
|-
 
|-
||05.23  
+
||05:23  
|| ਇਥੇ ਲੋਜਿਕ ਅਤੇ ਇੰਪਲੀਮੇਂਟੇਸ਼ਨ ਇਕੋ ਜਿਹੇ ਹਨ।
+
||ਇਥੇ ਲੋਜਿਕ ਅਤੇ ਇੰਪਲੀਮੇਂਟੇਸ਼ਨ ਇਕੋ ਜਿਹੇ ਹਨ।
  
 
|-
 
|-
||05.27  
+
||05:27  
|| ਇਥੇ ਕੁਝ ਬਦਲਾਉ ਹਨ ਜਿਵੇਂ ਕਿ:
+
||ਇਥੇ ਕੁਝ ਬਦਲਾਉ ਹਨ ਜਿਵੇਂ ਕਿ:
  
 
|-
 
|-
||05.30  
+
||05:30  
|| ਹੈਡਰ ਫਾਈਲ stdio.h ਦੀ ਜਗਾਹ iostream ਹੈ।
+
||ਹੈਡਰ ਫਾਈਲ stdio.h ਦੀ ਜਗਾਹ iostream ਹੈ।
  
 
|-
 
|-
||05.35  
+
||05:35  
|| ਇਥੇ ਅਸੀਂ using statement ਸ਼ਾਮਿਲ ਕੀਤੀ ਹੈ।
+
||ਇਥੇ ਅਸੀਂ using statement ਸ਼ਾਮਿਲ ਕੀਤੀ ਹੈ।
  
 
|-
 
|-
||05.39  
+
||05:39  
|| Using namespace std
+
||Using namespace std
  
 
|-
 
|-
||05.41  
+
||05:41  
|| ਅਤੇ printf ਅਤੇ scanf ਦੀ ਜਗਾਹ ਤੇ cout ਅਤੇ cin ਫੰਕਸ਼ਨ।
+
||ਅਤੇ printf ਅਤੇ scanf ਦੀ ਜਗਾਹ ਤੇ cout ਅਤੇ cin ਫੰਕਸ਼ਨ।
  
 
|-
 
|-
||05.46  
+
||05:46  
|| ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦਾ ਕੋਡ ਸਾਡੇ C ਪ੍ਰੋਗਰਾਮ ਵਰਗਾ ਹੀ ਹੈ।
+
||ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦਾ ਕੋਡ ਸਾਡੇ C ਪ੍ਰੋਗਰਾਮ ਵਰਗਾ ਹੀ ਹੈ।
  
 
|-
 
|-
||05.51  
+
||05:51  
|| ਆਉ ਕੋਡ ਐਕਜ਼ੀਕਯੂਟ ਕਰੀਏ।
+
||ਆਉ ਕੋਡ ਐਕਜ਼ੀਕਯੂਟ ਕਰੀਏ।
  
 
|-
 
|-
||05.53  
+
||05:53  
|| ਟਰਮਿਨਲ ’ਤੇ ਵਾਪਸ ਆਉ।   
+
||ਟਰਮਿਨਲ ’ਤੇ ਵਾਪਸ ਆਉ।   
  
 
|-
 
|-
||05.56  
+
||05:56  
|| ਟਾਈਪ  ਕਰੋ,  g++ space nested-if.cpp space hyphen o space nested1 ਐਂਟਰ ਦਬਾਉ।
+
||ਟਾਈਪ  ਕਰੋ,  g++ space nested-if.cpp space hyphen o space nested1 ਐਂਟਰ ਦਬਾਉ।
  
 
|-
 
|-
||06.07  
+
||06:07  
|| ./nested1 ਟਾਈਪ  ਕਰੋ। ਐਂਟਰ ਦਬਾਉ ।
+
||./nested1 ਟਾਈਪ  ਕਰੋ। ਐਂਟਰ ਦਬਾਉ ।
  
 
|-
 
|-
||06.11  
+
||06:11  
 
|| “Enter a number between 0 and 39.”  ਮੈਂ 40 ਐਂਟਰ ਕਰਾਂਗੀ।  
 
|| “Enter a number between 0 and 39.”  ਮੈਂ 40 ਐਂਟਰ ਕਰਾਂਗੀ।  
  
 
|-
 
|-
||06.16  
+
||06:16  
|| ਆਉਟਪੁਟ ਇੰਝ ਆਏਗੀ: '''number not in range'''
+
||ਆਉਟਪੁਟ ਇੰਝ ਆਏਗੀ: '''number not in range'''
  
 
|-
 
|-
||06.20  
+
||06:20  
|| ਆਉ ਅਸੀਂ ਹੁਣ ਸਵਿਚ ਪ੍ਰੋਗਰਾਮ, C++  ਵਿਚ ਵੇਖੀਏ।
+
||ਆਉ ਅਸੀਂ ਹੁਣ ਸਵਿਚ ਪ੍ਰੋਗਰਾਮ, C++  ਵਿਚ ਵੇਖੀਏ।
  
 
|-
 
|-
||06.24  
+
||06:24  
|| ਟੈਕਸਟ ਐਡੀਟਰ ਤੇ ਵਾਪਸ ਆਉ।
+
||ਟੈਕਸਟ ਐਡੀਟਰ ਤੇ ਵਾਪਸ ਆਉ।
  
 
|-
 
|-
||06.27  
+
||06:27  
|| ਇਥੇ ਵੀ ਲੋਜਕ ਅਤੇ ਇੰਪਲੀਮੇਨਟੇਸ਼ਨ ਉਹੋ ਜਿਹੀ ਹੀ ਹੈ।   
+
||ਇਥੇ ਵੀ ਲੋਜਕ ਅਤੇ ਇੰਪਲੀਮੇਨਟੇਸ਼ਨ ਉਹੋ ਜਿਹੀ ਹੀ ਹੈ।   
  
 
|-
 
|-
||06.31  
+
||06:31  
|| ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਹੈਡਰ  ਫਾਈਲ iostream ਹੈ।
+
||ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਹੈਡਰ  ਫਾਈਲ iostream ਹੈ।
  
 
|-
 
|-
||06.34  
+
||06:34  
|| ਇਥੇ using statement ਹੈ।
+
||ਇਥੇ using statement ਹੈ।
  
 
|-
 
|-
||06.37  
+
||06:37  
|| ਅਸੀਂ cout ਅਤੇ cin ਫੰਕਸ਼ਨ ਨੂੰ ਬਦਲਿਆ ਹੈ।
+
||ਅਸੀਂ cout ਅਤੇ cin ਫੰਕਸ਼ਨ ਨੂੰ ਬਦਲਿਆ ਹੈ।
  
 
|-
 
|-
||06.41  
+
||06:41  
|| ਬਾਕੀ ਕੋਡ ਸਾਡੇ switch.c ਪ੍ਰੋਗਰਾਮ ਵਰਗਾ ਹੀ ਹੈ।
+
||ਬਾਕੀ ਕੋਡ ਸਾਡੇ switch.c ਪ੍ਰੋਗਰਾਮ ਵਰਗਾ ਹੀ ਹੈ।
 
 
 
|-
 
|-
||06.45  
+
||06:45  
|| ਆਉ ਐਕਜ਼ੀਕਿਯੂਟ ਕਰੀਏ।
+
||ਆਉ ਐਕਜ਼ੀਕਿਯੂਟ ਕਰੀਏ।,ਟਰਮਿਨਲ ’ਤੇ ਵਾਪਸ ਆਉ। 
  
 
|-
 
|-
||06.46
+
||06:48
|| ਟਰਮਿਨਲ ’ਤੇ ਵਾਪਸ ਆਉ। 
+
||ਟਾਈਪ ਕਰੋ, g++ space switch.cpp space hyphen o space switch1 ਐਂਟਰ ਦਬਾਉ।
  
 
|-
 
|-
||06.48
+
||06:58
||  ਟਾਈਪ ਕਰੋ, g++ space switch.cpp space hyphen o space switch1 ਐਂਟਰ ਦਬਾਉ।
+
||ਟਾਈਪ ਕਰੋ, ./switch1 ਐਂਟਰ ਦਬਾਉ ।
  
 
|-
 
|-
||06.58
+
||07:02
|| ਟਾਈਪ  ਕਰੋ, ./switch1 ਐਂਟਰ ਦਬਾਉ ।
+
||“Enter a number between 0 and 39”
  
 
|-
 
|-
||07.02
+
||07:05
|| “Enter a number between 0 and 39”
+
||ਮੈਂ 25 ਐਂਟਰ ਕਰਾਂਗੀ।
  
 
|-
 
|-
||07.05
+
||07:09
|| ਮੈਂ 25 ਐਂਟਰ ਕਰਾਂਗੀ।
+
||ਆਉਟਪੁਟ ਇੰਝ ਆਏਗੀ :
  
 
|-
 
|-
||07.09
+
||07:11
|| ਆਉਟਪੁਟ ਇੰਝ ਆਏਗੀ :
+
||'''you have entered the number in the range of 20-29'''
  
 
|-
 
|-
||07.11
+
||07:15
|| '''you have entered the number in the range of 20-29'''
+
||ਆਉ ਹੁਣ ਆਪਣੇ ਸਲਾਈਡਸ ਤੇ ਵਾਪਸ ਚਲੀਏ। 
  
 
|-
 
|-
||07.15
+
||07:18
|| ਆਉ ਹੁਣ ਆਪਣੇ ਸਲਾਈਡਸ ਤੇ ਵਾਪਸ ਚਲੀਏ। 
+
||ਅਸੀਂ ਸਵਿਚ ਅਤੇ ਨੈਸਟਡ-ਇਫ ਸਟੇਟਮੈਂਟ ਦੇ ਵਿਚ ਤੁਲਨਾ ਕਰਾਂਗੇ।
  
 
|-
 
|-
||07.18
+
||07:23
|| ਅਸੀਂ ਸਵਿਚ ਅਤੇ ਨੈਸਟਡ-ਇਫ ਸਟੇਟਮੈਂਟ ਦੇ ਵਿਚ ਤੁਲਨਾ ਕਰਾਂਗੇ।
+
||ਸਵਿਚ ਸਟੇਟਮੈਂਟ ਐਕਸਪੇ੍ਰਸ਼ਨ ਦੇ ਨਤੀਜੇ ਅਨੁਸਾਰ ਇਵਲੈਯੂਏਟ ਹੁੰਦੀ ਹੈ।
  
 
|-
 
|-
||07.23
+
||07:28
|| ਸਵਿਚ ਸਟੇਟਮੈਂਟ ਐਕਸਪੇ੍ਰਸ਼ਨ ਦੇ ਨਤੀਜੇ ਅਨੁਸਾਰ ਇਵਲੈਯੂਏਟ ਹੁੰਦੀ ਹੈ।
+
||ਨੇਸਟੈਡ-ਇਫ ਸਟੇਟਮੈਂਟ ਤਾਂ ਹੀ ਚਲਦੀ ਹੈ ਜੇ ਐਕਸਪ੍ਰੇਸ਼ਨ ਦਾ ਨਤੀਜਾ ਸਹੀ ਹੋਵੇ।
  
 
|-
 
|-
||07.28
+
||07:34
|| ਨੇਸਟੈਡ-ਇਫ ਸਟੇਟਮੈਂਟ ਤਾਂ ਹੀ ਚਲਦੀ ਹੈ ਜੇ ਐਕਸਪ੍ਰੇਸ਼ਨ ਦਾ ਨਤੀਜਾ ਸਹੀ ਹੋਵੇ।
+
||ਸਵਿਚ ਵਿਚ ਅਸੀਂ ਵੈਰੀਐਬਲ ਦੀਆਂ ਵੱਖ-ਵੱਖ ਵੈਲਯੂਸ ਨੂੰ ਕੇਸ ਵਾਂਗ ਵਰਤਦੇ ਹਾਂ।
  
 
|-
 
|-
||07.34
+
||07:39
|| ਸਵਿਚ ਵਿਚ ਅਸੀਂ ਵੈਰੀਐਬਲ ਦੀਆਂ ਵੱਖ-ਵੱਖ ਵੈਲਯੂਸ ਨੂੰ ਕੇਸ ਵਾਂਗ ਵਰਤਦੇ ਹਾਂ।
+
||ਨੇਸਟੈਡ-ਇਫ ਵਿਚ ਸਾਨੂੰ ਵੈਰੀਐਬਲ ਦੀ ਹਰ ਵੈਲਯੂ ਲਈ ਕੰਡੀਸ਼ਨਲ ਸਟੇਟਮੈਂਟ ਲਿਖਣੀ ਹੁੰਦੀ ਹੈ।
  
 
|-
 
|-
||07.39
+
||07:45
|| ਨੇਸਟੈਡ-ਇਫ ਵਿਚ ਸਾਨੂੰ ਵੈਰੀਐਬਲ ਦੀ ਹਰ ਵੈਲਯੂ ਲਈ ਕੰਡੀਸ਼ਨਲ ਸਟੇਟਮੈਂਟ ਲਿਖਣੀ ਹੁੰਦੀ ਹੈ।
+
||ਸਵਿਚ ਸਟੇਟਮੈਂਟ ਸਿਰਫ਼ ਇੰਟੀਜ਼ਰ ਵੈਲਯੂਸ ਚੈਕ ਕਰ ਸਕਦੀ ਹੈ।
  
 
|-
 
|-
||07.45
+
||07:50
|| ਸਵਿਚ ਸਟੇਟਮੈਂਟ ਸਿਰਫ਼ ਇੰਟੀਜ਼ਰ ਵੈਲਯੂਸ ਚੈਕ ਕਰ ਸਕਦੀ ਹੈ।
+
||ਨੇਸਟੈਡ ਇਫ ਇੰਟੀਜ਼ਰ ਅਤੇ ਫਰੈਕਸ਼ਨਲ ਵੈਲਯੂਜ਼ ਦੋਨਾਂ ਨੂੰ ਚੈਕ ਕਰ ਸਕਦਾ ਹੈ।
  
 
|-
 
|-
||07.50
+
||07:55
|| ਨੇਸਟੈਡ ਇਫ ਇੰਟੀਜ਼ਰ ਅਤੇ ਫਰੈਕਸ਼ਨਲ ਵੈਲਯੂਜ਼ ਦੋਨਾਂ ਨੂੰ ਚੈਕ ਕਰ ਸਕਦਾ ਹੈ।
+
||ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
  
 
|-
 
|-
||07.55
+
||07:58
|| ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। 
+
||ਆਉ ਸੰਖੇਪ ਕਰੀਏ
  
 
|-
 
|-
||07.58
+
||08:00
||  ਆਉ ਸੰਖੇਪ ਕਰੀਏ
+
|| ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, ਨੇਸਟੈਡ ਇਫ ਸਟੇਟਮੈਂਟ ਜਿਵੇਂ ਕਿ, else if( y/10 equals to 0)
  
 
|-
 
|-
||08.00
+
||08:08
|| ਇਸ ਟਯੂਟੋਰਿਅਲ  ਵਿਚ ਅਸੀਂ ਸਿੱਖਿਆ ਹੈ, ਨੇਸਟੈਡ ਇਫ ਸਟੇਟਮੈਂਟ 
+
||ਸਵਿਚ ਸਟੇਟਮੈਂਟ। ਜਿਵੇਂ ਕਿ, Switch(x)
ਜਿਵੇਂ ਕਿ, else if( y/10 equals to 0)
+
  
 
|-
 
|-
||08.08
+
||08:12
|| ਸਵਿਚ ਸਟੇਟਮੈਂਟ।
+
||ਅਤੇ ਨੇਸਟੈਡ ਇਫ ਅਤੇ ਸਵਿਚ ਸਟੇਟਮੈਂਟਸ ਵਿਚ ਅੰਤਰ।
ਜਿਵੇਂ ਕਿ, Switch(x)
+
  
 
|-
 
|-
||08.12
+
||08:16
|| ਅਤੇ ਨੇਸਟੈਡ ਇਫ ਅਤੇ ਸਵਿਚ ਸਟੇਟਮੈਂਟਸ ਵਿਚ ਅੰਤਰ।
+
||ਇਕ ਅਸਾਈਨਮੈਂਟ ਵਜੋਂ,ਇੰਪਲਾਈ ਦੀ ਉਮਰ 20 ਤੋਂ 60 ਵਿਚ ਹੈ ਜਾਂ ਨਹੀਂ, ਚੈਕ ਕਰਨ ਲਈ ਇਕ ਪੋ੍ਰਗਰਾਮ ਲਿਖੋ।
  
 
|-
 
|-
||08.16
+
||08:23
|| ਇਕ ਅਸਾਈਨਮੈਂਟ ਵਜੋਂ,
+
||ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ: http://spoken-tutorial.org /What\_is\_a\_Spoken\_Tutorial 
  
 
|-
 
|-
||08.17
+
||08:26
|| ਇੰਪਲਾਈ ਦੀ ਉਮਰ 20 ਤੋਂ 60 ਵਿਚ ਹੈ ਜਾਂ ਨਹੀਂ, ਚੈਕ ਕਰਨ ਲਈ ਇਕ ਪੋ੍ਰਗਰਾਮ ਲਿਖੋ।
+
||ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ। 
  
 
|-
 
|-
||08.23
+
||08:29
|| ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ: http://spoken-tutorial.org /What\_is\_a\_Spoken\_Tutorial 
+
||ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
  
 
|-
 
|-
||08.26
+
||08:33  
||  ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ। 
+
||ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
 
+
|-
+
||08.29
+
||  ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
+
 
+
|-
+
||08.33  
+
|| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
+
 
 
 
|-
 
|-
||08.38  
+
||08:38  
|| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
+
||ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
  
 
|-
 
|-
||08.42  
+
||08:42  
|| ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
+
||ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
  
 
|-
 
|-
||08.49  
+
||08:49  
|| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
+
||ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
  
 
|-
 
|-
||08.52  
+
||08:52  
|| ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ “ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ”ਕਰਦਾ ਹੈ।
+
||ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ “ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ”ਕਰਦਾ ਹੈ।
  
 
|-
 
|-
||08.58  
+
||08:58  
|| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ  ਹੈ: http://spoken-tutorial.org\NMEICT-Intro
+
||ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ  ਹੈ: http://spoken-tutorial.org\NMEICT-Intro
  
 
|-
 
|-
||09.04  
+
||09:04  
|| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ।
+
||ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ।
 
+
 
|-
 
|-
 
 
|}
 
|}

Latest revision as of 17:36, 22 March 2017

Time NARRATION
00:01 C ਅਤੇ C++ ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:07 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
00:09 ਨੈਸਟਡ ਇਫ ਸਟੇਟਮਟ ਦਾ ਇਸਤੇਮਾਲ ਕਿਵੇਂ ਕਰਨਾ ਹੈ, ਅਤੇ
00:12 ਸਵਿਚ ਸਟੇਟਮੈਂਟ।,ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ।
00:17 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ,
00:20 ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10
00:24 gcc ਅਤੇ g++ ਕੰਪਾਇਲਰ ਵਰਜ਼ਨ 4.6.1 ਉਬੰਟੂ ਤੇ।
00:30 ਪਹਿਲਾਂ ਅਸੀਂ ਇਕ ਉਦਾਹਰਣ ਰਾਹੀਂ ਸਿਖਾਂਗੇ, ਨੈਸਟਡ ਇਫ ਅਤੇ ਸਵਿਚ ਸਟੇਟਮੈਂਟ ਕਿਵੇਂ ਲਿਖਣੀ ਹੈ।
00:36 ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੈ।
00:39 ਆਉ ਅਸੀਂ ਵੇਖੀਏ।,ਇਸ ਪ੍ਰੋਗਰਾਮ ਵਿਚ ਅਸੀਂ ਇੰਟੀਜ਼ਰਸ ਦੀ ਰੇਂਜ ਚੈਕ ਕਰਨਾ ਸਿਖਾਂਗੇ।
00:45 ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ nested-if.c ਹੈ।
00:50 ਮੈਂ ਹੁਣ ਕੋਡ ਦਸਾਂਗੀ ।
00:52 ਇਹ ਸਾਡੀ ਹੈਡਰ ਫਾਈਲ ਹੈ
00:54 ਇਹ ਸਾਡਾ ਮੇਨ ਫੰਕਸ਼ਨ ਹੈ।
00:56 ਮੇਨ ਫੰਕਸ਼ਨ ਅੰਦਰ ਅਸੀਂ ਦੋ ਇੰਟੀਜ਼ਰ ਵੈਰੀਐਬਲ 'x ਅਤੇ y' ਘੋਸ਼ਿਤ ਕੀਤੇ ਹਨ।
01:02 ਇਥੇ ਅਸੀਂ ਯੂਜ਼ਰਸ ਨੂੰ 0 ਤੋਂ 39 ਦੀ ਰੇਂਜ ਵਿਚ ਨੰਬਰ ਐਂਟਰ ਕਰਨ ਲਈ ਕਹਿ ਰਹੇ ਹਾਂ।
01:08 ਅਸੀਂ y ਦੀ ਵੇਲਯੂ ਯੂਜ਼ਰ ਤੋਂ ਲਵਾਂਗੇ।
01:12 ਇਹ ਸਾਡੀ ਇਫ ਕੰਡੀਸ਼ਨ ਹੈ।
01:14 ਇਥੇ ਅਸੀਂ ਚੈਕ ਕਰਾਂਗੇ ਕੀ y/10=0 ਹੈ
01:19 ਜੇ ਕੰਡੀਸ਼ਨ ਸਹੀ ਹੈ,ਅਸੀਂ ਪਰਿੰਟ ਕਰਾਂਗੇ, you have entered a number in the range of 0-9
01:25 ਇਹ ਸਾਡੀ ਏਲਸ-ਇਫ ਕੰਡੀਸ਼ਨ ਹੈ।
01:28 ਇਥੇ ਅਸੀਂ ਚੈਕ ਕਰਾਂਗੇ ਕੀ y /10 equals to 1 ਹੈ।
01:32 ਜੇ ਕੰਡੀਸ਼ਨ ਸਹੀ ਹੈ,
01:34 ਅਸੀਂ ਪਰਿੰਟ ਕਰਾਂਗੇ, you have entered a number in the range of 10-19
01:39 ਇਸ ਏਲਸ-ਇਫ ਕੰਡੀਸ਼ਨ ਵਿਚ ਅਸੀਂ ਚੈਕ ਕਰਾਂਗੇ ਕਿ, ਕੀ ਨੰਬਰ ਰੇਂਜ 20-29 ਦੇ ਵਿਚ ਹੈ।
01:45 ਅਤੇ ਇਥੇ ਅਸੀਂ ਵੇਖਾਂਗੇ ਕਿ ਨੰਬਰ 30-39 ਦੀ ਰੇਂਜ ਵਿਚ ਹੈ।
01:51 ਇਹ ਸਾਡੀ ਏਲਸ ਕੰਡੀਸ਼ਨ ਹੈ।
01:53 ਜੇ ਉਪਰਲੀਆਂ ਸਾਰੀਆਂ ਕੰਡੀਸ਼ਨਸ ਗਲਤ ਹਨ,
01:55 ਅਸੀਂ ਪਰਿੰਟ ਕਰਾਂਗੇ, number not in range
01:58 ਇਹ ਸਾਡੀ ਰਿਟਰਨ ਸਟੇਟਮੈਂਟ ਹੈ।
02:01 ਆਉ ਹੁਣ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
02:03 ਆਪਣੇ ਕੀ-ਬੋਰਡ ਤੋਂ Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ।
02:12 ਕੰਪਾਇਲ ਕਰਨ ਲਈ ਟਾਈਪ ਕਰੋ, gcc space nested-if.c space hyphen o space nested, ਐਂਟਰ ਦਬਾਉ।
02:23 ਡੋਟ ਸਲੈਸ਼ “nested” ਟਾਈਪ ਕਰੋ। ਐਂਟਰ ਦਬਾਉ।
02:28 ਅਸੀਂ ਵੇਖਦੇ ਹਾਂ, “Enter a number between 0 to 39”
02:32 ਮੈਂ 12 ਐਂਟਰ ਕਰਾਂਗੀ।
02:34 ਆਉਟਪੁਟ ਇੰਝ ਆਏਗੀ,you have entered the number in the range of 10-19
02:40 ਆਉ ਅਸੀਂ ਦੂਜਾ ਨੰਬਰ ਐਂਟਰ ਕਰੀਏ।
02:42 ਆਉ ਦੁਬਾਰਾ ਐਕਜ਼ੀਕਯੂਟ ਕਰੀਏ। ਅਪ-ਐਰੋ ਕੀ ਦਬਾ ਕੇ ਉਪਰ ਜਾਉ ਅਤੇ ਐਂਟਰ ਦਬਾਉ।
02:48 ਇਸ ਵਾਰੀ ਮੈਂ 5 ਦਿਆਂਗੀ।
02:50 ਅਸੀਂ ਦੇਖਦੇ ਹਾਂ ਆਉਟਪੁਟ ਇੰਝ ਹੈ:
02:52 you have entered the number in the range of 0-9
02:56 ਕੰਡੀਸ਼ਨਲ ਐਕਜ਼ੀਕਯੂਸ਼ਨ ਇਕ ਦੂਜੇ ਤਰੀਕੇ ਵੀ ਕੀਤੀ ਜਾ ਸਕਦੀ ਹੈ।
03:00 Switch statement ਦਾ ਇਸਤੇਮਾਲ ਕਰਕੇ।
03:02 ਆਉ ਵੇਖੀਏ ਇਹ ਕਿਵੇਂ ਹੁੰਦਾ ਹੈ।
03:05 ਅਸੀਂ ਇਹੀ ਪ੍ਰੋਗਰਾਮ switch ਦਾ ਇਸਤੇਮਾਲ ਕਰਦਿਆਂ ਦੇਖਾਂਗੇ।
03:08 ਮੈਂ ਪਹਿਲਾਂ ਹੀ ਪ੍ਰੋਗਰਾਮ ਖੋਲ੍ਹਿਆ ਹੈ।
03:10 ਆਉ ਆਪਣੇ ਟੈਕਸ ਐਡੀਟਰ ਤੇ ਵਾਪਸ ਚਲੀਏ।
03:13 ਮੈਂ ਇਹ ਪਹਿਲੇ ਪ੍ਰੋਗਰਾਮ ਵਿਚ ਦੱਸਿਆ ਸੀ।
03:16 ਇਸ ਲਈ ਮੈਂ switch statements ਤੇ ਜਾਵਾਂਗੀ।
03:20 ਇਥੇ, ਅਸੀਂ ਇਨਪੁਟ ਨੂੰ ਵਿਭਾਜਿਤ ਕਰਾਂਗੇ, ਜਿਵੇਂ ਕਿ y ਨੂੰ 10 ਨਾਲ ਅਤੇ ਨਤੀਜਾ ਵੈਰੀਐਬਲ x ਵਿਚ ਸਟੋਰ ਹੋਵੇਗਾ।
03:28 ਇਸਦਾ ਮਤਲਬ ਹੈ ਕਿ ਭਾਗਫਲ x ਵਿਚ ਸਟੋਰ ਹੋ ਜਾਵੇਗਾ।
03:32 ਭਾਗਫਲ ਦੀ ਮੱਦਦ ਨਾਲ ਅਸੀਂ ਨੰਬਰ ਦੀ ਰੇਂਜ ਆਈਡੈਂਟੀਫਾਈ ਕਰ ਸਕਦੇ ਹਨ।
03:36 ਇਥੇ, ਅਸੀਂ ਸਵਿਚ ਕਮਾਂਡ ਨੂੰ ਦਸਾਂਗੇ ਕਿ ਵੈਰੀਐਬਲ x ਨੂੰ ਚੈਕ ਕਰਨਾ ਹੈ।
03:41 ਇਹ case 0 ਹੈ। ਜੇ ਕੇਸ 0 ਠੀਕ ਹੈ ਤਾਂ,
03:45 ਅਸੀਂ ਪਰਿੰਟ ਕਰਾਂਗੇ, you have entered the number in the range of 0-9
03:51 ਜੇ ਕੇਸ ਸੈਟਿਸਫਾਈਡ ਹੈ ਤਾਂ ਅਸੀਂ ਲੂਪ ਤੋਂ ਬਾਹਰ ਆਉਣ ਲਈ break ਇਸਤੇਮਾਲ ਕਰਾਂਗੇ।
03:55 ਸਾਨੂੰ ਹਰ ਵਾਰੀ ਲੂਪ ਨੂੰ break ਕਰਨ ਦੀ ਜ਼ਰੂਰਤ ਹੈ।
03:58 ਇਹ ਇਸ ਲਈ ਕਿਉਂ ਕਿ ਇਕ ਟਾਈਮ ਤੇ ਸਿਰਫ ਇਕ ਕੰਡੀਸ਼ਨ ਸਹੀ ਹੋ ਸਕਦੀ ਹੈ।
04:03 ਇਹ “case 1” ਹੈ। “case 1” ਦਾ ਮਤਲਬ ਹੈ “ਜੇ x ਦੀ ਵੈਲਯੂ 1 ਹੈ” ।
04:08 ਅਸੀਂ ਪਰਿੰਟ ਕਰਾਂਗੇ, you have entered a number in the range of 10-19
04:12 ਇਹ “case 2” ਹੈ।
04:14 ਇਥੇ ਅਸੀਂ ਪਰਿੰਟ ਕਰਾਂਗੇ, you have entered a number in the range of 20-29
04:20 ਅਤੇ ਇਹ "case 3" ਹੈ। ਇਥੇ ਅਸੀਂ ਚੈਕ ਕਰਦੇ ਹਾਂ ਕਿ ਕੀ ਨੰਬਰ 30-39 ਦੀ ਰੇਂਜ ਵਿਚ ਹੈ।
04:26 ਇਹ ਡਿਫਾਲਟ ਕੇਸ ਹੈ। ਡਿਫਾਲਟ ਕੇਸ ਦੱਸਦਾ ਹੈ ਕਿ ਜੇ ਉਪਰਲਾ ਕੋਈ ਕੇਸ ਸੇਟਿਸਫਾਈਡ ਨਾਂ ਹੋਵੇ ਤਾਂ ਕੀ ਕਰਨਾ ਹੈ।
04:36 ਇਥੇ ਅਸੀਂ ਪਰਿੰਟ ਕਰਾਂਗੇ, number not in range
04:39 ਇਹ ਸਾਡੀ ਰਿਟਰਨ ਸਟੇਟਮੈਂਟ ਹੈ।
04:41 ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
04:43 ਟਰਮਿਨਲ ’ਤੇ ਵਾਪਸ ਆਉ।
04:46 ਟਾਈਪ ਕਰੋ, gcc space switch.c space –o space switch, ਐਂਟਰ ਦਬਾਉ।
04:55 ਟਾਈਪ ਕਰੋ, ./switch ਐਂਟਰ ਦਬਾਉ।
05:00 “Enter a number between of 0 to 39.” ਮੈਂ 35 ਐਂਟਰ ਕਰਾਂਗੀ।
05:06 ਆਉਟਪੁਟ ਇੰਝ ਦਿਸੇਗੀ, you have entered the number in the range of 30 to 39
05:10 ਆਉ ਅਸੀਂ ਹੁਣ ਵੇਖੀਏ ਕਿ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
05:16 ਟੈਕਸਟ ਐਡੀਟਰ ਤੇ ਵਾਪਸ ਜਾਉ।
05:18 ਧਿਆਨ ਦੇਣਾ ਕਿ ਸਾਡੀ ਫਾਈਲ ਦਾ ਨਾਮ nested-if.cpp ਹੈ।
05:23 ਇਥੇ ਲੋਜਿਕ ਅਤੇ ਇੰਪਲੀਮੇਂਟੇਸ਼ਨ ਇਕੋ ਜਿਹੇ ਹਨ।
05:27 ਇਥੇ ਕੁਝ ਬਦਲਾਉ ਹਨ ਜਿਵੇਂ ਕਿ:
05:30 ਹੈਡਰ ਫਾਈਲ stdio.h ਦੀ ਜਗਾਹ iostream ਹੈ।
05:35 ਇਥੇ ਅਸੀਂ using statement ਸ਼ਾਮਿਲ ਕੀਤੀ ਹੈ।
05:39 Using namespace std
05:41 ਅਤੇ printf ਅਤੇ scanf ਦੀ ਜਗਾਹ ਤੇ cout ਅਤੇ cin ਫੰਕਸ਼ਨ।
05:46 ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦਾ ਕੋਡ ਸਾਡੇ C ਪ੍ਰੋਗਰਾਮ ਵਰਗਾ ਹੀ ਹੈ।
05:51 ਆਉ ਕੋਡ ਐਕਜ਼ੀਕਯੂਟ ਕਰੀਏ।
05:53 ਟਰਮਿਨਲ ’ਤੇ ਵਾਪਸ ਆਉ।
05:56 ਟਾਈਪ ਕਰੋ, g++ space nested-if.cpp space hyphen o space nested1 ਐਂਟਰ ਦਬਾਉ।
06:07 ./nested1 ਟਾਈਪ ਕਰੋ। ਐਂਟਰ ਦਬਾਉ ।
06:11 “Enter a number between 0 and 39.” ਮੈਂ 40 ਐਂਟਰ ਕਰਾਂਗੀ।
06:16 ਆਉਟਪੁਟ ਇੰਝ ਆਏਗੀ: number not in range
06:20 ਆਉ ਅਸੀਂ ਹੁਣ ਸਵਿਚ ਪ੍ਰੋਗਰਾਮ, C++ ਵਿਚ ਵੇਖੀਏ।
06:24 ਟੈਕਸਟ ਐਡੀਟਰ ਤੇ ਵਾਪਸ ਆਉ।
06:27 ਇਥੇ ਵੀ ਲੋਜਕ ਅਤੇ ਇੰਪਲੀਮੇਨਟੇਸ਼ਨ ਉਹੋ ਜਿਹੀ ਹੀ ਹੈ।
06:31 ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਹੈਡਰ ਫਾਈਲ iostream ਹੈ।
06:34 ਇਥੇ using statement ਹੈ।
06:37 ਅਸੀਂ cout ਅਤੇ cin ਫੰਕਸ਼ਨ ਨੂੰ ਬਦਲਿਆ ਹੈ।
06:41 ਬਾਕੀ ਕੋਡ ਸਾਡੇ switch.c ਪ੍ਰੋਗਰਾਮ ਵਰਗਾ ਹੀ ਹੈ।
06:45 ਆਉ ਐਕਜ਼ੀਕਿਯੂਟ ਕਰੀਏ।,ਟਰਮਿਨਲ ’ਤੇ ਵਾਪਸ ਆਉ।
06:48 ਟਾਈਪ ਕਰੋ, g++ space switch.cpp space hyphen o space switch1 ਐਂਟਰ ਦਬਾਉ।
06:58 ਟਾਈਪ ਕਰੋ, ./switch1 ਐਂਟਰ ਦਬਾਉ ।
07:02 “Enter a number between 0 and 39”
07:05 ਮੈਂ 25 ਐਂਟਰ ਕਰਾਂਗੀ।
07:09 ਆਉਟਪੁਟ ਇੰਝ ਆਏਗੀ :
07:11 you have entered the number in the range of 20-29
07:15 ਆਉ ਹੁਣ ਆਪਣੇ ਸਲਾਈਡਸ ਤੇ ਵਾਪਸ ਚਲੀਏ।
07:18 ਅਸੀਂ ਸਵਿਚ ਅਤੇ ਨੈਸਟਡ-ਇਫ ਸਟੇਟਮੈਂਟ ਦੇ ਵਿਚ ਤੁਲਨਾ ਕਰਾਂਗੇ।
07:23 ਸਵਿਚ ਸਟੇਟਮੈਂਟ ਐਕਸਪੇ੍ਰਸ਼ਨ ਦੇ ਨਤੀਜੇ ਅਨੁਸਾਰ ਇਵਲੈਯੂਏਟ ਹੁੰਦੀ ਹੈ।
07:28 ਨੇਸਟੈਡ-ਇਫ ਸਟੇਟਮੈਂਟ ਤਾਂ ਹੀ ਚਲਦੀ ਹੈ ਜੇ ਐਕਸਪ੍ਰੇਸ਼ਨ ਦਾ ਨਤੀਜਾ ਸਹੀ ਹੋਵੇ।
07:34 ਸਵਿਚ ਵਿਚ ਅਸੀਂ ਵੈਰੀਐਬਲ ਦੀਆਂ ਵੱਖ-ਵੱਖ ਵੈਲਯੂਸ ਨੂੰ ਕੇਸ ਵਾਂਗ ਵਰਤਦੇ ਹਾਂ।
07:39 ਨੇਸਟੈਡ-ਇਫ ਵਿਚ ਸਾਨੂੰ ਵੈਰੀਐਬਲ ਦੀ ਹਰ ਵੈਲਯੂ ਲਈ ਕੰਡੀਸ਼ਨਲ ਸਟੇਟਮੈਂਟ ਲਿਖਣੀ ਹੁੰਦੀ ਹੈ।
07:45 ਸਵਿਚ ਸਟੇਟਮੈਂਟ ਸਿਰਫ਼ ਇੰਟੀਜ਼ਰ ਵੈਲਯੂਸ ਚੈਕ ਕਰ ਸਕਦੀ ਹੈ।
07:50 ਨੇਸਟੈਡ ਇਫ ਇੰਟੀਜ਼ਰ ਅਤੇ ਫਰੈਕਸ਼ਨਲ ਵੈਲਯੂਜ਼ ਦੋਨਾਂ ਨੂੰ ਚੈਕ ਕਰ ਸਕਦਾ ਹੈ।
07:55 ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
07:58 ਆਉ ਸੰਖੇਪ ਕਰੀਏ
08:00 ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, ਨੇਸਟੈਡ ਇਫ ਸਟੇਟਮੈਂਟ ਜਿਵੇਂ ਕਿ, else if( y/10 equals to 0)
08:08 ਸਵਿਚ ਸਟੇਟਮੈਂਟ। ਜਿਵੇਂ ਕਿ, Switch(x)
08:12 ਅਤੇ ਨੇਸਟੈਡ ਇਫ ਅਤੇ ਸਵਿਚ ਸਟੇਟਮੈਂਟਸ ਵਿਚ ਅੰਤਰ।
08:16 ਇਕ ਅਸਾਈਨਮੈਂਟ ਵਜੋਂ,ਇੰਪਲਾਈ ਦੀ ਉਮਰ 20 ਤੋਂ 60 ਵਿਚ ਹੈ ਜਾਂ ਨਹੀਂ, ਚੈਕ ਕਰਨ ਲਈ ਇਕ ਪੋ੍ਰਗਰਾਮ ਲਿਖੋ।
08:23 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ: http://spoken-tutorial.org /What\_is\_a\_Spoken\_Tutorial
08:26 ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ।
08:29 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
08:33 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
08:38 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
08:42 ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
08:49 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
08:52 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ “ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ”ਕਰਦਾ ਹੈ।
08:58 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ: http://spoken-tutorial.org\NMEICT-Intro
09:04 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya