Difference between revisions of "C-and-C++/C2/First-C-Program/Punjabi"
From Script | Spoken-Tutorial
PoojaMoolya (Talk | contribs) |
|||
(2 intermediate revisions by one other user not shown) | |||
Line 1: | Line 1: | ||
{| Border=1 | {| Border=1 | ||
− | + | |'''Time''' | |
− | + | |'''Narration''' | |
|- | |- | ||
− | | 00 | + | | 00:02 |
| ਫਸਟ C ਪ੍ਰੋਗਰਾਮ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। | | ਫਸਟ C ਪ੍ਰੋਗਰਾਮ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। | ||
|- | |- | ||
− | | 00 | + | | 00:06 |
| ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ। | | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ। | ||
|- | |- | ||
− | | 00 | + | | 00:08 |
| ਸਿੰਪਲ C ਪ੍ਰੋਗਰਾਮ ਨੂੰ ਕਿਵੇਂ ਲਿਖਣਾ ਹੈ। | | ਸਿੰਪਲ C ਪ੍ਰੋਗਰਾਮ ਨੂੰ ਕਿਵੇਂ ਲਿਖਣਾ ਹੈ। | ||
|- | |- | ||
− | | 00 | + | | 00:11 |
| ਇਸਨੂੰ ਕਿਵੇਂ ਕੰਪਾਇਲ ਕਰਨਾ ਹੈ। | | ਇਸਨੂੰ ਕਿਵੇਂ ਕੰਪਾਇਲ ਕਰਨਾ ਹੈ। | ||
|- | |- | ||
− | | 00 | + | | 00:13 |
− | | ਇਸਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ। | + | | ਇਸਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।,ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਬਾਰੇ ਵੀ ਦਸਾਂਗੇ। |
− | + | ||
− | + | ||
− | + | ||
− | + | ||
|- | |- | ||
− | | 00 | + | | 00:19 |
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ। | | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ। | ||
|- | |- | ||
− | | 00 | + | | 00:21 |
| ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10 ਅਤੇ ਉਬੰਟੂ ‘ਤੇ gcc ਕੰਪਾਇਲਰ ਵਰਜ਼ਨ 4.6.1। | | ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10 ਅਤੇ ਉਬੰਟੂ ‘ਤੇ gcc ਕੰਪਾਇਲਰ ਵਰਜ਼ਨ 4.6.1। | ||
|- | |- | ||
− | | 00 | + | | 00:31 |
| ਇਸ ਟਯੂਟੋਰਿਅਲ ਦਾ ਅਭਿਆਸ ਕਰਨ ਲਈ। | | ਇਸ ਟਯੂਟੋਰਿਅਲ ਦਾ ਅਭਿਆਸ ਕਰਨ ਲਈ। | ||
|- | |- | ||
− | | 00 | + | | 00:33 |
| ਊਬੰਤੂ ਅੋਪਰੇਟਿੰਗ ਸਿਸਟਮ ਅਤੇ ਐਡੀਟਰ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜਰੂਰੀ ਹੈ। | | ਊਬੰਤੂ ਅੋਪਰੇਟਿੰਗ ਸਿਸਟਮ ਅਤੇ ਐਡੀਟਰ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜਰੂਰੀ ਹੈ। | ||
|- | |- | ||
− | | 00 | + | | 00:39 |
| ਕੁਝ ਐਡੀਟਰਜ਼, '''ਵਿਮ''' ਅਤੇ '''ਜੀਐਡਿਟ''' ਹਨ। | | ਕੁਝ ਐਡੀਟਰਜ਼, '''ਵਿਮ''' ਅਤੇ '''ਜੀਐਡਿਟ''' ਹਨ। | ||
|- | |- | ||
− | | 00 | + | | 00:42 |
| ਮੈਂ ਇਸ ਟਯੂਟੋਰਿਅਲ ਵਿਚ ਜੀਐਡਿਟ ਵਰਤਾਂਗੀ। | | ਮੈਂ ਇਸ ਟਯੂਟੋਰਿਅਲ ਵਿਚ ਜੀਐਡਿਟ ਵਰਤਾਂਗੀ। | ||
|- | |- | ||
− | | 00 | + | | 00:46 |
| ਕ੍ਰਿਪਾ ਕਰਕੇ ਇਸ ਨਾਲ ਸਬੰਧਤ ਟਯੂਟੋਰਿਅਲਜ਼ ਲਈ, ਸਾਡੀ ਵੈਬਸਾਈਟ http://spoken-tutorial.org ਵੇਖੋ। | | ਕ੍ਰਿਪਾ ਕਰਕੇ ਇਸ ਨਾਲ ਸਬੰਧਤ ਟਯੂਟੋਰਿਅਲਜ਼ ਲਈ, ਸਾਡੀ ਵੈਬਸਾਈਟ http://spoken-tutorial.org ਵੇਖੋ। | ||
|- | |- | ||
− | | 00 | + | | 00:51 |
| ਮੈਂ ਤੁਹਾਨੂੰ ਇਕ ਉਦਾਹਰਣ ਰਾਹੀਂ ਦੱਸਾਂਗੀ ਕਿ C ਪ੍ਰੋਗਰਾਮ ਕਿਵੇਂ ਲਿਖਦੇ ਹਨ। | | ਮੈਂ ਤੁਹਾਨੂੰ ਇਕ ਉਦਾਹਰਣ ਰਾਹੀਂ ਦੱਸਾਂਗੀ ਕਿ C ਪ੍ਰੋਗਰਾਮ ਕਿਵੇਂ ਲਿਖਦੇ ਹਨ। | ||
|- | |- | ||
− | | 00 | + | | 00:56 |
| ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ '''Ctrl, Alt ਅਤੇ T''' ਬਟਨ ਇੱਕਠੇ ਦਬਾਉ। | | ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ '''Ctrl, Alt ਅਤੇ T''' ਬਟਨ ਇੱਕਠੇ ਦਬਾਉ। | ||
|- | |- | ||
− | | 01 | + | | 01:07 |
| ਆਉ ਟੈਕਸਟ ਐਡੀਟਰ ਖੋਲੀਏ। ਪਰੋਂਪਟ ’ਤੇ ਟਾਈਪ ਕਰੋ- | | ਆਉ ਟੈਕਸਟ ਐਡੀਟਰ ਖੋਲੀਏ। ਪਰੋਂਪਟ ’ਤੇ ਟਾਈਪ ਕਰੋ- | ||
|- | |- | ||
− | | 01 | + | | 01:12 |
| '''“gedit”''' space '''“talk”''' dot '''“c”''' space “&” | | '''“gedit”''' space '''“talk”''' dot '''“c”''' space “&” | ||
|- | |- | ||
− | | 01 | + | | 01:20 |
| '''ਪਰੋਂਪਟ ਨੂੰ ਖਾਲੀ ਕਰਨ ਲਈ ਅਸੀਂ ਐਂਪਰਸੈਂਡ (&) ਵਰਤਾਂਗੇ।''' | | '''ਪਰੋਂਪਟ ਨੂੰ ਖਾਲੀ ਕਰਨ ਲਈ ਅਸੀਂ ਐਂਪਰਸੈਂਡ (&) ਵਰਤਾਂਗੇ।''' | ||
|- | |- | ||
− | | 01 | + | | 01:25 |
| ਧਿਆਨ ਰਖਣਾ ਕਿ ਸਾਰੀਆਂ C ਫਾਈਲਜ਼, ਦੀ ਐਕਸਟੈਨਸ਼ਜ਼ ਡੋਟ “c” ਹੋਏਗੀ। | | ਧਿਆਨ ਰਖਣਾ ਕਿ ਸਾਰੀਆਂ C ਫਾਈਲਜ਼, ਦੀ ਐਕਸਟੈਨਸ਼ਜ਼ ਡੋਟ “c” ਹੋਏਗੀ। | ||
|- | |- | ||
− | | 01 | + | | 01:31 |
| ਹੁਣ '''ਐਂਟਰ''' ਦਬਾਉ। | | ਹੁਣ '''ਐਂਟਰ''' ਦਬਾਉ। | ||
|- | |- | ||
− | | 01 | + | | 01:33 |
| ਟੈਕਸਟ ਐਡੀਟਰ ਖੁਲ ਗਿਆ ਹੈ। | | ਟੈਕਸਟ ਐਡੀਟਰ ਖੁਲ ਗਿਆ ਹੈ। | ||
|- | |- | ||
− | | 01 | + | | 01:37 |
| ਚਲੋ ਇਕ ਪ੍ਰੋਗਰਾਮ ਲਿਖਣਾ ਸ਼ੁਰੂ ਕਰੀਏ। | | ਚਲੋ ਇਕ ਪ੍ਰੋਗਰਾਮ ਲਿਖਣਾ ਸ਼ੁਰੂ ਕਰੀਏ। | ||
|- | |- | ||
− | | 01 | + | | 01:39 |
| ਡਬਲ ਸਲੈਸ਼ “//” ਸਪੇਸ ਟਾਈਪ ਕਰੋ। | | ਡਬਲ ਸਲੈਸ਼ “//” ਸਪੇਸ ਟਾਈਪ ਕਰੋ। | ||
|- | |- | ||
− | | 01 | + | | 01:42 |
| '''“My first C program”''' | | '''“My first C program”''' | ||
|- | |- | ||
− | | 01 | + | | 01:48 |
| ਇਥੇ ਡਬਲ ਸਲੈਸ਼ ਦੀ ਵਰਤੋਂ ਲਾਈਨ ’ਤੇ ਕੋਮੈਂਟ ਕਰਨ ਲਈ ਹੋਏਗੀ। | | ਇਥੇ ਡਬਲ ਸਲੈਸ਼ ਦੀ ਵਰਤੋਂ ਲਾਈਨ ’ਤੇ ਕੋਮੈਂਟ ਕਰਨ ਲਈ ਹੋਏਗੀ। | ||
|- | |- | ||
− | | 01 | + | | 01:52 |
| ਕੋਮੈਂਟਸ ਦੀ ਵਰਤੋਂ ਪ੍ਰੋਗਰਾਮ ਦੀ ਤਰਤੀਬ ਨੂੰ ਸਮਝਣ ਲਈ ਕੀਤੀ ਜਾਂਦੀ ਹੈ। | | ਕੋਮੈਂਟਸ ਦੀ ਵਰਤੋਂ ਪ੍ਰੋਗਰਾਮ ਦੀ ਤਰਤੀਬ ਨੂੰ ਸਮਝਣ ਲਈ ਕੀਤੀ ਜਾਂਦੀ ਹੈ। | ||
|- | |- | ||
− | | 01 | + | | 01:56 |
| ਇਹ ਡਾਕੂਮੈਂਟ ਬਣਾਉਣ ਲਈ ਇਹ ਬਹੁਤ ਮਹੱਤਵਪੂਰਣ ਹੈ। | | ਇਹ ਡਾਕੂਮੈਂਟ ਬਣਾਉਣ ਲਈ ਇਹ ਬਹੁਤ ਮਹੱਤਵਪੂਰਣ ਹੈ। | ||
|- | |- | ||
− | | 01 | + | | 01:58 |
| ਇਹ ਸਾਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਾ ਹੈ। | | ਇਹ ਸਾਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਾ ਹੈ। | ||
|- | |- | ||
− | | 02 | + | | 02:01 |
| ਡਬਲ ਸਲੈਸ਼ ਨੂੰ ਸਿੰਗਲ ਲਾਈਨ ਕੋਮੈਂਟ ਕਿਹਾ ਜਾਂਦਾ ਹੈ। | | ਡਬਲ ਸਲੈਸ਼ ਨੂੰ ਸਿੰਗਲ ਲਾਈਨ ਕੋਮੈਂਟ ਕਿਹਾ ਜਾਂਦਾ ਹੈ। | ||
|- | |- | ||
− | | 02 | + | | 02:07 |
| ਹੁਣ '''ਐਂਟਰ''' ਦਬਾਉ। | | ਹੁਣ '''ਐਂਟਰ''' ਦਬਾਉ। | ||
|- | |- | ||
− | | 02 | + | | 02:09 |
| '''hash “#include”''' space opening bracket , closing bracket ਟਾਈਪ ਕਰੋ। | | '''hash “#include”''' space opening bracket , closing bracket ਟਾਈਪ ਕਰੋ। | ||
|- | |- | ||
− | | 02 | + | | 02:17 |
| ਇਹ ਹਮੇਸ਼ਾ ਲਈ ਚੰਗੀ ਆਦਤ ਹੈ ਕਿ ਪਹਿਲਾਂ ਬਰੈਕਟਸ ਪੂਰੀ ਕਰੋ ਅਤੇ ਉਸਤੋਂ ਬਾਅਦ ਅੰਦਰ ਲਿਖਣਾ ਸ਼ੁਰੂ ਕਰੋ। | | ਇਹ ਹਮੇਸ਼ਾ ਲਈ ਚੰਗੀ ਆਦਤ ਹੈ ਕਿ ਪਹਿਲਾਂ ਬਰੈਕਟਸ ਪੂਰੀ ਕਰੋ ਅਤੇ ਉਸਤੋਂ ਬਾਅਦ ਅੰਦਰ ਲਿਖਣਾ ਸ਼ੁਰੂ ਕਰੋ। | ||
|- | |- | ||
− | | 02 | + | | 02:24 |
| ਹੁਣ ਬਰੈਕਟ ਦੇ ਅੰਦਰ '''“stdio”''' dot ”.” '''“h”''' ਟਾਈਪ ਕਰੋ। | | ਹੁਣ ਬਰੈਕਟ ਦੇ ਅੰਦਰ '''“stdio”''' dot ”.” '''“h”''' ਟਾਈਪ ਕਰੋ। | ||
|- | |- | ||
− | | 02 | + | | 02:30 |
| '''stdio.h''' ਇਕ ਹੈਡਰ ਫਾਈਲ ਹੈ। | | '''stdio.h''' ਇਕ ਹੈਡਰ ਫਾਈਲ ਹੈ। | ||
|- | |- | ||
− | | 02 | + | | 02:33 |
| ਇਕ '''ਪ੍ਰੋਗਰਾਮ''' ਵਿਚ ਇਹ ਹੈਡਰ ਫਾਈਲ ਜਰੂਰ ਹੋਣੀ ਚਾਹੀਦੀ ਹੈ ਜਦ ਇਹ ਸਟੈਂਡਰਡ '''ਇਨਪੁਟ/ਆਉਟਪੁਟ ਫੰਕਸ਼ਨਸ''' ਵਰਤਦਾ ਹੈ। ਹੁਣ ਐਂਟਰ ਦਬਾਉ। | | ਇਕ '''ਪ੍ਰੋਗਰਾਮ''' ਵਿਚ ਇਹ ਹੈਡਰ ਫਾਈਲ ਜਰੂਰ ਹੋਣੀ ਚਾਹੀਦੀ ਹੈ ਜਦ ਇਹ ਸਟੈਂਡਰਡ '''ਇਨਪੁਟ/ਆਉਟਪੁਟ ਫੰਕਸ਼ਨਸ''' ਵਰਤਦਾ ਹੈ। ਹੁਣ ਐਂਟਰ ਦਬਾਉ। | ||
|- | |- | ||
− | | 02 | + | | 02:43 |
| '''“int”''' space '''“main”''' opening bracket, closing bracket “()” ਟਾਈਪ ਕਰੋ। | | '''“int”''' space '''“main”''' opening bracket, closing bracket “()” ਟਾਈਪ ਕਰੋ। | ||
|- | |- | ||
− | | 02 | + | | 02:50 |
| '''ਮੇਨ''' ਇਕ ਸਪੈਸ਼ਲ ਫੰਕਸ਼ਨ ਹੈ। | | '''ਮੇਨ''' ਇਕ ਸਪੈਸ਼ਲ ਫੰਕਸ਼ਨ ਹੈ। | ||
|- | |- | ||
− | | 02 | + | | 02:52 |
| ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ। | | ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ। | ||
|- | |- | ||
− | | 02 | + | | 02:58 |
| ਬਰੈਕਟ ਖੋਲਨਾ ਅਤੇ ਬਰੈਕਟ ਬੰਦ ਕਰਨ ਨੂੰ ਪੈਰੇਨਥੀਸਿਜ਼ ਕਹਿੰਦੇ ਹਨ। | | ਬਰੈਕਟ ਖੋਲਨਾ ਅਤੇ ਬਰੈਕਟ ਬੰਦ ਕਰਨ ਨੂੰ ਪੈਰੇਨਥੀਸਿਜ਼ ਕਹਿੰਦੇ ਹਨ। | ||
|- | |- | ||
− | | 03 | + | | 03:04 |
| '''ਮੇਨ''' ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ '''ਮੇਨ''' ਇਕ '''ਫੰਕਸ਼ਨ''' ਹੈ। | | '''ਮੇਨ''' ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ '''ਮੇਨ''' ਇਕ '''ਫੰਕਸ਼ਨ''' ਹੈ। | ||
|- | |- | ||
− | | 03 | + | | 03:11 |
| ਇਥੇ '''int ਮੇਨ ਫੰਕਸ਼ਨ''' ਕੋਈ ਆਰਗੁਮੈਨਟ ਨਹੀਂ ਲੈਂਦਾ ਹੈ। | | ਇਥੇ '''int ਮੇਨ ਫੰਕਸ਼ਨ''' ਕੋਈ ਆਰਗੁਮੈਨਟ ਨਹੀਂ ਲੈਂਦਾ ਹੈ। | ||
|- | |- | ||
− | | 03 | + | | 03:15 |
| ਇਸਦੀ ਵੈਲਯੂ ਟਾਈਪ '''ਇੰਟੀਜ਼ਰ''' ਵਿਚ ਹੀ ਆਉਂਦੀ ਹੈ। | | ਇਸਦੀ ਵੈਲਯੂ ਟਾਈਪ '''ਇੰਟੀਜ਼ਰ''' ਵਿਚ ਹੀ ਆਉਂਦੀ ਹੈ। | ||
|- | |- | ||
− | | 03 | + | | 03:19 |
| ਅਸੀਂ ਦੂਜੇ ਟਯੂਟੋਰਿਅਲ ਵਿਚ '''ਡਾਟਾ ਟਾਈਪ''' ਬਾਰੇ ਸਿੱਖਾਂਗੇ। | | ਅਸੀਂ ਦੂਜੇ ਟਯੂਟੋਰਿਅਲ ਵਿਚ '''ਡਾਟਾ ਟਾਈਪ''' ਬਾਰੇ ਸਿੱਖਾਂਗੇ। | ||
|- | |- | ||
− | | 03 | + | | 03:23 |
| ਆਉ ਹੁਣ, ਮੇਨ ਫੰਕਸ਼ਨ ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ। ਆਉ ਅਗਲੀ ਨੂੰ ਸਲਾਈਡ ਵੇਖੀਏ। | | ਆਉ ਹੁਣ, ਮੇਨ ਫੰਕਸ਼ਨ ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ। ਆਉ ਅਗਲੀ ਨੂੰ ਸਲਾਈਡ ਵੇਖੀਏ। | ||
|- | |- | ||
− | | 03 | + | | 03:30 |
| ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ। | | ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ। | ||
|- | |- | ||
− | | 03 | + | | 03:33 |
| ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ। | | ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ। | ||
|- | |- | ||
− | | 03 | + | | 03:37 |
| ਨਹੀਂ ਤਾਂ, ਕੰਪਾਇਲਰ, ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ। | | ਨਹੀਂ ਤਾਂ, ਕੰਪਾਇਲਰ, ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ। | ||
|- | |- | ||
− | | 03 | + | | 03:41 |
| ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ ਮੇਨ ਕੋਲ ਕੋਈ ਆਰਗੁਮੈਨਟ ਨਹੀਂ ਹਨ। | | ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ ਮੇਨ ਕੋਲ ਕੋਈ ਆਰਗੁਮੈਨਟ ਨਹੀਂ ਹਨ। | ||
|- | |- | ||
− | | 03 | + | | 03:46 |
| ਆਰਗੁਮੈਨਟ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ। | | ਆਰਗੁਮੈਨਟ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ। | ||
|- | |- | ||
− | | 03 | + | | 03:52 |
| ਆਉ ਹੁਣ ਅਸੀਂ ਆਪਣੇ ਪ੍ਰੋਗਰਾਮ’ਤੇ ਵਾਪਸ ਆਈਏ। ਐਂਟਰ ਦਬਾਉ। | | ਆਉ ਹੁਣ ਅਸੀਂ ਆਪਣੇ ਪ੍ਰੋਗਰਾਮ’ਤੇ ਵਾਪਸ ਆਈਏ। ਐਂਟਰ ਦਬਾਉ। | ||
|- | |- | ||
− | | 03 | + | | 03:58 |
| ਔਪਨਿੰਗ ਕਰਲੀ ਬਰੈਕਟ '''“{”''' ਟਾਈਪ ਕਰੋ। | | ਔਪਨਿੰਗ ਕਰਲੀ ਬਰੈਕਟ '''“{”''' ਟਾਈਪ ਕਰੋ। | ||
|- | |- | ||
− | | 04 | + | | 04:00 |
| ਔਪਨਿੰਗ ਕਰਲੀ ਬਰੈਕਟ, ਫੰਕਸ਼ਨ ਮੇਨ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ। | | ਔਪਨਿੰਗ ਕਰਲੀ ਬਰੈਕਟ, ਫੰਕਸ਼ਨ ਮੇਨ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ। | ||
|- | |- | ||
− | | 04 | + | | 04:05 |
| ਫਿਰ ਕਲੋਜ਼ਿੰਗ ਕਰਲੀ ਬਰੈਕਟ '''“}”''' ਟਾਈਪ ਕਰੋ। | | ਫਿਰ ਕਲੋਜ਼ਿੰਗ ਕਰਲੀ ਬਰੈਕਟ '''“}”''' ਟਾਈਪ ਕਰੋ। | ||
|- | |- | ||
− | | 04 | + | | 04:08 |
| ਕਲੋਜ਼ਿੰਗ ਕਰਲੀ ਬਰੈਕਟ ਮੇਨ ਫੰਕਸ਼ਨ ਦੇ ਖਤਮ ਹੋਣ ਦੀ ਨਿਸ਼ਾਨੀ ਹੈ। | | ਕਲੋਜ਼ਿੰਗ ਕਰਲੀ ਬਰੈਕਟ ਮੇਨ ਫੰਕਸ਼ਨ ਦੇ ਖਤਮ ਹੋਣ ਦੀ ਨਿਸ਼ਾਨੀ ਹੈ। | ||
|- | |- | ||
− | | 04 | + | | 04:13 |
− | | ਹੁਣ ਬਰੈਕਟ ਦੇ ਅੰਦਰ, | + | | ਹੁਣ ਬਰੈਕਟ ਦੇ ਅੰਦਰ,ਦੋ ਵਾਰੀ ਐਂਟਰ ਦਬੋ, ਕਰਸਰ ਇਕ ਲਾਈਨ ਉਪਰ ਲੈ ਕੇ ਜਾਉ। |
|- | |- | ||
− | | 04 | + | | 04:20 |
− | + | ||
− | + | ||
− | + | ||
| ਇਨਡੈਨਟੇਸ਼ਨ, ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ। | | ਇਨਡੈਨਟੇਸ਼ਨ, ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ। | ||
|- | |- | ||
− | | 04 | + | | 04:23 |
| ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ। | | ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ। | ||
|- | |- | ||
− | | 04 | + | | 04:26 |
| ਆਉ ਇਥੇ ਤਿੰਨ ਸਪੈਸ ਦਈਏ। | | ਆਉ ਇਥੇ ਤਿੰਨ ਸਪੈਸ ਦਈਏ। | ||
|- | |- | ||
− | | 04 | + | | 04:29 |
| ਅਤੇ '''“printf”''' ਔਪਨਿੰਗ ਬਰੈਕਟ ਕਲੋਜ਼ਿੰਗ ਬਰੈਕਟ '''“()”''' ਟਾਈਪ ਕਰੋ। | | ਅਤੇ '''“printf”''' ਔਪਨਿੰਗ ਬਰੈਕਟ ਕਲੋਜ਼ਿੰਗ ਬਰੈਕਟ '''“()”''' ਟਾਈਪ ਕਰੋ। | ||
|- | |- | ||
− | | 04 | + | | 04:34 |
| ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ '''printf''' ਇਕ ਸਟੈਂਡਰਡ C ਫੰਕਸ਼ਨ ਹੈ। | | ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ '''printf''' ਇਕ ਸਟੈਂਡਰਡ C ਫੰਕਸ਼ਨ ਹੈ। | ||
|- | |- | ||
− | | 04 | + | | 04:39 |
| ਇਥੇ ਬਰੈਕਟਸ ਦੇ ਅੰਦਰ, ਡਬਲ ਕੋਟਸ ਵਿਚ, | | ਇਥੇ ਬਰੈਕਟਸ ਦੇ ਅੰਦਰ, ਡਬਲ ਕੋਟਸ ਵਿਚ, | ||
|- | |- | ||
− | | 04 | + | | 04:44 |
| printf ਸਟੇਟਮੈਂਟ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ’ਤੇ ਪਰਿੰਟ ਹੋ ਜਾਏਗੀ। | | printf ਸਟੇਟਮੈਂਟ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ’ਤੇ ਪਰਿੰਟ ਹੋ ਜਾਏਗੀ। | ||
|- | |- | ||
− | | 04 | + | | 04:50 |
|''' “Talk To a Teacher backslash n”''' ਟਾਈਪ ਕਰੋ। | |''' “Talk To a Teacher backslash n”''' ਟਾਈਪ ਕਰੋ। | ||
|- | |- | ||
− | | 05 | + | | 05:00 |
| ਬੈਕਸਲੈਸ਼ ਐਨ '''“\n”''' ਇਕ ਨਵੀਂ ਲਾਈਨ ਲਈ ਹੈ। | | ਬੈਕਸਲੈਸ਼ ਐਨ '''“\n”''' ਇਕ ਨਵੀਂ ਲਾਈਨ ਲਈ ਹੈ। | ||
|- | |- | ||
− | | 05 | + | | 05:03 |
| ਨਤੀਜੇ ਵਜੋਂ, printf ਫੰਕਸ਼ਨ ਨੂੰ ਚਲਾਉਣ ਤੋਂ ਬਾਅਦ, ਕਰਸਰ ਨਵੀਂ ਲਾਈਨ ’ਤੇ ਚਲਾ ਜਾਏਗਾ। | | ਨਤੀਜੇ ਵਜੋਂ, printf ਫੰਕਸ਼ਨ ਨੂੰ ਚਲਾਉਣ ਤੋਂ ਬਾਅਦ, ਕਰਸਰ ਨਵੀਂ ਲਾਈਨ ’ਤੇ ਚਲਾ ਜਾਏਗਾ। | ||
|- | |- | ||
− | | 05 | + | | 05:11 |
| ਹਰ C ਸਟੇਟਮੈਂਟ ਦਾ ਅੰਤ ਸੈਮੀਕੋਲਨ ''' “;”''' ਨਾਲ ਹੋਣਾ ਜਰੂਰੀ ਹੈ। | | ਹਰ C ਸਟੇਟਮੈਂਟ ਦਾ ਅੰਤ ਸੈਮੀਕੋਲਨ ''' “;”''' ਨਾਲ ਹੋਣਾ ਜਰੂਰੀ ਹੈ। | ||
|- | |- | ||
− | | 05 | + | | 05:15 |
| ਇਸ ਲਈ, ਇਸ ਨੂੰ ਲਾਈਨ ਦੇ ਅਖੀਰ ’ਤੇ ਟਾਈਪ ਕਰੋ। | | ਇਸ ਲਈ, ਇਸ ਨੂੰ ਲਾਈਨ ਦੇ ਅਖੀਰ ’ਤੇ ਟਾਈਪ ਕਰੋ। | ||
|- | |- | ||
− | | 05 | + | | 05:19 |
| ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ (ਸਮਾਪਕ) ਵਾਂਗ ਕੰਮ ਕਰਦਾ ਹੈ। | | ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ (ਸਮਾਪਕ) ਵਾਂਗ ਕੰਮ ਕਰਦਾ ਹੈ। | ||
|- | |- | ||
− | | 05 | + | | 05:24 |
| ਹੁਣ ਐਂਟਰ ਦਬਾ ਕੇ ਤਿੰਨ ਸਪੈਸ ਦਿਉ। | | ਹੁਣ ਐਂਟਰ ਦਬਾ ਕੇ ਤਿੰਨ ਸਪੈਸ ਦਿਉ। | ||
|- | |- | ||
− | | 05 | + | | 05:28 |
| ਅਤੇ “ਰਿਟਰਨ” ਸਪੇਸ “0” ਅਤੇ ਸੈਮੀਕੋਲਨ “;” ਟਾਈਪ ਕਰੋ। | | ਅਤੇ “ਰਿਟਰਨ” ਸਪੇਸ “0” ਅਤੇ ਸੈਮੀਕੋਲਨ “;” ਟਾਈਪ ਕਰੋ। | ||
|- | |- | ||
− | | 05 | + | | 05:34 |
| ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ। | | ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ। | ||
|- | |- | ||
− | | 05 | + | | 05:38 |
| ਇਸ ਫੰਕਸ਼ਨ ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ ਕਿਉਂਕਿ ਇਸ ਫੰਕਸ਼ਨ ਦੀ ਟਾਈਪ int ਹੈ। | | ਇਸ ਫੰਕਸ਼ਨ ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ ਕਿਉਂਕਿ ਇਸ ਫੰਕਸ਼ਨ ਦੀ ਟਾਈਪ int ਹੈ। | ||
|- | |- | ||
− | | 05 | + | | 05:45 |
| ਰਿਟਰਨ ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ। | | ਰਿਟਰਨ ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ। | ||
|- | |- | ||
− | | 05 | + | | 05:51 |
| ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ। | | ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ। | ||
|- | |- | ||
− | | 05 | + | | 05:56 |
| ਹੁਣ ਫਾਈਲ ਨੂੰ ਸੇਵ ਕਰਨ ਲਈ "Save" ਬਟਨ ’ਤੇ ਕਲਿਕ ਕਰੋ। | | ਹੁਣ ਫਾਈਲ ਨੂੰ ਸੇਵ ਕਰਨ ਲਈ "Save" ਬਟਨ ’ਤੇ ਕਲਿਕ ਕਰੋ। | ||
|- | |- | ||
− | | 06 | + | | 06:00 |
| ਫਾਈਲ ਬਾਰ ਬਾਰ ਸੇਵ ਕਰਨਾ ਚੰਗੀ ਆਦਤ ਹੈ। | | ਫਾਈਲ ਬਾਰ ਬਾਰ ਸੇਵ ਕਰਨਾ ਚੰਗੀ ਆਦਤ ਹੈ। | ||
|- | |- | ||
− | | 06 | + | | 06:03 |
| ਇਹ ਤੁਹਾਨੂੰ ਅਚਾਨਕ ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। | | ਇਹ ਤੁਹਾਨੂੰ ਅਚਾਨਕ ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। | ||
|- | |- | ||
− | | 06 | + | | 06:06 |
| ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ। | | ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ। | ||
|- | |- | ||
− | | 06 | + | | 06:10 |
| ਆਉ ਹੁਣ ਟਰਮਿਨਲ ‘ਤੇ ਵਾਪਸ ਆ ਕੇ ਪ੍ਰੋਗਰਾਮ ਨੂੰ ਕੰਪਾਇਲ ਕਰੀਏ। | | ਆਉ ਹੁਣ ਟਰਮਿਨਲ ‘ਤੇ ਵਾਪਸ ਆ ਕੇ ਪ੍ਰੋਗਰਾਮ ਨੂੰ ਕੰਪਾਇਲ ਕਰੀਏ। | ||
|- | |- | ||
− | | 06 | + | | 06:15 |
| '''“gcc”''' space '''“talk.c”''' space hyphen '''“-o”''' space '''“myoutput”''' ਟਾਈਪ ਕਰੋ। | | '''“gcc”''' space '''“talk.c”''' space hyphen '''“-o”''' space '''“myoutput”''' ਟਾਈਪ ਕਰੋ। | ||
− | |||
|- | |- | ||
− | | 06 | + | | 06:24 |
| '''gcc''' ਕੰਪਾਇਲਰ ਹੈ। | | '''gcc''' ਕੰਪਾਇਲਰ ਹੈ। | ||
|- | |- | ||
− | | 06 | + | | 06:27 |
| '''talk.c''' ਸਾਡੀ ਫਾਈਲ ਦਾ ਨਾਮ ਹੈ। | | '''talk.c''' ਸਾਡੀ ਫਾਈਲ ਦਾ ਨਾਮ ਹੈ। | ||
|- | |- | ||
− | | 06 | + | | 06:30 |
|''' -o myoutput''' ਕਹਿੰਦਾ ਹੈ ਕਿ ਐਕਜ਼ੀਕਯੂਟੇਬਲ myoutput ਫਾਈਲ ਤੇ ਜਾਏ। | |''' -o myoutput''' ਕਹਿੰਦਾ ਹੈ ਕਿ ਐਕਜ਼ੀਕਯੂਟੇਬਲ myoutput ਫਾਈਲ ਤੇ ਜਾਏ। | ||
|- | |- | ||
− | | 06 | + | | 06:37 |
| ਹੁਣ ਐਂਟਰ ਦਬਾਉ। | | ਹੁਣ ਐਂਟਰ ਦਬਾਉ। | ||
|- | |- | ||
− | | 06 | + | | 06:39 |
| ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ। | | ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ। | ||
|- | |- | ||
− | | 06 | + | | 06:42 |
| '''ls -lrt''' ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ '''myoutput''' ਬਣਨ ਵਾਲੀ ਆਖਰੀ ਫਾਈਲ ਹੈ। | | '''ls -lrt''' ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ '''myoutput''' ਬਣਨ ਵਾਲੀ ਆਖਰੀ ਫਾਈਲ ਹੈ। | ||
|- | |- | ||
− | | 06 | + | | 06:54 |
| ਪ੍ਰੋਗਰਾਮ ਐਕਜ਼ੀਕਿਯੂਟ ਕਰਨ ਲਈ, dot slash '''“./myoutput”''' ਟਾਈਪ ਕਰੋ, ਐਂਟਰ ਦਬਾਉ। | | ਪ੍ਰੋਗਰਾਮ ਐਕਜ਼ੀਕਿਯੂਟ ਕਰਨ ਲਈ, dot slash '''“./myoutput”''' ਟਾਈਪ ਕਰੋ, ਐਂਟਰ ਦਬਾਉ। | ||
|- | |- | ||
− | | 07 | + | | 07:01 |
| ਇਥੇ ਆਉਟਪੁਟ '''“Talk To a Teacher”''' ਆ ਰਹੀ ਹੈ। | | ਇਥੇ ਆਉਟਪੁਟ '''“Talk To a Teacher”''' ਆ ਰਹੀ ਹੈ। | ||
|- | |- | ||
− | | 07 | + | | 07:06 |
| ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਰਿਟਰਨ ਐਕਜ਼ੀਕਿਯੂਟ ਹੋਣ ਵਾਲੀ ਆਖਰੀ ਸਟੇਟਮੈਂਟ ਹੈ । | | ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਰਿਟਰਨ ਐਕਜ਼ੀਕਿਯੂਟ ਹੋਣ ਵਾਲੀ ਆਖਰੀ ਸਟੇਟਮੈਂਟ ਹੈ । | ||
|- | |- | ||
− | | 07 | + | | 07:10 |
| ਰਿਟਰਨ ਸਟੇਟਮੈਂਟ ਤੋਂ ਬਾਅਦ ਕੁਝ ਵੀ ਐਕਜ਼ੀਕਿਯੂਟ ਨਹੀਂ ਹੋਵੇਗਾ। ਚਲੋ ਇਸ ਨੂੰ ਕਰ ਕੇ ਵੇਖੀਏ। | | ਰਿਟਰਨ ਸਟੇਟਮੈਂਟ ਤੋਂ ਬਾਅਦ ਕੁਝ ਵੀ ਐਕਜ਼ੀਕਿਯੂਟ ਨਹੀਂ ਹੋਵੇਗਾ। ਚਲੋ ਇਸ ਨੂੰ ਕਰ ਕੇ ਵੇਖੀਏ। | ||
|- | |- | ||
− | | 07 | + | | 07:15 |
| ਆਪਣੇ ਪ੍ਰੋਗਰਾਮ ’ਤੇ ਵਾਪਸ ਆਈਏ। | | ਆਪਣੇ ਪ੍ਰੋਗਰਾਮ ’ਤੇ ਵਾਪਸ ਆਈਏ। | ||
|- | |- | ||
− | | 07 | + | | 07:17 |
| ਰਿਟਰਨ ਸਟੇਟਮੈਂਟ ਤੋਂ ਬਾਅਦ, ਆਉ ਇਕ printf ਸਟੇਟਮੈਂਟ ਹੋਰ ਸ਼ਾਮਲ ਕਰੀਏ, '''printf("Welcome \n");''' ਟਾਈਪ ਕਰੋ । | | ਰਿਟਰਨ ਸਟੇਟਮੈਂਟ ਤੋਂ ਬਾਅਦ, ਆਉ ਇਕ printf ਸਟੇਟਮੈਂਟ ਹੋਰ ਸ਼ਾਮਲ ਕਰੀਏ, '''printf("Welcome \n");''' ਟਾਈਪ ਕਰੋ । | ||
|- | |- | ||
− | | 07 | + | | 07:35 |
| ਹੁਣ Save ’ਤੇ ਕਲਿਕ ਕਰੋ। | | ਹੁਣ Save ’ਤੇ ਕਲਿਕ ਕਰੋ। | ||
|- | |- | ||
− | | 07 | + | | 07:37 |
| ਆਉ ਕੰਪਾਇਲ ਤੇ ਐਕਜ਼ੀਕਿਯੂਟ ਕਰਕੇ ਆਪਣੇ ਟਰਮਿਨਲ ਤੇ ਵਾਪਸ ਆਈਏ। | | ਆਉ ਕੰਪਾਇਲ ਤੇ ਐਕਜ਼ੀਕਿਯੂਟ ਕਰਕੇ ਆਪਣੇ ਟਰਮਿਨਲ ਤੇ ਵਾਪਸ ਆਈਏ। | ||
|- | |- | ||
− | | 07 | + | | 07:41 |
| ਤੁਸੀਂ ਪਹਿਲਾਂ ਵਰਤੀਆਂ ਕਮਾਂਡਸ ਨੂੰ ਅਪ-ਐਰੋ ਕੀ ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ। | | ਤੁਸੀਂ ਪਹਿਲਾਂ ਵਰਤੀਆਂ ਕਮਾਂਡਸ ਨੂੰ ਅਪ-ਐਰੋ ਕੀ ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ। | ||
|- | |- | ||
− | | 07 | + | | 07:46 |
| ਮੈਂ ਹੁਣੇ ਉਹੀ ਕਰ ਰਹੀ ਹਾਂ। | | ਮੈਂ ਹੁਣੇ ਉਹੀ ਕਰ ਰਹੀ ਹਾਂ। | ||
|- | |- | ||
− | | 07 | + | | 07:51 |
| ਅਸੀਂ ਵੇਖਦੇ ਹਾਂ ਕਿ ਦੂਜੀ ਸਟੇਟਮੈਂਟ welcome ਐਕਜ਼ੀਕਿਯੂਟ ਨਹੀਂ ਹੋਈ। | | ਅਸੀਂ ਵੇਖਦੇ ਹਾਂ ਕਿ ਦੂਜੀ ਸਟੇਟਮੈਂਟ welcome ਐਕਜ਼ੀਕਿਯੂਟ ਨਹੀਂ ਹੋਈ। | ||
|- | |- | ||
− | | 07 | + | | 07:58 |
| ਹੁਣ ਆਪਣੇ ਪ੍ਰੋਗਰਾਮ ’ਤੇ ਵਾਪਸ ਆਉਂਦੇ ਹਾਂ। | | ਹੁਣ ਆਪਣੇ ਪ੍ਰੋਗਰਾਮ ’ਤੇ ਵਾਪਸ ਆਉਂਦੇ ਹਾਂ। | ||
|- | |- | ||
− | | 08 | + | | 08:00 |
| ਆਉ ਅਸੀਂ ਰਿਟਰਨ ਸਟੇਟਮੈਂਟ ਦੇ ਉਪਰ 'Welcome' ਸਟੇਟਮੈਂਟ ਲਿਖੀਏ। | | ਆਉ ਅਸੀਂ ਰਿਟਰਨ ਸਟੇਟਮੈਂਟ ਦੇ ਉਪਰ 'Welcome' ਸਟੇਟਮੈਂਟ ਲਿਖੀਏ। | ||
|- | |- | ||
− | | 08 | + | | 08:07 |
| ਸੇਵ ’ਤੇ ਕਲਿਕ ਕਰੋ। | | ਸੇਵ ’ਤੇ ਕਲਿਕ ਕਰੋ। | ||
|- | |- | ||
− | | 08 | + | | 08:09 |
| ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ । | | ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ । | ||
|- | |- | ||
− | | 08 | + | | 08:15 |
| ਅਸੀਂ ਵੇਖਦੇ ਹਾਂ ਕਿ ਦੂਜੀ printf ਸਟੇਟਮੈਂਟ welcome ਵੀ ਐਕਜ਼ੀਕਿਯੂਟ ਹੋ ਗਈ ਹੈ। | | ਅਸੀਂ ਵੇਖਦੇ ਹਾਂ ਕਿ ਦੂਜੀ printf ਸਟੇਟਮੈਂਟ welcome ਵੀ ਐਕਜ਼ੀਕਿਯੂਟ ਹੋ ਗਈ ਹੈ। | ||
|- | |- | ||
− | | 08 | + | | 08:23 |
| ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। | | ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। | ||
|- | |- | ||
− | | 08 | + | | 08:29 |
| ਮੰਨ ਲਉ ਕਿ ਮੈਂ '''“stdio.h”''' ਵਿਚੋਂ ਡੋਟ ਛੱਡ ਦਿੰਦੀ ਹਾਂ। ਸੇਵ ਤੇ ਕਲਿਕ ਕਰੋ। | | ਮੰਨ ਲਉ ਕਿ ਮੈਂ '''“stdio.h”''' ਵਿਚੋਂ ਡੋਟ ਛੱਡ ਦਿੰਦੀ ਹਾਂ। ਸੇਵ ਤੇ ਕਲਿਕ ਕਰੋ। | ||
|- | |- | ||
− | | 08 | + | | 08:36 |
| ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ । | | ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ । | ||
|- | |- | ||
− | | 08 | + | | 08:41 |
− | | ਅਸੀਂ ਵੇਖਦੇ ਹਾਂ ਕਿ | + | | ਅਸੀਂ ਵੇਖਦੇ ਹਾਂ ਕਿ,ਇਕ ਮੱਹਤਵਪੂਰਣ ਗਲਤੀ, ਲਾਈਨ ਨੰ. 2 ’ਤੇ, ਸਾਡੀ talk.c ਫਾਈਲ ਵਿਚ ਹੈ। |
− | + | ||
− | + | ||
− | + | ||
|- | |- | ||
− | | 08 | + | | 08:48 |
| ਕੰਪਾਇਲਰ ਨੂੰ “stdioh” ਨਾਂ ਵਾਲੀ ਹੈਡਰ ਫਾਈਲ ਨਹੀਂ ਮਿਲ ਰਹੀ, ਇਸ ਲਈ ਇਥੇ ਉਹ ਇਕ ਗਲਤੀ ਦਿਖਾ ਰਿਹਾ ਹੈ: ‘No such file or directory’ (“ਅਜਿਹੀ ਕੋਈ ਫਾਈਲ ਜਾਂ ਡਾਇਰੈਕਟਰੀ ਨਹੀਂ ਹੈ”) | | ਕੰਪਾਇਲਰ ਨੂੰ “stdioh” ਨਾਂ ਵਾਲੀ ਹੈਡਰ ਫਾਈਲ ਨਹੀਂ ਮਿਲ ਰਹੀ, ਇਸ ਲਈ ਇਥੇ ਉਹ ਇਕ ਗਲਤੀ ਦਿਖਾ ਰਿਹਾ ਹੈ: ‘No such file or directory’ (“ਅਜਿਹੀ ਕੋਈ ਫਾਈਲ ਜਾਂ ਡਾਇਰੈਕਟਰੀ ਨਹੀਂ ਹੈ”) | ||
|- | |- | ||
− | | 08 | + | | 08:59 |
| ਅਤੇ ਕੰਪਾਇਲੇਸ਼ਨ ਰੁੱਕ ਗਈ ਹੈ। | | ਅਤੇ ਕੰਪਾਇਲੇਸ਼ਨ ਰੁੱਕ ਗਈ ਹੈ। | ||
|- | |- | ||
− | | 09 | + | | 09:03 |
| ਆਉ ਹੁਣ ਗਲਤੀ ਦਾ ਸੁਧਾਰ ਕਰੀਏ, ਪ੍ਰੋਗਰਾਮ ਵਿਚ ਵਾਪਸ ਆਉ, ਡੋਟ “.” ਫਿਰ ਤੋਂ ਪਾਉ, ਸੇਵ ਤੇ ਕਲਿਕ ਕਰੋ। | | ਆਉ ਹੁਣ ਗਲਤੀ ਦਾ ਸੁਧਾਰ ਕਰੀਏ, ਪ੍ਰੋਗਰਾਮ ਵਿਚ ਵਾਪਸ ਆਉ, ਡੋਟ “.” ਫਿਰ ਤੋਂ ਪਾਉ, ਸੇਵ ਤੇ ਕਲਿਕ ਕਰੋ। | ||
|- | |- | ||
− | | 09 | + | | 09:11 |
| ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ। ਹਾਂ ਇਹ ਚਲ ਰਿਹਾ ਹੈ। | | ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ। ਹਾਂ ਇਹ ਚਲ ਰਿਹਾ ਹੈ। | ||
|- | |- | ||
− | | 09 | + | | 09:19 |
| ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ। | | ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ। | ||
|- | |- | ||
− | | 09 | + | | 09:22 |
| ਆਉ ਪ੍ਰੋਗਰਾਮ ਤੇ ਵਾਪਸ ਚਲੀਏ। | | ਆਉ ਪ੍ਰੋਗਰਾਮ ਤੇ ਵਾਪਸ ਚਲੀਏ। | ||
|- | |- | ||
− | | 09 | + | | 09:26 |
| ਹੁਣ ਮੰਨ ਲਉ ਕਿ ਮੈਂ ਲਾਈਨ ਦੇ ਅਖੀਰ ’ਤੇ ਸੈਮੀਕੋਲਨ ਛੱਡ ਦਿੰਦੀ ਹਾਂ। | | ਹੁਣ ਮੰਨ ਲਉ ਕਿ ਮੈਂ ਲਾਈਨ ਦੇ ਅਖੀਰ ’ਤੇ ਸੈਮੀਕੋਲਨ ਛੱਡ ਦਿੰਦੀ ਹਾਂ। | ||
|- | |- | ||
− | | 09 | + | | 09:31 |
| ਸੇਵ ਤੇ ਕਲਿਕ ਕਰੋ। ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ। | | ਸੇਵ ਤੇ ਕਲਿਕ ਕਰੋ। ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ। | ||
|- | |- | ||
− | | 09 | + | | 09:41 |
| ਅਸੀਂ ਵੇਖਦੇ ਹਾਂ ਕਿ, ਇਕ ਗਲਤੀ, ਲਾਈਨ ਨੰ. 6 ਤੇ, ਸਾਡੀ talk.c ਫਾਈਲ ਵਿਚ ਹੈ: ‘Expected semicolon before printf’। | | ਅਸੀਂ ਵੇਖਦੇ ਹਾਂ ਕਿ, ਇਕ ਗਲਤੀ, ਲਾਈਨ ਨੰ. 6 ਤੇ, ਸਾਡੀ talk.c ਫਾਈਲ ਵਿਚ ਹੈ: ‘Expected semicolon before printf’। | ||
|- | |- | ||
− | | 09 | + | | 09:51 |
| ਆਪਣੇ ਪ੍ਰੋਗਰਾਮ ਤੇ ਵਾਪਸ ਚਲੋ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ ਦਾ ਕੰਮ ਕਰਦਾ ਹੈ। | | ਆਪਣੇ ਪ੍ਰੋਗਰਾਮ ਤੇ ਵਾਪਸ ਚਲੋ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ ਦਾ ਕੰਮ ਕਰਦਾ ਹੈ। | ||
|- | |- | ||
− | | 09 | + | | 09:59 |
| ਇਸ ਲਈ ਇਹ ਇਸਨੂੰ ਲਾਈਨ 5 ਦੇ ਅਖੀਰ ’ਤੇ ਅਤੇ ਲਾਈਨ 6 ਦੇ ਸ਼ੁਰੂ ਵਿਚ ਲੱਭੇਗਾ। | | ਇਸ ਲਈ ਇਹ ਇਸਨੂੰ ਲਾਈਨ 5 ਦੇ ਅਖੀਰ ’ਤੇ ਅਤੇ ਲਾਈਨ 6 ਦੇ ਸ਼ੁਰੂ ਵਿਚ ਲੱਭੇਗਾ। | ||
|- | |- | ||
− | | 10 | + | | 10:07 |
| ਇਹ ਲਾਈਨ 6 ਹੈ। | | ਇਹ ਲਾਈਨ 6 ਹੈ। | ||
|- | |- | ||
− | | 10 | + | | 10:09 |
| ਇਹ ਆਖਰੀ ਜਗਾ੍ਹ ਹੈ ਜਿਥੇ ਤੁਸੀਂ ਸੈਮੀਕੋਲਨ ਪਾ ਸਕਦੇ ਹੋ। | | ਇਹ ਆਖਰੀ ਜਗਾ੍ਹ ਹੈ ਜਿਥੇ ਤੁਸੀਂ ਸੈਮੀਕੋਲਨ ਪਾ ਸਕਦੇ ਹੋ। | ||
|- | |- | ||
− | | 10 | + | | 10:13 |
| ਯਾਦ ਕਰੋ ਕਿ ਕੰਪਾਇਲਰ ਨੇ ਲਾਈਨ 6 ‘ਤੇ ਵੀ ਗਲਤੀ ਦਾ ਮੈਸਜ਼ ਦਿਤਾ ਸੀ। | | ਯਾਦ ਕਰੋ ਕਿ ਕੰਪਾਇਲਰ ਨੇ ਲਾਈਨ 6 ‘ਤੇ ਵੀ ਗਲਤੀ ਦਾ ਮੈਸਜ਼ ਦਿਤਾ ਸੀ। | ||
|- | |- | ||
− | | 10 | + | | 10:18 |
| ਆਉ ਵੇਖੀਏ ਕੀ ਹੁੰਦਾ ਹੈ ਜਦ ਅਸੀਂ ਇਥੇ ਸੈਮੀਕੋਲਨ ਪਾਉਂਦੇ ਹਾਂ। | | ਆਉ ਵੇਖੀਏ ਕੀ ਹੁੰਦਾ ਹੈ ਜਦ ਅਸੀਂ ਇਥੇ ਸੈਮੀਕੋਲਨ ਪਾਉਂਦੇ ਹਾਂ। | ||
|- | |- | ||
− | | 10 | + | | 10:24 |
| ਸੇਵ ਤੇ ਕਲਿਕ ਕਰੋ । | | ਸੇਵ ਤੇ ਕਲਿਕ ਕਰੋ । | ||
|- | |- | ||
− | | 10 | + | | 10:26 |
| ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ। | | ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ। | ||
|- | |- | ||
− | | 10 | + | | 10:33 |
| ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਲਾਈਨ ਦੇ ਅਖੀਰ ’ਤੇ ਇਥੇ ਸੈਮੀਕੋਲਨ ਟਾਈਪ ਕਰੋ। | | ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਲਾਈਨ ਦੇ ਅਖੀਰ ’ਤੇ ਇਥੇ ਸੈਮੀਕੋਲਨ ਟਾਈਪ ਕਰੋ। | ||
|- | |- | ||
− | | 10 | + | | 10:41 |
| ਜਿਵੇਂ ਕਿ ਪਰੰਪਰਾਗਤ ਅਭਿਆਸ ਹੈ ਕਿ ਸੈਮੀਕੋਲਨ, ਲਾਈਨ ਦੇ ਅੰਤ `ਤੇ ਟਾਈਪ ਕੀਤਾ ਜਾਂਦਾ ਹੈ। ਹੁਣ ਸੇਵ ‘ਤੇ ਕਲਿਕ ਕਰੋ। | | ਜਿਵੇਂ ਕਿ ਪਰੰਪਰਾਗਤ ਅਭਿਆਸ ਹੈ ਕਿ ਸੈਮੀਕੋਲਨ, ਲਾਈਨ ਦੇ ਅੰਤ `ਤੇ ਟਾਈਪ ਕੀਤਾ ਜਾਂਦਾ ਹੈ। ਹੁਣ ਸੇਵ ‘ਤੇ ਕਲਿਕ ਕਰੋ। | ||
|- | |- | ||
− | | 10 | + | | 10:49 |
| ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ। | | ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ। | ||
|- | |- | ||
− | | 10 | + | | 10:54 |
| ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ। | | ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ। | ||
|- | |- | ||
− | | 10 | + | | 10:57 |
| ਇਕ ਅਸਾਈਨਮੈਂਟ ਵਜੋਂ, | | ਇਕ ਅਸਾਈਨਮੈਂਟ ਵਜੋਂ, | ||
|- | |- | ||
− | | 10 | + | | 10:59 |
| “Welcome to the World of C" ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ। | | “Welcome to the World of C" ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ। | ||
|- | |- | ||
− | | 11 | + | | 11:03 |
| ਵੇਖੋ ਕੀ ਹੁੰਦਾ ਹੈ ਜੇ “\n” ਨੂੰ printf ਸਟੇਟਮੈਂਟ ਵਿਚ ਸ਼ਾਮਲ ਨਾ ਕੀਤਾ ਜਾਏ। | | ਵੇਖੋ ਕੀ ਹੁੰਦਾ ਹੈ ਜੇ “\n” ਨੂੰ printf ਸਟੇਟਮੈਂਟ ਵਿਚ ਸ਼ਾਮਲ ਨਾ ਕੀਤਾ ਜਾਏ। | ||
|- | |- | ||
− | | 11 | + | | 11:09 |
| ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। | | ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। | ||
|- | |- | ||
− | | 11 | + | | 11:12 |
| ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ | | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ | ||
http://spokentutorial.org/What\_is\_a\_Spoken\_Tutorial। | http://spokentutorial.org/What\_is\_a\_Spoken\_Tutorial। | ||
|- | |- | ||
− | | 11 | + | | 11:15 |
| ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ। | | ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ। | ||
|- | |- | ||
− | | 11 | + | | 11:18 |
| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | ||
|- | |- | ||
− | | 11 | + | | 11:22 |
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ | | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ | ||
|- | |- | ||
− | | 11 | + | | 11:24 |
| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। | | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। | ||
|- | |- | ||
− | | 11 | + | | 11:28 |
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। | | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। | ||
|- | |- | ||
− | | 11 | + | | 11:32 |
| ਜਿਆਦਾ ਜਾਣਕਾਰੀ ਲਈ, ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (contact @spoken-tutorial.org) ਤੇ ਲਿਖ ਕੇ ਸੰਪਰਕ ਕਰੋ। | | ਜਿਆਦਾ ਜਾਣਕਾਰੀ ਲਈ, ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (contact @spoken-tutorial.org) ਤੇ ਲਿਖ ਕੇ ਸੰਪਰਕ ਕਰੋ। | ||
|- | |- | ||
− | | 11 | + | | 11:38 |
| ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। | | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। | ||
|- | |- | ||
− | | 11 | + | | 11:42 |
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। | | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। | ||
|- | |- | ||
− | | 11 | + | | 11:48 |
| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro | | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro | ||
|- | |- | ||
− | | 11 | + | | 11:51 |
| ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਕੌਰ ‘ਰਿਸ਼ਮ’ ਨੇ ਕੀਤਾ ਹੈ। | | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਕੌਰ ‘ਰਿਸ਼ਮ’ ਨੇ ਕੀਤਾ ਹੈ। | ||
ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ। | ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ। | ||
|} | |} |
Latest revision as of 14:32, 22 March 2017
Time | Narration |
00:02 | ਫਸਟ C ਪ੍ਰੋਗਰਾਮ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00:06 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ। |
00:08 | ਸਿੰਪਲ C ਪ੍ਰੋਗਰਾਮ ਨੂੰ ਕਿਵੇਂ ਲਿਖਣਾ ਹੈ। |
00:11 | ਇਸਨੂੰ ਕਿਵੇਂ ਕੰਪਾਇਲ ਕਰਨਾ ਹੈ। |
00:13 | ਇਸਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।,ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਬਾਰੇ ਵੀ ਦਸਾਂਗੇ। |
00:19 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ। |
00:21 | ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10 ਅਤੇ ਉਬੰਟੂ ‘ਤੇ gcc ਕੰਪਾਇਲਰ ਵਰਜ਼ਨ 4.6.1। |
00:31 | ਇਸ ਟਯੂਟੋਰਿਅਲ ਦਾ ਅਭਿਆਸ ਕਰਨ ਲਈ। |
00:33 | ਊਬੰਤੂ ਅੋਪਰੇਟਿੰਗ ਸਿਸਟਮ ਅਤੇ ਐਡੀਟਰ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜਰੂਰੀ ਹੈ। |
00:39 | ਕੁਝ ਐਡੀਟਰਜ਼, ਵਿਮ ਅਤੇ ਜੀਐਡਿਟ ਹਨ। |
00:42 | ਮੈਂ ਇਸ ਟਯੂਟੋਰਿਅਲ ਵਿਚ ਜੀਐਡਿਟ ਵਰਤਾਂਗੀ। |
00:46 | ਕ੍ਰਿਪਾ ਕਰਕੇ ਇਸ ਨਾਲ ਸਬੰਧਤ ਟਯੂਟੋਰਿਅਲਜ਼ ਲਈ, ਸਾਡੀ ਵੈਬਸਾਈਟ http://spoken-tutorial.org ਵੇਖੋ। |
00:51 | ਮੈਂ ਤੁਹਾਨੂੰ ਇਕ ਉਦਾਹਰਣ ਰਾਹੀਂ ਦੱਸਾਂਗੀ ਕਿ C ਪ੍ਰੋਗਰਾਮ ਕਿਵੇਂ ਲਿਖਦੇ ਹਨ। |
00:56 | ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt ਅਤੇ T ਬਟਨ ਇੱਕਠੇ ਦਬਾਉ। |
01:07 | ਆਉ ਟੈਕਸਟ ਐਡੀਟਰ ਖੋਲੀਏ। ਪਰੋਂਪਟ ’ਤੇ ਟਾਈਪ ਕਰੋ- |
01:12 | “gedit” space “talk” dot “c” space “&” |
01:20 | ਪਰੋਂਪਟ ਨੂੰ ਖਾਲੀ ਕਰਨ ਲਈ ਅਸੀਂ ਐਂਪਰਸੈਂਡ (&) ਵਰਤਾਂਗੇ। |
01:25 | ਧਿਆਨ ਰਖਣਾ ਕਿ ਸਾਰੀਆਂ C ਫਾਈਲਜ਼, ਦੀ ਐਕਸਟੈਨਸ਼ਜ਼ ਡੋਟ “c” ਹੋਏਗੀ। |
01:31 | ਹੁਣ ਐਂਟਰ ਦਬਾਉ। |
01:33 | ਟੈਕਸਟ ਐਡੀਟਰ ਖੁਲ ਗਿਆ ਹੈ। |
01:37 | ਚਲੋ ਇਕ ਪ੍ਰੋਗਰਾਮ ਲਿਖਣਾ ਸ਼ੁਰੂ ਕਰੀਏ। |
01:39 | ਡਬਲ ਸਲੈਸ਼ “//” ਸਪੇਸ ਟਾਈਪ ਕਰੋ। |
01:42 | “My first C program” |
01:48 | ਇਥੇ ਡਬਲ ਸਲੈਸ਼ ਦੀ ਵਰਤੋਂ ਲਾਈਨ ’ਤੇ ਕੋਮੈਂਟ ਕਰਨ ਲਈ ਹੋਏਗੀ। |
01:52 | ਕੋਮੈਂਟਸ ਦੀ ਵਰਤੋਂ ਪ੍ਰੋਗਰਾਮ ਦੀ ਤਰਤੀਬ ਨੂੰ ਸਮਝਣ ਲਈ ਕੀਤੀ ਜਾਂਦੀ ਹੈ। |
01:56 | ਇਹ ਡਾਕੂਮੈਂਟ ਬਣਾਉਣ ਲਈ ਇਹ ਬਹੁਤ ਮਹੱਤਵਪੂਰਣ ਹੈ। |
01:58 | ਇਹ ਸਾਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਾ ਹੈ। |
02:01 | ਡਬਲ ਸਲੈਸ਼ ਨੂੰ ਸਿੰਗਲ ਲਾਈਨ ਕੋਮੈਂਟ ਕਿਹਾ ਜਾਂਦਾ ਹੈ। |
02:07 | ਹੁਣ ਐਂਟਰ ਦਬਾਉ। |
02:09 | hash “#include” space opening bracket , closing bracket ਟਾਈਪ ਕਰੋ। |
02:17 | ਇਹ ਹਮੇਸ਼ਾ ਲਈ ਚੰਗੀ ਆਦਤ ਹੈ ਕਿ ਪਹਿਲਾਂ ਬਰੈਕਟਸ ਪੂਰੀ ਕਰੋ ਅਤੇ ਉਸਤੋਂ ਬਾਅਦ ਅੰਦਰ ਲਿਖਣਾ ਸ਼ੁਰੂ ਕਰੋ। |
02:24 | ਹੁਣ ਬਰੈਕਟ ਦੇ ਅੰਦਰ “stdio” dot ”.” “h” ਟਾਈਪ ਕਰੋ। |
02:30 | stdio.h ਇਕ ਹੈਡਰ ਫਾਈਲ ਹੈ। |
02:33 | ਇਕ ਪ੍ਰੋਗਰਾਮ ਵਿਚ ਇਹ ਹੈਡਰ ਫਾਈਲ ਜਰੂਰ ਹੋਣੀ ਚਾਹੀਦੀ ਹੈ ਜਦ ਇਹ ਸਟੈਂਡਰਡ ਇਨਪੁਟ/ਆਉਟਪੁਟ ਫੰਕਸ਼ਨਸ ਵਰਤਦਾ ਹੈ। ਹੁਣ ਐਂਟਰ ਦਬਾਉ। |
02:43 | “int” space “main” opening bracket, closing bracket “()” ਟਾਈਪ ਕਰੋ। |
02:50 | ਮੇਨ ਇਕ ਸਪੈਸ਼ਲ ਫੰਕਸ਼ਨ ਹੈ। |
02:52 | ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ। |
02:58 | ਬਰੈਕਟ ਖੋਲਨਾ ਅਤੇ ਬਰੈਕਟ ਬੰਦ ਕਰਨ ਨੂੰ ਪੈਰੇਨਥੀਸਿਜ਼ ਕਹਿੰਦੇ ਹਨ। |
03:04 | ਮੇਨ ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ ਮੇਨ ਇਕ ਫੰਕਸ਼ਨ ਹੈ। |
03:11 | ਇਥੇ int ਮੇਨ ਫੰਕਸ਼ਨ ਕੋਈ ਆਰਗੁਮੈਨਟ ਨਹੀਂ ਲੈਂਦਾ ਹੈ। |
03:15 | ਇਸਦੀ ਵੈਲਯੂ ਟਾਈਪ ਇੰਟੀਜ਼ਰ ਵਿਚ ਹੀ ਆਉਂਦੀ ਹੈ। |
03:19 | ਅਸੀਂ ਦੂਜੇ ਟਯੂਟੋਰਿਅਲ ਵਿਚ ਡਾਟਾ ਟਾਈਪ ਬਾਰੇ ਸਿੱਖਾਂਗੇ। |
03:23 | ਆਉ ਹੁਣ, ਮੇਨ ਫੰਕਸ਼ਨ ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ। ਆਉ ਅਗਲੀ ਨੂੰ ਸਲਾਈਡ ਵੇਖੀਏ। |
03:30 | ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ। |
03:33 | ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ। |
03:37 | ਨਹੀਂ ਤਾਂ, ਕੰਪਾਇਲਰ, ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ। |
03:41 | ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ ਮੇਨ ਕੋਲ ਕੋਈ ਆਰਗੁਮੈਨਟ ਨਹੀਂ ਹਨ। |
03:46 | ਆਰਗੁਮੈਨਟ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ। |
03:52 | ਆਉ ਹੁਣ ਅਸੀਂ ਆਪਣੇ ਪ੍ਰੋਗਰਾਮ’ਤੇ ਵਾਪਸ ਆਈਏ। ਐਂਟਰ ਦਬਾਉ। |
03:58 | ਔਪਨਿੰਗ ਕਰਲੀ ਬਰੈਕਟ “{” ਟਾਈਪ ਕਰੋ। |
04:00 | ਔਪਨਿੰਗ ਕਰਲੀ ਬਰੈਕਟ, ਫੰਕਸ਼ਨ ਮੇਨ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ। |
04:05 | ਫਿਰ ਕਲੋਜ਼ਿੰਗ ਕਰਲੀ ਬਰੈਕਟ “}” ਟਾਈਪ ਕਰੋ। |
04:08 | ਕਲੋਜ਼ਿੰਗ ਕਰਲੀ ਬਰੈਕਟ ਮੇਨ ਫੰਕਸ਼ਨ ਦੇ ਖਤਮ ਹੋਣ ਦੀ ਨਿਸ਼ਾਨੀ ਹੈ। |
04:13 | ਹੁਣ ਬਰੈਕਟ ਦੇ ਅੰਦਰ,ਦੋ ਵਾਰੀ ਐਂਟਰ ਦਬੋ, ਕਰਸਰ ਇਕ ਲਾਈਨ ਉਪਰ ਲੈ ਕੇ ਜਾਉ। |
04:20 | ਇਨਡੈਨਟੇਸ਼ਨ, ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ। |
04:23 | ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ। |
04:26 | ਆਉ ਇਥੇ ਤਿੰਨ ਸਪੈਸ ਦਈਏ। |
04:29 | ਅਤੇ “printf” ਔਪਨਿੰਗ ਬਰੈਕਟ ਕਲੋਜ਼ਿੰਗ ਬਰੈਕਟ “()” ਟਾਈਪ ਕਰੋ। |
04:34 | ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ printf ਇਕ ਸਟੈਂਡਰਡ C ਫੰਕਸ਼ਨ ਹੈ। |
04:39 | ਇਥੇ ਬਰੈਕਟਸ ਦੇ ਅੰਦਰ, ਡਬਲ ਕੋਟਸ ਵਿਚ, |
04:44 | printf ਸਟੇਟਮੈਂਟ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ’ਤੇ ਪਰਿੰਟ ਹੋ ਜਾਏਗੀ। |
04:50 | “Talk To a Teacher backslash n” ਟਾਈਪ ਕਰੋ। |
05:00 | ਬੈਕਸਲੈਸ਼ ਐਨ “\n” ਇਕ ਨਵੀਂ ਲਾਈਨ ਲਈ ਹੈ। |
05:03 | ਨਤੀਜੇ ਵਜੋਂ, printf ਫੰਕਸ਼ਨ ਨੂੰ ਚਲਾਉਣ ਤੋਂ ਬਾਅਦ, ਕਰਸਰ ਨਵੀਂ ਲਾਈਨ ’ਤੇ ਚਲਾ ਜਾਏਗਾ। |
05:11 | ਹਰ C ਸਟੇਟਮੈਂਟ ਦਾ ਅੰਤ ਸੈਮੀਕੋਲਨ “;” ਨਾਲ ਹੋਣਾ ਜਰੂਰੀ ਹੈ। |
05:15 | ਇਸ ਲਈ, ਇਸ ਨੂੰ ਲਾਈਨ ਦੇ ਅਖੀਰ ’ਤੇ ਟਾਈਪ ਕਰੋ। |
05:19 | ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ (ਸਮਾਪਕ) ਵਾਂਗ ਕੰਮ ਕਰਦਾ ਹੈ। |
05:24 | ਹੁਣ ਐਂਟਰ ਦਬਾ ਕੇ ਤਿੰਨ ਸਪੈਸ ਦਿਉ। |
05:28 | ਅਤੇ “ਰਿਟਰਨ” ਸਪੇਸ “0” ਅਤੇ ਸੈਮੀਕੋਲਨ “;” ਟਾਈਪ ਕਰੋ। |
05:34 | ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ। |
05:38 | ਇਸ ਫੰਕਸ਼ਨ ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ ਕਿਉਂਕਿ ਇਸ ਫੰਕਸ਼ਨ ਦੀ ਟਾਈਪ int ਹੈ। |
05:45 | ਰਿਟਰਨ ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ। |
05:51 | ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ। |
05:56 | ਹੁਣ ਫਾਈਲ ਨੂੰ ਸੇਵ ਕਰਨ ਲਈ "Save" ਬਟਨ ’ਤੇ ਕਲਿਕ ਕਰੋ। |
06:00 | ਫਾਈਲ ਬਾਰ ਬਾਰ ਸੇਵ ਕਰਨਾ ਚੰਗੀ ਆਦਤ ਹੈ। |
06:03 | ਇਹ ਤੁਹਾਨੂੰ ਅਚਾਨਕ ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। |
06:06 | ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ। |
06:10 | ਆਉ ਹੁਣ ਟਰਮਿਨਲ ‘ਤੇ ਵਾਪਸ ਆ ਕੇ ਪ੍ਰੋਗਰਾਮ ਨੂੰ ਕੰਪਾਇਲ ਕਰੀਏ। |
06:15 | “gcc” space “talk.c” space hyphen “-o” space “myoutput” ਟਾਈਪ ਕਰੋ। |
06:24 | gcc ਕੰਪਾਇਲਰ ਹੈ। |
06:27 | talk.c ਸਾਡੀ ਫਾਈਲ ਦਾ ਨਾਮ ਹੈ। |
06:30 | -o myoutput ਕਹਿੰਦਾ ਹੈ ਕਿ ਐਕਜ਼ੀਕਯੂਟੇਬਲ myoutput ਫਾਈਲ ਤੇ ਜਾਏ। |
06:37 | ਹੁਣ ਐਂਟਰ ਦਬਾਉ। |
06:39 | ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ। |
06:42 | ls -lrt ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ myoutput ਬਣਨ ਵਾਲੀ ਆਖਰੀ ਫਾਈਲ ਹੈ। |
06:54 | ਪ੍ਰੋਗਰਾਮ ਐਕਜ਼ੀਕਿਯੂਟ ਕਰਨ ਲਈ, dot slash “./myoutput” ਟਾਈਪ ਕਰੋ, ਐਂਟਰ ਦਬਾਉ। |
07:01 | ਇਥੇ ਆਉਟਪੁਟ “Talk To a Teacher” ਆ ਰਹੀ ਹੈ। |
07:06 | ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਰਿਟਰਨ ਐਕਜ਼ੀਕਿਯੂਟ ਹੋਣ ਵਾਲੀ ਆਖਰੀ ਸਟੇਟਮੈਂਟ ਹੈ । |
07:10 | ਰਿਟਰਨ ਸਟੇਟਮੈਂਟ ਤੋਂ ਬਾਅਦ ਕੁਝ ਵੀ ਐਕਜ਼ੀਕਿਯੂਟ ਨਹੀਂ ਹੋਵੇਗਾ। ਚਲੋ ਇਸ ਨੂੰ ਕਰ ਕੇ ਵੇਖੀਏ। |
07:15 | ਆਪਣੇ ਪ੍ਰੋਗਰਾਮ ’ਤੇ ਵਾਪਸ ਆਈਏ। |
07:17 | ਰਿਟਰਨ ਸਟੇਟਮੈਂਟ ਤੋਂ ਬਾਅਦ, ਆਉ ਇਕ printf ਸਟੇਟਮੈਂਟ ਹੋਰ ਸ਼ਾਮਲ ਕਰੀਏ, printf("Welcome \n"); ਟਾਈਪ ਕਰੋ । |
07:35 | ਹੁਣ Save ’ਤੇ ਕਲਿਕ ਕਰੋ। |
07:37 | ਆਉ ਕੰਪਾਇਲ ਤੇ ਐਕਜ਼ੀਕਿਯੂਟ ਕਰਕੇ ਆਪਣੇ ਟਰਮਿਨਲ ਤੇ ਵਾਪਸ ਆਈਏ। |
07:41 | ਤੁਸੀਂ ਪਹਿਲਾਂ ਵਰਤੀਆਂ ਕਮਾਂਡਸ ਨੂੰ ਅਪ-ਐਰੋ ਕੀ ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ। |
07:46 | ਮੈਂ ਹੁਣੇ ਉਹੀ ਕਰ ਰਹੀ ਹਾਂ। |
07:51 | ਅਸੀਂ ਵੇਖਦੇ ਹਾਂ ਕਿ ਦੂਜੀ ਸਟੇਟਮੈਂਟ welcome ਐਕਜ਼ੀਕਿਯੂਟ ਨਹੀਂ ਹੋਈ। |
07:58 | ਹੁਣ ਆਪਣੇ ਪ੍ਰੋਗਰਾਮ ’ਤੇ ਵਾਪਸ ਆਉਂਦੇ ਹਾਂ। |
08:00 | ਆਉ ਅਸੀਂ ਰਿਟਰਨ ਸਟੇਟਮੈਂਟ ਦੇ ਉਪਰ 'Welcome' ਸਟੇਟਮੈਂਟ ਲਿਖੀਏ। |
08:07 | ਸੇਵ ’ਤੇ ਕਲਿਕ ਕਰੋ। |
08:09 | ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ । |
08:15 | ਅਸੀਂ ਵੇਖਦੇ ਹਾਂ ਕਿ ਦੂਜੀ printf ਸਟੇਟਮੈਂਟ welcome ਵੀ ਐਕਜ਼ੀਕਿਯੂਟ ਹੋ ਗਈ ਹੈ। |
08:23 | ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। ਆਪਣੇ ਪ੍ਰੋਗਰਾਮ ’ਤੇ ਵਾਪਸ ਆਉ। |
08:29 | ਮੰਨ ਲਉ ਕਿ ਮੈਂ “stdio.h” ਵਿਚੋਂ ਡੋਟ ਛੱਡ ਦਿੰਦੀ ਹਾਂ। ਸੇਵ ਤੇ ਕਲਿਕ ਕਰੋ। |
08:36 | ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ । |
08:41 | ਅਸੀਂ ਵੇਖਦੇ ਹਾਂ ਕਿ,ਇਕ ਮੱਹਤਵਪੂਰਣ ਗਲਤੀ, ਲਾਈਨ ਨੰ. 2 ’ਤੇ, ਸਾਡੀ talk.c ਫਾਈਲ ਵਿਚ ਹੈ। |
08:48 | ਕੰਪਾਇਲਰ ਨੂੰ “stdioh” ਨਾਂ ਵਾਲੀ ਹੈਡਰ ਫਾਈਲ ਨਹੀਂ ਮਿਲ ਰਹੀ, ਇਸ ਲਈ ਇਥੇ ਉਹ ਇਕ ਗਲਤੀ ਦਿਖਾ ਰਿਹਾ ਹੈ: ‘No such file or directory’ (“ਅਜਿਹੀ ਕੋਈ ਫਾਈਲ ਜਾਂ ਡਾਇਰੈਕਟਰੀ ਨਹੀਂ ਹੈ”) |
08:59 | ਅਤੇ ਕੰਪਾਇਲੇਸ਼ਨ ਰੁੱਕ ਗਈ ਹੈ। |
09:03 | ਆਉ ਹੁਣ ਗਲਤੀ ਦਾ ਸੁਧਾਰ ਕਰੀਏ, ਪ੍ਰੋਗਰਾਮ ਵਿਚ ਵਾਪਸ ਆਉ, ਡੋਟ “.” ਫਿਰ ਤੋਂ ਪਾਉ, ਸੇਵ ਤੇ ਕਲਿਕ ਕਰੋ। |
09:11 | ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ। ਹਾਂ ਇਹ ਚਲ ਰਿਹਾ ਹੈ। |
09:19 | ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ। |
09:22 | ਆਉ ਪ੍ਰੋਗਰਾਮ ਤੇ ਵਾਪਸ ਚਲੀਏ। |
09:26 | ਹੁਣ ਮੰਨ ਲਉ ਕਿ ਮੈਂ ਲਾਈਨ ਦੇ ਅਖੀਰ ’ਤੇ ਸੈਮੀਕੋਲਨ ਛੱਡ ਦਿੰਦੀ ਹਾਂ। |
09:31 | ਸੇਵ ਤੇ ਕਲਿਕ ਕਰੋ। ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ। |
09:41 | ਅਸੀਂ ਵੇਖਦੇ ਹਾਂ ਕਿ, ਇਕ ਗਲਤੀ, ਲਾਈਨ ਨੰ. 6 ਤੇ, ਸਾਡੀ talk.c ਫਾਈਲ ਵਿਚ ਹੈ: ‘Expected semicolon before printf’। |
09:51 | ਆਪਣੇ ਪ੍ਰੋਗਰਾਮ ਤੇ ਵਾਪਸ ਚਲੋ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ ਦਾ ਕੰਮ ਕਰਦਾ ਹੈ। |
09:59 | ਇਸ ਲਈ ਇਹ ਇਸਨੂੰ ਲਾਈਨ 5 ਦੇ ਅਖੀਰ ’ਤੇ ਅਤੇ ਲਾਈਨ 6 ਦੇ ਸ਼ੁਰੂ ਵਿਚ ਲੱਭੇਗਾ। |
10:07 | ਇਹ ਲਾਈਨ 6 ਹੈ। |
10:09 | ਇਹ ਆਖਰੀ ਜਗਾ੍ਹ ਹੈ ਜਿਥੇ ਤੁਸੀਂ ਸੈਮੀਕੋਲਨ ਪਾ ਸਕਦੇ ਹੋ। |
10:13 | ਯਾਦ ਕਰੋ ਕਿ ਕੰਪਾਇਲਰ ਨੇ ਲਾਈਨ 6 ‘ਤੇ ਵੀ ਗਲਤੀ ਦਾ ਮੈਸਜ਼ ਦਿਤਾ ਸੀ। |
10:18 | ਆਉ ਵੇਖੀਏ ਕੀ ਹੁੰਦਾ ਹੈ ਜਦ ਅਸੀਂ ਇਥੇ ਸੈਮੀਕੋਲਨ ਪਾਉਂਦੇ ਹਾਂ। |
10:24 | ਸੇਵ ਤੇ ਕਲਿਕ ਕਰੋ । |
10:26 | ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ। |
10:33 | ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ। ਲਾਈਨ ਦੇ ਅਖੀਰ ’ਤੇ ਇਥੇ ਸੈਮੀਕੋਲਨ ਟਾਈਪ ਕਰੋ। |
10:41 | ਜਿਵੇਂ ਕਿ ਪਰੰਪਰਾਗਤ ਅਭਿਆਸ ਹੈ ਕਿ ਸੈਮੀਕੋਲਨ, ਲਾਈਨ ਦੇ ਅੰਤ `ਤੇ ਟਾਈਪ ਕੀਤਾ ਜਾਂਦਾ ਹੈ। ਹੁਣ ਸੇਵ ‘ਤੇ ਕਲਿਕ ਕਰੋ। |
10:49 | ਆਉ ਕੰਪਾਇਲ ਕਰਕੇ ਐਕਜ਼ੀਕਿਯੂਟ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ। |
10:54 | ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ। |
10:57 | ਇਕ ਅਸਾਈਨਮੈਂਟ ਵਜੋਂ, |
10:59 | “Welcome to the World of C" ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ। |
11:03 | ਵੇਖੋ ਕੀ ਹੁੰਦਾ ਹੈ ਜੇ “\n” ਨੂੰ printf ਸਟੇਟਮੈਂਟ ਵਿਚ ਸ਼ਾਮਲ ਨਾ ਕੀਤਾ ਜਾਏ। |
11:09 | ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ। |
11:12 | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ |
11:15 | ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ। |
11:18 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
11:22 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ |
11:24 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। |
11:28 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
11:32 | ਜਿਆਦਾ ਜਾਣਕਾਰੀ ਲਈ, ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (contact @spoken-tutorial.org) ਤੇ ਲਿਖ ਕੇ ਸੰਪਰਕ ਕਰੋ। |
11:38 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। |
11:42 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
11:48 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro |
11:51 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਕੌਰ ‘ਰਿਸ਼ਮ’ ਨੇ ਕੀਤਾ ਹੈ।
ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ। |