Difference between revisions of "Python/C2/Using-the-plot-command-interactively/Punjabi"

From Script | Spoken-Tutorial
Jump to: navigation, search
 
(2 intermediate revisions by 2 users not shown)
Line 1: Line 1:
 
{| Border=1
 
{| Border=1
!Timing
+
|'''Timing'''
!Narration
+
|'''Narration'''
  
|-
 
|-
| Timing
+
00:00  
| Visual Cue
+
 
+
|-
+
0:00  
+
 
|  ਨਮਸਤੇ ਦੋਸਤੋ, ''iPython ਦੀ ਵਰਤੋ ਨਾਲ ਸਾਧਾਰਣ ਪਲਾਟ੍ਸ ਬਣਾਉਣ'' ਦੇ ਇਸ ਟਿਊਟੋਰੀਅਲ ਵਿੱਚ ਆਪ ਦਾ ਸੁਆਗਤ ਹੈ।   
 
|  ਨਮਸਤੇ ਦੋਸਤੋ, ''iPython ਦੀ ਵਰਤੋ ਨਾਲ ਸਾਧਾਰਣ ਪਲਾਟ੍ਸ ਬਣਾਉਣ'' ਦੇ ਇਸ ਟਿਊਟੋਰੀਅਲ ਵਿੱਚ ਆਪ ਦਾ ਸੁਆਗਤ ਹੈ।   
  
|-
 
|-
0:06  
+
00:06  
 
|  ਮੈਂ ਉਮੀਦ ਕਰਦੀ ਹਾਂ ਕਿ ਆਪ ਦੇ ਕੰਪਿਊਟਰ ਵਿੱਚ iPython ਪਹਿਲੇ ਹੀ ਮੌਜੂਦ ਹੈ।
 
|  ਮੈਂ ਉਮੀਦ ਕਰਦੀ ਹਾਂ ਕਿ ਆਪ ਦੇ ਕੰਪਿਊਟਰ ਵਿੱਚ iPython ਪਹਿਲੇ ਹੀ ਮੌਜੂਦ ਹੈ।
  
|-
 
|-
0:10  
+
00:10  
 
|  ਇਸ ਟਿਊਟੋਰੀਅਲ ਦੇ ਅੰਤ ਵਿੱਚ ਤੁਸੀਂ,
 
|  ਇਸ ਟਿਊਟੋਰੀਅਲ ਦੇ ਅੰਤ ਵਿੱਚ ਤੁਸੀਂ,
 
     1. mathematical functions ਦੇ ਸਾਧਾਰਣ ਪਲਾਟਸ ਦੀ ਰਚਨਾ ਕਰ ਸਕੋਗੇ।  
 
     1. mathematical functions ਦੇ ਸਾਧਾਰਣ ਪਲਾਟਸ ਦੀ ਰਚਨਾ ਕਰ ਸਕੋਗੇ।  
Line 22: Line 18:
  
|-
 
|-
0:20  
+
00:20  
 
|  ਆਓ ''iPython'' ਨੂੰ ਸ਼ੁਰੂ ਕਰੀਏ।  
 
|  ਆਓ ''iPython'' ਨੂੰ ਸ਼ੁਰੂ ਕਰੀਏ।  
  
|-
 
|-
0:22  
+
00:22  
 
|  ਟਰਮਿਨਲ ਨੂੰ ਖੋਲੋ ਅਤੇ ''ipython -pylab'' ਟਾਇਪ ਕਰੋ, ਅਤੇ ਐਂਟਰ ਦਬਾਓ।
 
|  ਟਰਮਿਨਲ ਨੂੰ ਖੋਲੋ ਅਤੇ ''ipython -pylab'' ਟਾਇਪ ਕਰੋ, ਅਤੇ ਐਂਟਰ ਦਬਾਓ।
  
|-
 
|-
0:35  
+
00:35  
 
|  ਪਾਈਲੈਬ ਇੱਕ ਪਾਈਥਨ ਲਾਇਬਰੇਰੀ ਹੈ ਜੋ ਪਲਾਟ ਬਣਾਉਨ ਵਿਚ ਸਮਰਥਨ ਦੇਂਦੀ ਹੈ।  
 
|  ਪਾਈਲੈਬ ਇੱਕ ਪਾਈਥਨ ਲਾਇਬਰੇਰੀ ਹੈ ਜੋ ਪਲਾਟ ਬਣਾਉਨ ਵਿਚ ਸਮਰਥਨ ਦੇਂਦੀ ਹੈ।  
  
|-
 
|-
0:39  
+
00:39  
 
|  ਇਹ ਕਈ ਹੋਰ ਜ਼ਰੂਰੀ ਮੈਥੇਮੈਟਿਕਲ ਅਤੇ ਸਾਇੰਟਿਫਿਕ ਫੰਕਸ਼ਨਸ ਮੁਹੱਈਆ ਕਰਾਉਂਦੀ ਹੈ।
 
|  ਇਹ ਕਈ ਹੋਰ ਜ਼ਰੂਰੀ ਮੈਥੇਮੈਟਿਕਲ ਅਤੇ ਸਾਇੰਟਿਫਿਕ ਫੰਕਸ਼ਨਸ ਮੁਹੱਈਆ ਕਰਾਉਂਦੀ ਹੈ।
  
|-
 
|-
0:43  
+
00:43  
 
|  ਸ਼ੈੱਲ ਵਿੱਚ ipython -pylab ਚਲਾਉਣ ਤੋਂ ਬਾਅਦ, ਤੁਸੀਂ iPython ਅਤੇ pylab ਬਾਰੇ ਕੁਝ ਜਾਣਕਾਰੀ ਵੇਖੋਗੇ ਜਿਸਦੇ ਬਾਅਦ ''In[1] prompt'' ਆਵੇਗਾ।
 
|  ਸ਼ੈੱਲ ਵਿੱਚ ipython -pylab ਚਲਾਉਣ ਤੋਂ ਬਾਅਦ, ਤੁਸੀਂ iPython ਅਤੇ pylab ਬਾਰੇ ਕੁਝ ਜਾਣਕਾਰੀ ਵੇਖੋਗੇ ਜਿਸਦੇ ਬਾਅਦ ''In[1] prompt'' ਆਵੇਗਾ।
  
|-
 
|-
0:55  
+
00:55  
 
|  ਪਰ ਜੇ ਤੁਸੀਂ ਐਰਰ ਵੇਖੋ, ਜਿਵੇਂ `ERROR: ''matplotlib'' could NOT be imported! Starting normal IPython.'
 
|  ਪਰ ਜੇ ਤੁਸੀਂ ਐਰਰ ਵੇਖੋ, ਜਿਵੇਂ `ERROR: ''matplotlib'' could NOT be imported! Starting normal IPython.'
  
|-
 
|-
1:02  
+
01:02  
 
|  ਤਾਂ ਤੁਹਾਨੂੰ matplotlib ਇੰਸਟਾਲ ਕਰਨਾ ਪਵੇਗਾ ਅਤੇ ਓਹ ਕਮਾਂਡ ਫੇਰ ਚਲਾਉਣੀ ਪਵੇਗੀ।
 
|  ਤਾਂ ਤੁਹਾਨੂੰ matplotlib ਇੰਸਟਾਲ ਕਰਨਾ ਪਵੇਗਾ ਅਤੇ ਓਹ ਕਮਾਂਡ ਫੇਰ ਚਲਾਉਣੀ ਪਵੇਗੀ।
  
|-
 
|-
1:08  
+
01:08  
 
|  ਹੁਣ ਆਪਣੇ ਆਈਪਾਈਥੋਨ ਸ਼ੈੱਲ ਵਿੱਚ linspace ਅਤੇ ਬਾਅਦ ਵਿੱਚ ਇਕ ’?’ ਟਾਇਪ ਕਰੋ।
 
|  ਹੁਣ ਆਪਣੇ ਆਈਪਾਈਥੋਨ ਸ਼ੈੱਲ ਵਿੱਚ linspace ਅਤੇ ਬਾਅਦ ਵਿੱਚ ਇਕ ’?’ ਟਾਇਪ ਕਰੋ।
  
|-
 
|-
1:19  
+
01:19  
 
|  ਜਿਵੇਂ ਕਿ ਡੌਕਯੂਮੈਂਟੇਸ਼ਨ ਦਸ ਰਹੀ ਹੈ, linspace, ਸਟਾਰਟ ਅਤੇ ਸਟੌਪ ਇੰਟਰਵਲ ਦੇ ਅੰਤਰ ਵਿੱਚ equispaced ਨਮ ਸੈਂਪਲਸ ਵਾਪਿਸ ਕਰਦਾ ਹੈ।  
 
|  ਜਿਵੇਂ ਕਿ ਡੌਕਯੂਮੈਂਟੇਸ਼ਨ ਦਸ ਰਹੀ ਹੈ, linspace, ਸਟਾਰਟ ਅਤੇ ਸਟੌਪ ਇੰਟਰਵਲ ਦੇ ਅੰਤਰ ਵਿੱਚ equispaced ਨਮ ਸੈਂਪਲਸ ਵਾਪਿਸ ਕਰਦਾ ਹੈ।  
  
|-
 
|-
1:29  
+
01:29  
 
|  ਇਸ ਨੂੰ ਦਰਸ਼ਾਉਣ ਲਈ ਆਉ 100 ਪੁਆਇਂਟਸ ਨੂੰ ਜਨਰੇਟ ਕਰਿਏ।
 
|  ਇਸ ਨੂੰ ਦਰਸ਼ਾਉਣ ਲਈ ਆਉ 100 ਪੁਆਇਂਟਸ ਨੂੰ ਜਨਰੇਟ ਕਰਿਏ।
  
|-
 
|-
1:33  
+
01:33  
 
|  ''linspace ਬਰੈਕਟ ਵਿਚ 1 ਕੋਮਾ 100 ਕੋਮਾ 100'' ਟਾਇਪ ਕਰੋ ਅਤੇ ਐਂਟਰ ਦਬਾਓ।
 
|  ''linspace ਬਰੈਕਟ ਵਿਚ 1 ਕੋਮਾ 100 ਕੋਮਾ 100'' ਟਾਇਪ ਕਰੋ ਅਤੇ ਐਂਟਰ ਦਬਾਓ।
  
|-
 
|-
1:47  
+
01:47  
 
|  ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਅੰਕ 1 ਤੋਂ 100 ਤੱਕ ਦਾ ਇੱਕ  ਸੀਕੁਏਂਸ ਬਣ ਗਿਆ ਹੈ।
 
|  ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਅੰਕ 1 ਤੋਂ 100 ਤੱਕ ਦਾ ਇੱਕ  ਸੀਕੁਏਂਸ ਬਣ ਗਿਆ ਹੈ।
  
|-
 
|-
1:52  
+
01:52  
 
|  ਆਓ ਹੁਣ 0 ਤੋਂ ਲੈ ਕੇ 1 ਵਿੱਚ 200 ਪੁਆਇੰਟਸ ਜਨਰੇਟ ਕਰਿਏ।  
 
|  ਆਓ ਹੁਣ 0 ਤੋਂ ਲੈ ਕੇ 1 ਵਿੱਚ 200 ਪੁਆਇੰਟਸ ਜਨਰੇਟ ਕਰਿਏ।  
  
|-
 
|-
1:57
+
01:57
 
|  ਇਸ ਲਈ ਟਾਇਪ ਕਰੋ ''linspace ਬਰੈਕਟ ਵਿਚ 0 ਕੋਮਾ 1 ਕੋਮਾ 200।''
 
|  ਇਸ ਲਈ ਟਾਇਪ ਕਰੋ ''linspace ਬਰੈਕਟ ਵਿਚ 0 ਕੋਮਾ 1 ਕੋਮਾ 200।''
  
|-
 
|-
2:11  
+
02:11  
 
|  ਇੱਥੇ, 0 ਸ਼ੁਰੂਆਤ ਹੈ, 1 ਅੰਤ ਹੈ, ਅਤੇ 200 ਪੁਆਇੰਟਸ ਦੀ ਗਿਣਤੀ ਹੈ।
 
|  ਇੱਥੇ, 0 ਸ਼ੁਰੂਆਤ ਹੈ, 1 ਅੰਤ ਹੈ, ਅਤੇ 200 ਪੁਆਇੰਟਸ ਦੀ ਗਿਣਤੀ ਹੈ।
  
|-
 
|-
2:18  
+
02:18  
 
|  linspace ਵਿੱਚ ਸਟਾਰ੍ਟ ਅਤੇ ਸਟੌਪ ਪੁਆਇੰਟਸ ਦੀ ਵੈਲ੍ਯੂ, ਇਨਟੀਜ਼ਰ, ਡੈਸੀਮਲ, ਜਾਂ ਕੋਨਸਟੈਂਟ੍ਸ ਹੋ ਸਕਦੀ ਹੈ।
 
|  linspace ਵਿੱਚ ਸਟਾਰ੍ਟ ਅਤੇ ਸਟੌਪ ਪੁਆਇੰਟਸ ਦੀ ਵੈਲ੍ਯੂ, ਇਨਟੀਜ਼ਰ, ਡੈਸੀਮਲ, ਜਾਂ ਕੋਨਸਟੈਂਟ੍ਸ ਹੋ ਸਕਦੀ ਹੈ।
  
|-
 
|-
2:24  
+
02:24  
 
|  ਆਓ -pi ਤੋਂ pi ਵਿੱਚ 100 ਪੁਆਇੰਟਸ ਕਰਿਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ।
 
|  ਆਓ -pi ਤੋਂ pi ਵਿੱਚ 100 ਪੁਆਇੰਟਸ ਕਰਿਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ।
  
|-
 
|-
2:30  
+
02:30  
 
|  ਇੱਥੇ ‘pi’ pylab  ਦੁਆਰਾ ਪਰਿਭਾਸ਼ਿਤ ਇੱਕ ਕੋਨਸਟੈਂਟ ਹੈ।
 
|  ਇੱਥੇ ‘pi’ pylab  ਦੁਆਰਾ ਪਰਿਭਾਸ਼ਿਤ ਇੱਕ ਕੋਨਸਟੈਂਟ ਹੈ।
  
|-
 
|-
2:34  
+
02:34  
 
|  ਇਸਨੂੰ ਇਕ ਵੈਰੀਏਬਲ p ਵਿੱਚ ਸੇਵ ਕਰੋ।  
 
|  ਇਸਨੂੰ ਇਕ ਵੈਰੀਏਬਲ p ਵਿੱਚ ਸੇਵ ਕਰੋ।  
  
|-
 
|-
2:52  
+
02:52  
 
|  ਜੇ ਅਸੀਂ Len ਬਰੈਕਟ ਵਿਚ p ਟਾਇਪ ਕਰਾਂਗੇ, ਤਾਂ ਸਾਨੂੰ ਪੁਆਇੰਟਸ ਦੀ ਗਿਣਤੀ ਪ੍ਰਾਪਤ ਹੋਵੇਗੀ ।   
 
|  ਜੇ ਅਸੀਂ Len ਬਰੈਕਟ ਵਿਚ p ਟਾਇਪ ਕਰਾਂਗੇ, ਤਾਂ ਸਾਨੂੰ ਪੁਆਇੰਟਸ ਦੀ ਗਿਣਤੀ ਪ੍ਰਾਪਤ ਹੋਵੇਗੀ ।   
  
|-
 
|-
3:05  
+
03:05  
 
|  len ਫੰਕਸ਼ਨ, ਇੱਕ ਸੀਕੁਏਨ੍ਸ ਦੇ ਐਲਿਮੈਂਟਸ ਦੀ ਗਿਣਤੀ ਦਸਦਾ ਹੈ।
 
|  len ਫੰਕਸ਼ਨ, ਇੱਕ ਸੀਕੁਏਨ੍ਸ ਦੇ ਐਲਿਮੈਂਟਸ ਦੀ ਗਿਣਤੀ ਦਸਦਾ ਹੈ।
  
|-
 
|-
3:11  
+
03:11  
 
|  ਆਓ -pi ਅਤੇ pi ਵਿੱਚ ਇਕ ਕੋਸਾਈਨ ਕਰਵ ਪਲਾਟ ਕਰਨ ਦੀ ਕੋਸ਼ਿਸ਼ ਕਰਿਏ। ਇਸ ਲਈ ਅਸੀਂ ਪਲਾਟ ਕਮਾਂਡ ਵਰਤਾਂਗੇ। ਇੱਥੇ cos(p),  ਸੀਕੁਏਂਸਵਾਰ, ਹਰ ਪੁਆਇੰਟ p ਦੀ ਕੋਸਾਇਨ ਵੈਲ੍ਯੂ ਦੇਂਦਾ ਹੈ।
 
|  ਆਓ -pi ਅਤੇ pi ਵਿੱਚ ਇਕ ਕੋਸਾਈਨ ਕਰਵ ਪਲਾਟ ਕਰਨ ਦੀ ਕੋਸ਼ਿਸ਼ ਕਰਿਏ। ਇਸ ਲਈ ਅਸੀਂ ਪਲਾਟ ਕਮਾਂਡ ਵਰਤਾਂਗੇ। ਇੱਥੇ cos(p),  ਸੀਕੁਏਂਸਵਾਰ, ਹਰ ਪੁਆਇੰਟ p ਦੀ ਕੋਸਾਇਨ ਵੈਲ੍ਯੂ ਦੇਂਦਾ ਹੈ।
  
|-
 
|-
3:50  
+
03:50  
 
|  ਅਸੀਂ cos(p) ਨੂੰ ਕੋਸਾਇਨ ਵੇਰਿਏਬਲ ਵਿੱਚ ਸੇਵ ਕਰ ਸਕਦੇ ਹਾਂ, ਅਤੇ ਇਸਨੂੰ ਪਲਾਟ ਫ਼ੰਕਸ਼ਨ ਨਾਲ ਪਲਾਟ ਕਰ ਸਕਦੇ ਹਾਂ।
 
|  ਅਸੀਂ cos(p) ਨੂੰ ਕੋਸਾਇਨ ਵੇਰਿਏਬਲ ਵਿੱਚ ਸੇਵ ਕਰ ਸਕਦੇ ਹਾਂ, ਅਤੇ ਇਸਨੂੰ ਪਲਾਟ ਫ਼ੰਕਸ਼ਨ ਨਾਲ ਪਲਾਟ ਕਰ ਸਕਦੇ ਹਾਂ।
  
|-
 
|-
3:57  
+
03:57  
 
|  ਹੁਣ ਪਲਾਟ ਨੂੰ clf() ਫ਼ੰਕਸ਼ਨ ਦੀ ਵਰਤੋਂ ਨਾਲ ਕਲੀਅਰ ਕਰਦੇ ਹਾਂ।
 
|  ਹੁਣ ਪਲਾਟ ਨੂੰ clf() ਫ਼ੰਕਸ਼ਨ ਦੀ ਵਰਤੋਂ ਨਾਲ ਕਲੀਅਰ ਕਰਦੇ ਹਾਂ।
  
|-
 
|-
4:19  
+
04:19  
 
|  ਇਹ ਇਸ ਲਈ ਕੀਤਾ ਜਾਂਦਾ ਹੈ ਕਿ ਨਵਾਂ ਪਲਾਟ ਪਿਛਲੇ ਪਲਾਟ ਦੇ ਉੱਤੇ ਹੀ ਨਾਂ ਬਣ ਜਾਵੇ।  
 
|  ਇਹ ਇਸ ਲਈ ਕੀਤਾ ਜਾਂਦਾ ਹੈ ਕਿ ਨਵਾਂ ਪਲਾਟ ਪਿਛਲੇ ਪਲਾਟ ਦੇ ਉੱਤੇ ਹੀ ਨਾਂ ਬਣ ਜਾਵੇ।  
  
|-
 
|-
4:25  
+
04:25  
 
|  ਕਿਉਂਕਿ ਅਸੀਂ ਨਹੀ ਚਾਹੁੰਦੇ ਕਿ ਪਲਾਟ ਏਰਿਆ ਵਿੱਚ ਇਕ ਦੇ ਉੱਪਰ ਦੂੱਜਾ ਪਲਾਟ ਚੜ੍ਨ ਨਾਲ ਖਿਲਾਰ ਜਿਹਾ ਪੈ ਜਾਵੇ, ਅਸੀਂ ਇਸਨੂੰ clf() ਨਾਲ ਕਲੀਅਰ ਕਰ ਦੇਵਾਂਗੇ।
 
|  ਕਿਉਂਕਿ ਅਸੀਂ ਨਹੀ ਚਾਹੁੰਦੇ ਕਿ ਪਲਾਟ ਏਰਿਆ ਵਿੱਚ ਇਕ ਦੇ ਉੱਪਰ ਦੂੱਜਾ ਪਲਾਟ ਚੜ੍ਨ ਨਾਲ ਖਿਲਾਰ ਜਿਹਾ ਪੈ ਜਾਵੇ, ਅਸੀਂ ਇਸਨੂੰ clf() ਨਾਲ ਕਲੀਅਰ ਕਰ ਦੇਵਾਂਗੇ।
  
|-  
 
|-  
4.34   
+
04.34   
 
|  ਆਓ ਹੁਣ ਸਾਇਨ ਪਲਾਟ ਬਣਾਉਂਦੇ ਹਾ।
 
|  ਆਓ ਹੁਣ ਸਾਇਨ ਪਲਾਟ ਬਣਾਉਂਦੇ ਹਾ।
  
|-
 
|-
5:04  
+
05:04  
 
|  ਅਸੀਂ ਪਲਾਟ ਵਿੰਡੋ ਵਿੱਚ ਉਪਲਬਧ ਵਖ-ਵਖ ਔਪਸ਼ਨਜ਼ ਦੀ ਮਦਦ ਨਾਲ ਪਲਾਟ ਦਾ ਬੇਹਤਰ ਅਧਿਅੱਨ ਕਰ ਸਕਦੇ ਹਾਂ।
 
|  ਅਸੀਂ ਪਲਾਟ ਵਿੰਡੋ ਵਿੱਚ ਉਪਲਬਧ ਵਖ-ਵਖ ਔਪਸ਼ਨਜ਼ ਦੀ ਮਦਦ ਨਾਲ ਪਲਾਟ ਦਾ ਬੇਹਤਰ ਅਧਿਅੱਨ ਕਰ ਸਕਦੇ ਹਾਂ।
  
|-
 
|-
5:11  
+
05:11  
 
|  ਆਓ ਇਨਾਂ ਓਪਸ਼ਨਸ ਉੱਤੇ ਇੱਕ ਨਜ਼ਰ ਮਾਰੀਏ।
 
|  ਆਓ ਇਨਾਂ ਓਪਸ਼ਨਸ ਉੱਤੇ ਇੱਕ ਨਜ਼ਰ ਮਾਰੀਏ।
  
|-
 
|-
5:14  
+
05:14  
 
|  ਪਲਾਟ ਦੇ ਨਾਲ-ਨਾਲ ਮਾਉਸ ਨੂੰ ਚਲਾਉਨ ਨਾਲ ਅਸੀਂ ਪੁਆਇੰਟਸ ਦੀ ਲੋਕੇਸ਼ਨ ਵੇਖ ਸਕਦੇ ਹਾਂ।
 
|  ਪਲਾਟ ਦੇ ਨਾਲ-ਨਾਲ ਮਾਉਸ ਨੂੰ ਚਲਾਉਨ ਨਾਲ ਅਸੀਂ ਪੁਆਇੰਟਸ ਦੀ ਲੋਕੇਸ਼ਨ ਵੇਖ ਸਕਦੇ ਹਾਂ।
  
|-
 
|-
5:26  
+
05:26  
 
|  ਵਿੰਡੋ ਦੇ ਹੇਠਾਂ ਖੱਬੇ ਪਾਸੇ, ਕੁਝ ਬਟਨ ਹਨ।
 
|  ਵਿੰਡੋ ਦੇ ਹੇਠਾਂ ਖੱਬੇ ਪਾਸੇ, ਕੁਝ ਬਟਨ ਹਨ।
  
|-
 
|-
5:30  
+
05:30  
 
|  ਇਨਾਂ ਵਿੱਚੋਂ ਸਭ ਤੋਂ ਸੱਜੇ ਪਾਸੇ ਵਾਲਾ ਬਟਨ ਫਾਇਲ ਨੂੰ ਸੇਵ ਕਰਨ ਲਈ ਹੈ।
 
|  ਇਨਾਂ ਵਿੱਚੋਂ ਸਭ ਤੋਂ ਸੱਜੇ ਪਾਸੇ ਵਾਲਾ ਬਟਨ ਫਾਇਲ ਨੂੰ ਸੇਵ ਕਰਨ ਲਈ ਹੈ।
  
|-
 
|-
5:35  
+
05:35  
 
|  ਇਸ ਬਟਨ ਉੱਤੇ ਕਲਿੱਕ ਕਰੋ ਅਤੇ ਫਾਇਲ ਨੇਮ ਟਾਇਪ ਕਰੋ।
 
|  ਇਸ ਬਟਨ ਉੱਤੇ ਕਲਿੱਕ ਕਰੋ ਅਤੇ ਫਾਇਲ ਨੇਮ ਟਾਇਪ ਕਰੋ।
  
|-
 
|-
5:48  
+
05:48  
 
|  ਅਸੀਂ ਪਲਾਟ ਨੂੰ ਪੀਡੀਐਫ ਫੌਰਮੈਟ ਵਿੱਚ sin_curve ਦੇ ਨਾਂ ਹੇਠ ਸੇਵ ਕਰਾਂਗੇ।
 
|  ਅਸੀਂ ਪਲਾਟ ਨੂੰ ਪੀਡੀਐਫ ਫੌਰਮੈਟ ਵਿੱਚ sin_curve ਦੇ ਨਾਂ ਹੇਠ ਸੇਵ ਕਰਾਂਗੇ।
  
|-
 
|-
6:00  
+
06:00  
 
|  ਡ੍ਰਾਪ ਡਾਉਨ ਤੋਂ ਅਸੀ ਫਾਇਲ ਦੇ ਫਾਰਮੇਟ ਦਾ ਚੋਣ ਕਰ ਸਕਦੇ ਹਾਂ।
 
|  ਡ੍ਰਾਪ ਡਾਉਨ ਤੋਂ ਅਸੀ ਫਾਇਲ ਦੇ ਫਾਰਮੇਟ ਦਾ ਚੋਣ ਕਰ ਸਕਦੇ ਹਾਂ।
  
|-
 
|-
6:05  
+
06:05  
 
|  ਕਈ ਫਾਰਮੇਟ ਜਿਵੇਂ ''png, eps, pdf, ps'' ਉਪਲਬਧ ਹਨ।  
 
|  ਕਈ ਫਾਰਮੇਟ ਜਿਵੇਂ ''png, eps, pdf, ps'' ਉਪਲਬਧ ਹਨ।  
  
|-
 
|-
6:17  
+
06:17  
 
|  ਸੇਵ ਬਟਨ ਦੇ ਖੱਬੇ ਪਾਸੇ ਸਲਾਇਡਰ ਬਟਨ ਹੈ ਜਿਸ ਨਾਲ ਅਸੀਂ ਮਾਰਜਿੰਸ ਨੂੰ ਨਿਸ਼ਚਿਤ ਕਰ ਸਕਦੇ ਹਾਂ।
 
|  ਸੇਵ ਬਟਨ ਦੇ ਖੱਬੇ ਪਾਸੇ ਸਲਾਇਡਰ ਬਟਨ ਹੈ ਜਿਸ ਨਾਲ ਅਸੀਂ ਮਾਰਜਿੰਸ ਨੂੰ ਨਿਸ਼ਚਿਤ ਕਰ ਸਕਦੇ ਹਾਂ।
  
|-
 
|-
6:25  
+
06:25  
 
|  ਇਸਦੇ ਖੱਬੇ ਪਾਸੇ ਜ਼ੂਮ ਬਟਨ ਹੈ ਜਿਸ ਦੇ ਨਾਲ ਅਸੀਂ ਪਲਾਟ ਨੂੰ ਵੱਡਾ ਕਰ ਸਕਦੇ ਹਾਂ।
 
|  ਇਸਦੇ ਖੱਬੇ ਪਾਸੇ ਜ਼ੂਮ ਬਟਨ ਹੈ ਜਿਸ ਦੇ ਨਾਲ ਅਸੀਂ ਪਲਾਟ ਨੂੰ ਵੱਡਾ ਕਰ ਸਕਦੇ ਹਾਂ।
  
|-
 
|-
6:30  
+
06:30  
 
|  ਸਿਰਫ ਜ਼ੂਮ ਕਰਨ ਵਾਲ਼ੇ ਖੇਤਰ ਨੂੰ ਨਿਸ਼ਚਿਤ ਕਰੋ।
 
|  ਸਿਰਫ ਜ਼ੂਮ ਕਰਨ ਵਾਲ਼ੇ ਖੇਤਰ ਨੂੰ ਨਿਸ਼ਚਿਤ ਕਰੋ।
  
|-
 
|-
6:40  
+
06:40  
 
|  ਉਸਦੇ ਖੱਬੇ ਪਾਸੇ ਵਾਲੇ ਬਟਨ, ਪਲਾਟ ਦੇ ਐਕਸੀਸ ਨੂੰ ਅੱਗੇ ਜਾਂ ਪਿੱਛੇ ਕਰਨ ਲਈ ਵਰਤਿਆ ਜਾਂਦਾ ਹੈ।
 
|  ਉਸਦੇ ਖੱਬੇ ਪਾਸੇ ਵਾਲੇ ਬਟਨ, ਪਲਾਟ ਦੇ ਐਕਸੀਸ ਨੂੰ ਅੱਗੇ ਜਾਂ ਪਿੱਛੇ ਕਰਨ ਲਈ ਵਰਤਿਆ ਜਾਂਦਾ ਹੈ।
  
|-
 
|-
6:50  
+
06:50  
 
|  ਖੱਬੇ ਅਤੇ ਸੱਜੇ ਐਰੋ ਆਈਕੋਨ ਵਾਲੇ ਅਗਲੇ ਦੋ ਬਟਨ ਪਲਾਟ ਦੀ ਸਥਿੱਤੀ ਨੂੰ ਬਦਲਦੇ ਹਨ ਅਤੇ ਇਸਨੂੰ ਪਿੱਛਲੀ ਸਥਿਤੀ ਵਿੱਚ ਲੈ ਜਾਂਦੇ ਹਨ।
 
|  ਖੱਬੇ ਅਤੇ ਸੱਜੇ ਐਰੋ ਆਈਕੋਨ ਵਾਲੇ ਅਗਲੇ ਦੋ ਬਟਨ ਪਲਾਟ ਦੀ ਸਥਿੱਤੀ ਨੂੰ ਬਦਲਦੇ ਹਨ ਅਤੇ ਇਸਨੂੰ ਪਿੱਛਲੀ ਸਥਿਤੀ ਵਿੱਚ ਲੈ ਜਾਂਦੇ ਹਨ।
  
|-
 
|-
7:00  
+
07:00  
 
|  ਇਹ ਤਕਰੀਬਨ ਬ੍ਰਾਉਜ਼ਰ ਦੇ ''ਬੈਕ ਅਤੇ ਫਾਰਵਰਡ'' ਬਟਨ ਦੇ ਵਾਂਗ ਕੰਮ ਕਰਦੇ ਹਨ।
 
|  ਇਹ ਤਕਰੀਬਨ ਬ੍ਰਾਉਜ਼ਰ ਦੇ ''ਬੈਕ ਅਤੇ ਫਾਰਵਰਡ'' ਬਟਨ ਦੇ ਵਾਂਗ ਕੰਮ ਕਰਦੇ ਹਨ।
  
|-
 
|-
7:06  
+
07:06  
 
|  ਆਖਰੀ ਬਟਨ ਹੈ ਹੋਮ, ਜੋ ਪਲਾਟ ਨੂੰ ਸ਼ੁਰੂ ਦੀ ਸਥਿਤੀ ਵਿੱਚ ਲਿਆਓੰਦਾ ਹੈ।
 
|  ਆਖਰੀ ਬਟਨ ਹੈ ਹੋਮ, ਜੋ ਪਲਾਟ ਨੂੰ ਸ਼ੁਰੂ ਦੀ ਸਥਿਤੀ ਵਿੱਚ ਲਿਆਓੰਦਾ ਹੈ।
  
|-
 
|-
7:13  
+
07:13  
 
|  ਵੀਡਿਓ ਨੂੰ ਇੱਥੇ ਪੌਜ਼ ਕਰੋ, ਅੱਗੇ ਦਿੱਤੇ ਹੋਏ ਅਭਿਆਸ ਨੂੰ ਕਰੋ, ਅਤੇ ਵੀਡਿਓ ਨੂੰ ਰਿਜ਼ਿਊਮ ਕਰੋ।
 
|  ਵੀਡਿਓ ਨੂੰ ਇੱਥੇ ਪੌਜ਼ ਕਰੋ, ਅੱਗੇ ਦਿੱਤੇ ਹੋਏ ਅਭਿਆਸ ਨੂੰ ਕਰੋ, ਅਤੇ ਵੀਡਿਓ ਨੂੰ ਰਿਜ਼ਿਊਮ ਕਰੋ।
  
|-
 
|-
7:20  
+
07:20  
 
|  ਪਲਾਟ ''(sin(x)into sin(x))''by ''x''.
 
|  ਪਲਾਟ ''(sin(x)into sin(x))''by ''x''.
  
|-
 
|-
7:26  
+
07:26  
 
|  ਪਹਿਲਾ, ਪਲਾਟ ਨੂੰ sin square by ''x.pdf'' ਨਾਮ ਹੇਠ pdf ਫਾਰਮੇਟ ਵਿੱਚ ਸੇਵ ਕਰੋ।
 
|  ਪਹਿਲਾ, ਪਲਾਟ ਨੂੰ sin square by ''x.pdf'' ਨਾਮ ਹੇਠ pdf ਫਾਰਮੇਟ ਵਿੱਚ ਸੇਵ ਕਰੋ।
  
|-
 
|-
7:33  
+
07:33  
 
|  ਦੂਜਾ, ''ਜ਼ੂਮ'' ਕਰੋ ਅਤੇ ''ਮੈਕਸਿਮਾ'' ਨੂੰ ਲੱਭੋ।
 
|  ਦੂਜਾ, ''ਜ਼ੂਮ'' ਕਰੋ ਅਤੇ ''ਮੈਕਸਿਮਾ'' ਨੂੰ ਲੱਭੋ।
  
|-
 
|-
7:37  
+
07:37  
 
|  ਤੀਜਾ, ਇਸ ਨੂੰ ਇਨੀਸ਼ਿਅਲ ਪੁਜ਼ੀਸ਼ਨ ’ਤੇ ਵਾਪਸ ਲਿਆਓ।
 
|  ਤੀਜਾ, ਇਸ ਨੂੰ ਇਨੀਸ਼ਿਅਲ ਪੁਜ਼ੀਸ਼ਨ ’ਤੇ ਵਾਪਸ ਲਿਆਓ।
  
|-
 
|-
7:44  
+
07:44  
 
|  ਆਓ, ਜੋ ਸਿੱਖਿਆ ਹੈ ਉਸ ਨੂੰ ਦੁਹਰਾਈਏ।
 
|  ਆਓ, ਜੋ ਸਿੱਖਿਆ ਹੈ ਉਸ ਨੂੰ ਦੁਹਰਾਈਏ।
  
|-
 
|-
7:49  
+
07:49  
 
|  1. ''Pylab'' ਦੇ ਨਾਲ ''iPython'' ਦਾ ਅਧਿਅਨ ਕਰਨਾ।
 
|  1. ''Pylab'' ਦੇ ਨਾਲ ''iPython'' ਦਾ ਅਧਿਅਨ ਕਰਨਾ।
  
|-
 
|-
7:52  
+
07:52  
 
|  2. ''linspace'' ਫ਼ੰਕਸ਼ਨ ਦੀ ਵਰਤੋ ਨਾਲ ਇੱਕ ਰੀਜਨ ਵਿੱਚ ਬਰਾਬਰ ਦੀ ਦੂਰੀ ਉੱਤੇ ਨਮ ਬਿੰਦੂਆਂ ਨੂੰ ਕਰੀਏਟ ਕਰਨਾ।  
 
|  2. ''linspace'' ਫ਼ੰਕਸ਼ਨ ਦੀ ਵਰਤੋ ਨਾਲ ਇੱਕ ਰੀਜਨ ਵਿੱਚ ਬਰਾਬਰ ਦੀ ਦੂਰੀ ਉੱਤੇ ਨਮ ਬਿੰਦੂਆਂ ਨੂੰ ਕਰੀਏਟ ਕਰਨਾ।  
  
|-
 
|-
7:57  
+
07:57  
 
|  3. ''len'' ਫ਼ੰਕਸ਼ਨ ਦੀ ਵਰਤੋ ਨਾਲ ਕਿਸੀ ਸੀਕੁਏਂਸ ਦੀ ਲੰਬਾਈ ਦਾ ਪਤਾ ਕਰਨਾ।
 
|  3. ''len'' ਫ਼ੰਕਸ਼ਨ ਦੀ ਵਰਤੋ ਨਾਲ ਕਿਸੀ ਸੀਕੁਏਂਸ ਦੀ ਲੰਬਾਈ ਦਾ ਪਤਾ ਕਰਨਾ।
  
|-
 
|-
8:01  
+
08:01  
 
|  4. ਪਲਾਟ ਕਮਾਂਡ ਵਰਤਦੇ ਹੋਏ ਮੈਥੇਮੈਟਿਕਲ ਫ਼ੰਕਸ਼ਨਸ ਨੂੰ ਪਲਾਟ ਕਰਨਾ।  
 
|  4. ਪਲਾਟ ਕਮਾਂਡ ਵਰਤਦੇ ਹੋਏ ਮੈਥੇਮੈਟਿਕਲ ਫ਼ੰਕਸ਼ਨਸ ਨੂੰ ਪਲਾਟ ਕਰਨਾ।  
  
|-
 
|-
8:05  
+
08:05  
 
|  ਡਰਾਇੰਗ ਵਾਲੇ ਖੇਤਰ ਨੂੰ clf ਦੀ ਵਰਤੋ ਨਾਲ ਕਲੀਅਰ ਕਰਨਾ।
 
|  ਡਰਾਇੰਗ ਵਾਲੇ ਖੇਤਰ ਨੂੰ clf ਦੀ ਵਰਤੋ ਨਾਲ ਕਲੀਅਰ ਕਰਨਾ।
  
|-
 
|-
8:08  
+
08:08  
 
|  ਪਲਾਟ ਦਾ ਬੇਹਤਰ ਅਧਿਅਨ ਕਰਨ ਲਈ ਪਲਾਟ ਦੀ ''UI'' ਨੂੰ ਵਰਤਣਾ ਅਤੇ ਸੇਵ, ਜੂਮ ਵਰਗੀਆਂ ਫੰਕਸ਼ਨੈਲਿਟੀਸ ਨੂੰ ਵਰਤਣਾ, ਅਤੇ ਪਲਾਟਸ ਨੂੰ x ਅਤੇ y ਐਕਸਿਸ ਉੱਤੇ ਮੂਵ ਕਰਨਾ।
 
|  ਪਲਾਟ ਦਾ ਬੇਹਤਰ ਅਧਿਅਨ ਕਰਨ ਲਈ ਪਲਾਟ ਦੀ ''UI'' ਨੂੰ ਵਰਤਣਾ ਅਤੇ ਸੇਵ, ਜੂਮ ਵਰਗੀਆਂ ਫੰਕਸ਼ਨੈਲਿਟੀਸ ਨੂੰ ਵਰਤਣਾ, ਅਤੇ ਪਲਾਟਸ ਨੂੰ x ਅਤੇ y ਐਕਸਿਸ ਉੱਤੇ ਮੂਵ ਕਰਨਾ।
  
|-
 
|-
8:23  
+
08:23  
 
|  ਹੁਣ ''minus pi by 2 ਅਤੇ pi by 2'' ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਕਰਿਏਟ ਕਰੋ।
 
|  ਹੁਣ ''minus pi by 2 ਅਤੇ pi by 2'' ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਕਰਿਏਟ ਕਰੋ।
  
|-
 
|-
8:31  
+
08:31  
 
|  ਦੂਜਾ ਹੈ, iPython  ਵਿੱਚ ਇੱਕ ਫਿਗਰ ਨੂੰ ਕਿਸ ਤਰਹ ਕਲੀਅਰ ਕੀਤਾ ਜਾਂਦਾ ਹੈ?
 
|  ਦੂਜਾ ਹੈ, iPython  ਵਿੱਚ ਇੱਕ ਫਿਗਰ ਨੂੰ ਕਿਸ ਤਰਹ ਕਲੀਅਰ ਕੀਤਾ ਜਾਂਦਾ ਹੈ?
  
|-
 
|-
8:36  
+
08:36  
 
|  ਤੀਜਾ ਹੈ, ਇੱਕ ਸੀਕੁਏਂਸ ਦੀ ਲੰਬਾਈ ਨੂੰ ਕਿਸ ਤਰਹ ਜਾਣਿਆ ਜਾਂਦਾ ਹੈ?
 
|  ਤੀਜਾ ਹੈ, ਇੱਕ ਸੀਕੁਏਂਸ ਦੀ ਲੰਬਾਈ ਨੂੰ ਕਿਸ ਤਰਹ ਜਾਣਿਆ ਜਾਂਦਾ ਹੈ?
  
|-
 
|-
8:43  
+
08:43  
|  ਅਤੇ ਉੱਤਰ ਹਨ।
+
|  ਅਤੇ ਉੱਤਰ ਹਨ:
  
|-
 
|-
8:45  
+
08:45  
 
|  ਇੱਕ, ਅਸੀਂ ਕਮਾਂਡ linspace ਅਤੇ ਬਰੈਕਟ ਵਿਚ ''minus pi by 2 comma pi by 2 comma 100'' ਵਰਤ ਕੇ  ''ਮਾਇਨਸ pi by 2'' ਤੋਂ ''pi by 2'' ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਨੂੰ ਕਰਿਏਟ ਕਰ ਸਕਦੇ ਹਾਂ।
 
|  ਇੱਕ, ਅਸੀਂ ਕਮਾਂਡ linspace ਅਤੇ ਬਰੈਕਟ ਵਿਚ ''minus pi by 2 comma pi by 2 comma 100'' ਵਰਤ ਕੇ  ''ਮਾਇਨਸ pi by 2'' ਤੋਂ ''pi by 2'' ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਨੂੰ ਕਰਿਏਟ ਕਰ ਸਕਦੇ ਹਾਂ।
  
|-
 
|-
9:03  
+
09:03  
 
|  ਦੂਜਾ, ਅਸੀਂ clf() ਫੰਕਸ਼ਨ ਵਰਤ ਕੇ ਫਿਗਰ ਨੂੰ ਕਲੀਅਰ ਕਰ ਸਕਦੇ ਹਾਂ।
 
|  ਦੂਜਾ, ਅਸੀਂ clf() ਫੰਕਸ਼ਨ ਵਰਤ ਕੇ ਫਿਗਰ ਨੂੰ ਕਲੀਅਰ ਕਰ ਸਕਦੇ ਹਾਂ।
  
|-
 
|-
9:11  
+
09:11  
 
|  ਤੀਜਾ, ''len ਬਰੈਕਟ ਵਿਚ sequence_name'' ਇੱਕ ਫੰਕਸ਼ਨ ਹੈ ਜੋ ਕਿ ਕਿਸੀ ਸੀਕੁਏਂਸ ਦੀ ਲੰਬਾਈ ਨੂੰ ਪਤਾ ਕਰਨ ਲਈ ਵਰਤਿਆ ਜਾਂਦਾ ਹੈ।
 
|  ਤੀਜਾ, ''len ਬਰੈਕਟ ਵਿਚ sequence_name'' ਇੱਕ ਫੰਕਸ਼ਨ ਹੈ ਜੋ ਕਿ ਕਿਸੀ ਸੀਕੁਏਂਸ ਦੀ ਲੰਬਾਈ ਨੂੰ ਪਤਾ ਕਰਨ ਲਈ ਵਰਤਿਆ ਜਾਂਦਾ ਹੈ।
  
|-
 
|-
9:20  
+
09:20  
 
|  ਉਮੀਦ ਹੈ ਕਿ ਇਹ ਟਯੂਟੋਰਿਅਲ ਆਪ ਨੂੰ ਆਨੰਦਦਾਇਕ ਅਤੇ ਲਾਭਦਾਇਕ ਲਗਿਆ ਹੋਵੇਗਾ।
 
|  ਉਮੀਦ ਹੈ ਕਿ ਇਹ ਟਯੂਟੋਰਿਅਲ ਆਪ ਨੂੰ ਆਨੰਦਦਾਇਕ ਅਤੇ ਲਾਭਦਾਇਕ ਲਗਿਆ ਹੋਵੇਗਾ।
  
|-
 
|-
9:24  
+
09:24  
 
|  ਸਾਡੇ ਨਾਲ ਜੁੜਨ ਲਈ ਧੰਨਵਾਦ!
 
|  ਸਾਡੇ ਨਾਲ ਜੁੜਨ ਲਈ ਧੰਨਵਾਦ!
 
|}
 
|}

Latest revision as of 15:55, 11 July 2014

Timing Narration
00:00 ਨਮਸਤੇ ਦੋਸਤੋ, iPython ਦੀ ਵਰਤੋ ਨਾਲ ਸਾਧਾਰਣ ਪਲਾਟ੍ਸ ਬਣਾਉਣ ਦੇ ਇਸ ਟਿਊਟੋਰੀਅਲ ਵਿੱਚ ਆਪ ਦਾ ਸੁਆਗਤ ਹੈ।
00:06 ਮੈਂ ਉਮੀਦ ਕਰਦੀ ਹਾਂ ਕਿ ਆਪ ਦੇ ਕੰਪਿਊਟਰ ਵਿੱਚ iPython ਪਹਿਲੇ ਹੀ ਮੌਜੂਦ ਹੈ।
00:10 ਇਸ ਟਿਊਟੋਰੀਅਲ ਦੇ ਅੰਤ ਵਿੱਚ ਤੁਸੀਂ,
    1. mathematical functions ਦੇ ਸਾਧਾਰਣ ਪਲਾਟਸ ਦੀ ਰਚਨਾ ਕਰ ਸਕੋਗੇ। 
    2. ਪਲਾਟਸ ਦਾ Figure Window ਦੀ ਵਰਤੋਂ ਕਰਦੇ ਹੋਏ ਜ਼ਿਆਦਾ ਅੱਛਾ ਅਧਿਅਨ ਕਰ ਸਕੋਗੇ।
00:20 ਆਓ iPython ਨੂੰ ਸ਼ੁਰੂ ਕਰੀਏ।
00:22 ਟਰਮਿਨਲ ਨੂੰ ਖੋਲੋ ਅਤੇ ipython -pylab ਟਾਇਪ ਕਰੋ, ਅਤੇ ਐਂਟਰ ਦਬਾਓ।
00:35 ਪਾਈਲੈਬ ਇੱਕ ਪਾਈਥਨ ਲਾਇਬਰੇਰੀ ਹੈ ਜੋ ਪਲਾਟ ਬਣਾਉਨ ਵਿਚ ਸਮਰਥਨ ਦੇਂਦੀ ਹੈ।
00:39 ਇਹ ਕਈ ਹੋਰ ਜ਼ਰੂਰੀ ਮੈਥੇਮੈਟਿਕਲ ਅਤੇ ਸਾਇੰਟਿਫਿਕ ਫੰਕਸ਼ਨਸ ਮੁਹੱਈਆ ਕਰਾਉਂਦੀ ਹੈ।
00:43 ਸ਼ੈੱਲ ਵਿੱਚ ipython -pylab ਚਲਾਉਣ ਤੋਂ ਬਾਅਦ, ਤੁਸੀਂ iPython ਅਤੇ pylab ਬਾਰੇ ਕੁਝ ਜਾਣਕਾਰੀ ਵੇਖੋਗੇ ਜਿਸਦੇ ਬਾਅਦ In[1] prompt ਆਵੇਗਾ।
00:55 ਪਰ ਜੇ ਤੁਸੀਂ ਐਰਰ ਵੇਖੋ, ਜਿਵੇਂ `ERROR: matplotlib could NOT be imported! Starting normal IPython.'
01:02 ਤਾਂ ਤੁਹਾਨੂੰ matplotlib ਇੰਸਟਾਲ ਕਰਨਾ ਪਵੇਗਾ ਅਤੇ ਓਹ ਕਮਾਂਡ ਫੇਰ ਚਲਾਉਣੀ ਪਵੇਗੀ।
01:08 ਹੁਣ ਆਪਣੇ ਆਈਪਾਈਥੋਨ ਸ਼ੈੱਲ ਵਿੱਚ linspace ਅਤੇ ਬਾਅਦ ਵਿੱਚ ਇਕ ’?’ ਟਾਇਪ ਕਰੋ।
01:19 ਜਿਵੇਂ ਕਿ ਡੌਕਯੂਮੈਂਟੇਸ਼ਨ ਦਸ ਰਹੀ ਹੈ, linspace, ਸਟਾਰਟ ਅਤੇ ਸਟੌਪ ਇੰਟਰਵਲ ਦੇ ਅੰਤਰ ਵਿੱਚ equispaced ਨਮ ਸੈਂਪਲਸ ਵਾਪਿਸ ਕਰਦਾ ਹੈ।
01:29 ਇਸ ਨੂੰ ਦਰਸ਼ਾਉਣ ਲਈ ਆਉ 100 ਪੁਆਇਂਟਸ ਨੂੰ ਜਨਰੇਟ ਕਰਿਏ।
01:33 linspace ਬਰੈਕਟ ਵਿਚ 1 ਕੋਮਾ 100 ਕੋਮਾ 100 ਟਾਇਪ ਕਰੋ ਅਤੇ ਐਂਟਰ ਦਬਾਓ।
01:47 ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਅੰਕ 1 ਤੋਂ 100 ਤੱਕ ਦਾ ਇੱਕ ਸੀਕੁਏਂਸ ਬਣ ਗਿਆ ਹੈ।
01:52 ਆਓ ਹੁਣ 0 ਤੋਂ ਲੈ ਕੇ 1 ਵਿੱਚ 200 ਪੁਆਇੰਟਸ ਜਨਰੇਟ ਕਰਿਏ।
01:57 ਇਸ ਲਈ ਟਾਇਪ ਕਰੋ linspace ਬਰੈਕਟ ਵਿਚ 0 ਕੋਮਾ 1 ਕੋਮਾ 200।
02:11 ਇੱਥੇ, 0 ਸ਼ੁਰੂਆਤ ਹੈ, 1 ਅੰਤ ਹੈ, ਅਤੇ 200 ਪੁਆਇੰਟਸ ਦੀ ਗਿਣਤੀ ਹੈ।
02:18 linspace ਵਿੱਚ ਸਟਾਰ੍ਟ ਅਤੇ ਸਟੌਪ ਪੁਆਇੰਟਸ ਦੀ ਵੈਲ੍ਯੂ, ਇਨਟੀਜ਼ਰ, ਡੈਸੀਮਲ, ਜਾਂ ਕੋਨਸਟੈਂਟ੍ਸ ਹੋ ਸਕਦੀ ਹੈ।
02:24 ਆਓ -pi ਤੋਂ pi ਵਿੱਚ 100 ਪੁਆਇੰਟਸ ਕਰਿਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ।
02:30 ਇੱਥੇ ‘pi’ pylab ਦੁਆਰਾ ਪਰਿਭਾਸ਼ਿਤ ਇੱਕ ਕੋਨਸਟੈਂਟ ਹੈ।
02:34 ਇਸਨੂੰ ਇਕ ਵੈਰੀਏਬਲ p ਵਿੱਚ ਸੇਵ ਕਰੋ।
02:52 ਜੇ ਅਸੀਂ Len ਬਰੈਕਟ ਵਿਚ p ਟਾਇਪ ਕਰਾਂਗੇ, ਤਾਂ ਸਾਨੂੰ ਪੁਆਇੰਟਸ ਦੀ ਗਿਣਤੀ ਪ੍ਰਾਪਤ ਹੋਵੇਗੀ ।
03:05 len ਫੰਕਸ਼ਨ, ਇੱਕ ਸੀਕੁਏਨ੍ਸ ਦੇ ਐਲਿਮੈਂਟਸ ਦੀ ਗਿਣਤੀ ਦਸਦਾ ਹੈ।
03:11 ਆਓ -pi ਅਤੇ pi ਵਿੱਚ ਇਕ ਕੋਸਾਈਨ ਕਰਵ ਪਲਾਟ ਕਰਨ ਦੀ ਕੋਸ਼ਿਸ਼ ਕਰਿਏ। ਇਸ ਲਈ ਅਸੀਂ ਪਲਾਟ ਕਮਾਂਡ ਵਰਤਾਂਗੇ। ਇੱਥੇ cos(p), ਸੀਕੁਏਂਸਵਾਰ, ਹਰ ਪੁਆਇੰਟ p ਦੀ ਕੋਸਾਇਨ ਵੈਲ੍ਯੂ ਦੇਂਦਾ ਹੈ।
03:50 ਅਸੀਂ cos(p) ਨੂੰ ਕੋਸਾਇਨ ਵੇਰਿਏਬਲ ਵਿੱਚ ਸੇਵ ਕਰ ਸਕਦੇ ਹਾਂ, ਅਤੇ ਇਸਨੂੰ ਪਲਾਟ ਫ਼ੰਕਸ਼ਨ ਨਾਲ ਪਲਾਟ ਕਰ ਸਕਦੇ ਹਾਂ।
03:57 ਹੁਣ ਪਲਾਟ ਨੂੰ clf() ਫ਼ੰਕਸ਼ਨ ਦੀ ਵਰਤੋਂ ਨਾਲ ਕਲੀਅਰ ਕਰਦੇ ਹਾਂ।
04:19 ਇਹ ਇਸ ਲਈ ਕੀਤਾ ਜਾਂਦਾ ਹੈ ਕਿ ਨਵਾਂ ਪਲਾਟ ਪਿਛਲੇ ਪਲਾਟ ਦੇ ਉੱਤੇ ਹੀ ਨਾਂ ਬਣ ਜਾਵੇ।
04:25 ਕਿਉਂਕਿ ਅਸੀਂ ਨਹੀ ਚਾਹੁੰਦੇ ਕਿ ਪਲਾਟ ਏਰਿਆ ਵਿੱਚ ਇਕ ਦੇ ਉੱਪਰ ਦੂੱਜਾ ਪਲਾਟ ਚੜ੍ਨ ਨਾਲ ਖਿਲਾਰ ਜਿਹਾ ਪੈ ਜਾਵੇ, ਅਸੀਂ ਇਸਨੂੰ clf() ਨਾਲ ਕਲੀਅਰ ਕਰ ਦੇਵਾਂਗੇ।
04.34 ਆਓ ਹੁਣ ਸਾਇਨ ਪਲਾਟ ਬਣਾਉਂਦੇ ਹਾ।
05:04 ਅਸੀਂ ਪਲਾਟ ਵਿੰਡੋ ਵਿੱਚ ਉਪਲਬਧ ਵਖ-ਵਖ ਔਪਸ਼ਨਜ਼ ਦੀ ਮਦਦ ਨਾਲ ਪਲਾਟ ਦਾ ਬੇਹਤਰ ਅਧਿਅੱਨ ਕਰ ਸਕਦੇ ਹਾਂ।
05:11 ਆਓ ਇਨਾਂ ਓਪਸ਼ਨਸ ਉੱਤੇ ਇੱਕ ਨਜ਼ਰ ਮਾਰੀਏ।
05:14 ਪਲਾਟ ਦੇ ਨਾਲ-ਨਾਲ ਮਾਉਸ ਨੂੰ ਚਲਾਉਨ ਨਾਲ ਅਸੀਂ ਪੁਆਇੰਟਸ ਦੀ ਲੋਕੇਸ਼ਨ ਵੇਖ ਸਕਦੇ ਹਾਂ।
05:26 ਵਿੰਡੋ ਦੇ ਹੇਠਾਂ ਖੱਬੇ ਪਾਸੇ, ਕੁਝ ਬਟਨ ਹਨ।
05:30 ਇਨਾਂ ਵਿੱਚੋਂ ਸਭ ਤੋਂ ਸੱਜੇ ਪਾਸੇ ਵਾਲਾ ਬਟਨ ਫਾਇਲ ਨੂੰ ਸੇਵ ਕਰਨ ਲਈ ਹੈ।
05:35 ਇਸ ਬਟਨ ਉੱਤੇ ਕਲਿੱਕ ਕਰੋ ਅਤੇ ਫਾਇਲ ਨੇਮ ਟਾਇਪ ਕਰੋ।
05:48 ਅਸੀਂ ਪਲਾਟ ਨੂੰ ਪੀਡੀਐਫ ਫੌਰਮੈਟ ਵਿੱਚ sin_curve ਦੇ ਨਾਂ ਹੇਠ ਸੇਵ ਕਰਾਂਗੇ।
06:00 ਡ੍ਰਾਪ ਡਾਉਨ ਤੋਂ ਅਸੀ ਫਾਇਲ ਦੇ ਫਾਰਮੇਟ ਦਾ ਚੋਣ ਕਰ ਸਕਦੇ ਹਾਂ।
06:05 ਕਈ ਫਾਰਮੇਟ ਜਿਵੇਂ png, eps, pdf, ps ਉਪਲਬਧ ਹਨ।
06:17 ਸੇਵ ਬਟਨ ਦੇ ਖੱਬੇ ਪਾਸੇ ਸਲਾਇਡਰ ਬਟਨ ਹੈ ਜਿਸ ਨਾਲ ਅਸੀਂ ਮਾਰਜਿੰਸ ਨੂੰ ਨਿਸ਼ਚਿਤ ਕਰ ਸਕਦੇ ਹਾਂ।
06:25 ਇਸਦੇ ਖੱਬੇ ਪਾਸੇ ਜ਼ੂਮ ਬਟਨ ਹੈ ਜਿਸ ਦੇ ਨਾਲ ਅਸੀਂ ਪਲਾਟ ਨੂੰ ਵੱਡਾ ਕਰ ਸਕਦੇ ਹਾਂ।
06:30 ਸਿਰਫ ਜ਼ੂਮ ਕਰਨ ਵਾਲ਼ੇ ਖੇਤਰ ਨੂੰ ਨਿਸ਼ਚਿਤ ਕਰੋ।
06:40 ਉਸਦੇ ਖੱਬੇ ਪਾਸੇ ਵਾਲੇ ਬਟਨ, ਪਲਾਟ ਦੇ ਐਕਸੀਸ ਨੂੰ ਅੱਗੇ ਜਾਂ ਪਿੱਛੇ ਕਰਨ ਲਈ ਵਰਤਿਆ ਜਾਂਦਾ ਹੈ।
06:50 ਖੱਬੇ ਅਤੇ ਸੱਜੇ ਐਰੋ ਆਈਕੋਨ ਵਾਲੇ ਅਗਲੇ ਦੋ ਬਟਨ ਪਲਾਟ ਦੀ ਸਥਿੱਤੀ ਨੂੰ ਬਦਲਦੇ ਹਨ ਅਤੇ ਇਸਨੂੰ ਪਿੱਛਲੀ ਸਥਿਤੀ ਵਿੱਚ ਲੈ ਜਾਂਦੇ ਹਨ।
07:00 ਇਹ ਤਕਰੀਬਨ ਬ੍ਰਾਉਜ਼ਰ ਦੇ ਬੈਕ ਅਤੇ ਫਾਰਵਰਡ ਬਟਨ ਦੇ ਵਾਂਗ ਕੰਮ ਕਰਦੇ ਹਨ।
07:06 ਆਖਰੀ ਬਟਨ ਹੈ ਹੋਮ, ਜੋ ਪਲਾਟ ਨੂੰ ਸ਼ੁਰੂ ਦੀ ਸਥਿਤੀ ਵਿੱਚ ਲਿਆਓੰਦਾ ਹੈ।
07:13 ਵੀਡਿਓ ਨੂੰ ਇੱਥੇ ਪੌਜ਼ ਕਰੋ, ਅੱਗੇ ਦਿੱਤੇ ਹੋਏ ਅਭਿਆਸ ਨੂੰ ਕਰੋ, ਅਤੇ ਵੀਡਿਓ ਨੂੰ ਰਿਜ਼ਿਊਮ ਕਰੋ।
07:20 ਪਲਾਟ (sin(x)into sin(x))by x.
07:26 ਪਹਿਲਾ, ਪਲਾਟ ਨੂੰ sin square by x.pdf ਨਾਮ ਹੇਠ pdf ਫਾਰਮੇਟ ਵਿੱਚ ਸੇਵ ਕਰੋ।
07:33 ਦੂਜਾ, ਜ਼ੂਮ ਕਰੋ ਅਤੇ ਮੈਕਸਿਮਾ ਨੂੰ ਲੱਭੋ।
07:37 ਤੀਜਾ, ਇਸ ਨੂੰ ਇਨੀਸ਼ਿਅਲ ਪੁਜ਼ੀਸ਼ਨ ’ਤੇ ਵਾਪਸ ਲਿਆਓ।
07:44 ਆਓ, ਜੋ ਸਿੱਖਿਆ ਹੈ ਉਸ ਨੂੰ ਦੁਹਰਾਈਏ।
07:49 1. Pylab ਦੇ ਨਾਲ iPython ਦਾ ਅਧਿਅਨ ਕਰਨਾ।
07:52 2. linspace ਫ਼ੰਕਸ਼ਨ ਦੀ ਵਰਤੋ ਨਾਲ ਇੱਕ ਰੀਜਨ ਵਿੱਚ ਬਰਾਬਰ ਦੀ ਦੂਰੀ ਉੱਤੇ ਨਮ ਬਿੰਦੂਆਂ ਨੂੰ ਕਰੀਏਟ ਕਰਨਾ।
07:57 3. len ਫ਼ੰਕਸ਼ਨ ਦੀ ਵਰਤੋ ਨਾਲ ਕਿਸੀ ਸੀਕੁਏਂਸ ਦੀ ਲੰਬਾਈ ਦਾ ਪਤਾ ਕਰਨਾ।
08:01 4. ਪਲਾਟ ਕਮਾਂਡ ਵਰਤਦੇ ਹੋਏ ਮੈਥੇਮੈਟਿਕਲ ਫ਼ੰਕਸ਼ਨਸ ਨੂੰ ਪਲਾਟ ਕਰਨਾ।
08:05 ਡਰਾਇੰਗ ਵਾਲੇ ਖੇਤਰ ਨੂੰ clf ਦੀ ਵਰਤੋ ਨਾਲ ਕਲੀਅਰ ਕਰਨਾ।
08:08 ਪਲਾਟ ਦਾ ਬੇਹਤਰ ਅਧਿਅਨ ਕਰਨ ਲਈ ਪਲਾਟ ਦੀ UI ਨੂੰ ਵਰਤਣਾ ਅਤੇ ਸੇਵ, ਜੂਮ ਵਰਗੀਆਂ ਫੰਕਸ਼ਨੈਲਿਟੀਸ ਨੂੰ ਵਰਤਣਾ, ਅਤੇ ਪਲਾਟਸ ਨੂੰ x ਅਤੇ y ਐਕਸਿਸ ਉੱਤੇ ਮੂਵ ਕਰਨਾ।
08:23 ਹੁਣ minus pi by 2 ਅਤੇ pi by 2 ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਕਰਿਏਟ ਕਰੋ।
08:31 ਦੂਜਾ ਹੈ, iPython ਵਿੱਚ ਇੱਕ ਫਿਗਰ ਨੂੰ ਕਿਸ ਤਰਹ ਕਲੀਅਰ ਕੀਤਾ ਜਾਂਦਾ ਹੈ?
08:36 ਤੀਜਾ ਹੈ, ਇੱਕ ਸੀਕੁਏਂਸ ਦੀ ਲੰਬਾਈ ਨੂੰ ਕਿਸ ਤਰਹ ਜਾਣਿਆ ਜਾਂਦਾ ਹੈ?
08:43 ਅਤੇ ਉੱਤਰ ਹਨ:
08:45 ਇੱਕ, ਅਸੀਂ ਕਮਾਂਡ linspace ਅਤੇ ਬਰੈਕਟ ਵਿਚ minus pi by 2 comma pi by 2 comma 100 ਵਰਤ ਕੇ ਮਾਇਨਸ pi by 2 ਤੋਂ pi by 2 ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਨੂੰ ਕਰਿਏਟ ਕਰ ਸਕਦੇ ਹਾਂ।
09:03 ਦੂਜਾ, ਅਸੀਂ clf() ਫੰਕਸ਼ਨ ਵਰਤ ਕੇ ਫਿਗਰ ਨੂੰ ਕਲੀਅਰ ਕਰ ਸਕਦੇ ਹਾਂ।
09:11 ਤੀਜਾ, len ਬਰੈਕਟ ਵਿਚ sequence_name ਇੱਕ ਫੰਕਸ਼ਨ ਹੈ ਜੋ ਕਿ ਕਿਸੀ ਸੀਕੁਏਂਸ ਦੀ ਲੰਬਾਈ ਨੂੰ ਪਤਾ ਕਰਨ ਲਈ ਵਰਤਿਆ ਜਾਂਦਾ ਹੈ।
09:20 ਉਮੀਦ ਹੈ ਕਿ ਇਹ ਟਯੂਟੋਰਿਅਲ ਆਪ ਨੂੰ ਆਨੰਦਦਾਇਕ ਅਤੇ ਲਾਭਦਾਇਕ ਲਗਿਆ ਹੋਵੇਗਾ।
09:24 ਸਾਡੇ ਨਾਲ ਜੁੜਨ ਲਈ ਧੰਨਵਾਦ!

Contributors and Content Editors

Gagan, Khoslak, Pratik kamble