Difference between revisions of "LibreOffice-Suite-Impress/C2/Introduction-to-LibreOffice-Impress/Punjabi"

From Script | Spoken-Tutorial
Jump to: navigation, search
m
 
(4 intermediate revisions by 2 users not shown)
Line 1: Line 1:
 
{| Border=1
 
{| Border=1
!Timing
+
!Time
 
!Narration
 
!Narration
  
Line 42: Line 42:
 
| 00:32   
 
| 00:32   
 
| ਇਹ ਪ੍ਰਭਾਵਸ਼ਾਲੀ ਪਰੈੱਜ਼ਨਟੇਸ਼ਨ ਬਣਾਨ ਵਿਚ ਮਦਦ ਕਰਦਾ ਹੈ ।
 
| ਇਹ ਪ੍ਰਭਾਵਸ਼ਾਲੀ ਪਰੈੱਜ਼ਨਟੇਸ਼ਨ ਬਣਾਨ ਵਿਚ ਮਦਦ ਕਰਦਾ ਹੈ ।
 +
 
|-
 
|-
 
| 00:35   
 
| 00:35   
Line 56: Line 57:
 
|-
 
|-
 
| 00:50   
 
| 00:50   
| ਤੁਸੀਂ ਆਪਣਾ ਅੋਪਰੇਟਿੰਗ ਸਿਸਟਮ Microsoft Windows 2000 ਜਾਂ ਉਸਦਾ ਉੱਚ ਵਰਜ਼ਨ ਜਿਸ ਤਰਹ  MS Windows XP ਜਾਂ  GNU/Linux ਇਸਤੇਮਾਲ ਕਰ ਸਕਦੇ ਹੋ ।
+
| ਤੁਸੀਂ ਆਪਣਾ ਅੋਪਰੇਟਿੰਗ ਸਿਸਟਮ Microsoft Windows 2000 ਜਾਂ ਉਸਦਾ ਉੱਚ ਵਰਜ਼ਨ ਜਿਸ ਤਰਹ  MS Windows XP, Windows 7 ਜਾਂ  GNU/Linux ਇਸਤੇਮਾਲ ਕਰ ਸਕਦੇ ਹੋ ।
  
 
|-
 
|-
Line 83: Line 84:
  
 
|-
 
|-
| 01:37  
+
| 01:38  
 
| ਇਮਪ੍ਰੈਸ  ਨੂੰ ਇੰਸਟਾਲ ਕਰਨ ਵੇਲੇ  ਕੰਪਲੀਟ ਵਿਕਲਪ ਦਾ ਇਸਤੇਮਾਲ ਕਰਣ ਦਾ ਧਿਆਨ ਰੱਖੋ ।
 
| ਇਮਪ੍ਰੈਸ  ਨੂੰ ਇੰਸਟਾਲ ਕਰਨ ਵੇਲੇ  ਕੰਪਲੀਟ ਵਿਕਲਪ ਦਾ ਇਸਤੇਮਾਲ ਕਰਣ ਦਾ ਧਿਆਨ ਰੱਖੋ ।
  
Line 112: Line 113:
 
|-
 
|-
 
| 02:22   
 
| 02:22   
| ਇਮਪ੍ਰੈਸ ਵਿੰਡੋ ਵਿੱਚ ਕਈ ਟੁਲਬਾਰ ਹਨ : ਇਹ ਹਨ, ਟਾਇਟਲ ਬਾਰ, ਮੈਨਯੂ ਬਾਰ,
+
| ਇਮਪ੍ਰੈਸ ਵਿੰਡੋ ਵਿੱਚ ਕਈ ਟੁਲਬਾਰ ਹਨ : ਇਹ ਹਨ, ਟਾਇਟਲ ਬਾਰ, ਮੈਨਯੂ ਬਾਰ, ਸਟੈਂਡਰਡ ਟੂਲਬਾਰ, ਫੋਰਮੈਟਿੰਗ ਬਾਰ ਅਤੇ ਸਟੇਟਸ ਬਾਰ ।
+
|-
+
| 02:29 
+
| ਸਟੈਂਡਰਡ ਟੂਲਬਾਰ, ਫੋਰਮੈਟਿੰਗ ਬਾਰ ਅਤੇ ਸਟੇਟਸ ਬਾਰ ।
+
  
 
|-
 
|-
Line 136: Line 133:
 
|-
 
|-
 
| 02:59   
 
| 02:59   
|  Recommendation of a strategy ਨੂੰ ਸਿਲੇਕਟ ਕਰੋ ।
+
|  Recommendation of a strategy ਨੂੰ ਸਿਲੇਕਟ ਕਰੋ, ਅਤੇ Next ਬਟਨ ਤੇ ਕਲਿਕ ਕਰੋ ।
  
 
|-
 
|-
Line 145: Line 142:
 
| 03:14   
 
| 03:14   
 
|  select an output medium field ਵਿੱਚ original  ਸਿਲੇਕਟ ਕਰੋ ।
 
|  select an output medium field ਵਿੱਚ original  ਸਿਲੇਕਟ ਕਰੋ ।
 +
 +
|-
 +
| 03:19
 +
|  Next ਬਟਨ ਤੇ ਕਲਿਕ ਕਰੋ ।
  
 
|-
 
|-
Line 152: Line 153:
 
|-
 
|-
 
| 03:26   
 
| 03:26   
| ਹੋਰ ਵਿਕਲਪ ਬਦਲੇ ਬਿਨਾ Next ਕਲਿਕ ਕਰੋ ।
+
| ਹੋਰ ਵਿਕਲਪ ਬਦਲੇ ਬਿਨਾ Next ਕਲਿਕ ਕਰੋ ।
  
 
|-
 
|-
Line 161: Line 162:
 
| 03:41   
 
| 03:41   
 
|  What is the subject of your presentation ਫੀਲਡ ਵਿੱਚ Benefits of Open Source  ਟਾਇਪ ਕਰੋ ।
 
|  What is the subject of your presentation ਫੀਲਡ ਵਿੱਚ Benefits of Open Source  ਟਾਇਪ ਕਰੋ ।
 +
 +
|-
 +
| 03:47
 +
| Next ਤੇ ਕਲਿਕ ਕਰੋ।
  
 
|-
 
|-
Line 185: Line 190:
 
| 04:09   
 
| 04:09   
 
| ਹੁਣ ਅਸੀ ਵੇਖਾਂਗੇ ਕਿ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ ।
 
| ਹੁਣ ਅਸੀ ਵੇਖਾਂਗੇ ਕਿ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ ।
 +
 +
|-
 +
| 04:13
 +
|  File ਅਤੇ Save ਤੇ ਕਲਿਕ ਕਰੋ ।
  
 
|-
 
|-
Line 201: Line 210:
 
| 04:40   
 
| 04:40   
 
| ਲਿਬਰੇਆਫਿਸ ਇਮਪ੍ਰੈਸ ਨੂੰ ਮਾਈਕ੍ਰੋਸੌਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ ਸਿਖਦੇ ਹਾਂ ।
 
| ਲਿਬਰੇਆਫਿਸ ਇਮਪ੍ਰੈਸ ਨੂੰ ਮਾਈਕ੍ਰੋਸੌਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ ਸਿਖਦੇ ਹਾਂ ।
 +
 
|-
 
|-
 
| 04:48   
 
| 04:48   
Line 212: Line 222:
 
| 05:06   
 
| 05:06   
 
| ਪਰੈੱਜ਼ਨਟੇਸ਼ਨ ਨੂੰ ਮਾਇਕ੍ਰੋਸੌਫਟ ਪਾਵਰ ਪਵਾਏੰਟ ਦੇ ਰੂਪ ਵਿੱਚ ਸੇਵ ਕਰਨਾ ।
 
| ਪਰੈੱਜ਼ਨਟੇਸ਼ਨ ਨੂੰ ਮਾਇਕ੍ਰੋਸੌਫਟ ਪਾਵਰ ਪਵਾਏੰਟ ਦੇ ਰੂਪ ਵਿੱਚ ਸੇਵ ਕਰਨਾ ।
 +
 +
|-
 +
| 05:11
 +
| File ਅਤੇ Save As ਤੇ ਕਲਿਕ ਕਰੋ ।
  
 
|-
 
|-
 
| 05:14   
 
| 05:14   
| ਫਾਇਲ ਵਿੱਚ Microsoft PowerPoint ਚੁਣੋ ਜਾਂ ਟਾਇਪ ਕਰੋ ।
+
| ਫਾਇਲਟਾਈਪ  ਵਿੱਚ Microsoft PowerPoint ਚੁਣੋ ਜਾਂ ਟਾਇਪ ਕਰੋ ।
  
 
|-
 
|-
 
| 05:18   
 
| 05:18   
 
| ਫਾਇਲ ਨੂੰ ਸੇਵ ਕਰਨ ਨਈ ਲੋਕੇਸ਼ਨ ਚੁਣੋਂ ।
 
| ਫਾਇਲ ਨੂੰ ਸੇਵ ਕਰਨ ਨਈ ਲੋਕੇਸ਼ਨ ਚੁਣੋਂ ।
 +
 +
|-
 +
| 05:20
 +
| Save  ਬਟਨ ਤੇ ਕਲਿਕ ਕਰੋ ।
  
 
|-
 
|-
Line 240: Line 258:
 
| 05:46   
 
| 05:46   
 
| Ppt ਫਾਇਲ ਨੂੰ ਬ੍ਰਾਉਜ਼ ਕਰੋ ਜੋ ਤੁਸੀਂ ਵੇਖਣਾ ਚਾਹੁੰਦੇ ਹੋ ।
 
| Ppt ਫਾਇਲ ਨੂੰ ਬ੍ਰਾਉਜ਼ ਕਰੋ ਜੋ ਤੁਸੀਂ ਵੇਖਣਾ ਚਾਹੁੰਦੇ ਹੋ ।
 +
 
|-
 
|-
 
| 05:50   
 
| 05:50   
Line 245: Line 264:
  
 
|-
 
|-
| 05:53  
+
| 05:54  
 
| ਆਖਿਰ ਵਿੱਚ ਹੁਣ ਅਸੀਂ ਲਿਬਰੇਆਫਿਸ ਇਮਪ੍ਰੈਸ ਪਰੈੱਜ਼ਨਟੇਸ਼ਨ ਨੂੰ pdf ਫਾਇਲ ਵਿੱਚ ਐਕਸਪੋਰਟ ਕਰਨਾ ਸਿਖਾਂਗੇ ।
 
| ਆਖਿਰ ਵਿੱਚ ਹੁਣ ਅਸੀਂ ਲਿਬਰੇਆਫਿਸ ਇਮਪ੍ਰੈਸ ਪਰੈੱਜ਼ਨਟੇਸ਼ਨ ਨੂੰ pdf ਫਾਇਲ ਵਿੱਚ ਐਕਸਪੋਰਟ ਕਰਨਾ ਸਿਖਾਂਗੇ ।
  
Line 270: Line 289:
 
|-
 
|-
 
| 06:34   
 
| 06:34   
| ਸਾਰਾਂਸ਼ ਵਿੱਚ, ਅਸੀ ਸਿੱਖਿਆ,
+
| ਸਾਰਾਂਸ਼ ਵਿੱਚ, ਅਸੀ ਸਿੱਖਿਆ, ਲਿਬਰੇਆਫਿਸ ਇਮਪ੍ਰੈਸ ਦਾ ਪਰਿਚੈ ।
 
+
|-
+
| 06:36 
+
| ਲਿਬਰੇਆਫਿਸ ਇਮਪ੍ਰੈਸ ਦਾ ਪਰਿਚੈ ।
+
  
 
|-
 
|-
Line 286: Line 301:
 
|-
 
|-
 
| 06:45   
 
| 06:45   
| ਮਾਇਕ੍ਰੋਸਾਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ ।
+
| ਮਾਇਕ੍ਰੋਸਾਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ ।  ਇਸ ਨੂੰ ਕਿਵੇਂ ਮਾਇਕ੍ਰੋਸਾਫਟ ਪਾਵਰ ਪਵਾਏੰਟ ਦੇ ਰੂਪ ਵਿਚ ਸੇਵ ਕਰੀਏ
  
 
|-
 
|-
 
| 06:49   
 
| 06:49   
| ਏਮ ਐਸ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਵੇਂ ਅੋਪਨ ਕਿਤਾ ਜਾਏ ।
+
| ਏਮ ਐਸ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਵੇਂ ਅੋਪਨ ਕਿਤਾ ਜਾਏ ਅਤੇ, ਇਮਪ੍ਰੈਸ ਦੇ ਡਾਕਯੂਮੈਂਟ ਨੂੰ ਪੀ ਡੀ ਏਫ ਫਾਇਲ ਵਿੱਚ ਕਿਵੇ ਐਕਸਪੋਰਟ ਕੀਤਾ ਜਾਏ ।
  
 
|-
 
|-
| 06:53 
+
| 06:58  
| ਅਤੇ ਇਮਪ੍ਰੈਸ ਦੇ ਡਾਕਯੂਮੈਂਟ ਨੂੰ ਪੀ ਡੀ ਏਫ ਫਾਇਲ ਵਿੱਚ ਕਿਵੇ ਐਕਸਪੋਰਟ ਕੀਤਾ ਜਾਏ ।
+
 
+
|-
+
| 06:57  
+
 
| ਇਸ ਵਿਸਤ੍ਰਿਤ ਅਭਿਆਸ ਨੂੰ ਕਰ ਕੇ ਵੇਖੋ ।
 
| ਇਸ ਵਿਸਤ੍ਰਿਤ ਅਭਿਆਸ ਨੂੰ ਕਰ ਕੇ ਵੇਖੋ ।
  
Line 323: Line 334:
 
| 07:26   
 
| 07:26   
 
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਦੀ ਟੀਮ  ਸਪੋਕੇਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਸ ਦਾ ਸੰਚਾਲਨ ਕਰਦੀ ਹੈ।
 
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਦੀ ਟੀਮ  ਸਪੋਕੇਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਸ ਦਾ ਸੰਚਾਲਨ ਕਰਦੀ ਹੈ।
 +
 
|-
 
|-
| 07:33  
+
| 07:32  
 
| ਜੋ ਲੋਗ ਔਨਲਾਇਨ ਟੈਸਟ ਪਾਸ ਕਰ ਲੈੰਦੇ ਨੇ ਓਹਨਾ ਨੂੰ ਸਰਟੀਫਿਕੇਟ ਦੇਂਦੀ ਹੈ।
 
| ਜੋ ਲੋਗ ਔਨਲਾਇਨ ਟੈਸਟ ਪਾਸ ਕਰ ਲੈੰਦੇ ਨੇ ਓਹਨਾ ਨੂੰ ਸਰਟੀਫਿਕੇਟ ਦੇਂਦੀ ਹੈ।
  

Latest revision as of 15:17, 7 April 2017

Time Narration
00:00 ਲਿਬਰੇਆਫਿਸ ਇਮਪ੍ਰੈਸ ਦੇ ਸ਼ੁਰੁਆਤ ਦੇ ਟਯੂਟੋਰੀਅਲ ਵਿਚ ਤੁਹਾਡਾ ਸੁਆਗਤ ਹੈ।
00:04 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ:
00:07 ਲਿਬਰੇਆਫਿਸ ਕੈਲਕ ਇਮਪ੍ਰੈਸ ਦਾ ਪਰਿਚੈ।
00:09 ਇਮਪ੍ਰੈਸ ਦੇ ਵੱਖ-ਵੱਖ ਟੂਲਬਾਰਸ।
00:12 ਨਵੀ ਪਰੈੱਜ਼ਨਟੇਸ਼ਨ ਕਿਸ ਤਰਹ ਬਣਾਈ ਜਾਵੇ।
00:15 ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕਰੀਏ।
00:19 ਏਮ. ਐਸ. ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਅੋਪਨ ਕਰੀਏ।
00:22 ਅਤੇ ਇਮਪ੍ਰੈਸ ਦੇ ਡਾਕਯੂਮੈਂਟ ਨੂੰ ਪੀਡੀਏਫ ਵਿਚ ਕਿਸ ਤਰਹ ਏਕਸਪੋਰਟ ਕੀਤਾ ਜਾਵੇ।
00:27 ਲਿਬਰੇਆਫਿਸ ਇਮਪ੍ਰੈਸ, ਲਿਬਰੇਆਫਿਸ ਸੂਟ ਦਾ ਪਰੈੱਜ਼ਨਟੇਸ਼ਨ ਮੈਨੇਜਰ ਹੈ।
00:32 ਇਹ ਪ੍ਰਭਾਵਸ਼ਾਲੀ ਪਰੈੱਜ਼ਨਟੇਸ਼ਨ ਬਣਾਨ ਵਿਚ ਮਦਦ ਕਰਦਾ ਹੈ ।
00:35 ਇਹ ਮਾਈਕ੍ਰੋਸੌਫਟ ਆਫਿਸ ਪਾਵਰ ਪੁਆਏਨਟ ਦੇ ਬਰਾਬਰ ਹੈ ।
00:39 ਲਿਬਰੇਆਫਿਸ ਇਮਪ੍ਰੈਸ ਮੁਫਤ ਤੇ ਓਪਨ ਸੋਰਸ ਸਾਫਟਵੇਅਰ ਹੈ, ਜੋ ਬਿਨਾ ਕਿਸੀ ਰੋਕ-ਟੋਕ ਦੇ ਇਸਤੇਮਾਲ ਤੇ ਸਾਂਝਾ ਕੀਤਾ ਜਾ ਸਕਦਾ ਹੈ ।
00:47 ਲਿਬਰੇਆਫਿਸ ਸੂਟ ਨਾਲ ਸ਼ੁਰੁਆਤ ਕਰਣ ਲਈ ।
00:50 ਤੁਸੀਂ ਆਪਣਾ ਅੋਪਰੇਟਿੰਗ ਸਿਸਟਮ Microsoft Windows 2000 ਜਾਂ ਉਸਦਾ ਉੱਚ ਵਰਜ਼ਨ ਜਿਸ ਤਰਹ MS Windows XP, Windows 7 ਜਾਂ GNU/Linux ਇਸਤੇਮਾਲ ਕਰ ਸਕਦੇ ਹੋ ।
01:02 ਇਥੇ ਅਸੀਂ ਆਪਣੇ ਅੋਪਰੇਟਿੰਗ ਸਿਸਟਮ ਦੇ ਤੌਰ ਤੇ ਉਬੰਟੂ ਲੀਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4 ਇਸਤੇਮਾਲ ਕਰ ਰਹੇ ਹਾਂ ।
01:12 ਅਗਰ ਤੁਹਾਡੇ ਕੋਲ ਲਿਬਰੇਆਫਿਸ ਸੂਟ ਇੰਸਟਾਲ ਨਹੀ ਹੈ ਤਾਂ ।
01:15 ਇਮਪ੍ਰੇਸ ਨੂੰ ਸਿਨੈਪਟਿਕ ਪੈਕੇਜ ਮੇਨੇਜਰ ਦਵਾਰਾ ਇੰਸਟਾਲ ਕੀਤਾ ਜਾ ਸਕਦਾ ਹੈ ।
01:19 ਸਿਨੈਪਟਿਕ ਪੈਕੇਜ ਮੇਨੇਜਰ ਦੇ ਬਾਰੇ ਹੋਰ ਜਾਣਕਾਰੀ ਲਈ ।
01:22 ਕਿਰਪਾ ਕਰਕੇ ਇਸ ਵੇਬਸਾਇਟ ਉਤੇ ਉਬੰਟੂ ਲੀਨਕਸ ਟਯੂਟੋਰਿਅਲਸ ਵੇੱਖੋ, ਅਤੇ ਇਸ ਵੇਬਸਾਇਟ ਤੇ ਦੱਸੇ ਹੋਏ ਨਿਰਦੇਸ਼ਾਂ ਦਾ ਪਾਲਨ ਕਰਕੇ ਲਿਬਰੇਆਫਿਸ ਸੂਟ ਡਾਉਨਲੋਡ ਕਰੋ ।
01:32 ਲਿਬਰੇਆਫਿਸ ਸੂਟ ਦੇ ਪਹਿਲੇ ਟਯੂਟੋਰਿਅਲ ਵਿੱਚ ਵਿਸਤ੍ਰਿਤ ਨਿਰਦੇਸ਼ ਹਨ ।
01:38 ਇਮਪ੍ਰੈਸ ਨੂੰ ਇੰਸਟਾਲ ਕਰਨ ਵੇਲੇ ਕੰਪਲੀਟ ਵਿਕਲਪ ਦਾ ਇਸਤੇਮਾਲ ਕਰਣ ਦਾ ਧਿਆਨ ਰੱਖੋ ।
01:43 ਅਗਰ ਤੁਸੀ ਪਹਿਲਾ ਹੀ ਲਿਬਰੇਆਫਿਸ ਸੂਟ ਇਨਸਟੌਲ ਕਰ ਰਖਿਆ ਹੈ ਤਾਂ,
01:46 ਆਪਣੀ ਸਕਰੀਨ ਦੇ ਉਪਰਲੇ ਖੱਬੇ ਪਾਸੇ Applications ਵਿਕਲਪ ਤੇ ਕਲਿਕ ਕਰਕੇ ਲਿਬਰੇਆਫਿਸ ਇਮਪ੍ਰੈਸ ਤੁਹਾਨੂੰ ਮਿਲੇਗਾ. Office ਤੇ ਕਲਿਕ ਕਰੋ, ਅਤੇ ਫਿਰ LibreOffice ਵਿਕਲਪ ਤੇ ।
01:58 ਲਿਬਰੇਆਫਿਸ ਦੇ ਹਰ ਕੰਪੋਨੈਂਟ ਨਾਲ ਇਕ ਨਵਾਂ ਡਾਇਲੋਗ ਬੋਕਸ ਖੁੱਲੇਗਾ ।
02:03 ਲਿਬਰੇਆਫਿਸ ਇਮਪ੍ਰੈਸ ਨੂੰ ਖੋਲਣ ਲਈ ਨਵੇਂ ਡਾਇਲੋਗ ਬੋਕਸ ਵਿਚ Presentation ਕੰਪੋਨੈਂਟ ਤੇ ਕਲਿਕ ਕਰੋ. ਹੁਣ Create ਤੇ ਕਲਿਕ ਕਰੋ ।
02:13 ਇਹ ਮੇਨ ਇਮਪ੍ਰੈਸ ਵਿੰਡੋ ਵਿਚ ਖਾਲੀ ਡਾਕਯੂਮੈਂਟ ਖੋਲ੍ਹੇਗਾ ।
02:18 ਹੁਣ ਅਸੀਂ ਇਮਪ੍ਰੈਸ ਵਿੰਡੇ ਦੇ ਪ੍ਰਮੁੱਖ ਕੰਪੋਨੈਂਟ ਬਾਰੇ ਸਿਖਦੇ ਹਾਂ ।
02:22 ਇਮਪ੍ਰੈਸ ਵਿੰਡੋ ਵਿੱਚ ਕਈ ਟੁਲਬਾਰ ਹਨ : ਇਹ ਹਨ, ਟਾਇਟਲ ਬਾਰ, ਮੈਨਯੂ ਬਾਰ, ਸਟੈਂਡਰਡ ਟੂਲਬਾਰ, ਫੋਰਮੈਟਿੰਗ ਬਾਰ ਅਤੇ ਸਟੇਟਸ ਬਾਰ ।
02:36 ਟਯੂਟੋਰਿਅਲ ਵਿੱਚ ਅੱਗੇ ਅਸੀਂ ਟੂਲਬਾਰਸ ਦੇ ਬਾਰੇ ਹੋਰ ਜਾਣਾਂਗੇ ।
02:41 ਹੁਣ ਅਸੀਂ ਆਪਣੀ ਪਹਿਲੀ ਪਰੈੱਜ਼ਨਟੇਸ਼ਨ ਤੇ ਕਮ ਕਰਨ ਲਈ ਤੈਯਾਰ ਹਾਂ! ਹੁਣ ਫਾਇਲ ਬੰਦ ਕਰੋ ।
02:47 ਅਸੀਂ Applications -> Office ਤੇ ਜਾਕੇ ਲਿਬਰੇਆਫਿਸ ਇਮਪ੍ਰੈਸ ਤੇ ਕਲਿਕ ਕਰਦੇ ਹਾਂ ।
02:56 From template ਤੇ ਕਲਿਕ ਕਰੋ ।
02:59 Recommendation of a strategy ਨੂੰ ਸਿਲੇਕਟ ਕਰੋ, ਅਤੇ Next ਬਟਨ ਤੇ ਕਲਿਕ ਕਰੋ ।
03:06 select a slide design ਡਰਾਪ ਡਾਉਨ ਵਿੱਚ Presentation Backgrounds ਸਿਲੇਕਟ ਕਰੋ, ਫਿਰ blue border ਸਿਲੇਕਟ ਕਰੋ ।
03:14 select an output medium field ਵਿੱਚ original ਸਿਲੇਕਟ ਕਰੋ ।
03:19 Next ਬਟਨ ਤੇ ਕਲਿਕ ਕਰੋ ।
03:22 ਇਹ ਸਲਾਇਡ ਟਰਾਂਜੀਸ਼ਨਸ ਬਣਾਉਣ ਲਈ ਇਕ ਕਦਮ ਹੈ ।
03:26 ਹੋਰ ਵਿਕਲਪ ਬਦਲੇ ਬਿਨਾ Next ਕਲਿਕ ਕਰੋ ।
03:32 What is your name ਫੀਲਡ ਵਿੱਚ ਤੁਸੀਂ ਆਪਣਾ ਨਾਮ ਜਾਂ ਆਪਣੇ ਸੰਸਥਾਨ ਦਾ ਨਾਮ ਟਾਇਪ ਕਰ ਸਕਦੇ ਹੋ । ਮੈਂ A1 services ਟਾਇਪ ਕਰਾਂਗੀ ।
03:41 What is the subject of your presentation ਫੀਲਡ ਵਿੱਚ Benefits of Open Source ਟਾਇਪ ਕਰੋ ।
03:47 Next ਤੇ ਕਲਿਕ ਕਰੋ।
03:49 ਇਹ ਸਟੈੱਪ ਪਰੈੱਜ਼ਨਟੇਸ਼ਨ ਦਾ ਸ਼ੀਰਸ਼ਕ ਬਿਆਨ ਕਰਦਾ ਹੈ ।
03:52 ਸਾਰੇ ਵਿਕਲਪ ਪਹਿਲੇ ਤੋਂ ਹੀ ਚੁਣੇ ਹੁੰਦੇ ਨੇਂ । ਕੁਝ ਵੀ ਨਾ ਬਦਲੋ ।
03:58 ਇਹ ਪਰੈੱਜ਼ਨਟੇਸ਼ਨ ਦੇ ਸ਼ੀਰਸ਼ਕ ਦੇ ਨਮੂਨੇ ਹਨ ।
04:01 Create ਤੇ ਕਲਿਕ ਕਰੋ ।
04:04 ਹੁਣ ਤੁਸੀ ਲਿਬਰੇਆਫਿਸ ਇਮਪ੍ਰੈਸ ਵਿੱਚ ਆਪਣਾ ਪਹਿਲਾ ਪਰੈੱਜ਼ਨਟੇਸ਼ਨ ਬਣਾ ਲਿਆ ਹੈ ।
04:09 ਹੁਣ ਅਸੀ ਵੇਖਾਂਗੇ ਕਿ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ ।
04:13 File ਅਤੇ Save ਤੇ ਕਲਿਕ ਕਰੋ ।
04:15 ਸੇਵ ਡਾਇਲਾਗ ਬੋਕਸ ਖੁੱਲੇਗਾ । ਅਸੀਂ ਇਸ ਫਾਇਲ ਨੂੰ Sample Impress ਦੇ ਨਾਮ ਹੇਠ ਸੇਵ ਕਰਾਂਗੇ, ਅਤੇ Save ਬਟਨ ਤੇ ਕਲਿਕ ਕਰੋ ।
04:25 ਧਿਆਨ ਦਵੋ ਕੇ ਇਮਪ੍ਰੈਸ ਅੋਪਨ ਡਾਕਯੂਮੈਂਟ ਫਾਰਮੈਟ .odp ਐਕਸਟੈਨਸ਼ਨ ਨਾਲ ਸੇਵ ਹੋਣਾ ਚਾਹੀਦਾ ਹੈ ।
04:33 ਹੁਣ ਅਸੀਂ ਫਾਇਲ ਬੰਦ ਕਰਾਂਗੇ । ਪਰੈੱਜ਼ਨਟੇਸ਼ਨ ਬੰਦ ਕਰਨ ਲਈ, File ਅਤੇ Close ਤੇ ਕਲਿਕ ਕਰੋ ।
04:40 ਲਿਬਰੇਆਫਿਸ ਇਮਪ੍ਰੈਸ ਨੂੰ ਮਾਈਕ੍ਰੋਸੌਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਦੇ ਰੂਪ ਵਿੱਚ ਸੇਵ ਕਰਨਾ ਸਿਖਦੇ ਹਾਂ ।
04:48 ਅਸੀਂ Sample Impress ਪਰੈੱਜ਼ਨਟੇਸ਼ਨ ਨੂੰ ਖੋਲਾਂਗੇ । ਇਕ ਵਾਰ ਫੇਰ ਕਲਿੱਕ ਕਰੋ, File ਫੇਰ Open ਅਤੇ ਸਿਲੇਕਟ ਕਰੋ Sample Impress ।
04:59 ਲਿਬਰੇਆਫਿਸ ਇਮਪ੍ਰੈਸ, ਡਾਕਯੂਮੈਂਟਸ ਨੂੰ ਡਿਫਾਲਟ ਵਿੱਚ ਅੋਪਨ ਡਾਕਯੂਮੈਂਟ ਫਾਰਮੈਟ (ODP) ਦੇ ਤਹਤ ਸੇਵ ਕਰਦਾ ਹੈ ।
05:06 ਪਰੈੱਜ਼ਨਟੇਸ਼ਨ ਨੂੰ ਮਾਇਕ੍ਰੋਸੌਫਟ ਪਾਵਰ ਪਵਾਏੰਟ ਦੇ ਰੂਪ ਵਿੱਚ ਸੇਵ ਕਰਨਾ ।
05:11 File ਅਤੇ Save As ਤੇ ਕਲਿਕ ਕਰੋ ।
05:14 ਫਾਇਲਟਾਈਪ ਵਿੱਚ Microsoft PowerPoint ਚੁਣੋ ਜਾਂ ਟਾਇਪ ਕਰੋ ।
05:18 ਫਾਇਲ ਨੂੰ ਸੇਵ ਕਰਨ ਨਈ ਲੋਕੇਸ਼ਨ ਚੁਣੋਂ ।
05:20 Save ਬਟਨ ਤੇ ਕਲਿਕ ਕਰੋ ।
05:24 Keep Current Format ਬਟਨ ਤੇ ਕਲਿਕ ਕਰੋ । ਫਾਇਲ ਹੁਣ ਪੀਪੀਟੀ ਦੇ ਰੂਪ ਵਿੱਚ ਸੇਵ ਹੋ ਗਈ ਹੈ ।
05:33 ਆਓ ਹੁਣ ਫਾਇਲ ਨੂੰ ਬੰਦ ਕਰੀਏ। File ਤੇ Close ਤੇ ਕਲਿਕ ਕਰੋ ।
05:36 ਅੱਗੇ ਹੁਣ ਵੇਖਦੇ ਹਾਂ, ਮਾਇਕ੍ਰੋਸੌਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਲਿਬਰੇਆਫਿਸ ਇਮਪ੍ਰੈਸ ਵਿੱਚ ਕਿਸ ਤਰਹ ਖੋਲਿਆ ਜਾਂਦਾ ਹੈ ।
05:44 File ਤੇ ਫਿਰ Open ਤੇ ਕਲਿਕ ਕਰੋ ।
05:46 Ppt ਫਾਇਲ ਨੂੰ ਬ੍ਰਾਉਜ਼ ਕਰੋ ਜੋ ਤੁਸੀਂ ਵੇਖਣਾ ਚਾਹੁੰਦੇ ਹੋ ।
05:50 File ਨੂੰ ਸਿਲੇਕਟ ਕਰੋ ਅਤੇ Open ਤੇ ਕਲਿਕ ਕਰੋ ।
05:54 ਆਖਿਰ ਵਿੱਚ ਹੁਣ ਅਸੀਂ ਲਿਬਰੇਆਫਿਸ ਇਮਪ੍ਰੈਸ ਪਰੈੱਜ਼ਨਟੇਸ਼ਨ ਨੂੰ pdf ਫਾਇਲ ਵਿੱਚ ਐਕਸਪੋਰਟ ਕਰਨਾ ਸਿਖਾਂਗੇ ।
06:01 PDF ਆਪਸ਼ਨਸ ਡਾਇਲਾਗ ਬੋਕਸ ਵਿੱਚ, File ਅਤੇ Export as PDF ਤੇ ਕਲਿਕ ਕਰੋ । ਸਾਰੇ ਵਿਕਲਪਾਂ ਨੂੰ ਮੌਜੂਦਾ ਸਥਿਤੀ ਵਿੱਚ ਰਹਿਣ ਦੋ ਅਤੇ Export ਬਟਨ ਤੇ ਕਲਿਕ ਕਰੋ ।
06:12 Filename ਫੀਲਡ ਵਿੱਚ Sample Impress ਟਾਇਪ ਕਰੋ ।
06:16 Save in folder ਫੀਲਡ ਵਿੱਚ ਜਗਹ ਚੁਣੇਂ ਜਿੱਥੇ ਤੁਸੀਂ ਫਾਇਲ ਨੂੰ ਸੇਵ ਕਰਨਾ ਚਾਹੁੰਦੇ ਹੋ, ਅਤੇ Save ਤੇ ਕਲਿਕ ਕਰੋ ।
06:23 ਡਾਕਯੂਮੈਂਟ ਹੁਣ PDF ਫਾਇਲ ਦੇ ਰੂਪ ਵਿੱਚ ਡੈਸਕਟੌਪ ਤੇ ਸੇਵ ਹੋ ਗਿਆ ਹੈ।
06:29 ਇਸ ਦੇ ਨਾਲ ਲਿਬਰੇਆਫਿਸ ਇਮਪ੍ਰੈਸ ਦਾ ਟਯੂਟੋਰਿਅਲ ਸਮਾਪਤ ਹੁੰਦਾ ਹੈ ।
06:34 ਸਾਰਾਂਸ਼ ਵਿੱਚ, ਅਸੀ ਸਿੱਖਿਆ, ਲਿਬਰੇਆਫਿਸ ਇਮਪ੍ਰੈਸ ਦਾ ਪਰਿਚੈ ।
06:39 ਇਮਪ੍ਰੈਸ ਦੇ ਵਿਵਿਧ ਟੂਲਬਾਰਸ ।
06:42 ਨਵੀਂ ਪਰੈੱਜ਼ਨਟੇਸ਼ਨ ਕਿੱਦਾਂ ਬਣਾਈ ਜਾਵੇ ।
06:45 ਮਾਇਕ੍ਰੋਸਾਫਟ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਸ ਤਰਹ ਸੇਵ ਕੀਤਾ ਜਾਏ । ਇਸ ਨੂੰ ਕਿਵੇਂ ਮਾਇਕ੍ਰੋਸਾਫਟ ਪਾਵਰ ਪਵਾਏੰਟ ਦੇ ਰੂਪ ਵਿਚ ਸੇਵ ਕਰੀਏ ।
06:49 ਏਮ ਐਸ ਪਾਵਰ ਪਵਾਏੰਟ ਪਰੈੱਜ਼ਨਟੇਸ਼ਨ ਨੂੰ ਕਿਵੇਂ ਅੋਪਨ ਕਿਤਾ ਜਾਏ ਅਤੇ, ਇਮਪ੍ਰੈਸ ਦੇ ਡਾਕਯੂਮੈਂਟ ਨੂੰ ਪੀ ਡੀ ਏਫ ਫਾਇਲ ਵਿੱਚ ਕਿਵੇ ਐਕਸਪੋਰਟ ਕੀਤਾ ਜਾਏ ।
06:58 ਇਸ ਵਿਸਤ੍ਰਿਤ ਅਭਿਆਸ ਨੂੰ ਕਰ ਕੇ ਵੇਖੋ ।
07:00 ਨਵੇ ਡਾਕਯੂਮੈਂਟ ਨੂੰ ਖੋਲੋ, ਪਹਿਲੀ ਸਲਾਇਡ ਤੇ ਕੁਝ ਟੇਕ੍ਸਟ ਲਿੱਖੋ ।
07:05 ਇਸਨੂੰ ਐਮ ਏਸ ਪਾਵਰ ਪਵਾਏੰਟ ਡਾਕਯੂਮੈਂਟ ਦੇ ਰੂਪ ਵਿੱਚ ਸੇਵ ਕਰੋ ਅਤੇ ਫਿਰ ਬੰਦ ਕਰ ਦਵੋ ।
07:11 ਜਿਹੜੀ ਫਾਇਲ ਅਸੀਂ ਵੇਖੀ ਸੀ ਓਸ ਨੂੰ ਫੇਰ ਖੋਲੋ।
07:15 ਥੱਲੇ ਦਿੱਤੇ ਗਏ ਲਿੰਕ ਤੇ ਵੀਡਿਓ ਵੇਖੋ. ਇਹ ਸਪੋਕਨ ਟਯੂਟੋਰਿਅਲ ਨੂੰ ਸੰਕਸ਼ਿਪਤ ਵਿੱਚ ਦਸਦਾ ਹੈ ।
07:22 ਅਗਰ ਤੁਹਾਡੇ ਕੋਲ ਪ੍ਰਯਾਪਤ ਬੈੰਡਵਿਥ ਨਹੀਂ ਹੈ, ਤਾਂ ਤੁਸੀਂ ਡਾਊਨਲੋਡ ਕਰਕੇ ਵੇਖ ਸਕਦੇ ਹੋ ।
07:26 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਦੀ ਟੀਮ ਸਪੋਕੇਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਸ ਦਾ ਸੰਚਾਲਨ ਕਰਦੀ ਹੈ।
07:32 ਜੋ ਲੋਗ ਔਨਲਾਇਨ ਟੈਸਟ ਪਾਸ ਕਰ ਲੈੰਦੇ ਨੇ ਓਹਨਾ ਨੂੰ ਸਰਟੀਫਿਕੇਟ ਦੇਂਦੀ ਹੈ।
07:36 ਜਿਆਦਾ ਜਾਣਕਾਰੀ ਲਈ, contact at spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
07:42 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਹਿੱਸਾ ਹੈ। ਇਸਦੀ ਮਦਦ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਥਰੂ ਆਈ. ਸੀ. ਟੀ., ਏਮ. ਏਚ. ਆਰ. ਡੀ., ਭਾਰਤ ਸਰਕਾਰ ਕਰਦਾ ਹੈ।
07:55 ਇਸ ਮਿਸ਼ਨ ਦੀ ਅਧਿਕ ਜਾਣਕਾਰੀ spoken hyphen tutorial dot org slash NMEICT hyphen Intro ਵਿੱਚ ਮੌਜੂਦ ਹੈ।
08:07 ਇਸ ਟਿਯੂਟੋਰਿਅਲ ਵਿੱਚ ਦੇਸੀ ਕ੍ਰਿਉ ਸੌਲਯੂਸ਼ਨਜ਼ ਪ੍ਰਾਇਵੇਟ ਲਿਮਿਟੇਡ ਦ੍ਵਾਰਾ ਸਹਿਯੋਗ ਕੀਤਾ ਗਇਆ ਹੈ. ਆਈ.ਆਈ.ਟੀ. ਬੰਬੇ ਵਲੋਂ ਹੁਣ ਗਗਨ ਦੀਪ ਕੌਰ ਤੁਹਾਡੇ ਤੋਂ ਇਜਾਜ਼ਤ ਲੇਂਦੀ ਹੈ । ਜੁੜਨ ਲਈ ਧੰਨਵਾਦ ।

Contributors and Content Editors

Gagan, Khoslak, PoojaMoolya, Pratik kamble