Difference between revisions of "Koha-Library-Management-System/C2/Place-order-for-a-book/Punjabi"
From Script | Spoken-Tutorial
Navdeep.dav (Talk | contribs) (Created page with "{| border=1 | <center>'''Time'''</center> | <center>'''Narration'''</center> |- | 00:01 | How to place an order for a book ‘ਤੇ ਸਪੋਕਨ ਟਿਊਟੋਰਿਅ...") |
Navdeep.dav (Talk | contribs) |
||
Line 77: | Line 77: | ||
| ਕ੍ਰਿਪਾ ਧਿਆਨ ਦਿਓ: ਅਸੀਂ ਉਂਜ ਹੀ ਕਈ ਵਿਕਰੇਤਾਵਾਂ ਨੂੰ ਜੋੜ ਸਕਦੇ ਹਾਂ । | | ਕ੍ਰਿਪਾ ਧਿਆਨ ਦਿਓ: ਅਸੀਂ ਉਂਜ ਹੀ ਕਈ ਵਿਕਰੇਤਾਵਾਂ ਨੂੰ ਜੋੜ ਸਕਦੇ ਹਾਂ । | ||
|- | |- | ||
− | | 02: | + | | 02:20 |
− | | Contact details ਜਿਵੇਂ ਵੇਰਵਾ ਭਰੋ | + | | Contact details ਜਿਵੇਂ ਵੇਰਵਾ ਭਰੋ । |
|- | |- | ||
− | | 02: | + | | 02:24 |
− | | ਤੁਸੀਂ ਵੀ ਅਜਿਹਾ ਹੀ ਕਰ ਸਕਦੇ ਹੋ । | + | | ਮੈਂ ਇੱਥੇ ਕੁੱਝ ਵੇਰਵੇ ਭਰ ਦਿੱਤੇ ਹਨ । ਤੁਸੀਂ ਵੀ ਅਜਿਹਾ ਹੀ ਕਰ ਸਕਦੇ ਹੋ । |
|- | |- | ||
− | | 02: | + | | 02:30 |
− | | ਚੈੱਕ ਬਾਕਸ ਨੂੰ ਚੈੱਕ ਕਰਨਾ ਯਾਦ ਰੱਖੋ:Primary acquisitions contact | + | | ਚੈੱਕ ਬਾਕਸ ਨੂੰ ਚੈੱਕ ਕਰਨਾ ਯਾਦ ਰੱਖੋ: Primary acquisitions contact |
|- | |- | ||
− | | 02: | + | | 02:36 |
| Primary serials contact | | Primary serials contact | ||
|- | |- | ||
− | | 02: | + | | 02:39 |
− | | Contact about late orders ਅਤੇ | + | | Contact about late orders ਅਤੇ Contact about late issues |
− | + | ||
− | + | ||
− | + | ||
− | + | ||
− | + | ||
|- | |- | ||
− | | 02: | + | | 02:46 |
| ਇਹਨਾਂ ਚੈੱਕਬਾਕਸ ‘ਤੇ ਕਲਿਕ ਕਰਨ ਤੋਂ ਵਿਕਰੇਤਾ ਨੂੰ ਇਹਨਾਂ ਵਿਕਲਪਾਂ ਤੋਂ ਸੰਬੰਧਿਤ ਈਮੇਲ ਸੂਚਨਾਵਾਂ ਪ੍ਰਾਪਤ ਹੋਣਗੀਆਂ । | | ਇਹਨਾਂ ਚੈੱਕਬਾਕਸ ‘ਤੇ ਕਲਿਕ ਕਰਨ ਤੋਂ ਵਿਕਰੇਤਾ ਨੂੰ ਇਹਨਾਂ ਵਿਕਲਪਾਂ ਤੋਂ ਸੰਬੰਧਿਤ ਈਮੇਲ ਸੂਚਨਾਵਾਂ ਪ੍ਰਾਪਤ ਹੋਣਗੀਆਂ । | ||
|- | |- | ||
− | | 02: | + | | 02:55 |
| ਜੇਕਰ ਤੁਹਾਡੇ ਕੋਲ ਕਿਸੇ ਵਿਸ਼ੇਸ਼ ਫ਼ੀਲਡ ਦੇ ਲਈ ਕੋਈ ਜਾਣਕਾਰੀ ਨਹੀਂ ਹੈ, ਤਾਂ ਇਸ ਨੂੰ ਖਾਲੀ ਛੱਡ ਦਿਓ । | | ਜੇਕਰ ਤੁਹਾਡੇ ਕੋਲ ਕਿਸੇ ਵਿਸ਼ੇਸ਼ ਫ਼ੀਲਡ ਦੇ ਲਈ ਕੋਈ ਜਾਣਕਾਰੀ ਨਹੀਂ ਹੈ, ਤਾਂ ਇਸ ਨੂੰ ਖਾਲੀ ਛੱਡ ਦਿਓ । | ||
|- | |- | ||
− | | | + | | 03:01 |
| Ordering information ਸੈਕਸ਼ਨ ਵਿੱਚ, List Prices are ਲਈ Koha ਡਿਫਾਲਟ ਰੂਪ ਤੋਂ RUPEE ਚੁਣਦਾ ਹੈ । | | Ordering information ਸੈਕਸ਼ਨ ਵਿੱਚ, List Prices are ਲਈ Koha ਡਿਫਾਲਟ ਰੂਪ ਤੋਂ RUPEE ਚੁਣਦਾ ਹੈ । | ||
|- | |- | ||
− | | 03: | + | | 03:11 |
| ਇਸ ਤਰ੍ਹਾਂ, Invoice prices are ਲਈ Koha ਡਿਫਾਲਟ ਰੂਪ ਤੋਂ RUPEE ਚੁਣਦਾ ਹੈ । | | ਇਸ ਤਰ੍ਹਾਂ, Invoice prices are ਲਈ Koha ਡਿਫਾਲਟ ਰੂਪ ਤੋਂ RUPEE ਚੁਣਦਾ ਹੈ । | ||
|- | |- | ||
− | | 03: | + | | 03:19 |
| Tax number registered ਲਈ Yes ਚੁਣੋ । | | Tax number registered ਲਈ Yes ਚੁਣੋ । | ||
|- | |- | ||
− | | 03: | + | | 03:25 |
| List prices ਲਈ Include tax ਚੁਣੋ । | | List prices ਲਈ Include tax ਚੁਣੋ । | ||
|- | |- | ||
− | | 03: | + | | 03:30 |
| Invoice prices ਦੇ ਲਈ, Include tax ਚੁਣੋ । | | Invoice prices ਦੇ ਲਈ, Include tax ਚੁਣੋ । | ||
|- | |- | ||
− | | 03: | + | | 03:35 |
| ਮੈਂ Tax rate ਨੂੰ ਇੰਜ ਹੀ ਛੱਡ ਦੇਵਾਂਗਾ । | | ਮੈਂ Tax rate ਨੂੰ ਇੰਜ ਹੀ ਛੱਡ ਦੇਵਾਂਗਾ । | ||
|- | |- | ||
− | | 03: | + | | 03:39 |
| ਫਿਰ ਮੈਂ Discount 10 % ਅਤੇ Delivery time 14 days ਦਰਜ ਕਰਾਂਗਾ । | | ਫਿਰ ਮੈਂ Discount 10 % ਅਤੇ Delivery time 14 days ਦਰਜ ਕਰਾਂਗਾ । | ||
|- | |- | ||
− | | 03: | + | | 03:50 |
| ਮੈਂ Notes ਫ਼ੀਲਡ ਨੂੰ ਖਾਲੀ ਛੱਡ ਦੇਵਾਂਗਾ । | | ਮੈਂ Notes ਫ਼ੀਲਡ ਨੂੰ ਖਾਲੀ ਛੱਡ ਦੇਵਾਂਗਾ । | ||
|- | |- | ||
− | | 03: | + | | 03:54 |
| ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਲੇ ਹਿੱਸੇ ਵਿੱਚ Save ‘ਤੇ ਕਲਿਕ ਕਰੋ । | | ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਲੇ ਹਿੱਸੇ ਵਿੱਚ Save ‘ਤੇ ਕਲਿਕ ਕਰੋ । | ||
|- | |- | ||
− | | | + | | 04:01 |
| ਇੱਕ ਨਵਾਂ ਪੇਜ਼ ਖੁੱਲਦਾ ਹੈ । | | ਇੱਕ ਨਵਾਂ ਪੇਜ਼ ਖੁੱਲਦਾ ਹੈ । | ||
|- | |- | ||
− | | 04: | + | | 04:04 |
| ਹੁਣ, ਵਿਕਰੇਤਾ ਦੇ ਨਾਮ ਦੇ ਨੇੜੇ, plus New basket ‘ਤੇ ਕਲਿਕ ਕਰੋ । | | ਹੁਣ, ਵਿਕਰੇਤਾ ਦੇ ਨਾਮ ਦੇ ਨੇੜੇ, plus New basket ‘ਤੇ ਕਲਿਕ ਕਰੋ । | ||
|- | |- | ||
− | | 04: | + | | 04:11 |
| ਨਵੇਂ ਪੇਜ਼ Add a basket to Powai Book Agency ‘ਤੇ, Basket name ਲਈ ਵੇਰਵਾ ਭਰੋ । | | ਨਵੇਂ ਪੇਜ਼ Add a basket to Powai Book Agency ‘ਤੇ, Basket name ਲਈ ਵੇਰਵਾ ਭਰੋ । | ||
|- | |- | ||
− | | 04: | + | | 04:20 |
| ਮੈਂ IITB / ST / Books / 2017 - 10 ਜੋੜਾਂਗਾ | | ਮੈਂ IITB / ST / Books / 2017 - 10 ਜੋੜਾਂਗਾ | ||
|- | |- | ||
− | | 04: | + | | 04:30 |
| ਕੁੱਝ ਵੇਰਵੇ ਡਿਫਾਲਟ ਰੂਪ ਤੋਂ Koha ਦੁਆਰਾ ਭਰ ਦਿੱਤੇ ਜਾਣਗੇ । | | ਕੁੱਝ ਵੇਰਵੇ ਡਿਫਾਲਟ ਰੂਪ ਤੋਂ Koha ਦੁਆਰਾ ਭਰ ਦਿੱਤੇ ਜਾਣਗੇ । | ||
|- | |- | ||
− | | 04: | + | | 04:35 |
| ਡਿਫਾਲਟ ਵੇਰਵੇ Billing place, Delivery place, ਅਤੇ Vendor ਵਿੱਚ ਕਿਸੇ ਵੀ ਬਦਲਾਅ ਦੇ ਲਈ ਡਰਾਪ – ਡਾਊਂਨ ਤੋਂ ਜ਼ਰੂਰੀ ਵਿਕਲਪ ਦੀ ਚੋਣ ਕਰੋ । | | ਡਿਫਾਲਟ ਵੇਰਵੇ Billing place, Delivery place, ਅਤੇ Vendor ਵਿੱਚ ਕਿਸੇ ਵੀ ਬਦਲਾਅ ਦੇ ਲਈ ਡਰਾਪ – ਡਾਊਂਨ ਤੋਂ ਜ਼ਰੂਰੀ ਵਿਕਲਪ ਦੀ ਚੋਣ ਕਰੋ । | ||
|- | |- | ||
− | | 04: | + | | 04:46 |
| Internal note ਅਤੇ / ਜਾਂ Vendor note ਜੋੜੋ ਜੇਕਰ ਕੋਈ ਹੈ ਤਾਂ । | | Internal note ਅਤੇ / ਜਾਂ Vendor note ਜੋੜੋ ਜੇਕਰ ਕੋਈ ਹੈ ਤਾਂ । | ||
|- | |- | ||
− | | 04: | + | | 04:52 |
| Internal note ਵਿੱਚ, ਮੈਂ For Biology Section ਟਾਈਪ ਕਰੁੰਗੀ । | | Internal note ਵਿੱਚ, ਮੈਂ For Biology Section ਟਾਈਪ ਕਰੁੰਗੀ । | ||
|- | |- | ||
− | | 04: | + | | 04:57 |
| Vendor note ਵਿੱਚ, ਮੈਂ To be delivered on 22 May 2017 ਟਾਈਪ ਕਰਾਂਗਾ । | | Vendor note ਵਿੱਚ, ਮੈਂ To be delivered on 22 May 2017 ਟਾਈਪ ਕਰਾਂਗਾ । | ||
|- | |- | ||
− | | 05: | + | | 05:05 |
| ਲੋੜ ਮੁਤਾਬਿਕ, Orders are standing ‘ਤੇ ਕਲਿਕ ਕਰੋ । ਮੈਂ ਚੈੱਕਬਾਕਸ ਨੂੰ ਖਾਲੀ ਛੱਡ ਦੇਵਾਂਗਾ । | | ਲੋੜ ਮੁਤਾਬਿਕ, Orders are standing ‘ਤੇ ਕਲਿਕ ਕਰੋ । ਮੈਂ ਚੈੱਕਬਾਕਸ ਨੂੰ ਖਾਲੀ ਛੱਡ ਦੇਵਾਂਗਾ । | ||
|- | |- | ||
− | | 05: | + | | 05:14 |
| ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ । | | ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ । | ||
|- | |- | ||
− | | 05: | + | | 05:21 |
| ਖੁੱਲਣ ਵਾਲੇ ਨਵੇਂ ਪੇਜ਼ ‘ਤੇ, plus Add to basket ਟੈਬ ‘ਤੇ ਕਲਿਕ ਕਰੋ । | | ਖੁੱਲਣ ਵਾਲੇ ਨਵੇਂ ਪੇਜ਼ ‘ਤੇ, plus Add to basket ਟੈਬ ‘ਤੇ ਕਲਿਕ ਕਰੋ । | ||
|- | |- | ||
− | | 05: | + | | 05:29 |
| Add order to basket ਡਾਇਲਾਗ ਬਾਕਸ ਖੁੱਲਦਾ ਹੈ । | | Add order to basket ਡਾਇਲਾਗ ਬਾਕਸ ਖੁੱਲਦਾ ਹੈ । | ||
|- | |- | ||
− | | 05: | + | | 05:34 |
| ਹੁਣ ਹੇਠ ਦਿੱਤੇ ਓਪਸ਼ਨਸ ਤੋਂ ਆਰਡਰ ਕਰਨ ਦੇ ਲਈ ਇੱਕ ਕਿਤਾਬ ਦੀ ਚੋਣ ਕਰੋ । | | ਹੁਣ ਹੇਠ ਦਿੱਤੇ ਓਪਸ਼ਨਸ ਤੋਂ ਆਰਡਰ ਕਰਨ ਦੇ ਲਈ ਇੱਕ ਕਿਤਾਬ ਦੀ ਚੋਣ ਕਰੋ । | ||
|- | |- | ||
− | | 05: | + | | 05:39 |
| ਮੈਂ From a new (empty) record ‘ਤੇ ਕਲਿਕ ਕਰਾਂਗਾ । | | ਮੈਂ From a new (empty) record ‘ਤੇ ਕਲਿਕ ਕਰਾਂਗਾ । | ||
|- | |- | ||
− | | 05: | + | | 05:44 |
| ਸਿਰਲੇਖ New order ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ । | | ਸਿਰਲੇਖ New order ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ । | ||
|- | |- | ||
− | | 05: | + | | 05:49 |
| ਕਿਤਾਬ ਦਾ ਸਿਰਲੇਖ ਦਰਜ ਕਰੋ, ਜਿਸ ਨੂੰ ਆਰਡਰ ਕੀਤਾ ਜਾਣਾ ਹੈ । | | ਕਿਤਾਬ ਦਾ ਸਿਰਲੇਖ ਦਰਜ ਕਰੋ, ਜਿਸ ਨੂੰ ਆਰਡਰ ਕੀਤਾ ਜਾਣਾ ਹੈ । | ||
|- | |- | ||
− | | 05: | + | | 05:53 |
| ਮੈਂ Industrial Microbiology ਟਾਈਪ ਕਰਾਂਗਾ । | | ਮੈਂ Industrial Microbiology ਟਾਈਪ ਕਰਾਂਗਾ । | ||
|- | |- | ||
− | | 05: | + | | 05:57 |
| ਅਗਲਾ Accounting details ਹੈ । | | ਅਗਲਾ Accounting details ਹੈ । | ||
|- | |- | ||
− | | 06: | + | | 06:01 |
| Quantity ਵਿੱਚ 5 ਦਰਜ ਕਰੋ । | | Quantity ਵਿੱਚ 5 ਦਰਜ ਕਰੋ । | ||
|- | |- | ||
− | | 06: | + | | 06:05 |
| Fund ਵਿੱਚ Koha ਡਿਫਾਲਟ ਰੂਪ ਤੋਂ Books Fund ਚੁਣਦਾ ਹੈ । | | Fund ਵਿੱਚ Koha ਡਿਫਾਲਟ ਰੂਪ ਤੋਂ Books Fund ਚੁਣਦਾ ਹੈ । | ||
|- | |- | ||
− | | 06: | + | | 06:10 |
| ਇੱਥੇ ਯਾਦ ਰੱਖੋ, ਜੇਕਰ ਇੱਕ ਤੋਂ ਜ਼ਿਆਦਾ ਫੰਡ ਉਪਲੱਬਧ ਹਨ, ਤਾਂ ਅਸੀਂ ਲੋੜ ਮੁਤਾਬਿਕ ਚੁਣ ਸਕਦੇ ਹਾਂ । | | ਇੱਥੇ ਯਾਦ ਰੱਖੋ, ਜੇਕਰ ਇੱਕ ਤੋਂ ਜ਼ਿਆਦਾ ਫੰਡ ਉਪਲੱਬਧ ਹਨ, ਤਾਂ ਅਸੀਂ ਲੋੜ ਮੁਤਾਬਿਕ ਚੁਣ ਸਕਦੇ ਹਾਂ । | ||
|- | |- | ||
− | | 06: | + | | 06:17 |
| ਇਸਦੇ ਬਾਅਦ, Currency ਲਈ ਵੇਰਵਾ ਭਰੋ । | | ਇਸਦੇ ਬਾਅਦ, Currency ਲਈ ਵੇਰਵਾ ਭਰੋ । | ||
|- | |- | ||
− | | 06: | + | | 06:21 |
| ਇੱਥੇ Koha ਡਿਫਾਲਟ ਰੂਪ ਤੋਂ RUPEE ਚੁਣਦਾ ਹੈ । | | ਇੱਥੇ Koha ਡਿਫਾਲਟ ਰੂਪ ਤੋਂ RUPEE ਚੁਣਦਾ ਹੈ । | ||
|- | |- | ||
− | | 06: | + | | 06:26 |
| ਤੁਸੀਂ ਡਰਾਪ – ਡਾਊਂਨ ਤੋਂ ਆਪਣੀ ਲੋੜ ਮੁਤਾਬਿਕ ਚੁਣ ਸਕਦੇ ਹੋ । | | ਤੁਸੀਂ ਡਰਾਪ – ਡਾਊਂਨ ਤੋਂ ਆਪਣੀ ਲੋੜ ਮੁਤਾਬਿਕ ਚੁਣ ਸਕਦੇ ਹੋ । | ||
|- | |- | ||
− | | 06: | + | | 06:31 |
| Vendor price ਵਿੱਚ 1000 ਦਰਜ ਕਰੋ । | | Vendor price ਵਿੱਚ 1000 ਦਰਜ ਕਰੋ । | ||
|- | |- | ||
− | | 06: | + | | 06:35 |
| ਅਗਲਾ Uncertain price ਹੈ । | | ਅਗਲਾ Uncertain price ਹੈ । | ||
|- | |- | ||
− | | 06: | + | | 06:38 |
| ਜੇਕਰ ਤੁਸੀਂ ਕੀਮਤ ਦੇ ਬਾਰੇ ਵਿੱਚ ਅਨਿਸ਼ਚਿਤ ਹੋ ਤਾਂ ਇਸ ਚੈੱਕਬਾਕਸ ਨੂੰ ਚੁਣੋ । ਮੈਂ ਇਸਨੂੰ ਖਾਲੀ ਛੱਡ ਦੇਵਾਂਗਾ । | | ਜੇਕਰ ਤੁਸੀਂ ਕੀਮਤ ਦੇ ਬਾਰੇ ਵਿੱਚ ਅਨਿਸ਼ਚਿਤ ਹੋ ਤਾਂ ਇਸ ਚੈੱਕਬਾਕਸ ਨੂੰ ਚੁਣੋ । ਮੈਂ ਇਸਨੂੰ ਖਾਲੀ ਛੱਡ ਦੇਵਾਂਗਾ । | ||
|- | |- | ||
− | | 06: | + | | 06:46 |
| ਅਗਲਾ Tax rate ਹੈ, Koha Tax rate ਵਿੱਚ ਡਿਫਾਲਟ ਰੂਪ ਤੋਂ 0 % ਚੁਣਦਾ ਹੈ । | | ਅਗਲਾ Tax rate ਹੈ, Koha Tax rate ਵਿੱਚ ਡਿਫਾਲਟ ਰੂਪ ਤੋਂ 0 % ਚੁਣਦਾ ਹੈ । | ||
|- | |- | ||
− | | 06: | + | | 06:55 |
| ਮੈਂ Discount ਮੈਂ 20 % ਚੁਣਾਂਗਾ । | | ਮੈਂ Discount ਮੈਂ 20 % ਚੁਣਾਂਗਾ । | ||
|- | |- | ||
− | | | + | | 07:00 |
| ਧਿਆਨ ਦਿਓ ਕਿ Koha Replacement cost 1000 ਦੀ ਆਪਣੇ – ਆਪ ਗਿਣਤੀ ਕਰੇਗਾ । | | ਧਿਆਨ ਦਿਓ ਕਿ Koha Replacement cost 1000 ਦੀ ਆਪਣੇ – ਆਪ ਗਿਣਤੀ ਕਰੇਗਾ । | ||
|- | |- | ||
− | | 07: | + | | 07:06 |
| Budgeted cost ਵਿੱਚ 800 | | Budgeted cost ਵਿੱਚ 800 | ||
|- | |- | ||
− | | 07: | + | | 07:09 |
| Total ਵਿੱਚ 4000 ਅਤੇ Actual cost ਵਿੱਚ 0.00 | | Total ਵਿੱਚ 4000 ਅਤੇ Actual cost ਵਿੱਚ 0.00 | ||
|- | |- | ||
− | | 07: | + | | 07:17 |
| ਧਿਆਨ ਦਿਓ ਕਿ Replacement cost ਅਤੇ Actual cost ਨੂੰ ਐਡਿਟ ਕਰ ਸਕਦੇ ਹੋ । | | ਧਿਆਨ ਦਿਓ ਕਿ Replacement cost ਅਤੇ Actual cost ਨੂੰ ਐਡਿਟ ਕਰ ਸਕਦੇ ਹੋ । | ||
|- | |- | ||
− | | 07: | + | | 07:23 |
| Internal note ਅਤੇ Vendor note ਟਾਈਪ ਕਰੋ, ਜੇਕਰ ਕੁੱਝ ਹੋਵੇ ਤਾਂ । | | Internal note ਅਤੇ Vendor note ਟਾਈਪ ਕਰੋ, ਜੇਕਰ ਕੁੱਝ ਹੋਵੇ ਤਾਂ । | ||
|- | |- | ||
− | | 07: | + | | 07:27 |
| ਮੈਂ Statistic 1 ਅਤੇ Statistic 2 ਨੂੰ ਖਾਲੀ ਛੱਡ ਦੇਵਾਂਗਾ । | | ਮੈਂ Statistic 1 ਅਤੇ Statistic 2 ਨੂੰ ਖਾਲੀ ਛੱਡ ਦੇਵਾਂਗਾ । | ||
|- | |- | ||
− | | 07: | + | | 07:32 |
| ਅਤੇ ਫਿਰ ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ । | | ਅਤੇ ਫਿਰ ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ । | ||
|- | |- | ||
− | | 07: | + | | 07:37 |
| ਡਾਇਲਾਗ ਬਾਕਸ ਦੇ ਨਾਲ ਨਵਾਂ ਪੇਜ਼ ਦਿਖਾਈ ਦਿੰਦਾ ਹੈ । | | ਡਾਇਲਾਗ ਬਾਕਸ ਦੇ ਨਾਲ ਨਵਾਂ ਪੇਜ਼ ਦਿਖਾਈ ਦਿੰਦਾ ਹੈ । | ||
|- | |- | ||
− | | 07: | + | | 07:41 |
| Warning ! You will exceed 10.00 % of your fund. | | Warning ! You will exceed 10.00 % of your fund. | ||
|- | |- | ||
− | | 07: | + | | 07:47 |
| Do you want to confirm this order ? Yes, I confirm ‘ਤੇ ਕਲਿਕ ਕਰੋ । | | Do you want to confirm this order ? Yes, I confirm ‘ਤੇ ਕਲਿਕ ਕਰੋ । | ||
|- | |- | ||
− | | 07: | + | | 07:54 |
| Basket ਵੇਰਵਾ Basket IITB / ST / Books / 2017 - 10 (2) for Powai Book Agency ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ । | | Basket ਵੇਰਵਾ Basket IITB / ST / Books / 2017 - 10 (2) for Powai Book Agency ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ । | ||
|- | |- | ||
− | | 08: | + | | 08:07 |
| ਇਹ ਵੱਖ – ਵੱਖ ਟੈਬ ਵੀ ਦਿਖਾਉਂਦਾ ਹੈ । | | ਇਹ ਵੱਖ – ਵੱਖ ਟੈਬ ਵੀ ਦਿਖਾਉਂਦਾ ਹੈ । | ||
|- | |- | ||
− | | 08: | + | | 08:10 |
| ਹੁਣ ਅਸੀਂ ਸਿੱਖਾਂਗੇ ਕਿ basket ਕਿਵੇਂ ਬੰਦ ਕਰਨਾ ਹੈ । | | ਹੁਣ ਅਸੀਂ ਸਿੱਖਾਂਗੇ ਕਿ basket ਕਿਵੇਂ ਬੰਦ ਕਰਨਾ ਹੈ । | ||
|- | |- | ||
− | | 08: | + | | 08:14 |
| ਉਸੀ Basket details ਪੇਜ਼ ਵਿੱਚ, Close this basket ਟੈਬ ‘ਤੇ ਕਲਿਕ ਕਰੋ । | | ਉਸੀ Basket details ਪੇਜ਼ ਵਿੱਚ, Close this basket ਟੈਬ ‘ਤੇ ਕਲਿਕ ਕਰੋ । | ||
|- | |- | ||
− | | 08: | + | | 08:21 |
| ਇਸਦਾ ਮਤਲੱਬ ਹੈ ਕਿ Order ਆਖਰੀ ਹੈ ਅਤੇ ਸੰਬੰਧਿਤ ਵਿਕਰੇਤਾ ਨੂੰ ਭੇਜਿਆ ਜਾ ਸਕਦਾ ਹੈ । | | ਇਸਦਾ ਮਤਲੱਬ ਹੈ ਕਿ Order ਆਖਰੀ ਹੈ ਅਤੇ ਸੰਬੰਧਿਤ ਵਿਕਰੇਤਾ ਨੂੰ ਭੇਜਿਆ ਜਾ ਸਕਦਾ ਹੈ । | ||
|- | |- | ||
− | | 08: | + | | 08:27 |
| Are you sure you want to close Basket IITB / ST / Books / 2017 - 10 ? ਦੇ ਨਾਲ ਇੱਕ ਡਾਇਲਾਗ ਬਾਕਸ ਖੁੱਲਦਾ ਹੈ । | | Are you sure you want to close Basket IITB / ST / Books / 2017 - 10 ? ਦੇ ਨਾਲ ਇੱਕ ਡਾਇਲਾਗ ਬਾਕਸ ਖੁੱਲਦਾ ਹੈ । | ||
|- | |- | ||
− | | 08: | + | | 08:41 |
| Yes ਬਟਨ ‘ਤੇ ਕਲਿਕ ਕਰੋ । | | Yes ਬਟਨ ‘ਤੇ ਕਲਿਕ ਕਰੋ । | ||
|- | |- | ||
− | | 08: | + | | 08:44 |
| ਵਿਕਰੇਤਾ Powai Book Agency ਦੇ ਨਾਮ ਤੋਂ ਇੱਕ ਨਵਾਂ ਪੇਜ਼ ਦਿਖਾਈ ਦਿੰਦਾ ਹੈ । | | ਵਿਕਰੇਤਾ Powai Book Agency ਦੇ ਨਾਮ ਤੋਂ ਇੱਕ ਨਵਾਂ ਪੇਜ਼ ਦਿਖਾਈ ਦਿੰਦਾ ਹੈ । | ||
|- | |- | ||
− | | 08: | + | | 08:50 |
| ਇਸ ਪੇਜ਼ ਨੂੰ ਹੁਣ ਤੱਕ ਬੰਦ ਨਾ ਕਰੋ, ਕਿਉਂਕਿ ਸਾਨੂੰ ਇੱਥੇ ਕੁੱਝ ਹੋਰ ਚੀਜ਼ਾਂ ਸਿੱਖਣੀਆਂ ਹਨ । | | ਇਸ ਪੇਜ਼ ਨੂੰ ਹੁਣ ਤੱਕ ਬੰਦ ਨਾ ਕਰੋ, ਕਿਉਂਕਿ ਸਾਨੂੰ ਇੱਥੇ ਕੁੱਝ ਹੋਰ ਚੀਜ਼ਾਂ ਸਿੱਖਣੀਆਂ ਹਨ । | ||
|- | |- | ||
− | | 08: | + | | 08:56 |
| ਅੱਗੇ ਵੱਧਦੇ ਹੋਏ, ਅਸੀਂ ਸਿੱਖਾਂਗੇ ਕਿ shipment ਕਿਵੇਂ ਪ੍ਰਾਪਤ ਕਰਨੀ ਹੈ । | | ਅੱਗੇ ਵੱਧਦੇ ਹੋਏ, ਅਸੀਂ ਸਿੱਖਾਂਗੇ ਕਿ shipment ਕਿਵੇਂ ਪ੍ਰਾਪਤ ਕਰਨੀ ਹੈ । | ||
|- | |- | ||
− | | | + | | 09:01 |
| ਉਸੀ ਪੇਜ਼ ‘ਤੇ, Receive Shipment ਟੈਬ ‘ਤੇ ਕਲਿਕ ਕਰੋ । | | ਉਸੀ ਪੇਜ਼ ‘ਤੇ, Receive Shipment ਟੈਬ ‘ਤੇ ਕਲਿਕ ਕਰੋ । | ||
|- | |- | ||
− | | 09: | + | | 09:06 |
| Receive shipment from vendor Powai Book Agency ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ । | | Receive shipment from vendor Powai Book Agency ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ । | ||
|- | |- | ||
− | | 09: | + | | 09:13 |
| Receive a new shipment ਦੇ ਹੇਠਾਂ, Vendor invoice ਵਿੱਚ IITB / ST / Books / 2017 - 10 ਭਰੋ । | | Receive a new shipment ਦੇ ਹੇਠਾਂ, Vendor invoice ਵਿੱਚ IITB / ST / Books / 2017 - 10 ਭਰੋ । | ||
|- | |- | ||
− | | 09: | + | | 09:28 |
| Koha Shipment date ਆਪਣੇ ਆਪ: ਹੀ ਚੁਣਦਾ ਹੈ । | | Koha Shipment date ਆਪਣੇ ਆਪ: ਹੀ ਚੁਣਦਾ ਹੈ । | ||
|- | |- | ||
− | | 09: | + | | 09:32 |
| ਧਿਆਨ ਦਿਓ ਕਿ ਰਸੀਦ ਦੀ ਤਾਰੀਖ Shipment Date ਹੈ । | | ਧਿਆਨ ਦਿਓ ਕਿ ਰਸੀਦ ਦੀ ਤਾਰੀਖ Shipment Date ਹੈ । | ||
|- | |- | ||
− | | 09: | + | | 09:37 |
| ਮੈਂ Shipment Cost ਅਤੇ Shipment Fund ਨੂੰ ਛੱਡ ਦੇਵਾਂਗਾ । | | ਮੈਂ Shipment Cost ਅਤੇ Shipment Fund ਨੂੰ ਛੱਡ ਦੇਵਾਂਗਾ । | ||
|- | |- | ||
− | | 09: | + | | 09:41 |
| ਪੇਜ਼ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ । | | ਪੇਜ਼ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ । | ||
|- | |- | ||
− | | 09: | + | | 09:46 |
| ਹੋਰ ਪੇਜ਼ Receipt summary for Powai Book Agency ਖੁੱਲਦਾ ਹੈ । | | ਹੋਰ ਪੇਜ਼ Receipt summary for Powai Book Agency ਖੁੱਲਦਾ ਹੈ । | ||
|- | |- | ||
− | | 09: | + | | 09:52 |
| ਹੇਠਾਂ ਸਕਰੋਲ ਕਓ ਅਤੇ ਪੇਜ਼ ਦੇ ਹੇਠਾਂ Finish receiving ‘ਤੇ ਕਲਿਕ ਕਰੋ । | | ਹੇਠਾਂ ਸਕਰੋਲ ਕਓ ਅਤੇ ਪੇਜ਼ ਦੇ ਹੇਠਾਂ Finish receiving ‘ਤੇ ਕਲਿਕ ਕਰੋ । | ||
|- | |- | ||
− | | 09: | + | | 09:57 |
| ਸਿਰਲੇਖ Invoice:IITB / ST / Books / 2017 - 10 ਦੇ ਨਾਲ ਇੱਕ ਤਰਫ ਪੇਜ਼ ਖੁੱਲਦਾ ਹੈ । | | ਸਿਰਲੇਖ Invoice:IITB / ST / Books / 2017 - 10 ਦੇ ਨਾਲ ਇੱਕ ਤਰਫ ਪੇਜ਼ ਖੁੱਲਦਾ ਹੈ । | ||
|- | |- | ||
− | | 10: | + | | 10:07 |
| Shipment Date ਪਹਿਲਾਂ ਦਰਜ ਕੀਤੇ ਗਏ ਵੇਰਵਿਆਂ ਦੇ ਅਨੁਸਾਰ Koha ਦੁਆਰਾ ਭਰੀ ਹੋਈ ਹੈ । | | Shipment Date ਪਹਿਲਾਂ ਦਰਜ ਕੀਤੇ ਗਏ ਵੇਰਵਿਆਂ ਦੇ ਅਨੁਸਾਰ Koha ਦੁਆਰਾ ਭਰੀ ਹੋਈ ਹੈ । | ||
|- | |- | ||
− | | 10: | + | | 10:13 |
| ਅਤੇ ਮੈਂ Billing Date ਵਿੱਚ 05 / 23 / 2018 ਚੁਣਾਂਗਾ । | | ਅਤੇ ਮੈਂ Billing Date ਵਿੱਚ 05 / 23 / 2018 ਚੁਣਾਂਗਾ । | ||
|- | |- | ||
− | | 10: | + | | 10:21 |
| ਮੈਂ Shipping cost ਨੂੰ ਖਾਲੀ ਛੱਡ ਦੇਵਾਂਗਾ । | | ਮੈਂ Shipping cost ਨੂੰ ਖਾਲੀ ਛੱਡ ਦੇਵਾਂਗਾ । | ||
|- | |- | ||
− | | 10: | + | | 10:25 |
| Close ‘ਤੇ ਕਲਿਕ ਕਰੋ ਅਤੇ ਫਿਰ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ । | | Close ‘ਤੇ ਕਲਿਕ ਕਰੋ ਅਤੇ ਫਿਰ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ । | ||
|- | |- | ||
− | | 10: | + | | 10:31 |
| ਇੱਕ ਨਵਾਂ ਪੇਜ਼ Invoice has been modified ਖੁੱਲਦਾ ਹੈ । | | ਇੱਕ ਨਵਾਂ ਪੇਜ਼ Invoice has been modified ਖੁੱਲਦਾ ਹੈ । | ||
|- | |- | ||
− | | 10: | + | | 10:36 |
| Go to receipt page ‘ਤੇ ਕਲਿਕ ਕਰੋ । | | Go to receipt page ‘ਤੇ ਕਲਿਕ ਕਰੋ । | ||
|- | |- | ||
− | | 10: | + | | 10:40 |
| ਹੁਣ ਤੁਸੀਂ Receipt summary for Powai Book Agency ਦੇਖਣ ਵਿੱਚ ਸਮਰੱਥਾਵਾਨ ਹੋਵੋਗੇ । | | ਹੁਣ ਤੁਸੀਂ Receipt summary for Powai Book Agency ਦੇਖਣ ਵਿੱਚ ਸਮਰੱਥਾਵਾਨ ਹੋਵੋਗੇ । | ||
|- | |- | ||
− | | 10: | + | | 10:46 |
| ਤੁਸੀਂ Koha ਤੋਂ log out ਕਰ ਸਕਦੇ ਹੋ । | | ਤੁਸੀਂ Koha ਤੋਂ log out ਕਰ ਸਕਦੇ ਹੋ । | ||
|- | |- | ||
− | | 10: | + | | 10:49 |
| Koha ਇੰਟਰਫੇਸ ਦੇ ਉੱਪਰ ਸੱਜੇ ਕੋਨੇ ‘ਤੇ ਜਾਓ । | | Koha ਇੰਟਰਫੇਸ ਦੇ ਉੱਪਰ ਸੱਜੇ ਕੋਨੇ ‘ਤੇ ਜਾਓ । | ||
|- | |- | ||
− | | 10: | + | | 10:54 |
| Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪਡਾਊਂਨ ਤੋਂ Logout ਚੁਣੋ । | | Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪਡਾਊਂਨ ਤੋਂ Logout ਚੁਣੋ । | ||
|- | |- | ||
− | | | + | | 11:01 |
| ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । | | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । | ||
|- | |- | ||
− | | 11: | + | | 11:04 |
| ਸੰਖੇਪ ਵਿੱਚ, | | ਸੰਖੇਪ ਵਿੱਚ, | ||
|- | |- | ||
− | | 11: | + | | 11:07 |
| ਇਸ ਟਿਊਟੋਰਿਅਲ ਵਿੱਚ, ਅਸੀਂ Book ਦੇ ਲਈ ਆਰਡਰ | | ਇਸ ਟਿਊਟੋਰਿਅਲ ਵਿੱਚ, ਅਸੀਂ Book ਦੇ ਲਈ ਆਰਡਰ | ||
|- | |- | ||
− | | 11: | + | | 11:13 |
| Basket (Order) ਬੰਦ ਕਰਨਾ ਅਤੇ shipment ਪ੍ਰਾਪਤ ਕਰਨਾ ਸਿੱਖਿਆ । | | Basket (Order) ਬੰਦ ਕਰਨਾ ਅਤੇ shipment ਪ੍ਰਾਪਤ ਕਰਨਾ ਸਿੱਖਿਆ । | ||
|- | |- | ||
− | | 11: | + | | 11:19 |
| ਨਿਯਤ ਕੰਮ ਦੇ ਰੂਪ ਵਿੱਚ, Books ਲਈ Budget ਬਣਾਓ । | | ਨਿਯਤ ਕੰਮ ਦੇ ਰੂਪ ਵਿੱਚ, Books ਲਈ Budget ਬਣਾਓ । | ||
|- | |- | ||
− | | 11: | + | | 11:25 |
| ਇਸਦੇ ਤਹਿਤ, Civil Engineering ਦੇ ਲਈ Funds ਬਨਾਓ । | | ਇਸਦੇ ਤਹਿਤ, Civil Engineering ਦੇ ਲਈ Funds ਬਨਾਓ । | ||
|- | |- | ||
− | | 11: | + | | 11:30 |
| ਮੌਜੂਦਾ ਵਿਕਰੇਤਾ Powai Book Agency ਦੇ ਮਾਧਿਅਮ ਨਾਲ ਇੱਕ ਕਿਤਾਬ ਦਾ ਆਰਡਰ ਕਰੇ । | | ਮੌਜੂਦਾ ਵਿਕਰੇਤਾ Powai Book Agency ਦੇ ਮਾਧਿਅਮ ਨਾਲ ਇੱਕ ਕਿਤਾਬ ਦਾ ਆਰਡਰ ਕਰੇ । | ||
|- | |- | ||
− | | 11: | + | | 11:36 |
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। | | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। | ||
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | ||
|- | |- | ||
− | | 11: | + | | 11:44 |
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | ||
|- | |- | ||
− | | 11: | + | | 11:52 |
| ਕ੍ਰਿਪਾ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | | ਕ੍ਰਿਪਾ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | ||
|- | |- | ||
− | | 11: | + | | 11:56 |
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | ||
|- | |- | ||
− | | 12: | + | | 12:07 |
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | ||
− | | } | + | |} |
Latest revision as of 12:54, 4 March 2019
|
|
00:01 | How to place an order for a book ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ : Book ਦੇ ਲਈ ਆਰਡਰ |
00:11 | Basket (Order) ਬੰਦ ਕਰਨਾ । |
00:13 | ਅਤੇ shipment ਪ੍ਰਾਪਤ ਕਰਨਾ । |
00:17 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ
Ubuntu Linux OS 16.04 ਅਤੇ Koha version 16.05 |
00:30 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ । |
00:36 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ । |
00:42 | ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ । |
00:47 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ । |
00:53 | ਸ਼ੁਰੂ ਕਰਨ ਦੇ ਲਈ, Koha ਵਿੱਚ Superlibrarian Bella ਤੋਂ ਲਾਗਿਨ ਕਰੋ । |
01:00 | ਸਭ ਤੋਂ ਪਹਿਲਾਂ ਅਸੀਂ receiving an order ਨੂੰ ਇਨੇਬਲ ਕਰਕੇ ਸ਼ੁਰੂ ਕਰਾਂਗੇ । |
01:06 | ਅਸੀਂ ਇਸ ਟਿਊਟੋਰਿਅਲ ਵਿੱਚ ਬਾਅਦ ਵਿੱਚ ਇਸ ਜਾਣਕਾਰੀ ਦੀ ਵਰਤੋਂ ਕਰਾਂਗੇ । |
01:11 | Koha Administration ‘ਤੇ ਜਾਓ । |
01:15 | Global System Preferences ‘ਤੇ ਕਲਿਕ ਕਰੋ । |
01:19 | Acquisitions preferences ਪੇਜ਼ ਖੁੱਲਦਾ ਹੈ । |
01:23 | Preference ਸੈਕਸ਼ਨ ਵਿੱਚ, AcqCreateItem ਦੇ ਲਈ, ਡਰਾਪ – ਡਾਊਂਨ ਤੋਂ placing an order ਨੂੰ receiving an order ਵਿੱਚ ਬਦਲੋ । |
01:37 | ਪੇਜ਼ ਦੇ ਸਿਖਰ ਵਿੱਚ Save all Acquisitions preferences ‘ਤੇ ਕਲਿਕ ਕਰੋ । |
01:45 | ਚਲੋ ਅੱਗੇ ਵਧੋ । |
01:47 | Koha Homepage ‘ਤੇ ਜਾਓ, Acquisitions ‘ਤੇ ਜਾਓ ਅਤੇ plus New vendor ‘ਤੇ ਕਲਿਕ ਕਰੋ । |
01:58 | ਨਵਾਂ ਪੇਜ਼ Add vendor ਖੁੱਲਦਾ ਹੈ । |
02:02 | Company details ਸੈਕਸ਼ਨ ਵਿੱਚ, Name ‘ਤੇ ਜਾਓ । |
02:08 | ਅਤੇ ਫ਼ੀਲਡ ਵਿੱਚ Powai Book Agency ਟਾਈਪ ਕਰੋ । |
02:13 | ਕ੍ਰਿਪਾ ਧਿਆਨ ਦਿਓ: ਅਸੀਂ ਉਂਜ ਹੀ ਕਈ ਵਿਕਰੇਤਾਵਾਂ ਨੂੰ ਜੋੜ ਸਕਦੇ ਹਾਂ । |
02:20 | Contact details ਜਿਵੇਂ ਵੇਰਵਾ ਭਰੋ । |
02:24 | ਮੈਂ ਇੱਥੇ ਕੁੱਝ ਵੇਰਵੇ ਭਰ ਦਿੱਤੇ ਹਨ । ਤੁਸੀਂ ਵੀ ਅਜਿਹਾ ਹੀ ਕਰ ਸਕਦੇ ਹੋ । |
02:30 | ਚੈੱਕ ਬਾਕਸ ਨੂੰ ਚੈੱਕ ਕਰਨਾ ਯਾਦ ਰੱਖੋ: Primary acquisitions contact |
02:36 | Primary serials contact |
02:39 | Contact about late orders ਅਤੇ Contact about late issues |
02:46 | ਇਹਨਾਂ ਚੈੱਕਬਾਕਸ ‘ਤੇ ਕਲਿਕ ਕਰਨ ਤੋਂ ਵਿਕਰੇਤਾ ਨੂੰ ਇਹਨਾਂ ਵਿਕਲਪਾਂ ਤੋਂ ਸੰਬੰਧਿਤ ਈਮੇਲ ਸੂਚਨਾਵਾਂ ਪ੍ਰਾਪਤ ਹੋਣਗੀਆਂ । |
02:55 | ਜੇਕਰ ਤੁਹਾਡੇ ਕੋਲ ਕਿਸੇ ਵਿਸ਼ੇਸ਼ ਫ਼ੀਲਡ ਦੇ ਲਈ ਕੋਈ ਜਾਣਕਾਰੀ ਨਹੀਂ ਹੈ, ਤਾਂ ਇਸ ਨੂੰ ਖਾਲੀ ਛੱਡ ਦਿਓ । |
03:01 | Ordering information ਸੈਕਸ਼ਨ ਵਿੱਚ, List Prices are ਲਈ Koha ਡਿਫਾਲਟ ਰੂਪ ਤੋਂ RUPEE ਚੁਣਦਾ ਹੈ । |
03:11 | ਇਸ ਤਰ੍ਹਾਂ, Invoice prices are ਲਈ Koha ਡਿਫਾਲਟ ਰੂਪ ਤੋਂ RUPEE ਚੁਣਦਾ ਹੈ । |
03:19 | Tax number registered ਲਈ Yes ਚੁਣੋ । |
03:25 | List prices ਲਈ Include tax ਚੁਣੋ । |
03:30 | Invoice prices ਦੇ ਲਈ, Include tax ਚੁਣੋ । |
03:35 | ਮੈਂ Tax rate ਨੂੰ ਇੰਜ ਹੀ ਛੱਡ ਦੇਵਾਂਗਾ । |
03:39 | ਫਿਰ ਮੈਂ Discount 10 % ਅਤੇ Delivery time 14 days ਦਰਜ ਕਰਾਂਗਾ । |
03:50 | ਮੈਂ Notes ਫ਼ੀਲਡ ਨੂੰ ਖਾਲੀ ਛੱਡ ਦੇਵਾਂਗਾ । |
03:54 | ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਲੇ ਹਿੱਸੇ ਵਿੱਚ Save ‘ਤੇ ਕਲਿਕ ਕਰੋ । |
04:01 | ਇੱਕ ਨਵਾਂ ਪੇਜ਼ ਖੁੱਲਦਾ ਹੈ । |
04:04 | ਹੁਣ, ਵਿਕਰੇਤਾ ਦੇ ਨਾਮ ਦੇ ਨੇੜੇ, plus New basket ‘ਤੇ ਕਲਿਕ ਕਰੋ । |
04:11 | ਨਵੇਂ ਪੇਜ਼ Add a basket to Powai Book Agency ‘ਤੇ, Basket name ਲਈ ਵੇਰਵਾ ਭਰੋ । |
04:20 | ਮੈਂ IITB / ST / Books / 2017 - 10 ਜੋੜਾਂਗਾ |
04:30 | ਕੁੱਝ ਵੇਰਵੇ ਡਿਫਾਲਟ ਰੂਪ ਤੋਂ Koha ਦੁਆਰਾ ਭਰ ਦਿੱਤੇ ਜਾਣਗੇ । |
04:35 | ਡਿਫਾਲਟ ਵੇਰਵੇ Billing place, Delivery place, ਅਤੇ Vendor ਵਿੱਚ ਕਿਸੇ ਵੀ ਬਦਲਾਅ ਦੇ ਲਈ ਡਰਾਪ – ਡਾਊਂਨ ਤੋਂ ਜ਼ਰੂਰੀ ਵਿਕਲਪ ਦੀ ਚੋਣ ਕਰੋ । |
04:46 | Internal note ਅਤੇ / ਜਾਂ Vendor note ਜੋੜੋ ਜੇਕਰ ਕੋਈ ਹੈ ਤਾਂ । |
04:52 | Internal note ਵਿੱਚ, ਮੈਂ For Biology Section ਟਾਈਪ ਕਰੁੰਗੀ । |
04:57 | Vendor note ਵਿੱਚ, ਮੈਂ To be delivered on 22 May 2017 ਟਾਈਪ ਕਰਾਂਗਾ । |
05:05 | ਲੋੜ ਮੁਤਾਬਿਕ, Orders are standing ‘ਤੇ ਕਲਿਕ ਕਰੋ । ਮੈਂ ਚੈੱਕਬਾਕਸ ਨੂੰ ਖਾਲੀ ਛੱਡ ਦੇਵਾਂਗਾ । |
05:14 | ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ । |
05:21 | ਖੁੱਲਣ ਵਾਲੇ ਨਵੇਂ ਪੇਜ਼ ‘ਤੇ, plus Add to basket ਟੈਬ ‘ਤੇ ਕਲਿਕ ਕਰੋ । |
05:29 | Add order to basket ਡਾਇਲਾਗ ਬਾਕਸ ਖੁੱਲਦਾ ਹੈ । |
05:34 | ਹੁਣ ਹੇਠ ਦਿੱਤੇ ਓਪਸ਼ਨਸ ਤੋਂ ਆਰਡਰ ਕਰਨ ਦੇ ਲਈ ਇੱਕ ਕਿਤਾਬ ਦੀ ਚੋਣ ਕਰੋ । |
05:39 | ਮੈਂ From a new (empty) record ‘ਤੇ ਕਲਿਕ ਕਰਾਂਗਾ । |
05:44 | ਸਿਰਲੇਖ New order ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ । |
05:49 | ਕਿਤਾਬ ਦਾ ਸਿਰਲੇਖ ਦਰਜ ਕਰੋ, ਜਿਸ ਨੂੰ ਆਰਡਰ ਕੀਤਾ ਜਾਣਾ ਹੈ । |
05:53 | ਮੈਂ Industrial Microbiology ਟਾਈਪ ਕਰਾਂਗਾ । |
05:57 | ਅਗਲਾ Accounting details ਹੈ । |
06:01 | Quantity ਵਿੱਚ 5 ਦਰਜ ਕਰੋ । |
06:05 | Fund ਵਿੱਚ Koha ਡਿਫਾਲਟ ਰੂਪ ਤੋਂ Books Fund ਚੁਣਦਾ ਹੈ । |
06:10 | ਇੱਥੇ ਯਾਦ ਰੱਖੋ, ਜੇਕਰ ਇੱਕ ਤੋਂ ਜ਼ਿਆਦਾ ਫੰਡ ਉਪਲੱਬਧ ਹਨ, ਤਾਂ ਅਸੀਂ ਲੋੜ ਮੁਤਾਬਿਕ ਚੁਣ ਸਕਦੇ ਹਾਂ । |
06:17 | ਇਸਦੇ ਬਾਅਦ, Currency ਲਈ ਵੇਰਵਾ ਭਰੋ । |
06:21 | ਇੱਥੇ Koha ਡਿਫਾਲਟ ਰੂਪ ਤੋਂ RUPEE ਚੁਣਦਾ ਹੈ । |
06:26 | ਤੁਸੀਂ ਡਰਾਪ – ਡਾਊਂਨ ਤੋਂ ਆਪਣੀ ਲੋੜ ਮੁਤਾਬਿਕ ਚੁਣ ਸਕਦੇ ਹੋ । |
06:31 | Vendor price ਵਿੱਚ 1000 ਦਰਜ ਕਰੋ । |
06:35 | ਅਗਲਾ Uncertain price ਹੈ । |
06:38 | ਜੇਕਰ ਤੁਸੀਂ ਕੀਮਤ ਦੇ ਬਾਰੇ ਵਿੱਚ ਅਨਿਸ਼ਚਿਤ ਹੋ ਤਾਂ ਇਸ ਚੈੱਕਬਾਕਸ ਨੂੰ ਚੁਣੋ । ਮੈਂ ਇਸਨੂੰ ਖਾਲੀ ਛੱਡ ਦੇਵਾਂਗਾ । |
06:46 | ਅਗਲਾ Tax rate ਹੈ, Koha Tax rate ਵਿੱਚ ਡਿਫਾਲਟ ਰੂਪ ਤੋਂ 0 % ਚੁਣਦਾ ਹੈ । |
06:55 | ਮੈਂ Discount ਮੈਂ 20 % ਚੁਣਾਂਗਾ । |
07:00 | ਧਿਆਨ ਦਿਓ ਕਿ Koha Replacement cost 1000 ਦੀ ਆਪਣੇ – ਆਪ ਗਿਣਤੀ ਕਰੇਗਾ । |
07:06 | Budgeted cost ਵਿੱਚ 800 |
07:09 | Total ਵਿੱਚ 4000 ਅਤੇ Actual cost ਵਿੱਚ 0.00 |
07:17 | ਧਿਆਨ ਦਿਓ ਕਿ Replacement cost ਅਤੇ Actual cost ਨੂੰ ਐਡਿਟ ਕਰ ਸਕਦੇ ਹੋ । |
07:23 | Internal note ਅਤੇ Vendor note ਟਾਈਪ ਕਰੋ, ਜੇਕਰ ਕੁੱਝ ਹੋਵੇ ਤਾਂ । |
07:27 | ਮੈਂ Statistic 1 ਅਤੇ Statistic 2 ਨੂੰ ਖਾਲੀ ਛੱਡ ਦੇਵਾਂਗਾ । |
07:32 | ਅਤੇ ਫਿਰ ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ । |
07:37 | ਡਾਇਲਾਗ ਬਾਕਸ ਦੇ ਨਾਲ ਨਵਾਂ ਪੇਜ਼ ਦਿਖਾਈ ਦਿੰਦਾ ਹੈ । |
07:41 | Warning ! You will exceed 10.00 % of your fund. |
07:47 | Do you want to confirm this order ? Yes, I confirm ‘ਤੇ ਕਲਿਕ ਕਰੋ । |
07:54 | Basket ਵੇਰਵਾ Basket IITB / ST / Books / 2017 - 10 (2) for Powai Book Agency ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ । |
08:07 | ਇਹ ਵੱਖ – ਵੱਖ ਟੈਬ ਵੀ ਦਿਖਾਉਂਦਾ ਹੈ । |
08:10 | ਹੁਣ ਅਸੀਂ ਸਿੱਖਾਂਗੇ ਕਿ basket ਕਿਵੇਂ ਬੰਦ ਕਰਨਾ ਹੈ । |
08:14 | ਉਸੀ Basket details ਪੇਜ਼ ਵਿੱਚ, Close this basket ਟੈਬ ‘ਤੇ ਕਲਿਕ ਕਰੋ । |
08:21 | ਇਸਦਾ ਮਤਲੱਬ ਹੈ ਕਿ Order ਆਖਰੀ ਹੈ ਅਤੇ ਸੰਬੰਧਿਤ ਵਿਕਰੇਤਾ ਨੂੰ ਭੇਜਿਆ ਜਾ ਸਕਦਾ ਹੈ । |
08:27 | Are you sure you want to close Basket IITB / ST / Books / 2017 - 10 ? ਦੇ ਨਾਲ ਇੱਕ ਡਾਇਲਾਗ ਬਾਕਸ ਖੁੱਲਦਾ ਹੈ । |
08:41 | Yes ਬਟਨ ‘ਤੇ ਕਲਿਕ ਕਰੋ । |
08:44 | ਵਿਕਰੇਤਾ Powai Book Agency ਦੇ ਨਾਮ ਤੋਂ ਇੱਕ ਨਵਾਂ ਪੇਜ਼ ਦਿਖਾਈ ਦਿੰਦਾ ਹੈ । |
08:50 | ਇਸ ਪੇਜ਼ ਨੂੰ ਹੁਣ ਤੱਕ ਬੰਦ ਨਾ ਕਰੋ, ਕਿਉਂਕਿ ਸਾਨੂੰ ਇੱਥੇ ਕੁੱਝ ਹੋਰ ਚੀਜ਼ਾਂ ਸਿੱਖਣੀਆਂ ਹਨ । |
08:56 | ਅੱਗੇ ਵੱਧਦੇ ਹੋਏ, ਅਸੀਂ ਸਿੱਖਾਂਗੇ ਕਿ shipment ਕਿਵੇਂ ਪ੍ਰਾਪਤ ਕਰਨੀ ਹੈ । |
09:01 | ਉਸੀ ਪੇਜ਼ ‘ਤੇ, Receive Shipment ਟੈਬ ‘ਤੇ ਕਲਿਕ ਕਰੋ । |
09:06 | Receive shipment from vendor Powai Book Agency ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ । |
09:13 | Receive a new shipment ਦੇ ਹੇਠਾਂ, Vendor invoice ਵਿੱਚ IITB / ST / Books / 2017 - 10 ਭਰੋ । |
09:28 | Koha Shipment date ਆਪਣੇ ਆਪ: ਹੀ ਚੁਣਦਾ ਹੈ । |
09:32 | ਧਿਆਨ ਦਿਓ ਕਿ ਰਸੀਦ ਦੀ ਤਾਰੀਖ Shipment Date ਹੈ । |
09:37 | ਮੈਂ Shipment Cost ਅਤੇ Shipment Fund ਨੂੰ ਛੱਡ ਦੇਵਾਂਗਾ । |
09:41 | ਪੇਜ਼ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ । |
09:46 | ਹੋਰ ਪੇਜ਼ Receipt summary for Powai Book Agency ਖੁੱਲਦਾ ਹੈ । |
09:52 | ਹੇਠਾਂ ਸਕਰੋਲ ਕਓ ਅਤੇ ਪੇਜ਼ ਦੇ ਹੇਠਾਂ Finish receiving ‘ਤੇ ਕਲਿਕ ਕਰੋ । |
09:57 | ਸਿਰਲੇਖ Invoice:IITB / ST / Books / 2017 - 10 ਦੇ ਨਾਲ ਇੱਕ ਤਰਫ ਪੇਜ਼ ਖੁੱਲਦਾ ਹੈ । |
10:07 | Shipment Date ਪਹਿਲਾਂ ਦਰਜ ਕੀਤੇ ਗਏ ਵੇਰਵਿਆਂ ਦੇ ਅਨੁਸਾਰ Koha ਦੁਆਰਾ ਭਰੀ ਹੋਈ ਹੈ । |
10:13 | ਅਤੇ ਮੈਂ Billing Date ਵਿੱਚ 05 / 23 / 2018 ਚੁਣਾਂਗਾ । |
10:21 | ਮੈਂ Shipping cost ਨੂੰ ਖਾਲੀ ਛੱਡ ਦੇਵਾਂਗਾ । |
10:25 | Close ‘ਤੇ ਕਲਿਕ ਕਰੋ ਅਤੇ ਫਿਰ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ । |
10:31 | ਇੱਕ ਨਵਾਂ ਪੇਜ਼ Invoice has been modified ਖੁੱਲਦਾ ਹੈ । |
10:36 | Go to receipt page ‘ਤੇ ਕਲਿਕ ਕਰੋ । |
10:40 | ਹੁਣ ਤੁਸੀਂ Receipt summary for Powai Book Agency ਦੇਖਣ ਵਿੱਚ ਸਮਰੱਥਾਵਾਨ ਹੋਵੋਗੇ । |
10:46 | ਤੁਸੀਂ Koha ਤੋਂ log out ਕਰ ਸਕਦੇ ਹੋ । |
10:49 | Koha ਇੰਟਰਫੇਸ ਦੇ ਉੱਪਰ ਸੱਜੇ ਕੋਨੇ ‘ਤੇ ਜਾਓ । |
10:54 | Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪਡਾਊਂਨ ਤੋਂ Logout ਚੁਣੋ । |
11:01 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । |
11:04 | ਸੰਖੇਪ ਵਿੱਚ, |
11:07 | ਇਸ ਟਿਊਟੋਰਿਅਲ ਵਿੱਚ, ਅਸੀਂ Book ਦੇ ਲਈ ਆਰਡਰ |
11:13 | Basket (Order) ਬੰਦ ਕਰਨਾ ਅਤੇ shipment ਪ੍ਰਾਪਤ ਕਰਨਾ ਸਿੱਖਿਆ । |
11:19 | ਨਿਯਤ ਕੰਮ ਦੇ ਰੂਪ ਵਿੱਚ, Books ਲਈ Budget ਬਣਾਓ । |
11:25 | ਇਸਦੇ ਤਹਿਤ, Civil Engineering ਦੇ ਲਈ Funds ਬਨਾਓ । |
11:30 | ਮੌਜੂਦਾ ਵਿਕਰੇਤਾ Powai Book Agency ਦੇ ਮਾਧਿਅਮ ਨਾਲ ਇੱਕ ਕਿਤਾਬ ਦਾ ਆਰਡਰ ਕਰੇ । |
11:36 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। |
11:44 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
11:52 | ਕ੍ਰਿਪਾ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। |
11:56 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। |
12:07 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |