Difference between revisions of "Koha-Library-Management-System/C2/Create-a-SuperLibrarian/Punjabi"
From Script | Spoken-Tutorial
Navdeep.dav (Talk | contribs) (Created page with " {| border =1 | <center>'''Time'''</center> | <center>'''Narration'''</center> |- | 00:01 | how to create a Superlibrarian ‘ਤੇ ਸਪੋਕਨ ਟਿਊਟੋਰਿਅ...") |
Navdeep.dav (Talk | contribs) |
||
Line 21: | Line 21: | ||
| ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ Ubuntu Linux OS 16.04 ਅਤੇ Koha version 16.05 ਦੀ ਵਰਤੋਂ ਕਰ ਰਿਹਾ ਹਾਂ । | | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ Ubuntu Linux OS 16.04 ਅਤੇ Koha version 16.05 ਦੀ ਵਰਤੋਂ ਕਰ ਰਿਹਾ ਹਾਂ । | ||
|- | |- | ||
− | | 00: | + | | 00:35 |
| ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ । | | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ । | ||
|- | |- | ||
− | | 00: | + | | 00:42 |
| ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ । | | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ । | ||
|- | |- | ||
− | | 00: | + | | 00:48 |
| ਅਤੇ ਤੁਹਾਨੂੰ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ । | | ਅਤੇ ਤੁਹਾਨੂੰ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ । | ||
|- | |- | ||
− | | 00: | + | | 00:53 |
| ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ । | | ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ । | ||
|- | |- | ||
− | | | + | | 01:00 |
| ਆਓ ਜੀ ਜਾਣਦੇ ਹਾਂ ਕਿ Patron category ਨੂੰ ਕਿਵੇਂ ਜੋੜਨਾ ਹੈ । | | ਆਓ ਜੀ ਜਾਣਦੇ ਹਾਂ ਕਿ Patron category ਨੂੰ ਕਿਵੇਂ ਜੋੜਨਾ ਹੈ । | ||
|- | |- | ||
− | | 01: | + | | 01:05 |
| database administrator username ਅਤੇ password ਦੀ ਵਰਤੋਂ ਕਰਕੇ Koha ਵਿੱਚ ਲਾਗ ਇੰਨ ਕਰੋ । | | database administrator username ਅਤੇ password ਦੀ ਵਰਤੋਂ ਕਰਕੇ Koha ਵਿੱਚ ਲਾਗ ਇੰਨ ਕਰੋ । | ||
|- | |- | ||
− | | 01: | + | | 01:13 |
| Koha Administration ‘ਤੇ ਕਲਿਕ ਕਰੋ । | | Koha Administration ‘ਤੇ ਕਲਿਕ ਕਰੋ । | ||
|- | |- | ||
− | | 01: | + | | 01:18 |
| Patrons and circulation ਵਿੱਚ, Patron categories ‘ਤੇ ਕਲਿਕ ਕਰੋ । | | Patrons and circulation ਵਿੱਚ, Patron categories ‘ਤੇ ਕਲਿਕ ਕਰੋ । | ||
|- | |- | ||
− | | 01: | + | | 01:24 |
| ਇੱਕ ਨਵਾਂ ਪੇਜ਼ Patron categories ਖੁੱਲਦਾ ਹੈ । | | ਇੱਕ ਨਵਾਂ ਪੇਜ਼ Patron categories ਖੁੱਲਦਾ ਹੈ । | ||
|- | |- | ||
− | | 01: | + | | 01:28 |
| New Category ‘ਤੇ ਕਲਿਕ ਕਰੋ । | | New Category ‘ਤੇ ਕਲਿਕ ਕਰੋ । | ||
|- | |- | ||
− | | 01: | + | | 01:31 |
| ਇੱਕ ਨਵਾਂ ਪੇਜ਼, New category ਖੁੱਲਦਾ ਹੈ, ਜਿਸਦੇ ਨਾਲ ਸਾਨੂੰ ਕੁੱਝ ਵੇਰਵੇ ਭਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ । | | ਇੱਕ ਨਵਾਂ ਪੇਜ਼, New category ਖੁੱਲਦਾ ਹੈ, ਜਿਸਦੇ ਨਾਲ ਸਾਨੂੰ ਕੁੱਝ ਵੇਰਵੇ ਭਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ । | ||
|- | |- | ||
− | | 01: | + | | 01:38 |
| ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਧਿਆਨ ਦਿਓ ਕਿ ਲਾਲ ਰੰਗ ਵਿੱਚ ਚੁਣੇ ਹੋਏ fields ਲਾਜ਼ਮੀ ਹਨ । | | ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਧਿਆਨ ਦਿਓ ਕਿ ਲਾਲ ਰੰਗ ਵਿੱਚ ਚੁਣੇ ਹੋਏ fields ਲਾਜ਼ਮੀ ਹਨ । | ||
|- | |- | ||
− | | 01: | + | | 01:45 |
| ਮੈਂ ਇੱਥੇ ਕੁੱਝ ਵੇਰਵੇ ਭਰ ਦਿੱਤੇ ਹਨ । ਕ੍ਰਿਪਾ ਕਰਕੇ ਇਸੇ ਤਰ੍ਹਾਂ ਨਾਲ ਕਰੋ । | | ਮੈਂ ਇੱਥੇ ਕੁੱਝ ਵੇਰਵੇ ਭਰ ਦਿੱਤੇ ਹਨ । ਕ੍ਰਿਪਾ ਕਰਕੇ ਇਸੇ ਤਰ੍ਹਾਂ ਨਾਲ ਕਰੋ । | ||
|- | |- | ||
− | | 01: | + | | 01:51 |
| Category type:ਦੇ ਲਈ, ਡਰਾਪ - ਡਾਊਂਨ ਸੂਚੀ ਤੋਂ Staff ਚੁਣੋ । | | Category type:ਦੇ ਲਈ, ਡਰਾਪ - ਡਾਊਂਨ ਸੂਚੀ ਤੋਂ Staff ਚੁਣੋ । | ||
|- | |- | ||
− | | 01: | + | | 01:57 |
| Branches limitation:ਦੇ ਲਈ, All Branches ਚੁਣੋ । | | Branches limitation:ਦੇ ਲਈ, All Branches ਚੁਣੋ । | ||
|- | |- | ||
− | | | + | | 02:02 |
| ਫਿਰ, ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ । | | ਫਿਰ, ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ । | ||
|- | |- | ||
− | | 02: | + | | 02:07 |
| category ਨਾਮ ਜਿਸ ਨੂੰ ਅਸੀਂ ਦਰਜ ਕੀਤਾ ਹੈ, Patron categories ਪੇਜ਼ ‘ਤੇ ਵਿਖਾਈ ਦਿੰਦਾ ਹੈ । | | category ਨਾਮ ਜਿਸ ਨੂੰ ਅਸੀਂ ਦਰਜ ਕੀਤਾ ਹੈ, Patron categories ਪੇਜ਼ ‘ਤੇ ਵਿਖਾਈ ਦਿੰਦਾ ਹੈ । | ||
|- | |- | ||
− | | 02: | + | | 02:14 |
| ਮੇਰੇ ਇਸ ਵਿੱਚ, ਇਹ Library Staff ਹੈ । | | ਮੇਰੇ ਇਸ ਵਿੱਚ, ਇਹ Library Staff ਹੈ । | ||
|- | |- | ||
− | | 02: | + | | 02:19 |
| ਇਸ ਦੇ ਨਾਲ Patron Category ਬਣ ਗਈ ਹੈ । | | ਇਸ ਦੇ ਨਾਲ Patron Category ਬਣ ਗਈ ਹੈ । | ||
|- | |- | ||
− | | 02: | + | | 02:23 |
| ਇਸਦੇ ਬਾਅਦ, ਅਸੀਂ ਸਿੱਖਾਂਗੇ ਕਿ Patron ਕਿਵੇਂ ਜੋੜਨਾ ਹੈ । | | ਇਸਦੇ ਬਾਅਦ, ਅਸੀਂ ਸਿੱਖਾਂਗੇ ਕਿ Patron ਕਿਵੇਂ ਜੋੜਨਾ ਹੈ । | ||
|- | |- | ||
− | | 02: | + | | 02:28 |
| ਉੱਪਰ ਖੱਬੇ ਪਾਸੇ ਵੱਲ ਕੋਨੇ ‘ਤੇ Home ‘ਤੇ ਕਲਿਕ ਕਰੋ । | | ਉੱਪਰ ਖੱਬੇ ਪਾਸੇ ਵੱਲ ਕੋਨੇ ‘ਤੇ Home ‘ਤੇ ਕਲਿਕ ਕਰੋ । | ||
|- | |- | ||
− | | 02: | + | | 02:32 |
| Koha homepage ਇੱਕ ਡਾਇਲਾਗ ਬਾਕਸ ਦੇ ਨਾਲ ਖੁੱਲਦਾ ਹੈ ਜੋ ਸਾਨੂੰ Create a Patron ਲਈ ਪ੍ਰੇਰਿਤ ਕਰਦਾ ਹੈ । | | Koha homepage ਇੱਕ ਡਾਇਲਾਗ ਬਾਕਸ ਦੇ ਨਾਲ ਖੁੱਲਦਾ ਹੈ ਜੋ ਸਾਨੂੰ Create a Patron ਲਈ ਪ੍ਰੇਰਿਤ ਕਰਦਾ ਹੈ । | ||
|- | |- | ||
− | | 02: | + | | 02:39 |
| Patron ਬਣਾਉਣਾ ਲਾਜ਼ਮੀ ਹੈ । ਨਹੀਂ ਤਾਂ database administrator ਭੂਮਿਕਾ ਵਿੱਚ, Koha ਦੀਆਂ ਕੁੱਝ ਚੀਜ਼ਾਂ ਕੰਮ ਨਹੀਂ ਕਰਨਗੀਆਂ । | | Patron ਬਣਾਉਣਾ ਲਾਜ਼ਮੀ ਹੈ । ਨਹੀਂ ਤਾਂ database administrator ਭੂਮਿਕਾ ਵਿੱਚ, Koha ਦੀਆਂ ਕੁੱਝ ਚੀਜ਼ਾਂ ਕੰਮ ਨਹੀਂ ਕਰਨਗੀਆਂ । | ||
|- | |- | ||
− | | 02: | + | | 02:50 |
| ਜਿਵੇਂ ਹੀ ਡਾਇਲਾਗ - ਬਾਕਸ ਪ੍ਰੌਮਪਟ ਹੁੰਦਾ ਹੈ, Create Patron ‘ਤੇ ਕਲਿਕ ਕਰੋ । | | ਜਿਵੇਂ ਹੀ ਡਾਇਲਾਗ - ਬਾਕਸ ਪ੍ਰੌਮਪਟ ਹੁੰਦਾ ਹੈ, Create Patron ‘ਤੇ ਕਲਿਕ ਕਰੋ । | ||
|- | |- | ||
− | | 02: | + | | 02:56 |
| ਵਿਕਲਪਿਕ ਤੌਰ ‘ਤੇ, ਤੁਸੀਂ Koha home page ‘ਤੇ Patrons ‘ਤੇ ਕਲਿਕ ਕਰ ਸਕਦੇ ਹੋ । | | ਵਿਕਲਪਿਕ ਤੌਰ ‘ਤੇ, ਤੁਸੀਂ Koha home page ‘ਤੇ Patrons ‘ਤੇ ਕਲਿਕ ਕਰ ਸਕਦੇ ਹੋ । | ||
|- | |- | ||
− | | | + | | 03:02 |
| ਮੈਂ Create Patron ‘ਤੇ ਕਲਿਕ ਕਰਾਂਗਾ । | | ਮੈਂ Create Patron ‘ਤੇ ਕਲਿਕ ਕਰਾਂਗਾ । | ||
|- | |- | ||
− | | | + | | 03:06 |
| ਇੱਕ ਨਵਾਂ ਪੇਜ਼ ਖੁੱਲਦਾ ਹੈ । New Patron ਟੈਬ ‘ਤੇ ਕਲਿਕ ਕਰੋ । | | ਇੱਕ ਨਵਾਂ ਪੇਜ਼ ਖੁੱਲਦਾ ਹੈ । New Patron ਟੈਬ ‘ਤੇ ਕਲਿਕ ਕਰੋ । | ||
|- | |- | ||
− | | 03: | + | | 03:12 |
| ਡਰਾਪ - ਡਾਊਂਨ ਤੋਂ, ਮੈਂ Library Staff ਚੁਣਾਂਗਾ । | | ਡਰਾਪ - ਡਾਊਂਨ ਤੋਂ, ਮੈਂ Library Staff ਚੁਣਾਂਗਾ । | ||
|- | |- | ||
− | | 03: | + | | 03:17 |
| Add patron (Library Staff) ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ । | | Add patron (Library Staff) ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ । | ||
|- | |- | ||
− | | 03: | + | | 03:22 |
| ਹੁਣ, ਵੱਖ – ਵੱਖ ਵਰਗਾਂ ਦੇ ਅਧੀਨ ਜ਼ਰੂਰੀ ਵੇਰਵੇ ਭਰੋ ਜਿਵੇਂ: | | ਹੁਣ, ਵੱਖ – ਵੱਖ ਵਰਗਾਂ ਦੇ ਅਧੀਨ ਜ਼ਰੂਰੀ ਵੇਰਵੇ ਭਰੋ ਜਿਵੇਂ: | ||
“Patron identity” | “Patron identity” | ||
Line 114: | Line 114: | ||
“Contact” ਆਦਿ | “Contact” ਆਦਿ | ||
|- | |- | ||
− | | 03: | + | | 03:34 |
| ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ ਮੈਂ ਕੁੱਝ ਵੇਰਵੇ ਭਰ ਦਿੱਤੇ ਹਨ । | | ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ ਮੈਂ ਕੁੱਝ ਵੇਰਵੇ ਭਰ ਦਿੱਤੇ ਹਨ । | ||
|- | |- | ||
− | | 03: | + | | 03:39 |
| ਜੇਕਰ ਤੁਹਾਡੇ ਕੋਲ ਸੂਚੀਬੱਧ ਕਿਸੇ ਵੀ field ਦੇ ਲਈ ਜਾਣਕਾਰੀ ਨਹੀਂ ਹੈ, ਤਾਂ ਬਸ ਇਸਨੂੰ ਖਾਲੀ ਛੱਡ ਦਿਓ । | | ਜੇਕਰ ਤੁਹਾਡੇ ਕੋਲ ਸੂਚੀਬੱਧ ਕਿਸੇ ਵੀ field ਦੇ ਲਈ ਜਾਣਕਾਰੀ ਨਹੀਂ ਹੈ, ਤਾਂ ਬਸ ਇਸਨੂੰ ਖਾਲੀ ਛੱਡ ਦਿਓ । | ||
|- | |- | ||
− | | 03: | + | | 03:47 |
| ਵੀਡੀਓ ਨੂੰ ਰੋਕੋ ਅਤੇ ਸਾਰੇ ਵੇਰਵੇ ਭਰੋ ਅਤੇ ਉਸਦੇ ਬਾਅਦ ਵੀਡਿਓ ਫਿਰ ਤੋਂ ਸ਼ੁਰੂ ਕਰੋ । | | ਵੀਡੀਓ ਨੂੰ ਰੋਕੋ ਅਤੇ ਸਾਰੇ ਵੇਰਵੇ ਭਰੋ ਅਤੇ ਉਸਦੇ ਬਾਅਦ ਵੀਡਿਓ ਫਿਰ ਤੋਂ ਸ਼ੁਰੂ ਕਰੋ । | ||
|- | |- | ||
− | | 03: | + | | 03:53 |
| Library management: ਸੈਕਸ਼ਨ ਵਿੱਚ, field Card Number:ਵੇਖੋ । | | Library management: ਸੈਕਸ਼ਨ ਵਿੱਚ, field Card Number:ਵੇਖੋ । | ||
|- | |- | ||
− | | | + | | 04:01 |
| ਧਿਆਨ ਦਿਓ ਕਿ ਨੰਬਰ 1 Koha ਦੁਆਰਾ ਸੰਚਾਲਿਤ ਤੌਰ ‘ਤੇ ਜਨਰੇਟ ਕੀਤਾ ਗਿਆ ਹੈ । | | ਧਿਆਨ ਦਿਓ ਕਿ ਨੰਬਰ 1 Koha ਦੁਆਰਾ ਸੰਚਾਲਿਤ ਤੌਰ ‘ਤੇ ਜਨਰੇਟ ਕੀਤਾ ਗਿਆ ਹੈ । | ||
|- | |- | ||
− | | | + | | 04:07 |
| ਇਸ ਲਈ, ਤੁਹਾਨੂੰ ਆਪਣੇ Koha interface ‘ਤੇ ਇੱਕ ਵੱਖਰਾ ਨੰਬਰ ਵਿਖਾਈ ਦੇਵਾਂਗੇ । | | ਇਸ ਲਈ, ਤੁਹਾਨੂੰ ਆਪਣੇ Koha interface ‘ਤੇ ਇੱਕ ਵੱਖਰਾ ਨੰਬਰ ਵਿਖਾਈ ਦੇਵਾਂਗੇ । | ||
|- | |- | ||
− | | 04: | + | | 04:13 |
| ਅਗਲਾ Library ਹੈ । | | ਅਗਲਾ Library ਹੈ । | ||
|- | |- | ||
− | | 04: | + | | 04:16 |
| ਡਰਾਪ - ਡਾਊਂਨ ਤੋਂ, ਮੈਂ Spoken Tutorial Library ਚੁਣਾਂਗਾ । | | ਡਰਾਪ - ਡਾਊਂਨ ਤੋਂ, ਮੈਂ Spoken Tutorial Library ਚੁਣਾਂਗਾ । | ||
|- | |- | ||
− | | 04: | + | | 04:21 |
| ਯਾਦ ਰੱਖੋ: Spoken Tutorial Library ਇਸ ਲੜੀ ਵਿੱਚ ਪਹਿਲਾਂ ਬਣਾਇਆ ਗਿਆ ਸੀ । | | ਯਾਦ ਰੱਖੋ: Spoken Tutorial Library ਇਸ ਲੜੀ ਵਿੱਚ ਪਹਿਲਾਂ ਬਣਾਇਆ ਗਿਆ ਸੀ । | ||
|- | |- | ||
− | | 04: | + | | 04:28 |
| ਜੇਕਰ ਤੁਸੀਂ ਵੱਖਰਾ ਨਾਮ ਦਿੱਤਾ ਸੀ, ਤਾਂ ਉਸ ਨਾਮ ਨੂੰ ਇੱਥੇ ਚੁਣੋ । | | ਜੇਕਰ ਤੁਸੀਂ ਵੱਖਰਾ ਨਾਮ ਦਿੱਤਾ ਸੀ, ਤਾਂ ਉਸ ਨਾਮ ਨੂੰ ਇੱਥੇ ਚੁਣੋ । | ||
|- | |- | ||
− | | 04: | + | | 04:34 |
| Category ਦੇ ਲਈ, ਮੈਂ ਡਰਾਪ - ਡਾਊਂਨ ਤੋਂ Library Staff ਚੁਣਾਂਗਾ । | | Category ਦੇ ਲਈ, ਮੈਂ ਡਰਾਪ - ਡਾਊਂਨ ਤੋਂ Library Staff ਚੁਣਾਂਗਾ । | ||
|- | |- | ||
− | | 04: | + | | 04:40 |
| OPAC / Staff login ਸੈਕਸ਼ਨ ਵਿੱਚ, Username ਅਤੇ Password ਦਰਜ ਕਰੋ । | | OPAC / Staff login ਸੈਕਸ਼ਨ ਵਿੱਚ, Username ਅਤੇ Password ਦਰਜ ਕਰੋ । | ||
|- | |- | ||
− | | 04: | + | | 04:47 |
| ਹਰ ਇੱਕ ਨਵੇਂ ਯੂਜਰ ਨੂੰ ਇੱਕ ਨਵਾਂ Username ਅਤੇ Password ਬਣਾਉਣਾ ਚਾਹੀਦਾ ਹੈ । | | ਹਰ ਇੱਕ ਨਵੇਂ ਯੂਜਰ ਨੂੰ ਇੱਕ ਨਵਾਂ Username ਅਤੇ Password ਬਣਾਉਣਾ ਚਾਹੀਦਾ ਹੈ । | ||
|- | |- | ||
− | | 04: | + | | 04:53 |
| ਮੈਂ ਯੂਜਰਨੇਮ ਵਿੱਚ Bella ਦਰਜ ਕਰਾਂਗਾ । | | ਮੈਂ ਯੂਜਰਨੇਮ ਵਿੱਚ Bella ਦਰਜ ਕਰਾਂਗਾ । | ||
|- | |- | ||
− | | 04: | + | | 04:57 |
| ਪਾਸਵਰਡ ਵਿੱਚ library | | ਪਾਸਵਰਡ ਵਿੱਚ library | ||
|- | |- | ||
− | | | + | | 05:00 |
| ਫਿਰ, Confirm password: ਫੀਲਡ ਵਿੱਚ ਸਮਾਨ ਪਾਸਵਰਡ ਦਰਜ ਕਰੋ । | | ਫਿਰ, Confirm password: ਫੀਲਡ ਵਿੱਚ ਸਮਾਨ ਪਾਸਵਰਡ ਦਰਜ ਕਰੋ । | ||
|- | |- | ||
− | | | + | | 05:06 |
| ਇਸ ਯੂਜਰਨੇਮ ਅਤੇ ਪਾਸਵਰਡ ਨੂੰ ਯਾਦ ਰੱਖੋ । | | ਇਸ ਯੂਜਰਨੇਮ ਅਤੇ ਪਾਸਵਰਡ ਨੂੰ ਯਾਦ ਰੱਖੋ । | ||
|- | |- | ||
− | | | + | | 05:10 |
| ਇਸ ਦੀ ਵਰਤੋਂ ਕੁੱਝ ਸਮੇਂ ਬਾਅਦ Staff ਨੂੰ ਅਧਿਕਾਰ / ਆਗਿਆ ਦੇਣ ਲਈ ਕੀਤੀ ਜਾਵੇਗੀ । | | ਇਸ ਦੀ ਵਰਤੋਂ ਕੁੱਝ ਸਮੇਂ ਬਾਅਦ Staff ਨੂੰ ਅਧਿਕਾਰ / ਆਗਿਆ ਦੇਣ ਲਈ ਕੀਤੀ ਜਾਵੇਗੀ । | ||
|- | |- | ||
− | | 05: | + | | 05:17 |
| ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਸਿਖਰ ‘ਤੇ ਜਾਓ ਅਤੇ Save ‘ਤੇ ਕਲਿਕ ਕਰੋ । | | ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਸਿਖਰ ‘ਤੇ ਜਾਓ ਅਤੇ Save ‘ਤੇ ਕਲਿਕ ਕਰੋ । | ||
|- | |- | ||
− | | 05: | + | | 05:25 |
| Patron ਅਤੇ card number ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ । | | Patron ਅਤੇ card number ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ । | ||
|- | |- | ||
− | | 05: | + | | 05:31 |
| ਇਸ ਕੇਸ ਵਿੱਚ, ਜਿਵੇਂ ਕਿ ਪਹਿਲਾਂ ਦਰਜ ਕੀਤਾ ਗਿਆ ਸੀ, ਪੇਜ਼ card number 1 ਦੇ ਨਾਲ Ms Bella Tony ਦੇ ਰੂਪ ਵਿੱਚ Patron ਹੈ । | | ਇਸ ਕੇਸ ਵਿੱਚ, ਜਿਵੇਂ ਕਿ ਪਹਿਲਾਂ ਦਰਜ ਕੀਤਾ ਗਿਆ ਸੀ, ਪੇਜ਼ card number 1 ਦੇ ਨਾਲ Ms Bella Tony ਦੇ ਰੂਪ ਵਿੱਚ Patron ਹੈ । | ||
|- | |- | ||
− | | 05: | + | | 05:41 |
| ਇਸ ਸੈਕਸ਼ਨਸ ਨੂੰ ਐਡਿਟ ਕਰਨ ਦੇ ਲਈ, Edit ਟੈਬ ‘ਤੇ ਕਲਿਕ ਕਰੋ, ਜੋ ਸੰਬੰਧਿਤ ਸੈਕਸ਼ਨਸ ਦੇ ਹੇਠਾਂ ਸਥਿਤ ਹੈ । | | ਇਸ ਸੈਕਸ਼ਨਸ ਨੂੰ ਐਡਿਟ ਕਰਨ ਦੇ ਲਈ, Edit ਟੈਬ ‘ਤੇ ਕਲਿਕ ਕਰੋ, ਜੋ ਸੰਬੰਧਿਤ ਸੈਕਸ਼ਨਸ ਦੇ ਹੇਠਾਂ ਸਥਿਤ ਹੈ । | ||
|- | |- | ||
− | | 05: | + | | 05:49 |
| ਹੁਣ ਅਸੀਂ ਸਿੱਖਾਂਗੇ ਕਿ Patrons ਨੂੰ ਆਗਿਆ ਕਿਵੇਂ ਦੇਣੀ ਹੈ । | | ਹੁਣ ਅਸੀਂ ਸਿੱਖਾਂਗੇ ਕਿ Patrons ਨੂੰ ਆਗਿਆ ਕਿਵੇਂ ਦੇਣੀ ਹੈ । | ||
|- | |- | ||
− | | 05: | + | | 05:55 |
| ਉਸੀ ਪੇਜ਼ ਵਿੱਚ, More ਟੈਬ ‘ਤੇ ਕਲਿਕ ਕਰੋ ਅਤੇ ਫਿਰ Set Permissions ‘ਤੇ ਕਲਿਕ ਕਰੋ । | | ਉਸੀ ਪੇਜ਼ ਵਿੱਚ, More ਟੈਬ ‘ਤੇ ਕਲਿਕ ਕਰੋ ਅਤੇ ਫਿਰ Set Permissions ‘ਤੇ ਕਲਿਕ ਕਰੋ । | ||
|- | |- | ||
− | | | + | | 06:03 |
| Set permissions for Bella Tony ਟਾਈਟਲ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ । | | Set permissions for Bella Tony ਟਾਈਟਲ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ । | ||
|- | |- | ||
− | | | + | | 06:09 |
| (superlibrarian) Access to all librarian functions ਚੈੱਕ - ਬਾਕਸ ‘ਤੇ ਕਲਿਕ ਕਰੋ । | | (superlibrarian) Access to all librarian functions ਚੈੱਕ - ਬਾਕਸ ‘ਤੇ ਕਲਿਕ ਕਰੋ । | ||
|- | |- | ||
− | | | + | | 06:16 |
| ਫਿਰ ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ । | | ਫਿਰ ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ । | ||
|- | |- | ||
− | | 06: | + | | 06:21 |
| ਹੁਣ, Superlibrarian Ms Bella Tony ਨੂੰ ਸਾਰੇ library functions ਦਾ ਐਕਸੈੱਸ ਮਿਲ ਗਿਆ ਹੈ । | | ਹੁਣ, Superlibrarian Ms Bella Tony ਨੂੰ ਸਾਰੇ library functions ਦਾ ਐਕਸੈੱਸ ਮਿਲ ਗਿਆ ਹੈ । | ||
|- | |- | ||
− | | 06: | + | | 06:30 |
| ਇਸ superlibrarian ਅਕਾਉਂਟ ਦੇ ਨਾਲ, ਅਸੀਂ Staff ਨੂੰ ਆਗਿਆ ਦੇ ਸਕਦੇ ਹਾਂ । | | ਇਸ superlibrarian ਅਕਾਉਂਟ ਦੇ ਨਾਲ, ਅਸੀਂ Staff ਨੂੰ ਆਗਿਆ ਦੇ ਸਕਦੇ ਹਾਂ । | ||
|- | |- | ||
− | | 06: | + | | 06:37 |
| ਇਸ ਲਈ: ਇਸ ਦੀ Koha Library Management System ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਹੈ । | | ਇਸ ਲਈ: ਇਸ ਦੀ Koha Library Management System ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਹੈ । | ||
|- | |- | ||
− | | 06: | + | | 06:43 |
| ਹੁਣ ਸਿੱਖੀਏ ਕਿ ਕਿਸੇ ਵਿਸ਼ੇਸ਼ module ਲਈ Staff ਨੂੰ ਕਿਵੇਂ ਐਕਸੈੱਸ ਦੇਣਾ ਹੈ । | | ਹੁਣ ਸਿੱਖੀਏ ਕਿ ਕਿਸੇ ਵਿਸ਼ੇਸ਼ module ਲਈ Staff ਨੂੰ ਕਿਵੇਂ ਐਕਸੈੱਸ ਦੇਣਾ ਹੈ । | ||
|- | |- | ||
− | | 06: | + | | 06:50 |
| ਆਪਣੇ ਵਰਤਮਾਨ Database administrative user ਨਾਲ ਲਾਗਆਉਟ ਕਰੋ । | | ਆਪਣੇ ਵਰਤਮਾਨ Database administrative user ਨਾਲ ਲਾਗਆਉਟ ਕਰੋ । | ||
|- | |- | ||
− | | 06: | + | | 06:56 |
| ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ No Library Set ‘ਤੇ ਕਲਿਕ ਕਰੋ । | | ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ No Library Set ‘ਤੇ ਕਲਿਕ ਕਰੋ । | ||
|- | |- | ||
− | | | + | | 07:03 |
| ਡਰਾਪ - ਡਾਊਂਨ ਤੋਂ, Logout ‘ਤੇ ਕਲਿਕ ਕਰੋ । | | ਡਰਾਪ - ਡਾਊਂਨ ਤੋਂ, Logout ‘ਤੇ ਕਲਿਕ ਕਰੋ । | ||
|- | |- | ||
− | | | + | | 07:08 |
| ਹੁਣ, Superlibrarian account ਤੋਂ ਲਾਗਿਨ ਕਰੋ । | | ਹੁਣ, Superlibrarian account ਤੋਂ ਲਾਗਿਨ ਕਰੋ । | ||
|- | |- | ||
− | | | + | | 07:13 |
| Superlibrarian ਕਿਸੇ ਹੋਰ Staff ਨੂੰ module ਐਕਸੈੱਸ ਕਰਨ ਲਈ ਅਧਿਕਾਰ ਜਾਂ ਆਗਿਆ ਦੇ ਸਕਦੇ ਹਨ । | | Superlibrarian ਕਿਸੇ ਹੋਰ Staff ਨੂੰ module ਐਕਸੈੱਸ ਕਰਨ ਲਈ ਅਧਿਕਾਰ ਜਾਂ ਆਗਿਆ ਦੇ ਸਕਦੇ ਹਨ । | ||
|- | |- | ||
− | | 07: | + | | 07:22 |
| ਉਦਾਹਰਣ ਦੇ ਲਈ - Cataloging module, Circulation module | | ਉਦਾਹਰਣ ਦੇ ਲਈ - Cataloging module, Circulation module | ||
|- | |- | ||
− | | 07: | + | | 07:27 |
| Serial Control, Acquisition, ਆਦਿ । | | Serial Control, Acquisition, ਆਦਿ । | ||
|- | |- | ||
− | | 07: | + | | 07:32 |
| ਪਹਿਲਾਂ ਦਰਸ਼ਾਏ ਗਏ ਅਨੁਸਾਰ Patron ਬਣਾਓ । | | ਪਹਿਲਾਂ ਦਰਸ਼ਾਏ ਗਏ ਅਨੁਸਾਰ Patron ਬਣਾਓ । | ||
|- | |- | ||
− | | 07: | + | | 07:36 |
| New Patron ਟੈਬ ‘ਤੇ ਕਲਿਕ ਕਰੋ । ਡਰਾਪਡਾਊਂਨ Library Staff ਤੋਂ ਚੁਣੋ । | | New Patron ਟੈਬ ‘ਤੇ ਕਲਿਕ ਕਰੋ । ਡਰਾਪਡਾਊਂਨ Library Staff ਤੋਂ ਚੁਣੋ । | ||
|- | |- | ||
− | | 07: | + | | 07:43 |
| Salutation ਵਿੱਚ Ms ਚੁਣੋ । Surname ਵਿੱਚ Samruddhi ਦਰਜ ਕਰੋ । | | Salutation ਵਿੱਚ Ms ਚੁਣੋ । Surname ਵਿੱਚ Samruddhi ਦਰਜ ਕਰੋ । | ||
|- | |- | ||
− | | 07: | + | | 07:51 |
| Category ਦੇ ਲਈ, ਡਰਾਪ - ਡਾਊਂਨ ਤੋਂ Library Staff ਚੁਣੋ । | | Category ਦੇ ਲਈ, ਡਰਾਪ - ਡਾਊਂਨ ਤੋਂ Library Staff ਚੁਣੋ । | ||
|- | |- | ||
− | | 07: | + | | 07:57 |
| ਕੋਈ ਹੋਰ ਵਿਕਲਪ ਨਾ ਚੁਣੋ । | | ਕੋਈ ਹੋਰ ਵਿਕਲਪ ਨਾ ਚੁਣੋ । | ||
|- | |- | ||
− | | | + | | 08:01 |
− | | OPAC / Staff login ਸੈਕਸ਼ਨ ਵਿੱਚ, | + | | OPAC / Staff login ਸੈਕਸ਼ਨ ਵਿੱਚ, Username ਵਿੱਚ Samruddhi ਅਤੇ Password ਵਿੱਚ patron ਦਰਜ ਕਰੋ । |
|- | |- | ||
− | | | + | | 08:13 |
− | + | ||
− | + | ||
− | + | ||
| ਫਿਰ, Confirm password ਫੀਲਡ ਵਿੱਚ ਸਮਾਨ ਪਾਸਵਰਡ ਦਰਜ ਕਰੋ । | | ਫਿਰ, Confirm password ਫੀਲਡ ਵਿੱਚ ਸਮਾਨ ਪਾਸਵਰਡ ਦਰਜ ਕਰੋ । | ||
|- | |- | ||
− | | | + | | 08:19 |
| ਇਸ ਯੂਜਰਨੇਮ ਅਤੇ ਪਾਸਵਰਡ ਨੂੰ ਯਾਦ ਰੱਖੋ, ਇਸ ਦੀ ਵਰਤੋਂ staff ਲਾਗਿਨ ਕਰਨ ਲਈ ਕੀਤੀ ਜਾਵੇਗੀ । | | ਇਸ ਯੂਜਰਨੇਮ ਅਤੇ ਪਾਸਵਰਡ ਨੂੰ ਯਾਦ ਰੱਖੋ, ਇਸ ਦੀ ਵਰਤੋਂ staff ਲਾਗਿਨ ਕਰਨ ਲਈ ਕੀਤੀ ਜਾਵੇਗੀ । | ||
|- | |- | ||
− | | 08: | + | | 08:27 |
| ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਸਿਖਰ ਵਿੱਚ Save ‘ਤੇ ਕਲਿਕ ਕਰੋ । | | ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਸਿਖਰ ਵਿੱਚ Save ‘ਤੇ ਕਲਿਕ ਕਰੋ । | ||
|- | |- | ||
− | | 08: | + | | 08:34 |
| ਹੁਣ ਇਸ ਵਿਸ਼ੇਸ਼ Patron ਨੂੰ ਆਗਿਆ ਦਿਓ । | | ਹੁਣ ਇਸ ਵਿਸ਼ੇਸ਼ Patron ਨੂੰ ਆਗਿਆ ਦਿਓ । | ||
|- | |- | ||
− | | 08: | + | | 08:39 |
| More ਟੈਬ ‘ਤੇ ਜਾਓ ਅਤੇ Set Permissions ‘ਤੇ ਕਲਿਕ ਕਰੋ । | | More ਟੈਬ ‘ਤੇ ਜਾਓ ਅਤੇ Set Permissions ‘ਤੇ ਕਲਿਕ ਕਰੋ । | ||
|- | |- | ||
− | | 08: | + | | 08:45 |
| Set permissions for Samruddhi ਟਾਇਟਲ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ । | | Set permissions for Samruddhi ਟਾਇਟਲ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ । | ||
|- | |- | ||
− | | 08: | + | | 08:52 |
| ਇਹ Patron ਦਾ ਨਾਮ ਹੈ, ਜੋ ਅਸੀਂ ਬਣਾਇਆ । | | ਇਹ Patron ਦਾ ਨਾਮ ਹੈ, ਜੋ ਅਸੀਂ ਬਣਾਇਆ । | ||
|- | |- | ||
− | | 08: | + | | 08:57 |
| (circulate) Check out and check in items ਚੈੱਕ – ਬਾਕਸ ‘ਤੇ ਕਲਿਕ ਕਰੋ । | | (circulate) Check out and check in items ਚੈੱਕ – ਬਾਕਸ ‘ਤੇ ਕਲਿਕ ਕਰੋ । | ||
|- | |- | ||
− | | | + | | 09:04 |
| ਫਿਰ, (catalogue) Required for staff login ਚੈੱਕ – ਬਾਕਸ ‘ਤੇ ਕਲਿਕ ਕਰੋ । | | ਫਿਰ, (catalogue) Required for staff login ਚੈੱਕ – ਬਾਕਸ ‘ਤੇ ਕਲਿਕ ਕਰੋ । | ||
|- | |- | ||
− | | | + | | 09:12 |
| (borrowers) Add, modify and view patron information ‘ਤੇ ਵੀ ਕਲਿਕ ਕਰੋ । | | (borrowers) Add, modify and view patron information ‘ਤੇ ਵੀ ਕਲਿਕ ਕਰੋ । | ||
|- | |- | ||
− | | | + | | 09:19 |
| ਫਿਰ, ਇੱਥੇ plus sign ‘ਤੇ ਕਲਿਕ ਕਰੋ । | | ਫਿਰ, ਇੱਥੇ plus sign ‘ਤੇ ਕਲਿਕ ਕਰੋ । | ||
|- | |- | ||
− | | | + | | 09:24 |
| reserveforothers Place and modify holds for patrons ‘ਤੇ ਕਲਿਕ ਕਰੋ । | | reserveforothers Place and modify holds for patrons ‘ਤੇ ਕਲਿਕ ਕਰੋ । | ||
|- | |- | ||
− | | 09: | + | | 09:31 |
| ਫਿਰ, Edit catalog ਟੈਬ ‘ਤੇ ਆਓ । | | ਫਿਰ, Edit catalog ਟੈਬ ‘ਤੇ ਆਓ । | ||
|- | |- | ||
− | | 09: | + | | 09:35 |
| plus sign ‘ਤੇ ਕਲਿਕ ਕਰੋ, ਅਤੇ (editcatalogue) Edit catalog (Modify bibliographic / holdings data) ‘ਤੇ ਕਲਿਕ ਕਰੋ । | | plus sign ‘ਤੇ ਕਲਿਕ ਕਰੋ, ਅਤੇ (editcatalogue) Edit catalog (Modify bibliographic / holdings data) ‘ਤੇ ਕਲਿਕ ਕਰੋ । | ||
|- | |- | ||
− | | 09: | + | | 09:46 |
| ਫਿਰ Acquisition ਟੈਬ ‘ਤੇ ਆਓ । plus sign ‘ਤੇ ਕਲਿਕ ਕਰੋ, ਅਤੇ (acquisition) Acquisition and / or suggestion management ‘ਤੇ ਕਲਿਕ ਕਰੋ । | | ਫਿਰ Acquisition ਟੈਬ ‘ਤੇ ਆਓ । plus sign ‘ਤੇ ਕਲਿਕ ਕਰੋ, ਅਤੇ (acquisition) Acquisition and / or suggestion management ‘ਤੇ ਕਲਿਕ ਕਰੋ । | ||
|- | |- | ||
− | | 09: | + | | 09:59 |
| ਫਿਰ, tools ਟੈਬ ਦੇ ਲਈ, ਇੱਥੇ plus sign ‘ਤੇ ਕਲਿਕ ਕਰੋ । | | ਫਿਰ, tools ਟੈਬ ਦੇ ਲਈ, ਇੱਥੇ plus sign ‘ਤੇ ਕਲਿਕ ਕਰੋ । | ||
|- | |- | ||
− | | | + | | 10:05 |
| ਅਤੇ (batch_upload_patron_images) Upload patron images in a batch or one at a time ‘ਤੇ ਕਲਿਕ ਕਰੋ । | | ਅਤੇ (batch_upload_patron_images) Upload patron images in a batch or one at a time ‘ਤੇ ਕਲਿਕ ਕਰੋ । | ||
|- | |- | ||
− | | | + | | 10:16 |
| ਫਿਰ, (edit_patrons) Perform batch modification of patrons ‘ਤੇ ਕਲਿਕ ਕਰੋ । | | ਫਿਰ, (edit_patrons) Perform batch modification of patrons ‘ਤੇ ਕਲਿਕ ਕਰੋ । | ||
|- | |- | ||
− | | | + | | 10:24 |
| (import_patrons) Import patron data ਵੀ ਚੁਣੋ । | | (import_patrons) Import patron data ਵੀ ਚੁਣੋ । | ||
|- | |- | ||
− | | 10: | + | | 10:30 |
| ਫਿਰ, Edit authorities ‘ਤੇ ਵੀ ਕਲਿਕ ਕਰੋ । | | ਫਿਰ, Edit authorities ‘ਤੇ ਵੀ ਕਲਿਕ ਕਰੋ । | ||
|- | |- | ||
− | | 10: | + | | 10:36 |
| ਫਿਰ, (reports), Allow access to the reports module ਟੈਬ ‘ਤੇ ਆਓ । | | ਫਿਰ, (reports), Allow access to the reports module ਟੈਬ ‘ਤੇ ਆਓ । | ||
|- | |- | ||
− | | 10: | + | | 10:43 |
| plus sign ‘ਤੇ ਕਲਿਕ ਕਰੋ ਅਤੇ (execute _reports) Execute SQL reports ਚੁਣੋ । | | plus sign ‘ਤੇ ਕਲਿਕ ਕਰੋ ਅਤੇ (execute _reports) Execute SQL reports ਚੁਣੋ । | ||
|- | |- | ||
− | | 10: | + | | 10:52 |
| ਫਿਰ, ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ । | | ਫਿਰ, ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ । | ||
|- | |- | ||
− | | 10: | + | | 10:57 |
| ਇਸਦੇ ਨਾਲ ਅਸੀਂ Ms.Samruddhi ਨਾਮ ਵਾਲੀ Library Staff ਨੂੰ ਸਾਰੇ ਜ਼ਰੂਰੀ ਅਧਿਕਾਰ (rights) ਦਿੱਤੇ ਹਨ । | | ਇਸਦੇ ਨਾਲ ਅਸੀਂ Ms.Samruddhi ਨਾਮ ਵਾਲੀ Library Staff ਨੂੰ ਸਾਰੇ ਜ਼ਰੂਰੀ ਅਧਿਕਾਰ (rights) ਦਿੱਤੇ ਹਨ । | ||
|- | |- | ||
− | | | + | | 11:06 |
| ਹੁਣ superlibrarian account ਤੋਂ ਲਾਗ - ਆਉਟ ਕਰੋ । | | ਹੁਣ superlibrarian account ਤੋਂ ਲਾਗ - ਆਉਟ ਕਰੋ । | ||
|- | |- | ||
− | | | + | | 11:11 |
| ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ, spoken tutorial library ‘ਤੇ ਕਲਿਕ ਕਰੋ, ਡਰਾਪ - ਡਾਊਂਨ ਤੋਂ Logout ‘ਤੇ ਕਲਿਕ ਕਰੋ । | | ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ, spoken tutorial library ‘ਤੇ ਕਲਿਕ ਕਰੋ, ਡਰਾਪ - ਡਾਊਂਨ ਤੋਂ Logout ‘ਤੇ ਕਲਿਕ ਕਰੋ । | ||
|- | |- | ||
− | | | + | | 11:23 |
| ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚ ਗਏ ਹਾਂ । | | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚ ਗਏ ਹਾਂ । | ||
|- | |- | ||
− | | | + | | 11:27 |
| ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ | | ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ | ||
|- | |- | ||
− | | 11: | + | | 11:33 |
| Patron category ਜੋੜਨਾ | | Patron category ਜੋੜਨਾ | ||
Patron ਬਣਾਉਣਾ | Patron ਬਣਾਉਣਾ | ||
|- | |- | ||
− | | 11: | + | | 11:39 |
| Superlibrarian ਬਣਾਉਣਾ ਅਤੇ ਕਿਸੇ ਵਿਸ਼ੇਸ਼ module ਲਈ Staff ਨੂੰ ਐਕਸੈੱਸ ਦੇਣਾ ਸਿੱਖਿਆ । | | Superlibrarian ਬਣਾਉਣਾ ਅਤੇ ਕਿਸੇ ਵਿਸ਼ੇਸ਼ module ਲਈ Staff ਨੂੰ ਐਕਸੈੱਸ ਦੇਣਾ ਸਿੱਖਿਆ । | ||
|- | |- | ||
− | | 11: | + | | 11:47 |
| ਨਿਯਤ ਕੰਮ ਦੇ ਰੂਪ ਵਿੱਚ, Research Scholar ਨਾਮ ਵਾਲੀ ਨਵੀਂ Patron Category ਜੋੜੋ । | | ਨਿਯਤ ਕੰਮ ਦੇ ਰੂਪ ਵਿੱਚ, Research Scholar ਨਾਮ ਵਾਲੀ ਨਵੀਂ Patron Category ਜੋੜੋ । | ||
|- | |- | ||
− | | 11: | + | | 11:54 |
| Superlibrarian ਲਈ ਨਿਯਤ ਕੰਮ, ਹੇਠ ਦਿੱਤੀਆਂ ਭੂਮਿਕਾਵਾਂ ਦੇ ਲਈ ਨਵਾਂ Staff ਜੋੜੋ । | | Superlibrarian ਲਈ ਨਿਯਤ ਕੰਮ, ਹੇਠ ਦਿੱਤੀਆਂ ਭੂਮਿਕਾਵਾਂ ਦੇ ਲਈ ਨਵਾਂ Staff ਜੋੜੋ । | ||
|- | |- | ||
− | | | + | | 12:01 |
| ਸਾਰੇ Cataloging rights ਨੂੰ ਨਿਰਧਾਰਤ ਕਰੋ | | ਸਾਰੇ Cataloging rights ਨੂੰ ਨਿਰਧਾਰਤ ਕਰੋ | ||
ਅਤੇ ਸਾਰੇ Acquisition rights ਜੋੜੋ । | ਅਤੇ ਸਾਰੇ Acquisition rights ਜੋੜੋ । | ||
|- | |- | ||
− | | | + | | 12:09 |
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। | | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। | ||
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | ||
|- | |- | ||
− | | | + | | 12:17 |
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | ||
|- | |- | ||
− | | | + | | 12:28 |
| ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨ ਪੁੱਛੋ । | | ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨ ਪੁੱਛੋ । | ||
|- | |- | ||
− | | 12: | + | | 12:32 |
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | ||
|- | |- | ||
− | | 12: | + | | 12:45 |
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | ||
− | | } | + | |} |
Latest revision as of 12:29, 4 March 2019
|
|
00:01 | how to create a Superlibrarian ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ, ਅਸੀਂ Patron category ਜੋੜਨਾ |
00:11 | Patron ਬਣਾਉਣਾ |
00:14 | Superlibrarian ਬਣਾਉਣਾ ਅਤੇ |
00:17 | ਕਿਸੇ ਵਿਸ਼ੇਸ਼ ਮਾਡਿਊਲ ਦੇ ਲਈ Staff ਨੂੰ ਐਕਸੈੱਸ ਦੇਣ ਦੇ ਬਾਰੇ ਵਿੱਚ ਸਿੱਖਾਂਗੇ । |
00:22 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ Ubuntu Linux OS 16.04 ਅਤੇ Koha version 16.05 ਦੀ ਵਰਤੋਂ ਕਰ ਰਿਹਾ ਹਾਂ । |
00:35 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ । |
00:42 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ । |
00:48 | ਅਤੇ ਤੁਹਾਨੂੰ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ । |
00:53 | ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ । |
01:00 | ਆਓ ਜੀ ਜਾਣਦੇ ਹਾਂ ਕਿ Patron category ਨੂੰ ਕਿਵੇਂ ਜੋੜਨਾ ਹੈ । |
01:05 | database administrator username ਅਤੇ password ਦੀ ਵਰਤੋਂ ਕਰਕੇ Koha ਵਿੱਚ ਲਾਗ ਇੰਨ ਕਰੋ । |
01:13 | Koha Administration ‘ਤੇ ਕਲਿਕ ਕਰੋ । |
01:18 | Patrons and circulation ਵਿੱਚ, Patron categories ‘ਤੇ ਕਲਿਕ ਕਰੋ । |
01:24 | ਇੱਕ ਨਵਾਂ ਪੇਜ਼ Patron categories ਖੁੱਲਦਾ ਹੈ । |
01:28 | New Category ‘ਤੇ ਕਲਿਕ ਕਰੋ । |
01:31 | ਇੱਕ ਨਵਾਂ ਪੇਜ਼, New category ਖੁੱਲਦਾ ਹੈ, ਜਿਸਦੇ ਨਾਲ ਸਾਨੂੰ ਕੁੱਝ ਵੇਰਵੇ ਭਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ । |
01:38 | ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਧਿਆਨ ਦਿਓ ਕਿ ਲਾਲ ਰੰਗ ਵਿੱਚ ਚੁਣੇ ਹੋਏ fields ਲਾਜ਼ਮੀ ਹਨ । |
01:45 | ਮੈਂ ਇੱਥੇ ਕੁੱਝ ਵੇਰਵੇ ਭਰ ਦਿੱਤੇ ਹਨ । ਕ੍ਰਿਪਾ ਕਰਕੇ ਇਸੇ ਤਰ੍ਹਾਂ ਨਾਲ ਕਰੋ । |
01:51 | Category type:ਦੇ ਲਈ, ਡਰਾਪ - ਡਾਊਂਨ ਸੂਚੀ ਤੋਂ Staff ਚੁਣੋ । |
01:57 | Branches limitation:ਦੇ ਲਈ, All Branches ਚੁਣੋ । |
02:02 | ਫਿਰ, ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ । |
02:07 | category ਨਾਮ ਜਿਸ ਨੂੰ ਅਸੀਂ ਦਰਜ ਕੀਤਾ ਹੈ, Patron categories ਪੇਜ਼ ‘ਤੇ ਵਿਖਾਈ ਦਿੰਦਾ ਹੈ । |
02:14 | ਮੇਰੇ ਇਸ ਵਿੱਚ, ਇਹ Library Staff ਹੈ । |
02:19 | ਇਸ ਦੇ ਨਾਲ Patron Category ਬਣ ਗਈ ਹੈ । |
02:23 | ਇਸਦੇ ਬਾਅਦ, ਅਸੀਂ ਸਿੱਖਾਂਗੇ ਕਿ Patron ਕਿਵੇਂ ਜੋੜਨਾ ਹੈ । |
02:28 | ਉੱਪਰ ਖੱਬੇ ਪਾਸੇ ਵੱਲ ਕੋਨੇ ‘ਤੇ Home ‘ਤੇ ਕਲਿਕ ਕਰੋ । |
02:32 | Koha homepage ਇੱਕ ਡਾਇਲਾਗ ਬਾਕਸ ਦੇ ਨਾਲ ਖੁੱਲਦਾ ਹੈ ਜੋ ਸਾਨੂੰ Create a Patron ਲਈ ਪ੍ਰੇਰਿਤ ਕਰਦਾ ਹੈ । |
02:39 | Patron ਬਣਾਉਣਾ ਲਾਜ਼ਮੀ ਹੈ । ਨਹੀਂ ਤਾਂ database administrator ਭੂਮਿਕਾ ਵਿੱਚ, Koha ਦੀਆਂ ਕੁੱਝ ਚੀਜ਼ਾਂ ਕੰਮ ਨਹੀਂ ਕਰਨਗੀਆਂ । |
02:50 | ਜਿਵੇਂ ਹੀ ਡਾਇਲਾਗ - ਬਾਕਸ ਪ੍ਰੌਮਪਟ ਹੁੰਦਾ ਹੈ, Create Patron ‘ਤੇ ਕਲਿਕ ਕਰੋ । |
02:56 | ਵਿਕਲਪਿਕ ਤੌਰ ‘ਤੇ, ਤੁਸੀਂ Koha home page ‘ਤੇ Patrons ‘ਤੇ ਕਲਿਕ ਕਰ ਸਕਦੇ ਹੋ । |
03:02 | ਮੈਂ Create Patron ‘ਤੇ ਕਲਿਕ ਕਰਾਂਗਾ । |
03:06 | ਇੱਕ ਨਵਾਂ ਪੇਜ਼ ਖੁੱਲਦਾ ਹੈ । New Patron ਟੈਬ ‘ਤੇ ਕਲਿਕ ਕਰੋ । |
03:12 | ਡਰਾਪ - ਡਾਊਂਨ ਤੋਂ, ਮੈਂ Library Staff ਚੁਣਾਂਗਾ । |
03:17 | Add patron (Library Staff) ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ । |
03:22 | ਹੁਣ, ਵੱਖ – ਵੱਖ ਵਰਗਾਂ ਦੇ ਅਧੀਨ ਜ਼ਰੂਰੀ ਵੇਰਵੇ ਭਰੋ ਜਿਵੇਂ:
“Patron identity” “Main address” “Contact” ਆਦਿ |
03:34 | ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ ਮੈਂ ਕੁੱਝ ਵੇਰਵੇ ਭਰ ਦਿੱਤੇ ਹਨ । |
03:39 | ਜੇਕਰ ਤੁਹਾਡੇ ਕੋਲ ਸੂਚੀਬੱਧ ਕਿਸੇ ਵੀ field ਦੇ ਲਈ ਜਾਣਕਾਰੀ ਨਹੀਂ ਹੈ, ਤਾਂ ਬਸ ਇਸਨੂੰ ਖਾਲੀ ਛੱਡ ਦਿਓ । |
03:47 | ਵੀਡੀਓ ਨੂੰ ਰੋਕੋ ਅਤੇ ਸਾਰੇ ਵੇਰਵੇ ਭਰੋ ਅਤੇ ਉਸਦੇ ਬਾਅਦ ਵੀਡਿਓ ਫਿਰ ਤੋਂ ਸ਼ੁਰੂ ਕਰੋ । |
03:53 | Library management: ਸੈਕਸ਼ਨ ਵਿੱਚ, field Card Number:ਵੇਖੋ । |
04:01 | ਧਿਆਨ ਦਿਓ ਕਿ ਨੰਬਰ 1 Koha ਦੁਆਰਾ ਸੰਚਾਲਿਤ ਤੌਰ ‘ਤੇ ਜਨਰੇਟ ਕੀਤਾ ਗਿਆ ਹੈ । |
04:07 | ਇਸ ਲਈ, ਤੁਹਾਨੂੰ ਆਪਣੇ Koha interface ‘ਤੇ ਇੱਕ ਵੱਖਰਾ ਨੰਬਰ ਵਿਖਾਈ ਦੇਵਾਂਗੇ । |
04:13 | ਅਗਲਾ Library ਹੈ । |
04:16 | ਡਰਾਪ - ਡਾਊਂਨ ਤੋਂ, ਮੈਂ Spoken Tutorial Library ਚੁਣਾਂਗਾ । |
04:21 | ਯਾਦ ਰੱਖੋ: Spoken Tutorial Library ਇਸ ਲੜੀ ਵਿੱਚ ਪਹਿਲਾਂ ਬਣਾਇਆ ਗਿਆ ਸੀ । |
04:28 | ਜੇਕਰ ਤੁਸੀਂ ਵੱਖਰਾ ਨਾਮ ਦਿੱਤਾ ਸੀ, ਤਾਂ ਉਸ ਨਾਮ ਨੂੰ ਇੱਥੇ ਚੁਣੋ । |
04:34 | Category ਦੇ ਲਈ, ਮੈਂ ਡਰਾਪ - ਡਾਊਂਨ ਤੋਂ Library Staff ਚੁਣਾਂਗਾ । |
04:40 | OPAC / Staff login ਸੈਕਸ਼ਨ ਵਿੱਚ, Username ਅਤੇ Password ਦਰਜ ਕਰੋ । |
04:47 | ਹਰ ਇੱਕ ਨਵੇਂ ਯੂਜਰ ਨੂੰ ਇੱਕ ਨਵਾਂ Username ਅਤੇ Password ਬਣਾਉਣਾ ਚਾਹੀਦਾ ਹੈ । |
04:53 | ਮੈਂ ਯੂਜਰਨੇਮ ਵਿੱਚ Bella ਦਰਜ ਕਰਾਂਗਾ । |
04:57 | ਪਾਸਵਰਡ ਵਿੱਚ library |
05:00 | ਫਿਰ, Confirm password: ਫੀਲਡ ਵਿੱਚ ਸਮਾਨ ਪਾਸਵਰਡ ਦਰਜ ਕਰੋ । |
05:06 | ਇਸ ਯੂਜਰਨੇਮ ਅਤੇ ਪਾਸਵਰਡ ਨੂੰ ਯਾਦ ਰੱਖੋ । |
05:10 | ਇਸ ਦੀ ਵਰਤੋਂ ਕੁੱਝ ਸਮੇਂ ਬਾਅਦ Staff ਨੂੰ ਅਧਿਕਾਰ / ਆਗਿਆ ਦੇਣ ਲਈ ਕੀਤੀ ਜਾਵੇਗੀ । |
05:17 | ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਸਿਖਰ ‘ਤੇ ਜਾਓ ਅਤੇ Save ‘ਤੇ ਕਲਿਕ ਕਰੋ । |
05:25 | Patron ਅਤੇ card number ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ । |
05:31 | ਇਸ ਕੇਸ ਵਿੱਚ, ਜਿਵੇਂ ਕਿ ਪਹਿਲਾਂ ਦਰਜ ਕੀਤਾ ਗਿਆ ਸੀ, ਪੇਜ਼ card number 1 ਦੇ ਨਾਲ Ms Bella Tony ਦੇ ਰੂਪ ਵਿੱਚ Patron ਹੈ । |
05:41 | ਇਸ ਸੈਕਸ਼ਨਸ ਨੂੰ ਐਡਿਟ ਕਰਨ ਦੇ ਲਈ, Edit ਟੈਬ ‘ਤੇ ਕਲਿਕ ਕਰੋ, ਜੋ ਸੰਬੰਧਿਤ ਸੈਕਸ਼ਨਸ ਦੇ ਹੇਠਾਂ ਸਥਿਤ ਹੈ । |
05:49 | ਹੁਣ ਅਸੀਂ ਸਿੱਖਾਂਗੇ ਕਿ Patrons ਨੂੰ ਆਗਿਆ ਕਿਵੇਂ ਦੇਣੀ ਹੈ । |
05:55 | ਉਸੀ ਪੇਜ਼ ਵਿੱਚ, More ਟੈਬ ‘ਤੇ ਕਲਿਕ ਕਰੋ ਅਤੇ ਫਿਰ Set Permissions ‘ਤੇ ਕਲਿਕ ਕਰੋ । |
06:03 | Set permissions for Bella Tony ਟਾਈਟਲ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ । |
06:09 | (superlibrarian) Access to all librarian functions ਚੈੱਕ - ਬਾਕਸ ‘ਤੇ ਕਲਿਕ ਕਰੋ । |
06:16 | ਫਿਰ ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ । |
06:21 | ਹੁਣ, Superlibrarian Ms Bella Tony ਨੂੰ ਸਾਰੇ library functions ਦਾ ਐਕਸੈੱਸ ਮਿਲ ਗਿਆ ਹੈ । |
06:30 | ਇਸ superlibrarian ਅਕਾਉਂਟ ਦੇ ਨਾਲ, ਅਸੀਂ Staff ਨੂੰ ਆਗਿਆ ਦੇ ਸਕਦੇ ਹਾਂ । |
06:37 | ਇਸ ਲਈ: ਇਸ ਦੀ Koha Library Management System ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਹੈ । |
06:43 | ਹੁਣ ਸਿੱਖੀਏ ਕਿ ਕਿਸੇ ਵਿਸ਼ੇਸ਼ module ਲਈ Staff ਨੂੰ ਕਿਵੇਂ ਐਕਸੈੱਸ ਦੇਣਾ ਹੈ । |
06:50 | ਆਪਣੇ ਵਰਤਮਾਨ Database administrative user ਨਾਲ ਲਾਗਆਉਟ ਕਰੋ । |
06:56 | ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ No Library Set ‘ਤੇ ਕਲਿਕ ਕਰੋ । |
07:03 | ਡਰਾਪ - ਡਾਊਂਨ ਤੋਂ, Logout ‘ਤੇ ਕਲਿਕ ਕਰੋ । |
07:08 | ਹੁਣ, Superlibrarian account ਤੋਂ ਲਾਗਿਨ ਕਰੋ । |
07:13 | Superlibrarian ਕਿਸੇ ਹੋਰ Staff ਨੂੰ module ਐਕਸੈੱਸ ਕਰਨ ਲਈ ਅਧਿਕਾਰ ਜਾਂ ਆਗਿਆ ਦੇ ਸਕਦੇ ਹਨ । |
07:22 | ਉਦਾਹਰਣ ਦੇ ਲਈ - Cataloging module, Circulation module |
07:27 | Serial Control, Acquisition, ਆਦਿ । |
07:32 | ਪਹਿਲਾਂ ਦਰਸ਼ਾਏ ਗਏ ਅਨੁਸਾਰ Patron ਬਣਾਓ । |
07:36 | New Patron ਟੈਬ ‘ਤੇ ਕਲਿਕ ਕਰੋ । ਡਰਾਪਡਾਊਂਨ Library Staff ਤੋਂ ਚੁਣੋ । |
07:43 | Salutation ਵਿੱਚ Ms ਚੁਣੋ । Surname ਵਿੱਚ Samruddhi ਦਰਜ ਕਰੋ । |
07:51 | Category ਦੇ ਲਈ, ਡਰਾਪ - ਡਾਊਂਨ ਤੋਂ Library Staff ਚੁਣੋ । |
07:57 | ਕੋਈ ਹੋਰ ਵਿਕਲਪ ਨਾ ਚੁਣੋ । |
08:01 | OPAC / Staff login ਸੈਕਸ਼ਨ ਵਿੱਚ, Username ਵਿੱਚ Samruddhi ਅਤੇ Password ਵਿੱਚ patron ਦਰਜ ਕਰੋ । |
08:13 | ਫਿਰ, Confirm password ਫੀਲਡ ਵਿੱਚ ਸਮਾਨ ਪਾਸਵਰਡ ਦਰਜ ਕਰੋ । |
08:19 | ਇਸ ਯੂਜਰਨੇਮ ਅਤੇ ਪਾਸਵਰਡ ਨੂੰ ਯਾਦ ਰੱਖੋ, ਇਸ ਦੀ ਵਰਤੋਂ staff ਲਾਗਿਨ ਕਰਨ ਲਈ ਕੀਤੀ ਜਾਵੇਗੀ । |
08:27 | ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਸਿਖਰ ਵਿੱਚ Save ‘ਤੇ ਕਲਿਕ ਕਰੋ । |
08:34 | ਹੁਣ ਇਸ ਵਿਸ਼ੇਸ਼ Patron ਨੂੰ ਆਗਿਆ ਦਿਓ । |
08:39 | More ਟੈਬ ‘ਤੇ ਜਾਓ ਅਤੇ Set Permissions ‘ਤੇ ਕਲਿਕ ਕਰੋ । |
08:45 | Set permissions for Samruddhi ਟਾਇਟਲ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ । |
08:52 | ਇਹ Patron ਦਾ ਨਾਮ ਹੈ, ਜੋ ਅਸੀਂ ਬਣਾਇਆ । |
08:57 | (circulate) Check out and check in items ਚੈੱਕ – ਬਾਕਸ ‘ਤੇ ਕਲਿਕ ਕਰੋ । |
09:04 | ਫਿਰ, (catalogue) Required for staff login ਚੈੱਕ – ਬਾਕਸ ‘ਤੇ ਕਲਿਕ ਕਰੋ । |
09:12 | (borrowers) Add, modify and view patron information ‘ਤੇ ਵੀ ਕਲਿਕ ਕਰੋ । |
09:19 | ਫਿਰ, ਇੱਥੇ plus sign ‘ਤੇ ਕਲਿਕ ਕਰੋ । |
09:24 | reserveforothers Place and modify holds for patrons ‘ਤੇ ਕਲਿਕ ਕਰੋ । |
09:31 | ਫਿਰ, Edit catalog ਟੈਬ ‘ਤੇ ਆਓ । |
09:35 | plus sign ‘ਤੇ ਕਲਿਕ ਕਰੋ, ਅਤੇ (editcatalogue) Edit catalog (Modify bibliographic / holdings data) ‘ਤੇ ਕਲਿਕ ਕਰੋ । |
09:46 | ਫਿਰ Acquisition ਟੈਬ ‘ਤੇ ਆਓ । plus sign ‘ਤੇ ਕਲਿਕ ਕਰੋ, ਅਤੇ (acquisition) Acquisition and / or suggestion management ‘ਤੇ ਕਲਿਕ ਕਰੋ । |
09:59 | ਫਿਰ, tools ਟੈਬ ਦੇ ਲਈ, ਇੱਥੇ plus sign ‘ਤੇ ਕਲਿਕ ਕਰੋ । |
10:05 | ਅਤੇ (batch_upload_patron_images) Upload patron images in a batch or one at a time ‘ਤੇ ਕਲਿਕ ਕਰੋ । |
10:16 | ਫਿਰ, (edit_patrons) Perform batch modification of patrons ‘ਤੇ ਕਲਿਕ ਕਰੋ । |
10:24 | (import_patrons) Import patron data ਵੀ ਚੁਣੋ । |
10:30 | ਫਿਰ, Edit authorities ‘ਤੇ ਵੀ ਕਲਿਕ ਕਰੋ । |
10:36 | ਫਿਰ, (reports), Allow access to the reports module ਟੈਬ ‘ਤੇ ਆਓ । |
10:43 | plus sign ‘ਤੇ ਕਲਿਕ ਕਰੋ ਅਤੇ (execute _reports) Execute SQL reports ਚੁਣੋ । |
10:52 | ਫਿਰ, ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ । |
10:57 | ਇਸਦੇ ਨਾਲ ਅਸੀਂ Ms.Samruddhi ਨਾਮ ਵਾਲੀ Library Staff ਨੂੰ ਸਾਰੇ ਜ਼ਰੂਰੀ ਅਧਿਕਾਰ (rights) ਦਿੱਤੇ ਹਨ । |
11:06 | ਹੁਣ superlibrarian account ਤੋਂ ਲਾਗ - ਆਉਟ ਕਰੋ । |
11:11 | ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ, spoken tutorial library ‘ਤੇ ਕਲਿਕ ਕਰੋ, ਡਰਾਪ - ਡਾਊਂਨ ਤੋਂ Logout ‘ਤੇ ਕਲਿਕ ਕਰੋ । |
11:23 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚ ਗਏ ਹਾਂ । |
11:27 | ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ |
11:33 | Patron category ਜੋੜਨਾ
Patron ਬਣਾਉਣਾ |
11:39 | Superlibrarian ਬਣਾਉਣਾ ਅਤੇ ਕਿਸੇ ਵਿਸ਼ੇਸ਼ module ਲਈ Staff ਨੂੰ ਐਕਸੈੱਸ ਦੇਣਾ ਸਿੱਖਿਆ । |
11:47 | ਨਿਯਤ ਕੰਮ ਦੇ ਰੂਪ ਵਿੱਚ, Research Scholar ਨਾਮ ਵਾਲੀ ਨਵੀਂ Patron Category ਜੋੜੋ । |
11:54 | Superlibrarian ਲਈ ਨਿਯਤ ਕੰਮ, ਹੇਠ ਦਿੱਤੀਆਂ ਭੂਮਿਕਾਵਾਂ ਦੇ ਲਈ ਨਵਾਂ Staff ਜੋੜੋ । |
12:01 | ਸਾਰੇ Cataloging rights ਨੂੰ ਨਿਰਧਾਰਤ ਕਰੋ
ਅਤੇ ਸਾਰੇ Acquisition rights ਜੋੜੋ । |
12:09 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। |
12:17 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
12:28 | ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨ ਪੁੱਛੋ । |
12:32 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। |
12:45 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |