Difference between revisions of "C-and-Cpp/C3/Working-With-2D-Arrays/Punjabi"
From Script | Spoken-Tutorial
PoojaMoolya (Talk | contribs) |
PoojaMoolya (Talk | contribs) |
||
(One intermediate revision by the same user not shown) | |||
Line 125: | Line 125: | ||
|- | |- | ||
|02:13 | |02:13 | ||
− | | ਐਲੀਮੈਟਸ ਨੂੰ ਰੋ-ਵਾਇਜ ਸਟੋਰ ਕੀਤਾ ਹੈ | + | |ਐਲੀਮੈਟਸ ਨੂੰ ਰੋ-ਵਾਇਜ ਸਟੋਰ ਕੀਤਾ ਹੈ |
|- | |- | ||
Line 169: | Line 169: | ||
|- | |- | ||
|03:05 | |03:05 | ||
− | | ਆਓ ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ | + | |ਆਓ ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ |
|- | |- | ||
Line 181: | Line 181: | ||
|- | |- | ||
|03:28 | |03:28 | ||
− | | ਕੰਪਾਇਲ ਕਰਨ ਲਈ ਲਿਖੋ , '''ਡਾਟ ਸਲੇਸ਼ ਐਰੇ '''. '''ਐਂਟਰ ਦਬਾਓ''' | + | |ਕੰਪਾਇਲ ਕਰਨ ਲਈ ਲਿਖੋ , '''ਡਾਟ ਸਲੇਸ਼ ਐਰੇ '''. '''ਐਂਟਰ ਦਬਾਓ''' |
|- | |- | ||
Line 385: | Line 385: | ||
|- | |- | ||
|07:48 | |07:48 | ||
− | |ਇਸ ਸਕ੍ਰਿਪਟ ਵਿੱਚ ਸ਼ਿਵ ਗਰਗ ਦਾ ਯੋਗਦਾਨ ਹੈ| ਇਹ iit ਬੋਮ੍ਬੇ ਤੋਂ ਅਸ਼੍ਵਿਨੀ ਪਾਟਿਲ ਹੈ| | + | |ਇਸ ਸਕ੍ਰਿਪਟ ਵਿੱਚ ਸ਼ਿਵ ਗਰਗ ਦਾ ਯੋਗਦਾਨ ਹੈ| ਇਹ iit ਬੋਮ੍ਬੇ ਤੋਂ ਅਸ਼੍ਵਿਨੀ ਪਾਟਿਲ ਹੈ|,ਧੰਨਵਾਦ| |
− | + | ||
− | + | ||
− | + | ||
− | + |
Latest revision as of 12:01, 23 March 2017
Time | Narration |
00:01 | ”ਸੀ ਅਤੇ ਸੀ++ ਵਿੱਚ 2 ਡਾਇਮੈਨਸ਼ਨਲ ਐਰੇ(2 dimensional array)” ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ |
00:08 | ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ, |
00:10 | 2 ਡਾਇਮੈਨਸ਼ਨਲ ਐਰੇ ਕੀ ਹੈ |
00:13 | ਅਸੀਂ ਇਕ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ |
00:16 | ਇਸ ਟਿਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ |
00:18 | "ਉਬਤੂੰ ਓਪਰੇਟਿੰਗ ਸਿਸਟਮ" ਵਰਜਨ 11.04(Ubuntu operating system version) |
00:22 | ਉਬਤੂੰ ਉੱਤੇ “ਜੀ ਸੀ ਸੀ(gcc)” ਅਤੇ “ਜੀ++(g++)” ਕੰਪਾਇਲਰ(compiler) ਵਰਜਨ 4.6.1 |
00:29 | ਆਓ “2 ਡਾਇਮੈਨਸ਼ਨਲ ਐਰੇ” ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ |
00:33 | ”2-ਡੀ ਐਰੇ” ਨੂੰ ਰੋ ਕਾਲਮ(row-column) ਮੇਟ੍ਰੀਕ੍ਸ(metrix) ਵਿੱਚ ਸਟੋਰ ਕੀਤਾ ਜਾਂਦਾ ਹੈ |
00:38 | ਖੱਬਾ ਇੰਡੇਕਸ(left index) ਰੋ(row) ਦਰਸਾਉਂਦਾ ਹੈ |
00:41 | ਸੱਜਾ ਇੰਡੇਕਸ(right index) ਕਾਲਮ(column) ਦਰਸਾਉਂਦਾ ਹੈ |
00:44 | ਸੀ ਅਤੇ ਸੀ++ ਵਿੱਚ ਐਰੇ ਦਾ ਸੁਰੂਆਤੀ ਇੰਡੇਕਸ ਜੀਰੋ ਹੁੰਦਾ ਹੈ |
00:52 | ਇਥੇ ਅਸੀਂ 2 ਡਾਇਮੈਨਸ਼ਨਲ ਐਰੇ ਨੂੰ ਰੋ ਕਾਲਮ ਮੇਟ੍ਰਿਕ੍ਸ ਵਿੱਚ ਵੇਖਾਂਗੇ |
00:58 | ਸੁਰੂਆਤੀ ਇੰਡੇਕ੍ਸ ਜੀਰੋ ਹੈ |
01:01 | ਹੁਣ, ਆਓ ਵੇਖਦੇ ਹਾਂ ਕਿ 2-ਡੀ ਐਰੇ ਨੂੰ ਡਿਕ੍ਲੇਅਰ ਕਿਸ ਤਰਹ ਕਰਨਾ ਹੈ |
01:04 | ਇਸ ਲਈ ਸੰਟੈਕਸ ਇਹ ਹੈ |
01:07 | ”ਡਾਟਾ-ਟਾਇਪ(data type), ਐਰੇ ਦਾ ਨਾਮ(name of array),ਰੋ ਅਤੇ ਕਾਲਮ(row and column)” |
01:13 | ਉਦਾਹਰਣ, ਇਥੇ ਅਸੀਂ 2 ਡਾਇਮੈਨਸ਼ਨਲ ਐਰੇ ਨੂੰ 2 ਰੋ 3 ਕਾਲਮ ਨਾਲ ਡਿਕ੍ਲੇਅਰ ਕੀਤਾ ਹ |
01:21 | ਆਓ ਇੱਕ ਉਦਾਹਰਣ ਵੇਖਦੇ ਹਾ |
01:23 | ਮੈ ਪਹਿਲਾਂ ਹੀ ਪ੍ਰੋਗਰਾਮ ਟਾਇਪ ਕੀਤਾ ਹੋਇਆ ਹੈ ਮੁਨੂੰ ਇਸ ਨੂੰ ਖੋਲਣ ਦਿਓ |
01:28 | ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “2 ਡੀ ਹਾਇਫਨ ਐਰੇ ਡਾਟ ਸੀ” |
01:33 | ਇਸ ਪ੍ਰੋਗਰਾਮ ਵਿੱਚ ਅਸੀਂ ਐਰੇ ਦੇ ਐਲੀਮੇੰਟ੍ਸ ਦਾ ਜੋੜ ਕਰਾਂਗੇ |
01:41 | ਹੁਣ ਮੇਨੂ ਕੋਡ ਸਮਝਾਉਣ ਦਿਓ |
01:44 | ਇਹ ਸਾਡੀ “ਹੇਡਰ ਫਾਇਲ(header file)” ਹੈ |
01:46 | ਇਹ ਸਾਡਾ “ਮੇਂਨ ਫਕ੍ਸ਼ੰਨ(main function)” ਹੈ |
01:49 | ਇਥੇ ਅਸੀਂ 2 ਵੇਰੀਏਬਲ i ਅਤੇ j ਡਿਕ੍ਲੇਅਰ ਕੀਤੇ ਹਨ |
01:53 | ਫ਼ਿਰ ਅਸੀਂ ਨਮ1(num1) ਨੂੰ 3 ਰੋ ਅਤੇ 4 ਕਾਲਮ ਨਾਲ ਡਿਕ੍ਲੇਅਰ ਕੀਤਾ ਹੈ |
01:58 | ਅਤੇ ਨਮ2(num2) ਵੀ 3 ਰੋ ਅਤੇ 4 ਕਾਲਮ ਡਿਕ੍ਲੇਅਰ ਕੀਤਾ ਹੈ |
02:03 | ਨਮ1 ਅਤੇ ਨਮ2, 2 ਡਾਇਮੈਨਸ਼ਨਲ ਐਰੇ ਹਨ |
02:07 | ਇਥੇ ਅਸੀਂ ਮੇਟ੍ਰਿਕ੍ਸ “ਨਮ1” ਦੇ ਐਲੀਮੈਟਸ(elements) ਨੂੰ ਯੂਸਰ ਤੋਂ ਇਨਪੁਟ ਕਰਵਾਇਆ ਹੈ |
02:13 | ਐਲੀਮੈਟਸ ਨੂੰ ਰੋ-ਵਾਇਜ ਸਟੋਰ ਕੀਤਾ ਹੈ |
02:16 | ਅਸੀਂ i ਨੂੰ ਰੋ ਅਤੇ j ਨੂੰ ਕਾਲਮ ਮੰਨਿਆ ਹੈ |
02:22 | ਇਹ ਫਾਰ ਲੂਪ(for loop) i ਦੀ 0ਤੋਂ 2 ਤੱਕ ਚੱਲਣ ਦੀ ਕੰਡੀਸ਼ਨ ਚੇਕ ਕਰੇਗਾ |
02:28 | ਇਹ ਲੂਪ j ਦੇ 0 ਤੋਂ 3 ਤੱਕ ਚੱਲਣ ਦੀ ਕੰਡੀਸ਼ਨ ਚੈਕ ਕਰੇਗਾ |
02:33 | ਇਸੇ ਤਰਹ, ਇਥੇ ਅਸੀਂ ਮੇਟ੍ਰਿਕ੍ਸ “ ਨਮ2 “ ਦੇ ਐਲੀਮੈਟਸ ਨੂੰ ਯੂਸਰ ਤੋਂ ਇਨਪੁਟ ਕਰਵਾਇਆ ਹੈ |
02:40 | ਇਥੇ ਅਸੀਂ ਮੇਟ੍ਰਿਕ੍ਸ ਨਮ1 ਨੂੰ ਡਿਸਪਲੇਅ ਕੀਤਾ ਹੈ |
02:43 | ਇਥੇ ਪਰਸੇਨਟਜ(%) 3ਡੀ(3d) ਮੇਟ੍ਰਿਕ੍ਸ ਨੂੰ ਟਰਮੀਨਲ ਤੇ ਇਕਸਾਰ ਕਰਨ ਲਈ ਵਰਤਿਆ ਗਿਆ ਹੈ |
02:49 | ਹੁਣ, ਇਥੇ ਅਸੀਂ ਮੇਟ੍ਰਿਕ੍ਸ ਨਮ2 ਨੂੰ ਡਿਸਪਲੇਅ ਕੀਤਾ ਹੈ |
02:52 | ਇਥੇ ਅਸੀਂ ਮੇਟ੍ਰਿਕ੍ਸ ਨਮ1 ਅਤੇ ਨਮ2 ਨੂੰ ਜੋੜਿਆ ਹੈ ਅਤੇ ਉੱਤਰ ਨੂੰ ਡਿਸਪਲੇਅ ਕੀਤਾ ਹੈ |
02:59 | ਇਹ ਸਾਡੀ ਰਿਟਰਨ ਸਟੇਟਮੈਂਟ(return statement) ਹੈ |
03:01 | ਹੁਣ ਸੇਵ ਉੱਤੇ ਕਲਿਕ ਕਰੋ |
03:05 | ਆਓ ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ |
03:07 | ਕਿਰਪਾ ਆਪਣੇ ਕੀਬੋਰਡ ਤੇ “ਕੰਟਰੋਲ,ਆਲਟ ਅਤੇ ਟੀ” ਬਟਨ ਇਕਠੇ ਦਬਾ ਕੇ ਟਰਮੀਨਲ ਵਿੰਡੋ ਖੋਲੋ |
03:15 | ਕੰਪਾਇਲ ਕਰਨ ਲਈ ਲੋਖੋ “ਜੀਸੀਸੀ(gcc) ਸਪੇਸ 2ਡੀ(2d) ਹਾਈਫਨ ਐਰੇ(array) ਡਾਟ ਸੀ ਸਪੇਸ ਹਾਇਫਨ ਓ ਐਰੇ” ਅਤੇ “ਐਂਟਰ “ ਦਬਾਓ |
03:28 | ਕੰਪਾਇਲ ਕਰਨ ਲਈ ਲਿਖੋ , ਡਾਟ ਸਲੇਸ਼ ਐਰੇ . ਐਂਟਰ ਦਬਾਓ |
03:34 | ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ1” |
03:39 | ਮੈ ਹੁਣ ਮੁੱਲਾਂ ਨੂੰ ਭਰਾਂਗਾ |
03:52 | ਹੁਣ ਅਸੀਂ ਵੇਖ ਸਕਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ2” |
03:57 | ਮੈ ਮੁੱਲ ਐਂਟਰ ਕਰਦਾ ਹਾਂ |
04:10 | ਆਉਟਪੁੱਟ ਵੇਖਾਈ ਗਈ ਹੈ |
04:13 | ਇਥੇ ਅਸੀਂ ਮੇਟ੍ਰਿਕ੍ਸ ਨਮ1 ਵੇਖ ਸਕਦੇ ਹਾਂ |
04:16 | ਇਥੇ ਅਸੀਂ ਮੇਟ੍ਰਿਕ੍ਸ ਨਮ2 ਵੇਖ ਸਕਦੇ ਹਾਂ |
04:20 | ਅਤੇ ਇਹ ਨਮ1 ਅਤੇ ਨਮ2 ਦਾ ਜੋੜ ਹੈ |
04:24 | ਹੁਣ ਅਸੀਂ ਇਸ ਪ੍ਰੋਗਰਾਮ ਨੂੰ ਸੀ++ ਵਿੱਚ ਕਿਵੇਂ ਚਲਾਉਣਾ ਹੈ ਵੇਖਾਂਗੇ |
04:29 | ਮੈ ਇਸ ਨੂੰ ਖੋਲਾਂਗਾ ਅਤੇ ਸਮਝਾਵਾਗਾਂ |
04:34 | ਇਹ ਸੀ++ ਵਿੱਚ “2 ਡਾਇਮੈਨਸ਼ਨਲ ਐਰੇ” ਦਾ ਪ੍ਰੋਗਰਾਮ ਹੈ |
04:38 | ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “ 2 ਡੀ ਹਾਇਫਨ ਐਰੇ ਡਾਟ ਸੀਪੀਪੀ” |
04:43 | ਅਕ੍ਸਟੇੰਸਨ(extension) ਡਾਟ “ਸੀਪੀਪੀ” ਹੈ |
04:47 | ਮੇਨੂੰ ਕੋਡ ਸਮਝਾਉਣ ਦਿਓ |
04:50 | ਇਹ ਸਾਡੀ ਹੇਡਰ ਫਾਇਲ “ਆਇਓਸਟੀਮ(iostream)” ਹੈ |
04:53 | ਇਹ ਸਾਡੀ ”ਜੁਸਿੰਗ” ਸਟੇਟਮੇਂਟ(using statement)” ਹੈ |
04:56 | ਇਹ ਸਾਡਾ ਮੈਂਨ ਫੰਕਸ਼ਨ ਹੈ |
04:58 | ਇਥੇ ਸਾਡੇ ਕੋਲ ਸੀਆਉਟ(cout) ਫਕ੍ਸ਼ੰਨ(function) ਹੈ ਕਿਓਕਿ ਅਸੀਂ ਸੀ++ ਵਿੱਚ ਆਉਟਪੁਟ ਪ੍ਰਿੰਟ ਕਰਨ ਲਈ ਸੀਆਉਟ(cout) ਵਰਤਦੇ ਹਾਂ |
05:06 | ਅਸੀਂ ਸੀ++ ਵਿੱਚ ਲਾਇਨ ਪੜਨ ਲਈ ਸੀਇਨ ਵਰਤਦੇ ਹਾਂ |
05:13 | ਇਥੇ ਅਸੀਂ “/t” ਅਰਥ ਖਿਤਿਜੀ ਟੇਬ ਜੋ ਕਿ 4 ਸਪੇਸਾਂ ਦੇ ਬਰਾਬਰ ਹੈ |
05:21 | ਬਾਕੀ ਦਾ ਕੋਡ ਸਾਡੇ ਸੀ ਕੋਡ ਵਾਂਗ ਹੀ ਹੈ |
05:25 | ਹੁਣ ਸੇਵ ਤੇ ਕਲਿਕ ਕਰੋ |
05:27 | ਆਓ ਪ੍ਰੋਗਰਾਮ ਚਲਾਈਏ,ਟਰਮੀਨਲ ਤੇ ਵਾਪਿਸ ਆਓ |
05:31 | ਮੇਨੂੰ ਪਰੋਪਟ ਸਾਫ਼ ਕਰਨ ਦਿਓ |
05:33 | ਕੰਪਾਇਲ ਕਰਨ ਲਈ ਲੋਖੋ “ਜੀ++ ਸਪੇਸ 2ਡੀ ਹਾਈਫਨ ਐਰੇ ਡਾਟ ਸੀ ਸਪੇਸ ਹਾਇਫਨ ਓ ਐਰੇ1” ਅਤੇ “ਐਂਟਰ “ ਦਬਾਓ |
05:47 | ਏਕ੍ਜਿਕ੍ਯੁਤ ਕਰਨ ਲਈ ਲਿਖੋ , “ਡਾਟ ਸਲੇਸ਼ ਐਰੇ1 “ ,ਐਂਟਰ ਦਬਾਓ |
05:52 | ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ1” |
05:57 | ਮੈ ਮੁੱਲ ਐਂਟਰ ਕਰਾਂਗਾ |
06:07 | ਇਥੇ ਅਸੀਂ ਵੇਖਦੇ ਹਾਂ “ਐਂਟਰ ਦੀ ਐਲੀਮੈਟਸ ਆਫ਼ 3 ਇੰਟੂ 4 ਐਰੇ ਨਮ2” |
06:13 | ਮੈ ਮੁੱਲ ਐਂਟਰ ਕਰਾਂਗਾ |
06:24 | ਆਉਟਪੁੱਟ ਵੇਖਾਈ ਗਈ ਹੈ |
06:26 | ਅਸੀਂ ਨਮ1 ਮੇਟ੍ਰਿਕ੍ਸ ਅਤੇ ਨਮ2 ਮੇਟ੍ਰਿਕ੍ਸ ਵੇਖ ਸਕਦੇ ਹਾਂ |
06:31 | ਅਤੇ ਇਹ ਨਮ1 ਅਤੇ ਨਮ2 ਦਾ ਜੋੜ ਹੈ |
06:36 | ਇਹ ਇਸ ਟਿਊਟੋਰੀਅਲ ਦਾ ਅੰਤ ਹੈ |
06:39 | ਆਪਣੀਆਂ “ਸਲਾਇਡਸ” ਤੇ ਵਾਪਿਸ ਆਓ ਦੁਹਰਾਈ ਕਰਦੇ ਹਾਂ |
06:43 | ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ |
06:45 | ਇੱਕ 2D ਐਰੇ ਵਿੱਚ ਐਲੀਮਿੰਟ ਸ਼ਾਮਿਲ ਕਰਨਾ |
06:48 | 2ਡੀ ਐਰੇ ਨੂੰ ਪ੍ਰਿੰਟ ਕਰਨਾ |
06:50 | ਅਤੇ,2 ਡੀ ਐਰੇ ਦੇ ਜੋੜ ਦੀ ਗਣਨਾ ਕਰਨੀ |
06:54 | ਅਸਾਇਨਮੇਂਟ ਲਈ,ਇੱਕ ਪ੍ਰੋਗਰਾਮ ਲਿਖੋ ਜੋ ਕਿ ਉਪਭੋਗੀ ਤੋਂ ਦੋ 2 ਡਾਇਮੈਨਸ਼ਨਲ ਐਰੇ ਇਨਪੁਟ ਲਵੋ |
07:01 | ਉਹਨਾਂ ਨੂੰ ਘਟਾਓ ਅਤੇ ਉੱਤਰ ਲਿਖੋ |
07:05 | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ |
07:08 | ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ |
07:15 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ |
07:17 | ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ |
07:21 | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ |
07:25 | ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ |
07:32 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ |
07:36 | ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ |
07:43 | ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ |
07:48 | ਇਹ iit ਬੋਮ੍ਬੇ ਤੋਂ ਅਸ਼੍ਵਿਨੀ ਪਾਟਿਲ ਹੈ|,ਧੰਨਵਾਦ| |