Difference between revisions of "C-and-C++/C2/Logical-Operators/Punjabi"
From Script | Spoken-Tutorial
PoojaMoolya (Talk | contribs) |
PoojaMoolya (Talk | contribs) |
||
(2 intermediate revisions by the same user not shown) | |||
Line 2: | Line 2: | ||
|'''Time''' | |'''Time''' | ||
|'''Narration''' | |'''Narration''' | ||
+ | |||
|- | |- | ||
| 00:02 | | 00:02 | ||
| C ਅਤੇ C++ ਵਿਚ ਲੋਜੀਕਲ ਅੋਪਰੇਟਰਸ (Logical operators in) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। | | C ਅਤੇ C++ ਵਿਚ ਲੋਜੀਕਲ ਅੋਪਰੇਟਰਸ (Logical operators in) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। | ||
+ | |||
|- | |- | ||
− | | 00:08 | + | |00:08 |
− | | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ: | + | |ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ: ਲੋਜੀਕਲ ਅੋਪਰੇਟਰਸ ਜਿਵੇਂ ਕਿ && ਅਤੇ ਲੋਜੀਕਲ AND ਜਿਵੇਂ ਕਿ ਐਕਸਪ੍ਰੇਸ਼ਨ1 && ਐਕਸਪ੍ਰੇਸ਼ਨ2 |
− | ਲੋਜੀਕਲ ਅੋਪਰੇਟਰਸ ਜਿਵੇਂ ਕਿ && ਅਤੇ ਲੋਜੀਕਲ AND ਜਿਵੇਂ ਕਿ ਐਕਸਪ੍ਰੇਸ਼ਨ1 && ਐਕਸਪ੍ਰੇਸ਼ਨ2 | + | |
(Logical operators like && Logical AND eg. expression1 && expression2) | (Logical operators like && Logical AND eg. expression1 && expression2) | ||
+ | |||
|- | |- | ||
| 00:17 | | 00:17 | ||
− | | ਲੋਜੀਕਲ ਅੋਰ (Logical OR) | + | | ਲੋਜੀਕਲ ਅੋਰ (Logical OR) ਜਿਵੇਂ ਕਿ ਐਕਸਪ੍ਰੇਸ਼ਨ1 ਐਕਸਪ੍ਰੇਸ਼ਨ2 eg. expression1 expression2) |
− | |||
− | |||
|- | |- | ||
| 00:21 | | 00:21 | ||
− | | !ਲੋਜੀਕਲ ਨੋਟ (! Logical NOT) | + | |!ਲੋਜੀਕਲ ਨੋਟ (! Logical NOT) ਜਿਵੇਂ ਕਿ !(ਐਕਸਪ੍ਰੇਸ਼ਨ1) eg. !(Expression1) |
− | |||
− | |||
|- | |- | ||
| 00:25 | | 00:25 | ||
| ਅਸੀਂ ਇਹ ਉਦਾਹਰਣ ਦੀ ਮੱਦਦ ਨਾਲ ਕਰਾਂਗੇ। | | ਅਸੀਂ ਇਹ ਉਦਾਹਰਣ ਦੀ ਮੱਦਦ ਨਾਲ ਕਰਾਂਗੇ। | ||
+ | |||
|- | |- | ||
| 00:28 | | 00:28 | ||
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) | | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) | ||
+ | |||
|- | |- | ||
| 00:34 | | 00:34 | ||
− | | ਊਬੰਤੂ ਤੇ gcc ਅਤੇ g++ ਕੰਪਾਇਲਰ ਵਰਜ਼ਨ 4.6.1 | + | | ਊਬੰਤੂ ਤੇ gcc ਅਤੇ g++ ਕੰਪਾਇਲਰ ਵਰਜ਼ਨ 4.6.1 (gcc and g++ Compiler version 4.6.1 on Ubuntu.) |
− | (gcc and g++ Compiler version 4.6.1 on Ubuntu.) | + | |
|- | |- | ||
| 00:40 | | 00:40 | ||
| ਆਉ ਅਸੀਂ ਲੋਜੀਕਲ ਅੋਪਰੇਟਰਸ (logical operators) ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। | | ਆਉ ਅਸੀਂ ਲੋਜੀਕਲ ਅੋਪਰੇਟਰਸ (logical operators) ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। | ||
+ | |||
|- | |- | ||
| 00:44 | | 00:44 | ||
| C ਅਤੇ C++ ਵਿਚ, ਕੋਈ ਵੀ ਵੈਲਯੂ ਜੋ 0 ਨਹੀਂ ਹੈ, ਸਹੀ (true ) ਹੁੰਦੀ ਹੈ | | C ਅਤੇ C++ ਵਿਚ, ਕੋਈ ਵੀ ਵੈਲਯੂ ਜੋ 0 ਨਹੀਂ ਹੈ, ਸਹੀ (true ) ਹੁੰਦੀ ਹੈ | ||
+ | |||
|- | |- | ||
| 00:49 | | 00:49 | ||
| ਨੋਨ ਜ਼ੀਰੋ (non zero) ਦਾ ਮਤਲਬ ਸਹੀ ਹੈ। | | ਨੋਨ ਜ਼ੀਰੋ (non zero) ਦਾ ਮਤਲਬ ਸਹੀ ਹੈ। | ||
+ | |||
|- | |- | ||
| 00:51 | | 00:51 | ||
− | | | + | | ਨੋਨ ਜ਼ੀਰੋ = ਸਹੀ (Non zero = True) ਜ਼ੀਰੋ ਦਾ ਅਰਥ ਹੈ ਗਲਤ (False) ਜ਼ੀਰੋ= ਗਲਤ (Zero = False) |
− | ਨੋਨ ਜ਼ੀਰੋ = ਸਹੀ (Non zero = True) | + | |
− | + | ||
− | ਜ਼ੀਰੋ ਦਾ ਅਰਥ ਹੈ ਗਲਤ (False) | + | |
− | + | ||
− | ਜ਼ੀਰੋ= ਗਲਤ (Zero= | + | |
|- | |- | ||
| 00:53 | | 00:53 | ||
| ਐਕਸਪਰੈਸ਼ਨਸ (Expressions) ਜਿਨ੍ਹਾਂ ਵਿਚ ਲੋਜੀਕਲ ਅੋਪਰੇਟਰਸ ਵਰਤੇ ਜਾਂਦੇ ਹਨ, ਸਹੀ ਲਈ 1 ਅਤੇ ਗਲਤ ਲਈ ਰਿਟਰਨ 0 ਦਿੰਦੇ ਹਨ। | | ਐਕਸਪਰੈਸ਼ਨਸ (Expressions) ਜਿਨ੍ਹਾਂ ਵਿਚ ਲੋਜੀਕਲ ਅੋਪਰੇਟਰਸ ਵਰਤੇ ਜਾਂਦੇ ਹਨ, ਸਹੀ ਲਈ 1 ਅਤੇ ਗਲਤ ਲਈ ਰਿਟਰਨ 0 ਦਿੰਦੇ ਹਨ। | ||
+ | |||
|- | |- | ||
| 00:59 | | 00:59 | ||
| ਹੁਣ ਮੈਂ ਉਦਾਹਰਣ ਦੀ ਮਦਦ ਨਾਲ ਲੋਜੀਕਲ ਅੋਪਰੇਟਰਸ ਨੂੰ ਦਸਾਂਗੀ। | | ਹੁਣ ਮੈਂ ਉਦਾਹਰਣ ਦੀ ਮਦਦ ਨਾਲ ਲੋਜੀਕਲ ਅੋਪਰੇਟਰਸ ਨੂੰ ਦਸਾਂਗੀ। | ||
+ | |||
|- | |- | ||
| 01:04 | | 01:04 | ||
| ਇਥੇ C ਵਿਚ ਲੋਜੀਕਲ ਅੋਪਰੇਟਰਸ (logical operators) ਲਈ ਪ੍ਰੋਗਰਾਮ ਹੈ। | | ਇਥੇ C ਵਿਚ ਲੋਜੀਕਲ ਅੋਪਰੇਟਰਸ (logical operators) ਲਈ ਪ੍ਰੋਗਰਾਮ ਹੈ। | ||
+ | |||
|- | |- | ||
| 01:09 | | 01:09 | ||
| ਮੇਨ ਬਲੋਕ (main block) ਦੇ ਅੰਦਰ | | ਮੇਨ ਬਲੋਕ (main block) ਦੇ ਅੰਦਰ | ||
+ | |||
|- | |- | ||
| 01:11 | | 01:11 | ||
| ਇਹ ਸਟੇਟਮੈਂਟ, ਵੈਰੀਏਬਲਸ a, b ਅਤੇ c ਨੂੰ ਇੰਟੀਜ਼ਰ ਘੋਸ਼ਿਤ ਕਰਦੀ ਹੈ। | | ਇਹ ਸਟੇਟਮੈਂਟ, ਵੈਰੀਏਬਲਸ a, b ਅਤੇ c ਨੂੰ ਇੰਟੀਜ਼ਰ ਘੋਸ਼ਿਤ ਕਰਦੀ ਹੈ। | ||
+ | |||
|- | |- | ||
| 01:16 | | 01:16 | ||
| printf ਸਟੇਟਮੈਂਟ ਯੂਜ਼ਰ ਨੂੰ a, b ਅਤੇ c ਦੀ ਵੈਲਯੂਸ ਐਂਟਰ ਕਰਨ ਲਈ ਕਹੇਗੀ। | | printf ਸਟੇਟਮੈਂਟ ਯੂਜ਼ਰ ਨੂੰ a, b ਅਤੇ c ਦੀ ਵੈਲਯੂਸ ਐਂਟਰ ਕਰਨ ਲਈ ਕਹੇਗੀ। | ||
+ | |||
|- | |- | ||
| 01:22 | | 01:22 | ||
| scanf ਸਟੇਟਮੈਂਟ, ਵੈਰੀਏਬਲਸ a, b ਅਤੇ c ਲਈ ਯੂਜ਼ਰ ਇਨਪੁਟ (input) ਲਏਗੀ। | | scanf ਸਟੇਟਮੈਂਟ, ਵੈਰੀਏਬਲਸ a, b ਅਤੇ c ਲਈ ਯੂਜ਼ਰ ਇਨਪੁਟ (input) ਲਏਗੀ। | ||
+ | |||
|- | |- | ||
| 01:28 | | 01:28 | ||
| ਇਥੇ, ਅਸੀਂ ਗਰੇਟੇਸਟ (greatest) ਲੱਭਣ ਲਈ a ਦੀ ਵੈਲਯੂ ਨੂੰ b ਅਤੇ c ਨਾਲ ਕੰਪੇਏਰ (compare) ਕਰ ਰਹੇ ਹਾਂ। | | ਇਥੇ, ਅਸੀਂ ਗਰੇਟੇਸਟ (greatest) ਲੱਭਣ ਲਈ a ਦੀ ਵੈਲਯੂ ਨੂੰ b ਅਤੇ c ਨਾਲ ਕੰਪੇਏਰ (compare) ਕਰ ਰਹੇ ਹਾਂ। | ||
+ | |||
|- | |- | ||
| 01:33 | | 01:33 | ||
| ਇਕੋ ਵਾਰੀ ਕੰਪੇਏਰ ਕਰਨ ਲਈ, ਅਸੀਂ ਲੋਜੀਕਲ ਐਂਡ (logical AND) ਅੋਪਰੇਟਰਸ ਇਸਤੇਮਾਲ ਕਰਾਂਗੇ। | | ਇਕੋ ਵਾਰੀ ਕੰਪੇਏਰ ਕਰਨ ਲਈ, ਅਸੀਂ ਲੋਜੀਕਲ ਐਂਡ (logical AND) ਅੋਪਰੇਟਰਸ ਇਸਤੇਮਾਲ ਕਰਾਂਗੇ। | ||
+ | |||
|- | |- | ||
| 01:38 | | 01:38 | ||
| ਇਥੇ, ਲੋਜੀਕਲ ਐਂਡ (logical AND) ਨੂੰ ਸਹੀ (true) ਵੈਲਯੂ ਰਿਟਰਨ ਦੇਣ ਲਈ, ਇਸ ਦੀਆਂ ਸਾਰੀਆਂ ਕੰਡੀਸ਼ਨਸ ਸਹੀ(true) ਹੋਣੀਆਂ ਚਾਹੀਦੀਆਂ ਹਨ। | | ਇਥੇ, ਲੋਜੀਕਲ ਐਂਡ (logical AND) ਨੂੰ ਸਹੀ (true) ਵੈਲਯੂ ਰਿਟਰਨ ਦੇਣ ਲਈ, ਇਸ ਦੀਆਂ ਸਾਰੀਆਂ ਕੰਡੀਸ਼ਨਸ ਸਹੀ(true) ਹੋਣੀਆਂ ਚਾਹੀਦੀਆਂ ਹਨ। | ||
+ | |||
|- | |- | ||
| 01:44 | | 01:44 | ||
| ਇਹ ਗਲਤ ਕੰਡੀਸ਼ਨ ਮਿਲਣ ਤੇ ਅੱਗੇ ਐਕਸਪਰੈਸ਼ਨ ਇਵੈਲਯੂਏਟ (expression, evaluate) ਨਹੀਂ ਕਰਦਾ। | | ਇਹ ਗਲਤ ਕੰਡੀਸ਼ਨ ਮਿਲਣ ਤੇ ਅੱਗੇ ਐਕਸਪਰੈਸ਼ਨ ਇਵੈਲਯੂਏਟ (expression, evaluate) ਨਹੀਂ ਕਰਦਾ। | ||
+ | |||
|- | |- | ||
| 01:49 | | 01:49 | ||
| ਇਸ ਲਈ, ਐਕਸਪਰੈਸ਼ਨ (a>c) ਤਾਂ ਹੀ ਇਵੈਲਯੂਏਟ ਹੋਏਗਾ ਜੇ (a>b) ਸਹੀ(true) ਹੈ। | | ਇਸ ਲਈ, ਐਕਸਪਰੈਸ਼ਨ (a>c) ਤਾਂ ਹੀ ਇਵੈਲਯੂਏਟ ਹੋਏਗਾ ਜੇ (a>b) ਸਹੀ(true) ਹੈ। | ||
+ | |||
|- | |- | ||
| 01:57 | | 01:57 | ||
| ਜੇ a, b ਤੋਂ ਘਟ ਹੋਏਗਾ ਤਾਂ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੋਏਗਾ। | | ਜੇ a, b ਤੋਂ ਘਟ ਹੋਏਗਾ ਤਾਂ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੋਏਗਾ। | ||
+ | |||
|- | |- | ||
| 02:03 | | 02:03 | ||
| ਇਹ ਤਾਂ ਹੀ ਇਵੈਲਯੂਏਟ ਹੋਏਗੀ ਜੇ ਪਹਲੀ ਕੰਡੀਸ਼ਨ, ਸਹੀ(true) ਹੋਏਗੀ। | | ਇਹ ਤਾਂ ਹੀ ਇਵੈਲਯੂਏਟ ਹੋਏਗੀ ਜੇ ਪਹਲੀ ਕੰਡੀਸ਼ਨ, ਸਹੀ(true) ਹੋਏਗੀ। | ||
+ | |||
|- | |- | ||
| 02:07 | | 02:07 | ||
| ਅੱਗੇ (b>c) ਇਵੈਲਯੂਏਟ ਹੋਏਗਾ। | | ਅੱਗੇ (b>c) ਇਵੈਲਯੂਏਟ ਹੋਏਗਾ। | ||
+ | |||
|- | |- | ||
| 02:10 | | 02:10 | ||
− | | ਜੇ ਕੰਡੀਸ਼ਨ, ਸਹੀ(true) ਹੈ ਤਾਂ ਸਕਰੀਨ ਤੇ ਆਏਗਾ : | + | | ਜੇ ਕੰਡੀਸ਼ਨ, ਸਹੀ(true) ਹੈ ਤਾਂ ਸਕਰੀਨ ਤੇ ਆਏਗਾ :b ਗਰੇਟੇਸਟ (greatest) ਹੈ (b is greatest) |
− | b ਗਰੇਟੇਸਟ (greatest) ਹੈ | + | |
− | (b is greatest) | + | |
|- | |- | ||
| 02:17 | | 02:17 | ||
− | | ਨਹੀਂ ਤਾਂ ਸਕਰੀਨ ਤੇ ਆਏਗਾ : | + | | ਨਹੀਂ ਤਾਂ ਸਕਰੀਨ ਤੇ ਆਏਗਾ :c ਗਰੇਟੇਸਟ ਹੈ(c is greatest ) |
− | c ਗਰੇਟੇਸਟ ਹੈ | + | |
− | (c is greatest ) | + | |
|- | |- | ||
| 02:21 | | 02:21 | ||
Line 112: | Line 123: | ||
| 02:24 | | 02:24 | ||
| ਇਥੇ ਲੋਜੀਕਲ ਅੋਰ (logical OR) ਨੂੰ ਸਹੀ(true) ਵੈਲਯੂ ਰਿਟਰਨ ਦੇਣ ਲਈ, ਇਸ ਦੀ ਕੋਈ ਵੀ ਇਕ ਕੰਡੀਸ਼ਨ, ਸਹੀ(true) ਹੋਣੀ ਚਾਹੀਦੀ ਹੈ। | | ਇਥੇ ਲੋਜੀਕਲ ਅੋਰ (logical OR) ਨੂੰ ਸਹੀ(true) ਵੈਲਯੂ ਰਿਟਰਨ ਦੇਣ ਲਈ, ਇਸ ਦੀ ਕੋਈ ਵੀ ਇਕ ਕੰਡੀਸ਼ਨ, ਸਹੀ(true) ਹੋਣੀ ਚਾਹੀਦੀ ਹੈ। | ||
+ | |||
|- | |- | ||
| 02:31 | | 02:31 | ||
| ਸਹੀ(true) ਕੰਡੀਸ਼ਨ ਮਿਲਣ ਤੇ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੁੰਦਾ। | | ਸਹੀ(true) ਕੰਡੀਸ਼ਨ ਮਿਲਣ ਤੇ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੁੰਦਾ। | ||
+ | |||
|- | |- | ||
| 02:36 | | 02:36 | ||
| ਇਸ ਲਈ ਜੇ a == zero ਹੈ ਤਾਂ ਬਾਕੀ ਦੇ ਦੋ ਐਕਸਪਰੈਸ਼ਨਸ ਇਵੈਲਯੂਏਟ (expressions, evaluate) ਨਹੀਂ ਹੋਣਗੇ। | | ਇਸ ਲਈ ਜੇ a == zero ਹੈ ਤਾਂ ਬਾਕੀ ਦੇ ਦੋ ਐਕਸਪਰੈਸ਼ਨਸ ਇਵੈਲਯੂਏਟ (expressions, evaluate) ਨਹੀਂ ਹੋਣਗੇ। | ||
+ | |||
|- | |- | ||
| 02:43 | | 02:43 | ||
| ਇਹ printf ਸਟੇਟਮੈਂਟ ਐਕਜ਼ੀਕਿਯੂਟ ਹੋਏਗੀ ਜੇ a, b ਜਾ c, 0 ਹੋਣਗੇ। | | ਇਹ printf ਸਟੇਟਮੈਂਟ ਐਕਜ਼ੀਕਿਯੂਟ ਹੋਏਗੀ ਜੇ a, b ਜਾ c, 0 ਹੋਣਗੇ। | ||
+ | |||
|- | |- | ||
| 02:49 | | 02:49 | ||
| ਪ੍ਰੋਗਰਾਮ ਦੇ ਅੰਤ ’ਤੇ ਆ ਰਹੇ ਹਾਂ। ਰਿਟਰਨ 0 ਅਤੇ ਐਂਡਿੰਗ ਕਰਲੀ ਬਰੈਕਟ (ending curly bracket.) | | ਪ੍ਰੋਗਰਾਮ ਦੇ ਅੰਤ ’ਤੇ ਆ ਰਹੇ ਹਾਂ। ਰਿਟਰਨ 0 ਅਤੇ ਐਂਡਿੰਗ ਕਰਲੀ ਬਰੈਕਟ (ending curly bracket.) | ||
+ | |||
|- | |- | ||
| 02:54 | | 02:54 | ||
| ਹੁਣ ਪ੍ਰੋਗਰਾਮ ਸੇਵ ਕਰੋ। | | ਹੁਣ ਪ੍ਰੋਗਰਾਮ ਸੇਵ ਕਰੋ। | ||
+ | |||
|- | |- | ||
| 02:58 | | 02:58 | ||
| ਇਸਨੂੰ ਐਕਸਟੈਨਸ਼ਨ.ਸੀ (extension .c) ਨਾਲ ਸੇਵ ਕਰੋ। | | ਇਸਨੂੰ ਐਕਸਟੈਨਸ਼ਨ.ਸੀ (extension .c) ਨਾਲ ਸੇਵ ਕਰੋ। | ||
+ | |||
|- | |- | ||
| 03:00 | | 03:00 | ||
| ਮੈਂ ਆਪਣੀ ਫਾਈਲ, ਲੋਜੀਕਲ.c (logical.c) ਨਾਮ ਨਾਲ ਸੇਵ ਕੀਤੀ ਹੈ | | ਮੈਂ ਆਪਣੀ ਫਾਈਲ, ਲੋਜੀਕਲ.c (logical.c) ਨਾਮ ਨਾਲ ਸੇਵ ਕੀਤੀ ਹੈ | ||
+ | |||
|- | |- | ||
| 03:04 | | 03:04 | ||
| Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । | | Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । | ||
+ | |||
|- | |- | ||
| 03:09 | | 03:09 | ||
| ਕੰਪਾਇਲ ਕਰਨ ਲਈ ਕੋਡ, gcc logical.c -o log ਟਾਈਪ ਕਰੋ। ਐਂਟਰ ਦਬਾਉ । | | ਕੰਪਾਇਲ ਕਰਨ ਲਈ ਕੋਡ, gcc logical.c -o log ਟਾਈਪ ਕਰੋ। ਐਂਟਰ ਦਬਾਉ । | ||
+ | |||
|- | |- | ||
| 03:23 | | 03:23 | ||
| ਐਕਜ਼ੀਕਿਯੂਟ ਕਰਨ ਲਈ ./log ਟਾਈਪ ਕਰਕੇ | | ਐਕਜ਼ੀਕਿਯੂਟ ਕਰਨ ਲਈ ./log ਟਾਈਪ ਕਰਕੇ | ||
+ | |||
|- | |- | ||
| 03:27 | | 03:27 | ||
| ਐਂਟਰ ਦਬਾਉ । | | ਐਂਟਰ ਦਬਾਉ । | ||
+ | |||
|- | |- | ||
| 03:30 | | 03:30 | ||
− | | ਮੈਂ ਵੈਲਯੂਸ ਐਂਟਰ ਕਰਾਂਗੀ ਜਿਵੇਂ, | + | | ਮੈਂ ਵੈਲਯੂਸ ਐਂਟਰ ਕਰਾਂਗੀ ਜਿਵੇਂ, 0 34 567 |
+ | |||
|- | |- | ||
| 03:40 | | 03:40 | ||
| ਆਉਟਪੁਟ ਇੰਝ ਦਿਸੇਗੀ : | | ਆਉਟਪੁਟ ਇੰਝ ਦਿਸੇਗੀ : | ||
+ | |||
|- | |- | ||
| 03:43 | | 03:43 | ||
− | | c ਗਰੇਟੇਸਟ ਹੈ | + | | c ਗਰੇਟੇਸਟ ਹੈ(c is greatest.) |
− | (c is greatest.) | + | |
|- | |- | ||
| 03:46 | | 03:46 | ||
− | | b ਅਤੇ c ਦਾ ਗੁਣਨਫਲ ਜ਼ੀਰੋ ਹੈ | + | | b ਅਤੇ c ਦਾ ਗੁਣਨਫਲ ਜ਼ੀਰੋ ਹੈ(The product of a, b and c is zero.) |
− | (The product of a, b and c is zero.) | + | |
|- | |- | ||
| 03:50 | | 03:50 | ||
| ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ-ਅੱਲਗ ਸੈਟਸ ਆਫ (sets of) ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ (try) ਕਰ ਸਕਦੇ ਹੋ। | | ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ-ਅੱਲਗ ਸੈਟਸ ਆਫ (sets of) ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ (try) ਕਰ ਸਕਦੇ ਹੋ। | ||
+ | |||
|- | |- | ||
| 03:55 | | 03:55 | ||
| ਹੁਣ ਆਉ ਇਸੀ ਪ੍ਰੋਗਰਾਮ ਨੂੰ C++ ਵਿਚ ਲਿਖੀਏ | | ਹੁਣ ਆਉ ਇਸੀ ਪ੍ਰੋਗਰਾਮ ਨੂੰ C++ ਵਿਚ ਲਿਖੀਏ | ||
+ | |||
|- | |- | ||
| 03:59 | | 03:59 | ||
| ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੋਇਆ ਹੈ ਅਤੇ ਤੁਹਾਨੂੰ ਦਿਖਾ ਦਿੰਦੀ ਹਾਂ। | | ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੋਇਆ ਹੈ ਅਤੇ ਤੁਹਾਨੂੰ ਦਿਖਾ ਦਿੰਦੀ ਹਾਂ। | ||
+ | |||
|- | |- | ||
| 04:03 | | 04:03 | ||
| C++ ਦਾ ਕੋਡ ਇਹ ਹੈ। | | C++ ਦਾ ਕੋਡ ਇਹ ਹੈ। | ||
+ | |||
|- | |- | ||
| 04:07 | | 04:07 | ||
| ਹੁਣ ਇਸੇ ਪ੍ਰੋਗਰਾਮਨੂੰ C++ ਵਿਚ ਲਿਖਣ ਲਈ ਅਸੀਂ ਕੁਝ ਬਦਲਾਉ ਕਰਾਂਗੇ। | | ਹੁਣ ਇਸੇ ਪ੍ਰੋਗਰਾਮਨੂੰ C++ ਵਿਚ ਲਿਖਣ ਲਈ ਅਸੀਂ ਕੁਝ ਬਦਲਾਉ ਕਰਾਂਗੇ। | ||
+ | |||
|- | |- | ||
| 04:12 | | 04:12 | ||
| ਇਥੇ ਹੈਡਰ ਫਾਈਲ ’ਚ ਬਦਲਾਉ ਹੈ। | | ਇਥੇ ਹੈਡਰ ਫਾਈਲ ’ਚ ਬਦਲਾਉ ਹੈ। | ||
+ | |||
|- | |- | ||
| 04:15 | | 04:15 | ||
| ਯੂਜ਼ੀਂਗ ਸਟੇਟਮੈਂਟ, ਇਸਤੇਮਾਲ ਕੀਤੀ ਗਈ ਹੈ। | | ਯੂਜ਼ੀਂਗ ਸਟੇਟਮੈਂਟ, ਇਸਤੇਮਾਲ ਕੀਤੀ ਗਈ ਹੈ। | ||
+ | |||
|- | |- | ||
| 04:18 | | 04:18 | ||
| ਆਉਟਪੁਟ ਅਤੇ ਇਨਪੁਟ ਸਟੇਟਮੈਂਟਸ ਵਿਚ ਵੀ ਅੰਤਰ ਹੈ। | | ਆਉਟਪੁਟ ਅਤੇ ਇਨਪੁਟ ਸਟੇਟਮੈਂਟਸ ਵਿਚ ਵੀ ਅੰਤਰ ਹੈ। | ||
+ | |||
|- | |- | ||
| 04:22 | | 04:22 | ||
| ਇਥੇ ਵੀ ਅੋਪਰੇਟਰਸ ਉਂਝ ਹੀ ਚਲਦੇ ਹਨ ਜਿਵੇਂ ਕਿ C ਵਿਚ। | | ਇਥੇ ਵੀ ਅੋਪਰੇਟਰਸ ਉਂਝ ਹੀ ਚਲਦੇ ਹਨ ਜਿਵੇਂ ਕਿ C ਵਿਚ। | ||
+ | |||
|- | |- | ||
| 04:26 | | 04:26 | ||
− | | ਸੇਵ ਤੇ ਕਲਿਕ ਕਰੋ । | + | | ਸੇਵ ਤੇ ਕਲਿਕ ਕਰੋ ।,ਯਕੀਨੀ ਬਣਾਉ ਕਿ ਫਾਈਲ, ਐਕਸਟੈਨਸ਼ਨ .cpp ਨਾਲ ਹੋਈ ਹੇ। |
− | + | ||
− | + | ||
− | + | ||
|- | |- | ||
| 04:31 | | 04:31 | ||
| Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । | | Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । | ||
+ | |||
|- | |- | ||
| 04:37 | | 04:37 | ||
| ਕੰਪਾਇਲ ਕਰਨ ਲਈ g++ logical.cpp -o log1 ਟਾਈਪ ਕਰੋ। | | ਕੰਪਾਇਲ ਕਰਨ ਲਈ g++ logical.cpp -o log1 ਟਾਈਪ ਕਰੋ। | ||
+ | |||
|- | |- | ||
| 04:49 | | 04:49 | ||
| ਐਕਜ਼ੀਕਿਯੂਟ ਕਰਨ ਲਈ ./log1 ਟਾਈਪ ਕਰੋ। | | ਐਕਜ਼ੀਕਿਯੂਟ ਕਰਨ ਲਈ ./log1 ਟਾਈਪ ਕਰੋ। | ||
+ | |||
|- | |- | ||
| 04:54 | | 04:54 | ||
− | | | + | | ਐਂਟਰ ਦਬਾਉ । |
+ | |||
|- | |- | ||
| 04:56 | | 04:56 | ||
− | | ਮੈਂ ਵੈਲਯੂਸ ਐਂਟਰ | + | | ਮੈਂ ਵੈਲਯੂਸ ਐਂਟਰ ਕਰਾਂਗੀ ਜਿਵੇਂ,0 34 567 |
|- | |- | ||
| 05:02 | | 05:02 | ||
| ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਪ੍ਰੋਗਰਾਮ ਵਿਚ ਸੀ। | | ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਪ੍ਰੋਗਰਾਮ ਵਿਚ ਸੀ। | ||
+ | |||
|- | |- | ||
| 05:05 | | 05:05 | ||
| ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ-ਅੱਲਗ ਸੈਟਸ ਆਫ (sets of) ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ (try) ਕਰ ਸਕਦੇ ਹੋ। | | ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ-ਅੱਲਗ ਸੈਟਸ ਆਫ (sets of) ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ (try) ਕਰ ਸਕਦੇ ਹੋ। | ||
+ | |||
|- | |- | ||
| 05:10 | | 05:10 | ||
| ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ। | | ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ। | ||
+ | |||
|- | |- | ||
| 05:13 | | 05:13 | ||
| ਐਡੀਟਰ ਤੇ ਵਾਪਸ ਆਉ। | | ਐਡੀਟਰ ਤੇ ਵਾਪਸ ਆਉ। | ||
+ | |||
|- | |- | ||
| 05:16 | | 05:16 | ||
| ਮੰਨ ਲਉ ਇਥੇ ਅਸੀਂ ਬਰੈਕਟਸ ਭੁੱਲ ਜਾਂਦੇ ਹਾਂ | | ਮੰਨ ਲਉ ਇਥੇ ਅਸੀਂ ਬਰੈਕਟਸ ਭੁੱਲ ਜਾਂਦੇ ਹਾਂ | ||
+ | |||
|- | |- | ||
| 05:20 | | 05:20 | ||
| ਇਹ ਅਤੇ ਇਹ ਡਿਲੀਟ (Delete) ਕਰ ਦਿਉ। | | ਇਹ ਅਤੇ ਇਹ ਡਿਲੀਟ (Delete) ਕਰ ਦਿਉ। | ||
+ | |||
|- | |- | ||
| 05:26 | | 05:26 | ||
| ਆਉ ਵੇਖੀਏ ਕੀ ਹੁੰਦਾ ਹੈ, ਪ੍ਰੋਗਰਾਮ ਸੇਵ ਕਰੋ। | | ਆਉ ਵੇਖੀਏ ਕੀ ਹੁੰਦਾ ਹੈ, ਪ੍ਰੋਗਰਾਮ ਸੇਵ ਕਰੋ। | ||
+ | |||
|- | |- | ||
| 05:31 | | 05:31 | ||
| ਟਰਮਿਨਲ ਤੇ ਵਾਪਸ ਆਉ। | | ਟਰਮਿਨਲ ਤੇ ਵਾਪਸ ਆਉ। | ||
+ | |||
|- | |- | ||
| 05:33 | | 05:33 | ||
| ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | ||
+ | |||
|- | |- | ||
| 05:38 | | 05:38 | ||
| ਅਸੀਂ ਗਲਤੀ ਵੇਖਦੇ ਹਾਂ : | | ਅਸੀਂ ਗਲਤੀ ਵੇਖਦੇ ਹਾਂ : | ||
+ | |||
|- | |- | ||
| 05:41 | | 05:41 | ||
− | | ਐਕਸਪੈਕਟਿਡ ਆਈਡੈਂਟੀਫਾਇਰ ਬਿਫੋਰ'(' | + | | ਐਕਸਪੈਕਟਿਡ ਆਈਡੈਂਟੀਫਾਇਰ ਬਿਫੋਰ '(' ਟੋਕਨ (Expected identifier before '(' token). |
− | |||
|- | |- | ||
| 05:46 | | 05:46 | ||
| ਇਹ ਇਸ ਲਈ ਹੇ ਕਿਉਂਕਿ ਇਥੇ ਸਾਡੇ ਕੋਲ ਦੋ ਅੱਲਗ-ਅੱਲਗ ਐਕਸਪਰੈਸ਼ਨਸ (different expressions) ਹਨ। | | ਇਹ ਇਸ ਲਈ ਹੇ ਕਿਉਂਕਿ ਇਥੇ ਸਾਡੇ ਕੋਲ ਦੋ ਅੱਲਗ-ਅੱਲਗ ਐਕਸਪਰੈਸ਼ਨਸ (different expressions) ਹਨ। | ||
+ | |||
|- | |- | ||
| 05:49 | | 05:49 | ||
| ਅਸੀਂ ਇਹਨਾਂ ਨੂੰ ਐਂਡ (AND) ਅੋਪਰੇਟਰ ਇਸਤੇਮਾਲ ਕਰਦਿਆਂ ਇਕ ਐਕਸਪਰੈਸ਼ਨ ਦੀ ਤਰ੍ਹਾਂ ਇਵੈਲਯੂਏਟ ਕਰਨਾ ਹੈ। | | ਅਸੀਂ ਇਹਨਾਂ ਨੂੰ ਐਂਡ (AND) ਅੋਪਰੇਟਰ ਇਸਤੇਮਾਲ ਕਰਦਿਆਂ ਇਕ ਐਕਸਪਰੈਸ਼ਨ ਦੀ ਤਰ੍ਹਾਂ ਇਵੈਲਯੂਏਟ ਕਰਨਾ ਹੈ। | ||
+ | |||
|- | |- | ||
| 05:53 | | 05:53 | ||
| ਆਉ ਪ੍ਰੋਗਰਾਮ ਤੇ ਵਾਪਸ ਚਲੀਏ ਅਤੇ ਗਲਤੀ ਠੀਕ ਕਰੀਏ। | | ਆਉ ਪ੍ਰੋਗਰਾਮ ਤੇ ਵਾਪਸ ਚਲੀਏ ਅਤੇ ਗਲਤੀ ਠੀਕ ਕਰੀਏ। | ||
+ | |||
|- | |- | ||
| 05:58 | | 05:58 | ||
| ਆਉ ਇਥੇ ਅਤੇ ਇਥੇ ਬਰੈਕਟਸ ਪਾ ਦਈਏ। | | ਆਉ ਇਥੇ ਅਤੇ ਇਥੇ ਬਰੈਕਟਸ ਪਾ ਦਈਏ। | ||
+ | |||
|- | |- | ||
| 06:04 | | 06:04 | ||
| ਸੇਵ ਤੇ ਕਲਿਕ ਕਰੋ। | | ਸੇਵ ਤੇ ਕਲਿਕ ਕਰੋ। | ||
+ | |||
|- | |- | ||
| 06:07 | | 06:07 | ||
| ਟਰਮਿਨਲ ਤੇ ਵਾਪਸ ਆਉ। | | ਟਰਮਿਨਲ ਤੇ ਵਾਪਸ ਆਉ। | ||
+ | |||
|- | |- | ||
| 06:09 | | 06:09 | ||
| ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | ||
+ | |||
|- | |- | ||
| 06:14 | | 06:14 | ||
| ਹੁਣ ਇਹ ਠੀਕ ਚਲ ਰਿਹਾ ਹੈ। | | ਹੁਣ ਇਹ ਠੀਕ ਚਲ ਰਿਹਾ ਹੈ। | ||
+ | |||
|- | |- | ||
| 06:22 | | 06:22 | ||
| ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ । | | ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ । | ||
+ | |||
|- | |- | ||
| 06:24 | | 06:24 | ||
− | | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ | + | | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ && ਲੋਜੀਕਲ ਐਂਡ eg. ((a > b) && (a > c)) (&& Logical AND eg.(a > b) && (a > c)) |
− | && ਲੋਜੀਕਲ ਐਂਡ eg. ((a > b) && (a > c)) | + | |
− | + | ||
− | (&& Logical AND eg. | + | |
|- | |- | ||
| 06:32 | | 06:32 | ||
− | | ਲੋਜੀਕਲ ਅੋਰ | + | | ਲੋਜੀਕਲ ਅੋਰ(Logical OR)eg. |
− | (Logical OR) | + | (a == 0 || b == 0 || c == 0) |
− | eg. (a == 0 || b == 0 || c == 0) | + | |
|- | |- | ||
| 06:40 | | 06:40 | ||
| ਅਸਾਈਨਮੈਂਟ,ਇਕ ਪ੍ਰੋਗਰਾਮ ਲਿਖੋ ਜੋ ਯੂਜ਼ਰ ਤੋਂ ਦੋ ਨੰਬਰਸ (numbers) ਦੀ ਇਨਪੁਟ ਲਵੇ। | | ਅਸਾਈਨਮੈਂਟ,ਇਕ ਪ੍ਰੋਗਰਾਮ ਲਿਖੋ ਜੋ ਯੂਜ਼ਰ ਤੋਂ ਦੋ ਨੰਬਰਸ (numbers) ਦੀ ਇਨਪੁਟ ਲਵੇ। | ||
+ | |||
|- | |- | ||
| 06:45 | | 06:45 | ||
− | | ਨੋਟ (NOT) ਅੋਪਰੇਟਰ ਦੀ ਵਰਤੋਂ ਨਾਲ ਚੈਕ ਕਰੋ ਕਿ ਦੋਨੋ ਨੰਬਰ (number) ਇਕੁਅਲ (equal ) ਹਨ ਜਾਂ ਨਹੀਂ। | + | | ਨੋਟ (NOT) ਅੋਪਰੇਟਰ ਦੀ ਵਰਤੋਂ ਨਾਲ ਚੈਕ ਕਰੋ ਕਿ ਦੋਨੋ ਨੰਬਰ (number) ਇਕੁਅਲ (equal ) ਹਨ ਜਾਂ ਨਹੀਂ। Hint: (a != b) |
− | Hint: (a != b) | + | |
|- | |- | ||
| 06:54 | | 06:54 | ||
Line 305: | Line 348: | ||
| 06:57 | | 06:57 | ||
| ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ । | | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ । | ||
+ | |||
|- | |- | ||
| 06:59 | | 06:59 | ||
| ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। | ||
+ | |||
|- | |- | ||
| 07:03 | | 07:03 | ||
| ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ | | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ | ||
+ | |||
|- | |- | ||
| 07:08 | | 07:08 | ||
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ । | | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ । | ||
+ | |||
|- | |- | ||
| 07:11 | | 07:11 | ||
Line 325: | Line 372: | ||
| 07:21 | | 07:21 | ||
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। | | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। | ||
+ | |||
|- | |- | ||
| 07:27 | | 07:27 | ||
| ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ | | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ | ||
+ | |||
|- | |- | ||
| 07:30 | | 07:30 | ||
Line 334: | Line 383: | ||
|- | |- | ||
| 07:37 | | 07:37 | ||
− | | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। | + | | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ,ਸ਼ਾਮਲ ਹੋਣ ਲਈ ਧੰਨਵਾਦ |
− | + | ||
|} | |} |
Latest revision as of 11:07, 23 March 2017
Time | Narration |
00:02 | C ਅਤੇ C++ ਵਿਚ ਲੋਜੀਕਲ ਅੋਪਰੇਟਰਸ (Logical operators in) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00:08 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ: ਲੋਜੀਕਲ ਅੋਪਰੇਟਰਸ ਜਿਵੇਂ ਕਿ && ਅਤੇ ਲੋਜੀਕਲ AND ਜਿਵੇਂ ਕਿ ਐਕਸਪ੍ਰੇਸ਼ਨ1 && ਐਕਸਪ੍ਰੇਸ਼ਨ2
(Logical operators like && Logical AND eg. expression1 && expression2) |
00:17 | ਲੋਜੀਕਲ ਅੋਰ (Logical OR) ਜਿਵੇਂ ਕਿ ਐਕਸਪ੍ਰੇਸ਼ਨ1 ਐਕਸਪ੍ਰੇਸ਼ਨ2 eg. expression1 expression2) |
00:21 | !ਲੋਜੀਕਲ ਨੋਟ (! Logical NOT) ਜਿਵੇਂ ਕਿ !(ਐਕਸਪ੍ਰੇਸ਼ਨ1) eg. !(Expression1) |
00:25 | ਅਸੀਂ ਇਹ ਉਦਾਹਰਣ ਦੀ ਮੱਦਦ ਨਾਲ ਕਰਾਂਗੇ। |
00:28 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) |
00:34 | ਊਬੰਤੂ ਤੇ gcc ਅਤੇ g++ ਕੰਪਾਇਲਰ ਵਰਜ਼ਨ 4.6.1 (gcc and g++ Compiler version 4.6.1 on Ubuntu.) |
00:40 | ਆਉ ਅਸੀਂ ਲੋਜੀਕਲ ਅੋਪਰੇਟਰਸ (logical operators) ਦੀ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। |
00:44 | C ਅਤੇ C++ ਵਿਚ, ਕੋਈ ਵੀ ਵੈਲਯੂ ਜੋ 0 ਨਹੀਂ ਹੈ, ਸਹੀ (true ) ਹੁੰਦੀ ਹੈ |
00:49 | ਨੋਨ ਜ਼ੀਰੋ (non zero) ਦਾ ਮਤਲਬ ਸਹੀ ਹੈ। |
00:51 | ਨੋਨ ਜ਼ੀਰੋ = ਸਹੀ (Non zero = True) ਜ਼ੀਰੋ ਦਾ ਅਰਥ ਹੈ ਗਲਤ (False) ਜ਼ੀਰੋ= ਗਲਤ (Zero = False) |
00:53 | ਐਕਸਪਰੈਸ਼ਨਸ (Expressions) ਜਿਨ੍ਹਾਂ ਵਿਚ ਲੋਜੀਕਲ ਅੋਪਰੇਟਰਸ ਵਰਤੇ ਜਾਂਦੇ ਹਨ, ਸਹੀ ਲਈ 1 ਅਤੇ ਗਲਤ ਲਈ ਰਿਟਰਨ 0 ਦਿੰਦੇ ਹਨ। |
00:59 | ਹੁਣ ਮੈਂ ਉਦਾਹਰਣ ਦੀ ਮਦਦ ਨਾਲ ਲੋਜੀਕਲ ਅੋਪਰੇਟਰਸ ਨੂੰ ਦਸਾਂਗੀ। |
01:04 | ਇਥੇ C ਵਿਚ ਲੋਜੀਕਲ ਅੋਪਰੇਟਰਸ (logical operators) ਲਈ ਪ੍ਰੋਗਰਾਮ ਹੈ। |
01:09 | ਮੇਨ ਬਲੋਕ (main block) ਦੇ ਅੰਦਰ |
01:11 | ਇਹ ਸਟੇਟਮੈਂਟ, ਵੈਰੀਏਬਲਸ a, b ਅਤੇ c ਨੂੰ ਇੰਟੀਜ਼ਰ ਘੋਸ਼ਿਤ ਕਰਦੀ ਹੈ। |
01:16 | printf ਸਟੇਟਮੈਂਟ ਯੂਜ਼ਰ ਨੂੰ a, b ਅਤੇ c ਦੀ ਵੈਲਯੂਸ ਐਂਟਰ ਕਰਨ ਲਈ ਕਹੇਗੀ। |
01:22 | scanf ਸਟੇਟਮੈਂਟ, ਵੈਰੀਏਬਲਸ a, b ਅਤੇ c ਲਈ ਯੂਜ਼ਰ ਇਨਪੁਟ (input) ਲਏਗੀ। |
01:28 | ਇਥੇ, ਅਸੀਂ ਗਰੇਟੇਸਟ (greatest) ਲੱਭਣ ਲਈ a ਦੀ ਵੈਲਯੂ ਨੂੰ b ਅਤੇ c ਨਾਲ ਕੰਪੇਏਰ (compare) ਕਰ ਰਹੇ ਹਾਂ। |
01:33 | ਇਕੋ ਵਾਰੀ ਕੰਪੇਏਰ ਕਰਨ ਲਈ, ਅਸੀਂ ਲੋਜੀਕਲ ਐਂਡ (logical AND) ਅੋਪਰੇਟਰਸ ਇਸਤੇਮਾਲ ਕਰਾਂਗੇ। |
01:38 | ਇਥੇ, ਲੋਜੀਕਲ ਐਂਡ (logical AND) ਨੂੰ ਸਹੀ (true) ਵੈਲਯੂ ਰਿਟਰਨ ਦੇਣ ਲਈ, ਇਸ ਦੀਆਂ ਸਾਰੀਆਂ ਕੰਡੀਸ਼ਨਸ ਸਹੀ(true) ਹੋਣੀਆਂ ਚਾਹੀਦੀਆਂ ਹਨ। |
01:44 | ਇਹ ਗਲਤ ਕੰਡੀਸ਼ਨ ਮਿਲਣ ਤੇ ਅੱਗੇ ਐਕਸਪਰੈਸ਼ਨ ਇਵੈਲਯੂਏਟ (expression, evaluate) ਨਹੀਂ ਕਰਦਾ। |
01:49 | ਇਸ ਲਈ, ਐਕਸਪਰੈਸ਼ਨ (a>c) ਤਾਂ ਹੀ ਇਵੈਲਯੂਏਟ ਹੋਏਗਾ ਜੇ (a>b) ਸਹੀ(true) ਹੈ। |
01:57 | ਜੇ a, b ਤੋਂ ਘਟ ਹੋਏਗਾ ਤਾਂ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੋਏਗਾ। |
02:03 | ਇਹ ਤਾਂ ਹੀ ਇਵੈਲਯੂਏਟ ਹੋਏਗੀ ਜੇ ਪਹਲੀ ਕੰਡੀਸ਼ਨ, ਸਹੀ(true) ਹੋਏਗੀ। |
02:07 | ਅੱਗੇ (b>c) ਇਵੈਲਯੂਏਟ ਹੋਏਗਾ। |
02:10 | ਜੇ ਕੰਡੀਸ਼ਨ, ਸਹੀ(true) ਹੈ ਤਾਂ ਸਕਰੀਨ ਤੇ ਆਏਗਾ :b ਗਰੇਟੇਸਟ (greatest) ਹੈ (b is greatest) |
02:17 | ਨਹੀਂ ਤਾਂ ਸਕਰੀਨ ਤੇ ਆਏਗਾ :c ਗਰੇਟੇਸਟ ਹੈ(c is greatest ) |
02:21 | ਹੁਣ ਅਸੀਂ ਲੋਜੀਕਲ ਅੋਰ (logical OR) ਅੋਪਰੇਟਰ ਤੇ ਆਉਂਦੇ ਹਾਂ। |
02:24 | ਇਥੇ ਲੋਜੀਕਲ ਅੋਰ (logical OR) ਨੂੰ ਸਹੀ(true) ਵੈਲਯੂ ਰਿਟਰਨ ਦੇਣ ਲਈ, ਇਸ ਦੀ ਕੋਈ ਵੀ ਇਕ ਕੰਡੀਸ਼ਨ, ਸਹੀ(true) ਹੋਣੀ ਚਾਹੀਦੀ ਹੈ। |
02:31 | ਸਹੀ(true) ਕੰਡੀਸ਼ਨ ਮਿਲਣ ਤੇ ਐਕਸਪਰੈਸ਼ਨ ਅੱਗੇ ਇਵੈਲਯੂਏਟ ਨਹੀਂ ਹੁੰਦਾ। |
02:36 | ਇਸ ਲਈ ਜੇ a == zero ਹੈ ਤਾਂ ਬਾਕੀ ਦੇ ਦੋ ਐਕਸਪਰੈਸ਼ਨਸ ਇਵੈਲਯੂਏਟ (expressions, evaluate) ਨਹੀਂ ਹੋਣਗੇ। |
02:43 | ਇਹ printf ਸਟੇਟਮੈਂਟ ਐਕਜ਼ੀਕਿਯੂਟ ਹੋਏਗੀ ਜੇ a, b ਜਾ c, 0 ਹੋਣਗੇ। |
02:49 | ਪ੍ਰੋਗਰਾਮ ਦੇ ਅੰਤ ’ਤੇ ਆ ਰਹੇ ਹਾਂ। ਰਿਟਰਨ 0 ਅਤੇ ਐਂਡਿੰਗ ਕਰਲੀ ਬਰੈਕਟ (ending curly bracket.) |
02:54 | ਹੁਣ ਪ੍ਰੋਗਰਾਮ ਸੇਵ ਕਰੋ। |
02:58 | ਇਸਨੂੰ ਐਕਸਟੈਨਸ਼ਨ.ਸੀ (extension .c) ਨਾਲ ਸੇਵ ਕਰੋ। |
03:00 | ਮੈਂ ਆਪਣੀ ਫਾਈਲ, ਲੋਜੀਕਲ.c (logical.c) ਨਾਮ ਨਾਲ ਸੇਵ ਕੀਤੀ ਹੈ |
03:04 | Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । |
03:09 | ਕੰਪਾਇਲ ਕਰਨ ਲਈ ਕੋਡ, gcc logical.c -o log ਟਾਈਪ ਕਰੋ। ਐਂਟਰ ਦਬਾਉ । |
03:23 | ਐਕਜ਼ੀਕਿਯੂਟ ਕਰਨ ਲਈ ./log ਟਾਈਪ ਕਰਕੇ |
03:27 | ਐਂਟਰ ਦਬਾਉ । |
03:30 | ਮੈਂ ਵੈਲਯੂਸ ਐਂਟਰ ਕਰਾਂਗੀ ਜਿਵੇਂ, 0 34 567 |
03:40 | ਆਉਟਪੁਟ ਇੰਝ ਦਿਸੇਗੀ : |
03:43 | c ਗਰੇਟੇਸਟ ਹੈ(c is greatest.) |
03:46 | b ਅਤੇ c ਦਾ ਗੁਣਨਫਲ ਜ਼ੀਰੋ ਹੈ(The product of a, b and c is zero.) |
03:50 | ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ-ਅੱਲਗ ਸੈਟਸ ਆਫ (sets of) ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ (try) ਕਰ ਸਕਦੇ ਹੋ। |
03:55 | ਹੁਣ ਆਉ ਇਸੀ ਪ੍ਰੋਗਰਾਮ ਨੂੰ C++ ਵਿਚ ਲਿਖੀਏ |
03:59 | ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੋਇਆ ਹੈ ਅਤੇ ਤੁਹਾਨੂੰ ਦਿਖਾ ਦਿੰਦੀ ਹਾਂ। |
04:03 | C++ ਦਾ ਕੋਡ ਇਹ ਹੈ। |
04:07 | ਹੁਣ ਇਸੇ ਪ੍ਰੋਗਰਾਮਨੂੰ C++ ਵਿਚ ਲਿਖਣ ਲਈ ਅਸੀਂ ਕੁਝ ਬਦਲਾਉ ਕਰਾਂਗੇ। |
04:12 | ਇਥੇ ਹੈਡਰ ਫਾਈਲ ’ਚ ਬਦਲਾਉ ਹੈ। |
04:15 | ਯੂਜ਼ੀਂਗ ਸਟੇਟਮੈਂਟ, ਇਸਤੇਮਾਲ ਕੀਤੀ ਗਈ ਹੈ। |
04:18 | ਆਉਟਪੁਟ ਅਤੇ ਇਨਪੁਟ ਸਟੇਟਮੈਂਟਸ ਵਿਚ ਵੀ ਅੰਤਰ ਹੈ। |
04:22 | ਇਥੇ ਵੀ ਅੋਪਰੇਟਰਸ ਉਂਝ ਹੀ ਚਲਦੇ ਹਨ ਜਿਵੇਂ ਕਿ C ਵਿਚ। |
04:26 | ਸੇਵ ਤੇ ਕਲਿਕ ਕਰੋ ।,ਯਕੀਨੀ ਬਣਾਉ ਕਿ ਫਾਈਲ, ਐਕਸਟੈਨਸ਼ਨ .cpp ਨਾਲ ਹੋਈ ਹੇ। |
04:31 | Ctrl, Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । |
04:37 | ਕੰਪਾਇਲ ਕਰਨ ਲਈ g++ logical.cpp -o log1 ਟਾਈਪ ਕਰੋ। |
04:49 | ਐਕਜ਼ੀਕਿਯੂਟ ਕਰਨ ਲਈ ./log1 ਟਾਈਪ ਕਰੋ। |
04:54 | ਐਂਟਰ ਦਬਾਉ । |
04:56 | ਮੈਂ ਵੈਲਯੂਸ ਐਂਟਰ ਕਰਾਂਗੀ ਜਿਵੇਂ,0 34 567 |
05:02 | ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਪ੍ਰੋਗਰਾਮ ਵਿਚ ਸੀ। |
05:05 | ਤੁਸੀਂ ਇਸ ਪ੍ਰੋਗਰਾਮ ਨੂੰ ਅੱਲਗ-ਅੱਲਗ ਸੈਟਸ ਆਫ (sets of) ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ (try) ਕਰ ਸਕਦੇ ਹੋ। |
05:10 | ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ। |
05:13 | ਐਡੀਟਰ ਤੇ ਵਾਪਸ ਆਉ। |
05:16 | ਮੰਨ ਲਉ ਇਥੇ ਅਸੀਂ ਬਰੈਕਟਸ ਭੁੱਲ ਜਾਂਦੇ ਹਾਂ |
05:20 | ਇਹ ਅਤੇ ਇਹ ਡਿਲੀਟ (Delete) ਕਰ ਦਿਉ। |
05:26 | ਆਉ ਵੇਖੀਏ ਕੀ ਹੁੰਦਾ ਹੈ, ਪ੍ਰੋਗਰਾਮ ਸੇਵ ਕਰੋ। |
05:31 | ਟਰਮਿਨਲ ਤੇ ਵਾਪਸ ਆਉ। |
05:33 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
05:38 | ਅਸੀਂ ਗਲਤੀ ਵੇਖਦੇ ਹਾਂ : |
05:41 | ਐਕਸਪੈਕਟਿਡ ਆਈਡੈਂਟੀਫਾਇਰ ਬਿਫੋਰ '(' ਟੋਕਨ (Expected identifier before '(' token). |
05:46 | ਇਹ ਇਸ ਲਈ ਹੇ ਕਿਉਂਕਿ ਇਥੇ ਸਾਡੇ ਕੋਲ ਦੋ ਅੱਲਗ-ਅੱਲਗ ਐਕਸਪਰੈਸ਼ਨਸ (different expressions) ਹਨ। |
05:49 | ਅਸੀਂ ਇਹਨਾਂ ਨੂੰ ਐਂਡ (AND) ਅੋਪਰੇਟਰ ਇਸਤੇਮਾਲ ਕਰਦਿਆਂ ਇਕ ਐਕਸਪਰੈਸ਼ਨ ਦੀ ਤਰ੍ਹਾਂ ਇਵੈਲਯੂਏਟ ਕਰਨਾ ਹੈ। |
05:53 | ਆਉ ਪ੍ਰੋਗਰਾਮ ਤੇ ਵਾਪਸ ਚਲੀਏ ਅਤੇ ਗਲਤੀ ਠੀਕ ਕਰੀਏ। |
05:58 | ਆਉ ਇਥੇ ਅਤੇ ਇਥੇ ਬਰੈਕਟਸ ਪਾ ਦਈਏ। |
06:04 | ਸੇਵ ਤੇ ਕਲਿਕ ਕਰੋ। |
06:07 | ਟਰਮਿਨਲ ਤੇ ਵਾਪਸ ਆਉ। |
06:09 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
06:14 | ਹੁਣ ਇਹ ਠੀਕ ਚਲ ਰਿਹਾ ਹੈ। |
06:22 | ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ । |
06:24 | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ && ਲੋਜੀਕਲ ਐਂਡ eg. ((a > b) && (a > c)) (&& Logical AND eg.(a > b) && (a > c)) |
06:32 | ਲੋਜੀਕਲ ਅੋਰ(Logical OR)eg.
(a == 0 || b == 0 || c == 0) |
06:40 | ਅਸਾਈਨਮੈਂਟ,ਇਕ ਪ੍ਰੋਗਰਾਮ ਲਿਖੋ ਜੋ ਯੂਜ਼ਰ ਤੋਂ ਦੋ ਨੰਬਰਸ (numbers) ਦੀ ਇਨਪੁਟ ਲਵੇ। |
06:45 | ਨੋਟ (NOT) ਅੋਪਰੇਟਰ ਦੀ ਵਰਤੋਂ ਨਾਲ ਚੈਕ ਕਰੋ ਕਿ ਦੋਨੋ ਨੰਬਰ (number) ਇਕੁਅਲ (equal ) ਹਨ ਜਾਂ ਨਹੀਂ। Hint: (a != b) |
06:54 | ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ । |
06:57 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ । |
06:59 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
07:03 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ |
07:08 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ । |
07:11 | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। |
07:18 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। |
07:21 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
07:27 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ |
07:30 | ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) |
07:37 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ,ਸ਼ਾਮਲ ਹੋਣ ਲਈ ਧੰਨਵਾਦ |